Manage Expert Answers

Search

Total Count :- 258604

SSA dr ਸਾਬ ਕੀ 10 ਜੂਨ ਨੂੰ ਹਾਈਬ੍ਰਿਡ ਨਰਮਾ ਲਾਇਆ ਜਾ ਸਕਦਾ ਕਿਓਂਕਿ ਪੁਰਾਨੇ ਬਜ਼ੁਰਗ ਦੱਸਦੇ ਆ ਕਿ ਉਹ ਬਿਜਾਈ ਕਰਦੇ ਹੁੰਦੇ ਸੀ ਹਾੜ ਮਹੀਨੇ ਤਿਕ । bt ਨਰਮਾ ਤਾਂ ਸ਼ਾਇਦ ਹੁਣ ਦਾ ਬੀਜਿਆ ਨਹੀਂ ਹੋਵੇਗਾ । ਜੇ ਹਾਈਬ੍ਰਿਡ ਹੋ ਸਕਦਾ ਤਾਂ ਵਾਰੀਏਟੀ ਬਾਰੇ ਵੀ ਦਸਿਓ ਜੀ । ਨਹੀਂ ਕਿਹੜੀ ਫਸਲ ਬਿਜ਼ੀਏ ਜੀ ਹੁਣ ਨਹਿਰਬੰਦੀ ਕਾਰਨ ਹੁਣ ਪਾਣੀ ਮਿਲਿਆ tubewell ਦਾ ਪਾਣੀ ਮਾੜਾ ਜੀ ਅਬੋਹਰ ਲਾਗੇ ?

(pb)
Posted by
gurbx (9872364568)
gurbx
Punjab
Fazilka
Write Answer
Posted Date (31 May 2022 02:41 PM) Assigned Date (31 May 2022 04:02 PM)
Answered Date (31 May 2022 06:25 PM) Translated Date (02 Jun 2022 02:55 PM)

ਗੁਰ ਜੀ ਤੁਸੀਂ ਝੋਨੇ ਦੀ pr 126, ਬਾਸਮਤੀ, ਮੱਕੀ , ਜਵਾਰ ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ।

Meri cow 4 to 5 din heat che rehdi a ai kdo shi time mehga teeka parvona plz shi time dso ta Jo dubara loar na pve

(pb)
Posted by
chhina saab (9815467444)
chhina saab
Punjab
Gurdaspur
Write Answer
Posted Date (31 May 2022 02:00 PM) Assigned Date (31 May 2022 02:03 PM)
Answered Date (01 Jun 2022 10:11 AM) Translated Date (-)

Chhina ji tuci iss nu 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo ate Keeper plus powder 30gm rojana ja fir Macsure-L powder 100gm rojana 20 din tak dena suru kro ate agli heat khali shdd deo fir uss ton agli heat vich AI krwao ate AI de nal receptal inj. 5ml lgao.

sir ਕੱਦੂ ਦੀ ਵੇਲਾ ਨੂੰ ਫ਼ਲ one ਲਈ ਤਿਆਰ ਹੈ kite kite kaddu ਲੱਗ reha ਨਾ ਸਾਰੀ ਵੇਲਾ ਨੂੰ ਫ਼ਲ ਨਹੀਂ ਆਇਆ ਉਦੇ ਲਈ ਕੇਡੀ ਸਪਰੇ ਕਰ sakda ਆ ਸਾਰੀ ਵੇਲਾ ਨੂੰ ਫ਼ਲ ਅਜੂ ਇਕ ਸਾਰ ੧ਏਕੜ ਆ ji plz sir ਦਸੋ ji ?

(pb)
  • 2
Posted by
seera Tejay (7837009005)
seera Tejay
Punjab
Patiala
Write Answer
Posted Date (31 May 2022 01:51 PM) Assigned Date (31 May 2022 02:02 PM)
Answered Date (31 May 2022 06:27 PM) Translated Date (02 Jun 2022 02:56 PM)

ਸੀਰਾ ਜੀ ਕੱਦੂ ਵੇਲ ਨੂੰ ਫਲ ਇਕੱਠਾ ਨਹੀਂ ਆਉਂਦਾ ਥੋੜਾ ਥੋੜਾ ਕਰ ਕੇ ਹੀ ਫਲ ਲੱਗਦਾ ਹੈ ਇਹਦੇ ਲਈ ਕੋਈ ਵੀ ਸਪਰੇ ਕਰਨ ਦੀ ਜਰੂਰਤ ਨਹੀਂ ਹੈਗੀ । ਧੰਨਵਾਦ।

ਮੱਝ 8 ਮਹਿਨੇ ਤੋ ਫਲ ਸੱਟ ਗਈ ਹਰਾ ਚਾਰਾ ਨਹੀ ਖਾ ਰਹੀ 2 ਦਿਨ ਤੋ ?

(pb)
Posted by
Jaswinder Dhillon (9464719455)
Jaswinder Dhillon
Punjab
Bathinda
Write Answer
Posted Date (31 May 2022 01:30 PM) Assigned Date (31 May 2022 01:51 PM)
Answered Date (01 Jun 2022 10:13 AM) Translated Date (02 Jun 2022 02:57 PM)

ਤੁਸੀ ਉਸ ਨੂੰ Anabolite liquid 100ml ਰੋਜਾਨਾ, Utrevive liquid 100ml ਅਤੇ Vivliv liquid 100ml ਰੋਜਾਨਾ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਉਸਦੀ ਕਮਜ਼ੋਰੀ ਦੂਰ ਰਹੇਗੀ, ਭੁੱਖ ਵਧੇਗੀ ਅਤੇ ਅੰਦਰੋਂ ਸਫਾਈ ਹੋ ਜਾਵੇਗੀ

Answered Date (31 May 2022 08:38 PM) Translated Date (02 Jun 2022 02:57 PM)

6283937076

मेरे पास एक हजार सोनाली देशी मुर्गियां है जिसमें कोई कोई एक दुसरे को मारकर घायल कर दे रहा है और मारकर खा जा रहे हैं। इसका कोई उचित इलाज बताएं धन्यवाद ?

(hn)
Posted by
Md Sarfraz Ahmed (8292579398)
Md Sarfraz Ahmed
Jharkhand
Jamtara
Write Answer
Posted Date (31 May 2022 01:17 PM) Assigned Date (31 May 2022 01:51 PM)
Answered Date (01 Jun 2022 10:15 AM) Translated Date (02 Jun 2022 03:11 PM)

अहमद जी आप उनके रहने वाली जगह को खुला करें क्योंकि कम जगह में ज्यादा मुर्गियां रखने से भी यह समस्या आती है और आप उनके पीने वाले पानी में नमक मिलाकर देना शुरू करें और Ostovet calcium liquid 20ml/100birds के हिसाब से देना शुरू करें।

Dr. sabb 55 Days di pregnant female dog nu 7in one and tetnus da injection lga sakde ha and ikathe laa deia ja kus gap te?

(pb)
Posted by
ਰਸ਼ਪਿੰਦਰ ਭੁੱਲਰ (8146262396)
ਰਸ਼ਪਿੰਦਰ ਭੁੱਲਰ
Punjab
Muktsar
Write Answer
Posted Date (31 May 2022 12:46 PM) Assigned Date (31 May 2022 01:00 PM)
Answered Date (01 Jun 2022 10:16 AM) Translated Date (02 Jun 2022 02:58 PM)

Rashpinder ji tuci dono tikia nu 1-1 din de frak nal lgao , ehh tuci nazdiki doctor nal sampark krke female di janch krwa ke hei lgwao.

Aseel murgi murge rakhne ka soch rahe to usse pehle ye jaan na hai kya feed best hai unlog k liye and kitna jagah chahiye ?

(en)
Posted by
Masheer (9472757176)
Masheer
Jharkhand
Bokaro
Write Answer
Posted Date (31 May 2022 12:14 PM) Assigned Date (31 May 2022 01:00 PM)
Answered Date (01 Jun 2022 10:33 AM) Translated Date (-)

Masheer ji aap unko feed ghar ke danne se tyar krke khila skte hai aap 25 kg makki, 20 kg gehu , 5-6 kg soeyabeen khal aur 50gm mineral mixture mix krke khilla skte hai aur aap iss kam ko suru krne se pehle aap nazdiki krishi vigyan kendra se training leen jisme apko iss kam ki jankari bhi milegi aur unki bimario, rehne ki jgah aur dekbhal ki puri jankari milegi aap iske liye Krishi Vigyan Kendra, Bokaro P.O.- Petarwar, P.S.- Petarwar, Block - Petarwar, Dist. - Bokaro - 829121 (Jharkhand) India, Phone : 06549 - 265048Fax : 06549 - 265048 se sampark kr skte hai.

ਮੇਰੇ ਕੋਲ HF ਗਾਂ ਹੈ ਜੀ ਦੂਜੇ ਸੂਏ ਦੋ ਮਹੀਨੇ ਰਹਿੰਦੇ ਹਨ ਸੂਣ ਵਿੱਚ। ਉਸ ਦੇ UDDER ਨੂੰ ਵਧਾਉਣ ਵਾਸਤੇ ਕੀ ਪਾਇਆ ਜਾਵੇ ਪਿੱਛਲੇ ਸਾਲ 14 KG ਤੱਕ ਦੁੱਧ ਸੀ ਸਹਿਤ ਪੱਖੋ ਬਿਲਕੁਲ ਠੀਕ ਹੈ ?

(pb)
Posted by
Panthjeet Singh (8146637306)
Panthjeet Singh
Punjab
Gurdaspur
Write Answer
Posted Date (31 May 2022 12:08 PM) Assigned Date (31 May 2022 12:59 PM)
Answered Date (01 Jun 2022 10:35 AM) Translated Date (02 Jun 2022 02:59 PM)

ਪੰਥਜੀਤ ਜੀ ਤੁਸੀ ਉਸ ਨੂੰ Udder H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਬਾਕੀ ਉਸ ਨੂੰ ਸੂਣ ਤੋਂ 20 ਦਿਨ ਪਹਿਲਾ intabolite ਪਾਊਡਰ ਜਾ metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ, ਇਹਨਾਂ ਨਾਲ ਉਸਦੇ ਲੇਵੇ, ਦੁੱਧ ਵਿਚ ਵਾਧਾ ਹੋਵੇਗਾ

01 Jun 2022

ਗਰਮੀ ਬੁਹਤ ਹੈ ਜੀ ਇਹਦਾ ਕੋਈ ਡਰ ਤਾ ਨਹੀ

Answered Date (31 May 2022 08:40 PM) Translated Date (02 Jun 2022 02:59 PM)

6283937076

Gaan Sui nu 5 ho gye Thana nu swelling ho gyi doodh kadhe ta shidi aundi treatment daso ?

(pb)
Posted by
Tejpal singh Brar (8872506841)
Tejpal singh Brar
Punjab
Muktsar
Write Answer
Posted Date (31 May 2022 12:00 PM) Assigned Date (31 May 2022 12:59 PM)
Answered Date (01 Jun 2022 10:37 AM) Translated Date (02 Jun 2022 03:01 PM)

Tejpal ji tuci uss nu Megludyne inj. 20ml, Amc forte 4gm, Ascrobic acid 30ml lgwao, ehh tuci 3 din tak lgwao ate usdi khurak da dian rakho ate usda dudh lenn ton badd thnna nu betadine de ghol vich dobo ate saff safai da pura dian rakho.

ਸੱਤ ਸ੍ਰੀ ਅਕਾਲ ਡਾਕਟਰ ਸਾਬ ਇਕ ਗਾ ਆ ਪੱਠੇ ਬਹੁਤ ਜਿਆਦਾ ਘੱਟ ਖਾਦੀ ਆ ਗੂਆ 5 ਮਿੰਟਾ ਬਾਅਦ ਕਰੀ ਜਾਦੀ ਆ ਸਰੀਰ ਨਹੀ ਬਣਦਾ ॥ ਕਿਰਪਾ ਜਾਣਕਾਰੀ ਦਿੱਤੀ ਜਾਵੇ ?

(pb)
  • 1
Posted by
Sukhbir singh (8284885634)
Sukhbir singh
Punjab
Amritsar
Write Answer
Posted Date (31 May 2022 11:32 AM) Assigned Date (31 May 2022 12:59 PM)
Answered Date (01 Jun 2022 10:38 AM) Translated Date (02 Jun 2022 03:02 PM)

ਸੁਖਬੀਰ ਜੀ ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ fenbendazole & ivermectin ਸਾਲਟ ਦੀ ਗੋਲੀ ਦਿਓ ਅਤੇ ਇਸ ਨੂੰ Vitakind liv liquid 50ml ਰੋਜਾਨਾ ਅਤੇ RSYC bolus ਇਕ ਇਕ ਗੋਲੀ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ

सर जी 6 महीने की प्रेग्नेंट बिछिया है एचएफ ब्रीड की बहुत कमजोर होती जा रही है और खाती भी ना के बराबर ही है बुखार टेंपरेचर सब नॉर्मल है क्या इलाज करें प्लीज जल्दी बताएं ?

(hn)
Posted by
Rahul Dedha (9999043045)
Rahul Dedha
Uttar Pradesh
Gautam Buddha Nagar
Write Answer
Posted Date (31 May 2022 11:19 AM) Assigned Date (31 May 2022 12:58 PM)
Answered Date (01 Jun 2022 11:13 AM) Translated Date (02 Jun 2022 03:11 PM)

राहुल जी इसे आप Fenbendazole bolus दें और Enerboost powder 50gm रोजाना, vitakind liv liquid 100ml रोजाना देना शुरू करें इससे भूख बढ़ेगी और कमज़ोरी दूर रहेगी और इसे ब्याने से दो महीने पहले Vitamor-h liquid 10 मि.ली. रोजाना देना शुरू करें।

Need for groundnuts peeled... rate per quintal ?

(en)
Posted by
Supriya (9004989404)
Supriya
Maharashtra
Mumbai
Write Answer
Posted Date (31 May 2022 10:54 AM) Assigned Date (31 May 2022 12:58 PM)
Answered Date (31 May 2022 06:29 PM) Translated Date (02 Jun 2022 03:02 PM)

supriya you can post your query on the apnikheti buy/sell application. thank you.

ਸ੍ਰਰ ਪੋਦ ਤੇ ਸਲਫ਼ਰ ਦੀ ਸੇਪ੍ ਕਰ ਸਕਦੇ ਹਾਂ ਪੀਲ਼ੀ ਪੇਂਦੀ ਹੈ ਕਿੰਨੀ ਮਾਤਰਾ ੲਿੱਕ ਕਨਾਲ ?

(pb)
Posted by
Kulwant Singh (8872284800)
Kulwant Singh
Punjab
Fatehgarh Sahib
Write Answer
Posted Date (31 May 2022 10:30 AM) Assigned Date (-)
Answered Date (31 May 2022 04:40 PM) Translated Date (02 Jun 2022 03:03 PM)

ਕੁਲਵੰਤ ਜੀ, ਜੇ ਤੁਹਾਡੀ ਪੋਦ ਸਲਫਰ ਦੀ ਕਮੀ ਨਾਲ ਪੀਲੀ ਪੈਂਦੀ ਹੈ ਤਾ ਤੁਸੀ liquid sulphur @2-4 ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।

ਪਪੀਤਾ ਹਾਈਬ੍ਰਿਡ ਜਾਂ ਦੇਸੀ ਕਿਸਮ ਫਰਕ ਦਸੋ ?

(pb)
Posted by
yadvinder singh (9876719001)
yadvinder singh
Punjab
Mansa
Write Answer
Posted Date (31 May 2022 10:12 AM) Assigned Date (31 May 2022 12:58 PM)
Answered Date (31 May 2022 06:41 PM) Translated Date (02 Jun 2022 03:04 PM)

ਯਾਦਵਿੰਦਰ ਜੀ ਪਪੀਤੇ ਦੇ ਹਾਈਬ੍ਰਿਡ ਦਾ ਝਾੜ ਜਿਆਦਾ ਹੁੰਦਾ ਹੈ, ਇਹ ਜਲਦੀ ਫਲ ਦੇਣ ਲੱਗ ਜਾਂਦੇ ਹਨ ਅਤੇ ਇਸਦਾ ਬੀਜ ਹਰ ਵਾਰ ਨਵਾਂ ਲੈਣਾ ਪੈਂਦਾ ਹੈ.

Answered Date (31 May 2022 10:13 AM) Translated Date (31 May 2022 02:40 PM)

ਤੁਸੀਂ ਦਸੋ

ਨਰਮੇ ਦੀ ਫਸਲ ਤੇ ਨਦੀਨ ਦੀ ਰੋਕਥਾਮ ਲਈ ਕਿਹੜੀ ਸਪਰੇ ਦੀ ਵਰਤੋਂ ਕੀਤੀ ਜਾਂਦੀ ਹੈ ?

(pb)
Posted by
Amandeep Singh (9464917105)
Amandeep Singh
Punjab
Mansa
Write Answer
Posted Date (31 May 2022 09:50 AM) Assigned Date (31 May 2022 10:11 AM)
Answered Date (31 May 2022 04:38 PM) Translated Date (02 Jun 2022 03:05 PM)

ਅਮਨਦੀਪ ਜੀ, ਨਰਮੇ ਦੀ ਫਸਲ ਤੇ ਨਦੀਨ ਦੀ ਰੋਕਥਾਮ ਲਈ ਤੁਸੀ ਬਿਜਾਈ ਤੋਂ 24 ਘੰਟੇ ਦੇ ਅੰਦਰ pendimethalin @1L /ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ਅਤੇ ਪਹਿਲਾ ਪਾਣੀ ਲਾਉਣ ਤੋਂ Hitweed 500 ml /ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ। ਧੰਨਵਾਦ।

GOOD MORNING SIR mera ek swal aaa ki mere kol 50 murgi or murge the aur sare crd bimari nll Mar chuke hna hun tusi mainu dso ki kado Mai fr murgiyan la ke rakh sakda aa ?

(pb)
Posted by
Pawandeep masih (9872918496)
Pawandeep masih
Punjab
Amritsar
Write Answer
Posted Date (31 May 2022 08:38 AM) Assigned Date (-)
Answered Date (01 Jun 2022 11:18 AM) Translated Date (-)

Pawandeep ji tuci hun garmi ghatt ton badd leya ke rakh skde ho ate pehla sheed nu changi trahh saff kro ate khali shed vich malathion spray kro ate fir farm nu bnnd kr deo ate 3-4 din badd sare darwaje ate khidkia kholl deo ate khulla rehn deo fir changi trahh safai krke uthe nawe chuje pao.

Hf cow je kr 22 kg dhud dindi a te jarsi 17 kg ik din vich dono vich je kr hf ja jarsi te km krna hove tn khedi breed vdia dhud de hisb nl fat kini Andi jrsi cow di fr v lok hf te km kr rahe plz dsdo v jrsi grm hundi ja koi hr gl dono cho best khedi dhud lyi punjab wali jrsi ?

(pb)
Posted by
Kavin wander (9779979849)
Kavin wander
Punjab
Muktsar
Write Answer
Posted Date (31 May 2022 07:20 AM) Assigned Date (31 May 2022 10:10 AM)
Answered Date (01 Jun 2022 11:34 AM) Translated Date (06 Jun 2022 02:35 PM)

KAvin ji jekar tuci jyada dudh lai rakhni hai fir tan hf nasal rakh skde ho per iss nasal nu puri dekhbhal, sahi temp. ate changi saff safai di jrurat hundi hai kyuki iss nu sahi dekhbhal naa miln krke bimaria bhi jyada hundia hai, baki jersey nasal bhi dudh lai sahi rehndi hai ate changi khurak nal vdhia dudh dindi hai.

makki Bijali v Ho sakdi aa hun ?

(pb)
Posted by
Navdeep Singh (9888714512)
Navdeep Singh
Punjab
Patiala
Write Answer
Posted Date (31 May 2022 07:11 AM) Assigned Date (31 May 2022 10:10 AM)
Answered Date (31 May 2022 04:33 PM) Translated Date (02 Jun 2022 03:05 PM)

Navdeep ji, tuci pkaavi makki ja chaare vaali makki di bijai hun kar sakde ho ji. Dhanwaad .

Ssakaal ji main puchna c k mulli hun beej sakdan Ji Koi dikat tan Nahi ayegi ?

(pb)
Posted by
Navdeep Singh (9888714512)
Navdeep Singh
Punjab
Patiala
Write Answer
Posted Date (31 May 2022 07:10 AM) Assigned Date (31 May 2022 10:10 AM)
Answered Date (31 May 2022 04:32 PM) Translated Date (02 Jun 2022 03:07 PM)

Navdeep ji, mooli di bijai tuci hun kar sakde ho par is lai tuhanu kisman di chon dhyaan naal krni pavegi, tuci Pusa chetki ja Syngenta ivory white kism di bijai kar sakde ho ji. Dhanwaad .

ਮੇਰੇ ਕੋਲ 2 ਕਨਾਲ ਵਿਚ ਨਰਮਾ 26 4 2022ਨੂੰ ਬੀਜਿਆ ਹੈ ਬੈਡ ਬਣਾ ਕੇ ਗਰੋਥ ਵਧੀਆ ਹੈ ਜ਼ਮੀਨ ਰੇਤਲੀ ਹੈ ਤੇ ਕੱਲ ਪਾਣੀ ਲਾਇਆ ਯੂਰੀਆ ਦੀ ਖਾਦ ਵੀ ਪਾਈ ਹੈ ਕੀ ਮੈਂ ਇਸ ਤੇ 191919 ਦੀ ਸਪਰੇ ਕਰ ਸਕਦਾ ਹਾਂ ਦੇ ਕਰ ਸਕਦਾ ਹਾਂ ਤਾਂ ਇਸ ਦੀ ਹੱਥ ਵਾਲੇ ਪੰਪ ਦੀ ਡੋਜ ਕਿੰਨੀ ਪਾਉਣੀ ਹੈ ਕਿਰਪਾ ਕਰਕੇ ਜਲਦੀ ਜਵਾਬ ਦੇਣ ਦੀ ਕ੍ਰਿਪਾਲਤਾ ਕਰਨੀ ਧੰਨਵਾਦ ?

(pb)
Posted by
Satwinder Singh brar (8561800004)
Satwinder Singh brar
Punjab
Fazilka
Write Answer
Posted Date (31 May 2022 06:54 AM) Assigned Date (31 May 2022 10:07 AM)
Answered Date (31 May 2022 04:29 PM) Translated Date (02 Jun 2022 03:08 PM)

ਸਤਵਿੰਦਰ ਜੀ, ਵੈਸੇ ਅਜੇ ਨਰਮੇ ਤੇ NPK ਦਾ ਛਿੜਕਾਅ ਕਰਨ ਦੀ ਕੋਈ ਜਰੂਰਤ ਨਹੀਂ ਹੈ ਜੀ, ਇਹ ਛਿੜਕਾਅ ਫੁੱਲ ਸ਼ੁਰੂ ਹੋਣ ਤੇ ਕਰਨਾ ਚਾਹੀਦਾ ਹੈ ਜੀ ਅਤੇ ਇਸ ਦੀ ਡੋਜ ਹੱਥ ਵਾਲੇ ਪੰਪ ਲਈ 150-200g ਪ੍ਰਤੀ ਪੰਪ ਵਰਤੀ ਜਾ ਸਕਦੀ ਹੈ ਜੀ। ਧੰਨਵਾਦ।

Sir es vich ki kmi hai jad bilkul shi 15 din de ate 6 kg uria pyi hai jawab jldi deo g ?

(pb)
  • 4
Posted by
manjot grewal (7973348546)
manjot grewal
Punjab
Bathinda
Write Answer
Posted Date (31 May 2022 06:41 AM) Assigned Date (31 May 2022 10:06 AM)
Answered Date (31 May 2022 04:25 PM) Translated Date (02 Jun 2022 03:08 PM)

Manjot ji,ih lohe di ghaat de lashan lagg rahe han, is di rokthaam lai ferrous sulphate@1 Kg nu 100 L paani vich ghol ke spray karo ji. Dhanwaad .

sir moongi de faliya kali ho rehya han te faliyan vich dana ve bhut ghat a ?

(pb)
  • 1
Posted by
Lali (8360822079)
Lali
Punjab
S.A.S. Nagar
Write Answer
Posted Date (31 May 2022 06:15 AM) Assigned Date (31 May 2022 10:06 AM)
Answered Date (31 May 2022 06:32 PM) Translated Date (02 Jun 2022 03:09 PM)

lali ji eh fasal tuhadi pakk ke teyar ho gayi hai. ate esde vichale daane tan variety de hisab nal hi hunde han appan ohna nu vadha ghta nahi sakde. dhanwaad.

Sir moongi da fal khrab ho reha hai.ki kita jave ?

(pb)
  • 1
Posted by
Gurtej Singh (9463117553)
Gurtej Singh
Punjab
Patiala
Write Answer
Posted Date (31 May 2022 06:08 AM) Assigned Date (31 May 2022 10:06 AM)
Answered Date (31 May 2022 06:34 PM) Translated Date (02 Jun 2022 03:10 PM)

gurtej ji kirpa kr ke photo saaf ate thoda nede ton bhejo jehda fal khrb ho rea usdi photo hi bhejo. us hisab nal hi tuhanu sahi jankari diti ja sakdi hai. dhanwaad.

ਮੈ ਨਵੀ ਗਾਂ ਲੲੀ ਹੈ ੳਸ ਦੇ ਸੂਣ ਚ 20 ਦਿਨ ਬਾਕੀ ਹਨ ਅਜਿਹਾ ਕੀ ਦੇਵੇ ਵਧੀਅਾ ਅਡਰ ਬਣਾਵੇ ?

(pb)
Posted by
ਕਰਮਜੀਤ ਕੌਰ (6280397365)
ਕਰਮਜੀਤ ਕੌਰ
Punjab
Ludhiana
Write Answer
Posted Date (31 May 2022 05:59 AM) Assigned Date (31 May 2022 10:05 AM)
Answered Date (01 Jun 2022 11:35 AM) Translated Date (02 Jun 2022 03:11 PM)

ਕਰਮਜੀਤ ਜੀ ਤੁਸੀ ਉਸ ਨੂੰ Metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਅਤੇ Vitum H liquid 20ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਖੁਰਾਕ ਦਾ ਧਿਆਨ ਰੱਖੋ

Sir main dairy kholna cahunda haan aur jaan Naa cahunda Han ki menu dairy layi subsidy daa advantage le skda haan bhla Agar haan te plss guide and breif me ?

(pb)
Posted by
Rakesh singh (9664325698)
Rakesh singh
Punjab
Pathankot
Write Answer
Posted Date (30 May 2022 10:52 PM) Assigned Date (31 May 2022 09:04 AM)
Answered Date (01 Jun 2022 12:47 PM) Translated Date (17 Jun 2022 10:49 AM)

Rakesh ji yadi aap dairy farming mai loan aur subsidy lena chahte ha toh pehle aap iss kam ki training len kyuki uss certificate se hei apko loan, subsidy mill skti hai, aap iske liye tuci dairy training lena chahunde ho tan isde lai Deputy director dairy, room no. 346, second flour District Administrative Complex Pathankot se sampark kr skte hai aur agli training ka pta krr skte hai.

Mashroom ki kheti ke liye training kaha se le..?

(en)
Posted by
K D (8210967619)
K D
Bihar
Nalanda
Write Answer
Posted Date (30 May 2022 08:54 PM) Assigned Date (31 May 2022 09:04 AM)
Answered Date (31 May 2022 02:46 PM) Translated Date (02 Jun 2022 12:46 PM)

KD ji ap mushroom ki training apne nazdeeki KVK ya kisi nazdeeki kisan jo mushroom ki kheti krta ho se le sakte hai. Dhanywad. Krishi Vigyan Kendra (KVK), Harnaut. Address: National Highway 30A, Harnaut, Bihar.

ਸਰ ਇਸ ਮੌਸਮ ਵਿਚ ਬੈਂਗਣ ਦੀ ਪਨੀਰੀ ਬੀਜੀ ਜਾ ਸਕਦੀ ਹੈ ?

(pb)
Posted by
Balraj Singh gill (9878115245)
Balraj Singh gill
Punjab
Tarn Taran
Write Answer
Posted Date (30 May 2022 08:49 PM) Assigned Date (31 May 2022 09:03 AM)
Answered Date (31 May 2022 02:55 PM) Translated Date (02 Jun 2022 12:46 PM)

ਬਲਰਾਜ ਜੀ ਤੁਸੀਂ ਬੈਂਗਣ ਦੀ ਬਿਜਾਈ ਜੁਲਾਈ ਮਹੀਨੇ ਤੋਂ ਕਰ ਸਕਦੇ ਹਨ। ਧੰਨਵਾਦ

ਮੇਰੀ ਗਾ ਬਾਰ ਬਾਰ ਰਪੀਟ ਹੋ ਰਹੀ ਹੈ ਜੀ ਕੋਈ ਸੁਝਾਅ ਦਿਓ ਧੰਨਵਾਦ ?

(pb)
Posted by
Nirmal singh (7307633275)
Nirmal singh
Punjab
Bathinda
Write Answer
Posted Date (30 May 2022 08:38 PM) Assigned Date (31 May 2022 09:03 AM)
Answered Date (31 May 2022 04:53 PM) Translated Date (17 Jun 2022 10:51 AM)

ਪਸ਼ੂ ਦੇ ਰਪੀਟ ਹੋਣ ਦਾ ਇੱਕ ਕਾਰਣ ਨਹੀਂ ਹੁੰਦਾ ਇਸਦੇ ਕਈ ਕਾਰਣ ਹੋ ਸਕਦੇ ਹੈ ਜਿਵੇਂ ਖੁਰਾਕ ਵਿੱਚ ਕਮੀ, ਮਿਨਰਲ ਦੀ ਕਮੀ, ਬੱਚੇਦਾਨੀ ਦਾ ਇਨਫੈਕਸ਼ਨ, ਸਹੀ ਗਰੋਥ ਨਾ ਹੋਣਾ, ਹਾਰਮੋਨਸ ਦੀ ਸਮੱਸਿਆ ਕਰਕੇ ਜਾ ਹੋਰ ਵੀ ਬਹੁਤ ਕਾਰਣ ਹੁੰਦੇ ਹੈ ਤੁਸੀ ਉਸ ਨੂੰ ਹੀਟ ਵਿੱਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਪੂਰੇ 10 ਦਿਨ ਬਾਦ ਪਹਿਲੇ ਦਿਨ Gynarich 5ml ਇੰਜੇਕਸ਼ਨ ਲਗਾਓ ਅਤੇ 7ਵੇ ਦਿਨ Pragma 2ml ਇੰਜੇਕਸ਼ਨ ਲਗਾਓ ਅਤੇ ਫਿਰ 9ਵੇ ਦਿਨ Gynarich 2.5ml ਇੰਜੇਕਸ਼ਨ ਲਗਾਓ ਅਤੇ 10ਵੇ, 11ਵੇ ਦਿਨ ਉਸ ਨੂੰ ਟੀਕਾ ਭਰਵਾਂ ਦਿਓ

Monsoon pe depend makki ki jankari or tyari kise kb kre ?

(hn)
Posted by
rahul Singh (7002395960)
rahul Singh
Punjab
Pathankot
Write Answer
Posted Date (30 May 2022 08:35 PM) Assigned Date (31 May 2022 09:03 AM)
Answered Date (02 Jun 2022 07:02 PM) Translated Date (03 Jun 2022 05:11 PM)

Rahul ji monsoon vali makki di bijayi august de akhiri 2 hafte vich kiti jandi hai. Is diya kisma jive PMH 2, PMH 1 aadi han. Ehna di bijayi padhari ja wattan upper te kiti ja sakdi hai. Is vich jdo fasal gode goe ho jave ta mitti lgayi jandi hai. Bijayi samay beej 3-5cm dungayi te kro, fasal vich katar to katar vich 60cm te butte to butte vich fasala 20cm da rakh sakde han. Tusi esdi bijayi khad -beej drill ja makki vale planter nal v kar sakde han. Dhanwad.

Mancozeb ਅਤੇ Carbendazim ਵਿਚ ਕੀ ਅੰਤਰ ਹੈ ਜੀ ?

(pb)
Posted by
harjit (7347590830)
harjit
Punjab
Hoshiarpur
Write Answer
Posted Date (30 May 2022 08:31 PM) Assigned Date (31 May 2022 09:02 AM)
Answered Date (31 May 2022 03:46 PM) Translated Date (02 Jun 2022 12:48 PM)

ਹਰਜੀਤ ਜੀ, Mancozeb ਅਤੇ Carbendazim ਦੋਵੇ ਹੀ ਉੱਲੀਨਾਸ਼ਕ ਦਵਾਈਆਂ ਹਨ ਪਰ Carbendazim systemic ਹੈ ਇਸ ਦੀ ਸਪਰੇ ਤੋਂ ਬਾਅਦ ਇਹ ਪੂਰੇ ਬੂਟੇ ਦੇ ਅੰਦਰ ਤਕ ਫੇਲ ਜਾਂਦੀ ਹੈ ਪਰ Mancozeb contact ਉੱਲੀਨਾਸ਼ਕ ਹੈ ਭਾਵ ਕਿ ਇਸਦਾ ਜਿਸ ਜਗਾਹ ਛਿੜਕਾਅ ਹੁੰਦਾ ਹੈ, ਇਹ ਸਿਰਫ ਉਸ ਜਗਾਹ ਤੇ ਹੀ ਅਸਰ ਕਰਦੀ ਹੈ। ਧੰਨਵਾਦ

Hf cross ki cow h 1 month ho gye delivery ko vajan ghat gya h dudh bhi kam h ?

(hn)
Posted by
Sourabh (8708139883)
Sourabh
Haryana
Karnal
Write Answer
Posted Date (30 May 2022 08:30 PM) Assigned Date (31 May 2022 09:02 AM)
Answered Date (01 Jun 2022 12:44 PM) Translated Date (02 Jun 2022 12:49 PM)

Sourabh ji usko aap pett ke kiro ke liye Flukarid-Ds bolus den aur usko Enerboost powder 100gm rojana, Enerdyna liquid 100ml rojana dena suru kren aur usko achi matra mai hara chara, feed dalen aur her 3 mahine ke frak se pett ke kirro wali dwai jrur den.

sir mjh hai gbbn hai 10din rh gye soon ch ohdi mgrli ltt te pta ni ki hoea lng mar ke turdi hai ohnu ki injection laye jaan ?

(pb)
Posted by
gurbhej singh (8699052692)
gurbhej singh
Punjab
Tarn Taran
Write Answer
Posted Date (30 May 2022 08:23 PM) Assigned Date (31 May 2022 01:10 PM)
Answered Date (01 Jun 2022 12:42 PM) Translated Date (02 Jun 2022 12:49 PM)

Gurbhej ji tuci uss nu Sarakind plus bolus 1-1 goli swere sham deni suru kro, baki uss nu nazdiki doctor ton bhi check krwao jiss nal usdi janch krke sahi karan bhi pta lagg skee.

ਸਰ ਜੀ ਸਾਡੀ ਗਾ ਦੇ ਗੋਬਰ ਵਿੱਚ ਖੂਨ ਆਉਂਦਾ ਹੈ ਖੱਫਣ ਹੈ ਕੋਈ ਇਲਾਜ ਦੱਸੋ ਜੀ ?

(pb)
Posted by
Pritam Singh (6239142075)
Pritam Singh
Punjab
Barnala
Write Answer
Posted Date (30 May 2022 07:21 PM) Assigned Date (31 May 2022 09:02 AM)
Answered Date (01 Jun 2022 12:41 PM) Translated Date (02 Jun 2022 12:51 PM)

ਤੁਸੀ ਉਸ ਨੂੰ 100ml ਸਰੋਂ ਦਾ ਤੇਲ ਅਤੇ 50gm ਹਲਦੀ ਮਿਕਸ ਕਰਕੇ 3 ਦਿਨ ਤੱਕ ਦਿਓ ਇਸ ਨਾਲ ਫਰਕ ਪੈਣ ਲੱਗ ਜਾਵੇਗਾ

ik khet vich kine poplar trees lag jande ne te kine tym ch tyar ho jnde ne ?

(pb)
Posted by
manpreet singh (9872324195)
manpreet singh
Punjab
Jalandhar
Write Answer
Posted Date (30 May 2022 06:54 PM) Assigned Date (31 May 2022 09:02 AM)
Answered Date (31 May 2022 03:50 PM) Translated Date (02 Jun 2022 12:58 PM)

Manpreet ji, je poplar nu 5 x 4 metre de faasle te laya jaave ta is de takreebn 200 boote ik acre vich lag jande han ji, ate ih 6-8 saal baad munafeyog ktaai de yog ho jande han. Dhanwaad .

These are problems visible in long melon plantation. The leaves and veins are becomming very hard and brittle.what to do? Due to constant wind and dust the leaves are also covered with dust ?

(en)
  • 2
Posted by
Mohit Solanki (7791000445)
Mohit Solanki
Rajasthan
Jodhpur
Write Answer
Posted Date (30 May 2022 06:43 PM) Assigned Date (31 May 2022 09:01 AM)
Answered Date (31 May 2022 03:42 PM) Translated Date (28 Jun 2022 12:58 PM)

Mohit it seems to be a fungal problem, to control this you can spray mancozeb @2-3 g/L of water. Thank You.

Sir a Ki a ?

(pb)
  • 3
Posted by
Harjinder Singh (7508012960)
Harjinder Singh
Punjab
Jalandhar
Write Answer
Posted Date (30 May 2022 06:11 PM) Assigned Date (31 May 2022 09:01 AM)
Answered Date (01 Jun 2022 12:01 PM) Translated Date (02 Jun 2022 01:51 PM)

Harjinder ji ehh mokke vngu hai tuci iss nu Actinoplex 15ml dia 10-10 drops din vich 3 varr deo ate Anthiomaline inj. 10ml lgwao.

Answered Date (11 Jun 2022 02:36 PM) Translated Date (-)

ਸਤਿ ਸ਼੍ਰੀ ਆਕਾਲ ਸਰ ਜੀ, ਸਰ ਪਹਿਲੇ ਸੂਏ ਝੋਟੀ ਆ, ਸੂਣ ਤੋਂ ਪਹਿਲਾਂ ਬਹੁਤ ਨਰੋਈ ਸੀ, ਸੂਣ ਤੋਂ ਬਾਅਦ ਬਿਲਕੁਲ ਕਮਜ਼ੋਰ ਹੋ ਗਈ ਐ, ਸੂਣ ਸਮੇਂ ਦੁੱਧ 8 ਲੀਟਰ ਦਿੱਤਾ ਸੀ, ਪਰ ਹੁਣ ਗੱਭਣ ਵੀ ਨਹੀਂ ਹੋ ਰਹੀ, ਲੇਵੇ ਉਪਰ ਫੁਲਵੈਰੀਆਂ ਵੀ ਹਨ। ਝੋਟੀ ਬਹੁਤ ਸੀਲ ਐ, ਸਰ ਕੋਈ ਸੁਝਾਅ ਦੱਸੋ ਜੀ, ਆਪ ਜੀ ਅਤਿ ਸ਼ੁਕਰਗੁਜ਼ਾਰ ਹੋਵਾਂਗੇ।

sir madam apne haldi lggi nu 15 days ho gye a ਉੱਗੀ nhi a .ajj ik jagah to putt k dekhi ohda hi pyi c jidda layi c ki krna pau hn ossnu ਉਗਾਉਣ lyi ?

(pb)
Posted by
ਮਨਪ੍ਰੀਤ ਿਸੰਘ (9988425623)
ਮਨਪ੍ਰੀਤ ਿਸੰਘ
Punjab
Moga
Write Answer
Posted Date (30 May 2022 05:56 PM) Assigned Date (31 May 2022 09:00 AM)
Answered Date (31 May 2022 03:40 PM) Translated Date (02 Jun 2022 01:52 PM)

Manpreet ji, haldi di fasl uggan vich kaafi din lai jandi hai, aam taur te ih chaar hafte baad hi uggna shuru kardi hai ji, tuci is nu halka paani de sakde ho ji. Dhanwaad .

Namaskar Sabhi experts ko , Mera sawaal Dhaan ki nurserry ko Ghaas Ki Dwayi Kab dalni hai or kaise ?

(en)
Posted by
Sunny Maan (9639844485)
Sunny Maan
Uttar Pradesh
Rampur
Write Answer
Posted Date (30 May 2022 05:48 PM) Assigned Date (31 May 2022 09:00 AM)
Answered Date (30 May 2022 06:47 PM) Translated Date (31 May 2022 10:24 AM)

Sunny ji pehle to try kare ki nursery ghass ko hath se nikale, agar nadeen jyda hai to ap iske liye Bispyribac Sodium 10% SC ki spray kar kar sakte hai. Iski spray ap tab kare jab paneeri takreeban 2 hafte se jyda din ki ho jye. Chotti paneeri par is spray ka nuksan ho sakta hai. Dhanywad

ਸਰ ਜੀ ਪਸ਼ੂ ਦੇ ਥਨ ਨੂੰ ਸੋਜ ਹੋ ਰਹੀ ਹੈ ਅਤੇ ਨਾਲੇ ਉਪਰੋਂ ਮਾਸ ਲੱਥ ਰਿਹਾ ਹੈ ਜੀ ਇਲਾਜ ਦੱਸੋ ਜੀ ?

(pb)
Posted by
harmaljeet singh (9914173997)
harmaljeet singh
Punjab
Muktsar
Write Answer
Posted Date (30 May 2022 05:44 PM) Assigned Date (31 May 2022 09:00 AM)
Answered Date (01 Jun 2022 11:54 AM) Translated Date (02 Jun 2022 01:52 PM)

ਹਰਮਲਜੀਤ ਜੀ ਤੁਸੀ ਇਸ ਨੂੰ Megludyne injection 20ml, Enrofloxacin injection 15ml ਅਤੇ Vitum H inj 5ml ਰੋਜਾਨਾ 3 ਦਿਨ ਲਗਵਾਓ ਇਹਨਾਂ ਨਾਲ ਫਰਕ ਪੈ ਜਾਵੇਗਾ

Answered Date (01 Jun 2022 04:43 PM) Translated Date (02 Jun 2022 01:53 PM)

Thank

ਮੇਰੇ ਖੇਤ ਨੀਵੇ ਹਨ ਕੀ ਮੈ ਝੋਨਾ ਨਹੀ ਨਾ ਸਕਦਾ ਇਸ ਤੋ ਇਲਾਵਾ ਹੋਰ ਕਿਹੜੀ ਫਸਲ ਬਿਜੀ ਜਾ ਸਕਦੀ ਹੈ ?

(pb)
Posted by
Prabhjot Singh Basota (7973082363)
Prabhjot Singh Basota
Punjab
S.A.S. Nagar
Write Answer
Posted Date (30 May 2022 05:06 PM) Assigned Date (31 May 2022 08:59 AM)
Answered Date (31 May 2022 03:53 PM) Translated Date (17 Jun 2022 10:53 AM)

ਪ੍ਰਭਜੋਤ ਜੀ, ਵੈਸੇ ਨੀਵੇਂ ਖੇਤ ਵਿਚ ਝੋਨੇ ਦੀ ਕਾਸ਼ਤ ਕੀਤੀ ਜਾ ਸਕਦੀ ਹੈ, ਕਿਉਕਿ ਇਹ ਫ਼ਸਲ ਜ਼ਿਆਦਾ ਪਾਣੀ ਨੂੰ ਸਹਾਰ ਸਕਦੀ ਹੈ.

ਵੀਰ ਅਰਹਰ ਦੀ ਕਿਹੜੀ ਕਿਸਮ ਹੁਣ ਬੀਜ ਸਕਦੇ ਆ ?

(pb)
Posted by
ਅਵਤਾਰ िਸੰਘ (9872940725)
ਅਵਤਾਰ िਸੰਘ
Punjab
Moga
Write Answer
Posted Date (30 May 2022 05:03 PM) Assigned Date (31 May 2022 08:58 AM)
Answered Date (30 May 2022 06:37 PM) Translated Date (31 May 2022 10:36 AM)

ਅਵਤਾਰ ਜੀ ਅਰਹਰ ਦੀਆ ਕਿਸਮਾਂ AL 882, PAU 881 ਲਗਾ ਸਕਦੇ ਹਨ। ਧੰਨਵਾਦ।

Ehde detail dsdo ji ?

(pb)
  • 1
Posted by
Kavin wander (9779979849)
Kavin wander
Punjab
Muktsar
Write Answer
Posted Date (30 May 2022 05:01 PM) Assigned Date (31 May 2022 08:59 AM)
Answered Date (01 Jun 2022 11:53 AM) Translated Date (02 Jun 2022 01:54 PM)

Kavin ji ehh SAG company de hf nasal da semen hai isde record di jankari tuhanu uss ton hei mill skdi hai jiss ton eh semen bhrwaya geya hai.

Jawar aw ji Silage lae advanta company de Barcisorgo jis vich Nadin bahut ho gae roktahm lae kehri spray kiti jawe ji ?

(pb)
  • 1
Posted by
Happy Singh (7743042665)
Happy Singh
Punjab
Mansa
Write Answer
Posted Date (30 May 2022 03:48 PM) Assigned Date (31 May 2022 08:59 AM)
Answered Date (30 May 2022 06:55 PM) Translated Date (31 May 2022 10:34 AM)

Happy ji tusi jwar vich nadeena di roktham lyi Atrazine@250-300 gram prati acre de hisab nal spray kar sakde han. Dhanwad.

ਸ਼ਰ ਜੀ ਘਰ 3 ਕਿਲੋਵਾਟ ਤੱਕ ਸ਼ੋਲਰ ਦੀ ਜਾਣਕਾਰੀ ਦਿਉ ਜੀ ?

(pb)
Posted by
ਤਜਿੰਦਰ ਸ਼ਿੰਘ ਢੀਡਸ਼ਾ (9814743790)
ਤਜਿੰਦਰ ਸ਼ਿੰਘ ਢੀਡਸ਼ਾ
Punjab
--
Write Answer
Posted Date (30 May 2022 03:46 PM) Assigned Date (30 May 2022 05:24 PM)
Answered Date (02 Jun 2022 09:32 AM) Translated Date (02 Jun 2022 01:54 PM)

ਤਜਿੰਦਰ ਜੀ ਤੁਸੀ ਇਸਦੇ ਲਈ ਮੇਰੇ ਨਾਲ ਇਸ ਨੰਬਰ (9530772137) ਤੇ ਸੰਪਰਕ ਕਰ ਸਕਦੇ ਹੋ ਧੰਨਵਾਦ।

ਮਿੰਨੀ ਰੋਟਾਵੇਟਰ ਬਿਨਾ ਟਰੈਕਟਰ ਤੋ ਕਿੱਥੋ ਮਿਲੂਗਾ ਸ਼ਬਸ਼ਿਡੀ ਕਿੰਨੀ ਮਿਲੂਗੀ disst ਰੋਪੜ ?

(pb)
Posted by
ਤਜਿੰਦਰ ਸ਼ਿੰਘ ਢੀਡਸ਼ਾ (9814743790)
ਤਜਿੰਦਰ ਸ਼ਿੰਘ ਢੀਡਸ਼ਾ
Punjab
--
Write Answer
Posted Date (30 May 2022 03:25 PM) Assigned Date (31 May 2022 08:57 AM)
Answered Date (02 Jun 2022 06:12 PM) Translated Date (03 Jun 2022 05:12 PM)

ਤਜਿੰਦਰ ਜੀ ਮਿੰਨੀ ਰੋਟਾਵੇਟਰ ਲੈਣ ਲਈ ਤੁਸੀਂ Garden Decor, Dheeraj Gupta - 99881 15957 ਨਾਲ ਸੰਪਰਕ ਕਰ ਸਕਦੇ ਹਨ। ਇਸਦੀ ਸਬਸਿਡੀ ਲਈ ਤੁਸੀਂ ਆਪਣੇ ਏਰੀਆ ਦੇ ਖੇਤੀਬਾੜੀ ਦਫ਼ਤਰ ਵਿਚ ਸੰਪਰਕ ਕਰ ਸਕਦੇ ਹਨ। ਧੰਨਵਾਦ।

Answered Date (02 Aug 2022 10:34 AM) Translated Date (-)

apne khetibari officer nal gal karo mr kamal 8288870081

Sir Eh buta babbugosha da hai. 10 ko din to isde patte murjhan lag pai han. Is nu ki ho reha hai and solution dasso ?

(pb)
  • 2
Posted by
Jagtar Dass (9915492760)
Jagtar Dass
Punjab
Patiala
Write Answer
Posted Date (30 May 2022 02:00 PM) Assigned Date (30 May 2022 02:41 PM)
Answered Date (31 May 2022 03:36 PM) Translated Date (02 Jun 2022 01:55 PM)

Jagtar ji, ih fungus kar ke hai, is di rokthaam lai tuci mancozeb@ 2-3 g/L pani de hisaab naal spray karo ji. Dhanwaad.

Mango planted in 3 acres and peach in 3 acres. About 4 month back. Gobar khaad added during plantation. How much inorganic fertilisers and what type to be added Drip irrigated land ?

(hn)
Posted by
Nidhi Aggarwal (9816719991)
Nidhi Aggarwal
Punjab
S.A.S. Nagar
Write Answer
Posted Date (30 May 2022 01:33 PM) Assigned Date (30 May 2022 02:42 PM)
Answered Date (31 May 2022 03:34 PM) Translated Date (31 May 2022 05:03 PM)

Nidhi, for mango give 200g urea, 500 g SSP and 300 g MOP fertilizers per plant 35and for Peach give 350g urea, 350 g SSP and 300 g MOP/plant fertilizers. Thank You.

Dairy farm lyi subsidy mildi hai ja nhi kirpa krke dso g ?

(pb)
Posted by
Raman Deep Singh (9781120433)
Raman Deep Singh
Punjab
Bathinda
Write Answer
Posted Date (30 May 2022 01:27 PM) Assigned Date (30 May 2022 02:37 PM)
Answered Date (01 Jun 2022 11:46 AM) Translated Date (06 Jun 2022 02:37 PM)

Raman ji tuci dairy farming vich loan ate subsidy lai tuci pehla iss kam di training lao kyuki uss training certificate nal tuhanu loan, subsidy mill skdi hai tuci isde lai Deputy Director, Dairy, Room No. 302-E, 2nd Floor, New Building, Mini Sectt. Bathinda Sh. Jarnail Singh 93563-80778, 0164-2240645 nal sampark kr skde ho ate agli training da pta kr skde ho.

फूल गोभी की पनीरी कब दे ?

(hn)
Posted by
Mukta (8626897897)
Mukta
Himachal Pradesh
Mandi
Write Answer
Posted Date (30 May 2022 01:08 PM) Assigned Date (30 May 2022 02:37 PM)
Answered Date (31 May 2022 03:23 PM) Translated Date (31 May 2022 05:03 PM)

मुक्त जी, अगेती खेती के लिए आप जून के महीने में फूल गोभी की बुवाई कर सकते है। धन्यवाद।

Odn tika bhra k nl broucline da tika lyea c bt Edo do din bd tarrn kri jndi hn sida tika bhra di ki jo brucline da tika eh asr kro ja nhi kina time asr rkho eh Tika k ajj je Tika bhrea tn gbn vich hlp kro tika oh ?

(pb)
  • 1
Posted by
Kavin wander (9779979849)
Kavin wander
Punjab
Muktsar
Write Answer
Posted Date (30 May 2022 12:30 PM) Assigned Date (30 May 2022 02:38 PM)
Answered Date (01 Jun 2022 11:41 AM) Translated Date (02 Jun 2022 01:55 PM)

Kavin ji jekar uss nu AI de nal tika lgaya c tan ohh gabhn rukk skdi hai tuci 21-22 din tak intzar kro baki uss nu keeper plus powder 30gm rojana 20 din tak de skde ho.

ਸਰ ਮੇਰੇ ਕੋਲ ਸਾਹੀਵਾਲ ਦੋਗਲੀ ਗਾ ਜੋ 1 2 ਦਿਨ ਤੱਕ ਸੂਣ ਵਾਲੀ ਭਾਰ ਪਾਉਂਦੀ ਹੈ ਪਿੱਛਾ ਦਿਖਾਉਂਦੀ ਹੈ ?

(pb)
Posted by
Bachitter Singh (8968719839)
Bachitter Singh
Punjab
Tarn Taran
Write Answer
Posted Date (30 May 2022 11:57 AM) Assigned Date (30 May 2022 02:38 PM)
Answered Date (01 Jun 2022 11:39 AM) Translated Date (06 Jun 2022 10:49 AM)

ਬਚਿੱਤਰ ਜੀ ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ, ਇਸ ਨਾਲ ਫਰਕ ਪੈ ਜਾਵੇਗਾ .

How to control Chenopodium album ( bathua) ?

(en)
Posted by
Kushal (9339130153)
Kushal
West Bengal
Purba Medinipur
Write Answer
Posted Date (30 May 2022 11:07 AM) Assigned Date (31 May 2022 01:01 PM)
Answered Date (30 May 2022 06:41 PM) Translated Date (05 May 2023 03:12 PM)

Kushal, kindly tell the main crop in which you want to control the bathua so that you may get right answer accordingly. Thank you.

West Bengal

30 May 2022

In wheat crop

pm kisam nidhi samman yojna ke bare me jankari de ?

(hn)
Posted by
प्रियंका (9098171725)
प्रियंका
Madhya Pradesh
Chhindwara
Write Answer
Posted Date (30 May 2022 11:05 AM) Assigned Date (30 May 2022 02:38 PM)
Answered Date (31 May 2022 03:29 PM) Translated Date (31 May 2022 05:03 PM)

Priyanka ji, PM kisaan Samman Nidhi yojna kendr sarkar duara kisaano ke liye chlaai gai yojna hai, is yojna ke teht kisaano ko Rs.6000/- ki salana raashi ki madad di jaati hai. Is yojna me online registeraap pmkisaan.gov.in website par jaa ke kar skate hai. Dhnyvaad.

Sir me bilkul retali jameen khali pai hai te gawar di kehari kisam bijan jo Kam Pani nal vadiya upaj deve ?

(hn)
Posted by
karmveer singh (9549448784)
karmveer singh
Rajasthan
Sri Ganganagar
Write Answer
Posted Date (30 May 2022 11:04 AM) Assigned Date (30 May 2022 02:39 PM)
Answered Date (31 May 2022 06:34 PM) Translated Date (02 Jun 2022 01:55 PM)

karmveer ji, tuci HG 365, Ageta Guara 112 ate Guara 80 kisman di kaasht kar sakde ho ji. Dhanwaad .

Mera narma ugada hi Val riha hai ki karan ?

(hn)
Posted by
karmveer singh (9549448784)
karmveer singh
Rajasthan
Sri Ganganagar
Write Answer
Posted Date (30 May 2022 10:54 AM) Assigned Date (30 May 2022 02:39 PM)
Answered Date (30 May 2022 01:12 PM) Translated Date (30 May 2022 03:23 PM)

karam ji kirpa apni fasal di photo bhejo us hisab nal hi tuhanu sahi jankari diti ja sakdi hai. dhanwaad.

Gulab ki kheti ?

(hn)
Posted by
Vandana (9258050513)
Vandana
Uttarakhand
Haridwar
Write Answer
Posted Date (30 May 2022 10:24 AM) Assigned Date (30 May 2022 02:39 PM)
Answered Date (31 May 2022 03:57 PM) Translated Date (31 May 2022 05:03 PM)

Vandana ji gulab ki bijai october ke mahine men kare. ropai ke bad paudhe ko chav men rakhe aur agar bhut jyada dhoop ho to paudhe par pani ka chidkav karen. dopher ke ant vale smay boya gya gulab badhia ugta hai. bed par 30cm vyas aur 30cm gadde khid kar 75 cm ke faasle par paudhe ki bijai kare. Do paudhe ke beech men faasla gulab ki kisam par nirbhar karta hai. beejon ko 2-3cm gehrayi par boye. iski bijai seedhi ya paniri lga kar ki jati hai. Iski kisme jaise Rosa rugose, Musk, Setigera, Sempervirens, Soulieana,Alba, Bourbon, Boursault, Centifoli,Flower Carpet - Scarlet, Amber and Pink Supreme.Scarlet, Amber and Pink Supreme, Commercial Varieties: Pusa Gaurav (Pink varieties), Super Star, Montezuma, Mercedies, Pusa Priya and First Red (red varieties), Exhibition varieties:- First Prize, Eiffel Tower, Pusa Sonia, Red- Christian Dior, Montezuma, Super Star. Scented varieties:- Crimson Glory, La France, Sugandha hai. Gulab ke paudhe ko N:P:K@8:8:16gm per plant khad ki jrurat hoti hai. Dhanywad

Khaki campbell ducks indore madhya pradesh k side kaha mil jayegi kya rate par koi sujhav ?

(hn)
Posted by
Dsr (8269461826)
Dsr
Madhya Pradesh
Ujjain
Write Answer
Posted Date (30 May 2022 09:39 AM) Assigned Date (30 May 2022 12:43 PM)
Answered Date (01 Jun 2022 11:38 AM) Translated Date (02 Jun 2022 01:55 PM)

aap ducks lene ke liye Surinder Singh 9991107500 SSD Duck & Fish Farm ja fir Devanand Singh 8797333083, 8271214246 se sampark kr skte hai. inse apko sari jankari mill jayegi.

ਮਿਰਚ ਦੀ ਪੱਤਾ ਮਰੋੜ ਬਿਮਾਰੀ ਦਾ ਇਲਾਜ ਦੱਸੋ ਜੀ ?

(pb)
Posted by
Sukhminder Singh (6284973809)
Sukhminder Singh
Punjab
Patiala
Write Answer
Posted Date (30 May 2022 09:29 AM) Assigned Date (30 May 2022 12:43 PM)
Answered Date (30 May 2022 01:09 PM) Translated Date (30 May 2022 03:38 PM)

ਸੁਖ ਜੀ ਇਸਦੇ ਲਈ ਤੁਸੀਂ spiromesifen @ 105 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।

mere sarife ke fal bhi fat rhe hai usme kaun si dwa ka pryog kre ?

(hn)
Posted by
Sarvesh (8707303721)
Sarvesh
Uttar Pradesh
Jaunpur
Write Answer
Posted Date (30 May 2022 08:59 AM) Assigned Date (31 May 2022 01:10 PM)
Answered Date (31 May 2022 04:01 PM) Translated Date (31 May 2022 05:03 PM)

Sarvesh ji, kripya aap parbhaavit flo ki photo jaroor bheje ta jo us hisaab se aapko is ki rokthaam ke baare me sahi jaankari di jaa sake. Dhnyvaad

chiku ke ped ke fool gir rhe hai kis dwa ka pryog kre ?

(hn)
Posted by
Sarvesh (8707303721)
Sarvesh
Uttar Pradesh
Jaunpur
Write Answer
Posted Date (30 May 2022 08:58 AM) Assigned Date (30 May 2022 02:40 PM)
Answered Date (30 May 2022 06:43 PM) Translated Date (31 May 2022 10:36 AM)

Sarvesh ji ek to ap chikku ke paudhe ko flowering samay jyda pani na de, dusra ap flowering samay NPK13:0:45@5-6gram prati 1litre pani ke hisab se spray kar sakte hai. Dhanywad.