Punjab
Search
मुझे जिला रामपुर यूपी में एच एफ नस्ल की बछडी चाहिए ?
(hn)
राजेश जी आप एचएफ बछड़ी लेने के लिए प्रतीक 9936286478 Model Dairy Farm से संपर्क कर सकते है।
Where to buy fodder for cow?
(en)
Punjab
Mr. Aashay if you want to buy silage or fooder please contact on this no. 9552378771 with Harshit Kumar. Thanks
Sir ji apa 31 March nu pioneer 1899 bejai kiti hai. 20 July tak Makki pak jau gyi. ?
(en)
Nikhil ji, pioneer 1899 pakkan layi 90-95 din takk le sakdi hai, tuhadi fasal 20 july tak tyar ho jawegi. dhanwad.
sir makka me toodi ki smsya jyada ho rahi hai kripya uska ilaj btaye ?
(hn)
Maharashtra
रजनीश जी, मक्की में सुंडी की रोकथाम के लिए आप coragen @0 .4 ml /L पानी के हिसाब से छिड़काव करे। धन्यवाद।
ਵੀਰ ਜੀ ਮਿਰਚ ਲਾਈ ਨੂੰ ਇਕ ਮਹਿਨਾ ਹੋ ਗਿਆ ਜੇ ਪਰ ਅਜੇ ਤਕ ਮਿਰਚ ਦੇ ਬੂਟੇ ਚਲ ਨਹੀ ਰਹੇ ਉਸ ਦੇ ਪਤੇ ਇਕਠੇ ਜੇ ਹੋਏ ਨੇ ਮਿਰਚ ਨੂੰ ਦੋ ਸਪਰੇ ਕਰ ਦਿਤੀ ਹੈ ਜੀ ਇਕ ਕਲੋਰੋ ਦੀ ਤੇ ਇਕ ਕੋਰਾਜੀਨ ਦੀ ?
(pb)
ਸੇਵਕ ਜੀ, ਜੇਕਰ ਤੁਹਾਡੀ ਫ਼ਸਲ ਵਿਚ ਪਤਾ ਮਰੋੜ ਦੇ ਲੱਛਣ ਇਕ ਜਾਂ ਦੋ ਬੂਟਿਆਂ ਵਿਚ ਨਜਰ ਆ ਰਹੇ ਹਨ ਤਾਂ ਤੁਸੀ ਬੂਟਿਆਂ ਨੂੰ ਪੁੱਟ ਕੇ ਖੇਤ ਵਿੱਚੋ ਬਾਹਰ ਸਕਦੇ ਹੋ, ਜੇਕਰ ਲੱਛਣ ਜ਼ਿਆਦਾ ਹਨ ਤਾਂ 1-2 ml Imidacloprid ਪ੍ਰਤੀ ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰ ਸਕਦੇ ਹੋ। ਧੰਨਵਾਦ।
ਨਵਾਂ ਡੇਅਰੀ ਫ਼ਾਰਮ ਕਰਨਾ ਵੀਰ ਜੀ ਪਹਿਲਾ ਟ੍ਰੇਨਿੰਗ ਲੈਣੀ ਆ ਕੋਈ ਪੂਰੀ ਜਾਣਕਾਰੀ ਦੇ ਸਕਦਾ contact 7658010084 ?
(pb)
Punjab
ਹਰਦੀਪ ਜੀ ਤੁਸੀ ਡੇਅਰੀ ਟ੍ਰੇਨਿੰਗ ਲੈਣ ਲਈ ਤੁਸੀ ਡਿਪਟੀ ਡਾਇਰੈਕਟਰ ਡੇਅਰੀ, ਕਮਰਾ ਨੰ. 302 -ਈ ਦੂਜੀ ਮੰਜਿਲ, ਮਿੰਨੀ ਸਕੱਤਰੇਤ ਨਵੀਂ ਬਿਲਡਿੰਗ, ਬਠਿੰਡਾ 0164-2240645 ਨਾਲ ਸੰਪਰਕ ਕਰ ਸਕਦੇ ਹੋ, ਇਹਨਾਂ ਤੋਂ ਤੁਹਾਨੂੰ ਅਗਲੀ ਟ੍ਰੇਨਿੰਗ ਵਾਰੇ ਜਾਣਕਾਰੀ ਮਿਲ ਜਾਵੇਗੀ.
G9 ਕੇਲੇ ਦਾ ਬੂਟਾ ਕਿਥੋਂ ਮਿਲੂਗਾ ?
(pb)
Punjab
ਗੁਰਸੇਵਕ ਜੀ, ਤੁਸੀ ਕੇਲੇ ਦੀ G9 ਕਿਸਮ ਦੇ ਬੂਟਿਆਂ ਲਈ Netrapal singh ਜੀ ਨਾਲ 9917059405 ਸੰਪਰਕ ਕਰ ਸਕਦੇ ਹੋ। ਧੰਨਵਾਦ।
ਚੈਰੀ ਦੇ ਬੂਟੇ ਬਾਰੇ ਦੱਸੋ ?
(pb)
ਗੁਰਸੇਵਕ ਜੀ, ਤੁਸੀ ਚੈਰੀ ਦੇ ਬਾਰੇ ਕਿ ਜਾਣਕਾਰੀ ਲੈਣਾ ਚਾਹੁੰਦੇ ਹੋ, ਕਿਰਪਾ ਕਰਕੇ ਆਪਣਾ ਸਵਾਲ ਵਿਸਥਾਰ ਵਿਚ ਪੁੱਛੋਂ, ਤਾਂ ਜੋ ਜਾਣਕਾਰੀ ਚੰਗੀ ਤਰਾਂ ਦਿਤੀ ਜਾ ਸਕੇ। ਧੰਨਵਾਦ।
ਪੰਜਾਬ ਵਿੱਚ ਚੈਰੀ ਦੇ ਬੂਟੇ ਕਿਹੜੇ ਮਹੀਨੇ ਵਿੱਚ ਲੱਗਦੇ ਹਨ ? ਚੈਰੀ ਦੀ ਕਿਹੜੀ ਕਿਸਮ ਸਾਰੀਆਂ ਨਾਲੋਂ ਵਧਿਆ ਹੈ ? ਇਸ ਦੀ ਸਾਂਭ ਸੰਭਾਲ ਬਾਰੇ ਵੀ ਦੱਸੀਉਂ।
ਬਾਦਾਮ ਦਾ ਬੂਟਾ ਪੰਜਾਬ ਚ ਕਾਮਯਾਬ ਹੈ ਜਿਸ ਤਰ੍ਹਾਂ YouTube ਤੇ ਦਸ ਰਹੇ ਨੇ ?
(pb)
ਗੁਰਸੇਵਕ ਜੀ, PAU ਵੱਲੋ ਬਦਾਮ ਦੀ ਖੇਤੀ ਦੀ ਸਿਫਾਰਿਸ਼ ਪੰਜਾਬ ਵਿਚ ਨਹੀਂ ਕੀਤੀ ਜਾਂਦੀ , ਕਿਉਕਿ ਪੰਜਾਬ ਦਾ ਵਾਤਾਵਰਨ ਇਸ ਦੇ ਜ਼ਿਆਦਾ ਅਨੁਕੂਲ ਨਹੀਂ ਹੈ , ਪਰ ਜੇ ਕੋਈ ਕਿਸਾਨ ਇਸ ਦੀ ਖੇਤੀ ਕਰ ਰਿਹਾ ਹੈ ਤਾ ਤੁਸੀ ਉਸ ਦੇ ਖੇਤ ਜਾ ਕੇ ਚੰਗੀ ਤਰ੍ਹਾਂ ਜਾਂਚ ਕਰ ਕੇ ਉਸ ਕਿਸਾਨ ਤੋਂ ਬੂਟੇ ਲੈ ਕੇ ਇਸ ਦੀ ਖੇਤੀ ਸ਼ੁਰੂ ਕਰ ਸਕਦੇ ਹੋ ਜੀ। ਧੰਨਵਾਦ।
ਟਮਾਟਰ ਦਾ ਤਣਾ ਕਾਲਾ ਹੋ ਕੇ ਗਲ ਰਿਹਾ ਐ ਮੈਕਸ ਤੇ ਕਾਪਰ ਔਕਸੀਕਲੋਰਾਈਡ ਦੀ ਸਪਰੇਅ ਕਰਤੀ ਹੈ ?
(pb)
Punjab
ਗੁਰਸੇਵਕ ਜੀ, Copper oxychloride ਕਰਨ ਤੋਂ 5-7 ਦਿਨ ਬਾਅਦ ਦਵਾਈ ਦਾ ਅਸਰ ਹੋ ਜਾਂਦਾ ਹੈ ਅਤੇ ਇਸ ਬਿਮਾਰੀ ਦੀ ਰੋਕਥਾਮ ਹੋਣੀ ਸ਼ੁਰੂ ਹੋ ਜਾਵੇਗੀ ਜੀ। ਧੰਨਵਾਦ।
Kya Kendra sarkar desi kapas per anudan de rahi hain ?
(hn)
Punjab
Kapil ji, kendr sarkar ki tarf se is trah ki koi bhi scheme abhi tak jaari nahi ki gyi hai . Dhnyvaad .
is samay bone wali mungfali ki aachi kism batao ji ?
(hn)
Rajasthan
soji lal yogi ji, mungfali ki bijayi june- july ke mahine mai ki jati hai. app iski bijayi ke liye RS 1, RSB 103-87, RG 510 (Raj Mungphali), Girnar 2, TG 37 A aur RG 425 (Raj Durga) addi kisamo ki kashat kar sakte hai. dhanywad.
Main apnee 11biga k plot mee ganna 238 bo rha hoon kripya bataye ki main usme kya aur kitni matra mein khad insecticide etc aur kya dalo jisey paidavar badhe ?
(hn)
Haryana
Pawar ji, aap 70kg urea aur 125 SSP khaad bijai ke sme daal sakte hai aur 70 kg urea doosre paani ke baad aur 70 kg urea 4th paani ke baad de sakte hai . Dhnyvaad .
ਸਤ ਸ਼੍ਰੀ ਅਕਾਲ ਜੀ 8 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜ ਦੀ ਸਿਫਾਰਿਸ਼ ਕੀਤੀ ਗਈ ਹੈ ਕਿਰਪਾ ਕਰਕੇ ਇਸ ਬਾਰੇ ਡਿਟੇਲ ਚ ਦਾਸੀਆ ਜਾਵੇ ਜੀ ?
(pb)
ਅਮਰਜੀਤ ਜੀ ਯੂਨੀਵਰਸਿਟੀ ਵਲੋਂ ਇਕ ਏਕੜ ਦੀ ਪਨੀਰੀ ਦੇ ਲਈ 8 ਕਿਲੋ ਬੀਜ ਦੀ ਵਰਤੋਂ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਅਤੇ 2.5 - 3 ਮਰਲੇ ਜਗਾਹ ਵਿਚ ਇਸਦੀ ਪਨੀਰੀ ਬੀਜੀ ਜਾਂਦੀ ਹੈ। ਪਰ ਕਿਸਾਨ ਵੀਰ ਇਕ ਏਕੜ ਲਈ 3-4 kg ਬੀਜ ਦੀ ਪਨੀਰੀ ਬੀਜ ਦੇ ਹਨ। ਇਕ ਮਰਲੇ ਵਿਚ 2kg ਦੀ ਵਰਤੋਂ ਕੀਤੀ ਜਾਂਦੀ ਹੈ ਤੇ 2 ਮਰਲੇ ਦੀ ਪਨੀਰੀ 1 ਏਕੜ ਵਿਚ ਲੱਗਦੀ ਹੈ ਅਤੇ ਸਿੱਧੀ ਬਿਜਾਈ ਲਈ 7-8 kg ਬੀਜ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕੀਤੀ ਜਾਂਦੀ ਹੈ। ਧੰਨਵਾਦ।
Haryana
ਧੰਨਵਾਦ ਨਵਦੀਪ ਜੀ
Sir, this is Garlic 70days old, I found yellowish leafs, so what is the remedy ?
(en)
Maharashtra
Praveen it can be due to nutrients deficiency. You can have the spray of NPK19:19:19@1kg per acre on the crops. After 2-3 days you can use one spray of Mancozeb or M45@2.5-3gram per 1litre water on the crop. Thank you.
ਨਰਮੇ ਦਾ ਕਿਹੜਾ ਬੀਜ ਬੀਜਿਆ ਜਾਵੇ ?
(pb)
ਗੁਰਪਿਆਰ ਜੀ ਤੁਸੀਂ ਨਰਮੇ ਦੇ ਬੀਜ ਜਿਵੇ Rasi 773, Rasi 776, Rasi 926, US 81, US 71, Sim Sim, Shriram 6588, 6488 ਆਦਿ ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।
Hello sir ji ਸੂਰ ਪਾਲਣ ਦਾ ਫਾਰਮ ਪਿੰਡ ਤੋਂ ਕਾਨੂੰਨੀ ਤੌਰ ਕਿੰਨੀ ਦੂਰ ਹੋਣਾ ਚਾਹੀਦਾ ਹੈ ਸਾਡੇ ਘਰ ਨੇੜੇ ਫਾਰਮ ਹੈ ਸਾਰਾ ਦਿਨ ਮੁਸ਼ਕ ਆਓਦੀ ਰਹਿੰਦੀ ਹੈ ਕੋਈ ਹੱਲ ਦੱਸੋ ਸਰ ਜੀ ?
(pb)
Punjab
ਮੇਜਰ ਜੀ ਸੂਰ ਪਾਲਣ ਦਾ ਫਾਰਮ ਲੋਕਾਂ ਦੇ ਰਿਹਾਇਸ਼ੀ ਇਲਾਕੇ ਤੋਂ 500 ਮੀਟਰ ਦੀ ਦੂਰੀ ਤੇ ਹੋਣਾ ਚਾਹੀਦਾ ਹੈ .
Sir ji love sharma ko call nahin ho pa rahi ha ?
(en)
Punjab
Sajid ji aap inko whatsapp per bhi msg kr skte hai aur inse batt kr skte hai inke ilawa aap Gurshran Singh 9814553184 ji se bhi sampark kr skte hai.
Dragon fruit ਬਾਰੇ ਜਾਣਕਾਰੀ ਚਾਹੀਦੀ ਆ ਜੀ ?
(pb)
ਹਰਕੀਰਤ ਜੀ Dragon fruit ਦੀ ਅੱਜ ਦੇ ਸਮੇ ਵਿਚ ਮਾਰਕੀਟ ਵਿਚ ਕਾਫੀ ਡਿਮਾਂਡ ਹੈ | ਇਹ ਫ਼ਸਲ ਦੀ ਮਾੜੀ ਜਮੀਨ ਤੇ ਤਾਪਮਾਨ ਸਹਾਰਨ ਦੀ ਸਮਰੱਥਾ ਵੀ ਕਾਫੀ ਚੰਗੀ ਹੈ | ਰੇਤਲੀ ਮੈਰਾ ਮਿੱਟੀ ਇਸ ਦੀ ਕਾਸ਼ਤ ਲਈ ਕਾਫੀ ਢੁਕਵੀਂ ਹੈ। ਹੇਲੋਸੇਰ੍ਸ ਅੰਡਾਟਾਸ ਤੇ ਹੇਲੋਸੇਰ੍ਸ ਪੋਲੀਰਾਈਜਸ ਇਸਦੀਆਂ ਪ੍ਰਚਲਿਤ ਕਿਸਮਾਂ ਹਨ | ਇਸ ਦੇ ਬੂਟੇ ਕਟਿੰਗ ਰਾਹੀਂ ਲਾਏ ਜਾਂਦੇ ਹਨ , ਜਿਸ ਦੀ ਲੰਬਾਈ ਆਮ ਤੌਰ ਤੇ 20 cm ਹੁੰਦੀ ਹੈ | ਇਹ ਕਟਿੰਗ ਕਿਸਾਨ ਨੂੰ ਉਸਦੇ ਏਰੀਏ ਵਿਚ ਡਰੈਗਨਫਰੂਟ ਦੀ ਖੇਤੀ ਕਰ ਰਹੇ ਅਗ੍ਹਾਂਵਾਧੂ ਕਿਸਾਨ ਜਿਵੇ ਕਿ (ਅਮਨਦੀਪ ਸਿੰਘ) ਜੀ ਤੋਂ ਤਕਰੀਬਨ 70 ਰੁਪਏ /ਕਟਿੰਗ ਦੇ ਹਿਸਾਬ ਨਾਲ ਲਏ ਜਾ ਸਕਦੇ ਹਨ |ਬੂਟਿਆਂ ਨੂੰ ਆਮ ਤੌਰ ਤੇ 2x2 ਮੀਟਰ ਦੇ ਫਾਸਲੇ ਤੇ ਲਾਇਆ ਜਾਂਦਾ ਹੈ ਅਤੇ ਇਸ ਦੀ ਸਫਲ ਖੇਤੀ ਲਈ ਪੌਦਿਆਂ ਨੂੰ ਕੰਕਰੀਟ ਦੇ ਪਿੱਲਰਾਂ ਨਾਲ ਸਹਾਰਾ ਦੇਣਾ ਪੈਂਦਾ ਹੈ ਤੇ ਛੋਟੇ ਬੂਟਿਆਂ ਨੂੰ ਪਿੱਲਰਾਂ ਨਾਲ ਬੰਨ ਕੇ ਰੱਖਣਾ ਹੁੰਦਾ ਹੈ | ਇਹ ਇੱਕ ਘੱਟ ਪਾਣੀ ਲੈਣ ਵਾਲੀ ਫ਼ਸਲ ਹੈ ਪਰ ਚੰਗੀ ਪੈਦਾਵਾਰ ਲੈਣ ਲਈ ਹਫਤੇ ਬਾਅਦ ਦਿੱਤਾ ਜਾ ਸਕਦਾ ਹੈ | ਪਹਿਲੇ ਸਾਲ ਬੂਟਿਆਂ ਅਤੇ ਪਿੱਲਰਾਂ ਦਾ ਕੁੱਲ ਖਰਚਾ 5ਲੱਖ ਦੇ ਕਰੀਬ ਆ ਜਾਂਦਾ ਹੈ|ਫੁੱਲ ਆਉਣ ਤੋਂ ਪਹਿਲਾ 70 g ਯੂਰੀਆ ,90g DAP , 40 g MOP / ਬੂਟੇ ਦੇ ਹਿਸਾਬ ਨਾਲ ਪਾਓ ਤੇ ਫੁੱਲ ਆਉਣ ਤੋਂ ਬਾਅਦ ਯੂਰੀਆ ਘੱਟ ਤੇ ਪੋਟਾਸ਼ ਵੱਧ ਪਾਓ |ਫੁਲ ਆਉਣ ਤੋਂ 1 ਮਹੀਨੇ ਬਾਅਦ ਫਲ ਤੁੜਾਈ ਲਈ ਤਿਆਰ ਹੋ ਜਾਂਦਾ ਹੈ | ਇਸਦਾ ਮੰਡੀਕਰਨ ਲੋਕਲ ਮੰਡੀਆਂ ਤੇ ਵੱਡੇ ਸ਼ਹਿਰਾਂ ਦੀਆ ਮੰਡੀਆਂ ਵਿਚ ਵੀ ਕੀਤਾ ਜਾ ਸਕਦਾ ਹੈ | ਤੀਸਰੇ ਸਾਲ ਤੋਂ ਬਾਅਦ ਇਸ ਫਲ ਤੋਂ ਔਸਤਨ 3 ਲੱਖ/ਸਲਾਨਾ ਦੀ ਆਮਦਨ ਮੰਡੀ ਦੇ ਰੇਟ ਮੁਤਾਬਿਕ ਲਈ ਜਾ ਸਕਦੀ ਹੈ| ਧੰਨਵਾਦ |
ਮੱਧੂ ਮੱਖੀ ਪਾਲਣ ਬਾਰੇ ਜਾਣਕਾਰੀ ਦਿਓ ਜੀ ?
(pb)
ਜੇਕਰ ਤੁਸੀ ਮੱਖੀ ਪਾਲਣ ਦਾ ਕਿੱਤਾ ਨਵੇ ਸਿਰੇ ਤੋਂ ਸ਼ੁਰੂ ਕਰਨਾ ਚਾਹੁੰਦੇ ਹੋਂ ਤਾਂ ਇਸਦੇ ਲਈ ਜਰੂਰੀ ਹੈ ਕੀ ਮੱਖੀ ਫਾਰਮ ਦੇ ਨੇੜੇ ਜੀ. ਟੀ. ਰੋਡ, ਰੇਲਵੇ ਲਾਈਨ ਅਤੇ ਟੈਲੀਫੋਨ ਜਾਂ ਬਿਜਲੀ ਦੀਆਂ ਤਾਰਾਂ ਦਾ ਜਾਲ ਨਾ ਹੋਵੇ, ਫੁੱਲਾਂ ਤੋਂ ਮੱਖੀਆਂ ਨੂੰ ਨੈਕਟਰ (ਫੁੱਲਾਂ ਦਾ ਰਸ) ਅਤੇ ਪੋਲਨ ਮਿਲਦਾ ਹੈ ਜੋ ਕਿ ਮੱਖੀਆਂ ਦੀ ਖੁਰਾਕ ਹੁੰਦੇ ਹਨ ਵਾਧੂ ਸ਼ਹਿਦ ਇਕੱਠਾ ਕਰਨ ਲਈ ਫੁੱਲਾਂ ਵਾਲੀਆਂ ਮੁੱਖ ਫਸਲਾਂ ਸਰ੍ਹੋਂ, ਤੋਰੀਆ, ਰਾਇਆ, ਗੋਭੀ ਸਰ੍ਹੋਂ, ਸਫੈਦਾ, ਬਰਸੀਮ, ਸੂਰਜਮੁਖੀ, ਲੀਚੀ, ਅਰਹਰ, ਟਾਹਲੀ, ਕਪਾਹ/ਨਰਮਾ ਆਦਿ ਹਨ ਜਿਨ੍ਹਾਂ ਇਲਾਕਿਆਂ ਵਿਚ ਇਹ ਫੁੱਲ-ਫੁਲਾਕੇ ਦੇ ਸੋਮੇ ਸਮੇਂ-ਸਮੇਂ ਸਿਰ ਮਿਲਦੇ ਹਨ, ਉਨ੍ਹਾਂ ਇਲਾਕਿਆਂ ਵਿਚ ਇਸ ਧੰਦੇ ਨੂੰ ਬਹੁਤ ਕਾਮਯਾਬੀ ਨਾਲ ਅਪਣਾਇਆ ਜਾ ਸਕਦਾ ਹੈ ਇਸ ਵਿੱਚ 100 ਮੱਖੀ ਦੇ ਬਕਸਿਆ ਤੋਂ ਤੁਸੀਂ ਔਸਤਨ 25000-30000 ਤੱਕ ਦਾ ਮੁਨਾਫਾ ਲੈ ਸਕਦੇ ਹੋਂ ਸ਼ੁਰੁਆਤ ਵਿੱਚ ਜੇਕਰ ਤੁਸੀਂ 100 ਬਕਸਿਆ ਨਾਲ ਕੰਮ ਸ਼ੁਰੂ ਕਰਦੇ ਹੋ ਤਾਂ ਔਸਤਨ 4-5 ਲੱਖ ਤੱਕ ਖਰਚਾ ਆਉਦਾ ਹੈ ਤੁਸੀ ਆਪਣੇ ਬੱਜਟ ਦੇ ਹਿਸਾਬ ਨਾਲ ਬਕਸਿਆ ਦੀ ਗਿਣਤੀ ਘੱਟ- ਵੱਧ ਵੀ ਕਰ ਸਕਦੇ ਹੋਂ ਬਾਕੀ ਜੇਕਰ ਇਸਦੀ ਟ੍ਰੇਨਿੰਗ ਲੈਕੇ ਸ਼ੁਰੂ ਕਰੋ ਤਾਂ ਵਧੀਆ ਰਹੇਗਾ. ਬਾਕੀ ਹੋਰ ਜਾਣਕਾਰੀ ਲਈ ਤੁਸੀ ਮੇਰੇ ਨਾਲ ਇਸ ਨੰਬਰ +91 94174 23111 ਤੇ ਸੰਪਰਕ ਕਰ ਸਕਦੇ ਹੋ
ਖ਼ਰਗੋਸ਼ ਪਾਲਣ ਬਾਰੇ ਜਾਣਕਾਰੀ ਦਿਓ ਜੀ ?
(pb)
Haryana
ਖਰਗੋਸ਼ ਪਾਲਣ ਲਈ ਤੁਸੀ ਕੰਪਨੀਆਂ ਨਾਲ ਕੋਨਟਰੈਕਟ ਕਰ ਸਕਦੇ ਹੋਂ। ਇਸ ਦੀ ਸ਼ੁਰੂਆਤ ਤੁਸੀ 1 ਯੂਨਿਟ ਨਾਲ ਸ਼ੁਰੂਆਤ ਕਰ ਸਕਦੇ ਹੋਂ । ਇਕ ਯੂਨਿਟ ਵਿੱਚ 3 ਮੇਲ ਤੇ 10 ਫੀਮੇਲ ਖਰਗੋਸ਼ ਹੁੰਦੇ ਹਨ । ਇੱਕ ਯੂਨਿਟ ਤੁਹਾਨੂੰ ਲੱਗਭੱਗ 30000 ਰੁਪਏ ਤੱਕ ਮਿਲ ਜਾਵੇਗਾ । ਇਸ ਲਈ ਤੁਹਾਨੂੰ 30X35 ਦਾ ਸ਼ੈਡ ਬਣਾਉਣਾ ਪਵੇਗਾ । ਬਾਕੀ ਜੇਕਰ ਇਹਨਾਂ ਦੀ ਖੁਰਾਕ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਇੱਕ ਟਾਈਮ ਫੀਡ ਅਤੇ ਇੱਕ ਟਾਈਮ ਪੱਠੇ ਖਵਾਉਣੇ ਹੁੰਦੇ ਹਨ। ਇਹ ਲੱਗਭੱਗ 3 ਮਹੀਨਿਆਂ ਵਿੱਚ ਵੇਚਣ ਲਈ ਤਿਆਰ ਹੋ ਜਾਂਦੇ ਹਨ। ਤੁਸੀ ਇਸ ਦੀ ਸ਼ੁਰੂਆਤ ਲਈ ਪੈਰਾਡਾਈਜ਼ ਕੰਪਨੀ ਨਾਲ ਸੰਪਰਕ ਕਰ ਸਕਦੇ ਹੋਂ ਜਿੰਨਾਂ ਦਾ ਸੰਪਰਕ ਨੰਬਰ 9466419455 ਤੇ ਸੰਪਰਕ ਕਰ ਸਕਦੇ ਹੋਂ।
pau kisan mela kado lagega ?
(pb)
Punjab
Om kumar ji march mahine da PAU kisan mela lang chuka hai. Eh mela 24-25 march nu si. Te eh mela virtual lgya si. Dhanwad.
Sir apne ye number Diya tha goat farming training k liya 01763221217 o phone he nhi otha rahe hai please training k liya help kra ?
(hn)
Punjab
Bikramjit ji jekar ohh phone nhi chukk rhe hai tan tuci ditte hoye address te jaa ke training wala farm bhar skde ho ate agli training kr skde ho ja fir tuci Sandeep 9317517763, 9991606387 SR Commercial Goat Farm nal sampark kr skde ho ehh apne farm te training krwaunde ha ate training certificate dinde hai tuci ehna nal bhi gal krke pta kr skde ho.
Veeer ji mere kol desi murgi a 50 60 bacha onna di vaccine te feed bare daso Mere kol phala v c 50 bacha ona cho 40 mar ga c 20 din a ch hun na mar jan ilaj daso o sust ja ho k mar janda c ?
(pb)
Punjab
tuci ohna di khurak da pura dian rakho tuci ohna nu Lastoa vaccine peen wali pani vich ja fir ohna eyes vich ja nose vich drops paa ke skde ho ate ohna nu Brotone liquid 20ml/100birds de hisab nal dena suru kro.
What is celtis peniculata called in Telugu ?
(en)
Maharashtra
Vamshi common name of celtis peniculata is Tipewood. Thank You .
ਅਚਾਰ ਵਾਸਤੇ ਮੱਕੀ ਦਾ ਕਿਹੜਾ ਬੀਜ ਵਧੀਆ ਹੈ ਜੀ ?
(pb)
ਮਨਿੰਦਰ ਜੀ ਅਚਾਰ ਵਾਸਤੇ ਤੁਸੀਂ ਮੱਕੀ ਦੀਆ ਕਿਸਮਾਂ ਜਿਵੇ J-1007, J-1006, African Tall, Pioneer 1844 ਆਦਿ ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।
Punjab
Thanks ji
ਸਰ ਜੀ ਘਰ ਵਿਚ ਭਿੰਡੀਆਂ ਲਾਈਆਂ ਨੇ ਪਰ ਬੂਟੇ ਥੋੜੇ ਕੁ ਵੱਡੇ ਹੋ ਕੇ ਸੁਕਦੇ ਜਾਂਦੇ ਨੇ ਕੋਈ ਹੱਲ ਦੱਸੋ ?
(pb)
Punjab
ਹਰਸ਼ਰਨ ਜੀ ਭਿੰਡੀ ਦੀ ਫ਼ਸਲ ਵਿਚ ਸੋਕਾ ਦੇ ਹਮਲੇ ਦੇ ਲੱਛਣ ਲੱਗ ਰਹੇ ਹਨ। ਇਸ ਨਾਲ ਸ਼ੁਰੂਆਤ ਵਿੱਚ ਪੁਰਾਣੇ ਪੱਤੇ ਪੀਲੇ ਪੈ ਜਾਂਦੇ ਹਨ ਅਤੇ ਬਾਅਦ ਵਿੱਚ ਸਾਰੀ ਫਸਲ ਹੀ ਸੁੱਕ ਜਾਂਦੀ ਹੈ। ਇਹ ਬਿਮਾਰੀ ਫਸਲ ਤੇ ਕਿਸੇ ਵੀ ਸਮੇਂ ਹਮਲਾ ਕਰ ਸਕਦੀ ਹੈ। ਇਸਦਾ ਹਮਲਾ ਹੋਣ ਤੇ ਪੌਦੇ ਨੇੜਲੀਆਂ ਜੜ੍ਹਾਂ ਵਿੱਚ Carbendazim @2-3gram 1 ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹਨ। ਧੰਨਵਾਦ।
Flowers are falling from my papaya plant ?
(en)
Punjab
Shashank it can due to excess moisture, so do not give excessive irrigation to the plant during flowering stage. You can also have the spray of Planofix@4ml per 15 litres of water to stop the dropping of flowers of the plant. Thank you.
सर कि जो टमाटर के पत्ते में मरने की समस्या है। जैसा कि आप फोटो में है टमाटर के पौधे के समस्या के निदान के देखते हुए लिए दवाएं चित्र में है कितनी मात्रा में में डालें और दोबारा कब डालें और यह सही दवाई है या नहीं इसके लिए। या कोई और दवा डालें धन्यवाद ?
(hn)
Maharashtra
रमेश जी, आपके पौधे में leaf miner के लक्षण है , इसकी रोकथाम के लिए आप Dimethoate @1 ml /L पानी के हिसाब से छिड़काव करे। धन्यवाद।
Upper se bahut jyada peele padte jaa rhe hai ?
(hn)
Punjab
Aman ji pyaz ki fasal mein blight ke hamle ke lashan hai. Iske liye ap M45 ja Mancozeb@2.5-3gram prati 1 litre pani ke hisab se spray kar sakte hai. Dhanywad.
bakari ke 4month ke Bachhe me peshab me khun aa Raha hai Koi ilaj bataye ?
(hn)
Punjab
Patel ji usko aap nazdiki doctor se janch krwayen kyuki uski janch krke hei sahi ilag ho skta hai.
Barseem te sundi attack hai sprays dasi jawe ?
(pb)
Punjab
Gurlal ji tusi barseem vich sundi di roktham lyi Quinalphos@4ml prati 1 litre pani de hisab nal spray kar sakde han. Tusi sundi lyi Chlorantraniliprole (coragen) di varto v kar sakde han. Dhanwad.
gehun ki baliyon per Sandhi ka prakop ?
(en)
Punjab
Sunil ji gehun ki fasal mein sundi ki roktham ke liye ap Emamectin Benzoate 5% SG@60gram prati acre ke hisab se spray kar sakte hai. Dhanywad.
ਜੈਵਿਕ ਚੀਜ਼ਾਂ ਵੀ ਵੱਧ ਪਾਉਣ ਨਾਲ ਨੁਕਸਾਨ ਹੋ ਸਕਦਾ ਹੈ ਕਿਉਂਕਿ ਘਰ ਚ ਤਿਆਰ ਕੀਤੀਆਂ ਦੀ ਡਿਗਰੀ ਤਾਂ ਕੋਈ ਹੁੰਦੀ ਨਹੀਂ ।।ਤੇ ਮੇਰੀ ਮਿੱਟੀ ਦੀ ਉਪਜਾਊ ਸ਼ਕਤੀ ਬਹੁਤ ਘੱਟ ਹੈ ?
(pb)
Punjab
ਗੁਰਸੇਵਕ ਜੀ, ਇਹ ਨਿਰਭਰ ਕਰਦਾ ਹੈ ਕਿ ਤੁਸੀ ਕਿਹੜੀ ਫ਼ਸਲ ਬੀਜੀ ਹੋਈ ਹੈ ਅਤੇ ਖੁਰਾਕ ਦੀ ਮੰਗ ਕਿੰਨੀ ਹੈ , ਉਸ ਹਿਸਾਬ ਨਾਲ ਹੀ ਲੋੜ ਮੁਤਾਬਿਕ ਜੈਵਿਕ ਖਾਦਾਂ ਦੀ ਵੀ ਵਰਤੋਂ ਕਰਨੀ ਚਾਹੀਦੀ ਹੈ , ਵੈਸੇ ਇਹਨਾਂ ਦੀ ਜ਼ਿਆਦਾ ਵਰਤੋਂ ਨਾਲ ਬਹੁਤ ਨੁਕਸਾਨ ਨਹੀਂ ਹੁੰਦਾ ਕਿਉਕਿ ਇਹ ਜਮੀਨ ਦੇ ਜੈਵਿਕ ਮਾਦੇ ਵਿਚ ਵਾਧਾ ਕਰਦੀਆਂ ਹਨ। ਧੰਨਵਾਦ।
ਟਮਾਟਰ ਦੀਆ ਦੋ ਵਰੈਟੀਆ ਨੇ ਇਕ ਦੇ ਤਣੇ ਗਲ ਰਹੇ ਨੇ ਕਾਲੇ ਦਾਗ ਪੈ ਰਹੇ ਨੇ ਦੂਸਰੇ ਦੇ ਪੱਤੇ ਮੁੜ ਰਹੇ ਨੇ ਇਸ ਨੂੰ ਨੀਮ ਤੇਲ ਦੀਆ ਦੋ ਸਪਰੇਅ ਕਰ ਦਿੱਤੀ ਆ ਨੇ ਤੇ ਸੁਭਾ ਸੁਵਾਹ ਵੀ ਪਾਈ ਐ ਵਿਸਥਾਰ ਚ ਜਾਣਕਾਰੀ ਦਿਉ ?
(pb)
Punjab
ਗੁਰਸੇਵਕ ਜੀ ਟਮਾਟਰ ਦੇ ਪੱਤੇ ਰਸ-ਚੁਸਕ ਕੀਟ ਦੇ ਹਮਲੇ ਕਰਕੇ ਪੱਤੇ ਮੁੜ ਰਹੇ ਹਨ। ਇਸਦੀ ਰੋਕਥਾਮ ਲਈ ਤੁਸੀਂ ਜੈਵਿਕ ਕੀਟਨਾਸ਼ਕ ਦੀ ਸਪਰੇਅ ਕਰ ਸਕਦੇ ਹਨ। ਇਸ ਘੋਲ ਲਈ ਤੁਸੀ 3 ਕਿਲੋ ਨਿੱਮ ਦੇ ਪੱਤੇ ਅਤੇ 3 ਕਿਲੋ ਅੱਕ ਦੇ ਪੱਤਿਆਂ ਨੂੰ 10 ਲੀਟਰ ਗਾਉ ਮੂਤਰ ਦੇ ਵਿਚ ਰਲਾ ਕੇ 4 ਵਾਰ ਉਬਾਲੋ ਅਤੇ ਇਸਦਾ ਅੱਧਾ ਲੀਟਰ ਪ੍ਰਤੀ ਪੰਪ ਦੇ ਹਿਸਾਬ ਨਾਲ ਸਪਰੇ ਕਰੋ। ਦੂਜਾ ਮੁੱਢ ਤੇ ਪੱਤਿਆਂ ਉੱਪਰ ਝੁਲਸ ਰੋਗ ਦਾ ਹਮਲਾ ਹੈ। ਤੁਸੀਂ ਇਸਦੇ ਲਈ ਪੁਰਾਣੀ ਖੱਟੀ ਲੱਸੀ ਦੀ ਸਪਰੇਅ ਕਰ ਸਕਦੇ ਹਨ। ਧੰਨਵਾਦ।
ਮੈਂ ਜੈਵਿਕ ਖੇਤੀ ਲਈ ਪੁਛ ਰਿਹਾ ਹਾਂ ਇਹ ਬੂਟੇ ਨੂੰ ਪਾਉਣੀ ਹੈ ਇਹ ਖਲ ਮੇਰੀ ਆਪਣੀ ਹੈ ਕੋਈ ਕੰਪਨੀ ਦੀ ਨਹੀਂ ਤੇ ਨਾਲੇ ਕੰਪਨੀ ਬੋਰੀ ਤੇ ਕੁਝ ਵੀ ਨਹੀਂ ਲਿਖਦੀ ?
(pb)
Punjab
ਗੁਰਸੇਵਕ ਜੀ, ਸਰੋਂ ਦੀ ਖਲ ਵਿਚ ਨਾਈਟ੍ਰੋਜਨ 5.2%, ਫਾਸਫੋਰਸ 1.8% ਅਤੇ ਪੋਟਾਸ਼ ਦੀ ਮਾਤਰਾ 1.2% ਹੁੰਦੀ ਹੈ। ਧੰਨਵਾਦ।
ਪੋਟਾਸ਼ ਦੀ ਖਾਦ ਜੈਵਿਕ ਚ ਕਿਵੇਂ ਤਿਆਰ ਕੀਤਾ ਜਾਂਦਾ ਹੈ ਸਾਰੀ ਜਾਣਕਾਰੀ ਸੰਖੇਪ ਚ ਦਸੋ ?
(pb)
Punjab
ਗੁਰਸੇਵਕ ਜੀ, ਅਜਿਹਾ ਰਸਾਇਣਕ ਖਾਦਾਂ ਵਿਚ ਹੀ ਹੁੰਦਾ ਹੈ ਕਿ ਕੋਈ ਇਕ ਤੱਤ ਹੀ ਜ਼ਿਆਦਾ ਮਾਤਰਾ ਵਿਚ ਹੋਵੇ ਜੈਵਿਕ ਖਾਦ ਕਿਸੇ ਵੀ ਇੱਕ ਖਾਸ ਤੱਤ ਲਈ ਨਹੀਂ ਹੁੰਦੀ , ਜੈਵਿਕ ਖਾਦਾਂ ਵਿਚ ਕਾਫੀ ਸਾਰੇ ਤੱਤ ਕੁਝ ਮਾਤਰਾ ਵਿਚ ਪਾਏ ਜਾਂਦੇ ਹਨ। ਇਸ ਕਰਕੇ ਹੀ ਜੈਵਿਕ ਖਾਦਾਂ ਦੀ ਮਾਤਰਾ ਰਸਾਇਣਕ ਖਾਦਾਂ ਨਾਲੋਂ ਜ਼ਿਆਦਾ ਵਰਤੀ ਜਾਂਦੀ ਹੈ। ਧੰਨਵਾਦ।
ਮੈਗਜ਼ੀਨ ਦੀ ਖਾਦ ਜੈਵਿਕ ਚ ਕਿਵੇਂ ਤਿਆਰ ਕੀਤਾ ਜਾਂਦਾ ਹੈ ਸਾਰੀ ਜਾਣਕਾਰੀ ਸੰਖੇਪ ਚ ਦਸੋ ?
(pb)
Punjab
ਗੁਰਸੇਵਕ ਜੀ, ਅਜਿਹਾ ਰਸਾਇਣਕ ਖਾਦਾਂ ਵਿਚ ਹੀ ਹੁੰਦਾ ਹੈ ਕਿ ਕੋਈ ਇਕ ਤੱਤ ਹੀ ਜ਼ਿਆਦਾ ਮਾਤਰਾ ਵਿਚ ਹੋਵੇ ਜੈਵਿਕ ਖਾਦ ਕਿਸੇ ਵੀ ਇੱਕ ਖਾਸ ਤੱਤ ਲਈ ਨਹੀਂ ਹੁੰਦੀ , ਜੈਵਿਕ ਖਾਦਾਂ ਵਿਚ ਕਾਫੀ ਸਾਰੇ ਤੱਤ ਕੁਝ ਮਾਤਰਾ ਵਿਚ ਪਾਏ ਜਾਂਦੇ ਹਨ। ਇਸ ਕਰਕੇ ਹੀ ਜੈਵਿਕ ਖਾਦਾਂ ਦੀ ਮਾਤਰਾ ਰਸਾਇਣਕ ਖਾਦਾਂ ਨਾਲੋਂ ਜ਼ਿਆਦਾ ਵਰਤੀ ਜਾਂਦੀ ਹੈ। ਧੰਨਵਾਦ।
ਜ਼ਿੰਕ ਦੀ ਖਾਦ ਜੈਵਿਕ ਚ ਕਿਵੇਂ ਤਿਆਰ ਕੀਤਾ ਜਾਂਦਾ ਹੈ ਸਾਰੀ ਜਾਣਕਾਰੀ ਸੰਖੇਪ ਚ ਦਸੋ ?
(pb)
ਗੁਰਸੇਵਕ ਜੀ, ਅਜਿਹਾ ਰਸਾਇਣਕ ਖਾਦਾਂ ਵਿਚ ਹੀ ਹੁੰਦਾ ਹੈ ਕਿ ਕੋਈ ਇਕ ਤੱਤ ਹੀ ਜ਼ਿਆਦਾ ਮਾਤਰਾ ਵਿਚ ਹੋਵੇ ਜੈਵਿਕ ਖਾਦ ਕਿਸੇ ਵੀ ਇੱਕ ਖਾਸ ਤੱਤ ਲਈ ਨਹੀਂ ਹੁੰਦੀ , ਜੈਵਿਕ ਖਾਦਾਂ ਵਿਚ ਕਾਫੀ ਸਾਰੇ ਤੱਤ ਕੁਝ ਮਾਤਰਾ ਵਿਚ ਪਾਏ ਜਾਂਦੇ ਹਨ। ਧੰਨਵਾਦ।
ਗੱਲ ਕਰਦੇ ਆ ਖੇਤ ਵਿੱਚ ਬਿਨ੍ਹਾਂ ਅੱਗ ਲਗਾਏ ਬਿਨ੍ਹਾਂ ਖੇਤ ਨੂੰ ਵਾਹੇ ਮਲਚਿੰਗ ਤਕਨੀਕ ਨਾਲ ਕਣਕ ਦੀ ਬਿਜਾਈ ਦੀ ਜੋ ਪੂਰੀ ਤਰ੍ਹਾਂ ਕਾਮਯਾਬ ਸਿੱਧ ਹੋ ਰਹੀ ਹੈ, ਆਉਣ ਵਾਲੇ ਸਮੇਂ ਵਿੱਚ ਇਸਦੇ ਰਕਬੇ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਹੋਵੇਗਾ, ਸਭ ਤੋ ਪਹਿਲਾਂ ਝੋਨਾ ਐਸ ਐਮ ਐਸ ਵਾਲੀ ਕੰਬਾਈਨ ਨਾਲ ਕਟਾਵੋ ਐਸ ਐਮ ਐਸ ਪਰਾਲੀ ਨੂੰ ਛੋਟੇ ਟੁਕੜੇ ਕਰਕੇ ਖਿਲਾਰ ਦੇਵੇਗਾ ਤੇ ਬਾਅਦ ਵਿੱਚ ਲੇਵਰ ਦੀ ਵੀ ਜ਼ਰੂਰਤ ਨਹੀ ਪਵੇਗੀ ਪਰਾਲੀ ਖਿਲਾਰਨ ਲਈ ਜੇ ਐਸ ਐਮ ਐਸ ਵਾਲੀ ਕੰਬਾਈਨ ਨਹੀ ਮਿਲਦੀ ਤਾ ਆਮ ਕੰਬਾਈਨ ਨਾਲ ਹੀ ਝੋਨੇ ਦੀ ਕਟਾਈ ਕਰਨ ਤੋ ਬਾਅਦ ਕੰਬਾਈਨ ਦੀ ਲੀਹਾਂ ਵਾਲੀ ਮੋਟੀ ਪਰਾਲੀ ਨੂੰ ਡੰਡੇ ਜਾਂ ਤੰਗਲੀ ਦੀ ਮਦਦ ਨਾਲ ਸੱਜੇ ਖੱਬੇ ਖਿਲਾਰ ਕੇ ਜਰੂਰੀ ਖਾਦਾ ਇੱਕ ਬੋਰੀ ਯੂਰੀਆ ਅਤੇ ਇੱਕ ਬੋਰੀ ਡੀ ਏ ਪੀ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿੱਚ ਖਿਲਾਰ ਦੇਵੋ ਉਸਤੋ ਬਾਅਦ ਪ੍ਰਤੀ ਏਕੜ 45 ਕਿੱਲੋ ਕਣਕ ਦੇ ਬੀਜ਼ ਨੂੰ ਕੀਟਨਾਸ਼ਕ ਤੇ ਉੱਲੀਨਾਸ਼ਕ ਦਵਾਈਆਂ ਨਾਲ ਸੋਧ ਕੇ ਸਿੱਟਾ ਦੇ ਦੇਵੋ, ਪੂਰਬ ਪੱਛਮ ਉੱਤਰ ਦੱਖਣ ਚਾਰੇ ਪਾਸਿਓਂ ਸਿੱਟਾ ਦੇਵੋ ਤਾ ਜੋ ਖੇਤ ਵਿੱਚ ਬਰਾਬਰ ਮਾਤਰਾ ਵਿੱਚ ਬੀਜ ਦਾ ਖਿਲਰ ਸਕੇ, ਉਸਤੋ ਬਾਅਦ ਕਰਚੇ ਵੱਡਣ ਵਾਲਾ ਰੀਪਰ ਜਾਂ ਮਲਚਰ ਨੂੰ ਜਮੀਨ ਤੋ 4 ਜਾਂ 5 ਇੰਚ ਉੱਪਰ ਚੱਕ ਕੇ ਇੱਕ ਵਾਰ ਫੇਰ ਦੇਵੋ ਪਰਾਲੀ ਨੂੰ ਇੱਕ ਸਾਰ ਪੂਰੇ ਖੇਤ ਵਿੱਚ ਖਿਲਾਰ ਦੇਣਾ, ਹਰ ਕਿਸਮ ਝੋਨੇ ਵਾਲੇ ਖੇਤ ਵਿੱਚ ਇਹ ਤਕਨੀਕ ਵਰਤੀ ਜਾ ਸਕਦੀ ਹੈ, ਮਲਚਰ ਜਾ ਰੀਪਰ ਫੇਰਨ ਤੋ ਬਾਅਦ ਉਸੇ ਦਿਨ ਹਲਕਾ ਪਾਣੀ ਦੇਣਾ ਜੋ 48 ਘੰਟਿਆ ਤੋਂ ਪਹਿਲਾਂ ਖੇਤ ਜੀਰ ਜਾਵੇ ਜਾਂ ਪਾਣੀ ਨੂੰ ਖੇਤ ਵਿੱਚੋ ਕੱਢ ਦਿੱਤਾ ਜਾਵੇ ਜੇ ਪਾਣੀ ਦੋ ਦਿਨ ਤੋ ਵੱਧ ਖੜਾ ਰਿਹਾ ਤਾ ਜਰਮੀਨੇਸਨ ਘੱਟ ਹੋਵੇਗਾ ਭਾਰੀਆਂ ਜ਼ਮੀਨਾਂ ਵਿੱਚ ਜਿੱਥੇ ਖੇਤ ਜਲਦੀ ਪਾਣੀ ਨਹੀ ਜੀਰਦਾ ਉਥੇ ਸਿੱਟਾ ਦੇਣ ਤੋ ਪਹਿਲਾਂ ਸਬਸੋਆਇਲਰ ਜਰੂਰ ਲੰਘਾ ਦਿਉ ਵੱਟਾ ਵਾਲੇ ਚਾਰੇ ਪਾਸੇ ਨੇੜੇ ਨੇੜੇ ਸਬਸੋਆਇਲਰ ਜਰੂਰ ਫੇਰੋ ਡੂੰਘਾ ਰੱਖ ਕੇ ਕਿਉਂਕਿ ਆਮ ਤੌਰ ਤੇ ਵੱਟਾ ਵਾਲੇ ਪਾਸੇ ਪਾਣੀ ਜਿਆਦਾ ਖੜਦਾ ਹੈ, ਸਬਸੋਆਇਲਰ ਨਾਲ ਪਾਣੀ ਨਹੀ ਖੜੇਗਾ ਜਿਸ ਨਾਲ ਕਣਕ ਪੂਰੀ ਤਰ੍ਹਾਂ ਜਰਮੀਨੇਸਨ ਕਰੇਗੀ ਇਸ ਨਾਲ ਬਹੁਤ ਫਾਇਦਾ ਹੋਵੇਗਾ, ਬਸ ਇਸ ਤਕਨੀਕ ਵਿੱਚ ਪਹਿਲਾ ਪਾਣੀ ਹੀ ਧਿਆਨ ਨਾਲ ਲਗਾਉਣਾ 20 ਦਿਨ ਤੱਕ ਕਣਕ ਬਹੁਤ ਸੋਹਣੀ ਹੋ ਜਾਵੇਗੀ ਪੂਰਾ ਖੇਤ ਹਰਿਆਲੀ ਨਾਲ ਭਰ ਜਾਵੇਗਾ ਫਿਰ ਆਮ ਕਣਕ ਦੀ ਤਰ੍ਹਾਂ 21 ਦਿਨ ਤੇ ਪਹਿਲਾਂ ਪਾਣੀ ਦੇਣਾ ਉਸੇ ਤਰ੍ਹਾਂ ਖਾਂਦਾ ਦੇਣੀਆ ਅੱਧਾ ਬੈਗ ਯੂਰੀਆ ਜਰੂਰ ਵੱਧ ਦੇ ਸਕਦੇ ਹਾ ਸੁਰੂ ਵਿੱਚ ਕਿਉਂਕਿ ਪਰਾਲੀ ਹੋਣ ਕਰਕੇ ਕਣਕ ਪੂਰੀ ਤਰ੍ਹਾਂ ਨਾਈਟ੍ਰੋਜਨ ਨਹੀ ਲੈ ਪਾਉਦੀ ਪਰ ਯੂਰੀਆ ਆਮ ਦੀ ਤਰ੍ਹਾਂ ਢਾਈ ਬੈਗ ਹੀ ਦੇਣਾ ਨਹੀ ਇਸਦਾ ਕੱਦ ਬਹੁਤ ਲੰਮਾਂ ਹੋ ਜਾਵੇਗਾ, ਇਸ ਤਕਨੀਕ ਵਾਲੀ ਕਣਕ ਨੂੰ ਕਰੰਡ ਹੋਣ ਦਾ ਵੀ ਕੋਈ ਡਰ ਨਹੀ ਚੂਹਾਂ ਵੀ ਇਸ ਵਿੱਚ ਨਹੀ ਪੈਦਾ, ਮਲਚਿੰਗ ਵਾਲੇ ਖੇਤ ਨੂੰ ਪੋਟਾਸ਼ ਮੈਗਜ਼ੀਨ ਮੈਗਨੀਸੀਆਮ ਦੀ ਘਾਟ ਨਹੀ ਆਵੇਗੀ ਗੁੱਲੀ ਡੰਡਾ ਵੀ ਨਾਂਮਾਤਰ ਹੀ ਉੱਗੇਗਾ ਜਿਸ ਨਾਲ ਸਾਡਾ ਸਪਰੇਆਂ ਦਾ ਖਰਚ ਵੀ ਬਚ ਜਾਵੇਗਾ ਮਿੱਟੀ ਦੀ ਭੌਤਿਕ ਸਰੰਚਨਾ ਵੀ ਵਧੇਗੀ, ਕਣਕ ਦਾ ਕੱਦ ਆਮ ਤੋ ਥੋੜਾ ਜ਼ਿਆਦਾ ਹੋਵੇਗਾ ਪਾਣੀ ਦੀ ਬਹੁਤ ਵੱਡੇ ਪੱਧਰ ਤੇ ਬੱਚਤ ਹੋਵੇਗੀ ਖੇਤੀਬਾੜੀ ਦੇ ਮਹਿੰਗੇ ਸੰਦ ਸੁਪਰਸੀਡਰ ਹੈਪੀਸੀਡਰ ਆਦਿ ਤੋ ਬਿਨਾਂ ਡੀਜ਼ਲ ਦੀ ਵੀ ਬਹੁਤ ਜ਼ਿਆਦਾ ਬੱਚਤ ਹੋਵੇਗੀ ਸਾਰਾ ਹਿਸਾਬ ਕਿਤਾਬ ਲਗਾ ਕੇ ਬੱਚਤ ਹੀ ਬੱਚਤ ਹੈ ਥੋੜੇ ਸਾਲਾ ਵਿੱਚ ਹੀ ਜਮੀਨ ਦੀ ਹਾਲਤ ਸੁਧਰ ਜਾਵੇਗੀ ਤੇ ਹੋਰ ਫਸਲਾਂ ਵਿੱਚ ਵੀ ਵਧੇਰੇ ਲਾਭ ਮਿਲੇਗੀ ਇਸ ਤਰੀਕੇ ਨਾਲ ਮਿੱਟੀ ਬਹੁਤ ਪੋਲੀ ਹੋ ਜਾਵੇਗੀ ਭਾਵ ਮਿੱਟੀ ਦੀ ਉਪਰੀ ਸਤਹਾ ਜੰਮੇਗੀ ਨਹੀ ਜਿਸ ਨਾਲ ਕੋਈ ਵੀ ਬੀਜ਼ ਬਹੁਤ ਜਲਦੀ ਜਰਮੀਨੇਸਨ ਕਰੇਗਾ ਜੜਾ ਵੀ ਬਹੁਤ ਜ਼ਿਆਦਾ ਵਿਕਸਤ ਹੋਣਗੀਆ ਕਿਸਾਨਾਂ ਨੇ ਖੇਤਾ ਵਿੱਚ ਕੱਦੂ ਕਰ ਕਰ ਮਿੱਟੀ ਨੂੰ ਕੱਚ ਵਰਗੀ ਸਖਤ ਬਣਾ ਲਿਆ ਹੈ ਜਿਸ ਕਰਕੇ ਮਿਥੇਨ ਗੈਸ ਵਰਗੀਆਂ ਖਤਰਨਾਕ ਗੈਸਾਂ ਹਵਾ ਵਿੱਚ ਮਿਲਕੇ ਸਾਡਾ ਵਾਤਾਵਰਨ ਬਹੁਤ ਬੁਰੇ ਤਰੀਕੇ ਨਾਲ ਪ੍ਰਭਾਵਿਤ ਕਰਦੀਆਂ ਹਨ ਅਤੇ ਹੁੰਮਸ ਹੋਣ ਕਰਕੇ ਮਨੁੱਖੀ ਜੀਵਨ ਨੂੰ ਵੀ ਨੁਕਸਾਨ ਹੁੰਦਾ ਹੈ, ਸੋ ਕਿਸਾਨ ਵੀਰੋ ਅੱਜ ਲੋੜ ਹੈ ਸਾਨੂੰ ਸਮਝਣ ਦੀ ਨਹੀ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੋਵੇਗੀ ਸਾਡੀ ਧਰਤੀ ਵਿਚਲਾ ਪਾਣੀ ਵੀ ਖ਼ਤਮ ਹੋ ਜਾਵੇਗੀ ਮਿੱਟੀ ਵੀ ਕੈਂਸਰ ਨਾਲ ਖਤਮ ਕਰ ਲਵਾਂਗੇ ਜ਼ਹਿਰਾਂ ਪਾ ਪਾ ਕੇ, ਉਮੀਦ ਹੈ ਤੁਸੀਂ ਵਾਹਲੇ ਨੀ ਤਾ ਥੋੜਾ ਰਕਬੇ ਵਿੱਚ ਜਰੂਰ ਟਰਾਇਲ ਕਰੋਗੇ ਤੇ ਕਾਮਯਾਬ ਜਰੂਰ ਹੋਵੋਗੇ, ਕਣਕ ਦੇ ਝਾੜ ਦੀ ਗੱਲ ਕਰੀਏ ਤਾ ਝਾੜ ਆਮ ਨਾਲੋ ਵੱਧ ਹੀ ਹੋਵੇਗਾ ਅਤੇ ਤੂੜੀ ਦੀ ਇੱਕ ਟਰਾਲੀ ਵੀ ਜ਼ਿਆਦਾ ਬਣੇਗੀ, ਜੇਕਰ ਅਸੀ ਖੇਤ ਦੀ ਰਹਿੰਦਾ ਖੂੰਹਦ ਨੂੰ ਖੇਤ ਵਿੱਚ ਹੀ ਵਾਹੁੰਦੇ ਰਹਾਗੇ ਜਾ ਮਲਚ ਕਰਦੇ ਰਹਾਂਗੇ ਤਾ ਹੌਲੀ ਹੌਲੀ ਜ਼ਮੀਨ ਝੋਟੇ ਦੇ ਸਿਰ ਵਰਗੀ ਹੋ ਜਾਵੇਗੀ ਜਿਸਦਾ ਆਉਣ ਸਮੇਂ ਵਿੱਚ ਆਰਥਿਕ ਤੇ ਸਮਾਜਿਕ ਦੋਵੇ ਤਰ੍ਹਾਂ ਦਾ ਵੱਡੇ ਪੱਧਰ ਤੇ ਮੁਨਾਫਾ ਹੋਵੇਗਾ, ਗੁਰਪ੍ਰੀਤ ਸਿੰਘ ਸਮਰਾਂ ਮੋਬਾਈਲ 7658886855 ਪਿੰਡ ਵਜੀਦਕੇ ਕਲਾਂ ਡਾਕ ਵਜੀਦਕੇ ਖੁਰਦ ਤਹਿਸੀਲ ਮਹਿਲ ਕਲਾਂ ਜ਼ਿਲ੍ਹਾ ਬਰਨਾਲਾ ?
(pb)
Punjab
ਗੁਰਪ੍ਰੀਤ ਜੀ ਕਿਸਾਨ ਭਰਾਵਾਂ ਨਾਲ ਜਾਣਕਾਰੀ ਸਾਂਝੀ ਕਰਨ ਤੇ ਤੁਹਾਡਾ ਬਹੁਤ ਧੰਨਵਾਦ।

Dog de tail niche rash ho gye a ilaaj dseo ?
(en)
Bachittar ji iss nu tuci Hitek injection 1ml/33kg bhar de hisab nal chamdi vich lgwao ate iss uppar tuci kiskin lotion lgana suru kro.
Punjab
Happy ji Cow nu 1ml/50kg bhar de hisab nal chamdi vich lgwa skde ho.
There should be a system to converse with the experts. Because when I ask a question and to answer the question experts ask further question to which i cannot interact with them and my problem is not resolved so please see to it. There should be a method to have a conversation ?
(en)
Punjab
Mohit, You can ask your any query on Apni kheti app and our experts will answer your queries according the type of your problem .
Rajasthan
I never got reply of any comments
sir sat sri akal hun ta ni spray krn di lod ?
(pb)
kewal ji, tuc kehri fasal vich spray krn layi pushna chohnde ho. jekar tuhadi fasal vich koi samsya nazr aa rehi hai ta kirpa krke apna swal visthar vich pusho. dhanwad.
श्रीमान मैं जानना चाह रहा था अर्ली मटर की बेस्ट प्रजाति कौन सी है जिसकी फसल के बाद गेहूं बोया जा सके कृपया बताये ?
(hn)
Uttar Pradesh
सुनील कुमार जी आप मटर की किस्मे जैसे PG 3, Matar Ageta 6, Field Pea 48, Punjab 88 आदि की बिजाई कर सकते है। धन्यवाद।
Sir makki beeji aa mecine naal khela utte.aur ajj 15 din di ho gayi aa.makki bejaan tu next day paani la ditta c. Aur 5ve din Stump EC di spray kiti c.hun fir vi murakk bahut zyada ho gyi a.murakk nu maraan layi koi spray dasso.jis da makki nu vi koi nuksaan na hove.plz suggest ?
(pb)
Punjab
Gurpreet ji, jekar tuhadi fasal vich nadeena di samsya aa rehi hai ta tuc isdi roktham layi 800 g atrazine 200 litre pani vich ghol ke prati acre de hisab nal spray kar sakde ho. dhanwad.
Sir beeji aa mecine naal khela te.aur ajj 15 din di ho gayi a.aur pani la ke 5ve din Stump EC di spray kiti c.aur fir vi hun murakk bahut zyada ho gayi a.murakk nu maraan di koi spray dasso.jis da makki nu vi koi nuksan na hove.plz suggest ?
(pb)
Gurpreet ji tusi makki vich nadeena di roktham lyi atrazine@800gram prati acre de hisab nal spray kar sakde han. Bas dhyan rahe ehdi spray krn samay zameen vich nami honi jruri hai. Dhanwad.
Hari dhan ?
(hn)
Maharashtra
Aditeya, hari dhaniya ki kheti october - november me shuru ki jaati hai, agar aapko is ke baare me koi aur jaankari chahiye to aap apna swaal visthaar se puch sakte hai . Dhnyvaad .
ਨਰਮੇ ਦਾ ਕਿਹੜਾ ਬੀਜ ਬੀਜਿਆ ਜਾਵੇ ਜੀ ਘੱਟ ਪਾਣੀ ਵਾਲਾ ?
(pb)
Punjab
ਸੱਚਵੀਰ ਜੀ, ਤੁਸੀ ਨਰਮੇ ਦੀਆਂ ਘੱਟ ਪਾਣੀ ਲੈਣ ਵਾਲੀਆਂ ਕਿਸਮਾਂ ਜਿਵੇ ਕਿ RCH 776, MRC 7365 ਆਦਿ ਦੀ ਬਿਜਾਈ ਕਰ ਸਕਦੇ ਹੋ ਜੀ। ਧੰਨਵਾਦ।
which this plant ?
(en)
Punjab
Harkirat, this plant belongs to cucurbitaceous family but it is not possible to identify the plant at this stage from a picture . Thank You .
ਲੁਧਿਆਣੇ ਸਹਿਰ ਵਿਚ ਲੇਜਰ ਲੈਬਲਰ ਕਰਾਹ ਤੇ ਸਬਸਿਡੀ ਹੈ ਜਾ ਨਹੀ ਜੀ ?
(pb)
Punjab
ਪਰਮਿੰਦਰ ਜੀ, ਇਸ ਸੰਬੰਧੀ ਜਾਣਕਾਰੀ ਲੈਣ ਲਈ ਤੁਸੀ ਖੇਤੀਬਾੜੀ ਵਿਭਾਗ ਦਫਤਰ - ਲੁਧਿਆਣਾ 0161-255-2757 ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।
ਭਿੰਡੀ ਵਿਚ ਮੋਥਾ ਘਾਸ ਬਹੁਤ ਹੈ ਜੀ ਇਸ ਲਈ ਕੋਈ ਦਵਾਈ ਹੈ ਜਾ ਨਹੀ ?
(pb)
ਪਰਮਿੰਦਰ ਜੀ, ਭਿੰਡੀ ਦੀ ਫ਼ਸਲ ਵਿਚ ਕੋਈ ਵੀ ਨਦੀਨਨਾਸ਼ਿਕ ਦੀ ਸਿਫਾਰਿਸ਼ ਨਹੀਂ ਹੈ, ਭਿੰਡੀ ਵਿਚ ਨਦੀਨਾਂ ਦੀ ਰੋਕਥਾਮ ਲਈ ਤੁਸੀ 3-4 ਗੋਡੀਆਂ ਕਰਵਾ ਸਕਦੇ ਹੋ। ਪਹਿਲੀ ਗੋਡੀ ਫ਼ਸਲ ਉੱਗਣ ਤੋਂ ਦੋ ਹਫ਼ਤੇ ਪਿੱਛੋਂ ਕਰੋ ਅਤੇ ਇਸ ਪਿੱਛੋਂ ਗੋਡੀਆਂ 15 ਦਿਨ ਦੇ ਵਕਫ਼ੇ ਤੇ ਕਰਦੇ ਰਹੋ। ਧੰਨਵਾਦ।
Safed musli ki kheti detail me ?
(hn)
Madhya Pradesh
Rahul ji, safed muslli ki kisme jaise RC-2, RC-16, RC-36, RC-20, RC-23, RC-37 and CT-1 hai inki achi pedawar hoti hai, MDB-13 and MDB-14. Yeh maa danteswari herbal research center ki traf se tyar ki gyi hai. Yeh achi pedwar aur fungus se reht hoti hai. Safeed musli ki bijai ka sme june se august ka hota hai, iske liye podho ka fasla 10x12 inch rakhen, inki bijai naye podho ko mukhya khet mai ropai krke ki jaa skti hai, aur Tulsi ki kheti achi nekasi , javik taatav se bharpor, pH 5.5-7 ke bech bhut achi hoti hai. Tulsi ki kheti liye achi trah sukhi burburi mitti vli zameen ko tyar kare aur ropan bed pe kare. Tulsi ki varieties jaise Krishna Tulsi, Drudriha Tulsi, Ram/Kali Tulsi, Babi Tulsi hai. 1 Acre ke liye 120 gram beej kafi hai. February ke teesre hafte se nursery bed tyar kare aur bijayi se 6-7 hafte baad , mukhe khet me ropan kare. Garmi me 2-3 sanchai ki jrurat hoti hai. Ropan se 3 mahine baad tulsi ki pedavar shuru ho jati hai. Dhanywad.
Cow ai karvei nu 9 din hoe hai hun oh mutiya Tara deti hai ?
(pb)
Ramandeep ji jekar ohh motia tara krr rhi hai fir tuci uss nu Pregstay gold powder 30gm rojana 20 din tak dena suru kro ate agli varr usde heat vich aunn da dian rakho jekar ohh patlia tara krdi hai fir dubara AI krwauni pwegi per pehla tuci ehh powder dinde rho.
Ok Buffalo nu bukhar hai usko konsa injection lagye ?
(pb)
Jhajj ji jekar usda thoda bhutt bukhar hai tan uss nu Teramycin inj. 20ml, Milonex plus inj. 15ml ate Belamyl inj. 10ml lgwa skde ho ehna nal frak paa jawega.
Veer ji ludhiana ai di training huni aa ?
(pb)
Punjab
Harminder ji tuci Ai di training len lai deputy director dairy, 598-L modal town near chatar singh park ludhiana, phone no.0161-2400223 nal sampark kr skde ho ate ohna ton agli training da pta kr skde ho.
ਨਾਸ਼ਪਾਤੀ ਦੇ ਪੱਤੇ ਸਿਰੇ ਤੋਂ ਕਾਲੇ ਹੋ ਰਹੇ ਨੇ ਇਹ ਪੱਤੇ ਸਖ਼ਤ ਹੋ ਗਏ ਆਕੜ ਗਏ ਨੇ ਤੇ ਨਵੀਂ ਫੋਟ ਵੀ ਸੁੱਕ ਰਹੀ ਆ ਕਿ ਇਹ ਮੋਸਮ ਕਰਕੇ ਹੈ, ਇਸ ਤੋਂ ਪਹਿਲਾਂ ਵੀ ਦੋ ਬੂਟੇ ਇਸੇ ਤਰ੍ਹਾਂ ਹੀ ਸੁੱਕ ਗਏ ਨੇ, ਪਾਣੀ ਡਰੈਪ ਸਿਸਟਮ ਨਾਲ ਲਾਉਂਣ ਦੋ ਲਿਟਰ, ਪਾਣੀ ਬਾਰੇ ਵੀ ਦੱਸ ਦੇਣਾ, ਇਸ ਨੂੰ ਦੋ ਵਾਰ ਖਲ, ਮੈਕਰੋ ਰਾਜਾ, ਹਲਦੀ, ਅਮ੍ਰਿਤਜੀਵਾ ਪਾਇਆ ਤੇ ਸਪਰੇਅ, ਵਰਮੀ ਖਾਦ, ਨਿੰਮ ਵਾਲਾ ਇਹ ਪਾਇਆ, ਨਿੰਮ ਤੇਲ ਵਾਲੀ ਸਪਰੇਅ ਦੋ ਵਾਰ, ਦੁੱਧ ਦਹੀਂ ਲੱਸੀ ਦੀ ਸਪਰੇਅ, ਕਲੀ, ਹੱਲ ਦੱਸੋ ?
(pb)
Punjab
ਗੁਰਸੇਵਕ ਜੀ, ਤੁਹਾਡੇ ਪੌਦੇ ਨੂੰ ਪੋਟਾਸ਼ ਦੀ ਕਮੀ ਦੇ ਲੱਛਣ ਲੱਗ ਰਹੇ ਹਨ , ਇਸ ਲਈ ਤੁਸੀ 0:0:50 @10-15 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ ਜਾਂ ਫਿਰ ਇਸ ਨੂੰ ਵਰਮੀਕੰਪੋਸਟ ਖਾਦ ਦੁਬਾਰਾ ਪਾਓ ਜੀ । ਧੰਨਵਾਦ।
Kanak nisare te kaali paen lgg pyi. Is da ki kaaran hai ?
(en)
Punjab
Jashan ji, Kanak de peele pain da karn stripe rust/ yellow rust bimari ho sakdi hai, isdi roktham layi tuc 200 g tebuconazole ja 200 ml azoxystrobin + tebuconazole ja 200 ml propiconazole nu 200 litre pani vich ghol ke prati acre de hisab nal spray kar sakde ho. dhanwad.
devmedia
(pb)
ਤੁਸੀ ਉਹਨਾਂ ਨੂੰ Fatplus ਜਾਂ Fatmax 100 ਗ੍ਰਾਮ ਪਾਊਡਰ ਰੋਜਾਨਾ ਅਤੇ Lacup powder 100gm ਰੋਜਾਨਾ ਦਿਓ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਵਧੀਆ ਫੀਡ ਦੇ ਨਾਲ ਨਾਲ ਵਡੇਮਿਆ ਦੀ ਖਲ ਜਾਂ ਸਰੋਂ ਦੀ ਖ਼ਲ ਦਿਓ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਗੋਲੀ ਜਰੂਰ ਦਿਓ.