Punjab
Search
Sir jo pashu ko live yeast powder dete hai ..uska pashu par kya kaam hota hai iska kyaa benifit hai or j kin achi company kaa milta hai.
(pb)
Inderpal ji liveyeast powder aap store se kisi bhi company ka lakar paryog kr skte hai inka kam pashu ke pachan ko sahi rakhna, jo bhi pashu khata ha usse sarir ki achi growth hoti hai aur bimario se bhi bachav rehta hai.
ਕਣਕ ਵੱਢਣ ਤੋ ਬਾਅਦ ਕਿਹੜੀ ਫਸਲ ਬੀਜਾ ਅਤੇ ਮੂੰਗੀ , ਮੱਕੀ ਕਿਹੜੀ ਕਿਵੇ ਤੇ ਕਿਹੜੀ ਬੀਜਾ ?
(pb)
Punjab
ਵਿਸ਼ਵਜੀਤ ਜੀ, ਇਹ ਤੁਹਾਡੇ ਮੰਡੀਕਰਨ ਤੇ ਨਿਰਭਰ ਕਰਦਾ ਹੈ ਕਿ ਤੁਸੀ ਇਹਨਾਂ ਵਿੱਚੋ ਕਿਹੜੀ ਫ਼ਸਲ ਬੀਜਣੀ ਹੈ , ਮੂੰਗੀ ਲਈ ਤੁਸੀ SML 668 ਤੇ SML 832 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ ਅਤੇ ਮੱਕੀ ਲਈ PMH 8, P 1844 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ , ਮੂੰਗੀ ਅਤੇ ਮੱਕੀ ਦੀ ਬਿਜਾਈ ਸੀਡ ਡਰਿੱਲ ਨਾਲ ਹੀ ਕੀਤੀ ਜਾਂਦੀ ਹੈ ਅਤੇ ਇਹਨਾਂ ਦੀ ਬਿਜਾਈ ਬੈੱਡਾਂ ਤੇ ਵੀ ਕੀਤੀ ਜਾ ਸਕਦੀ ਹੈ। ਧੰਨਵਾਦ।
Sir g main kanak cutt k pkawi makki bijni hy kehdi variety sahi rahu ess di Puri detail deo g k kinne time ch tyar hoo te kinna yield hy
(pb)
Punjab
Gurdeep ji, tuci P 1844- 32q/acre, PMH 10- 31.5q/acre ate DKC 9108 - 32q/acre kisma di bijai kar sakde ho ji . ih kisman takreebn 120-125 dina vich tyaar ho jandian han ji . Dhanwaad .
Srr tomato da pata vich ewa hoo rya aaa ki karn hoo skda 5 k peda na kii spray kiti jawa
(pb)
Punjab
jagjeet ji, ih leaf curl bimaari de lashan han, jo ki tele naal agge faildi hai ate ih viral bimaari hai, is di rokthaam lai tuci imidacloprid @1-2ml/L paani de hisaab naal spary kar sakde ho ji . Dhanwaad .
Srr tomato da pata vich ewa hoo rya aaa ki karn hoo skda 5 k peda na kii spray kiti jawa
(pb)
Punjab
jagjeet ji, ih leaf curl bimaari de lashan han, jo ki tele naal agge faildi hai ate ih viral bimaari hai, is di rokthaam lai tuci imidacloprid @1-2ml/L paani de hisaab naal spary kar sakde ho ji . Dhanwaad .
ਸਤਿ ਸ੍ਰੀ ਅਕਾਲ ਜੀ ਬਰਸੀਨ ਨੂੰ ਸੁੰਡੀ ਪੈ ਗਈ ਹੈ ਜੀ ਕਿਹੜੀ ਦਵਾਈ ਵਰਤੀਏ ਜੋ ਘਟ ਜਹਿਰ ਵਾਲੀ ਹੋਵੇ ?
(pb)
ਹਰਨੇਕ ਜੀ ਬਰਸੀਮ ਵਿਚ ਸੁੰਡੀ ਦੀ ਰੋਕਥਾਮ ਲਈ ਤੁਸੀਂ quinalphos @ 500 ml/ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।
After baby is born from what age vaccines should be started in goats
(en)
Mr. Panda Get PPR vaccination after 3 months of birth, then ET vaccination after 20 days and then FMD vaccination after 20 days and then HS vaccination after 20 days, out of which FMD and HS vaccination are 2 times in a year.
Machine for agriculture ?
(en)
Maharashtra
Ashish ji kirpya apna swal visthar se btaye ki apko khetibadi ke kis kaam ke liye machine chahiye us hisab se hi apko sahi jankari di ja sakti hai. dhanyawad.
Rice chorosome no. ?
(en)
Maharashtra
chromosome no. of rice is 2n= 24. thankyou.
ਸਤਿ ਸ੍ਰੀ ਆਕਾਲ ਸਰ ਜੀ। ਸਰ ਧਨੀਏ ਦੀ ਖੇਤੀ ਹੋ ਸਕਦੀ a g es mosam ch ।।j ho sakdi a g ta ਕਿਰਪਾ ਕਰਕੇ ਸਾਰੀ ਜਾਣਕਾਰੀ ਦੇਓ ਜੀ ?
(pb)
ਮਨਿੰਦਰ ਜੀ ਧਨੀਆ ਨੂੰ ਸਰਦੀਆਂ ਵਿਚ(ਅਕਤੂਬਰ ਮਹੀਨੇ ) ਹੀ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
Ess dvai nu barseen ,sabjiya lhi sundi vasta use kr skda ?
(en)
gurinder ji eh dwai sundi di roktham layi barseem de vich sifarish nahi kiti jandi. barseem vich sundi layi tusi quinalphos@500ml/acre de hisab nal vart sakde ho. dhanwaad.
Namaskar ji. Ye tamatar ki fasal me ye problem aa rahi hai. Is disease ka name bataye. Aur iska organic treatment bataye dhanyavaad ?
(en)
gaurav ji yeh fungus ka hamla lag rha hai iski roktham ke liye ap purani lassi ki spray @ 5l/15itre paani ke hisab se prayog kar sakte hai. dhanyawad.
Sir lauki Di kheti te Punjab sarkar valo koi subsidy diti jandi ha ja nahi ?
(pb)
Punjab
sukhvinder ji sabzian baare subcidy di jankari lain layi tusi khetibadi vibhag nal galbaat kar sakde ho 0175-2214774. dhanwaad.
Vchhi 3sall di hai rehndi nhi ki us de kit lga sakde aa Kina kharcha aunda hai ?
(pb)
Dilbag ji isde lai tuci nazdiki doctor nal sampark krke kit lgwa skde ho ohna di salah nal pashu nu kit lgwao kyuki iss vich harmons de injection lgde hai jo pashu di sahi janch krke ate sahi trike nal lgaye jnde hai.
Vermi compost tayar karan lai koi sarkari madad mildi hai sir ?
(pb)
Punjab
harry ji kheti nal sambandhat sarkari scheme baare janan layi tusi apne area de khetibadi vibhag nal sampark kar sakde ho. 01672-234018. dhanwaad.
Punjab
contact us 9876291995
Vermi compost tayar karan lai koi sarkari madad mildi hai sir ?
(pb)
Punjab
harry ji kheti nal sambandhat sarkari scheme baare janan layi tusi apne area de khetibadi vibhag nal sampark kar sakde ho. 01672-234018. dhanwaad.
CH 27 ਮਿਰਚ 20 ਕੁ ਦਿਨ ਪਹਿਲਾ ਲਗਾਈ ਹੈ ਸਾਰੇ ਖੇਤ ਵਿਚ ਮਿਰਚ ਦੇ ਬੂਟਿਆਂ ਤੇ ਮੱਕੜੀ ਦੇ ਜਾਲੇ ਲੱਗ ਗਏ ਹਨ ਮੈਂ ਕਿਤੇ ਪੜ੍ਹਿਆ ਹੈ ਕਿ ਮੱਕੜੀ ਨੁਕਸਾਨ ਨਹੀ ਕਰਦੀ ਪਰ ਇਸਨੇ ਸਾਰੇ ਬੂਟਿਆਂ ਨੂੰ ਜਕੜ ਲਿਆ ਹੈ ਕਿਰਪਾ ਕਰਕੇ ਜਾਣਕਾਰੀ ਦਿੱਤੀ ਜਾਵੇ ਅਤੇ ਉਪਾ ਦੱਸਿਆ ਜਾਵੇ ?
(pb)
Punjab
ਨਰਿੰਦਰ ਜੀ, ਤੁਸੀ ਇਸ ਲਈ ਫੋਕੇ ਪਾਣੀ ਦਾ ਛਿੜਕਾਅ ਕਰ ਸਕਦੇ ਹੋ ਜੀ, ਕਿਉਕਿ ਜਾਲੇ ਨਾਲ ਪੌਦੇ ਦੇ ਭੋਜਨ ਬਣਾਉਣ ਦੀ ਸਮਰੱਥਾ ਤੇ ਮਾੜਾ ਅਸਰ ਪੈ ਸਕਦਾ ਹੈ ਜੀ। ਧੰਨਵਾਦ।
sir phloon katti hai 4-5 din ho gye ai kraye nu eda kr rahi hai eh gbbn ho gyi ya khali ho gyi ?
(en)
ਗਰੇਵਾਲ ਜੀ ਤੁਸੀ ਇਸ ਨੂੰ Pregstay gold powder 30gm ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ ਬਾਕੀ ਇਸਦਾ ਕੋਈ ਚੱਕਰ ਨਹੀਂ ਹੈ.
Indbro bare jankari deo g ?
(pb)
Punjab
Preet ji tuci Indbro brown layer chicks vare jankari lena chahune ho tan ehh nasal 140 days vich maturity te aa jandi hai ate 154-160 dina vich lagbhag 50% egg den lagg jandi hai ate lagbhag 80 week vich ehh nasal 345 eggs de skdi hai baki isde egg da colour dark brown hai, bakki ehh 120gm/day de hisab nal feed khaa jandi hai. Tuci iss link te click krke bhi sari jankari dekh skde ho. http://www.indbro.com/indbro-brown-layer/
ਹਲਦੀ ਦੀ ਬਿਜਾਈ ਬਾਰੇ ਦੱਸੋ ?
(pb)
Punjab
ਗੁਰਸੇਵਕ ਜੀ ਹਲਦੀ ਦੀ ਬਿਜਾਈ ਅਪ੍ਰੈਲ ਦੇ ਅਖੀਰਲੇ ਹਫਤੇ ਤੱਕ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਇਸਦੇ ਲਈ ਤੁਸੀਂ 6-8 ਕੁਇੰਟਲ ਗੰਢੀਆਂ ਪ੍ਰਤੀ ਏਕੜ ਦੇ ਲਈ ਵਰਤੋਂ। ਜੇ ਬਿਜਾਈ ਮਸ਼ੀਨ ਨਾਲ ਕਰਨੀ ਹੈ ਤਾਂ ਕਤਾਰ ਤੋਂ ਕਤਾਰ ਦਾ ਫੈਸਲਾ 67.5 cm ਤੇ ਬੂਟੇ ਤੋਂ ਬੂਟੇ ਦਾ ਫੈਸਲਾ 15 cm ਰੱਖੋ। ਨਹੀਂ ਤਾਂ ਵੱਟ ਤੋਂ ਵੱਟ ਦਾ ਫੈਸਲਾ 45cm ਰੱਖੋ। ਧੰਨਵਾਦ।
ਕਿਸੇ ਕੋਲ ਵਧੀਆ ਝਾੜ ਕਰੇਲੇ ਦਾ ਬੀਜ ਹੈ ਤਾਂ ਕੋਰੀਅਰ ਕਰ ਦਿਉ ।।ਮੈਂ ਬਹੁਤ ਬੀਜ ਬੋਆ ਪਰ ਉਗ ਆ ਨੀ ਤੇ ਦੇਸੀ ਚਿੱਬੜ ?
(pb)
ਗੁਰਸੇਵਕ ਜੀ ਤੁਸੀਂ ਆਪਣਾ ਸਵਾਲ ਆਪਣੀ ਖੇਤੀ buy/ sell ਤੇ ਵੀ ਪੁੱਛ ਸਕਦੇ ਹੋ। ਵੈਸੇ ਝਾੜ ਕਰੇਲੇ ਦੀ ਤੁਸੀਂ ਪੰਜਾਬ ਝਾੜ ਕਰੇਲਾ 1 ਕਿਸਮ ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ।
ਮੁਰਰਹਾ nasal di ਕੱਟੀ ਲੈਣੀ ਹੋਵੇ ਤਾਂ information ਦੇਵੋ ਜੀ ਕਿੱਥੋਂ ਲਈਏ ?
(pb)
Punjab
ਸ਼ਰਮਾ ਜੀ ਜੇਕਰ ਤੁਸੀ ਮੁਰਾਹ ਨਸਲ ਦੀ ਕੱਟੀ ਲੈਣੀ ਹੈ ਫਿਰ ਤੁਸੀ ਇਸਦੇ ਲਈ Ramcharan Sharma (Rinku) 9592000782 Mahlaxmi Dairy Farm, KD Singh 8528868999 Murrah Buffalo Dairy Farm ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ ਧੰਨਵਾਦ
ah moongi vich murk bahut ho gya isda hal dsseo ?
(pb)
Manpreet ji, is di rokthaam ali tuci Imazethapyr @400 ml/acre de hisaab naal spray kar sakde ho ji . Dhanwaad .
Luqath de plants nu ki problem hai ?
(pb)
gursewak ji kirpa eh daso vi tusi eh bootean nukehdi khad kini matra vich payi hai te podhe di umar ki hai. dhanwaad.
Nimbu nu ki problem ha iss da patta white ho rha a ta phul gir rha a ?
(pb)
gursewak ji eh fungus de hmle kar ke ho reha hai esdi roktham lai tusi carbendazim@2gram/litre paani ja pher organic treeke nal roktham lai lassi di spray kar sakde ho. dhanwad.
sir saro de rate bare dsseo ki rate a mandi ch ?
(pb)
Punjab
ਸ਼ਰਨਪ੍ਰੀਤ ਜੀ ਇਸਦਾ msp ਤਾਂ 5050 ਰੁਪਏ ਪ੍ਰਤੀ ਕੁਇੰਟਲ ਦਾ ਹੈ ਪਰ ਮੰਡੀ ਵਿਚ ਇਸਦੀ ਖਰੀਦ ਤਕਰੀਬਨ 6000-6500 ਰੁਪਏ ਪ੍ਰਤੀ ਕੁਇੰਟਲ ਦੀ ਹੋ ਰਹੀ ਹੈ। ਧੰਨਵਾਦ।
Sar tamatar ke Patte Upar ki taraf mud rahe hain iska Koi Jaivik upchar bataen aur yah kis Karan se ho raha hai kripya bataen ?
(hn)
dalip ji yeh leaf curl bimari ke lakshan lag rahe hai jo ki ras choosak keet ki wjah se failta hai. iski roktham ke liye ap neem ki spray @ 2-4ml/litre paani ke hisab se kar sakte hai.dhanyawad.
Pyaj me bakuli rog ka ilaj bataye ?
(hn)
Uttar Pradesh
sanjay ji, iski rokthaam ke liye aap M-45 @2-3 g/L paani ke hisaab se spray kar sakte hai . Dhnyvaad .
ਤੁਹਾਡੇ ਅਨੁਸਾਰ ਬੋਰਡੋ ਮਿਸ਼ਰਣ ਬਣਾਉਣ ਦਾ ਸਹੀ ਤਰੀਕਾ , ਡਰੇਨ ਤੇ ਸਪਰੇਅ ਲਈ ?
(pb)
ਬੋਰਡੋ ਮਿਸ਼ਰਣ 2:2:250 ਤਿਆਰ ਕਰਨ ਲਈ 2 ਕਿਲੋ ਕਾਪਰ ਸਲਫ਼ੇਟ ਨੂੰ 125 ਲਿਟਰ ਪਾਣੀ ਵਿੱਚ ਘੋਲੋ । ਕਾਪਰ ਸਲਫ਼ੇਟ ਠੰਢੇ ਪਾਣੀ ਵਿੱਚ ਬਹੁਤ ਹੌਲੀ-ਹੌਲੀ ਘੁਲਦਾ ਹੈ, ਇਸ ਲਈ ਸਰਦੀਆਂ ਵਿੱਚ ਗਰਮ ਪਾਣੀ ਵਰਤੋ । ਕਾਪਰ ਸਲਫੇਟ ਧਾਤ ਦੇ ਬਰਤਨਾਂ ਵਿੱਚ ਨਾ ਘੋਲੋ । ਇਸ ਨੂੰ ਪਲਾਸਟਿਕ ਦੇ ਬਰਤਨ ਵਿੱਚ ਡੋਬ ਕੇ ਰੱਖੋ। ਇੱਕ ਹੋਰ ਭਾਂਡੇ ਵਿੱਚ 2 ਕਿਲੋ ਅਣਬੁਝਿਆ ਚੂਨਾ ਲਉ । ਇਸ ਨੂੰ ਹੌਲੇ-ਹੌਲੇ ਥੋੜ੍ਹੇ ਪਾਣੀ ਵਿੱਚ ਵੱਖਰਾ ਪਾਉ । ਜਦ ਚੂਨਾ ਠੰਢਾ ਹੋ ਜਾਵੇ ਤਾਂ ਇਸ ਵਿੱਚ ਪਾਣੀ ਮਿਲਾਉ । ਪਾਣੀ ਦੀ ਮਾਤਰਾ 125 ਲਿਟਰ ਕਰ ਦਿਉ । ਵੱਖ-ਵੱਖ ਤਿਆਰ ਕੀਤੇ ਦੋਵੇਂ ਘੋਲਾ ਨੂੰ ਮਿਲਾ ਲਉ । ਪਰ ਚੂਨੇ ਦਾ ਪਾਣੀ ਮਿਲਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਪੁਣ ਲਉ । ਦੋਵੇਂ ਘੋਲ ਮਿਲਾਉਣ ਸਮੇਂ ਘੋਲ ਨੂੰ ਲੱਕੜੀ ਦੀ ਸੋਟੀ ਨਾਲ ਹਿਲਾਉਂਦੇ ਜਾਉ । ਸਪਰੇਅ ਪੰਪ ਵਿੱਚ ਪਾਉਣ ਤੋਂ ਪਹਿਲਾਂ ਵੀ ਘੋਲ ਨੂੰ ਪੁਣ ਲਉ । ਧੰਨਵਾਦ।
Sir maj de temperature ghat and vadh lyi kehda injection thik ae ghat vadh same la skde ?
(en)
Punjab
Manpreet ji pashu da temperature thoda bhutt ghat hunda hai fir doloban plus vet 15ml, avil inj 10ml, enrofloxacin inj 10ml ate tinacal injection 15ml lagwao jekar bukhar hunda hai fir Teramycin inj 20ml, Milonex plus 15ml lagwao. ehh vadde pashu di matra hai tuci pashu de hisab nal ehna matra ghtta skde ho.
ਸਰਸੋ ਦਾ ਰੇਟ ?
(en)
Punjab
ਗੁਰਪ੍ਰੀਤ ਜੀ ਇਸਦਾ msp ਤਾਂ 5050 ਰੁਪਏ ਪ੍ਰਤੀ ਕੁਇੰਟਲ ਦਾ ਹੈ ਪਰ ਮੰਡੀ ਵਿਚ ਇਸਦੀ ਖਰੀਦ ਤਕਰੀਬਨ 6000-6500 ਰੁਪਏ ਪ੍ਰਤੀ ਕੁਇੰਟਲ ਦੀ ਹੋ ਰਹੀ ਹੈ। ਧੰਨਵਾਦ।
sir dragon fruit bare sari jankari deo kinni subsidy mildi hai te kehdi variety lgdi hai ?
(en)
Dragon fruit ਦੀ ਅੱਜ ਦੇ ਸਮੇ ਵਿਚ ਮਾਰਕੀਟ ਵਿਚ ਕਾਫੀ ਡਿਮਾਂਡ ਹੈ | ਇਹ ਫ਼ਸਲ ਦੀ ਮਾੜੀ ਜਮੀਨ ਤੇ ਤਾਪਮਾਨ ਸਹਾਰਨ ਦੀ ਸਮਰੱਥਾ ਵੀ ਕਾਫੀ ਚੰਗੀ ਹੈ | ਰੇਤਲੀ ਮੈਰਾ ਮਿੱਟੀ ਇਸ ਦੀ ਕਾਸ਼ਤ ਲਈ ਕਾਫੀ ਢੁਕਵੀਂ ਹੈ। ਹੇਲੋਸੇਰ੍ਸ ਅੰਡਾਟਾਸ ਤੇ ਹੇਲੋਸੇਰ੍ਸ ਪੋਲੀਰਾਈਜਸ ਇਸਦੀਆਂ ਪ੍ਰਚਲਿਤ ਕਿਸਮਾਂ ਹਨ | ਇਸ ਦੇ ਬੂਟੇ ਕਟਿੰਗ ਰਾਹੀਂ ਲਾਏ ਜਾਂਦੇ ਹਨ , ਜਿਸ ਦੀ ਲੰਬਾਈ ਆਮ ਤੌਰ ਤੇ 20 cm ਹੁੰਦੀ ਹੈ | ਇਹ ਕਟਿੰਗ ਕਿਸਾਨ ਨੂੰ ਉਸਦੇ ਏਰੀਏ ਵਿਚ ਡਰੈਗਨਫਰੂਟ ਦੀ ਖੇਤੀ ਕਰ ਰਹੇ ਅਗ੍ਹਾਂਵਾਧੂ ਕਿਸਾਨ ਜਿਵੇ ਕਿ (ਅਮਨਦੀਪ ਸਿੰਘ) ਜੀ ਤੋਂ ਤਕਰੀਬਨ 70 ਰੁਪਏ /ਕਟਿੰਗ ਦੇ ਹਿਸਾਬ ਨਾਲ ਲਏ ਜਾ ਸਕਦੇ ਹਨ |ਬੂਟਿਆਂ ਨੂੰ ਆਮ ਤੌਰ ਤੇ 2x2 ਮੀਟਰ ਦੇ ਫਾਸਲੇ ਤੇ ਲਾਇਆ ਜਾਂਦਾ ਹੈ ਅਤੇ ਇਸ ਦੀ ਸਫਲ ਖੇਤੀ ਲਈ ਪੌਦਿਆਂ ਨੂੰ ਕੰਕਰੀਟ ਦੇ ਪਿੱਲਰਾਂ ਨਾਲ ਸਹਾਰਾ ਦੇਣਾ ਪੈਂਦਾ ਹੈ ਤੇ ਛੋਟੇ ਬੂਟਿਆਂ ਨੂੰ ਪਿੱਲਰਾਂ ਨਾਲ ਬੰਨ ਕੇ ਰੱਖਣਾ ਹੁੰਦਾ ਹੈ | ਇਹ ਇੱਕ ਘੱਟ ਪਾਣੀ ਲੈਣ ਵਾਲੀ ਫ਼ਸਲ ਹੈ ਪਰ ਚੰਗੀ ਪੈਦਾਵਾਰ ਲੈਣ ਲਈ ਹਫਤੇ ਬਾਅਦ ਦਿੱਤਾ ਜਾ ਸਕਦਾ ਹੈ | ਪਹਿਲੇ ਸਾਲ ਬੂਟਿਆਂ ਅਤੇ ਪਿੱਲਰਾਂ ਦਾ ਕੁੱਲ ਖਰਚਾ 5ਲੱਖ ਦੇ ਕਰੀਬ ਆ ਜਾਂਦਾ ਹੈ|ਫੁੱਲ ਆਉਣ ਤੋਂ ਪਹਿਲਾ 70 g ਯੂਰੀਆ ,90g DAP , 40 g MOP / ਬੂਟੇ ਦੇ ਹਿਸਾਬ ਨਾਲ ਪਾਓ ਤੇ ਫੁੱਲ ਆਉਣ ਤੋਂ ਬਾਅਦ ਯੂਰੀਆ ਘੱਟ ਤੇ ਪੋਟਾਸ਼ ਵੱਧ ਪਾਓ |ਫੁਲ ਆਉਣ ਤੋਂ 1 ਮਹੀਨੇ ਬਾਅਦ ਫਲ ਤੁੜਾਈ ਲਈ ਤਿਆਰ ਹੋ ਜਾਂਦਾ ਹੈ | ਇਸਦਾ ਮੰਡੀਕਰਨ ਲੋਕਲ ਮੰਡੀਆਂ ਤੇ ਵੱਡੇ ਸ਼ਹਿਰਾਂ ਦੀਆ ਮੰਡੀਆਂ ਵਿਚ ਵੀ ਕੀਤਾ ਜਾ ਸਕਦਾ ਹੈ | ਤੀਸਰੇ ਸਾਲ ਤੋਂ ਬਾਅਦ ਇਸ ਫਲ ਤੋਂ ਔਸਤਨ 3 ਲੱਖ/ਸਲਾਨਾ ਦੀ ਆਮਦਨ ਮੰਡੀ ਦੇ ਰੇਟ ਮੁਤਾਬਿਕ ਲਈ ਜਾ ਸਕਦੀ ਹੈ| ਧੰਨਵਾਦ |
Kheera h 10 din ho gaye transparent kiye ne is me 3 din pahle vam-hd 100gram 2 biga me dala h iske alava koi davai nhi dali h and abhi isme kuch bimari huii h mere pas nimko cm-555 and crystal abacin iske alava blue copper davai padi to muje abhi isme konsi us karni h or mere pas jo davai padi h onka kya us h kheera me
(en)
Ganesh ji, aapke kheere pe beetles ke hamle ke lakshan lag rahe hai, is ke liye aap kisi chemical ka paryog na kare , aap uple ki raakh ko paatiyo ke upar daal de , is se is keet ki rokthaam ki jaa sakti hai . Dhnyvaad .
15 ਦਿਨ ਹੋਏ ਨੇ hf ਗਾਂ ਸੂਈ ਨੂੰ ਪੂਰਾ ਪਸਮਾ ਨਹੀਂ ਕਰ ਰਹੀ ੍ਦੁੱਧ ਵੀ ਦੋਨਾਂ ਟਾਈਮ ਦਾ ਚਾਰ ਕਿਲੋ ਹੀ ਦਿੰਦੀ ਅਾ। ਖਾਂਦੀ ਪੀਂਦੀ ਸਹੀ ਆ।ਸੂਣ ਤੋਂ ਪਹਿਲਾਂ ਵਿਟਾਮਿਨ ਐਂਚ ਅਤੇ ਮੈਟਾਬੋਲਾਇਟ ਵੀ ਦਿੱਤਾ। ਹੁਣ ਲੇਟੀ ਵੀ ਚਾਰ ਰਹੇ ਹਾਂ। ਹੋਰ ਕੀ ਦਿੱਤਾ ਜਾਵੇ ਸੋ ਦੁੱਧ ਵਧ ਜਾਵੇ ?
(pb)
ਗੱਗੂ ਜੀ ਉਸ ਨੂੰ lactin bolus 1- 1 ਸਵੇਰੇ ਸ਼ਾਮ ਦਿਓ ਜਾਂ simlage bolus 1-1 ਸਵੇਰੇ ਸ਼ਾਮ ਅਤੇ glactogog ਪਾਊਡਰ 30gm ਰੋਜ਼ਾਨਾ ਦਿਓ ਅਤੇ ਇਸ ਨੂੰ Minfa gold powder 30gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਉਸਨੂੰ ਵਧੀਆ ਮਾਤਰਾ ਵਿਚ ਹਰਾ ਚਾਰਾ ਅਤੇ ਸੁਕਾ ਚਾਰਾ ਮਿਕਸ ਕਰਕੇ ਦਿਓ
sir 3 mahine di vachhi hai deworming proper hundi hai ohdi akha ch pani bahut vagda hai baki sb sahi hai doctor kahnda khoon di ghat hai ?
(pb)
ਤੁਸੀ ਫਟਕੜੀ ਨੂੰ ਪਾਣੀ ਵਿਚ ਘੋਲ ਕੇ ਉਸ ਪਾਣੀ ਨਾਲ ਇਸਦੀਆਂ ਅੱਖਾਂ ਨੂੰ ਸਾਫ ਕਰਨਾ ਸ਼ੁਰੂ ਕਰੋ ਅਤੇ ਇਸ ਨੂੰ Bovimin b ਪਾਊਡਰ ਦੇਣਾ ਸ਼ੁਰੂ ਕਰੋ ਅਤੇ 3D red liquid ਵੀ ਉਸਦੀ ਗਰੋਥ ਦੇ ਹਿਸਾਬ ਨਾਲ ਦਿਓ
sir 3 mahine di vachhi ha ohdi deworming mahine bad krni chahidi hai ja 3 mahine bad te ki khurak deyiye jis nal chheti tyar ho je ?
(pb)
ਅਮਰਜੀਤ ਜੀ ਤੁਸੀ ਓਹਨਾ ਨੂੰ ਇਕ ਇਕ ਮਹੀਨੇ ਦੇ ਫਰਕ ਨਾਲ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਅਤੇ ਜਦੋ ਓਹਨਾ ਦੀ ਉਮਰ 8 ਮਹੀਨੇ ਤੋਂ ਉਪਰ ਹੋ ਜਾਵੇ ਫਿਰ ਤੁਸੀ ਤਿੰਨ-ਤਿੰਨ ਮਹੀਨੇ ਦੇ ਫਰਕ ਨਾਲ ਡਿਵਰਮਿੰਗ ਕਰੋ ਬਾਕੀ ਓਹਨਾ ਨੂੰ ਕਾਰਗਿਲ ਦੀ Calf grower ਫੀਡ ਦੇਣੀ ਸ਼ੁਰੂ ਕਰੋ ਅਤੇ Cafplan ਪਾਊਡਰ 15gm ਰੋਜਾਨਾ ਦੇਣਾ ਸ਼ੁਰੂ ਕਰੋ
sir gaa sui nu hafta ho gya hale 8 kilo dudh hai pichhli bar 20-22 kilo dudh c ohnu ki payiye jis nal oh dudh te aa je feed v kargil di 8000 shuru kiti a is nal hor ki ki deyiye ?
(pb)
ਅਮਰਜੀਤ ਜੀ ਤੁਸੀ ਉਸ ਨੂੰ ਕਾਹੜਾ ਤਿਆਰ ਕਰਨ ਲਈ ਉਸ ਵਿੱਚ ਤੁਸੀ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਇਸ ਨਾਲ ਅੰਦਰੋਂ ਸਫਾਈ ਹੋ ਜਾਵੇਗੀ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿੰਦੇ ਰਹੋ ਅਤੇ ਉਸ ਨੂੰ anabolite liquid 100ml ਰੋਜਾਨਾ ਅਤੇ lactomax Tab. ਰੋਜਾਨਾ 10 ਗੋਲੀਆਂ ਦਿਓ. ਇਹਨਾਂ ਨਾਲ ਫਰਕ ਪੈ ਜਾਵੇਗਾ
ਸਰ ਮੱਕੀ ਦਾ ਅਚਾ ਰ ਪਾਉਣ ਲਈ ਸਭ ਤੋ ਚੰਗੀ ਕਿਸਮ ਕਿਹੜੀ ਹੈ ਜਿਸ ਨੂੰ ਸਭ ਤੋਂ ਜਿਆਦਾ ਛਲੀਆ ਲਗਦੀਆ ਹੋਣ ਕਿਰਪਾ ਕਰਕੇ ਜਲਦੀ ਦੱਸੋ
(pb)
ਕੁਲਵੰਤ ਜੀ ਤੁਸੀਂ ਮੱਕੀ ਦੀਆਂ ਕਿਸਮ pmh13, adv9293, jc12, jc 4 ਕਰ ਸਕਦੇ ਹੋ। ਇਹਨਾਂ ਦਾ ਔਸਤ ਝਾੜ 23-25 ਕੁਇੰਟਲ ਤੱਕ ਆ ਜਾਂਦਾ ਹੈ। ਧੰਨਵਾਦ।
sir 15din hoge hf cow suii nu dudh bhut ghat de rahi aa.2 time da 4 kg dudh dindi.khadi pendi sahi aa .pachma v ni krdi pura koi jankari deo sir ?
(pb)
Gaggu ji tuci uss nu Leptaden tablet 10 golia rojana, Milkout powder 2-2 chamch swere sham deo baki usdi khurak da pura dian rakho ate mousam de hisab nal sahi dekbhal kro baki pashu da dudh usdi changi nasal, uss nu bhrwaye gye semen de record ate changi khurak te nirbhar hunda hai.
ਮੈਂ ਆਪਣੇ ਘਰ ਭਿੰਡੀਆਂ ਲਾਈਆਂ ਹੋਈਆਂ ਹਨ। ਉਨ੍ਹਾਂ ਨੂੰ ਕਿੰਨੇ ਚਿਰ ਦੇ ਵਕਫੇ ਤੇ ਪਾਣੀ ਦੇਣਾ ਚਾਹੀਦੈ ?
(pb)
Punjab
ਕੁਲਜੀਤ ਜੀ, ਵੈਸੇ ਤਾ ਇਹ ਤੁਹਾਡੀ ਮਿੱਟੀ ਦੀ ਕਿਸਮ ਤੇ ਨਿਰਭਰ ਕਰਦਾ ਹੈ ਪਰ ਤੁਸੀ ਗਰਮੀ ਦੇ ਮੌਸਮ ਵਿਚ ਇਹਨਾਂ ਨੂੰ ਹਫਤੇ ਵਿਚ 2 ਵਾਰ ਪਾਣੀ ਦੇ ਸਕਦੇ ਹੋ ਜੀ। ਧੰਨਵਾਦ।
Punjab
ਸ਼ੁਕਰੀਆ ਜੀ
ਅੰਗੂਰਾਂ ਦੀ ਵੇਲ ਦਿਨੋ ਦਿਨ ਪੀਲੀ ਪੈ ਰਹੀ ਹੈ ਕਿਹੜੀ ਸਪਰੇ ਕਰੀਏ ਜੀ ?
(pb)
Punjab
ਕੁਲਦੀਪ ਜੀ, ਇਸ ਦੇ ਹੇਠਲੇ ਪੱਤੇ ਧੁੱਪ ਨਾ ਪੈਣ ਕਰਕੇ ਵੀ ਪੀਲੇ ਪੈ ਸਕਦੇ ਹਨ , ਤੁਸੀ ਇਸ ਨੂੰ ਵਧੀਆ ਖੁਰਾਕ ਦੇਣ ਲਈ NPK 19:19:19 @10-15g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
kripya btaye haryana me bhumi sinchai ke liye jo pipeline dali jati hai us pr subsidy lene ke liye form kis mahine me niklte hai ?
(en)
Punjab
naresh ji sinchai ke liye subcidy lene ke liye ap apne area ke krishi vibhag se sampark kar sakte hai. 099967 19320 dhanyawad.
kya apni kheti app pr haryana rajya ke andr kheti smbhndit schemo ki jankari di jati hai ?
(en)
Punjab
नरेश जी, Apni kheti App पर राज्य और केन्द्र सरकार द्वारा चलाई गई सभी योजनाओं के बारे में जानकारी दी जाती है। ध्न्यवाद।
hi can I get information about dragon fruit i am interested and wanna full information about variety or subsidy on it thanks ?
(en)
dragon fruit can grow well on various range of soil. But it gives good result when grown on sandy soils with good organic matter and having good drainage capacity. Ideal pH of soil should be 5.5 to 7pH. Popular varieties are -Red-skinned fruit with white flesh. This is the most commonly-seen dragon fruit . 2) Red-skinned fruit with red flesh. 3. Yellow-skinned fruit with white flesh. At the time of land preparation apply well decomposed cow dung or organic compost in good amount. Once planted, it remains for 15-20 years on same land. So prepared land carefully. It grows like wine, so vertical support with round circular frame is needed. Circular frame is needed to maintain balance of dragon shrub. Select RCC poles for strong and long lasting support. It can be cultivated round the year. While planting use narrow spacing as compared to larger spacing. Narrow spacing gives higher yield. Keep row to row spacing of 3 meter and plant to plant spacing of 2 meter. Use two meter long poles for support. Plant vine cutting at a depth of one inch. Direct sowing of seeds or transplanting of vine cutting in field.1700 dragon plants can be accommodated in one acre land. It can be propagated by seeds or by cutting also. Propagation by seeds is not suitable for commercial cultivation as it takes longer time also it will not reflect mother plant characteristic. For proper growth and development of vine, provide vertical support in the form of concrete or wooden pole. Tie immature plant with this pole. Regular pruning is required to maintain perfect umbrella shape. Carry out pruning after every harvest.As it belongs to cactus family, its water requirement is less. It can survive well in water scarcity areas. For water application use drip irrigation method. Avoid flood irrigation as it leads to water loss also it increases weed problem. Water requirement is vary with region to region. It depend upon soil, climate and plant health. In general, It required, near about 1-2Ltr of water per day per plant. Dragon fruits start flowering in month of May-June and bears fruits in August-December month. Proper time for harvesting is when fruits change its color from bright green to red color. Harvest three to four days after color change. For export purpose, harvest one day after color change. Harvesting can be done manually with hand or with sickle and also done with the help of sharp knife. Average yield of 5-6ton/acre can be obtained.
Sir maj Kal Dr ne swayi ae hth nl Dr kehnda Bachedani fatt gyi ae hun ki ilaaz kita jawe ?
(en)
Manpreet ji iss trah bachedani nahi fatdi hai tuci uss nu nazdiki kise change doctor ton check krwao ja fir uss nu nazdiki polyclinic vich laa jao jithe usdi sahi janch krke vdhia ilagg ho skda hai.
Sir maj Kal suyi ae kuj kha Ni rhi Dr ne maj hath nl swayi ae ?
(en)
Manpreet ji tuci uss nu Xnel inj. 1gm, Ergovet inj. 10ml ate Belamyl inj. 10ml rojana 3 din lgwao ate uss nu Vivliv liquid 100ml rojana dena suru kro.
ਮੈਨੂੰ ਸੁਝਾਅ ਦਿਉ ਕਿ ਔਲੇ ਦਾ ਬੂਟਾ 2 ਹਾਈਬ੍ਰਿਡ ਨੇ ਤੇ ਇਕ ਚਾਰ ਸਾਲ ਦਾ ਦੂਜਾ 3 ਸਾਲ ਦਾ ਇਹਨਾਂ ਨੂੰ ਬੂਰ ਵੀ ਆਇਆ ਸੀ ਪਰ ਇਹ ਸਾਰਾ ਝੜ ਗਿਆ ਹੁਣ ਇਕ ਹੋਰ ਬੂਟਾ ਲਾਵਾ ਕੇ ਨਹੀ ਇਸ ਨੂੰ ਹੀ ਫਲ ਆ ਜਾਵੇ ਗਾ ?
(pb)
Punjab
ਗੁਰਸੇਵਕ ਜੀ, ਕਿਰਪਾ ਕਰ ਕੇ ਆਪਣੇ ਬੂਟੇ ਦੀ ਫੋਟੋ ਜਰੂਰ ਭੇਜੋ , ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
Waste decomposar ਕਿੱਥੋਂ ਮਿਲੋਗਾ ?
(pb)
Punjab
prabhjit ji waste decomposer lain layi tusi Amarnath Singh -9815000112 nal sampark kar sakde ho dhanwaad.
ਅਦਰਕ ਦੀ ਬਿਜਾਈ ਕਿਵੇਂ ਕਰ ਸਕਦੇ ਹਾਂ ਜੀ ?
(pb)
Punjab
ਮਨਪ੍ਰੀਤ ਜੀ, ਅਦਰਕ ਦੀ ਬਿਜਾਈ ਗੰਢੀਆਂ ਰਾਹੀਂ ਕੀਤੀ ਜਾਂਦੀ ਹੈ ਪਰ ਪੰਜਾਬ ਵਿਚ ਇਸ ਦੀ ਖੇਤੀ ਕੋਈ ਵੱਡੇ ਪੱਧਰ ਤੇ ਨਹੀਂ ਕੀਤੀ ਜਾਂਦੀ। ਧੰਨਵਾਦ।
गर्मी के मौसम में बैंगन लगा सकते ?
(hn)
Rajasthan
रमन जी, गर्मी के मौसम में भी बैंगन की खेती की जा सकती है , पर इस मौसम में तना और फल शेदक कीट का हमला ज्यादा होता है। धन्यवाद।
19 19 19 ਨੂੰ ਛਡ ਕੇ ਬਾਕੀ ਸਾਰੀ ਸਬਜ਼ੀ ਫਰੂਟ ਪਲਾਟ ਲਈ ?
(pb)
Punjab
ਗੁਰਸੇਵਕ ਜੀ, ਇਹਨਾਂ ਉਤਪਾਦਾਂ ਦੀ ਵਰਤੋਂ ਤੁਸੀ ਸਬਜ਼ੀਆਂ ਅਤੇ ਫਲਦਾਰ ਬੂਟਿਆਂ ਲਈ ਕਰ ਸਕਦੇ ਹੋ ਜੀ। ਧੰਨਵਾਦ।
2 ਕਨਾਲ ਦਾ ਬੀਜ ਕਮਾਦੀ 48 ਮਿਲ ਸਕਦਾ ?
(pb)
Tarnji je tusi ganne di kisam Co 1148 bare puch rahe han ta eh kisam bhut purani kisam hai te eh ICAR- Sugarcane Breeding Institute, Coimbatore duwara release kri gayi si. Es da beej khoj kendra to shyad mil sakda hai. Par je tusi kise hor 48 variety bare puch rahe han te kirpa karke variety da pura nam daso ta jo ose hisab nal sahi jankari diti ja sake. Dhanwad.
jhone da kehda beej lgana chahiye ?
(pb)
stanam ji jhone da tusi pr 131,130,129,128,127 hkr47 kisam di bijai kar sakde ho. je ghat sme vich pakkan wali kisam di bijai karni hai tan tusi pr126 varto. dhanwaad.
sir g majh nu soone nu2 month reh gye aw ki ki pya Hun ?
(pb)
Gurdeep ji tuci uss nu vdhia khurak de nal nal Udder-h Liquid 10ml rojana dena suru kro ate jddo uss nu suun vich 1 month rehh jawe fir tuci uss nu Transition mix feed deni suru kro ehh 1.5-2kg rojana deo ate isde nal nal metabolite powder rojana 1 pouch deo jiss nal pashua de lewe ate dudh vich vadha howega. baki tuci usde rehn sehn ate mousam de hisab nal sahi dekbhal da purra dian rakho.
TOMATO ?
(hn)
Uttarakhand
amarjeet ji kirpya apna question vishar se btaye ki ap tmatae ke baare mein kya jankari lena chahte hai . dhanyawad.
ਬਾਈ ਜੀ ਬੂਟੇ ਨੂੰ ਟਮਾਟਰ ਨਹੀਂ ਜ਼ਹਿਰ ਲੱਗਣਗੇ ਇਹਨਾਂ ਕੈਮੀਕਲ ਨਾਲ
Pau kisani mela Ludhiana kdo lgna g ?
(pb)
Punjab
Gurdeep ji, PAU Ludhiana vich kisaan mela 24-25 march nu rakheya gya si , jo ki langh chukya hai . Dhanwaad .
safed chandan farming ki puri jankari punjab main kahan se milegi ?
(pb)
Punjab
Om ji tusi chandan de plants bare jankari lyi Amandeep Singh -97797 16417 nal sampark kar sakde han . Tusi Utkrisht Pandey - 9580250135 nal v sampark karke le sakde han. Eh UP toh han te safed chandan di kheti karde han. Dhanwad.
Koi chjj nal jwab ni dinda ikk swal varr varr phusna penda ?
(pb)
Punjab
Bhullar ji tuhade sare swala de jwab dite gye hai tuci App vich apne sare swala de jwab dekh skde ho dhanwad.
ਅਜੋਲਾ ਨੂੰ ਪਲਾਸਟਿਕ ਦੇ ਢੋਲ ਚ ਬੀਜ ਸਕਦੇ ਹਾਂ। ਜੇ ਹਾਂ ਤਾਂ ਬੀਜਣ ਦੀ ਵਿਧੀ ਦੱਸੋ ?
(pb)
ਧਰਮਿੰਦਰ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡੇ ਪਲਾਸਟਿਕ ਦੇ ਢੋਲ ਦਾ ਆਕਾਰ ਕੀ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
Sir ajola sangrur shehr nede kitho mil skda ?
(pb)
Punjab
dharminder ji azolla da beej lain layi tusi jora singh maan (9855455561) nal samarkkar sakde ho. dhanwad.