Punjab
Search
ਸਰ 22 ਦਿਨ ਹੋਗੇ ਝੋਨੇ ਲੱਗੇ ਨੂੰ 90 ਕਿੱਲੋ ਯੂਰੀਆ ਨਾਲ ਪੋਟਾਸ਼ 20 ਕਿਲੋ ਅਤੇ D A P 25ਕਿਲੋ ਪਾ ਦਿਤੀ ਹੈ। ਝੋਨੇ ਦੇ ਪੱਤੇ ਪੀਲੇ ਅਤੇ ਲਾਲ ਹਾਨ ਇਹ ਕਿਸ ਤੱਤ ਦੀ ਘਾਟ ਹੈ ਅਤੇ ਕੀਨੀ ਮਾਤਰਾ ਚ ਪਾਈ ਜਾਵੇ ?
(en)
ਸ਼੍ਰੀਮਾਨ ਜੀ, ਤੁਸੀ ਫ਼ਸਲ ਤੇ 500g ਜ਼ਿੰਕ ਨਾਲ NPK 19 19 19@1 kg nu 100 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ ਜੀ।
sir 1718 nu kinne din bad urea pauni chahidi hai ?
(pb)
Punjab
Gurjant ji, Basmati di fasl nu kull 130 kg urea 3 kistha vich lvaai to 4,6 ate 9 hfteaa de deni chahidi hai.
ਸ਼੍ਰੀ ਮਾਨ ਜੀ ਮੈਂ ਆਪਣੇ ਖੇਤਾਂ ਚ 1692ਅਤੇ 1121 ਬਾਸਮਤੀ ਲਗਾਈ ਏ ਜੋ 10ਤੋਂ21 ਦਿਨਾਂ ਦੀ ਆ ਜਿਸ ਨੂੰ 25 kg dap 50kg ਪੋਟਾਸ ਤੇ 5kg ਸਲਫਰ ਪਾ ਦਿੱਤੀ ਏ। ਪਰ ਬੂਟਾ ਫੁਟਾਰਾ ਨਹੀਂ ਕਰ ਰਿਹਾ ਅਤੇ ਰੰਗ ਵੀ ਵਧਿਆ ੲਏ ਕੋਈ ਹੱਲ ਦੱਸਿਆ ਜਾਵੇ ?
(pb)
Punjab
ਸੁਖਬੀਰ ਜੀ ਜੇਕਰ ਬਾਸਮਤੀ ਸਾਰੀਆਂ ਖਾਦਾਂ ਪਾਉਣ ਤੋਂ ਬਾਅਦ ਵੀ ਗਰੋਥ ਨਾ ਕਰੇ ਤਾਂ ਤੁਸੀ ਇਸਨੂੰ mychorriza @4 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਵੈਸੇ ਜਦੋਂ ਯੂਰੀਆ ਦੀ ਮਾਤਰਾ ਪੂਰੀ ਹੋ ਜਾਂਦੀ ਹੈ ਤਾ ਫ਼ਸਲ ਆਪ ਹੀ ਵਾਧਾ ਕਰਨਾ ਸ਼ੁਰੂ ਕਰ ਦਿੰਦੀ ਹੈ।
ਮੈਂ ਮੱਖੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਇਸ ਦੇ ਸਿਖਲਾਈ ਕੈਂਪ ਬਾਰੇ ਕੋਈ ਜਾਣਕਾਰੀ ਦੇ ਸਕਦਾ ਹੈ ਜੀ ਮੇਰਾ ਜ਼ਿਲ੍ਹਾ ਕਪੂਰਥਲ਼ਾ ਹੈ ?
(pb)
ਤੁਸੀ ਮਧੂ ਮੱਖੀ ਪਾਲਣ ਦੀ ਟ੍ਰੇਨਿੰਗ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ Krishi Vigyan Kendra,J.J. Farm, Near New Grain Market,Sultanpur Road, PO. Sheikhupur,Distt. Kapurthala, Contact details Dr Satbir Singh, Head KVK, Contact No.: +91-9988227872, Landline No. 01822-233056 ਨਾਲ ਸੰਪਰਕ ਕਰੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ.
Kal buffalo Sui a diet bare daso Jo oh vdia dudh deve and feed formula daso ?
(pb)
Punjab
Prabhjot ji tuci iss nu ghar vich feed tyar krn lai uss vich makki/kanak/joo/jawi 40kg, saro di khal 20kg, soyaben 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg milla ke feed tyar krke de skde ho ate uss nu 2.5kg dudh mgar 1kg de hisab nal de skde ho ate vdhia matra vich hara chara jrur deo iss trahh tuci khud ghar vich feed tyar kr skde ho. baki jddo ehh feed suru kro tan ek dum purani feed bnnd naa kro, pehla purani feed vich thodi thodi nawi feed mix krke khilani suru kro jiss nal dudh te frk naa pwee ate changi growth howe. tuci 5-6 din pehla normal khurak deo ate iss nu kanak da dalia pka ke uss vich 200gm gurr mila ke khila skde ho ate uss ton badd feed deni suru kro ji.
Buffalo feed formula taji Sui da ?
(pb)
Punjab
Prabhjot ji tuci iss nu ghar vich feed tyar krn lai uss vich makki/kanak/joo/jawi 40kg, saro di khal 20kg, soyaben 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg milla ke feed tyar krke de skde ho ate uss nu 2.5kg dudh mgar 1kg de hisab nal de skde ho ate vdhia matra vich hara chara jrur deo iss trahh tuci khud ghar vich feed tyar kr skde ho. baki jddo ehh feed suru kro tan ek dum purani feed bnnd naa kro, pehla purani feed vich thodi thodi nawi feed mix krke khilani suru kro jiss nal dudh te frk naa pwee ate changi growth howe. tuci 5-6 din pehla normal khurak deo ate iss nu kanak da dalia pka ke uss vich 200gm gurr mila ke khila skde ho ate uss ton badd feed deni suru kro ji.
sir papaya ke paudhe ka tana sikud kar baith ja raha hai. Kya Karen ?
(hn)
Punjab
Nitesh ji, ye leaf curl bimaari ka hamla hai jo whitefly se failti hai, is ki rokthaam ke liye aap imidacloprid 2ml/L paani ke hisaab se spray kar sakte hai.
HF ਗਾਂ ਸੂਣ ਵਿੱਚ ਦੋ ਦਿਨ ਪਹਿਲਾਂ ਹੀ ਉਸ ਦੀਆਂ ਮਗਰਲੀਆਂ ਲੱਤਾਂ ਖਲੋ ਗੲਈਆ ਹਨ ਤੇ ਗਾ ਬੈਠ ਗੲੀ ਹੈ ਤੇ ਉਠ ਨਹੀਂ ਰਹੀ ?
(pb)
Punjab
ਸੁਖਦੇਵ ਜੀ ਇਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਇਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ
ਸਰ ?
(pb)
Punjab
ਯਾਦਵਿੰਦਰ ਜੀ, ਕਿਰਪਾ ਕਰ ਕੇ ਤੁਹਾਡਾ ਖੇਤਬਾੜੀ ਜਾ ਪਸ਼ੂ ਪਾਲਣ ਨਾਲ ਸੰਬੰਧਿਤ ਕੋਈ ਵੀ ਸਵਾਲ ਹੈ ਤਾਂ ਉਸ ਨੂੰ ਵਿਸਥਾਰ ਨਾਲ ਪੁੱਛੋ ਤਾਂ ਜ਼ੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
ਬੲੀ ਜੀ ਵਹਿੜ ਨੂੰ ਲੰਗੜਾ ਬੁਖਾਰ ਅਾ 4 ਮਹੀਨੇ ਦੀ ਗਭਣ ਹੈ ੳੁਸ ਦਾ ਿੲਲਾਜ ਦਸੋ ਕਿਹੜੇ ਟੀਕੇ ਲਾੲੀੲੇ ?
(pb)
Punjab
ਹਰਪ੍ਰੀਤ ਜੀ ਜੇਕਰ ਪਸ਼ੂ ਨੂੰ ਲੰਗੜਾ ਬੁਖਾਰ ਹੈ ਤਾਂ ਤੁਸੀ ਇਸ ਨੂੰ DCR ਇੰਜੇਕਸ਼ਨ 2.5 ਜਾ 5gm ਉਸਦੀ ਗਰੋਥ ਦੇ ਹਿਸਾਬ ਨਾਲ ਲਗਾਓ ਅਤੇ ਇਸਦੇ ਨਾਲ nimesulide & paracetamole ਸਾਲਟ ਦਾ ਇੰਜੇਕਸ਼ਨ 15ml ਅਤੇ Tribivet injection 15ml ਲਗਵਾਓ ਅਤੇ 3 ਦਿਨ ਲਗਵਾਓ ਬਾਕੀ ਇਸ ਬਿਮਾਰੀ ਤੋਂ ਬਚਾਅ ਲਈ ਬੱਚਿਆਂ ਨੂੰ 3 ਤੋਂ 5 ਮਹੀਨੇ ਦੀ ਉਮਰ ਤੋਂ ਬਾਅਦ vaccine ਜਰੂਰ ਕਰਵਾਓ, ਜਿਸ ਨਾਲ ਇਹ ਰੋਗ ਨਹੀਂ ਆਉਂਦਾ.
Bermuda grass a ji jhone vich 2 4 d 58% nal meri ja nhi ja koi hor spray dso y ?
(en)
Punjab
Harpreet ji kirpa karke daso ke jhone di umar kini hai ate tuc isto pehlan koi nadeen nashak di varto kiti hai kyuki 2,4 D chaude patte vale nadeena nu rokan de lai varti jandi hai.
ਆਪਾਂ ਇਸ ਵਾਰ ਗੰਗਾ ਸ਼ਕਤੀ ਝੋਨਾ ਲਾਇਆ ਹੈ ਝੋਨਾ 16 ਦਿਨ ਦਾ ਹੈ ਕੋਈ ਵਧੀਆ ਫੁਟਾਰਾ ਨਹੀਂ ਕਰ ਰਿਹਾ ਫੁਟਾਰੇ ਲਈ ਕਿਹੜੀ ਦਵਾਈ ਵਧੀਆ ਰਹੇਗੀ ਜੋ ਵਧੀਆ ਫੁਟਾਰਾ ਕਰੇ ?
(pb)
Punjab
ਜੋਬਨਪ੍ਰੀਤ ਜੀ ਜੇਕਰ ਸਾਰੀਆਂ ਖਾਦਾਂ ਪਾਉਣ ਦੇ ਬਾਅਦ ਵੀ ਝੋਨਾ ਫੁਟਾਰਾ ਨਹੀਂ ਕਰ ਰਿਹਾ ਤਾ ਤੁਸੀ mychorriza @4 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ।
Apni kheti buy sell app iPhone vich download kyo nhi hunda koi hal dso ji please ?
(pb)
Punjab
Jaswinder ji tuhadi smasya de layi sade team valo tuhanu sampark kita gea hai jisde vich tucbakriyan kharidn de bare dasya hai tuc bakriyan kharidn de layi Rahul Kasnia 9855066510 te sampark kar sakde ho. ate jehde tuc rabbit and dogs nu sell karna hai isde layi sabh to vadhia platform Social media hai jisde zariye tuc ehna nu vech sakde ho.
ਝੋਨੇ ਪੱਤੇ ਇਸ ਤਰਾਂ ਸਗਤਰੀ ਜੇ ਹੋ ਰਹੇ ਹੱਲ ਦੱਸੋ ਜੀ ?
(en)
Punjab
ਪ੍ਰੇਮ ਜੀ, ਗਰਮੀ ਕਾਰਨ ਇਕ ਦੋ ਪੱਤੇ ਅਕਸਰ ਹੀ ਇਸ ਤਰ੍ਹਾਂ ਰਹਿੰਦੇ ਹਨ, ਇਸ ਲਈ ਇਸ ਤੇ ਕਿਸੇ ਤਰਾ ਦਾ ਕੋਈ ਵੀ ਛਿੜਕਾਅ ਕਰਨ ਦੀ ਲੋੜ ਨਹੀਂ ਹੈ ਜੀ।
ਇਹ Bio ਅਸੀ ਝੋਨੇ ਵਿੱਚ ਪਾ ਸਕਦੇ ਹਾਾਂ ਜਾ ਨਹੀ.. ਪਹਿਲਾ ਯੂਰੀਆਂ ਨਾਲ zinc 33 ਪਾਈ ਸੀ ਹੁਣ ਝੋਨਾ 15 ਦਿਨਾਾਂ ਦਾ ਹੋਇਆ ?
(pb)
Punjab
ਸਿਮਰਨ ਜੀ, ਹੈ ਤੁਹਾਡਾ ਝੋਨਾ ਵਧੀਆ ਵਾਧਾ ਕਰ ਰਿਹਾ ਹੈ ਤਾਂ ਇਹ product ਪਾਉਣ ਦੀ ਕੋਈ ਲੋੜ ਨਹੀਂ ਹੈ ਜੀ ਪਰ ਕੇ ਵਾਧਾ ਰੁਕਿਆ ਹੋਇਆ ਹੈ ਤਾਂ ਤੁਸੀ ਇਸ ਦੀ ਵਰਤੋਂ ਕਰ ਸਕਦੇ ਹੋ ਜੀ।
ਸ਼੍ਰੀ ਮਾਨ ਜੀ ਮੈਂ 1692 ਤੇ 1121 ਬਾਸਮਤੀ ਲਗਾਈ ਏ । ਜਿਸਨੂੰ 25 kg dap 5 kg ਸਲਫਰ 50 kg ਪੋਟਾਸ ਪਾ ਦਿੱਤੀ ਪਰ ਫੁਟਾਰਾ ਨਹੀਂ ਹੋ ਰਹਿਆ ਕੋਈ ਹੱਲ ਦੱਸਿਓ ਧੰਨਵਾਦ ?
(pb)
Punjab
ਸੁਖਬੀਰ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡੀ ਫ਼ਸਲ ਕਿੰਨੇ ਦਿਨ ਦੀ ਹੈ ਅਤੇ ਇਸ ਵਿੱਚ ਲੋਹੇ ਜਾਂ ਜ਼ਿੰਕ ਦੀ ਕਮੀ ਦੇ ਲੱਛਣ ਤਾਂ ਨਹੀਂ , ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ ।
Punjab
21 ,19ਤੇ ਇਸ ਤੋਂ ਘੱਟ ਦਿਨਾਂ ਦੀ ਆ
Sir ਚਰੀ te bajra ਬੀਜੇ ਨੂੰ 55 ਦਿਨ ਹੋਗੇ ne per growth ਨਹੀਂ ho rahi 2 var urea ਪਾਇਆ ਪ੍ਰਤੀacre 45ਕਿਲੋ gibberellic acid di spray vi ਕੀਤੀ aw per koi growth ਵਿੱਚ ਫ਼ਰਕ ਨਹੀ peya ?
(pb)
Punjab
ਸੁਖਵਿੰਦਰ ਜੀ, ਤੁਸੀ ਇਸ ਤੇ ਵਾਧੇ ਲਈ NPK 19 19 19@10-15g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
30 ਦਿਨ ਦੇ ਝੋਨੇ ਦੇ ਤਣੇ ਚ ਬਹੁਤ ਸੁੰਡੀ ਏ । ਕਿਸ ਦਵਾ ਦੀ ਵਰਤੋਂ ਕੀਤੀ ਜਾਵੇ। ਇਹ ਵੀ ਦੱਸੋ ਸਪਰੇਅ ਕੀਤੀ ਜਾਵੇ ਜਾਂ ਰੇਤ ਚ ਮਿਲਾ ਕੇ chhitta ਦਿੱਤਾ ਜਾਵੇ ?
(pb)
Punjab
ਬਿਕਰਮ ਜੀ, ਇਸ ਸੁੰਡੀ ਦੀ ਰੋਕਥਾਮ ਲਈ ਤੁਸੀ flubendamide 50g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਸਰ ਝੋਨਾ ਲੱਗੇ ਨੂੰ 15 ਦਿਨ ਹੋ ਗਏ ਸਾਰੇ ਝੋਨੇ ਵਿੱਚ 25kg ਸੁਪਰ 30 kg ਯੂਰੀਆ ਤੇ 7 kg zinc 33 ਪਾਈ ਆ ਵਧੀਆਂ ਫੋਟ ਕੀਤੀ ਆ ਪਰ 2 ਕਿੱਲੇ ਦੀ ਪਨੀਰੀ ਕਿਸੇ ਕੋਲੋਂ ਪੁੱਟ ਕੇ ਲਿਆਂਦੀ ਸੀ ਉਸ ਨੇ ਫੋਟ ਬਹੁਤ ਘੱਟ ਕੀਤੀ ਆ ਕੀ ਕੀਤਾ ਜਾਵੇ ?
(pb)
Punjab
ਸਤਨਾਮ ਜੀ, ਇਸਦਾ ਇਹ ਕਾਰਨ ਹੀ ਸਕਦਾ ਹੈ ਕੇ ਇਹ ਪਨੀਰੀ ਜਿਆਦਾ ਉਮਰ ਦੀ ਹੋਵੇ ਜਾ ਫਿਰ ਇਹ ਅਲੱਗ ਕਿਸਮ ਦੀ ਵੀ ਹੋ ਸਕਦੀ ਹੈ ਜੀ।
ਨਰਮੇ ਤੇ ਸਪਰੇ ਦੱਸੋ 70ਦਿਨਾ ਦਾ ?
(pb)
Punjab
ਸੁਖਪ੍ਰੀਤ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡੀ ਫ਼ਸਲ ਤੇ ਕਿਹੜੇ ਕੀਟ ਜਾ ਬਿਮਾਰੀ ਦਾ ਹਮਲਾ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਪਰੇਅ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
सर जी नमस्कार सर आप से एक गुजारिश है कि सर आप एक वीडियो बनाएं की भेड़ बकरी को एक राज्ये से दूसरे राज्ये मैं शिफ्ट करने से जो तनाव आता है उसके लिए इलाज बताएं सर देसी भी मेडिसिन ?
(hn)
Punjab
मोहम्मद जी अपना सुझाव देने के लिए धन्यवाद हम जल्द ही इसके ऊपर एक वीडियो बनाकर आपसे शेयर करेंगे।
ਸਰ ਜੀ ਸੋਰੇ ਵਾਲੀ ਜ਼ਮੀਨ ਤੇ ਜਾਮਨ ਕਿਹੜੀ ਵਰਾਇਟੀ ਲਾਈਏ ਅਤੇ ਪਾਣੀ ਵੀ ਖਾਰਾ ਹੈ ?
(pb)
Punjab
ਰਸ਼ਪਿੰਦਰ ਜੀ, ਛੋਰੇ ਵਾਲੀ ਜਮੀਨ ਅਤੇ ਖਾਰੇ ਪਾਣੀ ਵਾਲੀ ਜਮੀਨ ਤੇ ਜਾਮਣ ਦੀ ਖੇਤੀ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ।
धान की पनीरी पीली हो गई है कृपया उपाय बताए ?
(hn)
Punjab
विनोद जी, ये लोहे की कमी के लक्षण लग रहे है, इसके लिए आप ferrous sulphate 1kg को 100 लीटर पानी में मिलाकर छिड़काव करें।
नरमे के खेत में इस तरह बुटे पीले होकर सूख रहे हैं नरमे का तना काले रंग का हो रहा है और वह तोड़ने पर आसानी से टूट रहा है वैरायटी राशी 776 ?
(hn)
Punjab
गुरसहाब जी, ये fungus का हमला है इस की रोकथाम के लिए आप copper oxychloride @2-3g/L पानी के हिसाब से छिड़काव कर सकतें है।
Sir asi khet cho mitti chakwayi c taan tractors da leeha banan kr k ohni jagah cho jhone ne boota ni maarya, ik-ik gatta urea nal crop booster paya , te os kiyaare ch futaar wali spray v krti hun duji Urea pauni aa nal ki paya jawe ?.
(en)
Punjab
Manpreet ji, ihna jgaah to mitti compact ho jandi hai, is lai growth ghatt hundi hai ate ih ik do season vich aam hi dekhya janda hai, jmeen di vaahi naal ih theek ho janda hai, is lai is jgaha te growth karvaon lai koi product vart ke faaltu kharcha na karo.
Which feed for cows to grow in this season ?
(en)
Maharashtra
Dinesh ji you can sow maize for the feed purpose.thank you
ਸਰ ਇਹ ਜ਼ਿੰਕ ਪੋਟਾਸ਼ ਝੋਨੇ ਵਿੱਚ ਯੂਰੀਆ ਨਾਲ ਮਿਲਾ ਕੇ ਪਾਉਣੀ ਹੈ ਜਾ ਇਕੱਲੀ ਦੀ ਵਰਤੋਂ ਵੀ ਕਰ ਸਕਦੇ ਹਾਂ ਝੋਨਾ ਲਾਉਣ ਤੋਂ ਕਿੰਨੇ ਦਿਨ ਬਾਦ ਪਾ ਸਕਦੇ ਹਾਂ ?
(pb)
Punjab
ਰਾਜਪਾਲ ਜੀ, ਤੁਸੀ ਇਹ ਖਾਦ ਝੋਨੇ ਵਿਚ ਰਲਾ ਕੇ ਪਾ ਸਕਦੇ ਹੋ ਜੀ, ਜੇਕਰ ਕੱਦੂ ਵੇਲੇ ਜ਼ਿੰਕ ਨਾ ਪਾਈ ਹੋਵੇ ਤਾਂ ਇਹ ਖਾਦ ਲਵਾਈ ਤੋਂ ਇਕ ਹਫਤਾ ਬਾਅਦ ਹੀ ਦਿੱਤੀ ਜਾ ਸਕਦੀ ਹੈ ਜੀ।
ਸਰ ਆਲੂ ਬੁਖਾਰਾ ਦਾ ਪੌਦਾ ਲਾਏ ਨੂੰ 3 ਦਿਨ ਹੋਏ ਹਨ। ਇਸਦੇ ਪੱਤੇ ਲਾਲ ਹੋ ਰਹੇ ਹਨ ਇਸਦਾ ਕੀ ਕਾਰਨ ਹੈ ?
(pb)
Punjab
ਰਾਜਪਾਲ ਜੀ, ਇੰਨੀ ਜਲਦੀ ਕਿਸੇ ਤੱਤ ਦੀ ਕਮੀ ਨਹੀਂ ਆਉਂਦੀ, ਬੂਟਾ ਪੂਰੀ ਤਰ੍ਹਾਂ ਜੜ੍ਹ ਲਾਉਣ ਤੋਂ ਬਾਅਦ ਹੀ ਪੂਰਾ ਸਹੀ ਹੋ ਕੇ ਚੱਲੇਗਾ ਜੀ।
Bio flock how many invest in Bio flock farming and how many are required ?
(en)
Punjab
If you want to start biofloc fish farm please contact to Mr. Jaswinder Singh +91 98886 69632, he will provide you all information about biofloc training, care and its setup.
Sir cucumber di bel jaman to bad suk rahi hai Eh kida kha riha jad nu ?
(pb)
Haryana
गुरपाल जी, इस कीड़े की रोकथाम के लिए आप dimethoate 2gm प्रति लीटर पानी के हिसाब से प्रयोग कर सकते हैं।
Sir ji chare Wale bajre nu kine Dina baad pehla panni layie ?
(pb)
Haryana
रशपिंदर जी पानी आप मौसम और मिट्टी के हिसाब से लगा सकते हैं पूरी फसल में इसे 2 से 3 पानी लगाने की सिफारिश की जाती है।
ਸਰ ਮੈ ਤਾਜੀ ਸੂਹੀ ਮੱਝ ਨੂੰ ਕਣਕ ਦਾ ਦਲੀਆ ਦੇ ਵਿਚ ਵੜੇਵਿਆ ਦੀ ਖਲ ਅਤੇ ਟਿਵਾਣਾ 8000 ਫੀਡ ਦੇ ਰਿਹਾ ਇਸਦਾ ਕੋਈ ਰਿਜਲਟ ਨਹੀਂ ਆ ਰਿਹਾ ਤੇ ਜਾਂ ਕੋਈ ਹੋਰ ਤਰੀਕਾ ਦੱਸਣ ਦੁਧ ਵਧਾਉਣ ਦਾ
(pb)
Punjab
ਲਾਡੀ ਜੀ ਤੁਸੀ ਉਸ ਨੂੰ Lacup powder 100gm ਰੋਜਾਨਾ, Calcimust tablet ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਤੁਸੀ ਇਹਨਾਂ ਦੀ ਵਰਤੋਂ ਕਰਕੇ ਦੇਖ ਸਕਦੇ ਹੋ
My guava plant leaves are like this, please identify the problem and provide a solution ?
(en)
Haryana
Syed this may be the deficiency symptoms of potash. You can spray npk 0050 @5-7 gram per litre of water.
sir cow di delivery hui 5nu bt hje tk kaff nhi chlaya ganda ni sitt rhi g ?
(pb)
Punjab
Sandeep ji jekar ajje kadd nhi chaliya tan koi smasia wali gal nhi hai kai pashua vich late chlda hai tuci isdi khurak da ate rehn sehn da dian rakho jiss nal iss ton changa dudh leya ja ske.
1718 ਬਾਸਮਤੀ ਨੂੰ ਯੂਰੀਆ ਕਿੰਨੇ ਗੱਟੇ ਪੌਣੇ ਚਾਹੀਦੇ ਆ ਤੇ ਕਿੰਨੇ ਦਿਨ ਚ ਖਤਮ ਕਰ ਦੇਣੀ ਚਾਹੀਦੀ ਆ ਜੀ ?
(pb)
Haryana
ਗੁਰਪਰੀਤ ਜੀ ਇਹ ਬਾਸਮਤੀ ਨੂੰ 36 ਕਿਲੋ ਯੂਰੀਆ ਬਾਸਮਤੀ ਖੇਤ ਵਿਚ ਲਾਉਣ ਤੋਂ ਬਾਦ 2 ਕਿਸ਼ਤਾਂ ਵਿਚ 3 ਅਤੇ 6 ਹਫਤੇ ਬਾਅਦ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ
ਬਾਈ ਜੀ ਨਰਮਾ ਇਸ ਤਰਾ ਹੋ ਗਿਆ ਹੈ।ਚਿੱਟਾ ਮੱਛਰ ਬਹੁਤ ਆ।ਕਿਹੜੀ ਦਵਾਈ ਕੀਤੀ ਜਾਵੇ ?
(pb)
Haryana
ਹਰਮਨ ਜੀ ਚਿੱਟੇ ਮੱਛਰ ਦੇ ਲਈ ਤੁਸੀਂ flonicamid 80 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ
Dr.sahib ji jehdi apa jhone de khet vich nadeena ton Nomni gold di spray karde aa.. spray to ghat to ghat kine ghante baad paani Dena chaida khet nu ?
(pb)
Haryana
Inderpal. ji koi vi spray Karan baad tusi paani 6-7 din baad deo
ਸਰ ਜੀ ਸਾਈਲੇਜ ਲਈ ਬਾਜਰਾ ਜਾਂ ਬਾਜਰੀ ਦੀ ਕਿਹੜੀ ਕਿਸਮ ਵਧੀਆ ਹੈ। ਕਿੰਨੇ ਦਿਨਾਂ ਦਾਂ ਬਾਜਰੇ ਸਈਲੇਜ ਬੰਨਦਾ ਹੈ ?
(pb)
Punjab
ਸੰਧੂ ਜੀ, silage ਬਣਾਉਣ ਲਈ ਤੁਸੀ ਆਮ ਚਾਰੇ ਵਾਲਿਆ ਚੰਗਾ ਝਾੜ ਦੇਣ ਵਾਲੀਆਂ ਹਾਈਬ੍ਰਿਡ ਕਿਸਮਾ ਬੀਜ ਸਕਦੇ ਹੋ ਜੀ ਅਤੇ ਇਹ ਤਕਰੀਬਨ 45 ਦਿਨਾ ਵਿਚ ਇਹ ਤਿਆਰ ਹੀ ਜਾਵੇਗਾ ।
ਪੂਸਾ 44 ਨੂੰ 20 22ਦਿਨ ਤੇ ਯੂਰੀਆ ਖਾਦ ਦੇ ਨਾਲ ਸਰੌਂ ਦੀ ਖਲ੍ਹ ਪਾ ਸਕਦੇ ਹਾਂ ਜਾਂ ਨਹੀਂ । ਜੇ ਨਹੀਂ ਤਾਂ ਕਦੋਂ ਪਾ ਸਕਦੇ ਹਾਂ। ਕਿਰਪਾ ਕਰਕੇ ਦੱਸੋ ?
(pb)
Haryana
ਨਿਰਮਲ ਜੀ ਸਰੋਂ ਦੀ ਖਲ ਤੁਸੀਂ ਕਿਸੇ ਵੀ ਟਾਈਮ ਪਾ ਸਕਦੇ ਹੋ
Sir ji goat lyi koi feed aundi a ?
(pb)
Punjab
Prabhjot ji goat lai bhi feed jiwe godrej company dia alag alag feed ehna lai bhi aundia hai baki tuci khudd bhi ghar vich tyar krke de skde ho, isde lai 1kg mineral mixture, 2kg namak, 1kg mith soda, makki 30kg, kanak 25kg, soya doc 10kg, saro di khal 10kg, chawal doc 21 kg ehna sbb nu mix krke feed tyar kr skde ho ate bakria de weight de hisab nal 5% paoo ate chotte bachia nu ghatt paa skde ho.
Cotton ch gulabi sundi ki roktham kaise kre ?
(pb)
Haryana
Raj ji gulabi sundi ki roktham ke liye ap emamectin benzoate @100 gram ko prati acre ke hisab se prayog kar sakte hai
ਸ੍ਰੀਮਾਨ ਜੀ ਕੱਦੂ ਦੀਆਂ ਵੇਲਾਂ ਗੰਢਾਂ ਤੋਂ ਗਲ਼ ਰਹੀਆਂ ਹਨ ਪਰ ਕੋਈ ਹੱਲ ਦੱਸੋ ਜੀ ?
(pb)
Haryana
ਰਣਬੀਰ ਜੀ ਇਹ ਕਿਸੇ ਫੰਗਸ ਦੇ ਹਮਲੇ ਕਰ ਕੇ ਹੋ ਸਕਦਾ ਹੈ ਇਸਦੇ ਲਈ ਤੁਸੀਂ carbendazim 2 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰੋ
sir photo ch eh ki bimari hai ehde ki lachhan hai ehdi roktham kida kiti jawe ?
(pb)
Punjab
TDS ਬਿਮਾਰੀ Three day stiff sickness ਇਸ ਬਿਮਾਰੀ ਬਰਸਾਤ ਦੇ ਦਿਨਾਂ ਵਿਚ ਮੱਛਰ ਦੇ ਹਮਲੇ ਤੋਂ ਹੁੰਦੀ ਹੈ ਇਹ ਇਕ ਪਸ਼ੂ ਨੂੰ ਬਿਮਾਰੀ ਕਰਕੇ ਫਿਰ ਦੂਜੇ ਨੂੰ ਵੀ ਹੁੰਦੀ ਹੈ, ਕਿਉਕਿ ਮੱਛਰ ਇਕ ਪਸ਼ੂ ਤੋਂ ਦੂਜੇ ਪਸ਼ੂ ਤੇ ਬੈਠਦੇ ਰਹਿੰਦੇ ਹੈ, ਇਸਦੇ ਲਈ ਜਰੂਰੀ ਹੈ ਤੁਸੀ ਪਸ਼ੂ ਦੇ ਸ਼ੇਡ ਵਿਚ ਮੱਛਰ ਤੋਂ ਬਚਾ ਕੇ ਰੱਖੋ, ਉਥੇ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ, ਬਾਕੀ ਜਦੋ ਇਹ ਬਿਮਾਰੀ ਹੋ ਜਾਂਦੀ ਹੈ ਫਿਰ ਪਸ਼ੂ ਨੂੰ ਬੁਖ਼ਾਰ ਹੋ ਜਾਂਦਾ ਹੈ, ਉਹ ਲੱਤਾਂ ਤੋਂ ਲੰਘੜਾਉਣਾ ਸ਼ੁਰੂ ਕਰਦਾ ਹੈ, ਚੱਲਣ ਵਿਚ ਦਿਕਤ ਆਉਂਦੀ ਹੈ, ਪਸ਼ੂ ਬੈਠ ਜਾਂਦਾ ਹੈ ਅਤੇ ਉੱਠ ਨਹੀਂ ਪਾਉਂਦਾ ਇਸ ਤੋਂ ਇਲਾਵਾ ਉਹ ਖਾਣਾ ਪੀਣਾ ਛੱਡ ਦਿੰਦਾ ਹੈ ਅਤੇ ਕਮਜ਼ੋਰ ਹੋ ਲਗਦਾ ਹੈ, ਇਸਦਾ ਸਹੀ ਇਲਾਜ ਨਾ ਹੋਣ ਕਰਕੇ ਕਈ ਪਸ਼ੂਆਂ ਦੀ ਮੌਤ ਵੀ ਹੋ ਜਾਂਦੀ ਹੈ ਅਤੇ lumpy skin ਬਿਮਾਰੀ ਕਰਕੇ ਪਸ਼ੂ ਦੇ ਪੂਰੇ ਸਰੀਰ ਤੇ ਜਖਮ ਹੋਣ ਲਗਦੇ ਹੈ ਜਿਸ ਵਿੱਚੋ ਪਸ ਵਗਦੀ ਰਹਿੰਦੀ ਹੈ ਅਤੇ ਪਸ਼ੂ ਕਮਜ਼ੋਰ ਹੋ ਜਾਂਦਾ ਹੈ ਅਤੇ ਉਸ ਨੂੰ ਦਰਦ ਹੁੰਦੀ ਹੈ ਇਸਦਾ ਵੀ ਸਮੇ ਤੇ ਇਲਾਜ ਨਾ ਹੋਣ ਕਰਕੇ ਪਸ਼ੂ ਦੀ ਮੌਤ ਹੋ ਸਕਦੀ ਹੈ, ਇਸ ਲਈ ਤੁਸੀ ਆਪਣੇ ਫਾਰਮ ਤੇ ਸਾਫ ਸਫਾਈ ਦਾ ਧਿਆਨ ਰੱਖੋ ਅਤੇ ਇਹਨਾਂ ਦਿਨਾਂ ਵਿਚ ਬਾਹਰ ਤੋਂ ਪਸ਼ੂ ਨਾ ਖਰੀਦੋ.
ਸਤਿ ਸ੍ਰੀ ਆਕਾਲ ਜੀ ਮੈ ਅਪ੍ਰੈਲ ਦਾ ਘਿਆ ਲਗਾਇਆ ਹੋਇਆ ਹੈ। ਪਰ ਪੂਰੀ ਤਰਾ ਉਤਰ ਨਹੀਂ ਰਿਹਾ 1 5 ਏਕੜ ਵਿੱਚੋ ਸਾਰਾ 30 35 kg ik do din sad ਕੇ ਉਤਰ ਰਿਹਾ ਹੈ। ਫਲ ਵੀ ਬਹੁਤ ਲਗਾ ਹੈ। ਛੋਟਾ ਕਦੂ ਵੀ ਬਹੁਤ ਹੈ ਪਰ ਵੱਡਾ ਨਹੀਂ ਹੋ ਰਿਹਾ ਤੇ ਖਰਾਬ ਹੋ ਰਿਹਾ ਹੈ। ਤੁਸੀ ਫ਼ੋਟੋ ਵਿਚ ਦੇਖ਼ ਸੱਕਦੇ ਹੋ। ਕਿਰਪਾ ਕਰਕੇ ਜਾਣਕਾਰੀ ਸਾਂਝੀ ਕੀਤੀ ਜਾਵੇ। ਧੰਨਵਾਦ ?
(pb)
Punjab
ਜੋਰਾ ਜੀ, ਇਹ fungus ਕਰ ਕੇ ਹੈ, ਇਸ ਦੀ ਰੋਕਥਾਮ ਲਈ ਤੁਸੀ mancozeb 2-3 g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਕੀ ਪਸ਼ੂਆਂ ਨੂੰ ਕੱਦੂ ਦੀਆਂ ਫਾੜੀਆਂ ਪਾ ਸਕਦੇ ਆ ਜੀ ?
(pb)
Rajasthan
ਹਾਂਜੀ ਤੁਸੀ ਥੋੜੀ ਮਾਤਰਾ ਵਿਚ ਦੇ ਸਕਦੇ ਹੋ ਜਿਨ੍ਹਾਂ ਪਸ਼ੂ ਆਸਾਨੀ ਨਾਲ ਖਾ ਲੈਂਦਾ ਹੈ
ਸਰ ਗਾਂ ਨੂੰ ਕੱਲ 103 ਬੁਖਾਰ ਸੀ ਅਤੇ ਉਹ ਲੰਗ ਵੀ ਮਾਰ ਦੀ ਸੀ। ਉਹ ਹੋਂਕਦੀ ਵੀ ਬਹੁਤ ਸੀ । ਡਾਕਟਰ ਨੇ ਟੀਕਾ ਲਗਾਇਆ ਤਾਂ ਉਸਦਾ ਬੁਖਾਰ ਠੀਕ ਹੋ ਗਿਆ। ਪਰ ਉਸਨੇ ਚਾਰਾ ਨਹੀਂ ਖਾਧਾ। ਅੱਜ ਡਾਕਟਰ ਨੇ ਗਾਂ ਦੇ NS ਵਿੱਚ ਇਹ ਟੀਕੇ ਲਗਾਏ। ਗਾਂ ਨੂੰ ਬਫਟੋਕਸ ਪਾਊਡਰ ਤੇ ਭੁੱਖ ਵਾਲੀਆਂ ਗੋਲੀਆਂ ਵੀ ਦਿੱਤੀਆਂ। ਪਰ ਕੋਈ ਫ਼ਰਕ ਨਹੀਂ ਪਿਆ। ਉਹ ਬਹੁਤ ਹੋਂਕਦੀ ਹੈ ਤੇ ਚਾਰਾ ਵੀ ਨਹੀਂ ਖਾਂਦੀ। ਗਾਂ ਚਾਰ ਮਹੀਨੇ ਦੀ ਗੱਬਣ ਹੈ। ਕੋਈ ਇਲਾਜ ਦੱਸੋ ?
(pb)
ਲਵਪ੍ਰੀਤ ਜੀ ਇਸ ਨੂੰ ਗੁੜ ਦਾ ਸ਼ਰਬਤ ਬਣਾ ਕੇ ਦੇਣਾ ਸ਼ੁਰੂ ਕਰੋ ਤੁਸੀ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ ਰਾਤ ਨੂੰ ਉਸ ਘੜੇ ਵਿੱਚ 1 ਪੇਸੀ (ਡਲਾ) ਗੁੜ ਲੱਗਭਗ 200 ਗ੍ਰਾਮ ਅਤੇ 100gm ਮੀਠੀ ਸੌਂਫ, ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਓ ਅਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤਰ੍ਹਾਂ ਘੋਲ ਲਵੋ ਚੰਗੀ ਤਰ੍ਹਾਂ ਘੋਲਣ ਤੋਂ ਬਾਅਦ ਇਸ ਪਾਣੀ ਨੂੰ ਸਵੇਰੇ ਸਭ ਤੋਂ ਪਹਿਲਾਂ ਪਸ਼ੂ ਨੂੰ ਪਿਆਓ ਅਤੇ Metstrong liquid 50ml ਰੋਜਾਨਾ ਦੇਣਾ ਸ਼ੁਰੂ ਕਰੋ
ਸਤਿ ਸ੍ਰੀ ਅਕਾਲ ਜੀ ਕਿਰਪਾ ਕਰਕੇ ਬੋਗਨਵਿਲੀਆ ਵੇਲ ਦੀਆਂ ਕਲਮਾਂ ਤਿਆਰ ਕਰਨ ਦਾ ਸਮਾਂ ਅਤੇ ਗਰਾਫਟਿੰਗ ਕਰਨ ਦਾ ਢੁਕਵਾਂ ਸਮਾਂ ਦੱਸਣ ਦੱਸਣ ਦੀ ਕਿਰਪਾਲਤਾ ਕਰਨੀ ਜੀ ?
(pb)
Punjab
ਲਖਵਿੰਦਰ ਜੀ, ਬਾਉਗਨਵੀਲੀਆ ਦੀ grafting ਮਾਰਚ ਦੇ ਮਹੀਨੇ ਵਿਚ ਕੀਤੀ ਜਾ ਸਕਦੀ ਹੈ ਜੀ।
ਬਹੁਤ ਬਹੁਤ ਧੰਨਵਾਦ।
श्री मान जी नमस्कार नरमा की बढ़वार के लिए 19 19 19 और चिलेटेड जिंक का प्रयोग करें या होशी का प्रयोग करें या दोनों को मिलाकर प्रयोग करें। कृपया इनकी डोज भी बताएं। और अगर इनके अलावा कोई ओर ग्रोथ प्रमोटर है तो बता। धन्यवाद् ?
(hn)
Punjab
छोटू जी, आप NPK 19 19 19@10 से 15 g/L पानी के हिसाब से छिड़काव कर सकते है और इसके साथ 40 से 50 g chelated zinc को भी मिलाकर छिड़काव कर सकते है.
22 ji mere kol ik gaa a oh agge aas ni hundi 10 k baar tika lva hateya koi sujaa deyo v aas ho jave ?
(pb)
Punjab
Manpreet ji jddo oh heat vich awe fir tuci usdi heat khali shdd deo ate purre 10 din badd pehle din Gynarich 5ml inj. Lgwao ate 7th day Pragma 2ml inj lgao ate 9th day te Gynarich 2.5ml inj lgwao ate 10th, 11th day te teeka bharwa deo nal pregstay gold 30gm rojana deo. eh ilagg tuci kise mahir doctor ton krwao ji.
Punjab
veer ji , heat aun to baad alle 10 din baad ? ehe treatment shuru krna?
Sir cow and Buffalo ke liye hum khud feed tyar karvate hai. Feed kaise de sukhi ya bhigo kar. Jisse acha result mile ?
(en)
Rajasthan
Ajay ji yeh aap apne pashu ke khane ke hisab se de skte hai, kai pashu sukhi feed khana pasnd krte hai toh aap unko sukkhi feed khilayen aur kush pashu bhigo ker khatte hai ton unko bhigo ker de skte hai, baki yaddi pashu sukhi feed khaa raha hai toh acha hai aap sukhi hei khila skte hai.
Sir magnesium sulphate jhone ch kdo pauni chahidi hai ?
(pb)
Punjab
Sukhpreet ji, jhone di fasl vich magnesium di kami nahi aondi is lai tuhaanu magnesium sulphate paon di lod nahi hai ji.
Ok ji thx
हम बकरी पालन का training ले लिए है लेकिन practical जानकारी नहीं है कोई अनुभवी बकरी पालक बताएं कि लाभ कब मिलने लगाता है और कितने बकरी रखने पर मुनाफा सही होता है ?
(hn)
Punjab
सुधीर जी आप इसके बारे में पूरी जानकारी के लिए Sandeep 9317517763, 9991606387 SR Commercial Goat Farm से संपर्क कर सकते हैं यह उनकी बिमारियों की रोकथाम और सही देखभाल की प्रैक्टिल ट्रेनिंग भी देते हैं आप इनसे संपर्क कर सकते हैं।
ਖਰਗੋਸ਼ ਬੱਕਰੀਆ ਖਰੀਦਣ ਵੇਚਣ ਲਈ ਕਈ ਗੱਰੁਪ ਦੱਸੋ ਬਠਿੰਡਾ ਏਰੀਆ ?
(pb)
Punjab
ਜਸਵਿੰਦਰ ਜੀ ਜੇਕਰ ਤੁਸੀ ਖ਼ਰਗੋਸ਼ ਜਾ ਬੱਕਰੀਆਂ ਖਰੀਦਣੀਆਂ ਹੈ ਤਾਂ ਤੁਸੀ ਤੁਸੀ ਇਸ ਐੱਪ ਵਿਚ ਹੀ ਆਪਣਾ ਸਵਾਲ ਪੁੱਛ ਸਕਦੇ ਹੋ ਤੁਹਾਨੂੰ ਓਹਨਾ ਦੀ ਨਸਲ ਦੇ ਹਿਸਾਬ ਨਾਲ ਡੀਲਰ ਦਾ ਨੰਬਰ ਤੇ ਦਿੱਤਾ ਜਾਵੇਗਾ
Narme ka रोग ?
(hn)
Punjab
मनदीप जी, कृप्या विस्तार से बताए की आप किस रोग के बारे में जानकारी लेना चाहते है, उस हिसाब से ही आपको इस बारे में सही जानकारी दी जा सकेगी।
ਸਤਿ ਸ੍ਰੀ ਅਕਾਲ ਜੀ, ਕੱਦੂ ਦੀ ਵੇਲ ਦੀਆਂ ਗੰਢਾਂ ਗਲ ਰਹੀਆਂ ਹਨ। ਇਸਦਾ ਕੋਈ ਹੱਲ ਦੱਸੋ।
(pb)
Punjab
ਰਣਬੀਰ ਜੀ, ਕਿਰਪਾ ਕਰਕੇ ਫ਼ਸਲ ਦੀ ਫੋਟੋ ਸਾਂਝੀ ਕਰੋ ਤਾਂ ਜ਼ੋ ਉਸ ਹਿਸਾਬ ਨਾਲ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
ਸਰ ਲੰਬੀ ਮੂਲੀ ਵਾਸਤੇ ਕਿਹੜਾ ਹਾਈਬ੍ਰਿਡ ਬੀਜ਼ ਬੀਜ ਸਕਦੇ ਹਾਂ ?
(pb)
Punjab
ਰਣਬੀਰ ਜੀ, ਤੁਸੀ Syngenta ivory white ਕਿਸਮ ਦੀ ਬਿਜਾਈ ਕਰ ਸਕਦੇ ਹੋ ਜੀ।
Sir beri de patte kharab ho rehe hai medicine daso ?
(pb)
Haryana
रंजीत जी किरपा यह बताए की पत्ते को कोन सी बीमारी है जा फिर उसकी फोटो भेजे तब ही आपको सही जानकारी दी जा सकती है
Sir PR126 ਝੋਨਾ ਲਗਾਉਣਾ ਹੈ ਜ਼ਮੀਨ ਤੇ ਪਾਣੀ ਦੋਨੋਂ 1ਨੰਬਰ ਹੈ PR126 ਵਿੱਚ ਕਿਹੜੀ ਖਾਦ ਕੱਦੂ ਤੋ ਪਹਿਲਾਂ ਝੋਨਾ ਲਗਾਉਣਾ ਤੋਂ ਬਾਅਦ ਕਿਹੜੀਆਂ ਖਾਦਾ ਪਾਈਏ ਜਿਸ ਨਾਲ ਵਧੀਆ ਝਾੜ ਮਿਲ ਸਕੇ ?
(pb)
Haryana
गुरप्रीत जी pr 126 को खेत में लगने के बाद 7,21,42 दिन बाद 30 30 किलो यूरिया प्रति एकड़ के हिसाब से प्रयोग कर सकते है। अगर आपने dap कनक को पूरी मात्रा में डाला है तो आपको यह अब डालने की जरूरत नहीं है । अगर नहीं डाली तो कद्दू करते समय 27 किलो प्रति एकड़ के हिसाब से प्रयोग कर सकते है
sir mai poultry farm theke te laina chahunda hn mainu koi slah deo mai lwa ya na lwa ?
(pb)
Punjab
Jagjeet ji tuci theke te laa ke bhi iss kam nu krr skde ho, tuci sheed theke te laa ke uthe jehda bhi tuci kam suru krna hai jiwe broiler ja layer, tuci krr skde ho.
ਸਰ 14 ਮਹੀਨੇ ਦੀ ਵੱਛੀ ਆ ਇਸ ਦੀ ਗਰੋਥ ਵਾਸਤੇ ਕਿਹੜੀ ਚੀਜ਼ ਦਿਤੀ ਜਾਵੇ ?
(en)
Punjab
ਇਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਅਤੇ Cafplan powder 30gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਇਸ ਨੂੰ Heifer dry ਫੀਡ ਦੇਣੀ ਸ਼ੁਰੂ ਕਰੋ ਇਹਨਾਂ ਨਾਲ ਇਸਦੀ ਚੰਗੀ ਗਰੋਥ ਹੋਵੇਗੀ.