Punjab
Search
ਡਾ ਸਾਹਿਬ ਗਾਂ ਦੂਜੇ ਸੂੲੇ ਅੈ ਚਾਰ ਕ ਮਹੀਨੇ ਦੀ ਸੂੲੀ ਹੋੲੀ ਅੈ ੲਿਕ ਤਾਂ ਬੈਠੀ ਦੇ ਪਾਣੀ ਜਾ ਡਿਗੀ ਜਾਂਦੈ ਅਾਮ ਹੀ ਪਤਲਾ ਜਾ ਬਿਲਕੁਲ ਸਾਫ ਅੈ ਤੁਬਕੇ ਜੇ ਡਿਗੀ ਜਾਂਦੇ ਅੈ ਦੂਜਾ ਗੋਹਾ ਥੋੜੇ ਥੋੜੇ ਟਾੲਿਮ ਬਾਅਦ ਕਰੀ ਜਾਂਦੀ ਅੈ ਗੋਹਾ ਸਹੀ ਅੈ ਡੀ ਵਰਮਿੰਗ ਵੀ ਕਰ ਲੲੀ ਤੇ ਬਫਰ ਵੀ ਫੀਡ ਚ ਪਾੳੁਦੇ ਅੈ ੲਿਕ ਕਿਲੋ ਕੀ ਮਸਲਾ ਹੈ ਜੀ ਚੰਗੀ ਦੁਧ ਵਾਲੀ ਗਾਂ ਅੈ ?
(pb)
ਮੇਜਰ ਜੀ ਤੁਸੀ ਇਸ ਨੂੰ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਤਵੇ ਤੇ ਚੰਗੀ ਤਰ੍ਹਾਂ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਅਤੇ Keeper plus ਪਾਊਡਰ 30gm ਰੋਜਾਨਾ 20 ਦਿਨ ਤੱਕ ਦਿਓ ਅਤੇ ਉਸ ਨੂੰ Vitakind liv liquid 50ml ਰੋਜਾਨਾ ਦੇਣਾ ਸ਼ੁਰੂ ਕਰੋ.
I need 3 tons wheat straw / tuda in Badshahpur Haryana. Can you send me contact details of anyone who is willing to send ?
(en)
Punjab
jatin you can post your question on apni kheti buy/sell application thank you.
ਇਸ ਟੀਕੇ ਦਾ ਕੀ ਰਿਕਾਰਡ ਹੈ ?
(pb)
Punjab
ਸਿਮਰਨ ਜੀ ਇਹ ਪ੍ਰਾਈਵੇਟ ਕੰਪਨੀ ਦਾ ਸੀਮਨ ਹੈ ਇਸਦੇ ਰਿਕਾਰਡ ਦੀ ਜਾਣਕਾਰੀ ਜਿਸ ਤੋਂ ਇਹ ਸੀਮਨ ਭਰਵਾਇਆ ਗਿਆ ਹੈ ਉਸ ਤੋਂ ਮਿਲ ਸਕਦੀ ਹੈ
PR130 13 ਪਨੀਰੀ ਕਦੋ ਬੀਜ ਸਕਦਾ ਹਾ ?
(pb)
ਕਰਮ ਜੀ pr 130, 131 ਦੀ ਪਨੀਰੀ ਤੁਸੀਂ 25 ਮਈ ਤਕ ਬੀਜ ਸਕਦੇ ਹੋ। ਧੰਨਵਾਦ।
ਕਰਮਜੀਤ ਜੀ ਤੁਸੀਂ PR 130, 131 ਦੀ ਪਨੀਰੀ 25-31 ਮਈ ਦੇ ਵਿਚਕਾਰ ਬੀਜ ਸਕਦੇ ਹਨ। ਦੂਜਾ ਤੁਸੀਂ PR 113 ਦੀ ਪਨੀਰੀ 20-25 ਮਈ ਵਿਚ ਬੀਜ ਸਕਦੇ ਹਨ। ਧੰਨਵਾਦ।
Pusa 44 ਦੀ ਥਾਂ ਝੋਨੇ ਦੀ ਕਿਹੜੀ ਕਿਸਮ ਠੀਕ ਰਹੇਗੀ ਜੀ ?
(pb)
Pusa 44 ਦੀ ਥਾਂ ਝੋਨੇ ਦੀ ਤੁਸੀਂ pr 131, 130, 129, 128, 126, 122 ਕਿਸਮ ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ।
ਸ੍ਰੀ ਮਾਨ ਜੀ ਹਲਦੀ ਲਾਈ ਸੀ ਪੱਚੀ ਦਿਨ ਪਹਿਲਾਂ ਹਜੇ ਨੀ ਹੋਈ ਧੰਨਵਾਦ ?
(pb)
Punjab
ਲਛਮਣ ਕਿਰਪਾ ਇਹ ਦੱਸੋ ਤੁਸੀਂ ਉਸਨੂੰ ਕਿਹੜੀ ਕਿਹੜੀ ਖਾਦ ਪਾਈ ਸੀ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।
Hje koi khad ni pai ji
ਸਰ ਮੈ ਪੁੱਛਣਾ ਚਾਹੁੰਦਾ ਹਾਂ ਕਿ ਝੋਨੇ ਤੋ ਬਿਨਾਂ ਮੈ ਹੋਰ ਕਿਹੜੀ ਫਸਲ ਬੀਜ ਸਕਦਾ ਹਾ ਜਿਸ ਲਈ ਪਾਣੀ ਦੀ ਵਰਤੋਂ ਅਤੇ ਖਰਚਾ ਵੀ ਘੱਟ ਹੋਵੇ ?
(pb)
ਸੇਵਕ ਜੀ ਝੋਨੇ ਤੋਂ ਬਿਨਾ ਤੁਸੀਂ ਮੱਕੀ ਕਪਾਹ ਮੂੰਗੀ ਮਾਂਹ ਸੋਇਆਬੀਨ ਮੂੰਗਫਲੀ ਬਾਜਰਾ ਅਰਹਰ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ।
ਹਰੇ ਚਾਰੇ ਵਾਸਤੇ ਐਡਵਾਂਟਾ ਦਾ ਜੰਬੋ ਗੋਲਡ ਬੀਜ ਕਿਵੇਂ ਹੈ ਜੀ ਅਤੇ ਇੱਕ ਕਨਾਲ ਵਿੱਚ ਕਿੰਨਾਂ ਬੀਜ ਪਵੇਗਾ ?
(pb)
ਅੰਮ੍ਰਿਤ ਜੀ ਹਰੇ ਚਾਰੇ ਵਾਸਤੇ ਐਡਵਾਂਟਾ ਦਾ ਜੰਬੋ ਗੋਲਡ ਬੀਜ ਵਧੀਆ ਹੈ ਇਸਦਾ ਝਾੜ ਵੀ ਜਿਆਦਾ ਹੈ ਤੇ ਬਿਮਾਰੀਆਂ ਅਤੇ ਕੀੜਿਆਂ ਦੀ ਰੋਕਥਾਮ ਵੀ ਕਰ ਲੈਂਦਾ ਹੈ। ਇਸਦਾ ਬੀਜ 10ਕਿਲੋ ਪ੍ਰਤੀ ਏਕੜ (1 ਕਨਾਲ ਦਾ 1.25 ਕਿਲੋ ਬੀਜ) ਵਰਤ ਸਕਦੇ ਹੋ। ਧੰਨਵਾਦ।
Mere swal da jawab hai thode kol ya nai 4 din ho gaye mai uadik reha ?
(pb)
Punjab
Jass ji tuhade sare swala de jwab de dite gye han, kirpa karke tusi app vich mere sawal section vich check kar sakde han. Dhanwad.
ਡਾਕਟਰ ਸਾਹਿਬ ਕੱਦੂ ਜਾਤੀ ਦੀਆਂ ਸਬਜ਼ੀਆਂ ਕੱਦੂ ਕਾਲੀ ਤੋਰੀ ਖੀਰਾ ਟੀਂਡੇ ਵਗੈਰਾ ਪੱਤੇਆਂ ਦੇ ਵਿਚ ਸੁਰੰਗੀ ਕੀੜੇ ਵਾਸਤੇ ਤੁਸੀਂ ਡਾਈਮੇਥੋਏਟ ?
(pb)
ਜਗਰੂਪ ਜੀ ਕੱਦੂ ਜਾਤੀ ਦੀਆਂ ਸਬਜ਼ੀਆਂ ਵਿਚ ਸੁਰੰਗੀ ਕੀੜੇ ਵਾਸਤੇ ਤੁਸੀਂ imidacloprid @1ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।
Sir hmare yahan pr na to ye powder or na hi cargil feed milti h u.p.se h ?
(hn)
Punjab
Sanjay ji yadi yeh chije nhi milti hai tab aap isko Mineral mixture powder kise bhi company ka 15gm rojana dena suru kren jaise agrimin, Bovimin-b, minfa gold powder koi bhi de skte hai aur feed aap kise bhi company ki khilaa skte hai aur 1-1 mahine ke frak se isko pett ke kirro wali dwai bhi jrur deo.
sir pregnant cow nu kehra injection lgaa skde chiccharh boht jyada pye aa g......shotte shotte boht pye dvayi lon nl v nhi krde koi injection dso g jo preg cow nu koi nuksan v na ponchawe. ?
(pb)
Gurmanjot ji tuci uss nu Hitek injection 1ml/50kg bhar de hisab nal chamdi vich lgwao ate usde rehn wali jgah, kurlia, diwara saff krke uthe taktic liquid 5ml/10 litre pani vich ghol ke spray kro ate spray krn ton pehla utho chara, feed changi trahh saff kr deo.
One acre ke liye kitne me me paddy nursery ugate h ?
(hn)
Uttar Pradesh
manish ji ek acre ke liye ap 6.5 marle mein nursery lga sakte hai.danyawad.
Sir pr 131 da sahi tym lgaun da kehra ji ?
(pb)
Punjab
harwinder ji pr 131 di paneeri nu tusi 25 may takk lga sakde ho te pher 30-35 din di paneeri nu khet vich laun di sifarish kiti jandi hai. dhanwaad.
Sat Shri Akal ji PR 131 Paddy variety bare kuch ka jankari deo ji. kis time paniri laga skhdea ta 131. late variety ja nhi ?
(pb)
avtar ji pr 131 di paneeri nu tusi 25 may takk lga sakde ho te pher 30-35 din di paneeri nu khet vich laun di sifarish kiti jandi hai. dhanwaad.
sir is app te photo upload nahi ho rahi camera ton khichke v ni ho rahi te gallery cho chun ke v ni ho rahi ?
(pb)
Punjab
ਰਸ਼ਪਾਲ ਜੀ ਕਈ ਵਾਰ ਕੋਈ ਤਕਨੀਕੀ ਕਾਰਣ ਕਰ ਕੇ ਕਰ ਕੇ ਏਦਾਂ ਹੋ ਜਾਂਦਾ ਹੈ ਤੁਸੀਂ ਦੁਬਾਰਾ ਕੋਸ਼ਿਸ਼ ਕਰੋ ਧੰਨਵਾਦ।
ਤਿੰਨ ਸਾਲ ਦੀ ਝੋਟੀ ਕੱਲ ਸਾਨ ਤੋਂ ਨਵੇਂ ਦੁੱਧ ਕਰਵਾਈ ਸੀ ਲਗਭਗ 30 ਘੰਟੇ ਬਾਅਦ ਮੋਟਾ ਸਫੈਦ ਨਾਲਾ ਕੀਤਾ ਹੈ ਇਸ ਦਾ ਕੀ ਕਾਰਣ ਹੈ ?
(pb)
ਰਛਪਾਲ ਜੀ ਇਸਦਾ ਕੋਈ ਚੱਕਰ ਨਹੀਂ ਹੈ ਇਹ ਗੱਭਣ ਰੁਕ ਸਕਦੀ ਹੈ ਤੁਸੀ ਇਸਦੀ ਖੁਰਾਕ ਅਤੇ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ
ਸਰ ਨਰਮੇ ਚ ਸੁਪਰ ਪੋਟਾਸ਼ ਪਾ ਸਕਦੇ ਆ ਇਕ ਕਿਲੇ ਚ ਇਸਦੀ ਮਾਤਰਾ ਦਸੋ ਅਤੇ ਨਰਮਾ ਬੀਜਣ ਤੋਂ ਪਹਿਲਾ ਪਾਈਏ ਜਾ ਬਾਅਦ ਚ ?
(pb)
ਰਣਵੀਰ ਜੀ ਪਹਿਲਾ ਤੁਸੀਂ ਮਿੱਟੀ ਦੀ ਪਰਖ ਕਰਵਾਓ ਜਿੰਨੀ ਓਹਦੇ ਵਿੱਚ ਪੋਟਾਸ਼ ਦੀ ਕਮੀ ਆਉਂਦੀ ਹੈ ਤਾਂ ਉਸ ਹਿਸਾਬ ਨਾਲ ਹੀ ਤੁਸੀਂ ਪੋਟਾਸ਼ ਪਾਓ। ਧੰਨਵਾਦ।
May month kheri kheri sabji lggai ja skdi he jis ch jyada profit hove ?
(pb)
harman ji tusi kaddu jati dian sabzian te bhindi nu may mahine de vich lga sakde ho. dhanwaad.
Parvar ke fal mein esa kyu ho raha hai upay bataye ?
(hn)
Gujarat
vinesh ji yeh koi badi baat nahi hai aisi smasya tapman ke change hone se aa jati hai. dhanyawad.
Very less fruiting on few Mango trees this time. What could be the reason. Please help ?
(en)
Haryana
anshul please tell us the fertilizer schedule of your mango tree so that we can give you right information. your tree is also showing some symptom of some fungus and pest also. so please take care of this thing also. thank you.
Jawab ni aye aw ji ?
(pb)
Punjab
Happy ji, tuhaade swaal da jwaab de ditta gya hai ji. Dhanwaad .
Please help me get rid of this ?
(en)
Maharashtra
shank these are the symptom of some fungus. to check this you can spray the mancozeb @ 3gram/litre water. thank you.
mega sweet Advanta ਜਵਾਰ ਬਾਰੇ ਜਾਣਕਾਰੀ ਦਿਓ ਜੀ। ਧੰਨਵਾਦ ?
(pb)
ਜਗਰੂਪ ਜੀ advanta ਦਾ ਮੈਗਾ ਸਵੀਟ ਇਕ ਕੱਟ ਵਾਲੀ ਫ਼ਸਲ ਹੀ ਹੈ ਤੇ ਇਸਦਾ 6 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਇਹ ਖਾਨ ਵਿਚ ਕਾਫੀ ਮੀਠਾ ਹੁੰਦਾ ਹੈ ਤੇ ਬਿਮਾਰੀਆਂ ਦੀ ਰੋਕਥਾਮ ਚੰਗੀ ਤਰਾਂ ਕਰ ਸਕਦਾ ਹੈ। ਧੰਨਵਾਦ।
ਸਰ ਮੇਰੀ ਮੱਝ ਦੋ ਮਹੀਨੇ ਪਹਿਲਾ ਸੂ ਪਈ ਤੇ ਦੁੱਧ ਆ ਰਿਹਾ ਬੱਸ ਪਇਆ ਕੁ ਦੁੱਧ ਦਿੰਦੀ ਆ ਕੋਈ ਇਲਾਜ ਦੱਸੋ ?
(pb)
Punjab
ਮਨਦੀਪ ਜੀ ਤੁਸੀ ਉਸ ਨੂੰ Anabolite liquid 100-100ml ਸਵੇਰੇ ਸ਼ਾਮ ਅਤੇ Glactogog powder ਰੋਜਾਨਾ 1 ਪਾਉਚ ਅਤੇ lactomac tablet ਰੋਜਾਨਾ 10 ਗੋਲੀਆਂ ਦੇਣੀਆਂ ਸ਼ੁਰੂ ਕਰੋ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ
Punjab
Ketobolite 1ltr suru kro ji
ਹਲਦੀ ਨੂੰ ਸਟੀਮ ਕੀਤਾ ਸੀ। ਉਸ ਨੂੰ ਸੁਕਾਉਣ ਲਈ ਧੁੱਪ ਸਹੀ ਆ ਜਾ ਛਾਂ ਚ ਠੀਕ ਰਹੂ ਗੀਤ ?
(pb)
Punjab
ਹਰਨੀਤ ਜੀ ਹਲਦੀ ਨੂੰ ਛਾਂ ਵਿਚ ਸਕਾਉਣ ਚਾਹੀਦਾ ਹੈ ਓਹਦੇ ਨਾਲ ਹਲਦੀ ਵਧੀਆ ਰਹਿੰਦੀ ਹੈ। ਧੰਨਵਾਦ।
ਮੇਰਾ ਅਮਰੂਦ ਦਾ ਬੂਟੇ ਦੇ ਪੱਤੇ ਮੁਰਜਾ ਗ਼ਏ ਹਨ . ਇਸ ਦਾ ਹੱਲ ਦੱਸੋ ?
(en)
ਕਮਲ ਜੀ ਕਿਰਪਾ ਇਹ ਦੱਸੋ ਵੀ ਤੁਸੀਂ ਇਸ ਨੂੰ ਕਿਹੜੀ ਖਾਦ ਕੀਨੀ ਮਾਤਰਾ ਵਿਚ ਪਾਈ ਹੈ ਉਸ ਤੁਹਾਨੁਸਾਹਿ ਜਾਣਕਾਰੀ ਦਿਤੀ ਜਾ ਸਕਦੀ ਹੈ ਬਾਕੀ ਤੁਸੀਂ ਇਸਨੂੰ ਪਾਣੀ ਦਿਓ। ਧੰਨਵਾਦ।
ਮੱਕੀ ਦੀ ਫਸਲ ਉੱਪਰ ਮੋਨੋ ਦਵਾਈ ਕਰਨ ਦੇ ਕੀ ਕੀ ਬੁਰੇ ਪ੍ਰਭਾਵ ਪੈਣਗੇ ?
(pb)
Haryana
ਬਿਕਰਮ ਜੀ ਮੱਕੀ ਦੀ ਫਸਲ ਉੱਪਰ ਮੋਨੋ ਦਵਾਈ ਵਰਤਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਕਿਉਕਿ ਮੱਕੀ ਉਪਰ ਆਉਣ ਵਾਲੇ ਕੀੜਿਆਂ ਦੀ ਰੋਕਥਾਮ ਨਹੀਂ ਕਰਦੀ ਧਨਵਾਦ।
what does it show in 3.5 months pregnant cow any problem or normal ?
(en)
Punjab
Mr. Tandon If you have done Pregnant check by doctor, then you should get it Duraprogen 750mg injection.
Lobia ?
(en)
Arvinde ji lobia ki bijayi march se july ke mahine mein kari jati hai. Iski kisme jaise Cowpea 88, Cl 367, Kashi Unnati, Kashi Kanchan, aadi hai. Iski beej matra 12kg prati acre ki hai. Aurr fodder ke liye iski beej matra 20-25kg prati acre ka hai. Bijayi samay row to rrow 30cm ka fasla aur plant to plant 15cm ka fasla hona chahiye. Iski fasal mein Urea@17kg/acre Single Super Phosphate@140kg/acre ke hisab se dali jati hai. Iski crop ko 3-5 irrigation practises ki jrurat hoti hai. Dhanywad.
Lobia ?
(en)
Arvinde ji lobia ki bijayi march se july ke mahine mein kari jati hai. Iski kisme jaise Cowpea 88, Cl 367, Kashi Unnati, Kashi Kanchan, aadi hai. Iski beej matra 12kg prati acre ki hai. Aurr fodder ke liye iski beej matra 20-25kg prati acre ka hai. Bijayi samay row to rrow 30cm ka fasla aur plant to plant 15cm ka fasla hona chahiye. Iski fasal mein Urea@17kg/acre Single Super Phosphate@140kg/acre ke hisab se dali jati hai. Iski crop ko 3-5 irrigation practises ki jrurat hoti hai. Dhanywad.
ਝੋਨੇ ਦੀ ਸਭ ਤੋਂ ਜ਼ਿਆਦਾ ਝਾੜ ਦੇਣ ਵਾਲੀ ਫਸਲ ਕਿਹੜੀ ਹੈ ।ਪੂਸਾ 44 ਜਾ ਕੋਈ ਹੋਰ ਕਿ੍ਰਪਾ ਕਰਕੇ ਦੱਸਿਆ ਜਾਵੇ ?
(pb)
Punjab
ਨਿਰਮਲ ਜੀ ਯੂਨੀਵਰਸਿਟੀ ਵਲੋਂ ਪੂਸਾ 44, ਡੋਗਰ ਪੂਸਾ, ਪੀਲੀ ਪੂਸਾ ਆਦਿ ਨੂੰ ਨਾ ਲਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਇਹ ਕਿਸਮਾਂ ਪੱਕਣ ਲਈ ਸਮਾਂ ਵੱਧ ਲੈਂਦੀਆਂ ਹਨ। ਤੁਸੀਂ PR 131. PR 130, PR 126, 212, ਆਦਿ ਦੀ ਬਿਜਾਈ ਕਰ ਸਕਦੇ ਹਨ। ਇਹਨਾਂ ਕਿਸਮਾਂ ਦਾ ਝਾੜ ਤਕਰੀਬਨ 30-31 ਕੁਇੰਟਲ ਪ੍ਰਤੀ ਏਕੜ ਦਾ ਹੈ। ਧੰਨਵਾਦ।
Sir makki di vadia growth lai d a p khad di spray kar sakde ha jekar kar sakde ha ta khad di liner matra honi cahidi aa ?
(pb)
Punjab
Baljinder ji tusi makki te growth lyi Dalal Ghol di spray kar sakde han. Es ghol nu bnaun lyi 2.5kg DAP, 2.5kg urea, te zinc 500gram di varto kiti jandi hai. Es ghol nu prati acre de hisab nal vartiya janda hai. Tusi DAP nu 2 dinn pehla ghol lyi pani ch bheaona hai te es de pani nu punn ke spray lyi varto karni hai. Urea te zinc nu mauke te ghol bna sakde han. Dhanwad.
Cow ajj eda fr kri jndi 4 din hoge Tika bhrea c dwi v bhrai c phln powdr v bht patte rhndi ni koi agrimin golian v ditian jidn Tika bhrea tarran v saff c jma bt ajj ah kj suti jdni koi hall hga tn plz dsdo nhi tn bs rassa launa pao jma ake pye a ?
(pb)
Kavin ji jekar iss nu tika bhrwa dita ha tan 21-22 din tak intzar kro jekar agli varr heat vich aundi hai tan pehla isda bachedani vich moxiwell-iu dwai 3 din bhrwao ate iss nu Keeper plus 30gm rojana 20 din tak deo ate agli varr heat vich auun te saff tara hon te AI krwao ate AI de nal Receptal inj. 5ml IV lgwao.
ਇਹ ਕੀ ਬਿਮਾਰੀ ਹੈ ਜੀ ਮਿਰਚ ਦੇ ਬੂਟੇ ਸੁਕ ਰਹੇ ਨੇ । ਟਮਾਟਰ ਅਤੇ ਬੈਂਗਣ ਤੇ ਸੁੰਡੀ ਦਾ ਹਮਲਾ ਹੈ ?
(pb)
Punjab
ਰਮਨ ਜੀ, ਮਿਰਚ ਦੇ ਬੂਟੇ ਫੰਗਸ ਅਤੇ ਜ਼ਿਆਦਾ ਪਾਣੀ ਕਰ ਕੇ ਸੁੱਕ ਸਕਦੇ ਹਨ , ਇਸ ਲਈ ਇਹਨਾਂ ਨੂੰ ਹਲਕਾ ਪਾਣੀ ਦਿਓ ਅਤੇ carbendazim @2-3 g /L ਪਾਣੀ ਦੇ ਹਿਸਾਬ ਨਾਲ ਬੂਟਿਆਂ ਦੇ ਮੁੱਢਾਂ ਵਿਚ drenching ਕਰੋ। ਟਮਾਟਰ ਅਤੇ ਬੈਂਗਣ ਵਿਚ ਸੁੰਡੀ ਦੀ ਰੋਕਥਾਮ ਕਰਨ ਲਈ Emamectin Benzoate @0.5 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ। ਧੰਨਵਾਦ।
Sir ji meri ik murrah nasal di buffalo aa jo ki delivery to baad 3 mounth tak taa dono time doodh dindi aa os to baad jaldi hi ik time dena kar dindi aa sir isda koi pakka hall ki kariye iss tera pashu kyoo karda ki problem aa diet v vadiya aa....hun osdi dubara delivery honi aa 40 din bakki aa ?
(pb)
Inderpal ji jekar hun uss nu suun vich 40 din rehnde hai fir tuci uss nu Vitum-h liquid 10-10ml swere sham deo ate Intabolite powder rojana 50gm dena suru kro jiss nal usde lewe ate dudh vich vadha howega ate suun ton badd Lactomood homeopathic dwai 10-10 drops denia suru kro ehh tuci lambe sme tak dinde rho jiss nal pashu sme te dudh dinda rehnda ha baki ehh pashu di khurak vich mineral di kami, sahi dekbhal di kami, mousam vich badlaw, kise stress krke krnn lgg jnda hai.
Sir ji murrah 5 month ki katri ke liye sabse best calf grower feed formula btaye garmi main please ?
(pb)
tuci calf grower feed tyar krn lai kanak 33kg, soyabeen 15kg, saro di khal 10kg, rice polish 11kg, chokar 5kg, tel rehat rice polish 17kg, sheera 5kg, mineral mixture 2kg, namak 2 kg, vitamin AD 05gm, ehh sara kuj mix krke tuci feed tyar krke de skde ho. baki usdi deworming da purra dian rakho ji.
Sir ji eh bachi asi awara fadi iss eh 2 saal di hon wali hai g iss di growth bilkul vi nhi ho rhi g Cargill di feed vi payi si g mineral mixture vi dita si eh raaji vi nhi hoi weight vi gain nhi kita g deworming vi karvai hoi hai g ki kita jawe ta jo eh jaldi to jaldi weight gain kar lave ate iss di growth ho ske ?
(pb)
Dablu ji tuci uss nu Cargill di heifer dry feed de nal nal Cafplan powder ja fir Enerboost powder 100gm rojana dena suru kro ate mineral mixture 50gm rojana dinde rho ate her 3 mahine badd pett de kiria wali dwai salt badal ke jrur deo ate isdi khurak da purra dian rakho.
Koi v nhi ?
(en)
Maharashtra
Roshan ji kripya ap paudhe ke patto mein dekhe kisi rus chusak keet ke hamle ke lashan hai ja nahi, ta jo apko uske hisab se jankari de sake. Dhanywad.
ਸਰ ਮੱਝ ਸੂੲੀ ਨੂੰ 3 ਦਿੰਨ ਹੋਗੇ ਅਤੇ ਅੱਜ ਓਸਦਾ ਫਲ ਮਰ ਗਿਅਾ ਹੁਣ ਮੱਜ ਡੇਗ਼ਾ ਬਹੁਤ ਸ਼ੁੲੀ ਬੈਠੀ ਤੜਫ ਤੜਫ ਪੈਦੀ ਸਰ ਹੁਣ ਕੀ ਹੱਲ ਹੋ ਸਕਦਾ ?
(pb)
ਉਸ ਨੂੰ Lactomood ਹੋਮਿਓਪੈਥਿਕ ਦਵਾਈ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ ਉਸ ਨੂੰ Calcimust MLD Tablet ਇੱਕ ਇੱਕ ਸਵੇਰੇ ਸ਼ਾਮ ਦਿਓ ਅਤੇ LDM liquid 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਤੁਸੀ ਇਹਨਾਂ ਦੀ ਵਰਤੋਂ ਕਰਕੇ ਦੇਖ ਸਕਦੇ ਹੋ.
Whaitpeking ducklings kaha se khareede ?
(hn)
Punjab
Aap iske liye Surinder Singh 9991107500 SSD Duck & Fish Farm se sampark kr skte hai inse apko sari jankari mill jayegi.
Sab se jyada anda Dene wali murgi kon hai ?
(hn)
Punjab
Yadi Aap vadde sttar per kam suru krna chahte ha tab aap BV300 breed rakh skte hai aur chotte shttar per aap RIR, FFG breed rakh skte hai.
Shalliya wali maki di vdiya variety dso jihda vdiya jhad aave g ?
(pb)
Harjot ji shalliya vali makki jive Punjab Baby corn 1, Punajb Sweet Corn 1, aadi han. Je tusi pakavi makki bijni hai ta tusi PMH 13, ADV 9293, Rasi 3591, aadi lga sakde han. Ehna kisma da vdya jhad hai. Dhanwad.
ਅੰਬ ਦਾ ਫਲ ਬਹੁਤ ਡਿੱਗ ਰਿਹਾ ਉਸ ਦਾ ਹਲ ਕੀ ਕੀਤਾ ਜਾਵੇ ?
(pb)
Punjab
ਬਲਜਿੰਦਰ ਜੀ ਇਕ ਤਾ ਅੰਬ ਦੇ ਬੂਟੇ ਨੂੰ ਪਾਣੀ ਜ਼ਿਆਦਾ ਨਾ ਦਿਓ ਸਿਰਫ ਜਰੂਰਤ ਅਨੁਸਾਰ ਨਮੀ ਬਣਾ ਕੇ ਰੱਖੋ। ਦੂਜਾ ਤੁਸੀਂ ਬੂਟੇ ਦੇ ਫ਼ਲ ਡਿਗਣ ਤੋਂ Planofix @4ml ਪ੍ਰਤੀ 15 litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
ਸ੍ਰ ਇੱਕ ਸਾਲ ਦੀ ਪੱਠ ਆ ਉਸ ਨੇ ਕਣਕ ਖਾ ਲਈ ਤੇ ਹੁਣ ਬੰਨ ਪੈ ਗਿਆ ਕੋਈ ਇਲਾਜ ਦੱਸੋ ਜੀ ?
(pb)
Punjab
ਤੁਸੀ ਉਸ ਨੂੰ Blotarid ਦੀ ਇਕ ਸ਼ੀਸ਼ੀ ਪਿਲਾ ਦਿਓ ਅਤੇ Broton liquid 15-15ml ਸਵੇਰੇ ਸ਼ਾਮ ਦਿਓ ਇਹਨਾਂ ਨਾਲ ਫਰਕ ਪੈ ਜਾਵੇਗਾ ਜੇਕਰ ਜਰੂਰਤ ਪਵੇ ਤਾਂ ਤੁਸੀ ਇਹ ਸ਼ੀਸ਼ੀ 12 ਘੰਟਿਆਂ ਬਾਦ ਦੁਬਾਰਾ ਇਕ ਸ਼ੀਸ਼ੀ ਦੇ ਸਕਦੇ ਹੋ ਅਤੇ ਇਸ ਨੂੰ Amoxycillin sodium & cloxacillin sodium ਸਾਲਟ ਦਾ ਇੰਜੇਕਸ਼ਨ ਅਤੇ Belamyl injection ਇਹ ਦੋਨੋ ਇਸਦੇ ਭਾਰ ਅਤੇ ਗਰੋਥ ਦੇ ਹਿਸਾਬ ਨਾਲ ਲਗਵਾਓ
खेत से इसको ( संलग्न फोटो देखे) कैसे हटाएं ?
(en)
Maharashtra
पंकज जी यह नदीन itsit है। अगर यह मक्की, जवार आदि फसल में तो इसकी रोकथाम के लिए आप Atrazine@250-300gram प्रति एकड़ के हिसाब से स्प्रे कर सकते है। और अगर इस नदीन के साथ कोई फसल नहीं है तो आप इसकी रोकथाम के लिए Paraquat का उपयोग कर सकते है। धन्यवाद।
हमें यह बताने की कृपा करें इस महीने में मक्खी खरीदना सही है या गलत कृपया अपनी राय जरूर दें हम इस काम में नए हैं और हम मक्खी कहां से खरीद सकते हैं ?
(pb)
Punjab
दलजीत जी यदि आप मधु मक्खी पालन करना चाहते है तो पहले आप अपने नज़दीकी कृषि विज्ञान केन्द्र से काम की ट्रेनिंग लें जिसमें आपको इस काम की पूरी जानकारी प्राप्त हो जाएगी और आप मक्खियां खरीदने और उनकी जानकारी के लिए नरपिंदर सिंह जी 9417423111 से संपर्क कर सकते है इनसे आपको सारी जानकारी मिल जाएगी
sir is var jhone da beej kehda layiye jehda vdhia jhad dinda ?
(pb)
Nachattar ji jhone de vdya beej jive PR 131, PR 130, PR 129, PR 126, aadi han. Eh da austan jhad takreeban 30-31 quintal prati acre da hai. Ehna kisma vich es to vadh jhad den di shamta v hai. Dhanwad.
ਸਤਿ ਸ੍ਰੀ ਆਕਾਲ ਜੀ ਸਰ ਮੈ ਪਹਿਲੀ ਵਾਰ ਦੇਸੀ ਭਿੰਡੀ ਦੀ ਖੇਤੀ ਕੀਤੀ ਆ ਜੀ ਪਹਿਲੀ ਆ 3 ਤੜਾਈਆ ਤੱਕ ਤਾ ਫ਼ਲ ਸਹੀ ਲੱਗ ਰਿਹਾ ਸੀ ਪਰ ਫਿਰ ਇਕ ਦਮ ਫ਼ਲ ਝੜਨਾ ਲੱਗ ਗਿਆ ਜੀ ਨਾਲੇ ਸੁੱਕਣਾ ਸ਼ੁਰੂ ਹੋ ਗਿਆ ਜੀ ਹੁਣ ਫ਼ਲ ਬਹੁਤ ਘੱਟ ਗਿਆ ਤੇ ਕਈ ਬੂਟੇ ਵ ਕਮਜ਼ੋਰ ਹੋ ਗਏ ਹਨ DAP ਬਿਜਾਈ ਤੋਂ ਪਹਿਲਾਂ 50 Kg ਪੋਟਾਸ਼ 25 kg Super 80kg ਇੱਕ ਵਾਰ ਯੂਰੀਆ ਪਾਈ ਆ ਜੀ ਇੱਕ ਕਿਲੇ ਵਿੱਚ 30kg ਦੇ ਹਿਸਾਬ ਨਾਲ ਫ਼ਲ ਡਿੱਗਣ ਤੋਂ ਬਾਅਦ ਕਿਰਪਾ ਕਰਕੇ ਕੋਈ ਹੱਲ ਦੱਸਿਆ ਜਾਵੇ ਜੀ ?
(pb)
Punjab
ਗੁਰਪ੍ਰੀਤ ਜੀ ਭਿੰਡੀ ਵਿਚ ਤੱਤਾਂ ਦੀ ਕਮੀ ਕਰਕੇ ਫ਼ਲ ਡਿਗ ਰਿਹਾ ਹੈ। ਤੁਸੀਂ ਇਸ ਤੇ NPK 13:0:45@1kg ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਇਸ ਤੋਂ ਬਾਅਦ ਤੁਸੀਂ ਇਕ fungicide ਦੀ ਸਪਰੇਅ ਕਰ ਸਕਦੇ ਹਨ। ਭਿੰਡੀ ਦੀ ਫ਼ਸਲ ਯੂਰੀਆ @40kg ਪ੍ਰਤੀ ਏਕੜ ਬਿਜਾਈ ਤੋਂ ਪਹਿਲਾ ਤੇ ਦੂਜੀ dose 40kg ਯੂਰੀਆ ਪਹਿਲੀ ਤੁੜਾਈ ਤੋਂ ਬਾਅਦ ਪਾਈ ਜਾਂਦੀ ਹੈ। ਧੰਨਵਾਦ।
ਸਤਿ ਸ੍ਰੀ ਆਕਾਲ ਜੀ ਸਰ ਮੈ ਪਹਿਲੀ ਵਾਰ ਦੇਸੀ ਭਿੰਡੀ ਦੀ ਖੇਤੀ ਕੀਤੀ ਆ ਜੀ ਪਹਿਲੀ ਆ 3 ਤੜਾਈਆ ਤੱਕ ਤਾ ਫ਼ਲ ਸਹੀ ਲੱਗ ਰਿਹਾ ਸੀ ਪਰ ਫਿਰ ਇਕ ਦਮ ਫ਼ਲ ਝੜਨਾ ਲੱਗ ਗਿਆ ਜੀ ਨਾਲੇ ਸੁੱਕਣਾ ਸ਼ੁਰੂ ਹੋ ਗਿਆ ਜੀ ਹੁਣ ਫ਼ਲ ਬਹੁਤ ਘੱਟ ਗਿਆ ਤੇ ਕਈ ਬੂਟੇ ਵ ਕਮਜ਼ੋਰ ਹੋ ਗਏ ਹਨ DAP ਬਿਜਾਈ ਤੋਂ ਪਹਿਲਾਂ 50 Kg ਪੋਟਾਸ਼ 25 kg Super 80kg ਇੱਕ ਵਾਰ ਯੂਰੀਆ ਪਾਈ ਆ ਜੀ ਇੱਕ ਕਿਲੇ ਵਿੱਚ 30kg ਦੇ ਹਿਸਾਬ ਨਾਲ ਫ਼ਲ ਡਿੱਗਣ ਤੋਂ ਬਾਅਦ ਕਿਰਪਾ ਕਰਕੇ ਕੋਈ ਹੱਲ ਦੱਸਿਆ ਜਾਵੇ ਜੀ ?
(pb)
Punjab
ਗੁਰਪ੍ਰੀਤ ਜੀ ਭਿੰਡੀ ਵਿਚ ਤੱਤਾਂ ਦੀ ਕਮੀ ਕਰਕੇ ਫ਼ਲ ਡਿਗ ਰਿਹਾ ਹੈ। ਤੁਸੀਂ ਇਸ ਤੇ NPK 13:0:45@1kg ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਇਸ ਤੋਂ ਬਾਅਦ ਤੁਸੀਂ ਇਕ fungicide ਦੀ ਸਪਰੇਅ ਕਰ ਸਕਦੇ ਹਨ। ਭਿੰਡੀ ਦੀ ਫ਼ਸਲ ਯੂਰੀਆ @40kg ਪ੍ਰਤੀ ਏਕੜ ਬਿਜਾਈ ਤੋਂ ਪਹਿਲਾ ਤੇ ਦੂਜੀ dose 40kg ਯੂਰੀਆ ਪਹਿਲੀ ਤੁੜਾਈ ਤੋਂ ਬਾਅਦ ਪਾਈ ਜਾਂਦੀ ਹੈ। ਧੰਨਵਾਦ।
sir narme da beej dsseo koi vdhia jhone wala vahn hai jehda vdhia jhad dewe ?
(pb)
Punjab
Baljinder ji narme de vdya beej jive Rasi 773, 776, 653, 926, Shriram 6588, Super 6488, US 81, 71, aadi han. Sundi to bachav lyi tusi agati bijayi kro te ghat sama len valiya kisma di varto kro. Dhanwad.
kyar wali makki bare pta krna c kehdi khad paiye ki kujh paiye ?
(pb)
Punjab
Baljinder achar vali makki nu Urea@120kg, DAP@75kg, Potash@50kg te Sulphur@4kg prati acre de hisab nal varto kiti jandi hai. Urea di khad nu 40-45 dinna vich 3-4 parts vich pa deo. Achar vali makki 75-80 dinna vich achar lyi tyar ho jandi hai. Dhanwad.
Punjab
thanks
Punjab
Sir I want to try marigold crops
Punjab
bhai recording karke bhejo
Punjab
jagir Punjabi me bolo
sir hun krele de kehdi variety lai jave poori jankari deo ?
(pb)
Karambir ji karele di bijayi da sahi sama feb-march te june-july da hunda hai. Is diya kisma jive Punaj Karela 15, Punjab Kareli 1, Punjab Karela 14, aadi han. Isdi beej matra 2kg prati acre di hai. Isdi fasal nu Urea@90kg, SSP@125kg te MOP@35kg prati acre de hisab nal varto kiti jandi hai. Sari SSP to MOP te Urea@30kg nu zameen tyar krn samay pao te baki di 60kg urea nu bijayi to 25-30 dinn baad pao. Dhanwad.
Makki te chelated zinc te chelated loha te M 45 di mix krke spry kar sakde han ja nhi nd kado karni chaidi a ?
(pb)
Harmander ji makki di fasal te tusi zinc te lohe di spray nu alag kro te M45 di spray alag kro. Vaise v fetilizers te fungicides nu mix karke spray karn di sifarish nahi kiti jandi. Tusi ehna tatta di spray fasal de gode jinni height (4-5 patte hon) te kar sakde han. Par je fasal vich ehna di kami de lashan pehla v dekhayi dinde han ta tusi pehla v spray kar sakde han. Dhanwad.
Sir Pakavi Makki nu. Magnesium sulfate paa sakde han ja nhi ji Nd kina pauna. Urea ch mix karke pah sakde han ja nhi ji ?
(pb)
Harmander ji je tuhadi makki di fasal vich mgnesium tatt di kami de lashan dekhayi dinde han ja mitti park report vich magnesium di kami dekhayi dindi hai ta tusi magnesium sulphate di spray kar sakde han. Isdi matra 400-500gram prati pump di hai. vdya result len lyi tusi isdi spray kro. Dhanwad.
Star agri 444 moongi da seed nu phla tu dvai lggi hundi a g ki es seed nu rhizobium da tikka lgaya ja skda hai j lga skde a ta uss da trika dseo g ?
(pb)
Aman ji tusi 444 moongi de seed nu rhizobium da tikka lga ke beej sakde han. Ek acre beej nu ghatto ghat pani nal gilla kark lavo te packet vichle mishran nu beej nal changi tra mix kar deo te fir beej nu chaa vich suka ke beej nu 1 ghante vich beej deo. Dhanwad.
Ssa dr sehban. Dr saab ਗੰਨੇ ਨੂੰ ਗੋਭ vich ਸੁੰਡੀ pyi hai. Ganna 45 din da hai ji. Ki roktham kiti ja skdi aa ji ?
(pb)
Punjab
Gurpreet ji tusi sundi di roktham lyi Chlorantraniliprole 18.5%SC@60ml prati acre de hisab nal spray kar sakde han. Dhanwad.
Gaay ne is Tarah ka discharge Kia bacha diye 3 mahine hue hai ?
(hn)
Sidharath ji yadi yeh patlia tarr krr rhi hai aur heat ke lahshan dikha rahi hai tab aap isko doctor se Tika bhrwa skte hai aur tika bhrwa ker isko keeper plus powder 30gm rojana 20 din tak de skte hai.
ਕੀ copperoxychloride ਦੀ ਸਪਰੇ ਚਰੀ ਤੇ ਕਰ ਸਕਦੇ ਆ ਜੀ. ਧੰਨਵਾਦ ?
(pb)
ਜਸਵਿੰਦਰ ਜੀ ਕਿਰਪਾ ਕਰਕੇ ਦੱਸੋ ਕਿ ਚਰੀ ਵਿਚ ਕਿਹੜੀ ਸਮੱਸਆ ਆ ਰਹੀ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ ਕਿ ਇਸਦੀ ਸਪਰੇ ਕਰ ਸਕਦੇ ਹੋ ਜਾ ਨਹੀਂ । ਧੰਨਵਾਦ
Moong aur urad me pahla pani kitne dino me lagaya jaye, aur uske kitne dino bad phalvardhak dawa dali jaye ?
(en)
Punjab
Atul ji moong aur urd ki fasal pehla panni bijayi ke 25-30 dinn tak de sakte hai. Agar achi barish ho jaye to pani na de. Jab fasal mein fool aane lage tab ap fasal par spray kar sakte hai. Dhanywad.
Haryana
Atrul ji, moong ki fasl me pehla paani bijai ke 3-4 hfte baad dia jaa sakta hai aur iske ek hafte ke baad phalvardhak dawa daali jaa sakti hai . Dhnyvaad .