Rajasthan
Search
Nimbu ke bagiche ke liye gadde kab khodne chaiye ?
(hn)
gaurav ji nimbu ke podhe feb march aur august-october mahine mein lga sakte hai. gadde bhi ap yahi month mein khode. dhanyawad.
sir mai agriculture da 1 year da course complete kita mai pesticide da license bnauna c ohde lyi kehdi chija di requirement hundi hai ?
(pb)
Punjab
ਮਨਦੀਪ ਜੀ, ਇਸ ਸੰਬੰਧੀ ਪੂਰੀ ਜਾਣਕਾਰੀ ਲੈਣ ਲਈ ਤੁਸੀ ਆਪਣੇ ਬਲਾਕ ਦੇ ਖੇਤੀਬਾੜੀ ਦਫਤਰ ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।
ਡਿਅਰ ਸਰ ਜੀ ਸਤ ਸੀ੍ ਅਕਾਲ ਜੀ, ਸਰ ਏ ਮੱਝ 23-10-21ਦੀ ਗੱਬਣ ਹੈ, ਇਹ 8-3-22 ਨੂੰ ਬਿਮਾਰ ਹੋ ਗਈ ਸੀ,ਇਸਨੂੰ ਮੂੰਹ ਖੋਰ ਹੋ ਗਿਆ ਸੀ,ਮੈਡਿਸਨ ਨਾਲ ਠੀਕ ਹੋ ਗਈ ਸੀ,ਪਰ ਹੁਣ ਇਕ ਦੋ ਵਾਰ ਇਸ ਤਰ੍ਹਾਂ ਦੇ ਨਾਲੇ ਕੱਡੇ ਹਨ,ਸਰ ਪਲੀਜ਼ ਦੱਸੋ ਇਹ ਇਸ ਤਰ੍ਹਾਂ ਕਿਉਂ ਕਰ ਰਹੀ ਹੈ ਜੀ, ਇਸਦਾ ਕੋਈ ਟਰੀਟਮੈਂਟ ਦੱਸੋ ਜੀ, ਧੰਨਵਾਦ ਜੀ ?
(pb)
ਰਾਜਿੰਦਰ ਜੀ ਤੁਸੀ ਇਸ ਨੂੰ Duraprogen injection 750mg ਲਗਵਾਓ ਅਤੇ 100ml ਸਰੋਂ ਦੇ ਤੇਲ ਨੂੰ ਥੋੜਾ ਜਿਹਾ ਗਰਮ ਕਰਕੇ ਉਸ ਵਿਚ 100gm ਮੀਠੀ ਸੌਂਫ ਭੁੰਨ ਕੇ ਦੇਣੀ ਸ਼ੁਰੂ ਕਰੋ ਅਤੇ 3 ਤੋਂ 5 ਦਿਨ ਦਿਓ ਕਈ ਵਾਰ ਪਸ਼ੂ ਵੈਸੇ ਹੀ ਮੋਟੇ ਜਾਲੇ ਮਾਰਨ ਲੱਗ ਜਾਂਦਾ ਹੈ
ਅੰਬ ਦੇ ਬੂਟੇ ਨੂੰ ਪਤਾ ਨੀ ਕੀ ਹੋਇਆ ?
(pb)
Punjab
ਪਰਮਿੰਦਰ ਜੀ, ਇਹ ਫੰਗਸ ਕਰ ਕੇ ਹੈ , ਇਸ ਦੀ ਰੋਕਥਾਮ ਲਈ ਤੁਸੀ copper oxychloride @2-3 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ। ਧੰਨਵਾਦ
ਕਿਸੇ ਵੀਰ ਕੋਲ ਸਰੋਂ ਮਿਲ ਜਾਵੇਗੀ ੪ ੫ ਕੁਇੰਟਲ ਚਾਹੀਦੀ ਹੈ ਅਤੇ ਰੇਟ ਵੀ ਦਸ ਦੇਣਾ ਜੀ ?
(pb)
Punjab
ਗੁਰਵੰਤ ਜੀ ਤੁਸੀਂ ਇਸ ਬਾਰੇ ਆਪਣੀ ਖੇਤੀ buy / sell ਐਪ ਤੇ ਪਾ ਸਕਦੇ ਹੋ। ਧੰਨਵਾਦ।
िਜਸ ਖੇਤ िਵॅਚ ਮੀਂਹ ਦਾ ਪਾਣੀ ਖੜ ਜਾਂਦਾ ਹੋਵੇ ਓਸ ਥਾਂ ਤੇ ਗੰਨਾ ਲਾ ਸਕਦੇ ਹਾਂ ?
(en)
Punjab
ਅਮ੍ਰਿਤਪਾਲ ਜੀ, ਪਾਣੀ ਬਹੁਤਾ ਸਮਾਂ ਨਹੀਂ ਰੁਕਣਾ ਚਾਹੀਦਾ ਕਿਉਕਿ ਇਸ ਨਾਲ ਬਿਮਾਰੀਆਂ ਵੀ ਵੱਧ ਫੈਲਦੀਆਂ ਹਨ ਅਤੇ ਵਾਧੇ ਤੇ ਵੀ ਅਸਰ ਪੈਂਦਾ ਹੈ ਜੀ। ਧੰਨਵਾਦ।
Sir eh kehri sabji a potato type ?
(en)
Bachittar ji kirpa karke isde pattea di photo v bhejo ta jo tuhanu usde hisab nal jankari diti ja sake.dhanwad
ਟਮਾਟਰ ਦੇ ਪੱਤੇ ਬਹੁਤ ਸੁਕ ਰਹੇ ਨੇ ਤੇ ਫਲ ਵੀ ਬਹੁਤ ਆ ਪਰ ਪੱਤੇ ਬਾਰੇ ਜਾਣਕਾਰੀ ਦਿੱਤੀ ਜਾਵੇ ?
(pb)
ਬਲ ਜੀ ਆਪਣੇ ਟਮਾਟਰ ਦੇ ਬੂਟੇ ਦੀ ਫੋਟੋ ਭੇਜੋ ਜਿਸ ਦੇ ਪੱਤੇ ਖ਼ਰਾਬ ਹੋ ਰਹੇ ਹਨ। ਧੰਨਵਾਦ।
Sir bagbani te koi pani system sakim daso te pani pipe line vare vi daso ?
(pb)
Punjab
chamkaur ji apne area vich pani ja kheti nal sambandhat scheme baare jankari layi tusi khetibadi daftar nal sampark kar sakde ho. 01672-234220. dhanwaad.
ਗਰਮੀ ਸੀਜ਼ਨ ਦਿਆ ਵੇਲਾ ਵਾਲੀ ਤੇ ਹੋਰ ਵੀ ਵਧੀ beej ਦੱਸੋ ਕਿਹੜੇ ਹਨ ?
(pb)
ਹਰਦੀਪ ਜੀ ਗਰਮੀ ਦੇ ਸੀਜਨ ਵਿਚ ਮੁਖ ਤੋਰ ਤੇ ਕੱਦੂ ਜਾਤੀ ਦੀਆਂ ਸਬਜ਼ੀਆਂ ਜਿਵੇਂ ਘੀਆ ਕੱਦੂ, ਚੱਪਣ ਕੱਦੂ , ਖਰਬੂਜਾ , ਤਰਬੂਜ, ਹਲਵਾ ਕੱਦੂ, ਕਰੇਲਾ, ਤੋਰੀ, ਪੇਠਾ ,ਖੀਰਾ, ਤਰ, ਟਿੰਡਾ ਦੀ ਬਿਜਾਈ ਕੀਤੀ ਜਾ ਸਕਦੀ ਹੈ। ਖਰਬੂਜੇ ਦੇ ਤੁਸੀਂ mh 51, 27, ਪੰਜਾਬ ਹਾਈਬ੍ਰਿਡ , ਪੰਜਾਬ ਸੁਨਹਿਰੀ , ਹਰਾ ਮਧੂ। ਤਰਬੂਜ ਦੀ ਕਿਸਮ ਸ਼ੁਗਰ ਬੇਬੀ। ਚੱਪਣ ਕੱਦੂ ਦੀ ਪੰਜਾਬ ਚੱਪਣ ਕੱਦੂ-1, ਹਲਵਾ ਕੱਦੂ ਦੀ pph - 1,2 ਘੀਆ ਕੱਦੂ ਦੀ ਪੰਜਾਬ ਬਾਹਰ , ਪੰਜਾਬ ਬਰਕਤ , ਕਰੇਲੇ ਦੀ ਪੰਜਾਬ ਕਰੇਲਾ 1, ਪੰਜਾਬ ਕਰੇਲੀ 1, ਪੰਜਾਬ 14, ਕਾਲੀ ਤੋਰੀ ਦੀ ਪੰਜਾਬ ਨਿਖਾਰ, ਪੇਠੇ ਦੀ pag-3 ,ਖੀਰਾ ਦੀ ਪੰਜਾਬ ਖੀਰਾ 1, ਤਰ ਦੀ ਪੰਜਾਬ long melon-1 ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ।
ਮੱਝ ਸੂਈ ਨੂੰ ਤਕਰੀਬਨ 6 ਮਹੀਨੇ ਹੋ ਗਏ ਜੀ ਪਰ ਅਜੇ ਤਕ ਦੁਬਾਰਾ ਹੀਟ ਵਿਚ ਨਹੀਂ ਆਈ ਕੋਈ ਦਵਾਈ ਦੱਸੋ ਜੀ ?
(pb)
Punjab
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ Minfa gold ਪਾਊਡਰ 100gm ਰੋਜਾਨਾ ਦਿਓ ਅਤੇ ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਜਿਸ ਨਾਲ ਉਸਦੇ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿੱਚ ਆ ਜਾਵੇਗੀ.
Sir facing this problem on mango leaf please ?suggest.
(en)
rajeev this may be due to the attack of some fungus. to control this you can spray carbendazim@2gram/litre water. thank you.
Phone no of pravesh kumar of singhana village for RAS visit ?
(en)
Punjab
Mr. Arun if you want to start Ras farming please contact to parvesh kumar 9817084445, he will provide all information about ras farming.
gende ਦੇ ਬੂਟੇ ਤੇ ਚਿੱਟੇ ਰੰਗ ਦੀ ਬਿਮਾਰੀ ਕਿ ਹੈ ਜੀ ?
(pb)
ਹਰਜੀਤ ਜੀ ਇਹ ਫੰਗਸ ਵਾਲੀ ਬਿਮਾਰੀ ਦੇ ਲੱਛਣ ਲੱਗ ਰਹੇ ਹਨ ਇਸਦੀ ਰੋਕਥਾਮ ਲਈ ਤੁਸੀਂ mancozeb @ 2ਗ੍ਰਾਮ/ਲੀਟਰ ਪਾਣੀ ਦੇ ਹਿਸਾਬ ਨਾਲ ਵਰਤੋਂ। ਧੰਨਵਾਦ।
Coragen Makkah me kitna ml par Tanki lagay ?
(hn)
Uttar Pradesh
surjeet ji coragen ko ap 1ml/2litre paani ke hisab se prayog kar sakte hai. dhanyawad .
अनार के फूल जल्दी झड़ जाते है जिससे फल नही बनते है इसके लिए कोई उपाय सुझाये ?
(hn)
Maharashtra
जोरावर जी यह बताओ की आप अनार को कौन सी खाद कितनी मात्रा में डालते हो उस हिसाब से ही आपको सही जानकारी दी जा सकेगी। धन्यवाद्।
राजस्थान नागोर मे सब्जी की खेती करनी है सभी सब्जियों कै उन्नत बीज किस्म ओर कोनसी सब्जी किस मोसम मे लगाये । व्यवसाय के लिए ?
(hn)
Maharashtra
मनफूल जी, इस महीने में आप भिंडी , कद्दू जाती , मिर्च , बैंगन , टमाटर आदि फसलों की बुवाई कर सकते है , ये आपके मंडीकरण पे निर्भर करता है की आप कि आप कोन सी फसल की खेती करे , आप अपने मंडीकरण के बारे में जानकारी ले और उस हिसाब से ही निर्णय लें की आप कोन सी फसल बोना चाहते है , उस हिसाब से आप उस फसल की पूरी जानकरी हम से ले सकते है। धन्यवाद
Kurukshetra me soil testing lab khan pr h ?
(en)
Punjab
narmal ji kurukshetra mein soil test karwane ke liye ap krishi vigyan kendar se sampark kar sakte hai. kvk kurukshetra:- 01744-220418. dhanyawad.
i want to plant over 100 plants of iari pusa developed mango varieties lalima, arunika, arunima, surya, pitambar, deepshikha, manohari, mallika, amrapali, ambika, shreshtha, pratibha in my land in the month of july.i belong to najibabad distt bijnor (u.p) My question is from where i can get genuine plants. moazzam khan advocate My question ?
(en)
Punjab
Moazzamkhan to get all these mango varities you can contact with krishi vigyan kendar of your area. KVK bijnour :- 9720974900. thank you
Sir ji makki vich chapati and jhone wala kakh ho gaya hai. Kheri spray kareye ?
(en)
nikhil ji kirpa eh daso vi tuhadi makki kine dina di hai us hisab nal hi tuhanu sahi jankari diti ja sakdi hai. dhanwaad.
Bhai g, Bayer di foost +laudis da result changa h try kro
25 din hai ji makki
Punjab
nikhil ji tuc atrazine @80g/acre de hisaab naal spray kar sakde ho ji . Dhanwaad .
Cow ?
(hn)
Punjab
Chandu ji kripya aap apna swal vistar se pushen aap cow ke vare mai kya jankari lena chahte hai tan jo apko sahi jankari di ja skee.
Mera Manogo tree se bauat sara mango gir Raha he bo v thoda mature size ka ?
(hn)
Maharashtra
sitansu ji kirpya yeh btaye ki apne isko kon c khad kitni matra mein kab daali hai aur pichle kuch dino mein koi bhi spray ki hai ja nahi us hisab se hi apko sahu jankari di ja sakegi. dhanyawad.
ਸਤਿ ਸ੍ਰੀ ਆਕਾਲ ਜੀ Punjab sudex Chari da beej kitho mil skda hai bathinda area vich ... Kvk bathinda vich nhi hai ..PAU Ludhiana ton v PTA kita c ..othe v available nhi .. SL 44 v das deo kitho milo ga Hor koi vadiya chara ki beej skde aa .....te kitho le skde aa Dhanwaad ?
(pb)
Navjot ji, University vallo viksit kitia gayian kisma de beej aam taur te KVK ya university to hi milde han je tuhaanu KVK ate university to beej nahi mil rahe ta tuci koi hor kism di chon kar sakde ho ji . Dhanwaad .
मिर्च की खेती कब और कैसे करे उन्नत शील शीड्स कौन सम्पूर्ण जानकारी दे ?
(hn)
Uttar Pradesh
मिर्च, रेतली से भारी चिकनी हर तरह की मिट्टी में उगाई जा सकती है अच्छे विकास के लिए हल्की उपजाऊ और पानी के अच्छे निकास वाली ज़मीन जिस में नमी हो, इसके लिए अनुकूल होती है हल्की ज़मीनें भारी ज़मीनों के मुकाबले अच्छी क्वालिटी की पैदावार देती हैं मिर्च के अच्छे विकास के लिए ज़मीन की पी एच 6-7 अनुकूल है खरीफ की फसल के लिए बीजों को मई-जून महीने में नर्सरी में बोयें गर्मियों के मौसम में नर्सरी फरवरी-मार्च महीने में तैयार करें खरीफ की फसल के लिए कतार से कतार में 45 सैं.मी. और पौधे से पौधे में 30-45 सैं.मी. फासले का प्रयोग करें, जबकि गर्मियों के मौसम की फसल के लिए कतार से कतार में 60 सैं.मी. और पौधे से पौधे में 30-45 सैं.मी. फासले का प्रयोग करें नर्सरी में बीजों को 3-5 सैं.मी. की गहराई में बोयें और फिर मिट्टी से ढक दें मिर्च की बिजाई पनीरी लगाकर की जाती है टमाटर :- किस्म और विकास के ढंग मुताबिक 60x30 सैं.मी. या 75x60 सैं.मी. या 75x75 सैं.मी. का फासला रखें पंजाब में छोटे कद वाली किस्म के लिए 75x30 सैं.मी. का फासला रखें और वर्षा वाले मौसम के लिए 120-150x30 सैं.मी. का फासला रखें नर्सरी में बीजों को 4 सैं.मी. गहराई में बोयें और मिट्टी से ढक दें पनीरी को उखाड़कर खेत में लगा दें बैंगन :- फासला फसल की किस्म और मिट्टी की उपजाऊ शक्ति पर निर्भर करता है पंक्तियों में 60 सैं.मी. और पौधों में 35-40 सैं.मी. का फासला रखें नर्सरी में बीजों को 1 सैं.मी. गहराई में बोयें और मिट्टी से ढक दें खेत में पनीरी लगाकर इसकी बिजाई की जाती है। धन्यवाद।
Sir aapni cow ajj doctor to svaee aa te osde mrea vassa ditta oh kus kha pee Nahi rahi pls koee ilaaj dasso ki paya jave jis nall oh kus khave peeve te dudh deve ?
(en)
Krishan ji tuc uss nu Xnel inj. 1gm, Ergovet inj, 10ml, Belamyl inj. 10ml rojana 3 din lgwao ji ate uss nu Anabolite liquid 100ml rojana, Vivliv liquid 50ml rojana deo.
ਸ੍ਰੀ ਮਾਨ ਜੀ ਮੱਝ ਆ ਸ਼ਾਨ ਤੋਂ ਲਾਵਾਈ ਸੀ 15ਦਿਨ ਹੋਗੇ ਜੀ ਇਸ ਤਰ੍ਹਾਂ ਦੇ ਜਾਲੇ ਦੇ ਰਹੀ ਆ ਰਹਾ ਗੲੀ ਜਾ ਨੀ ?
(pb)
ਤੁਸੀ ਇਸ ਨੂੰ keeper plus ਪਾਊਡਰ 30gm ਰੋਜਾਨਾ 20 ਦਿਨ ਤੱਕ ਦਿਓ ਇਹ ਗੱਭਣ ਰੁਕ ਸਕਦੀ ਹੈ ਜੇਕਰ ਇਹ ਪਤਲੀਆਂ ਤਾਰਾ ਕਰੇ ਤਾਂ ਦੁਬਾਰਾ ਕਰਵਾਉਣੀ ਪਵੇਗੀ
ਬਰਸੀਨ ਦੇ ਪੱਠੇ ਦੀ ਗਲ ਕਰਦਾ ਜੋ ਕੁਤਰੇ ਹੁੰਦੇ ਨੇ ਉਹ ਸਿੱਧੇ ਤੌਰ ਤੇ ਸਬਜ਼ੀਆਂ ਦੇ ਬੂਟਿਆ ਨੂੰ ਨਾ ਸਕਦੇ ਹਾ ?
(pb)
ਗੁਰਸੇਵਕ ਜੀ, ਕੁਤਰੇ ਹੋਏ ਪੱਠੇ ਸਿਧੇ ਜਮੀਨ ਪਾਉਣ ਨਾਲ ਜ਼ਿਆਦਾ ਫਾਇਦਾ ਨਹੀਂ ਹੁੰਦਾ , ਤੁਸੀ ਬਰਸੀਮ ਨੂੰ ਜਮੀਨ ਵਿਚ ਵਾਹ ਕੇ ਹੀ ਅਗਲੀ ਫ਼ਸਲ ਨੂੰ ਜ਼ਿਆਦਾ ਤੱਤ ਦੇ ਸਕਦੇ ਹੋ ਜੀ। ਧੰਨਵਾਦ।
Hybrid boota na mali tu lavya c baki variety nhi pta a ?
(pb)
gursewak ji hybrid amla de nede ik do bute hor laun di sifarish kiti jandi hai tan hi amle nu fal lagda hai je nahi lawange tan sare phul jhad jange . pr je koi variety lai hai tan oh ikala buta vi fal de dinda hai. dhanwaad.
यह जो दवाई का चित्र है वह किस रोग के लिए है किस किस फसल में प्रयोग में ला सकते हैं और दुबारा कितने दिनों में छिड़काव कर सकते हैं धन्यवाद ?
(hn)
Maharashtra
रमेश जी यह copper oxychloride salt नाम का product है। इसकी वरतो fungal और bacterial की बीमारियों जैसे blight, bacterial spots, fruit rot, blast, mildew, canker, आदि की रोकथाम के लिए की जाती है। यह तकरीबन हर फसल, सब्जिया, फलों में उपयोग कर सकते है। इसका छिड़काव 2 हफ्ते बाद दुबारा कर सकते है। धन्यवाद।
Computer se Boring karvna hai ?
(hn)
Maharashtra
kirpya apna prashan visthar se btaye ki apko kis cheez ka booking karwana hai. tan jo apko sahi jankari di ja sake. dhanyawad.
ਸਿਰੀ ਮਾਨ ਜੀ ਚੌਥੀ ਵਾਰ ਸਵਾਲ ਪੁੱਛ ਰਿਹਾ ਹਾਂ ਤੁਸੀਂ ਸਹੀ ਜਬਾਬ ਨਹੀ ਦੇ ਸਕੇ ਇਹ ਫਲ ਮੈਨੂੰ ਬਹੁਤ ਕੀਮਤੀ ਲੱਗ ਰਿਹਾ ਹੈ ਇਹ ਦਰੱਖਤ ਪੰਜਾਬ ਵਿੱਚ ਹੀ ਹੈ ਕਿਰਪਾ ਸਹੀ ਜਬਾਬ ਦਿਓ ਜ ?
(pb)
Punjab
ਹਰਦੇਵ ਜੀਤੁਹਾਡੇ ਨਾਲ ਫੋਨ ਰਾਹੀਂ ਵਾਰਤਾਲਾਬ ਤੇ ਤੁਹਾਡੇ ਵਲੋਂ ਦੱਸਿਆ ਗਿਆ ਹੈ ਕਿ ਇਹ ਪੌਧਾ ਬਾਲਮ ਖੀਰਾ ਹੈ ਜਿਸਦਾ ਅੰਗਰੇਜ਼ੀ ਨਾਮ ਹੀ sausage plant ਜਾਂ Kigelia ਕਹਿੰਦੇ ਹਨ।
ਠੀਕ ਹੈ ਜੀ ਇਹ ਬਹੁਤ ਗੁਣਕਾਰੀ ਫਲ ਹੈ ਇਸ ਦੀ ਵਰਤੋਂ ਪੇਟ ਦੀਆਂ ਬਿਮਾਰੀਆਂ ਪਥਰੀ, ਨੂੰ ਖਤਮ ਕਰਨਾ ਪੇਟ ਦਰਦ ਖੂਨ ਦੀ ਸਫਾਈ ਆਦਿ ਲਈ ਸਵੇਰੇ ਖਾਲੀ ਪੇਟ ਪੀਸ ਕੇ 2 ਚਮਚੇ ਖਾਣ ਨਾਲ ਇਹਨਾਂ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ ਵਧੇਰੇ ਜਾਣਕਾਰੀ ਲਈ 9915368300 ਤੇ ਸੰਪਰਕ ਕਰ ਸਕਦੇ ਹੋ ਜੀ,
Ssa dr sehbaan. Dr saab majj nu gabn kraun to bad kine months bad check krauna chahida hai ji Bina check kraye koi hor tarika hai majj dekhn da ki pregnant hai ja nai ?
(pb)
Gurpreet ji tuci pashu nu gaban krwaun ton 3 mahine badd doctor ton check krwao jis nal pashu de sahi gabhn rehn ja khali hon da pta lagg janda ha ate jekar khali howe fir sme te agli var lai nawe dudh krwa skde ho iss nal doctor ton check krwa ke sahi pta lgwao.
Folwahri ho gai kati de koi hal daso ?
(pb)
Punjab
Gurprit ji tuci iss nu Stimvet inj. 1ml/50kg bhar de hisab nal chamdi vich lgwao ate iss nu Bovimin-gl liquid 7ml rojana dena suru kro iss nal frak paa jawega eh baddi katti di matra hai jekar usdi umar ghat hai fir isdi matra bhi ghta deo.
sir mustard da ki price h prati quintal ?
(en)
Punjab
Akash ji saro da MSP rate Rs.5050 prati quintal da hai. Baki isdi private khreed ho rahi hai te mandi vich rate takreeban 6000 - 6500 prati quintal da chal reha hai. Dhanwad.
I have abundant Sugarcane farming and 1 polyhouse having bell-pepper plantation currently in 1 acre land area, in Pilibhit UP. I am looking for an experienced manager/labourer who has knowledge about polyhouses and has worked in it before, and if interested can contact me. I can provide place to stay and good working environment and good salary if the person is honest and knowledgeable and is willing to put in the hard work ?
(en)
Punjab
Ayush Ji this kind of service has not started by our organisation, very soon we will start this till then you need to find it out on platforms like naukri.com etc.
Bavaria bassiana ਦਾ ਪ੍ਰਯੋਗ ਕਿਵੇਂ ਕਰਨਾ ਹੈ ਇਸਨੂ ਜੜਾਂ ਚ ਵੀ ਨਾ ਸਕਦੇ ਹਾ ਕੇ ਨਹੀ ?
(pb)
Punjab
ਗੁਰਸੇਵਕ ਜੀ Beauveria bassiana ਦੀ ਵਰਤੋਂ foliar spray ਦੇ ਰੂਪ ਵਿਚ ਕੀਤੀ ਜਾਂਦੀ ਹੈ। ਇਹ ਫ਼ਸਲ ਵਿਚ aphids, thrips, ਤੇ whitefly ਦੀ ਰੋਕਥਾਮ ਲਈ ਵਰਤਿਆ ਜਾਂਦਾ ਹੈ। ਧੰਨਵਾਦ।
ਗਰਮੀ िਵॅਚ िਬਜੀ ਜਾਣ ਵਾਲੀ ਮੂੰਗੀ ਕਦੋਂ ਤॅਕ ਬੀਜ ਸਕਦੇ ਹਾਂ ?
(en)
ਅਮ੍ਰਿਤਪਾਲ ਜੀ, ਗਰਮ ਰੁੱਤ ਦੀ ਮੂੰਗੀ ਦੀ ਬਿਜਾਈ 10 ਅਪ੍ਰੈਲ ਤਕ ਕੀਤੀ ਜਾ ਸਕਦੀ ਹੈ ਜੀ। ਧੰਨਵਾਦ।
Punjab
ਅਮ੍ਰਿਤਪਾਲ ਜੀ ਗਰਮੀ ਰੁੱਤ ਵਾਲੀ 60 ਦਿਨਾਂ ਵਾਲੀ ਮੂੰਗੀ ਦੀ ਬਿਜਾਈ 20 ਮਾਰਚ ਤੋਂ 10 ਅਪ੍ਰੈਲ ਤੱਕ ਬੀਜ ਸਕਦੇ ਹਨ । ਇਸਦੀ ਬਿਜਾਈ ਅਪ੍ਰੈਲ ਦੇ ਤੀਜੇ ਹਫ਼ਤੇ ਤੱਕ ਵੀ ਕੀਤੀ ਜਾ ਸਕਦੀ ਹੈ, ਪਰ ਪੱਕਣ ਸਮੇਂ ਅਗੇਤੀ ਮੌਨਸੂਨੀ ਬਾਰਸ਼ਾਂ ਨਾਲ ਨੁਕਸਾਨ ਦਾ ਡਰ ਰਹਿੰਦਾ ਹੈ।ਮੂੰਗੀ ਦੀ ਬਿਜਾਈ ਜੁਲਾਈ ਮਹੀਨੇ ਵਿਚ ਵੀ ਕੀਤੀ ਜਾ ਸਕਦੀ ਹੈ। ਧੰਨਵਾਦ
ਗੋਹੇ िਵॅਚ waste decomposer ਪਾਕੇ ਓਹੀ ਗੋਹਾ 15-20 िਦਨਾਂ ਬਾਦ ਕੇਂਚੁਏਅਾਂ ਨੂੰ ਪਾ ਸਕਦੇ ਹਾਂ ਵਰਮੀ ਕੰਮਪੋਸਟ ਬਨੌਣ ਵਾਸਤੇ ?
(en)
Punjab
ਅਮ੍ਰਿਤਪਾਲ ਜੀ waste decomposer ਦੀ ਵਰਤੋਂ ਫ਼ਸਲ ਦੀ ਰਹਿੰਦ ਖੁੰਦ ਨੂੰ ਜ਼ਮੀਨ ਵਿਚ ਹੀ ਗਲਣ ਵਾਸਤੇ ਵਰਤੋਂ ਕੀਤੀ ਜਾਂਦੀ ਹੈ। ਤੁਸੀਂ ਗੋਹੇ ਨੂੰ ਧੁੱਪ ਵਿਚ ਸੁਕਾ ਕੇ ਫਿਰ ਗੰਡੋਇਆਂ ਨੂੰ ਪਾ ਦਿਓ। ਤੁਸੀਂ ਗੋਹੇ ਵਿਚ waste decomposer ਦੀ ਵਰਤੋਂ ਨਾ ਕਰੋ। ਧੰਨਵਾਦ।
Madhya Pradesh
ਖੇਤ िਵਚ ਇਸ ਦੀ ਵਰਤੋਂ िਕਸ ਤਰਾਂ ਕਰੀਏ
Punjab
ਅਮ੍ਰਿਤਪਾਲ ਜੀ , ਇਸ ਦਾ ਫ਼ਸਲ ਤੇ ਛਿੜਕਾਅ ਕੀਤਾ ਜਾਂਦਾ ਹੈ ਜੀ। ਧੰਨਵਾਦ।
ਮੈਂ ਸੇਬ ਦੇ ਗਰਮ ਇਲिਕਅਾਂ िਵਚ ਹੋਣ ਵਾਲੇ ਬੂਟੇ ਲਾਏ ਹਨ ਪਰ ਇਹ ਬੂਟੇ ਚੰਗੀ ਤਰਾਂ ਗਰੋਥ ਨਹੀਂ ਕਰ ਰਹੇ ਇਸ ਦਾ ਕੀ ਕਾਰਨ ਹੋ ਸਕਦਾ ਹੈ ਬੂਟੇ ਲਾਏ ਨੂੰ ਦੋ ਢਾਈ ਮਹੀਨੇ ਹੋ ਗਏ ਨੇ ?
(en)
Punjab
ਅਮ੍ਰਿਤਪਾਲ ਜੀ, ਗਰਮ ਇਲਾਕਿਆਂ ਵਿਚ ਸੇਬ ਦਾ ਵਾਧਾ ਹੌਲੀ ਹੁੰਦਾ ਹੈ , ਤੁਸੀ ਬੂਟੇ ਨੂੰ ਵਰਮੀਕੰਪੋਸਟ ਖਾਦ ਪਾਓ ਅਤੇ ਗੋਡੀ ਕਰ ਦਿਓ ਜੀ। ਧੰਨਵਾਦ
Punjab
ਅਮ੍ਰਿਤਪਾਲ ਜੀ ਕਿਰਪਾ ਕਰਕੇ ਤੁਸੀਂ ਇਹ ਦੱਸੋ ਕਿ ਸੇਬ ਦੇ ਬੂਟੇ ਲਗਾਇਆ ਨੂੰ ਕਿੰਨਾ ਸਮਾਂ ਹੋਇਆ ਹੈ ਤੇ ਲਾਉਣ ਸਮੇਂ ਕਿ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਵਰਤੀ ਹੈ ਤਾ ਜੋ ਓਸੇ ਹਿਸਾਬ ਨਾਲ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
Madhya Pradesh
ਸੜੀ ਹੋਈ ਰੂੜੀ ਪਾਈ ਸੀ
Sir g 2cow ka lea electric meter NRS ja DS lage ga daso g ?
(pb)
Rajasthan
Gurvinder ji 2 cow lai tan jo ghar vich normal meter lgde hai ohhi lgwa skde ho uss vich koi dikkat nhi hai, jiwe 2 kilowatt wale lgwao. jiss nal ghaa kutran wali motor aram nal chla skde ho.
ਸਰੋਂ ਦੀ ਫ਼ਸਲ ਦੀ ਰਹਿੰਦ ਖੂਦ ਨੂੰ ਆਪਾ ਖਾਦ ਵਜੋਂ ਵਰਤ ਸਕਦੇ ਹਾਂ ?
(pb)
ਗੁਰਸੇਵਕ ਜੀ, ਸਰੋਂ ਦੀ ਫ਼ਸਲੀ ਰਹਿੰਦ ਖੂੰਦ ਨੂੰ ਜਮੀਨ ਵਿਚ ਮਿਲਾ ਕੇ ਜਮੀਨ ਦੇ ਜੈਵਿਕ ਮਾਦੇ ਵਿਚ ਵਾਧਾ ਕੀਤਾ ਜਾ ਸਕਦਾ ਹੈ। ਧੰਨਵਾਦ
ਗੁਰਸੇਵਕ ਜੀ ਸਰੋਂ ਦਾ ਗੂਣਾ ਅਸਾਨੀ ਨਾਲ ਵਿਕ ਜਾਂਦਾ ਹੈ। ਇਸ ਨੂੰ ਪੱਠੇ ਵਾਲੇ ਲੈ ਜਾਂਦੇ ਹਨ ਤੇ ਜੋ ਡੰਡੇ ਖੇਤ ਵਿਚ ਬਚ ਜਾਂਦੇ ਹਨ ਓਹਨਾ ਨੂੰ ਖੇਤ ਵਿਚ ਵਾਹ ਸਕਦੇ ਹਨ। ਸਰੋਂ ਦਾ ਗੂਣਾ ਜਲਦੀ ਗਲਦਾ ਨਹੀਂ ਇਹ ਬਹੁਤ ਸਖ਼ਤ ਹੁੰਦਾ ਹੈ। ਬਾਕੀ ਸਰੋਂ ਵਾਲੇ ਥਾਂ ਅਗਲੀ ਫ਼ਸਲ ਬਹੁਤ result ਦਿੰਦੀ ਹੈ। ਧੰਨਵਾਦ।
ਬਰਸੀਨ ਨੂੰ ਆਪਾ ਹਰੀ ਖਾਦ ਵਜੋਂ ਵਰਤ ਸਕਦੇ ਹਾ ?
(pb)
Punjab
ਗੁਰਸੇਵਕ ਜੀ, ਬਰਸੀਮ ਇਕ ਦਾਲ ਵਾਲੀ ਫ਼ਸਲ ਹੈ ਅਤੇ ਇਹ ਨਾਈਟ੍ਰੋਜਨ ਫਿਕਸ ਕਰਦੀ ਹੈ , ਇਸ ਲਈ ਇਸ ਨੂੰ ਹਰੀ ਖਾਦ ਵਾਲੀ ਫ਼ਸਲ ਦੇ ਤੌਰ ਤੇ ਵਰਤਿਆ ਜਾ ਸਕਦਾ ਹੈ। ਧੰਨਵਾਦ।
ਪਿਆਜ ਦੀਆਂ ਭੂਕਾਂ ਤੇ ਦਾਗ ਕਿਉਂ ਪੈ ਰਹੇ ਨੇ ਇਸ ਦਾ ਇਲਾਜ ਦੱਸੋ ?
(en)
ਅਮ੍ਰਿਤਪਾਲ ਜੀ, ਤੁਹਾਡੀ ਪਿਆਜ ਦੀ ਫ਼ਸਲ ਤੇ ਥਰਿੱਪ ਦੇ ਹਮਲੇ ਦੇ ਲੱਛਣ ਲੱਗ ਰਹੇ ਹਨ , ਇਸ ਦੀ ਰੋਕਥਾਮ ਲਈ ਤੁਸੀ Dimethoate 200 ml /ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ਜੋ। ਧੰਨਵਾਦ
Madhya Pradesh
ਇਹ ਦਵਾਈ ਏਥੇ ਨਹੀਂ िਮਲਦੀ ਹੋਰ ਕੋਈ ਦॅਸੋ
Punjab
ਅਮ੍ਰਿਤਪਾਲ ਜੀ, ਇਸ ਦੀ ਜਗਾਹ spinoteram ਦਵਾਈ ਦੀ ਵਰਤੋਂ ਕੀਤੀ ਜਾ ਸਕਦੀ ਹੈ ਜੀ। ਧੰਨਵਾਦ।
Paddy di nursery lyi 1 canal lyi dap di kini dose hundi aa ?
(en)
Jashan ji University valo ek acre lyi jhone di paneeri lyi 6.5 marle vich 8kg beej nu varto krn di sifarish kiti jandi hai. Paneeri lyi 26kg Urea, 60kg SSP te 40kg Zinc sulphate nu prati acre de hisab nal bijayi samay varto kiti jandi hai. Paneeri beejn to 15 dinn baad 26kg urea prati acre de hisab nal pa deo. 60kg SSP di tha te tusi DAP @18-20kg di varto kar sakde han. Par kyi kisan veer 1 acre lyi takreeban 2.5-3 marle di paneeri 1 acre lyi vart de han. Es hisab nal 1 kanal di paneeri takreeban 6-7 acre tha vich lag javegi. Te je university de hisab nal chliye ta 1 kanal di paneeri sirf 3 acre vich hi lage gi. Dhanwad .
ਸਰ ਮੇਰੀ ਮੱਝ ਸੂਈ ਨੂੰ ਦੋ ਮਹੀਨੇ ਹੋ ਗਏ ਹਨ ਪਿਛਲੇ ਚਾਰ ਦਿਨ ਤੋਂ ਦਾਣਾਂ ਖਾਣੀਂ ਛੱਡ ਗਈ ਹੈ ਪਹਿਲਾਂ ਦਾਣਾਂ ਖਾਂਦੀ ਸੀ ਖਲ ਭਿਓਂ ਕੇ ਵੀ ਪਾ ਰਿਹ ਹਾਂ ਪਰ ਫਿਰ ਵੀ ਨਹੀਂ ਖਾਂਦੀ ਦਾਣੇ ਵਿਚ ਬਿਨੋਲਾ ਖਲ ਸਰੋਂ ਦੀ ਖਲ ਜੋਂ ਪਾਲਸ ਮੱਕੀ ਦਾ ਆਟਾ ਚਨਾਂ ਦਾ ਟੁਕੜਾ ਮਿਨਰਲ ਮਿਕਚਰ ਬਭਰ ਅਤੇ ਲੂਣ ਪਾਂਉਂਦਾ ਹਾਂ ?
(pb)
ਰਛਪਾਲ ਜੀ ਜੇਕਰ ਉਹ ਦਾਣਾ ਖਾਣਾ ਛੱਡ ਗਈ ਹੈ ਅਤੇ ਚਾਰਾ ਖਾ ਰਹੀ ਹੈ ਫਿਰ ਤੁਸੀ ਉਸ ਨੂੰ Dozliv liquid 50ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Rumicare powder 1 ਪਾਉਚ ਰੋਜਾਨਾ ਦੇਣਾ ਸ਼ੁਰੂ ਕਰੋ
What is right time of potash application in paddy ?
(en)
Jashan, in paddy the right time of potash application is during puddling time. You can use Potash @15-17kg per acre (powder form) in the paddy crop. Thank you.
ਇਹ ਕਣਕ ਦੀ ਕਿਹੜੀ ਕਿਸਮ ਹੈ ?
(en)
Punjab
ਗੁਰਵਿੰਦਰ ਜੀ, ਕਿਸੇ ਵੀ ਕਿਸਮ ਦੀ ਜਾਣਕਾਰੀ ਸਿਰਫ ਫੋਟੋ ਦੇਖ ਕੇ ਨਹੀਂ ਦਿੱਤੀ ਜਾ ਸਕਦੀ , ਕਿਉਕਿ ਬਹੁਤੀਆਂ ਕਿਸਮਾਂ ਦੇਖਣ ਵਿਚ ਇਕ ਤਰ੍ਹਾਂ ਦੇ ਹੀ ਗੁਣ ਦਿਖਾਉਂਦੀਆਂ ਹਨ। ਧੰਨਵਾਦ।
Punjab
ਗੁਰਵਿੰਦਰ ਜੀ ਇਹ ਕਣਕ ਦਾ ਬੂਟਾ beardless variety ਦਾ ਹੈ। ਧੰਨਵਾਦ।
Meri cow ?
(hn)
Punjab
Gupta ji apke iss swal ka jwab diya geya hai aap App mai apne swalo ke jwab dekh skte hai yadi apne koi aur bhi jankari leni hai tab aap dubara bhi swal push skte hai.
5 mahine ki gabhin mein dudh de rahi hai dudh nikalna uchit rahega ya band kar dena uchit rahega kripya ?
(hn)
Punjab
Mahendra ji yadi apko cow 5 mahine ki gabhin hai aur woh dudh de rhi hai tab aap uska dudh lete rehen aur uske byane se 2 mahine pehle dudh nikalan bnnd kr den .
Karela ?
(pb)
Punjab
Amandeep ji karela diya kisma jive Punjab karela 15, Punjab 14, Punjab kareli 1 aadi han. karela di fasal di bijayi february to march ja june to july mahine vich kiti ja sakdi hai. Isdi bijayi lyi 2kg seed prati acre lyi kafi hai. Dhanwad.
ਮੈਨੂੰ ਬੂਟੇ ਦੀ ਵਰੈਟੀ ਨਹੀਂ ਪਤਾ ਪਰ ਮੈਂ ਇੱਕ ਹੋਰ ਬੂਟਾ ਲਵਾਇਆ ਐ ਉਹ ਦੋ ਸਾਲ ਦਾ ਹੈ ਵੱਡਾ ਚਾਰ ਸਾਲ ਦਾ ?
(pb)
ਗੁਰਸੇਵਕ ਜੀ ਕਿਰਪਾ ਆਪਣੇ ਆਂਵਲੇ ਦੇ ਪੌਦੇ ਦੀ ਵਰਾਈਟੀ ਬਾਰੇ ਦਸੋ ਫੇਰ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।
Sabji growth nhi kar rhi javik ch sari cheeja de varto kar lya a ma or duperhar nu kumla bhut rha a Pani v daily lya da a ?
(pb)
gursewak ji apni sabzi di photo bhejo us hisab nal hi tuhanu sahi jankari diti ja sakdi hai. dhanwaad.
फल सूख रहे हैं ?
(en)
Maharashtra
प्रकाश जी , यह आम तौर पर खुराक की कमी की वजह से होता है , इस लिए आप फसल पे NPK 19 :19 :19 @10 -15 g /L पानी के हिसाब से छिड़काव कर सकते है। धन्यवाद।
ਮੁੰਗੀ ਬੀਜਣ ਸਮੇ ਕਤਾਰ ਤੋ ਕਤਾਰ ਦਾ ਫਾਸਲਾ ਕਿਨਾ ਚਾਹੀਦਾ ਹੈ ਕਣਕ ਵਾਲੀ ਮਸੀਨ ਦਾ ਪੋਰ ਬੰਦ ਕਰਨਾ ਚਾਹੀਦਾ ਹੈ ਜਾ ਸਾਰੇ ਚਾਲੂ ਰਖਣੇ ਹਨ ?
(pb)
Punjab
ਕੰਵਰਜੀਤ ਜੀ, ਮੂੰਗੀ ਦੀ ਬੀਜਾਈ ਲਈ ਕਤਾਰ ਤੋ ਕਤਾਰ ਦਾ ਫਾਸਲਾ 30 cm ਰੱਖਣਾ ਚਾਹੀਦਾ ਹੈ , ਇਸ ਲਈ ਇਸ ਹਿਸਾਬ ਨਾਲ ਕਣਕ ਵਾਲੀ ਡਰਿੱਲ ਵਿਚ ਤਬਦੀਲੀਆਂ ਕਰ ਲੈਣੀਆਂ ਚਾਹੀਦੀਆਂ ਹਨ। ਧੰਨਵਾਦ।
ਸਰ ਜੀ ਝੋਟੀ ਪਹਿਲੇ ਸੂਏ ਸੂਈ ਹੈ ਇਸ ਕਟੀ ਨੂੰ ਨਹੀ ਝਗਾਉਦੀ ਨਾ ਹੀ ਥਨਾ ਨੂੰ ਹਥ ਲਾਉਣ ਦਿਦੀ ਹੈ ਮੁਹਰਲੇ ਦੋ ਥਣਾ ਵਿਚ ਪੋਲੀਆਂ ਜੀਆ ਗੰਡਾਂ ਹਨ ਦੁਧ ਨਿਕਲਦਾ ਹੈ ਪਰ ਥੋੜਾ ਘਟ ਨਿਕਲਦਾ ਹੈ ਇਸ ਦਾ ਇਲਾਜ ਦਸੋ ਜੀ ?
(pb)
Punjab
ਉਸ ਨੂੰ Potasium iodied ਦਵਾਈ 7 ਗ੍ਰਾਮ ਰੋਜਾਨਾ ਦਿਓ ਅਤੇ Ifer-h injection 5ml ਰੋਜਾਨਾ ਲਗਵਾਓ ਅਤੇ 3 ਤੋਂ 5 ਟੀਕੇ ਲਗਵਾਓ ਅਤੇ Leptaden tablet 10 ਗੋਲੀਆਂ ਰੋਜਾਨਾ ਅਤੇ Lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿੱਚ 3 ਵਾਰ ਦਿਓ ਤੁਸੀ ਗੋਲੀਆਂ ਨੂੰ 20 ਦਿਨ ਤੱਕ ਦਿਓ.
जिला झज्जर में मिट्टी जांच करने के लिए कोई केंद्र बताएं और गेहूं की कटाई के बाद हरी खाद के लिए कौनसी फसल उगाएं, कृप्या बताएं ?
(hn)
Maharashtra
प्रदीप जी मिटटी की जांच करवाने के लिए आप कृषि विज्ञानं केंदर से सम्पर्क कर सकते है। kvk झज्जर :- 9813894880 . हरे चारे के लिए आप ज्वार बाजरा, मक्की, ग्वार, नेपियर बाजरा की बिजाई कर सकते है। धन्यवाद्।
ਸ੍ਰ ਜੀ ਮੇਰੀ ਮੱਝ ਦੀ ਪਿਛਲੀ ਲੱਤ ਨੂੰ ਸੱਰਨ ਹੋ ਜਾਂਦੀ ਹੈ ਕਿਰਪਾ ਕਰਕੇ ਇਸ ਵਾਰੇ ਜਾਣਕਾਰੀ ਦਿੱਤੀ ਜਾਵੇ ਮੱਝ ਤੋਂ ਤੁਰ ਨਹੀਂ ਹੁੰਦਾ ?
(pb)
ਗੁਰਦੀਪ ਜੀ ਤੁਸੀ ਇਸ ਨੂੰ ਨਜ਼ਦੀਕੀ ਪਸ਼ੂ ਹਸਪਤਾਲ ਲੈ ਜਾਓ ਉਥੇ ਇਸਦੀ ਸਰਜਰੀ ਕਰਕੇ ਠੀਕ ਕਰ ਦਿੱਤਾ ਜਾਵੇਗਾ ਇਸਦੀ ਛੋਟੀ ਸਰਜਰੀ ਕਰਕੇ ਮੱਝ ਠੀਕ ਹੋ ਜਾਵੇਗੀ ਤੁਸੀ ਆਪਣੇ ਨਜ਼ਦੀਕੀ ਡਾਕਟਰ ਤੋਂ ਇਸਦੀ ਸਾਰੀ ਜਾਣਕਾਰੀ ਲੈ ਸਕਦੇ ਹੋ.
Sir sade kol sahiwal nasal di cow aa. Pishle sooy 11 ltr dudh c te than ch gndd hon krke paak aun lag pai c te dr. to ilaj krwon to bad paak ta htgi pr gndd aje v haigi aa te dudh v teeke lgvon krke 11ltr to 3ltr te agi c. Hun 8mhinya di gban hai.Koi ilaj dso k gndd v khurje te sun to bad dudh v chngi matra ch deve ?
(pb)
Ranjeet ji jekar tuci usda dudh lena bnnd krr dita hai fir tuci usde sare thnna vich mamiprotec tube chdwao ate uss nu Vitamor-h inj. 5ml lgwao ate 2-2 din de frak nal 4 tike lgwao. baki usdi khurak ate usde rehnn sehn da pura dian rakho ji.
Cow k tail me ye nisan h vo normal h ya fungus k karan h ?
(en)
Ajay ji isko aap Hitek inj. 1ml/50kg bhar ke hisab se chamdi mai lgana suru kren isse skin khrab hone lggti hai aap yeh injection lgwayen isse frak padd jayega.
May mahine ਵਿੱਚ ਅਚਾਰ ਲਈ ਮੱਕੀ ਲਗਾਉਣ ਤੋਂ ਬਾਅਦ ਕਿਹੜੀ ਬਾਸਮਤੀ ਲਗਾਈ ਜਾਵੇ ਕਿ ਝਾੜ ਵੀ ਠੀਕ ਹੋਵੇ ?
(pb)
Punjab
ਸਤਪਾਲ ਜੀ, ਤੁਸੀ ਮੱਕੀ ਤੋਂ ਬਾਅਦ ਪੰਜਾਬ ਬਾਸਮਤੀ 7(19 q /ਏਕੜ ) , ਪੂਸਾ ਬਾਸਮਤੀ 1637 (17.5q /ਏਕੜ ), ਪੂਸਾ ਬਾਸਮਤੀ 1121 (13.7q /ਏਕੜ ), ਪੂਸਾ ਬਾਸਮਤੀ 1509 (15.7q /ਏਕੜ ) ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ। ਧੰਨਵਾਦ।