Manage Expert Answers

Search

Total Count :- 258604

स्ट्रॉबेरी खुले फील्ड में लगाई गई है ?

(hn)
Posted by
Amarjeet Singh (9759616706)
Amarjeet Singh
Uttarakhand
Dehradun
Write Answer
Posted Date (07 Apr 2022 12:49 PM) Assigned Date (08 Apr 2022 10:03 AM)
Answered Date (07 Apr 2022 03:27 PM) Translated Date (07 Apr 2022 05:08 PM)

अमरजीत जी, कृप्या विस्तार से बताये की आपको स्ट्रॉबेरी के बारे में क्या जानकारी चाहिए, उस हिसाब से ही आपको इस बारे में सही जानकारी दी जा सकेगी। धन्यवाद।

Karele ki kheti ?

(pb)
Posted by
amandeep singh (9417797637)
amandeep singh
Punjab
Bathinda
Write Answer
Posted Date (07 Apr 2022 12:45 PM) Assigned Date (08 Apr 2022 10:03 AM)
Answered Date (08 Apr 2022 10:19 AM) Translated Date (25 Apr 2023 11:45 AM)

अच्छे जल निकास वाली रेतली दोमट मिट्टी, जिसमें जैविक तत्व उच्च मात्रा में होते हैं करेले की खेती के लिए उपयुक्त है मिट्टी की पी एच 6.5-7.5 करेले की खेती के लिए सबसे अच्छी रहती है करेले की punjab krela 15, punjab kreli 1, punjab 14. करेले की खेती के लिए अच्छे तरह से तैयार ज़मीन की आवश्यकता होती है मिट्टी के भुरभुरा होने तक 2-3 जोताई करें गर्मियों के मौसम में, बिजाई के लिए फरवरी से मार्च और खरीफ के मौसम के लिए, जून से जुलाई का महीना उपयुक्त होता है पहाड़ी क्षेत्रों में, मार्च से अप्रैल में बिजाई पूरी कर लें कतार से कतार में 2.0-2.5 मीटर और पौधे से पौधे में 40-50 सैं.मी. फासले का प्रयोग करें बैड के दोनों ओर बीज को बोयें प्रत्येक गड्ढे में दो से तीन बीज बोयें 3-5 सैं.मी. की गहराई पर बीज बोयें बिजाई के लिए डिबलिंग विधि का प्रयोग करें एक एकड़ में बिजाई के लिए 2-2.4 किलो बीज का प्रयोग करें Kalyanpur Baramansi के लिए 1.2-1.6 किलो बीज प्रति एकड़ में प्रयोग करें करेले की फसल को अच्छी तरह से गले हुए गाय का गोबर 8-10 टन, नाइट्रोजन 32 किलो (यूरिया 70 किलो), फासफोरस 24 किलो (एस एस पी 150 किलो) और पोटाश 24 किलो (म्यूरेट ऑफ पोटाश 40 किलो) प्रति एकड़ में डालें गाय का गोबर, पोटाश और फासफोरस की पूरी मात्रा और नाइट्रोजन की एक तिहाई मात्रा बीज की बिजाई के दो से तीन सप्ताह पहले डालें बाकी बची नाइट्रोजन को दो बराबर भागों में बांटे पहला भाग बिजाई के 25-30 दिन बाद डालें और दूसरा भाग बिजाई के 40-50 दिन के बाद डालें बारिश के मौसम में, फसल को सिंचाई की आवश्यकता नहीं होती है यदि जरूरत पड़े तो बारिश की तीव्रता और नियमितता के आधार पर सिंचाई करें मिट्टी में जल जमाव की स्थिति ना होने दें पानी के निकास का उचित प्रबंध करें गर्मियों के मौसम में 6-7 दिनों के अंतराल पर सिंचाई करें मई जून के महीने में 4-5 दिनों के अंतराल पर सिंचाई करें नदीनों की रोकथाम के लिए हाथों से गोडाई करें 2-3 गोडाई पौधे की शुरूआती वृद्धि के समय करनी चाहिए खादों की मात्रा डालने के समय मिट्टी में गोडाई की प्रक्रिया करें और मुख्यत बारिश के मौसम में मिट्टी चढ़ाएं मौसम और फसल की किस्म के आधार पर फसल 55-60 दिनों में कटाई के लिए तैयार हो जाती है 2-3 दिनों के अंतराल पर फलों की तुड़ाई करें।

Can I grow morning glory now a days Temperature in my region is 35-40 C. And what kinda habitat they prefer ?

(en)
  • 1
Posted by
Faizan Khalid (0306740394)
Faizan Khalid
Delhi
New Delhi
Write Answer
Posted Date (07 Apr 2022 12:31 PM) Assigned Date (08 Apr 2022 02:05 PM)
Answered Date (08 Apr 2022 11:24 AM) Translated Date (25 Apr 2023 11:47 AM)

faizan the recommended sowing time of this flower is late spring or early summer so you can sow these plants now a days. they are sensitive to cool season and frost. thank you

Dr ਸਾਬ ਅਸੀਂ ਆਪਣੇ ਖੇਤ ਵਿਚ ਗੁਆਰੇ ਦੀ ਫਸਲ ਕਰਨ ਵਾਰੇ ਸੋਚ ਰਹੇ ਹਾਂ. ਗੁਆਰੇ ਦੀ ਫਸਲ ਵਾਰੇ ਜਾਣਕਾਰੀ ਚਾਹੀਦੀ ਹੈ ਜੀ ?

(pb)
Posted by
ਗੁਰਪਿਆਰ ਸਿੰਘ (9781659327)
ਗੁਰਪਿਆਰ ਸਿੰਘ
Punjab
Sangrur
Write Answer
Posted Date (07 Apr 2022 12:15 PM) Assigned Date (08 Apr 2022 10:02 AM)
Answered Date (08 Apr 2022 11:01 AM) Translated Date (03 Aug 2023 06:51 PM)

ਮਿੱਟੀ:-ਇਸ ਨੂੰ ਹਰ ਤਰ੍ਹਾਂ ਦੀ ਮਿੱਟੀ ਵਿਚ ਉਗਾਇਆ ਜਾਂਦਾ ਹੈ I ਵਧੇਰੇ ਪੈਦਾਵਾਰ ਲੈਣ ਲਈ ਇਸ ਦੀ ਬਿਜਾਈ ਰੇਤਲੀ, ਚੀਕਣੀ ਅਤੇ ਸਹੀ ਨਿਕਾਸ ਵਾਲੀ ਜ਼ਮੀਨ ਵਿਚ ਕਰਨੀ ਲਾਹੇਵੰਦ ਹੁੰਦੀ ਹੈ Iਖੇਤ ਦੀ ਤਿਆਰੀ ਗੁਆਰੇ ਦੀ ਪੈਦਾਵਾਰ ਲਈ ਸਮਤਲ ਅਤੇ ਪੱਧਰੀ ਜ਼ਮੀਨ ਦੀ ਲੋੜ ਹੁੰਦੀ ਹੈ I ਬਿਜਾਈ ਤੋਂ ਪਹਿਲਾਂ ਜ਼ਮੀਨ ਵਿਚ 2 ਤੋਂ 3 ਵਾਰ ਹੱਲ ਵਾਹੁਣ ਤੋਂ ਬਾਅਦ ਚੰਗੀ ਤਰ੍ਹਾਂ ਸੁਹਾਗਾ ਫੇਰਣਾ ਚਾਹੀਦਾ ਹੈ । ਬਿਜਾਈ ਦਾ ਸਮਾਂ: ਇਸ ਦੀ ਬਿਜਾਈ ਅੱਧ ਜੁਲਾਈ ਤੋਂ ਅੱਧ ਅਗੱਸਤ ਤੱਕ ਕੀਤੀ ਜਾਂਦੀ ਹੈ। ਬੀਜ ਦੀ ਮਾਤਰਾ ਬਿਜਾਈ ਲਈ 8-10 ਕਿਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ।ਬਿਜਾਈ ਤੋਂ ਪਹਿਲਾਂ ਨਾਈਟ੍ਰੋਜਨ ,ਫਾਸਫੋਰਸ 9:19 ਕਿਲੋਗ੍ਰਾਮ (ਯੂਰੀਆਂ 20 ਕਿਲੋਗ੍ਰਾਮ ਅਤੇ ਸਿੰਗਲ ਸੁਪਰਫਾਸਫੇਟ 120 ਕਿਲੋਗ੍ਰਾਮ) ਪ੍ਰਤੀ ਏਕੜ ਵਿੱਚ ਪਾਉ। ਰਸਾਇਣਾਂ ਦੀ ਮਦਦ ਨਾਲ ਨਦੀਨਾਂ ਦੀ ਰੋਕਥਾਮ ਲਈ 750 ਮਿਲੀਲੀਟਰ ਪੈਂਡੀਮੈਥਾਲੀਨ ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ|ਲਈ ਬੀਜੀ ਗਈ ਫ਼ਸਲ ਦੀ ਕਟਾਈ ਫੁੱਲ ਪੈਣ ਵੇਲੇ ਕਰ ਦੇਣੀ ਚਾਹੀਦੀ ਹੈ I ਹਰੀ ਖਾਦ ਵਜੋਂ ਕਾਸ਼ਤ ਕੀਤੀ ਫ਼ਸਲ ਨੂੰ ਫਲੀਆਂ ਪੈਣ ਵੇਲੇ ਖੇਤ ਵਿਚ ਹੀ ਵਾਹ ਦਿਉ I ਗੁਆਰੇ ਨੂੰ ਫਲੀਆਂ ਵਰਤੀ ਗਈ ਕਿਸਮ ਅਨੁਸਾਰ ਬਿਜਾਈ ਤੋਂ 60 ਤੋਂ 90 ਦਿਨਾਂ ਬਾਅਦ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਨ I ਹਰੀਆਂ ਫਲੀਆਂ ਦੀ ਤੁੜਾਈ 10 ਤੋਂ 12 ਦਿਨਾਂ ਦੇ ਵਕਫੇ ਬਾਅਦ ਕਰਨੀ ਚਾਹੀਦੀ ਹੈ

Srr ehh powder masa nu tara den da kmm krda ta ik din ch kina gram dena ta din ch kina var dena ta nal nal hor ki kmm krda ehh powder ta ehh masa nu tudi ta laun alii feed ch rlaa ka vdia km ja atta da peda ch paa kaa jada kmm kru ?

(pb)
  • 2
Posted by
jagjeet singh (6239054166)
jagjeet singh
Punjab
Sangrur
Write Answer
Posted Date (07 Apr 2022 11:30 AM) Assigned Date (08 Apr 2022 09:59 AM)
Answered Date (08 Apr 2022 09:03 AM) Translated Date (12 Apr 2022 09:51 AM)

Jagjeet ji ehh mineral mixture powder hai jiss nal pashua de sarir kami puri hundi hai, pashu sme te nawe dudh hunda hai ate dudh wale pashua vich kamjori dur rehndi hai baki tuci iss nu 50-100gm ek pashu nu de skde ho jekar pashu dudh dinde hai tan 100gm rojana deo ate ehh tuci feed vich mix krke bhi de skde ho jekar pashu feed vich nhi khanda fir chare vich mix krke de skde ho jiwe tuhada pashu khaa lenda hai uss trike nal isdi varto kr skde ho ehh her trike nal vdhia kam krda hai.

Srr ehh powder masa nu tara den lyi kmm ta kina dena ta din ch kina var dena ta ehh nal nal hor ki km krda aa ta ehh jada km tudi alii feed ch rlaa ka km krda ja atta da peda bna ka ohda chh jada kmm krwo ?

(pb)
Posted by
jagjeet singh (6239054166)
jagjeet singh
Punjab
Sangrur
Write Answer
Posted Date (07 Apr 2022 11:27 AM) Assigned Date (08 Apr 2022 09:59 AM)
Answered Date (08 Apr 2022 09:02 AM) Translated Date (11 Apr 2022 02:56 PM)

Jagjeet ji ehh mineral mixture powder hai jiss nal pashua de sarir kami puri hundi hai, pashu sme te nawe dudh hunda hai ate dudh wale pashua vich kamjori dur rehndi hai baki tuci iss nu 50-100gm ek pashu nu de skde ho jekar pashu dudh dinde hai tan 100gm rojana deo ate ehh tuci feed vich mix krke bhi de skde ho jekar pashu feed vich nhi khanda fir chare vich mix krke de skde ho jiwe tuhada pashu khaa lenda hai uss trike nal isdi varto kr skde ho ehh her trike nal vdhia kam krda hai.

Sir madam ji ਡੇਆਰੀ ਲੋਨ ਲੈਣਾ ਸੀ ਜੀ । ਪਸੂ ਖੁਰਾਕ ਯੋਜਨਾ ਦੈ ਆਧਿਨ । ਪਲੀਜ ਜਾਣਕਾਰੀ ਮਿਲ ਸਕਦੀ ਹੈ ਜੀ ?

(pb)
Posted by
Dilawer singh (7087508295)
Dilawer singh
Punjab
Patiala
Write Answer
Posted Date (07 Apr 2022 11:24 AM) Assigned Date (08 Apr 2022 09:34 AM)
Answered Date (08 Apr 2022 08:59 AM) Translated Date (08 Apr 2022 02:12 PM)

ਦਿਲਾਵਰ ਜੀ ਜੇਕਰ ਤੁਸੀ ਡੇਅਰੀ ਫਾਰਮਿੰਗ ਦੇ ਕੰਮ ਲਈ ਲੋਨ ਲੈਣਾ ਚਾਹੁੰਦੇ ਹੋ ਤਾਂ ਪਹਿਲਾ ਇਸ ਕੰਮ ਦੀ ਟ੍ਰੇਨਿੰਗ ਲਓ ਕਿਉਕਿ ਉਸ ਸਰਟੀਫਿਕੇਟ ਨਾਲ ਹੀ ਤੁਹਾਨੂੰ ਲੋਨ ਅਤੇ ਸਬਸਿਡੀ ਮਿਲ ਸਕਦੀ ਹੈ ਤੁਸੀ ਇਸਦੇ ਲਈ ਡਿਪਟੀ ਡਾਇਰੇਕਟਰ ਡੇਅਰੀ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਰਨਬੀਰ ਕਾਲੇਜ ਰੋਡ, ਪਟਿਆਲਾ ਗੇਟ ਸੰਗਰੂਰ 01672-230925 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦੀ ਜਾਣਕਾਰੀ ਲੈ ਸਕਦੇ ਹੋ.

Hnji kanak da ki rate chl reha hai ?

(en)
Posted by
Gurlal Bhullar (8196005605)
Gurlal Bhullar
Punjab
Fazilka
Write Answer
Posted Date (07 Apr 2022 10:47 AM) Assigned Date (08 Apr 2022 09:32 AM)
Answered Date (07 Apr 2022 11:49 AM) Translated Date (19 Apr 2022 02:35 PM)

Gurlal ji kanak da MSP rate Rs.2015 prati quintal da hai. Dhanwad.

Sir makki de achar lyi kehdi variety da beej hun de time lai kheda bijna chinda hai Thank you ?

(pb)
Posted by
ਸੁਖिਜੰਦਰ िਸੰਘ (8437190791)
ਸੁਖिਜੰਦਰ िਸੰਘ
Punjab
Sangrur
Write Answer
Posted Date (07 Apr 2022 09:29 AM) Assigned Date (08 Apr 2022 09:28 AM)
Answered Date (07 Apr 2022 08:07 PM) Translated Date (08 Apr 2022 01:14 PM)

Sukhjinder ji, Makki da achaar paon lai PMH 1, PMH 2, PMH 7 kisma vadhia han ji. Dhanwaad .

2018 ਚ ਕਿੰਨੂ ਦੇ ਬੂਟੇ ਲਾੲਏ ਸੀ ।।ਇਕ ਬੂਟੇ ਨੂੰ 2020 ਚ ਫਲ ਆਇਆ ਸੀ ਪਰ ਉਹ ਫਲ ਤੋੜਿਆ ਨਹੀਂ ਜਦੋਂ ਬੂਟਾ ਸੁੱਕ ਣ ਲੱਗਾ ਤਾਂ ਉਸ ਟਾਈਮ ਫਲ ਤੋੜਿਆ ਤੇ ਉਹ ਬੂਟਾ ਕਮਜ਼ੋਰ ਹੋ ਗਿਆ 2021 ਚ ਸਾਰੀਆਂ ਬੂਟਿਆਂ ਨੂੰ ਫ਼ਲ ਆਇਆ 15 20ਕਿਲੋ ਪਰ ਬੂਟਾ ਕਮਜ਼ੋਰ ਬੂਟੇ ਨੂੰ ਵੀ 15 ਕਿਲੋ ਤਕ ਫਲ ਆਇਆ ਹੁਣ ਸਿਰਫ ਇਕ ਬੂਟੇ ਨੂੰ ਪਿਛਲੇ ਸਾਲ ਤੋ ਵੀ ਘੱਟ ਫਲ ਆਇਆ ।।।10ਕਿਲੋ।।।। ਤੇ ਕਮਜ਼ੋਰ ਬੂਟੇ ਨੂੰ ਇਕ ਵੀ ਫਲ ਨਹੀਂ ਆਇਆ ਤੇ ਦੂਜਿਆਂ ਬੂਟਿਆਂ ਨੂੰ ਸਿਰਫ ਇਕਾ ਦੁੱਕਾ ਹੀ ਫਲ ਆਇਆ ਇਹਨਾਂ ਨੂੰ ਖਾਦਾਂ ਸਾਰੀਆਂ ਸਹੀ ਤਰੀਕੇ ਨਾਲ ਪਾਇਆ ?

(pb)
Posted by
Gursewak Singh (9815566994)
Gursewak Singh
Punjab
Ferozpur
Write Answer
Posted Date (07 Apr 2022 09:16 AM) Assigned Date (08 Apr 2022 10:34 AM)
Answered Date (08 Apr 2022 01:43 PM) Translated Date (08 Apr 2022 02:13 PM)

ਗੁਰਸੇਵਕ ਜੀ, ਜੇ ਸਾਰੀਆਂ ਖਾਦਾਂ ਸਹੀ ਤਰੀਕੇ ਨਾਲ ਪਾਉਣ ਤੋਂ ਬਾਅਦ ਵੀ ਫਲ ਨਹੀਂ ਆ ਰਿਹਾ ਤਾ ਤੁਸੀ ਮਿੱਟੀ ਦੀ ਜਾਂਚ ਜਰੂਰ ਕਰਵਾਓ ਤਾ ਜੋ ਪਤਾ ਲਗਾਇਆ ਜਾ ਸਕੇ ਕਿ ਮਿੱਟੀ ਵਿਚ ਕਿ ਕਮੀ ਹੈ , ਅਤੇ ਉਸ ਹਿਸਾਬ ਨਾਲ ਇਸ ਨੂੰ ਠੀਕ ਕੀਤਾ ਜਾ ਸਕੇ। ਧੰਨਵਾਦ।

ਮਾਲਟਾ ਮੋਸਮੀ ਚਕੌਤਰਾ।।ਦੇ ਫਰਵਰੀ ਚ ਬੂਟੇ ਲਾਏ ਸੀ ਉਹਨਾਂ ਨੇ ਇਕ ਦੋ ਪੱਤੇ ਕੱਢੇ ਸੀ ਮਾਰਚ ਦੇ ਪਹਿਲੇ ਹਫਤੇ ਚ ਉਸ ਤੋਂ ਬਾਅਦ ਚ ਨਵੀਂ ਫੋਟ ਨਹੀਂ ਆਈ ਕੋਈ ਚੱਕਰ ਤਾਂ ਨਹੀਂ

(pb)
Posted by
Gursewak Singh (9815566994)
Gursewak Singh
Punjab
Ferozpur
Write Answer
Posted Date (07 Apr 2022 09:00 AM) Assigned Date (08 Apr 2022 10:34 AM)
Answered Date (07 Apr 2022 03:35 PM) Translated Date (08 Apr 2022 01:14 PM)

ਗੁਰਸੇਵਕ ਜੀ, ਤਾਪਮਾਨ ਵਿਚ ਵਾਧੇ ਨਾਲ ਕਈ ਵਾਰ ਪੌਦਿਆਂ ਦਾ ਵਾਧਾ ਰੁੱਕ ਜਾਂਦਾ ਹੈ , ਇਸ ਲਈ ਜੇ ਤੁਹਾਡੇ ਪੌਦੇ ਹਰੇ ਹਨ ਤਾ ਤੁਹਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਜੀ। ਧੰਨਵਾਦ।

ਝਾੜ ਕਰੇਲੇ ਦੀ ਬਿਜਾਈ ਹੁਣ ਕਰ ਸਕਦੇ ਹਾ ਤੇਇਸ ਬਾਰੇ ਸਾਰੀ ਜਾਣਕਾਰੀ ਸੰਖੇਪ ਚ ਦਸੋ ?

(pb)
Posted by
Gursewak Singh (9815566994)
Gursewak Singh
Punjab
Ferozpur
Write Answer
Posted Date (07 Apr 2022 08:52 AM) Assigned Date (08 Apr 2022 10:35 AM)
Answered Date (07 Apr 2022 04:00 PM) Translated Date (03 Aug 2023 06:52 PM)

ਗੁਰਸੇਵਕ ਜੀ, ਝਾੜ ਕਰੇਲਾ ਆਮ ਕਰੇਲੇ ਨਾਲੋਂ ਥੋੜੀ ਵੱਖਰੀ ਫ਼ਸਲ ਹੈ , ਇਸ ਕਰੇਲੇ ਦਾ ਆਕਾਰ ਆਮ ਕਰੇਲੇ ਨਾਲੋਂ ਕਾਫੀ ਛੋਟਾ ਹੁੰਦਾ ਹੈ। ਇਸ ਦੀ ਬਿਜਾਈ ਅੱਧ ਮਾਰਚ ਮਹੀਨੇ ਵਿਚ ਸ਼ੁਰੂ ਹੋ ਜਾਂਦੀ ਹੈ। ਪੰਜਾਬ ਝਾੜ ਕਰੇਲਾ -1 ਇਸਦੀ PAU ਵੱਲੋਂ ਵਿਕਸਿਤ ਕੀਤੀ ਗਈ ਕਿਸਮ ਹੈ। ਇਸ ਦੀ ਬਿਜਾਈ 1.3 ਮੀਟਰ ਚੌੜੇ ਬੈੱਡ ਬਣਾ ਕੇ ਅਤੇ ਬੈੱਡ ਦੇ ਇਕ ਪਾਸੇ ਬੂਟੇ ਤੋਂ ਬੂਟੇ ਦਾ ਫਾਸਲਾ 30 cm ਰੱਖ ਕੇ ਕੀਤੀ ਜਾਂਦੀ ਹੈ। ਇਸ ਦੀ ਬਿਜਾਈ ਸਮੇਂ ਬੀਜ ਦੀ ਗੁਣਵੱਤਾ ਦਾ ਕਾਫੀ ਧਿਆਨ ਰੱਖਣਾ ਪੈਂਦਾ ਹੈ ,ਕਿਉਕਿ ਇਸ ਦੇ ਉੱਗਣ ਵਿਚ ਆਮ ਹੀ ਕਾਫੀ ਦਿੱਕਤ ਆਓਂਦੀ ਹੈ ,ਜਿਸ ਦਾ ਕਾਰਨ ਜ਼ਿਆਦਾ ਅਗੇਤੀ ਬਿਜਾਈ ਜਾਂ ਕੱਚਾ ਬੀਜ ਹੋਣਾ ਹੈ। ਬਿਜਾਈ ਸਿੱਧਾ ਖੇਤ ਵਿਚ ਜਾਂ ਪਹਿਲਾਂ ਪਨੀਰੀ ਬੀਜ ਕੇ ਬਾਅਦ ਵਿਚ ਖੇਤ ਵਿਚ ਵੀ ਲਗਾਈ ਜਾ ਸਕਦੀ ਹੈ। ਬੀਜ ਦਰ ਬਿਜਾਈ ਦੇ ਤਰੀਕੇ ਤੇ ਨਿਰਭਰ ਕਰਦੀ ਹੈ। 90 kg urea /ਏਕੜ , 125 kg SSP /ਏਕੜ , 35 kg MOP /ਏਕੜ ਖਾਦਾਂ ਦੀ ਵਰਤੋਂ ਕਰੋ , ਸਾਰੀ SSP, MOP ਅਤੇ 1/3 ਹਿੱਸਾ urea ਬਿਜਾਈ ਵੇਲੇ ਪਾਓ ਅਤੇ ਬਾਕੀ urea 30-35 ਦਿਨਾਂ ਬਾਅਦ ਪਾਓ। ਵੱਲਾ ਨੂੰ ਸਹਾਰਾ ਦੇਣ ਲਈ ਖੇਤ ਵਿਚ ਖੰਬੇ ਅਤੇ ਜਾਲ ਦੀ ਜਰੂਰਤ ਪੈਂਦੀ ਹੈ , ਅਤੇ ਪਹਿਲੀ ਵਾਰ ਇਸ ਦੀ ਖੇਤੀ ਕਰਨ ਤੇ ਇਸ ਤੇ ਕਾਫੀ ਖਰਚਾ(70,000) ਆ ਜਾਂਦਾ ਹੈ, ਪਰ ਅਗਲੇ ਸਾਲਾਂ ਦੇ ਵਿਚ ਇਹ ਖਰਚਾ ਘੱਟ ਜਾਂਦਾ ਹੈ। ਕਿਸਮ ਅਤੇ ਮੌਸਮ ਮੁਤਾਬਕ ਫ਼ਸਲ ਬਿਜਾਈ ਤੋਂ 55-60 ਦਿਨ ਬਾਅਦ ਤੁੜਾਈ ਲਈ ਤਿਆਰ ਹੋ ਜਾਂਦੀ ਹੈ । ਹਾਲਾਂਕਿ ਮੁਨਾਫ਼ਾ ਮੌਸਮ ਅਤੇ ਮੰਡੀ ਰੇਟ ਤੇ ਨਿਰਭਰ ਕਰਦਾ ਹੈ , ਆਮ ਤੌਰ ਤੇ ਇਹ ਫਸਲ ਏਕੜ ਦਾ Rs 70,000-90,000 ਤੱਕ ਮੁਨਾਫ਼ਾ ਦੇ ਸਕਦੀ ਹੈ।ਧੰਨਵਾਦ।

Nimbu baramasi da Patta vich white ho rha a or fal v jharh rha a ?

(pb)
Posted by
Gursewak Singh (9815566994)
Gursewak Singh
Punjab
Ferozpur
Write Answer
Posted Date (07 Apr 2022 08:49 AM) Assigned Date (08 Apr 2022 11:57 AM)
Answered Date (07 Apr 2022 03:49 PM) Translated Date (19 Apr 2022 02:35 PM)

Gursewak ji, kirpa kar ke patte di photo bhejo ta jo us hisaab nal tuhaanu is baare sahi jaankari ditti jaa sake . Dhanwaad .

Nashpati da Feb ch lyi nwa boota hun wali garmi Sahar skda a ke iss nu chhora kar dya iss da patta kala ho k suk rha a ma javik ch sab use keta fer v ihh oss tra he a ?

(pb)
Posted by
Gursewak Singh (9815566994)
Gursewak Singh
Punjab
Ferozpur
Write Answer
Posted Date (07 Apr 2022 08:47 AM) Assigned Date (08 Apr 2022 11:57 AM)
Answered Date (07 Apr 2022 03:57 PM) Translated Date (08 Apr 2022 01:15 PM)

Gursewak ji, shote paudean nu garmi to bchaun lai tuci shora kar skade ho ji, is naal boote garmi to bach jande han ate vaadha vi vadhia hunda rehnda hai . Dhanwaad .

Iss nu 3 kg vermi compost pa deti a ..or lassi de spray karti a ..100 gram sro de khal ..or 2 neem spray v karti fer v ihh oss tra he ha or nwi fot v kharb ho rhi ih iss da hal DSO ?

(pb)
  • 1
Posted by
Gursewak Singh (9815566994)
Gursewak Singh
Punjab
Ferozpur
Write Answer
Posted Date (07 Apr 2022 08:43 AM) Assigned Date (08 Apr 2022 11:57 AM)
Answered Date (07 Apr 2022 04:54 PM) Translated Date (08 Apr 2022 01:31 PM)

gursewak ji es vich potash di kami hai jehdi ki lassi di spray nal nahi thik ho sakdi kyuki oh ulinashak hai. so esde layi tuhanu 00:00:50 di spray@10-15gram/litre paani de hisab nal karni paugi. dhnwaad.

Moti ki kheti ki Puri jankari ?

(hn)
Posted by
Sachin (7426976055)
Sachin
Uttar Pradesh
Agra
Write Answer
Posted Date (07 Apr 2022 08:40 AM) Assigned Date (08 Apr 2022 11:57 AM)
Answered Date (07 Apr 2022 04:49 PM) Translated Date (07 Apr 2022 05:08 PM)

moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein 9770085381, Amit Kumar.

Sir meri ik katti aa jisdi age poore 5 mounth aa te osda weight 84 kg aa...te ik katti 4 mounth di aa osda weight 75 kg aa...tuhade hissab naal weight sahi kar rahi aa .. ..har mahine kina weight increase hona chaida aa ji ?

(pb)
Posted by
inderpal (9815474241)
inderpal
Punjab
Kapurthala
Write Answer
Posted Date (07 Apr 2022 08:36 AM) Assigned Date (08 Apr 2022 11:57 AM)
Answered Date (08 Apr 2022 08:53 AM) Translated Date (11 Apr 2022 11:12 AM)

Hanji inderpal ji dono sahi weight kr rhia hai baki tuci hor jldi growth lai ehna nu Cargill di Calf grower feed deni suru kro ate Cafplan powder 20gm rojana dena suru kro jiss nal sarir di changi growth howegi ate weight jldi vadhegi, baki jddo ehna da weight 250-270kg tak ho jawe fir tuci ehna nu heat vich aun te Ai krwao ate ehna da weight tuhadi khurak ate dekbhal te hei nirbhar hai.

Fertilizerd content percentage ?

(en)
Posted by
SAI AKHIL (8247433150)
SAI AKHIL
Andhra Pradesh
Cuddapah
Write Answer
Posted Date (07 Apr 2022 08:05 AM) Assigned Date (08 Apr 2022 02:07 PM)
Answered Date (07 Apr 2022 01:24 PM) Translated Date (11 Apr 2022 02:57 PM)

Sai, please let us know that you want to know the fertilizer percenatge , so that we can guide you accordingly . Thank You .

Andhra Pradesh

Answered Date (23 Jan 2023 10:37 AM) Translated Date (23 Jan 2023 02:50 PM)

Yes can you share RDF percentage of paddy

हिमसोना टमाटर के फल का साइज बढ़ नहीं रहा है कॉन्टिटी में तो ज्यादा हो रहा है कृपया इसके बारे में मार्गदर्शन करें ?

(en)
Posted by
Amarjeet Singh (9759616706)
Amarjeet Singh
Uttarakhand
Dehradun
Write Answer
Posted Date (07 Apr 2022 07:25 AM) Assigned Date (08 Apr 2022 12:39 PM)
Answered Date (07 Apr 2022 01:04 PM) Translated Date (07 Apr 2022 05:08 PM)

अमरजीत जी, कृप्या आप हमे ये बताएं की आप फसल को कोन सी खाद कितनी मात्रा में डाल चुके हैं, उस हिसाब से ही आपको इस बारे में सही जानकारी दी जा सकेगी। धन्यवाद।

अप्रेल में बोई जाने वाली हरी सब्जीयां कौन कौन सी है ?

(hn)
Posted by
rajendra singh (8233551842)
rajendra singh
Rajasthan
Ajmer
Write Answer
Posted Date (07 Apr 2022 07:24 AM) Assigned Date (08 Apr 2022 01:06 PM)
Answered Date (07 Apr 2022 01:06 PM) Translated Date (07 Apr 2022 05:08 PM)

राजेंद्रा जी, आप भिंडी, कद्दू जाति की सब्जियाँ , टमाटर , बैंगन , मिर्च आदि सब्जियों की खेती इस महीने में कर सकते है। धन्यवाद।

..?

(en)
Posted by
Amarjeet Singh (9759616706)
Amarjeet Singh
Uttarakhand
Dehradun
Write Answer
Posted Date (07 Apr 2022 07:22 AM) Assigned Date (08 Apr 2022 02:00 PM)
Answered Date (08 Apr 2022 10:08 AM) Translated Date (08 Apr 2022 02:13 PM)

amarjeet ki kirpya bimari wale podhe ki photo clear bheje tan jo apko us hisab se jankari di ja sake. dhanyawad.

Sir cow vaste verka feed thik rhugi ya hor g koi...verka vich urea jyda hunda ha k ni g...plz dseo feed bare plz ?

(en)
Posted by
MANINDER SINGH (9023259640)
MANINDER SINGH
Punjab
S.A.S. Nagar
Write Answer
Posted Date (07 Apr 2022 07:16 AM) Assigned Date (08 Apr 2022 01:53 PM)
Answered Date (08 Apr 2022 08:50 AM) Translated Date (11 Apr 2022 11:13 AM)

Maninder ji tuci Verka feed vart skde ho, tuci apne pashu de khan de hisab nal hei feed varto jiss feed nu pashu asani nal khaa lenda hai ate vdhia growth krda hai tuci usdi varto hi kro. baki iss vich uriya di matra jyada nhi hundi hai ehh pashua lai fyademand hundi hai kyuki her company alag alag trike nal feed tyar krdi hai ehh tuci apne pashu de khan de hisab nal hei deo.

Paji.rabies injection kdo kdo dena a..14 mahine da a gsd ?

(en)
Posted by
Bachittar Singh (8283921588)
Bachittar Singh
Punjab
Amritsar
Write Answer
Posted Date (07 Apr 2022 07:01 AM) Assigned Date (08 Apr 2022 01:53 PM)
Answered Date (08 Apr 2022 08:48 AM) Translated Date (11 Apr 2022 11:18 AM)

Bachiitar ji jekar tuhade kol GSD( German Shepherd Dog) hai fir tuci sall vich 1 injection 7 in one ate 1 injection Raksharab da lgwao, baki jekar koi bacha tuci tyar krde ho tan uss nu 45 din te megavac 6 inj, and 1.5 month da honn te 7in one and fir 3.5 month te dubara 7 in one and fir 1 month badd raksha rab and fir 1 month badd raksha rab fir sall vich 1 tika 7 in one and 1 tika raksharab jrur lgwao.

Sir eda ho reha a dog di skin de vich.iritated v bhutho rahi hai ?

(en)
  • 1
Posted by
Bachittar Singh (8283921588)
Bachittar Singh
Punjab
Amritsar
Write Answer
Posted Date (07 Apr 2022 06:52 AM) Assigned Date (08 Apr 2022 01:53 PM)
Answered Date (08 Apr 2022 08:45 AM) Translated Date (08 Apr 2022 01:32 PM)

Bachittar ji tuci iss nu Hitek inj. 1ml/33kg bhar de hisab nal chamdi vich lgwao ate isde uppar kiskin lotion lgana suru kro. ehna nal frak paa jawega.

Waste decomposer bare jankari deo g jhone de parali vich kiwe use kar sakde aa ?

(pb)
Posted by
gurpal singh (9877397928)
gurpal singh
Punjab
Bathinda
Write Answer
Posted Date (07 Apr 2022 06:41 AM) Assigned Date (08 Apr 2022 01:54 PM)
Answered Date (08 Apr 2022 10:56 AM) Translated Date (11 Apr 2022 11:21 AM)

waste decomposer tyaar karn lai 15-20 litre paani plastic de kise bartan vich lao ate is vich 2 kg gud, ate waste decomposer da culture pao te fir changi tra hilaao , is to baad is nu 150-200 Litre paani vaale drum vich mix kar deo ate 7-8 din lgaatar hilonde raho, ate fir isdi spray khet vich fasl te ja prali upar kar sakde ho ja is nu rakh vi sakde ho ji . Dhanwaad .

Amb de bute nu Ki bimari aw dso ehnu koi khaad nhi pyi ?

(pb)
Posted by
rajwinder singh (7889178840)
rajwinder singh
Punjab
Muktsar
Write Answer
Posted Date (07 Apr 2022 06:32 AM) Assigned Date (08 Apr 2022 01:55 PM)
Answered Date (07 Apr 2022 01:01 PM) Translated Date (08 Apr 2022 02:15 PM)

Rajwinder ji, ih kise bimaari de lashan nahi han tuci boote de vaadhe lai is nu vermicompost khaad pao ate halka paani deo ji . Dhanwaad .

Bimari da ilaz dso koi khaad ni pyi ehnu ?

(pb)
Posted by
rajwinder singh (7889178840)
rajwinder singh
Punjab
Muktsar
Write Answer
Posted Date (07 Apr 2022 06:31 AM) Assigned Date (08 Apr 2022 01:55 PM)
Answered Date (07 Apr 2022 01:01 PM) Translated Date (08 Apr 2022 02:15 PM)

Rajwinder ji, ih kise bimaari de lashan nahi han tuci boote de vaadhe lai is nu vermicompost khaad pao ate halka paani deo ji . Dhanwaad .

मुझे प्राकृतिक खेती का प्रशिक्षण चाहिए ?

(hn)
Posted by
10 kg युरीया (9813823030)
10 kg युरीया
Haryana
Panipat
Write Answer
Posted Date (07 Apr 2022 06:25 AM) Assigned Date (08 Apr 2022 01:55 PM)
Answered Date (07 Apr 2022 12:56 PM) Translated Date (07 Apr 2022 05:08 PM)

श्रीमान जी , इसके लिए आप KVK panipat - 0180-2001625 से सम्पर्क कर सकते है। धन्यवाद।

लोकी की बेल को कैसे बढ़ाएं ?

(hn)
Posted by
surendra singh (8805317472)
surendra singh
Rajasthan
Karauli
Write Answer
Posted Date (06 Apr 2022 11:31 PM) Assigned Date (07 Apr 2022 09:53 AM)
Answered Date (07 Apr 2022 08:59 AM) Translated Date (07 Apr 2022 04:14 PM)

सुरेंद्र जी लोकी की बेल पर आप NPK 19:19:19@5-6 gram प्रति 1litre पानी के हिसाब से स्प्रे कर सकते है। धन्यवाद।

07 Apr 2022

धन्यवादी

Bypass pashu nu de sakde a . Suna wali majh nu v de sakde a. Dso ji bypass fat bare ?

(pb)
Posted by
ਹਰਦੀਪ ਸਿੰਘ ਟਿਵਾਣਾ (9781396844)
ਹਰਦੀਪ ਸਿੰਘ ਟਿਵਾਣਾ
Punjab
Fatehgarh Sahib
Write Answer
Posted Date (06 Apr 2022 09:40 PM) Assigned Date (07 Apr 2022 09:52 AM)
Answered Date (07 Apr 2022 08:49 AM) Translated Date (07 Apr 2022 10:43 AM)

Hardeep ji tuci bypass fatt jo pashu jyada dudh dinde hai ohna lai varto ja fir jekar pashu jyada kamjor hai ohna nu de skde ho ate jo pashu tandrust ha ja dudh nhi de rhe fir ohna nu naa deo ohna nu sirf vdhia hara chara khilao ate kise bhi company da mineral mixture 50gm rojana dena suru kro.

स्ट्रौबरी फ्रूट का फल बड़ा नहीं हो रहा है ?

(en)
Posted by
Amarjeet Singh (9759616706)
Amarjeet Singh
Uttarakhand
Dehradun
Write Answer
Posted Date (06 Apr 2022 09:12 PM) Assigned Date (07 Apr 2022 09:52 AM)
Answered Date (07 Apr 2022 09:06 AM) Translated Date (07 Apr 2022 10:43 AM)

अमरजीत जी कृपया आप यह बताएं की strawberry के पौधे low tunnel में लगाई है या खुले में ता जो आपको उसके हिसाब से सही जानकारी दे सके। धन्यवाद

strawberry ka fal mota nahi ho rha hai ?

(en)
Posted by
Amarjeet Singh (9759616706)
Amarjeet Singh
Uttarakhand
Dehradun
Write Answer
Posted Date (06 Apr 2022 09:02 PM) Assigned Date (07 Apr 2022 10:50 AM)
Answered Date (07 Apr 2022 11:46 AM) Translated Date (07 Apr 2022 04:21 PM)

amarjeet ji kripya aap yh btayen ke strawberry ke paudhe low tunnel me lgaai hai ya khule me taki apko uske hisab se jankari di ja ske. dhnywad

Lauki ki Bel bash nahi Rahi hai Kya upay Kare ?

(hn)
Posted by
ram Kumar (6399148330)
ram Kumar
Uttar Pradesh
Mathura
Write Answer
Posted Date (06 Apr 2022 08:49 PM) Assigned Date (07 Apr 2022 09:51 AM)
E
Answered Date (07 Apr 2022 09:10 AM) Translated Date (07 Apr 2022 04:15 PM)

Ram ji kripya ap loki ki bel ki photos bheje aur yeh btaye ki fasal mein kya kya khad aur kitni matra mein dali hai ta jo apko uske hisab se sahi jankari de sake. Dhanywad.

Sir menu aseel de egg chahide aa ?

(pb)
Posted by
sandeep singh (9877202914)
sandeep singh
Punjab
Mansa
Write Answer
Posted Date (06 Apr 2022 08:41 PM) Assigned Date (07 Apr 2022 09:51 AM)
Answered Date (07 Apr 2022 08:55 AM) Translated Date (07 Apr 2022 10:46 AM)

Sandeep ji tuc aseel nasal de egg, chicks lenn lai Gurshran Singh 9814553184 G.S. Poultry Farm ja Love Sharma 7707931985 nal sampark kr skde ho.

ਝੋਟੀ ਆ ਜੀ ਦੋ ਸਾਲ ਦੀ ਹੀਟ ਵਿਚ ਨਹੀਂ ਆ ਰਹੀ ਕੀ ਕੀਤਾ ਜਾਵੇ ?

(pb)
Posted by
Ravinderjeet singh (8146375608)
Ravinderjeet singh
Punjab
Mansa
Write Answer
Posted Date (06 Apr 2022 08:22 PM) Assigned Date (07 Apr 2022 09:51 AM)
Answered Date (07 Apr 2022 08:59 AM) Translated Date (07 Apr 2022 10:48 AM)

ਰਵਿੰਦਰਜੀਤ ਜੀ ਤੁਸੀ ਪਸ਼ੂ ਦੇ ਹੀਟ ਨਾ ਆਉਣ ਦੇ ਕਈ ਕਾਰਨ ਹੁੰਦੇ ਹੈ ਜਿਸ ਵਿੱਚੋ ਵੱਡਾ ਕਾਰਨ ਸਰੀਰ ਵਿਚ ਮਿਨਰਲ, ਵਿਟਾਮਿਨ ਦੀ ਕਮੀ, ਖੁਰਾਕ ਵਿਚ ਕਮੀ, ਪੇਟ ਦੇ ਕੀੜਿਆਂ ਕਰਕੇ, ਬੱਚੇਦਾਨੀ ਦਾ ਸਹੀ ਵਿਕਾਸ ਨਾ ਹੋਣ ਕਰਕੇ ਹੋ ਸਕਦਾ ਹੈ ਤੁਸੀ ਉਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ ivermectin, albendazole ਕੋਈ ਵੀ ਗੋਲੀ ਦਿਓ ਅਤੇ Minfa gold ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਇਹ ਲੰਬੇ ਸਮੇ ਤੱਕ ਦਿੰਦੇ ਰਹੋ.

Answered Date (06 Apr 2022 09:43 PM) Translated Date (07 Apr 2022 10:48 AM)

Vetmate injection 2ml

Sir cow calf 2month Di hogi but usde िਚਚੜ bahut hun isdi roktham lyi koi injection lga sakde han ?

(pb)
Posted by
sukhvinder Singh (7710771876)
sukhvinder Singh
Punjab
Patiala
Write Answer
Posted Date (06 Apr 2022 08:16 PM) Assigned Date (07 Apr 2022 09:49 AM)
Answered Date (07 Apr 2022 09:01 AM) Translated Date (07 Apr 2022 10:49 AM)

Sukhvinder ji tuci uss nu Hitek injection 0.5ml ja 1ml usdi growth de hisab nal lgwa skde ho ehh tuci chamdi vich lgwao iss nu 1ml/50kg sarir de bhar de hisab nal lgaya janda hai.

श्रीमान राजस्थान में ड्रिप सिंचाई के लिए सब्सिडी प्राप्त करने की प्रोसेस के बारे में बताइए ?

(hn)
Posted by
pushpesh (9875216555)
pushpesh
Rajasthan
Jaipur
Write Answer
Posted Date (06 Apr 2022 07:52 PM) Assigned Date (07 Apr 2022 09:49 AM)
Answered Date (07 Apr 2022 10:53 AM) Translated Date (07 Apr 2022 04:09 PM)

पुष्पेश जी अपने एरिया में ड्रिप सिंचाई के लिए सब्सिडी प्राप्त करने की प्रोसेस के बारे में जानकारी लेने के लिए आप कृषि विभाग से बात कर सकते है। 076650 47331 धन्यवाद्।

Sir ਅਦਰਕ ਦੀ ਬਿਜਾਈ ਕਦੋਂ ਤੇ ਕਿਵੇਂ ਕਰ ਸਕਦੇ ਹਾਂ ਅਤੇ ਇਹ ਫ਼ਸਲ ਕਿੰਨਾ ਸਮਾਂ ਲੈਂਦੀ ਹੈ ?

(pb)
Posted by
Manpreet Singh (7347396724)
Manpreet Singh
Punjab
Jalandhar
Write Answer
Posted Date (06 Apr 2022 06:58 PM) Assigned Date (07 Apr 2022 09:49 AM)
Answered Date (07 Apr 2022 09:38 AM) Translated Date (03 Aug 2023 06:49 PM)

ਮਨਪ੍ਰੀਤ ਜੀ ਅਦਰਕ ਦੀ ਬਿਜਾਈ ਮਈ -ਜੂਨ ਦੇ ਪਹਿਲੇ ਹਫਤੇ ਕੀਤੀ ਜਾਂਦੀ ਹੈ। ਇਸ ਦੀਆ ਕਿਸਮਾਂ ਜਿਵੇ IISR Varada, IISR Mahima, Karthika, Suprabha ਆਦਿ ਹਨ। ਬਿਜਾਈ ਸਮੇਂ ਪੌਦਿਆਂ ਵਿੱਚ 15-20 ਸੈ.ਮੀ. ਕਤਾਰਾਂ ਦੀ ਦੂਰੀ ਅਤੇ ਇੱਕ ਪੌਦੇ ਤੋਂ ਦੂਜੇ ਪੌਦੇ ਦੀ ਦੂਰੀ 30 ਸੈ.ਮੀ. ਹੋਣੀ ਚਾਹੀਦੀ ਹੈ।ਬਿਜਾਈ ਲਈ 480-720 ਕਿੱਲੋ ਪ੍ਰਤੀ ਏਕੜ ਬੀਜ ਦੀ ਵਰਤੋਂ ਕਰ ਸਕਦੇ ਹਨ।ਬਿਜਾਈ ਤੋਂ ਪਹਿਲਾਂ ਗੰਢੀਆਂ ਨੂੰ ਮੈਨਕੋਜ਼ੇਬ 3 ਗ੍ਰਾਮ ਪ੍ਰਤੀ ਲੀਟਰ ਪਾਣੀ ਨਾਲ ਸੋਧੋ। ਗੰਢੀਆਂ ਨੂੰ 30 ਮਿੰਟਾਂ ਲਈ ਘੋਲ ਵਿੱਚ ਡੋਬੋ। ਇਸ ਨਾਲ ਗੰਢੀਆਂ ਨੂੰ ਉੱਲੀ ਤੋਂ ਬਚਾਇਆ ਜਾ ਸਕਦਾ ਹੈ। ਸੋਧਣ ਤੋਂ ਬਾਅਦ ਗੰਢੀਆਂ ਨੂੰ 3-4 ਘੰਟਿਆਂ ਲਈ ਛਾਂਵੇ ਸੁਕਾਓ। ਖੇਤ ਦੀ ਤਿਆਰੀ ਸਮੇਂ ਮਿੱਟੀ ਵਿੱਚ 150 ਕੁਇੰਟਲ ਪ੍ਰਤੀ ਏਕੜ ਰੂੜੀ ਦੀ ਖਾਦ ਪਾਓ। ਨਾਇਟ੍ਰੋਜਨ 25 ਕਿਲੋ (55 ਕਿਲੋ ਯੂਰੀਆ), ਫਾਸਫੋਰਸ 10 ਕਿਲੋ (60 ਕਿਲੋ ਸਿੰਗਲ ਸੁਪਰ ਫਾਸਫੇਟ) ਅਤੇ ਪੋਟਾਸ਼ 10 ਕਿਲੋ (16 ਕਿਲੋ ਮਿਊਰੇਟ ਆਫ ਪੋਟਾਸ਼) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ। ਪੋਟਾਸ਼ ਅਤੇ ਫਾਸਫੋਰਸ ਦੀ ਪੂਰੀ ਮਾਤਰਾ ਬਿਜਾਈ ਸਮੇਂ ਪਾਓ। ਨਾਇਟ੍ਰੋਜਨ ਦੀ ਮਾਤਰਾ ਨੂੰ ਦੋ ਬਰਾਬਰ ਭਾਗਾਂ ਵਿੱਚ ਵੰਡੋ। ਪਹਿਲਾ ਹਿੱਸਾ ਬਿਜਾਈ ਤੋਂ 75 ਦਿਨ ਬਾਅਦ ਅਤੇ ਬਾਕੀ ਬਚਿਆ ਹਿੱਸਾ ਬਿਜਾਈ ਤੋਂ 3 ਮਹੀਨੇ ਬਾਅਦ ਪਾਓ।ਇਹ ਫਸਲ 8 ਮਹੀਨਿਆਂ ਵਿੱਚ ਪੁਟਾਈ ਲਈ ਤਿਆਰ ਹੋ ਜਾਂਦੀ ਹੈ। ਜੇਕਰ ਫਸਲ ਦੀ ਵਰਤੋਂ ਮਸਾਲੇ ਬਣਾਉਣ ਲਈ ਕਰਨੀ ਹੋਵੇ ਤਾਂ 6 ਮਹੀਨੇ ਬਾਅਦ ਪੁਟਾਈ ਕਰੋ ਅਤੇ ਜੇਕਰ ਨਵੇਂ ਉਤਪਾਦ ਬਣਾਉਣ ਲਈ ਵਰਤੋਂ ਕਰਨੀ ਹੋਵੇ ਤਾਂ ਫਸਲ ਦੀ ਪੁਟਾਈ 8 ਮਹੀਨੇ ਬਾਅਦ ਕਰੋ। ਧੰਨਵਾਦ।

ਸ੍ਰੀ ਮਾਨ ਜੀ ਮੱਝਾ ਨੂੰ ਮੱਖੀ ਮੱਛਰ ਤੋਂ ਆ soap ਵਰਤ ਰਹੇ ਆ ਮੱਝਾ ਚੱਟ ਜਾਂਦੀਆਂ ਨੇ ਕੋਈ ਮੱਝਾ ਦਾ ਕੋਈ ਨੁਕਸਾਨ ਤਾਂ ਨ੍ਹੀ ਧੰਨਵਾਦ ?

(pb)
  • 1
Posted by
Lachhma singh Bhullar PWD (9478839074)
Lachhma singh Bhullar PWD
Punjab
Mansa
Write Answer
Posted Date (06 Apr 2022 06:37 PM) Assigned Date (07 Apr 2022 09:48 AM)
Answered Date (07 Apr 2022 09:03 AM) Translated Date (07 Apr 2022 10:54 AM)

ਭੁੱਲਰ ਜੀ ਜਦੋ ਤੁਸੀ ਪਸ਼ੂਆਂ ਨੂੰ ਨਿਹਲਾਓ ਤਾਂ ਇਸ ਸਾਬਣ ਦੀ ਚੰਗੀ ਤਰ੍ਹਾਂ ਝੱਗ ਕਰਕੇ ਥੋੜੀ ਦੇਰ ਲਗਾ ਰਹਿਣ ਦਿਓ ਫਿਰ ਸਾਫ ਪਾਣੀ ਨਾਲ ਧੋ ਦਿਓ ਜੇਕਰ ਪਸ਼ੂ ਥੋੜਾ ਬਹੁਤ ਚੱਟਦਾ ਵੀ ਹੈ ਤਾਂ ਕੋਈ ਚੱਕਰ ਵਾਲੀ ਗੱਲ ਨਹੀਂ ਹੈ ਧੰਨਵਾਦ .

Sir ahh goli aa majha nu kina k time pauni pyn gyi aa ta ehh kii kmm krdi aa ehh din ch ik var deni ja 2 var ta kina time tk dinda rehna ?

(pb)
  • 2
Posted by
jagjeet singh (6239054166)
jagjeet singh
Punjab
Sangrur
Write Answer
Posted Date (06 Apr 2022 06:32 PM) Assigned Date (07 Apr 2022 09:49 AM)
Answered Date (07 Apr 2022 09:09 AM) Translated Date (07 Apr 2022 10:56 AM)

Jagjeet ji iss nal sarir vich phosphorus di kami nu durr kita janda hai, hadia de change vikas, repeat pashua lai, kai varr lal pishab krde hai uss sme bhi isdi varto kiti ja skdi hai ehh tuci 1-1 goli swere sham de skde ho ate pashua vich frak de hisab nal 10 din tak bhi vart skde ho jekar thik hon vich jyada sma lggda hai fir jyada der bhi vart skde ho.

After germination of green gram when we have to use first dose of urea ?

(en)
Posted by
Edla Kiran (8185098643)
Edla Kiran
Telangana
Mahabubabad
Write Answer
Posted Date (06 Apr 2022 06:09 PM) Assigned Date (07 Apr 2022 09:48 AM)
Answered Date (06 Apr 2022 06:29 PM) Translated Date (25 Apr 2023 11:49 AM)

Edla, in green gram crop, 5 kg of N (11 kg of Urea ) and 16 kg of Phosphorous (100 kg of single super phosphate) per acre is applied at the sowing time. Thank you.

ਕਿੰਨੇ ਟਾਇਮ ਵਿੱਚ ਫਲ ਤਿਆਰ ਹੋਵੇਗਾ ਅੰਗੂਰ ਤੇ ਜੀ ?

(pb)
  • 2
Posted by
Laddi Singh Dhaliwal (9501055861)
Laddi Singh Dhaliwal
Punjab
Mansa
Write Answer
Posted Date (06 Apr 2022 06:06 PM) Assigned Date (07 Apr 2022 09:48 AM)
Answered Date (07 Apr 2022 10:36 AM) Translated Date (07 Apr 2022 04:23 PM)

ਲਾਡੀ ਜੀ ਅੰਗੂਰ ਵਿਚ fruit setting ਹੋ ਚੁਕੀ ਹੈ ਤੇ ਇਸਦਾ ਫ਼ਲ ਤਕਰੀਬਨ ਮਈ ਦੇ ਅਖੀਰ ਤੋਂ ਜੂਨ ਦੇ ਸ਼ੁਰੂ ਵਿਚ ਪੱਕ ਜਾਵੇਗਾ। ਧੰਨਵਾਦ।

ਬਹੁਤ ਧੰਨਵਾਦ ਬਾਈ

Anar par fal nahi lag Raha hai Kya Kare ?

(hn)
  • 1
Posted by
ram Kumar (6399148330)
ram Kumar
Uttar Pradesh
Mathura
Write Answer
Posted Date (06 Apr 2022 05:28 PM) Assigned Date (07 Apr 2022 09:47 AM)
E
Answered Date (07 Apr 2022 10:50 AM) Translated Date (07 Apr 2022 04:15 PM)

Ram ji kirpya ap paudhe ki umar btaye aur yeh btaye ki paudhe mein kya kya khad aur kitni matra mein dali hai ta jo apko uske hisab se sahi jankari de sake. Kyuki kahi bar paudhe mein nutrients ki kami aane se flowering nahi hoti ja kam hoti hai aur kyi bar flowering ho jati hai lekin fruit nahi ban pata. Isi liye paudho mein sahi matra mein khad aur sahi samay par deni jruri hoti hai. Dhanywad.

Uttar Pradesh

Answered Date (07 Apr 2022 06:13 PM) Translated Date (08 Apr 2022 02:15 PM)

2.5 years

Uttar Pradesh

Answered Date (07 Apr 2022 06:14 PM) Translated Date (08 Apr 2022 02:15 PM)

Kya Kya khad dale

मूंग बीज प्रति बीघा कितना डालना चाहिए ?

(hn)
Posted by
DINESH TRIPATHI (9648858532)
DINESH TRIPATHI
Uttar Pradesh
Chitrakoot
Write Answer
Posted Date (06 Apr 2022 05:23 PM) Assigned Date (07 Apr 2022 09:47 AM)
Answered Date (07 Apr 2022 10:56 AM) Translated Date (07 Apr 2022 04:15 PM)

दिनेश जी मूंग की फसल के लिए बीज मात्रा 8kg प्रति एकड़ के हिसाब से उपयोग की जाती है। एक एकड़ में 8 कनाल होती है। अगर आपके क्षेत्र में 1 कनाल का बीघा है तो आप 1-1.5 kg बीज की वरतो क्र सकते है। धन्यवाद।

ਮੇਰੇ ਕੋਲ ਅਸੀਲ ਮੁਰਗੀ ਹੈ ਜੋ ਦੋ ਦਿਨਾਂ ਤੋਂ ਅਾਂਡਿਆਂ ਤੇ ਬੈਠੀ ਹੈ ਜਦ ਵੀ ੳਸ ਨੂੰ ਦਾਣੇ ਪਾਣੀ ਲੲੀ ੳੁਠਾਊਦੇਂ ਹਾਂ ਤਾਂ ਉਹ ਸਿਰਫ਼ ਪਾਣੀ ਦਾ ਘੁੱਟ ਹੀ ਪੀਁਦੀ ਹੈ ਹੋਰ ਕੁਝ ਨਹੀਂ ਖਾਂਦੀ ਕੀ ਕੀਤਾ ਜਾਵੇ ?

(pb)
Posted by
ਲੰਬੜਦਾਰ ਲੱਖਾ ਸੌਂਟੀ ਵਾਲਾ (9041187211)
ਲੰਬੜਦਾਰ ਲੱਖਾ ਸੌਂਟੀ ਵਾਲਾ
Punjab
Patiala
Write Answer
Posted Date (06 Apr 2022 05:03 PM) Assigned Date (07 Apr 2022 09:46 AM)
Answered Date (07 Apr 2022 09:11 AM) Translated Date (07 Apr 2022 11:00 AM)

ਲੰਬੜਦਾਰ ਜੀ ਤੁਸੀ ਉਸਦੇ ਕੋਲ ਹੀ ਦਾਣਾ, ਪਾਣੀ ਰੱਖੋ ਅਤੇ ਪਾਣੀ ਵਿਚ brotone liquid 20ml ਪ੍ਰਤੀ 100 birds ਦੇ ਹਿਸਾਬ ਨਾਲ ਮਿਕਸ ਕਰਕੇ ਦੇਣਾ ਸ਼ੁਰੂ ਕਰੋ.

PR 128 ਤੇ 129 ਝੋਨਾ ਕਿਸੇ ਵੀਰ ਨੇ ਲਗਾਇਆ ਹੋਵੇ ਤਾ ਇਦੇ ਬਾਰੇ ਦੱਸਣਾ ਵੀਰ ਕਿਵੇ ਰਿਆ ?

(pb)
  • 1
Posted by
harjinder Singh (9478846000)
harjinder Singh
Punjab
Bathinda
Write Answer
Posted Date (06 Apr 2022 04:41 PM) Assigned Date (07 Apr 2022 09:53 AM)
Answered Date (06 Apr 2022 06:36 PM) Translated Date (07 Apr 2022 11:03 AM)

ਹਰਜਿੰਦਰ ਜੀ ਝੋਨੇ ਦੇ PR 128, PR 129 ਵੀ ਚੰਗੇ ਬੀਜ ਹਨ। ਪਰ PR 126 ਦੇ ਜ਼ਿਆਦਾ ਵਧੀਆ result ਹਨ। ਦੂਜਾ ਇਹ ਕਿਸਮ ਲੁਆਈ ਤੋਂ 93 ਦਿਨਾਂ ਵਿੱਚ ਪੱਕ ਜਾਂਦੀ ਹੈ।ਇਸਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਦਾ ਹੈ। ਇਸਦੀ ਪਨੀਰੀ ਜੁਲਾਈ ਜਾ ਅਗਸਤ ਦੇ ਪਹਿਲੇ ਹਫਤੇ ਤੱਕ ਵੀ ਲਗਾਈ ਜਾ ਸਕਦੀ ਹੈ। ਧੰਨਵਾਦ।

बैगन की खेती में लगने वाली बीमारी और उनके बचाव ?

(hn)
Posted by
Nannu singh (7678551282)
Nannu singh
Uttar Pradesh
Bulandshahr
Write Answer
Posted Date (06 Apr 2022 04:38 PM) Assigned Date (07 Apr 2022 09:54 AM)
E
Answered Date (07 Apr 2022 10:38 AM) Translated Date (07 Apr 2022 04:15 PM)

ननु जी ऐसे तो बैंगन में बहुत सी बीमारी लगती है आपकी फसल को जो बीमारी है उसके बारे में बताये जा फिर पौधे की फोटो भेजे ता जो आपको सही जानकारी दी जा सके। धन्यवाद्।

ਸੀਤਾਫਲ ਬਾਰੇ ਜਾਣਕਾਰੀ ਦਿਉ a to z Ihh kis temperature ?

(pb)
Posted by
Gursewak Singh (9815566994)
Gursewak Singh
Punjab
Ferozpur
Write Answer
Posted Date (06 Apr 2022 04:08 PM) Assigned Date (07 Apr 2022 09:55 AM)
Answered Date (07 Apr 2022 03:53 PM) Translated Date (03 Aug 2023 06:53 PM)

ਗੁਰਸੇਵਕ ਜੀ ਸੀਤਾਫਲ ਨੂੰ ਉਗਾਉਣ ਦੇ ਲਈ ਤਾਪਮਾਨ 18-25 ਡਿਗਰੀ ਤਕ ਚਾਹੀਦਾ ਹੈ ਪਰ ਇਸਨੂੰ ਰੇਤਲੀ ਮਿੱਟੀ ਵਿਚ ਉਗਾਯਾ ਜਾਂਦਾ ਹੈ ਜਿਵੇ ਰਾਜਸਥਾਨ ਅਤੇ ਗੁਜਰਾਤ ਦੇ ਇਲਾਕੇ ਵਿਚ ਇਸਦੀ ਖੇਤੀ ਕੀਤੀ ਜਾਂਦੀ ਹੈ। ਇਸਦਾ ਪੌਧਾ 4.5-10 ਮੀਟਰ ਤਕ ਉੱਚਾ ਹੋ ਜਾਂਦਾ ਹੈ। ਮਿੱਟੀ ਦੀ pH 7.5 ਤਕ ਹੋਣੀ ਚਾਹੀਦੀ ਹੈ। ਇਕ ਏਕੜ ਵਿਚ ਜੇਕਰ ਤੁਸੀ 5X 5 ਦੇ ਫ਼ਾਸਲੇ ਤੇ ਬੂਟੇ ਲਾਉਂਦੇ ਹੋ ਤਾ 165 ਬੂਟੇ ਪ੍ਰਤੀ ਏਕੜ ਅਤੇ ਜੇਕਰ 6 X 3 ਦੇ ਫ਼ੈਸਲੇ ਤੇ ਬੂਟੇ ਲਾਉਂਦੇ ਹੋ ਤਾ 225 ਬੂਟੇ ਪ੍ਰਤੀ ਏਕੜ ਦੇ ਹਿਸਾਬ ਨਾਲ ਲਾਓ। ਇਸਨੂੰ ਖੇਤ ਵਿਚ ਜੂਨ ਅਤੇ ਜੁਲਾਈ ਦੇ ਮਹੀਨੇ ਵਿਚ ਲਾਇਆ ਜਾਂਦਾ ਹੈ। ਇਸਦੇ ਬੂਟੇ ਨੂੰ ਜ਼ਿਆਦਾ ਪਾਣੀ ਦੀ ਜ਼ਿਆਦਾ ਲੋੜ ਨਹੀਂ ਹੁੰਦੀ ਪਰ ਇਸਨੂੰ ਮਈ ਦੇ ਮਹੀਨੇ ਵਿਚ ਜਦੋਂ ਫੁਲ ਆਉਂਦੇ ਹਨ ਓਦੋਂ ਇਸਨੂੰ ਹਲਕਾ ਪਾਣੀ ਲਾ ਦਿਓ। ਸਿਤੰਬਰ ਤੋਂ ਨਵੰਬਰ ਮਹੀਨੇ ਤਕ ਇਸਦੀ ਤੁੜਾਈ ਕੀਤੀ ਜਾਂਦੀ ਹੈ। ਧੰਨਵਾਦ

Sir ਮੇਰੀ ਮੱਝ ਹੀਟ ਵਿੱਚ ਨਹੀ ਆ ਰਹੀ crs powder ਵੀ ਪਾਇਆ fartisul ਗੋਲੀਆਂ 21 ਦਿਨ ਰੋਜ 5 ਗੋਲੀਆਂ ਦਿਤੀਆਂ ?

(pb)
Posted by
Harpreet singh (9855547756)
Harpreet singh
Punjab
Moga
Write Answer
Posted Date (06 Apr 2022 03:49 PM) Assigned Date (-)
Answered Date (07 Apr 2022 09:15 AM) Translated Date (07 Apr 2022 11:04 AM)

ਹਰਪ੍ਰੀਤ ਜੀ ਤੁਸੀ ਉਸ ਨੂੰ CRS ਪਾਊਡਰ ਦਿੰਦੇ ਰਹੋ ਅਤੇ ਗੋਲੀਆਂ ਦੇਣ ਤੋਂ ਬਾਦ 1 ਮਹੀਨੇ ਤੱਕ ਇੰਤਜ਼ਾਰ ਕਰੋ ਜੇਕਰ ਹੀਟ ਵਿਚ ਨਹੀਂ ਆਉਂਦੀ ਤਾਂ ovulenta kit ਦੀ ਵਰਤੋਂ ਕਰ ਸਕਦੇ ਹੋ

ਇਹ ਪ੍ਰੋਡੈਕਟ ਸਹੀ ਨੇ 5 ਦਾ ਪੈਕ ਹੈ ?

(pb)
  • 1
Posted by
Gursewak Singh (9815566994)
Gursewak Singh
Punjab
Ferozpur
Write Answer
Posted Date (06 Apr 2022 03:38 PM) Assigned Date (07 Apr 2022 09:55 AM)
Answered Date (07 Apr 2022 10:36 AM) Translated Date (07 Apr 2022 04:15 PM)

ਗੁਰਸੇਵਕ ਜੀ ਕੰਪਨੀ ਤਾਂ ਵਧੀਆ ਹੈਗੀ ਹੈ। ਪਰ ਤੁਸੀਂ ਇਹ ਦੱਸੋ ਵੀ ਕਿਹੜੀ ਫ਼ਸਲ ਉਪਰ ਵਰਤਣਾ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਅਗੇ ਦਸਿਆ ਜਾਵੇਗਾ। ਧੰਨਵਾਦ।

3month ke bakri ke bache ko desi trike se deworming kaise kre ?

(hn)
Posted by
Amandeep singh (7728814666)
Amandeep singh
Rajasthan
Sri Ganganagar
Write Answer
Posted Date (06 Apr 2022 03:34 PM) Assigned Date (07 Apr 2022 09:55 AM)
Answered Date (07 Apr 2022 09:16 AM) Translated Date (07 Apr 2022 04:15 PM)

Amandeep ji usko aap neem ke patte khila skte hai ja fir koddtume ka churan bhi khila skte hai isse bhi pett se kidde khatm hote hai.

dhan lgane se pahle khad ke roop me moong lgana chahta hu mujhe btaye haryana govt ki trf se mujhe moong ka beej kaha se milega ?

(en)
Posted by
naresh (9017080040)
naresh
Haryana
Jind
Write Answer
Posted Date (06 Apr 2022 02:27 PM) Assigned Date (07 Apr 2022 10:50 AM)
Answered Date (07 Apr 2022 10:42 AM) Translated Date (07 Apr 2022 04:25 PM)

naresh ji apne ilaake me subcidy ke bare me or beej ke bare me jankari ke lie ap krishi vibhag se baat kar skte hai. 099967 19320 dhnwad

haryana sarkar ke duara agriculture ke liye koi bhi scheme ati hai mujhe koi aisa app ya no. btaye jisse mujhe inki update milti rhe ?

(en)
Posted by
naresh (9017080040)
naresh
Haryana
Jind
Write Answer
Posted Date (06 Apr 2022 02:26 PM) Assigned Date (07 Apr 2022 10:49 AM)
Answered Date (07 Apr 2022 10:41 AM) Translated Date (07 Apr 2022 04:25 PM)

naresh ji apne ilaake me subcidy ke bare me jankari ke lie ap krishi vibhag se baat kar skte hai. 099967 19320 dhnwad

abhi gehu ktne ke bad bhumi khali ho jayegi aur mai apne kheto me pipe wali line lgwana chahta hu mujhe btaye sarkar ki trf se pipeline pr kya subsidy milti hai ?

(en)
Posted by
naresh (9017080040)
naresh
Haryana
Jind
Write Answer
Posted Date (06 Apr 2022 02:23 PM) Assigned Date (07 Apr 2022 10:49 AM)
Answered Date (07 Apr 2022 10:40 AM) Translated Date (07 Apr 2022 04:25 PM)

naresh ji apne ilaake me subcidy ke bare me jankari ke lie ap krishi vibhag se baat kar skte hai. 099967 19320 dhnwad

ਬਾਈ ਖਾਰੇ ਪਾਣੀ ਵਾਸਤੇ ਅਚਾਰ ਵਾਲੀ ਮੱਕੀ ਦਾ ਕਿਹੜਾ ਬੀਜ ਚੰਗਾ ਹੈ ?

(pb)
Posted by
Sarbdeep singh (9478358997)
Sarbdeep singh
Punjab
Mansa
Write Answer
Posted Date (06 Apr 2022 02:00 PM) Assigned Date (07 Apr 2022 09:56 AM)
Answered Date (06 Apr 2022 02:41 PM) Translated Date (12 Apr 2022 02:40 PM)

ਸਰਬਦੀਪ ਜੀ ਖਾਰੇ ਪਾਣੀ ਵਿਚ ਮੱਕੀ ਦੀ ਹਰੇਕ ਕਿਸਮ ਹੋ ਜਾਂਦੀ ਹੈ , ਬਸ ਝਾੜ ਤੇ ਫਰਕ ਪਵੇਗਾ। ਤੁਸੀਂ ਬੋਰ ਦੇ ਪਾਣੀ ਨੂੰ ਨਹਿਰੀ ਪਾਣੀ ਨਾਲ ਮਿਲਾਕੇ ਲਾਓ ਤਾ ਝਾੜ ਤੇ ਘੱਟ ਫਰਕ ਪਵੇਗਾ। ਤੁਸੀਂ ਅਚਾਰ ਵਾਸਤੇ J 1007, J 1006, African Tall, Rasi 3033, Pioneer 1844 ਆਦਿ ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।

PAU ਵਲੋਂ ਬਾਸਮਤੀ ਦੇ ਬੀਜ ਨੂੰ ਸੋਧਣ ਲਈ ਜਿਹੜੇ ਟਰਾਈਕੋਡਰਮਾਂ ਹਰਜੇਨੀਅਮ ਦੀ ਸਿਫਾਰਿਸ਼ ਕੀਤੀ ਆ ਕੀ ਉਹ PAU ਤੋਂ ਮਿਲਦਾ ਹੈ ?

(pb)
Posted by
ਗੁਰਵਿੰਦਰ ਸਿੰਘ (9464713789)
ਗੁਰਵਿੰਦਰ ਸਿੰਘ
Punjab
Shahid Bhagat Singh Nagar
Write Answer
Posted Date (06 Apr 2022 01:59 PM) Assigned Date (07 Apr 2022 09:56 AM)
Answered Date (06 Apr 2022 03:02 PM) Translated Date (12 Apr 2022 02:40 PM)

ਗੁਰਵਿੰਦਰ ਜੀ ਤੁਸੀਂ trichoderma harzianum ਨੂੰ PAU ਤੋਂ ਜਾ ਆਪਣੇ ਨਜ਼ਦੀਕੀ KVK ਤੋਂ ਵੀ ਲੈ ਸਕਦੇ ਹਨ। ਧੰਨਵਾਦ। Krishi Vigyan Kendra (KVK ), Address - Langroya, Shaheed Bhagat Singh Nagar. Phone: 0182 325 0652.

ਸ੍ਰੀ ਮਾਨ ਜੀ ਪਿਆਜ਼ ਪੀਲੇ ਜੇ ਨੇ ਵਧੀਆ ਹਰੇ ਭਰੇ ਹੋ ਜਾਨ ਕੋਈ ਖ਼ਰਾਕ ਦੱਸੋ ਜੀ ਹਜੇ੍ ਕੁਸ ਨੀ ਪਾਇਆ ਜੀ ?

(pb)
Posted by
Lachhma singh Bhullar PWD (9478839074)
Lachhma singh Bhullar PWD
Punjab
Mansa
Write Answer
Posted Date (06 Apr 2022 01:32 PM) Assigned Date (06 Apr 2022 01:43 PM)
Answered Date (07 Apr 2022 10:32 AM) Translated Date (11 Apr 2022 11:24 AM)

ਲਚਮ ਜੀ ਪਿਆਜ ਨੂੰ 40 ਕਿਲੋ ਨਾਈਟ੍ਰੋਜਨ (90 ਕਿਲੋ ਯੂਰੀਆ), 20 ਕਿਲੋ ਫਾਸਫੋਰਸ (125 ਕਿਲੋ ਸੁਪਰਫਾਸਫੇਟ) ਅਤੇ 20 ਕਿਲੋ ਪੋਟਾਸ਼ (35 ਕਿਲੋ ਮਿਊਰੇਟ ਆਫ਼ ਪੋਟਾਸ਼) ਪ੍ਰਤੀ ਏਕੜ ਪਾਉ । ਸਾਰੀ ਰੂੜੀ, ਫਾਸਫੋਰਸ ਤੇ ਪੋਟਾਸ਼ ਅਤੇ ਅੱਧੀ ਨਾਈਟਰੋਜਨ ਪਨੀਰੀ ਲਾਉਣ ਤੋਂ ਪਹਿਲਾ ਅਤੇ ਬਾਕੀ ਦੀ ਅੱਧੀ ਨਾਈਟਰੋਜਨ ਪੌਦੇ ਲਾਉਣ ਤੋਂ ਚਾਰ ਹਫ਼ਤੇ ਬਾਅਦ ਛੱਟੇ ਨਾਲ ਪਾਉ । ਧੰਨਵਾਦ।

ਸ੍ਰੀ ਮਾਨ ਜੀ ਮੱਝ ਆ ਸ਼ਾਨ ਤੋਂ ਸੀ ਲਵਾਈ ਸੀ 17ਦਿਨ ਹੋਗੇ ਚਿਟੇ ਚਿਟੇ ਜਾਲੇ ਦੇ ਰਹੀ ਆ ਧੰਨਵਾਦ ਜੀ ਡਾਕਟਰ ਰਾਵਿੰਦਰ ਚਹਿਲ ਜੀ ?

(pb)
Posted by
Lachhma singh Bhullar PWD (9478839074)
Lachhma singh Bhullar PWD
Punjab
Mansa
Write Answer
Posted Date (06 Apr 2022 01:27 PM) Assigned Date (06 Apr 2022 01:43 PM)
Answered Date (07 Apr 2022 09:19 AM) Translated Date (07 Apr 2022 11:05 AM)

ਭੁੱਲਰ ਜੀ ਜੇਕਰ ਉਹ ਮੋਟੇ ਚਿੱਟੇ ਜਾਲੇ ਦੇ ਰਹੀ ਹੈ ਫਿਰ ਤੁਸੀ ਉਸ ਨੂੰ keeper plus ਪਾਊਡਰ 30gm ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ, ਜੇਕਰ ਉਹ ਪਤਲੀਆਂ ਤਾਰਾ ਕਰਦੀ ਹੈ ਫਿਰ ਉਸ ਨੂੰ ਦੁਬਾਰਾ ਨਵੇਂ ਦੁੱਧ ਕਰਵਾਉਣਾ ਪਵੇਗਾ.

Kya moong ki fasal ko pani dena jruri h Ager pani na de to kya nuksan h ?

(hn)
Posted by
Mukand sharma (9671410303)
Mukand sharma
Punjab
Patiala
Write Answer
Posted Date (06 Apr 2022 01:17 PM) Assigned Date (06 Apr 2022 01:44 PM)
Answered Date (06 Apr 2022 06:24 PM) Translated Date (07 Apr 2022 04:15 PM)

Mukand ji moong ki fasal mein pani tabi dena chahiye jab odd lag jaye aur barish na ho jis se fasal mein pani ki kami ke lashan dekhayi de. Moong ki fasal mein pani jrurat padne par de. Dhanywad.

Sat ਸ੍ਰੀ ਆਕਾਲ ਸਰ ਜੀ।। ਸਰੋ ਵਡ k hun osdi jagha khedi sabji lga sakde aa g jheda baad vich jhona v lga skiye ?

(pb)
Posted by
Maninder singh (9501674130)
Maninder singh
Punjab
Amritsar
Write Answer
Posted Date (06 Apr 2022 01:13 PM) Assigned Date (07 Apr 2022 09:57 AM)
Answered Date (07 Apr 2022 11:44 AM) Translated Date (07 Apr 2022 04:16 PM)

ਮਨਿੰਦਰ ਜੀ ਤੁਸੀਂ ਸਰੋਂ ਵਾਲੇ ਥਾਂ ਤੇ ਸਬਜ਼ੀਆਂ ਜਿਵੇ ਕੱਦੂ, ਤੋਰੀ, ਲੋਕੀ, ਪੇਠਾ, ਖਰਬੂਜ਼ਾ, ਕਰੇਲਾ, ਆਦਿ ਦੀ ਬਿਜਾਈ ਕਰ ਸਕਦੇ ਹਨ। ਤੁਸੀਂ ਮੂੰਗੀ, ਹਰੇ ਚਾਰੇ ਵਾਸਤੇ ਮੱਕੀ ਦੀ ਬਿਜਾਈ ਵੀ ਕਰ ਸਕਦੇ ਹਨ। ਧੰਨਵਾਦ।