Punjab
Search
Sir ma dairy loan laina chaunda ha ki process hai ?
(pb)
Baljinder ji jekar tuc dairy farming lai loan lena chahunde ho tan pehla tuhade kol iss kam di puri training honi chahidi hai fir uss certificate nal tuci loan, subsidy laa skde ho tuci isde lai dairy training lenn lai Director Dairy, Dairy Training Center Ranbir College Road, Patiala Gate, Sangrur Phone No. 01672-230925 nal sampark kr skde ho uthe sme sme te kisana nu alag alag kama di training diti jandi hai.
तीन महीने की गाभिन बकरी का कैसे पता करें ?
(hn)
Punjab
यदि बकरी पहले से दूध देती है तो गाभिन बकरी दूध कम करना शुरू कर देगी यदि पहली बार गाभिन ही है तो उसके थन मोटे होने लग जाएंगे उसका पेट बाहर आने लग जाएगा जिसे देखकर उसके गाभिन होने का अंदाजा लगाया जा सकता है
Sir Madam mere kol 5 cows HF te 4 buffaloes ne cows 20 milk waleyan te buffaloes 10 milk waleyan ne ehna layi ghar feed tayaar karn da formula dasso ji 100 kgs dana tayaar karn layi kehadiya cheeja te kinni matra ch layniyan ne dassan di kirpa karo ji…..Dhanwaad ji ?
(pb)
Punjab
tuci ghar vich feed tyar krn lai uss vich makki/kanak/joo/jawi 40kg, saro di khal 20kg, soyaben 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg milla ke feed tyar krke de skde ho ate uss nu 2.5kg dudh mgar 1kg de hisab nal de skde ho ate vdhia matra vich hara chara jrur deo iss trahh tuci khud ghar vich feed tyar kr skde ho. baki jddo ehh feed suru kro tan ek dum purani feed bnnd naa kro, pehla purani feed vich thodi thodi nawi feed mix krke khilani suru kro jiss nal dudh te frk naa pwee ate changi growth howe.
Sir abhi Punjab main kaha pr goat farming ki training la sakta hai hum ?
(hn)
Punjab
Bikramjit ji aap goat farming ki training lene ke liye apne nazdiki krishi vigyan kendra se sampark kr skte hai waha sme sme per kisano ko alag alag kamo ki training di jatti hai aap iske liye Krishi Vigyan Kendra,Shamsher Nagar, Sirhind,Distt. Fatehgarh Sahib, Dr Jasvinder Singh, Head KVK, Contact No.: +91-9417360460, Landline No 01763-221217 se sampark kr skte hai ja fir aap Sandeep 9317517763, 9991606387 SR Commercial Goat Farm se sampark kr skte hai yeh bhi apne farm per training dete hai inse bhi apko sari jankari mill jayegi.
Jamin kese nape ?
(hn)
Maharashtra
Dharmendra ji, jameen naapne ka sabse asaan tareeka karam se hai, 36x40 karam ka ek acre hota hai , is hisaab se aap karam se jameen ko naap sakte hai . Dhnyvaad .
ਸਰ ਮੇਰੇ ਕੋਲ ਗਾ 1ਮਹੀਨਾ ਹੋਇਆ ਸੂਈ ਨੂੰ ਉਸ ਵਿੱਚ ਖੂਨ ਦੀ ਕਮੀ ਹੈ ਅਤੇ ਚਾਰਾ ਘੱਟ ਕਰਦੀ ਆ ਕੋਈ ਹੱਲ ਦੱਸੋ ਜੀ ?
(pb)
ਕਾਲਾ ਜੀ ਤੁਸੀ ਉਸ ਨੂੰ feritas tab 1-1 ਗੋਲੀ ਸਵੇਰੇ ਸ਼ਾਮ ਅਤੇ 3D red liquid 50-50ml ਸਵੇਰੇ ਸ਼ਾਮ ਦਿਓ ਅਤੇ ਉਸ ਨੂੰ Anabolite liquid 100ml ਰੋਜਾਨਾ ਦਿਓ ਅਤੇ ਉਸ ਨੂੰ Vitakind liv liquid 50ml ਰੋਜਾਨਾ ਦੇਣਾ ਸ਼ੁਰੂ ਕਰੋ
aaj hamari gaaye byayi hai ab usko kab kya de ?
(hn)
Nikhil ji usko aap Utrevive liquid 100-100ml subah sham dena suru kren aur usko acha hara chara dalen aur uske ass pass saff safai ka dian rakhen aur usko gehu ka dalia pkka ker usme 100ml sarso da tel mix krke khila skte hai aap thodi matra mai den jitna woh asani se khaa skte aur usko Vivliv liquid 50ml rojana bhi dena suru kren.
ਸ੍ਰੀ ਮਾਨ ਜੀ ਮੱਝ ਆ ਸ਼ਾਨ ਤੋਂ ਲਾਵਾਈ 15ਦਿਨ ਹੋਗੇ ਜੀ ਆ ਜਾਲੇ ਦੇ ਰਹੀ ਕਿ ਕਰਨ ਆ ਜੀ ਰੈਹ ਗਈ ਜਾਂ ਨੀ ਧੰਨਵਾਦ ?
(pb)
ਭੁੱਲਰ ਜੀ ਜੇਕਰ ਉਹ ਮੋਟੇ ਜਾਲੇ ਕਰਦੀ ਹੈ ਫਿਰ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈ ਤੁਸੀ ਉਸ ਨੂੰ keeper plus ਪਾਊਡਰ 30gm ਰੋਜਾਨਾ ਦੇਣਾ ਸ਼ੁਰੂ ਕਰੋ
Sir ji cow repeater hai jekar us di bachedaani vich metricef IU rakhwa dege ta oh gabhan Hoju Metricef IU rakhwaun to kine din baad Ai karni hai g Kalli Metricef tube naal oh gabhan Hoju ja kuj hor vi Dena Pau uss nu Oh paani ja ate jaale vi sitdi rehndi hai g ?
(pb)
tuci Metricef-iu dwai 2 din usdi bachedani vich bhrwao ate uss nu Keeper plus powder 30gm rojana ate Agrimin-i tab. rojana 1 goli deo ate 21 din tak deo jddo ohh agli varr heat vich aawe tan tuci uss nu Ai krwao ate AI de nal receptal inj. 5ml iv lgwa deo.
ਵੇਲਾਂ ਵਾਲੀਆਂ ਸਬਜ਼ੀਆਂ ਵਿੱਚ ਫਰੂਟ ਮੱਖੀ ਦੀ ਰੋਕਥਾਮ ਕਿਵੇਂ ਕਰੀਏ ?
(pb)
Punjab
ਰਾਜਬੀਰ ਜੀ, ਫਲ ਦੀ ਮੱਖੀ ਦੀ ਰੋਕਥਾਮ ਲਈ ਤੁਸੀ PAU Fruit Fly trap @16/ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਜੀ। ਧੰਨਵਾਦ।
Sir ji mere kol chiku da buta lagiaa hai fal chhota hai vadda ni hunda os Lai ki kariya dasso ji ?
(pb)
yadwinder ji eh daso tusi chiku nu kehdi kehdi khad kini matra vich paunde ho ate kis sme paunde ho. us hisab nal hi tuhanu sahi jankari diti ja sakdi hai. dhanwad.
Sir ji mere kol chiku da buta lagiaa hai fal chhota hai vadda ni hunda os Lai ki kariya dasso ji ?
(pb)
yadwinder ji eh daso tusi chiku nu kehdi kehdi khad kini matra vich paunde ho ate kis sme paunde ho. us hisab nal hi tuhanu sahi jankari diti ja sakdi hai. dhanwad.
Sir g cow de delivery ch ik month rehnda us nu sigma company de closeup de pa skda a ?
(pb)
Hanji tuci isdi varto kr skde ho baki uss nu vdhia hara chara deo ate metabolite powder rojana 1 pouch dena suru kro ate Vitum-h liquid 10-10ml swere sham dena suru kro.
मेरा आम के मँझर में फल नही लग रहा है ?
(hn)
Maharashtra
कृष जी किर्प्या आप अपने पौधे की फोटो भेजे और यह भी बताये की अपने कोनसी खाद कितनी मात्रा में कब डाली है उस हिसाब से ही आपको सही जानकारी दी जा सकेगी। धन्यवाद्।
Sat sri akal ji Mainu napier grass dian kalman chahidian ne 1 knal vaste Distt kapurthala ?
(pb)
Punjab
Aman ji, napier bajre dia cuttings lain lai tuci - KVK kapurthala - 0182 227 9245 naal samprk kar skade ho ji . Dhanwaad .
Please suggest. Npk 19:19:19+ Humic acid ke sath insecticide apply kar payunga ? This the stage 7 days of germination. Please help urgent basis mam/sir ?
(en)
West Bengal
Arin ji, aapki fasl pe leaf miner ka hmla hai , aap is pe Dimethoate @1-1.5 ml/L paani ke hisaab se spray kare aur iske saath kisi bhi NPK ya humic acid ko spray na kare . Dhnyvaad .
ਸਾਡੇ ਕੋਲ ਇੱਕ ਮੱਝ ਹੈ ਉਸਦਾ temperature 100 ਤੋਂ ਉਪਰ ਹੀ ਰਹਿੰਦਾ ਹੈ, ਜੁਗਾਲੀ ਵੀ ਕਰਦੀ ਹੈ, ਪੱਠੇ ਵੀ ਖਾਂਦੀ ਹੈ ਅਤੇ ਪਾਣੀ ਵੀ ਪੀਂਦੀ ਹੈ, ਜਦੋਂ ਡਾਕਟਰ ਤੋਂ ਇੰਜੇਕਸ਼ਨ ਲਗਵਾਏ ਤਾਂ temperature ਠੀਕ ਹੋ ਗਿਆ ਸੀ, ਅੱਜ ਜਦੋਂ ਫਿਰ ਮੈਂ ਦੇਖਿਆ ਤਾਂ temperature 99 ਤੋਂ ਉਪਰ ਸੀ ਅਤੇ 8 ਕਿੱਲੋ ਦੁੱਧ ਦਿੰਦੀ ਹੈ, ਉਸ ਦੀ ਅੱਖ ਵੀ ਦੇਖੀ ਸੀ ਉਹ ਚਿੱਟੀ ਹੋਈ ਹੈ, ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਖੂਨ ਦੀ ਕਮੀ ਹੋਈ ਹੈ, ਉਸਨੂੰ ਕਿਹੜੇ ਇੰਜੇਕਸ਼ਨ ਲਗਵਾਏ ਜਾਣ ਜਿਸ ਨਾਲ ਉਹ 2 3 ਦਿਨ ਅੰਦਰ ਠੀਕ ਹੋ ਜਾਵੇ ?
(pb)
Punjab
ਕੁਲਦੀਪ ਜੀ ਜੇਕਰ ਟੈਮਪਰੇਚਰ ਘੱਟ ਹੁੰਦਾ ਹੈ ਤਾਂ ਤੁਸੀ ਉਸ ਨੂੰ Calcimust gold liquid 50 ਤੋਂ 100ml ਉਸਦੇ ਦੁੱਧ ਦੇ ਹਿਸਾਬ ਨਾਲ ਦਿਓ ਅਤੇ ਹੁਣ ਉਸ ਨੂੰ Doloban plus vet 15ml, enrofloxacin inj. 10ml ਅਤੇ tinacal injection 15ml ਲਗਵਾਓ. ਬਾਕੀ ਜਦੋ ਤੱਕ ਉਹ ਦੁੱਧ ਦਿੰਦੀ ਹੈ ਉਸ ਨੂੰ ਕੈਲਸ਼ੀਅਮ ਦਿੰਦੇ ਰਹੋ.
ਵੀਰ ਜੀ ਮੇਰੀਆਂ ਗਾਵਾਂ ਦੀ ਫੇਟ ਐਸ ੲਨ ੲਫ ਬਹੁਤ ਘੱਟ ਹੈ ਫੇਟ ਵਧਾਉਣ ਦਾ ਕੋਈ ਉਪਾਅ ਦੱਸੋ ?
(pb)
ਤੁਸੀ ਉਹਨਾਂ ਨੂੰ Fatplus ਜਾਂ Fatmax 100 ਗ੍ਰਾਮ ਪਾਊਡਰ ਰੋਜਾਨਾ ਅਤੇ Lacup powder 100gm ਰੋਜਾਨਾ ਦਿਓ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਵਧੀਆ ਫੀਡ ਦੇ ਨਾਲ ਨਾਲ ਵਡੇਮਿਆ ਦੀ ਖਲ ਜਾਂ ਸਰੋਂ ਦੀ ਖ਼ਲ ਦਿਓ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਗੋਲੀ ਜਰੂਰ ਦਿਓ.
ਵੀਰ ਜੀ ਮੇਰੀਆਂ ਗਾਵਾਂ 3ਮਹੀਨੇ ਤੋਂ ਵੱਧ ਸੂਈਆਂ ਨੂੰ ਹੋ ਗੲਏ ਹਨ ਅਜੇ ਤੱਕ ਟੀਕਾ ਨਹੀਂ ਲਿਆ ਟੀਕਾ ਜਲਦੀ ਲੈਣ ਦੇ ਕੋਈ ਉਪਾਅ ਦੱਸੋ ਤਾਂ ਕਿ ਮੇਰਾ ਡੇਅਰੀ ਫਾਰਮਿੰਗ ਦਾ ਧੰਦਾ ਸਹੀ ਚੱਲ ਸਕੇ ?
(pb)
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ Minfa gold ਪਾਊਡਰ 100gm ਰੋਜਾਨਾ ਦਿਓ ਅਤੇ ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਜਿਸ ਨਾਲ ਉਸਦੇ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿੱਚ ਆ ਜਾਵੇਗੀ.
कटहल का फल काला हो कर गिर जाता है ?
(hn)
Maharashtra
यदुनंदन जी, कृप्या आप हमे अपने पौधे और फल की फोटो भेजें ता जो उस हिसाब से आपको इस बारे में सही जानकारी दी जा सके। धन्यवाद।
कटहल के फल काले हो जाते हैं और गिर जाते हैं ?
(hn)
Maharashtra
यदुनंदन जी, कृप्या आप हमे अपने पौधे और फल की फोटो भेजें ता जो उस हिसाब से आपको इस बारे में सही जानकारी दी जा सके। धन्यवाद।
Mango farming in Punjab ?
(hn)
dalveer It can be grown on variety of soil. Deep soil without any hard pan upto depth of 4feet is required for mango cultivation. pH of soil should be less than 8.5%. its varieties such as Dusheri, Langra, Alphonso, Gangi. Do ploughing, cross ploughing of land and then levelled the land. Prepare land in such way that water stagnation should not occurred in field. After levelling take one deeper ploughing and then divide lands in blocks. Spacing is varied from place to place. Do ploughing, cross ploughing of land and then levelled the land. Prepare land in such way that water stagnation should not occurred in field. After levelling take one deeper ploughing and then divide lands in blocks. Spacing is varied from place to place. For grafted varieties use distance of 9m x 9m and plant them in square system. Dug pits of 1x1x1m size at distance of 9x9m one month earlier before planting. Expose them to sun. Fill with mixture of soil, 30 to 40 kg of FYM or Compost and 1 kg single super phosphate.Square and hexagonal planting can be adopted. Hexagonal planting accommodates 15% more plants. Before planting, dip stones in solution of Dimethoate for few minutes. It will protect crop from mango weevils. Seed treatment with Captan fungicide protects seeds from fungal infections. After planting remove inflorescence for better vegetative growth upto four years and at age of five, keep inflorescence for fruit formation. During this period, intercrop can be taken as it help to give additional income also it help to reduce weed growth. Onion, tomato, Radish, Beans, Cabbage, Cauliflower, Moong, gram, Lentil, Peach, Plum aMango crop required 27 kg of N, P2O5 about 7 kg and 30 kg of K2O per acre. For crop of 1-3 year old, Apply 5 to 20 kg of well decomposed cow dung, 100-200 gm of Urea, 250-500 gm of Single super Phosphate and 175-350 gm of MOP per tree. For 4-6 year old crop apply increased cow dung dose by 25 kg, give Urea@200-400 gm, SSP@500-Mango crop required 27 kg of N, P2O5 about 7 kg and 30 kg of K2O per acre. For crop of 1-3 year old, Apply 5 to 20 kg of well decomposed cow dung, 100-200 gm of Urea, 250-500 gm of Single super Phosphate and 175-350 gm of MOP per tree. For 4-6 year old crop apply increased cow dung dose by 25 kg, give Urea@200-400 gm, SSP@500-700 gm and MOP@Mango crop required 27 kg of N, P2O5 about 7 kg and 30 kg of K2O per acre. For crop of 1-3 year old, Apply 5 to 20 kg of well decomposed cow dung, 100-200 gm of Urea, 250-500 gm of Single super Phosphate and 175-350 gm of MOP per tree. For 4-6 year old crop apply increased cow dung dose by 25 kg, give Urea@200-400 gm, SSP@500-700 gm and MOP@350-700 gm per Tree.350-700 gm per Tree.700 gm and MOP@350-700 gm per Tree.nd Papaya etc. crops can be taken as intercrop. Mango crop required 27 kg of N, P2O5 about 7 kg and 30 kg of K2O per acre. For crop of 1-3 year old, Apply 5 to 20 kg of well decomposed cow dung, 100-200 gm of Urea, 250-500 gm of Single super Phosphate and 175-350 gm of MOP per tree. For 4-6 year old crop apply increased cow dung dose by 25 kg, give Urea@200-400 gm, SSP@500-700 gm and MOP@350-700 gm per Tree. thank you.
ਕੀੜੀ ਬਹੁਤ ਹੈ ਘਰ ਵਿਚ ਕੋਈ ਇਲਾਜ਼ ਦੱਸੋ ?
(pb)
Punjab
ਮਨਜਿੰਦਰ ਜੀ ਘਰ ਵਿੱਚੋ ਕੀੜੀਆਂ ਤੋਂ ਨਿਜਾਤ ਪਾਉਣ ਦੇ ਲਈ ਤੁਸੀ ਨਿੰਬੂ ਦਾ ਰਸ ਛਿੜਕ ਸਕਦੇ ਹੋ ਇਸਤੋਂ ਇਲਾਵਾ ਤੁਸੀ ਸਿਰਕੇ ਅਤੇ ਪਾਣੀ ਨੂੰ ਮਿਲਾ ਕੇ ਕੀੜੀਆਂ ਨਿਕਲਣ ਵਾਲੀ ਜਗਾਹ ਤੇ ਸਪਰੇ ਕਰ ਦਿਓ ਇਸਤੋਂ ਇਲਾਵਾ ਰਸੋਈ ਵਿਚ ਇਸਦਾ ਪੋਚਾ ਵੀ ਲਾ ਸਕਦੇ ਹੋ। ਇਸਤੋਂ ਇਲਾਵਾ ਬਾਜ਼ਾਰ ਵਿਚ ਇਕ ਚਾਕ ਵੀ ਮਿਲਦਾ ਹੈ ਤੁਸੀ ਇਸਦੀ ਵਰਤੋਂ ਵੀ ਕਰ ਸਕਦੇ ਹੋ। ਧੰਨਵਾਦ
Hi sir Namskar ji Sir Abs Raj gir bull da SEMAN rakhwaye c cow de female calf ko Janam dita sar dso ge v calf SEMAN te gye ja nhi kine percent gir calf he tnx ji ?
(pb)
Rajasthan
Manjot ji eh lagbhag 60% tak gir nasal di hai, aap isko tyar hone per agli varr isko ache record wala semen bhrwayen jisse dhire dhire apke farm per achi nasal tyar ho jayegi.
Punjab
ok Navroop sar very thankful
Punjab
vdiya jankari a
ਸਤਿ ਸ਼੍ਰੀ ਆਕਾਲ ਜੀ ਮੇਰਾ ਸਵਾਲ ਹੈ ਮੇਰੀਆਂ 2 ਗਾਵਾਂ ਨੇ ਇਕ ਤੀਜੇ ਸੂਏ ਤੇ ਇਕ ਪਹਿਲੇ ਸੂਏ ਸੀ ਦੋਨਾਂ ਨੇ 8 ਵੇ ਮਹੀਨੇ ਚ ਬੱਚਾ ਸੁੱਟ ਦਿੱਤਾ ਇਕ ਮਹੀਨੇ ਦੇ ਫਰਕ ਨਾਲ ਇਸਦਾ ਕੀ ਕਾਰਨ ਹੋ ਸਕਦਾ ਧੰਨਵਾਦ ਜੀ ?
(pb)
Punjab
ਭੰਗੂ ਜੀ ਇਸਦੇ ਕਈ ਕਾਰਨ ਹੋ ਸਕਦੇ ਹੈ ਜਿਵੇਂ ਖੁਰਾਕ ਵਿਚ ਕਮੀ, ਮਿਨਰਲ ਦੀ ਕਮੀ, ਸਹੀ ਦੇਖਭਾਲ ਦੀ ਕਮੀ ਕਰਕੇ ਜਾ ਬਰੂਸੀਲੋਸਿਸ ਬਿਮਾਰੀ ਕਰਕੇ ਵੀ ਹੋ ਸਕਦਾ ਹੈ ਤੁਸੀ ਓਹਨਾ ਦੇ ਖੂਨ ਦਾ ਸੈਂਪਲ ਲਓ ਅਤੇ ਨਜ਼ਦੀਕੀ ਪੋਲੀਕਲੀਨਿਕ ਵਿਚ ਬਰੂਸੀਲੋਸਿਸ ਬਿਮਾਰੀ ਦੀ ਜਾਂਚ ਕਰਵਾਓ
Punjab
ਮੇਰੀ ਮੱਝ ਵੀ 8ਵੇ ਵਿਚ ਵਚਾ ਸਟ ਗੀ
ਸਰ MH 421 ਦਾ ਝਾੜ Best ਹੈ ਜਾ MH 444 ਦਾ ਝਾੜ Best ਹੈ ?
(pb)
ਸੁਖਚੈਨ ਜੀ ਇਹਨਾਂ ਦਾ ਔਸਤ ਝਾੜ 10-12 ਕੁਇੰਟਲ ਪ੍ਰਤੀ ਏਕੜ ਤੱਕ ਦਾ ਹੋ ਜਾਂਦਾ ਹੈ। ਧੰਨਵਾਦ।
ਦੇਸੀ ਆਂਡੇ ਵਿੱਚ ਕੀ ਹੁੰਦਾ ਹੈ ਮਤਲਬ ਕਿੰਨਾ ਪ੍ਰੋਟੀਨ ਫੈਟ ਜਾਂ ਗਰਮੀ ਕਿੰਨੀ ਕਰਦਾ ਹੈ ਗਰਮ ਮੋਸਮ ਵਿਚ ਖਾਣਾ ਚਾਹੀਦਾ ਹੈ ਜਾਂ ਨਹੀਂ ?
(pb)
Punjab
ਦੇਸੀ ਆਂਡੇ ਵਿੱਚ ਸਫੇਦ ਆਂਡੇ ਦੇ ਮੁਕਾਬਲੇ ਸੱਤ ਗੁਣਾ ਜ਼ਿਆਦਾ ਪੌਸ਼ਟਿਕ ਤੱਤ ਹੁੰਦੇ ਹਨ - ਪ੍ਰੋਟੀਨ, ਬਾਇਓਟਿਨ, ਵਿਟਾਮਿਨ ਅਤੇ ਖਣਿਜ। ਇਹਨਾਂ ਤੋਂ ਪ੍ਰਾਪਤ ਵਿਟਾਮਿਨ ਅਤੇ ਖਣਿਜ ਅਤੇ ਖਾਸ ਕਰਕੇ ਵਿਟਾਮਿਨ ਏ ਇਮਿਊਨ, ਸਿਹਤਮੰਦ ਚਮੜੀ, ਵਾਲਾਂ ਅਤੇ ਅੱਖਾਂ ਲਈ ਲਾਭਦਾਇਕ ਹਨ। ਇਹਨਾਂ ਵਿਚ 9 ਤੋਂ 11gm ਤੱਕ ਪ੍ਰੋਟੀਨ ਦੀ ਮਾਤਰਾ ਹੁੰਦੀ ਹੈ ਇਹ ਵੱਧ ਘੱਟ ਵੀ ਹੁੰਦੀ ਰਹਿੰਦੀ ਹੈ ਕਿਉਕਿ ਇਸ ਵਿਚ ਖੁਰਾਕ ਅਤੇ ਸਹੀ ਦੇਖਭਾਲ ਵੀ ਨਿਰਭਰ ਕਰਦੀ ਹੈ ਬਾਕੀ ਇਹ ਗਰਮੀ ਦੇ ਮੌਸਮ ਵਿਚ ਘੱਟ ਖਾਓ ਤਾਂ ਵਧੀਆ ਹੈ.
fungicide copper oxychloride diya tha ?
(hn)
Maharashtra
Manoj ji, ispe leaf curl viral bimaari ka hamla ho sakta hai , ye bimaari ras choosne vaale keeto se aage failti hai, iski rokthaam ke liye aap imidacloprid @1 ml/L paani ke hisaab se spray kare . Dhnyvaad .
Hi sir Namskar जी, sir Gir Raj bull da sexsed SEMAN Rakhwaya c cow de female calf a sir dso kine present gir lgdi a girl he ja nhi dso sir ji very tnx Ah SEMAN di pic payi a mother di pic a ji ?
(pb)
Manjot ji eh lagbhag 60% tak gir nasal di hai tuci isdi khurak ate dekbhal da dian rakho jiss nal iss nu jldi tyar kita ja ske ate sme te nawe dudh krwaya ja ske.
Punjab
ji sir
Punjab
Thanks ji
Punjab
chngi janakari hai
sprinkler rotate nhi kr rha hai kya karan ho sakta hai ?
(en)
Punjab
Bharti ji isme koi technical fault ho sakta hai kripya aapne jinse ise install karvaya hai unse complain karke ise ya to vo replace kar denge nahi to ise repair kar denge.dhanywad
ਡਾਕਟਰ ਸਾਬ ਮੈਨੂੰ ਸਰਕਾਰੀ ਪਸ਼ੂ ਹਸਪਤਾਲ ਚੋਂ deworming ਦਾ ਪਾਊਡਰ ਮਿਲਿਆ. ਇਹ ਪਾਊਡਰ ਪਸ਼ੂ ਨੂੰ ਕਿੰਨਾ ਦੇਣਾ ਚਾਹੀਦਾ ਆ ਵੱਡੇ ਪਸ਼ੂ ਨੂੰ ਕਿੰਨਾ ਤੇ ਛੋਟੇ ਪਸ਼ੂ ਨੂੰ ਕਿੰਨਾ ?
(pb)
Punjab
ਰਵਨੀਤ ਜੀ ਇਸਦੀ ਮਾਤਰਾ ਦੀ ਜਾਣਕਾਰੀ ਤੁਹਾਨੂੰ ਉਥੋਂ ਡਾਕਟਰ ਤੋਂ ਮਿਲ ਜਾਵੇਗੀ ਕਿਉਕਿ ਸਾਲਟ ਦੇ ਹਿਸਾਬ ਨਾਲ ਇਹਨਾਂ ਦੀ ਮਾਤਰਾ ਵੱਡੇ, ਛੋਟੇ ਪਸ਼ੂਆਂ ਵਿਚ ਅਲੱਗ ਅਲੱਗ ਹੁੰਦੀ ਹੈ ਅਤੇ ਓਹਨਾ ਦੇ ਗਰੋਥ ਦੇ ਹਿਸਾਬ ਨਾਲ ਇਸਦੀ ਵਰਤੋਂ ਕਰ ਸਕਦੇ ਹੋ
ਇਲਾਇਚੀ ਬਾਰੇ ਜਾਣਕਾਰੀ ਦਿਉ ਜੀ ?
(pb)
Punjab
ਦਲਜੀਤ ਜੀ, ਇਲਾਇਚੀ ਦੀ ਖੇਤੀ ਲਈ ਪੰਜਾਬ ਦਾ ਮੌਸਮ ਅਨੁਕੂਲ ਨਹੀਂ ਹੈ , ਇਸ ਲਈ ਇਸ ਦੀ ਖੇਤੀ ਦੀ ਸਿਫ਼ਾਰਿਸ਼ ਪੰਜਾਬ ਵਿਚ ਨਹੀਂ ਕੀਤੀ ਜਾਂਦੀ। ਧੰਨਵਾਦ।
Hara machchhar lag Raha hai Kya kare ?
(hn)
Uttar Pradesh
ram ji hara machar ki roktham ke liye ap thiamethoxam @ 1gram/5litre paani ke hisab se spray kar sakte hai. dhanyawad.
sir garmiya vich ghode di kurak bare daso ji kehdi kehdi chij kini kini matra vich payiye ji jis nal ghode mote ho jan ?
(pb)
tusi Jau, javi, lucerne te soyabean da mixture pao eh best rahega ji. Season de hisaab naal and availability de hisaab naal, jo v available aa oh zyada paa lao, Basically ta protein hei poora krna hunda hai jina oh asani nal hajam kre ja changi growth kre uss hisab nal deo ate her 3 mahine badd pett de kiria wali dwai bhi jrur deo.
sir horse layi ki vijiye ji hun jime charri ja koi hor plz tell me ?
(pb)
Punjab
tuci Nutrifeed chara bhi ugga skde ho jo janwar lai vdhia rehnda hai.
ਪਸ਼ੂਪਾਲਣ ਬਾਰੇ ਦੱਸੋ ਜੀ ਨਵਾ ਕੰਮ ਸੁਰੂ ਕਰਨ ?
(pb)
ਰਮਨਦੀਪ ਜੀ ਤੁਸੀ ਪਸ਼ੂ ਪਾਲਣ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾ ਇਸ ਕੰਮ ਦੀ ਟ੍ਰੇਨਿੰਗ ਲਓ ਜਿਸ ਵਿੱਚ ਤੁਹਾਨੂੰ ਇਸ ਕੰਮ ਦੀ ਸਾਰੀ ਜਾਣਕਾਰੀ ਮਿਲੇਗੀ ਅਤੇ ਤੁਸੀ ਲੋਨ, ਸਬਸਿਡੀ ਵੀ ਲੈ ਸਕਦੇ ਹੋ ਤੁਸੀ ਇਸਦੇ ਲਈ ਤੁਸੀ ਡਿਪਟੀ ਡਾਇਰੇਕਟਰ ਡੇਅਰੀ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਰਨਬੀਰ ਕਾਲੇਜ ਰੋਡ, ਪਟਿਆਲਾ ਗੇਟ ਸੰਗਰੂਰ 01672-230925 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦੀ ਜਾਣਕਾਰੀ ਲੈ ਸਕਦੇ ਹੋ.
My mango plants are 9 months old.In spite of taking complete care some leaves of 2 plants are partially drying.Cannot find any reason.Please advise ?
(en)
Maharashtra
op please send us the picture of your tree so that we can give you right information. thankyou.
ਸਾਡੇ ਕੋਲ 3 3 ਮਹੀਨਿਆਂ ਦੀ ਵੱਛੀਆਂ ਹਨ, ਉਹਨਾਂ ਦੀ ਵਧੀਆ deworming ਕਰਦੇ ਹਨ ਅਤੇ ਉਹਨਾਂ ਨੂੰ cargill ਦੀ feed ਦਿੰਦੇ ਹਨ, ਰੋਜ਼ ਤਕਰੀਬਨ ਇੱਕ ਵੱਛੀ ਨੂੰ 2.5 ਖੁਰਾਕ ਵਿੱਚ ਸੁੱਕੀ ਤੂੜੀ ਰਲਾ ਕੇ ਪਾਉਂਦੇ ਹਾਂ ਅਤੇ ਪਾਣੀ ਦਾ ਪੂਰਾ ਪ੍ਰਬੰਧ ਹੁੰਦਾ ਹੈ ਤੇ ਉਹਨਾਂ ਨੂੰ ਬੰਨ੍ਹ ਕੇ ਨਹੀਂ ਰੱਖਿਆ ਜਾਂਦਾ, ਮੈਂ ਇਹ ਪੁੱਛਣਾ ਸੀ ਕਿ ਵੱਛੀਆਂ ਲਈ ਮਿਨਰਲ ਮਿਕਸਚਰ ਦੀ ਲੋੜ ਹੈ ਜਾਂ ਫਿਰ ਨਹੀਂ, ਕਿਉਂਕਿ ਅਸੀਂ cargill ਦੀ ਖੁਰਾਕ ਦਿੰਦੇ ਹਾਂ, ਸਾਡੇ ਕੋਲ Zuleup ਦੀ ਇੱਕ ਬਾਲਟੀ ਪਈ ਹੋਈ ਹੈ, ਕਿਉਂਕਿ ਪਹਿਲਾ ਛੋਟੇ ਪਸ਼ੂਆਂ ਲਈ ਲਿਆ ਕੇ ਰੱਖਿਆ ਹੋਇਆ ਸੀ, ਉਸਦੇ ਬਾਰੇ ਪੁੱਛਣਾ ਸੀ, ਉਸਦੀ ਕਿੰਨੀ dose ਪਾ ਸਕਦੇ ਹਾਂ ਜਾਂ ਕੋਈ ਲੋੜ ਨਹੀਂ, ਇਸ ਬਾਰੇ ਜਾਣਕਾਰੀ ਦਿਓ ?
(pb)
Punjab
ਹਾਂਜੀ ਤੁਸੀ ਓਹਨਾ ਨੂੰ ਮਿਨਰਲ ਮਿਕਸਚਰ ਪਾਊਡਰ 15gm ਰੋਜਾਨਾ ਦੇ ਸਕਦੇ ਹੋ, ਬਾਕੀ ਜੇਕਰ zuleup ਪਾਊਡਰ ਹੈ ਤਾਂ ਉਸਦੀ ਵੀ ਵਰਤੋਂ ਕਰ ਸਕਦੇ ਹੋ ਬਾਕੀ ਸਮੇ ਸਮੇ ਤੇ ਓਹਨਾ ਦੀ ਡੇਵਰਮਿੰਗ ਦਾ ਪੂਰਾ ਧਿਆਨ ਰੱਖੋ
ਸਾਡੇ ਕੋਲ 3 3 ਮਹੀਨਿਆਂ ਦੀ ਵੱਛੀਆਂ ਹਨ, ਉਹਨਾਂ ਦੀ ਵਧੀਆ deworming ਵੀ ਮੌਕੇ ਤੇ ਹੋ ਜਾਂਦੀ ਹੈ, ਪਰ ਸਾਰੇ ਪਸ਼ੂ ਚਾਹੇ ਉਹ ਵੱਡੇ ਪਸ਼ੂ ਜਾਂ ਛੋਟੇ ਪਸ਼ੂ ਹਨ, ਉਹਨਾਂ ਦੀਆਂ ਅੱਖਾਂ ਵਿੱਚੋਂ ਪਾਣੀ ਜਿਹਾ ਨਿਕਲਦਾ ਰਹਿੰਦਾ ਹੈ ਉਸਦਾ ਕੀ ਕਾਰਨ ਹੈ, ਸ਼ੈੱਡ ਦੇ ਵਿੱਚ ਖੁੱਲੀਆਂ ਘੁੰਮਦੀਆਂ ਰਹਿੰਦੀਆਂ ਹਨ, ਪਾਣੀ ਵੀ ਸਮੇਂ ਤੇ ਪਿਲਾਇਆ ਜਾਂਦਾ ਹੈ ਅਤੇ ਖੁਰਾਕ ਵੀ ਪੂਰੀ ਮਿਲਦੀ ਹੈ ਉਸ ਬਾਰੇ ਪੁੱਛਣਾ ਸੀ ?
(pb)
Punjab
ਤੁਸੀ ਓਹਨਾ ਨੂੰ ਹਰ ਵਾਰ ਸਾਲਟ ਬਦਲ ਕੇ ਡੇਵਰਮਿੰਗ ਕਰੋ ਅਤੇ ਤੁਸੀ ਫਟਕੜੀ ਨੂੰ ਪਾਣੀ ਵਿਚ ਘੋਲ ਕੇ ਉਸ ਪਾਣੀ ਨਾਲ ਇਹਨਾਂ ਦੀਆ ਅੱਖਾਂ ਸਾਫ ਕਰੋ ਅਤੇ ਵਧੀਆ ਮਿਨਰਲ ਮਿਕਸਚਰ ਪਾਊਡਰ ਸਾਰੇ ਪਸ਼ੂਆਂ ਨੂੰ ਓਹਨਾ ਨੂੰ ਉਮਰ ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ
Fish farming ?
(en)
Punjab
Harinder ji tuci fish farming da kam suru krn ton pehla isdi training apne nazdiki fishery dept. ton jrur lao jiss vich tuhanu iss kam di sari jankari milegi ate tuci isde lai loan, subsidy bhi laa skde ho tuci training lai Sh.Pawan Kumar, ADF, Sh.Kesar Singh, CEO 97792-70027, 98786-17077 nal sampark kr skde ho ate agli training da pta kr skde ho.
Sir we are facing this problem on mango leaf. Please suggest ?
(en)
rajeev this is the attack of eriophid mite. to control this you can spray Hexythiazox5.45%EC@ 1ml/3 litre water. thank you.
Hii all, I have cultivated muskmelon crop in 3acers of land I want buyers phone numbers required for selling Muskmelon seed name: iihr arka siri my phn number: 8919896174 ?
(en)
Punjab
raviteja to sell your muskmelon you can post on apni kheti buy/sell app along with the picture of your crop. thank you.
ਬਰੂਸੀਲੋਸਿਸ ਦੇ ਟੀਕਿਆਂ ਬਾਰੇ ਪਤਾ ਕਰਨਾ ਸੀ, ਇਹ ਸਾਨੂੰ ਮੈਡੀਕਲ ਸਟੋਰ ਤੋਂ ਮਿਲ ਸਕਦੇ ਹੈ, ਇਹ ਕਿੰਨੇ ਮਹੀਨਿਆਂ ਦੀ ਵੱਛੀਆਂ ਨੂੰ ਲਗਾ ਸਕਦੇ ਹਾਂ, ਕੀ ਅਸੀਂ ਇਸਨੂੰ ਘਰ ਖੁਦ ਲਗਾ ਸਕਦੇ ਹਾਂ ?
(pb)
ਅਮਰਜੀਤ ਜੀ ਇਹ ਬੱਚੇ ਨੂੰ 6 ਮਹੀਨੇ ਦੀ ਉਮਰ ਤੋਂ ਬਾਦ ਲਗਵਾ ਸਕਦੇ ਹੋ ਇਸਦੇ ਲਈ ਤੁਸੀ ਨਜ਼ਦੀਕੀ ਡਾਕਟਰ ਨਾਲ ਸੰਪਰਕ ਕਰ ਸਕਦੇ ਹੋ ਕਿਉਕਿ ਇਹ ਮੈਡੀਕਲ ਸਟੋਰ ਤੇ ਮੁਸ਼ਕਿਲ ਨਾਲ ਹੀ ਮਿਲੇਗੀ ਕਿਉਕਿ ਇਹ ਬਹੁਤ ਸਾਰੇ ਬੱਚਿਆਂ ਲਈ ਇਕਠੀ ਆਉਂਦੀ ਹੈ ਜਿਸ ਨਾਲ ਇਕ ਵਾਰ ਖੋਲਣ ਤੇ ਸਾਰੀਆਂ ਨੂੰ ਲਗਾਉਣੀ ਹੁੰਦੀ ਹੈ ਨਹੀਂ ਤਾਂ ਖਰਾਬ ਹੋ ਜਾਂਦੀ ਹੈ ਇਸ ਲਈ ਇਹ ਘੱਟ ਮਿਲਦੀ ਹੈ ਕਿਉਕਿ ਏਨੇ ਬੱਚੇ ਇਕੱਠੇ ਮਿਲਦੇ ਨਹੀਂ ਹੈ ਬਾਕੀ ਤੁਸੀ ਨਜ਼ਦੀਕੀ ਸਰਕਾਰੀ ਡਾਕਟਰ ਨਾਲ ਸੰਪਰਕ ਕਰ ਸਕਦੇ ਹੋ
ਗਾਂ ਸੂਈ ਨੂੰ ਹਫਤਾ ਹੋ ਚੁੱਕਿਆ ਹੈ, ਸਿਰਫ ਪੱਠੇ ਤੇ ਤੂੜੀ ਪਾ ਰਹੇ ਹਾਂ, ਉਸਦੀ ਖੁਰਾਕ ਬਾਰੇ ਪੁੱਛਣਾ ਸੀ ਕਿ ਉਸਨੂੰ ਕਿਹੜੀ ਖੁਰਾਕ ਪਾਈ ਜਾਵੇ, ਜਿਸ ਨਾਲ ਦੁੱਧ ਤੇ ਆ ਜਾਵੇ, ਹਜੇ 8 ਕਿੱਲੋ ਬਹੁਲੀ ਹੋਈ ਹੈ, ਕੀ ਉਸਨੂੰ ਹੁਣ ਫੀਡ ਦੇ ਸਕਦੇ ਹਾਂ ਜਾਂ ਰੁੱਕ ਕੇ ਦੇਈਏ ?
(pb)
ਅਮਰਜੀਤ ਜੀ ਤੁਸੀ ਉਸ ਨੂੰ ਕਿਸੇ ਵੀ ਵਧੀਆ ਕੰਪਨੀ ਦੀ ਫੀਡ ਜਿਸ ਨੂੰ ਉਹ ਆਸਾਨੀ ਨਾਲ ਖਾਂਦੀ ਹੋਵੇ ਉਹ ਥੋੜੀ ਥੋੜੀ ਕਰਕੇ ਦੇਣੀ ਸ਼ੁਰੂ ਕਰੋ ਅਤੇ ਹਰਾ ਚਾਰਾ, ਸੁਕਾ ਚਾਰਾ ਮਿਕਸ ਕਰਕੇ ਦਿੰਦੇ ਰਹੋ ਬਾਕੀ ਉਸ ਨੂੰ vivliv liquid 50ml ਰੋਜਾਨਾ ਦੇ ਹਿਸਾਬ ਨਾਲ ਦਿਓ ਅਤੇ Lactomax tablet ਰੋਜਾਨਾ 10 ਗੋਲੀਆਂ ਦੇ ਸਕਦੇ ਹੋ
ਦੁੱਧ ਵਾਲੀ ਕਿੱਟ ਦਾ ਪਤਾ ਕਰਨਾ ਸੀ ਕਿ ਉਹ ਕਿੱਟ ਕਿਵੇਂ ਲੱਗਦੀ ਹੈ, ਉਸ ਬਾਰੇ ਜਾਣਕਾਰੀ ਲੈਣੀ ਸੀ, ਇੱਕ ਪਸ਼ੂ ਦੇ ਜੇਕਰ ਪਹਿਲਾ ਕਿੱਟ ਲੱਗੀ ਹੋਵੇ ਕੀ ਦੂਜੀ ਵਾਰ ਲਗਾ ਸਕਦੇ ਹਾਂ ਅਤੇ ਉਸ ਨਾਲ ਪਸ਼ੂ ਕਿੰਨੇ ਦੁੱਧ 'ਤੇ ਆ ਜਾਂਦਾ ਹੈ ?
(pb)
Punjab
ਅਮਰਜੀਤ ਜੀ ਇਸਦੇ ਲਈ ਤੁਸੀ ਆਪਣੇ ਨਜ਼ਦੀਕੀ ਡਾਕਟਰ ਨਾਲ ਸੰਪਰਕ ਕਰ ਸਕਦੇ ਹੋ ਉਹ ਪਸ਼ੂ ਦੀ ਜਾਂਚ ਕਰਕੇ ਉਸ ਨੂੰ ਕਿੱਟ ਲਗਾ ਦੇਣਗੇ ਕਿਉਕਿ ਇਸ ਵਿਚ ਹਾਰਮੋਨਸ ਵਾਲੇ ਇੰਜੇਕਸ਼ਨ ਲਗਦੇ ਹੈ ਬਾਕੀ ਜੇਕਰ ਪਸ਼ੂ ਨੂੰ ਪਹਿਲਾ ਕਿੱਟ ਲੱਗੀ ਹੈ ਅਤੇ ਉਹ ਦੁੱਧ ਦੇ ਰਿਹਾ ਹੈ ਫਿਰ ਦੁਬਾਰਾ ਕਿੱਟ ਨਾ ਲਗਵਾਓ ਅਤੇ ਪਸ਼ੂਆਂ ਦਾ ਦੁੱਧ ਉਸਦੀ ਖੁਰਾਕ ਅਤੇ ਨਸਲ ਤੇ ਵੀ ਨਿਰਭਰ ਕਰਦਾ ਹੈ ਤੁਸੀ ਇਸਦੇ ਲਈ ਨਜ਼ਦੀਕੀ ਕਿਸੇ ਚੰਗੇ ਡਾਕਟਰ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ
ਗੰਨੇ ਦਾ ਬੀਜ ਕਿੱਥੋਂ ਮਿਲੋਗਾ ?
(pb)
Punjab
ਪ੍ਰਭਜੀਤ ਜੀ, ਗੰਨੇ ਦਾ ਬੀਜ ਲੈਣ ਲਈ ਤੁਸੀ KVK Booh -01851-238700 ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।
Hello sir, Sir ek 20-25 L wali HF cow ke liye daily ka diet plan kya hoga.matlab ki daily hara, silage, feed kitna kg hona chahye ?
(en)
Punjab
Amrit ji usko aap rojana 30-35kg hara chara dalen aur yadi silage bhi dena hai toh hare chare ki matra thodi kam krr den aur silage rojana 20-25kg den aur feed usko 3kg dudh ke mgar 1kg ke hisab se de skte hai aur usko aap achi khurak ke sath sath 100gm mineral mixture powder jrur den aur usko her 3 mahine badd pett ke kirro wali dwai jrur den.
kinnow fruits me bhaut dropping h yellow ho kar drop ho rahe h kya karan h or iska kya upay kar sakte h please daso ji ?
(pb)
sunil ji kirpya apne phal ki photo bheje us hisab se hi apko sahi jankari di ja sakti hai. vaise jo fruit drop ho rahe hai unko nashat kardo iska main kaaran fungus hi hota hai. aur sukhi hoi tahnian ko podhe se alag kar dena chahiye. iske liye ap copper oxycholride@2gram/litre paani ke hisab se prayog bhi kar sakte hai.dhanyawad.
Sir bakri di bacha 2 month da ae zukam ae usnu ilaj dso ?
(pb)
Kuldeep ji usko aap Gocold liquid 3-5ml aur Amoxi-cv 5ml weight ke hisab se dena suru kren isse frak padne lgg jayega.
meri cow bar bar repeat ho rhi h aur Al karne bad Blood chal jata h aur nhi karne bad v Blood chalta to ky kre to cow thahrige ki nhi ?
(hn)
Amit ji aap uski bachedani mai lixin-iu dwai 3 din bhrwayen aur usko aap Bovimin-b powder 50gm rojana, Agrimin-i tablet rojana 1 goli deni suru kren aur 21 din tak dete rehe jab woh agli varr heat mai aaye tab heat khali rehen den aur mineral mixture powder dete rehen aur usse agli heat mai AI krwayen aur AI ke sath Receptal inj. 5ml iv lgwayen.
यह चप्पन कद्दू है, आगे से ऐसे हो गए है ?
(hn)
Haryana
कपिल जी यह root rot बीमारी के लक्षण लग रहे है इसकी रोकथाम के लिए आप carbendazim @ 2ग्राम/ लीटर पानी के हिसाब से रोगी पौधे के पास डाले। धन्यवाद।
Sir cow de Ai karwai nu 1 month ho gea 15 din badd daily pani ja kad rahi aw baithn vele koi hall ?
(pb)
Punjab
Happy ji tuci iss nu 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo ate keeper plus 30gm rojana dena suru kro. ehh tuci lagbhag 20 din tak dena suru kro .
ਸੁੰਡ ਦੀ ਪੁਟਾਈ ਤੋਂ ਬਾਅਦ ਚੰਗੀ ਕੁਆਲਿਟੀ ਦਾ ਪਾਊਡਰ ਕਿਵੇਂ ਤਿਆਰ ਕੀਤਾ ਜਾਂਦਾ ਹੈ ਜੀ ?
(pb)
Punjab
ਹਰਪਾਲ ਜੀ, ਸੁੰਡ ਬਣਾਉਣ ਲਈ ਅਦਰਕ ਨੂੰ ਚੰਗੀ ਤਰਾਂ ਪਾਣੀ ਨਾਲ ਧੋਣ ਤੋਂ ਬਾਅਦ ਉਪਰਲੀ ਪਰਤ ਨੂੰ ਹਲਕਾ ਛਿੱਲ ਲਓ ਅਤੇ ਇਸ ਤੋਂ ਬਾਅਦ ਇਸ ਨੂੰ 24 ਘੰਟੇ ਤਕ ਪਾਣੀ ਵਿਚ ਭਿਓਂ ਕੇ ਰੱਖੋ , ਇਸ ਤੋਂ ਬਾਅਦ 30 ਲੀਟਰ ਪਾਣੀ ਵਿਚ 500 - 600 ml ਨਿੰਬੂ ਦਾ ਰਸ ਪਾ ਕੇ ਘੋਲ ਬਣਾਓ ਅਤੇ ਇਸ ਵਿਚ ਅਦਰਕ ਨੂੰ ਭਿਓਂ ਦਿਓ , ਇਸ ਉਪਰੰਤ 120 ਲੀਟਰ ਪਾਣੀ ਵਿਚ 2 kg ਚੂਨੇ ਵਾਲੇ ਘੋਲ ਵਿਚ ਅਦਰਕ ਨੂੰ ਓਨਾ ਟਾਈਮ ਭਿਓਂ ਕੇ ਰੱਖੋ ਜਿਨਾਂ ਚਿਰ ਅਦਰਕ ਤੇ ਚੂਨੇ ਦੀ ਪਰਤ ਚੜ ਜਾਵੇ ਇਸ ਤੋਂ ਬਾਅਦ ਇਸ ਨੂੰ ਚੰਗੀ ਤਰਾਂ ਸੁਕਾ ਲਾਓ ਅਤੇ ਸੁੱਕਣ ਤੋਂ ਬਾਅਦ ਚੂਨੇ ਦੀ ਪਰਤ ਨੂੰ ਉਤਾਰ ਦਿਓ, ਇਸ ਤਰਾਂ ਸੁੰਡ ਤਿਆਰ ਹੋ ਜਾਵੇਗੀ ਜੀ ਅਤੇ ਫਿਰ ਇਸ ਦੀ ਪਿਸਾਈ ਕੀਤੀ ਜਾ ਸਕਦੀ ਹੈ ਜੀ | ਧੰਨਵਾਦ |
?
(hn)
Maharashtra
narpat ji kirpya apni fasal ki photo aur nazdeek se aur clear khich ke bhejo tan jo apko sahi jankari di ja sake. dhanyawad.
?
(hn)
Punjab
मनीश जी कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके।
ਸਰ ਜੀ ਹੁਣ ਮੰਗੀ ਦੀ ਕਿਹੜੀ ਕਿਸਮ ਬੀਜਾ ਜਿਥੇ ਬਾਸਮਤੀ ਅਤੇ 126 ਝੋਨਾ ਲਾਓਣਾ ਹੈ 15 ਜੁਲਾਈ ਨੂੰ ?
(pb)
ਕੰਵਰਜੀਤ ਜੀ ਮੂੰਗੀ ਦੀ ਤੁਸੀਂ sml 1827,832, tmb 37 ਕਿਸਮ ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ।
कम पानी से किन्नू बाग की सिंचाई ?
(pb)
सुनील जी किर्प्या अपना सवाल विस्तार से पूछे यह बताये की आप कम पानी से सिंचाई के बारे में जानना चाहते है जा किसान भाईओं को बता रहे है। धन्यवाद्।
ਮੁੰਗੀ ਦਾ ਹੁਣ ਕਿਹੜਾ ਬੀਜ ਬੀਜਣਾ ਚਾਹੀਦਾ ਹੈ ਵਰਾਇਟੀ ਦੱਸੋ ਜੀ ?
(pb)
ਕੰਵਰਜੀਤ ਜੀ ਮੂੰਗੀ ਦੀ ਤੁਸੀਂ ਕਿਸਮ sml 1827,832,tmb 37 ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ।
ਬਾਜਰੇ ਤੇ ਮੈਗਨੀਜ ਸਲਫੇਟ ਦੀ ਸਪਰੇਅ ਕਰ ਸਕਦੇ ਹਾਂ ਵਾਧੇ ਲਈ ?
(pb)
Punjab
ਰਜਤ ਜੀ, ਬਾਜਰੇ ਦੀ ਫ਼ਸਲ ਵਿਚ ਮੈਂਗਨੀਜ਼ ਦੀ ਕਮੀ ਬਹੁਤ ਘੱਟ ਆਓਂਦੀ ਹੈ ਇਸ ਲਈ ਬਾਜਰੇ ਤੇ ਮੈਗਨੀਜ ਸਲਫੇਟ ਦੇ ਛਿੜਕਾਅ ਦੀ ਜ਼ਿਆਦਾ ਜਰੂਰਤ ਨਹੀਂ ਹੈ ਜੀ। ਧੰਨਵਾਦ।
Sir, Mera aadhu ka ped 4 saal ka hai Us par har saal patte bahut late aate hai aur phal bhi viksit nhi ho pta jabki dusre ped par aisi koi problem nahi hai. Please suggest me some cure ?
(en)
Maharashtra
sachit ji dekhne mein to apke podhe ko koi bhi bimari nahi lag rahi kirpya ap yeh btaye ki ap isko kon si kahd kitni matra mein aur kis samay dalte hai. dhanyawad.
Mam smay smay par organic as well as chemical pesticides, fertilizers and insecticides use karta hu sabhi plants par but kewal isi paudhe me ye smasya hai jab se is par fhal aane lga hai. Balki dusre plants par aisi koi smasya nhi hai