Punjab
Search
devmedia
(pb)
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Zenvet Bolus ਦਿਓ ਅਤੇ ਉਸ ਨੂੰ Biotrim ਇੰਜੇਕਸ਼ਨ 15ml ਲਗਵਾਓ ਅਤੇ Amoxirum Tablet ਇੱਕ ਇੱਕ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ ਅਤੇ Vivliv liquid 50ml ਰੋਜਾਨਾ ਦਿਓ ਅਤੇ ਜਦੋ ਮੋਕ ਠੀਕ ਹੋ ਜਾਵੇ ਉਸ ਤੋਂ ਬਾਅਦ ਵੀ ਲਿਵਰਟੋਨਿਕ ਦੇਣਾ ਸ਼ੁਰੂ ਕਰੋ
ਬੈਂਗਣੀ ਦੇ ਬੂਟੇ ਸੁੱਕ ਰਹੇ ਨੇ ਉਮਰ 2 ਸਾਲ ਤੋਂ ਜ਼ਿਆਦਾ ਇਸ ਨੂੰ ਆਖ਼ਰੀ ਸਪਰੇਅ ਅਮਿਰਤਜੀਵਾ ਤੇ ਮੁੱਢ ਚ ਪਾਇਆ ?
(pb)
Punjab
ਗੁਰਸੇਵਕ ਜੀ, ਤੁਸੀ ਸੁੱਕੀਆਂ ਹੋਈਆਂ ਲਗਰਾਂ ਨੂੰ ਤੋੜ ਕੇ ਦੇਖੋ , ਜੇ ਤੁਹਾਨੂੰ ਇਸ ਵਿਚ ਸੁੰਡੀ ਨਜਰ ਆਓਂਦੀ ਹੈ ਤਾ ਤੁਸੀ ਨਿੱਮ ਦੇ ਘੋਲ ਦਾ ਛਿੜਕਾਅ ਕਰੋ ਜੀ ਅਤੇ ਜੇ ਬੂਟੇ ਥੋੜੇ ਹਨ ਤਾ ਤੁਸੀ ਇਹਨਾਂ ਉਪਰ ਜਾਲੀ ਪਾ ਕੇ ਵੀ ਤਨਾ ਸ਼ੇਦਕ ਸੁੰਡੀ ਦੀ ਰੋਕਥਾਮ ਦੀ ਰੋਕਥਾਮ ਕਰ ਸਕਦੇ ਹੋ ਜੀ। ਧੰਨਵਾਦ।
रेड लेडी 786 पपीता के बारे में पूरी जानकारी दे, धान वाली ज़मीन में इसकी खेती हो सकती हैं क्या इसको कैसे लगाया जता हैं, इसमें नर मादा होता है या नहीं होता हैं तो कितने पौधे नर और कितने मादा लगे एक एकड़ में, इसमें मूख्य कौनसी सी बीमारी आती हैं इस क़िस्म के बारे में पूरी जानकारी दे और इसके ओरिज़िनल पौधे कहाँ से मिलेंगे और क्या रेट में, क्या हरियाणा सरकार इस पर कोई सब्सिडी देती हैं क्या ?
(hn)
Haryana
मनोज जी, यह किस्म के पौधे की वृद्धि तेजी से होती है। इसमें नर मादा होता है, इसके पौधे की ऊंचाई 238 सैं.मी. होती है 86 सैं.मी. कद का हो जाने पर पौधा फल देना शुरू करता है। फल मध्यम आकार के, लंबकार से अंडाकार के होते हैं और अच्छे स्वाद वाला लाल रंग का गुद्दा होता है। पौधा 10 महीने में पक जाता है और इसकी औसतन पैदावार 50 किलो होती है। यह किस्म कीटों और बीमारियों के प्रतिरोधक होती है। इस पौधे पर कोई सब्सिडी नहीं है। धन्यवाद।
Punjab
मनोज जी, आप पपीता की ख़रीद के लिए kuldip yadav जी से 9813684510 संपर्क कर सकते है। धन्यवाद।
ਸਰੋਂ ਦੀ ਖਲ 'ਚ ਕਿਹੜੇ ਤੱਤ ਪਾਏ ਜਾਂਦੇ ਨੇ ਤੇ ਕਿੰਨੇ ਪ੍ਰਤੀਸ਼ਤ ?
(pb)
Punjab
ਗੁਰਸੇਵਕ ਜੀ ਹਰ ਕੰਪਨੀ ਦੀ ਖਲ ਦੀ ਬੋਰੀ ਪਿੱਛੇ ਉਸਦੇ ਵਿੱਚ ਪਏ ਤੱਤਾਂ ਦੀ ਜਾਣਕਾਰੀ ਦਿਤੀ ਜਾਂਦੀ ਹੈ ਤੁਸੀ ਕਿਹੜੀ ਕੰਪਨੀ ਦੀ ਖਲ ਵਰਤ ਰਹੇ ਹੋ ਤੁਸੀ ਉਸ ਬੋਰੀ ਪਿੱਛੋਂ ਸਾਰੀ ਜਾਣਕਾਰੀ ਦੇਖ ਸਕਦੇ ਹੋ ਕਿਉਕਿ ਹਰ ਕੰਪਨੀ ਫੀਡ ਅਤੇ ਖਲ ਨੂੰ ਆਪਣੇ ਤਰੀਕੇ ਨਾਲ ਤਿਆਰ ਕਰਦੀ ਹੈ.
ਵਰਮੀ ਖਾਦ ਚ 16 ਤੱਤ ਕਿੰਨੀ ਕਿੰਨੀ ਮਾਤਰਾ ਚ ਹੁੰਦੇ ਨੇ ਸਾਰੀ ਜਾਣਕਾਰੀ ਸੰਖੇਪ ਚ ਦਸੋ ?
(pb)
ਗੁਰਸੇਵਕ ਜੀ , ਵਰਮੀਕੰਪੋਸਟ ਖਾਦ ਵਿਚ ਨਾਈਟ੍ਰੋਜਨ 3%, ਫਾਸਫੋਰਸ 1% ਅਤੇ ਪੋਟਾਸ਼ 1.5% ਮਾਤਰਾ ਵਿਚ ਪਾਈ ਜਾਂਦੀ ਹੈ। ਇਸ ਤੋਂ ਇਲਾਵਾਂ ਇਸ ਵਿਚ ਕਈ ਲਘੂ ਤੱਤ ਵੀ ਪਾਏ ਜਾਂਦੇ ਹਨ। ਧੰਨਵਾਦ।
Dragon fruit de kheti ?
(pb)
Sukhdev ji, dragon fruit diyan kalman feb-march vich layian jandiyan han ate isdiyan kisman jive red ate white hundiyan han. isde layi tapman 5-45 degree tak ho sakda hai. isnu jyadatr roodi di khaad hi payi jandi hai. dragon fruit vich kamai karn layi thoda sabar karna painda hai, kyu ki shurat vich ina jayda munafa nahi dendi hai, ate is vicho kamai pen layi jayda jagah vich kheti karni paindi hai, jive ke 1 acre vich ea har 3 saal baad 4,90,000 tak da munafa mil janda hai, ate ik butte nu ea 3 saal baad 5-10 kilo fruit dainda hai, is di sab to vaadi problem marketing di hi aundi hai m, tuhanu is di marketing da pura parbandhan app hi karna pawega, dhanwad.
Sir ਮੱਝ ਖੁੱਲ ਕੇ ਹੀਟ ਵਿੱਚ ਨਹੀਂ ਆ ਰਹੀ ਤਾਰਾਂ ਨਹੀਂ ਦਿੰਦੀ ਮਾੜਾ ਜਿਹਾ ਰਿੰਗ ਕੇ ਹਟ ਜਾਂਦੀ ਆ crs ਪਾਊਡਰ ਪਾਇਆ ?
(pb)
Punjab
ਹਰਪ੍ਰੀਤ ਜੀ ਤੁਸੀ ਉਸ ਨੂੰ CRS ਪਾਊਡਰ ਦੇ ਨਾਲ ਨਾਲ Ovumin advance tablet ਰੋਜਾਨਾ 1 ਗੋਲੀ ਦੇਣੀ ਸ਼ੁਰੂ ਕਰੋ ਅਤੇ 21 ਦਿਨ ਤੱਕ ਦਿੰਦੇ ਰਹੋ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਖੁਲ ਕੇ ਹੀਟ ਵਿੱਚ ਆਵੇਗੀ
Dr sahib ji 3 sal di chotti ho gyi haje tak heat ch nhi ayi isda koi ilaj daso ?
(pb)
Gurpreet ji tuci uss nu pett de kiria lai Bandykind plus bolus deo ate uss nu Agrimin powder 50gm rojana ate Nutrisacc advane tablet rojana 1 goli de skde ho ate 21 din tak dinde rho.
ਹਰੀਕੇ ਪੱਤਣ ਵਿਖੇ ?
(pb)
Punjab
ਨਿਰਮਲ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਜੀ
ਗਰਮੀਆਂ ਵਿੱਚ ਘਰੇ ਕਿਹੜੀ ਫਸਲ ਬੀਜੀਏ ?
(pb)
Punjab
ਰੁਪਿੰਦਰ ਜੀ, ਕਿਰਪਾ ਕੇ ਇਹ ਦੱਸੋ ਕਿ ਤੁਹਾਡੇ ਕੋਲ ਕਿੰਨੀ ਜਗਾਹ ਹੈ , ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
Punjab
ਰੁਪਿੰਦਰ ਜੀ, ਤੁਸੀ ਭਿੰਡੀ , ਬੈਂਗਣ , ਮਿਰਚ ਅਤੇ ਘੱਟ ਜਗਾਹ ਘੇਰਨ ਵਾਲੀਆਂ ਹੋਰ ਸਬਜ਼ੀਆਂ ਬੀਜ ਸਕਦੇ ਹੋ ਜੀ। ਧੰਨਵਾਦ।
Doctor sahib sat sri alal ji majh nu 6 mahina lagya hoya ki dayiye ki soun do badh doodh wadh jaye ik hor cow hai rajasthani nasal 3 month pregnant hai doodh pehlan dita 3 kg fer pichley 9 month to 1kg savere 1 kg shm nu agi koi product daso jis nal doodh wadeh te levti v kadeh tan jo changey paise wata sakey ik daso ki khanda pa sakdey hai ?
(pb)
Mandeep ji ajje tuci ohna nu changi khurak dinde rho jo tuci hun de rhe ho ate ohna di mousam de hisab nal changi dekbhal kro ate saff safai da dian rakho ate suun ton 2 mahine pehla vitum-h liquid 10ml rojana dena suru kro ate 1 mahina pehla metabolite powder rojana 1 pouch dena suru kro ate vdhia hara chara deo ehna nal pashu de lewe ate dudh vich vadha howega.
NBH Hf hornet Hf pldbnabha 29 11 21 1 14000 Imet
(pb)
Punjab
Gurjinder ji kirpa krke semen di nazdik ton photo upload kro kyuki iss upar likhi jankari padd nhi ho rhi hai dhanwad.
Nimbu ko kaun si Bimari Hogi yeh ?
(pb)
Maharashtra
Jagroop ji, kripya ye btaaye ki aap ne is pe koi pesticide ka spray kiya hai aur kitni maatra me kiya hai , us hisaab se hi aapko is baare me sahi jaankari di jaa skaegi . Dhnyvaad .
Punjab
Tejvir ji, PR 131, PR 130 da beej lain lai tuci KVK Bathinda, Dabwali Road-0164-2215619 naal sampark kar sakde ho ji . Dhanwaad .
ਕਿਨੂੰ ਦੇ ਇੱਕ ਸਾਲ ਦੇ ਬੂਟਿਆ ਦੇ ਪੱਤਿਆਂ ਤੇ ਟਹਿਣੀਆਂ ਉਪਰ ਇਸ ਤਰ੍ਹਾਂ ਸਾੜ ਪੈਣ ਅਤੇ ਸੁੱਕਣ ਦਾ ਕੀ ਕਾਰਨ ਹੈ ਇਲਾਜ ਦੱਸਿਆ ਜਾਵੇ ਜੀ ਧੰਨਵਾਦ ?
(pb)
Punjab
ਰਵਿੰਦਰ ਜੀ, ਇਹ die back ਬਿਮਾਰੀ ਦੇ ਕਾਰਨ ਹੋ ਸਕਦਾ ਹੈ , ਇਸ ਦੀ ਰੋਕਥਾਮ ਲਈ ਤੁਸੀ copper oxychloride @3 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
devmedia
(en)
Punjab
ਮਨਜਿੰਦਰ ਜੀ, ਬਾਜਰੇ ਦੀ ਫ਼ਸਲ ਵਿਚ ਨਦੀਨਾਂ ਦੀ ਰੋਕਥਾਮ ਲਈ ਕਸੀਏ ਵੀ ਨਦੀਨਾਸ਼ਕ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ, ਇਸ ਨੂੰ ਤੁਸੀ ਖਾਦ ਦੀ ਸਿਫਾਰਿਸ਼ ਕੀਤੀ ਮਾਤਰਾ ਪਾਓ ਤਾ ਜੋ ਇਸ ਦਾ ਵਾਧਾ ਚੰਗੀ ਤਰ੍ਹਾਂ ਹੋ ਸਕੇ ਅਤੇ ਨਦੀਨ ਦੱਬ ਜਾਣ। ਧੰਨਵਾਦ।
ਆਲੂ ਪੁੱਟ ਕੇ ਪਿਆਜ ਲਗਾਇਆ ਸੀ ਪਿਆਜ ਵਿਚ ਨਦੀਨਾ ਦੀ ਸਪਰੇਅ ਵੀ ਕੀਤੀ ਸੀ ਗੋਲ ਅਤੇ ਟਰਗਾ ਸੁਪਰ ਹੋਰ ਸਾਰੇ ਨਦੀਨ ਮਰ ਗਏ ਪਰ ਝੋਨਾ ਬਹੁਤ ਹੋ ਗਿਆ ਇਸ ਲਈ ਕੋਈ ਦਵਾਈ ਹੈ ਤਾ ਜਰੂਰ ਦੱਸੇ ਉ ਜੀ ਬਹੁਤ ਮਿਹਰਬਾਨੀ ਹੋਵੇਗੀ ?
(pb)
ਪਰਮਿੰਦਰ ਜੀ, ਪਿਆਜ ਵਿਚ ਕਿਸੇ ਵੀ ਤਰਾਂ ਦੇ ਨਦੀਨਨਾਸ਼ਕ ਦੀ ਸਪਰੇ ਦੀ ਸਿਫਾਰਿਸ਼ ਨਹੀਂ ਹੈ, ਤੁਸੀ ਪਿਆਜ਼ ਦੀ ਫ਼ਸਲ ਵਿਚ ਨਦੀਨਾਂ ਦੀ ਰੋਕਥਾਮ ਲਈ ਗੋਡੀ ਕਰਵਾ ਸਕਦੇ ਹੋ। ਧੰਨਵਾਦ।
सर Ravindra Chahal ji । मेरी भैंस दूसरे ब्याँत की 4 महीने की गाभिन pregnant है सर पतला गोबर करती जो भरने मे नहीं आता 2 महीने हो गये क्या दवा दें इस समय तो हरा चारा भी कम है ?
(hn)
Punjab
यादव जी सबसे पहले आप उसे पेट के कीड़ों के लिए Fenbendazole & ivermectin salt की गोली दें और Biotrim inj. 15ml, Amoxirum tablet रोजाना एक गोली दें और Vitakind liv liquid 50ml रोजाना दें और जब वो ठीक हो जाए तो उसके बाद भी liquid 50मि.ली. के हिसाब से देते रहें।
ਕੀ ਗਾਵਾਂ ਦਾ ਬਲੱਡ ਯੂਰੀਆ ਵੱਧਣ ਨਾਲ ਰਪੀਟ ਹੋਣ ਦੀ ਸਮੱਸਿਆ ਆਉਂਦੀ ਹੈ ?
(pb)
ਰਾਜਿੰਦਰ ਜੀ ਪਸ਼ੂ ਦੇ ਰਪੀਟ ਹੋਣ ਦਾ ਇੱਕ ਕਾਰਣ ਨਹੀਂ ਹੁੰਦਾ ਇਸਦੇ ਕਈ ਕਾਰਣ ਹੋ ਸਕਦੇ ਹੈ ਜਿਵੇਂ ਖੁਰਾਕ ਵਿੱਚ ਕਮੀ, ਮਿਨਰਲ ਦੀ ਕਮੀ, ਬੱਚੇਦਾਨੀ ਦਾ ਇਨਫੈਕਸ਼ਨ, ਸਹੀ ਗਰੋਥ ਨਾ ਹੋਣਾ, ਹਾਰਮੋਨਸ ਦੀ ਸਮੱਸਿਆ ਕਰਕੇ ਜਾ ਹੋਰ ਵੀ ਬਹੁਤ ਕਾਰਣ ਹੁੰਦੇ ਹੈ ਬਾਕੀ ਤੁਸੀ ਇਹ ਦੱਸੋ ਤੁਹਾਡੇ ਪਸ਼ੂਆਂ ਵਿੱਚ ਕੀ ਸਮੱਸਿਆ ਆ ਰਹੀ ਹੈ ਅਤੇ ਹੁਣ ਤੱਕ ਕੀ ਇਲਾਜ ਕਰ ਦਿੱਤਾ ਹੈ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
ਡਾ ਸਾਬ 20ਲੀਟਰ ਦੁੱਧ ਉਤਪਾਦਨ ਵਾਲੀਆ ਗਾਵਾਂ ਹਨ,ਸਰੀਰ ਦਾ ਵਜਨ ਵੀ ਕਰਵਾ ਲਿਆ ਹੈ ਜੋਕਿ ਸਹੀ ਹੈ।ਮਿਨਰਲ ਕੀਮਿਨ ਰੈਪਰੋਮੈਨ ਚੱਲ ਰਿਹਾ ਹੈ,5 ਤੌ ਜਿਆਦਾ ਵਾਰ ਰਿਪੀਟ ਹੋ ਚੁੱਕੀਆਂ ਹਨ। ਸ਼ਿਕਰੋ ਵੀ ਕਰ ਲਈ ਗਈ ਪਰ ਉਸ ਗੱਲ ਨਹੀਂ ਬਣੀ। 2 ਹੀ ਕੰਮ ਬਾਕੀ ਹਨ,ਬਲੱਡ ਯੂਰੀਆ ਅਤੇ ਡਿਸਚਾਰਜ ਟੈਸਟ। ਬਲੱਡ ਯੂਰੀਆ 78 ਤੋ 84 ਆ ਰਿਹਾ ਹੈ।
Cold storage ਬਾਰੇ ਜਾਣਕਾਰੀ ਦਿਓ ?
(pb)
Punjab
ਗੁਰਪ੍ਰੀਤ ਜੀ ਆਪਣਾ ਸਵਾਲ ਵਿਸਥਾਰ ਵਿਚ ਪੁਛੋ ਕੀ ਤੁਸੀਂ coldstore ਬਣਾਉਣ ਬਾਰੇ ਜਾਣਕਾਰੀ ਲੈਣਾ ਚਾਉਂਦੇ ਹੋ ਜਾ ਫੇਰ ਆਪਣੇ ਨਜ਼ਦੀਕੀ coldstore ਬਾਰੇ ਪਤਾ ਕਰਨਾ ਚਾਹੁੰਦੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਪੂਰੀ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।
Sir khad ta koi ni pai mango tree nu.kyu k jameen de kafi niche a eh uppr mitti pa ditti c ?
(en)
bachittar ji apne amb de bootey di photo bhejo te eh v daso vi tuhanu ki dikkkat aa rahi hai us hisab nal hi tuhanu sahi jankari diti ja sakdi hai. dhanwaad.
Sir jo a product aa a chote calf vaaste livertonic aa jaa isda koi hor kum aa ?
(pb)
Punjab
Inderpal ji iss nal calf di jldi growth hundi ha jo ohh khurak khande hai ohh sahi trike nal hajam ho ke sarir nu lgdi hai ate kamjori duur rehndi hai ate bache jldi tyar ho jande hai.
ਪਪੀਤਾ ਦੇ ਵਦੀਆ ਬੂਟੇ ਬਠਿੰਡੇ ਕਿੱਥੋਂ ਮਿਲਨਗੇ ?
(pb)
Punjab
ਬਿਕਰਜੀਤ ਜੀ, ਪਪੀਤਾ ਦੇ ਬੂਟਿਆਂ ਲਈ ਤੁਸੀ ਸੁਰਿੰਦਰ ਸਿੰਘ ਜੀ ਨਾਲ 9876167276 ਸੰਪਰਕ ਕਰ ਸਕਦੇ ਹੋ। ਧੰਨਵਾਦ।
ਸਾਰੀਆਂ ਜੈਵਿਕ ਖਾਦ ਬਾਰੇ ਦੱਸੋ ਵਿਸਥਾਰ ਚ ?
(pb)
Rajasthan
ਗੁਰਸੇਵਕ ਜੀ, ਜੈਵਿਕ ਖਾਦਾਂ ਕਈ ਤਰ੍ਹਾਂ ਦੀਆ ਹੁੰਦੀਆਂ ਹਨ , ਜਿਵੇ ਕਿ ਰੂੜੀ ਦੀ ਖਾਦ, ਵਰਮੀਕੰਪੋਸਟ , ਮੁਰਗੀਆਂ ਦੀ ਖਾਦ , ਸਰੋ ਦੀ ਖੱਲ ਆਦਿ, ਤੁਸੀ ਆਪਣੀ ਉਪਲਬਧਤਾ ਅਨੁਸਾਰ ਕੋਈ ਵੀ ਖਾਦ ਵਰਤ ਸਕਦੇ ਹੋ ਜੀ ਅਤੇ ਇਸ ਤੋਂ ਇਲਾਵਾ ਕੇ ਤੁਹਾਡੇ ਕੋਲ ਕੋਈ ਵੀ ਜੈਵਿਕ ਖਾਦ ਉਪਲਬਧ ਨਾ ਹੋਵੇ ਤਾ ਤੁਸੀ ਹਰੀ ਖਾਦ ਜਿਵੇ ਕਿ ਸਣ , ਜੰਤਰ ਆਦਿ ਦੀ ਬਿਜਾਈ ਕਰ ਸਕਦੇ ਹੋ ਜੀ। ਧੰਨਵਾਦ।
sir buffalo feed te cow feed vich kina protein fat te fiber honi chahidi aa dseyo sir ?
(en)
Punjab
Ladi ji feed vich alag alag companies walo alag trike nal chijja mix krke feed tyar kitia jandia ha jo dudh walia pashua lai alag, bachia lai alag ate heifer lai alag hunda hai baki feed vich lagbhag protein21%, Crude fat 4%, Crude fiber 12% tak hunda hai .
ਇਹ ਨੰਬਰ ਨਹੀਂ ਲੱਗ ਰਿਹਾ ?
(pb)
Punjab
ਗੁਰਸੇਵਕ ਜੀ, ਕਿਰਪਾ ਕਰਕੇ ਤੁਸੀ ਇਸ ਨੰਬਰ ਲਈ ਦੁਬਾਰਾ ਕੋਸ਼ਿਸ਼ ਕਰੋ, ਕਈ ਵਾਰ ਨੈਟਵਰਕ ਘੱਟ ਹੋਣ ਕਾਰਨ ਨੰਬਰ ਮਿਲਣ ਵਿਚ ਸੱਮਸਿਆ ਆ ਸਕਦੀ ਹੈ। ਧੰਨਵਾਦ।
ਮੈਂ ਕੁਝ ਕੂ ਸਵਾਲ ਦੀ ਹੋਰ ਜਾਣਕਾਰੀ ਲੈਣ ਲਈ ਕੂਮੇਟ ਚ ਦੱਸੀ ਆ ਉਹਨਾਂ ਦਾ ਉਤਰ ਨਹੀਂ ਮਿਲੀਆਂ ।।ਇਸ ਲਈ ਸਵਾਲ ਦੁਵਾਰਾ ਲਿਖਣ ਦੀ ਲੋੜ ਹੈ ਕੇ ਨਹੀ ?
(pb)
Punjab
ਗੁਰਸੇਵਕ ਜੀ, ਤੁਹਾਡੇ comments ਦੇ ਜਵਾਬ ਦੇ ਦਿੱਤੇ ਗਏ ਹਨ ਜੀ। ਧੰਨਵਾਦ।
ਸ਼੍ਰੀ ਮਾਨ ਜੀ 5ਕੁ ਸਾਲ ਦਾ ਨਿੰਬੂ ਦਾ ਬੂਟਾ ਜੋ ਕਿ ਮਾਮੂਲੀ ਦੇਸੀ ਰੂੜੀ ਜਾਂ ਪਾਣੀ ਤੇ ਨਿਰਭਰ ਆ। ਸਮੱਸਿਆ ਹੈ ਕਿ ਨਿੰਬੂ ਕਾਣੇ ਪੈਂਦੇ ਆ ਜਾਂ ਪਾਟ ਜਾਂਦੇ ਆ ?
(pb)
ਗੁਰਭੇਜ ਜੀ ਸਹੀ ਜਾਣਕਾਰੀ ਲਈ ਆਪਣੇ ਬੂਟੇ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ। ਵੈਸੇ ਨਿਮਬੂ ਫਟਣ ਦਾ ਮੁਖ ਕਾਰਣ ਜਦੋ ਆਪਾਂ ਸੋਕੇ ਬਾਅਦ ਪਾਣੀ ਲਾਈਏ ਉਦੋਂ ਜਿਆਦਾ ਫ਼ਟ ਦੇ ਹਨ । ਧੰਨਵਾਦ।
ਅਮਰੂਦ ਕਾਣੇ ਪੈਂਦੇ ਆ ਅਮਰੂਦਾਂ ਦੀ ਉਮਰ 5-6 ਸਾਲ ਆ ਤੇ ਪਾਣੀ ਤੋਂ ਬਿਨਾ ਹੁਣ ਤੱਕ ਹੋਰ ਕੋਈ ਖੁਰਾਕ ਨਹੀਂ
Punjab
ਗੁਰਭੇਜ ਜੀ , ਅਮਰੂਦਾਂ ਨੂੰ ਕਾਣੇ ਹੋਣ ਤੋਂ ਬਚਾਉਣ ਲਈ PAU Fruit Fly Trap ਦੀ ਵਰਤੋਂ ਕਰ ਸਕਦੇ ਹੋ ਜੀ।
ਵਰਮੀ ਕੰਪੋਸਟ ਚਾਹੀਦੀ ਹੈ। ਫਿਰੋਜ਼ਪੁਰ ਸਹਿਰ ਦੇ ਨਜਦੀਕ ਕਿਥੋਂ ਮਿਲ ਸਕਦੀ ਹੈ ਧੰਨਵਾਦ ਸਹਿਤ ?
(pb)
Punjab
ਲਖਵਿੰਦਰ ਜੀ, ਵਰਮੀਕੰਪੋਸਟ ਲੈਣ ਲਈ ਤੁਸੀ ਰਮਨਦੀਪ ਜੀ - 94176 17718 ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।
ਆਪ ਜੀ ਦਾ ਬਹੁਤ ਬਹੁਤ ਧੰਨਵਾਦ।
Punjab
ਲਖਵਿੰਦਰ ਜੀ, ਵਰਮੀ ਕੰਪੋਸਟ ਦੀ ਖਰੀਦ ਲਈ ਤੁਸੀ ਰਮਨਦੀਪ ਸਿੰਘ ਜੀ ਨਾਲ 94176 17718 ਸੰਪਰਕ ਕਰ ਸਕਦੇ ਹੋ। ਧੰਨਵਾਦ।
Buffalo da Temperature down ho gya hai 100 ?
(pb)
Punjab
tuci iss nu Doloban plus 15ml, Tinacal inj. 15ml, Enrofloxacin inj. 15ml lgwa skde ho baki uss nu Calcimust gold liquid 50ml rojana de hisab nal de skde ho.
ਝੋਨਾ 131.. ਬੀਜ ਬਾਰੇ ਦਸੋ ਜੀ ?
(pb)
Punjab
ਚਮਕੌਰ ਜੀ, PR 131 ਇਸ ਕਿਸਮ ਇਸ ਸਾਲ ਹੀ PAU ਵੱਲੋਂ ਵਿਕਸਿਤ ਗਈ ਹੈ ਅਤੇ ਇਸ ਦਾ ਔਸਤ ਝਾੜ 31 q /ਏਕੜ ਹੈ ਜੀ ਅਤੇ ਇਹ BLB ਬਿਮਾਰੀ ਨੂੰ resistant ਹੈ ਜੀ। ਧੰਨਵਾਦ।
Hi namaskar, requirement of aseel chicks ?
(en)
Punjab
Mr. Sajid if you want to buy pure assel chicks please contact on this no. 7707931985 with love sharma. they will provide you all information about aseel chicks price and diet.
Sir my tomato plant ke leaf upper surface Uth gya h. fungus disease h sayd to control bataye please ?
(en)
Uttar Pradesh
shivam ji ap apne podhe ke pattey ki photo nazdeek se bheje tan jo apki bimari ko samaz kar us hisab se sahi jankari di ja sake. dhanyawad.
Hlo srr tomato da peda aaa 5 ehh thik naa koi katt ta ni hor kii payi aa ehna chh ?
(pb)
jagjit ji je eh thik hai ta ehna nu kuch v paun di jarurat nahi hai bs ehna dheyan rakhio ki esnu shifarish kiti khad poori matra vich paio ate eh v dheyan rakhio ki koi keeda ja bimari da hamla na hove. dhanwaad.
Hlo srr tomato da peda aaa 5 ehh thik naa koi katt ta ni hor kii payi aa ehna chh ?
(pb)
jagjeet ji je tuhade bootey thik hai tan ehna nu kuch v paun di jarurat nahi bs ehna dheyan rakhio ki ehna nu sifarish kiti khad poori matra vich paio ate ehna upar jadon hi koi keede ja bimari da hamla hunda tan turant ilaaz kario. dhanwad.
Hlo srr ahh mircha kiwa naa koi katt ta ni ehna ch 60 k poda laya hoya aa hun kii payi ehna ch v vdia rehn ta jldi mircha lgn growth howa ?
(pb)
jagjeet ji kirpa eh daso vi tusi ehnu khad kehdi kehdi ate kini matra vich payi hai us hisab nal hi tuhanu sahi jankari diti ja sakdi hai.dhanwaad.
I sprayed acetamiprid, chlorpyrifos and metalaxyl+ mancozeb as per acre recommended dose because there visible attack of powdery mildew and several pests and this happened. What to do
(en)
mohit there is no recommendation to use the insecticide and fungicide simuntaneously or two different insecticides also. there should be a 10-15 days gap period between two different sprays. so please tell us the time gap between these two sprays. thank you.
Rajasthan
I used them all at once
Srr jehda tusi number dita ehh phh nu koi chk da ta henii koi timing dso kina to kina vich ph laa skda aa bhut var phh laa ka dekh lya chk nii ryaa aa ?
(pb)
Punjab
jagjeet ji eh khetibadi vibhag da landline number hai so es nu tusi swere wele 10 vje ton lai ke sham nu 5 vaje takk mila sakde ho. dhanwaad.
What is msp for wheat in Ferozepur mandi ?
(en)
Punjab
yuvraj the msp of wheat is 2015 rupees/quintal. thank you.
Sir silage lae makki de kehri variety best aw jo ghat time vich tiyar ho jandi aw ?
(pb)
Punjab
Happy ji, silage lai tuci makki di P1844, PMH 1, PMH 2, kisman di bijai kar skade ho ji . Dhanwaad.
ਮਿੱਟੀ ਦੀ ਸਪਰੇਅ ਬਾਰੇ ਦੱਸੋ ਵਿਸਥਾਰ ਚ ?
(pb)
Punjab
ਗੁਰਸੇਵਕ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡੇ ਖੇਤ ਵਿਚ ਕਿ ਸਮੱਸਿਆ ਹੈ , ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
Training for enzymes ?
(en)
arvinder please ask your question in detail you want training for which enzyme and for which purpose so that we can give you right information. thank you.
1. Moongi veejan ton baad stump di spray kar sakde han, Moongi veejan time ki ki khaada di jaroot paindi hai 2. Bajra veejan ton baad bi ki stump di spray ho sakdi hai ?
(pb)
manpreet ji mungi di baji ton baad nadeen di roktham layi godi karan di sifarish hi kiti jandi hai koi v spray karan nal fasal upar maada asar pai sakda hai. bahar rutt di mungi nu 11kilo urea te 100 kilo single super phosphate prati acre de hisab nal bijai sme drill kar dao. bajre vich vi nadeen di roktham layi godi karan di sifarish hi kiti jandi hai koi v spray karan nal fasal upar maada asar pai sakda hai. dhanwaad.
Sir dava bataeye ?
(hn)
Uttar Pradesh
vikash ji, apki fasal mai lal makhi ka hamla nazar aa reha hai, iski roktham ke liye app neem oil ki spray kar sakte hai ya fir app gobar ki rakh ka chidkav kar sakte hai. dhanywad.
ਸਰ 7 ਸਾਲ ਦਾ ਅਮਰੂਦ ਆ ਸੁੱਕੀ ਜਾ ਫੁੱਟ ਦਾ ਬਹੁਤ ਘੱਟ ਆ ਤੇ ਫਲ ਵੀ ਘੱਟ ਦਿੰਦਾ ?
(pb)
Punjab
ਨਿਰਭੈਅ ਜੀ, ਕਿਰਪਾ ਕਰ ਕੇ ਇਸ ਦੀ ਨਜਦੀਕ ਤੋਂ ਅਤੇ ਸਾਫ ਫੋਟੋ ਭੇਜੋ ਤਾ ਜੋ ਉਸ ਹਿਸਾਬ ਨਾਲ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ। ਧੰਨਵਾਦ।
ਸਰ ਬੱਕਰੀਆਂ ਦੇ ਪੇਟ ਦੇ ਕੀੜੇ ਲਈ ਕਿਹੜੀ ਦਵਾਈ ਦੇਣੀ ਚਾਹੀਦੀ ਆ ਤੇ ਕਿੰਨੀ ਡੋਜ ਦੇਣੀ ਚਾਹੀਦੀ ਆ ਕਿੰਨੇ ਟਾਈਮ ਤੋਂ ਦੁਬਾਰਾ ਦੇਣ ਚਾਹੀਦੀ ਆ ?
(pb)
ਨਿਰਭੈਅ ਜੀ ਤੁਸੀ ਹੁਣ ਬੱਕਰੀਆਂ ਨੂੰ ਪੇਟ ਦੇ ਕੀੜਿਆਂ ਲਈ Nilzan liquid 1ml ਪ੍ਰਤੀ 3 ਕਿਲੋ ਭਾਰ ਦੇ ਹਿਸਾਬ ਨਾਲ ਦਿਓ ਅਤੇ ਹਰ 3 ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਇਸ ਤਰ੍ਹਾਂ ਤੁਸੀ ਭਾਰ ਦੇ ਹਿਸਾਬ ਨਾਲ ਇਸਦੀ ਵਰਤੋਂ ਕਰ ਸਕਦੇ ਹੋ
ਸਰ ਅਸੀਂ ਘਰ ਦਾ ਗੁੜ ਤਿਆਰ ਕਰਵਾਇਆ ਉਸਨੂੰ ਸਟੋਰ ਕਿਸ ਤਰੀਕੇ ਨਾਲ ਕਰੀਏ ਕਿ ਖਰਾਬ ਨਾ ਹੋ ਸਕੇ ਜੋ ਲੰਬੇ ਸਮੇਂ ਤੱਕ ਰਹਿ ਸਕੇ ?
(pb)
ਕੁਲਵੀਰ ਜੀ ਗੁੜ ਜਿਆਦਾ ਤਾਪਮਾਨ ਵਿਚ ਰੱਖਣ ਨਾਲ ਖ਼ਰਾਬ ਹੁੰਦਾ ਹੈ ਸੋ ਜਿਆਦਾ ਸਮਾਂ ਇਸ ਨੂੰ ਬਚਾਉਣ ਲਈ ਤੁਸੀਂ ਇਸ ਨੂੰ ਠੰਡੀ ਜਗਾਹ ਵਿਚ ਹੀ ਸਟੋਰ ਕਰ ਕੇ ਰੱਖੋ। ਜਿਹਨਾਂ ਘਟ ਤਾਪਮਾਨ ਹੋਊਗਾ ਓਹਨਾ ਵੱਧ ਸਮਾਂ ਇਸਨੂੰ ਸਟੋਰ ਕਰ ਸਕਦੇ ਹਾਂ। ਧੰਨਵਾਦ।
I want to purchase beetal goat ?
(en)
Punjab
Mr. Guri if you want to buy beetal goat please contact on this no. 9783921249 with Khushwant Singh. they will provide you all information about goat price and diet.
ਸਰ ਅਸੀਂ ਘਰ ਦਾ ਗੁੜ ਤਿਆਰ ਕਰਵਾਇਆ ਉਸਨੂੰ ਸਟੋਰ ਕਿਸ ਤਰੀਕੇ ਨਾਲ ਕਰੀਏ ਕੀ ਲੰਮਾ ਸਮਾ ਖਰਾਬ ਨਾ ਹੋਵੇ ਕਿਰਪਾ ਕਰਕੇ ਦੱਸੋ ਜੀ ?
(pb)
ਕੁਲਵੀਰ ਜੀ ਗੁੜ ਜਿਆਦਾ ਤਾਪਮਾਨ ਵਿਚ ਰੱਖਣ ਨਾਲ ਖ਼ਰਾਬ ਹੁੰਦਾ ਹੈ ਸੋ ਜਿਆਦਾ ਸਮਾਂ ਇਸ ਨੂੰ ਬਚਾਉਣ ਲਈ ਤੁਸੀਂ ਇਸ ਨੂੰ ਠੰਡੀ ਜਗਾਹ ਵਿਚ ਹੀ ਸਟੋਰ ਕਰ ਕੇ ਰੱਖੋ। ਜਿਹਨਾਂ ਘਟ ਤਾਪਮਾਨ ਹੋਊਗਾ ਓਹਨਾ ਵੱਧ ਸਮਾਂ ਇਸਨੂੰ ਸਟੋਰ ਕਰ ਸਕਦੇ ਹਾਂ। ਧੰਨਵਾਦ।
Sar sanu puri details ch jankari deyo ji. 1. Makki bejan lyi kheet di tyari kive karyea ji. Kehdia kehdia khada bejan same payea te kehdia baad ch. 2. Mongi bejan lyi kheet di tyari kive karyea ji. Kehdia kehdia khadn bejan same payea te kehdia khada baad ch. Nd kini kini matra ch ?
(pb)
harmander ji makki di bijai ton pehla jameen nu 4-5 war waho te pher suhaga maro es nal nadeen khatam ho jande han j khet jada ucha neewan hai tan padhra kar laina chahida tan jo sinchai sahi ho sake te vadhu paani bahr kadya ja sake .khad nu tusi mitti parakh di report anusar hi pao. makki di kisam PMH-1,11,13, ADV-9293, JC-12 nu 110 kilo urea te 150 kilo single super phosphate ja 55 kilo dap te 20 kilo potash ate kisam PMH-2,JC-4 nu urea 75 kilo, single super phosphate 75 kilo ja 27kilo DAP te 15 kilo potash prati acre de hisab nal varto.sari phosphorus,potash te tija hissa nitrogen bijai sme pao. duja hissa jadon fasal gode gode ho jawe te tija hissa jadon fasal nu boor pai jawe udo pao. je 55 kilo dap di varto kar rahe ho tan 20 kilo urea je 27 kilo dap di varto kar rahe ho tan 10 kilo urea prati acre de hisab nal ghat pao.Bahar rutt di mungi bijan layi tusi khet nu 2-3 war waho te pher suhaga maro khet padhra ate ghah foos ton rehat hona chahida hai. 11 kilo urea te 100 kilo single super phosphate bijai sme drill kar dao. dhanwaad.
Koi ds skda k A.I di training verka center jalandhar vadia krounde aa ja verka center khanna vadia ?
(pb)
Punjab
Amandeep ji ehh training verka center jalandhar vich krwai jandi hai tuci utho training da pta krke training laa skde ho.
मेरी गाय की स्किन में चमक नहीं है मैं क्या करूं जिससे उसकी चमड़ी पर चमक आ जाए जिससे वह सुंदर दिखने लगी ?
(hn)
Punjab
राज जी इसे पेट के कीड़ों के लिए Fendykind plus गोली दें और Bovimin-b ultra powder रोजाना 50 ग्राम देना शुरू करें जिससे शरीर की कमी पूरी होगी और अच्छी ग्रोथ होगी और चमक भी आएगी और इसकी खुराक का पूरा ध्यान रखें और हर तीन महीने के बाद पेट के कीड़ों वाली दवाई ज़रूर दें।
Sir ji majja di te gawa di fat ni vad di vadeveya di khal te feed paunde aw ji plz koi ilaz dso ji ?
(pb)
Punjab
Husan ji fatt lai pashua di khurak da pura dian rakho uss nu feed ate khall de nal nal fatplus powder ja fatmax powder 100gm rojana, Glactogog powder 30gm rojana dena suru kro ate her 3 mahinia badd pett de kiria wali dwai jrur deo.
Sir jhoti 7days heet vich rihndi a, ai karn to ਬਾਅਦ ਕੀ karn hai ?
(pb)
ਇਹ ਸਰੀਰ ਵਿੱਚ ਮਿਨਰਲ ਦੀ ਕਮੀ ਕਰਕੇ, ਖੁਰਾਕ ਵਿੱਚ ਕਮੀ ਜਾ ਫਿਰ ਹਾਰਮੋਨਸ ਦੀ ਸਮੱਸਿਆ ਕਰਕੇ ਵੀ ਹੋ ਸਕਦਾ ਹੈ ਤੁਸੀ ਦੇਸੀ ਤਰੀਕਾ ਵਰਤ ਸਕਦੇ ਹੋ ਤੁਸੀ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਅਤੇ ਫਟਕੜੀ ਨੂੰ ਤਵੇ ਤੇ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਅਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ ਅਤੇ ਉਸ ਨੂੰ keeper plus ਪਾਊਡਰ 25 ਗ੍ਰਾਮ ਰੋਜਾਨਾ ਦਿਓ.
ਸਰ ਮੱਝ ਦਾ ਇਕ ਥਨ ਬੰਦ ਹੋ ਗਿਆ ਹੈ ਲਹੂ ਤੇ ਪਾਕ ਨਿਕਲਦੀ ਹੈ 15 ਕੁ ਦਿਨ ਹੋ ਗਏ ਹਨ ਪਹਿਲਾ ਠੀਕ ਸੀ ਦੋ ਮਹੀਨੇ ਹੋ ਗਏ ਆ ਮੱਝ ਸੂਈ ਨੂੰ ਕੋਈ ਇਲਾਜ ਦੱਸੋ ਧੰਨਵਾਦ ?
(pb)
ਰਵਿੰਦਰ ਜੀ ਤੁਸੀ ਉਸ ਨੂੰ Amoxirum forte inj. 4.5gm, Ascrobic acid inj. 30ml, Ifer-h inj. 5ml ਅਤੇ Zackshot inj. 20ml ਲਗਵਾਓ ਅਤੇ mammidium powder 50gm ਰੋਜਾਨਾ ਦਿਓ ਅਤੇ ਟੀਕੇ 3 ਦਿਨ ਲਗਵਾ ਸਕਦੇ ਹੋ.
ਜੈਵਿਕ ਖੇਤੀ ਦੀ ਜਾਣਕਾਰੀ ਦਿਉ ?
(pb)
ਗੁਰਸੇਵਕ ਜੀ, ਜੈਵਿਕ ਖੇਤੀ ਵਿੱਚ ਬਿਨ੍ਹਾਂ ਰਸਾਇਣਕ ਖਾਦਾਂ ਅਤੇ ਖੇਤੀ ਰਸਾਇਣਾਂ ਦੇ ਫ਼ਸਲਾਂ ਦੀ ਕਾਸ਼ਤ ਕੀਤੀ ਜਾਂਦੀ ਹੈ। ਰਸਾਇਣਕ ਖੇਤੀ ਨੂੰ ਜੈਵਿਕ ਵਿੱਚ ਬਦਲਣ ਵਾਸਤੇ ਤਿੰਨ ਸਾਲ ਲੱਗਦੇੇ ਹਨ। ਜੈਵਿਕ ਖੇਤਾਂ ਦੇ ਦੁਆਲੇ ਬਫ਼ਰ ਦੀ ਲੋੜ ਹੁੰਦੀ ਹੈ ਤਾਂ ਕਿ ਰਸਾਇਣਿਕ ਖੇਤਾਂ ਤੋਂ ਕਿਸੇ ਕਿਸਮ ਦਾ ਕੋਈ ਰਸਾਇਣ ਜੈਵਿਕ ਖੇਤ ਵਿੱਚ ਨਾ ਆਵੇ। ਜੈਵਿਕ ਖੇਤੀ ਵਿੱਚ ਫ਼ਸਲਾਂ ਦੀ ਰਹਿੰਦ-ਖੁਹੰਦ ਨੂੰ ਅੱਗ ਲਾ ਕੇ ਸਾੜਣ ਦੀ ਮਨਾਹੀ ਹੈ ਅਤੇ ਬੀਜ ਨੂੰ ਕਿਸੇ ਵੀ ਰਸਾਇਣ ਨਾਲ ਨਹੀਂ ਸੋਧਣਾ। ਜੈਨੇਟਿਕਲੀ ਬਦਲੀਆਂ ਹੋਈਆਂ ਫ਼ਸਲਾਂ ਜਿਵੇਂ ਕਿ ਬੀ ਟੀ ਕਿਸਮਾਂ ਦੀ ਮਨਾਹੀ ਹੈ। ਬੀਜ ਜੈਵਿਕ ਫ਼ਸਲ ਵਿੱਚੋਂ ਹੀ ਹੋਣਾ ਚਾਹੀਦਾ ਹੈ। ਰਸਾਇਣਕ ਖਾਦਾਂ ਦੇ ਬਦਲ ਵਜੋਂ ਫ਼ਲੀਦਾਰ ਫ਼ਸਲ ਅਧਾਰਿਤ ਫ਼ਸਲੀ ਚੱਕਰ, ਫ਼ਸਲਾਂ ਦੀ ਰਹਿੰਦ-ਖੂੰਹਦ, ਹਰੀ ਖਾਦ, ਰੂੜੀ ਦੀ ਖਾਦ, ਗੰਡੋਆ ਖਾਦ, ਕੰਪੋਸਟ, ਜੀਵਾਣੂੰ ਖਾਦਾਂ, ਨਾ ਖਾਣ ਯੋਗ ਖ਼ਲਾਂ ਆਦਿ ਦੀ ਵਰਤੋਂ ਕੀਤੀ ਜਾ ਸਕਦੀ ਹੈ । ਰੂੜੀ ਦੀ ਖਾਦ ਜੈਵਿਕ ਖੇਤ ਦੀ ਹੀ ਹੋਣੀ ਚਾਹੀਦੀ ਹੈ। ਨਦੀਨਾਂ ਦੀ ਰੋਕਥਾਮ ਫ਼ਸਲਾਂ ਦੀ ਅਦਲਾ ਬਦਲੀ ਜਾਂ ਫ਼ਸਲ ਪੈਦਾ ਕਰਨ ਦੇ ਕਾਸ਼ਤਕਾਰੀ ਢੰਗਾਂ ਵਿੱਚ ਹੇਰ-ਫ਼ੇਰ ਅਤੇ ਗੋਡੀ ਨਾਲ ਕੀਤੀ ਜਾਂਦੀ ਹੈ। ਬਿਮਾਰੀਆਂ ਦੀ ਰੋਕਥਾਮ ਲਈ ਟਰਾਈਕੋਡਰਮਾ ਅਤੇ ਪੀ ਐਸ ਐਫ ਆਦਿ ਉੱਲੀਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਧੰਨਵਾਦ।
ਅਮਿਰੀਤਜੀਵਾ ਦੀ ਸਪਰੇਅ ਕਰਨ ਨਾਲ ਕੋਈ ਚੱਕਰ ਨਹੀਂ ?
(pb)
ਗੁਰਸੇਵਕ ਜੀ, ਕਿਰਪਾ ਕਰਕੇ ਪਹਿਲੇ ਇਹ ਦਸੋ ਕਿ ਤੁਸੀ ਅਮ੍ਰਿਤਜੀਵਾ ਦੀ ਸਪਰੇ ਕਿਸ ਫ਼ਸਲ ਵਿਚ ਕਰਨਾ ਚਾਹੁੰਦੇ ਹੋ ਅਤੇ ਫ਼ਸਲ ਕਿੰਨੇ ਸਮੇਂ ਦੀ ਹੈ, ਤਾਂ ਜੋ ਜਾਣਕਾਰੀ ਚੰਗੀ ਤਰਾਂ ਦਿੱਤੀ ਜਾ ਸਕੇ। ਧੰਨਵਾਦ।
Punjab
gursewak ji, ih ik jaivik utpaad hi hai ate is da spray tuci growth lai kar sakde ho ji . Dhanwaad .
ਡਾਕਟਰ ਸਾਬ ਮੱਝ ਨੂੰ ਸੂਈ ਨੂੰ 20 ਦਿਨ ਹੋ ਗਏ ਕੜ੍ਹ ਨਹੀਂ ਚਲਿਆ ਹਲੇ ਤੱਕ ਕੀ ਕੀਤਾ ਜਾਵੇ ਜੀ ?
(pb)
Rajasthan
ਗੁਰਪ੍ਰੀਤ ਜੀ ਇਸ ਵਿਚ ਕੋਈ ਚੱਕਰ ਵਾਲੀ ਗੱਲ ਨਹੀਂ ਹੈ ਕਈ ਪਸ਼ੂਆਂ ਵਿੱਚ 25 ਤੋਂ 30 ਦਿਨ ਤੱਕ ਵੀ ਚੱਲਦਾ ਹੈ ਤੁਸੀ ਸਿਰਫ ਇਸਦੀ ਚੰਗੀ ਖੁਰਾਕ, ਸਹੀ ਦੇਖਭਾਲ ਦਾ ਪੂਰਾ ਧਿਆਨ ਰੱਖੋ ਜੀ
ਪਪੀਤਾ ਰੈਡ ਲੇਡੀ 786 ਬਾਰੇ ਦੱਸੋ ?
(pb)
ਗੁਰਸੇਵਕ ਜੀ, ਪਪੀਤਾ ਰੈਡ ਲੇਡੀ 786 ਦੋ ਲਿੰਗੀ (ਜਿਸਦੇ ਇਕੋ ਬੂਟੇ ਤੇ ਨਰ ਅਤੇ ਮਾਦਾ ਫੁੱਲ ਹੁੰਦੇ ਹਨ) ਕਿਸਮ ਹੈ । ਇਸ ਦੇ ਪੌਦੇ ਦੀ ਉਚਾਈ 238 ਸੈਂਟੀਮੀਟਰ ਹੁੰਦੀ ਹੈ । ਇਸ ਨੂੰ ਜ਼ਮੀਨ ਤੋਂ 86 ਸੈਂਟੀਮੀਟਰ ਦੀ ਉਚਾਈ ਤੋਂ ਫ਼ਲ ਲੱਗਣੇ ਸ਼ੁਰੂ ਹੋ ਜਾਂਦੇ ਹਨ ।
Maharashtra
नीर जी, पौधों का पीलापन दूर करने के लिए आप NPK 19 :19 :19 @10 -15 g /L पानी के हिसाब से छिड़काव करे। धन्यवाद।