Punjab
Search
Jantar vich Sundi lyi Rimon di kini dose paeiye ji first sprey kdo kriye 7 hoge bije nu ?
(pb)
harveer ji jado tuhadi fasal 20 din di ho gayi usdo tusi eh dwai nu 2 gram prati litre paani de hisab nal spray kar sakde ho. dhanwaad.
Punjab
Thanks bhaijaan
PR 121 ਦੀ ਪਨੀਰੀ ਬੀਜਣ ਦਾ ਸਹੀ ਸਮਾਂ ਕੀ ਹੈ ਜੀ ਤੇ ਇਹ ਕਿੰਨੇ ਦਿਨ ਦੀ ਖੇਤ ਵਿੱਚ ਟਰਾਂਸਪਲਾਂਟ ਕਰ ਦੇਣੀ ਚਾਹੀਦੀ ਹੈ ਜੀ ?
(pb)
Punjab
ਨਰਪਾਲ ਜੀ, PR 121 ਦੀ ਪਨੀਰੀ ਦੀ ਬਿਜਾਈ ਤੁਸੀ 20 ਮਈ ਤੋਂ ਸ਼ੁਰੂ ਕਰ ਸਕਦੇ ਹੋ ਅਤੇ ਇਸ ਨੂੰ 20 ਜੂਨ ਤੋਂ ਬਾਅਦ ਖੇਤ ਵਿਚ ਲਾ ਸਕਦੇ ਹੋ ਜੀ। ਧੰਨਵਾਦ।
1692 ਬਾਸਮਤੀ ਕਿਨੇ ਦਿਨ ਲੈਂਦੀ ਆ ਪੱਕਣ ਤੱਕ ?
(pb)
ਰਣਜੀਤ ਜੀ, 1692 ਬਾਸਮਤੀ ਬਿਜਾਈ ਤੋਂ 110-115 ਦਿਨਾਂ ਬਾਦ ਪੱਕ ਕੇ ਤਿਆਰ ਹੋ ਜਾਂਦੀ ਹੈ ਜੀ। ਧੰਨਵਾਦ।
सेब मे इस बिमारी के लिए कौन सी दवाई का छिडकाव करे ?
(hn)
Punjab
हेमराज जी आप इसके लिए मैंकोजेब@4 ग्राम को प्रति लीटर पानी के हिसाब से स्प्रे करें। धन्यवाद
ਡਾ. ਸਾਹਿਬ 26 ਅਪਰੈਲ ਨੂੰ ਪਕਾਵੀ ਮੂੰਗੀ 68 ਵਰਾੲਿਟੀ ਦੀ ਬਜਾੲੀ ਕੀਤੀ ਸੀ ਰੌਣੀ ਕਰਕੇ ਖੇਤ ਨੂੰ ਤਿਅਾਰ ਕਰਕੇ ਸਾਡੀਅਾ ਜਮੀਨਾ ਪੱਕੀਅਾ ਸਖਤ ਡਾਕਰ ਭਾਰੀਅਾ ਹੱਨ ਕਿਰਪਾ ਕਰਕੇ ਦੱਸਨਾ ਮੈ ਪਹਿਲਾ ਪਾਣੀ ਕਦ ਲਗਾਵਾ ਮੇਰੇ ਖੇਤ ਦੀ ਨਹਿਰੀ ਪਾਣੀ ਦੀ ਵਾਰੀ 14 ਤਰੀਕ ਦੀ ਹੈ ਲਗਾਵਾ ਜਾ ਨਾ ਲਗਾਵਾ ?
(pb)
Punjab
ਗੁਰਜੀਤ ਜੀ , ਜਮੀਨ ਸਖਤ ਹੋਣ ਕਰਕੇ ਤੁਹਾਡੀ ਫ਼ਸਲ ਦਾ ਵਾਧਾ ਰੁਕਿਆ ਹੋਇਆ ਹੈ ਤਾ ਤੁਸੀ ਮੂੰਗੀ ਨੂੰ ਪਹਿਲਾ ਪਾਣੀ ਦੇ ਸਕਦੇ ਹੋ ਜੀ। ਧੰਨਵਾਦ।
Punjab
ਹਾਂਜੀ
किन्नू के बाग में 2 वर्षों से फल नहीं हो रही है इस वर्ष 50 परसेंट फल आई परंतु वह ड्रॉप हो गई इसके के क्या क्या कारण रहे हैं कृपया बताने की कृपा करे ?
(hn)
Haryana
वेद जी कृपया यह बताये की आपने उसको कौन सी खाद कितनी मात्रा में डाली है उस हिसाब से ही आपको सही जानकारी दी जा सकती है। धन्यवाद्।
कृपया ग्वार के अच्छी किस्में बताने का कष्ट करें तथा क्या हम बीटी कॉटन वाली मशीन से बॉय कर सकते हैं कृपया बताने का कष्ट करें ?
(hn)
Haryana
वेद जी ग्वार की आप hfg 156 किसम की बिजाई बीटी कॉटन वाली मशीन से कर सकते है। इसकी औसत पैदावार 160 - 170 क्विंटल प्रति एकड़ तक्क आ जाती है। बीटी कॉटन वाली मशीन को प्रयोग करने से पहले उसको गुआर के बीज के हिसाब से सही कर लेना। धन्यवाद्।
गत वर्ष नरमा की फसल में गुलाबी लट का 50 नुकसान हुआ क्या इस वर्ष भी ऐसा हो सकता है अगर ऐसा प्रतीत होता है तो क्या तैयारी करें कृपया बताने की कृपा करें ?
(hn)
Haryana
वेद जी, गुलाबी सुंडी की रोकथाम के लिए आप अगेती और कम समय लेने वाली किस्मो की बुवाई करे , इसके बाद आप लगातार फसल का सर्वेक्षण करते रहे और अगर फूल अवस्था पर गुलाबी सुंडी का हमला दिखाई दे Delegate @170 ml /एकड़ के हिसाब से छिड़काव करे। धन्यवाद।
नरमा की फसल लगभग 80 जल चुकी है ऐसा पहले कभी नहीं हुआ था इसका जवाब देने की कृपा करें ?
(hn)
Haryana
वेद जी कृपया अपनी फसल की फोटो भेजे और यह भी बताये आपने उसको कोण सी खाद डाली थी। धन्यवाद्।
jhone di paneeri beejn di vidhi dssi jawe proper ?
(pb)
Punjab
ਨਿਰਮਲ ਜੀ, ਇਕ ਏਕੜ ਝੋਨੇ ਦੀ ਪਨੀਰੀ ਬੀਜਣ ਲਈ 8 kg ਬੀਜ ਅਤੇ 6.5 ਮਰਲੇ ਜਗਾਹ ਕਾਫੀ ਰਹਿੰਦੀ ਹੈ , ਬੀਜ ਨੂੰ carbendazim + mancozeb ਨਾਲ @3g /kg ਬੀਜ ਦੇ ਹਿਸਾਬ ਨਾਲ ਸੋਧ ਲੈਣਾ ਚਾਹੀਦਾ ਹੈ , ਬੀਜ ਦਾ ਬਰਾਬਰ ਮਾਤਰਾ ਵਿਚ ਛਿੱਟਾ ਦੇਣ ਤੋਂ ਬਾਅਦ ਇਸ ਨੂੰ ਰੂੜੀ ਦੀ ਹਲਕੀ ਪਰਤ ਨਾਲ ਢੱਕ ਦੇਣਾ ਚਾਹੀਦਾ ਹੈ ਅਤੇ ਫਿਰ ਹਲਕਾ ਪਾਣੀ ਲਾ ਦੇਣਾ ਚਾਹੀਦਾ , 26 kg ਯੂਰੀਆ /ਏਕੜ ਦੇ ਹਿਸਾਬ ਨਾਲ ਪਾ ਦੇਣੀ ਚਾਹੀਦੀ ਹੈ 60 kg SSP ਵੀ ਬਿਜਾਈ ਵੇਲੇ ਹੀ /ਏਕੜ ਦੇ ਹਿਸਾਬ ਨਾਲ ਆਪ ਦੇਣੀ ਚਾਹੀਦੀ ਹੈ। ਹਫਤੇ ਵਿਚ ਦੋ ਵਾਰ ਪਾਣੀ ਲਾਓੰਦੇ ਰਹਿਣਾ ਚਾਹੀਦਾ ਹੈ। ਧੰਨਵਾਦ।
Swal pushea c upr main koi Jwb ni milea ?
(pb)
Punjab
Kavin ji tuhade sare swala de jwab dite gye hai tuci App vich apne sare swala de jwab dekh skde ho.
Sir koi desi ffg polutry naal related expert h ta dseo plz Desi murgiyan di bimari baare pta krna h ji ?
(en)
Punjab
Rajkaran ji kirpa krke apna swal vistar nal pusho tuhadia murgia nu ki bimari aa rehi hai tan jo tuhanu uss vare sahi jankari diti ja ske, sade poultry de mahira walo tuhanu app vich hei sari jankari de diti jawegi.
साहब नमस्कार भिंडी के पेड़ में सफेद मकड़ी के जाले कि तरह हो गया है कृप्या इस का दवा बतायेv?
(hn)
Maharashtra
सचिन जी , इसकी रोकथाम के लिए आप Delegate @0 .5 ml /L पानी के हिसाब से छिड़काव कर सकते है। धन्यवाद।
Pipe line te subsidy mil sakdi hai je mile ta dasso ji ?
(pb)
Punjab
gurpreet ji es baare jankari lain layi tusi khetibadi vibhag nal gal kar sakde ho. 0160 264 2827 dhanwaad.
Punjab
Sir pr 128 he
ਪਹਿਲਣ ਵਹਿੜ ਦੇ ਸੂਣ ਵਿੱਚ ਪੌਣੇ ਦੋ ਮਹੀਨੇ ਰਹਿ ਗਏ ਆ 27 6 22 ਨੂੰ ਦਿਨ ਪੂਰੇ ਹੋਣੇ ਨੇ ।।ਚੰਗਾ ਲੇਵਾ ਤੇ ਚੰਗੇ ਦੁੱਧ ਦੀ ਪੈਦਾਵਾਰ ਵਾਰ ਲਈ ਕਿ ਦਿੱਤਾ ਜਾਵੇ ।ਪੂਰੀ ਜਾਣਕਾਰੀ ਦਿਉ ਵੀ ?
(pb)
ਤੁਸੀ ਉਸ ਨੂੰ ਸੂਣ ਤੋਂ 2 ਮਹੀਨੇ ਪਹਿਲਾ Vitum-h liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਸੂਣ ਤੋਂ ਇਕ ਮਹੀਨਾ ਪਹਿਲਾ Transition mix feed ਦੇਣੀ ਸ਼ੁਰੂ ਕਰੋ ਇਹ ਤੁਸੀ 1.5 ਤੋਂ 2kg ਰੋਜਾਨਾ ਦੇ ਸਕਦੇ ਹੋ ਅਤੇ 20 ਦਿਨ ਪਹਿਲਾ Intabolite ਪਾਊਡਰ ਰੋਜਾਨਾ 50gm ਦੇਣਾ ਸ਼ੁਰੂ ਕਰੋ ਇਹਨਾਂ ਨਾਲ ਪਸ਼ੂ ਦੇ ਲੇਵੇ ਅਤੇ ਦੁੱਧ ਵਿੱਚ ਵਾਧਾ ਹੁੰਦਾ ਹੈ, ਬਾਕੀ ਤੁਸੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ
ਚੌਲੇ ਦੀਆ ਵੱਲਾ ਦੇ ਪੱਤੇ ਇੱਕਠੇ ਜੇ ਹੋਈ ਜਾਦੇ ਗ੍ਰੋਥ ਨੀ ਕਰ ਰਹੇ ਕੋਈ ਹੱਲ ਦੱਸੋ ਬਾਈ ?
(pb)
ਮੋਹਨ ਜੀ ਇਸਦੀ ਰੋਕਥਾਮ ਲਈ ਤੁਸੀਂ dimethoate @ 2ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ ਧੰਨਵਾਦ।
ਮੇਰੇ ਘਰ ਜਾਮਣ ਦਾ ਦਰੱਖਤ ਹੈ ਉਸਦਾ ਬੂਰ ਬਹੁਤ ਡਿੱਗ ਰਿਹਾ ਹੈ ਢੁੱਕਵਾਂ ਉਪਾਅ ਦੱਸੋ ਜੀ ?
(pb)
ਗੁਰਦੇਵ ਜੀ ਇਸਦੇ ਲਈ ਤੁਸੀਂ npk @ 10-15 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹ੍ਹੋ। ਧਨਵਾਦ।
1 kanal ch vela launia a g. Please suggest kro karela shi rhu ja rama tori dona cho best kehri a g field tyar a g ?
(en)
manjot ji eh dowen hi fasal thik han. krele nu tusi 1,5 meter codi patri bna ke( 1 patri upar 2 line) bootey ton bootey da fasla 45 cm di vith te beej sakde ho. kaali tori nu tusi 3meter chodi patri bna ke bootey ton bootey da fasla 75-80 cm di vith te lga sakde ho. dhanwaad.
Hello everyone, I wanted to ask that my tomato plants are on fruiting but the size of tomatoes are not increasing. Also, in the picture you can see curly/Folded leaves. What could be the reason and please tell me the solution ?
(en)
qasim please tell us the amount of fertilizer which you applied to crop. to cure the curling of leaves spray thiamethoxam@ 1gram/litre of water. thank you.
Sir daily sheep diet me kya ingredients dena ha jis se sheep ko diarrhoea na ho sheep weight gain bhi acha kare ?
(en)
Punjab
Sajid ji sheep ki diet mai aap subah ke sme dana khiliyen, 1kg dana jisme makka, gehu milla ker de skte hai aur sham ke sme pattia bhi khilayen aur ratt ke sme binola khali khilyane aur isko subah ke sme bhigo ker sham ko khila skte hai, aap adha kilo khall khila skte hai, baki aap chara mousam ke hisab se khilate rehen aur isko Brotone liquid 10ml rojana bhi de skte hai aur sme sme per pett ke kirro wali dwai bhi jrur den.
sir eska use kis liye kiya jata h ?
(hn)
Punjab
Brar ji apke dubara bheji gyi photo upload nhi hui hai kripya aap dubara photo upload kren tan jo apko uske vare mai sahi jankari di ja ske.
sir cow ko byayi ko 25 din ho gye h or usko abhi 25 milk ready h lekin vo kmjor ho rhi h use kya de ?
(hn)
Brar ji aap cow ko sbse pehle pett ke kirro ke liye Flukarid-DS bolus den aur usko Enerdyna liquid 100ml rojana, Enerboost powder 100gm rojana dena suru kren aur uski khurak ka purra dian rakhen aur mousam ke hisab se garmi se bacha ker rakhen aur her 3 mahine ke badd salt badal ker pett ke kirro wali dwai jrur den.
Pr128 digde ta nahi ji ?
(pb)
mani ji pr 128 kisam da ausat kadd 110cm hai so eh ghat digdi hai je tusi ehnu sifarish kiti hoi khad di matra paoge. dhanwaad
मेरी 1 2 एकड खेती सातारा में हैं. वह पहाडी के निचले हिस्से में हैं. उसमे बरसात में दो महिने हलका पानी भरा रहता है. उस्मे कौनसी फसल बोना ठीक रहेगा ?
(hn)
Maharashtra
राजेंद्र जी अगर उसमे हलका पानी भरा रहता है तो आप धान की खेती कर सकते है। धन्यवाद्।
इस साल १ २ एकड खेती में सोयाबीन की कौन्सी व्हैरायटी बोनी हैं खेत में बरसात में हलका पानी भरा रहता है. ?
(hn)
Maharashtra
राजेंद्र जी, आप JS 93-05, JS 335 किस्मो की बुवाई कर सकते है , पर इस बात का ध्यान रखे कि पानी ज्यादा समय तक खेत में रुकना नहीं चाहिए। धन्यवाद।
Sir es time cows da normal temp. Kinna hona chahida hai ?
(pb)
Punjab
Gurminder ji ehna dina vich 101-102 tak temp normal hunda hai.
8ਮਰਲਿਆ ਚ ਡੀ ਏ ਪੀ ਕਿੰਨਾ ਪਾਇਆ ਜਾਵੇ ਜਿਸ ਨਾਲ ਪਨੀਰੀ ਚੰਗੀ ਗ੍ਰੋਥ ਕਰੇ ?
(pb)
ਬਲਵਿੰਦਰ ਜੀ 8 ਮਰਲੇ ਦੇ ਲਈ ਤੁਸੀਂ 1 ਕਿਲੋ dap ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ
मेरे पास 5 बीघा जमीन है मे इसमें आने वाले बरसात के समय मे ऐसी क्या फ़सल लगाऊंगा के मुझे एक अच्छा मोटा मुनाफा हो धन्यवाद ?
(hn)
Maharashtra
रतन जी मुंगी, मांह और गुआरा की बिजाई बिजाई कर सकते है। इनको कम पानी चाहिए होता है। धन्यवाद्।
sir bakri nu 4 din hoye a sui nu oh eda kr rahi hai eh dsseo eh koi hanikarak taa ni hai ?
(pb)
ਮੇਜਰ ਜੀ ਤੁਸੀ ਇਸ ਨੂੰ Brotone liquid 15ml ਰੋਜਾਨਾ ਅਤੇ Exapar liquid 20-20ml ਸਵੇਰੇ ਸ਼ਾਮ ਦਿਓ ਇਹਨਾਂ ਨਾਲ ਅੰਦਰੋਂ ਸਫਾਈ ਹੋ ਜਾਵੇਗੀ
Ky ek hi land me baar-baar, har baar ek hi type ki fasal lena sahi h? Like agar mere aps ek land hai aur usme mujhe sirf papaya hi lagana h to ky mai har sal papaya laga sakta hu? If yes, then konsi farming type(organic/conventional) zyada sahi hogi?
(en)
Maharashtra
mohammed ji agar ap usme fruit ke podhe lgana chahte hai to vo ek hi baar lagte hai aur kai saal takk fal dete hai har saal naye podhe lgane ki jrurat nahi padti. aur isko monoculture kehte hai. dhanyawad.
Pdfa and Abs semen ch ki difference aw ?
(pb)
Punjab
Harmanpreet ji Pdfa safal kisana walo chalai gyi hai jiss vich alag alag nasala nu tyar krn lai jor dita janda hai ate vdhia record wale pashu pedda krde han, ehna ton change bulls de semen bhi milde hai baki ABS company bahar di company hai jisde bhi alag alag nasala de semen aunde hai ate ohna de record bhi vdhia hunde han. ehna dona de hei bulls de reocrd vdhia hunde han
ਪਿੰਡ ਵਿੱਚ ਡੇਅਰੀ ਚਲਾਉਣੀ ਹੈ ਕੀ process hai ਮਸ਼ੀਨਾਂ ਕੰਪਨੀ profits ਬਾਰੇ ਦੱਸਿਆ ਜਾਵੇ ?
(pb)
Punjab
ਹਰਮਨਪ੍ਰੀਤ ਜੀ ਜੇਕਰ ਤੁਸੀ ਦੁੱਧ ਇਕੱਠਾ ਕਰਕੇ ਕੰਪਨੀ ਤੱਕ ਪਹੁੰਚਾਉਣ ਵਾਰੇ ਪੁੱਛ ਰਹੇ ਹੋ ਤਾਂ ਇਸਦੇ ਲਈ ਜਿਸ ਵੀ ਕੰਪਨੀ ਜਿਵੇਂ ਵੇਰਕਾ, ਅਮੂਲ ਨਾਲ ਸ਼ੁਰੂ ਕਰਦੇ ਹੋ ਤਾਂ ਪਹਿਲਾ ਓਹਨਾ ਨਾਲ ਸੰਪਰਕ ਕਰਕੇ ਪਿੰਡ ਵਿੱਚ ਖੋਲ ਸਕਦੇ ਹੋ ਓਹਨਾ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ, ਤੁਸੀ ਵੇਰਕਾ ਲਈ Address: PPM4+C2M, Sector 56, Sahibzada Ajit Singh Nagar, Punjab 160055 Phone: 0172 227 1021 ਨਾਲ ਸੰਪਰਕ ਕਰ ਸਕਦੇ ਹੋ ਜਾ ਫਿਰ ਜੋ ਤੁਹਾਡੇ ਆਸ ਪਾਸ ਪਹਿਲਾ ਤੋਂ ਇਸ ਕੰਮ ਨੂੰ ਕਰ ਰਿਹਾ ਹੈ ਉਸ ਤੋਂ ਸਾਰੀ ਜਾਣਕਾਰੀ ਲੈ ਸਕਦੇ ਹੋ, ਬਾਕੀ ਜੇਕਰ ਤੁਸੀ ਕੋਈ ਹੋਰ ਜਾਣਕਾਰੀ ਲੈਣੀ ਹੈ ਫਿਰ ਤੁਸੀ ਦੁਬਾਰਾ ਵਿਸਤਾਰ ਨਾਲ ਆਪਣਾ ਸਵਾਲ ਪੁੱਛ ਸਕਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Podhe ke tane me zameen ke paas safed ulli lagne ke vajah se podha murjha Raha hai ?
(hn)
Haryana
talwinder ji iski roktham ke liye ap carbendazim @ 2gram prati litre paani ke hisab se spray kar sakte hai. dhanyawad.
sir eh amrud di photo hai isnu check krke dsseo is te kehdi spray kriye eh suk ke thlle dig jande ne ?
(pb)
ਬਲਬੀਰ ਜੀ ਇਸਦੇ ਲਈ ਤੁਸੀਂ npk 191919 @ 10 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾ ਕਰ ਸਕਦੇ ਹੋ। ਧੰਨਵਾਦ।
Sir mere pass khargosh hai aur unke bache hai joki 5 din k hai mai unhe bechna chahta hu kaha per bechu or market price kitna hai ?
(pb)
Punjab
Abdul ji aap iske vare mai puri jankari aur unki diet ki jankari ke liye Rajesh Kumar 9466419455 Paradise Rabbit Farm se sampark kr skte hai ja fir aap inko Whatsapp per bhi msg kr skte hai.
Hlo sir manu planofix nai mil rhi jagraon kol kitho lay sakde aa please daso thanks g ?
(pb)
Punjab
Dilpreet ji, je tuhaanu kise najdeki store to palnofix dvaai nahi mil rhi ta tuci kise v online website to isnu mangwa sakde ho ji. dhanwaad .
Kadam eaps par photo nhi upload nhi hu rhi apni kheti par ?
(hn)
Punjab
chandu ji kirpya dubara koshish kre kyuki baki kisan bhai photo daal kar apna swal pooch rahe hai. dhanyawad.
moongi nu eh bimari Sare khet vich hai ji Kehri spray kriye ?
(en)
jagdeep ji eh fangas wali bimari de hamle kar ke hai esdi roktham layi tusi mancozeb @ 3gram/litre paani de hisab nal vart sakde ho. dhanwaad.
Hej ?
(hn)
Punjab
chandu ji kirpya apna swal visthar se puche tan jo apko us hisab se sahi jankari di ja sake. dhanyawad.
ਪਨੀਰੀ ਬੀਜਣ ਤੋਂ ਲੈ ਕੇ ਝੋਨਾ ਵੱਢਣ ਤਕ ਪ੍ਰਤੀ ਏਕੜ ਕਿੰਨਾ ਖਰਚ ਆਉਂਦਾ ਹੈ ?
(en)
Punjab
ਸ਼੍ਰੀਮਾਨ ਜੀ, ਇਸ ਬਾਰੇ ਸਪਸ਼ਟ ਤੌਰ ਤੇ ਤਾ ਕੁਛ ਨਹੀਂ ਕਿਹਾ ਜਾ ਸਕਦਾ ਕਿਉਕਿ ਇਹ ਕਈਂ ਗੱਲਾਂ ਤੇ ਨਿਰਭਰ ਕਰਦਾ ਹੈ ਜਿਵੇ ਕਿ : ਤੁਹਾਡਾ ਖੇਤੀ ਕਰਨ ਦਾ ਢੰਗ , ਮਸ਼ੀਨਰੀ ਆਪਣੀ ਜਾ ਕਿਰਾਏ ਦੀ , ਸੋ ਇਸ ਹਿਸਾਬ ਨਾਲ ਖਰਚਾ ਵੱਧ ਘੱਟ ਹੋ ਸਕਦਾ ਹੈ ਵੈਸੇ ਇਹ 15000-2000 /ਏਕੜ ਤੱਕ ਆ ਸਕਦਾ ਹੈ ਜੀ। ਧੰਨਵਾਦ।
Sir bajra beejea 1 kanal wch 3kg beej payea gill be Puri c jameen wch beej pura quality da beejea 2 pani be la dite hun Ki krea ?
(pb)
gurpreet ji bajre di vadia growth layi us nu bijai sme 6 kilo urea te 7 kilo dap prati kanal de hisab nal paundi sifarish kiti jandi hai. dhanwaad.
Sir ji arbi Di fasal watta upar thik rahu te khurak Ki paye ?
(pb)
gurpreet ji arbi di fasal di katar de vichale fasla 67.5cm ate boote de vichale fasla 15 cm rakho. ate es nu 90 kilo urea, 125 kilo single super phosphate ate 35 kilo murate of potash prati acre de hisab nal paun di sifarish kiti jandi hai. adhi nitrogen te sari phosphorus ate sari potash bijai sme pao ate adhi nitrogen 35-45 din baad pao. dhanwaad.
Sir gobare nu kina pani louna total te watta upar thik rahuga gubara te lobea 2 hi kurak ki payé ?
(pb)
gurpreet ji guara tusi wattan upr beej sakde ho esnu paani tusi mausam ate mitti de hisab nal lao vaise koi jada paani di esnu jrurat nahi paindi je meenh pai jan tan paani di lod nahi hundi. ena khayal rakhio september de teej hafte ton baad esnu paani ni launa chahida. lobia di fasal nu 45 kilo urea, te 100 kilo single super phosphate prati acre de hisab nal paun di sifarish kiti jandi hai. dhanwaad
Sir hun moongi beeji ja sakti aaa te kehri ?
(pb)
harwinder ji garam rutt wali mungi di bijai 10 april takk ate mukh season mungi di bijai june- 15 july takk karan di sifarish kiti jandi hai. dhanwaad.
ਡਾ. ਸਾਹਿਬ ਆਲੂਬੁਖਾਰਾ ਦਾ ਬੂਟਾ ਹੈ ਜੀ ਜਿਸ ਨੂੰ ਫਲ ਤਾਂ ਬਹੁਤ ਹੈ ਪਰ ਫਲ ਦਾ ਸਾਈਜ਼ ਬਹੁਤ ਛੋਟਾ ਹੈ ਕਿਰਪਾ ਕਰਕੇ ਕੋਈ ਹੱਲ ਦੱਸੋ ?
(pb)
ਜਗਦੀਪ ਇਹ ਦੱਸੋ ਵੀ ਤੁਸੀਂ ਉਸਨੂੰ ਖਾਦ ਕਿਹੜੀ ਪਾਉਂਦੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।
Punjab
ਕੋਈ ਨਹੀ
ਸਬਸਿਡੀ ਵਾਲੀਆਂ ਸੋਲਰ ਮੋਟਰ ਕਦੋ ਆਉਣਗੀਆਂ ਕੁਝ ਪਤਾ।ਕਿ ਕੁਝ ਚਾਹੀਦਾ ਮੋਟਰ ਲਾਉਣ ਲਈ ਕਿੰਨੀ ਜਮੀਨ ਹੋਣੀ ਜਰੂਰੀ ਆ 5 hp ਵਾਲੀ ਮੋਟਰ ਦਾ ਖਰਚਾ ਕਿੰਨਾ ਆ ਜਾਦਾ। ਕਿੱਥੇ ਫਾਰਮ ਭਰਨੇ ਪੈਦੇ ਨੇ ?
(pb)
Punjab
ਹਰਪ੍ਰੀਤ ਜੀ ਇਸਦੀ ਤਰੀਕ ਲੰਘ ਚੁਕੀ ਹੈ। ਹੁਣ ਅਗਲੀ ਵਾਰੀ ਜਦੋਂ ਫਾਰਮ ਆਏ ਤਾਂ ਤੁਸੀਂ apeda.gov.in ਤੇ ਜਾ ਕੇ ਭਰ ਸਕਦੇ ਹੋ। ਧੰਨਵਾਦ।
Mujhe oole aur banda ki kheti k liye beej khaan se milega ?
(hn)
Punjab
raj ji fasal ka beej lene ke liye ap apne krishi vigyan kendar se sampark kar sakte hai. 91 9984369526 dhanyawad.
अलवर जिले के बानसूर तहसील मे निम्बू या मौसमी के पौधे लगाना चाहता हूँ बढ़िया वैरायटी कोसी है और पौधे कहां से मिलेंगे ?
(hn)
Punjab
थावरिया जी आप , निम्बू की किस्में जैसे की Eureka, Lisbon lemon, Assam Lemon, Italian Lemon, Eureka lemon, Malta lemon आदि लगा सकते है और मौसमी के लिए आप Red Blood , jaffa किस्मो को लगा सकते है , इन के पौधे आप नजदीकी किसी भी नरसरी से खरीद सकते है या KVK alwar - 01468-275276 से सम्पर्क कर सकते है। धन्यवाद।
ਪਹਿਲੇ ਸੂਏ ਝੋਟੀ ਨੂੰ Prolaps ਦੀ problem ਹੈ ਸੂਣ ਵਿੱਚ 3 ਮਹੀਨੇ 10 ਦਿਨ ਬਾਕੀ ਹਨ ਕਿਰਪਾ ਕਰਕੇ ਇਸਦਾ ਕੋਈ ਪੱਕਾ ਇਲਾਜ ਦੱਸੋ ਜੀ ?
(pb)
ਤੁਸੀ ਇਸ ਨੂੰ Xnel inj.1gm, Megludyne inj. 10ml, tonophos inj. 20ml, Calcimust inj. 20ml ਲਗਵਾਓ ਅਤੇ lapnil-p powder ਰੋਜਾਨਾ 1 ਪਾਉਚ ਨੂੰ ਅੱਧਾ ਕਿਲੋ ਬੇਸਨ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ ਅਤੇ 3 ਦਿਨ ਲਗਵਾਓ ਅਤੇ ਉਸ ਨੂੰ ਰੱਸੀ ਨਾਲ ਪੇਟੀ ਪਾ ਕੇ ਰੱਖੋ ਅਤੇ ਇੰਜੇਕਸ਼ਨ ਲਗਵਾਉਣ ਤੋਂ ਬਾਦ Grabhton bolus 1-1 ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ .
सेब मे पतो की ग्रोथ के लिए कौन सी स्प्रे करे ?
(hn)
Himachal Pradesh
राज जी इसके लिए आप npk 191919 @ 10 ग्राम को प्रति लीटर पानी के हिसाब से प्रयोग कर सकते है। धन्यवाद्।
ਪਹਿਲੇ ਸੂਏ ਝੋਟੀ ਨੂੰ Prolaps ਦੀ problem ਹੈ ਸੂਣ ਵਿੱਚ 3 ਮਹੀਨੇ 10 ਦਿਨ ਬਾਕੀ... ਕਿਰਪਾ ਕਰਕੇ ਇਸਦਾ ਪੱਕਾ ਇਲਾਜ ਦੱਸੋ ਜੀ ?
(pb)
ਤੁਸੀ ਇਸ ਨੂੰ Xnel inj.1gm, Megludyne inj. 10ml, tonophos inj. 20ml, Calcimust inj. 20ml ਲਗਵਾਓ ਅਤੇ lapnil-p powder ਰੋਜਾਨਾ 1 ਪਾਉਚ ਨੂੰ ਅੱਧਾ ਕਿਲੋ ਬੇਸਨ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ ਅਤੇ 3 ਦਿਨ ਲਗਵਾਓ ਅਤੇ ਉਸ ਨੂੰ ਰੱਸੀ ਨਾਲ ਪੇਟੀ ਪਾ ਕੇ ਰੱਖੋ ਅਤੇ ਇੰਜੇਕਸ਼ਨ ਲਗਵਾਉਣ ਤੋਂ ਬਾਦ Grabhton bolus 1-1 ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ .
Sir pr 126 da University da beej mil sakda ta pata karke daso ji ?
(pb)
Punjab
chamkaur ji pr126 da beej lain layi tusi apne area de krishi vigyan kendar nal sampark kar sakde ho. 0161 240 1960 dhanwaad.
ਘਰ ਸਬਜੀ ਦੀ ਬਗੀਚੀ ਵਿੱਚ ਹਰੀ ਸੁੰਡੀ ਦਾ ਹਮਲਾ ਹੋ ਰਿਹਾ ਹੈ ਕੋਈ ਇਲਾਜ ਦੱਸੋ ?
(pb)
ਅੰਸ਼ ਜੀ ਸੁੰਡੀ ਦੀ ਰੋਕਥਾਮ ਤੁਸੀਂ quinalphos @ 2-3ml ਦੀ ਸਪਰੇ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਕਰ ਸਕਦੇ ਹੋ। ਧੰਨਵਾਦ।
ਜਮੀਨ ਦੇ ਆਲੇ ਦੁਆਲੇ ਕਿਹੜੇ ਰੂੱਖ ਲਾਇਏ ਜਿੰਨਾ ਦਾ ਫਸਲ ਨੂੰ ਕੋਈ ਨੂਕਸਾਨ ਨਾ ਹੋਵੇ ਤੇ ਫਾਇਦੇਮੰਦ ਹੌਣ ?
(pb)
ਜੋਤ ਜੀ ਤੁਸੀਂ ਡੇਕ ਤੇ ਪੋਪਲਰ ਲਗਾ ਸਕਦੇ ਹੋ। ਇਹਨਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ। ਧੰਨਵਾਦ।
ਧੰਨਵਾਦ
sir makki ankurit hone ke bad gilhari kha rahi hai iska upay btaye ?
(hn)
Maharashtra
रमेश जी कृपया अपनी फसल की फोटो भेजे उस हिसाब से ही आपको सही जानकारी दी जा सकती है। धन्यवाद्।
ਸਰ ਜੀ ਝੋਨੇ ਦੀ ਪਨੀਰੀ ਪੁੱਟ ਕੇ ਖੇਤ ਵਿੱਚ ਲਾੳਣ ਤੋਂ ਬਾਅਦ ਪੇਡਾ ਸੁਕ ਕੇ ਚਲਦਾ ਹੈ ਕੀ ਕਾਰਨ ਹੈ ਨਾ ਕੋਈ ਸਿਉਕ ਹੈ ਖੇਤ ਵਿੱਚ ?
(pb)
ਮੱਖਣ ਜੀ ਇਹ ਕੋਈ ਦਿਕੱਤ ਨਹੀਂ ਇਹ ਆਮ ਤੋਰ ਤੇ ਹੀ ਐਵੇਂ ਹੋ ਜਾਂਦਾ ਹੈ ਇਸਦਾ ਝਾੜ ਤੇ ਕੋਈ ਫਰਕ ਨਹੀਂ ਧੰਨਵਾਦ।
Where I get goat farming training?
(en)
Punjab
Mr. Vijay if you want to get goat farming training please contact your nearest KVK, they will provide you all information about goat farming, please contact to Krishi Vigyan kendra, VPO Bahowal, Block Mahilpur, Tehsil Garhshankar (Hoshiarpur), PIN - 146105, Phone No. 098157-51900 Thanks
CR 212 beej di detail daseyo g ?
(pb)
CR 212 jhone di kism takreeban 135-145 din da sma laindi hai pakkan layi . Isdi height 104-105 cm hundi hai. Is variety di paneeri di bijayi jaldi launi pendi hai. Isdi paneeri may de mahine vich layi ajndi hai. Isda jhaad average 30-32 quintal prati acre hunda hai. Dhanwad
Sir m dairy traning lena chouna samrala areya g mera plz dseo kethe ley sakda ?
(en)
Punjab
Adi rana ji tuci dairy training lenn lai Director Dairy, Dairy Training Center Ranbir College Road, Patiala Gate, Sangrur Phone No. 01672-230925 nal sampark kr skde ho uthe sme sme te kisana nu alag alag kma di training diti jandi hai.
Sir g , charri de patte edda de ho rhe ne jive kuj khaa rhiyea khedi spray kra ?
(en)
gursewak ji eh tan fangas wali bimari de lachan lag rahe han ate esdi roktham layi tusi mancozeb @ 3gram prati litre paani de hisab nal spray kar sakde ho. eh pattey khan de lachan tan nahi lag rahe j eho jeha kuch v hai tan kirpa tusi photo thoda nede to bhejo. dhanwaad.