Punjab
Search
ਲੁਕਾਠ ਦਾ ਬੂਟਾ ਕਿੰਨੀ ਕੂ ਉਚਾਈ ਤੇ ਆਲਾ ਦੁਆਲਾ ਘੇਰਦਾ ਹੈ ਇਸ ਤੋ ਦੂਸਰੇ ਬੂਟੇ ਕਿੰਨੀ ਕੂ ਦੂਰੀ ਤੇ ਲਾਵਾਂ ਜੇ ਇਸ ਕੋਲ ਅੰਬ ਅਮਰਪਾਲੀ ਲਾਉਂਣਾ ਹੋਵੇ ਘੱਟ ਦੂਰੀ ਕਿੰਨੀ ਕੂ ਚਲ ਜਾਵੇਗੀ ?
(pb)
ਗੁਰਸੇਵਕ ਜੀ, ਲੁਕਾਠ ਦੇ ਬੂਟਿਆਂ ਤੋਂ ਦੂਸਰੇ ਬੂਟਿਆਂ ਦੀ ਦੂਰੀ 6.5 ਮੀਟਰ ਦੀ ਹੋਣੀ ਜਰੂਰੀ ਹੈ ਅਤੇ ਅਮਰਪਾਲੀ ਅੰਬ ਤੋਂ ਵੀ ਇਸ ਦੀ ਦੂਰੀ 5 ਮੀਟਰ ਹੋਣੀ ਚਾਹੀਦੀ ਹੈ। ਧੰਨਵਾਦ।
ਡਾਕਟਰ ਸਾਬ ਮੈਂ ਜਦੋ ਗਾ ਦਾ ਦੁੱਧ ਕੱਢਦੇ ਆ ਤੇ ਵੱਛੀ ਛੱਡਦਾ ਆ ਤੇ ਗਾ ਦੇ ਦੋ ਥਨ ਵੱਛੀ ਨੂੰ ਦੇ ਦੇਣਾ ਉਸ ਤੋਂ ਬਾਦ ਮੈਂ ਦੋ ਥਨ ਚੋਂ ਲੈਣਾ. ਪੂਰਾ ਦਾ ਦੁੱਧ ਚੋਣ ਤੋਂ ਬਾਦ ਡੋਕੇ ਵੀ ਚੋਂ ਲੈਣਾ ਪਰ ਜਦੋ ਦੁਵਾਰਾ ਵੱਛੀ ਛੱਡਦਾ ਤੇ ਗਾ ਫੇਰ ਦੁੱਧ ਉਤਾਰ ਲੰਦੀ ਆ 1kg ਦੇ ਕਰੀਬ.. ਇਸ ਦਾ ਕੀ ਹੱਲ ਆ.. ਦੱਸੋ ?
(pb)
Punjab
ਤੁਸੀ ਉਸ ਨੂੰ lactin bolus 1- 1 ਸਵੇਰੇ ਸ਼ਾਮ ਦਿਓ ਜਾਂ simlage bolus 1-1 ਸਵੇਰੇ ਸ਼ਾਮ ਅਤੇ glactogog ਪਾਊਡਰ 30gm ਰੋਜ਼ਾਨਾ ਦਿਓ ਅਤੇ ਇਸ ਨੂੰ Bovimin B powder 50gm ਰੋਜਾਨਾ ਦੇਣਾ ਸ਼ੁਰੂ ਕਰੋ.
ਘਰ ਵਿਚ ਨਿੰਮ ਤੇਲ ਕਿਵੇਂ ਤਿਆਰ ਕਰ ਸਕਦੇ ਹਾ ?
(pb)
Rajasthan
ਗੁਰਸੇਵਕ ਜੀ, ਘਰ ਵਿਚ ਤੁਸੀ ਨਿੱਮ ਦਾ ਪਾਣੀ ਤਿਆਰ ਕਰ ਸਕਦੇ ਹੋ , ਇਸ ਲਈ ਤੁਸੀ 4 kg ਨਿੱਮ ਦੇ ਪੱਤੇ 10 ਲੀਟਰ ਪਾਣੀ ਵਿਚ ਚੰਗੀ ਤਰ੍ਹਾਂ ਉਬਾਲ ਲਓ ਅਤੇ ਫਿਰ ਕਪੜੇ ਨਾਲ ਪੁਣ ਕੇ , ਇਸ ਦਾ ਛਿੜਕਾਅ ਕਰੋ। ਧੰਨਵਾਦ।
ਇਸ ਬਾਰੇ ਜਾਣਕਾਰੀ ?
(pb)
Punjab
ਦਵਿੰਦਰ ਜੀ,ਕਿਰਪਾ ਕਰ ਕੇ ਵਿਸਥਾਰ ਨਾਲ ਦੱਸੋ ਕਿ ਤੁਹਾਨੂੰ ਇਸ ਗੰਢਿਆਂ ਦੀ ਫ਼ਸਲ ਬਾਰੇ ਕਿ ਜਾਣਕਾਰੀ ਚਾਹੀਦੀ ਹੈ , ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
ਇਸ ਬਾਰੇ ਜਾਣਕਾਰੀ ?
(pb)
Punjab
ਦਵਿੰਦਰ ਜੀ,ਕਿਰਪਾ ਕਰ ਕੇ ਵਿਸਥਾਰ ਨਾਲ ਦੱਸੋ ਕਿ ਤੁਹਾਨੂੰ ਇਸ ਗੰਢਿਆਂ ਦੀ ਫ਼ਸਲ ਬਾਰੇ ਕਿ ਜਾਣਕਾਰੀ ਚਾਹੀਦੀ ਹੈ , ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
Spinder mite ਦਾ ਜੈਵਿਕ ਇਲਾਜ ?
(pb)
Rajasthan
ਗੁਰਸੇਵਕ ਜੀ, Spinder mite ਦੀ ਰੋਕਥਾਮ ਲਈ, 80ml Ecotin /ਏਕੜ ਜਾਂ ਨਿੱਮ ਦੇ ਪਾਣੀ ਦਾ ਹੀ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
ਸਰ ਝੋਟੀ 9 ਮਹੀਨੇ ਦੀ ਗੱਭਣ ਅਾ ਪਹਿਲੇ ਸੁੲੇ ਸੂਣਾ 1 ਥਨ ਛੋਟਾ ?
(pb)
ਤੁਸੀ ਇਸ ਨੂੰ Vitamor h liquid 10-10ml ਸਵੇਰੇ ਸ਼ਾਮ ਦਿਓ ਅਤੇ metabolite ਪਾਊਡਰ ਇਕ ਪਾਉਚ ਰੋਜਾਨਾ ਦਿਓ ਅਤੇ ਇਸਦੀ ਖੁਰਾਕ ਦਾ ਅਤੇ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ.
Sir ਗਾਵਾ ਦੀ ਫੈਟ ਅਤੇ SNF ਨਹੀ ਆਉਂਦੀ ?
(pb)
ਤੁਸੀ ਗਾਂਵਾ ਨੂੰ Fatplus ਜਾਂ Fatmax 100 ਗ੍ਰਾਮ ਪਾਊਡਰ ਰੋਜਾਨਾ ਅਤੇ Lacup powder 100gm ਰੋਜਾਨਾ ਦਿਓ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਵਧੀਆ ਫੀਡ ਦੇ ਨਾਲ ਨਾਲ ਵਡੇਮਿਆ ਦੀ ਖਲ ਜਾਂ ਸਰੋਂ ਦੀ ਖ਼ਲ ਦਿਓ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਗੋਲੀ ਜਰੂਰ ਦਿਓ.
Kya bimari hai lauki ki fasal main ?
(hn)
Uttar Pradesh
Prashant ji, aapki fasl me mosaic bimaari ke lakshan hai, ye bimaari ras choosne vaale keeto se failti hai, aap imidacloprid@2ml/L paani ke hisaab se spray kare . Dhnyvaad .
ਕਣਕ ਤੋ ਬਾਅਦ ਮੂੰਗੀ ਕਾਸ਼ਤ ਕਰਨਾ ਸਹੀ ਰਹੇਗਾ ਕਿਹੜਾ ਬੀਜ ਵਧੀਆ ਬਿਜਾਈ ਵਾਸਤੇ ?
(pb)
Punjab
ਪ੍ਰਭਜੀਤ ਜੀ, ਕਣਕ ਤੋ ਬਾਅਦ ਮੂੰਗੀ ਕਾਸ਼ਤ ਕੀਤੀ ਜਾ ਸਕਦੀ ਹੈ। ਮੂੰਗੀ ਦੀ ਕਾਸ਼ਤ ਲਈ ਐੱਸ ਐਮ ਐੱਲ 1827, ਟੀ ਐਮ ਬੀ 37, ਐਸ ਐਮ ਐਲ 832, ਅਤੇ ਐਸ ਐਮ ਐਲ 668 ਕਿਸਮਾਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਧੰਨਵਾਦ।
ਸਭ ਤੋ ਵਧੀਆ ਲੇਜਰ ਲੈਵਲਰ ਕਰਾਹ ਕਹਿੜੀ ਕੰਪਨੀ ਦਾ ਹੈ ਜੀ ?
(pb)
ਪਰਮਿੰਦਰ ਜੀ ਲੇਜਰ ਲੈਵਲਰ ਕਰਾਹ ਤੁਸੀਂ ਜਗਤਜੀਤ, land force ਜਾ shaktiman ਦਾ ਲੈ ਸਕਦੇ ਹੋ। ਧੰਨਵਾਦ।
ਇਹ ਮੱਕੀ ਨੂੰ ਕੀ ਹੋਇਆ ਜੀ ਕਿਹੜੀ ਸਪਰੇਅ ਕਰੀਏ ਜੀ ?
(pb)
Punjab
ਪਰਮਿੰਦਰ ਜੀ, ਤੁਹਾਡੀ ਫ਼ਸਲ ਉਪਰ ਸ਼ਾਖ ਦੀ ਮੱਖੀ ਦਾ ਹਮਲਾ ਨਜ਼ਰ ਆ ਰਿਹਾ ਹੈ, ਇਸਦੀ ਰੋਕਥਾਮ ਲਈ ਤੁਸੀ Dimethoate @300 ml ਪ੍ਰਤੀ ਏਕੜ ਜਾਂ Methyl demeton @450ml ਪ੍ਰਤੀ ਏਕੜ ਦੀ ਸਪਰੇ ਕਰ ਸਕਦੇ ਹੋ। ਧੰਨਵਾਦ।
sir ap ne mara sawal ka jawab ni diya ?
(en)
Punjab
Kapil ji aapke swal ka jwab de diya ga hai aap my profile men jakar ise dekh sakte hai,dhanywad
ਬਾਇਰ ਦੀ ਜੰਪ ਕਿਸ ਬਿਮਾਰੀ ਵਾਸਤੇ ਹੈ ਸਬਜੀਆਂ ਵਿੱਚ ਵਰਤੋਂ ਅਤੇ ਮਾਤਰਾ ਵੀ ਦੱਸਿਓ ਭਰਾ ਜੀ। ?
(pb)
ਅੰਮ੍ਰਿਤ ਜੀ ਇਹ ਮੁਖ ਤੋਰ ਤੇ ਝੋਨੇ ਵਿਚ ਸੁੰਡੀ ਦੀ ਰੋਕਥਾਮ ਲਈ ਸਿਫਾਰਿਸ਼ ਕੀਤੀ ਜਾਂਦੀ ਹੈ ਤੁਸੀਂ ਇਹ ਦੱਸੋ ਵੀ ਤੁਹਾਨੂੰ ਸਬਜ਼ੀਆਂ ਵਿਚ ਕਿ ਦਿੱਕਤ ਆ ਰਹੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।
ਔਲਾ ਦਾ ਫਲ ਜੜਾਂ ਨਾ ਇਸ ਨੂੰ ਕਿਹੜੀ ਸਪਰੇਅ ਕਰ ਸਕਦੇ ਹਾ। ਇਕੱਲੇ ਔਲਾ ਨੂੰ ਫਲ ਲਗ ਸਕਦਾ ਹੈ ?
(pb)
ਗੁਰਸੇਵਕ ਜੀ ਇਹ ਦੱਸੋ ਵੀ ਤੁਹਾਡਾ ਬੂਟਾ ਕਿੰਨੇ ਸਾਲਾਂ ਦਾ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਾਹੁ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।
ਗੁਰਸੇਵਕ ਜੀ ਜੇ ਤੁਸੀਂ ਪੇਂਦ ਵਾਲਾ ਆਮਲੇ ਦਾ ਬੂਟਾ ਲਾਇਆ ਹੈ ਤਾ ਇਹ 4-5 ਸਾਲਾਂ ਤਕ ਫਰੂਟ ਦੇਣਾ ਸ਼ੁਰੂ ਕਰ ਦਿੰਦਾ ਹੈ ਤੇ 10 ਸਾਲਾਂ ਤਕ ਦੇ ਬੂਟੇ ਤੇ ਭਰਭੂਰ ਫ਼ਲ ਆਉਣ ਲੱਗ ਜਾਂਦਾ ਹੈ।
ਬਕਰੀ ਸੂਈ 5 ਦਿਨ ਹੋਗੇ ਚਾਰਾ ਨਹੀਂ ਖਾ ਰਹੀ ਅਤੇ ਦੁੱਧ ਵੀ ਬਹੁਤ ਘੱਟ ਦੇ ਰਹੀ ਏ ?
(pb)
ਜਗਜੀਤ ਜੀ ਜੇਕਰ ਬਿਲਕੁਲ ਚਾਰਾ ਨਹੀਂ ਖਾ ਰਹੀ ਹੈ ਫਿਰ ਤੁਸੀ ਉਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜੇਕਰ ਥੋੜਾ ਬਹੁਤ ਖਾ ਲੈਂਦੀ ਹੈ ਫਿਰ ਤੁਸੀ ਉਸ ਨੂੰ Brotone liquid 20ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Calcimust bolus ਇੱਕ ਇੱਕ ਸਵੇਰੇ ਸ਼ਾਮ ਦਿਓ
Sir ji Peeli kungi and haldi rog de lachhan daso g kank vich ?
(pb)
Amritpal ji, kanak di fasal vich pateyan te peele dhabe lamiya dhariyan de roop vich nazr aunde han, jina upper peela haldi nma dhora nazr aunda hai. peeli kungi da hamla aksar neem phaddi elakeyan vich nazr anda hai. dhanwad.
Sir ji Peeli kungi and haldi rog de lachhan daso g kank vich ?
(pb)
Amritpal ji, kanak di fasal vich pateyan te peele dhabe lamiya dhariyan de roop vich nazr aunde han, jina upper peela haldi nma dhora nazr aunda hai. peeli kungi da hamla aksar neem phaddi elakeyan vich nazr anda hai. dhanwad.
Mushroom ki kheti k bare me jankari chahiye Training centre btaye Me madhya pradesh se hu ?
(hn)
Madhya Pradesh
Vinod ji, mushroom kai parkaar ki hoti hai jaise ki button, Dhingri, shittake, paddy straw , milky aadi , aapko apne area me marketing ka pta karne ke baad mushroom ki kisam ka chunav karna chahiye aur iski training najdeeki KVK ya pehle se mushroom ki kheti kar rahe kisi kisaan se leni chahiye , sabse jyada common button mushrrom hai : iski composting ke liye apko 3000 kg toodi ,15 kg chokar , 9 kg kisaan kahad, 3 kg urea , 3 kg SSP , 3 kg MOP , 30 kg gypsum , 250 g lindane ,furadan 150g ki jroorat padegi, compost tyaar krne ke baad beej 5-6 g / kg compost ke hisaab se tyar kare , bijai ke 2-3 hfto ke baad casing ki jaati hai , jiske 2 hfto baad mushroom ugna shuru ho jaati hai , todne ke liye ise aap upar se pakad ke hlka sa ghymaye aur inka mandikarn 200g packet mein packing karke ki jaati hai . mushroom farming ki training ke liye app apne najdeeki Krishi vigyan kendra se samparak kar sakte hai. Dhanywad.
sir iski roktham kaise hogi ?
(hn)
Uttar Pradesh
Rakesh ji, apki fasal mai armyworm ka hamla nazr aa reha hai . iski roktham ke liye app chlorantraniliprole @ 0.4 ml ya fir spinetoram @0.5 ml ko prati litre pani mai ghol kar spray kar sakte hai. dhanywad.
aa kehda rog aa dr. sab ji ?
(pb)
Punjab
yeh skin infection ke karan ho skta hai isko aap Hitek inj. 1ml/33kg bhar ke hisab se chamdi mai lgwayen jisse frak padd jayega aur yadi jakhm jyada hai tab iske uparr topicure spray bhi kr skte hai.
Pyaz te kehri spray kra g ?
(en)
harjeet es sundi di roktham layi tusi emamectin benzoate @ 80 gram prati litre paani de hisab nal kar sakde ho. dhanwaad.
10 ਦਿਨ ਹੋਗੇ ai ਕਰਵਾਈ ਨੂੰ ਅੱਜ ਏਦਾਂ ਦਾ ਕਰ ਰਹੀ aa ?
(pb)
ਸੰਦੀਪ ਜੀ ਤੁਸੀ ਇਸ ਨੂੰ Keeper plus ਪਾਊਡਰ 30gm ਰੋਜਾਨਾ 20 ਦਿਨ ਤੱਕ ਦਿਓ ਜੇਕਰ ਅਗਲੀ ਵਾਰ ਤਾਰਾ ਕਰਦੀ ਹੈ ਤਾਂ ਤਾਰਾ ਦੇ ਹਿਸਾਬ ਨਾਲ AI ਕਰਵਾਓ ਜੇਕਰ ਸਾਫ ਤਾਰਾ ਨਾ ਹੋਵੇ ਫਿਰ ਸਫਾਈ ਕਰਵਾ ਸਕਦੇ ਹੋ
Punjab
Saff krwa ke hi ai krwai c gg
Punjab
Frr v eda da kitta
Sir mere kol murrah nasal di jhoti aa jo 4 month di gabbn aa os nu kehri khuraak de sakde aa jis nal vdya tyaar hove ?
(en)
Navkiran ji jekar usda pehla suua hai fir tuci heifer feed paa skde ho ate vdhia hara chara dinde rho jekar dudh dindi hai tan uss nu Milkogen 8000 vart skde ho baki uss nu minfa gold powder 30gm rojana deo ate mousam de hisab nal usdi sahi dekbhal kro ate suun ton 2 mahine pehla uss nu Vitum-h liquid 10ml rojana dena suru kro.
Hllo ji..mircha de paneeri layi nu 1 week hogya haii..par butta chall k es tra daa ho k sukk rihaa haii Esda ki karran hai ji Mircha teh shimla mircha de butte eda ho rahhe hann ?
(pb)
harmanpreet ji, tuhadi paneeri vich patta mrod ja cheppa de lashan nazar aa rahe han, isdi roktham li tuhanu jekar esde lashan thore butteyan upper nazar aa rahe han ta tuc boote putt ke sutt sakde ho ate jekar isde lashan jaada han ta tuc 1-2 ml Thiamethoxam nu prati litre pani vich ghol ke spray kar sakde ho. dhanwad.
Falsa barà DSO iss nu kdo fal aunda ha Iss de dekhbhal Kiva karni a ?
(pb)
Punjab
Gursewak ji, false da fal may de mahine vich pak janda hai, ate vdhia jhaad lain lai boote nu 170g urea khaad paoni chahidi hai . Dhanwaad .
bhupindra sir mere cow ke bachhedi ko lag bhaga 3 sal ho geya hai lekin hit me nehi araha he to kiya karu sir please bataye ?
(hn)
Bikash ji usko aap pett ke kirro ke liye Bandykind plus bolus den aur usko Bovimin-b powder 50gm rojana, Winmin tablet rojana 1 goli deni suru kren aur 21 din tak dete rehen, isse sarir ki kami puri hogi aur sme per heat mai aa jayegi.
ਚੌਲਿਆਂ ਦੀ ਖੇਤੀ ਦੀ ਜਾਣਕਾਰੀ ਦਿਉ ਜੀ ਕਦੋਂ ਬਿਜਾਈ ਹੁੰਦੀ ਹੈ ਕਿੰਨਾ ਝਾੜ ਹੈ ?
(pb)
ਮਿੱਟੀ:-ਇਸ ਨੂੰ ਬਹੁਤ ਤਰ੍ਹਾਂ ਦੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ, ਪਰ ਇਹ ਚੰਗੇ ਨਿਕਾਸ ਵਾਲੀ ਰੇਤਲੀ-ਚੀਕਣੀ ਮਿੱਟੀ ਵਿੱਚ ਚੰਗੀ ਪੈਦਾਵਾਰ ਦਿੰਦੀ ਹੈ।ਬਿਜਾਈ ਦਾ ਸਮਾਂ ਇਸ ਫਸਲ ਦੀ ਬਿਜਾਈ ਲਈ ਮਾਰਚ ਤੋਂ ਅੱਧ ਜੁਲਾਈ ਤੱਕ ਦਾ ਸਮਾਂ ਸਰਵੋਤਮ ਹੁੰਦਾ ਹੈ।ਬਿਜਾਈ ਸਮੇਂ ਨਾਈਟ੍ਰੋਜਨ 7.5 ਕਿਲੋ (ਯੂਰੀਆ 17 ਕਿਲੋ ਪ੍ਰਤੀ ਏਕੜ) ਦੇ ਨਾਲ ਫਾਸਫੋਰਸ 22 ਕਿਲੋ (ਸਿੰਗਲ ਸੁਪਰ ਫਾਸਫੇਟ 140 ਕਿਲੋ ਪ੍ਰਤੀ ਏਕੜ) ਪਾਓ। ਰਵਾਂਹ ਦੀ ਫਸਲ ਫਾਸਫੋਰਸ ਖਾਦ ਨਾਲ ਵਧੀਆ ਪ੍ਰਤੀਕਿਰਿਆ ਕਰਦੀ ਹੈ। ਇਹ ਪੌਦੇ ਅਤੇ ਜੜ੍ਹਾਂ ਦੇ ਵਿਕਾਸ, ਪੌਦੇ ਦੁਆਰਾ ਤੱਤਾਂ ਦੀ ਪ੍ਰਾਪਤੀ, ਜੜ੍ਹਾਂ ਵਿੱਚ ਗੰਢਾਂ ਬਣਨ ਆਦਿ ਵਿੱਚ ਮਦਦ ਕਰਦੀ ਹੈ।ਔਸਤ ਝਾੜ 100-110 ਕੁਇੰਟਲ ਪ੍ਰਤੀ ਏਕੜ ਦਾ ਹੁੰਦਾ ਹੈ। ਧੰਨਵਾਦ।
ਬਿਜਾਈ ਕਰਨ ਤੋ ਬਾਅਦ ਪਾਣੀ ਸਿੰਚਾਈ ਕਦੋਂ ਕਰਨੀ ਹੈ ਡਾਕਟਰ ਜੀ।
lodar dawai ka result ?
(hn)
Punjab
Lucky ji kripya aap apne swal ke sath dwai ki photo upload kren jisse dekhker apko sahi jankari di ja skee.
ਸਰ ਜੀ ਇਹ ਵੱਛੀ 15 ਮਹੀਨੇ ਦੀ ਹੈ ਇਸ ਦੀ ਵਧੀਆ ਗਰੋਥ ਕਿਵੇ ਹੋਗੀ ?
(pb)
Rajasthan
ਜਗਦੀਪ ਇਹ ਜਰਸੀ ਕ੍ਰੋਸ ਨਸਲ ਦੀ ਹੈ
ਇਹ ਕਿਹੜੀ ਨਸਲ ਦੀ ਬਛੀ ਹੈ ?
(pb)
Rajasthan
ਬਲਵਿੰਦਰ ਜੀ ਇਹ ਐਚ ਐੱਫ ਕ੍ਰੋਸ ਨਸਲ ਦੀ ਹੈ
tulsi ki kheti kis mahine me ki jati hai ?
(hn)
Uttar Pradesh
चंदू जी तुलसी की खेती फरवरी - मार्च महीने में करी जाती है। इसकी बिजाई के लिए फरवरी महीने के तीसरे हफ्ते में नर्सरी बैड तैयार करें।धन्यवाद।
अदरक की खेती ?
(hn)
Maharashtra
अदरक की फसल अच्छे जल निकास वाली चिकनी, रेतली और लाल हर तरह की मिट्टी में उगाई जा सकती है। खेत में पानी ना खड़ा होने दें क्योंकि खड़े पानी में यह ज्यादा देर बच यह फसल अच्छे जल निकास वाली चिकनी, रेतली और लाल हर तरह की मिट्टी में उगाई जा सकती है। खेत में पानी ना खड़ा होने दें क्योंकि खड़े पानी में यह ज्यादा देर बच नहीं पाएगी। फसल की वृद्धि के लिए 6-6.5 पी एच वाली मिट्टी अच्छी मानी जाती है। उस खेत में अदरक की फसल ना उगाएं जहां पिछली बार अदरक की फसल उगाई गई हो। हर साल एक ही ज़मीन पर अदरक की फसल ना लगाएं।नहीं पाएगी। फसल की वृद्धि के लिए 6-6.5 पी एच वाली मिट्टी अच्छी मानी जाती है। उस खेत में अदरक की फसल ना उगाएं जहां पिछली बार अदरक की फसल उगाई गई हो। हर साल एक ही ज़मीन पर अदरक की फसल ना लगाएं।अदरक की किस्में जैसे IISR Varada, IISR Mahima, Karthika, Suprabha, Suruchi से बिजाई कर सकते हैं। अदरक की बिजाई के लिए 15 सैं.मी. ऊंचे और 1 मीटर चौड़े बैड बनाएं। दो बैडों के बीच 50 सैं.मी. का फासला रखें।बिजाई मई-जून के पहले सप्ताह में की जाती है।पौधों में 15-20 सैं.मी. पंक्तियों की दूरी और एक पौधे से दूसरे पौधे की दूरी 30 सैं.मी. होनी चाहिए।बीज की गहराई 3-4 सैं.मी. के करीब होनी चाहिए। अदरक की बिजाई सीधे ढंग से और पनीरी लगाकर की जा सकती है।बिजाई के लिए ताजे और बीमार रहित गांठों का प्रयोग करें। बिजाई के लिए 480-720 किलो प्रति एकड़ बीज का प्रयोग करें।अदरक की फसल की सिंचाई वर्षा की तीव्रता और आवर्ती के आधार पर करें।बिजाई के बाद फसल को 50 क्विंटल प्रति एकड़ हरे पत्तों से ढक दें। प्रत्येक खाद डालने के बाद 20 क्विंटल प्रति एकड़ हरे पत्तों से फसल को दोबारा ढकें।धन्यवाद।
Columbia brahma chicken kI farming kE bare main kisi ko jaankari hai kya ?
(en)
Punjab
Ranjita ji Brahma chicks Dark, light colur mai hote hai aur iske egg ka colour brown hota hai aur inke egg production lagbhag 140-150 tak hote hai inki growth inki sahi khurak aur dekbhal per nirbhar krti hai yeh breed jldi growth kr jatti hai yeh breed American breed hai aur isko egg aur meat dono kamo ke liye rakha jata hai.
Veer ji satsiriakal ji please es di poto paeo ji
iska pure breed india main kaha milega with contact number
कोई बता सकता है की चंदन और महोगनी के पौधों का रेट क्या है और यह पौधे कितने समय में तैयार हो जाते हैं ?
(hn)
Uttar Pradesh
राकेश जी, चंदन के पौधों का रेट 100-130 रुपए तक और महोगनी के पौधों का रेट 80-100 रुपए तक हो सकता है, यह रेट आपके नज़दीकी मंडी के हिसाब से कम या ज्यादा हो सकता है। चंदन के पौधे तैयार होने के लिए 12-15 साल और महोगनी के पौधे तैयार होने के लिए 10-12 साल तक का समय लग सकते है। धन्यवाद।
मुझे गेहूं काटने के पश्चात गन्ना बोना है बुबाई के क्या प्रयोग करें जिससे की जमाव सही हो एवं जिंक और sulfur का प्रयोग करना किस समय सही रहेगा ?
(hn)
Punjab
राजेश जी गन्ने की फसल बीजने से पहले मिट्टी के अंदरूनी तत्वों को जांच करवानी आवश्यक है ताकि खादों की सही आवश्यकता को समझा जा सके। बिजाई से पहले 8 टन प्रति एकड़ रूड़ी की खाद मिलाएं या वर्मीकंपोस्ट + रैलीगोल्ड 8-10 किलोग्राम प्रति एकड़ या जीवाणु खाद 5-10 किलोग्राम प्रति एकड़ का प्रयोग करें। बिजाई के समय 66 किलो यूरिया का प्रयोग प्रति एकड़ के हिसाब से करें। यूरिया की दूसरी किश्त 66 किलो प्रति एकड़ दूसरे पानी के बाद डालो और यूरिया की तीसरी किश्त 66 किलो प्रति एकड़ चौथे पानी के बाद डालें।सर्दियों के मौसम में तापमान कम होने के कारण फसल तत्व ज्यादा लेती है जिस कारण पौधा पीला पड़ जाता है इसकी रोकथाम के लिए N:P:K 19:19:19 की स्प्रे 250 ग्राम 150 लीटर पानी में मिलाकर प्रति एकड़ के लिए प्रयोग करें। जिन इलाकों में पानी की कमी है वहां यूरिया+पोटाश का प्रयोग 2.5 किलोग्राम को 100 लीटर पानी में मिलाकर करें।धन्यवाद।
ਸਿਰੀ ਮਾਨ ਜੀ ਇਹ ਇੱਕ ਦਰੱਖਤ ਤੇ ਲੱਗਿਆ ਹੋਇਆ ਕੋਈ ਫਲ ਹੈ ਜੇਕਰ ਤੁਸੀਂ ਜਬਾਬ ਦੇਣ ਚ ਅਸਮਰੱਥ ਹੋਂ ਤਾਂ ਫਿਰ ਮੈਂ ਓਸ ਦਰੱਖਤ ਦੀ ਫੋਟੋ ਪਾਵਾਂਗਾ ਤੁਸੀਂ ਇੱਕ ਵਾਰ ਹੋਰ ਕੋਸ਼ਿਸ਼ ਕਰੋ ਜੀ ?
(pb)
Punjab
ਹਰਦੇਵ ਜੀ, ਕਿਰਪਾ ਕਰਕੇ ਤੁਸੀ ਆਪਣੇ ਦਰੱਖਤ ਦੀ ਫੋਟੋ ਖਿੱਚ ਕੇ ਭੇਜ ਦਿਓ, ਜਿਸ ਨਾਲ ਜਾਣਕਾਰੀ ਚੰਗੀ ਤਰਾਂ ਦਿਤੀ ਜਾ ਸਕੇ।ਧੰਨਵਾਦ।
devmedia
(pb)
Punjab
ਅਮਰਦੀਪ ਜੀ ਕਿਰਪਾ ਕਰ ਕੇ ਆਪਣੇ ਬਾਗ਼ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।
ਹਿੰਗ ਤੇ ਫਟਕਰੀ ਨੂੰ ਬੂਟੇ ਦੇ ਮੁੱਢਾ ਚ ਪਾ ਸਕਦੇ ਹਾਂ ?
(pb)
ਗੁਰਸੇਵਕ ਜੀ, ਕਿਰਪਾ ਕਰਕੇ ਪਹਿਲੇ ਇਹ ਦਸੋ ਕਿ ਤੁਸੀ ਹਿੰਗ ਤੇ ਫਟਕਰੀ ਨੂੰ ਕਿਸ ਬੂਟੇ ਉਪਰ ਵਰਤਣਾ ਚਾਉਂਦੇ ਹੋ, ਅਤੇ ਤੁਹਾਡੇ ਬੂਟੇ ਨੂੰ ਸਮਸਿਆ ਕੀ ਆ ਰਹੀ ਹੈ, ਤਾਂ ਜੋ ਜਾਣਕਾਰੀ ਚੰਗੀ ਤਰਾਂ ਦਿਤੀ ਜਾ ਸਕੇ। ਧੰਨਵਾਦ
ਸਾਰੇ ਫਲਾਂ ਵਾਲੇ ਬੂਟੇ ਨੂੰ ਤੇ ਮਿਰਚ ਬੈਂਗਣ ਟਮਾਟਰ ।।ਕੱਦੂ ਜਾਤੀ ਵੇਲਾ ਨੂੰ ਜੀ।। ਸਮਸਿਆ ਸਿਉਂਕ ਤੋਂ ਤੇ ਜੜਾਂ ਵਾਲੀ ਫੰਗਸ
Punjab
ਗੁਰਸੇਵਕ ਜੀ, ਜੜ੍ਹਾਂ ਵਾਲੀ ਫੰਗਸ ਦੀ ਰੋਕਥਾਮ ਲਈ ਤੁਸੀ trichoderma ਦੀ ਵਰਤੋਂ ਕਰ ਸਕਦੇ ਹੋ ਜੀ। ਧੰਨਵਾਦ।
ਕਿੰਨੂ ਨੂੰ ਫਲ ਚੰਗੀ ਤਰ੍ਹਾਂ ਨਹੀਂ ਆਇਆ ।।। ਉਮਰ ਚਾਰ ਤੋਂ ਜ਼ਿਆਦਾ ਪਿਛਲੀ ਵਾਰ ਦਸ ਕਿਲੋ ਆਇਆ ਸੀ।। ਸਰੋਂ ਦੀ ਖਲ ੨੦ਕਿਲੋ ਰੂੜੀ ਤਿੰਨ ਕਿਲੋ ਵਰਮੀ ਦਿਸੰਬਰ ਚ ਥੋੜੀ ਜਿਹੀ ਡਾਈ ਪਾਈ । ਜ਼ਿੰਕਾ ਦੋਨੋ ਕਣਕ ਤੇ ਝੋਲੇ ਮੁਰਗੀ ਖਾਦ ਪੱਤੇ ਹਰੇ ਵਾਈ ਥਾਪੀਆਂ ਦਾ ਪਾਣੀ ਕਲੀ ਮੁੱਢਾਂ ਚ ਪਾਈ ਤੇ ਪੇਟ ਕੀਤਾ ਅੰਮ੍ਰਿਤ ਜੀਵਾ ਲੱਸੀ ਦਹੀਂ ਦੁੱਧ ਦੀ ਸਪਰੇਅ ਨੀਲਾ ਥੋਥਾ ਤੇ ਕਲੀ ਦੀ ਸਪਰੇਅ ਮੈਗਜ਼ੀਨ ਦੀ ਤੇਲੇ ਤੋਂ ਸੇਵਿਆ ਐਕਟਾਰਾ ਤੇ ਨੀਮ ਵਾਲੀ ।।ਐਮ 45 ?
(pb)
ਗੁਰਸੇਵਕ ਜੀ ਕਿਰਪਾ ਕਰਕੇ ਤੁਸੀਂ ਇਹ ਦੱਸੋ ਕਿ ਤੁਹਾਡੇ ਕੋਲ ਕਿੰਨੂ ਦਾ ਬਾਗ ਹੈ ਜਾ 2-4 ਬੂਟੇ ਲਗਾਏ ਹਨ। ਤੁਸੀਂ ਨਾਲ ਫੋਟੋ ਵੀ ਭੇਜੋ। ਵੈਸੇ ਤੁਸੀਂ ਕਿੰਨੂ ਦੇ ਬੂਟੇ ਦੀ ਦੇਖਭਾਲ ਸਹੀ ਕਰ ਰਹੇ ਹਨ। ਕਿੰਨੂ ਦੇ ਬੂਟੇ ਵਿਚ 3-4 ਸਾਲ ਤੱਕ ਫ਼ਲ ਆਉਂਣਾ ਸ਼ੁਰੂ ਹੁੰਦਾ ਹੈ ਤੇ ਵਧੀਆ ਦੇਖਭਾਲ ਨਾਲ ਫ਼ਲ ਵੱਧਦਾ ਜਾਂਦਾ ਹੈ। ਦੂਜਾ ਕਈ ਵਾਰ ਬੂਟੇ ਵਿਚ ਫ਼ਲ ਇਕ ਸਾਲ ਘੱਟ ਹੈ ਤਾ ਦੂਜੇ ਸਾਲ ਵੱਧ ਫ਼ਲ ਪੈਂਦਾ ਹੈ। ਧੰਨਵਾਦ।
ek cow hor hai ਉਹ ਵੀ ਸੂਣ ਵਾਲੀ ਐ 10 din le joo ਉਹ ਲਿਸੀ ਹੈ hun ਲੇਵਾ ban joo te ਰਾਜੀ ho jave ?
(pb)
ਕੇਵਲ ਜੀ ਤੁਸੀ ਉਸ ਨੂੰ Vitum H liquid 10-10ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਦਿੰਦੇ ਰਹੋ ਅਤੇ ਮੌਸਮ ਦੇ ਹਿਸਾਬ ਨਾਲ ਉਸਦੀ ਦੇਖਭਾਲ ਦਾ ਪੂਰਾ ਧਿਆਨ ਰੱਖੋ ਅਤੇ ਸੂਣ ਤੋਂ 20 ਦਿਨ ਪਹਿਲਾਂ metabolite ਪਾਊਡਰ ਰੋਜਾਨਾ 1 ਪਾਉਚ ਰੋਜਾਨਾ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਉਸਦੇ ਲੇਵੇ ਅਤੇ ਦੁੱਧ ਵਿੱਚ ਵਾਧਾ ਹੋਵੇਗਾ.
ਸਾਰੀ ਜਾਣਕਾਰੀ ਦਿਉ ਜੀ।। ਤੇ ਆਲੇ ਦੁਆਲੇ ਨੂੰ ਕਿੰਨੀ ਆ ਦੂਰ ਚਲੀਆਂ ਜਾਂਦੀਆਂ ਨੇ । ਕਿਉਂ ਕਿ ਮੈ ਉਹਨੀਂ ਜਗਾ ਪੁੱਟ ਕੇ ਚੰਗੀ ਮਿੱਟੀ ਪਾਉਣੀ ਆ ਅੰਬ ਤੇ ਚੀਕੂ ਬਾਕੀ ਫੋਟੋ ਚ ?
(pb)
Punjab
ਗੁਰਸੇਵਕ ਜੀ, ਆਲੇ ਦੁਆਲੇ ਇਸ ਦੀਆਂ ਜੜ੍ਹਾਂ 7-8 ਫੁੱਟ ਤਕ ਜਾ ਸਕਦੀਆਂ ਹਨ। ਧੰਨਵਾਦ।
hlo sir sat sri akal ji ਗਾ ਸੂਣ ਵਾਲੀ ਐ 1 mahina reh giya ke piye ਲੇਵਾ ban je te ਰਾਜੀ ho je ?
(pb)
ਕੇਵਲ ਜੀ ਤੁਸੀ ਉਸ ਨੂੰ Vitum H liquid 10-10ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਦਿੰਦੇ ਰਹੋ ਅਤੇ ਮੌਸਮ ਦੇ ਹਿਸਾਬ ਨਾਲ ਉਸਦੀ ਦੇਖਭਾਲ ਦਾ ਪੂਰਾ ਧਿਆਨ ਰੱਖੋ ਅਤੇ ਸੂਣ ਤੋਂ 20 ਦਿਨ ਪਹਿਲਾਂ metabolite ਪਾਊਡਰ ਰੋਜਾਨਾ 1 ਪਾਉਚ ਰੋਜਾਨਾ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਉਸਦੇ ਲੇਵੇ ਅਤੇ ਦੁੱਧ ਵਿੱਚ ਵਾਧਾ ਹੋਵੇਗਾ.
sir ji agriculture university ludhiana per agriculture mela Kitni date ka hai ji ?
(pb)
Punjab
Gurjeet ji, punjab agricultural university ka mela online ho reha hai. iski date 24-25 March, 2022 hai. app isko online youtube or facebook par dekh sakte hai. dhanywad.
ਨਾਸ਼ਪਾਤੀ ਦੇ ਪੱਤੇ ਕਾਲੇ ਹੋ ਰਹੇ ਨੇ ਐਮ 45 ਦੀ ਸਪਰੇਅ ਦੋ ਵਾਰ ਕਰਤੀ ।। ਲੱਸੀ ਦਹੀਂ ਦੀ ਸਪਰੇਅ ?
(pb)
ਗੁਰਸੇਵਕ ਜੀ, ਤੁਹਾਡੇ ਬੂਟੇ ਉੱਪਰ ਸਪਾਈਡਰ ਮਾਈਟ ਦਾ ਹਮਲਾ ਨਜ਼ਰ ਆ ਰਿਹਾ ਹੈ, ਤੁਸੀ ਇਸਦੀ ਦੀ ਰੋਕਥਾਮ ਲਈ wettable Sulphur @ 1.5 ਗ੍ਰਾਮ ਪ੍ਰਤੀ ਲੀਟਰ ਪਾਣੀ ਵਿਚ ਘੋਲ ਕੇ ਜਾਂ ਫਿਰ Propergite @ 1 ml ਜਾਂ Fenazaquin @ 1 ml ਪ੍ਰਤੀ ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰ ਸਕਦੇ ਹੋ। ਧੰਨਵਾਦ।
ਟਮਾਟਰ ਦੇ ਪੱਤੇ ਕੁਮਲਾ ਰਹੇ ਨੇ ?
(pb)
Punjab
ਗੁਰਸੇਵਕ ਜੀ ਟਮਾਟਰ ਵਿਚ ਰਸ-ਚੁਸਕ ਕੀਟ ਦੇ ਹਮਲੇ ਦੇ ਲੱਛਣ ਹਨ। ਤੁਸੀਂ ਇਸਦੀ ਰੋਕਥਾਮ ਲਈ Imidaclorpid @2ml ਪ੍ਰਤੀ 1litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਦੂਜਾ ਫ਼ਸਲ ਨੂੰ ਹਲਕੀ ਸਿੰਚਾਈ ਜਰੂਰ ਕਰੋ। ਧੰਨਵਾਦ।
ਤੋਕੜ ਗੱਭਣ ਪਸ਼ੂਆਂ ਲਈ ਅਪ੍ਰੈਲ ਮਹੀਨੇ ਵਿੱਚ ਫੀਡ ਫਾਰਮੂਲਾ ਦੱਸੋ ਜੀ ?
(pb)
Punjab
ਤੁਸੀ ਗਰਮੀਆਂ ਵਿਚ 1 ਕੁਅੰਟਲ ਮੱਝਾਂ ਦੀ ਫੀਡ ਵਿਚ 30 ਕਿਲੋ ਜੋਂ, 30 ਕਿਲੋ ਕਣਕ, 10 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖਲ ਮਿਕਸ ਕਰੋ ਅਤੇ ਗਾਵਾਂ ਲਈ 1 ਕੁਅੰਟਲ ਫੀਡ ਵਿਚ 35 ਕਿਲੋ ਜੋਂ, 35 ਕਿਲੋ ਕਣਕ , 10 ਕਿਲੋ ਚੋਕਰ, 10 ਕਿਲੋ ਵਡੇਮਿਆ ਦੀ ਖਲ ਅਤੇ 10 ਕਿਲੋ ਸਰੋਂ ਦੀ ਖੱਲ ਮਿਕਸ ਕਰਕੇ ਤਿਆਰ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ, ਬਾਕੀ ਤੁਸੀ 50 ਗ੍ਰਾਮ ਮਿਨਰਲ ਮਿਕਸਚਰ ਰੋਜਾਨਾ ਦੇ ਸਕਦੇ ਹੋ..
निराई गुड़ाई के अलावा कोई स्प्रे नही है क्या जिस से साटा घास खतम हो सके ?
(hn)
Haryana
मनोज जी आपके पौधे छोटे है इसी लिए आप गुड़ाई करे। ऐसे तो नदीन नष्ट करने के लिए मार्किट में काफी products है पर उनका उपयोग करने से पौधे को नुकसान हो सकता है। अगर नदीन पौधे के नज़दीक नहीं है तो gramoxone की स्प्रे कर सकते है बस ध्यान रहे की इसका छिड़काव पौधे पर ना डले। धन्यवाद।
Hello ji...mirchaa de butte es traa ho k sukk rahhe hann...esdaa ki karan haii ji ?
(pb)
Punjab
Harmanpreet ji, kirpa kar ke ih dasso ki ih boote laaye nu kinne din ho gye han, us hisaab naal hi tuhaanu is baare sahi jaankari ditti jaa sakegi . Dhanwaad .
1 week hogyaa...butta chall painda...baad vich patte edaa hoo jnde aa...mircha nd shimla mirch..
devmedia
(pb)
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
devmedia
(pb)
ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਤੁਸੀ ਇਹ 30gm ਰੋਜਾਨਾ ਹਰੇ ਚਾਰੇ ਵਿੱਚ ਮਿਕਸ ਕਰਕੇ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ Vivliv liquid 50ml ਰੋਜਾਨਾ ਦੇਣਾ ਸ਼ੁਰੂ ਕਰੋ ਇਸ ਨਾਲ ਭੁੱਖ ਵੀ ਵੱਧ ਜਾਵੇਗੀ
Kinnow de bag nu sahi tra fal nae aaya ji ?
(pb)
Amardeep ji, kirpa kar ke ih dasso ki tuhade bootean di umar kinni hai ate tuci pehla kihdi-kihdi khaad kinni maatra vich paa chukke ho, us hisab nal hi tuhanu is baare sahi jaankari ditti jaa sakegi . Dhanwaad .
Age 4 saal d.a.p juria khad mela ke payi c sir
Fer 2 bar hor juria khad payi mai jdo fell nae aa reha c ji but fer be thoda fell aaya ji
lgbhg 3 kanal barseem payi hoyi hai 2 kyare vich pathe gal rhe ne is vich dsso kis chiz di ghat hai ?
(pb)
Punjab
ਗੁਰਜਿੰਦਰ ਜੀ, ਜੇਕਰ ਤੁਹਾਡੀ ਬਰਸੀਮ ਦੀ ਫ਼ਸਲ ਵਿਚ ਗਾਲੇ ਦੀ ਸਮਸਿਆ ਆ ਰਹੀ ਹੈ ਤਾਂ ਤੁਸੀ ਆਪਣੇ ਪਸ਼ੂਆਂ ਨੂੰ ਬਰਸੀਮ ਦਾ ਚਾਰਾ ਨਾ ਚਾਰੋ। ਗਾਲੇ ਦੀ ਸਮਸਿਆ ਦੀ ਰੋਕਥਾਮ ਲਈ ਤੁਸੀ ਇਸ ਵਿਚ Carbendazim 3 ਗ੍ਰਾਮ ਪ੍ਰਤੀ ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰ ਸਕਦੇ ਹੋ। ਧੰਨਵਾਦ।
lgbhg do kanal makki beeji hoyi hai is vich kinni urea te kinni npk paa skde ha ?
(pb)
ਗੁਰਜਿੰਦਰ ਜੀ, ਤੁਸੀ 2 ਕਨਾਲ ਮੱਕੀ ਵਿਚ 8-9 ਕਿਲੋ ਯੂਰੀਆ ਦੀ ਖਾਦ ਪਾ ਸਕਦੇ ਹੋ। ਧੰਨਵਾਦ।
ਸਰ ਜੀ ਫਲ ਸੜ ਰਹਿਆ ?
(pb)
Punjab
ਹਰਦੀਪ ਜੀ, ਇਸ ਦੀ ਰੋਕਥਾਮ ਲਈ ਤੁਸੀ Copper Oxychloride @3g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
namaskar ji nashpati di kheti bare jankari deo ji ki asi kinnow baag vich isnu laga sakde ha ji please jankari deo ji ?
(pb)
sunil ji eh daso vi tuhada kinnow da baagh kine salan da hai ate kini dooori te kinnow de bootey laye hoye han us hisab nal hi tuhanu sahi jankari diti ja skdi hai. vaise kinnow de vich nashpati laun di sifarish nahi kiti jandi.dhanwaad.
ਪਹਿਲਾਂ ਸਵਾਲ ਚੀਕੂ ਦਾ ਪੋਦਾ ਧਰਤੀ ਤੇ ਕਿੰਨੀ ਕੋ ਡੂੰਘਾਈ ਤੇ ਜੜਾਂ ਲਿਜਾ ਸਕਦਾ ਹੈ ਤੇ ਖੁਰਾਕ ਵਾਲੀਆਂ ਜੜਾਂ ਕਿੰਨੀਆਂ ਉਪਰ ਹੁੰਦੀਆਂ ਨੇ ਤੇ ਜੜਾਂ ਕਿੰਨੀ ਕੂ ਦੂਰੀ ਤੇ ਚਲੀਆਂ ਜਾਂਦੀਆਂ ਨੇ ਆਲਾ ਦੁਆਲਾ ਘੇਰਦੀਆਂ ਨੇ ਇਸ ਕਿਹੜੀ ਕਿਹੜੀ ਮਿੱਟੀ ਚਾਹੀਦੀ ਹੈ ।। ਦੂਜਾ ਸਵਾਲ ਅੰਬ ਬਾਰੇ ਵੀ ਇਹ ਸਾਰੀ ਜਾਣਕਾਰੀ ਦਿਉ ?
(pb)
Punjab
ਗੁਰਸੇਵਕ ਜੀ, ਵੈਸੇ ਇਹ ਪੌਦੇ ਦੀ ਉਮਰ ਤੇ ਨਿਰਭਰ ਕਰਦਾ ਹੈ, ਆਮ ਤੌਰ ਤੇ ਪੂਰੇ ਆਕਾਰ ਵਾਲੇ ਬੂਟੇ ਦੀ ਜੜ੍ਹ 8 ਫੁੱਟ ਤੋਂ ਵੀ ਡੂੰਘੀ ਜਾ ਸਕਦੀ ਹੈ ਅਤੇ ਫਲਾਂ ਦੀ ਚੰਗੀ ਪੈਦਾਵਾਰ ਲਈ ਰੇਤਲੀ ਮੈਰਾ ਜਮੀਨ ਵਧੀਆ ਰਹਿੰਦੀ ਹੈ। ਧੰਨਵਾਦ।
Punjab
ਗੁਰਪ੍ਰੀਤ ਜੀ ਕ੍ਰਿਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਤੁਸੀ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
ਸ਼੍ਰੀਮਾਨ ਜੀ ਸਾਡੇ ਕੋਲ ਪਹਿਲਣ ਝੋਟੀ ਆ ਉਹ 7 ਮਹੀਨੇ ਦੀ ਗੱਭਣ ਆ ਤੇ ਉਹ ਪਿੱਛਾ ਦਿਖਾ ਰਹੀ ਆ। ਕਿਰਪਾ ਕਰਕੇ ਇਸਦਾ ਜਿੰਨੀ ਛੇਤੀ ਹੋ ਸਕੇ ਤਾਂ ਇਲਾਜ ਦਸਿਆ ਜਾਵੇ। ਧੰਨਵਾਦ ?
(pb)
ਢਿੱਲੋਂ ਜੀ ਤੁਸੀ ਉਸ ਨੂੰ Tonophos inj. 15ml , tincal inj. 15ml , neoprofin inj. 10ml, Xnel inj. 1 gm ਲਗਵਾਓ ਅਤੇ 3 ਦਿਨ ਲਗਵਾ ਸਕਦੇ ਹੋ ਅਤੇ ਤੂੜੀ, ਫੀਡ ਦੇਣੀ ਬੰਦ ਕਰ ਦਿਓ ਅਤੇ ਉਸ ਨੂੰ ਰੱਸੀ ਨਾਲ ਪੇਟੀ ਪੈ ਕੇ ਰੱਖੋ ਅਤੇ ਖੁਰਾਕ ਇਕ ਵਾਰ ਪਾਉਣ ਦੀ ਜਗ੍ਹਾ ਥੋੜੀ ਥੋੜੀ ਕਰਕੇ ਖਿਲਾਓ ਅਤੇ ਉਸ ਨੂੰ Lapnil P ਪਾਊਡਰ ਰੋਜਾਨਾ 1 ਪਾਉਚ ਨੂੰ ਅੱਧਾ ਕਿਲੋ ਬੇਸਨ ਵਿੱਚ ਮਿਲਾ ਕੇ ਦੇਣਾ ਸ਼ੁਰੂ ਕਰੋ.
Mushroom ki kheti k bare me jankari chahiye ?
(hn)
Haryana
Vinod ji agar ap mushroom ki kheti ke bare mein jankari chahte hai to mushroom kai parkaar ki hoti hai jaise ki button, Dhingri, shittake, paddy straw , milky aadi , aapko apne area me marketing ka pta karne ke baad mushroom ki kisam ka chunav karna chahiye aur iski training najdeeki KVK ya pehle se mushroom ki kheti kar rahe kisi kisaan se leni chahiye , sabse jyada common button mushrrom hai : iski composting ke liye apko 3000 kg toodi ,15 kg chokar , 9 kg kisaan kahad, 3 kg urea , 3 kg SSP , 3 kg MOP , 30 kg gypsum , 250 g lindane ,furadan 150g ki jroorat padegi, compost tyaar krne ke baad beej 5-6 g / kg compost ke hisaab se tyar kare , bijai ke 2-3 hfto ke baad casing ki jaati hai , jiske 2 hfto baad mushroom ugna shuru ho jaati hai , todne ke liye ise aap upar se pakad ke hlka sa ghymaye aur inka mandikarn 200g packet mein packing karke ki jaati hai. Agar ap kisi aur cheez ki kheti ke bare mein jankari lena chahte hai to kripya visthar se batye ta jo apko uske hisab se sahi jankari de sake. Dhanywad.