Maharashtra
Search
Spinach plant ?
(en)
hazon please ask your question in detail what you want to know about the spinach crop so that we can give you right information. thank you.
Ssa dr saab. April de mahine vich ganne di bijayi kiti c ji. Kism 0238 aa ji. Eda boota root to e suk rha aa. Ehdi ki wajah ho skdi aa ji. Bijayi vele fipronil 40 and thiamoxim 25 di spray kiti c ?
(pb)
gurpreet ji 2 spray nu mix kar ke nahi vartna chahida ehde nal bootey upr maada asar pai sakda hai. hun tusi esnu paani lgao halka halka tan jo dwai da asar ghat ho ske. ate eh v dso tusi esnu khad kini matra vich pai si . dhanwaad.
ਸਰ ਘੀਆ ਦੀ ਵੇਲ ਮੁੱਢ ਤੋ ਖਰਾਬ ਹੋ ਰਹੀ ਹੈ ਇਸਦਾ ਇਲਾਜ ਕੀ ਹੋ ਸਕਦਾ ਹੈ ਜੀ ?
(pb)
ਹਰਜੀਤ ਜੀ ਇਸਦੇ ਲਈ ਤੁਸੀਂ carbendazim @ 2ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।
ਸਰ ਘੀਆ ਦੀ ਵੇਲ ਮੁੱਢ ਤੋ ਖਰਾਬ ਹੋ ਰਹੀ ਹੈ ਇਸਦਾ ਇਲਾਜ ਕੀ ਹੋ ਸਕਦਾ ਹੈ ਜੀ ?
(pb)
ਹਰਜੀਤ ਜੀ ਇਸਦੇ ਲਈ ਤੁਸੀਂ carbendazim @ 2ਗ੍ਰਾਮ ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।
veere vahan vicho mitti chuki si ratla vahan a jiri di kehdi kisam vadia rahegi te vahan nu upjau bnaun lai ki kuj pana pvega kirpa krke answar dita jawe ji ?
(pb)
Punjab
Harvinder ji, tuci mitti di jaanch jaroor karvao ate us hisaab naal hi khada di vrto karo. Mitti di upjau shakti vadhaun lai tuci desi roodi di khaad vart sakde ho ate hri khaad vaalian faslan di kaasht kar sakde ho ji, tuci PR 121, 126, 130, 131 kisman di kaasht kar sakd ho ji. . Dhanwaad.
1401 ਦੀ ਪਨੀਰੀ ਵਿੱਚ ਝੰਡਾ ਰੋਗ ਸ਼ੁਰੂ ਹੋ ਰਿਹਾ ਉਸ ਦੀ ਰੋਕਥਾਮ ਕਿਸ ਤਰ੍ਹਾਂ ਕੀਤੀ ਜਾਵੇ ?
(pb)
Punjab
ਬਲਜਿੰਦਰ ਜੀ, ਵੈਸੇ ਝੰਡਾ ਰੋਗ ਦੀ ਰੋਕਥਾਮ ਲਈ ਪਨੀਰੀ ਦੇ ਬੀਜ ਨੂੰ ਹੀ ਨੂੰ ਸੋਧ ਕੇ ਬੀਜਣਾ ਚਾਹੀਦਾ ਹੈ, ਹੁਣ ਇਸ ਦੀ ਰੋਕਥਾਮ ਲਈ ਤੁਸੀ ਪ੍ਰਭਾਵਿਤ ਬੂਟੇ ਪੁੱਟ ਦਿਓ ਅਤੇ ਪਨੀਰੀ ਨੂੰ ਖੇਤ ਵਿਚ ਲਾਉਣ ਸਮੇ trichodrma @10-15 g /L ਪਾਣੀ ਦੇ ਹਿਸਾਬ ਨਾਲ ਬਣਾਏ ਘੋਲ ਵਿਚ 15-20 ਮਿੰਟ ਪਨੀਰੀ ਦੀਆਂ ਜੜ੍ਹਾਂ ਨੂੰ ਡਬੋ ਕੇ ਜਰੂਰ ਰੱਖੋ। ਧੰਨਵਾਦ।
ਸ਼੍ਰੀ ਮਾਨ ਜੀ ਇਸਦਾ ਕੀ ਕਾਰਨ ਹੋ ਸਕਦਾ ਹੈ ਤੇ ਇਸਦੇ ਇਲਾਜ ਕੀ ਕੀਤਾ ਜਾਵੇ ਧੰਨਵਾਦ ?
(pb)
Punjab
ਇਹ ਫੰਗਸ ਦੇ ਲੱਛਣ ਲੱਗ ਰਹੇ ਹਨ ਇਸਦੀ ਰੋਕਥਾਮ ਲਈ ਤੁਸੀਂ carbendazim @ 2ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ ਧੰਨਵਾਦ
Sir g a paneeri upro sukh rhi ki causes a behind this ?
(pb)
manjeet ji kirpa apni paneeri di photo bejo ate eh vi dso ki kehdi khad kini matra vich payi hai us hisab nal hi tuhanu sahi jankari diti ja sakdi hai. dhanwaad.
16 ਦਿਨ ਦੀ ਪਨੀਰੀ ਵਿਚ ਨਦੀਨ ਬੋਹਤ ਹੋ ਗਿਆ ਏ ?
(pb)
ਰਵਿੰਦਰ ਜੀ ਨਦੀਨ ਦੀ ਰੋਕਥਾਮ ਲਈ ਤੁਸੀਂ 100 ml bispyribac ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।
ਝੋਨੇ ਦੀ ਪਨੀਰੀ 10 kg ਬੀਜ ਲਈ ਕਿੰਨੀ ਕਿਆਰੀ ਬਣਾਉਣੀ ਹੈ ਜੀ ?
(pb)
ਤਜਿੰਦਰ ਜੀ 10 ਕਿਲੋ ਪਨੀਰੀ ਲਈ 200 ਮੀਟਰ ਜਗਾਹ ਕਾਫੀ ਹੈ। ਧੰਨਵਾਦ।
Lemon farming ?
(en)
Maharashtra
lemon cultivation is profitable.Lemons can grow in all types of soils. Light Soils having good drainage are suitable for its cultivation. PH range of soil should be 5.5-7.5. They can also grow in slightly alkaline and acidic soils. Light loam well drained soils are best for Lemon cultivation.Land should be ploughed, cross ploughed and leveled properly. Planting is done on terraces against slopes in hilly areas. High density planting is also possible in such areas.The best season for planting is July-August.Spacing between plants should be kept between 4.5×4.5. Pits of size 60×60×60cm should be dug for planting seedlings. 10Kg of Farmyard Manure and 500g of Single superphosphate should be applied to pits while planting.Pits of size 60×60×60cm should be dug for planting seedlings.Lemon requires irrigation at regular intervals. Life saving irrigation should be given in winters and summers. Irrigation is necessary for Flowering, Fruiting and proper plant growth. Over irrigation may also leads to diseases like Root rot and collar rot. High frequency irrigation is beneficial. Salty water is injurious for crop plants. Partial drying out of soil in spring may not affect plants.On attaining proper size, shape along with attractive color having TSS to Acid ratio of 12:1, kinnow fruits is ready for harvest. Depending upon variety fruits are generally ready for harvesting in Mid- January to Mid- February. Do harvesting at proper time as too early or too late harvesting will give poor quality. Thank you
sir ji cow da son vich 10 din ra gai aa oas da pishla soa 1 than vicho dod ghat se onu asa time ke dita java jo dod poora hoa java oas da dhara poria hoa Jan ?
(pb)
Sahib ji tuci uss nu Metabolite powder 1 pouch rojana deo ate Vitamor-h inj. 5ml lgwao ate 2-2 din de frak nal 3 tike lgwao. baki usdi khurak ate rehn sehn da pura dian rakho.
ਸਰ ਝੋਨੇ ਦੀ ਪਨੀਰੀ ਞਾਲੇ ਬੀਜ ਨੂੰ ਤੋਤੇ ਚੁਗ ਕੇ ਲੈ ਜਾਦੇ ਹੈ ਕਿਰਪਾ ਕਰਕੇ ਇਸ ਦਾ ਵਧੀਆ ਇਲਾਜ ਦੱਸੋ ?
(pb)
ਕੁਲਵੰਤ ਜੀ ਤੁਸੀਂ ਪੰਛੀਆਂ ਤੋਂ ਬੀਜ ਨੂੰ ਬਚਾਉਣ ਲਈ ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਦੀ ਪਤਲੀ ਤਹਿ ਝੋਨੇ ਦੀ ਪਨੀਰੀ ਬੀਜਣ ਤੋਂ ਇੱਕ ਦਮ ਬਾਅਦ ਖਿਲਾਰ ਦਿਉ। ਬੀਜ ਨੂੰ ਤੁਸੀਂ ਸਵਾਹ ਪਤਲੀ ਤਹਿ ਨਾਲ ਵੀ ਢੱਕ ਸਕਦੇ ਹਨ। ਧੰਨਵਾਦ।
Gaa check krai c dr khnda gaban aaa pr eh eda tarra kr rhi aa ki karn ho skda aa ?
(pb)
Rajasthan
Sandeep ji kirpa krke tuc apne swal de nal photo bhi upload kro ji jiss nu dekh ke tuhanu sahi jankari diti ja ske.
jeeri de season ch bina pani toh kis cheez di kashat kiti j skdi hai ?
(en)
Akashdeep ji tusi jhone di tha te moongi, makki, arhar, gwar, soyabean, maah, mausami sabjiya, aadi lga sakde han. Dhanwad.
Punjab
Guar
Borer disease in potatoes. Suggest remedial measures ?
(en)
sami please post your crop photos along with the borer or diseases so that we can give you right information. thank you.
ਇਹ ਸੁੱਕ ਕਿਉ ਰਿਹਾ ?
(pb)
ਰਵਿੰਦਰ ਜੀ ਇਹ ਬੂਟਾ ਫਰਸ਼ ਤੇ ਕੰਧ ਦੇ ਸੇਕ ਨਾਲ ਸੁੱਕ ਗਿਆ ਹੈ। ਬੂਟੇ ਦਾ ਪਾਣੀ ਵਾਲਾ ਘੇਰਾ ਵੀ ਨਹੀਂ ਦਿਸ ਰਿਹਾ। ਘੇਰਾ ਨਾ ਹੋਣ ਕਰਕੇ ਬੂਟੇ ਨੂੰ ਲੋੜੀਂਦਾ ਪਾਣੀ ਨਹੀਂ ਮਿਲਦਾ ਜਿਸ ਕਰਕੇ ਬੂਟੇ ਵਿਚ ਨਮੀ ਦੀ ਕਮੀ ਵੀ ਹੋ ਸਕਦੀ ਹੈ। ਧੰਨਵਾਦ।
Sir dairy farm te loan kive mil skda main Kai var bank ch ja ayia koi rah sira e ni dinde hagge main dairy farm da course v kita hoea certificate v hagga sir mera kol pr loan de ni rhe ?
(pb)
Punjab
Kuljinder ji kirpa krke eh daso bank wale tuhanu loan vare ki bolde hai, tuci pehla bhi koi loan leya hai ja nhi, kirpa krke pure vistar nal swal pusho tan jo tuhanu sahi jankari diti ja ske ate tuci loan di file vich kehre kehre document tyar kite hai iss vare bhi jankari deo.
Punjab
Sir phala koi loan ni hagga Mera bank wale knde aa tuci dairy dolevment ch file jma krwou othe ja k file vare pushia Ludhiana oh knde phala cours krna pau cours di file jma krwai cours kita fr dairy dolevment ch geya document laa k file bna k jma karwai oh knde c tnu call au sir 1 sall hoo geya na koi call i na kuch hor
Punjab
Pnb bnk ch geya c sir main
ਡਾਕਟਰ ਸਾਬ ਮੇਰੀ ਗਾ ਦੇ ਗਲੇ ਵਿਚ ਆ ਗਿਲਟੀਆਂ ਜਹੀਆਂ ਆ 2... ਇਕ ਇਸ side ਦੂਸਰੀ ਦੂਸਰੇ side ਬਰਾਬਰ ਤੇ ਹੀ ਆ ਨਾਲ ਦਿਨ ਵਿਚ ਇਕ ਦੋ ਵਾਰ ਖ਼ੰਗਦੀ ਵੀ ਹੈ. ਨਾਲ ਥੋੜੀ ਜਿਹੀ ਮੂੰਹ ਚੋਂ ਲਾਰ ਵੀ ਮਾਰਦੀ ਆ.. ਕਦੇ ਕਦੇ..ਇਹ ਕੀ ਆ. ਨਾਲ ਇਸ ਦਾ ਇਲਾਜ ਕੀ ਆ ਦੇਸੀ ਤੇ ਅੰਗਰੇਜ਼ੀ.... ਇਹ ਕਿਦਾ ਠੀਕ ਹੋ ਸਕਦਾ ਆ. ?
(pb)
Punjab
ਰਵਨੀਤ ਜੀ ਤੁਸੀ ਇਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਇਹਨਾਂ ਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ
ਝੋਨੇ ਦੀ ਪਨੀਰੀ ਤੇ ਜਿੰਕ ਲੋਹਾ ਕਿੰਨੀ ਮਾਤਰਾ ਵਿੱਚ ਪਾਈਏ ?
(pb)
ਵਰਿੰਦਰ ਜੀ ਝੋਨੇ ਦੀ ਪਨੀਰੀ ਤੇ chelated zinc @100-150 gram ਤੇ chelated ਲੋਹਾ @20-25 gram ਪ੍ਰਤੀ ਕਨਾਲ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
ਸ੍ਰੀ ਮਾਨ ਜੀ ਹਲਦੀ ਲੋਣ ਦਾ ਟਾਇਮ ਦੱਸੋ ਜੀ ਤੇ ਕਿਨੇ ਟਾਇਮ ਚ ਹਰੀ ਹੁੰਦੀ ਆ ਧੰਨਵਾਦ ?
(pb)
Punjab
ਲਛਮਣ ਜੀ ਹਲਦੀ ਨੂੰ ਅਪ੍ਰੈਲ ਮਹੀਨੇ ਦੇ ਅੰਤ ਤੱਕ ਲਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਅਤੇ ਇਹ ਤਕਰੀਬਨ ਮਹੀਨੇ ਤੱਕ ਉੱਘ ਜਾਂਦੀ ਹੈ। ਧੰਨਵਾਦ।
Sir sangrur to 28p67 ja cr 212 da beej kitho mil skda Koi contact no. Mil skda ?
(pb)
Punjab
dharminder ji eh beej layi tusi apne area di kise manjoorshuda dukan nalsampark kar sakde. eh dheyan rakhio ki beej da bill laina na bhulo.dhanwaad.
Cow de 0 7 9 wale heat wale tike lye c bt cow ne heat kdi ni chj nl mtlb k thodi heat c dr tika bhr k nl oh broucline ashroed tika lata ki hn gabn reh jo ja dubara bol pau hn ki hall kri plz dso ?
(pb)
Punjab
Kavin ji jekar usda sahi sme te tika bhriya geya hai tan ohh gaban rehh jawegi tuci 21-22 din tak intzar kro jekar ohh heat vich nhi aundi hai tan ohh gabhn rukk skdi hai.
mushroom ki kheti karni h sir pls batao details m ?
(hn)
Haryana
agar ap mushroom ki kheti ke bare mein jankari chahte hai to mushroom kai parkaar ki hoti hai jaise ki button, Dhingri, shittake, paddy straw , milky aadi , aapko apne area me marketing ka pta karne ke baad mushroom ki kisam ka chunav karna chahiye aur iski training najdeeki KVK ya pehle se mushroom ki kheti kar rahe kisi kisaan se leni chahiye , sabse jyada common button mushrrom hai : iski composting ke liye apko 3000 kg toodi ,15 kg chokar , 9 kg kisaan kahad, 3 kg urea , 3 kg SSP , 3 kg MOP , 30 kg gypsum , 250 g lindane ,furadan 150g ki jroorat padegi, compost tyaar krne ke baad beej 5-6 g / kg compost ke hisaab se tyar kare , bijai ke 2-3 hfto ke baad casing ki jaati hai , jiske 2 hfto baad mushroom ugna shuru ho jaati hai , todne ke liye ise aap upar se pakad ke hlka sa ghymaye aur inka mandikarn 200g packet mein packing karke ki jaati hai. Agar ap kisi aur cheez ki kheti ke bare mein jankari lena chahte hai to kripya visthar se batye ta jo apko uske hisab se sahi jankari de sake. Dhanywad
ਸਰ ਮੈਂ ਚੂ ਚੂ ਬੈਂਗਣ ਦੀ ਪਨੀਰੀ ਬੀਜਣੀ ਹੈ। ਕਿਹੜੀ ਕੰਪਨੀ ਦਾ ਬੀਜ ਬੀਜਾਂ ਅਤੇ ਦੋ ਕਨਾਲਾਂ ਵਾਸਤੇ ਕਿੰਨਾ ਬੀਜ ਲੱਗੂ ?
(pb)
Punjab
ਬਲਰਾਜ ਜੀ, 2 ਕਨਾਲ ਬੈਂਗਣੀ ਲਈ 100 ਗਰਾਮ ਬੀਜ ਕਾਫੀ ਰਹਿੰਦਾ ਹੈ ਅਤੇ ਤੁਸੀ Golden ,mahycco , syngenta ਅਤੇ ਹੋਰ ਕੰਪਨੀਆਂ ਜੋ ਤੁਹਾਡੇ ਏਰੀਏ ਦੇ ਵਿਚ ਪ੍ਰਚਲਿਤ ਹਨ, ਓਹਨਾ ਦੀਆਂ ਕਿਸਾਨਾਂ ਦੀ ਬਿਜਾਈ ਕਰ ਸਕਦੇ ਹੋ ਜੀ। ਧੰਨਵਾਦ।
ਧੰਨਵਾਦ ਸਰ ਜੀ
ਸੋਇਿਆਬੀਨ ਪੰਜਾਬ ਵਿਚ Moga ਜਿਲਾ ਵਿਚ ਬੀਜੀ ਜਾ ਸਕਦੀ ਹੈ ?
(pb)
ਜੁਗਰਾਜ ਜੀ ਸੋਇਆਬੀਨ ਨੂੰ ਪੂਰੇ ਪੰਜਾਬ ਵਿਚ ਬੀਜਿਆ ਜਾ ਸਕਦਾ ਹੈ ਬਸ ਮਿੱਟੀ ਵਿਚ ਜਿਆਦਾ ਪਾਣੀ ਨਾ ਖੜ ਦਾ ਹੋਵੇ। ਧੰਨਵਾਦ।
ਸਰ ਮੇਰੀ ਸਾਹੀਵਾਲ ਗਾ ਦਾ ਇੱਕ ਥੱਣ ਵਿੱਚੋ ਦੁੱਧ ਚੂੰਦਾ ਹੈ ?
(pb)
ਰਵਿੰਦਰ ਜੀ ਤੁਸੀ ਉਸ ਨੂੰ Vitum H liquid 10-10ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਅਤੇ Bovimin gl liquid 5ml ਰੋਜਾਨਾ ਦਿਓ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ .
ਮੱਝਾ ਦੇ 2ਮਹੀਨੇ ਰਹਿੰਦੇ ਅਾ ਸੂਣ ਞਿਚ ੳੁਨਾ ਨੂੰ ਮੋਟੇ ਕਰਨ ਲੲੀ ਲੇਟੀ ਠੀਕ ਅਾ ਜੀ ਜਾ ਹੋਰ ਞੀ ਕੁਝ ਨਾਲ ਪਾਞਾ ਤੇ ਲੇਞੇ ਲੲੀ ਵਿਟੀਅਮ ਅੈਚ ਠੀਕ ਅਾਜੀ ?
(pb)
ਹਰਪਾਲ ਜੀ ਤੁਸੀ ਉਹਨਾਂ ਨੂੰ ਜੋ ਵੀ ਫੀਡ ਦਿੰਦੇ ਹੋ ਉਸ ਵਿਚ 100ml ਸਰੋਂ ਦਾ ਤੇਲ ਮਿਕਸ ਕਰਕੇ ਦੇਣਾ ਸ਼ੁਰੂ ਕਰੋ ਅਤੇ ਇਸ ਨੂੰ Vitum H liquid 10ml ਰੋਜਾਨਾ ਦਿਓ ਅਤੇ ਵਧੀਆ ਹਰਾ ਚਾਰਾ ਖਿਲਾਓ ਬਾਕੀ ਇਸ ਨੂੰ ਸੂਣ ਤੋਂ 20 ਦਿਨ ਪਹਿਲਾ metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਜਿਸ ਨਾਲ ਇਸਦੇ ਲੇਵੇ ਅਤੇ ਦੁੱਧ ਵਿਚ ਵਾਧਾ ਹੋਵੇਗਾ ਬਾਕੀ ਤੁਸੀ ਲੇਟੀ ਇਸਦੇ ਖਾਣ ਦੇ ਹਿਸਾਬ ਨਾਲ ਵਰਤ ਸਕਦੇ ਹੋ ਜੇਕਰ ਇਹ ਆਸਾਨੀ ਨਾਲ ਖਾ ਕੇ ਹਜ਼ਮ ਕਰਦੀ ਹੈ ਫਿਰ ਤੁਸੀ ਥੋੜੀ ਥੋੜੀ ਮਾਤਰਾ ਵਿਚ ਖਿਲਾ ਸਕਦੇ ਹੋ
ਇਹ ਕੀ ਬਿਮਾਰੀ ਏ ਤੇ ਇਸ ਦਾ ਕੀ ਹੱਲ ਏ ਵੇਲਾ ਸੁਕ ਰਹੀਆ ਹਨ ?
(pb)
Punjab
ਹਰਬਰਜਿੰਦਰ ਜੀ, ਇਹ ਫੰਗਸ ਕਰ ਕੇ ਹੈ, ਇਸ ਦੀ ਰੋਕਥਾਮ ਲਈ ਤੁਸੀ mancozeb @2-3 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ। ਧੰਨਵਾਦ।
ਕੀ੍ ਅਸੀਂ ਹਾਈਬ੍ਰਿਡ ਝੋਨੇ ਰਾਸ਼ੀ 117ਦੀ ਸਿੱਧੀ ਬਿਜਾਈ ਕਰ ਸਕਦੇ ਹਾਂ ਜੁਲਾਈ ਦੇ ਪਹਿਲੇ ਹਫਤੇ ਕਰ ਸਕਦੇ ਹਾਂ ਤਾਂ ਜ਼ੋ ਵਧੀਆ ਨਤੀਜੇ ਮਿਲਣ ?
(pb)
ਰਵਨੀਤ ਜੀ ਝੋਨੇ ਦੀ ਸਿੱਧੀ ਬਿਜਾਈ ਜੂਨ ਦੇ ਪਹਿਲੇ ਪੰਦਰਵਾੜੇ ਤੱਕ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
ਪਕਾਮੀ ਮੱਕੀ ਦਾ ਏਸ ਵਾਰ ਕੀ ਰੇਟ ਰਹੋ ਜੀ ?
(pb)
Punjab
ਨੀਟੂ ਜੀ, ਮੱਕੀ ਦੀ ਖਰੀਦ MSP ਤੇ ਨਹੀਂ ਕੀਤੀ ਜਾਂਦੀ,ਇਸ ਲਈ ਇਸ ਦਾ ਰੇਟ ਹਰ ਸਾਲ ਉਪਜ ਅਤੇ ਮੰਗ ਦੇ ਹਿਸਾਬ ਨਾਲ ਵੱਧ ਘੱਟ ਹੁੰਦਾ ਰਹਿੰਦਾ ਹੈ ਜੀ ਅਤੇ ਇਸ ਬਾਰੇ ਪਹਿਲਾ ਕੁਛ ਵੀ ਨਹੀਂ ਕਿਹਾ ਜਾ ਸਕਦਾ। ਧੰਨਵਾਦ।
ਪਕਾਮੀ ਮੱਕੀ ?
(pb)
Punjab
ਨੀਟੂ ਜੀ, ਤੁਹਾਡੇ ਮੱਕੀ ਨਾਲ ਸੰਬੰਧਿਤ ਸਵਾਲ ਦਾ ਜਵਾਬ ਦੇ ਦਿੱਤਾ ਗਿਆ ਹੈ ਜੀ। ਧੰਨਵਾਦ
1718 ਦੀ ਪਨੀਰੀ ਕਦੋ ਤੱਕ ਲਾ ਸਕਦੈ ਆ ?
(pb)
ਬਲਰਾਜ ਜੀ 1718 ਦੀ ਪਨੀਰੀ ਨੂੰ ਜੂਨ ਮਹੀਨੇ ਦੇ ਪਹਿਲੇ ਹਫਤੇ ਤੱਕ ਲਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧਨਵਾਦ।
ਮੱਛੀ ਪਾਲਣ ਦਾ ਧੰਦਾ ਸ਼ੁਰੂ ਕਰਨਾ ਚਾਹੁੰਦਾ ਹਾਂ ਜੀ ਮੇਰੇ ਕੋਲ ਸੇਮ ਵਾਲੀ ਜਮੀਨ ਐ ਮੈਨੂੰ ਜਾਣਕਾਰੀ ਦੀ ਲੋੜ ਹੈ 9646422046 ਗਿਦੜਬਾਹਾ ਸ਼੍ਰੀ ਮੁਕਤਸਰ ਸਾਹਿਬ ?
(pb)
Punjab
ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿ ਦਿੰਦੇ ਹਾਂ ਉਸ ਵਿੱਚ ਬਣਿਆ ਹੁੰਦਾ ਹੈ ਮੱਛੀ ਪਾਲਣ ਲਈ ਸੇਮ ਵਾਲੇ ਇਲਾਕੇ ਵਿੱਚ 90% ਸਬਸਿਡੀ ਹੁੰਦੀ ਹੈ ਤੇ ਬਾਕੀ ਇਲਾਕਿਆ ਵਿੱਚ 40 % ਸਬਸਿਡੀ ਹੁੰਦੀ ਹੈ ਤੁਸੀ ਆਪਣੇ ਜ਼ਿਲੇ ਦੇ FFDA ( fish farming development agency ) ਦਫਤਰ ਵਿੱਚ ਜਾਓ ਜੋ ਕਿ ਆਮ ਤੌਰ ਤੇ ਡੀਸੀ ਦਫਤਰ ਜਾਂ ਕਚਿਹਰੀਆਂ ਵਿੱਚ ਬਣਿਆ ਹੁੰਦਾ ਹੈ ਤੁਸੀ ਉੱਥੇ ਆਪਣੇ ਜਮੀਂਨ ਦੀ ਫਰਦ , 10th ਸਰਟੀਫਿਕੇਟ ਤੇ ਜਿੱਥੇ ਤਲਾਬ ਬਣਾਉਣਾ ਹੈ ਉੱਥੋ ਦੀਆਂ 2 ਫੋਟੋ ਲੈ ਕੇ ਜਾਓ ਉਸ ਤੋਂ ਬਾਅਦ FFDA ਦੇ ਅਫਸਰ ਤੁਹਾਨੂੂੰ ਫਾਈਲ ਤਿਆਰ ਕਰਵਾਉਣਗੇ ਤੇ ਤੁਹਾਡੀ ਜਮੀਨ ਦੇਖ ਕੇ ਤਲਾਬ ਬਣਾਉਣ ਦਾ ਤਰੀਕਾ ਦੱਸਣਗੇ ਤੁਸੀ ਰੋਹੁ, ਕਤਲਾ, ਕਾਮਨ ਕਾਰਪ ਨਸਲਾਂ ਰੱਖ ਸਕਦੇ ਹੋ ਤੁਸੀ ਟ੍ਰੇਨਿੰਗ ਦੀ ਜਾਣਕਾਰੀ ਲਈ Sh. Rajinder Kumar Kataria, ADF 94176-22400 adfsrimukatsarsaheb@gmail.com ਨਾਲ ਸੰਪਰਕ ਕਰ ਸਕਦੇ ਹੋ।
Sir ji maki 20 to 25 din de ho gai ha maki vich joo thrip de bimari bot ho rahi ha es da koi hall daso ji ?
(pb)
narinder ji esde layi tusi dimethoate @ 2gram prati litre paani de hisab nal varto sakde ho. dhanwaad.
मुझे ड्रैगन फ्रूट की खेती करनी है कृपया जान कारी दें आंवले और गुंडे की बागवानी भी करनी है ?
(hn)
Maharashtra
भरत जी , ड्रैगन फ्रूट फसल की खेती कम उपजाऊ जमीन में भी कर सकते हैं और यह फसल तापमान को सहने योग्य भी है। रेतली मैरा मिट्टी इसकी खेती के लिए अनुकूल है। हेलोसरेस अंडाटास और हेलोसरेस पोलीराइजस इसकी प्रचलित किस्में है। इसके पौधे कटिंग द्वारा लगाए जाते हैं, जिसकी लम्बाई आमतौर पर 20cm होती है। यह कटिंग किसान को उसके इलाके में ड्रैगन फ्रूट की खेती कर रहे प्रगतिशील किसान से लगभग 70 रुपए/कटिंग के हिसाब से लिए जा सकते हैं। पौधे को आमतौर पर 2x2 मीटर की दूरी पर लगाया जाता है और इसकी सफल खेती के लिए पौधे को कंक्रीट के थम के साथ सहारा देना पड़ता है और छोटे पौधे को थम के साथ बांध कर रखना होता है। यह कम पानी वाली फसल है पर अच्छी पैदावार के लिए पानी हफ्ते बाद दिया जा सकता है। पहले साल पौधे और थम का कुल्य खर्चा 5 लाख के नजदीक आ जाता है । फूल आने से पहले 70gm यूरिया, 90gm DAP, 40gm MOP, पौधे के हिसाब से डालें और फूल आने के बाद यूरिया का प्रयोग कम करें और पोटाश का प्रयोग अधिक करें। फूल आने के 1 महीने के बाद फल तुड़ाई के लिए तैयार हो जाता है। इसका मंडीकरण लोकल मंडी और शहरों की मंडियों में भी किया जा सकता है। तीसरे साल के बाद इस फसल से औसतन 3 लाख रुपए सलाना आमदन मंडी रेट के मुताबिक ली जा सकती है और आंवले के पौधे सख्त होने की वजह से इन्हें मिट्टी की हर किस्म में उगाया जा सकता है। इस फसल की खेती के लिए मिट्टी की pH 6.5-9.5 होना चाहिए। भारी ज़मीनों में इसकी खेती करने से परहेज करें। आंवले की किसम Banarasi, Krishna, NA-9, Francis और NA-10 की बिजाई अच्छी उपज के लिए की जा सकती है। आंवला की खेती के लिए अच्छी तरह से जोताई और जैविक मिट्टी की आवश्यकता होती है। जैविक खाद जैसे कि रूड़ी की खाद को मिट्टी में मिलायें। फिर 15×15 सैं.मी. आकार के 2.5 सैं.मी. गहरे नर्सरी बैड तैयार करें।आंवला की खेती जुलाई से सितंबर के महीने में की जाती है। उदयपुर में इसकी खेती जनवरी से फरवरी महीने में की जाती है। बीज की गहराई के लिए 1 मीटर गहरा वर्गाकार गड्डे खोदें और सूरज की रोशनी में 15-20 दिनों के लिए खुला छोड़ दें। अच्छी पैदावार के लिए 200 ग्राम बीजों को प्रति एकड़ में प्रयोग करें। खेत की तैयारी के समय मिट्टी में 10 किलो रूड़ी की खाद अच्छी तरह मिलाएं। खेत में नाइट्रोजन 100 ग्राम, फासफोरस 50 ग्राम और पोटाश्यिम 100 ग्राम प्रति पौधा डालें। यह खाद एक वर्ष के पौधे को डालें और 10 साल तक खाद की मात्रा बढ़ाते रहें। फासफोरस की पूरी और पोटाशियम और नाइट्रोजन आधी मात्रा को जनवरी-फरवरी में शुरूआती खुराक के तौर पर डालें। बाकी की मात्रा अगस्त के महीने में डालें| बोरोन और ज़िंक सल्फेट 100-150 ग्राम, सोडियम की ज्यादा मात्रा वाली मिटटी में पौधे की आयु और सेहत के अनुसार डालें| खेत को नदीन मुक्त बनाने के लिए समय-समय पर गोड़ाई करें| गर्मियों में सिंचाई 15 दिनों के फासले पर करें और सर्दियों में अक्तूबर दिसंबर के महीने में हर रोज़ चपला सिंचाई द्वारा 25-30 लीटर प्रति वृक्ष डालें। मानसून के मौसम में सिंचाई की आवश्यकता नहीं होती। फूल निकलने के समय सिंचाई ना करें। बिजाई से 7-8 साल बाद पौधे पैदावार देना शुरू कर देते है। जब फूल हरे रंग के हो जाएं और इनमें विटामिन सी की अधिक मात्रा हो जाए तो फरवरी के महीने में तुड़ाई कर दें। इसकी तुड़ाई वृक्ष को ज़ोर-ज़ोर से हिलाकर की जाती है। धन्यवाद।
Ssakaal ji main puchna c k mulli biljan da time sahi aa sir hun ?
(pb)
navdeep ji tusi mooli di pusa chetaki kisam august takk beej skde ho . september- octobet takk tusi muli di punjab safed mooli-2, ate punjab pasand kisam nu beej sakde ho. dhanwaad.
Sir ji 1258 nizeweedu makki je apa Hun bejai kareye ta is da pakawi da kina jhad niklu and kine dina vich tayaar ho jawe gyi. And silage di kini quantity niklu ?
(en)
Nikhil ji, 1258 Nujiveedu maize di bijai hun kiti jaa sakdi hai , vaise jhaad kai cheeja te nirbhr karda hai unj ih austan 18-20q/acre takk jhaad de dindi hai ate ih 90-100 dina vich pakk ke tyaar ho jandi hai ji. Dhanwaad .
Sir koi answer nahi mil raha ji
Dr saab PR128 di paniri hai eh vicho vicho pili ji ho hi hea ish nu ki kita jawe jo tjik hoje 10kilo uriye ch zinc payeya hea ?
(pb)
gurveer je paneeri laye nu 15din ho gaye tan tusi 1 kilo urea prati acre di paneeri de hisab nal varto. dhanwaad.
ਕਿਰਪਾ ਕਰਕੇ ਇਹ ਦੱਸਿਓ ਕਿ ਇਹਨਾਂ ਦੀ ਨਸਲ ਕੀ ਹੈ । ਤੇ ਵਾਧੇ ਲਈ ਨੁਕਤਾ ?
(pb)
Punjab
ਗੁਰਭੇਜ ਜੀ ਇਹ ਦੇਸੀ ਕ੍ਰੋਸ ਨਸਲ ਦੀਆ ਹੈ ਅਤੇ ਇਹਨਾਂ ਦੀ ਚੰਗੀ ਗਰੋਥ ਲਈ ਇਹਨਾਂ ਨੂੰ ਚੰਗੀ ਖੁਰਾਕ ਦੇ ਨਾਲ ਨਾਲ Groviplex liquid 3ml ਰੋਜਾਨਾ ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ
Lady finger nu Kira kha gya hun lady finger a nhi rhi.. ki kriya ?
(en)
thomas ji kirpa keede jaa apni fasal di photo bhejo us hisab nal hi tuhanu sahi janakri diti ja sakdi hai.kyuki har keede lai dwai alag alag hundi hai. dhanwaad.
ਸਰ ਬਾਸਮਤੀ 1718 ਦੀ ਪਨੀਰੀ ਬਿਜਾਈ ਵਿੱਚ ਲੇਟ ਤਾਂ ਨਹੀਂ ਹੋ ਗਈ ?
(pb)
Haryana
ਰਾਜਪਾਲ ਜੀ ਤੁਸੀਂ ਇਸਦੀ ਪਨੀਰੀ ਦੀ ਬਿਜਾਈ ਜੂਨ ਮਹੀਨੇ ਦੇ ਪਹਿਲੇ ਪੰਦਰਵਾੜੇ ਤੱਕ ਕਰ ਸਕਦੇ ਹੋ। ਧੰਨਵਾਦ।
ਸਰ ਇਹ ਨਿੰਬੂ ਦਾ ਬੂਟਾ ਗਰੋਥ ਨਹੀਂ ਕਰ ਰਿਹਾ ?
(pb)
ਰਾਜਪਾਲ ਜੀ ਤੁਸੀਂ ਇਹ ਦੱਸੋ ਇਸਨੂੰ ਕਿੰਨੀ ਖਾਦ ਪਾਉਂਦੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਜਾਣਕਾਰੀ ਦਿਤੀ ਜਾਵੇਗੀ। ਧੰਨਵਾਦ
ਸਰ ਦੇ 3 ਮਈ 27 ਕੁ ਦਿਨ ਪਹਿਲਾਂ ਹੁਣ ਇਸ ਤਰ੍ਹਾਂ ਪੀਕ ਜਿਹੀ ਸੁੱਟ ਰਹੀ ਹੈ ?
(pb)
Punjab
ਰੁਪਿੰਦਰ ਜੀ ਇਹ ਇਨਫੈਕਸ਼ਨ ਕਰਕੇ ਕਰ ਰਹੀ ਹੈ ਤੁਸੀ ਇਸਦੀ ਬੱਚੇਦਾਨੀ ਵਿਚ lixin IU ਦਵਾਈ 3 ਦਿਨ ਭਰਵਾਓ ਅਤੇ ਇਸ ਨੂੰ Agrimin i Tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ
Sir dhaan ki nurserry ko roz paani lgana hai agr hum to roz lagne se khrab to nhe ho jayegi ?
(en)
Haryana
sunny ji iski nursery ko pani ki kami nahi honi chahiye app mitti aur mausam ke hisab se paani lgaye isko. bahut jada paani lgane se hi isko thoda nuksaan ho sakta hai. dhanyawad.
Is butte da name ki aa nd aa indor wala hai ya outdor wala isnu kine tym bhad pani dena chahida ?
(pb)
prabhjot ji esnu tusi indoor ate outdoor dowen treeke nal ugha sakde ho. esnu garmi vich paani7-10 din de wakfe te laa sakde ho. dhanwaad
4 acre di paneeri 20 din di ho gyi hun us vich ki payie growth lyi pehla 15 din te 8 kg urea te 6 kg dap payi c ?
(pb)
lakhwinder ji 15 din di paneeri nu 1kilo urea prati are di paneeri de hisab nal paun di sifarish kiti jandi hai. dhanwaad.
Sat Sri Akal ji…..Sir Khet ch awara kutte bohut nuksan kar rahe aa koi hal ho sakda ?
(pb)
Punjab
.
Sir ਮੇਰੀ ਭੁਲੇਖ ਨਾਲ PR 126ਦਾ ਬੀਜ 16 ਮੵਈ ਨੂੰ ਬੀਜ ਗਿਅ ਕੀ ਆਸੀ ੳਸ ਨੂੰ ਅਗੈਤੀ ਲਾ ਦੇੲਈ 15ਜੂਨ ਨੂੰ ?
(pb)
ਭੁਪਿੰਦਰ ਜੀ ਤੁਸੀਂ ਇਸਦੀ 30-35 ਦਿਨ ਦੀ ਪਨੀਰੀ ਨੂੰ ਖੇਤ ਵਿਚ ਲਗਾ ਸਕਦੇ ਹੋ। ਧੰਨਵਾਦ।
sir 33 zinc di jhone te spray karni hove te kimi doze acre di paindi hai ate kehdi stage te krni chyidi hai jekar spray kar dao ta fr khaad nal paon di jarurat ta nahi ?
(pb)
Punjab
gur ji zinc sulphate 33% nu tusi 16 kilo prati acre de hisab nal vart sakde ho. pr je tuhadi mitti di report de anusar esdi ghat aundi hai tusi tan hi esdi varto kro.
Punjab
sir mai spray krn di doze puchi hai
Sare veera nu mere walo ssa ji....veer ji mnu dasiyo ki apa pig farm da nall paulty farm suru kr sakte haa ja nhii ?
(en)
Punjab
Thakur ji aap pig farming ke sath sath poultry farm kr skte hai, aap pig farm ke sath alag room bnna ker usme birds rakh skte hai.
Punjab
Sr ji mnu kuj log bol rahe na ki pig farm da nall paulty nhii kr sakte bimari aun da dar hunda a.....is lyee mnu dasiyo ki mai pig nall paulty kra ja nhi.
साहब नमस्कार मैं अपने परिवार के खाने के लिए भिंडी लगाये है पर साहब इस मे यह बिमारी आ गया है इस का फोटो भेज रहा हूं और साहब जी मेरे पास कुछ दबा है क्या मैं इसका इस्तेमाल कर सकते हैं धन्यवाद ?
(hn)
Maharashtra
सचिन जी , आपके द्वारा भेजी गई पहली फोटो में फंगस के लक्षण है , इसकी रोकथाम के लिए आप mancozeb @2 -3 g /L पानी के हिसाब से छिड़काव करे और तीसरी फोटो में मिली बग के हमले के लक्षण है, इसकी रोकथाम के लिए आप buprofezin @2 ml /एकड़ के हिसाब से छिड़काव करे। धन्यवाद।
ਪਾਣੀ ਤੇ ਮਿਟੀ ਟੈਸਟ ਕਰਵਾਈ ਸੀ ਜੀ ਕੈਹੜੀ ਖਾਦ ਵਰਤੀ ਜਾਵੇ ਝੋਨੇ ਵਿਚ ?
(pb)
Punjab
ਲਖਵਿੰਦਰ ਜੀ, ਰਿਪੋਰਟ ਵਿਚ ਤੱਤਾਂ ਦੀ ਮਾਤਰਾ ਘੱਟ , ਦਰਮਿਆਨੀ ਜਾ ਜ਼ਿਆਦਾ ਆਈ ਹੋਵੇਗੀ , ਉਸ ਹਿਸਾਬ ਨਾਲ ਤੁਸੀ ਸਾਰਣੀ ਵਿੱਚੋ ਝੋਨੇ ਦੇ ਸਾਹਮਣੇ ਲਿਖੀ ਖਾਦਾਂ ਦੀ ਵਰਤੋਂ ਕਰ ਸਕਦੇ ਹੋ ਜੀ। ਧੰਨਵਾਦ।
Sir paalak nu sundi di roktham lyi kehri spray kriye g ta jo sundi bilkul naa rhe ?
(en)
Punjab
gurmanjot ji, sundi di rokthaam lai tuci Emamectin Benzoate@80-100 g/acre de hisaab naal spray kar sakde ho ji. Dhanwaad .
Training centre of saffron farming ?
(hn)
Punjab
Rekha saffron is mostly cultivated in hilly areas and its training is provided by Council Of Scientific And Industrial Research, Palampur- 0189 423 3339 . Thank You.
Kesar ki kheti k liye training center btayen ?
(hn)
Punjab
Rekha ji, keasr ki kheti phaadi ilaako me ki jaati hai, iski training Council Of Scientific And Industrial Research , Palampur - : 0189 423 3339 ke duara di jaati hai. Dhnyvaad .
Sir khjur de seed kitho miln ge ?
(pb)
Punjab
Hardeep ji, khajur de aam taur te boote hi laaye jande han ji, tuci boote lain lai RRS Bathinda 0164-2212159 naal smprk kar sakde ho ji. Dhanwaad.
Sir jo dairy te loan milda hai lai kis nu milna pavega 1.60 lakh milda hai jo bina secuirty toh ?
(pb)
Punjab
Jaskaran ji dairy loan lyi tuci pehla dairy training lyo fir uss certificate nal loan laa skde ho, baki tuci apni jrurat de hisab nal loan laa skde ho, tuci trainig lyi Dairy Dev. Officer, Dairy Training & Extension Centre, Near Mal Mandi, Amritsar Road, Tarn Taran. S. Joginder Singh 98555-25237,01852-223093 nal samparak kar sakde ho.
Sir vashi nu khedi feed payie jo vajan pura ho jave te gaban v ho jave 2 saal di vashi a sahiwal pehla dairy protein feed pyi a Cargill di ?
(pb)
Jaskaran ji tuci oss nu heifer dry feed deni suru kro, ehh tuc 1.5kg to 2 kg tak rojana deo, baki uss nu cafplan powder 50gm rojana de hisab nal deo ate uss nu her 3 mahine badd salt badal ke pett de kiria wali goli jrur deo.
Himachal district kangra me kon si bakri pale ?
(hn)
Punjab
Sanjeev ji aap Sirohi, beetal goat rakh skte hai aur suruat aap 10 bakrio aur 2 bakro ke sath krr skte hai.