Haryana
Search
dear sir Is podhe me ek pata murja jata h dire dire pura podha murja jata red color ka pani sa b niklta h tne se jad bilkul thik h ase kr ke kafi podhe sukh rhe h ji ?
(hn)
rakesh ji iski roktham ke liye ap carbendazim @ 2gram prati litre paani ke hisab se prayog kar sakte hai. dhanyawad.
ਮੱਕੀ ਦੀ ਫਸਲ ਚੂਹਾ ਬਹੁਤ ਖਰਾਬ ਕਰ ਰਹੇ ਹਨ ਇਸ ਦਾ ਕੀ ਹੱਲ ਕੀਤਾ ਜਾਵੇ ਸਾਰੀ ਛੱਲੀ ਖਾ ਰਹੇ ਹਨ ?
(pb)
Punjab
ਅੰਗਰੇਜ ਜੀ ਚੂਹਿਆਂ ਨੂੰ ਖਤਮ ਕਰਨ ਲਈ zinc phosphide@25gram ਜਾ bromadiolone@25gram ਨੂੰ 1kg ਬਾਜਰਾ, ਜਵਾਰ, ਕਣਕ, ਦਾ ਦਰਦ + 20gram ਬਨਸਪਤੀ ਤੇਲ + 20gram ਪੀਸੀ ਖੰਡ ਦੇ ਮਿਸ਼੍ਰਣ ਨੂੰ ਮਿਲਾਕੇ ਵਰਤ ਸਕਦੇ ਹਨ। ਪਹਿਲਾ 2-3 ਦਿਨ ਚੂਹਿਆਂ ਨੂੰ ਬਿਨਾ ਦਿਵਾਈ ਤੋਂ ਚੋਗਾ ਪਾਓ। ਇਕ ਏਕੜ ਵਿਚ ਤਕਰੀਬਨ 40 ਥਾਵਾਂ ਤੇ 10-10 gram ਦਾ ਚੋਗ ਪਾਓ। ਧੰਨਵਾਦ।
Sir sidhi bijayi svere krke pani la skde aa Ja sham nu hi krni chahidi aa ?
(pb)
Dharminder ji, jhone di siddhi bijai shaam vele karn nu hi tarjeeh deni chahidi hai ji, kyuki shaam nu taapamn ghatt janda hai ate is naal germination jyada vadhia hundi hai ji. Dhanwaad .
Marigold ka poda sukh raha han iska kya ilaj hoga. 1dec 2021 ko lagya tha 4 din phla he copper hychloride ke spray ke thi .koi results nahi Mila. Pls reply ?
(hn)
kulwinder ji abhi ek hafte ke baad ap carbendazim @ 2gram prati litre paani ke hisab se prayog kar sakte hai. dhanyawad.
बरसात के मौसम में कौन सी सब्जी उगाई जाए जिसमें कम रोग हो ?
(hn)
Punjab
परताप जी आप सब्जिया जैसे कद्दू, तोरी, करेला, गोभी, लोकी, भिंडी, बैंगन, प्याज़ आदि लगा सकते है। धन्यवाद।
टिंडे के पत्ते में कौन सा रोग लगा हुआ है क्या समाधान है ?
(hn)
प्रताप जी किर्प्या आप यह बताये की आपने इसको कोनसी खाद कितनी मात्रा में डाली है उस हिसाब से ही आपको सही जानकारी दी जा सकती है। धन्यवाद्।
Rajasthan
सर मैंने खेत में तीन टोली गोबर खाद डाली और दूसरी कोई खाद नहीं दी गई
ਕੱਦੂਆਂ ਦੇ ਇਸ ਵਿਚਕਾਰ ਪਾੜੇ ਵਾਲੀ ਥਾਂ ਨੂੰ ਪਾਣੀ ਦੇਣਾ ਚਾਹੀਦਾ ਹੈ ਕਿ ਨਹੀਂ ਕਿਰਪਾ ਕਰਕੇ ਸਹੀ ਜਾਣਕਾਰੀ ਦਿਓ ਜੀ ?
(pb)
Punjab
ਕੁਲਦੀਪ ਜੀ, ਕੱਦੂਆਂ ਦੇ ਵਿਚਕਾਰ ਪਾੜੇ ਵਾਲੀ ਥਾਂ ਨੂੰ ਪਾਣੀ ਨਹੀਂ ਦੇਣਾ ਚਾਹੀਦਾ ਕਿਉਕਿ ਨਦੀਨ ਵੀ ਵੱਧ ਹੁੰਦੇ ਹਨ ਵੱਲਾਂ ਨੂੰ ਪਾਣੀ ਖੇਲੀਆਂ ਵਿਚ ਹੀ ਦਿੱਤਾ ਜਾ ਸਕਦਾ ਹੀ ਜੀ। ਧੰਨਵਾਦ।
ਕਰੇਲਾ ਕਿਉਂ ਸੜਦਾ ਹੈ ਕਿ ਕੋਈ ਦਵਾਈ ਹੈ ?
(pb)
ਸੁਖ ਜੀ ਇਹ ਮੌਸਮ ਦੇ ਕਰ ਕੇ ਹੀ ਐਵੇਂ ਹੁੰਦਾ ਹੈ। ਦਵਾਈ ਏਨਾ ਅਸਰ ਨੀ ਕਰਦੀ ਕਿਉਕਿ ਤਾਪਮਾਨ ਜਾ ਜਾ ਨਮੀ ਦੇ ਵਧਣ ਘਟਣ ਕਰ ਕੇ ਹੁੰਦਾ ਹੈ ਧੰਨਵਾਦ।
Thanks sir
सर मैं एमएससी केमिस्ट्री का विद्यार्थी हूं इस साल खेती कर रहा हूं मुझे सोयाबीन की खेती के लिए खेत को कैसे तैयार करना है कृपया करके प्लीज बताइए मैं पहली बार खेती कर रहा हूं कृपया कर जल्द से जल्द बताइए ?
(en)
Maharashtra
सोयाबीन को अच्छे जल निकास वाली उपजाऊ दोमट मिट्टी में उगाने पर यह अच्छे परिणाम देती है मिट्टी की पी एच 6 से 7.5 सोयाबीन की अच्छी उपज के लिए अनूकूल होती है जल जमाव, खारी और क्षारीय मिट्टी सोयाबीन की खेती के लिए अनुकूल नहीं होती कम तापमान भी इस फसल को गंभीर रूप से प्रभावित करता है JS 93-05: यह किस्म तना गलन, फली और कली के झुलस रोग की प्रतिरोधक किस्म है इसके बीज हरे पीले रंग के होते हैं JS 95-60: यह किस्म 82-88 दिनों में कटाई के लिए तैयार हो जाती है यह तना गलन और विभन्न प्रकार के कीटों की प्रतिरोधक किस्म है JS 335: यह जल्दी पकने वाली किस्म है जो कि बैक्टीरियल झुलस रोग के प्रतिरोधी और तने की मक्खी, कली के झुलस रोग के प्रतिरोधी किस्म है इसकी औसतन पैदावार 10-12 क्विंटल प्रति एकड़ होती है रबी की मौसम की कटाई के बाद या अप्रैल महीने में गहरी जोताई करें इसकी मदद से कीटों के अंडे नष्ट हो जाएंगे जोताई के बाद तीन-चार बार सुहागा फेरें और मिट्टी को समतल करें ताकि खेत में पानी ना खड़ा हो सके सोयाबीन के लिए जून के तीसरे सप्ताह से मध्य जुलाई का महीना खेती के लिए अनुकूल होता है बीजों को तभी बोयें, जब मिट्टी में आवश्यक मात्रा में नमी हो (2-3 दिनों में कम से कम 50-60 मि.मी. वर्षा हुई हो) बिजाई के लिए कतार से कतार का 10-12 इंच और पौधे से पौधे का फासला 4-7 सैं.मी. रखें नमी की उचित मात्रा में बीजों को 3-4 सैं.मी. की गहराई में बोयें ज्यादा गहराई में ना बोयें, क्योंकि यह अंकुरण को प्रभावित करता है बीजों को सीड ड्रिल की सहायता से बोयें एक एकड़ खेत में 25-30 किलोग्राम बीजों का प्रयोग करें बिजाई के समय गली हुई रूड़ी की खाद और गाय का गला हुआ गोबर 4 टन और नाइट्रोजन 10 किलो (यूरिया 25 किलो) और फासफोरस 24 किलो (एस एस पी 150 किलो), पोटाश 8 किलो (म्यूरेट ऑफ पोटाश 15 किलो) प्रति एकड़ में डालें इन तत्वों के साथ 8 किलो सलफर प्रति एकड़ में डालें अच्छी वृद्धि और अच्छी उपज के लिए यूरिया 3 किलो को 150 लीटर पानी में मिलाकर बिजाई के बाद 60 वें और 75 वें दिन स्प्रे करें खेत को नदीन मुक्त करने के लिए दो गोडाई की आवश्यकता होती है, पहली गोडाई बिजाई के 15-20 दिन बाद और दूसरी गोडाई बिजाई के 30-40 दिन बाद करें रासायनिक तरीके से नदीनों को रोकने के लिए बिजाई के बाद दो दिनो में पैंडीमैथालीन 900 मि.ली. को 100-200 लीटर पानी में मिलाकर स्प्रे करें या इमाजेथापर 150&170 मि.ली. को 150-200 लीटर पानी में मिलाकर बिजाई के 15 से 20 दिन बाद बूटीनाशक के तौर पर डालें बारानी फसल होने के कारण इसे सिंचाई की आवश्यकता नहीं होती बारिश की स्थिति के आधार पर सिंचाई का उपयोग करें फली बनने के समय सिंचाई आवश्यक है इस समय पानी की कमी उपज को काफी प्रभावित करती है जब फलियां सूख जाएं और पत्तों का रंग बदल कर पीला हो जाए और पत्ते गिर जाएं, तब फसल कटाई के लिए तैयार होती है कटाई हाथों से या दराती से करें कटाई के बाद पौधों में से बीजों को निकाल लें। धन्यवाद।
Sir kon si bimari h ?
(hn)
Punjab
Harvinder ji, ih leaf curl bimaari da hamla hai, ih ikk viral bimaari hai, ih ras choosan vaale keedean naal agge faildi hai, is di rokthaam lai tuci imidacloprid@2ml/L paani de hisaab naal spray karo ji. Dhanwaad .
Can I get Ready Made Jeevamrit...please guide ?
(en)
Take 200 liter of water in barrel. Take 10 kg local cow dung (Indian breed) and 5-10 liter cow urine (Gomutra) and add it in water.Add 2 kg jaggery (Gud), 2 kg pulses flour and handful soil from the bund of the farm in barrel.Then stir the solution well and keep it for 48 hours in the shadow. The mixture needs to be stirred couple of times for minimum 10 minutes. It gets fermented. After 48 hours Jeevamrut is ready to use. It can be used for 2-3 days.After 8 days of preparation, bacteria starts reducing which are present in liquid jeevamrut.you can spray it on plants.
ਸਤਿ ਸ੍ਰੀ ਆਕਾਲ ਜੀ ਮੈ ਡੇਅਰੀ ਫਾਰਮ ਲਈ ਵਿੱਤੀ ਸਹਾਇਤਾ ਲੈਣਾ ਚੋਂਦਾ ਹਾਂ। ਕਿਰਪਾ ਕਰਕੇ ਵਿੱਤੀ ਸਹਾਇਤਾ ਲਈ ਕੋਈ ਸਰਕਾਰੀ ਸਕੀਮ ਅਤੇ ਕਿੱਥੋਂ ਅਤੇ ਕਿਵੇਂ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇ ਜੀ। ਮੈ ਡੇਅਰੀ ਸਿਖਲਾਈ ਪ੍ਰਾਪਤ ਕਰ ਚੁੱਕਿਆ ਹਾਂ ?
(pb)
Punjab
ਜੋਰਾ ਜੀ ਜੇਕਰ ਤੁਸੀ ਇਸਦੀ ਟ੍ਰੇਨਿੰਗ ਲੈ ਚੁਕੇ ਹੋ ਤਾਂ ਤੁਸੀ ਆਪਣੇ ਜਿਲੇ ਦੇ ਡਿਪਟੀ ਡਾਇਰੈਕਟਰ ਡੇਅਰੀ ਨੂੰ ਮਿਲੋ ਜਿਥੋਂ ਤੁਹਾਡੀ ਲੋਨ ਵਾਲੀ ਫਾਇਲ ਤਿਆਰ ਹੋਵੇਗੀ ਜਾ ਜਿਥੋਂ ਤੁਸੀ ਟ੍ਰੇਨਿੰਗ ਲਈ ਹੈ ਉਥੋਂ ਵੀ ਪਤਾ ਕਰ ਸਕਦੇ ਹੋ ਫਿਰ ਉਸ ਫਾਈਲ ਵਿਚ ਤੁਹਾਡਾ ਟ੍ਰੇਨਿੰਗ ਸਰਟੀਫਿਕੇਟ, ਅਧਾਰ ਕਾਰਡ, ਜਮੀਨ ਦੀ ਫਰਦ ਲਗਾ ਕੇ ਬੈਂਕ ਵਿੱਚੋਂ ਲੋਨ ਲੈ ਸਕਦੇ ਹੋ
Cotton late variety ?
(en)
Punjab
sidhu ji yeh samay cotton ki koi bhi kisam nahi lag sakti. cotton ko 15 may tak lgane ki hi sifarish ki jati hai. dhanyawad.
Sir hamari cow ku delivery hu 25 day hu gya h likene sir 7s8 letar dudh d rhi h pahle 12 s 14 letar dite the kya diya jaye usko aab ?
(hn)
Chandu ji aap usko achi khurak ke sath sath pett ke kirro wali dwai den aur usko garmi se bacha ker rakhen iske sath sath Enerdyna liquid 100ml rojana, Calcimust gold liquid 50ml rojana aur Lactomax tablet 10 golia rojana deni suru kren.
sir 30 litre wali hf cow da feed formula dso jis nal pashu vdiya dudh den ?
(hn)
Punjab
Brar ji tuci ghar vich feed tyar krn lai uss vich makki/kanak/joo/jawi 40kg, saro di khal 20kg, soyaben 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg milla ke feed tyar krke de skde ho ate uss nu 2.5kg dudh mgar 1kg de hisab nal de skde ho
ਮੇਰੇ ਏਰੀਏ ਵਿੱਚ ਪਾਣੀ ਖਾਰਾ ਹੈ ਜਦੋਂ ਨਹਿਰ ਬੰਦ ਹੋ ਜਾਂਦੀ ਹੈ ਤਾਂ ਪਾਣੀ ਦੀ ਕਿਲਤੱ ਆ ਜਾਂਦੀ ਹੈ ਵੇਸੇ ਵੀ ਨਹਿਰ ਦਾ ਪਾਣੀ ਸਾਫ ਨਹੀਂ ਕਿਉਂਕਿ ਪਤਾ ਨਹੀਂ ਕੀ ਕੁੱਝ ਨਹਿਰ ਵਿੱਚ ਗਿਰਦਾ ਹੈ ਸੋ ਟੂਟੀ ਤੇ ਮੈਂ ਆਰੋ ਲਵਾਇਆ ਹੈ ਸੋ ਪਾਣੀ ਵਾਲੇ ਆਰੋ ਦਾ ਟੀ ਡੀ ਐਸ ਤੰਦਰੁਸਤ ਸਹਿਤ ਵਾਸਤੇ ਕਿੰਨਾ ਹੋਣਾ ਚਾਹੀਦਾ ਹੈ ਕਿਰਪਾ ਕਰਕੇ ਦਸਿਆ ਜਾਵੇ ?
(pb)
ਯਾਦਵਿੰਦਰ ਜੀ ਪਾਣੀ ਦਾ ਟੀ ਡੀ ਐਸ 5-250 ਤੱਕ ਚਾਲ ਜਾਂਦਾ ਹੈ ਇਸ ਤੋਂ ਜੇ ਵੱਧ ਹੋਊਗਾ ਤਾਂ ਪਾਣੀ ਪੀਣ ਦੇ ਘਟ ਯੋਗ ਹੁੰਦਾ ਹੈ। ਧੰਨਵਾਦ।
ਵੀਰ ਜੀ ਮੇਰੇ ਕੋਲ਼ 12.5 ਅਤੇ ਮੇਰੀ ਘਰਵਾਲੀ ਦੇ ਨਾਮ 2.5 ਏਕੜ ਜ਼ਮੀਨ ਆ ਮੇਰੇ ਕੋਲ ਬਿਜਲੀ ਵਾਲੀ ਮੋਟਰ ਨਹੀਂ ਮੈਂ ਅਪਨੇ ਘਰ ਵਾਲੀ ਦੇ ਨਾਂ ਤੇ ਮੋਟਰ ਕਨੈਕਸ਼ਣ ਕਾਫੀ ਦੇਰ ਦਾ ਭਰਿਆ ਆ ਪਰ ਕਨੈਕਸ਼ਨ ਮਿਲਿਆ ਨਹੀਂ ਬਾਗ ਜਾਂ ਸਬਜੀ ਤੇ ਨਹੀਂ ਮਿਲ ਸਕਦਾ ਤਰੀਕਾ ਦਸਣ ਦੀ ਕਿਰਪਾ ਕਰਨਾ ?
(pb)
Punjab
ਯਾਦਵਿੰਦਰ ਜੀ ਇਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਆਪਣੇ ਏਰੀਆ ਦੇ ਖੇਤੀਬਾੜੀ ਮਹਿਕਮੇ ਨਾਲ ਗੱਲ ਬਾਤ ਕਰ ਸਕਦੇ ਹੋ 01652-227226 ਧੰਨਵਾਦ।
Punjab
ਜਵਾਬ deo
murge murgiyo ko is samay garmi se bchane ke liye kaun si dwa pilaye ?
(hn)
Punjab
रवि जी आप उन्हें गर्मी से बचाने के लिए शेड में पूरी सफाई रखें, उनके पास हर समय पीने वाला ताजा पानी रखें और Brotone liquid 20ml/100birds और G-promin liquid 15ml/100birds के हिसाब से सकते है।
Sir apne ghare bagichi shimla Mirch. Harri mirch. Began aur begni de kush bote lagge ne.shimla mirch ta thodi bahut lagg rahi a.began vi ghat hi lagde ne.harri mirch aur begni ta bilkul ni lagg rahi.hight full s.hun tak main M 45.19 19 19.13045.05234 di spray 3 vaar kar chuka.koi spray dasso jiss na poora fall lagge.plx suggest ?
(pb)
Punjab
gurpreet ji tusi pehla hi lod ton jada spray kar chuke ho hun tuhanu koi vi spray karan di lod ni. dhanwaad.
Punjab
hun koi hal nahi hai.
अदरक मेड़ बना कर आलु कि तरह रोपाई किया गया है तथा रोपाई के कितने दिन बाद नाला में पानी दिया जा सकता है क्योंकि मिट्टी में नमी नहीं के बराबर है ?
(hn)
Uttar Pradesh
उमेश जी आप उसको पानी मिटटी और मौसम के हिसाब से दे वैसे इसको ज्यादा पानी की जरूरत नहीं होती आप गर्मी में 15 दिन के अंतर पर पानी दे सकते है। धन्यवाद्।
ਸ੍ਰ ਘਰੇ ਕੱਦੂਆਂ ਦੀ ਵੱਲ ਲਾਈ ਆ ਉਸ ਨੂੰ ਫਲ ਨੀ ਲੱਗਦਾ ?
(pb)
Punjab
ਹਰਮਨ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡੀ ਵੱਲ ਕਿੰਨੇ ਦਿਨ ਦੀ ਹੈ ਅਤੇ ਤੁਸੀ ਇਸ ਨੂੰ ਅਜੇ ਤੱਕ ਕੋਈ ਖਾਦ ਪਾਈ ਹੈ ਜਾ ਨਹੀਂ, ਉਸ ਹਿਸਾਬ ਨਾਲ ਹੀ ਤੁਹਾਨੂ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
ਗਿੰਨੀ ਘਾਹ ਪਨੀਰੀ ਬੀਜ ਕੇ ਲਾ ਸਕਦੇ ਆ ਕਿਨੇ ਦਿਨ ਬਾਅਦ ਪਨੀਰੀ ਲੋਨੀ ਆ ਤੇ ਕਿੰਨਾ ਬੀਜ ?
(pb)
Punjab
ਹਰਮੀਤ ਜੀ ਗਿੰਨੀ ਘਾਹ ਦੀ ਬਿਜਾਈ ਦਾ ਸਹੀ ਸਮੇਂ ਮਾਰਚ ਤੋਂ ਮਈ ਤੱਕ ਦਾ ਹੈ। ਇਸਦੀ ਬਿਜਾਈ ਬੀਜ ਦਾ ਛਿੱਟਾ ਦੇ ਕੇ ਕਰੀ ਜਾਂਦੀ ਹੈ। ਪਨੀਰੀ ਰਹੀ ਇਸਦੀ ਬਿਜਾਈ ਨਹੀਂ ਕੀਤੀ ਜਾਂਦੀ। ਧੰਨਵਾਦ।
ਮੱਕੀ ਦੀ ਬਿਜਾਈ ਜੂਨ ਮਹੀਨੇ ਵਿਚ ਵੀ ਕੀਤੀ ਜਾ ਸਕਦੀ ਹੈ ?
(pb)
ਆਜ਼ਾਦ ਜੀ ਤੁਸੀਂ ਮੱਕੀ ਦੀ ਬਿਜਾਈ ਜੂਨ ਮਹੀਨੇ ਵਿਚ ਕਰ ਸਕਦੇ ਹਨ। ਧੰਨਵਾਦ।
ਸਜੱਰ ਸੂਈ ਗਾਂ ਨੂੰ ਕੀ ਖੁਰਾਕ ਦੇਣੀ ਚਾਹੀਦੀ ਹੈ ਅਤੇ ਕੀ ਸਾਵਧਾਨੀ ਵਰਤਨੀ ਚਾਹੀਦੀ ਹੈ ?
(pb)
ਸੁਖਵਿੰਦਰ ਜੀ ਤੁਸੀ ਇਸ ਨੂੰ ਕਾਹੜਾ ਤਿਆਰ ਕਰਕੇ ਦਿਓ ਅਤੇ ਉਸ ਵਿੱਚ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਇਸ ਨਾਲ ਅੰਦਰੋਂ ਸਫਾਈ ਹੋ ਜਾਵੇਗੀ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿੰਦੇ ਅਤੇ ਦੁੱਧ ਚੋਣ ਸਮੇ ਪੂਰੀ ਸਾਫ ਸਫਾਈ ਦਾ ਧਿਆਨ ਰੱਖੋ ਅਤੇ ਕਾਹੜਾ ਦੇਣ ਤੋਂ ਬਾਦ ਫੀਡ ਖਿਲਾਣੀ ਸ਼ੁਰੂ ਕਰੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ
Hello sir mere paas cheeku ka tree hai about 7 to 8 years old sir iska flower drop bohat hota hai please help because mujhe last year bhi fruit nai mila tha sab flowers gir gaye fruit banne se pehle ?
(en)
Punjab
Gaurav ji chiku ke plant par flowering ke samay jyda pani na de sirf jrurat anusar pani de ta jo nami bni rahe. Dusra flowering ke samay ap Planofix@4ml prati 15 litre pani ke hisab se spray kar sakte hai. Dhanywad.
Chicks ki aankh me ye kya problem hai. Kripya bataye ?
(hn)
Punjab
Ravi ji aap fatkadi ko pani mai gholl len aur uske sath isko akho ko achi trah rojana saff krna suru kren aur akhon mai gentamycin eyes drops dalen aur isko Enrofloxacin liquid 1ml/1 litre pani mai den.
1121 di paneeri bheejan da sahi samay ki hai or kine din di paneeri khet vich lgaani chahidi a ?
(en)
Harman ji basmati 1121 di paneeri di bijayi june de pehle 2 hafte vich kiti ja sakdi hai. Baki monsoon de hisab nal 5-7 dinn aage piche kar sakde han. Transplanting lyi 25-28 dinna di paneeri varti jandi hai. Dhanwad.
sir eh jhoti heat ch ni aundi na hi boldi ehnu kehdi dwai deyie ?
(pb)
Sukhbir ji tuci iss nu changi khurak de nal nal pett de kiria lai Bandykind plus bolus deo ate iss nu Bovimin-b ultra powder 50gm rojana deo ate ehh lgatar 2 mahine tak khilao, iss nal sarir di kami puri hundi hai ate ehh sme te heat vich aa jawegi
Safed musli ki kheti kis time mein ki jaati hai ?
(hn)
Uttar Pradesh
Vijay ji safed musli ki bijayi june se august mahine mein kari jati hai. Dhanywad.
Sir please suggest why mango tree leafs dry ?
(en)
Punjab
Rajeev, it can due to several reasons. As you havn't planted it into the fields, second the temperature is high and the plant did not able to get sufficient moisture content. The roots might be disturbed in the polythene. The leaves might be dried up due to hot and dry winds (loo). Thank you.
ਸ਼ੀਮਾਨ ਜੀ ਝੋਨੇ ਦੀ ਪਨੀਰੀ ਨੂੰ ਖਾਦ ਪਾਉਣ ਦੀ ਮਾਤਰਾ ਅਤੇ ਸਹੀ ਸਮਾਂ ਅਤੇ ਸਹੀ ਖਾਦ ਕਿਹੜੀ ਹੈ ?
(pb)
Punjab
ਹਰਪ੍ਰੀਤ ਜੀ ਝੋਨੇ ਦੀ ਪਨੀਰੀ ਲਈ ਪ੍ਰਤੀ ਏਕੜ 26 kg urea , 60 kg SSP ਅਤੇ 40 kg Zinc (21%) ਜਾਂ 25.5 kg Zinc (33%) ਬਿਜਾਈ ਸਮੇਂ ਪਾ ਦਿਉ। ਪਨੀਰੀ ਬੀਜਣ ਤੋਂ ਤਕਰੀਬਨ 2 ਹਫਤੇ ਬਾਅਦ 26 kg urea ਪ੍ਰਤੀ ਏਕੜ ਹੋਰ ਪਾਉ ਤਾਂ ਜੋ 25-30 ਦਿਨਾਂ ਦੀ ਪਨੀਰੀ ਲਾਉਣ ਲਈ ਤਿਆਰ ਹੋ ਜਾਵੇ। ਬਾਕੀ ਜੇ ਜ਼ਿੰਕ, ਲੋਹਾ ਜਾ ਕਿਸੇ ਹੋਰ ਤੱਤ ਦੀ ਕਮੀ ਦੇ ਲੱਛਣ ਦਿਖਾਈ ਦਿੰਦੇ ਹਨ ਤਾ ਤੁਸੀਂ ਪਨੀਰੀ ਦੀ ਫੋਟੋ ਭੇਜਕੇ ਵਧੇਰੇ ਜਾਣਕਾਰੀ ਲੈ ਸਕਦੇ ਹਨ। ਧੰਨਵਾਦ।
ਡਾ. ਸਾਹਿਬ 14 ਮਹੀਨੇ ਦੀ ਬੱਕਰੀ ਹੈ 2 ਦਿਨ ਤੋਂ ਹਰਾ ਚਾਰਾ ਘੱਟ ਖਾ ਰਹੀ ਹੈ ਅਤੇ ਮਲ ਮੂਤਰ ਵੀ ਬਹੁਤ ਘੱਟ ਕਰ ਰਹੀ ਹੈ, ਸੁਸਤ ਵੀ ਹੈ ਪਰ ਜੁਗਾਲੀ ਕਰਦੀ ਹੈ ?
(pb)
Punjab
ਜਗਦੀਪ ਜੀ ਤੁਸੀ ਉਸਦੇ ਬੁਖਾਰ ਦੀ ਜਾਂਚ ਕਰਵਾਓ ਅਤੇ ਉਸ ਨੂੰ Brotone liquid 15ml ਰੋਜਾਨਾ ਦੇਣਾ ਸ਼ੁਰੂ ਕਰੋ
ਬਰੋਟੇ ਦੇ ਪੱਤੇ ਪੀਲੇ ਹੋ ਰਹੇ ਨੇ ਇਸ ਦੀ ਰੋਕਥਾਮ ਲਈ ਢੁਕਵੀਂ ਦਵਾਈ ਦੱਸੋ ਜੀ ?
(pb)
Punjab
ਸੁਖਦੀਪ ਜੀ ਬੋਹੜ ਦੇ ਪੱਤੇ ਵਿਚ ਤੱਤਾਂ ਦੀ ਕਮੀ ਦੇ ਲੱਛਣ ਹੋ ਸਕਦੇ ਹਨ। ਤੁਸੀਂ ਇਸਨੂੰ vermicompost@3-4kg ਦੇ ਹਿਸਾਬ ਨਾਲ ਪਾ ਸਕਦੇ ਹਨ। ਗਰਮੀ ਜ਼ਿਆਦਾ ਹੋਣ ਕਰਕੇ ਬੂਟੇ ਵਿਚ ਪਾਣੀ ਦੀ ਕਮੀ ਵੀ ਹੋ ਸਕਦੀ ਹੈ ਇਸ ਲਈ ਬੂਟੇ ਨੂੰ ਪਾਣੀ ਦਿੰਦੇ ਰਹੋ ਤਾ ਜੋ ਨਮੀ ਬਣੀ ਰਹੇ। ਧੰਨਵਾਦ।
What should be an ideal basal for Banana and papaya? If it is different for both, please tell. And between DAP and SSP, which one should be used in preparing Basal and how much. I also have vermicompost and NADEP compost available ?
(en)
Maharashtra
aijaz in DAP 46% phosphorus and 18% nitrogen but in SSP 16% phosphorus, sulphur-11%, 19% calcium. you can use the SSP @ 300-400 gram per tree once and urea @ 60 gram per tree for 5-6 months continously after planting tree. you can also use vermicompost @ 5-10 kilo per tree. thank you.
Please suggest why ?
(en)
Punjab
Rajeev, it can due to several reasons. As you havn't planted it into the fields, second the temperature is high and the plant did not able to get sufficient moisture content. The roots might be disturbed in the polythene. The leaves might be dried up due to hot and dry winds (loo). Thank you.
litchi de 2 saal de plant de nave patte garmi na loo nal sukde han os layi ki kita jave ate sundi lae kehdi spray kiti jave ?
(pb)
Gurpartap ji litchi de plant vich nami bna ke rakho te pani sham samay deo. Je hale plant chotta hai ta tusi plant nu green net ja kise hor vastu nal shade kar sakde han. Is nal sidhi dhup nahi pavegi. Duja tusi plant de ale dwale ghah phus ja parali nal cover kar deo ta jo zameen vich nami bni rahe. Sundi di roktham lyi tusi butte te imidacloprid@2ml prati 1litre pani de hisab nal spray kar sakde han. Dhanwad.
Paji aha plant di vdiya growth karn bare dso g ?
(pb)
Harjot ji eh plant slow growth krda hai. Isde de vikas lyi tusi isnu vermicompost@1kg de hisab nal pa sakde han. Eh khad 3 months de fasale te repeat kar sakde han. Butte nu sham de samay pani deo. Dhanwad.
narme di fasal de patte ikkthe ho rhe ne pani lga diye sir te pani lga ke spray kr diye ?
(pb)
Gurmit ji, kirpa kar ke apni fasl di photo jaroor bhejo ate ih vi dasso ki tuci kank vich nadeena di rokthaam lai kihdi dvaai di varto kiti si . Dhanwaad .
sir moongi di fasal beeji nu 32 din ho gye ik pani lga ta hun moongi sukk di hai ehnu pani lgaun di jrurt hai ja rahn deiye ?
(pb)
Punjab
Gurmit ji je tuhaadi fasl paani di kami kaarn sukk rhi hai ta tuci fasl nu dooja pani de skade ho ji. Dhanwaad .
Dr sahib majh 7 mahine di gabban hai us nu soun tak kinni matra vich feed payi jawe g feed ghar di pauni hai g ?
(pb)
Punjab
Parwinder ji tuci uss nu 1-1.5kg rojana feed de skde ho ate suun wale akhiri mahine vich 1.5-2kg feed rojana de skde ho baki uss nu vdhia hara chara deo ate feed jehdi tuci khilla rhe ho ohhi de skde ho baki uss nu suun ton 2 mahine pehla Vitum-h liquid 10ml rojana dena suru kro.
sir ਚਰੀ ਦੀ ਫੋਟੋ ਭੇਜ ਦਿਤੀ ?
(pb)
ਭੁਪਿੰਦਰ ਜੀ ਮੱਕੀ ਵਿਚ ਪੱਤਾ ਝੁਲਸ ਰੋਗ ਦੇ ਹਮਲੇ ਦੇ ਲੱਛਣ ਲੱਗ ਰਹੇ ਹਨ। ਇਸਦੀ ਰੋਕਥਾਮ ਲਈ M 45@200gram ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Gobhi di Bijali da sahi time Hai hun.main hale nawan e kheti Karan lageyan g es karke Kise sabji bijan bare ena patta ni hai g sahi salah deyo ji Gobhi da per Bigge di Kini k ho jandi aa ji Te paneeri bare v daseyo ji ?
(pb)
Punjab
Navdeep ji, gobhi di paneeri di bijai 15 june to shuru kiti jaa skadi hai ji, par garmi kaarn tuhaanu is di bijai sarkande ja shade net di shaa hetha karni chahidi hai ji. Ik ekad jgaah to gobhi da 150-220 q/acre tak jhaad aa janda hia ji .Dhanwaad .
Sir main rawann diyan faliyan bare v puchna c francebean v kehnde aa Eh kadon Bij sakde hn jarur daseyo ji Eh kiven biji jandi aa sir Eh v daseyo ?
(pb)
Punjab
Navdeep ji, rawan(lobia) di bijai 15 july tak kiti jaa skdi hai , is di bijai drill naal ktaraan vich 30 cm fasla rakh ke kiti jandi hai ji. Dhanwaad .
What is the name of this fruit?
(en)
Aqurba, the name of plant is Melothria scabra, or cucamelon. Its common name is chibber. Mainly it grows in dry areas. Thank you.
Punjab
ਚਿੱਬੜ
Avocado ਤੇ ਕੀਵੀ ਦੇ ਵਧੀਆ ਕਿਸਮ ਦੇ ਬੂਟੇ ਕਿੱਥੋਂ ਮਿਲਣਗੇ ਤੇ ਕਿਹੜੀ ਕਿਸਮ ਬੀਜੀਏ ਦੋਵਾਂ ਦੀ ?
(pb)
Punjab
ਰਬਜੀਤ ਜੀ, Avocado ਦੇ ਬੂਟੇ ਲੈਣ ਲਈ ਤੁਸੀ ਹਰਮਨ ਜੀ - 70097-04980 ਨਾਲ ਸੰਪਰਕ ਕਰ ਸਕਦੇ ਹੋ ਜੀ ਅਤੇ ਕੀਵੀ ਦੀ ਖੇਤੀ ਫਿਲਹਾਲ ਪੰਜਾਬ ਵਿਚ ਜ਼ਿਆਦਾ ਵੱਡੇ ਪੱਧਰ ਤੇ ਨਹੀਂ ਹੋ ਰਹੀ, ਇਸ ਲਈ ਤੁਸੀ ਫਿਲਹਾਲ avacado ਦੇ ਬੂਟੇ ਹੀ ਲਾਓ ਜੀ। ਧੰਨਵਾਦ।
Sir dhan chhitka vidhi ke bare me batye kaon vaiy raiti lagye mai unnao district u.p. se ?
(hn)
Maharashtra
Hariom ji, chhitka vidhi ki jgaah aap drill se dhaan ki seedhi buvai kar skte hai aur is ke liye aap normal rice ki kismo ka hi paryog kar skate hai. Dhnyvaad .
Madum drill machine uplabdh nahi hai
Maharashtra
Hariom ji, drill ke bina dhaan ki sidhi buvai sahi tareeke se nahi ki jaa sakti . Dhnyvaad .
Or ye adhuri jankari hai maine khet ke bare me bhi likha uski jutai khudai abhi nahi ki hai
Maharashtra
Hariom ji, aap buvai se pehle jmeen ko paani dene ke baad vattar aane par do baar cultivator se jutaai kare aur dono baar suhaga bhi chlaaye aur iske baad buvai kar de . Dhnyvaad,
Sir 1121 basmati di Paneeri last kado tak beej sakde aha ji ?
(pb)
Harmander ji basmati 1121 di paneeri di bijayi june de pehle 2 hafte vich krn di sifarish kiti jandi hai. Vaise monsoon de hisab nal tusi isdi paneeri had june de teeje hafte tak beej sakde han. Dhanwad.
2 sall di vashi lyi koi desi feed formula dso sahiwal vashia jo ki weight pura ho jave ?
(pb)
Jaskaran ji tuci uss nu feed tyar krn lai 10kg soyabeen, 8kg vdemia ki khal, 9 kg sarso ki khal, 40kg chokar, 20kg gehu ja makki, 10 kg channe, 1kg namak, 2kg mineral mixture mix krke feed tyar kr skde ho. ate uss nu pett de kiria lai albendazole & ivermectin salt di bolus deo ate 3-3 mahine de frak nal salt badal ke dwai jrur deo baki uss nu Cafplan powder 50gm rojana de hisab nal dena suru kro.
Vashi 3 month cow mar gyi a vashi nu khedi feed pyi jave koi desi feed da formula dso sir calf Grover khndi nhi hai ?
(pb)
Jaskaran ji tuci calf grower feed ghar vich tyar krn lai kanak 33kg, soyabeen 15kg, saro di khal 10kg, rice polish 11kg, chokar 5kg, tel rehat rice polish 17kg, sheera 5kg, mineral mixture 2kg, namak 2 kg, vitamin AD 05gm, ehh sara kuj mix krke tuci feed tyar krke de skde ho. baki usdi deworming da purra dian rakho ji ate uss nu changi khurak de nal nal Cafplan powder 20gm rojana deo.
ਗੋਦਰੇਜ ਦੀ ਹਿਟਬੀਟ ਸਪਰੇ ਦੋ ਤਿੰਨ ਪੱਤਿਆਂ ਨਰਮੇ ਵਿੱਚ ਹੌ ਸਕਦੀ ਹੈ ਕੱਖਾਂ ਜਿਆਦਾ ਹੈ ਨਰਮੇ ਨੂੰ ਕੋਈ ਨੁਕਸਾਨ ਹੋ ਸਕਦਾ ?
(pb)
Punjab
ਅਮਨਦੀਪ ਜੀ, Hitweed ਦਵਾਈ ਨਰਮੇ ਵਿਚ ਪਹਿਲੇ ਪਾਣੀ ਤੋਂ ਬਾਅਦ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ , ਇਸ ਲਈ ਜੇ ਤੁਸੀ ਫਸਲ ਨੂੰ ਪਹਿਲਾ ਪਾਣੀ ਦੇ ਚੁੱਕੇ ਹੋ ਤਾ ਇਸ ਦਵਾਈ ਦੀ ਵਰਤੋਂ ਨਾਲ ਨਦੀਨਾਂ ਦੀ ਰੋਕਥਾਮ ਕਰ ਸਕਦੇ ਹੋ , ਇਸ ਦਾ ਨਰਮੇ ਦੀ ਫ਼ਸਲ ਤੇ ਜ਼ਿਆਦਾ ਬੁਰਾ ਅਸਰ ਨਹੀਂ ਪੈਂਦਾ। ਧੰਨਵਾਦ।
Punjab
ਅਮਨਦੀਪ ਜੀ Godrej ਦੀ Hitweed maxx ਦੀ ਸਪਰੇਅ ਨਰਮੇ ਦੀ ਫ਼ਸਲ ਤੇ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ ਕੀਤੀ ਜਾ ਸਕਦੀ ਹੈ। ਇਸਦੀ ਵਰਤੋਂ ਨਦੀਨ ਦੀ 2-3 ਪੱਤੇ ਹੋਣ ਤੇ ਸਪਰੇਅ ਕੀਤੀ ਜਾਂਦੀ ਹੈ। ਧਿਆਨ ਰਹੇ ਕਿ ਇਸਦੀ ਸਪਰੇਅ ਕਰਨ ਸਮੇਂ ਜ਼ਮੀਨ ਗਿੱਲੀ (ਨਮੀ) ਜਰੂਰ ਹੋਵੇ। ਧੰਨਵਾਦ।
Mentha ki katai se 1week pahle kya NPK19 19 19 ka sprey karne se mentha oil me kami ho jati hai ?
(hn)
Uttar Pradesh
Niteesh ji NPK 19:19:19 ek fertilizer hai aur yeh plant ke vikas mein madad krda hai. Agar apki fasal puri tra se pak chuki hai aur katayi ke liye tyar hai to NPK 19:19:19 ki spray krne se nuksan ho sakta hai. Kyuki iski spray se paudhe dubara vikas krna shuru krde ge jis si fasal ki production kam ho sakti hai. Dhanywad.
Sava s-222 Hybrid paddy day of maturity, average q/acre ?
(en)
jot ji eh takriban 135-140 din vich pakk jandi hai esda ausat jhad dujian kisma nalon 10-15% jadaa aa janda hai. dhanwaad.
Sir eh ki chakkar e ?
(pb)
kamal ji eh iron di kami lag rahi rahi hai esde layi tusi ferrous sulphate @ 1kilo nu 100 litre paani vich ghol ke chidka karo. te eh v dso vi tusi esnu hun takk kehdi khad kini matra vich paa chuke ho. dhanwaad.
Sir eh ki chakkar e ?
(pb)
kamal ji eh iron di kami lag rahi rahi hai esde layi tusi ferrous sulphate @ 1kilo nu 100 litre paani vich ghol ke chidka karo. te eh v dso vi tusi esnu hun takk kehdi khad kini matra vich paa chuke ho. dhanwaad.
ਸ੍ਰੀ ਮਾਨ ਜੀ 121 ਦੀ ਪਨੀਰੀ ਆਹ ਕੀ ਨੁਕਸ ਹੋਗਿਆ ਕੋਈ ਹੱਲ ਦੱਸੋ ਜੀ ?
(pb)
ਸੁਖ ਜੀ ਕਿਰਪਾ ਇਹ ਦੱਸੋ ਵੀ ਤੁਸੀਂ ਇਸਨੂੰ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾਈ ਹੈ ਤੇ ਇਸ ਉਪਰ ਪਿਛਲੇ ਦਿਨ ਵਿਚ ਕੋਈ ਸਪਰੇ ਕੀਤੀ ਹੈ ਜਾ ਨਹੀਂ। ਧੰਨਵਾਦ।
Punjab
Nomigold kiti c
ਕਲੂਰੋ ਪਾਂ ਦੇ ਮਿੱਟੀ ਚ ਪਾਕੇ 50 ec wali
Punjab
.
sir pashua lyi makki beeji hai gulabi ho rhi hai ehnu khad v payi a te pahla pani lgaya te hun ehnu kehdi spray kriye ?
(pb)
Palwinder ji tusi makki di fasalte NPK19:19:19@1kg prati acre de hisab nal spray kar sakde han. Vaise hare chare vali makki da pura jhad len lyi makki vich urea@100-120kg prati acre de hisab nal bijayi to 45-50 dinna vich puri krn di sifarish kiti jandi hai. Dhanwad.
Dhan k narrative k paudhe pile par rhe hain ?
(hn)
Uttar Pradesh
narender ji kirpya ap yeh btaye ki apne isko kon si khad kitni matra mein daali hai us hisab se hi apko sahi jankari di ja sakti hai. dhanyawad.
Uttar Pradesh
Sir narsari k khet m pahle ghas k dawa aur calcium diya tha aur 10 din baad jb paudh pile hone lage to usme 250gm urea aur 250gm abhimanyu ka anmol aur dhoop se protect krne k liye dawa diya tha lekin sudhar samajh m nhi aa rha hai 5 din ho gya dawa Dale
Maharashtra
narender ji aap ferrous sulphate @1 kg ko 100 litre paani me ghol ke spray kar sakte hai. Dhnyvaad,
ਬੱਕਰੀ ਦਾ ਸੂਣ ਵਿੱਚ 40ਦਿਨ ਪਿਆ ਨੇ ਸਰੋਂ ਦਾ ਤੇਲ ਦੇ ਸਕਦਾ ਹਾਂ ਤੇ ਕਨੀ ਮਾਤਰਾ ਤੇ ਫੀਡ ਕੀਨੀ ਗ੍ਰਾਮ ਤੇਲ 2 ਦਿਨ ਦਾ ਫਰਕ ਤੇ ?
(pb)
ਪਲਵਿੰਦਰ ਜੀ ਤੁਸੀ ਉਸ ਨੂੰ ਸਰੋਂ ਦਾ ਤੇਲ 30 ਤੋਂ 40ml ਰੋਜਾਨਾ ਦੇ ਸਕਦੇ ਹੋ ਅਤੇ ਇਹ ਤੁਸੀ ਫੀਡ ਵਿੱਚ ਮਿਕਸ ਕਰਕੇ ਖਿਲਾ ਸਕਦੇ ਹੋ ਤੁਸੀ ਫੀਡ 400 ਤੋਂ 500gm ਰੋਜਾਨਾ ਖਿਲਾ ਸਕਦੇ ਹੋ
sir gaa hai oh pathe ni khandi doctor ton dwai dilwayi hai te resha mardi hai nal ki kita jawe ?
(pb)
ਕਿਰਪਾ ਕਰਕੇ ਤੁਸੀ ਇਸ ਨੂੰ ਨਜ਼ਦੀਕੀ ਕਿਸੇ ਚੰਗੇ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਇਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ
Sir kaddu di belaa nu full aa reha aa kharb ho reha aa khadi spray kr sakde aa koi full khrab ho rahe ne 1ja 2 kaddu lga aa 400bel aa ji khadi sprea kra skad aa fal lgna lga ja sir ?
(pb)
seera ji esde layi tusi npk 191919@ 10-15 gram prati litre paani de hisab nal spray kar sakde ho. dhanwaaad.