Punjab
Search
Hello sir , Mai polyhouse/ Greenhouse business krna chahta hu . Polyhouse/greenhouse business ki training hoti hai kya Agar hoti hai toh Uttar Pradesh me kaha hota hai ?
(en)
Tushar ji, aap Polyhouse ki kheti ki tarining lene ke liye Krishi Vigyan Kendra, Chandauli- 9458362153 se sampark akr sakte hai . Dhnyvaad .
Sir ਕਣਕ ਦੀ ਬੱਲੀ ਦੇ ਉਪਰਲੇ ਸਿਰੇ ਚਿੱਟੇ ਹਨ । ਕੀ ਕਾਰਨ ਹੈ ਜੀ ?
(pb)
Punjab
ਵਿਸ਼ਕਿੰਦਰ ਜੀ, ਕਿਰਪਾ ਕਰ ਕੇ ਆਪਣੀ ਫ਼ਸਲ ਦੀ ਫੋਟੋ ਜਰੂਰ ਭੇਜੋ ਤਾ ਜੋ ਉਸ ਹਿਸਾਬ ਨਾਲ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
ਸਰ ਹਰੇ ਚਾਰੇ ਵਾਸਤੇ ਹੁਣ ਸਹੀ ਟਾਈਮ ਹੈ ਜੀ ਜਵਾਰ ਜਾਂ ਮਕੀ ਬੀਜ ਸਕਦੇ ਹਾ ਤੇ ਕਿਹੜੀਆ ਵਰਾਇਟੀ ਬੀਜ ਸਕਦੇ ਹਾਂ ?
(pb)
ਗੁਰਮੀਤ ਜੀ, ਜਵਾਰ ਦੇ ਇਕ ਤੋਂ ਵੱਧ ਲੋਅ ਲੈਣ ਲਈ Punjab Sudax chari -4, Punjab Sudax chari -1 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ ਅਤੇ ਮੱਕੀ ਦੀ J 1006 ਅਤੇ J 1007 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ। ਧੰਨਵਾਦ।
ਕਾਲੀ ਮਿਰਚ ਬਾਰੇ ਜਾਣਕਾਰੀ ਚਾਹੀਦੀ ਹੈ ਜੀ ?
(pb)
Punjab
ਨੱਥਾ ਜੀ, ਕਾਲੀ ਮਿਰਚ ਦੀ ਖੇਤੀ ਦੀ ਸਿਫਾਰਿਸ਼ ਪੰਜਾਬ ਵਿਚ ਨਹੀਂ ਕੀਤੀ ਜਾਂਦੀ ਕਿਉਕਿ ਪੰਜਾਬ ਦਾ ਤਾਪਮਾਨ ਇਸ ਖੇਤੀ ਲਈ ਅਨੁਕੂਲ ਨਹੀਂ ਹੈ। ਧੰਨਵਾਦ।
Angoor ki BEL lagane ka Sahi samay kaun sa hai ?
(hn)
Rajasthan
Dev ji , angoor ki bel ka futaav shuru hone se pehle 15 February tak iski cutting lgaa deni chahiye . Dhnyvaad .
ਏਨਾ िਵਚੋਂ ਹਲਦੀ ਲਾੳੁਣ ਲਈ िਕਹੜਾ beej ਠੀਕ ਰਹੇਗਾ ?
(en)
Punjab
ਅੰਮ੍ਰਿਤ ਜੀ, ਵੈਸੇ ਤਾ ਇਹਨਾਂ ਦੋਹਾਂ ਬੀਜਾਂ ਨਾਲ ਹੀ ਬਿਜਾਈ ਕੀਤੀ ਜਾ ਸਕਦੀ ਹੈ ਪਰ ਦੂਸਰੀ ਫੋਟੋ ਵਾਲੇ ਬੀਜ ਨੂੰ ਤਰਜੀਹ ਦੇਣੀ ਚਾਹੀਦੀ ਹੈ ਜੀ ਕਿਉਕਿ ਪਹਿਲੀ ਫੋਟੋ ਵਾਲੇ ਬੀਜ ਦੀ ਲਾਗਤ ਥੋੜੀ ਜ਼ਿਆਦਾ ਰਹਿੰਦੀ ਹੈ ਜੀ। ਧੰਨਵਾਦ।
ਅਜੌਲਾ ਫੀਡ ਬਾਰੇ ਪੂਰੀ ਜਾਣਕਾਰੀ ਚਾਹੀਦੀ ਆ ਜੀ ਇਹਦੇ ਵਿਚ ਕਿਹੜੇ ਤੱਤ ਹੁੰਦੇ ਹਨ ਅਤੇ ਕਿਹੜੇ ਕਿਹੜੇ ਜਾਣਵਰ ਨੂੰ ਕਿੰਨਾ ਪਾ ਸਕਦੇ ਹਾਂ ਅਤੇ ਇਸ ਨੂੰ ਤਿਆਰ ਕਰਨ ਦਾ ਸਹੀ ਤਰੀਕਾ ਕੀ ਹੈ ?
(pb)
Punjab
ਅਜੋਲਾ ਜੇਕਰ ਤੁਸੀ ਮੱਝਾਂ ਗਾਵਾਂ ਨੂੰ ਖਿਲਾਣਾ ਹੈ ਫਿਰ ਤੁਸੀ 2 ਤੋਂ ਕਿਲੋ ਰੋਜਾਨਾ ਦੇ ਸਕਦੇ ਹੋ ਇਸ ਨਾਲ ਸਰੀਰ ਦੇ ਕਮੀ ਨੂੰ ਪੂਰਾ ਕਰਨ ਲਈ ਅਲੱਗ ਅਲੱਗ ਤੱਤ ਹੁੰਦੇ ਹੈ ਜੋ ਦੂਜੇ ਚਾਰੇ ਨਾਲੋਂ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ, ਅਜੋਲਾ ਪਾਣੀ ਵਿੱਚ ਪੈਦਾ ਹੋਣ ਵਾਲੀ ਨੀਲੇ-ਹਰੇ ਰੰਗ ਦੀ ਐਲਗੀ ਹੈ । ਅਜੋਲਾ ਵਿੱਚ ਸਧਾਰਨ ਚਾਰੇ ਜਾਂ ਘਾਹ ਦੀ ਤੁਲਨਾ ਵਿੱਚ 25% ਤੋਂ 35% ਪ੍ਰੋਟੀਨ ਅਤੇ ਨਾਲ ਹੀ ਲੋਹੇ, ਕਾੱਪਰ, ਮੈਗਨੀਸ਼ੀਅਮ ਦਾ ਅਨੁਪਾਤ ਵੀ ਵਧੀਆ ਹੁੰਦਾ ਹੈ। ਜੋ ਪੂਰਕ ਪਸ਼ੂ ਖੁਰਾਕ ਦਾ ਕੰਮ ਕਰ ਸਕਦਾ ਹੈ। ਮੁਰਗ਼ੀਆਂ ਦੀ ਖ਼ੁਰਾਕ ਵਜੋਂ ਵਰਤ ਸਕਦੇ ਹੋ । ਤੁਸੀ ਅਜੋਲਾ ਦੇ ਬੀਜ ਲੈਣ ਲਈ Black King Agro Farm:- 6239433041 ਨਾਲ ਸੰਪਰਕ ਕਰ ਸਕਦੇ ਹੋ। ਇਹ 500 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲੇਗਾ ਅਤੇ ਇਹ ਪਸ਼ੂਆਂ ਦਾ ਦੁੱਧ ਵਧਾਉਣ ਵਿਚ ਮਦਦ ਕਰਦਾ ਹੈ। ਧੰਨਵਾਦ
Sir 1.5 ਸਾਲ ਦੀ ਬੱਛੀ ਏ ਪਿਛਲੇ 7 ਦਿਨ ਤੋਂ ਲਗਾਤਾਰ ਗੋਬਰ ਵਿੱਚ ਤੇ ਗੋਬਰ ਕਰਨ ਤੋਂ ਬਾਅਦ ਬਹੁਤ ਖੂਨ ਗੇਰ ਰਹੀ ਹੈ ਪਿਛਲੇ 7 ਦਿਨ ਤੋਂ ਲਗਾਤਾਰ Doctor ਵੀ injection ਲਗਾ ਰਹੇ ਨੇ ਪਰ ਕੋਈ ਫਰਕ ਨਹੀਂ ਪੈ ਰਿਹਾ ਕੋਈ ਹੱਲ ਦੱਸੋ. ਬਛੀ ਸਿਹਤ ਵਿਚ ਤਕੜੀ ਹੈ ?
(pb)
ਤੁਸੀ ਇਸ ਨੂੰ Enrofloxacin injection 7ml, Zackshot injection 7ml ਅਤੇ Belamyl injection 7ml ਲਗਵਾਓ ਤੁਸੀ ਇਹ 3 ਦਿਨ ਲਗਵਾਓ ਅਤੇ Vivliv liquid 25ml ਰੋਜਾਨਾ ਦੇਣਾ ਸ਼ੁਰੂ ਕਰੋ..
Ram ram ji M mohit organic kheti karta hu ji Iska registration kha kese karwaye Organic india pgs india aply kha kre ji abki 2year h ji bhut acha utpadan mila ji ?
(hn)
Punjab
mohit ji organic certification ki poori jankari lene ke liye ap apne najdeeki krishi vigyan kendar se sampark kar sakte hai. kvk panipat:-0180-2001625. dhanyawad.
Ram ram ji 1acre may month me muli ki kheti karne h ji konsa seed lgaye or kitna lgega ?
(hn)
Haryana
Mohit ji, aap Pusa himani aur Punjab pasand kismo ki bijai kar sakte hai aur in kismo ka beej 4-5 kg/acre paryog hota hai . Dhnyvaad .
Agrifound dark red piyaj da seed kitho milu ga bulb tyar krn lai kina seed kini jagah ch paya jawe ?
(pb)
gurwinder ji Agrifound dark red piyaj da 5kilo seed ik kille di paneeri layi bahut hai te esnu tusi 8 marle vich lga sakde ho. esda sahi beej lain layi tusi apne nede de kvk nal sampark kar sakde ho. kvk nawanshehar :-Krishi Vigyan Kendra, VPO Langroya, Distt. S.B.S Nagar, phone:-01823-250652, 9814219099 dhanwaad.
मार्च में बोई जाने वाली गवार भिंडी किस्म कोनसी है ओर फल कब देती है ?
(hn)
Rajasthan
राजेंद्र जी आप भिंडी की किस्म pusa swani, pusa mahakali, prabhani kranti, arka anamika, arka abhay की बिजाई कर सकते है। यह बिजाई के 60 -70 दिन बाद फल देना शुरू कर देती है। धन्यवाद्।
sir ganne di modhi tyar krn lyi kehdi dwai kehde kehde time te pauni chahidi hai ?
(pb)
ਜਗਰੂਪ ਜੀ ਗੰਨੇ ਦੀ ਫ਼ਸਲ ਕੱਟਣ ਤੋਂ ਬਾਅਦ ਜੇ ਓਹਦੀ ਮੁੱਢ ਵਾਲੀ ਫ਼ਸਲ ਲੈਣੀ ਹੋਵੇ ਤਾਂ ਖੇਤ ਨੂੰ ਵਾਹੁਣ ਦੀ ਲੋੜ ਨੀ ਹੁੰਦੀ ਬੱਸ ਪਿਛਲੀ ਫ਼ਸਲ ਦੀ ਕੋਈ ਵੀ ਰਹਿੰਦ ਖੂੰਹਦ ਖੇਤ ਵਿਚ ਨਾ ਛੱਡੋ ਅਤੇ ਖੇਤ ਨੂੰ ਪਾਣੀ ਲਗਾ ਦਿਓ। ਖੇਤ ਨੂੰ ਨਦੀਨ ਮੁਕਤ ਰੱਖੋ। ਧੰਨਵਾਦ।
sir ganne di ktayi ton bad mudh tyar krn lyi kinne din bad zamin vahuni chahidi hai prali saad deni chahidi hai ja viche vaah deni chahidi hai ?
(pb)
ਜਗਰੂਪ ਜੀ ਗੰਨੇ ਦੀ ਫ਼ਸਲ ਕੱਟਣ ਤੋਂ ਬਾਅਦ ਜੇ ਓਹਦੀ ਮੁੱਢ ਵਾਲੀ ਫ਼ਸਲ ਲੈਣੀ ਹੋਵੇ ਤਾਂ ਖੇਤ ਨੂੰ ਵਾਹੁਣ ਦੀ ਲੋੜ ਨੀ ਹੁੰਦੀ ਬੱਸ ਪਿਛਲੀ ਫ਼ਸਲ ਦੀ ਕੋਈ ਵੀ ਰਹਿੰਦ ਖੂੰਹਦ ਖੇਤ ਵਿਚ ਨਾ ਛੱਡੋ ਅਤੇ ਖੇਤ ਨੂੰ ਪਾਣੀ ਲਗਾ ਦਿਓ। ਖੇਤ ਨੂੰ ਨਦੀਨ ਮੁਕਤ ਰੱਖੋ। ਧੰਨਵਾਦ।
ਅਚਾਰ ਬਣਾਉਣ ਲਈ ਵੱਧ ਝਾੜ ਵਾਲੀ ਮੱਕੀ ਦਸਿਓ ਜੀ ?
(pb)
ਬੇਅੰਤ ਜੀ, ਅਚਾਰ ਬਣਾਉਣ ਲਈ ਤੁਸੀ ਮੱਕੀ ਦੀਆਂ P 1844, PMH 7 , PMH 8 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ। ਧੰਨਵਾਦ।
Dr sahib ji meri do hf cow di main 3 din dwai bharwai aa te os to baad deworming karwa k agrimin i tablet de reha aa...ajj o tara te kar rahi aa par motiya aa tara.. par bareek patliyan taara nahi kar rehi osnoo ki deva dasna please ?
(pb)
Inderpal ji jekar ohh ajjje motia tara krr rhi hai tan tuci uss nu Agrimin super powder 50gm bhi rojana isde nal dena suru kro jiss nal jddo ohh patlia tara kre fir tuci uss nu nawe dudh krwa skde ho.
ਦਧਾਰੂ ਪਸ਼ੂਆਂ ਲਈ ਕਿਹੜੀ ਫੀਡ ਲਾਹੇਵੰਦ ਹੈ ?
(pb)
Punjab
ਮਨਜਿੰਦਰ ਕੌਰ ਜੀ ਜੇਕਰ ਤੁਸੀ ਘਰ ਵਿੱਚ ਫੀਡ ਤਿਆਰ ਕਰਕੇ ਦੇਣੀ ਹੈ ਫਿਰ ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ.
Strawberry di kheti di jANKARI DEO JI ?
(pb)
gulab ji strawberry di kheti bed bna ke khule khet vich bhi kiti ja sakdi hai. isde liye chikni, bhuri te vdya nikas vali miiti di jarurat hundi hai, soil da pH 5-6.5 hona chahide. din da taapmaan 20-25* C or raat da taapman 7-12*C hona chahida. bijai october to mid november tak kiti jandi hai, isdi kheti lye mulching technique da upyog kita janda hai. isdi bijai de liye 1 acre vich 40 bed tiyar kite jande han te ik bed te 1000 podhe lagaye jande han. ik podha 3-4 rs da mil janda hai, isdi upaj 50-60 quintal tak nikal jandi hai . Ek acre de lyi gobar di khaad 25-30 quintal, NPK 20:40:40 kg de hisaab nal payi jandi hai. Isde beej bare jankari len lyi tusi mre number te sampark kar sakde han. Navjot Singh Shergill - 98725 95194.dhanwaad
Dragon fruit di kheti karni a puri jankari deo ji ?
(pb)
Gulab, ji, dragon fruit diyan kalman feb-march vich layian jandiyan han ate isdiyan kisman jive red ate white hundiyan han. isde layi tapman 5-45 degree tak ho sakda hai. isnu jyadatr roodi di khaad hi payi jandi hai. dragon fruit vich kamai karn layi thoda sabar karna painda hai, kyu ki shurat vich ina jayda munafa nahi dendi hai, ate is vicho kamai pen layi jayda jagah vich kheti karni paindi hai, jive ke 1 acre vich ea har 3 saal baad 4,90,000 tak da munafa mil janda hai, ate ik butte nu ea 3 saal baad 5-10 kilo fruit dainda hai, is di sab to vaadi problem marketing di hi aundi hai m, tuhanu is di marketing da pura parbandhan app hi karna pawega, dhanwad.
ਸਰ ਮੇਰੇ ਕੋਲ German Spitz Dog ਆ Black ਰੰਗ ਦਾ ਉਹਦੇ ਵਾਲ ਲੰਬੇ ਨੇ ਉਹ ਉੱਲਝ ਚੁੱਕੇ ਨੇ ਉਹਨਾਂ ਨੂੰ ਸਹੀ ਕਰਨ ਲਈ ਕੀ ਤਰੀਕਾ ਵਰਤਣਾ ਚਾਹੀਦਾ ?
(pb)
ਅਮਨਪ੍ਰੀਤ ਜੀ ਇਸਦੇ ਲਈ ਉਹਨਾਂ ਦੇ ਵਾਲ ਸੈੱਟ ਕਰਨ ਲਈ ਕੰਘੇ ਆਉਂਦੇ ਹੈ ਅਤੇ ਸ਼ੇਪੂ ਆਉਂਦੇ ਹਨ ਜਿਹਨਾਂ ਦੀ ਵਰਤੋਂ ਕਰਕੇ ਤੁਸੀ ਵਾਲ ਠੀਕ ਕਰ ਸਕਦੇ ਹੋ ਇਹ ਤੁਹਾਨੂੰ ਨਜ਼ਦੀਕੀ ਮੈਡੀਕਲ ਸਟੋਰ ਤੋਂ ਮਿਲ ਜਾਣਗੇ ਜਿੱਥੇ ਛੋਟੇ ਜਾਨਵਰਾਂ ਲਈ ਸਾਮਾਨ ਮਿਲਦਾ ਹੈ
Red sandalwood ?
(pb)
rajvir,For sandalwood farming, Land should be prepared in April-May month. 5-6 ploughing are required to bring the soil to fine tilth. Sowing should be done in May-October month. But the best time for sowing is in July-August month. Use plant to plant distance of 3m. In May month, pits are dug at the distance of 4m X 4m at the dimensions of 30 X 30 X 30m. Remain pits as such for one week. After that pits are filled with cow dung, urea@100gm, SSP@300gm and Thimet@20gm. In first year urea@50gm/tree, SSP@100gm/tree and MOP@40gm/tree is added and then the dose is increased every year. In 10th year urea@500gm/tree, SSP@1000gm/tree and MOP@400gm/tree is added. Dose is added in two equal splits, one is added in March-April month and second is added in September-October month. Harvesting should be done after 20 years of planting. More yield is obtained when harvesting is done in 30-60 years. to get all information about sandalwood farming you can contact with Arun Khurmi 9878123123. Thankyou.
Sat ਸ੍ਰੀ ਅਕਾਲ ਜੀ ਸਾਰਿਆ nu ?
(pb)
Punjab
ਸਿਮਰਦੀਪ ਜੀ ਸਤਿ ਸ਼੍ਰੀ ਅਕਾਲ ਜੀ ਜੇ ਤੁਹਾਡਾ ਕੋਈ ਵੀ ਖੇਤੀ ਜਾ ਪਸ਼ੂ ਪਾਲਣ ਸੰਬੰਧਤ ਸਵਾਲ ਹੈ ਤਾਂ ਤੁਸੀਂ ਆਪਣੀ ਖੇਤੀ ਐਪ ਤੇ ਪੁੱਛ ਕੇ ਉਸ ਬਾਰੇ ਜਾਣਕਾਰੀ ਲੈ ਸਕਦੇ ਹੋ। ਧੰਨਵਾਦ।
Kharpatbaar nikalne ki machine chahiye ?
(hn)
Punjab
Dheeraj ji kirpya ap apna sawal visthar se btaye ki apko kis fasal se kharpatvar niklna ke liye machine chahiye ta jo apko uske hisab se sahi jankari de sake. Agar apko koi special machine chahiye to uski photo bhej. Dhanywad.
Uttar Pradesh
Baingan me kharpatbar nikalna he
Sir kanak pani lagaun ton kine din vich dig skdi hundi a and kini k hwa di speed vich dig skdi a g Kanak nu pani lgauna g last ropar area pls dasna g fr local weather check karke pani lgauna ?
(pb)
Punjab
Sunny ji, tuhaade area vich ajj de din to baad meeh de jyada asaar nahi han so je fasl nu paani di lod hai ta tuci paani de sakde ho ji . Dhawnaad .
Kanak dig ta ni jawegi g ,hwa vikha riha a g 13km
Punjab
Sunny ji, je tuhaadi kank jyada sanghni hai ta paani laon to baad dig sakdi hai ji . Dhanwaad .
Sarso est rha ho rhi hai ji. esda karan te rokthaam dasso ji ?
(pb)
Punjab
beant ji eh chiiti kungi de lachan lag rahe han. esdi roktham lai metalaxyl4%+ mancozeb64% @250gram/acre de hisab nal vart sakde ho. dhanwad.
Dr ravinder chahal ji jehdi metro dwai hai os de dose kinni hai 1 pashu de lai kihne ml bhrvaoni dsyo ji ?
(en)
Punjab
Kahlon ji ohh tuc 4gm dwai jiwe lixin vich 100ml bhrwa skde ho jiss nal andro infection sojish changi trahh khtam ho jandi hai.
meri jhoti hai 4 sal ki jo bar bar bnne ke bad fir jati hai usko kya dikkat hai aur usko kya de ?
(hn)
भूपिंदर जी आप इसे Keeper plus पाउडर 30 ग्राम रोजाना 20 दिन तक और Agrimin-i tablet रोजाना एक गोली दें और 21 दिन तक देते रहें जब यह अगली बार हीट में आए और साफ तार करे तब आप इसे भैंसे से क्रॉस करवाएं और keeper plus पाउडर देते रहें और इसे क्रॉस करवाने के बाद RC forte 4gm लगवाएं और तीन दिन लगवाएं और इसकी खुराक की सही देखभाल करें। यदि तार साफ ना हो तो आप पहले बच्चेदानी की सफाई करवाएं फिर अगली हीट में क्रॉस करवाएं
ਅਮਰੂਦ ਦੇ ਬੂਟੇ ਨੂੰ ਇਹ ਬਿਮਾਰੀ ਹੈ ਇਸਦਾ ਕਾਰਨ ਅਤੇ ਦਵਾਈ ਦੱਸੋ ਜੀ ?
(pb)
ਕਮਲਦੀਪ ਜੀ ਇਸਦੇ ਲਈ ਤੁਸੀਂ ਰੂੰ ਨੂੰ monocrotophos ਦਵਾਈ ਨਾਲ ਭਿਓਂ ਕੇ ਪੌਦੇ ਉੱਪਰ ਜੋ ਮੋਰੀਆਂ ਹਨ ਓਹਨਾ ਉਪਰ ਲਗਾ ਦੇਵੋ ਤੇ ਬਾਅਦ ਵਿਚ ਉਸ ਉਪਰ ਗਿੱਲੀ ਮਿੱਟੀ ਲਗਾ ਕੇ ਉਸਨੂੰ ਬੰਦ ਕਰ ਦਿਓ ਇਸਦੇ ਨਾਲ ਕੀੜਾ ਅੰਦਰ ਹੀ ਮਰ ਜਾਵੇਗਾ। ਧੰਨਵਾਦ।
sir gaa nu bnn pai gya hai usda ilaj dsso ?
(pb)
Punjab
ਉਸ ਨੂੰ RL botal 7 litre ਲਗਵਾਓ ਅਤੇ Metro 4 ਬੋਤਲਾਂ ਲਗਵਾਓ ਬਾਕੀ ਉਸ ਨੂੰ Betacef plus 3gm, Rumirec inj. 10ml ਲਗਵਾਓ ਅਤੇ Impacdon powder ਲਓ ਅਤੇ ਕੋੜ ਤੁਮੈ ਦੀਆ ਜੜਾਂ ਜੋ ਪੰਸਾਰੀ ਤੋਂ ਮਿਲ ਜਾਣਗੀਆਂ ਇਹਨਾਂ ਦੋਨਾਂ ਨੂੰ 4 ਲੀਟਰ ਪਾਣੀ ਵਿੱਚ ਉਬਾਲ ਕੇ ਅੱਧਾ ਪਾਣੀ ਰਹਿਣ ਤੇ ਇਸ ਨੂੰ ਪੁਣ ਲਓ ਅਤੇ ਉਸ ਕੋਸੇ ਪਾਣੀ ਵਿੱਚ Unlock powder ਮਿਲਾ ਕੇ ਪਿਲਾ ਦਿਓ ਫਿਰ 1 ਘੰਟੇ ਬਾਦ CUD ਪਾਊਡਰ ਨੂੰ ਦੁੱਧ ਵਿੱਚ ਭਿਓ ਕੇ ਰੱਖ ਦਿਓ ਅਤੇ ਜਦੋ 2 ਘੰਟੇ ਹੋ ਜਾਵੇ ਫਿਰ ਜੋ ਦੁੱਧ ਵਿੱਚ ਭਿਓ ਕੇ ਰੱਖਿਆ ਹੈ ਉਸ ਵਿੱਚ Brotone liquid 200ml ਮਿਕਸ ਕਰਕੇ ਪਸ਼ੂ ਨੂੰ ਦਿਓ..
ਕਿੰਨੂੰ ਦੇ ਪੱਤੇ ਮੁੜ ਕਿਓਂ ਰਹੇ ਨੇ ਇਸਦਾ ਉਪਾਅ ਦੱਸੋ ?
(en)
ਅੰਮ੍ਰਿਤ ਪਾਲ ਜੀ ਇਹ ਰਸ ਚੂਸਣ ਵਾਲੇ ਕੀੜੇ ਦੇ ਹਮਲੇ ਦੇ ਲੱਛਣ ਲੱਗ ਰਹੇ ਹਨ। ਇਸਦੀ ਰੋਕਥਾਮ ਲਈ imidachlorpid @200ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।
सर मेरी भैंस को ब्यायी हुई 12 महिने हो गए ।और ग्याभिन रूक नही रही है । तीन बार ग्याभिन करवाए हर महिने हिट मे आ रही है।दो बार भैसा से ग्याभिन करवाए और एक बार सिमन से लेकिन रूक नही रही है उपाय बताए ?
(hn)
आप इसकी बच्चेदानी में Utrawin-oz दवा भरवाएं और Keeper plus पाउडर 30gm रोजाना और Agrimin-i tab. रोजाना एक गोली 21 दिन देते रहें अगली हीट में आने पर हीट खाली छोड़ दें और उससे अगली हीट में आने पर भैंसे से करवाएं
Doc g Jado buff and cow bukhar ho jave tan kehri medicine deni chihdi hai ate jadi temperature down hove kehri medicine deni chihdi hai plz daseya jave ?
(en)
jekar pashu da temperature thoda bhutt ghat hunda hai fir doloban plus vet 15ml, avil inj 10ml, enrofloxacin inj 10ml ate tinacal injection 15ml lagwao jekar bukhar hunda hai fir Teramycin inj 20ml, Milonex plus 15ml lagwaao.
Sir g m feed da sample check karouni eh kithe ho sakdi ?
(en)
Punjab
Rana ji jekar tuci feed test krwauni hai fir tuci isde lai +91 94630 77188 Jaswinder singh nal sampark kr skde ho ate feed test di jankari laa skde ho.
ਲੁਧਿਆਣਾ ਯੂਨੀਵਰਸਿਟੀ ਤੋਂ chicks ਕਿਸ ਰੇਟ ਤੇ ਮਿਲ ਦੀਆ indbro ?
(pb)
Punjab
ਤੁਸੀ ਲੁਧਿਆਣਾ ਯੂਨੀਵਰਸਿਟੀ ਤੋਂ ਚੂਚੇ ਲੈਣ ਲਈ ਡਾਕਟਰ ਸੁਖਮਿੰਦਰ ਸਿੰਘ 6280340082 ਜੀ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ ਧੰਨਵਾਦ
Punjab
Dr ਸੁਖਮਿੰਦਰ ਸਿੰਘ da number lag da nhi g phone ਸਵਿੱਚ ਆਫਿਸ aa
Sir treatment 3day amoxicillin or pain killer inj or sertivet di goli ya lagtar chl rahiya ne g or ajj20 din ku ho gye sat nu pehla recovery ho gyi c g vehd ne shayd fer apni knee te sat kah lyi shayad ?
(pb)
Sukhdeep ji tuci iss nu Betacef inj. 3gm, Avil inj, 7ml-10ml ghode di growth de hisab nal lgwao ate ehh 4-5 din lgwao ate issde uppar Coolmac tube da lape krke fir uppar garm patti bnn deo ate 2-3 din bddlo jekar coolmac tube nhi mildi fir tuci Macroworm tube lgaa skde ho.
Sir treatment 3day amoxicillin or pain killer inj or sertivet di goli ya lagtar chl rahiya ne g or ajj20 din ku ho gye sat nu pehla recovery ho gyi c g vehd ne shayd fer apni knee te sat kah lyi shayad ?
(pb)
Sukhdeep ji tuci iss nu Betacef inj. 3gm, Avil inj, 7ml-10ml ghode di growth de hisab nal lgwao ate ehh 4-5 din lgwao ate issde uppar Coolmac tube da lape krke fir uppar garm patti bnn deo ate 2-3 din bddlo jekar coolmac tube nhi mildi fir tuci Macroworm tube lgaa skde ho.
Sir meri goat ?
(en)
Punjab
Bikash ji kripya aap apna swal vistar se pushen aap goat ke vare mai kya jankari lena chahte ha tan jo apko sahi jankari di ja skee dhanyawad.
Narma bt 4 pade te ya 3 pade te vijna chahida hai, Te 3 pade ale narme de ki ki fyde hai ?
(en)
Punjab
Jashan ji, ih jameen te nirbahr karda hai je jameen halki hai ta narma 4 paade vaala hi beejna chahida hai ate je jameen bhaari hai ta narma 3 paade vala beejya jaa sakda hai , kyuki bhaarian jameena vich narma jyada failda hai ji ate virla hon karke 3 paade vaale narme vich fal vi vadhia lagda hai . Dhanwad.
ਪਿਆਜ ਦੀ ਖੇਤੀ ?
(pb)
ਪਾਲਵਿੱਤਰ ਜੀ ਪਿਆਜ਼ ਦੀ ਖੇਤੀ ਵੱਖ-ਵੱਖ ਕਿਸਮ ਦੀ ਮਿੱਟੀ ਜਿਵੇਂ ਕਿ ਰੇਤਲੀ ਦੋਮਟ, ਚੀਕਣੀ, ਗਾਰ ਅਤੇ ਭਾਰੀ ਮਿੱਟੀ ਵਿੱਚ ਕੀਤੀ ਜਾ ਸਕਦੀ ਹੈ। ਇਹ ਫਸਲ ਡੂੰਘੀ ਦੋਮਟ ਅਤੇ ਜਲੋੜ ਮਿੱਟੀ, ਜਿਸਦਾ ਨਿਕਾਸ ਪ੍ਰਬੰਧ ਵਧੀਆ, ਨਮੀ ਨੂੰ ਬਰਕਰਾਰ ਰੱਖਣ ਦੀ ਸਮਰੱਥਾ, ਜੈਵਿਕ ਤੱਤਾਂ ਵਾਲੀ ਮਿੱਟੀ ਵਿੱਚ ਵਧੀਆ ਨਤੀਜਾ ਦਿੰਦੀ ਹੈ।ਇਸਦੀਆਂ ਕਿਸਮਾਂ ਜਿਵੇ PRO 6, Punjab Naroya, Punjab White, Bhima Shakti ਆਦਿ ਹਨ। ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਮੱਧ-ਅਕਤੂਬਰ ਤੋਂ ਮੱਧ-ਨਵੰਬਰ ਹੁੰਦਾ ਹੈ। ਨਵੇਂ ਪੌਦੇ ਅੱਧ-ਦਸੰਬਰ ਤੋਂ ਅੱਧ-ਜਨਵਰੀ ਤੱਕ ਰੋਪਣ ਲਈ ਤਿਆਰ ਹੋ ਜਾਂਦੇ ਹਨ। ਰੋਪਣ ਲਈ 10-15 ਸੈ.ਮੀ. ਕੱਦ ਦੇ ਪੌਦੇ ਚੁਣੋ।ਵਧੇਰੇ ਝਾੜ ਲੈਣ ਲਈ, ਰੋਪਣ ਸਮੇਂ ਕਤਾਰਾਂ ਵਿੱਚਲਾ ਫਾਸਲਾ 15 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 7.5 ਸੈ.ਮੀ. ਰੱਖੋ। ਇੱਕ ਏਕੜ ਖੇਤ ਦੀ ਪਨੀਰੀ ਤਿਆਰ ਕਰਨ ਲਈ 4-5 ਕਿਲੋ ਬੀਜਾਂ ਜ਼ਰੂਰਤ ਹੁੰਦੀ ਹੈ। ਬਿਜਾਈ ਤੋਂ 10 ਦਿਨ ਪਹਿਲਾਂ 20 ਟਨ ਰੂੜੀ ਦੀ ਖਾਦ ਪਾਓ। ਨਾਈਟ੍ਰੋਜਨ 40 ਕਿਲੋ(ਯੂਰੀਆ 90ਕਿਲੋ), ਫਾਸਫੋਰਸ 20 ਕਿਲੋ(ਸਿੰਗਲ ਸੁਪਰ ਫਾਸਫੇਟ 125 ਕਿਲੋ) ਅਤੇ ਪੋਟਾਸ਼ 20 ਕਿਲੋ(ਮਿਊਰੇਟ ਆੱਫ ਪੋਟਾਸ਼ 35 ਕਿਲੋ) ਪ੍ਰਤੀ ਏਕੜ ਪਾਓ। ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਅਤੇ ਨਾਈਟ੍ਰੋਜਨ ਦੀ ਅੱਧੀ ਮਾਤਰਾ ਰੋਪਣ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ ਟਾੱਪ ਡਰੈਸਿੰਗ (ਮਿੱਟੀ ਵਿੱਚ ਮਿਲਾਉਣਾ) ਦੇ ਤੌਰ 'ਤੇ ਰੋਪਣ ਤੋਂ ਚਾਰ ਹਫਤੇ ਬਾਅਦ ਪਾਓ।ਪਾਣੀ ਵਿੱਚ ਘੁਲਣਸ਼ੀਲ ਖਾਦਾਂ: ਰੋਪਣ ਤੋਂ 10-15 ਦਿਨ ਬਾਅਦ ਸੂਖਮ-ਤੱਤ 2.5-3 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਨਾਲ 19:19:19 ਦੀ ਸਪਰੇਅ ਕਰੋ। ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ 48-72 ਘੰਟੇ ਦੇ ਵਿੱਚ ਪੈਂਡੀਮੈਥਾਲਿਨ (ਸਟੰਪ) 1 ਲੀਟਰ ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ। ਨਦੀਨਾਂ ਦੇ ਪੁੰਗਰਾਅ ਉਪਰੰਤ ਬਿਜਾਈ ਤੋਂ 7 ਦਿਨ ਬਾਅਦ ਆਕਸੀਫਲੋਰਫੈੱਨ 425 ਮਿ.ਲੀ. ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ। ਨਦੀਨਾਂ ਦੀ ਰੋਕਥਾਮ ਲਈ 2-3 ਗੋਡੀਆਂ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਪਹਿਲੀ ਗੋਡੀ ਬਿਜਾਈ ਤੋਂ ਇੱਕ ਮਹੀਨੇ ਬਾਅਦ ਅਤੇ ਦੂਜੀ ਗੋਡੀ, ਪਹਿਲੀ ਗੋਡੀ ਤੋਂ ਇੱਕ ਮਹੀਨੇ ਬਾਅਦ ਕਰੋ।ਮਿੱਟੀ ਦੀ ਕਿਸਮ ਅਤੇ ਜਲਵਾਯੂ ਦੇ ਆਧਾਰ ਤੇ ਸਿੰਚਾਈ ਦੀ ਮਾਤਰਾ ਅਤੇ ਆਵਰਤੀ ਦਾ ਫੈਸਲਾ ਕਰੋ। ਪਹਿਲੀ ਸਿੰਚਾਈ ਬਿਜਾਈ ਤੋਂ ਤੁਰੰਤ ਬਾਅਦ ਕਰੋ ਅਤੇ ਫਿਰ ਲੋੜ ਅਨੁਸਾਰ 10-15 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ।ਅਗਰ ਤੁਸੀਂ ਪਿਆਜ਼ ਦੀ ਖੇਤੀ ਪਹਿਲੀ ਵਾਰ ਕਰਨ ਲਗੇ ਹੋ ਤਾਂ ਘੱਟ ਥਾਂ ਤੇ ਕਰੋ ਤਾਂ ਜੋ ਤੁਹਾਨੂੰ ਤਜ਼ੁਰਬਾ ਹੋ ਸਕੇ। ਧੰਨਵਾਦ।
Sir me goat ?
(en)
Punjab
Bikash ji kripya aap apna swal vistar se pushen aap goat ke vare mai kya jankari lena chahte ha tan jo apko sahi jankari di ja skee dhanyawad.
ਕਿਸਾਨ ਮੇਲੇ ਰੌਣੀ ਮਾਰਚ 2022 ਦੀ ਤਾਰੀਖ ਬਾਰੇ ਜਾਣਕਾਰੀ ਦਿਉ ਜੀ ਕਿਰਪਾ ਕਰਕੇ ?
(pb)
Punjab
ਰੁਪਿੰਦਰ ਜੀ pau ਕਿਸਾਨ ਮੇਲਾ ਰੌਣੀ ਪਟਿਆਲਾ ਵਿਖੇ 16 ਮਾਰਚ ਨੂੰ ਲੱਗੂਗਾ। ਧੰਨਵਾਦ।
Sir aalu ki garmi me kheti kar sakte h details de ?
(hn)
Haryana
sandeep ji alu ki bijai september-october ke mahine mein ja phir january mahine ki 15 treek tak ki ja sakti hai. dhanyawad.
sir calf grower feed da formula dsso ?
(pb)
Punjab
ਫੀਡ ਤਿਆਰ ਲਈ ਮੱਕੀ/ਕਣਕ 33 ਕਿਲੋ, ਸੋਇਆਬੀਨ 15 ਕਿਲੋ, ਸਰੋਂ ਦੀ ਖਲ 10 ਕਿਲੋ , ਚੌਲਾਂ ਦੀ ਪਾਲਿਸ਼ 11 ਕਿਲੋ, ਚੋਕਰ 05 ਕਿਲੋ , ਤੇਲ ਰਹਿਤ ਚੌਲਾਂ ਦੀ ਪਾਲਿਸ਼ 17 ਕਿਲੋ , ਸੀਰਾ 05 ਕਿਲੋ , ਧਾਤਾਂ ਦਾ ਮਿਸ਼ਰਣ 02 ਕਿਲੋ, ਲੂਣ 02 ਕਿਲੋ , ਵਿਟਾਮਿਨ ਏ, ਡੀ 05 ਗ੍ਰਾਮ. ਇਹ ਸਾਰਾ ਕੁੱਝ ਮਿਕਸ ਕਰਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਬਾਕੀ ਇਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਸਮੇਂ ਸਮੇਂ ਤੇ ਪੇਟ ਦੇ ਕੀੜਿਆਂ ਵਾਲੀ ਦਵਾਈ ਵੀ ਜਰੂਰ ਦਿਓ..
क्या मध्यप्रदेश में चाईनीज मुर्गी गिनी फाउल पालन कर बेचा जा सकता है अगर हाँ तो कहाँ बिक सकती है मो. 7979726070 ?
(hn)
Punjab
शुशील जी इनको तभी बेचा जा सकता है यदि आपके आस पास इनकी मार्किट अच्छी है क्योंकि पहले आप देखे कि मार्किट में किस नस्ल की ज्यादा मांग है उसी हिसाब से वहां बेच सकते है बाकि आप मार्किट के बारे में ज्यादा जानकारी के लिए Asad Ahmad 9993295552 जी से संपर्क कर सकते है।
sir jhoti nu sui nu 5 din hoey aa but oh peek sit rahi aa badbu maardi aa plz koi ilaaz daso ?
(pb)
Mandeep ji tuci iss nu Xnel inj. 1gm, Argovet inj. 10ml, Belamyl inj. 10ml rojana 3 din lgwao iss nal frak paa jayega ate uss nu Utrevive liquid 100-100ml swere sham deo
ਗੰਡੋਏ ਖਾਦ ਲੈਣ ਲਈ ਸੰਪਰਕ ਕਰੋ 7009978254 ਕਿਸਾਨ ਵੀਰੋ ਮੇਰਾ ਨਾਮ ਗੁਰਪ੍ਰੀਤ ਸਿੰਘ ਸਿਵੀਆ M.Sc Agriculture । ਪਿੰਡ ਸਿਵੀਆ ਜਿਲ੍ਹਾ ਬਠਿੰਡਾ। ਮੇਰੇ ਕੋਲ ਗੰਡੋਏ ਖਾਦ ਮਿਲਦੀ ਹੈ vermicompost ਜੈ ਕਿਸੇ ਕਿਸਾਨ ਵੀਰ ਨੂੰ ਚਾਹੀਦੀ ਹੋਵੇ ਤਾਂ 7009978254 ਤੇ what s app ਤੇ msg ਕਰ ਸਕਦੇ ਹੋ ?
(en)
Punjab
ਗੁਰਪ੍ਰੀਤ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਬਹੁਤ ਬਹੁਤ ਧੰਨਵਾਦ
Sat shri akal doctor sahib Sir mere kol ik cow a new lyandi he me Pehla Malik de ghr uskol 22 litre milk si But mere kol ae nu 4-5 din ho gae cow is time sir 14 litre milk he total Cow kha ta rhi he but khul k ni khukh nhi chk rhi sir Kl to me Cargill di 8000 feed de reha cow nu Nal hi gulakand vi khwa rya 2 din to 400 grm per day Sir kuch suggest krdo please v cow khull k khawe and milking peak te kre Thank you sir ?
(en)
Bikramjeet ji ehh pashu di khurak change hon krke, jgah change hon krke pashu dudh ghatt jnda hai baki tuci iss nu Vivliv liquid 100ml rojana deo jiss nal isdi bhukh khull jawegi kyuki sahi khurak naa khan krke pashu de dudh te frkk penda hai baki iss nu Anabolite liquid 100ml rojana, Lacup powder 100gm rojana dena suru kro..
Thank you sir
सरजी ईसमे mail आईडी व फोन नंबर दो से सम्पर्क नहीं हो रहा है ?
(hn)
Rajasthan
मेहता जी यदि उनसे किसी कारण से संपर्क नहीं हो रहा है तो आप Krishi Vigyan Kendra, Faloj, Aspur road, P. S. Dovada, Dungarpur - 314 034 (Raj.) India इस पते पर जाकर वहां अपना ट्रेनिंग वाला फार्म भर सकते है और वहां अपना नंबर लिखवा दें जिससे जब ट्रेनिंग होगी तो वो आपको फोन करके बता देंगे।
ਸਰ ਕੀ ਦੋ ਸਾਲ ਦੀ ਝੋਟੀ ਨੂੰ ਜਿਸਦਾ ਭਾਰ ਲਗਭਗ 250 ਕਿਲੋ ਹੈ stimvet 21 bolus ਦੇ ਸਕਦੇ ਹਾ ਕਿ ਨਹੀਂ ?
(pb)
ਰਛਪਾਲ ਜੀ ਤੁਸੀ ਉਸ ਨੂੰ ਵਧੀਆ ਕੰਪਨੀ ਦਾ ਮਿਨਰਲ ਮਿਕਸਚਰ ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ stimvet 21 bolus ਰੋਜਾਨਾ 1 ਗੋਲੀ ਦੇ ਸਕਦੇ ਹੋ
Sir ਜੀ ਇਹ ਕੱਦੂ ਦਾ ਬੂਟਾ ਜੋਂ ਸੁੱਕ ਗਿਆ ਵਾਂ ਇਸ ਦਾ ਕਿ ਕਰਨ ਹੋਵੇਗਾ ?
(pb)
Punjab
ਗੁਰਜੰਟ ਜੀ, ਇਸ ਦੇ ਦੋ ਕਾਰਨ ਹੋ ਸਕਦੇ ਹਨ , ਉੱਲੀ ਵਾਲੀ ਬਿਮਾਰੀ ਜਾਂ ਬੂਟਾ ਨੀਵਾਂ ਲੱਗਿਆ ਹੋਣ ਕਰ ਕੇ ਪਾਣੀ ਦੀ ਮਾਰ ਹੇਠ ਆ ਜਾਣਾ, ਸੋ ਤੁਸੀ ਆਪਣੇ ਖੇਤ ਦੀ ਸਥਿਤੀ ਦੇਖ ਕੇ ਇਹ ਅੰਦਾਜਾ ਲਾ ਸਕਦੇ ਹੋ ਜੀ ਕਿ ਇਹਨਾਂ ਦੋਹਾਂ ਵਿੱਚੋ ਇਸਦਾ ਕਿਹੜਾ ਕਾਰਨ ਹੋ ਸਕਦਾ ਹੈ। ਧੰਨਵਾਦ।
ਸਰੋਂ ਦੀ ਵਾਢੀ ਕਦੋਂ ਕਰੀਏ ?
(pb)
Punjab
ਅੰਗਰੇਜ ਜੀ, ਅਜੇ ਤੁਹਾਡੀ ਫ਼ਸਲ ਥੋੜੀ ਹਰੀ ਹੈ, ਜਦੋਂ ਫਲੀਆਂ ਪੀਲੀਆਂ ਹੋ ਜਾਣ ਤਾ ਸਰੋਂ ਦੀ ਫ਼ਸਲ ਦੀ ਕਟਾਈ ਕਰ ਲੈਣੀ ਚਾਹੀਦੀ ਹੈ। ਧੰਨਵਾਦ।
ਸਰੋਂ ਦੀ ਵਾਢੀ ਕਦੋਂ ਕਰੀਏ ?
(pb)
Punjab
ਅੰਗਰੇਜ ਜੀ, ਅਜੇ ਤੁਹਾਡੀ ਫ਼ਸਲ ਥੋੜੀ ਹਰੀ ਹੈ, ਜਦੋਂ ਫਲੀਆਂ ਪੀਲੀਆਂ ਹੋ ਜਾਣ ਤਾ ਸਰੋਂ ਦੀ ਫ਼ਸਲ ਦੀ ਕਟਾਈ ਕਰ ਲੈਣੀ ਚਾਹੀਦੀ ਹੈ। ਧੰਨਵਾਦ।
Dear team Mango trees leafs start drying please suggest ?
(en)
rajeev, please tell us how old your seedling are? and have you given any fertilizer to this mango plant so that we can give you the right information. thank you.
Sir I have given approx 10 gm. Urea.
Sir one year
Punjab
Rajeev, you can aaply NPK 19:19:19 @10g/L of water and after 5-6 days that you can apply mancozeb @3 g/L of water . Thank You .
Sir jehda rupromin powder aa o gabban pashu nu v Ditta janda aa ?
(pb)
Punjab
Hanji inderpal ji tuci Repromin powder 30gm rojana gaban pashu nu bhi de skde ho.
Sir sarso te pilli kungi de bachav li propiconazole ja m 45 krsakde aa kini dose paye pls tell me ?
(pb)
Punjab
Balvir ji, sarso di fasl te peeli kungi da hamla nahi dekhya janda saron de vich chitti kungi da hamla dekhya janda hai jis di rokthaam lai tuci matalaxyl 8% + Mancozeb 64 % @250g/acre de hisaab naal spray kiti jaa skadi hai ji . Dhanwaad .
Organic solution of this ripen fruit ?
(en)
satnam you can spray the butter milk @ 5litre/15 litre water to control this fungal disease. thank you.
Horse ligaments fat geya isda ki treatment kr sakde aa ?
(pb)
Sukhdeep ji tuci iss nu Betacef inj. 3gm, Avil inj, 7ml-10ml ghode di growth de hisab nal lgwao ate ehh 4-5 din lgwao ate issde uppar Coolmac tube da lape krke fir uppar garm patti bnn deo ate 2-3 din bddlo jekar coolmac tube nhi mildi fir tuci Macroworm tube lgaa skde ho.
Brahma chicken farmers koi hai kya, mujhe chicks chahiye tha ?
(en)
Punjab
Ranjita ji aap chicks lene ke liye DP Polutry Farm Prv. Ltd. 8134803990 DP Polutry Farm Prv. Ltd. se sampark kr skte hai.
Namaste Main goat farming main interested hoon kya koi bata sakta hai ki kaise shuru karna hai aur goats kahan se leni hai kyonki traders to sab topi pehna rahe hain ?
(en)
Punjab
Bakri palan ki suruat mai aap 10 bakrio aur 2 bakro ko rakh skte hai ek bakri ke liye cover area 12-15 sq. feet aur open area 25-30 sq.feet ki jrurat hoti hai baki alag alag breed ke hisab nal bakrio ka rate alag hota hai jaise beetal goat 20-25000 tak mill jatti hai aur Sirohi ja aur goat 13-15000 tak v mill jatti hai lekin aap iss kam ko suru krne se pehle nazdiki krishi vigyan kendra se training bhi jrur len jisme apke area ke hisab se breed ki jankari bhi milegi aur inki vaccination ki bhi sari jankari milegi. iske ilawa aap goat lene ke liye Bablu 6203080883, 8932042932 ja fir Rinku Kumar 8957831785 se sampark kr skte hai.
ਸਰ ਬਰਸੀਮ ਪੀਲਾ ਪੱਤੇ ਲਾਲ ਹੋ ਰਹੇ ਹਨ ਕਿਸ ਚੀਜ ਦੀ ਘਾਟ ਹੈ ਅਤੇ ਕੀ ਕਰਨਾ ਚਾਹੀਦਾ ਹੈ ?
(pb)
Punjab
ਗੁਰਮੇਲ ਜੀ, ਬਰਸੀਮ ਦੇ ਪੱਤੇ ਲਾਲ ਹੋਣ ਦੇ ਦੋ ਹੀ ਮੁੱਖ ਕਾਰਨ ਹੁੰਦੇ ਹਨ - ਮਾੜੀ ਗੁਣਵੱਤਾ ਦਾ ਪਾਣੀ ਲੱਗਣਾ ਅਤੇ ਤਾਪਮਾਨ ਵਿਚ ਇਕ ਦਮ ਤਬਦੀਲੀ ਆਉਣਾ। ਇਸ ਲਈ ਚੰਗੀ ਗੁਣਵੱਤਾ ਵਾਲੀ ਪਾਣੀ ਦਿਓ ਅਤੇ ਵਾਧੇ ਲਈ NPK 19:19:19 @10-15 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ। ਧੰਨਵਾਦ।