Manage Expert Answers

Search

Total Count :- 258604

नींबू का पौधा 4 साल का और 8 फीट ऊंचा है लेकिन इसके बावजूद भी इसमें फल नहीं आ रहे हैं क्या करे ?

(hn)
Posted by
ramesh Chandra Sen (9992223464)
ramesh Chandra Sen
Haryana
Jhajjar
Write Answer
Posted Date (01 Jun 2022 06:56 PM) Assigned Date (02 Jun 2022 08:42 AM)
Answered Date (02 Jun 2022 03:08 PM) Translated Date (02 Jun 2022 03:30 PM)

रमेश जी कृपया आप यह बताएं की पौधा बीज से त्यार किया है या नर्सरी से लिया है और अपने इसमें क्या क्या खाद और कितनी मात्रा में डाली है ता जो आपको उसके हिसाब से सही जानकारी दे सके। धन्यवाद।

ਸ੍ਰੀ ਮਾਨ ਜੀ ਮੇਰੇ ਕੋਲ Hfਵੱਛੀ ਹੈ 5ਮਹੀਨੇ ਦੀ ਗੱਭਣ ਹੈ ੳੁਸ ਨੂੰ ਪੇਟ ਦੇ ਕੀੜੇ ਮਾਰਨ ਲਈ ਕੋਈ ਦਵਾਈ ਦੱਸੋ ਜੀ ?

(pb)
Posted by
Sandeep kumar (8728834699)
Sandeep kumar
Punjab
Sangrur
Write Answer
Posted Date (01 Jun 2022 05:37 PM) Assigned Date (-)
Answered Date (02 Jun 2022 09:42 AM) Translated Date (02 Jun 2022 03:23 PM)

ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Fenbendazole ਸਾਲਟ ਦੀ ਗੋਲੀ ਦਿਓ ਅਤੇ ਗੱਭਣ ਪਸ਼ੂਆਂ ਲਈ ਚੰਗੀ ਰਹਿੰਦੀ ਹੈ

Answered Date (01 Jun 2022 07:03 PM) Translated Date (02 Jun 2022 03:23 PM)

hitek davai virbac company di

sir m 4 kanal ch polyhouse bnwaea te m hun ki lgawa jihde nal vdia profit howe ?

(en)
Posted by
Akash (8146820581)
Akash
Punjab
Rupnagar
Write Answer
Posted Date (01 Jun 2022 05:21 PM) Assigned Date (02 Jun 2022 08:41 AM)
Answered Date (02 Jun 2022 03:14 PM) Translated Date (06 Jun 2022 04:50 PM)

Akash ji tusi polyhouse vich kheera, beans, tamatar, shimla mirch, aadi lga sakde han. Dhanwad.

I have 3 acers land and want to fix sprinkler system . Please guide ?

(en)
Posted by
Vikas Sud (9814181148)
Vikas Sud
Punjab
Hoshiarpur
Write Answer
Posted Date (01 Jun 2022 05:13 PM) Assigned Date (02 Jun 2022 08:41 AM)
Answered Date (02 Jun 2022 06:28 PM) Translated Date (-)

vikas to get knowledge about sprinkler system in your area and field you can contact with the 94658 84770 swarn singh. thank you.

ਡਾਕਟਰ ਸਾਹਬ ਮੇਰੀ ਮੱਝ 7ਮਹਨੇ ਦੀ ਗੱਬਣ ਐ ਥੋੜੀ ਜਿਹੀ ਲਿਸੀ ਐ ਮੈ ਉਸ ਨੂੰ ਸਰੋ ਦੀ ਖਲ ਤੇ ਕਣਕ ਲੇਟੀ ਪਾਉਨਾ ਹੋਰ ਕੀ ਕੀ ਦਿੱਤਾ ਜਾਵੇ ਮੇਰੀ ਮੱਝ ਰਾਜੀ ਹੋ ਜਾਵੇ ਕੇਹੜੀ ਫੀਡ ਪਾਈਏ ਫਾਰਮੂਲਾ ਦਸੋ ਧੰਨਵਾਦ ਜੀ ?

(pb)
  • 1
Posted by
Lakhwinder singh (9465127912)
Lakhwinder singh
Punjab
Mansa
Write Answer
Posted Date (01 Jun 2022 04:45 PM) Assigned Date (02 Jun 2022 08:41 AM)
Answered Date (02 Jun 2022 09:42 AM) Translated Date (-)

ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Fenbendazole ਸਾਲਟ ਦੀ ਗੋਲੀ ਦਿਓ ਅਤੇ ਗੱਭਣ ਪਸ਼ੂਆਂ ਲਈ ਚੰਗੀ ਰਹਿੰਦੀ ਹੈ ਅਤੇ ਇਸ ਨੂੰ enerboost ਪਾਊਡਰ 100gm ਰੋਜਾਨਾ ਦਿਓ ਬਾਕੀ ਸੂਣ ਤੋਂ 2 ਮਹੀਨੇ ਪਹਿਲਾ vitum H liquid 10ml ਰੋਜਾਨਾ ਦੇਣਾ ਸ਼ੁਰੂ ਕਰੋਂ, ਬਾਕੀ ਫੀਡ ਤੁਸੀ ਇਸਦੇ ਖਾਣ ਦੇ ਹਿਸਾਬ ਨਾਲ ਕਿਸੇ ਵੀ ਕੰਪਨੀ ਦੀ ਵਰਤ ਸਕਦੇ ਹੋ ਜਾ ਫਿਰ ਘਰ ਵਿਚ ਤਿਆਰ ਕਰਨੀ ਹੈ ਫਿਰ 10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ ਮਿਸ਼ਰਣ ਇਹ ਸਾਰੀਆ ਚੀਜ਼ਾਂ ਨੂੰ ਚੰਗੀ ਤਰਾਂ ਮਿਕਸ ਕਰਕੇ ਪਿਸਾ ਕੇ ਦੇ ਸਕਦੇ ਹੋ ਇਹ ਰੋਜਾਨਾ 1-1.5 ਕਿਲੋ ਤੱਕ ਦੇ ਸਕਦੇ ਹੋ ਅਤੇ ਵਧੀਆ ਹਰਾ ਚਾਰਾ ਦਿਓ

Answered Date (01 Jun 2022 07:06 PM) Translated Date (-)

kanak di leti bnd kr diyo sirf tel te koi halki feed diyo kyu grami bht va is ton ilva strimilk ja vitamix diyo

Answered Date (02 Jun 2022 12:54 PM) Translated Date (-)

ਮੱਝ ਪਿਛਾ ਕਢਦੀ ਹੈ,,ਉਹਦਾ ਹਲ ਦੱਸਿਆ ਜਾਵੇ

ਗੰਡੋਏ ਨੂੰ ਤੋਲਣ ਦਾ ਕੀ ਹਿਸਾਬ ਹੁੰਦਾ ਹੈ ਜੀ ਕਿੱਲੋ ਵਿਚ ਸਿਰਫ ਗੰਡੋਏ ਤੋਲੇ ਜਾਂਦੇ ਹਨ ਜਾ ਨਾਲ ਜਿਸ ਕਮੋਪਸਟ ਵਿਚ ਹੁੰਦੇ ਹਨ ਤੇ ਰੇਟ ਕਿ ਹੈ ?

(pb)
Posted by
khushwinder singh (9592225006)
khushwinder singh
Punjab
Mansa
Write Answer
Posted Date (01 Jun 2022 04:19 PM) Assigned Date (02 Jun 2022 08:40 AM)
Answered Date (02 Jun 2022 03:43 PM) Translated Date (02 Jun 2022 04:24 PM)

ਖੁਸ਼ਵਿੰਦਰ ਜੀ ਗੰਡੋਏ ਲੈਣ ਸਮੇਂ ਨਾਲ ਕੰਪੋਸਟ ਵੀ ਤੋਲੀ ਜਾਂਦੀ ਹੈ। ਜਿਵੇ 1 ਕਿੱਲੋ ਗੰਡੋਏ ਨਾਲ ਤਕਰੀਬਨ 1-1.5 ਕਿੱਲੋ ਕੰਪੋਸਟ ਵੀ ਦਿੱਤੀ ਜਾਂਦੀ ਹੈ । ਇਸਦਾ ਰੇਟ ਤਕਰੀਬਨ 500 ਰੁਪਏ ਪ੍ਰਤੀ 1kg ਗੰਡੋਏ ਦਾ ਹੁੰਦਾ ਹੈ। ਧੰਨਵਾਦ।

02 Jun 2022

Y g number sand kario ਗੰਡੋਏ ਲੈਣੈ ਨੇ

Answered Date (02 Jun 2022 05:47 PM) Translated Date (06 Jun 2022 02:18 PM)

contact us regarding earth worms 9876291995

Sir hf cow soyi Hain 2 din ho gye Thanna te waane nu bhall pyi hoyi Hain le nhi rahi Namak wale Pani naal dhotti h hor ki ilaz kar skde aw g ?

(pb)
Posted by
Jashan (7973131387)
Jashan
Punjab
Muktsar
Write Answer
Posted Date (01 Jun 2022 04:16 PM) Assigned Date (02 Jun 2022 08:39 AM)
Answered Date (02 Jun 2022 09:38 AM) Translated Date (06 Jun 2022 04:50 PM)

Jashan ji tuci uss nu Megludyne inj. 20ml, enerofloxcin inj. 15ml lgwao ate sojish de hisab nal 2-3 din lgwao, ehna nal frak paa jawega baki usdi khurak ate rehen sehn da purra dian rakho ji.

Cow do din toh kuch kha nhi rhi pehla temperature down hun thik ho gya va pr kuch kha v nhi rhi te goha v nhi kita ?

(pb)
Posted by
Jaskaran singh (8566847059)
Jaskaran singh
Punjab
Amritsar
Write Answer
Posted Date (01 Jun 2022 03:53 PM) Assigned Date (02 Jun 2022 08:39 AM)
Answered Date (02 Jun 2022 09:34 AM) Translated Date (06 Jun 2022 04:50 PM)

Jaskaran ji tuci uss nu Kol-l liquid 500ml ek varr pilao ate uss nu 1 ghnte badd unlock powder deo ate fir adha ghnte badd brotone liquid 100ml deo ate sham nu bhi 100ml deo ate fir rojana 50ml de hisab nal dinde rho, baki iss nu nazdiki doctor ton bhi check krwaunde rho jiss nal isdi sahi trike nal janch ho skee.

sir makke nu illi toh bachun lyi keri spary te kine din badd krni chahidi ?

(pb)
Posted by
balraj singh (8427189731)
balraj singh
Punjab
Hoshiarpur
Write Answer
Posted Date (01 Jun 2022 03:15 PM) Assigned Date (01 Jun 2022 03:16 PM)
Answered Date (01 Jun 2022 10:38 PM) Translated Date (02 Jun 2022 03:28 PM)

Balraj ji, makki nu illi toh bachun lyi tuci Delegate @0.5 ml/L paani de hisaab naa spray kar sakde ho ji ate lod pain te ih spray 15 din baad dubara kar sakde ho ji. Dhanwaad .

ਨਰਮੇ ਦੀ ਫਸਲ ਦੋ ਤਿੰਨ ਪੱਤਿਆਂ ਦੀ ਵਾਲੀ ਹੈ ਕੱਖਾਂ ਦੀ ਰੋਕਥਾਮ ਲਈ ਕਿਹੜੀ ਸਪਰੇ ਦੀ ਵਰਤੋਂ ਕੀਤੀ ਜਾਂਦੀ ਹੈ ?

(pb)
Posted by
Amandeep Singh (9464917105)
Amandeep Singh
Punjab
Mansa
Write Answer
Posted Date (01 Jun 2022 03:03 PM) Assigned Date (01 Jun 2022 03:16 PM)
Answered Date (02 Jun 2022 04:15 PM) Translated Date (02 Jun 2022 04:26 PM)

ਅਮਨਦੀਪ ਜੀ ਨਰਮੇ ਦੀ ਫ਼ਸਲ ਹਾਲੇ ਛੋਟੀ ਹੈ ਇਸ ਲਈ ਤੁਸੀਂ ਨਦੀਨਾਂ ਦੀ ਰੋਕਥਾਮ ਲਈ ਨਰਮੇ ਨੂੰ ਸੀਲ ਕੇ ਗੋਡੀ ਕਰ ਸਕਦੇ ਹਨ।ਮੌਸਮ ਵਿਚ ਖੁਸ਼ਕੀ ਜ਼ਿਆਦਾ ਹੈ ਤੇ ਸਪਰੇਅ ਨਾਲ ਹੋਰ ਖੁਸ਼ਕੀ ਵਧੇਗੀ। ਧੰਨਵਾਦ।

ਸਤਿ ਸ੍ਰੀ ਆਕਾਲ ਜੀ ਸਰ ਰਜਵਾਹੇ ਵਿੱਚ ਉਪਰਲੇ ਹਿੱਸੇ ਵਿੱਚ ਦਰਖਤਾਂ ਦੇ ਗਿੱਲੇ ਮੁੱਢ ਹਨ ਓਹਨਾਂ ਦੇ ਵਧਣ ਫੁੱਲਣ ਨਾਲ ਰਜਵਾਹਾ ਟੁੱਟਣ ਦਾ ਖ਼ਤਰਾ ਬਣਿਆ ਰਹਿੰਦਾ ਹੈ ਇਸ ਨੂੰ ਪੁੱਟਣ ਤੋਂ ਬਿਨਾਂ ਕਿਸ ਚੀਜ਼ ਨਾਲ ਖਤਮ ਕੀਤਾ ਜਾਵੇ ਜੀ ?

(pb)
  • 1
Posted by
ਰਮੇਲ ਸਿੰਘ (9478706264)
ਰਮੇਲ ਸਿੰਘ
Punjab
Barnala
Write Answer
Posted Date (01 Jun 2022 03:00 PM) Assigned Date (02 Jun 2022 12:52 PM)
Answered Date (02 Jun 2022 05:05 PM) Translated Date (02 Jun 2022 05:40 PM)

ਰਮੇਲ ਜੀ ਜੇ ਇਹ ਮੁੱਢ ਵੱਡੇ ਦਰਖ਼ਤਾਂ ਦੇ ਹਨ ਤਾ ਤੁਹਾਨੂੰ ਮੁੱਢ ਕੱਢਣੇ ਪੈਣਗੇ ਪਰ ਜੇ ਹਾਲੇ ਛੋਟੇ ਦਰਖ਼ਤ ਹਨ ਤਾ ਤੁਸੀਂ ਇਹਨਾਂ ਦੇ ਮੁੱਢ ਵਿਚ ਯੂਰੀਆ ਨੂੰ ਘੋਲ ਕੇ ਹਲਕਾ ਜਾ ਟੋਆ ਪੁੱਟ ਕੇ ਵਿਚ ਪਾ ਸਕਦੇ ਹਨ। ਧੰਨਵਾਦ।

ਸਰ 126 ਝੋਨੇ ਦੀ ਬਿਜਾਈ ਕਿਨੀ ਤਰੀਕ ਤੋ ਕੀਤੀ ਜਾਵੇ ਤੇ ਪਨੀਰੀ ਪਟ ਕੇ ਕਿਨੀ ਤਰੀਕ ਨੂ ਲਾਇਆ ਜਾਵੇ ?

(pb)
Posted by
Gurmeet Singh (9417060326)
Gurmeet Singh
Punjab
Muktsar
Write Answer
Posted Date (01 Jun 2022 02:48 PM) Assigned Date (01 Jun 2022 03:15 PM)
Answered Date (01 Jun 2022 10:29 PM) Translated Date (02 Jun 2022 03:28 PM)

ਗੁਰਮੀਤ ਜੀ, PR 126 ਕਿਸਮ ਦੀ ਬਿਜਾਈ 20 ਜੂਨ ਤੱਕ ਕੀਤੀ ਜਾ ਸਕਦੀ ਹੈ ਤੇ ਇਸ ਨੂੰ 20 ਜੁਲਾਈ ਤੱਕ ਖੇਤ ਵਿਚ ਲਾਇਆ ਜਾ ਸਕਦਾ ਹੈ। ਧੰਨਵਾਦ।

ਸ੍ਰ ਜੀ ਕੀ ਦਰਮਿਆਨੇ ਝੋਨੇ ਵਾਲੇ ਖੇਤ ਵਿਚ ਗੁਆਰੇ ਦੀ ਬਿਜਾਈ ਕਰ ਸਕਦੇ ਹਾਂ ?

(pb)
Posted by
RAVNEET SINGH (9876688169)
RAVNEET SINGH
Punjab
Mansa
Write Answer
Posted Date (01 Jun 2022 01:50 PM) Assigned Date (01 Jun 2022 02:05 PM)
Answered Date (01 Jun 2022 10:26 PM) Translated Date (02 Jun 2022 03:32 PM)

ਰਵਨੀਤ ਜੀ, ਦਰਮਿਆਨੇ ਝੋਨੇ ਵਾਲੇ ਖੇਤ ਵਿਚ ਗੁਆਰੇ ਦੀ ਬਿਜਾਈ ਕੀਤੀ ਜਾ ਸਕਦੀ ਹੈ ਜੀ। ਧੰਨਵਾਦ।

Sir 1401 mushal di paneeri upper side toh burn ho rhi hai te peeli pai rahi iss nu sahi karn layi ki kita jaave and kinne dina baad paani laya jaave te kinne dina baad urea ditti jaave ?

(en)
Posted by
Gurlal Bhullar (8196005605)
Gurlal Bhullar
Punjab
Fazilka
Write Answer
Posted Date (01 Jun 2022 01:20 PM) Assigned Date (01 Jun 2022 02:05 PM)
Answered Date (02 Jun 2022 05:12 PM) Translated Date (-)

Gurlal ji kirpa karke tusi paneeri di photo bhejo jitho mach rahi hai ta jo ose hisab nal sahi jankari diti ja sake. Duja je bijayi samay urea te DAP ja SSP diti hai ta tusi paneeri vich urea bijayi to takreeban 2 hafte baad pa sakde han. Paneeri nu pani tusi zameen de hisab nal lao ta jo zameen gilli rahe te nami bni rahe. Paneeri nu pani tusi 2-4 dinna te lga sakde han, pani sham de samay deo. Dhanwad.

Uttar Pradesh

Answered Date (01 Jun 2022 07:41 PM) Translated Date (-)

Gurpal Ji, 15 Liter wali tanki main , Chelated Zinc 10 gm Ya Zinc 33% wala 60-70 gm + Ferrous sulphate 50 gm + Urea 100 gm

Uttar Pradesh

Answered Date (01 Jun 2022 07:44 PM) Translated Date (-)

Gurlal Ji ,Ye Sabhi Ko mix krke spray krde

01 Jun 2022

Sir urea kitne din baad daalni chaiye paaneri koo

Uttar Pradesh

01 Jun 2022

8-9 din baad

ਸਰ ਏ p r 212ਹੈ ਇਸ ਤਰ੍ਹਾਂ ਹੋ ਰਿਹੀ ਹੈ ਸਰ ਦੱਸੋ ਜੀ ਕੀ ਪਾਈਆਂ ਜਾਵੇ ਇਸ ਤੋ ਪਹਿਲਾਂ ਇਸ ਵਿੱਚ ਯੂਰੀਆ ਤੇ ਡੀ ਏ ਪੀ ਤੇ ਲੋਹਾ ਘਾਟ ਤੇ ਚੱਲੀਟੜਡ ਜਿੰਕ ਦੀ spray ਵੀ ਕੀਤੀ ਆ ?

(pb)
  • 1
Posted by
Randeep singh (7087828668)
Randeep singh
Punjab
Mansa
Write Answer
Posted Date (01 Jun 2022 01:03 PM) Assigned Date (01 Jun 2022 03:14 PM)
Answered Date (02 Jun 2022 05:54 PM) Translated Date (-)

ਰਣਦੀਪ ਜੀ ਝੋਨੇ ਦੀ ਪਨੀਰੀ nitrogen ਦੀ ਕਮੀ ਕਰਕੇ ਪੀਲੀ ਪੈ ਰਹੀ ਹੈ। ਪਨੀਰੀ ਵਿਚ ਯੂਰੀਆ ਦੀ ਵਰਤੋਂ ਬਿਜਾਈ ਤੋਂ ਤਕਰੀਬਨ 2 ਹਫਤੇ ਬਾਅਦ ਕੀਤੀ ਜਾਂਦੀ ਹੈ। ਦੂਜਾ ਪਨੀਰੀ ਵਿਚ ਜ਼ਿਆਦਾ ਪਾਣੀ ਨਾਲ ਗਾਲਾ ਵੀ ਪੈ ਸਕਦਾ ਹੈ ਤੇ ਪਨੀਰੀ ਵਿੱਚੋ ਸੜ ਜਾਂਦੀ ਹੈ । ਇਸ ਲਈ ਪਨੀਰੀ ਨੂੰ ਪਾਣੀ ਹਲਕਾ ਜਾ ਸੁਕਾ ਕੇ ਲਾਓ। ਪਾਣੀ ਜ਼ਿਆਦਾ ਭਰਕੇ ਵੀ ਨਾ ਲਾਓ। ਕੋਸ਼ਿਸ਼ ਕਰੋ ਕਿ ਪਾਣੀ ਸ਼ਾਮ ਸਮੇਂ ਲਾਓ। ਪਨੀਰੀ ਵਿਚ ਲੋਹਾ, ਜ਼ਿੰਕ, ਦੇ ਤੱਤਾਂ ਦੀ ਵੀ ਕਮੀ ਨਾਲ ਪਨੀਰੀ ਇਸ ਤਰਾਂ ਹੋ ਜਾਂਦੀ ਹੈ। ਪਨੀਰੀ ਵਿਚ ਜ਼ਿੰਕ 33%@1.5-2kg , ਲੋਹਾ@100gram ਪ੍ਰਤੀ ਕਨਾਲ ਦੇ ਹਿਸਾਬ ਦੀ ਸਪਰੇਅ ਨਾਲ ਇਹਨਾਂ ਤੱਤਾਂ ਦੀ ਪੂਰਤੀ ਹੋ ਜਾਂਦੀ ਹੈ। ਧੰਨਵਾਦ।

Sir kaddu di bel te aha spray kra sakda aa aha spray kis chiz lyi aa sundi lyi aa takta lyi aa ?

(pb)
  • 1
Posted by
seera Tejay (7837009005)
seera Tejay
Punjab
Patiala
Write Answer
Posted Date (01 Jun 2022 12:44 PM) Assigned Date (01 Jun 2022 03:14 PM)
Answered Date (01 Jun 2022 10:22 PM) Translated Date (02 Jun 2022 04:12 PM)

seera ji, ih ikk herbicide hai, is di varto tuci kaddu di fasl vich nahi kar sakde . Dhnyvaad .

ਇਹ ਬੂਟਾ ਸੁੱਕ ਰਿਹਾ ਹੈ ਕੀ ਕਮੀ ਹੀ ਸਕਦੀ ਹੈ ਇਸਦੇ ਵਾਧੇ ਲਈ ਕੀ ਪਾਇਆ ਜਾਵੇ ਜੀ ਥੋੜੇ ਦਿਨ ਪਹਿਲਾ DAP ਖਾਦ ਪਾ ਕੇ ਪਾਣੀ ਦਿੱਤਾ ਹੈ ?

(pb)
  • 2
Posted by
ਰਾਜਪਾਲ ਸਿੰਘ ਸੰਧੂ (7814017806)
ਰਾਜਪਾਲ ਸਿੰਘ ਸੰਧੂ
Punjab
Faridkot
Write Answer
Posted Date (01 Jun 2022 12:22 PM) Assigned Date (01 Jun 2022 03:14 PM)
Answered Date (02 Jun 2022 06:25 PM) Translated Date (06 Jun 2022 02:27 PM)

ਰਾਜਪਾਲ ਜੀ ਇਸਦੇ ਵਾਧੇ ਲਈ ਤੁਸੀਂ npk 191919 @ 10-15 ਗ੍ਰਾਮ ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾ ਕਰੋ। ਧੰਨਵਾਦ

3 ਦਿਨ ਦੀ ਪਨੀਰੀ ਹੈਜੀ ਢਗੂਰ ਹੀ ਹੈ ਪਾਣੀ ਟੁੱਟਣ ਕਾਰਣ ਪਾਣੀ ਪੜ ਗਿਆ ਹੈ ਨਿਕਲ ਨੀ ਰਿਹਾ ਗਰਮੀ ਕਰਕੇ ਕੀ ਨੁਕਸਾਨ ਹੋ ਸਕਦਾ ਹੈ ਜੀ ?

(pb)
Posted by
Varinder singh (8847550287)
Varinder singh
Punjab
Bathinda
Write Answer
Posted Date (01 Jun 2022 12:19 PM) Assigned Date (01 Jun 2022 02:04 PM)
Answered Date (02 Jun 2022 05:59 PM) Translated Date (06 Jun 2022 02:29 PM)

ਵਰਿੰਦਰ ਜੀ ਪਨੀਰੀ ਵਿੱਚੋ ਪਾਣੀ ਕੱਢਣ ਦੀ ਕੋਸ਼ਿਸ਼ ਕਰੋ ਤਾ ਜੋ ਬੀਜ ਖਰਾਬ ਨਾ ਹੋ ਸਕੇ । ਜੇ ਪਾਣੀ ਨਹੀਂ ਨਿਕਲ ਦਾ ਤੇ ਉੱਪਰੋਂ ਧੁੱਪ ਨਾਲ ਪਾਣੀ ਤਪ ਜਾਂਦਾ ਹੈ ਤਾ ਫਿਰ ਬੀਜ ਦੇ germination ਤੇ ਅਸਰ ਪੈ ਸਕਦਾ ਹੈ। ਧੰਨਵਾਦ।

ਐਪ ਸ਼ੁਰੂ ਕਰਨ ਦਾ ਕੀ ਫਾਈਦਾ ਜੇ ਸ਼ਵਾਲ ਜਵਾਬ ਨਹੀ ਦੇਣਾ ਇਕ ਸ਼ਵਾਲ ਵਾਰ ਵਾਰ ਪੁੱਛਣਾ ਪੈਦਾ ?

(pb)
Posted by
ਤਜਿੰਦਰ ਸ਼ਿੰਘ ਢੀਡਸ਼ਾ (9814743790)
ਤਜਿੰਦਰ ਸ਼ਿੰਘ ਢੀਡਸ਼ਾ
Punjab
--
Write Answer
Posted Date (01 Jun 2022 12:06 PM) Assigned Date (01 Jun 2022 02:03 PM)
Answered Date (02 Jun 2022 06:14 PM) Translated Date (03 Jun 2022 05:10 PM)

ਤਜਿੰਦਰ ਜੀ ਤੁਹਾਡੇ ਸਵਾਲਾਂ ਦੇ ਜਵਾਬ ਦੇ ਦਿਤੇ ਗਏ ਹਨ ਕਿਰਪਾ ਕਰਕੇ ਤੁਸੀਂ ਆਪਣੀ ਖੇਤੀ app ਵਿਚ ਮੇਰੇ ਸਵਾਲ ਸੈਕਸ਼ਨ ਵਿਚ ਦੇਖ ਸਕਦੇ ਹਨ। ਧੰਨਵਾਦ।

Sir ganne mein is kharpatvar ka upay batane ki kirpa karen. Punjabi mein ise baron kahte hain ?

(hn)
  • 1
Posted by
vinay (9530532921)
vinay
Punjab
Gurdaspur
Write Answer
Posted Date (01 Jun 2022 11:32 AM) Assigned Date (01 Jun 2022 02:03 PM)
Answered Date (02 Jun 2022 06:30 PM) Translated Date (03 Jun 2022 05:10 PM)

Vinay ji ganne ki fasal mein is nadeen ki roktham ke liye 800gram Atrazine ja metribuzin prati acre ke hisab se 200litre pani mein milakar spray kar sakte hai. Dhanywad.

Sat shri akal sir ਵੀਰ ਜੀ ਮੈਂ ਚਾਰਾ ਤੇ gebrallic acid ਦੀਆ 15 ਦਿੰਨਾਂ ਤੋਂ। ਸਪਰੇਅ ਕਰ ਦਿਆ ਕਰਾ ਤੇ ਇਸਦਾ ਕੋਈ ਨੁਕਸਾਨ ਤੇ ਨਹੀਂ ਨਾਲ਼ ਹੀ ਮੈਂ ਕਿੰਨੇ ਦਿੰਨਾਂ ਬਾਅਦ ਮੈ ਚਾਰਾ ਕਟ ਸਕਦਾ ?

(pb)
Posted by
Pyarjeet (9888154922)
Pyarjeet
Punjab
Muktsar
Write Answer
Posted Date (01 Jun 2022 11:26 AM) Assigned Date (01 Jun 2022 02:03 PM)
Answered Date (01 Jun 2022 08:45 PM) Translated Date (02 Jun 2022 04:18 PM)

ਪਿਆਰਜੀਤ ਜੀ, ਜੇ ਤੁਹਾਡੇ ਚਾਰੇ ਦਾ ਵਾਧਾ ਘੱਟ ਹੋ ਰਿਹਾ ਹੈ ਤਾ ਤੁਸੀ giberallic acid ਦਾ ਛਿੜਕਾਅ ਕਰ ਸਕਦੇ ਹੋ ਜੀ ਅਤੇ ਇਸ ਦੇ ਛਿੜਕਾਅ ਤੋਂ 7-10 ਦਿਨ ਬਾਅਦ ਕਟਾਈ ਕਰ ਸਕਦੇ ਹੋ ਜੀ। ਧੰਨਵਾਦ।

sir mushroom ki kheti ki all details batao sir pls jisme thoda benefit ko sir ?

(hn)
Posted by
labh sharma (7494933828)
labh sharma
Haryana
Kaithal
Write Answer
Posted Date (01 Jun 2022 11:25 AM) Assigned Date (01 Jun 2022 03:13 PM)
Answered Date (02 Jun 2022 06:35 PM) Translated Date (03 Jun 2022 05:10 PM)

agar ap mushroom ki kheti ke bare mein jankari chahte hai to mushroom kai parkaar ki hoti hai jaise ki button, Dhingri, shittake, paddy straw , milky aadi , aapko apne area me marketing ka pta karne ke baad mushroom ki kisam ka chunav karna chahiye aur iski training najdeeki KVK ya pehle se mushroom ki kheti kar rahe kisi kisaan se leni chahiye , sabse jyada common button mushrrom hai : iski composting ke liye apko 3000 kg toodi ,15 kg chokar , 9 kg kisaan kahad, 3 kg urea , 3 kg SSP , 3 kg MOP , 30 kg gypsum , 250 g lindane ,furadan 150g ki jroorat padegi, compost tyaar krne ke baad beej 5-6 g / kg compost ke hisaab se tyar kare , bijai ke 2-3 hfto ke baad casing ki jaati hai , jiske 2 hfto baad mushroom ugna shuru ho jaati hai , todne ke liye ise aap upar se pakad ke hlka sa ghymaye aur inka mandikarn 200g packet mein packing karke ki jaati hai. Agar ap kisi aur cheez ki kheti ke bare mein jankari lena chahte hai to kripya visthar se batye ta jo apko uske hisab se sahi jankari de sake. Dhanywad

Answered Date (02 Jun 2022 06:35 PM) Translated Date (03 Jun 2022 05:10 PM)

Labh ji mushroom kai parkaar ki hoti hai jaise ki button, Dhingri, shittake, paddy straw , milky aadi , aapko apne area me marketing ka pta karne ke baad mushroom ki kisam ka chunav karna chahiye aur iski training najdeeki KVK ya pehle se mushroom ki kheti kar rahe kisi kisaan se leni chahiye , sabse jyada common button mushrrom hai : iski composting ke liye apko 3000 kg toodi ,15 kg chokar , 9 kg kisaan kahad, 3 kg urea , 3 kg SSP , 3 kg MOP , 30 kg gypsum , 250 g lindane ,furadan 150g ki jroorat padegi, compost tyaar krne ke baad beej 5-6 g / kg compost ke hisaab se tyar kare , bijai ke 2-3 hfto ke baad casing ki jaati hai , jiske 2 hfto baad mushroom ugna shuru ho jaati hai , todne ke liye ise aap upar se pakad ke hlka sa ghymaye aur inka mandikarn 200g packet mein packing karke ki jaati hai. Baki ap iski trainig aur adhik jankari le ke lyi apne area ki KVK centre mein sampark kar sakte hai. Dhanywad Krishi Vigyan Kendra (KVK), Kaithal, Address: Industrial Area, Kaithal, Haryana Contact no.:: 01746-223320.

Answered Date (05 Aug 2023 09:54 PM) Translated Date (07 Aug 2023 02:29 PM)

Bhaji call me 9815415069

Sir moong nu panni launa a stage te ?

(pb)
Posted by
Manjeet singh (7986942270)
Manjeet singh
Punjab
Muktsar
Write Answer
Posted Date (01 Jun 2022 10:22 AM) Assigned Date (01 Jun 2022 03:12 PM)
Answered Date (02 Jun 2022 06:38 PM) Translated Date (06 Jun 2022 02:30 PM)

manjeet ji esnu kul 3-5 paani di lod paindi hai ate oh tusi mitti ate mausam de hisab nal lga sakde ho. ena khayal rakhio ki aakhri paaani jado eh 55 din di ho gayi udo hi laio es ton baad na laio. hun je fasal nu paani laye nu kaafi din ho gaye han an lga vi sakde ho. dhnwaad.

Sir Addu da ki jhad hai ji punjab vich and changi Variety kehri hai .. aj main kise to sunya ki 200 250 kg tak jhad hai Addu da.mainu oss te ykin ni aya ?

(pb)
Posted by
Harpreet Bhullar (9798000032)
Harpreet Bhullar
Punjab
Muktsar
Write Answer
Posted Date (01 Jun 2022 10:08 AM) Assigned Date (01 Jun 2022 02:02 PM)
Answered Date (02 Jun 2022 06:23 PM) Translated Date (06 Jun 2022 02:32 PM)

harpreet ji punjab vich aadu di early grande, florida prince, pratap kisam lgaun di sifarish kiti jandi hai ate ehna da ausat jhad takriban 100-125 kilo prati boota aa janda hai. dhanwaad.

DSR method se bijai wale dhan me khar patwar na ho iske liye konsi spray karen ?

(hn)
Posted by
Prabhjot singh (6393065983)
Prabhjot singh
Uttar Pradesh
Bahraich
Write Answer
Posted Date (01 Jun 2022 09:47 AM) Assigned Date (01 Jun 2022 02:02 PM)
Answered Date (01 Jun 2022 08:18 PM) Translated Date (02 Jun 2022 04:18 PM)

Prabhjot ji, DSR vale dhaan me nadeeno ki roktthaam ke liye aap bijai ke turant baad stomp @1 L/acre ke hisaab se naal vart sakte ho aur agar is ke baad bhi nadeen hote hai ta to aap Nominee gold @100 ml/acre ke hisaab se spray kar sakte hai. Dhnyvaad .

Sir hamare ek cow ?

(hn)
Posted by
Chandu raghav (8218849239)
Chandu raghav
Uttar Pradesh
Aligarh
Write Answer
Posted Date (01 Jun 2022 09:38 AM) Assigned Date (01 Jun 2022 02:01 PM)
Answered Date (02 Jun 2022 09:27 AM) Translated Date (02 Jun 2022 04:18 PM)

Chandu ji kripya aap apna swal vistar se pushen ki aap cow ke vare mai kya jankari lena chahte ha tan jo apko sahi jankari di jaa ske.

Sir cow ?

(hn)
Posted by
Chandu raghav (8218849239)
Chandu raghav
Uttar Pradesh
Aligarh
Write Answer
Posted Date (01 Jun 2022 09:31 AM) Assigned Date (01 Jun 2022 02:01 PM)
Answered Date (02 Jun 2022 09:27 AM) Translated Date (02 Jun 2022 04:18 PM)

Chandu ji kripya aap apna swal vistar se pushen ki aap cow ke vare mai kya jankari lena chahte ha tan jo apko sahi jankari di jaa ske.

ਸਰੋਂ ਦੇ ਤੇਲ ਦਾ ਕੀ ਰੇਟ ਹੈ ?

(pb)
Posted by
harminder singh (9210150001)
harminder singh
Punjab
Sangrur
Write Answer
Posted Date (01 Jun 2022 08:52 AM) Assigned Date (01 Jun 2022 02:01 PM)
Answered Date (01 Jun 2022 08:10 PM) Translated Date (02 Jun 2022 04:19 PM)

ਹਰਮਿੰਦਰ ਜੀ, ਗੁਣਵੱਤਾ ਅਨੁਸਾਰ ਸਰੋਂ ਦੇ ਤੇਲ ਰੇਟ 120-150 ਰੁਪਏ ਪ੍ਰਤੀ ਲੀਟਰ ਹੈ ਜੀ। ਧੰਨਵਾਦ।

tamatar ki kheti kab kare ?

(hn)
Posted by
rajan tiwari (7985358775)
rajan tiwari
Uttar Pradesh
Gonda
Write Answer
Posted Date (01 Jun 2022 08:29 AM) Assigned Date (01 Jun 2022 02:01 PM)
E
Answered Date (02 Jun 2022 06:47 PM) Translated Date (03 Jun 2022 05:11 PM)

Rajan ji tamatar ki kheti mein iski mukh fasal ki paniri october- november ke akhir mein boyi jati hai aur november-december mein khet mein lgayi hai. Patjhad ke smay paniri ki bijai july-august mein ki jati hai aur august-september mein yeh khet men lga di jati hai. Kisam aur vikas ke dhang mutabik 60x30cm ya 75x60cm ya 75x75 cm ka faasla se paudhe lagaye jate hai. Nursery mein beejo ko 4cm gehrayi mein boye aur mitti ya rudi se dhakk de. Takreeban 30-35 dinn ki paniri ko ukhad kar khet mein lga de. Ek acre mein paniri ugane ke liye 100 gram beej ki matra ka paryog karen. sinchai garmi mein 6-7 din baad kare aur sardi mein 10-15 din ke antral par kare. dhanywad.

tamatar ki kheti kab kare ?

(hn)
Posted by
rajan tiwari (7985358775)
rajan tiwari
Uttar Pradesh
Gonda
Write Answer
Posted Date (01 Jun 2022 08:28 AM) Assigned Date (01 Jun 2022 02:00 PM)
E
Answered Date (02 Jun 2022 06:49 PM) Translated Date (03 Jun 2022 05:11 PM)

Rajan ji tamatar ki kheti mein iski mukh fasal ki paniri october- november ke akhir mein boyi jati hai aur november-december mein khet mein lgayi hai. Patjhad ke smay paniri ki bijai july-august mein ki jati hai aur august-september mein yeh khet men lga di jati hai. Kisam aur vikas ke dhang mutabik 60x30cm ya 75x60cm ya 75x75 cm ka faasla se paudhe lagaye jate hai. Nursery mein beejo ko 4cm gehrayi mein boye aur mitti ya rudi se dhakk de. Takreeban 30-35 dinn ki paniri ko ukhad kar khet mein lga de. Ek acre mein paniri ugane ke liye 100 gram beej ki matra ka paryog karen. sinchai garmi mein 6-7 din baad kare aur sardi mein 10-15 din ke antral par kare. dhanywad.

ਮੇਰੇ ਕੋਲ ਜਰਮਨ shepherd ਕੁਤੀ ਹੈ , ਉਹ ਸੁਸਤ ਜੀ ਰਹਿੰਦੀ ਹੈ ਕਈ ਦਿਨ ਦੀ, toilet ਵੀ ਕਾਲੇ ਰੰਗ ਦੀ ਕੀਤੀ ਸੀ ਅੱਜ ,, 20ਮਹੀਨਿਆ ਦੀ ਉਮਰ ਹੈ ਉਸਦੀ ,, ਕਮਜੋਰ ਜੀ ਵੀ ਹੋਗੀ ?

(en)
Posted by
Pardeep Allania (7355196306)
Pardeep Allania
Punjab
Patiala
Write Answer
Posted Date (01 Jun 2022 07:58 AM) Assigned Date (01 Jun 2022 02:00 PM)
Answered Date (02 Jun 2022 04:43 PM) Translated Date (02 Jun 2022 05:40 PM)

ਤੁਸੀ ਉਸ ਨੂੰ ਤੁਰੰਤ ਨਜ਼ਦੀਕੀ ਕਿਸੇ ਚੰਗੇ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੀ ਜਾਂਚ ਕਰਕੇ ਹੀ ਸਹੀ ਬਿਮਾਰੀ ਦਾ ਪਤਾ ਲੱਗ ਸਕਦਾ ਹੈ ਅਤੇ ਸਹੀ ਇਲਾਜ ਹੋ ਸਕਦਾ ਹੈ

Sir basmati di paneeri kdo biji a 1121di ?

(pb)
Posted by
kuljinder singh (9877030370)
kuljinder singh
Punjab
Ludhiana
Write Answer
Posted Date (01 Jun 2022 07:19 AM) Assigned Date (01 Jun 2022 03:12 PM)
Answered Date (01 Jun 2022 08:09 PM) Translated Date (02 Jun 2022 04:19 PM)

kuljinder ji, 1121 di paneeri di bijai tuci 1-15 june tak kar sakde ho ji. Dhanwaad .

Sir makki me fall armyworm ko kaise control kare ?

(en)
Posted by
Jagdeep Singh (8847069668)
Jagdeep Singh
Punjab
Faridkot
Write Answer
Posted Date (01 Jun 2022 07:17 AM) Assigned Date (01 Jun 2022 03:12 PM)
Answered Date (01 Jun 2022 08:08 PM) Translated Date (02 Jun 2022 04:20 PM)

Jagdeep ji, fall armyworm ki rokthaam ke liye aap delegate @0.5 ml/L paani ke hisaab se spray kar sakte hai . Dhnyvaad .

Sir Madam ਜੀ ਸਤਿ ਸ਼੍ਰੀ ਅਕਾਲ ਮੇਰੇ ਖੇਤ ਵਿਚ ਪਸ਼ੂਆਂ ਦੇ ਚਾਰੇ ਲਈ ਬੀਜੇ ਹੋਏ ਮੱਕੀ ਜਵਾਰ ਦੀ ਫ਼ਸਲ ਨੂੰ ਸੁੰਡੀ ਨੁਕਸਾਨ ਪਹੁੰਚਾ ਰਹੀ ਹੈ 2 ਕਨਾਲ ਏਰੀਆ ਹੈ ਤੇ 5 ਦਿਨ ਪਹਿਲਾਂ ਕੋਰਾਜਿਨ ਦਵਾਈ ਦਾ ਛਿੜਕਾਅ ਵੀ ਕੀਤਾ ਗਿਆ ਪਰ ਅਜੇ ਤਕ ਕੋਈ ਰਿਜ਼ਲਟ ਮਿਲਦਾ ਨਜ਼ਰ ਨਹੀਂ ਆ ਰਿਹਾ ਕਿਰਪਾ ਕਰਕੇ ਦੱਸੋ ਕਿੰਨੀ ਮਾਤਰਾ ਵਿਚ ਦਵਾਈ ਦਾ ਛਿੜਕਾਅ ਕੀਤਾ ਜਾਏ ?

(pb)
  • 1
Posted by
Balwinder Singh (9888212235)
Balwinder Singh
Punjab
Fazilka
Write Answer
Posted Date (01 Jun 2022 06:41 AM) Assigned Date (01 Jun 2022 03:11 PM)
Answered Date (01 Jun 2022 08:06 PM) Translated Date (02 Jun 2022 04:21 PM)

ਬਲਵਿੰਦਰ ਜੀ, ਇਸ ਸੁੰਡੀ ਦੀ ਰੋਕਥਾਮ ਲਈ ਤੁਸੀ Delegate @0.5 ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।

Answered Date (01 Jun 2022 06:43 AM) Translated Date (02 Jun 2022 04:21 PM)

505. Kam karu

Hlo sir mere kol cow aa jis nu sooi nu 2 month ho gya Han os di mok nhi hatdi sir paai di v sirf toodi aa koi solution dso ?

(en)
Posted by
Navkiran singh (9592274574)
Navkiran singh
Punjab
Ferozpur
Write Answer
Posted Date (01 Jun 2022 05:41 AM) Assigned Date (01 Jun 2022 03:11 PM)
Answered Date (02 Jun 2022 09:24 AM) Translated Date (02 Jun 2022 04:22 PM)

Navkiran ji tuci uss nu pett de kiria lai Zenvet bolus deo ate uss nu Amoxirum tablet 1-1 goli swere sham deo ate Biotrim-DS tablet 1-1 swere sham ate Vivliv liquid 100ml rojana deo baki uss nu turri ate hara chara dono mix krke dena suru kro ate her 3 mahine badd salt badal ke pett de kiria wali dwai jrur deo.

chandan di kheti bare knowledge kitho mil skdi ja koi es bare training laini paindi hai ?

(pb)
Posted by
manpreet singh (9872324195)
manpreet singh
Punjab
Jalandhar
Write Answer
Posted Date (31 May 2022 11:54 PM) Assigned Date (01 Jun 2022 01:14 PM)
Answered Date (02 Jun 2022 06:52 PM) Translated Date (-)

Manpreet ji chandan di kheti loamy, clay-loamy, lal domati te javik tattv nal bharpur jo vdya nikashi vali hove vich vdya growth hundi hai. Red sandalwood, white sandalwood chandan diyan kisman han. isdi kheti layi jameen nu april may vich tyar kita janda hai. isdi bijai october mahine vich kiti jandi hai. paudhe di doori 3 meter honi chaidi hai. vadhere jankari ja paudhe lain layi tuc Arun khurmi 9878123123 nal sampark kar sakde han. dhanwad.

Sir meri cows di fat te snf khat aundi aa koi hal daso fat 2.9 ja 3.0 snf 7.8 ja7.9 aundi aa cows 3month dia gabbn aa ne ?

(pb)
Posted by
shamsher singh (8872140666)
shamsher singh
Punjab
Gurdaspur
Write Answer
Posted Date (31 May 2022 10:53 PM) Assigned Date (01 Jun 2022 01:13 PM)
Answered Date (01 Jun 2022 09:32 AM) Translated Date (02 Jun 2022 02:34 PM)

Shamsher ji tuci uss nu vdhia hara chara ate feed de nal nal Fatmax powder 100gm rojana deo ate Lacup powder 100gm rojana deo baki changi khurak de nal nal vdemia ja saro di khal bhi jrur deo ate her 3 mahine badd pett de kiria wali dwai salt badal ke deo.

Super Napier cows li sahi aa ja mara aa mera pind ik farman ne la aa ?

(pb)
Posted by
shamsher singh (8872140666)
shamsher singh
Punjab
Gurdaspur
Write Answer
Posted Date (31 May 2022 10:48 PM) Assigned Date (01 Jun 2022 01:13 PM)
Answered Date (01 Jun 2022 09:33 AM) Translated Date (02 Jun 2022 02:34 PM)

Hanji Shamsher ji tuci isdi varto apne pashua lai krr skde ho ,eh chare de torr te pashu lai sahi rehnda hai.

Sir mere kol ikk buffalo a 6month ho gye sui nu heat ch nai a rahi koi medicine te Desi treeka daso ?

(pb)
Posted by
Vicky sidhu (7009045994)
Vicky sidhu
Punjab
Bathinda
Write Answer
Posted Date (31 May 2022 10:36 PM) Assigned Date (01 Jun 2022 01:12 PM)
Answered Date (01 Jun 2022 09:34 AM) Translated Date (02 Jun 2022 02:36 PM)

Vicky ji tuci uss nu pett de kiria lai Albendazole & ivermectin salt di goli deo ate uss nu Bovimin-b ultra powder 50gm rojana deo ehh tuci lagatar 2 mahine tak dinde rho jiss nal sarir di kami puri howegi ate sme te heat vich aa jawegi.

सरसों का क्या भाव है ?

(hn)
Posted by
BHARATRAJ (9079011805)
BHARATRAJ
Rajasthan
Baran
Write Answer
Posted Date (31 May 2022 10:21 PM) Assigned Date (01 Jun 2022 01:12 PM)
Answered Date (31 May 2022 11:17 PM) Translated Date (02 Jun 2022 03:11 PM)

भरत जी सरसों का भाव आपकी मंडी और उपज की क्वालिटी के ऊपर निर्भर करता है वैसे इसका रेट 6000 - 7000 रूपए प्रति क्विंटल है। धन्यवाद्।

31 May 2022

हमारी सरसु 6195 बिका छीपीबडीद मडी भाव

31 May 2022

छीपाबडोद मडी भाव

31 May 2022

6195

Pusa1121 or Pusa 1718 me kya difference hai or Kon se badeya or dono kitne din leti hai '?

(hn)
Posted by
Monu Jakhar (9812564750)
Monu Jakhar
Haryana
Jhajjar
Write Answer
Posted Date (31 May 2022 09:32 PM) Assigned Date (01 Jun 2022 01:12 PM)
Answered Date (31 May 2022 11:21 PM) Translated Date (02 Jun 2022 03:11 PM)

monu ji pusa 1718 ko 1121 se hi bnaaya gya hai yeh takriban khet mein lgane ke baad 114 din mein pakk kar teyar ho jati hai aur iski ausat paidawar 17 quintal prati acre takk ka hai. 1121 kisam 108 din mein pak ke teyar ho jati hai aur iska ausat paidawar 14 quintal prati acre ke aas paas hai. dhanyawad.

Sir After cow delivery Dalia kiss tra tyar karna chahida aa kinna material use hunda te kinna garm karna 7day hoge delivery hoe nu ?

(pb)
Posted by
Yuvraj Singh (9463324671)
Yuvraj Singh
Punjab
Gurdaspur
Write Answer
Posted Date (31 May 2022 09:28 PM) Assigned Date (01 Jun 2022 01:11 PM)
Answered Date (01 Jun 2022 09:36 AM) Translated Date (02 Jun 2022 02:38 PM)

Yuvraj ji tuci dalia adha kilo lao ate uss vich 1 pessi gurr paa ke changi traah pkka lao jiwe assi khudd nu khaan lai dalia tyar krde han uss trike nal bnao ate jddo tyar ho jawe fir thoda jeha thnda krke uss vich 100ml saro da tel mix krke khilao, ehh tuci usde khann de hisab nal ate hajam krn de hisab nal thoda thoda krke de skde ho.

ਭੰਗ ਦੇ ਬੂਟਿਅਾਂ ਨੂੰ ਖਤਮ ਕਰਨ ਲਈ ਕੋਈ ਤਰੀਕਾ ?

(pb)
Posted by
Prabhjot Singh Basota (7973082363)
Prabhjot Singh Basota
Punjab
S.A.S. Nagar
Write Answer
Posted Date (31 May 2022 08:38 PM) Assigned Date (02 Jun 2022 08:39 AM)
Answered Date (31 May 2022 11:25 PM) Translated Date (02 Jun 2022 02:39 PM)

ਪ੍ਰਭ ਜੀ ਜੇ ਇਕੱਲੇ ਭੰਗ ਦੇ ਬੂਟੇ ਹੀ ਹਨ ਕੋਈ ਵੀ ਫ਼ਸਲ ਨਹੀਂ ਹੈ ਤਾਂ ਭੰਗ ਦੇ ਬੂਟਿਆਂ ਨੂੰ ਖਤਮ ਕਰਨ ਲਈ ਤੁਸੀਂ gramoxone @ 100ml /100 ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।

Sir moongi nu beejan same 100 kg ssp te 11 kg urea payi c. Hun moongi 30 days di a. Kehdi khad payea ji. Urea kdo te kini payea ?

(pb)
Posted by
Harmander Singh Brar (8146851525)
Harmander Singh Brar
Punjab
Faridkot
Write Answer
Posted Date (31 May 2022 08:20 PM) Assigned Date (01 Jun 2022 01:11 PM)
Answered Date (31 May 2022 08:23 PM) Translated Date (02 Jun 2022 02:40 PM)

harmander ji mungi ni bs ehe khad bijai wele paun di sifarish di kiti jandi hai. es ton baad koi vi khad paun di sifarish nahi kiti jandi. baki tusi avde khet da lgatar nirikhan karde raho. dhanwaad.

Sir pashu da HB low hon te inj.feritas kinni matra vich ate kinne din lagona chahida hai ?

(pb)
Posted by
Gurminder singh (9878711405)
Gurminder singh
Punjab
Moga
Write Answer
Posted Date (31 May 2022 07:39 PM) Assigned Date (01 Jun 2022 01:11 PM)
Answered Date (01 Jun 2022 09:38 AM) Translated Date (02 Jun 2022 02:40 PM)

Gurminder ji tuci Feritas injection 2ml rojana lgao ehh tuci 3 din lgao ate fertias tablet 1-1 goli swere sham deni suru kro baki usdi khurak da ate rehn sehn da purra dian rakho.

ਇਕ ਮਹੀਨਾ ਹੋਇਆ ਟੀਕਾ ਲਗੇ ਨੂੰ ਅੱਜ ਆ ਕਿ ਆ ਜੀ ਦਸਿਓ ਧੰਨਵਾਦ ?

(pb)
  • 2
Posted by
Nirmal singh (7307633275)
Nirmal singh
Punjab
Bathinda
Write Answer
Posted Date (31 May 2022 07:37 PM) Assigned Date (01 Jun 2022 12:50 PM)
Answered Date (01 Jun 2022 09:40 AM) Translated Date (02 Jun 2022 02:44 PM)

ਤੁਸੀ ਇਸਦੀ ਬੱਚੇਦਾਨੀ ਵਿਚ Lixin-iu ਦਵਾਈ 3 ਦਿਨ ਭਰਵਾਓ ਅਤੇ ਇਸ ਨੂੰ Keeper plus ਪਾਊਡਰ 30gm ਰੋਜਾਨਾ ਦਿਓ ਅਤੇ Agrimin-i tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਅਗਲੀ ਵਾਰ ਹੀਟ ਵਿਚ ਆਉਣ ਤੇ ਸਹੀ ਸਮੇ ਤੇ AI ਕਰਵਾਓ ਅਤੇ ਪਾਊਡਰ 30gm ਰੋਜਾਨਾ ਦੇ ਹਿਸਾਬ ਨਾਲ ਦਿੰਦੇ ਰਹੋ

ਇਕ ਮਹੀਨਾ ਹੋਇਆ ਟੀਕਾ ਲਗੇ ਨੂੰ ਅੱਜ ਆ ਕਿ ਆ ਜੀ ਦਸਿਓ ਧੰਨਵਾਦ ?

(pb)
  • 2
Posted by
Nirmal singh (7307633275)
Nirmal singh
Punjab
Bathinda
Write Answer
Posted Date (31 May 2022 07:38 PM) Assigned Date (01 Jun 2022 12:50 PM)
Answered Date (01 Jun 2022 09:40 AM) Translated Date (02 Jun 2022 02:44 PM)

ਤੁਸੀ ਇਸਦੀ ਬੱਚੇਦਾਨੀ ਵਿਚ Lixin-iu ਦਵਾਈ 3 ਦਿਨ ਭਰਵਾਓ ਅਤੇ ਇਸ ਨੂੰ Keeper plus ਪਾਊਡਰ 30gm ਰੋਜਾਨਾ ਦਿਓ ਅਤੇ Agrimin-i tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਅਗਲੀ ਵਾਰ ਹੀਟ ਵਿਚ ਆਉਣ ਤੇ ਸਹੀ ਸਮੇ ਤੇ AI ਕਰਵਾਓ ਅਤੇ ਪਾਊਡਰ 30gm ਰੋਜਾਨਾ ਦੇ ਹਿਸਾਬ ਨਾਲ ਦਿੰਦੇ ਰਹੋ

ਕੀ ਤੁਸੀ ਫਾਰਮ ਫੇਡ ਫੀਡ ਬਾਰੇ ਜਾਣਦੇ ਹੋ ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਪਸ਼ੂ ਸਵੱਸਥ ਰਹਿਣ ਅਤੇ ਦੁੱਧ ਜਾਂਦਾ ਦੇਣ ਤਾਂ ਐਵੇ ਹੀ ਹਰ ਫੀਡ ਬਾਜਾਰੋ ਖਰੀਦ ਕੇ ਪਾਉਣਾ ਬੰਦ ਕਰੋ ਕਿਉ ਕਿ ਇਹ ਤੁਹਾਡੇ ਪਸ਼ੂ ਲਈ ਅਤੇ ਤੁਹਾਡੀ ਸੇਹਤ ਲਈ ਨੁਕਸਾਨਦੇਹ ਹੈ ਕਿਉਕਿ ਕੈਮੀਕਲਾਂ ਦੀ ਦੋੜ ਹੈ ਇਸ ਲਈ ਤੁਸੀ Farm Fed ਫੀਡ ਪਾਉ ਜੋ ਭਾਰਤ ਸਰਕਾਰ ਦੇ ਹਰ ਮਾਪਦੰਡ ਉੱਤੇ ਖਰੀ ਉਤਰੀ ਹੈ ਅਤੇ ਇਸਨੂੰ ਸੁੱਧ ਫੀਡ ਮੰਨਦੇ ਹੋਏ ਇਸਨੂੰ ਮਿਲਿਆ ਹੈ ਫੀਡ ਆਫ ਦਾ ਈਅਰ ਅਵਾਰਡ ਅਤੇ ਇਸਨੂੰ ਆਈ ਐਸ ਆਈ ਮਾਰਕ ਜੋ ਸਿਰਫ ਇਸ ਕੋਲ ਪ੍ਰਾਈਵੇਟ ਫੀਡ ਵਿੱਚ ਤੁਸੀਂ ਇੱਕ ਵਾਰ ਸਾਡੇ ਪਸ਼ੂ ਮਾਹਰਾਂ ਨਾਲ ਗੱਲ ਜ਼ਰੂਰ ਕਰੋ 9888540035 6284224912 ?

(pb)
  • 1
Posted by
Dr Harsh (9888540035)
Dr Harsh
Punjab
Ludhiana
Write Answer
Posted Date (31 May 2022 07:02 PM) Assigned Date (01 Jun 2022 03:10 PM)
Answered Date (01 Jun 2022 10:04 AM) Translated Date (02 Jun 2022 02:44 PM)

ਹਰਸ਼ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਜੀ.

ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਪਸ਼ੂ ਸਵੱਸਥ ਰਹਿਣ ਅਤੇ ਦੁੱਧ ਜਾਂਦਾ ਦੇਣ ਤਾਂ ਐਵੇ ਹੀ ਹਰ ਫੀਡ ਬਾਜਾਰੋ ਖਰੀਦ ਕੇ ਪਾਉਣਾ ਬੰਦ ਕਰੋ ਕਿਉ ਕਿ ਇਹ ਤੁਹਾਡੇ ਪਸ਼ੂ ਲਈ ਅਤੇ ਤੁਹਾਡੀ ਸੇਹਤ ਲਈ ਨੁਕਸਾਨਦੇਹ ਹੈ ਕਿਉਕਿ ਕੈਮੀਕਲਾਂ ਦੀ ਦੋੜ ਹੈ ਇਸ ਲਈ ਤੁਸੀ Farm Fed ਫੀਡ ਪਾਉ ਜੋ ਭਾਰਤ ਸਰਕਾਰ ਦੇ ਹਰ ਮਾਪਦੰਡ ਉੱਤੇ ਖਰੀ ਉਤਰੀ ਹੈ ਅਤੇ ਇਸਨੂੰ ਸੁੱਧ ਫੀਡ ਮੰਨਦੇ ਹੋਏ ਇਸਨੂੰ ਮਿਲਿਆ ਹੈ ਫੀਡ ਆਫ ਦਾ ਈਅਰ ਅਵਾਰਡ ਅਤੇ ਇਸਨੂੰ ਆਈ ਐਸ ਆਈ ਮਾਰਕ ਜੋ ਸਿਰਫ ਇਸ ਕੋਲ ਪ੍ਰਾਈਵੇਟ ਫੀਡ ਵਿੱਚ ਤੁਸੀਂ ਇੱਕ ਵਾਰ ਸਾਡੇ ਪਸ਼ੂ ਮਾਹਰਾਂ ਨਾਲ ਗੱਲ ਜ਼ਰੂਰ ਕਰੋ 9888540035 6284224912

(pb)
  • 2
Posted by
Dr Harsh (9888540035)
Dr Harsh
Punjab
Ludhiana
Write Answer
Posted Date (31 May 2022 06:57 PM) Assigned Date (01 Jun 2022 01:15 PM)
Answered Date (01 Jun 2022 10:05 AM) Translated Date (02 Jun 2022 02:45 PM)

ਹਰਸ਼ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਜੀ

ਇਸ ਪਨੀਰੀ ਨੂੰ ਕਿਸ ਚੀਜ ਦੀ ਘਾਟ ਹੈ ?

(pb)
  • 1
Posted by
baljinder singh (8194930609)
baljinder singh
Punjab
Fazilka
Write Answer
Posted Date (31 May 2022 06:52 PM) Assigned Date (01 Jun 2022 01:15 PM)
Answered Date (31 May 2022 08:21 PM) Translated Date (02 Jun 2022 02:45 PM)

ਬਲਜਿੰਦਰ ਜੀ ਇਹ ਲੋਹੇ ਦੀ ਘਾਟ ਲੱਗ ਰਹੀ ਹੈ ਇਸਦੇ ਲਈ ਤੁਸੀਂ ferrous sulphate @ 1ਕਿਲੋ ਨੂੰ 100 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।

बॉयर और बीटल और सिरोही नस्ल की बकरा बकरी अगर कोई बेचना चाहता हो तो कृपया संपर्क करें। नंबर है 988 सौ पचासी 40 35 ?

(pb)
Posted by
Dr Harsh (9888540035)
Dr Harsh
Punjab
Ludhiana
Write Answer
Posted Date (31 May 2022 06:28 PM) Assigned Date (01 Jun 2022 01:15 PM)
Answered Date (01 Jun 2022 10:09 AM) Translated Date (02 Jun 2022 02:45 PM)

आप इसके लिए Roshan 7488283279 GR Goat Farm से संपर्क कर सकते हैं।

ਹਰੇ ਚਾਰੇ ਵਾਸਤੇ ਇਕ ਏਕੜ ਵਿੱਚ ਚਰੀ ਦਾ ਕਿੰਨਾ ਬੀਜ ਪੈਂਦਾ ਹੈ ?

(pb)
  • 1
Posted by
Sukhraj Singh (8558085912)
Sukhraj Singh
Punjab
Gurdaspur
Write Answer
Posted Date (31 May 2022 06:00 PM) Assigned Date (01 Jun 2022 01:15 PM)
Answered Date (31 May 2022 06:13 PM) Translated Date (02 Jun 2022 02:46 PM)

ਸੁਖ ਜੀ ਇਸਦਾ 15 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।

ਹਰੇ ਚਾਰੇ ਵਾਸਤੇ ਚਰੀ ਦਾ ਬੀਜ ਇੱਕ ਵਿੱਚ ਕਿੰਨਾ ਪੈਂਦਾ ਹੈ ?

(pb)
  • 1
Posted by
Sukhraj Singh (8558085912)
Sukhraj Singh
Punjab
Gurdaspur
Write Answer
Posted Date (31 May 2022 05:58 PM) Assigned Date (01 Jun 2022 01:16 PM)
Answered Date (31 May 2022 06:14 PM) Translated Date (02 Jun 2022 02:46 PM)

ਸੁਖ ਜੀ ਇਸਦਾ 15 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।

ਡਾ. ਸਾਹਿਬ ਜਵਾਰ ਨੂੰ ਬਿਜਾਈ ਤੋਂ ਬਾਅਦ ਕਿਨੇ ਦਿਨ ਬਾਅਦ ਪਾਣੀ ਲਾਉਣਾ ਚਾਹੀਦਾ ਹੈ ਕੀ ਜਵਾਰ ਵਿੱਚ ਕੀੜਾ ਲੱਗਣ ਤੋਂ ਪਦਾਨ ਪਾਉਣੀ ਚਾਹੀਦੀ ਜਾ ਕੋਈ ਹੋਰ ਸਪਰੇਅ ਕਰਨੀ ਚਾਹੀਦੀ ਹੈ ?

(pb)
Posted by
Jagdeep Sandhu (9779719181)
Jagdeep Sandhu
Punjab
Sangrur
Write Answer
Posted Date (31 May 2022 05:07 PM) Assigned Date (-)
Answered Date (31 May 2022 06:17 PM) Translated Date (02 Jun 2022 02:47 PM)

ਜਗਦੀਪ ਜੀ ਇਸਨੂੰ ਕੁੱਲ 5 ਪਾਣੀਆਂ ਦੀ ਜਰੂਰਤ ਹੁੰਦੀ ਹੈ। ਪਾਣੀ ਤੁਸੀਂ ਮੌਸਮ ਅਤੇ ਮਿੱਟੀ ਦੇ ਹਿਸਾਬ ਨਾਲ ਲਗਾ ਸਕਦੇ ਹੋ। ਕੀੜਿਆਂ ਤੋਂ ਬਚਾਉਣ ਲਈ ਇਸਦੇ ਬੀਜ ਨੂੰ 10 ml thiamethoxam ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧੋ। ਧੰਨਵਾਦ।

We make a resource center for farmer club we need a chart which describe the deficiencies and control of Vegetables and crop if you provide the chart contact to me 6283675947 ?

(pb)
Posted by
Sanchit sharma (6283675947)
Sanchit sharma
Punjab
Patiala
Write Answer
Posted Date (31 May 2022 04:30 PM) Assigned Date (02 Jun 2022 12:52 PM)
Answered Date (07 Jun 2022 01:46 PM) Translated Date (-)

Sanchit ji for the control of diseases and nutrient deficiencies in vegetable crops you check the agriculture section in-app or if you want information about any particular section then you can ask your query again with proper details of that disease .

How to buy mesta seeds ?

(en)
Posted by
K Chandra paul (9014554977)
K Chandra paul
Andhra Pradesh
Guntur
Write Answer
Posted Date (31 May 2022 04:28 PM) Assigned Date (01 Jun 2022 01:19 PM)
Answered Date (31 May 2022 06:38 PM) Translated Date (02 Jun 2022 02:48 PM)

k you can buy the mesta seeds from the given link:- https://www.indiamart.com/proddetail/mesta-hybrid-seeds-8583600597.html thank you.

Sir hun pusa 44 di sidhi bijayi kr skde ha ?

(pb)
Posted by
Dharminder singh (9041600536)
Dharminder singh
Punjab
Sangrur
Write Answer
Posted Date (31 May 2022 04:20 PM) Assigned Date (01 Jun 2022 01:17 PM)
Answered Date (31 May 2022 06:19 PM) Translated Date (02 Jun 2022 02:49 PM)

dharminder ji pusa 44 ik jada sma lain wali kisam hai es sme tusi hun pr 126 di sidhi bijai kar sakde ho. dhanwaad.

Sir mere kol hf cow a 3 month de pregnant a usnu mok but lagi hoi a koi hal daso g ?

(pb)
Posted by
Akashdeep Singh (6280873692)
Akashdeep Singh
Punjab
Barnala
Write Answer
Posted Date (31 May 2022 03:49 PM) Assigned Date (31 May 2022 04:03 PM)
Answered Date (01 Jun 2022 10:10 AM) Translated Date (02 Jun 2022 02:51 PM)

Akashdeep ji tuci uss nu pett de kiria lai Zenvet bolus deo ate uss nu Biotrim inj. 15ml ate Amoxirum tablet 1-1 swere sham deo baki uss nu Vivliv liquid 50ml rojana de hisab nal dena suru kro ate usdi khurak da purra dian rakho.

ਸਰ ਸਰੋ ਦਾ ਕੀ ਰੇਟ ਹੈ ਜੀ ?

(pb)
Posted by
ਰਾਜਪਾਲ ਸਿੰਘ ਸੰਧੂ (7814017806)
ਰਾਜਪਾਲ ਸਿੰਘ ਸੰਧੂ
Punjab
Faridkot
Write Answer
Posted Date (31 May 2022 03:40 PM) Assigned Date (31 May 2022 04:03 PM)
Answered Date (31 May 2022 06:20 PM) Translated Date (02 Jun 2022 02:52 PM)

ਰਾਜਪਾਲ ਜੀ ਇਸਦਾ ਰੇਟ ਮੰਡੀ ਅਤੇ ਉਪਜ ਦੀ ਕੁਆਲਟੀ ਨਿਰਭਰ ਕਰਦਾ ਹੈ। ਵੈਸੇ ਇਸਦਾ ਰੇਟ 6000-7000 ਰੁਪਏ ਪ੍ਰਤੀ ਕੁਇੰਟਲ ਤਕ ਦਾ ਹੈ। ਧੰਨਵਾਦ।

Mancozeb ਤੇ Carbandazim ਨੂੰ ਕਲੋਰੋ ਸਾਈਪਰ ਨਾਲ ਰਲ਼ਾ ਕੇ ਛਿੜਕਾਅ ਕੀਤਾ ਸੀ । ਛਿੜਕਾਅ ਦੀ ਵਜ਼੍ਹ ਨਾਲ ਜਾਂ ਕਿਉਂ ਆੜੂ ਤੇ ਹੋਰਨਾਂ ਚੀਜ਼ਾਂ ਦੇ ਪੱਤੇ ਸੁੱਕ ਜਾਂ ਮੁੜ ਜਿਹੇ ਰਹੇ ਆ। ਕਿਰਪਾ ਹੱਲ ਵੀ ਦੱਸਿਆ ਜਾਵੇ। ਦੇਸੀ ਰੂੜੀ ਤੇ ਯੂਰੀਆ ਦਾ ਮਾਮੂਲੀ ਇਸਤੇਮਾਲ਼ ਹੋਣ ਤੱਕ ?

(pb)
  • 2
Posted by
Gurbhej Singh (8727032920)
Gurbhej Singh
Punjab
Amritsar
Write Answer
Posted Date (31 May 2022 03:31 PM) Assigned Date (31 May 2022 04:02 PM)
Answered Date (31 May 2022 06:22 PM) Translated Date (02 Jun 2022 02:54 PM)

ਗੁਰਭੇਜ ਜੀ 2 ਅਲੱਗ ਅਲੱਗ ਦਵਾਈਆਂ ਨੂੰ ਇਕਠੀ ਕਰ ਕੇ ਸਪਰੇ ਨਹੀਂ ਕਰਨਾ ਚਾਹੀਦਾ ਇਹਦੇ ਨਾਲ ਫ਼ਸਲ ਤੇ ਬਹੁਤ ਗ਼ਲਤ ਅਸਰ ਪੈਂਦਾ ਹੈ। ਹੁਣ ਤੁਸੀਂ ਹਲਕਾ ਹਲਕਾ ਪਾਣੀ ਸਕਦੇ ਹੋ ਅਤੇ ਇੰਤਜ਼ਾਰ ਕਰ ਸਕਦੇ ਹੋ ਤਾਂ ਜੋ ਇਸਦਾ ਅਸਰ ਘਟ ਹੋ ਸਕੇ। ਧੰਨਵਾਦ।