Punjab
Search
RCH 776 ਬਾਰੇ ਦਸੋ ਜੀ ?
(pb)
ਰਾਜਵੀਰ ਜੀ RCH 776 ਇਕ ਵਧੀਆ ਬੀਜ ਹੈ ਜਿਸਦਾ ਔਸਤ ਝਾੜ ਤਕਰੀਬਨ 10-13 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ। ਇਹ ਕਈ ਪ੍ਰਕਾਰ ਦੇ ਕੀੜੇ ਅਤੇ ਬਿਮਾਰੀਆਂ ਦੀ ਰੋਕਥਾਮ ਕਰਨ ਦੀ ਸਮਰਥਾ ਵੀ ਰੱਖਦਾ ਹੈ। ਧੰਨਵਾਦ।
sir 1121basMati Di ਪਨੀਰੀ ਕਦੋਂ ਲਗਾਈ ਜਾਂਦੀ ਹੈ ਜੀ ਤੇ ਇਹ ਕਿੰਨੇ ਸਮੇਂ ਵਿੱਚ ਤਿਆਰ ਹੋ ਜਾਂਦੀ ਹੈ ?
(pb)
ਰਾਜਵੀਰ ਜੀ ਪੂਸਾ ਬਾਸਮਤੀ 1121 ਦੀ ਪਨੀਰੀ ਬੀਜਣ ਦਾ ਸਹੀ ਸਮਾਂ ਜੂਨ ਦਾ ਪਹਿਲਾ ਪੰਦਰ੍ਹਵਾੜਾ ਹੈ। ਇਸ ਕਿਸਮ ਦਾ ਔਸਤਨ ਕੱਦ 120 ਸੈਂਟੀਮੀਟਰ ਹੈ ਅਤੇ ਇਹ ਲੁਆਈ ਉਪਰੰਤ ਤਕਰੀਬਨ 107 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਕਿਸਮ ਝੁਲਸ ਰੋਗ ਦਾ ਟਾਕਰਾ ਕਰਨ ਦੇ ਅਸਮਰੱਥ ਹੈ। ਇਸ ਦਾ ਔਸਤਨ ਝਾੜ ਤਕਰੀਬਨ 13.7 ਕੁਇੰਟਲ ਪ੍ਰਤੀ ਏਕੜ ਹੈ। ਧੰਨਵਾਦ।
sir hamare aam pr hopper bahut ho jate hai inki roktham ke liye kya kre ?
(hn)
Rajasthan
kasid ji hopper Ki roktham ke lie aap malathion 800ml ko prati 500 Litr apni prati acre ke hisab se paryog kar skte hain. dnywad
ਪਪੀਤੇ ਦੀ ਖੇਤੀ ਕਿ ਪੰਜਾਬ ਵਿੱਚ ਉਪਜੋਗੀ ਹੈ .ਪੰਜਾਬ govt. ਦੀ ਕੋਈ ਸਕੀਮ ਬਾਗਬਾਨੀ ਲਈ ?
(pb)
Punjab
ਪੁਨੀਤ ਜੀ ਆਵਦੇ ਏਰੀਆ ਵਿਚ ਬਾਗਬਾਨੀ ਸੰਬੰਧੀ ਸਕੀਮ ਜਾਨਣ ਲਈ ਖੇਤੀਬਾੜੀ ਦਫਤਰ ਨਾਲ ਸੰਪਰਕ ਕਰੋ। 01672-234220 ਧੰਨਵਾਦ।
ਕੋਈ phone ਹੀ ਨਹੀਂ ਚਕਦਾ
sir ਸਰੋ ਦਾ ਕੀ ਰੇਟ ਚਲ ਰਿਹਾ ਹੈ ਜੀ ?
(pb)
Punjab
ਰਾਜਵੀਰ ਜੀ ਸਰੋਂ ਦਾ ਸਰਕਾਰੀ ਮੁੱਲ, Rs.5050 ਪ੍ਰਤੀ ਕੁਇੰਟਲ ਦਾ ਹੈ। ਬਾਕੀ ਇਸਦੀ private ਖਰੀਦ ਤਕਰੀਬਨ 6000-6500 ਦੇ ਆਸਪਾਸ ਚੱਲ ਰਹੀ ਹੈ। ਧੰਨਵਾਦ।
Ghar vaste cow laini aa kehri nasal vadhia rahu nd kitho milu gi ?
(pb)
Rajasthan
Kulveer ji jekar tuci ghar vich rakhn lai leni hai fir tuci Sahiwal nasal di cow rakh skde ho jo dudh lai bhi vdhia hai ate isde dudh vich fatt di matra bhi sahi hundi hai.
Sir g meri bufflo ਸੂਈ nu 5 month hoge ik a.i kar Wai se 3 month pahla but check krwon te pta lga pregnant nhi hai mineral mixture daily de reha and 10 din agrimin I bolus ve de rha but majh heat ch nhi aa rahi bachedani ve thik hai ?
(pb)
Ramandeep ji tuci mineral mixture ate Agrimin-i tablet dinde rho ate golia 21 din tak deo ehna nal sarir di kami puri howegi ate heat vich aa jawegi, jekar ehna nu den ton badd bhi heat vich naa awe fir tuci dubara swal push skde ho.
डॉक्टर रविंद्र चहल जी मेरे पास एचएफ ब्रेड की बछड़ी है जिसकी एज 15 महीने हैं वह तारे कर रही थी लेकिन मैंने उसकी एआई नहीं कराई क्या मैं उससे अच्छी ग्रोथ के लिए उसे कुछ मल्टी विटामिन सप्लीमेंट दे सकता हूं जो एक बार में ही प्रेग्नेंट रह जाए ?
(hn)
राहुल जी उसकी एआई तब करवाएं जब उसका भार लगभग 250 किलो तक हो जाए और उसे आप Cafplan powder 50gm रोजाना देना शुरू करें जिससे शरीर की अच्छी ग्रोथ हो जाएगी यह Intas कंपनी का प्रोडक्ट है और आप उसे हर तीन महीने के बाद पेट के कीड़ों वाली दवाई ज़रूर दें और उसकी खुराक का पूरा ध्यान रखें।
सर जी मेरे पास एच एफ ब्रीड की बछड़ी है जो 4 महीने की प्रेग्नेंट है मैं उसे कौन सी फील्ड दे सकता हूं कि कौन से मल्टी विटामिन सप्लीमेंट दे सकता हूं जिससे उसकी अच्छी ग्रोथ हो और अच्छा मिल्क प्रोडक्शन करें प्लीज जानकारी दें ?
(hn)
राहुल जी यदि गाय 4 महीने की गाभिन है तो अभी उसे जो भी खुराक डाल रहे हैं उसी खुराक को देते रहें और उसे Cafplan पाउडर 30 ग्राम रोजाना दे सकते है जिससे शरीर की कमज़ोरी दूर रहती है और उसे आप ब्याने से दो महीने पहले Udder-h liquid 10ml रोजाना और ब्याने से एक महीना पहले Metabolite powder रोजाना एक पाउच देना शुरू करें।
sir 15 toh 18kilo dudd wali cow se acchi bachi lena k liya konsa imported seman best hai ?
(pb)
Punjab
Balraj ji aap usko ABS company ke ache record wale semen bhrwa skte hai jinka record lagbhag 28-30 litre tak hota ha woh bhrwa skte hai aap uski nasal ke hisab se semen bhrwayen.
Dhaan ki kheti mein कौन कौन si bimari lagti hai aur kit ?
(hn)
Haryana
manoj ji dhan mein mukhay roop se patta lapet sundi,jadd ki sundi, tidde, tna chedak, rice hispa, keet lagte hai aur bimarion mein bhurad rog, karnal bunt, jhulas rog, kangyari, brown spot lagte hai. dhanyawad.
Uttar Pradesh
Good sir ji
Sirji meri 1 st timer hf gaye cattle feed achhe se nahi kha rahi hai Baki hara chara aur tudi kha rahi hai Dudh bhi ghat gaya hai Upay bataye ?
(en)
Anirudh ji tuci uss nu Dozliv liquid 50ml rojana, Rumicare powder rojana 1 pouch dena suru kro ate hare chare, tudi vich feed bilkul thodi thodi krke mix krke deni suru kro.
ਵੀਰ ਜੀ ਖੇਤ ਦੀ ਮਿੱਟੀ ਚੱਕ ਕਰਵਾਉਣੀ ਆ ਤੇ ਨਾਲ ਪਾਣੀ ਜੋ ਖੇਤ ਨੂੰ ਲੱਗਦਾ ਕੋਈ ਦੱਸ ਸਕਦਾ ਕਿਵੇਂ District Bathinda..Teh..phul..7658010084 ?
(pb)
Punjab
ਹਰਦੀਪ ਜੀ ਖੇਤ ਦੀ ਮਿੱਟੀ ਚੈੱਕ ਕਰਵਾਉਣ ਲਈ ਤੁਸੀਂ ਬਠਿੰਡੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਕਰ ਸਕਦੇ ਹੋ। 0164-2215619 . ਧੰਨਵਾਦ।
Paiddi ganne me rthrel carbendazim mencozeb eimidacloprid ka pryog kr sakte hai ?
(hn)
Haryana
apsar ji kirpya yeh btaye ki apki fasal mein kya problem hai us hisab se hi apko sahi jankari di ja sakti hai. dhanyawad.
ਬਰਸਨ ਨੂੰ ਸੁੰਡੀ ਪੈ ਗਈ ਹੈ । ਹਰੀ ਰੰਗ ਦੀ ਸੁੰਡੀ । ਇਕ ਕਿਲੇ ਦੀ ਦਵਾਈ ਦੱਸੋ ਜੀ ?
(pb)
ਅਮਨ ਜੀ ਸੁੰਡੀ ਦੀ ਰੋਕਥਾਮ ਲਈ ਤੁਸੀਂ quinalphos @ 500ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਧੰਨਵਾਦ।
Sir iski ropai kiye huye 45 se 50 din ho gaye hai iski Patti peeli pad rahi hai . Isko Hara bhara kaise kare . Kripya mujhe sujhav de. Dhanyawad ?
(hn)
Uttar Pradesh
raghunath ji kirpya aise btaye ki apne isko kon c khad kitni matra mein dali hai. dhanyawad.
kantola ke beej chahiye kheti krne ke liye ?
(hn)
Maharashtra
ratan ji aap kantola ke beej online mngwa skte hain iske lie aap is link par click kren :- https://agribegri.com/products/bansi_desi_kantola_500_seeds_buy_online.php
kantola ke beej mil jayenge mujhe kantola ki kheti krni hai ?
(hn)
Maharashtra
ratan ji aap kantola ke beej online mngwa skte hain iske lie aap is link par click kren :- https://agribegri.com/products/bansi_desi_kantola_500_seeds_buy_online.php
kantola ke beej mil jayenge mujhe kantola ki kheti krni hai ?
(hn)
Maharashtra
ratan ji aap kantola ke beej online mngwa skte hain iske lie aap is link par click kren :- https://agribegri.com/products/bansi_desi_kantola_500_seeds_buy_online.php
Sir meri gaaye ki kal subah delivery hui hai Or uski lewati or ek than dudh nikane pr bhi hath se dabaakar dekhe to tight rehti hai kya thanela ho sakta hai Usko kya de or usko good or ajwain ka kadha kab de ?
(hn)
Nikhil ji yaddi dudh saff aa raha aur uski lewati per bhi sojish nhi hai tab aap sirf isko Ifer-h inj. 5ml rojana 3 din aur Potasium iodied powder 7gm rojana 6 din tak dena suru kren aur Milkout powder 2-2 chamch subah sham dena suru kren.
Sir jekar m feed vich binola dalva rha nd ta mnu binola khal dalvane di jrurt t ni ha ?
(en)
Maninder ji jekar tuci feed vic binola mix krwa rhe ho fir tuhanu binola khal alag ton den di jrurat nhi hai. tuc koi bhi fedd vich milla ke de skde ho.
Ram ram ji Makka baby corn seed 1 hec h Jo kya ?
(hn)
Haryana
mohit ji baby corn ke liye ap ek acre ke liye 10kilo beej ki varto kar sakte hai. dhanyawad.
Sir ji ਪਸ਼ੂਆਂ ਨੂੰ ਮੱਖੀ ਅਤੇ ਮੱਛਰ ਬਹੁਤ ਤੰਗ ਕਰਦਾ ਹੈ ਕਿਰਪਾ ਕਰਕੇ ਕੋਈ ਦਵਾਈ ਦੱਸੋ ?
(pb)
ਬਰਾੜ ਜੀ ਪਸ਼ੂਆਂ ਨੂੰ ਮੱਛਰ, ਮੱਖੀਆਂ ਤੋਂ ਬਚਾਵ ਲਈ ਤੁਸੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਅਤੇ ਤੁਸੀ Clinar liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਆਸ ਪਾਸ ਵੀ ਸਪਰੇ ਕਰੋ ਜਿਵੇਂ ਖੁਰਲੀਆਂ ਸਾਫ ਕਰਕੇ ਸਪਰੇ ਕਰੋ, ਦੀਵਾਰਾਂ ਤੇ ਕਰੋ ਅਤੇ ਫਰਸ਼ ਤੇ ਕਰੋ ਅਤੇ ਪਸ਼ੂਆਂ ਨੂੰ Freetic soap ਨਾਲ ਨਿਹਲਾਓ
Ram ram ji Mene bansi gehu lga rakha h ji 20 april se phele khet khale ho jayega ji usme baby corn lga de kya ji 1 acer me kit na sed lgega or packing kre ya bena packing k sell kre ?
(hn)
Haryana
mohit ji baby corn ki bijai ap april mahine se lekar august mahine takk kar sakte hai.iske liye ap 10kilo beej prati acre ke hisab se prayog kre. yeh 55-60 din ke baad tudai ke yog ho jati hai. packing ap apni market ke rate ke hisab se kar sake hai. dhanyawad.
ਸ਼੍ਰੀ ਮੁਕਤਸਰ ਸਾਹਿਬ ਪੰਜਾਬ ਦੀ ਮਿੱਟੀ ਵਿੱਚ ਪੱਥਰ ਨਾਖ ਦਾ ਬਾਗ ਲਾਇਆ ਜਾ ਸਕਦਾ । ਇਸ ਦਾ ਕੀ ਭਵਿੱਖ ਹੈ ?
(pb)
ਹਰਜੋਤ ਜੀ ਮਿੱਟੀ ਦੀ ph 8.7 ਤੋਂ ਘਟ ਹੋਣੀ ਚਾਹੀਦੀ ਤੇ 2 ਮੀਟਰ ਤੱਕ ਕੋਈ ਵੀ ਸਖ਼ਤ ਤਹਿ ਨੀ ਹੋਣੀ ਚਾਹੀਦੀ ਤੇ ਪਾਣੀ ਜਿਆਦਾ ਨਾ ਖੜਦਾ ਹੋਵੇ ਤਾਂ ਇਹ ਵਧੀਆ ਤਰੀਕੇ ਨਾਲ ਹੋ ਸਕਦਾ ਹੈ। ਸਖ਼ਤ ਹੋਣ ਕਰ ਦੂਰ ਮੰਡੀ ਵਿਚ ਆਸਾਨੀ ਨਾਲ ਲਿਜਾਇਆ ਜਾ ਸਕਦਾ ਹੈ ਤੇ ਇਸਦੀ ਪ੍ਰੋਸਸਸਿੰਗ ਵੀ ਕੀਤੀ ਜਾਂਦੀ ਹੈ। ਧੰਨਵਾਦ।
sir sadi majj Sui nu 17 din ho gye ne soun to bad ewe picha kdh rhi Hai soun to pehla picha nhi kdh di c eh injection v 5 din lga lye pr Jina time injection da results Hai uni der picha nhi kdh di mifix di 1 botal v lgai Hai dsyo sir ilaj esda te kine din krna ?
(pb)
tuci iss nu Xnel inj.1gm, Megludyne inj. 10ml, tonophos inj. 20ml, Calcimust inj. 20ml lgwao ate uss nu lapnil-p powder rojana 1 pouch nu adha kilo besan vich milla ke dena suru kro ate jo plastic de majhe wali rassi hundi hai jiss nu nuuar bolde hai uss nal iss nu petti paa ke rakho ate iss nu Calcium Gel 300ml rojana pilao ate 3 din pilao ate peeti iss nu 10-15 din tak paa ke rakho.
sir sadi majj Sui nu 17 din ho gye ne soun to bad ewe picha kdh rhi Hai soun to pehla picha nhi kdh di c eh injection v 5 din lga lye pr Jina time injection da results Hai uni der picha nhi kdh di mifix di 1 botal v lgai Hai dsyo sir ilaj esda te kine din krna ?
(pb)
tuci iss nu Xnel inj.1gm, Megludyne inj. 10ml, tonophos inj. 20ml, Calcimust inj. 20ml lgwao ate uss nu lapnil-p powder rojana 1 pouch nu adha kilo besan vich milla ke dena suru kro ate jo plastic de majhe wali rassi hundi hai jiss nu nuuar bolde hai uss nal iss nu petti paa ke rakho ate iss nu Calcium Gel 300ml rojana pilao ate 3 din pilao ate peeti iss nu 10-15 din tak paa ke rakho.
ਬਾਈ ਜੀ ਝੋਨੇ ਦੀ ਫਸਲ ਦੀ ਥਾਂ ਹੋਰ ਕਿਹੜੀ ਫਸਲ ਬੀਜ ਸਕਦੇ ਹਾਂ ਵਧੀਆ ਮਿੱਟੀ ਵਾਲੀ ਜਮੀਨ ਵਿੱਚ ?
(pb)
ਮਨਪ੍ਰੀਤ ਜੀ ਝੋਨੇ ਦੀ ਥਾਂ ਤੇ ਮੱਕੀ, ਮੂੰਗੀ, ਮਾਹ, ਅਰਹਰ, ਬਾਜਰਾ, ਕਮਾਦ, ਨਰਮਾ, ਸਬਜ਼ੀਆਂ, ਆਦਿ ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।
ਮਿਰਚ ਦੀ CH 27 ਕਿਸਮ 15 ਦਿਨ ਪਹਿਲਾਂ ਲਗਾਈ ਹੈ ਹੁਣ ਉਸ ਉਤੇ ਮੱਕੜੀ ਨੇ ਜਾਲਾ ਪਾ ਲਿਆ ਹੈ ਮੈਂ ਕਿਤੇ ਪੜ੍ਹਿਆ ਹੈ ਕਿ ਮੱਕੜੀ ਨੁਕਸਾਨ ਨਹੀਂ ਕਰਦੀ ਪਰ ਉਸਨੇ ਸਾਰੇ ਬੂਟਿਆ ਨੂੰ ਜਕੜ ਲਿਆ ਹੈ ਕਿਰਪਾ ਕਰਕੇ ਉਪਾ ਦੱਸੋ ?
(pb)
Punjab
ਨਰਿੰਦਰ ਜੀ ਵੈਸੇ ਤਾਂ ਮੱਕੜੀ ਜਮਾ ਵੀ ਨੁਕਸਾਨ ਨਹੀਂ ਕਰਦੀ ਸਗੋਂ ਫਾਇਦਾ ਹੀ ਕਰਦੀ ਹੈ ਪਰ ਤੁਸੀਂ ਪੌਦੇ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਅਗੇ ਜਾਣਕਾਰੀ ਦਿਤੀ ਜਾਵੇਗੀ। ਧੰਨਵਾਦ।
sir ik kanal ch koi sbji lgani hai jida aaun wale tym ch rate vdhia howe te ght tym ch tyar ho ske kehdi sbji lawa kaddu kheera ?
(pb)
Punjab
Sera ji tusi es samay sabjiya jive kaddu, petha, karela, bhindi, tori aadi lga sakde han. Vaise agate kaddu te bhindi da rate thik rehnda hai. Dhanwad.
ਸੇਰਾ ਜੀ ਤੁਸੀਂ ਕੱਦੂ ਜਾਤੀ ਦੀਆਂ ਜਲਦੀ ਤਿਆਰ ਹੋਣ ਵਾਲੀਆਂ ਜਿਵੇਂ ਤਰ,, ਕਰੇਲਾ,ਖੀਰਾ, ਤੋਰੀ, ਟਿੰਡਾ ਦੀ ਬਿਜਾਈ ਕਰ ਸਕਦੇ ਹੋ। ਇਹ ਤਕਰੀਬਨ 45-60 ਦਿਨ ਵਿਚ ਪੱਕ ਕੇ ਤਿਆਰ ਹੋ ਜਾਂਦੀਆਂ ਹਨ। ਧੰਨਵਾਦ।
urgent treatment for dropsy in fish...stomach fulna ?
(en)
Punjab
Sandeep ji dropsy ke bhutt sare karan hote hai yadi yeh kidney khrab se hua hai fir iska koi ilagg nhi hai baki aap isko Enrofloxacin aur ivermectin dwaia den iske ilawa jis fish ka stomach fulla hai aap usko pakd ker apne anguthe ki help se thoda thoda agge ki traff press kren yadi egg niklte hai tab usko kisi trah ke treatment ki jrurat nhi hai aur yadi kush bhi niklta, ja halka pani niklta hai tab usko kabaj bhi ho skti hai tab isko magnisum salt, sodium cloride bhi use krte skte hai baki aap yeh video bhi dekh skte hai. https://youtu.be/D0FVedeb4Oo
ਸਰ ਇਸ time ਪੇਠਾ ਲੋਨ ਵਿਚ ਫਾਇਦਾ ?
(pb)
Punjab
ਸੇਰਾ ਜੀ, ਪੇਠੇ ਦੀ ਕਾਸ਼ਤ ਤੁਸੀ ਇਸ ਮਹੀਨੇ ਵਿਚ ਕਰ ਸਕਦੇ ਹੋ ਪਰ ਇਸ ਦਾ ਫਾਇਦਾ ਮੰਡੀ ਦੇ ਰੇਟ ਤੇ ਨਿਰਭਰ ਕਰਦਾ ਹੈ , ਜਿਸ ਬਾਰੇ ਹੁਣ ਕੁਛ ਨਹੀਂ ਕਿਹਾ ਜਾ ਸਕਦਾ। ਧੰਨਵਾਦ।
Kit den to baad maj kine din baad heat ch aa jandi hai ?
(pb)
Paramjeet ji ehh kit 5 din deni hundi hai iss nal 5 din vich bhi pashu heet vich aa janda ha ate kai varr jyada sma bhi laa lenda hai baki tuci pashu di khurak da pura dian rakho ji.
ਸਰ ਹੁਣ ਕੱਦੂ ਲੋਨ ਫਾਇਦਾ ਜਾ ਨਹੀਂ sir ?
(pb)
Punjab
ਸੇਰਾ ਜੀ, ਕੱਦੂ ਦੀ ਕਾਸ਼ਤ ਤੁਸੀ ਇਸ ਮਹੀਨੇ ਵਿਚ ਕਰ ਸਕਦੇ ਹੋ ਪਰ ਇਸ ਦਾ ਫਾਇਦਾ ਮੰਡੀ ਦੇ ਰੇਟ ਤੇ ਨਿਰਭਰ ਕਰਦਾ ਹੈ , ਜਿਸ ਬਾਰੇ ਹੁਣ ਕੁਛ ਨਹੀਂ ਕਿਹਾ ਜਾ ਸਕਦਾ। ਧੰਨਵਾਦ।
ਸਰ ਹੁਣ ਕਿਹੜੀ ਸਬਜ਼ੀ ਯਾਦਾਂ ਲਾਵ ਦੇਵੇਗੀ ਕਿ ਸਬਜ਼ੀ ਲੋਨੀ ਆ ਸਰ ?
(pb)
Punjab
ਸੇਰਾ ਜੀ, ਤੁਸੀ ਇਸ ਮਹੀਨੇ ਵਿਚ ਕੱਦੂ ਜਾਤੀ ਦੀਆਂ ਸਾਰੀਆਂ ਸਬਜ਼ੀਆਂ , ਭਿੰਡੀ , ਬੈਂਗਣ, ਮਿਰਚ , ਟਮਾਟਰ ਆਦਿ ਦੀ ਕਾਸ਼ਤ ਕਰ ਸਕਦੇ ਹੋ ਜੀ। ਧੰਨਵਾਦ।
ਸਰ ਹੁਣ ਕੱਦੂ ਦੀਆਂ ਵੇਲਾ ਲਾ ਸਕਦੇ ਆ ਕਿਹੜਾ ਕੱਦੂ ਲੋਨਾ ਚਹੀਦਾ ?
(pb)
Punjab
ਸੇਰਾ ਜੀ, ਕੱਦੂ ਦੁਆਂ ਵੇਲਾ ਹੁਣ ਲਗਾਈਆਂ ਜਾ ਸਕਦੀਆਂ ਹਨ , ਤੁਸੀ ਘੀਆ ਕੱਦੂ ਦੀ ਕਿਸਮ ਪੰਜਾਬ ਕੋਮਲ ਦੀ ਕਾਸ਼ਤ ਕਰ ਸਕਦੇ ਹੋ ਜੀ। ਧੰਨਵਾਦ।
Nimbu k bagiche lgane k liy gadhe kb khodne chaiye ?
(hn)
Rajasthan
Gaurav ji nimbo ke paudhe lagane ka sahi samay February-March se August- September ke mahino ka hai. Aur paudhe lagane se takreeban hafta pehle gadhe khod sakte hai. Dhanywad.
German shephard 4 month puppy nu stools ch blood te vomiting hai. Kindly tell us treatment ?
(en)
Harpreet ji tuci uss nu nazdiki doctor ton check krwao kyuki usde temp. di janch krke ate sarir di sahi janch krke hei vdhia ilagg ho skda ha ate sahi bimari da pta lagg skda hai.
ਮੈ ਜੋੜਾ ਹੀ ਲਵਾਇਆ ਸੀ ਪਰ ਦੂਜਾ ਬੂਟਾ2 ਸਾਲ ਛੋਟਾ ਹੈ ਉਸ ਨੂ ਵੀ ਥੋੜਾ ਜਿਹਾ ਬੂਰ ਆਇਆ ?
(pb)
ਗੁਰਸੇਵਕ ਜੀ ਦੂਜੇ ਬੂਟੇ ਦੀ ਉਮਰ ਕਿੰਨੀ ਹੈ ? ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।
ਮੱਝਾਂ ਅਤੇ ਗਾਵਾਂ ਦੀ deworming ਦਾ ਸਹੀ ਤਰੀਕਾ ਕੀ ਹੈ ਜੀ ?
(pb)
ਗੁਰਦੀਪ ਜੀ ਪਸ਼ੂਆਂ ਨੂੰ ਹਰ 3-3 ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਅਤੇ ਤੁਸੀ ਸ਼ਾਮ ਨੂੰ ਪਸ਼ੂ ਦੇ ਚਾਰਾ ਖਾਣ ਤੋਂ ਬਾਦ ਇਸ ਨੂੰ ਖਿਲਾ ਸਕਦੇ ਹੋ ਤੁਸੀ Albendazole, fenbendazole, ivermection, albendazole & ivermectin, fenbendazole & ivermectin bolus ਦੇ ਸਕਦੇ ਹੋ ਅਤੇ ਗੱਭਣ ਪਸ਼ੂਆਂ ਨੂੰ Albendazole ਸਾਲਟ ਦੀ ਦਵਾਈ ਨਹੀਂ ਦੇਣੀ ਹੈ.
ਇਹ ਬਿਮਾਰੀ ਦਾ ਇਲਾਜ ਦੱਸੋ ਕੀ ਹੈ ?
(pb)
Punjab
ਰਾਜਵਿੰਦਰ ਜੀ, ਇਸ ਬੂਟੇ ਤੇ die back ਬਿਮਾਰੀ ਅਤੇ ਤੱਤਾਂ ਦੀ ਘਾਟ ਦੇ ਲੱਛਣ ਹਨ , ਤੁਸੀ ਵਰਮੀਕੰਪੋਸਟ ਖਾਦ ਪਾਓ ਅਤੇ copper oxychloride @3g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ। ਧੰਨਵਾਦ।
ਕੱਦੂ ਸਹੀ ਲੱਗ ਨੀ ਰਹੇ ਨਾ ਹੀ ਵੱਧ ਰਹੇ ਹਨ ਕਿਰਪਾ ਕਰਕੇ ਇਲਾਜ ਦੱਸੋ ?
(pb)
Punjab
ਰਾਜਵਿੰਦਰ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਫ਼ਸਲ ਨੂੰ ਕਿਹੜੀ -ਕਿਹੜੀ ਖਾਦ ਕਿੰਨੀ ਮਾਤਰ ਵਿਚ ਪਾ ਚੁੱਕੇ ਹੋ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
Punjab
ਇਸ ਨੂੰ ਕੋਈ ਖਾਦ ਨਹੀ ਪਾਈ ਸਰ ਇਹ ਘਰ ਲੱਗੀ ਹੋਈ ਆ.
Punjab
ਰਾਜਵਿੰਦਰ ਜੀ, ਤੁਸੀ ਬੂਟੇ ਦੀ ਕਟਿੰਗ ਕਰ ਸਕਦੇ ਹੋ ਅਤੇ ਇਸ ਤੇ NPK ਸਪਰੇ ਦਾ ਛਿੜਕਾਅ ਵੀ ਕਰ ਸਕਦੇ ਹੋ ਜੀ। ਧੰਨਵਾਦ।
Neem de Pani di spray lyi ਗੂਦ da kam lyi shampu nal mla skda a k nhi ?
(pb)
Punjab
Gursewak ji, is neem de paani vich vich shamu nu milaon di koi v sifarish nahi kiti jandi , is lai tuci sirf neem de paani da hi spray karo ji . Dhanwaad
Sir calciet powder khera hunda aa jo pashu noo dita janda aa a kis kis company da milda aa detail vich dasyo isda ki benifit aa. ?
(pb)
Punjab
Inderpal ji tuci calcium de lai pashua nu Tk pharma company da Orcal-P powder de skde ho ate eh dudh wale pashua 30-50gm rojana deo jo jyada dudh dinde hai ohna nu 100gm rojana de skde ho ate iss ton ilawa Calsagar plus powder joindian immunologicals limited company da product ha ohh bhi vart skde ho
Poultry farming certified training near FATEHGARH SAHIB or in near by punjab ?
(en)
Punjab
Mr. Amritpal if you want to get poultry training please contact your nearest Krishi vigyan kendra. they will provide you all information about poultry training, disease treatment and chicks diet & care. please contact Krishi Vigyan Kendra,Shamsher Nagar, Sirhind,Distt. Fatehgarh Sahib, Dr Jasvinder Singh, Head KVK, Contact No.: +91-9417360460, Landline No. 01763-221217 Thanks.
mainu is app te mahir valo advice diti c ke mango de original plant kvk khedi Sangrur to milnge main jdo phone kita ta kehnde plant saun mahine minlge hun tusi daso ki kita jave ha koi hor jagah daso jitho mainu mango and hor faldaar boote mil jaan ?
(pb)
Punjab
Napinder ji faldar butte laun da sahi time monsoon de shuru hon samay da hunda hai. Es time new lage butte bhut ghat marde ne. Baki tusi apne area cho private nurseries to butte le sakde han. Tusi Golden Nursery to plants le sakde han. Dhanwad. Address- Dhuri Road, Sangrur, Punjab. Phone- 9417558390.
Meri cow ka nimoniya ho gya hai saas theek se nahi le rahi hai khana pani nahi le rahi hai kya kare ?
(hn)
Sanjay ji usko aap xnel inj. 1gm, Deriphyllin inj 10ml, Avil inj. 10ml, Rumirec inj. 10ml lgwana suru kren aur 3 din tak lgwayen aur injection lgate sme jyada jor nahi lgana hai jisse usko sansh naa chdd ske aap arram se asani se injection lgayen.
sir tuhadi app vich likhea hoea hai ke jithe pani di kami hai othe potash te urea di varto kro sir ehnu vdhia tarike smjhaeo ?
(pb)
Punjab
ਗੁਰਵਿੰਦਰ ਜੀ ਤੁਸੀਂ 1.5 ਕਿਲੋ ਯੂਰੀਆ ਤੇ 1 ਕਿਲੋ ਪੋਟਾਸ਼ ਨੂੰ 100 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਜਦੋ ਤੁਹਾਡੀ ਫ਼ਸਲ ਪੀਲੀ ਪੈਣ ਲਗੇ ਜਾ ਦਾਣਿਆਂ ਦੇ ਸਮੇ ਤੁਸੀਂ ਪੋਟਾਸ਼ ਦੀ ਸਪਰੇ ਕਰ ਸਕਦੇ ਹੋ। ਧੰਨਵਾਦ।
sir meri buffalo nu 7 month chal reha hai hun oss toh jyada dudd lenn lai and sehat bnun li kehdi feed te kini pyi jawe ?
(pb)
Balraj ji tuci ajje uss nu vdhia hara chara ate jehri feed dinde ho ohhi de skde ho baki uss nu suun ton 2 mahine pehla vitum-h liquid 10ml rojana dena suru kro ate suun ton 1 mahina pehla Cargill di transition mix feed 1.5-2kg rojana deo ehna nal usde sarir di changi growth howegi ate lewe di vdhia growth ho jawegi.
Sir garmi vich cows daa feed formula dasyo ji ?
(pb)
Tuci garmia vich 1 quintal majja di feed vich 30 kilo joo, 40 kilo kanak , 15 kilo vdemia di khall, 15 kilo saro di khal mix kro ate cow lyi 1 quantal feed vich 35 kiloo jo, 45 kilo kanak , 10 kilo vdemia di khal ate 10 kilo saro di khall mix krke tyar karo te khavao. baki ohna mousam de hisab nal changi dekhbal ate vdhia hara chara deo.
kaun si gaye pale jo adhik dudh deti ho aur uski fat aur snf bhi sahi ati ho ?
(hn)
Rajasthan
chandu ji aap acche dudh utpadan or acchi fat ke lie jersey nasal gaay rakh skte hain.
गर्मी के मौसम में कलश का धनिया कैसा रहेगा ?
(hn)
Maharashtra
रमन जी गर्मी के मौसम में कलश में धनिया बीज सकते है बस आप मिटटी थोड़ा रूडी खाद डाल ले ता की खुराकी तत्त की कमी ना आए। धन्यवाद्।
Trichoderma da ke price ha .kehri company best ha. Iss nu multiply kar skda a ?
(pb)
gursewak ji esda price tan company de hisab nal alag alag hunda hai. eh tusi c syngenta, iffco ja hor kise v company da lai sakde ho te es nu ghre multiply nahi kita ja sakda. dhanwaad.
Dupeher nu sabji velaa die ihh halat ho jandi aa ?
(pb)
Punjab
Gursewak ji, garmian vcih aksar hi dupehr veel paude is tra ho jande han, tuci mitti vich nami bnaa ke rakho ate fasl nu paani dinde raho . Dhanwaad .
ਡਾ. ਸਾਹਿਬ ਅੱਜ ਕੱਲ ਬਰਸੀਮ ਖਾਣ ਨਾਲ ਪਸ਼ੂਆਂ ਦੇ ਮੂੰਹ ਵਿੱਚੋਂ ਝੱਗ ਆਉਣ ਦਾ ਕੀ ਕਾਰਨ ਹੈ ਕਿਸਾਨ ਝਾੜੂ ਬਰਸੀਮ ਨੂੰ ਜ਼ਮੀਨ ਵਿੱਚ ਹੀ ਵਹਾਈ ਕਰ ਰਹੇ ਹਨ ?
(pb)
ਸੰਧੂ ਜੀ ਇਹ ਸਹੀ ਤਰੀਕੇ ਨਾਲ ਹਜ਼ਮ ਨਾ ਹੋਣ ਕਰਕੇ ਜਾ ਕਈ ਵਾਰ ਫੰਗਸ ਵਾਲਾ ਚਾਰਾ ਹੋਣ ਕਰਕੇ ਸਮੱਸਿਆ ਆ ਜਾਂਦੀ ਹੈ ਤੁਸੀ ਓਹਨਾ ਨੂੰ Vivliv liquid 50ml ਰੋਜਾਨਾ ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ ਅਤੇ Amlja powder 50gm ਰੋਜਾਨਾ ਦੇਣਾ ਸ਼ੁਰੂ ਕਰੋ
ਗਾਵਾਂ ਦੇ ਸੂਣ ਤੋਂ ਕਿੰਨਾ ਸਮਾਂ ਰਹਿੰਦੇ ਥਣਾਂ ਉੁੱਪਰ ਟਿਊਬਾਂ ਚੜਾ ਸਕਦੇ ਆ ?
(pb)
ਨਵਾਬ ਅਲੀ ਜੀ ਜਦੋ ਤੁਸੀ ਪਸ਼ੂ ਦਾ ਦੁੱਧ ਲੈਣਾ ਬੰਦ ਕਰ ਦਿਓ ਤਾਂ ਅਗਲੇ ਦਿਨ ਹੀ ਸਾਰੇ ਥਣਾਂ ਵਿਚ ਟਿਊਬ ਚੜਵਾ ਸਕਦੇ ਹੋ
ਬਾਈ ਜੀ ਮੇਰੀ ਇੱਕ ਮੁਰਗੀ ਆਂਡੇ ਖਾ ਜਾਦੀ ਆ ਚਾਰ ਪੰਜ ਮੁਰਗੀਆਂ ਇੱਕ ਦੂਸਰੇ ਦੇ ਖੰਭ ਖਾਂਦੀਆਂ ਹਨ ਕਿਹੜੀ ਦਵਾਈ ਦਿੱਤੀ ਜਾਵੇ ਤਾਂ ਕਿ ਠੀਕ ਹੋ ਜਾਣ ?
(pb)
Punjab
ਤੁਸੀ ਇਹਨਾਂ ਨੂੰ ostovet calcium 20ml ਪ੍ਰਤੀ 100 birds ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ ਅਤੇ ਇਸਦੇ ਨਾਲ ਨਾਲ brotone liquid 15ml ਪ੍ਰਤੀ 100 birds ਦੇ ਹਿਸਾਬ ਨਾਲ ਦਿਓ ਅਤੇ ਚੰਗੀ ਖੁਰਾਕ ਦਾ ਪੂਰਾ ਧਿਆਨ ਰੱਖੋ ਇਹਨਾਂ ਨਾਲ ਫਰਕ ਪੈ ਜਾਵੇਗਾ
Sir ਜੀ ਮੇਰੇ ਕੋਲ golden retriever female ਹੈ ਓਹ 16 11 21 ਨੂੰ ਹੀਟ ਵਿੱਚ ਆਈ ਸੀ। 26 11 21 ਨੂੰ ਦੂਸਰਾ ਕੁੱਤਾ ਕਰੋਸ ਕਰ ਗਿਆ c ਤੇ doctor ਤੋ injection ਲਗਵਾ ਕੇ ਸਫ਼ਾਈ ਕਰਵਾ ਦਿੱਤੀ ਸੀ ਓਹ ਹੁਣ ਤੱਕ ਹੀਟ ਵਿੱਚ ਨਹੀਂ ਆਈ ਓਹ ਕਿੰਨੇ ਸਮੇਂ ਬਾਅਦ ਹੀਟ ਵਿੱਚ ਆਵੇਗੀ ਤੇ ਉਸ ਨੂੰ ਕੀ ਦਿੱਤਾ ਜਾਵੇ ਕਿ ਉਹ ਹੀਟ ਵਿੱਚ ਆ ਜਾਵੇ ?
(pb)
ਤੁਸੀ ਉਸ ਨੂੰ Nutrich tablet ਰੋਜਾਨਾ 1 ਗੋਲੀ ਦੇਣੀ ਸ਼ੁਰੂ ਕਰੋ ਅਤੇ ਇਸਦੀ 1 ਡੱਬੀ ਖਿਲਾ ਦਿਓ ਇਸ ਨਾਲ ਉਸਦੇ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਉਸ ਨੂੰ ਤਾਕਤ ਮਿਲੇਗੀ ਜਿਸ ਨਾਲ ਉਹ ਸਮੇ ਤੇ ਹੀਟ ਵਿਚ ਆ ਜਾਵੇਗੀ ਬਾਕੀ ਉਸ ਦੀ ਚੰਗੀ ਖੁਰਾਕ ਦਾ ਪੂਰਾ ਧਿਆਨ ਰੱਖੋ
ਵੇਲਾਂ ਵਾਲੀਆਂ ਸਬਜ਼ੀਆਂ ਦੀ ਗੋ੍ਥ ਵਾਸਤੇ ਕੋਈ ਉਪਾਅ ?
(pb)
ਰਾਜਬੀਰ ਜੀ ਵੇਲਾਂ ਵਾਲੀਆਂ ਸਬਜ਼ੀਆਂ ਦੀ ਗੋ੍ਥ ਵਾਸਤੇ ਕੋਈ ਵੀ ਅਲੱਗ ਤੋਂ ਸਪਰੇ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਪੂਰਾ ਝਾੜ ਲੈਣ ਲਈ ਤੁਸੀਂ ਇਸਨੂੰ ਸਿਫਾਰਿਸ਼ ਕੀਤੀ ਹੋਈ ਖਾਦ ਪਾਓ। ਬਾਕੀ ਕਿਸੇ ਵੀ ਬਿਮਾਰੀ ਜਾ ਕੀੜੇ ਦੇ ਹਮਲੇ ਹੋਣ ਦੀ ਸੂਰਤ ਵਿਚ ਤੁਰੰਤ ਇਲਾਜ਼ ਕਰੋ। ਧੰਨਵਾਦ।
sir dhan lgane se pahle dhaincha lgau ya moong lgau ?
(en)
Maharashtra
नरेश जी ढैंचा और मूंग दोनों ही खेत के लिए सही होते है और पैदावार और जमीन को अच्छा करने में मदद करते है। मूंग मिटटी में nitrogen फिक्स करने की समर्था भी रखता है। धन्यवाद्।