Punjab
Search
Sir g majjj gaban kraee nu 30days hogeee osne white ja jala ek din phla gerea c te hun v phla es da ki karann ho skda e eh gabann hai j nahi ?
(pb)
Amarjeet ji jekar ehh iss trahh gande gande jalle krr rhi hai tan tuci isdi bachedani vich lixin-iu dwai 3 din bhrwao ate iss nu Agrimin-i tablet rojana 1 goli deo ate 21 din tak dinde rho ate agli heat vich saff pani vrgia tara hon te jhote ton cros krwao. jekar ehh viase motte jale krdi hai fir tuci keeper plus 30gm rojana 20 din tak deo ate 3 mahine honn te doctor ton gabhn check krwao.
makki di bijyi lyi best seed kehda rahuga ?
(pb)
balraj ji tusi makki di pmh 13,11,2,1 jc 4 , 12 kisam di bijai kar sakde ho. ehna da ausat jhad 20-24 quintal prati acre takk aa janda hai. dhanwaad.
Sat Shri akal ji.. Sir m dabwali mandi to haa Mere kolle 15-20 bittel bakrya ne..sab suia last 2 month ch..1 path Da temperature ghatn kr k oh mrr Gy. pind de dr nu v kush pta nhi lgya sir please temperature ghatn te and vadd jan te v koi wadya ilaz dso sir k, ki kitta jawe first aid ch ?
(pb)
Sukhmander ji jekar barki da temp. thoda vdhh jnda hai fir tuci uss nu Milonex inj. 2-3ml grpwth de hisab nal, Gentamycin inj. 3ml lgwao ate jekar ghat jnda hai fir tuci Enrofloxacin inj.3ml, doloban plus inj. 2ml ate Calcimust inj. 3ml lgwao. ehh vaddi bakri di dose hai jisdi changi growth howegi.
ਘਰ ਵਿੱਚ ਟਮਾਟਰ ਲੱਗੇ ਹੋਏ ਹਨ ਜਦੋਂ ਪੱਕਦੇ ਹਨ ਤਾ ਹੇਠ ਦਿੱਤੀ ਫੋਟੋ ਵਾਂਗ ਖ਼ਰਾਬ ਹੋ ਜਾਂਦੇ ਹਨ ਇਸ ਨੂੰ ਕਿਸ ਤਰ੍ਹਾਂ ਠੀਕ ਕੀਤਾ ਜਾ ਸਕਦਾ ਹੈ ?
(pb)
ਰਮਨ ਜੀ ਇਹ calcium ਦੀ ਕਮੀ ਕਰ ਕੇ ਹੁੰਦਾ ਹੈ ਇਸਦੇ ਲਈ ਤੁਸੀਂ calcium sulphate @ 5ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।
ਸਰ ਬੱਕਰੀ ਦੇ ਥਨਾ ਨੂੰ ਸੋਜ ਆਈ ਹੋਈ ਆ ਇਸ ਦਾ ਇਲਾਜ ਦੱਸੋ ?
(pb)
ਤੁਸੀ ਉਸ ਨੂੰ Enrofloxacin inj 3ml megludyne injection 2ml ਲਗਾਨਾ ਸ਼ੁਰੂ ਕਰੋ ਅਤੇ brotone liquid 15ml ਰੋਜਾਨਾ ਦੇਣਾ ਸ਼ੁਰੂ ਕਰੋ
ਅਗੇਤੀ ਗੋਭੀ ਅਤੇ ਮੂਲੀ ਕਿਹੜੇ ਮਹੀਨੇ ਵਿੱਚ ਲੱਗਦੀ ਹੈ ਜੀ ?
(pb)
ਬਲਦੇਵ ਜੀ ਅਗੇਤੀ ਗੋਭੀ ਤੁਸੀਂ ਜੂਨ - ਜੁਲਾਈ ਵਿਚ ਅਤੇ ਮੂਲੀ ਤੁਸੀਂ ਸਾਰਾ ਸਾਲ ਹੀ ਲਗਾ ਸਕਦੇ ਹੋ ਇਸ ਸਮੇ ਤੁਸੀਂ ਮੂਲੀ ਚੇਤਕੀ ਕਿਸਮ ਨੂੰ ਬੀਜ ਸਕਦੇ ਹੋ। ਧੰਨਵਾਦ।
ਸਰ ਐਨੀ ਗਰਮੀ ਵਿੱਚ ਕਿਵੇਂ ਹੋਊ। ਪਲੀਤ ਡਿਟੇਲ ਦਿਓ ਜੀ ਜੂਨ ਜੁਲਾਈ ਵਿੱਚ ਗੋਭੀ ਦੀ ਪਨੀਰੀ ਲਾਈ ਜਾਂਦੀ ਹੈ ਜਾਂ ਗੋਭੀ।
Sir Paniri di bijai 11treek nu kiti si 2nd water kdo layea jave gg ?
(pb)
Punjab
kuljeet ji tusi paneeri nu duja paani 7-8 din baad lga sakde ho. dhanwaad.
Eh tike kise km lyi a ?
(pb)
Punjab
Kavin ji iss injection vich vitamin A,D3, E hunde hai jiss nal sarir di changi grwoth hundi hai, dudh vich vdha hunda hai, lewe di changi grwoth hundi hai ate repeat pashua vich bhi kamjori dur krn lai lgaiya jnda hai.
PR 121 ਨੂੰ 1 ਕਿੱਲੇ ਵਿੱਚ ਖਾਦ ਪਾਉਣ ਤੋਂ ਪਹਿਲਾ ਪਾਣੀ ਕਿੰਨਾ ਹੋਣਾ ਚਾਹੀਦਾ ਅਤੇ ਖਾਦ ਪਾਉਣ ਤੋਂ ਬਾਅਦ ਕਿੰਨੇ ਦਿਨਾਂ ਬਾਅਦ ਪਾਣੀ ਲਾਉਣਾ ਚਾਹੀਦਾ ਹੈ ?
(pb)
Punjab
ਸਿਮਰਨ ਜੀ ਪਹਿਲਾ ਪਾਣੀ ਲਗਾ ਕੇ 2-3 ਬਾਅਦ ਤੁਸੀਂ ਖਾਦ ਪਾ ਸਕਦੇ ਹੋ। ਧੰਨਵਾਦ।
PR 121 ਲਈ 1 ਕਿੱਲੇ ਵਿੱਚ Megnesium ਕਿੰਨੀ ਪਾਉਣੀ ਚਾਹੀਦੀ ਹੈ ?
(pb)
Punjab
ਸਿਮਰਨ ਜੀ Megnesium ਦੀ ਕਮੀ ਨੂੰ ਪੂਰਾ ਕਰਨ ਲਈ ਤੁਸੀਂ magnesium sulphate @ 2 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।
Pr 121 ਲਈ 1 ਕਿੱਲੇ ਵਿੱਚ zinc ਕਿੰਨੀ ਪਾਉਣੀ ਚਾਹੀਦੀ ਹੈ ?
(pb)
Punjab
ਸਿਮਰਨ ਜੀ ਜ਼ਿੰਕ ਦੀ ਘਾਟ ਪੂਰੀ ਕਰਨ ਲਈ ਤੁਸੀਂ zinc sulphate @ 25 ਕਿਲੋ 21% ਵਾਲੇ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਧੰਨਵਾਦ।
PR 121 ਦੀ ਪਨੀਰੀ ਬੀਜਣ ਸਮੇਂ ਕਿਹੜੀ ਕਿਹੜੀ ਖਾਦ ਦੀ ਵਰਤੋਂ ਕਿਵੇਂ ਅਤੇ ਕਿੱਦਾਂ ਕਰਨੀ ਚਾਹੀਦੀ ਹੈ ਅਤੇ 1 ਕਿੱਲੇ ਲਈ ਪਨੀਰੀ ਦਾ ਥਾਂ ਕਿੰਨਾ ਹੋਣਾ ਚਾਹੀਦਾ ਹੈ ?
(pb)
ਸਿਮਰਨ ਜੀ ਇਕ ਏਕੜ ਦੀ ਪਨੀਰੀ ਲਈ 6.5 ਮਰਲੇ ਜਗਾਹ ਕਾਫੀ ਹੁੰਦੀ ਹੈ। ਇਕ ਕਿਲੇ ਦੀ ਪਨੀਰੀ ਲਈ ਤੁਸੀਂ 1 ਕਿਲੋ ਯੂਰੀਆ, 2.5 ਕਿਲੋ single super phosphate ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
ਮੱਕੀ ਦੇ ਵਿਚ ਇਸ ਤਰ੍ਹਾਂ ਦੇ ਪੱਤੇ ਹੋਣ ਦਾ ਕੀ ਕਾਰਨ ਹੈ ਜੀ ?
(pb)
Haryana
ਬਿਕਰਮ ਜੀ ਜੇ ਇਸ ਤਰਾਂ ਇਕ ਜਾ ਥੋੜੇ ਹੀ ਬੂਟੇ ਤੇ ਹੈ ਫੇਰ ਤਾਂ ਕੋਈ ਗੱਲ ਨੀ ਪਰ ਜੇ ਜਿਆਦਾ ਬੂਟਿਆਂ ਤੇ ਹੈ ਤਾਂ ਤੁਸੀਂ carbendazim @ 2ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਛਿੜਕਾ ਕਰ ਸਕਦੇ ਹੋ ਧੰਨਵਾਦ।
Haryana
ਬਹੁਤ ਬਹੁਤ ਸ਼ੁਕਰੀਅ ਸਰ ਪਰ ਇਸ ਦਾ ਕਾਰਨ ਕੀ ਹੈ ਜੀ ?
ਮੂੰਗੀ ਨੂੰ ਸੁੰਡੀ ਬਹੁਤ ਪੈ ਗਈ ਹੈ। ਕੋਈ ਗਰੀਨ ਲੇਬਲ ਚ ਸਪਰੇਅ ਦੱਸਣਾ ਜੀ ?
(pb)
ਗੁਰਵਿੰਦਰ ਜੀ, ਮੂੰਗੀ ਦੀ ਫ਼ਸਲ ਵਿਚ ਸੁੰਡੀ ਦੀ ਰੋਕਥਾਮ ਲਈ ਤੁਸੀ quinalphos @400-500 ml /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Punjab
Coragen ji
62 din ki moong ki fasal ho gai h, paudho me faliya bhi a gai h, pr abhi fool bahut h, 3sa pani lagau ya nahi, 12 din pahle pani laga tha ab uth nahi rahi ? Atul Porwal
(en)
Maharashtra
Atul ji, aapki fasl 62 din ki ho gai hai, agar aap ki fasl ko paani ki jyada jaroorat nahi hai to aap fasl ko paani naa de kyuki aapko paani lgaaye ko bhi 12 din hi hue hai . Dhnyvaad .
ਅੰਬ ਦੇ ਪੇੜ ਕਿੱਥੋਂ ਮਿਲਣਗੇ ?
(pb)
Punjab
ਗੁਰਦੀਪ ਜੀ ਅੰਬ ਦੇ ਪੌਦੇ ;ਲੈਣ ਲਈ ਤੁਸੀਂ ਤੁਸੀਂ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ 081464 00248 ਧੰਨਵਾਦ।
Sir ji moongi beji nu 22 days hoge ji kanak wale baithe vahan vich 0 dril naal beji h. Bejai vele 50 kg. Super paya ji. Esnu hun pani kinne din to laya jave te kehri khaad kini matra cho pai jave ta jo changa jhaad laita ja ske ?
(pb)
Punjab
Beant ji, tuci moongi di fasl nu pehla paani bijai to 20-25 din baad de sakde ho ate 11 kg urea /acre de hisaab naal pehle paani to baad de sakde ho ji. Dhanwaad .
Haryana
Bhullar saab phela pani 25 dina vad lon di siparash kiti jadi h ji
ਆਵਾਕਾਡੋ ਦੇ ਦੋ ਬੂਟੇ ਘਰ ਬਗੀਚੀ ਵਿਚ ਲਾਉਣੇ ਨੇ ਕਦੋਂ ਢੁਕਵਾਂ ਸਮਾ ਹੈ ਲਾਉਣ ਦਾ ਤੇ ਬੂਟੇ ਕਿਥੋ ਮਿਲਣਗੇ HASS ਵਰਾਇਟੀ ਦੇ ਲਾਉਣੇ ਨੇ ਚੀਕੂ ਦਾ ਬੂਟਾ ਲੱਗਿਆ ਹੋਇਆ ਹੈ ਬਹੁਰ ਚੀਕੂ ਲੱਗਦੇ ਨੇ। ਕਹਿੰਦੇ ਜਿਥੇ ਚੀਕੂ ਲੱਗਦਾ ਉਥੇ ਆਵਾਕਾਡੋ ਵੀ ਠੀਕ ਹਾਲਤ ਵਿਚ ਹੋ ਜਾਂਦਾ ਹੈ। ਚੱਕ ਭਾਗ ਸਿੰਘ ਵਾਲਾ ?
(pb)
Punjab
ਲਖਵੀਰ ਜੀ, ਪੰਜਾਬ ਵਿਚ ਕਈ ਕਿਸਾਨ avacado ਦੀ ਖੇਤੀ ਕਰ ਰਹੇ ਹਨ ਤੁਸੀ ਇਸ ਦੇ ਬੂਟੇ ਅਤੇ ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹਰਮਨ ਜੀ - 70097-04980 ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।
ਹਰਮਨ ਜੀ ਤਾਂ ਰੇਟ ਹੀ ਬਹੁਤ ਦੱਸ ਰਹੇ ਨੇ ਆਵਾਕਾਡੋ ਪਲਾਂਟ ਦਾ
ਧੰਨਵਾਦ ਜੀ
ਕੀ ਘਰ ਬਗੀਚੀ ਚ ਹੁਣ ਮਤੀਰਾ ਬੀਜ ਸਕਦੇ ਹਾਂ ਜੀ ਜੇ ਬੀਜ ਸਕਦੇ ਹਾਂ ਤਾਂ ਬੀਜ ਕਿਹੜਾ ਬੀਜੀਏ ਜੀ ਚਕ ਭਾਗ ਸਿੰਘ ਵਾਲਾ ਨੇੜੇ ਕੋਟਕਪੂਰਾ ?
(pb)
Punjab
ਲਖਵੀਰ ਜੀ, ਮਤੀਰੇ ਦੀ ਬਿਜਾਈ ਮਾਰਚ ਮਹੀਨੇ ਵਿਚ ਪੂਰੀ ਕਰ ਲੈਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਜੀ, ਇਸ ਲਈ ਤੁਸੀ ਹੁਣ ਇਸ ਦੀ ਬਿਜਾਈ ਨਾ ਕਰੋ ਜੀ । ਧੰਨਵਾਦ।
ਧੰਨਵਾਦ ਜੀ
Apni kheti ji saria ch phone krke dekh lea per 126 da beej milea je sono pata ta dasdo jila vigean kendar kise nu rah ni dinde ?
(pb)
Punjab
chamkaur ji eh beej pher tusi apni kise nede di manjoorshuda dukan ton lai sakde ho pr beej da bill laina na bhulio. dhanwaad.
7 month first timer buffalo nu lagya hoya us nu sarso ka ਦੈੜ kis mahine paya jaye ?
(pb)
Sharanjeet ji tuci uss nu aje vdhia hara chara, feed deo ate mousam de hisab nal sahi dekbhal kro baki uss nu suun ton 2 mahine pehla vitum-h liquid 10ml rojana dena suru kro ate 1 mahina pehla metabolite powder aur sarso khal, deo ate usde hajam honn de hisab nal khurak deo.
Pr126 jhad kina ha ji ta paneeri kado biji a ta jhona kdo lya ta 2.5 Killa a ta kina urea paiye ?
(pb)
Punjab
Sukhwinder ji, PR 126 kism da ausat jhaad 30q/acre hai ate isdi pneeri di bijai 20 may to shuru kiti jaa sakdi hai ate 2.5 kg jgaah vich tuci 225 kg urea khad paa sakde ho ji. Dhanwaad .
Thanks apni khet app sare Dr bht vdia Rai dinde a sb thnks ?
(pb)
Punjab
Kavin ji Apni kheti nal judan lai dhanwad, tuci isse trah apni kheti nal jude raho ate khetibadi, pashupalan di jankari lende rho baki hor kisana tak bhi share kro tan jo hor kisan bhi khetibadi ate pashupalan vare nawi jankari da fyada laa skan dhanwad.
किन्नु के बाग फल झड़ रहा है क्या करें ?
(hn)
Punjab
मोहनलाल जी, फल झड़ने की रोकथाम के लिए आप बाग़ में नमी की मात्रा लगातार बना के रखे और copper oxychloride @2 -3 g /L पानी के हिसाब से छिड़काव करे। धन्यवाद।
किन्नु के बाग फल झड़ रहा है क्या करें ?
(hn)
Punjab
मोहनलाल जी, फल झड़ने की रोकथाम के लिए आप बाग़ में नमी की मात्रा लगातार बना के रखे और copper oxychloride @2 -3 g /L पानी के हिसाब से छिड़काव करे। धन्यवाद।
किन्नु के बाग फल झड़ रहा है क्या करें ?
(hn)
Punjab
मोहनलाल जी, फल झड़ने की रोकथाम के लिए आप बाग़ में नमी की मात्रा लगातार बना के रखे और copper oxychloride @2 -3 g /L पानी के हिसाब से छिड़काव करे। धन्यवाद।
ਸ੍ਰੀ ਮਾਨ ਜੀ ਟਮਾਟਰ ਤੇ ਮਿਰਚਾ ਦੇ ਬੂਟਿਆ ਦੇ ਪੱਤੇ ਇਕੱਠੇ ਹੋ ਰਹੇ ਨੇ ਕੋਈ ਇਲਾਜ ਦੱਸੋ ?
(pb)
Punjab
ਸਵਰਨ ਜੀ, ਇਹ leaf curl viral ਬਿਮਾਰੀ ਕਰ ਕੇ ਹੁੰਦਾ ਹੈ, ਇਹ ਬਿਮਾਰੀ ਰਸ ਚੂਸਣ ਵਾਲੇ ਕੀੜਿਆਂ ਰਾਹੀਂ ਅੱਗੇ ਫੈਲਦੀ ਹੈ , ਇਸ ਦੀ ਰੋਕਥਾਮ ਲਈ ਜ਼ਿਆਦਾ ਪ੍ਰਭਾਵਿਤ ਬੂਟੇ ਪੁੱਟ ਕੇ ਨਸ਼ਟ ਕਰ ਦਿਓ ਅਤੇ Thiamethoxam @1 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Iska kya upay hai ?
(hn)
Uttar Pradesh
Devendra ji, ye spotted pod borer ka hamla hai, iski rokthaam ke liye aap Coragen@0.4 ml/L paani ke hisaab se spray kare . Dhnyvad .
28p67 hybrid jhone bare jankari deo made Pani lyi best rho k nhi ?
(pb)
Punjab
ji 28P67 ek hybrid variety hai. Eh kisam takreeban 135-140 dinna vich tyar ho jandi hai. Isda average jhad 30-35 quintal prati acre da hai. Isdi paneeri di bijayi tusi duje motte jhone di paneeri de nal beej sakde han. Es variety di paneeri di bijayi da sama 20 may to 25 may de vichkar da hai. Isdi 25-28 dinna di paneeri transplanting lyi tyar ho jandi hai. Isnu urea@90kg, Potash@20 kg prati acre de hisab nal varto kti jandi hai. Je zameen phosphorous di kami de lashan dekhaundi hai ja pichle saal kanak vich DAP di sifarish matra anusar varto nahi kri ta tusi DAP@25-27kg prati acre di varto kar sakde han. Potash nu zameen tyar karn samay pa deo. tusi esnu 2 te 3no. paani vich laa akde ho Dhanwad.
ਸ੍ਰੀ ਮਾਨ ਜੀ ਮੂੰਗੀ ਬੀਜੀ ਨੂੰ 20ਦਿਨ ਯੀਰੋ ਡੀਰਲ ਨਾਲ ਬੀਜੀ ਕਣਕ ਦੇ ਨਾੜ ਨੂੰ ਬਿਨਾਂ ਅੱਗ ਲਾਏ ਬੀਜੀ ਸੀ ਕਰਚੀਆ ਵਿੱਚ ਗਰਮੀਂ ਬਹੁਤ ਪੈ ਰਹੀ ਆ ਕਿ ਹੁਣ ਅਸੀਂ ਪਾਣੀ ਲਾ ਸਕਦੇ ਆ ਜਾ ਨਹੀ ਪਾਣੀ ਦੇ ਨਾਲ ਨਾਲ ਖਾਦ ਪੋਣੇ ਵਾਰੇ ਵੀ ਦੱਸਿਆ ਜਾਵੇ ਧੰਨਵਾਦ ?
(pb)
Punjab
ਭੁੱਲਰ ਜੀ, ਤੁਸੀ ਮੂੰਗੀ ਦੀ ਫਸਲ ਨੂੰ ਪਹਿਲਾ ਪਾਣੀ ਦੇ ਸਕਦੇ ਹੋ ਅਤੇ ਖਾਦ ਲਈ ਕਿਰਪਾ ਕਰ ਕੇ ਇਹ ਦੱਸੋ ਕਿ ਪਹਿਲਾ ਫ਼ਸਲ ਨੂੰ ਕਿਹੜੀ - ਕਿਹੜੀ ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਰੀ ਦਿੱਤੀ ਜਾ ਸਕੇਗੀ। ਧੰਨਵਾਦ।
Haryana
Phele pani 25 day to lon di siparsh kiti jadi h ji j tuc phels es ch khada payie hoyi ta hun pani lon to phela 20 kg urea pa sakdeo ji
Lemon plant kiwe ugaia janda hai ?
(pb)
Punjab
Baljeet kaur ji, Lemon de plant budding raahi tyaar kite jande han, is lai je tuci lemon da boota laona chaunde ho ta tuci boota kise vadia nursery to khareed ke hi lao ate beej na beejo . Dhanwaad .
Sir nutrisac tablet b 21to 22 din tk de skde aa koi side effect ta ni ?
(pb)
Sukhchain ji tuci ehna di varto kr skde ho eh rojana 1 goli deni hai ehna vich vitamins, mineral hunde ha jiss nal pashu de sarir di kami puri hundi hai ate pashu sme te heat vich aa janda hai.
ਸ੍ਰੀ ਮਾਨ ਜੀcr super 212 ਪਨੀਰੀ ਲੋਨ ਦਾ ਟੈਮ ਦੱਸੋ ਜੀ ਤੇ ਕਿਨੇ ਦਿਨ ਦੀ ਪਨੀਰੀ ਪੱਟ ਕੇ ਲਾਈਂ ਜਾਵੇ ਧੰਨਵਾਦ ?
(pb)
ਤੁਸੀਂ ਝੋਨੇ ਦੀ ਇਹ ਕਿਸਮ ਦੀ ਪਨੀਰੀ 20 ਮਈ - 5 ਜੂਨ ਤਕ ਬੀਜ ਸਕਦੇ ਹੋ ਅਤੇ 25-30 ਦਿਨਾਂ ਦੀ ਪਨੀਰੀ ਨੂੰ ਤੁਸੀਂ ਖੇਤ ਵਿੱਚ ਲਗਾ ਸਕਦੇ ਹੋ, ਧੰਨਵਾਦ।
sir jawar beeji hai is vich murk ho gyi hai 2 4 d di spray krke murk nu control kita ja skda hai jawar nu koi nuksan taa ni ehde nal ?
(pb)
ਪਰਮ ਜੀ ਜਵਾਰ ਦੇ ਵਿਚ ਨਦੀਨ ਦੀ ਰੋਕਥਾਮ ਲਈ ਕੋਈ ਵੀ ਸਪਰੇ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਕਿਉਕਿ ਇਹਦੇ ਨਾਲ ਚਾਰੇ ਉਪਰ ਮਾੜਾ ਅਸਰ ਪੈ ਸਕਦਾ। ਧੰਨਵਾਦ।
हाइब्रिड सेंमी का अच्छी क्वालिटी का बीज ?
(hn)
Maharashtra
पूरन जी कृपया अपना सवाल विस्तार से बताये की आप किस फसल के बारे में जानकारी लेना चाहते है। धन्यवाद्।
प्रसन्न का उत्तर दीजिए
मेरे पास पठानकोट के पास लगभग 2 कनाल के करीब पथरीली जमीन है इसमें कौन सी फसल उगाई जा सकती है ताकि यह हरी भरी रहे ?
(en)
Punjab
राजीव जी इस जमीन में पत्थर काफी जयादा है उनको हटाना पड़ेगा तभी इसमें कुछ हो सकता है। धन्यवाद्।
Jaswinder ji please suggest what can I do after that.
इसके बाद में क्या करूं
इसके बाद में क्या करूं
टीम अभी भी मेरे जवाब का इंतजार कर रही है।
Sir 1 acre jameen lai kine marle paneri vaste tha bna sakde ha ?
(pb)
simran ji ik acre li tusi paneeri 6.5 marle vich beej sakde ho dhanwaad.
128ਦੀ ਪਨੀਰੀ ਬੀਜ ਸਕਦੇ ਹਾਂ ਸਰਕਾਰ ਨੇ 26 ਤਰੀਕ ਰੱਖੀ ਝੋਨੇ ਵਾਸਤੇ ਲਾਈਟ ਨਹੀ ਆਰੀ ਮੋਟਰਾਂ ਦੀ ਪਨੀਰੀ ਅਗੇਤਰੀ ਤਾਂ ਨਹੀਂ ਹਾਂ ਗੁਰਦਾਸਪੁਰ ਇਲਾਕਾ ਪਹਿਲੀ ਵਾਰ ਲਗਾ ਰਹੇ ਆਂ ਕੀ ਏ ਵਰੈਟੀ ਸਹੀ ਹੈ ?
(pb)
Punjab
ਇਕਬਾਲ ਜੀ PR 128 ਦੀ ਪਨੀਰੀ ਤੁਸੀਂ 20-25 ਮਈ ਤੱਕ ਲਗਾ ਸਕਦੇ ਹੋ। ਤੁਸੀਂ ਪਰ 131, 130, 129 ਕਿਸਮ ਵੀ ਬੀਜ ਸਕਦੇ ਹੋ ਧੰਨਵਾਦ।
Sat shri akal ji. Main apne ghar de garden ch gheeye, kaddu etc de paudhe laaye c.. hun fruit taan lag reha par chotta fruit yellow color da ho ke jhad jaanda hai. Isda koi organic solution daso ji. Dhanwaad ji ?
(en)
harman ji esde layi tusi npk 191919@ 10-15 gram prati litre paani de hisab nal vart sakde ho. dhanwaad.
ਸਤਿ ਸ਼੍ਰੀ ਅਕਾਲ ਜੀ ਸਰ ਮੈਂਨੂੰ ਗੱਨੇ ਦੀ ਫਸਲ ਵਿਚ ਹਰ ਪ੍ਰਕਾਰ ਦੇ ਨਦੀਨਾਂ ਨੂੰ ਮਾਰਨ ਵਾਲੀ ਸਪਰੇਅ ਦੱਸੋ ਜੋ ਗੱਨੋ ਨੂੰ ਕੋਈ ਨੁਕਸਾਨ ਨਾਂ ਕਰੇ ਜੀ ਧੰਨਵਾਦ ?
(pb)
ਸਤਵਿੰਦਰ ਜੀ ਗੱਨੇ ਦੀ ਫਸਲ ਵਿਚ ਨਦੀਨਾਂ ਦੀ ਰੋਕਥਾਮ ਲਈ ਤੁਸੀਂ ਬਿਜਾਈ ਤੋਂ 2 ਦਿਨ ਦੇ ਅੰਦਰ 800 ਗ੍ਰਾਮ atrazine ਅਤੇ ਲਪੇਟਾ ਵੱਲ, ਚੋੜੇ ਪੱਤੇ ਅਤੇ ਡੀਲੇ ਦੀ ਰੋਕਥਾਮ ਲਈ ਤੁਸੀਂ 800 ਗ੍ਰਾਮ 2,4-d sodium salt 80 Wp ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਧੰਨਵਾਦ।
Sir g sadi katti sue nu 7month hogee ohnu ki dita java jis Nal oh jaldi gaban ho jave ?
(pb)
Amarjeet ji tuci uss nu vdhia khurak de nal nal bovimin-b mineral mixture powder 50gm rojana dena suru kro ate Nutrisacc advance tablet rojana 1 goli deo ate 21 din tak dinde rho ehna nal ohh sme te heat vich aa jawegi.
ਸੂਰ ਪਾਲਣ ਦੇ ਲਈ ਹੁਣ ਸਬਸਿਡੀ ਮਿਲਦੀ ਹੈ ਤੇ ਕਿਵੇ ਮਿਲਦੀ ਹੈ ?
(pb)
ਰਸ਼ਵਿੰਦਰ ਜੀ ਇਸ ਕੰਮ ਵਿੱਚ ਲੋਨ ਅਤੇ ਸਬਸਿਡੀ ਲਈ ਤੁਹਾਡੇ ਕੋਲ ਸੂਰ ਪਾਲਣ ਦੀ ਟ੍ਰੇਨਿੰਗ ਹੋਣੀ ਚਾਹੀਦੀ ਹੈ, ਟ੍ਰੇਨਿੰਗ ਕਰਨ ਤੋਂ ਬਾਅਦ ਸੂਰ ਪਾਲਣ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਕੁੱਲ ਪ੍ਰੋਜੇਕਟ 8 ਲੱਖ ਦਾ ਹੁੰਦਾ ਹੈ ਉਸ ਵਿੱਚੋ 2 ਲੱਖ ਸਬਸਿਡੀ ਹੁੰਦੀ ਹੈ ਜੇ ਤੁਸੀ ਆਪਣੇ ਪੱਧਰ ਤੇ ਕਰਨਾ ਹੈ ਤਾਂ ਤੁਸੀ 2-2.50 ਲੱਖ ਵਿੱਚ ਇੱਕ ਵਾਰ ਛੋਟੇ ਲੈਵਲ ਤੋਂ ਸ਼ੁਰੂ ਕਰ ਸਕਦੇ ਹੋਂ ਟ੍ਰੇਨਿੰਗ ਕਰਵਾਉਣ ਲਈ ਸਰਕਾਰੀ ਸੂਰ ਫਾਰਮ ਬਣੇ ਹਨ ਜਿਵੇ ਮੱਲੋਵਾਲ, ਖਰੜ, ਨਾਭਾ , ਗੁਰਦਾਸਪੁਰ ਵਿੱਚ ਜਿੱਥੇ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ
ਡਾ. ਸਾਹਿਬ ਤੋਰੀ ਦੀ ਵੇਲ ਨੂੰ ਫੁੱਲ ਆ ਕੇ ਝੜ ਜਾਂਦੇ ਹਨ ?
(pb)
ਜਗਦੀਪ ਜੀ ਇਸਦੇ ਲਈ ਤੁਸੀਂ npk 191919 @ 10-15 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ। ਧਨਵਾਦ।
bakri ke ek mahine ke bche ke joo chichd bahut hai ?
(hn)
Punjab
Amandeep ji usko aap Hitek injection 0.3ml chamdi mai lgwayen iss frak padne lgg jayega aur uske ass pass saff safai ka purra dian rakhen.
हरे छोटे बैगन क बीज बताए जो अच्छी पैदावार देता हो और हाइब्रिड बीज हो ?
(hn)
Uttar Pradesh
निम्नलिखित किस्में लगाने के लिए उपयुक्त हैं: Pusa Purple Round: यह किस्म छोटे पत्ते, शाख और फल के छेदक की रोधक किस्म है। Pant Rituraj: इस किस्म के फल गोल और आकर्षित जामुनी रंग के होते हैं और इनमें बीज की मात्रा भी कम होती है। इसकी औसतन पैदावार 160 क्विंटल प्रति एकड़ होती है। Banaras Giant: यह वाराणसी और उसके नजदीक के क्षेत्रों में प्रसिद्ध किस्म है। इसके फल हरे और सफेद रंग के होते हैं। इसकी औसतन पैदावार 400 क्विंटल प्रति एकड़ होती है। Swarna Mani: यह किस्म बैक्टीरियल सूखे के प्रतिरोधक किस्म है। इसकी औसतन पैदावार 24-26 टन प्रति एकड़ होती है| Swarna Ajay: इसकी औसतन पैदावार 28-30 टन प्रति एकड़ होती है। एक एकड़ खेत में बिजाई के लिए 300-400 ग्राम बीज प्रति एकड़ में प्रयोग करें।
Madhya Pradesh
सर जी मुझे हरा और जमुनिया मिक्स कलर मे बताए बीज
ਰਾਸ਼ੀ 3033 ਮੱਕੀ ਦਾ ਬੀਜ ਪਕਾਵੀ ਬੀਜਣ ਦਾ ਸਮਾਂ ਦੱਸਿਆ ਜਾਵੇ ਜੀ ਅਤੇ ਇਸਦਾ ਝਾੜ ਕੀ ਹੈ ਧੰਨਵਾਦ ਜੀ ?
(pb)
Rasi 3033 ਮੱਕੀ ਦੀ ਵਰਤੋਂ ਅਚਾਰ ਲਈ ਜਿਆਦਾ ਕੀਤੀ ਜਾਂਦੀ ਹੈ। ਇਸਦਾ ਔਸਤਨ ਝਾੜ 200-250 ਕੁਇੰਟਲ ਪ੍ਰਤੀ ਏਕੜ ਦਾ ਹੈ। ਇਸਦੀ ਬਿਜਾਈ ਲਈ 8-10kg ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕੀਤੀ ਜਾਂਦੀ ਹੈ। ਇਹ ਕਿਸਮ 75-80 ਦਿਨਾਂ ਵਿਚ ਅਚਾਰ ਲਈ ਤਿਆਰ ਹੋ ਜਾਂਦੀ ਹੈ। ਧੰਨਵਾਦ।
Kharbuja me fool aa raha hai lakin fal nahi ban Raha hai. Kya kare ?
(en)
Uttar Pradesh
anuj ji iske liye ap npk 191919@ 10-15 gram prati litre paani ke hisab se prayog kar sakte hai. dhanyawad.
Madam munfali me 2pani laga de kya 55 day ka ho gyi h munfali 1 pani ku lagi 16 days ho gya h please ?
(hn)
Maharashtra
chandu ji mungfali mein dusra paani jab jab apki fasal ke phul aa kr chale jaye uke baad lgane ki sifarish ki jati hai. dhanyawad.
Sir g sade kol 1quintal lasan peya hai os nu store kive kariye tan jo khrab na hove ?
(pb)
sohan ji lasan nu patan ton baad 5-7 din lai sukauna chahida hai pr ehnu dhupe nhi skauna esnu chaan vich rakh ke ska lao pher es dian guttian bna ke esnu sukki ate hwadar jgah vich rakh ke bhandar kar skde ho. dhanwaad.
Disst sangrur brolier chiks ਡੀਲਰ ਦਾ number ਦਿਉ ਜੀ ?
(pb)
Punjab
ਪ੍ਰੀਤ ਜੀ ਤੁਸੀ ਇਸ ਵਾਰੇ ਪੂਰੀ ਜਾਣਕਾਰੀ ਲਈ Akash Patel 7275918809 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ ਇਹਨਾਂ ਕੋਲ venky ਕੰਪਨੀ ਦੇ ਚੂਚੇ ਆਉਂਦੇ ਹਨ
Sir Basmati 1692 varity de proper detail deo ji kinna jhad dindi aw kehre kehre rog lagde ne kdo es variety de paniri lga sakde aw ji ?
(pb)
Pusa Basmati 1692, semi dwarf variety hai. Eh kisam seed to seed tak 110-115 days lendi hai. Esda austan jhad 21 quintal prati acre da hai. Isdi paneeri laun da sahi sama june de duje hafte to le ke july de pehle hafte tak da hai. es upar mukh tor te jhanda rog ate jhulas rog hi hamla krde han. Dhanwad.
Mung me phoolo ke liye ?
(hn)
Maharashtra
lakshmi ji mungi mein achi growth aur poori paidawar lene ke liye koi bhi alag se spray karne ki sifarish nahi ki jati iske liye bs ap sifarish ki hui khi hi prayog kre. dhanwaad.
Laudis herbicide ਕਿੱਲੇ ਦੀ ਕਿੰਨੀ ਪੈਦੀ ਹੈ ?
(pb)
ਹਰਮੀਤ ਜੀ ਇਹ ਦਵਾਈ ਨੂੰ 100-115 ml ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
Sir marketing kya hai ?
(hn)
Punjab
shubham ji marketing ka matlab hai ki jo hmari fasal ki upaj hai usko kaise kahan par bechna hai. dhanyawad.
Lixin iu te ah niche ali pic ehna dono cho best khedi dwi a cow de dwi Bruni a dso mda ja jldi dssdo ehna cho khedi best ?
(pb)
Punjab
Kavin ji tuci koi bhi bhrwa skde ho jekar isdi varto krna chahunde ho tan vart skde ho ehna da vdhia result hai.
Punjab
ok
Sir dog di bhukh vdhon lai kehra syrup thik rahu.garmi ch bhut ght khanda a ?
(en)
Bachittar ji tuci uss nu Aptiquik liquid 10ml rojana dena suru kro baki usde rehn sehn da pura dian rakho jiss nal uss nu garmi ton bachiya ja skee.
amrud da fal jhd da peya kida control kita jawe ?
(pb)
ਰਾਜਿੰਦਰ ਜੀ ਇਸਦੇ ਲਈ ਤੁਸੀਂ npk 191919 @ 10-15 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ। ਧਨਵਾਦ।
4 फुट की दूरी पर गन्ना बोने गया है जिसमें टमाटर और बैंगन की खेती कर सकते हैं क्या in june ?
(hn)
Uttar Pradesh
अमरजीत जी आप इसमें टमाटर और बैंगन की खेती कर सकते हैं पर अगर दाल जैसे मुंगी, मांह की खेती करेंगे तो इससे जमीन की उपजाऊ शक्ति भी बढ़ेगी और मुनाफा भी अच्छा हो सकता है। धन्यवाद्।
Short term Courses kehra kar sakde aa (Agriculture and Poultry) related, Please Suggest ( Te kitho Karr sakde aa) +2 ton Baad ?
(en)
Punjab
amrinder ji agriculture nal sambandhat course tusi punjab khetibadi university ton kar sakde ho esde baare jankari lain layitusi niche dite gaaye link te ja k jankari lai sakde ho. https://docs.google.com/forms/d/e/1FAIpQLScprMgZ0nHZaqM0p4WkHw2st8ybJ9FfSkENSULGyxbsMZkjTw/formResponse dhanwaad.
Punjab
Link not working
Munfali me 2 pani kab lagaye 1pani ke kitne day bad batao ?
(hn)
Maharashtra
chandu ji mungfali mein dusra paani jab apki fasal mein phul aa kr chale jaye uske baad lgane ki sifarish ki jati hai. dhanyawad.