Punjab
Search
Sir after 10th animals husbandry da course ho janda ha ?
(pb)
Virk ji Sab ton pehla tuhadi +2 medical vich honi jruri hai fir tuci veterinary diploma kr skde ho ehh 2 sall da diploma hunda hai jo GADVASU ludhiana bhi kita ja skda hai fir agge degree v kr skde ho.
Permaculture ki training kaha se milegi ?
(en)
Punjab
P Singh, to get training in Permaculture you can contact KVK Allahbaad 0532 269 6541. Thank you.
HF ਗਾਂ ਇੱਕ ਮਹੀਨੇ ਨੂੰ ਸੂਣ ਵਾਲੀ ਹੈ ਤੇ ਉਸ ਨੂੰ ਕਿਹੜੀ ਖੁਰਾਕ ਪਾਈ ਜਾਵੇ ਜਿਸ ਨਾਲ ਸੂਣ ਤੋਂ ਬਾਅਦ ਵਧੀਆ ਦੁੱਧ ਦੇਵੇ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ?
(pb)
ਸੁਖਦੇਵ ਜੀ ਤੁਸੀ ਇਸ ਨੂੰ ਕਾਰਗਿਲ ਦੀ transition mix ਫੀਡ ਦੇ ਸਕਦੇ ਹੋ ਇਹ ਤੁਸੀ 1.5 ਤੋਂ 2 ਕਿਲੋ ਰੋਜਾਨਾ ਦੇ ਹਿਸਾਬ ਨਾਲ ਦਿਓ ਅਤੇ ਇਸ ਨੂੰ Vitum H liquid 10ml ਰੋਜਾਨਾ ਅਤੇ ਸੂਣ ਤੋਂ 20 ਦਿਨ ਪਹਿਲਾ Intabolite powder ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ, ਅਤੇ ਇਸ ਨੂੰ ਗਰਮੀ ਤੋਂ ਬਚਾ ਕੇ ਰੱਖੋ ਅਤੇ ਵਧੀਆ ਮਾਤਰਾ ਵਿੱਚ ਹਰਾ ਚਾਰਾ ਖਿਲਾਓ
Moongi nu beeji nu 68 din ho gai hr kine time lai ju sir hje ?
(pb)
kuldeep ji sathi mungi tan takriban 55-60 din baad pakk jandi hai tusi eh daso vi kehdi kisam beeji hai us hisab nal hi tuhanu sahi jankari diti ja sakdi hai. dhanwaad.
kuldeep ji, 668 kism bijai to 60-65 dina baad pakk ke tyaar ho jandi hai ji, Dhanwaad .
Bai sathi mungi 80 din vi le jandi a pani bandd kardo osda
ਸਰ ਪਨੀਰੀ ਨੂੰ ਨੈਨੋ ਯੂਰੀਆ ਦੀ ਕਿੰਨੀ ਡੋਜ ਪਾਈਐ ਇਕ ਕਨਾਲ ਵਿਚ ?
(pb)
Punjab
ਜਗਰੂਪ ਜੀ ਨੈਨੋ ਯੂਰੀਆ ਨੂੰ ਤੁਸੀਂ 2-4 ml ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।
Eh powder da result kive meabolite a cow son ch 20 din bki a ki asi osnu shm nu gudd bheo k subh shrbt wng de skde a grm tn ni hunda gud kinw din dei plz dsdo eh powdr bre v dsdo kida result ?
(pb)
tuci iss powder nu pashu di feed vich milla ke, dane vich, chare vich milla ke de skde ho. iss nal pashu de dudh vich vadha hunda hai, sarir di kamjori dur rehndi hai, jer asani nal paa jandi hai, iss nu tuci sidha feed vich hei khilao. baki jekar pashu garmi nhi mnda ha tan uss nu gurr da sharbat den di jrurat nhi hai ehh tuci suun ton badd pilana suru kr skde ho.
How to apply for cifa training ?
(en)
Punjab
Amul you can apply to this training by clicking on this link :- https://www.cifatraining.com/program-details.php?pid=50 . The last training started at 24 -03-22 and there is no any further update for new trainings. The fee for this training is around 1000 rupees. The address for this training is ICAR-Central Institute of Freshwater Aquaculture ,Kausalyaganga , Bhubaneswar-751002, ODISHA, INDIA .Thank you
mjh sui nu 12 - 13 din ho gye eh eda sutt rahi hai soon ton bad ehdi jer ni pyi c doctor ne dwai rkhi teeka v lgaya te us ton bad v hat nahi rahi ?
(en)
Punjab
ਤੁਸੀ ਇਸ ਨੂੰ Utrevive liquid 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋਂ ਬਾਕੀ ਜੇਕਰ ਤੁਸੀ ਦਵਾਈ ਭਰਵਾਂ ਦਿਤੀ ਹੈ ਤਾਂ ਇਹ ਪੀਣੇ ਵਾਲੀ ਦਵਾਈ ਦਿੰਦੇ ਰਹੋ
मिट्टी जाच गाजीपुर मे कहा पर होगा ?
(hn)
Punjab
गाजीपुर मे मिटटी जांच के लिए आप अपने kvk के साथ संपर्क कर सकते है। 0548 222 0059 धन्यवाद्।
Aam Ki paudh aamrapali Khan se prapt hoga ?
(hn)
Punjab
neelesh ji podhe lene ke liye ap apne nazdeeki kvk ke saath sampark kar sakte hai. 05863 - 211035 dhanyawad.
pedi ganne me top borer aa gya hai ganne ki height 5 feet h kon si dawai use kre ?
(hn)
Haryana
nikhil ji top borer ke hamle ki roktham ke liye ap carbofuran @ 12kilogram ko prati acre ke hisab se prayog kar sakte hai. dhanyawad.
ਮਿੰਨੀ ਰੋਟਾਵੇਟਰ ਬਿਨਾ ਟਰੈਕਟਰ ਤੋ ਸ਼ਬਸ਼ਿਡੀ ਤੇ ਕਿੱਥੋ ਮਿਲੂਗਾ disst ਰੋਪੜ ?
(pb)
Punjab
ਤਜਿੰਦਰ ਜੀ ਮਿੰਨੀ ਰੋਟਾਵੇਟਰ ਲੈਣ ਲਈ ਤੁਸੀਂ Garden Decor, Dheeraj Gupta - 99881 15957 ਨਾਲ ਸੰਪਰਕ ਕਰ ਸਕਦੇ ਹਨ। ਇਸਦੀ ਸਬਸਿਡੀ ਲਈ ਤੁਸੀਂ ਆਪਣੇ ਏਰੀਆ ਦੇ ਖੇਤੀਬਾੜੀ ਦਫ਼ਤਰ ਵਿਚ ਸੰਪਰਕ ਕਰ ਸਕਦੇ ਹਨ। ਧੰਨਵਾਦ।
बछिया गाभिन नहीं हो रही हैं चार बार फिर चुकी हैं इलाज बताये ?
(hn)
आप इसकी बच्चेदानी में Utrawin-oz दवा 3 दिन भरवाएं और Keeper plus पाउडर 30gm रोजाना और Agrimin-i tab. रोजाना एक गोली 21 दिन देते रहें अगली हीट में आने पर हीट खाली छोड़ दें और उससे अगली हीट में आने पर अच्छे डॉक्टर से टीका भरवाएं और साथ Receptal inj. 5ml IV लगवाएं।
Sir cow di gardan te inj.di sojish ho gyi hai.os upper ki lagaya jave jis naal sojis thik ho jave ?
(pb)
Gurminder ji tuci uss uppar barff di malish krni suru kro ate jekar ohh dard bhi mandi hai fir tuci uss nu Sarakind plus bolus 1-1 goli swere sham deo.
Sir ji ageti gobhi di paneeri da daso plz ae kahre month vich lga sakde ha dhanvad ?
(pb)
gur ji gobhi di ageti paneeri tusi june- july mahine vich beej sakde ho. dhanwaad
Punjab
Gurmindear ji agati gobhi di bijayi june-july mahine vich kiti jandi hai. Tusi hun isdi bijayi kar sakde han. Agati gobhi di paneeri lyi beej di matra 500gram prati acre di sifarish kiti jandi hai. Dhanwad.
Gubi di panerì da name vi daso
Sir paneeri ko urea kitne din baad daalni chahiye aur kitne din baad paani lgana chaiye ?
(en)
Punjab
Gurlal ji paneeri vich je bijayi samay urea di varto kti hai ta fir bijayi to takreeban 2 hafte baad dubara urea pa sakde han. Paneeri jdo 4-5 dinna tak bhar nikal ave ta fir pani lga sakde han. Mitti de hisab nal pani launde raho ta jo jrurat anusar nami bne rahe. Paneeri vich pani ruke na kyunki dinn samay dhup nal pani garm ho janda hai te jis nal paneeri nu nuksan ho sakda hai. Dhyan rahe ki pani sham nu launa hai te jyda bhar ke nahi launa. Dhanwad.
Uttar Pradesh
Gurlal Ji, Sham ko paani lagana hai or subah nikal do ,or urea aap 8-9 din baad daal skte hai jab 2 inch paneeri grow ho jaye
Sir eh vashi kehdi nasal di hai ?
(pb)
Rajasthan
Satnam ji eh hf cross nasal di hai.
ਸਰ ਮੱਝ ਦਾ ਕੈਲਸ਼ੀਅਮ ਘੱਟ ਗਿਆ ਲੱਤਾਂ ਵਿੱਚ ਬਹੁਤ ਕਮਜੋਰੀ ਆ ਗੀ ਕੋਈ ਦਵਾਈ ਦੱਸੋ ਮੱਝ ਤਾਜੀ ਸੂਈ ਏ ?
(pb)
Punjab
ਮਨਜੋਤ ਜੀ ਤੁਸੀ ਉਸ ਨੂੰ Calcimust Gel 300ml ਰੋਜਾਨਾ ਪਿਲਾਓ ਅਤੇ 3 ਪਿਲਾ ਦਿਓ ਅਤੇ ਉਸ ਨੂੰ Anabolite liquid 100ml ਰੋਜਾਨਾ ਲਗਵਾਓ ਬਾਕੀ ਉਸ ਨੂੰ Metphos inj 15ml ਅਤੇ nurokind injection 15ml ਰੋਜਾਨਾ ਲਗਵਾਓ ਬਾਕੀ ਜੇਕਰ ਜ਼ਿਆਦਾ ਦਿਕਤ ਆਉਂਦੀ ਹੈ ਤਾਂ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾ ਕੇ Mifex botal 450ml ਵੀ ਲਗਵਾ ਸਕਦੇ ਹੋ
ਸਰ ਜੀ ਮੱਝਾਂ ਲੲੀ ਘਰ ਦਾ ਦਾਣਾ ਤਿਅਾਰ ਕਰਨ ਲੲੀ ਕਿਹੜੀਅਾ ਚੀਜਾਂ ਦੀ ਜਰੂਰਤ ਹੁੰਦੀ ਹੈ ਤੇ ਕਿੰਨੀਮਾਤਰਾਂ ਚ ?
(pb)
Punjab
ਜੇਕਰ ਤੁਸੀ ਘਰ ਵਿੱਚ ਫੀਡ ਤਿਆਰ ਕਰਕੇ ਦੇਣੀ ਹੈ ਫਿਰ ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ.
Sir mere swal da jwab ni milea ?
(pb)
Punjab
Dharminder ji tuhade sare swala de jwab dite gye hai tuci App vich apne sare swala de jwab dekh skde ho.
ਸੱਤ ਸ੍ਰੀ ਅਕਾਲ ਜੀ ਖੇਤ ਦੀ ਤਾਰ ਬੰਦੀ ਵਾਲੀ ਸਬਸਿਡੀ ਕਿਵੇਂ ਪ੍ਰਾਪਤ ਹੋਵੇਗੀ। ਜਿਲਾ ਬਠਿੰਡਾ ਪੰਜਾਬ। ਪ੍ਰਧਾਨ ਮੰਤਰੀ ਖਾਦ ਯੋਜਨਾ ਸਬਸਿਡੀ ਬਾਰੇ ਵੀ ਜ਼ਰੂਰ ਦੱਸਿਉ ਜੀ ਮੇਹਰਬਾਨੀ ਹੋਵੇਗੀ ?
(pb)
Punjab
ਜਗਸੀਰ ਜੀ ਖੇਤ ਦੀ ਤਾਰ ਬੰਦੀ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰ ਸਕਦੇ ਹੋ 0164-2240558 ਧੰਨਵਾਦ।
Punjab
ਬਾਈ ਜੀ 01642240558 ਨੰਬਰ ਮੌਜੂਦ ਹੀ ਨਹੀਂ। ਇਹ ਨੰਬਰ ਲੱਗ ਨਹੀਂ ਰਿਹਾ। ਕਈ ਵਾਰ ਟਰਾਈ ਕਰ ਚੁੱਕਾ ਹਾਂ.
Punjab
??????
धान 1509 है इसमें पेड़ बढ़ने की समस्या है इसके लिए कोई अच्छी सी दवाई हो साथ ही इसमें ग्रोथ भी करवा सकती हो ?
(hn)
Haryana
अनुज जी, ये एक फंगस वाली बीमारी है वैसे इसकी रोकथाम के लिए बीज को शोध कर बीजना चाहिए पर अब आप Trichoderma@2 -3 kg को 10 -15 गोबर खाद में मिक्स कर के छिड़काव करे। धन्यवाद।
How to apply water to paddy nursery from starting ?
(en)
jashan in rice to irrigate the field the most efficient method is flooding irriation. thank you.
Sir apne ghare bagechich.began.begni.shimla mirch teharri mirch de kush bote ne.ohna nu fall bilkul hi ni lagda.ohna nu hun takk M 45.13045 te19 19 19 di spray 3.4 vaar kar chuke aa But koi khaas fark ni peya.koi spray dasso. Plz suggest ?
(pb)
gurpreet ji kirpa apne bootean di photo bhejo us hisab nal hi tuhanu jankari diti ja sakdi hai. dhanwaad.
ਮੂੰਗੀ 28 ਦਿਨ ਦੀ ਹੋ ਗਈ ਹੈ ਜੀ ਅਤੇ ਉਸ ਵਿੱਚ ਪਾਣੀ ਲਾ ਦਿੱਤਾ ਗਿਆ ਹੈ ਉਸ ਵਿੱਚ ਕਿਹੜੀਆਂ ਕਿਹੜੀਆਂ ਖਾਂਦਾ ਪਹਿਨੀਆਂ ਜਿਵੇਂ ਕਿ ਯੂਰੀਆ ਆਦਿ ਦੱਸਿਆ ਜਾਵੇ ਕਿੰਨੀ ਮਾਤਰਾ ਵਿੱਚ ?
(pb)
ਵਰਿੰਦਰ ਜੀ ਮੂੰਗੀ ਨੂੰ 11 ਕਿਲੋ ਯੂਰੀਆ ਅਤੇ 100 ਕਿਲੋ ssp ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਵੇਲੇ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
सर जी विटामिन एच के इंजेक्शन ब्याने से कितने दिन पहले लगानी चाहिए इन्हें लगाने से क्या फायदा होता है ?
(hn)
राहुल जी इन्हें आप ब्याने से 20 दिन पहले भी लगवाना शुरू कर सकते है यह 5 मि.ली. लगवाएं और 2—2 दिन के फर्क से लगवाएं इससे पशुओं की लेवटी बढ़ती है और थनों की बीमारियों से बचाव रहता है।
Sir surr bhut pe reha khet vich pathe lgye hoye aa khudyi kr reha koi hal.dso ?
(en)
Punjab
Tarun ji jangali janwara nu khet to durr rakhan lyi Prem raj ne ghol tyar krya hai. Is ghol di fasal te spray atte beej nu lga ke bijayi kiti ja sakdi hai. Tusi eh ghol len lyi Premraj Saini 9719432296 nal sampark kar sakde han. Dhanwad.
Sir suur ?
(en)
Punjab
Tarun ji kirpa krke apna swal vistar nal pusho tuci ki jankari lena chahunde ho tan jo tuhanu sahi jankari diti ja ske.
सर जी मेरे पास एचएफ ब्रीड की बछिया है 16 महीने की मैं उसे कौन से मल्टीविटामिन इंजेक्शन लगा सकता हूं जिससे उसके अच्छी ग्रोथ हो और टाइमली हीट पर आए ?
(hn)
राहुल जी उसे आप अच्छी खुराक के साथ साथ Agrimin पाउडर 50 ग्राम रोजाना और Cafplan powder 50 ग्राम रोजाना देना शुरू करें और इसे हर तीन महीने के फर्क से पेट के कीड़ों वाली दवाई ज़रूर दें और अच्छी कंपनी की फीड डालें। इनसे शरीर की कमी पूरी होगी और समय पर हीट में भी आएगी।
सर जी ट्रांजिशन फीड का फार्मूला बताए प्लीज ?
(hn)
Rajasthan
राहुल जी आप खुद ट्रांजिशन फीड तैयार करने के लिए 22kg जौ, 30kg गेहूं, 15kg चोकर, 15kg बिनौला खल, 15kg सरसों की खल, 1kg नमक, 2kg मिनरल मिक्सचर मिक्स करके खिलाएं बाकि पशु की मौसम के हिसाब से सही देखरेख करें। धन्यवाद
Mere indoor plants kharab ho rahe hai. Koi upay bataye ?
(en)
avtar ji esde upar tusi carbendazim@ 2-3 gram prati litre paani de hisab nal spray karo. dhanwaad.
Ki new fruits plants aaj kal la sakde aa ?
(pb)
yadwinder ji nawe boote feb- march ja pher august- september vich hi lagde han. dhanwaad.
ਬੱਕਰੀਅ ਦੇ ਕੱਦ ਲਈ ਕਿਹੜੀ ਦਵਾਈ ਦਿੱਤੀ ਜਾਵੇ ਦਸਿਓ ਜੀ ਧੰਨਵਾਦ ?
(pb)
ਨੀਤਾ ਜੀ ਤੁਸੀ ਉਹਨਾਂ ਨੂੰ ਚੰਗੀ ਖੁਰਾਕ ਦਿਓ ਕਿਉਕਿ ਸਹੀ ਖੁਰਾਕ ਦੇ ਨਾਲ ਹੀ ਉਹਨਾਂ ਦੀ ਚੰਗੀ ਗਰੋਥ ਹੁੰਦੀ ਹੈ ਬਾਕੀ ਤੁਸੀ ਉਹਨਾਂ ਨੂੰ Groviplex liquid 5-10ml ਰੋਜਾਨਾ ਉਮਰ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਰੀਰ ਦਾ ਵਧੀਆ ਵਿਕਾਸ ਹੋਵੇਗਾ ਅਤੇ ਉਸ ਨੂੰ Brotone liquid 10ml ਰੋਜਾਨਾ ਦੇਣਾ ਸ਼ੁਰੂ ਕਰੋ
ਸਰ ਝੋਨਾ ਲਾਓਣ ਲੱਗਿਅਾ ਜੇ ਕਿਸੇ ਪਰਕਾਰ ਦੀ ਜਿੰਕਂ ਨਾ ਪਾੲੀ ਹੋਵੇ ਜਿਵੇ 21 ਜਾ 33 ਤਾ ਅਸੀ Yara vita Zintrac 700 ਦੀ ਸਰਪੈ ਕਰਕੇ ਜਿੰਕਂ ਦੀ ਘਾਟ ਪੂਰੀ ਕਰ ਸਕਦੇ ਕਿੰਨੇ ਦਿਨਾ ਦੇ ਝੋਨੇ ਨੂੰ ਕਰ ਸਕਦੇ ਹਾ ਸਰਪੈ ?
(pb)
ਜੇ ਤੁਹਾਡੀ ਮਿੱਟੀ ਰਿਪੋਰਟ ਵਿਚ ਜ਼ਿੰਕ ਦੀ ਕਮੀ ਆਉਂਦੀ ਹੈ ਜਾ ਤੁਹਾਡੀ ਫ਼ਸਲ ਹਇਹਦੀ ਘਾਟ ਦੇ ਲੱਛਣ ਦਿਖਾਉਂਦੀ ਹੈ ਤੁਸੀਂ ਤਾਂ ਹੀ ਇਹਦੀ ਸਪਰੇ ਕਰੋ। ਧੰਨਵਾਦ।
ਵੀਰ ਜੀ ਪਹਿਲੀ ਵਿੱਚ ਕੀ ਪਾਇਆ ਜਾਵੇ ?
(pb)
ਸਾਬ ਜੀ ਝੋਨੇ ਨੂੰ ਖੇਤ ਵਿਚ ਲਾਉਣ ਤੋਂ ਬਾਅਦ 30 ਕਿਲੋ ਯੂਰੀਆ ਅਤੇ 20 ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
Sir g cow nu makkhi bahut tang karde aa koi soap ja spray dasseo g jiss naal control ho sake ?
(pb)
Yuvraj ji tuci pashua nu nhaun smee Pailtox soap ja freetic soap di varto kro tuci pashu de sarir te ehna di changi trahh jhggg krke 5 mint rehhn deo baki pashu de ass pass saff safai da purra dian rakho ate jithe jyada makhi mashar ha uthe butox liquid 2ml/1litre pani vich milla ke spray kro.
ਬਾਸਮਤੀ 1718 ਦੀ ਪਨੀਰੀ ਬੀਜਣ ਦਾ ਸਹੀ ਸਮਾਂ ਕਦੋਂ ਹੈ ਤੇ ਇਸਦੀ ਪਨੀਰੀ ਤਿਆਰ ਕਰਕੇ ਕਦੋਂ ਖੇਤ ਵਿੱਚ ਲਾਈ ਜਾਵੇ ਸਾਰੀ ਜਾਣਕਾਰੀ ਵਿਸਥਾਰ ਨਾਲ ਦਿੱਤੀ ਜਾਵੇ ?
(pb)
Punjab
ਗੁਰ ਜੀ ਇਸਦੀ ਪਨੀਰੀ 15 ਜੂਨ ਤੱਕ ਬੀਜ ਕੇ 15 ਜੁਲਾਈ ਤਕ ਖੇਤ ਵਿਚ ਲਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
jehda lactition wala pump hai oh kehdi company da lena hai kinna pani paunga os vich te kinni gaurantee hundi hai kehdi company da best hai ?
(pb)
Punjab
Gurjinder ji kirpa krke apna swal vistar nal pusho tuci keho jehe pump nu khridna chahunde ho tan jo tuhanu sahi jankari diti ja ske.
Sir mungi de patte is tra ho rhe ne growth ni kr rhi 30 dina di hogi ?
(pb)
narinder ji esde layi tusi npk191919@ 10-15 gram prati litre paani de hisab nal chidka karo. dhnwaad.
ਸਰ ਝੋਨੇ ਦੀ nursery ਬੀਜੀ ਨੂੰ 10 k ਦਿਨ ਹੋਏ ਨੇ, ਉਸ ਵਿੱਚ ਬਹੁਤ ਸਾਰੇ ਪੌਦੇ ਪੀਲੇ ਹੋ ਗਏ ਹਨ (approximately 25%) Sir ਕੀ ਕਾਰਨ ਹੋ ਸਕਦਾ ਜੀ.... ਤੇ ਇਸਦਾ ਹੱਲ ਵੀ ਦੱਸ ਦਵੋ ਜੀ ?
(en)
ਸਰਬ ਜੀ ਇਸਦਾ ਮੁਖ ਕਾਰਣ ਲੋਹੇ ਦੀ ਕਮੀ ਹੋ ਸਕਦਾ ਹੈ ਇਸਦੇ ਲਈ ਤੁਸੀਂ ferrous sulphate @ 1ਕਿਲੋ ਨੂੰ 100 litre ਪਾਣੀ ਵਿਚ ਘੋਲ ਕੇ ਵਰਤੋਂ। ਧਨਵਾਦ।
हमारे क्षेत्र मे बरसात के समय की सबसे बढ़िया सोयाबीन की किस्म कोनसी है जो अच्छी पैदावार दे धन्यवाद ?
(hn)
Punjab
रतन जी सोयाबीन की अच्छी किस्मे जैसे RKS-24, RKS-45 Pratap Soya 45), JS-20-29, JS-20-34, NRC-86 (ahilya-6), Raj Soya-24, आदि है। इनमे से RKS 24, RKS 45 बहुत अच्छी किस्मे है। इनका औसतन उत्पादन 21 क्विंटल प्रति एकड़ का है। धन्यवाद।
ਬਾਸਮਤੀ ਜਾਂ pr126 ਦੀ ਸਿੱਧੀ ਬਿਜਾਈ ਕਦੋਂ ਤੱਕ ਕਰ ਸਕਦੇ ਹਾਂ ?
(pb)
ਸੁਖ ਜੀ ਤੁਸੀਂ ਇਹਨਾਂ ਦੀ ਸਿੱਧੀ ਬਿਜਾਈ 15 ਜੂਨ ਤੱਕ ਕਰ ਸਕਦੇ ਹੋ। ਧੰਨਵਾਦ।
Bakri bakra ko apach ho gya h kya kre koi medicine ya Powder bataye ?
(hn)
Punjab
Sanjay ji unko aap Brotone liquid 10-10ml subah sham dena suru kren aur yadi woh patle dast jyada krte hai tab unko aap Biotrim DS tablet adhi adhi goli subah sham deni suru kren aur unki khurak ka purra dian rakhen.
ਸ੍ਰ ਮੱਕੀ ਵਧਣੋਂ ਹੱਟ ਗੲੀ ਉਸ ਲਈ ਕੀ ਕੀਤਾ ਜਾਵੇ ?
(pb)
Punjab
ਹਰਮਨ ਜੀ ਕਿਰਪਾ ਇਹ ਦੱਸੋ ਵੀ ਤੁਸੀਂ ਉਸਨੂੰ ਕਿਹੜੀ ਖਾਦ ਕੀਨੀ ਮਾਤਰਾ ਵਿਚ ਪਾਈ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ । ਧੰਨਵਾਦ।
Sir es seman bare information mil sakdi hain kina Dudh hove ga ja pure nasal da hai ?
(pb)
Punjab
Jashan ji ehh LDF da sikander bull da semen hai isde record di sahi jankari tuhanu uss ton hi mill skdi hai jiss ton ehh semen bhrwaya geya hai.
Sir sangrur ch mausam kive rehna hun. Sidhi bijayi kr skde ha ?
(pb)
dharminder ji basmati di sidhi bijai tusi 15 june takk kar sakde ho es ton late na hovo. ate jhone di sidhi bijai tan may mahine takk hi karn di sifarish kiti jandi hai. dhanwaad.
Bina poly house ke off seasonal farming krne me kya problems hogi ?
(en)
Uttar Pradesh
gyan ji bina polyhouse ke off season mein mausam sahi na hone ke kaaran fasal ki vikas nahi ho pata. dhanyawad.
Sir moongi nu fal pau hun do vari full paye c te hneri nl char gye hun full nai peye Do var spray v kite c sundi te fal vali hun iss nu fal nai peya k kreye sir jis nl fal pye te vdia moongi nikle ?
(pb)
sanam ji kirpa eh daso vi tusi kehdi spray kini matra vich kiti si ate ohna dowan spray de vichale kine din da antar rakhya si. us hisab nal hi tuhanu sahi jankari diti ja sakdi hai. dhanwaad.
Sir apa koragen de spray kite c 30 ml 4 knal ch te nl apa fal vaste v powder vartia c koragen vich
1718 ਦੀ ਅਸੀਂ ਸਿੱਧੀ ਬਿਜਾਈ ਕਦੋਂ ਤੱਕ ਕਰ ਸਕਦੇ ਹੈ ?
(pb)
Punjab
ਰਾਜ ਜੀ ਬਾਸਮਤੀ ਦੀ ਸਿੱਧੀ ਬਿਜਾਈ ਤੁਸੀਂ 15ਜੂਨ ਤੱਕ ਕਰ ਸਕਦੇ ਹੋ। ਧੰਨਵਾਦ।
Sir ਚਰੀ ਦੇ ਪਤੇ ਸੁਕੀ ਜਾਦੇ ਨੇ ਕੋਰਜਿਨ ਦੀ ਸਪਰਿਐ ਵੀ ਕਰ ਲੲਈ ਕੋਈ ਫਰਕ ਨਹੀ ਪਿਅ ਕੋਈ ਹਲ ਦਸੋ ?
(pb)
ਭੁਪਿੰਦਰ ਜੀ ਕਿਰਪਾ ਆਪਣੀ ਫ਼ਸਲ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।
Sir ek kila achaar le maki layi c Ek vaar coragen the spray karti hun 18 din ho gaye ne vich vich kiti soondi a Hun kehri spray kiti jave nale booster v koi makki le das do ji ?
(pb)
Punjab
Harkamal ji achar vali makki te je sundi hamla vadhere dekhan nu milda hai ta isdi roktham lyi tusi quinalphos@2ml prati 1litre pani de hisab nal spray kar sakde han. Duja tusi isdi growth lyi NPK 19:19:19@10gram prati 1litre pani de hisab nal spray kar sakde han. Dhanwad.
Dhanwaad ji
narma hale 20 ku dina da hai patte mud rahe han Rogor fmc di kr skde ha je ha ta dose kinni payie je nahi ta kirpa karke hall dso g ?
(pb)
Punjab
Harman ji mausam vich khushki jyda hon karke narme di fasal te thrips de hamle de lashan ho sakde han. Harman ji ek ta mausam vich khishki jyda hai te duja fasal chotti hai te spray v butte vich khuski vadhere kare gi . Na ta enne chotti fasal nu pani lga sakde han. Tusi narme di fasal te neem oil@50ml prati 15 litre pani de hisab nal spray kar sakde han. Je tusi rogor (Dimethoate 30% Ec) di spray krna chaune han ta isdi matra 1-2ml prati 1 litre pani de hisab nal spray kar sakde han. Dhanwad .
ਮਿਰਚ ਦੀ CH 27 ਕਿਸਮ ਨੂੰ ਥਰਿਪ ਤੋਂ ਬਚਾਉਣ ਦਾ ਕੀ ਇਲਾਜ ਹੈ ਜੀ ਕਿਹੜੀ PESTICIDE ਵਰਤੀ ਜਾ ਸਕਦੀ ਹੈ ?
(pb)
Punjab
ਨਰਿੰਦਰ ਜੀ, ਮਿਰਚ ਦੀ CH 27 ਕਿਸਮ ਨੂੰ ਥਰਿਪ ਤੋਂ ਬਚਾਉਣ ਲਈ oomite @200 ml /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
ਸਤਿ ਸ੍ਰੀ ਆਕਾਲ ਜੀ ਮੇਰੇ ਕੋਲ ਬਾਗ਼ ਵਿੱਚ ਪੱਚੀ ਬੂਟੇ ਕਿਨੂੰਆਂ ਦੇ ਇੱਕ ਇੱਕ ਸੇਬ ਨਾਸ਼ਪਾਤੀ ਅਲੂਚਾ ਸੰਤਰਾ ਬਦਾਮ ਖੁਰਮਾਨੀ ਤੇ ਤਿੰਨ ਬੂਟੇ ਅੰਬ ਦੇ ਹਨ ਇਨ੍ਹਾਂ ਗਰਮੀ ਦੇ ਦਿਨਾਂ ਵਿੱਚ ਪਾਣੀ ਕਿਵੇਂ ਲਾਉਣਾ ਚਾਹੀਦਾ ਹੈ ਸਬਜ਼ੀਆਂ ਨੂੰ ਵੀ ਪਾਣੀ ਬਾਰੇ ਦੱਸਣਾ ?
(pb)
Punjab
ਭਗਵੰਤ ਜੀ ਤੁਸੀਂ ਆਪਣੇ ਫ਼ਲਦਾਰ ਬੂਟਿਆਂ ਵਿਚ ਤੁਪਕਾ ਸਿੰਚਾਈ ਸਿਸਟਮ ਦੀ ਵਰਤੋਂ ਕਰ ਸਕਦੇ ਹਨ। ਇਸਦੀ ਵਰਤੋਂ ਨਾਲ ਬੂਟਿਆਂ ਨੂੰ ਸਹੀ ਸਮੇਂ ਤੇ ਸਹੀ ਮਾਤਰਾ ਵਿਚ ਨਮੀ ਮਿਲਦੀ ਹੈ। ਬੂਟਿਆਂ ਦੇ ਨੀਚੇ ਮਲਚਿੰਗ ਕਰਕੇ ਰੱਖੋ ਤਾ ਜੋ ਨਮੀ ਬਰਕਾਰ ਰਹੇ ਅਤੇ ਬੂਟਿਆਂ ਨੂੰ ਦੂਜੇ ਤੀਜੇ ਦਿਨ ਪਾਣੀ ਦਿੰਦੇ ਰਹੋ। ਸਬਜ਼ੀਆਂ ਨੂੰ ਤੁਸੀਂ 4-5 ਦਿਨਾਂ ਦੇ ਵਕਫ਼ੇ ਤੇ ਪਾਣੀ ਦਿਓ। ਜ਼ਿਆਦਾ ਔੜ ਦਿਸਣ ਤੇ ਪਾਣੀ ਪਹਿਲਾ ਵੀ ਲਗਾ ਸਕਦੇ ਹਨ। ਧੰਨਵਾਦ।
नमस्कार जी मैं सीकर राजस्थान से रविन्द्र सिंह । मिट्टी और पानी की जाँच करवायी है जो बागवानी के लिये उपयुक्त है । बागवानी के लिये कोनसे कोनसे पौधे लगाये जा सकते है कृप्या सुझाव देवे। आंवले की कौनसी उन्नत नस्ल लगानी फायदेमंद साबित होगी ?
(hn)
Punjab
रविंद्र जी आप किन्नू, अमरुद, ड्रैगन फ्रूट, बेर, मौसमी आदि लगा सकते है। बाकि रिपोर्ट में आपके एरिया के लिए बागबानी विभाग ने फलों की किस्मो की भी सिफारिश दी होती है। आमला की किस्मे जैसे Narendra 6, Narendra 7, Krishna, Balwant, आदि लगा सकते है। धन्यवाद।
Rajasthan
धन्यवाद जी
ये कैसे पता करें की तरबूज़ पक गया है ?
(hn)
Maharashtra
सईद जी, तरबूज पकने पर जमीन से लगने वाले जगह पर पीले हो जाते है और थपथपाने पर dull sound निकलता है। धन्यवाद।
Hello sir kindly guide me about self business of calf raring ?
(en)
Punjab
Mr. Atif if you want to start calf rearing business please get training in your nearest kvk, in this training they will provide you all information about calf care, diet, management etc. please contact to Krishi Vigyan Kendra,Mallewal Road,Distt. Ferozepur, Dr Gurjant Singh Aulakh, Head KVK, Contact No.: +91-9501800488, Landline No. 01632279517, Thanks.
ਮੂਲੀ ਨੂੰ ਕੀ ਹੋ ਰਿਹਾ ਜੀ ?
(pb)
Punjab
ਜੋਬਨਪ੍ਰੀਤ ਜੀ ਮੂਲੀ ਦੀ ਫ਼ਸਲ ਵਿਚ blight ਦੇ ਹਮਲੇ ਦੇ ਲੱਛਣ ਲੱਗ ਰਹੇ ਹਨ। ਇਸ ਨਾਲ ਪੱਤਿਆਂ ‘ਤੇ ਪੀਲੇ ਰੰਗ ਦੇ ਧੱਬੇ ਦੇਖੇ ਜਾ ਸਕਦੇ ਹਨ। ਫ਼ਸਲ ਉੱਤੇ ਫੰਗਸ ਲਗ ਜਾਂਦੀ ਹੈ ਅਤੇ ਵਿਕਾਸ ਘੱਟ ਹੋ ਜਾਂਦਾ ਹੈ। ਇਸਦਾ ਹਮਲਾ ਰੋਕਣ ਲਈ, ਮੈਨਕੋਜ਼ੇਬ@ 2 ਗ੍ਰਾਮ ਅਤੇ ਕਾਰਬੈਂਡਾਜਿਮ @1 ਗ੍ਰਾਮ ਜਾ M 45 @2-3 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰ ਸਕਦੇ ਹਨ। ਧੰਨਵਾਦ।
Namaskar ji,5,6 din ki nursery ho gayi meri 1 din pehle sirf ERAZE-N herbicide daali hai abb aage kya kru acchi growth k liye ?
(en)
Sunny ji paddy mein ERAZE-N herbicide (Pretilachlor 50 % EC) ki varto pani mein kri jati hai. Iske pura result lene ke liye pani rukna jruri hai. Isi liye Iski varto paneeri mein nahi kri jati. Iski varto paneeri transplant karne ke baad spray kri jati hai. Baki ab ap ne iska upyog kr chuke hai. Dusra ap is par NPK 19:19:19@5-6gram prati 1litre pani ke hisab se spray kar sakte hai. Baki paneeri mein kisi tra ke kami ke lashan dekhayi de to unki photo bhejkar kar jyda jankari le sakte hai. Dhanywad.
Uttar Pradesh
Sir kharde paani me hi daali thi ye photo agle din ki hai
Uttar Pradesh
Sir ye jaankari apki galat hai Eraze-N 30.7% hun har baar dalte hai nursery me or humare sab area me dalte hai and pure youtube pe yehi recommend hai
sir ji main 7 may nu ganna laya c ganna ugg paya hai os lagon same 50 kg DAP payi c te coloro naal treat kita hun usde jyda futre vste ki paya jaye kism 18 va ?
(pb)
Punjab
Roop ji ganne di fasal khada di varto mitti parkh report de hisab nal vartni chaidi hai. Fasal vich urea@200kg prati acre de hisab nal vartn di sifarish kiti jandi hai. Urea@66kg /acre di pehli dose bijayi samay, urea@66kg /acre di duji dose dusre pani te baki di bachi hoyi urea nu chauthe pani te payi jandi hai. Ganne de vdya vikas lyi tusi ek ta urea di pehli dose pao te duja fasal nu nadeena toh mukhat rakho. Dhanwad.