Punjab
Search
Gaa sui nu 4 Din boys ne normal su pai c jar v pa gye c time te hun is tara khun sut di aa ?
(pb)
Paramjeet ji tuci uss nu Utrevive Liquid 100-100ml swere sham dena suru kro ate jekar jyada khuun chlda ha tan Zackshot inj. 20ml, Xnel inj. 1gm lgwa skde ho.
मेरी भैंस गर्भवती है उसे क्या खुराक दिया जाए ?
(hn)
Punjab
अमरेश जी कृप्या यह बताएं वो कितने महीने की गाभिन है और उसे कैसी खुराक डाल रहे हैं और फीड कौनसी प्रयोग कर रहे हैं ताकि आपको उसके बारे में सही जानकारी दी जा सके और आप दोबारा विस्तार से सवाल पूछ सकते हैं।
Uttar Pradesh
4 महीने हो गया है पानी के साथ भूसा मिलाकर देते हैं कभी कदार सरसों की खली डाल देते हैं
Sir g pehlan jhoti sui nu 5 month ho gye aje gabban nhi hoyi. Usdi dhaar bahut sakhat ho gyi hai Ki kita jave g ?
(pb)
Pancham ji tuci uss nu vdhia khurak de nal nal Minfa gold powder 50gm rojana de hisab nal deo ate uss nu ifer-h injection 5ml lgwao ate 1-1 din de frak nal 3 tike lgwao ate nimbu 100gm, ravkhand 250gm, dalda gheo 250gm sara kujj milla ke fir ubal lao ate 3-4 uballe aunn te thnda krke dena suru kro.
ਸਰ ਘਰ ਵਿੱਚ ਤੀਹ ਕੁ ਬੂਟੇ ਬਤਾਊਂ ਲਾਏ ਆ ਉਹਨਾਂ ਦੇ ਪੱਤੇ ਸੁੱਕ ਕੇ ਟੁੱਟਦੇ ਜਾਂਦੇ ਆ ਕੀ ਕਰਨਾ ਚਾਹੀਦਾ ਕਿਰਪਾ ਕਰਕੇ ਦੱਸਣਾ ?
(pb)
ਹਰਸ਼ਰਨ ਜੀ ਕਿਰਪਾ ਕਰਕੇ ਤੁਸੀਂ ਬੂਟਿਆਂ ਦੀ ਫੋਟੋ ਭੇਜੋ ਜਿਸ ਦੇ ਪੱਤੇ ਸੁੱਕ ਰਹੇ ਹਨ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਨਾਲੇ ਇਹ ਵੀ ਦਸੋ ਕਿ ਬੂਟੇ ਕਿੰਨੀ ਉਮਰ ਦੇ ਹਨ ਤੇ ਖਾਦ ਕਿਹੜੀ ਕਿਹੜੀ ਤੇ ਕਿੰਨੀ ਮਾਤਰਾ ਵਿਚ ਵਰਤੀ ਹੈ। ਧੰਨਵਾਦ।
ਬਰਸੀਨ ਦੇ ਮੁੱਢ ਗਲ ਰਹੇ ਨੇ ਤੇ ਮੁਸ਼ਕ ਵੀ ਆਉਦਾ ਕੋਈ ਹੱਲ ਦੱਸੋ ਜੀ। ਟਿਲਟ ਇਕਟਾਰਾ ਕੋਰਾਜਿਨ ਕੀਤੀ ਨੂੰ ਹਫਤਾ ਹੋਗਿਆ ?
(pb)
Punjab
ਪਰਮਜੀਤ ਜੀ ਬਰਸੀਮ ਵਿਚ ਤਣੇ ਦਾ ਗਲ੍ਹਣਾ ਬਿਮਾਰੀ ਦਾ ਹਮਲਾ ਹੈ। ਤੁਸੀਂ ਇਸਨੂੰ ਪਸ਼ੂਆਂ ਲਈ ਨਾ ਵਰਤੋਂ। actara , coragen ਆਦਿ ਦੀ ਸਪਰੇਅ ਮੁੱਢ ਗਲ੍ਹਣਾ ਲਈ ਨਹੀਂ ਵਰਤੀ ਜਾਂਦੀ। ਜੇ ਫਿਰ ਵੀ ਤੁਸੀਂ ਇਸ ਤੇ ਸਪਰੇਅ ਕਰਨੀ ਹੈ ਤਾ mancozeb ਜਾ M45 @2.5-3gm ਪ੍ਰਤੀ 1litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ । ਬੁਰੀ ਤਰ੍ਹਾਂ ਬਿਮਾਰੀ ਦੇ ਹੱਮਲੇ ਵਾਲੇ ਖੇਤ ਵਿੱਚ 3-4 ਸਾਲ ਬਰਸੀਮ ਦੀ ਫ਼ਸਲ ਨਾ ਬੀਜੋ। ਧੰਨਵਾਦ।
Mujhe Aam ki Kism Mein. Pratibha. Lalimaa. Pratika. shreshtha. Arunima. chahie kya ya Mujhe dasuya Mein mil Saktey hai ya vahan.sey book ho saktey hai par pusa key podhey he chahiye ?
(hn)
Punjab
Jaswinder ji tusi amb de butte len lyi M S Randhawa Fruit Research Station, Gangian, Dasuya, Hoshiarpur, vich sampark kar sakde han. Tusi ethe apne lyi amb de plants book krva sakde han. Dhanwad.
ਸਰ ਜੀ ਸਾਡਾ ਕਿੰਨੂ ਦੀ ਟਾਹਣੀਆਂ ਉਪਰੋਂ ਸੁਕੱ ਰਹੀਆ ਹਨ ?
(pb)
ਨਰਿੰਦਰ ਜੀ ਇਹ ਟਾਹਣੀਆਂ ਦਾ ਸੁੱਕਣਾ ( die back ) ਬਿਮਾਰੀ ਹੈ। ਤਣੇ, ਸਿਖਰ ਅਤੇ ਟਾਹਣੀਆਂ ਦਾ ਸੁੱਕਣਾ ਅਤੇ ਨਾਲ ਹੀ ਫਲ ਦਾ ਗਲਣਾ ਇਸ ਬਿਮਾਰੀ ਦੇ ਮੁੱਖ ਲੱਛਣ ਹਨ। ਇਸਦੀ ਪ੍ਰਭਾਵਸ਼ਾਲੀ ਰੋਕਥਾਮ ਲਈ ਸਮੇਂ-ਸਮੇਂ ਤੇ ਸੁੱਕੀਆਂ ਟਹਿਣੀਆਂ ਨੂੰ ਹਟਾ ਦਿਓ ਅਤੇ ਕੱਟੇ ਭਾਗਾਂ ਤੇ ਬੋਰਡਿਓਕਸ ਪੇਸਟ ਲਾਓ। ਮਾਰਚ, ਜੁਲਾਈ ਅਤੇ ਸਤੰਬਰ ਮਹੀਨੇ ਵਿੱਚ ਕੋਪਰ ਆਕਸੀਕਲੋਰਾਈਡ 3 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ।ਧੰਨਵਾਦ।
ਔਲੇ ਬਾਰੇ ?
(pb)
Punjab
ਗੁਰਸੇਵਕ ਜੀ ਔਲੇ ਦੇ ਬੂਟੇ ਵਿਚ ਬੂਰ ਡਿਗਣ ਦੇ ਕਈ ਕਾਰਨ ਹੋ ਸਕਦੇ ਹਨ। ਜਿਵੇ ਬੂਰ ਪੈਣ ਸਮੇਂ ਪਾਣੀ ਵੱਧ ਦੇਣਾ, nutrients ਦੀ ਕਮੀ ਆਉਣਾ ਆਦਿ। ਇਸਦੇ ਬਚਾਵ ਲਈ ਤੁਸੀਂ ਬੂਟੇ ਨੂੰ ਸਹੀ ਮਾਤਰਾ ਵਿਚ ਖਾਦਾਂ ਦੀ ਵਰਤੋਂ ਕਰੋ , ਤੁਸੀਂ vermicompost@3kg ਦੇ ਹਿਸਾਬ ਨਾਲ ਪੌਦੇ ਨੂੰ ਪਾ ਸਕਦੇ ਹਨ। ਬੂਰ ਡਿਗਣ ਤੋਂ ਤੁਸੀਂ Planofix @4ml ਪ੍ਰਤੀ 15litre ਪਾਣੀਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ ਅਤੇ ਬੂਟੇ ਦੇ ਮੁੱਢ ਨੂੰ ਮਿੱਟੀ ਲਗਾ ਦਿਓ ਤਾ ਜੋ ਮੁੱਢ ਨੂੰ ਸਿੱਧਾ ਪਾਣੀ ਨਾ ਲੱਗ ਸਕੇ। ਧੰਨਵਾਦ।
ਸੁਹਾਗਾ ਦਾ ਜੈਵਿਕ ਚ ਕੀ ਭੂਮਿਕਾ ਹੈ ਵਿਸਥਾਰ ਚ ਜਾਣਕਾਰੀ ਦਿਉ ?
(pb)
ਗੁਰਸੇਵਕ ਜੀ ਸੁਹਾਗੇ ਦਾ ਜੈਵਿਕ ਖੇਤੀ ਦੇ ਵਿਚ ਦੋ ਤਰੀਕੇ ਦਾ ਕਾਮ ਹੈ ਤੁਸੀ ਇਸਨੂੰ ਖਾਦ ਦੇ ਤੌਰ ਤੇ ਵਰਤ ਸਕਦੇ ਹੋ ਜਿਸਦੇ ਵਿਚ ਬੋਰੋਨ ਦੀ ਮਾਤਰਾ ਨੂੰ ਪੂਰਾ ਕੀਤਾ ਜਾ ਸਕਦਾ ਹੈ ਇਸਦੇ ਲਈ ਤੁਸੀ ਇਸਦੀ ਮਾਤਰਾ 14 ਗ੍ਰਾਮ ਨੂੰ 15-20 ਲਿਟਰੇ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਦੂਜਾ ਇਸਨੂੰ ਕੀੜੀਆਂ ਅਤੇ ਤੇਲੇ ਦੀ ਰੋਕਥਾਮ ਦੇ ਲਈ ਵੀ ਵਰਤਿਆ ਜਾ ਸਕਦਾ ਹੈ ਜਿਸਦੇ ਲਈ ਤੁਸੀ 28 ਗ੍ਰਾਮ ਨੂੰ 30-35 ਲਿਟਰ ਪਾਣੀ ਵਿਚ ਮਿਲਾ ਕੇ ਪੱਟਿਆ ਦੇ ਉਪਰ ਸਪਰੇ ਕਰੋ ਇਸਨੂੰ ਜੜਾਂ ਦੇ ਨੇੜੇ ਨਾ ਸਪਰੇ ਕਰੋ ਇਹ ਬੂਟੇ ਨੂੰ ਸੁਕਾ ਵੀ ਦਿੰਦਾ ਹੈ। ਧੰਨਵਾਦ
first timer buffalo a 6 month pregnent .. us to best milk lain lai us nu kahada feed formula and nutrition pauna chaida ?
(pb)
Tuci iss trike nal feed tyar krr skde ho isde lai 10kg soyabeen, 8kg vdemia ki khal, 9 kg sarso ki khal, 40kg chokar, 20kg gehu ja makki, 10 kg channe, 1kg namak, 2kg mineral mixture mix krke feed tyar kr skde ho. baki rojana 30-35kg hara chara ate 6-7kg sukka chara mix krke khila skde ho.
sir kemin da ovm powder bare jankari chaidi a
sir magnisium sulfar nu berseem te spray kr skde hn te kdo spray kr skde a pani laun ton pahla ja bad ch ?
(pb)
ਗੁਰਜਿੰਦਰ ਜੀ, ਜੇਕਰ ਤੁਹਾਡੀ ਫ਼ਸਲ ਵਿਚ manganese ਦੀ ਘਾਟ ਨਜ਼ਰ ਆ ਰਹੀ ਹੈ ਤਾਂ, ਤੁਸੀ manganese sulphate ਦੀ ਸਪਰੇ ਬਰਸੀਮ ਦੀ ਫ਼ਸਲ ਵਿਚ ਕਰ ਸਕਦੇ ਹੋ। ਧੰਨਵਾਦ।
sir eh nutrition da nutrigold bajra hai eh ik kanal ch kinne gram beej pauna chahida hai beej nu pani ch kinne tym bheo ke rkhna chahida hai ?
(pb)
Gurjinder ji, ik kanal jgaah vich is da beej 500-600 g paaskade ho ji , ate is nu bijai to pehla 10-12 ghnte bheo ke rakheya jaa sakda hai ji . Dhanwaad .
ki asi eh spray barseem te kr skde a isde ki fayde hn kinne gm kr skde hn 4 kanal barseem beejya hai ohde vich gala pai reha hai ?
(pb)
Punjab
Gurjinder ji, kirpa kar ke is di technical salt vaali photo vi bhejo, us hisaab naal hi tuhaanu is baare sahi jaankari ditti jaa sakegi . Dhanwaad .
sir dudh wali kit bare pta krna c kiwe aundi hai teeke kehde aunde a ?
(pb)
Punjab
Amarjeet ji iss vich harmons de injection lgde ha jo doctor pashu di condition de hisab nal lgaunda hai tuci isde lai nazdiki doctor nal sampark kr skde ho.
ਸਰ ਬਠਿੰਡਾ ਕਿਸਾਨ ਮੇਲੇ ਵਿੱਚੌਂ ਕੌਈ ਪਸੂਆਂ ਦੀਆਂ ਦਵਾਈਆਂ ਸਬੰਧੀ ਦੁੱਧ ਵਧਾਉਣ ਸਬੰਧੀ ਪੰਜਾਬ ਯੂਨੀਵਰਸਿਟੀ ਦੀ ਕਿਤਾਬ ਕਿੱਥੌ ਖਰੀਦ ਸਕਦੇ ਆ ਕੌਈ ਕਿਤਾਬ ਦਾ ਨਾਂ ਦੱਸੌ ਜੀ ?
(pb)
Punjab
ਰਾਜ ਜੀ ਜੇਕਰ ਪਸ਼ੂਆਂ ਦੀ ਦੇਖਭਾਲ ਜਾ ਖੁਰਾਕ, ਬਿਮਾਰੀਆਂ ਵਾਰੇ ਕਿਤਾਬਾਂ ਲੈਣੀਆਂ ਹੈ ਫਿਰ ਤੁਸੀ GADVASU ਲੁਧਿਆਣਾ ਵਿੱਚ ਜਾ ਕੇ ਉਥੇ ਕਿਸਾਨ ਸੂਚਨਾ ਕੇਂਦਰ ਤੋਂ ਆਪਣੇ ਪਸੰਦ ਦੀਆਂ ਕਿਤਾਬਾਂ ਖਰੀਦ ਸਕਦੇ ਹੋ ਬਾਕੀ ਮੇਲੇ ਵਿੱਚ ਤੁਹਾਨੂੰ ਦਵਾਈਆਂ ਅਤੇ ਦੁੱਧ ਵਧਾਉਣ ਦੇ ਪ੍ਰੋਡਕਟ ਮਿਲ ਜਾਣਗੇ
ਡਾਕਟਰ ਸਾਹਿਬ ਦੇਸੀ ਪਿਆਜ਼ ਆ 92ਦਿਨ ਦੇ ਹੋ ਗਏ। ਮੈਂ ਪਿਆਜ਼ ਲਾਉਣ ਤੋਂ ਪਹਿਲਾਂ ਡੀ ਏ ਪੀ ਖਾਦ ਵਰਤੀ ਸੀ ?
(pb)
ਰਾਜ ਜੀ ਪਿਆਜ਼ ਦੀ ਫ਼ਸਲ ਵਿਚ ਬਿਜਾਈ ਤੋਂ 10 ਦਿਨ ਪਹਿਲਾਂ 20 ਟਨ ਰੂੜੀ ਦੀ ਖਾਦ ਪ੍ਰਤੀ ਏਕੜ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ । ਫ਼ਸਲ ਵਿਚ ਨਾਈਟ੍ਰੋਜਨ 40 ਕਿਲੋ(ਯੂਰੀਆ 90ਕਿਲੋ), ਫਾਸਫੋਰਸ 20 ਕਿਲੋ(ਸਿੰਗਲ ਸੁਪਰ ਫਾਸਫੇਟ 125 ਕਿਲੋ) ਅਤੇ ਪੋਟਾਸ਼ 20 ਕਿਲੋ(ਮਿਊਰੇਟ ਆੱਫ ਪੋਟਾਸ਼ 35 ਕਿਲੋ) ਪ੍ਰਤੀ ਏਕੜ ਵਰਤੀ ਜਾਂਦੀ ਹੈ । ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਅਤੇ ਨਾਈਟ੍ਰੋਜਨ ਦੀ ਅੱਧੀ ਮਾਤਰਾ ਰੋਪਣ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ ਟਾੱਪ ਡਰੈਸਿੰਗ (ਮਿੱਟੀ ਵਿੱਚ ਮਿਲਾਉਣਾ) ਦੇ ਤੌਰ 'ਤੇ ਰੋਪਣ ਤੋਂ ਚਾਰ ਹਫਤੇ ਬਾਅਦ ਪਾਓ। ਪਾਣੀ ਵਿੱਚ ਘੁਲਣਸ਼ੀਲ ਖਾਦਾਂ ਨੂੰ ਰੋਪਣ ਤੋਂ 10-15 ਦਿਨ ਬਾਅਦ ਸੂਖਮ-ਤੱਤ 2.5-3 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਨਾਲ NPK 19:19:19 ਦੀ ਸਪਰੇਅ ਕਰ ਸਕਦੇ ਹਨ । ਧੰਨਵਾਦ।
Sir hun kehdi sabji beej skde haan. Tah jo 126 jhona vi lag sake ?
(pb)
Rashwinder ji mausami sabjiya jive kaddu, tori, loki, petha, kharbooja, aadi lga sakde han. Tusi sathi moongi di bijayi v akr sakde han. Dhanwad.
Sir g 6month di katti nu pet de kiriya to kehdi medicine deni hai g dsna g ?
(pb)
Punjab
Tuci uss nu pett de kiria lai Piperazine salt ja Albendazole & ivermectin salt di goli de skde ho.
ਜਰੇਨੀਅਮ ਦਾ ਫੁੱਲ ਦੀ ਜਾਣਕਾਰੀ ?
(pb)
ਸਵਨੀਤ ਜੀ, ਜਰੇਨੀਅਮ ਦੀ ਖੇਤੀ ਇਸ ਦੇ ਤੇਲ ਲਈ ਕੀਤੀ ਜਾਂਦੀ ਹੈ ਅਤੇ ਇਸ ਦੇ ਫੁਲ ਵੀ ਕਾਫੀ ਸੁੰਦਰ ਹੁੰਦੇ ਹਨ , Algerian, Reunion ਇਸ ਦੀਆਂ ਚੰਗੀਆਂ ਕਿਸਮਾਂ ਹਨ , ਇਸ ਦੀਆਂ cuttings ਨੂੰ 45 x 45 cm ਦੇ ਫ਼ੈਸਲੇ ਤੇ ਲਾਇਆ ਜਾਂਦਾ ਹੈ। ਧੰਨਵਾਦ।
ਸਰ ਜੀ, ਜਰੇਨੀਅਮ ਦੀ ਜਾਣਕਾਰੀ ਵਧੀਆ ਲੱਗੀ।ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਇਸ ਤੋਂ ਤੇਲ ਵੀ ਨਿਕਲਦਾ ਹੈ। ਬਹੁਤ ਬਹੁਤ ਸ਼ੁਕਰੀਆ।
ਮੱਝਾ ਦੇ ਸਰੀਰ ਦੇ ਵਾਲ ਕੱਟਨੇ ਹਨ ਜਾਂ ਨਹੀ ?
(pb)
Rajasthan
ਹਾਂਜੀ ਯਸ਼ ਜੀ ਤੁਸੀ ਉਹਨਾਂ ਦੇ ਵਾਲ ਕੱਟ ਸਕਦੇ ਹੋ
Dr. Sab ik hf vashi nu milk Wale injection lagone a rehndi nhi o bhut Dr. Ne jor laa leyaa o kehnde milk Wale tike laa lvo hun is de milk Wale kehde tike laune pen ge te kine din laune pen ge jarur dso g Dr. Kehnde tuc kise to push k app laa lvo ?
(pb)
Punjab
Gagan ji ehh harmons wale injection hunde hai jo pashu di condition ate sahi sme te lgaye jande hai tuci nazdiki kise vdhia doctor ton pashu di janch krwa ke ehh injection lgwa skde ho.
Sir bakri 1.5 saal di hogi height v bhut vadia kargi par heat ch nhi a rhi ?
(pb)
Punjab
Amrit ji tuci uss nu Minfa gold powder 20gm rojana dena suru kro ate 1kg tak khila deo iss nal sarir di kami puri howegi ate sme te heat vich awegi.
ਸਰ ਸਰੋਂ ਵਾਲੀ ਜਗਾ ਕਿਹੜੀ ਮੱਕੀ ਪਕਾਵੀਂ ਠੀਕ ਰਹੋ ਕਿੰਨੇ ਟਾਈਮ ਚ ਪੱਕੂਗੀ ਝਾੜ ਚ ਚੰਗੀ ਹੋਵੇ ?
(pb)
ਸ਼੍ਰੀਮਾਨ ਜੀ ਤੁਸੀਂ ਮੱਕੀ ਦੀਆ ਕਿਸਮਾਂ ਜਿਵੇ PMH 13, ADV 9293, JC 12, PMH 11 ਦੀ ਬਿਜਾਈ ਕਰ ਸਕਦੇ ਹਨ। ਇਹ ਕਿਸਮਾਂ ਤਕਰੀਬਨ 95-97 ਦਿਨਾਂ ਵਿਚ ਪੱਕ ਜਾਂਦੀ ਹੈ। ਦੂਜਾ ਤੁਸੀਂ JC 4 ਦੀ ਬਿਜਾਈ ਵੀ ਕਰ ਸਕਦੇ ਹਨ ਅਤੇ ਇਹ ਤਕਰੀਬਨ 90 ਦਿਨਾਂ ਵਿਚ ਪੱਕ ਜਾਂਦੀ ਹੈ। ਧੰਨਵਾਦ।
sir ji assi mushroom di kheti karna chaune a es di assi training kitho laiye ?
(pb)
Punjab
Aman ji tusi mushroom di training apne nazdeeki KVK centre to le sakde han. Is lyi tuhanu KVK vich registration krvani hovegi. Tusi mushroom di training apne area kise Farmer to v le sakde han jo pehla to mushroom cultivation krda hove. Dhanwad. Krishi Vigyan Kendra (KVK), Bathinda Address - Associate Director ( Training), Dabwali Road, Near Kheti Bhawan, Bathinda. Phone : 0164-2215619.
Punjab
Aman ji, tuhada jo vi swaal hai, tuci Apni Kheti App de raahi saanu puch sakde ho ji . Dhanwaad .
ਡਾਕਟਰ ਸਾਬ ਮੱਝ ਨੂੰ ਸੂਈ ਨੂੰ 19 ਦਿਨ ਹੋਗੇ ਅੱਜ ਹਾਲੇ ਤੱਕ ਕੜ੍ਹ ਨੀ ਚਲਿਆ ਜੀ ਕੀ ਕਰੀਏ ?
(pb)
Rajasthan
ਗੁਰਪ੍ਰੀਤ ਜੀ ਇਸ ਵਿਚ ਕੋਈ ਚੱਕਰ ਵਾਲੀ ਗੱਲ ਨਹੀਂ ਹੈ ਕਈ ਪਸ਼ੂਆਂ ਵਿੱਚ 25 ਤੋਂ 30 ਦਿਨ ਤੱਕ ਵੀ ਚੱਲਦਾ ਹੈ ਤੁਸੀ ਸਿਰਫ ਇਸਦੀ ਚੰਗੀ ਖੁਰਾਕ, ਸਹੀ ਦੇਖਭਾਲ ਦਾ ਪੂਰਾ ਧਿਆਨ ਰੱਖੋ ਜੀ
Sir g CRS mineral mixture gabhin ploon jhotti nu pa skde han ja nahin g ?
(pb)
Sohan ji tuci ehh powder gaban pashu nu bhi de skde ho ehh tuci 50gm rojana de hisab nal de skde ho.
sir aj de yug da tractor kehda lyiye sonalika, 855 ja 3630 repair pakho v, km pakho v te deal pakho v, sadabahar tractor kehda hai ?
(pb)
Punjab
Kindi ji tractor e bare jankari to pehlan sanu kirpa karke daso ke tuhade kol jameen kini hai ta jo tuhanu usde hisab nal hi jankari diti ja sake ke tuc kehda tractor kharid sakde ho ehna vicho.dhanwad
Bakri me ju chichd ka ilaj ?
(hn)
Amandeep ji aap bakri ko Hitek inj. 1ml/33kg bhar ke hisab se chamdi mai lgwayen aur uske ass pass saff safai ka purra dian rakhen.
ਡਾਕਟਰ ਸਾਬ ਮੱਝ 07 ਮਹੀਨੇ ਦੀ ਗਾਭਿੱਣ ਹੈ ਪਰ ਮੋਕ ਬਹੁਤ ਮਾਰਦੀ ਹੈ ਥੋੜਾ ਥੋੜਾ ਗੋਹਾ ਕਰੀ ਜਾਂਦੀ ਪਤਲਾ ਜਮਾ ਕਿ ਕਰੀਏ ਜੀ ?
(pb)
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Zenvet Bolus ਦਿਓ ਅਤੇ ਉਸ ਨੂੰ Biotrim ਇੰਜੇਕਸ਼ਨ 15ml ਲਗਵਾਓ ਅਤੇ Amoxirum Tablet ਇੱਕ ਇੱਕ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ ਅਤੇ Vivliv liquid 50ml ਰੋਜਾਨਾ ਦਿਓ ਅਤੇ ਜਦੋ ਮੋਕ ਠੀਕ ਹੋ ਜਾਵੇ ਉਸ ਤੋਂ ਬਾਅਦ ਵੀ ਲਿਵਰਟੋਨਿਕ ਦੇਣਾ ਸ਼ੁਰੂ ਕਰੋ
Karan dso 677 seed ae Sara suk gya Pani v Dita sir ?
(pb)
Chhina ji kirpa karke tusi eh daso ki es tra de butte 2-4 hi han ja jyad matra vich han ta jo ose hisab nal sahi jankari diti ja sake. Duja tusi esde sitte nu masal ke dekho, te daso powder ja nikal da hai ja nahi.
ਸਤਿ ਸ਼੍ਰੀ ਅਕਾਲ ਜੀ ਵੀਰ ਜੀ ਮੈਂ Napier ਬਾਜਰਾ November ch laya c Hun osdi ਪਹਿਲੀ ਕਟਾਈ ਕੇ ਰਿਹਾ। ਇੱਕ ਤੇ ਕੰਡ ਹੈ ਇਸਨੂੰ ਦੂਜੀ ਕਟਾਈ ਵੇਲੇ ਕੰਡ ਹੋਊ k ਨਾ। ਇਸਦਾ ਝਾੜ 5000 ਕੁਇੰਟਲ ਪ੍ਰਤੀ ਏਕੜ ਵਾਲੀ ਗੱਲ ਸੱਚ ਹੈ k nhi ?
(pb)
Punjab
ਪਿਆਰਜੀਤ ਜੀ, ਇਹ ਕਿਸਮ ਦੇ ਗੁਣਾਂ ਤੇ ਨਿਰਭਰ ਕਰਦਾ ਹੈ , ਜੇ ਉਸ ਤੇ ਪਹਿਲਾ ਹੀ ਕੰਡ ਸੀ ਤਾ ਇਹ ਦੂਸਰੀ ਕਟਾਈ ਤੇ ਵੀ ਹੋ ਸਕਦੀ ਹੈ। ਇਸ ਦਾ ਔਸਤ ਝਾੜ 800-1100 q/ਏਕੜ ਹੋ ਸਕਦਾ ਹੈ ਜੀ। ਧੰਨਵਾਦ।
Sat Sri Akal ji…Pyaaz di bhoonk utton suk rahi hai fungicide di sapray kitti c ki eh fungicide di spray da side effect hai ja koi hor vajah karke hai ji kirpa karke ilaaz dasso ji…..Dhanwaad ji ?
(pb)
Punjab
Sukhwinder ji, kirpa kar ke apni fasl di photo jaroor bhejo ate ih vi dasso ki tuci kihdi fungicide da spray kini dose naal kita hai, us hisaab naal hi tuhaanu is baare sahi jaankari ditti jaa skegi . Dhanwaad .
What should be the media for growing microgreen?? Is there any training program available for microgreen?
(en)
Maharashtra
Pradeep, you can grow micro greens in pro trays by adding cocopeat, perlite and vermiculite in 3:1:1 ratio and then sow the seeds . You do not need any specific training for this as this process is very simple and easy . Thank You .
ਇਹ ਇੱਕ ਟਮਾਟਰ ਦਾ ਬੂਟਾ ਘਰ ਲੱਗਿਆ ਹੋਇਆ ਹੈ ਇਸਦੇ ਪੱਤੇ ਸਨ ਰਹੇ ਹਨ ਕੋਈ ਹੱਲ ਦੱਸੋ ਜੀ ?
(pb)
ਪਰਵਿੰਦਰ ਜੀ, ਤੁਸੀ ਇਸਦੀ ਰੋਕਥਾਮ ਲਈ 60-70 ਗ੍ਰਾਮ ਇਡੋਫਿਲ ਐਮ-45 ਪ੍ਰਤੀ ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਸਕਦੇ ਹੋ। ਧੰਨਵਾਦ।
Ek mahine vashi ae ohnu chichad boht ne 3 wari injection laya fark ni pya ?
(en)
Punjab
Manpreet ji tuci uss nu Hitek inj. 0.5ml chamdi vich lgwao ate jiss jgah te ohh rehndi utho uss nu alag buun ke uss jgah te Taktic liquid 2ml/ 5 litre pani vich gholl ke spray kro ate hafte badd fir spray kro jiss nal chichad khatm ho jange baki ehh dwai tuci chare, dane te naa varto ate saff safai da purra dian rakho.
1 mahine de vashi ohnu calf starter dinde ha gohe rahi Bahr aonda ?
(en)
Manpreet ji tuci Calf starter di matra ghtta deo ate thodi thodi matra vich deo ate brotone liquid 10ml rojana dena suru kro baki uss nu 1-1 mahine de frak nal pett de kiria wali dwai bhi jrur deo.
Paudho ki growth ruki hui hai ?
(hn)
Uttar Pradesh
Zafarali ji, kripya app yeh batayein ki app konsi fasal ke bare mai jankari laina chahte hai aur usme kya samsya aa rehi hai, jis se app ko jankari ache se di ja sake. dhanywad.
Hello sir maine garmio kis ari sabjia aur kakdia lagai hai jis.e 1. Kaddu,lauki,khira,tarbooj,kakdi,bhindi ,boda,tamatar. Inko hamne pahali pahali bar ghar par seeds se taiyar karke lagaya tha seeds se paudhe bhi sab 1 mahine lag gaye nikalne me aur ab paudhe ki groth ruki hui hai aur kuchh paudhe to abhi se bhul le kar jhad rahe hai sare paudhe 5-6\" ke hai 7nhe ham 8*12\" ke plastic pot me lagaye huwe hai pleas help me thank you
Treatment for onion seed damage ?
(en)
Lavi, these are the sumptoms of purple blotch disease and to manage it Spray the crop with 300g Caviet 25 WG or 600 g of Indofil M-45 in 200 litres of water/acre as soon as first symptoms of the disease appear. Thank You .
Treatment for onion seed damage ?
(en)
Lavi, these are the sumptoms of purple blotch disease and to manage it Spray the crop with 300g Caviet 25 WG or 600 g of Indofil M-45 in 200 litres of water/acre as soon as first symptoms of the disease appear. Thank You .
सर जी मैरे को डिरीफ सिस्टम चाहिए सर सब्सिडी पर क्या डकोम्स चाहिए सर जरा बताइए जी ?
(hn)
Punjab
बाबू जी, इस संबंधी जानकारी लेने के लिए आप KVK Dausa -01425 - 254039 से सम्पर्क कर सकते है। धन्यवाद।
Sir apne Punjab main milk production ka liya sab sa achi goat breed kon c hai ?
(hn)
Bikramjit ji aap milk aur meat dono kamo ke liye Beetal goat rakh skte hai yeh nasal dono kamo ke liye achi rehti hai.
Taroyi me ghas hai sewyi ghas hai kaun si dawa chhidke ?
(hn)
Maharashtra
Sunil ji, turai ki fasl ke liye kisi bhi nadeenashak dvaai ki sifarish nahi ki jaati, isliye aap iski rokthaam ke liye gudaai hi kare . Dhnyvaad .
ਕਰੇਲੇ ਦੀ ਫਸਲ ਵਿਚ ਫਰੂਟ ਫਲਾਈ ਦੀ ਸਮੱਸਿਆ ਹੈ ਕ੍ਰਿਪਾ ਇਲਾਜ ਦੱਸੋ ?
(pb)
ਕੁਲਦੀਪ ਜੀ, ਕਰੇਲੇ ਦੀ ਫਸਲ ਵਿਚ ਇਸਦੀ ਰੋਕਥਾਮ ਲਈ ਤੁਸੀ ਲਈ ਨਵੇਂ ਜੰਮੇ ਬੂਟਿਆਂ ਦੇ ਪੱਤਿਆਂ ਉੱਪਰ ਗੋਹੇ ਦੀ ਸਵਾਹ ਦਾ 3-4 ਵਾਰ ਹਫਤੇ ਦੇ ਵਕਫੇ ਤੇ ਧੂੜਾ ਦਿਓ ਜਾਂ ਫਿਰ ਹਮਲਾ ਜ਼ਿਆਦਾ ਨਜ਼ਰ ਆਉਣ ਤੇ Malathion 1 ਮਿਲੀਲੀਟਰ ਪ੍ਰਤੀ ਲੀਟਰ ਪਾਣੀ ਵਿੱਚ ਘੋਲ ਕੇ ਸਪਰੇ ਕਰ ਸਕਦੇ ਹੋ। ਧੰਨਵਾਦ।
Sir g, Majja lai achar pona hai es de lai makki ja chari vicho ki best hai, Thnkss ji ?
(pb)
Rajasthan
Sukhjinder ji tuci pashua lai makki da achar paa skde ho.
Sir g male Heifer hAi 15 month da khurak bare dso g ?
(pb)
Sukhjinder ji uss nu heifer dry feed rojana deni suru kro ate uss nu CRS powder 30gm rojana dena suru kro ate her 3-3 mahine de frk nal uss nu pett de kiria wali goli jrur deo ate vdhia hara chara dinde rho jiss nal usdi changi growth ho jawegi.
ਕੀ ਕਣਕ ਤੋ ਬਾਅਦ ਗਰਮੀਆਂ ਦੀਆਂ ਸਬਜ਼ੀਆਂ ਜਿਵੇਂ ਕੱਦੂ ਕਾਲੀ ਤੋਰੀ ਖੀਰਾ ਕਰੇਲਾ ਟੀਂਡਾ ਆਦਿ ਦੀ ਖੇਤੀ ਕਰ ਸਕਦੇ ਹਾਂ ?
(pb)
ਪ੍ਰਭਜੀਤ ਜੀ, ਤੁਸੀ ਕਣਕ ਤੋ ਬਾਅਦ ਘੀਆ ਕੱਦੂ, ਚੱਪਣ ਕੱਦੂ, ਤੋਰੀ, ਭਿੰਡੀ, ਖੀਰਾ, ਕਰੇਲਾ, ਟੀਂਡਾ ਆਦਿ ਫ਼ਸਲਾਂ ਦੀ ਖੇਤੀ ਕਰ ਸਕਦੇ ਹੋ। ਧੰਨਵਾਦ।
Sir ji 1 april nu pakawi Makki bejeni hai. Kis variety nu bejea ja sakada. And o variety kine din vich harvest ho jave gyi ?
(en)
Punjab
Nikhil ji, tuc makki di bijayi layi P 1844, PMH 10, DKC 9108, PMH 8, PMH 7, PMH 1 ja private varieties pioneer 1844, kaveri adi di bijayi kar sakde ho. makki diyan eh kisma tyar houn layi 117-122 din tak da sma le jandiya han. dhanwad.
Sir ji apa is to badh 5 augest nu 126 jhona laga sakade ha plz suggest
Punjab
nikhil ji, August mahine vich jhone di kise vi kism di lvaai nahi hundi . Dhanwaad .
सर जी काली मिट्टी में कपास खेती तो अच्छी होगी लेकिन हमारे यहां उसका मार्केट नहीं है इसके अलावा काली मिट्टी में कौन कौन सी फसल अच्छे ढंग से उगाई जा सकती है इसकी जानकारी हमको दें और कितने प्रकार की फसलें इस मिट्टी में अच्छी तरह से हम पैदा कर सकते हैं क्योंकि मेरी मिट्टी काली है ?
(hn)
Uttar Pradesh
योगश जी, आप अपने खेत में गेहूं, जोवर, बाजरा, अलसी, कॉस्टर, तोबाक्कू, गणा, टमाटर, बैंगन, मिर्च, और मटर आदि फसलों की बिजाई कर सकते है। धन्यवाद।
मेरे kinnow के बाग में सिले का बहुत अटैक है, मैंने 4 स्प्रे कर दी फिर भी नहीं जा रहा क्या कर सकते है ?
(hn)
Punjab
प्रणव जी किन्नू में सिल्ला कीट की रोकथाम के लिए ट्राइज़ोफॉस + डैल्टामैथरिन 2 मि.ली. या प्रोफैनोफॉस + साइपरमैथरिन 1 मि.ली. को 1 लीटर पानी में मिलाकर या क्विनलफॉस 1 मि.ली. या एसीफेट 1 ग्राम या इमीडाक्लोप्रिड 5 मि.ली. को प्रति लीटर पानी में मिलाकर स्प्रे करें। 15 दिनों के अंतराल पर दोबारा स्प्रे करें।धन्यवाद
Sir Pakavi Makki Pioneer 1844 ecd da kina jhad de sakdi a ji ?
(pb)
Punjab
Harmander ji, makki de pioneer 1844 kisam da jhaad 32-34 quinatal prati acre tak ho sakda hai. dhanwad.
Punjab
60-75ਦਿਨ ਵਿੱਚ
ਸਰ ਮੈ ਐਗਮਾਰਕ ਸਰਟੀਫਿਕੇਟ ਲੈਣਾ ਹੈ, ਮੇਰੀ ਬਠਿੰਡੇ ਵਿਚ ਕੌਣ ਮਦਦ ਕਰ ਸਕਦਾ ਹੈ, ਸਭ ਤੋ ਪਹਿਲਾ ਕਦਮ ਕੀ ਹੈ ?
(pb)
Punjab
ਅਮਨਦੀਪ ਜੀ, ਇਸ ਸੰਬੰਧੀ ਜਾਣਕਾਰੀ ਲੈਣ ਲਈ ਤੁਸੀ KVK ਬਠਿੰਡਾ -0164-2215619 ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।
Which type of climate required for farming of potatoes and also suggest can we do in Nandurbar Maharashtra ?
(en)
Maharashtra
Yogesh, you can grow potatoes on wide range of soil, ranging from sandy loam, silt loam, loam and clay soils. Potato is a temperate climate crop, however it grows under a diverse range of climatic conditions. the ideal temperature for growing potatoes is 16-21°C. thankyou.
ਮੱਕੀ 15 ਦਿਨ ਦੀ ਹੋ ਗਈ ਹੈ ਹੁਣ ਕਿਹੜਾ ਸਪਰੇਅ ਕੀਤਾ ਜਾਵੇ ਜਿਸ ਦੇ ਨਾਲ ਪਹਿਲਾਂ ਤੋਂ ਹੀ ਮੱਕੀ ਦਾ ਨੁਕਸਾਨ ਨਾ ਹੋਵੇ, ਗੋਭ ਚ ਕੋਈ ਹਮਲਾ ਨਾ ਹੋਵੇ ਦੱਸੀਓ ਜੀ ?
(pb)
ਰਿੰਕੂ ਜੀ ਮੱਕੀ ਤੇ ਆਵੇ ਕਿਸੇ ਸਪਰੇਅ ਦੀ ਜਰੂਰਤ ਨਹੀਂ ਹੈ ਜੇ ਕੋਈ ਬਿਮਾਰੀ ਜਾ ਕਿਸੇ ਕੀਟ ਦਾ ਹਮਲਾ ਨਹੀਂ ਹੈ। ਇਹਨਾਂ ਕੀਟਾ ਦੇ ਹਮਲੇ ਦੇ ਲੱਛਣ ਦਿਖਾਈ ਦੇਣ ਤੇ ਹੀ ਰੋਕਥਾਮ ਲਈ ਸਪਰੇਅ ਕਰੋ। ਜੇ ਫਿਰ ਵੀ ਸਪਰੇਅ ਕਰਨੀ ਹੈ ਤਾ ਤੁਸੀਂ Chlorantraniliprole 18.5 % ਜਾ Flubendiamide 480 SC ਦੀ ਵਰਤੋਂ ਕਰ ਸਕਦੇ ਹਨ ਉਹ ਵੀ ਓਦੋ ਕਰੋ ਜਦੋ ਕਿਸੇ ਕੀਟ ਦੇ ਹਮਲੇ ਦੇ ਲੱਛਣ ਦਿਖਾਈ ਦੇਣ। ਧੰਨਵਾਦ।
Punjab
Thanks g
ਆਲੂ ਦਾ ਪੱਤਾ ਢਿਲ ਜਾ ਹੋ ਕੇ ਮੁੜ ਰਿਹਾ ਹੈ, ਕਿਹੜਾ ਸਪਰੇਅ ਕਰੀਏ ਜੀ ?
(pb)
Punjab
ਰਿੰਕੂ ਜੀ ਆਲੂ ਦੀ ਫ਼ਸਲ ਤੇ ਰਸ- ਚੁਸਕ ਕੀਟ ਦੇ ਹਮਲੇ ਦੇ ਲੱਛਣ ਲੱਗ ਰਹੇ ਹਨ। ਤੁਸੀਂ ਇਹਨਾਂ ਦੀ ਰੋਕਥਾਮ ਲਈ Imidacloprid @2ml ਪ੍ਰਤੀ 1litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Punjab
Thanks g
Punjab
ਆਲੂ ਦਾ ਪੱਤਾ ਢਿਲਾ ਜਾ ਹੋ ਕੇ ਮੁੜ ਰਿਹਾ ਹੈ ਕਿਹੜਾ ਸਪਰੇਅ ਕਰੀਏ ਜੀ ?
Iske ande hamne sab daala h.jo iski requirements thi.prr fir b yee shi nhi hua 3 saal hogye esaa hi khdaa h ?
(en)
Anand ji kripya ap yeh btaye ki paudhe ki umar kya hai aur kya kya khad kitni matra mein dali hai ta jo apko uske hisab se sahi jankari de sake. Dhanywad.
क्या करें ?
(hn)
Uttar Pradesh
टीकम जी आपकी फसल में पत्तों के ऊपरी धब्बे रोग के लक्षण लग रहे है। गर्म और नमी वाले मौसम के शुरू में उपचार करना जरूरी है। इस रोग से बचाव के लिए Mancozeb या M 45@ 2.5-3 ग्राम को 1 लीटर पानी में मिलाकर स्प्रे करे। धन्यवाद।
Uttar Pradesh
धन्यवाद
Ganne m boron or gibberellic acid ki spray krne ka shi time kya h ?
(hn)
Maharashtra
Avneesh ji, aap jaroorat padne par bijai ke 90-120 din baad giberallic acid aur boron ka spray kar sakte hai . Dhnyvaad .
yeh kya ho raha hai ?
(hn)
Madhya Pradesh
Arif ji, ye fungus ki vjah se hai is ki rokthaam ke liye aap Mancozeb@2-3 g/L paani ke hisaab se spray kar sakte hai . Dhnyvaad .
devmedia
(pb)
ਤੁਸੀ ਉਹਨਾਂ ਨੂੰ Vitakind liv liquid 50ml ਰੋਜਾਨਾ ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ ਅਤੇ ਕੋਸ਼ਿਸ਼ ਕਰੋ ਉਹਨਾਂ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਹਰ 3 ਮਹੀਨੇ ਬਾਅਦ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ
ਇਹ ਫੰਗਸ ਤੇ ਬੈਕਟੀਰੀਆ ਬਾਰੇ ਦੱਸੋ, ਇਹ ਕਿੱਥੋਂ ਮਿਲੇਗੀ, ਸੰਖੇਪ ਚ ਜਾਣਕਾਰੀ ਦਿਉ ?
(pb)
Punjab
ਗੁਰਸੇਵਕ ਜੀ, ਇਹ ਫਾਇਦੇਮੰਦ ਫੰਗਸ ਅਤੇ ਬੈਕਟੀਰੀਆ ਹਨ, ਇਹ ਫ਼ਸਲਾਂ ਵਿਚ ਬਿਮਾਰੀਆਂ ਅਤੇ ਕੀੜਿਆਂ ਦੀ ਰੋਕਥਾਮ ਲਈ ਵਰਤੇ ਜਾਂਦੇ ਹਨ। ਇਹ ਤੁਸੀ ਆਪਣੇ ਨਜਦੀਕੀ ਕੀਟਨਾਸ਼ਕ ਸਟੋਰ ਜਾ online ਖਰੀਦ ਸਕਦੇ ਹੋ ਜੀ। ਧੰਨਵਾਦ।