Punjab
Search
ਨਮਸਕਾਰ ਜੀ ਕਿੰਨੂੰ ਬਾਗਬਾਨੀ ਦੀ ਜੈਵਿਕ ਖੇਤੀ ਬਾਰੇ ਜਾਣਕਾਰੀ ਦਿਓ ਜੀ ?
(pb)
ਸੁਨੀਲ ਜੀ, ਕਿੰਨੂੰ ਦੀ ਖੇਤੀ ਜੈਵਿਕ ਤਰੀਕੇ ਰਾਹੀਂ ਕਰਨ ਲਈ ਤੁਸੀ ਰਸਾਇਣਕ ਖਾਦਾਂ ਦੀ ਜਗਾਹ ਦੇਸੀ ਰੂੜੀ ਅਤੇ ਵਰਮੀਕਮਪੋਸਟ ਖਾਦ ਦੀ ਵਰਤੋਂ ਕਰ ਸਕਦੇ ਹੋ ਅਤੇ ਕੀਟਾਂ ਦੀ ਰੋਕਥਾਮ ਲਈ ਨਿੱਮ ਦਾ ਛਿੜਕਾਅ ਕਰੋ ਅਤੇ ਬਿਮਾਰੀਆਂ ਦੀ ਰੋਕਥਾਮ ਲਈ trichoderma ਜਾਂ ਖੱਟੀ ਲੱਸੀ ਦੀ ਵਰਤੋਂ ਕਰ ਸਕਦੇ ਹੋ ਜੀ। ਧੰਨਵਾਦ ।
Kesar ki kheti ?
(hn)
Uttar Pradesh
Aman ji kesar ki kheti Uttar Pradesh me nahi ki ja sakti kyu ki eski kheti sirf Jammu kashmir me hi kari jati hai. Kyuki waha par tapman iski kheti ke liye anukool hai. Dhanywad.
Sade kol 4jhotia han 2saal to uper diaa ohna nu kehdi ਖੁਰਾਕ ਫੀਡ ਦੇਈਏ ਕਿ ਉਹ ਜਲਦੀ ਗੱਭਣ ਹੋਜਾਣਾ। ਕੀ ਹੁਣ ਉਹਨਾ ਨੂੰ ਸਰੋਂ ਦਾ ਤੇਲ ਦੇ ਸਕਦੇ ਹਾਂ ?
(pb)
ਬਲਜਿੰਦਰ ਜੀ ਤੁਸੀ ਓਹਨਾ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਅਤੇ ਓਹਨਾ ਨੂੰ heifer dry ਫੀਡ ਦੇਣੀ ਸ਼ੁਰੂ ਕਰੋ ਅਤੇ Bovimin B ਪਾਊਡਰ 30gm ਰੋਜਾਨਾ ਦੇ ਹਿਸਾਬ ਨਾਲ ਦਿਓ ਇਹਨਾਂ ਨਾਲ ਸਰੀਰ ਦੀ ਚੰਗੀ ਗਰੋਥ ਹੋਵੇਗੀ ਅਤੇ ਸਮੇ ਤੇ ਹੀਟ ਵਿੱਚ ਆ ਜਾਣਗੀਆਂ ਬਾਕੀ ਤੁਸੀ ਗਰਮੀਆਂ ਵਿੱਚ 50ml ਤੇਲ ਨੂੰ ਇਕ ਇਕ ਦਿਨ ਦੇ ਫਰਕ ਨਾਲ 15 ਦਿਨ ਦੇ ਸਕਦੇ ਹੋ
ਗਲੇ ਆਲੂ ਦੀ ਵਰਤੋਂ ਕਿਵੇਂ ਕਰਗੇ ਜੈਵਿਕ ਬਣਾਉਣ ਲਈ ?
(pb)
Punjab
ਗੁਰਸੇਵਕ ਜੀ, ਗਲੇ ਹੋਏ ਆਲੂਆਂ ਦੀ ਵਰਤੋਂ ਤੁਸੀ ਕੰਪੋਸਟ ਬਣਾ ਕੇ ਖਾਦ ਦੇ ਤੌਰ ਤੇ ਕਰ ਸਕਦੇ ਹੋ ਜੀ। ਧੰਨਵਾਦ।
Pind dallewal vich hun kehre kheti vdeaa hoye GE dry areaa ?
(pb)
Punjab
Pankaj ji tusi dala jive mungi, maah, arhar, aadi lga sakde han. Je tuhade kol sinchai lyi pani da parband hai ta tusi mausami sabjiya jive kaddu, tori, bhindi, petha, tinda, guwar, aadi lga sakde han. Hare chare vich tusi makki, jowar v lga sakde han. Dhanwad.
ਆਲੂ ਦਾ ਨਵਾ ਬੀਜ ਲੈਣਾ g ਦਸੋ plz kehde ਫਾਰਮ ਤੋਂ ਮਿਲ ਸਕਦਾ ?
(hn)
Punjab
ਕੁਲਦੀਪ ਜੀ, ਕਿਰਪਾ ਕਰਕੇ ਦਸੋ ਕਿ ਤੁਸੀ ਆਲੂ ਦੀ ਕਿਹੜੀ ਕਿਸਮ ਦਾ ਬੀਜ ਕਿੰਨੀ ਮਾਤਰਾ ਵਿਚ ਖਰੀਦਣ ਚੁਹੰਦੇ ਹੋ, ਤਾਂ ਜੋ ਜਾਣਕਾਰੀ ਚੰਗੀ ਤਰਾਂ ਦਿਤੀ ਜਾ ਸਕੇ। ਧੰਨਵਾਦ।
Haryana
S3 seed
...?
(pb)
Parminder ji vaise ta makhi nal koi nuksan nahi hunda . fir v fal jhadn to tusi butte te Planofix@4ml prati 15 litre pani de hisab nal spray kar sakde han. Dhanwad.
Sir ਜੀ ਗਾਵਾ ਲਈ ਗਰਮੀ ਦੀ ਫੀਡ bnon ਦਾ ਫਾਰਮੂਲਾ ਦਸੋ ?
(pb)
Rajasthan
ਤੁਸੀ ਗਰਮੀਆਂ ਵਿਚ 1 ਕੁਅੰਟਲ ਮੱਝਾਂ ਦੀ ਫੀਡ ਵਿਚ 30 ਕਿਲੋ ਜੋਂ, 30 ਕਿਲੋ ਕਣਕ, 10 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖਲ ਮਿਕਸ ਕਰੋ ਅਤੇ ਗਾਵਾਂ ਲਈ 1 ਕੁਅੰਟਲ ਫੀਡ ਵਿਚ 35 ਕਿਲੋ ਜੋਂ, 35 ਕਿਲੋ ਕਣਕ , 10 ਕਿਲੋ ਚੋਕਰ, 10 ਕਿਲੋ ਵਡੇਮਿਆ ਦੀ ਖਲ ਅਤੇ 10 ਕਿਲੋ ਸਰੋਂ ਦੀ ਖੱਲ ਮਿਕਸ ਕਰਕੇ ਤਿਆਰ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ, ਬਾਕੀ ਤੁਸੀ 50 ਗ੍ਰਾਮ ਮਿਨਰਲ ਮਿਕਸਚਰ ਰੋਜਾਨਾ ਦੇ ਸਕਦੇ ਹੋ..
ਸੁਹਾਗਾ ਦਾ ਜੈਵਿਕ ਖੇਤੀ ਚ ਕਿਵੇਂ ਇਸਤੇਮਾਲ ਕਰਨਾ ਹੈ ਇਸ ਦਾ ਕੀ ਫਾਇਦਾ ਹੈ ਇਸ ਨੂੰ ਕਿਵੇਂ ਕਿਵੇਂ ਤਿਆਰ ਕੀਤਾ ਜਾਂਦਾ ਹੈ ?
(pb)
ਗੁਰਸੇਵਕ ਜੀ ਸੁਹਾਗੇ ਦਾ ਜੈਵਿਕ ਖੇਤੀ ਦੇ ਵਿਚ ਦੋ ਤਰੀਕੇ ਦਾ ਕਾਮ ਹੈ ਤੁਸੀ ਇਸਨੂੰ ਖਾਦ ਦੇ ਤੌਰ ਤੇ ਵਰਤ ਸਕਦੇ ਹੋ ਜਿਸਦੇ ਵਿਚ ਬੋਰੋਨ ਦੀ ਮਾਤਰਾ ਨੂੰ ਪੂਰਾ ਕੀਤਾ ਜਾ ਸਕਦਾ ਹੈ ਇਸਦੇ ਲਈ ਤੁਸੀ ਇਸਦੀ ਮਾਤਰਾ 14 ਗ੍ਰਾਮ ਨੂੰ 15-20 ਲਿਟਰੇ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਦੂਜਾ ਇਸਨੂੰ ਕੀੜੀਆਂ ਅਤੇ ਤੇਲੇ ਦੀ ਰੋਕਥਾਮ ਦੇ ਲਈ ਵੀ ਵਰਤਿਆ ਜਾ ਸਕਦਾ ਹੈ ਜਿਸਦੇ ਲਈ ਤੁਸੀ 28 ਗ੍ਰਾਮ ਨੂੰ 30-35 ਲਿਟਰ ਪਾਣੀ ਵਿਚ ਮਿਲਾ ਕੇ ਪੱਟਿਆ ਦੇ ਉਪਰ ਸਪਰੇ ਕਰੋ ਇਸਨੂੰ ਜੜਾਂ ਦੇ ਨੇੜੇ ਨਾ ਸਪਰੇ ਕਰੋ ਇਹ ਬੂਟੇ ਨੂੰ ਸੁਕਾ ਵੀ ਦਿੰਦਾ ਹੈ। ਧੰਨਵਾਦ
Sir piyaaj ch eh buti bahut jada es da hl dsya java kirpa krka ?
(pb)
Punjab
sukh ji, pyaaj vich nadeena di rokthaam je nadeenashk naal karni hove ta lvaai to 7 din baad hi spray kar deni chahidi hai, hun tuci is vich godi kar ke hi nadeena di rokthaam kar sakde ho ji . Dhanwaad .
Punjab
Sir kihri spray krni chaidi aa
sir je feed ghr vich tyar krni hove taa us vich kehdi kehdi chiz kinni kinni matra vich pauni chahidi hai ?
(pb)
Punjab
Gurdev ji tuci khud transition mix feed tyar krn laii 22 kg jou, 30 kg wheat , 15 kg chokkar , 15 kg wdeveya di khal , 15 kg saro di khal, salt 1 kg , mineral mixture 2 kg mix karke khavo ji baki pashu di mousam de hisab nal sahi dekbhal kro.
bakri ko heat me lane di dwai ?
(hn)
आप उसे Bovimin-b पाउडर 20 ग्राम रोजाना देना शुरू करें और उसे Ovumin Advance tab.रोजाना आधी गोली खिला सकते है इनसे शरीर की कमी पूरी होगी और वो हीट में आ जाएगी।
Sir g RSS powder gabhin ploon jhotti hai 5month lga hoya a es nu pa skde han ja nahin dsna g ?
(pb)
Sohan ji kirpa krke apne swal de nal RSS powder di photo jrur upload kro ji jiss nu dekh ke tuhanu sahi jankari diti ja skee.
Goat me ai krne pr pure breed aati h ?
(hn)
Punjab
Amandeep ji abhi Ai puri trah se nhi ho rhi hai vaise aap jiss nasal ki bakri hai ussi nasal ke bakre se cross krwa skte hai kyuki pure breed tabhi ayegi jab bakri ko usse nasal ke ache bakre se cross krwate hai.
Goat ke feed ke bare me detail me btaye ?
(hn)
Punjab
Amandeep ji feed tyar krne ke liye 1kg mineral mixture, 2kg namak, 1kg mith soda, makki 30kg, gehu 25kg, soya doc 10kg, saro ki khal 10kg, chawal doc 21 kg len aur inn sabhi ko mix krke pessa ker feed tyar krke de skte hai yeh aap baddi bakri ko uske bhar ke hisab se 5% tak den aur chotte bacho ko kam matra mai dalen jitna woh asani se hajam kr skee.
Pure barbari goat kha se milegi ?
(hn)
Punjab
Amandeep ji aap Barbari goat lene ke liye Amrit Toshik 9680050016 Toshik Goat Farm se sampark kr skte hai inse apko sari jankari mill jayegi.
15 day ki cow ke bache ki best feed konsi de ?
(hn)
Amandeep ji aap cow ke bache ko calf starter feed de skte hai yeh aap kisi bhi company ki de skte hai jaise cargill ki calf starter feed ka acha result hai iske ilawa aap isko 1-1 mahine ke frak se pett ke kirro wali dwai jrur den.
ehe inj kis layi hunda ha ji ?
(pb)
Punjab
Chinu ji isko gabhin pashuo ko lgaya jatta hai jisse unme bacha girane ki smasia nhi hoti aur bhar pdne ki smasia se bacav rehta hai.
bakri ke bache kafi kmzor hai ?
(hn)
Punjab
aap unhen achi feed ke sath sath pet ke kidon ke lie albendazole salt ki goli den or unhe Brotone liquid 2ml rojana dena shuru kren.
3 month goat bache ki feed kya de ?
(hn)
Punjab
feed tyar krne ke liye 1kg mineral mixture, 2kg namak, 1kg mith soda, makki 30kg, gehu 25kg, soya doc 10kg, saro ki khal 10kg, chawal doc 21 kg len aur inn sabhi ko mix krke pessa ker feed tyar krke de skte hai yeh aap baddi bakri ko uske bhar ke hisab se 5% tak den aur chotte bacho ko kam matra mai dalen jitna woh asani se hajam kr skee.
Gabbin bakri ka kaise pta kre ?
(hn)
Punjab
Amandeep ji iske liye kise anubhavi bakri palak ko janch krwayen kyuki iske lewe ki bnntar, thno ke size aur pett ko dekhker woh apko purri jankari de skte hai ja fir iske ultrasound se pta lgg skta hai.
ye kaisa Rog h ?
(hn)
Maharashtra
manit ji abhi podhe chote hai aur bimari bhi koi jada nahi hai so abhi koi bhi spray karne ki jarurat nahi hai. dhanyawad.
hmare gulab ki kali thodi nikl kr gir jati hai kya kre ?
(hn)
Maharashtra
महेंद्र जी कृपया अपने पौधे की फोटो भेजे उस हिसाब से ही आपको सही जानकारी दी जा सकेगी। धन्यवाद्।
Sir ਕਣਕ ਦਾ ਸ਼ਿੱਟਾ ਇਸ ਰੰਗ ਦਾ ਹੋ ਰਿਹਾ ਸਾਰੇ ਖੇਤ ਵਿਚ , ਇਸ ਦਾ ਕੀ ਇਲਾਜ ਹੈ ?
(en)
ਰਣਜੋਧ ਜੀ, ਇਹ ਸਿਰਫ ਮੌਸਮ ਦੀ ਤਬਦੀਲੀ ਅਤੇ ਤਾਪਮਾਨ ਦੇ ਵੱਧਣ ਕਾਰਨ ਹੋ ਰਿਹਾ ਹੈ। ਤੁਸੀ ਫ਼ਸਲ ਹਲਕਾ ਪਾਣੀ ਲਗਾ ਸਕਦੇ ਹੋ। ਧੰਨਵਾਦ।
Sir ਗਾਂਵਾ ਦੀ ਫੈਂਟ ਅਤੇ SNF ਨਹੀ ਆ ਰਹੀ PLZ REPLY ?
(pb)
ਤੁਸੀ ਗਾਂਵਾ ਨੂੰ Fatplus ਜਾਂ Fatmax 100 ਗ੍ਰਾਮ ਪਾਊਡਰ ਰੋਜਾਨਾ ਅਤੇ Lacup powder 100gm ਰੋਜਾਨਾ ਦਿਓ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਵਧੀਆ ਫੀਡ ਦੇ ਨਾਲ ਨਾਲ ਵਡੇਮਿਆ ਦੀ ਖਲ ਜਾਂ ਸਰੋਂ ਦੀ ਖ਼ਲ ਦਿਓ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਗੋਲੀ ਜਰੂਰ ਦਿਓ.
ਨਵੀ ਸੂਈ ਮੱਝ ਅਤੇ ਗਾ ਦੀ ਦੁੱਧ ਦੀ ਮਾਤਰਾ ਬਹੁਤ ਘੱਟ ਹੈ ਜੀ। ਮੱਝਾਂ ਅਤੇ ਗਾਵਾਂ ਲਈ ਘਰ ਵਿੱਚ ਵਧੀਆ ਫੀਡ ਕਿਵੇਂ ਬਣਾਇਆ ਜਾਵੇ ?
(pb)
ਜੇਕਰ ਤੁਸੀ ਘਰ ਵਿੱਚ ਫੀਡ ਤਿਆਰ ਕਰਕੇ ਦੇਣੀ ਹੈ ਫਿਰ ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ.
बकरी पालन कि जानकारी और ट्रेनिंग कहा से ले ?
(hn)
Punjab
आप बकरी पालन का काम शुरू करने की जानकारी और इसकी ट्रेनिंग के लिए अपने नज़दीकी कृषि विज्ञान केन्द्र से संपर्क कर सकते है वहां समय समय पर किसानों को अलग अलग कामों की ट्रेनिंग दी जाती है आप इसके लिए Krishi Vigyan Kendra, KVK, (behind ordinance factory) Murad Nagar-Ghaziabad (UP), INDIA, PIN - 201002, Tel. No.: 9410443028, Office : 01232 -262300, Fax :01232 -262300 से संपर्क कर सकते है।
Es swaal da jwab ni milya mainu ji ?
(pb)
Punjab
harmanpreet ji, tuhade swaal da jawab de dita gya hai. dhanwad.
devmedia
(pb)
ਗੁਰਜਿੰਦਰ ਜੀ ਬਾਜਰਾ ਦਾ ਤੁਸੀਂ 1.5 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।
मूली की बुआई कब करे ?
(hn)
Uttar Pradesh
सलमब जी, आप मुली की बुआई अप्रैल की महीने से कर सकते है, मुली के लिए आप पूसा चेतकी किसम की बुआई कर सकते है। धन्यवाद।
ਪੰਜਾਬ ਵਿੱਚ ਚਕਿਤਿਸਕ ਬੂਟੇ ਕਿਹੜੇ ਲਗਾ ਸਕਦੇ ਹਾਂ ?
(pb)
ਹਰਪ੍ਰੀਤ ਜੀ, ਤੁਸੀ ਚਿਕਸਤਿਕ ਬੂਟੇ ਜਿਵੇ ਕਿ ਤੁਲਸੀ, ਸਰਪਗੰਧਾ , ਸਫੇਦ ਮੁਸਲੀ, ਸ਼ਤਾਵਰੀ, ਕਾਲੀ ਹਲਦੀ , ਬ੍ਰਹਮੀ , ਮੁਲੱਠੀ ਆਦਿ ਚਕਿਤਿਸਕ ਬੂਟਿਆਂ ਦੀ ਖੇਤੀ ਪੰਜਾਬ ਵਿਚ ਕਰ ਸਕਦੇ ਹੋ ਜੀ। ਧੰਨਵਾਦ।
Sir is vaar kinnow te cilla bhute hai koi solid pesticide jis da 15 din result hove ?
(pb)
jaswant ji kinnow vich psylla di roktham layi tusi imidachlorpid @200ml nu prati acre de hisab nal spray kar sakde.dhanwad.
Sir main Punjab main Fatehgarh main kaha sa goat farming ki training la sakta hu ?
(hn)
Punjab
Bikramjit ji aap bakri palan ki training lene ke liye apne nazdiki krish vigyan kendra se sampark kr skte hai waha sme sme per kisano ko alag alag kamo ki training di jatti hai aap iske liye Krishi Vigyan Kendra, Fatehgarh Sahib, Address: JCF4+49J, Shamsher Nagar, Sirhind, Punjab 140406, Phone: 01763 221 217 se sampark kr skte hai ja fir aap Sandeep 9317517763 9991606387 SR Commercial Goat Farm se sampark kr skte hai yeh bhi apne farm per training krwate hai.
Sir main goat farming ki training krna chahta hu ?
(hn)
Punjab
Bikramjit ji aap bakri palan ki training lene ke liye apne nazdiki krish vigyan kendra se sampark kr skte hai waha sme sme per kisano ko alag alag kamo ki training di jatti hai aap iske liye Krishi Vigyan Kendra, Fatehgarh Sahib, Address: JCF4+49J, Shamsher Nagar, Sirhind, Punjab 140406, Phone: 01763 221 217 se sampark kr skte hai ja fir aap Sandeep 9317517763 9991606387 SR Commercial Goat Farm se sampark kr skte hai yeh bhi apne farm per training krwate hai.
Sir main goat farming ki traning krna chahta hu ?
(hn)
Punjab
Bikramjit ji aap bakri palan ki training lene ke liye apne nazdiki krish vigyan kendra se sampark kr skte hai waha sme sme per kisano ko alag alag kamo ki training di jatti hai aap iske liye Krishi Vigyan Kendra, Fatehgarh Sahib, Address: JCF4+49J, Shamsher Nagar, Sirhind, Punjab 140406, Phone: 01763 221 217 se sampark kr skte hai.
Sir kinnow da baag kanak katon to bad nal di nal april ja may mahine wich vi laga sakde a ja nhi ?
(pb)
Punjab
Gurbhej ji, april de mahine vich garmi kaafi ho jaandi hai , is lai kinnow da baag august - september de manhine vich laya jaa sakda hai ji . Dhanwaad .
Sir g pehle sooye jhoti nu 5 mahine ho gye sui nu but aje tak heat vich nhi ayi. Isda ilaaj dsso g k jhoti nve dudh ho ske ?
(pb)
Punjab
Pancham ji tuci iss nu Pet de kiria lai ivermectin salt di goli deo ate iss nu Agrimin super powder 100gm rojana ate Minotas tablet rojana 1goli deo ate 21 din tak deo ehna nal sarir di kami puri howegi ate sme te heat vich aa jawegi.
ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਜੀ ਜਰਸੀ ਅਮਰੀਕਨ ਕਰੌਸ ਗਾਂ ਦੇ ਦੂਜੇ ਸੂਏ ਸੂਣ ਵਿੱਚ 2 ਮਹੀਨੇ ਰਹਿੰਦੇ ਹਨ।3 4 ਦਿਨ ਤੋਂ ਗਾਂ ਨੂੰ ਦੁੱਧ ਤੋਂ ਛੱਡ ਦਿੱਤਾ ਹੈ।ਪਿਛਲੇ 3 ਮਹੀਨਿਆਂ ਤੋਂ ਉਸਦੇ ਲੇਵੇ ਦੇ ਸੱਜੇ ਪਾਸੇ ਕਾਫੀ ਸੋਜ ਹੈ ਦੁੱਧ ਚਾਰੇ ਥਣਾਂ ਵਿੱਚੋਂ ਸਹੀ ਹੈ ਨਾਂ ਹੀ ਦੁੱਧ ਘਟਿਆ ਹੈ ਨਾਂ ਹੀ ਕੋਈ ਬਿਮਾਰੀ ਹੈ।ਇਕੱਲੀ ਸੋਜ ਹੀ ਪੱਕੀ ਪਈ ਹੈ 2 3 ਡਾਕਟਰਾਂ ਤੋਂ ਦਵਾਈ ਦਵਾ ਕੇ ਦੇਖ ਲਈ ਹੈ ਪਰ ਕੋਈ ਫਰਕ ਨਹੀਂ ਪਿਆ।ਕਿਰਪਾ ਕਰਕੇ ਸੋਜ ਲਾਉਣ ਦਾ ਪੱਕਾ ਇਲਾਜ ਦੱਸੋ ਜੀ।ਧੰਨਵਾਦ ਸਹਿਤ ?
(pb)
Punjab
ਜੇਕਰ ਪਸ਼ੂ ਦੀ ਸਹੀ ਤਰੀਕੇ ਨਾਲ ਦੇਖਭਾਲ ਨਾ ਕੀਤੀ ਜਾਵੇ ਤਾਂ ਇਸ ਨਾਲ ਥਨੇਲਾ ਰੋਗ ਜਾਂ ਮੈਸਟਾਈਟੀਸ ਦੀ ਬਿਮਾਰੀ ਹੋ ਜਾਂਦੀ ਹੈ , ਸਭ ਤੋਂ ਪਹਿਲਾਂ ਤਾਂ ਖੁਦ ਕੁੱਝ ਗੱਲਾਂ ਦਾ ਧਿਆਨ ਰੱਖੋ ਕਿ ਪਸ਼ੂ ਨੂੰ ਚੋਣ ਤੋਂ ਤੁਰੰਤ ਬਾਅਦ ਬੈਠਣ ਨਾ ਦਿਓ, ਉਸਦੇ ਰਹਿਣ ਸਹਿਣ ਵਾਲੀ ਜਗ੍ਹਾ ਦੀ ਸਾਫ ਸਫਾਈ , ਬਾਕੀ ਜਦੋ ਵੀ ਕਿਤੇ ਮੈਸਟਾਈਟਸ ਦੀ ਬਿਮਾਰੀ ਨਜ਼ਰ ਆਵੇ ਤਾਂ ਮਿੱਠਾ ਸੋਡਾ ਤੁਰੰਤ ਦੇਣਾ ਸ਼ੁਰੂ ਕਰ ਦਿਓ 100-150 ਗ੍ਰਾਮ ਮਿੱਠਾ ਸੋਡਾ ਦੇਣ ਨਾਲ ਸ਼ੁਰੂਆਤੀ ਸਟੇਜ ਦੀ ਮੈਸਟਾਈਟਸ ਤੇ ਕੰਟਰੋਲ ਕੀਤਾ ਜਾ ਸਕਦਾ ਹੈ ਬਾਕੀ NDDB ਦਾ ਵੱਡੇ ਲੈਵਲ ਤੇ ਅਜ਼ਮਾਇਆ ਹੋਇਆ ਤਰੀਕਾ ਤੁਸੀ ਵਰਤੋ ਸਭ ਤੋਂ ਪਹਿਲਾਂ ਤੁਸੀ ਐਲੋਵੀਰਾਂ (ਕਮਾਰ) ਦੀ ਇੱਕ ਪੱਤੀ ਲੱਗਭੱਗ 250 ਗ੍ਰਾਮ ਜੜ ਕੋਲੋ ਕੱਟ ਲਵੋ ਜੇਕਰ ਥੱਲੇ ਤੋਂ ਚਿੱਟੀ ਲਾਈਨ ਤੋਂ ਥੱਲੋ ਕੱਟ ਲਵੋ ਪਰ ਧਿਆਨ ਰੱਖੋ ਕਿ ਉਸਦੀ ਜੈਲ ਥੱਲੇ ਨਾ ਡਿੱਗੇ ਇਸ ਲਈ ਤੁਰੰਤ ਉਸ ਨੂੰ ਕੱਟ ਕੇ ਉਲਟਾ ਕਰ ਲਵੋ ੳੇਸ ਤੋਂ ਬਾਅਦ ਉਸ ਨੂੰ ਕੱਟ ਕੇ ਛੋਟੇ ਛੋਟੇ ਟੁਕੜੇ ਕਰਕੇ ਮਿਕਸੀ ਵਿੋੱਚ ਪਾ ਲਵੋ ਉਸ ਵਿੱਚ 50 ਗ੍ਰਾਮ ਘਰੇਲੂ ਹਲਦੀ ਪਾ ਦਿਓ ਤੇ ਨਾਲ ਹੀ 15 ਗ੍ਰਾਮ ਚੂਨਾ ਉਸ ਵਿੱਚ ਪਾ ਲਵੋ ਹੁਣ ਇਸਨੂੰ ਮਿਕਸੀ ਵਿੱਚ ਮਿਕਸ ਕਰ ਲਵੋ ਮਿਕਸ ਹੋਣ ਤੋਂ ਬਾਅਦ ਇਹ ਇੱਟ ਦੇ ਰੰਗ ਵਰਗਾ ਲਾਲ ਜਿਹਾ ਜਾਵੇਗਾ ਉਸ ਤੋਂ ਬਾਅਦ ਇਸ ਵਿੱਚ ਥੌੜਾ ਜਿਹਾ 2-3 ਚਮਕ ਅਲੱਗ ਬਰਤਨ ਵਿੱਚ ਕੱਢ ਲਵੋਂ ਤੇ ਬਾਕੀ ਫਰਿੱਜ਼ ਵਿੱਚ ਰੱਖ ਲਵੋ ਜੋ ਅਲੱਗ ਕੱਢਿਆਂ ਹੋਵੇਗਾ 2-3 ਚਮਚ ਉਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਘੋਲ ਲਵੋ ਫਿਰ ਜਿਸ ਪਸ਼ੂ ਦੇ ਹਵਾਨੇ ਤੇ ਲਗਾਉਣਾ ਹੈ ਉਸ ਨੂੰ ਚੰਗੀ ਤਰਾਂ ਧੋ ਕੇ ਸਾਫ ਕਰ ਲਵੋ ਉਸ ਤੋਂ ਬਾਅਦ ਹਵਾਨੇ ਦੇ ਚਾਰੇ ਪਾਸਿਆਂ ਤੋਂ ਇਸ ਦੀ ਚੰਗੀ ਤਰਾਂ ਮਾਲਿਸ਼ ਕਰੋ ਹਰ ਇੱਕ ਘੰਟੇ ਬਾਅਦ ਜੋ ਫਰਿੱਜ ਵਿੱਚ ਬਚਿਆਂ ਮਟੀਰੀਅਲ ਹੈ ਉਸ ਵਿੱਚੋ ਇਸੇ ਤਰਾਂ ਹੀ ਘੋਲ ਤਿਆਰ ਕਰਕੇ ਮਾਲਿਸ਼ ਕਰਨੀ ਹੈ ਇਹ ਇੱਕ ਦਿਨ ਵਿੱਚ 8-10 ਵਾਰ ਮਾਲਿਸ਼ ਕਰੋ ਜੋ ਰਾਤ ਨੂੰ ਮਾਲਿਸ਼ ਕਰਨੀ ਹੈ ਉਸ ਵਿੱਚ ਥੌੜਾ ਜਿਹਾ ਸਰੌਂ ਦਾ ਤੇਲ ਵੀ ਮਿਕਸ ਕਰ ਸਕਦੇ ਹੋਂ ਜਿਸ ਨਾਲ ਸਾਰੀ ਰਾਤ ਇਸ ਦਾ ਅਸਰ ਰਹੇਗਾ ਹਰ ਰੋਜ਼ ਨਵਾਂ ਇਸੇ ਤਰਾਂ ਹੀ ਤਿਆਰ ਕਰਨਾ ਹੈ 5-6 ਦਿਨ ਲਗਾਤਰਾ ਇਸਤਰਾਂ ਨਾਲ ਮਾਲਿਸ਼ ਕਰਨ ਨਾਲ ਥਨੈਲਾ ਰੋਗ ਠੀਕ ਹੋ ਜਾਵੇ ਤਾਂ ਜੇਕਰ ਧਾਰ ਕਰੜੀ ਹੈ ਤਾਂ ਵੀ ਇਸ ਨਾਲ ਠੀਕ ਹੋ ਜਾਵੇਗੀ ਬਾਕੀ ਜੇਕਰ ਤੰਦਰੁਸਤ ਪਸ਼ੂ ਦੇ ਵੀ ਹਫਤੇ ਵਿੱਚ ਦੋ-ਤਿੰਨ ਦਿਨ ਇਸ ਤਰਾਂ ਨਾਲ ਮਾਲਿਸ਼ ਕਰਦੇ ਰਹੋਗੇ ਤਾਂ ਥਣਾਂ ਦੀ ਸਮੱਸਿਆਂ ਆਵੇਗੀ ਹੀ ਨਹੀ.
sir first timer choti hai vo 3 4 din tak heat mai rahti hai..kya karan ho sakta hai ?
(pb)
Sharanjeet ji ehh sarir vich minerals di kami krke, khurak vich kami, harmons di smasia krke ja hor bhi kai karana krke ho skda hai tuci iss nu 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo ate keeper plus 30gm rojana dena suru kro jddo ohh sahi heat vich awe ate sahi time tak heat vich rhe tan cross krwao.
ਅੰਮ੍ਰਿਤਸਰ ਵਿੱਚ ਝੋਨੇ ਦੀ ਕਿਹੜੀ ਕਿਸਮ ਦਾ ਝਾੜ ਜਾਦਾ ਹੈ ?
(pb)
Punjab
ਅਜਮੇਰ ਜੀ, ਝੋਨੇ ਦੀ ਪੀ ਆਰ 129, ਪੀ ਆਰ 128, ਪੀ ਆਰ 126, ਐਚ ਕੇ ਆਰ 47, ਅਤੇ ਪੀ ਆਰ 124 ਆਦਿ ਕਿਸਮਾਂ ਤੋਂ ਚੰਗੀ ਉਪਜ ਅਤੇ ਵਧੇਰੇ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ। ਧੰਨਵਾਦ।
Sir fasla lai kne TDS vala pani sahi hunda ?
(pb)
Punjab
Inderjit ji, fasal di changi upaj layi 450-2000 TDS wala pani sahi hunda hai. dhanwad.
ਇਸ ਦੀ ਵਰਤੋਂ ਕਰ ਸਕਦੇ ਹਾ ਇਸਦਾ ਨਤੀਜਾ ਵਧੀਆ ਆਉਂਦਾ ਹੈ ਦੱਸੳ ?
(pb)
Punjab
ਗੁਰਸੇਵਕ ਜੀ, Beauveria Bassiana ਇਕ ਫੰਗਸ ਹੈ ਅਤੇ ਇਸ ਦੀ ਵਰਤੋਂ ਤੁਸੀ ਰਸ ਚੂਸਣ ਵਾਲੇ ਕੀਟਾਂ ਦੀ ਰੋਕਥਾਮ ਲਈ ਕੀਤੀ ਜਾ ਸਕਦੀ ਹੈ ਜੀ। ਧੰਨਵਾਦ।
Punjab
Gursewak ji, je spray to baad mausam vadhia rahe ta is da kaafi vadhia result milda hai ji . dhanwaad .
Uttar Pradesh
सर मुझे भिंडी लगानी है उसके लिए सलाह दें।
100 quintal sarso bikau hai ?
(hn)
Punjab
Prakash ji apko apni sarso ki fasal ko apne nazdeeki mandi mein hi bhejne hogi. Vaise bi sarso ki private khareed MSP rate se upper bik rahi hai. Sarso takreeban Rs.6500 prati quintal ke hisab se bik rahi hai. Baki mandi aur demand ke hisab rate mein thora upper niche ho sakta hai. Dhanywad.
मुझे आम के पौधे बुक करवाने के लिए सलाह दें कैसे होता है फार्म कहां से मिलता है ?
(hn)
जसविंदर जी आप आम के पौधे बुक करवाने के लिए M S Randhawa Fruit Research Station, Gangian, Dasuya, Hoshiarpur, में संपर्क कर सकते है। बुकिंग के लिए आपको फॉर्म वही से मिलेंगे। धन्यवाद।
.जिमीकंद की खेती कैसे की जाती है ?
(hn)
Maharashtra
जिमीकंद की बिजाई अप्रैल से जून तक की जाती है। जुते खेत में 70 से 90 सेंटीमीटर दूरी पर कुदाल से गड्ढ़ा खोदकर 20 से 30 सेमी गहरी नाली खोदकर उनमें कंदों को रोप देते हैं। बीज दर:-250 ग्राम के कंद को 75 सेंटीमीटर की दूरी पर लगाने से 50 क्विंटल प्रति हैक्टेयर, 500 ग्राम के कंद लगाने पर 80 क्विंटल बीज की जरूरत होती है। कंदों को बरसात से पहले हल्की दो सिंचाई आवश्यक होती हैं।धन्यवाद्।
ਸੱਤ ਸ੍ਰੀ ਅਕਾਲ ਜੀ ਸ੍ਰੀਮਾਨ ਜੀ ਬੇਨਤੀ ਹੈ ਕੇ ਕੋਈ ਰਸਾਇਣਕ ਤੱਤ ਦਾ ਪਤਾ ਕਰਨਾ ਹੋਏ ਕੀ ਇਹ ਰਸਾਇਣਕ ਤੱਤ ਕਿਸ ਰੋਗ ਪ੍ਰਤੀ ਵਰਤਿਆ ਜਾਂਦਾ ਹੈ ਦਾ ਪਤਾ ਲਾਉਣ ਲਈ ਕੋਈ ਮਾਧਿਅਮ ਹੋਵੇ ਤਾਂ ਜ਼ਰੂਰ ਦੱਸਿਉ ਜੀ ਮੇਹਰਬਾਨੀ ਹੋਵੇਗੀ। ਬਹੁਤ ਬਹੁਤ ਧੰਨਵਾਦ ਜੀ ?
(pb)
ਜਗਸੀਰ ਜੀ ਰਸਾਇਣਕ ਤੱਤ ਰੋਗ ਦੀ ਰੋਕਥਾਮ ਲਈ ਨਹੀਂ ਵਰਤੇ ਜਾਂਦੇ ਇਹ ਸਿਰਫ ਬੂਟੇ ਦੇ ਸਹੀ ਵਾਧੇ ਅਤੇ ਖੁਰਾਕੀ ਤੱਤ ਨੂੰ ਪੂਰਾ ਕਰਦੇ ਹਨ। ਰੋਗ ਅਤੇ ਕੀੜਿਆਂ ਦੀ ਰੋਕਥਾਮ ਲਈ ਦਵਾਈਆਂ ਹੀ ਵਰਤੀਆਂ ਜਾਂਦੀਆਂ ਹਨ ਅਤੇ ਉਹ ਦਵਾਈ ਵਾਲੇ ਡੱਬੇ ਅੰਦਰ ਲੇਬਲ ਹੁੰਦਾ ਹੈ ਜਿਸ ਉਪਰ ਸਾਰੀ ਜਾਣਕਾਰੀ ਹੁੰਦੀ ਹੈ ਕਿ ਉਹ ਕਿਹੜੇ ਰੋਗ ਜਾ ਕੀੜੇ ਦੇ ਲਈ ਵਰਤੀ ਜਾਂਦੀ ਹੈ। ਧੰਨਵਾਦ।
sir cows de vich kis nasal di fat sab ton vdd aundi hai dso g ?
(pb)
Rajasthan
Gurmanjot ji sahiwal cow de dudh vich baki nasla nalo changi fatt hundi hai.
Punjab
Ayrshire nasal best hai
sir ji pyaj ch Dilla boht ho gya a ki asi sempra dwai d spre Kar skde a ji USDA pyaj nu Koi nuksan ta nhi ji ?
(pb)
Rajinder ji, pyaj di fasal vich kise vi nadeen nashik di sifarish nhi hai, tuc dille di roktham layi pyaj vich godhi karwa sakde ho. dhanwad.
ਆਲੂ ਦਾ ਨਵਾ ਬੀਜ ਲੈਣਾ g s3 ਦਾ ਕਿੱਥੋਂ ਮਿਲ ਸਕਦਾ Plz ਦਸੋ ?
(hn)
ਕੁਲਦੀਪ ਜੀ ਤੁਸੀਂ ਆਲੂ ਦੇ G3 ਸੀਡ ਲੈਣ ਲਈ DS Agro Services , Dhirender Kumar - 94173 94639 ਨਾਲ ਸੰਪਰਕ ਕਰਕੇ ਜਾਣਕਾਰੀ ਲੈ ਸਕਦੇ ਹਨ। ਧੰਨਵਾਦ।
sir bakri farm di training punjab me kis jile me milti hai ?
(pb)
Punjab
Gurpreet ji tuci training len lai apne nazdiki krishi vigyan kendra nal sampark kr skde ho utho tuci training laa skde ho tuci Village- Booh, Post Office- Harike Pattan, Tehsil- Patti, District- Tarn Taran (Punjab) -143412, 01851-238700 nal sampark kr skde ho.
ਡਾ ਸਾਹਿਬ ਜੀ ਮੱਝਾ ਦੇ ਸਰੀਰ ਉੱਪਰ ਮੱਖੀ ਆ ਬਹੁਤ ਬੈਠਦਿਆਂ ਹਨ।ਕੋਈ ਸਪਰੇ।ਯਾ ਕੋਈ ਤੇਲ ਜਾਂ ਹੋਰ ਉਪਾਅ ਦਸੋ ਜੀ ।ਧੰਨ ਵਾਦ ਹੋਵੇਗਾ ?
(pb)
ਮੱਖੀਆਂ ਤੋਂ ਬਚਾਵ ਲਈ ਤੁਸੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਅਤੇ ਤੁਸੀ Butox liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਆਸ ਪਾਸ ਵੀ ਸਪਰੇ ਕਰੋ ਜਿਵੇਂ ਖੁਰਲੀਆਂ ਸਾਫ ਕਰਕੇ ਸਪਰੇ ਕਰੋ, ਦੀਵਾਰਾਂ ਤੇ ਕਰੋ ਅਤੇ ਫਰਸ਼ ਤੇ ਕਰੋ ਪਰ ਉਥੇ ਚਾਰਾ, ਦਾਣਾ ਸਾਫ਼ ਕਰਕੇ ਫਿਰ ਸਪਰੇ ਕਰੋ ਜਿਸ ਨਾਲ ਮੱਖੀਆਂ ਦੀ ਸਮੱਸਿਆ ਘੱਟ ਹੋਵੇਗੀ ਅਤੇ ਹਫਤੇ ਬਾਦ ਫਿਰ ਵਰਤੋਂ ਕਰੋ.
सर मुझे अजोला घास के बारे में पूरी जानकारी दे क्या अजोला घास खिलाने के बाद भी पशु आहार देने की जरूरतहै इस के बीज कहा मिलेंगे इसको कैसे लगाए मुझे 10kg हर रोज चाहिए ?
(hn)
Punjab
अजोला एक छोटा जलीय पौधा है जो स्थिर पानी के ऊपर तैरता है। इसे घर में होदी बनाकर, गड्ढों और धान के खेतों के उगाया जा सकता है। कई किसान इसको टबों और ड्रमों में भी उगा रहे है। यह पौधा पानी में विकसित होकर वहां मोटी हरी चटाई की तरह दिखाई देने लगता है। सभी प्रकार के पशुओं के साथ-साथ मुर्गियों, मछलियों के आहार के लिए भी प्रयोग किया जा सकता है क्योंकि इसमें बहुत सारे खनिज तत्व होते हैं जैसे कि कैल्शियम, आयरन, फास्फोरस, जिंक, कोबाल्ट, मैग्नीजियम और इसके इलावा विटामिन, प्रोटीन, अमीनों एसिड्स, खनिज होते हैं। इसे उगाने में किसानों का कोई खर्चा भी नहीं आता है इसके साथ दूध वाले पशुओंं के दूध में 10-15 प्रतिशत वृद्धि होती है और उनकी फैट भी बढ़ने लगती है। अजोला को रोज़ाना 2-3 किलो दूध वाले पशुओं को खिलाया जा सकता है। आप पोल्ट्री में पंक्षियों को भी खिला सकते है जिससे उनका वजन 10-12 प्रतिशत बाकि पंक्षियों से ज्यादा और जल्दी बढ़ता है। आप आहार के साथ साथ इसका भी प्रयोग कर सकते है बाकि आप बीज लेने के लिए Bhavesh kumar Sharma 9079272012 Salasar Bio Plantteec से संपर्क कर सकते है।
धनिया की पत्ती की खेती इस समय की जा सकती है ?
(hn)
Uttar Pradesh
सुजीत जी धनिया की खेती में सब्जियों में प्रयोग करने के लिए बिजाई अक्तूबर के पहले सप्ताह में करनी चाहिए और बीज तैयार करने के लिए बिजाई अक्तूबर के आखिरी सप्ताह से नवंबर के पहले सप्ताह तक करनी चाहिए।धन्यवाद।
shih tzu dog nu training kiwe deyiye ?
(pb)
Punjab
ਸਵਰਨਜੀਤ ਜੀ ਤੁਸੀ ਉਸ ਨੂੰ ਟ੍ਰੇਨਿੰਗ ਲਈ ਜਦੋ ਉਸ ਨੂੰ ਖੁਲਾ ਛੱਡੋ ਅਤੇ ਜੇਕਰ ਉਹ ਬਾਹਰ ਦੀ ਚੀਜ ਖਾਵੇ ਜਿਵੇਂ ਮਿੱਟੀ ਜਾ ਹੋਰ ਗੰਦ ਖਾਂਦਾ ਹੋਵੇ ਤਾਂ ਤੁਸੀ ਉਸ ਨੂੰ ਝਿੜਕ ਸਕਦੇ ਹੋ ਬਾਕੀ ਪਰਿਵਾਰ ਵਿੱਚ ਪਿਆਰ ਨਾਲ ਰੱਖੋ ਅਤੇ ਖੁਲਾ ਰੱਖ ਕੇ ਸਭ ਨਾਲ ਘੁਲਣ ਮਿਲਣ ਦੀ ਆਦਤ ਪਾਓ ਕਿਉਕਿ ਕਈ ਵਾਰ ਜਦੋ ਅਸੀਂ ਇਹਨਾਂ ਨੂੰ ਜ਼ਿਆਦਾ ਸਮਾਂ ਬੰਨ ਕੇ ਰੱਖਦੇ ਹਾਂ ਅਤੇ ਇਸ ਨੂੰ ਗੁਸਾ ਚੜਾਉਂਦੇ ਹਾਂ ਜਾ ਕਈ ਵਾਰ ਬੱਚੇ ਇਸ ਨੂੰ ਜ਼ਿਆਦਾ ਤੰਗ ਕਰਦੇ ਹੈ ਤਾਂ ਇਹਨਾਂ ਦਾ ਸੁਭਾ ਚਿੜਚਿੜਾ ਹੋ ਜਾਂਦਾ ਹੈ ਬਾਕੀ ਤੁਸੀ ਇਸ ਨੂੰ ਖਾਣਾ ਖਿਲਾਉਣ ਸਮੇ ਵੀ ਸਹੀ ਜਗਾਹ ਤੇ ਸਹੀ ਬਰਤਨ ਵਿੱਚ ਪਾ ਕੇ ਖਿਲਾਉਣ ਲਈ ਲਾਓ ਇਸ ਨਾਲ ਹੋਲੀ ਹੋਲੀ ਜਾਨਵਰ ਨੂੰ ਆਦਤ ਪੈ ਜਾਂਦੀ ਹੈ
Dog ਨੂੰ ਟ੍ਰੇਨਿੰਗ ਕਿਵੇ ਦਈਏ ?
(pb)
Punjab
ਸਵਰਨਜੀਤ ਜੀ ਤੁਸੀ ਉਸ ਨੂੰ ਟ੍ਰੇਨਿੰਗ ਲਈ ਜਦੋ ਉਸ ਨੂੰ ਖੁਲਾ ਛੱਡੋ ਅਤੇ ਜੇਕਰ ਉਹ ਬਾਹਰ ਦੀ ਚੀਜ ਖਾਵੇ ਜਿਵੇਂ ਮਿੱਟੀ ਜਾ ਹੋਰ ਗੰਦ ਖਾਂਦਾ ਹੋਵੇ ਤਾਂ ਤੁਸੀ ਉਸ ਨੂੰ ਝਿੜਕ ਸਕਦੇ ਹੋ ਬਾਕੀ ਪਰਿਵਾਰ ਵਿੱਚ ਪਿਆਰ ਨਾਲ ਰੱਖੋ ਅਤੇ ਖੁਲਾ ਰੱਖ ਕੇ ਸਭ ਨਾਲ ਘੁਲਣ ਮਿਲਣ ਦੀ ਆਦਤ ਪਾਓ ਕਿਉਕਿ ਕਈ ਵਾਰ ਜਦੋ ਅਸੀਂ ਇਹਨਾਂ ਨੂੰ ਜ਼ਿਆਦਾ ਸਮਾਂ ਬੰਨ ਕੇ ਰੱਖਦੇ ਹਾਂ ਅਤੇ ਇਸ ਨੂੰ ਗੁਸਾ ਚੜਾਉਂਦੇ ਹਾਂ ਜਾ ਕਈ ਵਾਰ ਬੱਚੇ ਇਸ ਨੂੰ ਜ਼ਿਆਦਾ ਤੰਗ ਕਰਦੇ ਹੈ ਤਾਂ ਇਹਨਾਂ ਦਾ ਸੁਭਾ ਚਿੜਚਿੜਾ ਹੋ ਜਾਂਦਾ ਹੈ ਬਾਕੀ ਤੁਸੀ ਇਸ ਨੂੰ ਖਾਣਾ ਖਿਲਾਉਣ ਸਮੇ ਵੀ ਸਹੀ ਜਗਾਹ ਤੇ ਸਹੀ ਬਰਤਨ ਵਿੱਚ ਪਾ ਕੇ ਖਿਲਾਉਣ ਲਈ ਲਾਓ ਇਸ ਨਾਲ ਹੋਲੀ ਹੋਲੀ ਜਾਨਵਰ ਨੂੰ ਆਦਤ ਪੈ ਜਾਂਦੀ ਹੈ
sir gbbn pashu je lissa howe taa soon ton kinna chir pahla ohdi khurak shuru krni chahidi hai jis nal razi v howe te dudh v pura howe ?
(pb)
Gagandeep ji suun ton pehla bhi pashu nu vdhia hara chara ate sahi dekbhal kro ate uss nu pett de kiria lai Fenbendazole salt di goli deo ate suun ton 2 mahine pehla Vitum-h liquid 10ml rojana dena suru kro ate 1 mahina pehla isde nal nal metabolite powder rojana 1 pouch dena suru kro, ehna nal usde lewe ate dudh vich vadha howega.
Sir g bakri sui nu 4 din hoga us bacha duddh nai pein deya ?
(pb)
Gagandeep ji jekar bacha dudh nhi pee reha fir tuci uss nu turant nazdiki doctor ton check krwao jiss nal usdi sahi janch ho ske ate sahi ilag kita ja ske.
hibiscus da boota laya c nursery cho lya k. patte v jhad gye. nave pate aye ne par growth ni ho rhi. ki karan ho skda. te paani kine time baad lana chahida ?
(pb)
manvir ji kirpa kar ke apne podhe di photo bhejo us hisab nal hi tuhanu sahi jankari diti ja sakdi hai . paani tusi mausam ate mitti de hisab te garmian vich 5-10 din de vakfe te lga sakde ho. dhanwaad.
ਚਾਰ ਮਹੀਨੇ ਦੀ ਕਟੜੀ ਹੈ ਜੋ ਸਭ ਕੁਝ ਖਾਂਦੀ ਹੈ ਦਾਣਾ ਵਗੈਰਾ ਕੱਖ ਕੰਡਾ ਸਭ ਕੁਝ ਖਾਂਦੀ ਹੈ ਦੁੱਧ ਵੀ ਚੁੰਘਦੀ ਹੈ ਪਰ ਦਿਨੋਂ ਦਿਨ ਕਮਜ਼ੋਰ ਹੁੰਦੀ ਜਾਂਦੀ ਹੈ ਸਮਝ ਨਹੀਂ ਆਉਂਦੀ ਹੁਣ ਤਾਂ ਉਸ ਤੋਂ ਆਪ ਖੜਾ ਵੀ ਨਹੀਂ ਹੋਇਆ ਜਾਦਾਂ ਤੁਰਦੀ ਵੀ ਅੋਖਾ ਹੀ ਹੈ ਕੋਈ ਇਲਾਜ ਦਸੋ ਜੀ ?
(pb)
ਨਰੋਤਮ ਜੀ ਤੁਸੀ ਇਸ ਨੂੰ Hitek injection 1ml ਚਮੜੀ ਵਿੱਚ ਲਗਵਾਓ ਅਤੇ ਇਸ ਨੂੰ Nurokind inj 3ml, Metphos inj 3ml ਅਤੇ Calcimust inj 3ml ਲਗਵਾਓ.
Punjab
Thanks Sir
Punjab
ਧੰਨਵਾਦ
ਫਿਰੋਜ਼ਪੁਰ ਚ ਜੈਵਿਕ ਦਵਾਈਆਂ ਦੀ ਦੁਕਾਨ ਹੋਵੇ ਤਾਂ ਦੱਸੋ ?
(pb)
Punjab
ਗੁਰਸੇਵਕ ਜੀ, ਜੈਵਿਕ ਦਵਾਈਆਂ ਦੀ ਖਰੀਦ ਲਈ ਤੁਸੀ Amritpal Singh ਜੀ ਨਾਲ 8254890007 ਸੰਪਰਕ ਕਰ ਸਕਦੇ ਹੋ। ਧੰਨਵਾਦ।
Punjab
ਗੁਰਸੇਵਕ ਜੀ ਜਿਹੜੇ ਤੁਹਾਨੂੰ ਜੈਵਿਕ ਖਾਦਾਂ ਚਾਹੀਦੀਆਂ ਹਨ ਉਹ ਤੁਹਾਨੂੰ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਜੋ ਕੇ ਮੱਲਵਾਲ ਵਿਖੇ ਮੌਜੂਦ ਹੈ ਓਥੋਂ ਲੈ ਸਕਦੇ ਹੋ ਜਾਂ ਤੁਸੀ ਇਸਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਲੈਕੇ ਆ ਸਕਦੇ ਹੋ ਜਿਹੜੇ ਜੈਵਿਕ ਕੀਟਨਾਸ਼ਕ ਹਨ ਉਹ ਤੁਹਾਨੂੰ ਘਰ ਵਿਚ ਹੀ ਤਿਆਰ ਕਰਨੇ ਪੈਣਗੇ ਅਤੇ ਜੇਕਰ ਕਿਸੇ ਕੀਟਨਾਸ਼ਕ ਨੂੰ ਤਿਆਰ ਕਰਨ ਦੀ ਵਿਧੀ ਬਾਰੇ ਜਾਣਕਾਰੀ ਲੈਣੀ ਹੈ ਤਾ ਤੁਸੀ ਆਪਣਾ ਸਵਾਲ ਪੁੱਛਕੇ ਜਾਣਕਾਰੀ ਲੈ ਸਕਦੇ ਹੋ। ਧੰਨਵਾਦ