Punjab
Search
ਪਸ਼ੂ ਲੋਨ ਬਾਰੇ ਦੱਸੋ, ਬੀਟਲ ਬੱਕਰੀ ਤੇ ਗਾਵਾਂ ?
(pb)
ਗੁਰਸੇਵਕ ਜੀ ਤੁਸੀ ਇਹਨਾਂ ਤੇ ਲੋਨ ਲੈਣ ਲਈ ਪਹਿਲਾਂ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਟ੍ਰੇਨਿੰਗ ਲਓ ਜਿਸ ਵਿੱਚ ਤੁਹਾਨੂੰ ਬੱਕਰੀ ਪਾਲਣ ਅਤੇ ਡੇਅਰੀ ਦੀ ਜਾਣਕਾਰੀ ਵੀ ਮਿਲੇਗੀ ਅਤੇ ਉਸ ਸਰਟੀਫਿਕੇਟ ਨਾਲ ਲੋਨ ਵੀ ਲੈ ਸਕਦੇ ਹੋ ਤੁਸੀ ਟ੍ਰੇਨਿੰਗ ਦਾ ਪਤਾ ਕਰਨ ਲਈ Krishi Vigyan Kendra,Mallewal Road,Distt. Ferozepur Dr Gurjant Singh Aulakh, Head KVK, Contact No.: +91-9501800488, Landline No. 01632279517 ਨਾਲ ਸੰਪਰਕ ਕਰ ਸਕਦੇ ਹੋ
ਇਸ ਨੂੰ ਖਲ, ਮੈਕਰੋ ਰਾਜਾ, ਅਮਰਿਤਜੀਵਾ ਪਾਈ ਤੇ ਸਪਰੇਅ, ਖਲ ਵਾਲਾ ਪਾਣੀ, ਦਹੀਂ ਲੱਸੀ ਦੀ ਸਪਰੇਅ, ਵਰਮੀ ਖਾਦ ?
(pb)
ਗੁਰਸੇਵਕ ਜੀ, ਤੁਸੀ ਸਿਫਾਰਿਸ਼ ਮਾਤਰਾ ਮੁਤਾਬਿਕ ਹੀ ਖਾਦਾਂ ਦੀ ਵਰਤੋਂ ਕਰੋ, ਤਾਂ ਜੋ ਫ਼ਸਲ ਦੀ ਵਧੀਆ ਉਪਜ ਹੋ ਸਕੇ। ਲੋੜ ਤੋਂ ਵੱਧ ਖਾਦ ਪਾਉਣ ਨਾਲ ਫ਼ਸਲ ਨੂੰ ਨੁਕਸਾਨ ਹੋ ਸਕਦਾ ਹੈ। ਧੰਨਵਾਦ।
मैं अप्रैल के पहले हफ्ते में टमाटर की पनीरी लगाना चाहता है, उसका उपचार कैसे करूं जिस के collor rot और Root rot की समस्या न आएं, उसके उपचार के बारे में बताएं ?
(en)
Uttar Pradesh
करन जी, आप collor rot बिमारी की रोकथाम के लिए आप बीज को carbendazim @2-3 g /L पानी के हिसाब से छिड़काव कर सकते है। धन्यवाद
Maharashtra
करण जी पहले तो आप पनीरी की बिजाई करते समय बीज को mancozeb या carbendazim और streptocycline से बीज उपचार जरूर करे और फिर नर्सरी में बिजाई करे। दूसरा पनीरी को मुख खेत में transplanting करने से पहले पनीरी की जड़ो को इसी घोल में रखे और फिर खेती में लगाएं। धन्यवाद।
ਔਲਾ ਦਾ ਬੂਟਾ ਚਾਰ ਸਾਲ ਦਾ ਹੈ ਇਸ ਨੂੰ ਬੂਰ ਬਹੁਤ ਜ਼ਿਆਦਾ ਆਇਆ ਇਹ ਬੂਰ ਝੜੇ ਨਾ ਕਿਸ ਕਿਸ ਦੀ ਸਪਰੇਅ ਤੇ ਖਾਦ ਪਾਈ ਜਾਵੇ ਫੋਟੋ ਪਹਿਲਾਂ ਸਵਾਲ ਚ ਪਾਈ ਐ /
(pb)
Punjab
ਗੁਰਸੇਵਕ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਪਹਿਲਾਂ ਇਸ ਨੂੰ ਕਿਹੜੀ -ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ, ਉਸ ਹਿਸਾਬ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
ਸਰ ਜਰਸੀ ਗਾਂ 1.5 ਡੇਢ ਮਹੀਨੇ ਨੂੰ ਸੂਣ ਵਾਲੀ ਆ ਚੋਥੇ ਡੰਗ ਚੁਆਈ ਕਰਦੇ ਆ 1.5 ਕਿੱਲੋ ਦੁੱਧ ਹੁੰਦਾ ਦੇਸੀ ਤਰੀਕੇ ਨਾਲ ਡਰਾਈ ਕਿਸ ਤਰ੍ਹਾਂ ਕਰੀਏ ਕਿ ਦੁੱਧ ਸੁੱਕ ਜਾਵੇ ਤੇ ਹੀਫਰ ਫੀਡ ਕਦੋਂ ਸ਼ੁਰੂ ਕਰੀਏ ਵਿਟਾਮਿਨ ਐੱਚ ਕਦੋਂ ਸ਼ੁਰੂ ਕਰੀਏ ਕੀੜਿਆਂ ਵਾਲੀ ਗੋਲੀ ਦੇ ਦੇਈਏ ਐਨਰਬੂਸਟ ਪਾਊਡਰ ਕਦੋਂ ਪਾਈਏ ?
(pb)
ਤੁਸੀ ਇਸ ਨੂੰ ਦਾਣਾ ਫੀਡ ਦੇਣੀ ਬੰਦ ਕਰ ਦਿਓ ਅਤੇ ਕੁੱਝ ਦਿਨਾਂ ਲਈ ਇਸਦਾ ਚਾਰਾ ਵੀ ਘੱਟ ਕਰੋ ਜਿਸ ਨਾਲ ਇਹ ਦੁੱਧ ਘਟਨਾ ਸ਼ੁਰੂ ਹੋ ਜਾਵੇਗੀ ਅਤੇ ਫਿਰ ਇਸਦਾ ਦੁੱਧ ਲੈਣਾ ਬੰਦ ਕਰ ਦਿਓ ਅਤੇ ਜਦੋ ਇਹ ਦੁੱਧ ਦੇਣੇ ਤੋਂ ਹਟ ਜਾਵੇ ਫਿਰ ਇਸ ਨੂੰ 1 ਮਹੀਨਾ ਪਹਿਲਾਂ Vitum H liquid ਸਵੇਰੇ ਸ਼ਾਮ ਦਿਓ ਅਤੇ Transition mix feed ਦੇਣੀ ਸ਼ੁਰੂ ਕਰੋ ਬਾਕੀ ਪੇਟ ਦੇ ਕੀੜਿਆਂ ਵਾਲੀ ਗੋਲੀ ਇਸਦੇ ਸੂਣ ਤੋਂ 8 ਦਿਨ ਬਾਅਦ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦੇ ਸਕਦੇ ਹੋ, enerboost ਪਾਊਡਰ 30gm ਹੁਣ ਤੋਂ ਵੀ ਦੇ ਸਕਦੇ ਹੋ ਅਤੇ ਸੂਣ ਤੋਂ ਬਾਅਦ 100gm ਰੋਜਾਨਾ ਦੇ ਸਕਦੇ ਹੋ
ਡਾਕਟਰ ਸਾਹਿਬ ਪਿਆਜ਼ ਨੂੰ ਮੋਟੇ ਕਰਨ ਲਈ ਕੀ ਕਰੀਏ ਗੁਡਾਈ ਨਾਲ ਫਰਕ ਪਵੇਗਾ ਨਦੀਨ ਬਿੱਲਕੁੱਲ ਨਹੀਂ ਹਨ ਸੰਪੇਖ ਜਾਣਕਾਰੀ ਦਿੱਤੀ ਜਾਵੇ ਜੀ ?
(pb)
ਰਾਜ ਜੀ, ਕਿਰਪਾ ਕਰਕੇ ਪਹਿਲੇ ਇਹ ਦਸੋ ਕਿ ਤੁਹਾਡੀ ਪਿਆਜ਼ ਦੀ ਫ਼ਸਲ ਕਿੰਨੇ ਦਿਨ ਦੀ ਹੈ ਅਤੇ ਬਿਜਾਈ ਸਮੇਂ ਕਿਹੜੀ- ਕਿਹੜੀ ਖਾਦ ਦੀ ਵਰਤੋਂ ਕੀਤੀ ਸੀ, ਤਾਂ ਜੋ ਜਾਣਕਾਰੀ ਚੰਗੀ ਤਰਾਂ ਦਿਤੀ ਜਾ ਸਕੇ। ਤੁਸੀ ਪਿਆਜ਼ ਵਿਚ ਗੁਡਾਈ ਕਰਵਾ ਸਕਦੇ ਹੋ। ਧੰਨਵਾਦ।
सर मुझे पोल्ट्री फार्म फिश फार्मिंग की ऑनलाइन प्रशिक्षण की जानकारी दीजिए कहां से मिलेगी रजिस्ट्रेशन कैसे होगा ?
(hn)
Punjab
आप मछली पालन की ट्रेनिंग लेने के लिए Central Institute of Fisheries Education, Powarkheda, Madhya Pradesh- 4611110, dist. Hoshangabad (M.P) india, phone 07574-227280. fax 07574-227208, email id. powarkheda@cife.edu.in और मुर्गी पालन की ट्रेनिंग लेने के लिए आप Krishi Vigyan Kendra Shahdol, (Near Kendriya Vidyalaya Shahdol), Kalyanpur, P.O.-Bhui Bandh, District - Shahdol(MP) Pin-484001, Telephone / Fax No. 07652-241790 से संपर्क कर सकते है और अगली ट्रेनिंग का पता कर सकते है।
Sir ji 2 saal ate 5 mahine di jhoti hai g, Oh 10 din baad taara de dindi hai g oh vi motia ?
(pb)
Dablu ji tuci uss nu pett de kiria lai Fendykind plus bolus deo ate uss nu Bovimin-b powder 50gm rojana 20 din tak dena suru kro jiss nal sarir di kami puri howegi ate khull ke heat vich awegi.
Kanak kaali hoon da karn ?
(pb)
Punjab
Rajveer ji kanak de sitte diya clear photos bhejo jis vich lashan sahi disde hon ta jo ose hisab nal sahi jankari diti ja sake. Vaise es var tapman jyda hon karke sitte bhure ja zamni rang de ho rahe han. Dhanwad.
rauni kisan mele di tareek ki hai ji ?
(en)
Punjab
Akashdeep ji, rauni da kisan mela 16 march nu si, jo ki langh chukya hai ji .Dhanwaad .
How many tractors, diesel engine, petrol engine, labour included in agriculture in muktsar district ?
(en)
Punjab
Diksha, we don\'t have this information. For this you have to visit to Agriculture department. Chief Agriculture Office,Address- NH754, Bathinda Road, Sri Muktsar Sahib, Punjab. Thank you.
ਮੱਛੀ ਪਾਲਣ ਦੀ ਸਿਖਲਾਈ ਕਿੱਥੇ ਦਿੱਤੀ ਜਾਵੇਗੀ ?
(pb)
Punjab
ਸਿੱਧੂ ਜੀ ਤੁਸੀ ਮੱਛੀ ਪਾਲਣ ਦੀ ਟ੍ਰੇਨਿੰਗ ਲਈ ਆਪਣੇ ਨਜ਼ਦੀਕੀ ਮੱਛੀ ਪਾਲਣ ਵਿਭਾਗ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇ ਸਮੇ ਇਸਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ Sh.Rajeshwar Kumar, CEO(Additional Charge ADF Mansa) 94177-74011 ਨਾਲ ਸੰਪਰਕ ਕਰ ਸਕਦੇ ਹੋ. ਧੰਨਵਾਦ
sir 1121 basmati vich kehdi kehdi khad te kini matra vich pandi aa ji ?
(pb)
rajveer ji khad mitti parakh di report anusar hi paun di sifarish kiti jandi hai. je tusi pehla kanak nu poori matra vich phosphorus di khad payi hai tan hun basmati vich na pao. je phosphorus nahi payi tan 75kilo single super phosphate prati acre de hisab nal varto.urea tusi 36kilo/pacre de hisab nal varto.dhanwad.
ਫੁੱਲਾਂ ਦੀ ਖੇਤੀ ਬਾਰੇ ਜਾਣਕਾਰੀ ਦਿਓ ਅਤੇ ਕੰਟ੍ਰੈਕਟ ਫਾਰਮਿੰਗ ਬਾਰੇ ਵੀ ਦਸੋ ?
(pb)
Punjab
ਮਨਪ੍ਰੀਤ ਕਿਰਪਾ ਇਹ ਦੱਸੋ ਵੀ ਤੁਸੀਂ ਕਿਹੜੇ ਫੁੱਲ ਦੀ ਖੇਤੀ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਅਤੇ ਕਿੰਨੀ ਜਮੀਨ ਉਪਰ ਫੁੱਲਾਂ ਦੀ ਖੇਤੀ ਕਰਨਾ ਚਾਹੁੰਦੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।
ਸਰ ਜੀ ਮੇਰੀ HF ਕਰਾਸ ਗਾਂ ਇੱਕ ਮਹੀਨੇ ਤੱਕ ਸੂਣ ਵਾਲੀ ਹੈ ਉਸ ਦੀ ਖੁਰਾਕ ਬਾਰੇ ਸੰਪੂਰਣ ਜਾਣਕਾਰੀ ਦਿਉ ਤਾਂ ਜੋ ਉਹ ਅੱਗੇ ਜਾ ਕੇ ਵਧੀਆ ਲੇਵਾ ਕਰੇ ਜਿਆਦਾ ਦੁੱਧ ਦੇਵੇ ?
(pb)
ਬਲਵਿੰਦਰ ਜੀ ਉਸ ਨੂੰ Vitum H liquid 10-10ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਦਿੰਦੇ ਰਹੋ ਅਤੇ ਮੌਸਮ ਦੇ ਹਿਸਾਬ ਨਾਲ ਉਸਦੀ ਦੇਖਭਾਲ ਦਾ ਪੂਰਾ ਧਿਆਨ ਰੱਖੋ ਅਤੇ ਸੂਣ ਤੋਂ 20 ਦਿਨ ਪਹਿਲਾਂ metabolite ਪਾਊਡਰ ਰੋਜਾਨਾ 1 ਪਾਉਚ ਰੋਜਾਨਾ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਉਸਦੇ ਲੇਵੇ ਅਤੇ ਦੁੱਧ ਵਿੱਚ ਵਾਧਾ ਹੋਵੇਗਾ ਬਾਕੀ ਤੁਸੀ ਫੀਡ transition mix ਵੀ ਵਰਤ ਸਕਦੇ ਹੋ ਜਾ ਫਿਰ ਜਿਹੜੀ ਫੀਡ ਹੁਣ ਵਰਤ ਰਹੇ ਓਹੀ ਵਰਤ ਸਕਦੇ ਹੋ ਜਿਸ ਨੂੰ ਪਸ਼ੂ ਆਸਾਨੀ ਨਾਲ ਖਾ ਲੈਂਦਾ ਹੋਵੇ
Punjab
Cargill da Purina feed da translation mix feed pao, metabolite mix powder pao
12:61:00+boron+zinc+cuprofix fungiside krr skte h kyaa kinnuu k baag me yaa ye nhi mila k krr skte ?
(en)
anand ji tatav wali spray ke saath fungicide mila ke spray karne ki sifarish nahi ki jati . ap yeh btaye ki apke baag mein kya preshani aa rahi hai us hisab se apko sahi jankari di ja sakti hai. dhanyawad.
Sir ji ਮੇਰੇ ਕੋਲ 3 ਗੱਭਣ ਗਾਵਾਂ ਨੇ ਊਨ੍ਹਾਂ ਨੂੰ ਚਿਚੜ ਬਹੁਤ ਨੇ ਕਿਰਪਾ ਕਰਕੇ ਕੋਈ ਟੀਕੇ ਦਾ ਨਾ ਦੱਸੋ ?
(pb)
ਤੁਸੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਤੁਸੀ Taktic liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਪਸ਼ੂ ਨੂੰ Pailtox soap ਜਾ Tikout soap ਨਾਲ ਨਿਹਲਾਓ, ਇਸ ਨਾਲ ਫਰਕ ਪੈ ਜਾਵੇਗਾ ਬਾਕੀ ਤੁਸੀ ਓਹਨਾ ਦੇ ਆਸ ਪਾਸ ਵੀ ਇਹ ਸਪਰੇ ਕਰੋ ਅਤੇ ਪਹਿਲਾਂ ਉਥੋਂ ਚਾਰਾ, ਦਾਣਾ ਚੰਗੀ ਤਰ੍ਹਾਂ ਸਾਫ ਕਰ ਲਓ ਫਿਰ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ.
Punjab
ਤਾਰਾਮੀਰਾ ਦੀ ਤੇਲ 50gram
Bakri ke jibh me phoda huwa hai kon si dawa de ?
(hn)
Kuldeep ji usko aap nazdiki doctor se janch krwayen jisse uske jakham ki janch krke sahi ilagg ho skta hai.
ਸਰ ਝੋਟੀ 4 ਦੰਦੀ ਹੋ ਗਈ ਹੈ ਅਜੇ ਤਕ ਪਹਿਲੀ ਵਾਰ ਵੀ ਹੀਟ ਵਿੱਚ ਨਹੀਂ ਆ ਰਹੀ ਇਸ ਨੂੰ ਹੁਣ ਤੱਕ ਪਹਿਲਾਂ Bovimin B ਪਾਉਡਰ ਰੋਜ਼ਾਨਾ 50 ਗ੍ਰਾਮ ਦੇ ਹਿਸਾਬ ਨਾਲ 1 ਕਿੱਲੋ ਦਿੱਤਾ ਹੈ ਉਸ ਤੋਂ ਬਾਅਦ CRS Chelated Ranmix Shakti ਸੇਵੇਰ ਸ਼ਾਮ 50 50 ਗ੍ਰਾਮ ਦੇ ਹਿਸਾਬ ਨਾਲ 2.5 ਕਿੱਲੋ ਅਤੇ ਇਸ ਦੇ ਨਾਲ ਨਾਲ Ovumin Advance 1 ਗੋਲੀ ਰੋਜ਼ਾਨਾ ਦੇ ਹਿਸਾਬ ਨਾਲ 28 ਗੋਲੀਆਂ ਦੇ ਦਿਤੀਆਂ ਹਨ ਅਜੇ ਤੱਕ ਝੋਟੀ ਹੀਟ ਵਿੱਚ ਨਹੀਂ ਆਈ ਹੁਣ ਇਸ ਲਈ ਕੋਈ ਇਲਾਜ ਦੱਸੋ ਜੀ ਜਿਸ ਛੇਤੀ ਗੱਭਣ ਹੋ ਜਾਵੇ ?
(pb)
ਗੁਰਮੇਲ ਜੀ ਤੁਸੀ ਇਸ ਨੂੰ CRS ਪਾਊਡਰ ਦਿੰਦੇ ਰਹੋ ਅਤੇ ਲੰਬੇ ਸਮੇ ਤੱਕ ਦਿਓ ਅਤੇ ਉਸ ਨੂੰ ਜ਼ਿਆਦਾ ਦਵਾਈਆਂ ਨਾ ਦਿਓ ਜੇਕਰ ਇਹ 3 ਮਹੀਨੇ ਪਾਊਡਰ ਦੇਣ ਤੱਕ ਹੀਟ ਵਿੱਚ ਨਾ ਆਵੇ ਫਿਰ ਤੁਸੀ ਬਾਅਦ ਵਿੱਚ vetmate injection 2ml ਲਗਵਾ ਸਕਦੇ ਹੋ ਇਸ ਨਾਲ ਹੀਟ ਵਿੱਚ ਆ ਜਾਵੇਗੀ ਪਰ ਅਜੇ ਜ਼ਿਆਦਾ ਦਵਾਈਆਂ ਨਾ ਦਿਓ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ.
Punjab
Vetmate injection 2ml
ਸਿੰਜੇਟਾ ਕੰਪਨੀ ਦੀ ਐਮਪਲੀਗੋ ਨੂੰ ਕਣਕ ਦੀ ਸੁੰਡੀ ਵਾਸਤੇ ਵਰਤ ਸਕਦੇ ਹਾਂ ਜੀ ਵਰਤ ਸਕਦੇ ਹਾਂ ਤਾਂ ਕਿੰਨੀ ਮਾਤਰਾ ਢੋਲੀ ਦੀ ਵਰਤੋਂ ਕਰੀਏ ਜਵਾਬ /
(pb)
ਰਵਨੀਤ ਜੀ ਇਹ ਦੱਸੋ ਤੁਸੀਂ ਕਿਹੜੀ ਸੁੰਡੀ ਦੀ ਗੱਲ ਕਰ ਰਹੇ ਹੋ ਜਾ ਫੇਰ ਸੁੰਡੀ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ। ਵੈਸੇ ਇਸ ਦਵਾਈ ਨੂੰ ਕਣਕ ਉਪਰ ਵਰਤਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਧੰਨਵਾਦ।
ਕੋਈ ਹੱਲ ਜੀ ?
(en)
ਪੈਰੀ ਜੀ, ਕਿਰਪਾ ਕਰਕੇ ਆਪਣਾ ਸਵਾਲ ਵਿਸਥਾਰ ਵਿੱਚ ਪੁੱਛੋ ਅਤੇ ਦਸੋ ਤੁਹਾਡੀ ਫ਼ਸਲ ਵਿਚ ਕੀ ਸੱਮਸਿਆ ਆ ਰਹੀ ਹੈ, ਤਾਂ ਜੋ ਜਾਣਕਾਰੀ ਚੰਗੀ ਤਰਾਂ ਦਿੱਤੀ ਜਾ ਸਕੇ। ਧੰਨਵਾਦ।
मेरे पास 22 महीने की कटड़ी है, वह चारा कम खा रही है, कोई दवा बताएं ?
(hn)
प्रदीप जी आप उसे Vivliv liquid 50ml रोजाना और Rumicare powder एक पाउच रोजाना देना शुरू करें इससे धीरे धीरे भूख बढ़ जाएगी।
ਘੋੜੀ ਨੂੰ ਬੰਨ੍ਹ ਪੈ ਗਿਆ ਕੋਈ ਹੱਲ ਦਸੋ ਜੀ ?
(pb)
Punjab
ਹਰਿੰਦਰ ਜੀ ਉਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੀ ਜਾਂਚ ਕਰਕੇ ਹੀ ਇਲਾਜ ਹੋ ਸਕਦਾ ਹੈ
Sir g, ga nu godhe to bni 1.5 month ho gya. Es tra jhala sit di h 3-4 dina to ?
(en)
Balraj ji jekar ohh ghanne ghanne jalle krdi hai fir uss nu Pregstay gold powder 30gm rojana 20 din tak dena suru kro ate 3 mahine pure honn te doctor ton gaban check jrur krwao.
Sir g, ga nu godhe to bni nu 1.5month ho gya is tra 3-4din bad sit di h. Ki problem h. Eh pregnant h ya khali ?
(en)
Balraj ji jekar ohh ghanne ghanne jalle krdi hai fir uss nu Pregstay gold powder 30gm rojana 20 din tak dena suru kro ate 3 mahine pure honn te doctor ton gaban check jrur krwao.
Ram ram ji me palak koi bi Varitey lga skate h kya ji jisme3 4 Kat ho Jaye ?
(hn)
Haryana
mohit ji ap palak ki all green, s-23,joben green kisam ki bijai kar sakte hai. iski ap 5-6 ktayian le sakte hai. dhanyawad.
Haryana
S-23 ka bej kha se le ji koi contact ho ji btaw may me lgane h
25 March ko dhan lagaya h 1509 kya khad dala jaye ?
(hn)
Maharashtra
chandu ji dhan mein lagbhag 90-110 kilo urea,SSP 190 kilo,45 kilo murate of potash prati acre ke hisab se prayog kre.nitrogen ki adhi matra, phosphorus aur potash ki poori matra ropai ke samay daale. baki bachi nitrogen ko 2 hisson mein baantkar adha hissa shakha nikalte samay aur adha hissa balliyan nikalte sme daale. dhanyawad.
Uttar Pradesh
Madam esme 50kgDAp 1.5 ekad m pahle s dala hu h jo apne bataya h uska upyog k shathe karna h yaar 2.3 bar m
मई महीने में कौन सी सब्जी कर सकते हैं इसके बारे में जानकारी बताएं ?
(hn)
Maharashtra
लोकेश जी, मई के महीने में आप भिंडी, बैंगन, टमाटर और कद्दू जाती की सारी सब्जिया लगा सकते है। धन्यवाद।
ਗਰਮੀਆਂ ਦੇ ਹਰੇ ਚਾਰੇ ਵਾਸਤੇ Advanta ਦਾ ਓਹ ਕਿਹੜਾ ਬੀਜ ਆ ਜਿਸ ਦਾ ਬੂਟਾ ਗੁੱਦੇਦਾਰ ਹੁੰਦੈ ਅਤੇ ਹਮੇਸਾ ਹਰਿਆ ਭਰਿਆ ਰਹਿੰਦਾ ਹੈ ਅਤੇ ਲੰਬਾਈ ਵੀ 10 12 ਫੁੱਟ ਦੇ ਕਰੀਬ ਹੁੰਦੀ ਹੈ ?
(pb)
ਅੰਮ੍ਰਿਤ ਜੀ, ਗਰਮੀਆਂ ਦੇ ਹਰੇ ਚਾਰੇ ਵਾਸਤੇ ਤੁਸੀ Advanta ਦੇ sugargraze, ਜਾਂ Nutrifeed ਬਾਜਰੇ ਦੀ ਕਾਸ਼ਤ ਕਰ ਸਕਦੇ ਹੋ। ਧੰਨਵਾਦ।
Punjab
Nutri ਫੀਡ ਬਾਜਰਾ
कितने दिन में रेबीज के लक्षण दिखते हैं गाय के बछड़े को कुत्ते ने काटा है तों कितने दिन में पता चलता है या महीने में कृपया बताएं ?
(hn)
Punjab
राज जी यदि कुत्ते ने गाय के बछड़े को काट लिया है तो डॉक्टर से टीके लगवा सकते है आप यदि कुत्ते को हलकाव पूरा है और बच्चे का सही इलाज ना हो 7—10 दिन में भी फैल जाता है। आप डॉक्टर से पूरा इलाज करवाएं जिससे ऐसी समस्या से बचा जा सका।
Vashi nu 3month ho chla dudh vala injection lgya c dudh v 2 kilo e kitta ,heat vich v nhi ahi ,koi elaj dso ?
(en)
tuci iss nu Bovimin-b ultra powder 50gm rojana ate Ovumin advance tablet rojana 1 goli deo ate iss nu Milkout powder 2-2 chamch swere sham de skde ho ehna nal sarir di kami puri howe ate sme te heat vich aawegi baki dudh bhi khurak de hisab nal vaddh jawega.
Sir ji 668 Mungi di bejai karni aa zameen Darmeaane ji aa halki zameen vich ho sakhde aa ja nahi te 668 mungi bejai to le k badai tak da time daso kene din di fasal aa g ?
(pb)
Punjab
amritpal ji, tuc SML 668 mungi di kashat kar sakde ho. eh kisam tyar houn layi 60 din da time laindi hai. dhanwad.
Sir ji mere bhindi di fasal 40 din di ho ge mi oss uper sundi vaste sapre di Barto kete aa hun koi vi bemari nahi mi hun ki Kara jo jalde bindi lagni suru ho je te padabar vi Jada hometown sir mi bindi di syzanta 23 24 bindi di bejai kete aa sir pehle tudai bejai to kene din baad vich hundi aa g ?
(pb)
amritpal ji, tuc bhindi di pehli tudayi bijayi to 45-50 din tak kar sakde ho. changi paidawar layi tuc bhindi di fasal vich 1 kilo NPK 19:19:19 di prati acre de hisab nal spray kar sakde ho. dhanwad.
रेन पाईप से खेती करने पर पैदावार कैसी होती है कौन कौन सी फसल ले सकते हैं ?
(hn)
राजू जी रैन पाईप सै खेती उस जगह पर की जा सकती है जहा पर पानी की कमी हो। इससे फसल में अच्छी पैदावार होती है और पानी की भी बचत होती है। इससे आप सब्जियां की खेती कर सकते है। आप गेहूं, सरसो, मक्का, बाजरा, आदि की खेती भी कर सकते है। धन्यवाद।
Sir ji pashua te makkh both aa makhi da koi hal daso ?
(pb)
tuci pashua nu nhaun smee Pailtox soap ja freetic soap di varto kro tuci pashu de sarir te ehna di changi trahh jhggg krke 5 mint rehhn deo baki pashu de ass pass saff safai da purra dian rakho ate jithe jyada makhi mashar ha uthe butox liquid 2ml/1litre pani vich milla ke spray kro.
Sir ji mai cow kharidi aa dogli ji Cow aa g 8 litter dudh aa 2 time da total sir Sui nu 2 month ho geaa mi pehle wari cow lete aa MI kurak vich oss nu ki dema jo dhud vi vadia deve and pregent vi jalde ho jave ji ?
(pb)
Amritpal ji tuci uss nu vdhia hara chara deo ate usde rehn sehn wali jgah vich saff safai da purra dian rakho ate uss nu ghar vich feed tyar krke de skde ho jekar ohh market di kise company di feed change trike nal khaa lendi hai tan ohhi vart skde ho, baki jekar ghar vich tyar krni hai tan makki/kanak/joo/jawi 40kg, saro di khal 20kg, soyaben meal 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg milla ke feed tyar krke de skde ho ate uss nu 2.5kg dudh mgar 1kg de hisab nal de skde ho.
Weather kive rahu pani lgya jaye kanak nu ja nai ?
(en)
Punjab
Tarun ji, agle kuch dian tak mausam saaf hi rahega jis nu dhyaan vich rakhde ho kank nu paani de sakde ho ji . Dhanwaad .
ਕਣਕ ਵੱਢ ਕੇ ਮੂੰਗੀ ਲਗਾਉਣੀ ਆ ਦੱਸਿਓ ਕਿਹੜੀ ਵਰਾਇਟੀ ਲਗਾਈਏ ?
(en)
Punjab
ਗੁਰਪ੍ਰੀਤ ਜੀ, ਤੁਸੀ SML 1828, SML 832, ਅਤੇ SML 668 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ। ਧੰਨਵਾਦ।
ਵੱਛੀਆਂ ਅਤੇ ਕੱਟੀਆਂ ਤਿਆਰ ਕਰਨੀਆਂ ਖੁਰਾਕ ਦੀ ਡੀਟੇਲ ਚਾਹੀਦੀ ਆ ਪੂਰੀ ਜਾਣਕਾਰੀ ਲੈਣੀ ਆ ਸੰਪਰਕ.7658010084 ?
(pb)
Punjab
ਹਰਦੀਪ ਜੀ ਕਿਰਪਾ ਕਰਕੇ ਇਹ ਦੱਸੋ ਓਹਨਾ ਦੀ ਉਮਰ ਕਿੰਨੀ ਹੈ ਤਾਂ ਜੋ ਤੁਹਾਨੂੰ ਉਹਨਾਂ ਦੀ ਚੰਗੀ ਗਰੋਥ ਲਈ ਉਮਰ ਦੇ ਹਿਸਾਬ ਨਾਲ ਸਹੀ ਖੁਰਾਕ ਦੀ ਜਾਣਕਾਰੀ ਦਿਤੀ ਜਾ ਸਕੇ ਤੁਸੀ ਦੁਬਾਰਾ ਵਿਸਤਾਰ ਨਾਲ ਸਵਾਲ ਪੁੱਛੋਂ ਜੀ ਧੰਨਵਾਦ
Punjab
ਉਮਰ 16ਮਹੀਨੇ
ਸਰ ਜੀ 421 ਮੂੰਗੀ ਨੂੰ 18 ਅਪ੍ਰੈਲ ਤਕ ਬੀਜ ਸਕਦੇ ਆ 421ਦਾ ਝਾੜ ਕਿੰਨਾ ਹੈ ਜੀ ਬੀਜਣ ਤੋਂ ਪਹਿਲਾਂ ਕਿ ਖਾਦ ਦੇ ਸਕਦੇ ਆ ਜੀ ਝਾੜ ਵਧੀਆ ਮਿਲੇ ?
(pb)
Punjab
ਗਗਨਦੀਪ ਜੀ, ਤੁਸੀ ਮੂੰਗੀ ਦੀ ਕਿਸਮ MH421 ਦੀ ਬਿਜਾਈ 18 ਅਪ੍ਰੈਲ ਤੱਕ ਕਰ ਸਕਦੇ ਹੋ। ਇਸ ਕਿਸਮ ਦਾ ਝਾੜ 4.6-5 ਕੁਇੰਟਲ ਪ੍ਰਤੀ ਏਕੜ ਤੱਕ ਹੋ ਸਕਦਾ ਹੈ। ਬਿਜਾਈ ਸਮੇਂ ਪ੍ਰਤੀ ਏਕੜ 11 ਕਿਲੋ ਯੂਰੀਆ ਅਤੇ 100 ਕਿਲੋ ਸਿੰਗਲ ਸੁਪਰਫ਼ਾਸਫ਼ੇਟ ਦੀ ਵਰਤੋਂ ਕੀਤੀ ਜਾ ਸਕਦੀ ਹੈ।ਧੰਨਵਾਦ।
Punjab
thank you sir ji
ਕਣਕ ਤੋ ਬਾਅਦ ਮੂੰਗੀ ਦੀ ਬਿਜਾਈ ਕਿਸ ਤਰੀਕੇ ਕੀਤੀ ਜਾਵੇ ?
(pb)
Punjab
ਪ੍ਰਭਜੀਤ ਜੀ, ਮੂੰਗੀ ਦੀ ਬਿਜਾਈ ਕਣਕ ਨੂੰ ਵੱਢਣ ਤੋਂ ਬਾਅਦ ਰਵਾਇਤੀ ਤਰੀਕੇ ਨਾਲ ਜਮੀਨ ਨੂੰ ਵਾਹ ਕੇ ਵੀ ਕੀਤੀ ਜਾ ਸਕਦੀ ਹੈ ਅਤੇ ਜ਼ੀਰੋ ਟਿੱਲ ਡਰਿੱਲ ਨਾਲ ਵੀ ਇਸ ਦੀ ਬਿਜਾਈ ਕੀਤੀ ਜਾ ਸਕਦੀ ਹੈ। ਧੰਨਵਾਦ।
ਸਰ ਹਾਇਉਲਾ ਸਰੋ ਦਾ ਰੇਟ ਕੀ ਆ ਅੱਜਕੱਲ ਵੇਚਣੀ ਆ 30..40 ਕਵਿੰਟਲ ਆ ਆਪਣੇ ਕੋਲ ...ਤਸੀਲ ਪੱਟੀ ਜਿਲਾ ਤਰਨਤਾਰਨ ਏਰੀਏ ਵਿਚ ?
(pb)
Punjab
ਕੁਲਦੀਪ ਜੀ ਸਰੋਂ ਦਾ MSP ਰੇਟ, Rs.5050 ਪ੍ਰਤੀ ਕੁਇੰਟਲ ਦਾ ਹੈ ਤੇ ਸਰੋਂ ਦੀ private ਖਰੀਦ ਤਕਰੀਬਨ 6000-6500 ਪ੍ਰਤੀ ਕੁਇੰਟਲ ਚੱਲ ਰਹੀ ਹੈ। ਧੰਨਵਾਦ।
sir ji.i am from Jalandhar basmati pb 1692 best hai ji ?
(pb)
Punjab
arvinder ji pusa basmati 1692 ik ghat sme vich pakkan wali kisam hai. jisda jhad 26-28 quintal pati acre takk da aa janda hai.dhanwaad.
ਵੱਧੀਆਂ ਨਸਲ ਦੀ ਮੱਝ ਚਾਹੀਦੀ ਹੈ । ਦੁੱਧ 14 15 ਲੀਟਰ ਹੋਵੇ ?
(pb)
Punjab
ਅਮ੍ਰਿਤਪਾਲ ਜੀ ਤੁਸੀ ਚੰਗੀ ਨਸਲ ਦੀ ਮੱਝ ਲੈਣ ਲਈ KD Singh 8528868999 Murrah Buffalo Dairy ਫਾਰਮ ਜਾ Gurpinder Singh 7717292141 ਨਾਲ ਸੰਪਰਕ ਕਰ ਸਕਦੇ ਹੋ ਅਤੇ ਇਹਨਾਂ ਤੋਂ ਤੁਹਾਨੂੰ ਰੇਟ ਵਾਰੇ ਅਤੇ ਹੋਰ ਵੀ ਸਾਰੀ ਜਾਣਕਾਰੀ ਮਿਲ ਜਾਵੇਗੀ
स्वरोजगार के सुनहरे अवसर सरकार दे रही 60 प्रतिशत की सब्सिडी छत आंगन बालकनी या खाली जमीन के उपयोग से सालाना 2 से 3 लाख कमाना चाहते है pearl cultivation मतलब मोती की खेती से यदि आपके पास 15 बाय 15 फीट की जगह है तो आप हमारे साथ मोती की अनुबंध खेती यानी पर्ल की कॉन्टैक्ट फार्मिंग कर सकते है ऑनलाइन या ऑफलाइन प्रशिक्षण हेतु नामांकन फार्म भरे https surveyheart.com form 60d9663e3edbbc27c2bf7a2f या संपर्क करे 9893232938 https youtu.be jcnWwhiE7lY ?
(en)
Punjab
अक्शा जी किसान भाईओं के साथ जानकारी सांझी करने के लिए धन्यवाद्।
ਮਿਰਚ ਦਾ ਬੂਟਾ ਮੁੱਢ ਚ ਗਲ ਕੇ ਸੁੱਕ ਗਿਆ ਹੈ, ਜੈਵਿਕ ਚੀਜ਼ਾਂ ਵੱਧ ਪਾਉਣ ਨਾਲ ਕੋਈ ਨੁਕਸਾਨ ਤਾਂ ਨਹੀਂ ਹੈ ?
(pb)
Punjab
ਗੁਰਸੇਵਕ ਜੀ, ਕਿਰਪਾ ਕਰਕੇ ਇਹ ਦਸੋ ਕਿ ਤੁਸੀ ਆਪਣੀ ਫ਼ਸਲ ਵਿਚ ਕਿਹੜੀ-ਕਿਹੜੀ ਖਾਦ ਦੀ ਵਰਤੋਂ ਕੀਤੀ ਸੀ ਅਤੇ ਕਿੰਨੀ ਮਾਤਰਾ ਵਿਚ ਕੀਤੀ ਸੀ, ਜਿਸ ਨਾਲ ਤੁਹਾਨੂੰ ਜਾਣਕਾਰੀ ਚੰਗੀ ਤਰਾਂ ਦਿਤੀ ਜਾ ਸਕੇ। ਧੰਨਵਾਦ।
sir kathal ke ped pr fal aa rhe hai chhote chhote kale ho ke gir jate hai, hal btaye ?
(hn)
Maharashtra
Rakesh ji, kripya aap hme ye btaaye ki aapke paudhe ki umar kitni hai aur aap ise kon - kon si khaad kitni maatra me daal chuke hai, us hisaab se hi aapko is baare me sahi jaankari di jaa sakegi . Dhnyvaad .
ਸਰ ਕਣਕ ਦੀਆਂ ਬੱਲੀਆ ਕਾਲੀਆ ਕੀ ਬੀਮਾਰੀ ਏ ?
(pb)
Punjab
ਬਲਜੀਤ ਜੀ,ਜੇ ਹੱਥ ਲਾਉਣ ਤੇ ਕਲਾ ਪਾਊਡਰ ਤੁਹਾਡੇ ਹੱਥ ਨਾਲ ਲੱਗਦਾ ਹੈ ਤਾ ਇਹ ਕਾਂਗਿਆਰੀ ਬਿਮਾਰੀ ਦਾ ਹਮਲਾ ਹੈ, ਇਹ ਬਿਮਾਰੀ ਬੀਜ ਰਾਹੀਂ ਹੀ ਫੈਲਦੀ ਹੈ , ਕਿਸ ਲਈ ਪ੍ਰਭਾਵਿਤ ਬੂਟੇ ਪੁੱਟ ਦਿਓ ਅਤੇ ਇਹ ਬੀਜ ਅਗਲੇ ਸਾਲ ਲਈ ਨਾ ਰੱਖੋ ਪਰ ਜੇਕਰ ਤੁਹਾਡੇ ਨਾਲ ਕੋਈ ਪਾਊਡਰ ਨਹੀਂ ਲਗਦਾ ਤਾ ਇਹ ਮੌਸਮ ਕਰਕੇ ਹੀ ਹੈ ਅਤੇ ਇਸ ਲਈ ਕੋਈ ਛਿੜਕਾਅ ਨਾ ਕੀਤਾ ਜਾਵੇ। ਧੰਨਵਾਦ।
Sir ਜੀ ਮੇਰੇ ਕੋਲ ਕੱਟੀ ਵਾਂ ਇਕ ਸਾਲ ਦੀ ਹੋ ਗਈ ਵਾਂ ਪਰ ਉਹ ਕਮਜ਼ੋਰ ਬੁਹਤ ਵਾਂ ਓਸ ਨੂੰ ਕੇਹੜੀ ਫੀਡ ਪਾਈ ਜਾਵੇ ਜਿਸ ਨਾ ਉਹ ਸਿਹਤਮੰਦ ਹੋ ਸੱਕੇ ?
(pb)
ਗੁਰਜੰਟ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਅਤੇ heifer dry ਫੀਡ ਦੇਣੀ ਸ਼ੁਰੂ ਕਰੋ ਅਤੇ Bovimin B ਪਾਊਡਰ 25gm ਰੋਜਾਨਾ ਦੇ ਹਿਸਾਬ ਨਾਲ ਦਿਓ ਇਹਨਾਂ ਨਾਲ ਸਰੀਰ ਦੀ ਚੰਗੀ ਗਰੋਥ ਹੋਵੇਗੀ ਅਤੇ ਸਮੇ ਤੇ ਹੀਟ ਵਿੱਚ ਆਵੇਗੀ
ਕੀ ਰੇਤਲੇ ਵਾਹਨ ਵਿੱਚ ਭਿੰਡੀ ਦੀ ਖੇਤੀ ਕੀਤੀ ਜਾ ਸਕਦੀ ਆ ਪਹਿਲਾ ਨਰਮਾ ਬੀਜਿਆ ਹੋਇਆ c ਤੇ ਹੁਣ ਸਰੋ ਹੈ ?
(pb)
Punjab
ਪ੍ਰਿਤਪਾਲ ਜੀ ਤੁਸੀਂ ਭਿੰਡੀ ਦੀ ਖੇਤੀ ਕਰ ਸਕਦੇ ਹਨ।ਇਸਦੀ ਬਿਜਾਈ ਫ਼ਰਵਰੀ-ਮਾਰਚ ਅਤੇ ਜੂਨ-ਜੁਲਾਈ ਦੇ ਮਹੀਨੇ ਵਿਚ ਕੀਤੀ ਜਾ ਸਕਦੀ ਹੈ। ਧੰਨਵਾਦ।
sir litchi da plant hai esde patteyaa nu tela etc pe jand a hai este ki spray kariyee imidacloprid kar sakde ja koi organic elaj daso ?
(pb)
Punjab
Gurpartap ji, tele di rokthaam lai tuci imidacloprid @2ml/L paani ya Ecotin(Neem based spray )@1ml/L paani de hisaab naal spray karo . Dhanwaad .
ਸਰ ਝੋਟੀ 9 ਮਹੀਨੇ ਦੀ ਗੱਭਣ ਆ ਪਹਿਲੇ ਸੂਏ ਸੂਣਾ ਪਰ ੧ਥਨ ਘੱਟ ਆ ?
(pb)
ਤੁਸੀ ਇਸ ਨੂੰ Vitamor h liquid 10-10ml ਸਵੇਰੇ ਸ਼ਾਮ ਦਿਓ ਅਤੇ metabolite ਪਾਊਡਰ ਇਕ ਪਾਉਚ ਰੋਜਾਨਾ ਦਿਓ ਅਤੇ ਇਸਦੀ ਖੁਰਾਕ ਦਾ ਅਤੇ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ
ਇਸਨੂੰ ਵਿਟਾਮਿਨ H ਤੇ ਵਿਟਾਮਿਨ E ਦੇਵੋਂ ਲਗਾਤਾਰ ਅੱਡ ਤੋਂ ਦੇਵੋ
ਸਰ ਝੋਟੀ 9 ਮਹੀਨੇ ਦੀ ਗੱਭਣ ਆ ਪਹਿਲੇ ਸੂਏ ਸੂਣਾ ਪਰ ੧ਥਨ ਘੱਟ ਆ ?
(pb)
ਤੁਸੀ ਇਸ ਨੂੰ Vitamor h liquid 10-10ml ਸਵੇਰੇ ਸ਼ਾਮ ਦਿਓ ਅਤੇ metabolite ਪਾਊਡਰ ਇਕ ਪਾਉਚ ਰੋਜਾਨਾ ਦਿਓ ਅਤੇ ਇਸਦੀ ਖੁਰਾਕ ਦਾ ਅਤੇ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ
मेरे खेत की मिट्टी काली है इनमें कौन कौन सी फसल अच्छे ढंग से उगाई जा सकती है जिसकी पैदावार अच्छी हो कृपया इसकी जानकारी हमको दें और खरीफ के मौसम में कौन सी फसल उसमें लगाएं कि उसकी पैदावार अच्छी धान की फसल इसमें लगाएं कि ना लगाएं धन्यवाद ?
(hn)
Uttar Pradesh
योगेश जी, काली मिट्टी को कपास की खेती के लिए सबसे उचित माना जाता है , इस लिए आप कपास को तरजीह दे और अगर आपके सिचाई के पानी की अच्छी उपलब्धता है तो आप धान की खेती भी कर सकते है। धन्यवाद।
25 3 2022 ਨੂੰ ਬੱਕਰੀ ਸੂਈ ਆ ਦੋ ਬੱਚੇ ਦਿੱਤੇ ਨੇ ਦੁੱਧ ਘੱਟ ਦਿੰਦੀ ਆ ਦੁਜੀ ਵਾਰੀ ਸੂਈ ਆ ?
(pb)
ਨਿਰਭੈਅ ਜੀ ਤੁਸੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਜੀ ਅਤੇ ਉਸ ਨੂੰ Milkout ਪਾਊਡਰ 1-1 ਚਮਚ ਸਵੇਰੇ ਸ਼ਾਮ ਦਿਓ ਅਤੇ Calcimust tablet ਇਕ ਗੋਲੀ ਰੋਜਾਨਾ ਦੇਣੀ ਸ਼ੁਰੂ ਕਰੋ
Sir ye Buffalo de milk ja blood di janch karwani howe tan oh kithe howegi kyuki kuj time phelan meri buffalo nu mastitis di problem aa gy c next time ajehi condition na awe ?
(pb)
Punjab
Harpreet ji tuci usde blood ate milk di janch lai apne nazdiki pollyclinic vich krwa skde ho isde lai Ropar vich Bela chowk te hospital vich krwa skde ho, The Small Animal Hospital & Pet Shop, Ropar, Bela Chowk, Hospital Rd, Rupnagar, Punjab 140001. tuci ethe ja ke pta kr skde ho.
Hi, Sir New Tractor Purchase Krna koi Subsidy Available hove , Plz Share ?
(en)
Punjab
Sarbjeet ji Punjab sarkar valo nave tractor te subsidy nahi diti jandi. Dhanwad.
Magnesium sulphate dose per acre spray karni a dose Das a ?
(pb)
Punjab
Harinder ji, kirpa krke pehle eh dso ke tuc Magnesium sulphate di spray kis fasal vich karna chohnde ho, ta jo jankari changi trah diti ja sake. dhanwad.
ਔਲਾ ਦੀ ਉਮਰ ਚਾਰ ਸਾਲ ਹੈ ?
(pb)
ਗੁਰਸੇਵਕ ਜੀ ਪੇਂਦ ਵਾਲੇ ਆਮਲੇ ਦਾ ਬੂਟਾ 4-5 ਸਾਲਾਂ ਤੱਕ ਫਰੂਟ ਦੇਣਾ ਸ਼ੁਰੂ ਕਰ ਦਿੰਦਾ ਹੈ ਤੇ 10 ਸਾਲਾਂ ਤੱਕ ਦੇ ਬੂਟੇ ਤੇ ਪੂਰਾ ਫ਼ਲ ਆਉਣ ਲੱਗ ਜਾਂਦਾ ਹੈ। ਧੰਨਵਾਦ।
Me bihar se hu 3 year se dairy farming kar raha hu...hame training lena hai or loun kaha se milega ?
(hn)
Rajasthan
Akshay ji aap dairy farming ki training lene ke liye apne nazdiki krishi vigyan kendra se sampark kr skte hai waha sme sme per kisano ko alag alag kamo ki training di jatti hai aap iske liye Krishi Vigyan Kendra Rohtas, Bikramganj (Bihar Agricultural University Sabour, Bhagalpur), Post Office - Bikramganj, Rohtas – 802212 (Bihar) IndiaPhone : +91 , 9430245604 Fax : 06185 - 222800se sampark kr skte hai.