Manage Expert Answers

Search

Total Count :- 258604

ਸ੍ਰੀ ਮਾਨ ਜੀ ਪਹਿਲੇ ਸੂਏ ਸਾਹੀਵਾਲ ਵੱਛੀ ਦੇ 22 ਅਪ੍ਰੈਲ ਨੂੰ ਦਿਨ ਪੂਰੇ ਹੋ ਰਹੇ ਹਨ।ਪਰ ਉਸਦੇ ਚਾਰੇ ਥਣਾਂ ਵਿੱਚੋ ਆਪਣੇ ਆਪ ਦੁੱਧ ਨਿਕਲ ਰਿਹਾ ਹੈ।ਕੋਈ ਇਲਾਜ ਦੱਸਣਾ ਜੀ।ਕਾਰਗਿਲ ਮਿਕਸ ਫੀਡ ਦਿੱਤੀ ਜਾ ਰਹੀ ਹੈ ?

(pb)
  • 1
Posted by
ਹਰਭਜਨ ਸਿੰਘ (9392907848)
ਹਰਭਜਨ ਸਿੰਘ
Punjab
Amritsar
Write Answer
Posted Date (31 Mar 2022 08:55 PM) Assigned Date (01 Apr 2022 10:23 AM)
Answered Date (01 Apr 2022 09:55 AM) Translated Date (01 Apr 2022 02:22 PM)

ਹਰਭਜਨ ਜੀ ਤੁਸੀ ਇਸ ਨੂੰ Vitum H liquid 10-10ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਅਤੇ ਇਸਦੇ ਰਹਿਣ ਸਹਿਣ ਦਾ ਅਤੇ ਇਸਦੇ ਨੀਚੇ ਸਾਫ ਸਫਾਈ ਦਾ ਧਿਆਨ ਰੱਖੋ ਜੀ

गाय के आंख के ऊपर गड्डे आ गए हैं किस कारण से आते हैं और क्या इलाज किया जाए कृपया करके बताएं ?

(hn)
  • 1
Posted by
Shakti Raj (9171976507)
Shakti Raj
Madhya Pradesh
Jabalpur
Write Answer
Posted Date (31 Mar 2022 08:34 PM) Assigned Date (01 Apr 2022 10:23 AM)
Answered Date (01 Apr 2022 09:51 AM) Translated Date (01 Apr 2022 02:22 PM)

शक्ति जी यह शरीर में सही खुराक की कमी, मिनरल की कमी और पेट के कीड़ों से भी हो सकता है इसे आप पेट के कीड़ों के लिए Fenbendazole & ivermectin bolusदें और Bovimin-b पाउडर 50 ग्राम रोजाना देना शुरू करें

ਸਰ ਸਾਡੇ ਇੱਕ ਅੰਗੂਰਾ ਦੀ ਵੇਲ ਲੱਗੀ ਹੋਈ ਹੈ ਉਸ ਤੇ ਛੋਟੇ ਛੋਟੇ ਫਲ ਲੱਗ ਰਹੇ ਨੇ ਇਹ ਕਿੰਨੇ ਟਾਇਮ ਵਿੱਚ ਪੱਕਣਗੇ ਅਤੇ ਵੇਲ ਨੂੰ ਪਾਣੀ ਇੰਨੇ ਦਿਨਾਂ ਦੇ ਫਾਸਲੇ ਤੇ ਦੇ ?

(pb)
Posted by
Laddi Singh Dhaliwal (9501055861)
Laddi Singh Dhaliwal
Punjab
Mansa
Write Answer
Posted Date (31 Mar 2022 07:56 PM) Assigned Date (01 Apr 2022 10:23 AM)
Answered Date (01 Apr 2022 07:07 PM) Translated Date (25 Apr 2023 02:16 PM)

ਲਾਡੀ ਜੀ ਕਿਰਪਾ ਕਰਕੇ ਅੰਗੂਰ ਦੇ ਫ਼ਲ ਦੀ ਫੋਟੋ ਭੇਜੋ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਦੂਜਾ ਵੇਲਾ ਨੂੰ ਪਾਣੀ ਕਾਂਟ-ਛਾਂਟ ਕਰਨ ਤੋਂ ਬਾਅਦ ਫਰਵਰੀ ਦੇ ਪਹਿਲੇ ਪੰਦਰਵਾੜੇ ਵਿੱਚ ਇੱਕ ਪਾਣੀ।ਮਾਰਚ ਦਾ ਪਹਿਲਾ ਹਫ਼ਤਾ ਇੱਕ ਪਾਣੀ। ਅਪ੍ਰੈਲ ਵਿੱਚ ਫ਼ਲ ਲੱਗਣ ਤੋਂ ਬਾਅਦ ਮਈ ਦੇ ਪਹਿਲੇ ਹਫ਼ਤੇ ਤੱਕ ਹਰ ਦਸ ਦਿਨਾਂ ਪਿੱਛੋਂ ਪਾਣੀ ਲਾਉ।ਬਾਕੀ ਸਾਰਾ ਮਈ ਮਹੀਨਾ ਹਰ ਹਫ਼ਤੇ ਅਤੇ ਜੂਨ ਦੇ ਮਹੀਨੇ ਤਿੰਨ ਚਾਰ ਦਿਨਾਂ ਬਾਅਦ ਪਾਣੀ ਪਾੳ। ਜੁਲਾਈ ਤੋਂ ਅਕਤੂਬਰ ਜਦੋਂ ਵੀ ਜ਼ਮੀਨ ਸੁੱਕਦੀ ਨਜ਼ਰ ਆਵੇ ਜਾਂ ਬਾਰਸ਼ ਕਾਫ਼ੀ ਨਾ ਹੋਵੇ ਤਾਂ ਪਾਣੀ ਦੇਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ। ਨਵੰਬਰ ਤੋਂ ਜਨਵਰੀ ਇੱਕ ਪਾਣੀ, ਜੇਕਰ ਜ਼ਮੀਨ ਕਾਫ਼ੀ ਸੁੱਕ ਗਈ ਹੋਵੇ ।

sir ਮਿਰਚਾ ਘੀਆ ਤੇ ਫਲ ਵਾਸਤੇ ਕਿਹੜੀ ਸਪਰੇਹ ਕਰਿਏ ?

(pb)
Posted by
Gurdeep Singh (8284862005)
Gurdeep Singh
Punjab
Sangrur
Write Answer
Posted Date (31 Mar 2022 07:26 PM) Assigned Date (01 Apr 2022 10:22 AM)
Answered Date (31 Mar 2022 09:20 PM) Translated Date (01 Apr 2022 10:12 AM)

ਗੁਰਦੀਪ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡੀ ਫ਼ਸਲ ਕਿੰਨੇ ਦਿਨ ਦੀ ਹੈ ਅਤੇ ਤੁਸੀ ਇਸ ਨੂੰ ਕਿਹੜੀ -ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ , ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਰੀ ਦਿੱਤੀ ਜਾ ਸਕੇਗੀ। ਧੰਨਵਾਦ।

Sir eh davai barseem nu krni a davai krn ton baad barseem di katai kinne dina baad krni a ?

(pb)
  • 1
Posted by
ਗੁਰਵਿੰਦਰ ਸਿੰਘ (9876914001)
ਗੁਰਵਿੰਦਰ ਸਿੰਘ
Punjab
Tarn Taran
Write Answer
Posted Date (31 Mar 2022 07:16 PM) Assigned Date (01 Apr 2022 10:22 AM)
Answered Date (01 Apr 2022 02:56 PM) Translated Date (02 Apr 2022 10:41 AM)

Gurwinder ji kripa karke tusi eh daso ki emamectin benzoate di spray barseem vich kis vaste te krni chaunde han ta jo ose hisab nal sahi jankari diti ja sake. Vaise eh diwayi di varto sundi di roktham lyi varti jandi jo jyada tar kanak de sittiya vichle danne te hamla krdi hai. Barseem vich sundi di roktham lyi Chlorantraniliprole ( coragen) di spray kti jandi hai.

Sundi bahut zayda a ji

ਸਰ ਜੀ ਸਰੋ ਤੋ ਬਾਅਦ ਵਿਚ ਕਿਹੜੀ ਫਸਲ ਬੀਜ ਸਕਦੇ ਹਾ ਮਕੀ ਮੂੰਗੀ ਜਾ ਫਿਰ ਸਬਜੀ ਵਾਸਤੇ ਟਿੰਡੀਆਂ ਬੀਜੀਏ ਟਿੰਡੀਆਂ ਦਾ ਬੀਜ ਕਿਨਾ ਪੈਦਾ ਇਕ ਏਕੜ ਦਾ ?

(pb)
Posted by
Gurmeet Singh (9417060326)
Gurmeet Singh
Punjab
Muktsar
Write Answer
Posted Date (31 Mar 2022 06:08 PM) Assigned Date (01 Apr 2022 10:21 AM)
Answered Date (31 Mar 2022 06:19 PM) Translated Date (01 Apr 2022 10:13 AM)

ਗੁਰਮੀਤ ਜੀ ਤੁਸੀਂ ਮੱਕੀ, ਮੂੰਗੀ ਜਾ ਗਰਮੀ ਦੇ ਮੌਸਮ ਵਾਲਿਆਂ ਸਬਜ਼ੀਆਂ ਦੀ ਬਿਜਾਈ ਕਰ ਸਕਦੇ ਹਨ।ਤੁਸੀਂ ਜੰਤਰ ਦੀ ਬਿਜਾਈ ਵੀ ਕਰ ਸਕਦੇ ਹਨ ਹਰੀ ਖਾਦ ਲਈ। ਤੁਸੀਂ ਸਬਜ਼ੀਆਂ ਵਿਚ ਟਿੰਡਾ ਲਗਾ ਸਕਦੇ ਹਨ। ਇਸਦਾ 1.5 kg ਬੀਜ ਪ੍ਰਤੀ ਏਕੜ ਲਈ ਕਾਫੀ ਹੈ। ਧੰਨਵਾਦ।

licthi de patte kundle ho k suk rahe hn tela v nahi hai asi imidacloprid di spray kiti c ?

(pb)
  • 1
Posted by
Gurpartap singh (9653859015)
Gurpartap singh
Punjab
Gurdaspur
Write Answer
Posted Date (31 Mar 2022 05:00 PM) Assigned Date (01 Apr 2022 10:20 AM)
Answered Date (31 Mar 2022 06:22 PM) Translated Date (01 Apr 2022 10:14 AM)

Gurpartap ji kirpa karke tusi eh daso ki butte nu kheri kehri khad te kinni matra vich varti hai ta jo ose hisab nal sahi jankari diti ja sake. Dhanwad.

sir es bar rajasthan hanumangarh me birani guwar ke kheti kre ya na kre baris ki kya smbhwna h ?

(hn)
Posted by
gurkirt brar (6367251401)
gurkirt brar
Rajasthan
Hanumangarh
Write Answer
Posted Date (31 Mar 2022 04:59 PM) Assigned Date (01 Apr 2022 10:20 AM)
Answered Date (02 Apr 2022 01:31 PM) Translated Date (02 Apr 2022 03:14 PM)

Gurkirat ji abhi tak jo bi update hai uske hisab se is bar monsoon achi ki umeed hai. Baki kayi bar barish ka distribution unequal ho jata hai jis ke karn kahi places par barish jyda ho jati hai aur kahi par bilkul bi nahi hoti. Ap birani guwar ki bijayi kar sakte hai. Dhanywad.

The brinjal are not growing properly. Almost 50 percent end up small and turn brown and very hard like rock. Its been 10 days i sprayed coragen for fruit borer and it worked but there is a serious infestation of whit flies and also there are green caterpillars. I have sprayed thiamethoxam and acetamiprid twice with a gap of 15 days but still no control on white flies ?

(en)
  • 3
Posted by
Mohit Solanki (7791000445)
Mohit Solanki
Rajasthan
Jodhpur
Write Answer
Posted Date (31 Mar 2022 04:46 PM) Assigned Date (01 Apr 2022 10:20 AM)
Answered Date (01 Apr 2022 04:27 PM) Translated Date (11 Apr 2022 04:06 PM)

Mohit, it is due the attack of sucking insects and to control white fly in the brinjal plants you can use the spray Dinotefuran 20% SG @ 50-60 gram per acre by mixing in 150 litres of water. Thank you.

ਸਰ ਬਰਸੀਨ 5 ਕਨਾਲ ਆ ਬਿਜਾਈ ਵੇਲੇ 30 Kg dap ਪੋਟਾਸ 10 Kg ਪਾਈ ਸੀ ਦੋ ਵਾਰ ਯੂਰੀਆ 50 kg ਆਖਰੀ ਪਾਣੀ ਨੂੰ 5 ਦਿਨ ਹੋ ਗਏ ਨੇ ਪਰ ਦੀਆਂ ਪੱਤੀਆਂ ਸੁੱਕੀ ਜਾਂਦੀਆਂ ਨੇ ?

(pb)
  • 1
Posted by
Nirbhai singh (8847536974)
Nirbhai singh
Punjab
Bathinda
Write Answer
Posted Date (31 Mar 2022 04:27 PM) Assigned Date (01 Apr 2022 10:19 AM)
Answered Date (31 Mar 2022 05:45 PM) Translated Date (01 Apr 2022 10:15 AM)

ਨਿਰਭੈ ਜੀ ਬਰਸੀਮ ਵਿਚ potassium ਦੀ ਕਮੀ ਦੇ ਲੱਛਣ ਲੱਗ ਰਹੇ ਹਨ। ਤੁਸੀਂ ਇਸਦੇ ਲਈ NPK 13:0:45 @10gram ਪ੍ਰਤੀ 1 litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।

ਸਰ ਬਰਸੀਨ 5 ਕਨਾਲ ਆ ਬਿਜਾਈ ਵੇਲੇ 30 Kg dap ਪੋਟਾਸ 10 Kg ਪਾਈ ਸੀ ਦੋ ਵਾਰ ਯੂਰੀਆ 50 kg ਆਖਰੀ ਪਾਣੀ ਨੂੰ 5 ਦਿਨ ਹੋ ਗਏ ਨੇ ਪਰ ਦੀਆਂ ਪੱਤੀਆਂ ਸੁੱਕੀ ਜਾਂਦੀਆਂ ਨੇ ?

(pb)
  • 1
Posted by
Nirbhai singh (8847536974)
Nirbhai singh
Punjab
Bathinda
Write Answer
Posted Date (31 Mar 2022 04:27 PM) Assigned Date (01 Apr 2022 10:19 AM)
Answered Date (31 Mar 2022 05:44 PM) Translated Date (01 Apr 2022 10:15 AM)

ਨਿਰਭੈ ਜੀ ਬਰਸੀਮ ਵਿਚ potassium ਦੀ ਕਮੀ ਦੇ ਲੱਛਣ ਲੱਗ ਰਹੇ ਹਨ। ਤੁਸੀਂ ਇਸਦੇ ਲਈ NPK 13:0:45 @10gram ਪ੍ਰਤੀ 1 litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।

Barseem de patea suk rahe ?

(pb)
  • 1
Posted by
Ramandeep Singh (9888824834)
Ramandeep Singh
Punjab
Rupnagar
Write Answer
Posted Date (31 Mar 2022 04:13 PM) Assigned Date (01 Apr 2022 10:19 AM)
Answered Date (31 Mar 2022 05:49 PM) Translated Date (01 Apr 2022 10:15 AM)

Ramandeep ji barseem vich potassium de kami de lashan lag rahe han. Tusi isdi roktham lyi NPK13:0:45@10gram prati 1litre pani de hisab nal spray kar sakde han. Dhanwad.

Barseem de patte suk rahe ?

(pb)
  • 1
Posted by
Ramandeep Singh (9888824834)
Ramandeep Singh
Punjab
Rupnagar
Write Answer
Posted Date (31 Mar 2022 04:13 PM) Assigned Date (01 Apr 2022 10:19 AM)
Answered Date (31 Mar 2022 05:48 PM) Translated Date (01 Apr 2022 10:16 AM)

Ramandeep ji barseem vich potassium de kami de lashan lag rahe han. Tusi isdi roktham lyi NPK13:0:45@10gram prati 1litre pani de hisab nal spray kar sakde han. Dhanwad.

Sir koi ans. Devo ji ?

(pb)
  • 1
Posted by
gagan faridkot (8699936304)
gagan faridkot
Punjab
Faridkot
Write Answer
Posted Date (31 Mar 2022 03:34 PM) Assigned Date (01 Apr 2022 10:18 AM)
Answered Date (01 Apr 2022 09:48 AM) Translated Date (11 Apr 2022 01:16 PM)

Gagan ji iss vich duraprogen inj. ate hor harmons de alag alag injection lgaye jande hai ehh khudd naa lgao kyuki koi bhi injection sahi naa lgg te pashu nu nuksan ho skda hai ate pashu khrab ho janda hai iss lai tuhanu nazdiki doctor nal sampark kr di salah diti gyi hai kyuki pashu palak khudd isdi varto krn te pashu nu nuksan kr skda hai ehh change doctor di sifarish vich hei lgwao ji..

wheat stem larva ?

(en)
  • 1
Posted by
NIRMAL SINGH (9812275090)
NIRMAL SINGH
Haryana
Kurukshetra
Write Answer
Posted Date (31 Mar 2022 03:21 PM) Assigned Date (01 Apr 2022 10:18 AM)
Answered Date (31 Mar 2022 05:55 PM) Translated Date (01 Apr 2022 10:16 AM)

Nirmal ji tusi stem borer lyi Chlorantraniliprole 18.5 % @ 60ml prati acre de hisab nal spray kar sakde han. Dhanwad.

ਕੀ ਬਾਸਮਤੀ ਦੀ 1718 ਕਿਸਮ ਦਾ ਬੀਜ PAU ਤੋਂ ਮਿਲਦਾ ਹੈ ?

(pb)
Posted by
ਗੁਰਵਿੰਦਰ ਸਿੰਘ (9464713789)
ਗੁਰਵਿੰਦਰ ਸਿੰਘ
Punjab
Shahid Bhagat Singh Nagar
Write Answer
Posted Date (31 Mar 2022 03:15 PM) Assigned Date (01 Apr 2022 10:17 AM)
Answered Date (31 Mar 2022 04:45 PM) Translated Date (01 Apr 2022 10:17 AM)

ਗੁਰਵਿੰਦਰ ਜੀ ਬਾਸਮਤੀ 1718 ਦਾ ਬੀਜ PAU ਲੁਧਿਆਣਾ ਦੀ ਬੀਜ ਸ਼ੋਪ ਤੋਂ ਮਿਲਦਾ ਹੈ। ਇਹ ਬੀਜ ਤੁਸੀਂ ਆਪਣੇ ਨਜ਼ਦੀਕੀ KVK ਤੋਂ ਵੀ ਲੈ ਸਕਦੇ ਹਨ। ਧੰਨਵਾਦ।

सर जी गर्मी में कौन सी किस्म का धनिया होता है ?

(hn)
Posted by
RAMAN LAL (9928571850)
RAMAN LAL
Rajasthan
Banswara
Write Answer
Posted Date (31 Mar 2022 02:59 PM) Assigned Date (01 Apr 2022 10:17 AM)
Answered Date (31 Mar 2022 06:16 PM) Translated Date (01 Apr 2022 02:22 PM)

रमन जी आप धनिया की किसमें जैसे Rajendra Swati, Rcr-41, Punjab Sugandh की बिजाई कर सकते है। धन्यवाद।

ਸ੍ਰੀ ਮਾਨ ਜੀ ਮੋਗੇ ਜਿਲੇ ਵਿਚ ਕੋਈ ਕਿਸਾਨ ਮੇਲਾ ਲਗਾਇਆ ਜਾ ਰਿਹਾ ਹੈ ਇਸ ਦੀ ਜਾਣਕਾਰੀ ਦਿੱਤੀ ਜਾਵੇ ?

(pb)
Posted by
ਗਿੱਲ (6284236105)
ਗਿੱਲ
Punjab
Moga
Write Answer
Posted Date (31 Mar 2022 02:57 PM) Assigned Date (01 Apr 2022 10:17 AM)
Answered Date (31 Mar 2022 06:26 PM) Translated Date (01 Apr 2022 10:18 AM)

ਸ਼੍ਰੀਮਾਨ ਜੀ ਫਿਲਹਾਲ ਮੋਗੇ ਵਿਚ ਕੋਈ ਕਿਸਾਨ ਮੇਲਾ ਨਹੀਂ ਲੱਗ ਰਿਹਾ। ਤੁਹਾਡੇ ਨਜ਼ਦੀਕ ਤਰਨ ਤਾਰਨ ਵਿਚ ਕਿਸਾਨ ਮੇਲਾ 6 ਅਪ੍ਰੈਲ ਨੂੰ KVK ਵਿਚ ਲੱਗ ਰਿਹਾ ਹੈ। ਬਾਕੀ ਅਗਲੇ ਦਿਨਾਂ ਵਿਚ ਜੇ ਕੋਈ ਮੇਲਾ ਆਉਂਦਾ ਹੈ ਤਾ Apni Kheti app ਤੇ ਜਾਣਕਾਰੀ ਦਿਤੀ ਜਾਵੇਗੀ। ਧੰਨਵਾਦ।

इस प्याज के पौध को एक महीना हो गया है, पर इसमें गांठें नहीं बन रही और पत्तियां पीली हो रही है ?

(hn)
  • 1
Posted by
Raghunath (7307269980)
Raghunath
Uttar Pradesh
Lakhimpur Kheri
Write Answer
Posted Date (31 Mar 2022 02:49 PM) Assigned Date (22 Apr 2022 04:16 PM)
E
Answered Date (01 Apr 2022 07:02 PM) Translated Date (02 Apr 2022 10:41 AM)

Raghunath ji ap pyaz ki fasal mein growth ke liye NPK 19:19:19@10gram prati 1 litre pani ke hisab se spray kar sakte hai. Iske 2-3 dinn baad ap Mancozeb ya M45@2.5-3 gram prati 1 litre pani ke hisab se spray kar sakte hai. Dhanywad.

CVR soil spray about information ?

(pb)
Posted by
Gursewak Singh (9815566994)
Gursewak Singh
Punjab
Ferozpur
Write Answer
Posted Date (31 Mar 2022 02:33 PM) Assigned Date (22 Apr 2022 04:48 PM)
Answered Date (02 Apr 2022 01:45 PM) Translated Date (25 Apr 2023 11:41 AM)

CVR Soil Spray is used to control insects , 15kg soil is taken from top and 15 kg from sub soil and 200litre water is added into it and then sprayed on crops . Thank You .

ਸੁਹਾਗਾ ਬਾਰੇ ਜਾਣਕਾਰੀ ਫੋਟੋ ਚ ਦੇ ਦਿੱਤੀ ਗਈ ਹੈ ਇਹ ਬਹੁਤ ਗੁਣਕਾਰੀ ਹੁੰਦਾ ਹੈ ।।ਬੋਰਨ ਦੀ ਘਾਟ ਪੂਰੀ ਕਰਦਾ ਹੈ ?

(pb)
  • 4
Posted by
Gursewak Singh (9815566994)
Gursewak Singh
Punjab
Ferozpur
Write Answer
Posted Date (31 Mar 2022 02:04 PM) Assigned Date (01 Apr 2022 10:16 AM)
Answered Date (02 Apr 2022 01:19 PM) Translated Date (02 Apr 2022 03:15 PM)

ਗੁਰਸੇਵਕ ਜੀ, ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ , ਇਹ ਬੋਰੋਨ ਦਾ ਵਧੀਆ ਸਰੋਤ ਹੈ ਜੀ। ਧੰਨਵਾਦ।

ਵਰਮੀ ਵਾਸ ਲਈ ਗੰਡੋਏ ਚਾਹੀਦਾ ਨੇ ਇਹ ਕਿੱਥੋਂ ਮਿਲੇਗੇ ਕੀ ਰੇਟ ਚਲ ਰਿਹਾ ਹੈ ?

(pb)
Posted by
Gursewak Singh (9815566994)
Gursewak Singh
Punjab
Ferozpur
Write Answer
Posted Date (31 Mar 2022 01:55 PM) Assigned Date (01 Apr 2022 10:16 AM)
Answered Date (01 Apr 2022 06:02 PM) Translated Date (02 Apr 2022 10:41 AM)

ਗੁਰਸੇਵਕ ਜੀ ਤੁਸੀਂ ਗੰਡੋਏ ਲੈਣ ਲਈ Ramandeep Singh - 94176 17718 ਨਾਲ ਸੰਪਰਕ ਕਰ ਸਕਦੇ ਹਨ। ਧੰਨਵਾਦ।

ਪੋਟਾਸ਼ ਜ਼ਿੰਕ ਦੀ ਕਮੀਂ ਪੂਰੀ ਕਰਨ ਲਈ ਜੈਵਿਕ ਚ ਕਿ ਵਰਤਗੇ ?

(pb)
Posted by
Gursewak Singh (9815566994)
Gursewak Singh
Punjab
Ferozpur
Write Answer
Posted Date (31 Mar 2022 01:53 PM) Assigned Date (01 Apr 2022 10:15 AM)
Answered Date (02 Apr 2022 12:59 PM) Translated Date (02 Apr 2022 03:17 PM)

ਗੁਰਸੇਵਕ ਜੀ ਇਹਨਾਂ ਤੱਤਾਂ ਦੀ ਜੈਵਿਕ ਤਰੀਕੇ ਨਾਲ ਪੂਰਤੀ ਲਈ ਤੁਸੀਂ ਪਾਥੀਆਂ ਦੇ ਪਾਣੀ, ਦਹੀਂ ਤੇ ਤੰਬੇ ਦੇ ਬਰਤਨ ਦਾ ਘੋਲ, waste decomposer, ਆਦਿ ਦੀ ਸਪਰੇਅ ਕਰ ਸਕਦੇ ਹਨ। ਤੁਸੀਂ ਪੋਟਾਸ਼ ਦੀ ਖਾਦ ਪਾਮ EFB (ਖਾਲੀ ਫਲਾਂ ਦੇ ਝੁੰਡ) ਦੀ ਸੁਆਹ ਤੋਂ ਬਣਾ ਸਕਦੇ ਹਨ, ਜੋ ਕਿ ਪਾਮ ਤੇਲ ਦੀ ਸਮੱਗਰੀ ਹੈ। ਧੰਨਵਾਦ।

ਤਰਨਤਾਰਨ ਵਿਚ ਵੀ ਕਿਸਾਨ ਮੇਲਾ ਲੱਗੇਗਾ ਕਿੱਥੇ ?

(pb)
Posted by
prabhjit singh (9877425551)
prabhjit singh
Punjab
Tarn Taran
Write Answer
Posted Date (31 Mar 2022 01:35 PM) Assigned Date (01 Apr 2022 10:09 AM)
Answered Date (31 Mar 2022 09:24 PM) Translated Date (01 Apr 2022 10:18 AM)

ਪ੍ਰਭਜੀਤ ਜੀ, ਤਰਨਤਾਰਨ ਜਿਲ੍ਹੇ ਵਿਚ ਕਿਸਾਨ ਮੇਲਾ KVK ਬੂਹ , ਵਿਖੇ 6 ਅਪ੍ਰੈਲ ਨੂੰ ਲੱਗੇਗਾ ਜੀ। ਧੰਨਵਾਦ।

Watermelon ?

(en)
  • 2
Posted by
arin (9475871386)
arin
West Bengal
Murshidabad
Write Answer
Posted Date (31 Mar 2022 01:07 PM) Assigned Date (31 Mar 2022 01:30 PM)
Answered Date (31 Mar 2022 06:43 PM) Translated Date (01 Apr 2022 10:19 AM)

Arin ji apke watermelon ke paudhe achi dekhayi de rahe hai. Abhi en pe kuch krne ki jrurat nahi hai. Baki agar apko en mein koi problem dekhayi de to ap photo bheje jis mein lashan dekhayi de aur jankari le sakte hai. Dhanywad.

devmedia

(pb)
Posted by
Kang Saab (7710468763)
Kang Saab
Punjab
Kapurthala
Write Answer
Posted Date (31 Mar 2022 12:25 PM) Assigned Date (31 Mar 2022 12:48 PM)
Answered Date (01 Apr 2022 09:44 AM) Translated Date (01 Apr 2022 02:23 PM)

ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ

Sir ji hun saro vali jameen vich hun ki bijna chahida daala bare v dasso ji ?

(pb)
Posted by
Lakhwinder Singh nirankari (7380075035)
Lakhwinder Singh nirankari
Punjab
Ferozpur
Write Answer
Posted Date (31 Mar 2022 12:23 PM) Assigned Date (31 Mar 2022 12:45 PM)
Answered Date (31 Mar 2022 01:03 PM) Translated Date (01 Apr 2022 12:44 PM)

Lakhwinder ji, tuc sarson to baad mungi, maah, di fasal ja fir kaddu, karela, ghiya, tori, tinda addi sabjiyan di kashat kar sakde ho. dhanwad.

Answered Date (31 Mar 2022 01:09 PM) Translated Date (01 Apr 2022 12:45 PM)

Lakhwinder ji tusi hun garmi de mausam valian sabjiya jive kaddu, tori, tindo, bhindi, karela, petha, aadi di bijayi kar sakde han. Tusi makki, jantar, hari moongi di bijayi v kar sakde han. Makki vich hare chare ja pakavi makki di bijayi kar sakde han. Dhanwad.

गेंहू की कटाई करने के बाद किस किस सब्जी की खेती कर सकते है और किस सब्जी की पैदावार और बीज के बारे में भी बताए जी ?

(hn)
Posted by
Gurdeep singh (7988756645)
Gurdeep singh
Haryana
Kurukshetra
Write Answer
Posted Date (31 Mar 2022 12:15 PM) Assigned Date (31 Mar 2022 12:40 PM)
Answered Date (31 Mar 2022 09:14 PM) Translated Date (01 Apr 2022 12:45 PM)

गुरदीप जी, गेहूं के बाद आप भिंडी और कद्दू जाति की सभी सब्जियों की खेती कर सकते है,भिंडी की पैदावार 50 -60 Q /एकड़ रहती है , बीज लेने के लिए आप kvk , Kurukshetra-01744-220418 से सम्पर्क कर सकते है.। ध्न्यवाद।

Answered Date (05 Apr 2022 08:48 PM) Translated Date (06 Apr 2022 02:30 PM)

बहुत बहुत धन्यवाद जी

litchi de boote de patte sukde jande han tela v nai hai kundale ho k suk jande han imidacloprid di spray v kiti hai ?

(pb)
Posted by
Gurpartap singh (9653859015)
Gurpartap singh
Punjab
Gurdaspur
Write Answer
Posted Date (31 Mar 2022 12:04 PM) Assigned Date (31 Mar 2022 12:39 PM)
Answered Date (31 Mar 2022 12:05 PM) Translated Date (01 Apr 2022 04:43 PM)

gurpartap ji kirpa apne litchi de bootey de pattean di photo bhejo us hisab nal hi tuhanu sahi jankari diti ja sakdi hai. dhanwaad.

muje April me ji mungfali bona hai ji sab ?

(hn)
Posted by
soji lal yogi (8949954124)
soji lal yogi
Rajasthan
Bhilwara
Write Answer
Posted Date (31 Mar 2022 11:39 AM) Assigned Date (31 Mar 2022 12:39 PM)
Answered Date (31 Mar 2022 12:04 PM) Translated Date (31 Mar 2022 04:38 PM)

soji ji mungfali ka achi paidawar lene ke liye isko june july ke mahine mein bijne ki sifarsh ki jati hai. jitna aap pehla ja late bijai krege utna jahd pr asar pad sakta hai. dhanyawad

Madhya Pradesh

Answered Date (31 Mar 2022 06:44 PM) Translated Date (01 Apr 2022 02:23 PM)

Hii

Ena dina ch achar vaste makki di kehri kisam beejai li thik rahugi kirpa karke daseya jave ?

(pb)
Posted by
ਸਰਨ ਕਾਹਲੋਂ (7888909314)
ਸਰਨ ਕਾਹਲੋਂ
Punjab
Amritsar
Write Answer
Posted Date (31 Mar 2022 11:36 AM) Assigned Date (31 Mar 2022 12:38 PM)
Answered Date (31 Mar 2022 11:57 AM) Translated Date (31 Mar 2022 12:54 PM)

sharn ji, tuc makki de silage layi Pioneer P1844, PMH 10, PMH 1, J 1006, J 1007, DMH 8255, P 3302 addi kisama di kashat kar sakde ho. dhanwad.

Answered Date (01 Apr 2022 11:32 AM) Translated Date (01 Apr 2022 02:23 PM)

Dhanwad nishan veer g

Moong da msp ki chlda pea?

(en)
Posted by
Jashan Maan (7009475121)
Jashan Maan
Punjab
Faridkot
Write Answer
Posted Date (31 Mar 2022 11:34 AM) Assigned Date (31 Mar 2022 12:38 PM)
Answered Date (31 Mar 2022 11:55 AM) Translated Date (01 Apr 2022 04:43 PM)

jashan ji moong di msp 2021-22 de hisab nal 7275rupay/quintal di hai. dhanwaad.

Verka ya tiwana feed di dealership kive layiye Ate dona vicho kehdi feed pashu lyi vdhia hai ?

(en)
Posted by
kiranjot (7837197029)
kiranjot
Punjab
Rupnagar
Write Answer
Posted Date (31 Mar 2022 11:32 AM) Assigned Date (31 Mar 2022 12:38 PM)
Answered Date (01 Apr 2022 09:43 AM) Translated Date (01 Apr 2022 02:32 PM)

Kiranjot ji tuci ehna dona vicho kise bhi company di feed rakh skde ho dono pashua lai vdhia rehndi hai baki tuci tiwana feed walia nal sampark krn lai Address: Tiwana Oil Mills Pvt. Ltd. Vill-Kharori, Sirhind-Patiala Road, Distt. Fatehgarh Sahib-147104, Punjab 01763-265777, (+91) 98158-24360 ate verka feed walia nal sampark krn lai Sua- Bhattian Road, Near Greenland Hotel, Kukrain Colony, Khanna, India 141401, Coordinate : 30.7096656009, 76.1935782372, Phone:01628-521450 te sampark kro ji.

Answered Date (31 Mar 2022 10:02 PM) Translated Date (01 Apr 2022 12:45 PM)

Tiwana, cargill da Purina, asees

31 Mar 2022

Dealership kive layiye??

ਸਰ ਬਰਸੀਨ ਦੇ ਪੱਤੇ ਸੁੱਕੀ ਜਾਦੇ ਨੇ ?

(pb)
  • 1
Posted by
Nirbhai singh (8847536974)
Nirbhai singh
Punjab
Bathinda
Write Answer
Posted Date (31 Mar 2022 11:31 AM) Assigned Date (31 Mar 2022 12:37 PM)
Answered Date (31 Mar 2022 12:09 PM) Translated Date (09 Apr 2022 04:05 PM)

ਨਿਰਭੈ ਜੀ ਤੁਸੀਂ ਇਹ ਦੱਸੋ ਖਾਦ ਕਦੋ ਪਾਈ ਸੀ ਤੇ ਕੀਨੀ ਮਾਤਰਾ ਵਿਚ ਤੇ ਅਖੀਰਲਾ ਪਾਣੀ ਲਾਏ ਨੂੰ ਕਿੰਨੇ ਦਿਨ ਹੋਗੇ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ

ਸਰ ਬਰਸੀਨ ਦੇ ਪੱਤੇ ਸੁੱਕੀ ਜਾਦੇ ਨੇ ?

(pb)
  • 1
Posted by
Nirbhai singh (8847536974)
Nirbhai singh
Punjab
Bathinda
Write Answer
Posted Date (31 Mar 2022 11:31 AM) Assigned Date (31 Mar 2022 12:37 PM)
Answered Date (31 Mar 2022 12:08 PM) Translated Date (09 Apr 2022 04:05 PM)

ਨਿਰਭੈ ਜੀ ਤੁਸੀਂ ਇਹ ਦੱਸੋ ਖਾਦ ਕਦੋ ਪਾਈ ਸੀ ਤੇ ਕੀਨੀ ਮਾਤਰਾ ਵਿਚ ਤੇ ਅਖੀਰਲਾ ਪਾਣੀ ਲਾਏ ਨੂੰ ਕਿੰਨੇ ਦਿਨ ਹੋਗੇ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।

Hlo sir majh sui nu 3mahine ho gya hale tkk bolii nii kehda powder payi aa v majh tara dindi te kina paunaa aa ik afsar jhoti aa oh v ni boli ohnu kehda powder payie v tara dindi a pehlii var nwii kroni aa ?

(pb)
Posted by
jagjeet singh (6239054166)
jagjeet singh
Punjab
Sangrur
Write Answer
Posted Date (31 Mar 2022 11:23 AM) Assigned Date (31 Mar 2022 12:48 PM)
Answered Date (01 Apr 2022 09:38 AM) Translated Date (02 Apr 2022 10:42 AM)

Jagjeet ji tuci ohna nu pett de kiria lai Albendazole & ivermectin salt bolus deo ate ohna nu Bovimin-b ultra powder 50gm rojana deo ate ohna nu Ovumin advance tablet rojana 1 goli deni suru kro ate 21 din tak dinde rho fir jddo ohh tara kren tuci ohna nu nawe dudh krwa skde ho.

मैं थ्रेशर खरीदना चाहता हूं किसी के पास है ?

(en)
Posted by
Yuvraj (9510738095)
Yuvraj
Gujarat
Banaskantha
Write Answer
Posted Date (31 Mar 2022 11:00 AM) Assigned Date (31 Mar 2022 11:22 AM)
Answered Date (02 Apr 2022 12:55 PM) Translated Date (02 Apr 2022 01:05 PM)

युवराज जी अगर आप नया थ्रेशर लेना चाहते है तो आप Chakradhar Agro से संपर्क कर सकते है। धन्यवाद। Chakradhar Agro Machineries Private Limited Address: Dudhebawi, Phaltan, Maharashtra. Phone: 072181 07107.

Cow nu parso ai krvi o ajj thoda ja pani kr rahi ki karan ho skda hai ?

(pb)
Posted by
Gurmeet Singh (9814639791)
Gurmeet Singh
Punjab
Ferozpur
Write Answer
Posted Date (31 Mar 2022 10:47 AM) Assigned Date (31 Mar 2022 11:22 AM)
Answered Date (31 Mar 2022 03:21 PM) Translated Date (01 Apr 2022 12:46 PM)

Gurmeet ji jekar oh mote nale krdi hai fir koi chakar wali gal nhi hai ate jekar ohh patlia tara kr rhi hai fir tuci uss nu Ai dubara krwao ate uss nu keeper plus powder 30gm rojana 20 din tak deo.

Sir pashu paalan lyi 7 lakh loan wali scheme di full detailed dasse oo g nale age limit v g ?

(pb)
Posted by
Damandeep Singh (9877177907)
Damandeep Singh
Punjab
Barnala
Write Answer
Posted Date (31 Mar 2022 10:38 AM) Assigned Date (31 Mar 2022 11:21 AM)
Answered Date (01 Apr 2022 09:32 AM) Translated Date (06 Apr 2022 02:30 PM)

Damandeep ji tuci pashu palan vich loan lenn lai pehla iss kam di training lao jiss nal tuhanu iss kam di jankari bhi milegi ate uss certificate nal loan bhi laa skde ho tuci isde lai Dairy Dev. Officer, BDPO Office, Barnala, Sh. Jaswinder Singh,98769-45551,01672-230925 nal sampark kr skde ho ehna ton tuhanu training di purri jankari mill jawegi.

01 Apr 2022

Sir g traning certificate v hai but sir oh age issu das rahe aw v asi 50 year tk de bande nu hi loan apply krwa sakde aw but mere father saab 52 year de ne g sir os barre dasso g v koi hall hai sir is problem da g

K es mango tree di gall kr reha c.isnu fruit ni lgda bss first time e lga c..ehdi roots mitti de bhut niche a 4 ft bhrti pai a.khad vgera ni pai kdi.bss pani e ?

(en)
  • 1
Posted by
Bachittar Singh (8283921588)
Bachittar Singh
Punjab
Amritsar
Write Answer
Posted Date (31 Mar 2022 10:28 AM) Assigned Date (31 Mar 2022 11:22 AM)
Answered Date (31 Mar 2022 11:48 AM) Translated Date (09 Apr 2022 04:05 PM)

bachittar ji je tuhada boota 4-6 sallan de vich da hai tan tusi urea 200-400gram,500-750 gram single super phosphate, 400-700gram potash prati bootey de hisabnal pao. dhanwaad.

plant drying ?

(en)
  • 1
Posted by
NIRMAL SINGH (9812275090)
NIRMAL SINGH
Haryana
Kurukshetra
Write Answer
Posted Date (31 Mar 2022 10:23 AM) Assigned Date (31 Mar 2022 11:23 AM)
Answered Date (31 Mar 2022 11:17 AM) Translated Date (01 Apr 2022 03:51 PM)

nirmal, photo of diseased plant is not uploaded properly so try to upload again so that we can give you right information. thank you.

ਸਤਿ ਸ਼੍ਰਰੀ ਅਕਾਲ ਜੀ ਗਰਮੀਆਂ ਵਾਲੀਆਂ ਸਬਜੀਆਂ ਦਾ ਫ਼ਲ ਇਸ ਤਰਾਂ ਖਰਾਬ ਹੋ ਰਿਹਾ। ਹਰ ਸਬਜੀ ਦਾ ਇਹ ਹਾਲ ਆ। ਇਸਦਾ ਕੀ ਹੱਲ ਹੋ ਸਕਦਾ ?

(en)
  • 1
Posted by
raj (9914301374)
raj
Punjab
Kapurthala
Write Answer
Posted Date (31 Mar 2022 10:23 AM) Assigned Date (31 Mar 2022 11:22 AM)
Answered Date (31 Mar 2022 11:07 AM) Translated Date (09 Apr 2022 04:05 PM)

ਰਾਜ ਜੀ, ਤੁਹਾਡੀ ਫ਼ਸਲ ਵਿਚ ਫਰੂਟ ਰੋਟ ਦੀ ਬਿਮਾਰੀ ਦੇ ਲੱਛਣ ਨਜ਼ਰ ਆ ਰਹੇ ਹਨ, ਇਸਦੀ ਰੋਕਥਾਮ ਲਈ ਤੁਸੀ 2.5-3 ਗ੍ਰਾਮ mancozeb ਦੀ ਪ੍ਰਤੀ ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰ ਸਕਦੇ ਹੋ। ਧੰਨਵਾਦ।

ਸਿਰੀ ਮਾਨ ਜੀ ਮੈਂ ਇਸ ਦਰੱਖਤ ਬਾਰੇ ਤੀਜੀ ਵਾਰ ਸਵਾਲ ਕਰ ਰਿਹਾ ਹਾਂ ਕੋਈ ਤਸੱਲੀ ਬਖਸ਼ ਜਵਾਬ ਨਹੀਂ ਮਿਲ ਰਿਹਾ ਹੁਣ ਫੇਰ ਫੋਟੋ ਭੇਜ ਰਿਹਾ ਹਾਂ ਮੈਂ ਇਸ ਦਰੱਖਤ ਦਾ ਨਾਮ ਅਤੇ ਲੱਗੇ ਹੋਏ ਫਲ ਦਾ ਨਾਮ ਕਿਸ ਕੰਮ ਲਈ ਫਲ ਵਰਤਿਆ ਜਾਂਦਾ ਹੈ ਜਾਣਕਾਰੀ ਹਾਸਲ ਕਰਨੀ ਹੈ ਜੀ ?

(pb)
  • 2
Posted by
Hardev Singh Khiala (9915368300)
Hardev Singh Khiala
Punjab
Mansa
Write Answer
Posted Date (31 Mar 2022 09:59 AM) Assigned Date (22 Apr 2022 04:50 PM)
Answered Date (04 Apr 2022 10:01 AM) Translated Date (06 Apr 2022 02:29 PM)

ਹਰਦੇਵ ਜੀ ਇਹ Sausage (kigelia) ਦਾ ਹੀ ਪੌਧਾ ਹੈ ਇਸਦਾ ਫ਼ਲ ਜ਼ਖ਼ਮਾਂ, ਫੋੜਿਆਂ ਅਤੇ ਫੋੜਿਆਂ ਦੇ ਇਲਾਜ ਵਿੱਚ ਡਰੈਸਿੰਗ ਦੇ ਕੰਮ ਆਉਂਦਾ ਹੈ । ਹਰੇ ਫਲ ਦੀ ਵਰਤੋਂ ਸਿਫਿਲਿਸ ਅਤੇ ਗਠੀਏ ਲਈ ਲੇਪ ਵਜੋਂ ਕੀਤੀ ਜਾਂਦੀ ਹੈ, ਅਤੇ ਪੱਤਿਆਂ ਤੋਂ ਬਣੀ ਲੇਪ ਨੂੰ ਪਿੱਠ ਦੇ ਦਰਦ ਦੇ ਇਲਾਜ ਵਜੋਂ ਵਰਤਿਆ ਜਾਂਦਾ ਹੈ।

Answered Date (04 Apr 2022 07:19 PM) Translated Date (06 Apr 2022 02:27 PM)

ਤੁਹਾਡਾ ਜਵਾਬ ਸਹੀ ਨਹੀਂ ਹੈ ਤੁਸੀਂ ਸਹੀ ਸਥਿਤੀ ਦੇ ਥੋੜਾ ਜਿਹਾ ਨੇੜੇ ਪਹੁੰਚੇ ਹੋ ਹੋਰ ਮਿਹਨਤ ਕਰਕੇ ਸਹੀ ਜਬਾਬ ਦਿਓ ਜੀ

Narme ki bji karni hai rasi 650 first laga raha hu bij kesa hai sarso ke khet ke liye ?

(hn)
Posted by
Bhupinder singh (9068100076)
Bhupinder singh
Haryana
Sirsa
Write Answer
Posted Date (31 Mar 2022 09:50 AM) Assigned Date (31 Mar 2022 10:28 AM)
Answered Date (31 Mar 2022 11:32 AM) Translated Date (09 Apr 2022 04:05 PM)

bhupinder ji rch650 ek achi variety hai iski badi boll hoti hai aur leaf curl viris ko rokne ki samartha bhi rakhti hai. iski ausat paidawar 9-11 quintal/acre takkaa jati hai. dhanyawad.

Khata niklana ?

(en)
Posted by
Jayram Singh (7618141371)
Jayram Singh
Uttar Pradesh
Moradabad
Write Answer
Posted Date (31 Mar 2022 09:11 AM) Assigned Date (31 Mar 2022 10:28 AM)
Answered Date (31 Mar 2022 10:02 AM) Translated Date (09 Apr 2022 04:05 PM)

Jayram ji kripya aap apna swal vistar se pushen ki aap kya jankari lena chahte ha tan jo apko uske vare mai sahi jankari di ja ske.

ਲਸਣ ਸੁਕਣ ਲੱਗ ਪਿਆ ਪਟਾਈ ਪਾਣੀ ਲਾ ਕੇ ਕਰਨੀ ਜਾਂ ਹੋਰ ਕਿਵੇਂ ?

(pb)
Posted by
Gurpreet Singh (9478210006)
Gurpreet Singh
Punjab
Ferozpur
Write Answer
Posted Date (31 Mar 2022 09:03 AM) Assigned Date (31 Mar 2022 10:27 AM)
Answered Date (31 Mar 2022 09:43 AM) Translated Date (09 Apr 2022 04:05 PM)

ਗੁਰਪ੍ਰੀਤ ਜੀ, ਲਸਣ ਦੀ ਪੁਟਾਈ ਤੋਂ 15 ਦਿਨ ਪਹਿਲਾਂ ਸਿੰਚਾਈ ਬੰਦ ਕਰ ਦਿੳ ਅਤੇ ਜ਼ਮੀਨ ਵਿਚ ਨਮੀ ਦੀ ਮਾਤਰਾ ਸਹੀ ਹੋਣ ਤੇ ਪੁਟਾਈ ਕੀਤੀ ਜਾ ਸਕਦੀ ਹੈ। ਧੰਨਵਾਦ।

Gware Di vdia kisam narme Wale vahn li Raisla ?

(pb)
Posted by
Babal (7710192057)
Babal
Punjab
Bathinda
Write Answer
Posted Date (31 Mar 2022 09:02 AM) Assigned Date (31 Mar 2022 10:28 AM)
Answered Date (31 Mar 2022 09:47 AM) Translated Date (09 Apr 2022 04:06 PM)

Babal ji, Guara di fasal layi tuc Guara 80, ageta Guara 112, ja HG 365 kisam di kashat kar sakde ho. dhanwad.

What is the disease ?

(pb)
  • 1
Posted by
Navi ਸਰਪੰਚ (8837751189)
Navi ਸਰਪੰਚ
Punjab
Sangrur
Write Answer
Posted Date (31 Mar 2022 08:19 AM) Assigned Date (31 Mar 2022 11:34 AM)
Answered Date (31 Mar 2022 11:24 AM) Translated Date (01 Apr 2022 03:53 PM)

navi these are the symptom of leaf curl disease which is transmitted by the sucking pest to control this you can spray the thiamethoxam@1gram/5litre water. thank you.

Apple guard m pre herbicide kon sa use kru ?

(hn)
Posted by
Rahul Yadav (9785701008)
Rahul Yadav
Rajasthan
Alwar
Write Answer
Posted Date (31 Mar 2022 08:09 AM) Assigned Date (31 Mar 2022 11:34 AM)
Answered Date (31 Mar 2022 11:34 AM) Translated Date (09 Apr 2022 04:06 PM)

rahul ji apple guard mein kharpatwar ki roktham ki liye pre emergence herbicide koi bhi sifarish nahi ki jati kyuki iska podhe ke upar maada asar apd sakta hai. kharpatwar ki roktham ke liye ap gudai kar sakte hai. dhanyawad.

Mujhe bakri palan krna hai bakriya ya bkre kaha se milenge ?

(hn)
Posted by
Hadmat Singh devda (8003260617)
Hadmat Singh devda
Rajasthan
Sirohi
Write Answer
Posted Date (31 Mar 2022 08:05 AM) Assigned Date (31 Mar 2022 10:26 AM)
Answered Date (01 Apr 2022 09:23 AM) Translated Date (01 Apr 2022 02:23 PM)

Hadmat ji aap bakri ja bakre lene ke liye Khushwant Singh 9783921249 Khushwant Beetal Goat farm ja fir Amrit Toshik 9680050016 Toshik Goat farm se sampark kr skte hai.

Answered Date (12 Apr 2022 04:21 PM) Translated Date (12 Apr 2022 05:07 PM)

Rajstha me btao

ਮੱਕੀ 10 ਤੋਂ 12 ਦਿਨ ਦੀ ਹੋ ਗਈ ਹੈ, ਸੁੰਡੀ ਦੇ ਲਈ ਕਿਹੜੀ ਸਪਰੇਅ ਕੀਤੀ ਜਾਵੇ ?

(pb)
Posted by
kk (8360325332)
kk
Punjab
Patiala
Write Answer
Posted Date (31 Mar 2022 07:53 AM) Assigned Date (31 Mar 2022 12:46 PM)
Answered Date (31 Mar 2022 11:43 AM) Translated Date (09 Apr 2022 04:06 PM)

kk ਜੀ ਕਿਰਪਾ ਆਪਣੀ ਮੱਕੀ ਦੀ ਫੋਟੋ ਭੇਜੋ ਜਾ ਫੇਰ ਸੁੰਡੀ ਦੀ ਫੋਟੋ ਭੇਜੋ ਜਾ ਸੁੰਡੀ ਦਾ ਨਾਮ ਦੱਸੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।

Kaddu ki chhoti si Bel ke patte kyo sikud rahe hai ?

(hn)
Posted by
ram Kumar (6399148330)
ram Kumar
Uttar Pradesh
Mathura
Write Answer
Posted Date (31 Mar 2022 07:49 AM) Assigned Date (31 Mar 2022 10:26 AM)
Answered Date (31 Mar 2022 11:16 AM) Translated Date (09 Apr 2022 04:06 PM)

ram ji kirpya apne podhe ki photo bheje us hisab se hi apko sahi jankari di ja sakti hai.dhanyawad.

Dava bataye ?

(hn)
  • 1
Posted by
vikash Kumar (9140460300)
vikash Kumar
Uttar Pradesh
Sonbhadra
Write Answer
Posted Date (31 Mar 2022 07:12 AM) Assigned Date (31 Mar 2022 10:25 AM)
Answered Date (31 Mar 2022 11:37 AM) Translated Date (09 Apr 2022 04:06 PM)

vikash ji dekhne mein to yeh podha thik lag rha hai agar isme koi preshani hai to kirpya ap uski photo nazdeek se bheje us hisab se apko sahi jankari di ja sakegi. dhanyawad.

Fal Na pakna ?

(hn)
  • 1
Posted by
SUKHDEEP (9588350313)
SUKHDEEP
Haryana
Fatehabad
Write Answer
Posted Date (31 Mar 2022 06:55 AM) Assigned Date (31 Mar 2022 10:25 AM)
Answered Date (31 Mar 2022 11:39 AM) Translated Date (31 Mar 2022 04:39 PM)

sukhdeep ji kirpya apna swal visthar se btaye aur photo bhi clear bheje tan jo apko us hisab se sahi jankari di ja sake. dhanyawad.

ਮੱਝਾਂ ਗਾਵਾਂ ਨੇ ਬਰਸੀਨ ਖਾਣਾ ਬੰਦ ਕਰ ਦਿੱਤਾ ਹੈ ਮੂੰਹ ਵਿੱਚੋ ਪਾਣੀ ਡਿਗਦਾ ਰਹਿਦਾ ਕੋਈ ਇਲਾਜ਼ ਹੋਵੇ ਦੱਸਿਓ ਜੀ ?

(pb)
Posted by
ਜਗਜੀਤ ਸਿੰਘ (9501835603)
ਜਗਜੀਤ ਸਿੰਘ
Punjab
Ludhiana
Write Answer
Posted Date (31 Mar 2022 06:51 AM) Assigned Date (31 Mar 2022 10:24 AM)
Answered Date (31 Mar 2022 10:03 AM) Translated Date (09 Apr 2022 04:06 PM)

ਜਗਜੀਤ ਜੀ ਤੁਸੀ ਉਹਨਾਂ ਨੂੰ Vivliv liquid 50ml ਰੋਜਾਨਾ ਦੇਣਾ ਸੂਰ ਕਰੋ ਅਤੇ ਉਹਨਾਂ ਨੂੰ ਬਰਸੀਮ ਬਿਨਾ ਫੰਗਸ ਤੋਂ ਪਾਓ ਕਿਉਕਿ ਖਰਾਬ ਅਤੇ ਗਲਿਆ ਚਾਰਾ ਪਸ਼ੂਆਂ ਨੂੰ ਖਿਲਾਉਣ ਕਰਕੇ ਇਹ ਸਮੱਸਿਆ ਹੋ ਜਾਂਦੀ ਹੈ

ਲਗਦਾ ਇਹ ਬੀਮਾਰੀ ਸਾਰੇ ਪੰਜਾਬ ਵਿੱਚ ਹੈ ਸਾਡੇ ਵੀ ਏਹੀ ਹਾਲ ਹੈ ( ਤਰਨਤਾਰਨ)

ਔਲਾ ਦਾ ਬੂਟਾ 4ਸਾਲ ਦਾ ਹੈ ।।ਇਸ ਨੂੰ ਦੇਖ ਸਕਦੇ ਹੋ ਬੂਰ ਬਹੁਤ ਜ਼ਿਆਦਾ ਆਇਆ ਕਿ ਇਸ ਨੂੰ ਹੁਣ ਫਲ ਬਣਨ ਲਈ ਪਰਾਗਨ ਦੀ ਲੋੜ ਹੈ ਹੁਣ ਇਸ ਅਵਸਥਾ ਚ ਕਿਹੜੀ ਸਪਰੇਅ ਕਰ ਗੇ ਕਿ ਪੈਦਾਵਰ ਵਧੀਆ ਹੋਵੇ ?

(pb)
  • 4
Posted by
Gursewak Singh (9815566994)
Gursewak Singh
Punjab
Ferozpur
Write Answer
Posted Date (31 Mar 2022 06:47 AM) Assigned Date (31 Mar 2022 10:24 AM)
Answered Date (31 Mar 2022 11:05 AM) Translated Date (09 Apr 2022 04:06 PM)

ਗੁਰਸੇਵਕ ਜੀ ਇਸ ਅਵਸਥਾ ਵਿਚ ਵੈਸੇ ਤਾਂ ਕੋਈ ਵੀ ਸਪਰੇ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਜੇ ਕੋਈ ਦਿੱਕਤ ਹੈ ਤਾਂ ਤੁਸੀਂ ਪੁੱਛ ਸਕਦੇ ਹੋ। ਧੰਨਵਾਦ

31 Mar 2022

ਇਕੱਲੇ ਵਾਲਾ ਕੋਈ ਚੱਕਰ ਤਾਂ ਨਹੀਂ

31 Mar 2022

ਗੁਰਸੇਵਕ ਜੀ ਜੇ ਤੁਸੀਂ hybrid ਬੂਟਾ ਲਗਾਇਆ ਹੈ ਤਾ ਇਕੱਲੇ ਨੂੰ ਫ਼ਲ ਨਹੀਂ ਆਵੇਗਾ। ਧੰਨਵਾਦ।

सरसों की कटाई के बाद कौन सी मक्की है जो सबसे ज्यादा हो और घास के लिए और मूंग की कौन सी किस्म लगाएं जो अच्छी पैदावार हो और जल्दी पक जाए ?

(hn)
Posted by
jassi (9050333171)
jassi
Haryana
Karnal
Write Answer
Posted Date (31 Mar 2022 05:52 AM) Assigned Date (31 Mar 2022 10:24 AM)
Answered Date (31 Mar 2022 03:03 PM) Translated Date (31 Mar 2022 04:39 PM)

जस्सी जी आप मक्की के लिए HQPM 7, HM 13, PUSA HM 8, ADV 9293, JC 4, किस्मो की वरतो कर सकते है। हरे चारे के लिए आप J 1007, Pioneer 1844, African Tall की वरतो कर सकते है। मूंग में आप SML 1827, SML 832 की वरतो कर सकते है। धन्यवाद।

Sir okra ke plant ke leaf bhi mud gye h to please eska management bataye ?

(en)
  • 1
Posted by
shivam sirohi (8449960111)
shivam sirohi
Uttar Pradesh
Meerut
Write Answer
Posted Date (31 Mar 2022 05:30 AM) Assigned Date (31 Mar 2022 10:23 AM)
E
Answered Date (31 Mar 2022 10:24 AM) Translated Date (09 Apr 2022 04:07 PM)

shivam ji, okra ke plant ke liye app 70 gram Emamectin benzoatej ya fir 100 ml Fenvalerate prati acre mai 100-125 litre pani mai ghol kar spray kar sakte hai. dhanywad.

31 Mar 2022

Sir ye virus disease leaf curl h sayd

Tomato plant ke leaf ke upper surface mud gye h eska management bataye plant dry sa rehta h ?

(en)
  • 1
Posted by
shivam sirohi (8449960111)
shivam sirohi
Uttar Pradesh
Meerut
Write Answer
Posted Date (31 Mar 2022 05:26 AM) Assigned Date (31 Mar 2022 10:23 AM)
E
Answered Date (31 Mar 2022 11:14 AM) Translated Date (09 Apr 2022 04:07 PM)

shivam ji yeh leaf curl bimari ke lakshan lag rahe hai jo ki ras chusak keet ki wjah se failti hai iski roktham ke liye ap thiamethoxam@1gram/5litre paani ke hisab se prayog kre .dhanyawad.

31 Mar 2022

Thank you so much sir

मुझे जिला रामपुर यूपी में co 15023 का बीज चाहिए ?

(hn)
Posted by
Rajesh Kurmi (7983245514)
Rajesh Kurmi
Uttar Pradesh
Rampur
Write Answer
Posted Date (31 Mar 2022 03:56 AM) Assigned Date (31 Mar 2022 10:22 AM)
Answered Date (02 Apr 2022 01:13 PM) Translated Date (02 Apr 2022 03:17 PM)

राजेश जी आप गन्ने की किसम Co 15023 के बीज के लिए KVK से संपर्क कर सकते है। दूसरा आप लखवीर सिंह -099180-60798 से संपर्क कर सकते है। धन्यवाद। Krishi Vigyan Kendra, Address -Dhamaura, Post Dhamaura, Distt. Rampur– (U.P.) Tel. No.: 9719244864.

02 Apr 2022

Lakhveer singh se pahle hi bat kr chuka hun pr Baha ki distance jyada h