Manage Expert Answers

Search

Total Count :- 258604

jhone vich ehna weed nu kehdi herbicide khatam kru ji ?

(pb)
  • 3
Posted by
sandeep singh (8699226506)
sandeep singh
Punjab
Bathinda
Write Answer
Posted Date (14 Jul 2022 07:14 PM) Assigned Date (15 Jul 2022 11:54 AM)
Answered Date (15 Jul 2022 12:30 AM) Translated Date (20 Jul 2022 01:32 PM)

Sandeep ji esde lai tusi 100 ml bispyribac nu prati acre de hisab. Nal vart sakde ho

ਸਤਿ ਸ੍ਰੀ ਅਕਾਲ ਜੀ ਸਰ ਜੀ ਮੱਝ ਸੂਈ ਨੂੰ ਡੇਢ ਸਾਲ ਹੋ ਗਿਆ ਨਵੇਂ ਦੁੱਧ ਨ੍ਹੀਂ ਹੋਰੀਂ ਬੋਲ ਨਹੀਂ ਰਹੀ ਨਵੇਂ ਦੁੱਧ ਵਾਸਤੇ ?

(pb)
Posted by
Laddi Kanakwalia (9915342649)
Laddi Kanakwalia
Punjab
Sangrur
Write Answer
Posted Date (14 Jul 2022 07:06 PM) Assigned Date (15 Jul 2022 11:54 AM)
Answered Date (15 Jul 2022 07:32 AM) Translated Date (20 Jul 2022 01:33 PM)

ਉਸ ਨੂੰ Samridhi powder ਪਾਊਡਰ 100gm ਰੋਜਾਨਾ ਦਿਓ ਅਤੇ Ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇਂ ਤੇ ਹੀਟ ਵਿਚ ਆ ਜਾਵੇਗੀ

ਸਰ ਗਾਵਾਂ ਦੇ ਚਿਚੜੀਆ ਦੇ ਟੀਕੇ ਲਗਵਾਉਣ ਤੋਂ 10 ਦਿਨਾਂ ਦੇ ਬਾਅਦ ਅੱਗੇ ਦੁਬਾਰਾ ਲੱਗ ਜਾਂਦੀਆਂ ਹਨ,ਕੋਈ ਇਲਾਜ ਦੱਸੋ।ਇਨ੍ਹਾਂ ਤੋਂ ਛੁਟਕਾਰਾ ਕਿਵੇਂ ਪਾਇਆ ਜਾ ਸਕਦਾ ਹੈ । ਕਈ ਵਾਰ ਡਾਕਟਰ ਤੋਂ ਟੀਕੇ ਲਗਵਾ ਦਿੱਤੇ ਹਨ ।ਧੰਨਵਾਦ ?

(pb)
Posted by
Jagdeep singh (9877629415)
Jagdeep singh
Punjab
Sangrur
Write Answer
Posted Date (14 Jul 2022 06:49 PM) Assigned Date (-)
Answered Date (15 Jul 2022 07:33 AM) Translated Date (23 Aug 2022 12:13 PM)

ਜਗਦੀਪ ਜੀ ਤੁਸੀ Taktic liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਪਸ਼ੂਆਂ ਉਪਰ ਵੀ ਇਸਦੀ ਕੱਪੜੇ ਨਾਲ ਹਲਕੀ ਹਲਕੀ ਮਾਲਿਸ਼ ਕਰੋ ਇਸ ਨਾਲ ਚਿੱਚੜ ਖਤਮ ਹੋ ਜਾਣਗੇ ਜੇਕਰ ਛੋਟੇ ਬੱਚਿਆਂ ਨੂੰ ਵੀ ਲਗੇ ਹੈ ਫਿਰ ਓਹਨਾ ਨੂੰ Hitek injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਵਾਓ ਅਤੇ ਸਪਰੇ ਆਸ ਪਾਸ ਦੀਵਾਰਾਂ, ਖੁਰਲੀਆਂ, ਫਰਸ਼ ਤੇ ਜਰੂਰ ਕਰੋ ਅਤੇ ਪਹਿਲਾ ਉਥੋਂ ਚਾਰਾ, ਫੀਡ ਅਤੇ ਹੋਰ ਖਾਣ ਦਾ ਸਮਾਨ ਅਲੱਗ ਕੱਢ ਲਓ ਅਤੇ ਹਫਤੇ ਬਾਦ ਫਿਰ ਕਰੋ, ਇਹਨਾਂ ਨਾਲ ਚਿੱਚੜ ਖਤਮ ਹੋ ਜਾਣਗੇ

Answered Date (15 Jul 2022 11:04 AM) Translated Date (23 Aug 2022 12:14 PM)

Desi nukhsa eh v ah 10 murgi de chuche rekhllo ek v chacharh nahi rehnda

नींबू की देसी कागजी बारमासी वैरायटी ठीक रहेगी या ग्राफ्टेड राजस्थान के लिए ?

(hn)
Posted by
थावरिया राम यादव (9694537211)
थावरिया राम यादव
Rajasthan
Alwar
Write Answer
Posted Date (14 Jul 2022 06:48 PM) Assigned Date (15 Jul 2022 11:54 AM)
Answered Date (15 Jul 2022 12:37 AM) Translated Date (15 Jul 2022 03:38 PM)

यादव जी ग्राफ्टेड किसान फल जल्दी देने लग जाती है वैसे दोनो ही सही है

लाल चंदन और सफेद चंदन में क्या अंतर है राजस्थान जहाँ दोमट मिट्टी कौन सा उपयुक्त रहेगा ?

(hn)
Posted by
थावरिया राम यादव (9694537211)
थावरिया राम यादव
Rajasthan
Alwar
Write Answer
Posted Date (14 Jul 2022 06:46 PM) Assigned Date (15 Jul 2022 11:53 AM)
Answered Date (15 Jul 2022 03:14 PM) Translated Date (15 Jul 2022 03:38 PM)

राम जी लाल चन्दन क लकड़ी लाल रंग और सख्त की होती है जिसकी वजह से यह पानी में डूब जाती है इसका कद्द 5 -8 मीटर तक होता है और इसे मृदा वाली वस्तुओं में स्वाद के लिए इस्तेमाल किया जाता है। इसे आन्ध्रा प्रदेश में उगाया जाता है इसके इलावा इसे खांसी वाली दवा बनाने के लिए भी इस्तेमाल किया जाता है। सफ़ेद चन्दन को करनाटक ,तमिल नाडु में उगाया जाता है इसे दवा और सौंदर्य वास्तु बनाने के लिए इस्तेमाल किया जाता है इसकी हाइट 4 -10 मीटर की होती है। आप सफ़ेद चन्दन लगा सकते है।

1509 ਦੇ ਨਿੱਕੇ ਬੂਟਿਆਂ ਚੋ ਮੁੰਜਰ ਨਿਕਲਣੀ ਸ਼ੁਰੂ ਹੋ ਗਈ ਹੈ ਇਸ ਦੀ ਰੋਕ ਥਾਮ ਕਿਵੇ ਕੀਤੀ ਜਾਵੇ ?

(pb)
  • 1
Posted by
Bhagwant singh (9915136497)
Bhagwant singh
Punjab
Gurdaspur
Write Answer
Posted Date (14 Jul 2022 06:31 PM) Assigned Date (15 Jul 2022 12:59 PM)
Answered Date (15 Jul 2022 07:41 AM) Translated Date (20 Jul 2022 01:33 PM)

ਭਗਵੰਤ ਜੀ ਤੁਸੀ 1509 ਬਹੁਤ ਜਿਆਦਾ ਅਗੇਤੀ ਲਗਾ ਦਿੱਤੀ ਹੈ, ਇਸ ਦੀ ਲਵਾਈ ਦਾ ਸਹੀ ਸਮਾਂ ਹੁਣ ਸ਼ੁਰੂ ਹੋਇਆ ਹੈ, ਇਸ ਕਾਰਨ ਹੀ ਇਸ ਦੇ ਕੁਝ ਬੂਟੇ ਨਿਸਰ ਰਹੇ ਹਨ।

1509 ਦੇ ਨਿੱਕੇ ਬੂਟਿਆਂ ਚੋ ਮੁੰਜਰ ਨਿਕਲਣੀ ਸ਼ੁਰੂ ਹੋ ਗਈ ਹੈ ਇਸ ਦੀ ਰੋਕ ਥਾਮ ਕਿਵੇ ਕੀਤੀ ਜਾਵੇ ?

(pb)
  • 1
Posted by
Bhagwant singh (9915136497)
Bhagwant singh
Punjab
Gurdaspur
Write Answer
Posted Date (14 Jul 2022 06:31 PM) Assigned Date (15 Jul 2022 12:59 PM)
Answered Date (15 Jul 2022 07:41 AM) Translated Date (20 Jul 2022 01:34 PM)

ਭਗਵੰਤ ਜੀ ਤੁਸੀ 1509 ਬਹੁਤ ਜਿਆਦਾ ਅਗੇਤੀ ਲਗਾ ਦਿੱਤੀ ਹੈ, ਇਸ ਦੀ ਲਵਾਈ ਦਾ ਸਹੀ ਸਮਾਂ ਹੁਣ ਸ਼ੁਰੂ ਹੋਇਆ ਹੈ, ਇਸ ਕਾਰਨ ਹੀ ਇਸ ਦੇ ਕੁਝ ਬੂਟੇ ਨਿਸਰ ਰਹੇ ਹਨ।

Sir ji ਝੋਨਾ ਇਸ ਤਰ੍ਹਾਂ ਕਿਉਂ ਉੱਪਰੋਂ ਪੱਤਾ ਸਕਾ ਰਿਹਾ ਹੈ ?

(pb)
  • 1
Posted by
Gurlabh Singh Brar (6284815636)
Gurlabh Singh Brar
Punjab
Moga
Write Answer
Posted Date (14 Jul 2022 06:19 PM) Assigned Date (15 Jul 2022 12:58 PM)
Answered Date (15 Jul 2022 07:42 AM) Translated Date (20 Jul 2022 01:34 PM)

ਗੁਰਲਾਭ ਜੀ, ਮੌਸਮ ਅਤੇ ਗਰਮੀ ਕਾਰਨ ਇਸ ਤਰ੍ਹਾਂ ਹੁੰਦਾ ਹੈ, ਇਹ ਕੋਈ ਬਿਮਾਰੀ ਦਾ ਹਮਲਾ ਨਹੀਂ ਹੈ ।

sir makki beeji hai eh uggn saar hi peeli kyu ho rahi hai ?

(pb)
  • 1
Posted by
Gurdas Singh (9501568861)
Gurdas Singh
Punjab
Mansa
Write Answer
Posted Date (14 Jul 2022 06:18 PM) Assigned Date (15 Jul 2022 02:23 PM)
Answered Date (15 Jul 2022 08:01 AM) Translated Date (23 Aug 2022 12:15 PM)

ਗੁਰਦਾਸ ਜੀ ਕਿਰਪਾ ਕਰ ਕੇ ਫ਼ਸਲ ਦੀ ਫੋਟੋ ਸਾਂਝੀ ਕਰੋ ਤਾਂ ਜ਼ੋ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।

ਵੱਟਾ ਦੇ ਨਾਲ ਝੋਨਾ ਪੀਲਾ ਹੈ ਨਾਲੇ ਵੁਟਾ ਨੀ ਵਣਾ ਰਿਹੀ 22 ਦਿਨ ਹੋਗੇ ?

(pb)
Posted by
kawrjeet singh (9988321048)
kawrjeet singh
Punjab
Mansa
Write Answer
Posted Date (14 Jul 2022 05:42 PM) Assigned Date (15 Jul 2022 12:58 PM)
Answered Date (15 Jul 2022 07:53 AM) Translated Date (20 Jul 2022 01:35 PM)

ਕੰਵਰਜੀਤ ਜੀ, ਕਿਰਪਾ ਕਰਕੇ ਪੀਲੇ ਪੈ ਰਹੇ ਝੋਨੇ ਦੀ ਫੋਟੋ ਸਾਂਝੀ ਕਰੋ ਤਾਂ ਜ਼ੋ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।

सर जी मेने 3 या 4 वर्ष के कटहल के पोंधे को दुसरी जगह पर लगाया है जिसमें गोबर का खाद 8 से 10 किलो का ही प्रयोग किया है तो दूसरी जगह पर लगाने पर पोधा सुख तो नहीं जायेगा ना सर जी और इसको अच्छा रखने कै लिए कुछ उपाय बताए ओर कोनसी दवाईयों का उपयोग करना चाहिए या नहीं ?

(hn)
  • 4
Posted by
tinku nagar (9610960940)
tinku nagar
Rajasthan
Baran
Write Answer
Posted Date (14 Jul 2022 05:32 PM) Assigned Date (15 Jul 2022 01:04 PM)
Answered Date (15 Jul 2022 07:44 AM) Translated Date (15 Jul 2022 03:38 PM)

श्रीमान जी, फिलहाल आप पौधे को जड़ लगाने दे, उसके बाद ही आप खाद या किसी दवाई का प्रयोग करे।

ਡਾ ਜੀ ਵੱਛੀ ਹੈ ਅਠਾਰਾ ਮਹੀਨੇ ਦੀ ਉਸ ਨੂੰ ਲੰਗੜਾ ਬੁਖਾਰ ਹੋ ਗਿਆ ਜੀ ਡਾ ਦਵਾਈ ਟੀਕੇ ਲਾ ਗਿਆ ਪਰ ਘਰਕ ਰਹੀ ਹੈ ਨਾ ਨੀਰਾ ਖਾਦਾ ਏਸ ਹੁਣ ਕੀ ਦੇਈਏ ਜੀ ?

(pb)
Posted by
ਬੰਗਾਲ ਸੂਰੇਵਾਲਾ (9041701404)
ਬੰਗਾਲ ਸੂਰੇਵਾਲਾ
Punjab
Muktsar
Write Answer
Posted Date (14 Jul 2022 05:27 PM) Assigned Date (15 Jul 2022 12:58 PM)
Answered Date (15 Jul 2022 07:34 AM) Translated Date (26 Jul 2022 02:45 PM)

ਕਿਰਪਾ ਕਰਕੇ ਇਹ ਦੱਸੋ ਉਸ ਨੂੰ ਹੁਣ ਕਿੰਨਾ ਬੁਖਾਰ ਹੈ ਤਾਂ ਜੋ ਤੁਹਾਨੂੰ ਉਸ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ

कपास में फुटाव के लिये कोनसी दवा या खाद डालें ?

(hn)
Posted by
Gopal Sukhwal (7014763876)
Gopal Sukhwal
Rajasthan
Chittorgarh
Write Answer
Posted Date (14 Jul 2022 05:24 PM) Assigned Date (15 Jul 2022 12:58 PM)
Answered Date (15 Jul 2022 12:38 AM) Translated Date (15 Jul 2022 03:38 PM)

गोपाल जी, कृप्या ये बताए की आप कपास को कोन कोन सी खाद कितनी मात्रा में डाल चुके है, उस हिसाब से ही आपको इस बारे में सही जानकारी दी जा सकेगी।

..?

(hn)
Posted by
Gopal Sukhwal (7014763876)
Gopal Sukhwal
Rajasthan
Chittorgarh
Write Answer
Posted Date (14 Jul 2022 05:19 PM) Assigned Date (15 Jul 2022 02:23 PM)
Answered Date (15 Jul 2022 12:37 AM) Translated Date (15 Jul 2022 03:38 PM)

गोपाल जी, सही जानकारी पाने के लिए कृप्या आप अपना सवाल विस्तार से पूछें।

sir eh paudha dekhyo isde patte eda kyu ho rhe hai nwe thik ne pr purane ho rhe ne kirpa dsseo kehdi spray kiti jawe ?

(pb)
Posted by
yadvinder singh (9876719001)
yadvinder singh
Punjab
Mansa
Write Answer
Posted Date (14 Jul 2022 05:06 PM) Assigned Date (15 Jul 2022 02:22 PM)
Answered Date (15 Jul 2022 12:36 AM) Translated Date (23 Aug 2022 12:15 PM)

ਯਾਦਵਿੰਦਰ ਜੀ, ਤੁਸੀ ਇਸ ਤੇ NPK 19 19 19 @10-15g de naal chelated zinc ਮਿਲਾ ਕੇ ਛਿੜਕਾਅ ਕਰ ਸਕਦੇ ਹੋ ਜੀ।

What is the solution ?

(en)
  • 4
Posted by
dayananda nayak (6363214743)
dayananda nayak
Karnataka
Mysuru
Write Answer
Posted Date (14 Jul 2022 04:41 PM) Assigned Date (15 Jul 2022 02:32 PM)
Answered Date (15 Jul 2022 12:33 AM) Translated Date (01 Aug 2022 04:40 PM)

Dayananda you can spray NPK 19 19 19 @10-15 g/L of water to control the yellowing of leaves.

sir paun da tarika ki hona chahida hai jiwe urea dinde hn oda pauna hai sahi tarika dsseo ?

(pb)
Posted by
Jagroop Kaur (7347517953)
Jagroop Kaur
Punjab
Gurdaspur
Write Answer
Posted Date (14 Jul 2022 04:38 PM) Assigned Date (15 Jul 2022 02:22 PM)
Answered Date (15 Jul 2022 12:31 AM) Translated Date (23 Aug 2022 12:16 PM)

ਜਗਰੂਪ ਜੀ, ਸਰੋਂ ਦੀ ਖਲ ਦਾ ਆਮ ਖਾਦ ਵਾਂਗ ਹੀ ਛਿੱਟਾ ਦਿੱਤਾ ਜਾ ਸਕਦਾ ਹੈ।

Sir aa soil report a ji jhona vadia ni hunda dakar jameen aa ?

(pb)
  • 1
Posted by
HARSH DEEP SINGH (9569312113)
HARSH DEEP SINGH
Punjab
Sangrur
Write Answer
Posted Date (14 Jul 2022 04:36 PM) Assigned Date (15 Jul 2022 01:04 PM)
Answered Date (15 Jul 2022 12:30 AM) Translated Date (26 Jul 2022 02:46 PM)

Harsh ji report de parameters clear nahi dikhai de rhi is baare sahi jaankari lain lai kirpa kar ke clear photo bhejo ji.

sir isnu 2.5 kanal ch vartna hai isnu chhitta dena hai isde ki fayde hn isnu patthea ch istemal kr skde hn ik kanal vich kinna vartna hai je spray krni hai taa kinni gram je chhita dena hai taa kinna eh 5 kg di packing hai ?

(pb)
  • 3
Posted by
Kang Saab (7710468763)
Kang Saab
Punjab
Kapurthala
Write Answer
Posted Date (14 Jul 2022 04:36 PM) Assigned Date (15 Jul 2022 02:21 PM)
Answered Date (15 Jul 2022 12:28 AM) Translated Date (23 Aug 2022 12:17 PM)

ਗੁਰਜਿੰਦਰ ਜੀ, ferrous sulphate ਦਾ ਛਿੱਟਾ ਨਹੀਂ ਦੇਣਾ ਚਾਹੀਦਾ ਅਤੇ ਇਸ ਦੀ 1kg ਨੂੰ 100 ਲੀਟਰ ਪਾਣੀ ਵਿਚ ਮਿਲਾ ਕੇ ਇਸ ਦਾ ਛਿੜਕਾਅ ਕਰਨਾ ਚਾਹੀਦਾ ਹੈ, ਪੱਠਿਆਂ ਵਿਚ ਲੋਹੇ ਦੀ ਕਮੀ ਨਹੀਂ ਆਉਂਦੀ ਇਸ ਲਈ ਇਸ ਦੀ ਵਰਤੋਂ ਪੱਠਿਆਂ ਵਿਚ ਨਾ ਕੀਤੀ ਜਾਵੇ।

sir mai sarso di khali 1121 basmati ch pauni hai ik acre vich kinni chahidi hai te kis trh di honi chahidi hai nwi nikli howe taa oh v chl skdi hai ?

(pb)
Posted by
Jagroop Kaur (7347517953)
Jagroop Kaur
Punjab
Gurdaspur
Write Answer
Posted Date (14 Jul 2022 04:33 PM) Assigned Date (15 Jul 2022 02:21 PM)
Answered Date (15 Jul 2022 12:25 AM) Translated Date (23 Aug 2022 12:18 PM)

ਜਗਰੂਪ ਜੀ, ਤੁਸੀ 40-50 kg/ਏਕੜ ਸਰੋਂ ਦੀ ਖਲ ਵਰਤ ਸਕਦੇ ਹੋ ਜੀ ਅਤੇ ਇਹ ਖਲ ਥੋੜੀ ਬਾਰੀਕ ਹੋਣੀ ਚਾਹੀਦੀ ਹੈ ਜੀ।

aa sade boote nu pta ni ki ho gya sukk reha hai ?

(pb)
  • 1
Posted by
Lakhwinder Singh (9803100155)
Lakhwinder Singh
Punjab
Bathinda
Write Answer
Posted Date (14 Jul 2022 04:17 PM) Assigned Date (15 Jul 2022 02:21 PM)
Answered Date (15 Jul 2022 12:00 AM) Translated Date (24 Aug 2022 01:47 PM)

ਲਖਵਿੰਦਰ ਜੀ, ਇਸ ਨੂੰ ਲੋੜ ਤੋਂ ਵੱਧ ਪਾਣੀ ਨਾ ਦਿਓ ਅਤੇ ਇਸ ਨੂੰ ਗੋਡੀ ਕਰ ਕੇ NPK 19 19 19@ 10-15g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

ਸਰ ਬਾਗ਼ਬਾਨੀ ਦਾ ਕੋਰਸ ਕਰਨ ਲਈ ਇਹਨਾਂ ਵਿਚੋਂ ਕਿਹੜਾ ਕੋਰਸ ਭਰਨਾਂ ਹੋਵੇਗਾ ਜੀ ?

(pb)
  • 1
Posted by
jagdeep kumar (9464293159)
jagdeep kumar
Punjab
Bathinda
Write Answer
Posted Date (14 Jul 2022 04:17 PM) Assigned Date (15 Jul 2022 11:53 AM)
Answered Date (14 Jul 2022 11:55 PM) Translated Date (21 Jul 2022 03:01 PM)

ਜਗਦੀਪ ਜੀ ਇਹਨਾਂ ਵਿਚੋਂ ਪਹਿਲਾ ਅਤੇ ਪੰਜਵਾਂ ਕੋਰਸ ਬਾਗਬਾਨੀ ਨਾਲ ਸੰਬੰਧਿਤ ਹੈ ਜੀ।

treatment TDS ?

(pb)
Posted by
gurbhej singh (8699052692)
gurbhej singh
Punjab
Tarn Taran
Write Answer
Posted Date (14 Jul 2022 04:14 PM) Assigned Date (15 Jul 2022 01:03 PM)
Answered Date (15 Jul 2022 07:38 AM) Translated Date (23 Aug 2022 12:20 PM)

Gurbhej ji TDS(three day stiff-sickness) bimari da ilaj usde lashna de hisab nal kita janda hai kyuki iss vich bhukar hona, pashu langran lgda hai, khana pena ghat krr jnda hai, apne aap uthh nhi paunda ate chaln vich bhi smasia aundi hai, iss vich kina fever hai ate ki ki lashan hai uss hisab nal sahi treatment hunda hai tuci isde lai turant pashu nu nazdiki doctor ton check krwao jiss nal usdi sahi janch ho ske ate sahi ilaj ho ske.

Sir jameen da ph level decrease krn liii ki krna chahida ?

(pb)
Posted by
HARSH DEEP SINGH (9569312113)
HARSH DEEP SINGH
Punjab
Sangrur
Write Answer
Posted Date (14 Jul 2022 04:06 PM) Assigned Date (15 Jul 2022 01:03 PM)
Answered Date (14 Jul 2022 11:52 PM) Translated Date (01 Aug 2022 04:43 PM)

Harshdeep ji jameen da pH ghatt karn lai tusi lgataar ate halka paani deo is to ilawa je pH 8.5 to jyada hai ta tuci gypsum di varto kar sakde ho ji.

Narme di fasal vich chiti makhi krke pilapan ho gaya hai sahi karn di ki spray dasso ?

(pb)
Posted by
Charanjeet singh (8054213241)
Charanjeet singh
Punjab
Fazilka
Write Answer
Posted Date (14 Jul 2022 03:51 PM) Assigned Date (15 Jul 2022 12:58 PM)
Answered Date (14 Jul 2022 03:59 PM) Translated Date (26 Jul 2022 02:47 PM)

Charan ji esde layi tusi flonicamid @80 gram nu prati acre de hisab nal vart sakde ho

Hi, How to treat root rot in apple tree(organic method)?

(en)
Posted by
Rajat (7018494765)
Rajat
Himachal Pradesh
Shimla
Write Answer
Posted Date (14 Jul 2022 03:49 PM) Assigned Date (15 Jul 2022 01:03 PM)
Answered Date (14 Jul 2022 04:02 PM) Translated Date (23 Aug 2022 12:21 PM)

Rajat to control this you can drench the soil near plant vase with trichoderma 2gram/litre of water

Punjab vich contract poultry farm start karn layi kis company di deal sab to best hai ji And contract poultry farm ਲਾਹੇਵੰਦ ਧੰਦਾ ਹੈ ਜਾਂ ਨਹੀ ?

(pb)
Posted by
ਜਗਦੀਪ ਸਿੰਘ ਬਰਾੜ (9855900347)
ਜਗਦੀਪ ਸਿੰਘ ਬਰਾੜ
Punjab
Moga
Write Answer
Posted Date (14 Jul 2022 03:31 PM) Assigned Date (15 Jul 2022 01:03 PM)
Answered Date (15 Jul 2022 07:39 AM) Translated Date (23 Aug 2022 12:26 PM)

Jagdeep ji tuci usdi contact farming lai Sumit Jandar 8275592788 nal sampark kr skde ho ehna ton tuhanu sari jankari mill jawegi.

साहब नमस्कार लौकी पेड़ में फूल आ रहा है और फल भी आ रहा पर फल छोटे में ही सुख जा रहा है कृपया इस का दवा बताये धन्यवाद ?

(hn)
Posted by
sachin (7489099027)
sachin
Madhya Pradesh
Sidhi
Write Answer
Posted Date (14 Jul 2022 03:13 PM) Assigned Date (-)
Answered Date (14 Jul 2022 04:03 PM) Translated Date (15 Jul 2022 03:39 PM)

सचिन जी इसके लिए आप npk 191919 10ग्राम को प्रति लीटर पानी के हिसाब से प्रयोग कर सकते है

sir jhona eda ho reha hai ki problem hai dsseo ji ?

(pb)
  • 1
Posted by
Gurjit (9988510418)
Gurjit
Punjab
Faridkot
Write Answer
Posted Date (14 Jul 2022 03:09 PM) Assigned Date (15 Jul 2022 02:20 PM)
Answered Date (15 Jul 2022 12:21 AM) Translated Date (23 Aug 2022 12:27 PM)

ਗੁਰਜੀਤ ਜੀ ਇਹ brown leaf spot ਬੀਮਾਰੀ ਦਾ ਹਮਲਾ ਲੱਗ ਰਿਹਾ ਹੈ ਇਸ ਦੀ ਰੋਕਥਾਮ ਲਈ ਤੁਸੀ Mancozeb @2-3g/L+ streptocycline 10-12g/ ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

ਸਤਿ ਸ੍ਰੀ ਆਕਾਲ ਜੀ ਘਰ ਵਿੱਚ ਚਾਰ ਸਾਲ ਦਾ ਚੀਕੂ ਦਾ 4 ਪੌਦਾ ਹੈ। ਪਿਛਲੇ ਸਾਲ ਨਾਲੋਂ ਇਸ ਵਾਰ ਫ਼ਲ ਜਿਆਦਾ ਲਗਾ ਪਰ ਫੁੱਲ ਆਉਣ ਤੋਂ ਬਾਦ ਸੁੱਕ ਕੇ ਨੀਚੇ ਕਿਰ ਜਾਂਦਾ ਹੈ। ਇਸ ਨੂੰ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਹੈ ਤਾਂ ਜੀ ਚੰਗਾ ਫ਼ਲ ਪ੍ਰਾਪਤ ਕੀਤਾ ਜਾ ਸਕੇ ?

(pb)
Posted by
ਗੁਰਪ੍ਰੀਤ ਸਿੰਘ (8699986667)
ਗੁਰਪ੍ਰੀਤ ਸਿੰਘ
Punjab
Sangrur
Write Answer
Posted Date (14 Jul 2022 02:59 PM) Assigned Date (15 Jul 2022 12:57 PM)
Answered Date (15 Jul 2022 12:17 AM) Translated Date (26 Jul 2022 02:47 PM)

ਤੁਸੀ ਇਸ ਤੇ NPK 19 19 19@10-15g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Answered Date (15 Jul 2022 06:12 AM) Translated Date (26 Jul 2022 02:47 PM)

ਧੰਨਵਾਦ

साहब नमस्कार मैंने ५० पेड़ बैंगन के लगाय है और १० पेड़ मिर्च के है पर साहब इनमें यह कौन सी बिमारी आ गया इसका फोटो भेज रहा हु और साहब जी मेरे पास कुछ दबा है इस का भी फोटो दिखा रहा हु कृप्या यह बताये की यह दवा काम आ सकता है धन्यवाद ?

(hn)
  • 3
Posted by
sachin (7489099027)
sachin
Madhya Pradesh
Sidhi
Write Answer
Posted Date (14 Jul 2022 02:49 PM) Assigned Date (-)
Answered Date (15 Jul 2022 12:16 AM) Translated Date (15 Jul 2022 03:38 PM)

सचिन जी आप इन फसलों पे actara दवा का 1से 2 g/L पानी के हिसाब से छिड़काव कर सकते हैं।

ਗਾਂ ਨੂੰ ਮੌਕ ਲੱਗੀ ਹੋਈ ਹੈ ਜੀ ਕਿਰਪਾ ਕਰਕੇ ਇਲਾਜ ਦੱਸੋ ਗਾਂ ਗੱਭਣ ਹੈ ?

(pb)
Posted by
jatinder singh (9501365952)
jatinder singh
Punjab
Moga
Write Answer
Posted Date (14 Jul 2022 02:31 PM) Assigned Date (15 Jul 2022 11:52 AM)
Answered Date (15 Jul 2022 07:41 AM) Translated Date (26 Jul 2022 02:48 PM)

ਜਤਿੰਦਰ ਜੀ ਉਸ ਨੂੰ Amoxirum Tablet ਇਕ ਇਕ ਸਵੇਰੇ ਸ਼ਾਮ, Biotrim DS tablet ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ Brotone liquid 50ml ਰੋਜਾਨਾ ਦਿਓ, ਇਹਨਾਂ ਨਾਲ ਫਰਕ ਪੈ ਜਾਵੇਗਾ

Answered Date (08 Aug 2023 01:32 PM) Translated Date (08 Aug 2023 06:09 PM)

Doctor ਸਾਹਿਬ ਇਹ ਸਾਰੇ ਮੁਰਗੀਆਂ ਨੂੰ ਹੀ ਦੇਣਾ।

Answered Date (08 Aug 2023 01:32 PM) Translated Date (08 Aug 2023 06:09 PM)

ਕਿੰਨੇ ਟਾਇਮ ਦੇਣਾ ਪਉਗਾ।

ਸਰ ਝੋਨੇ ਦੇ ਵਿਚ ਸਰੋਂ ਦੀ ਖਲ ਕਿੰਨੀ ਮਾਤਰਾ ਵਿਚ ਪਾ ਸਕਦੇ ਹਾਂ ਕਿਨੇਂ ਦਿਨ ਬਾਅਦ ਪਾ ਸਕਦੇ ਹਾਂ ਇਹ ਕੀ ਕੰਮ ਕਰਦੀ ਹੈ ?

(pb)
Posted by
Jaspreet Singh (9592193808)
Jaspreet Singh
Punjab
Ludhiana
Write Answer
Posted Date (14 Jul 2022 02:27 PM) Assigned Date (15 Jul 2022 11:52 AM)
Answered Date (15 Jul 2022 12:14 AM) Translated Date (26 Jul 2022 02:49 PM)

ਜਸਪ੍ਰੀਤ ਜੀ ਝੋਨੇ ਵਿਚ ਸਰੋਂ ਦੀ ਖੱਲ 40-50 kg/ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਮਹੀਨੇ ਦੇ ਅੰਦਰ ਦੇ ਸਕਦੇ ਹੋ ਜੀ, ਇਹ NPK ਦਾ ਸਰੋਤ ਵੀ ਹੈ ਅਤੇ ਇਹ NEEMATODES ਤੋਂ ਵੀ ਬਚਾਅ ਕਰਦੀ ਹੈ।

Sir Punjab state polyhouse te kinni subsidy dindi hai Te is da cost ki hai ?

(pb)
Posted by
gurpal singh (9149658368)
gurpal singh
Punjab
Hoshiarpur
Write Answer
Posted Date (14 Jul 2022 01:19 PM) Assigned Date (-)
Answered Date (15 Jul 2022 07:59 AM) Translated Date (26 Jul 2022 02:49 PM)

गुरपाल जी इसे संबंधित जानकारी लेने के लिए आप Deputy Director of Horticulture Chhauni Kalan, Hoshiarpur 01882-236675 के साथ सम्पर्क कर सकते हैं।

ਮੱਝ 7 ਮਹੀਨੇ ਦੀ ਗੱਭਣ ਹੈ ਉਹ ਇਸ ਤਰ੍ਹਾਂ ਕਰਦੀ ਹੈ ਜਿਸ ਤਰ੍ਹਾਂ ਫੋਟੋ ਵਿਚ ਦਿਖਾਇਆ ਗਿਆ ਹੈ ਇਸ ਦਾ ਕੋਈ ਇਲਾਜ ਦੱਸੋ ?

(pb)
  • 1
Posted by
jaspreet singh (9417476007)
jaspreet singh
Punjab
Rupnagar
Write Answer
Posted Date (14 Jul 2022 01:09 PM) Assigned Date (15 Jul 2022 11:53 AM)
Answered Date (15 Jul 2022 07:43 AM) Translated Date (23 Aug 2022 12:30 PM)

ਜਸਪ੍ਰੀਤ ਜੀ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ, ਇਸ ਨਾਲ ਫਰਕ ਪੈ ਜਾਵੇਗਾ .

sir eh fertilizer ch sulfar hai ik kg da packet hai isnu 2.5 kanal ch vartna chahunde hn isde ki fayde hn , isnu kinni gram urea nal vart skde hn ?

(pb)
  • 2
Posted by
Kang Saab (7710468763)
Kang Saab
Punjab
Kapurthala
Write Answer
Posted Date (14 Jul 2022 12:52 PM) Assigned Date (15 Jul 2022 02:20 PM)
Answered Date (14 Jul 2022 12:58 PM) Translated Date (23 Aug 2022 12:31 PM)

ਗੁਰਜਿੰਦਰ ਜੀ ਏਸਨੂੰ 20 ਗ੍ਰਾਮ ਨੂੰ 40 ਗ੍ਰਾਮ ਯੂਰੀਆ ਪ੍ਰਤੀ ਲੀਟਰ ਪਾਣੀ ਵਿਚ ਮਿਲਾ ਕੇ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ

ਇਸਦਾ ਹੱਲ ਦੱਸੋ ਜੀ ਥਣਾਂ ਤੇ ਹੋ ਰਿਹਾ ਗਾਵਾਂ ਦੇ ?

(pb)
  • 1
Posted by
Harmanpreet singh (9517943028)
Harmanpreet singh
Punjab
Muktsar
Write Answer
Posted Date (14 Jul 2022 12:50 PM) Assigned Date (15 Jul 2022 11:52 AM)
Answered Date (15 Jul 2022 07:45 AM) Translated Date (26 Jul 2022 02:50 PM)

ਤੁਸੀ ਇਸ ਨੂੰ udderpox ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ ਇਸ ਨੂੰ Anthiomaline injection 10ml ਲਗਵਾਓ

zinc solubilizing bacteria ਦੀ ਜਾਣਕਾਰੀ ਅਤੇ ਰੇਟ ਦੱਸੋ ?

(pb)
Posted by
jarnail Gill (7986208282)
jarnail Gill
Punjab
Kapurthala
Write Answer
Posted Date (14 Jul 2022 12:34 PM) Assigned Date (15 Jul 2022 11:51 AM)
Answered Date (14 Jul 2022 01:01 PM) Translated Date (23 Aug 2022 12:31 PM)

जरनैल जी यह पौधे को zinc प्रदान करने में सहायता करता है और यह 350 रुपए प्रति लीटर के आस पास होता है अलग कंपनी का अलग अलग रेट होता है।

ਸਤਿ ਸੀ੍ ਅਕਾਲ ਜੀ ਇਹ ਕੱਦੂ ਦੀਆਂ ਵੱਲਾਂ 40 45 ਦਿਨਾਂ ਦੀਆਂ ਹੋ ਚੁੱਕੀਆਂ ਹਨ ਗਰੋਥ ਨਹੀਂ ਕਰ ਰਹੀਆਂ ਪੱਤਿਆਂ ਦੀਆਂ ਨਾੜਾਂ ਫੁੱਲ ਜੇ ਰਹੀਆਂ ਹਨ ਪੱਤੇ ਵੀ ਥੋੜੇ ਥੋੜੇ ਕੱਠੇ ਹੋ ਰਹੇ ਹਨ ਜੀ ਅਤੇ ਫੇਰ ਸਾਰੀ ਵੱਲ ਹੀ ਸੁੱਕ ਜਾਦੀ ਹੈ ਜੀ । ਇਹ ਕੀ ਬੀਮਾਰੀ ਹੈ ਤੇ ਇਸਦਾ ਕੀ ਹੱਲ ਹੈ ਜੀ ਦਸਿਆ ਜਾਵੇ ਜੀ ?

(pb)
  • 2
Posted by
jaswinder singh (8288933220)
jaswinder singh
Punjab
Bathinda
Write Answer
Posted Date (14 Jul 2022 12:21 PM) Assigned Date (15 Jul 2022 11:51 AM)
Answered Date (14 Jul 2022 01:02 PM) Translated Date (23 Aug 2022 12:31 PM)

जसविंद्र जी यह leaf curl बीमारी के लक्षण लग रहे है इसके लिए आप thiamethoxam 1 ग्राम को प्रति लीटर पानी के हिसाब से प्रयोग कर सकते है

ਵੀਰ ਜੀ ਗਾਂ ਨੂੰ ਬੁਖਾਰ ਸੀ ਹੁਣ ਉਠਿਆ ਨਹੀ ਜਾ ਰਿਹਾ ?

(pb)
  • 1
Posted by
Malkeet singh (9779873957)
Malkeet singh
Punjab
Amritsar
Write Answer
Posted Date (14 Jul 2022 12:10 PM) Assigned Date (15 Jul 2022 11:52 AM)
Answered Date (15 Jul 2022 07:46 AM) Translated Date (01 Aug 2022 04:43 PM)

ਮਲਕੀਤ ਜੀ ਇਸ ਨੂੰ ਡਾਕਟਰ ਤੋਂ ਚੈੱਕ ਕਰਵਾਓ, ਕਿਉਕਿ ਇਸਦੇ ਬੁਖਾਰ ਦੀ ਜਾਂਚ ਕਰਕੇ ਅਤੇ ਇਸਦੇ ਸਰੀਰ ਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ

..?

(pb)
  • 1
Posted by
gurpreet singh (8288803074)
gurpreet singh
Punjab
Gurdaspur
Write Answer
Posted Date (14 Jul 2022 12:08 PM) Assigned Date (15 Jul 2022 02:29 PM)
Answered Date (15 Jul 2022 09:45 AM) Translated Date (01 Aug 2022 04:43 PM)

Gurpreet ji kirpa krke dubara audio upload kro ji tan jo tuhanu iss vare sahi jankari diti ja ske..

sir murrah nasal di katti hai 1.5 mahina pura dudh chhd ta hun ohnu patthe te launa hai hun ohnu kehdi feed paiye taa jo tyar ho je vdhia ?

(pb)
Posted by
palwinder singh (9814187713)
palwinder singh
Punjab
Gurdaspur
Write Answer
Posted Date (14 Jul 2022 12:04 PM) Assigned Date (15 Jul 2022 12:57 PM)
Answered Date (15 Jul 2022 07:54 AM) Translated Date (01 Aug 2022 04:44 PM)

Palwinder ji tuci uss nu calf starter feed deni suru kro ate uss nu brotone liquid 10ml rojana dena suru kro baki bache di changi growth lai uss nu 3 mahine tak maa da dudh dena chahida hai.

sir pahle sue jhoti hau murrah nasal di hai jhoti vdhia hai ohde thna te bhoor aundi hai dhara kdhn wele ehda ki hal kita jawe ?

(pb)
Posted by
palwinder singh (9814187713)
palwinder singh
Punjab
Gurdaspur
Write Answer
Posted Date (14 Jul 2022 11:58 AM) Assigned Date (15 Jul 2022 12:57 PM)
Answered Date (15 Jul 2022 07:55 AM) Translated Date (23 Aug 2022 12:33 PM)

Palwinder ji tuci uss nu Ifer-h injection 5ml lgwao ate ehh 1-1 din de frak nal 3 tike lgwao ate uss nu potasium iodied powder 7gm rojana dena suru kro ate milkout powder jo intas company da product hai ehh 2-2 chamch swere sham dena suru kro.

sir ji 1718 nu kinne din bad urea pauni chahidi hai ?

(pb)
Posted by
palwinder singh (9814187713)
palwinder singh
Punjab
Gurdaspur
Write Answer
Posted Date (14 Jul 2022 11:56 AM) Assigned Date (15 Jul 2022 12:57 PM)
Answered Date (14 Jul 2022 01:04 PM) Translated Date (23 Aug 2022 12:34 PM)

पलविंद्र जी बासमती को खेत में लगाने के 3 और 6 हफ्ते बाद 18 18 किलो यूरिया प्रति एकड़ के हिसाब से डालने की सिफारिश की जाती है

નાળિયેર ની ખેતી કરું છું તો બે મહિના ના નાળિયેર થયા છે તો હવે તેને ક્યું ખાતર આપવું ને કેટલું ?

(en)
Posted by
Raju Manek (7990924286)
Raju Manek
Gujarat
Devbhumi Dwarka
Write Answer
Posted Date (14 Jul 2022 11:55 AM) Assigned Date (15 Jul 2022 02:33 PM)
Answered Date (02 Aug 2022 02:01 PM) Translated Date (02 Aug 2022 03:26 PM)

पहले 3 वर्ष जैविक खाद 10 किलो प्रति गड्ढे में डालें और फिर जून-जुलाई के महीने में 20-25 किलो जैविक खाद प्रति गड्ढे में डालनी लाभदायक रहती है। सिंचित क्षेत्रों में खादों को दो भागों में बांटे, एक तिहाई हिस्सा अप्रैल - जून के महीने में और 2/3 मात्रा सितंबर - अक्तूबर महीने में डालें। अप्रैल - मई के महीने में डोलोमाइट 1 किलो और अगस्त - सितंबर महीने में मैगनीशियम सल्फेट 500 ग्राम डालें।

सर जी नमस्कार अब हम जुलाई महीने में पशुओं के लिए कोन सा हरा चारा की बिजाई कर सकते है जल्द बताना जी ?

(hn)
Posted by
Deepak kumar (9813815166)
Deepak kumar
Haryana
Hisar
Write Answer
Posted Date (14 Jul 2022 11:45 AM) Assigned Date (15 Jul 2022 11:41 AM)
Answered Date (14 Jul 2022 01:05 PM) Translated Date (15 Jul 2022 03:39 PM)

दीपक जी इस समय आप ज्वार बाजरा मक्की की बिजाई कर सकते है

.ਇਸਨੂੰ ਕਿਸ ਚੀਜ ਦੀ ਘਾਟ ਹੈ ?

(pb)
  • 1
Posted by
baljinder singh (8194930609)
baljinder singh
Punjab
Fazilka
Write Answer
Posted Date (14 Jul 2022 11:34 AM) Assigned Date (15 Jul 2022 11:41 AM)
Answered Date (15 Jul 2022 02:24 PM) Translated Date (23 Aug 2022 12:39 PM)

ਬਲਜਿੰਦਰ ਜੀ ਇਸਦੇ ਵਿਚ ਜ਼ਿੰਕ ਦੀ ਘਾਟ ਹੈ ਜਿਸਦੇ ਲਈ ਤੁਸੀ ਜ਼ਿੰਕ ਦੀ ਕਮੀ ਨੂੰ ਪੂਰਾ ਕਰਨ ਲਈ 25 ਕਿਲੋਗ੍ਰਾਮ ਜ਼ਿੰਕ ਸਲਫੇਟ ਹੈਪਟਾਹਾਈਡਰੇਟ ਜਾਂ 16 ਕਿਲੋਗ੍ਰਾਮ ਜ਼ਿੰਕ ਸਲਫੇਟ ਮੋਨੋਹਾਈਡਰੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਉਪਯੋਗ ਕਰਨਾ ਚਾਹੀਦਾ ਹੈ|

.ਇਸਨੂੰ ਕਿਸ ਚੀਜ ਦੀ ਘਾਟ ਹੈ ?

(pb)
  • 1
Posted by
baljinder singh (8194930609)
baljinder singh
Punjab
Fazilka
Write Answer
Posted Date (14 Jul 2022 11:32 AM) Assigned Date (15 Jul 2022 11:41 AM)
Answered Date (15 Jul 2022 02:24 PM) Translated Date (01 Aug 2022 04:46 PM)

ਬਲਜਿੰਦਰ ਜੀ ਇਸਦੇ ਵਿਚ ਜ਼ਿੰਕ ਦੀ ਘਾਟ ਹੈ ਜਿਸਦੇ ਲਈ ਤੁਸੀ ਜ਼ਿੰਕ ਦੀ ਕਮੀ ਨੂੰ ਪੂਰਾ ਕਰਨ ਲਈ 25 ਕਿਲੋਗ੍ਰਾਮ ਜ਼ਿੰਕ ਸਲਫੇਟ ਹੈਪਟਾਹਾਈਡਰੇਟ ਜਾਂ 16 ਕਿਲੋਗ੍ਰਾਮ ਜ਼ਿੰਕ ਸਲਫੇਟ ਮੋਨੋਹਾਈਡਰੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਉਪਯੋਗ ਕਰਨਾ ਚਾਹੀਦਾ ਹੈ|

Sir ye Gaye may me baccha di thi eight kg milk tha ab wah milk Kam kar rahi hai lagbhag 3kg pe aa gayi hai ye June ai bhi ho chuki hai ai se phele dewarming bhi Kari thi kya de isko ?

(hn)
  • 1
Posted by
Hariom Bhatt (8953542002)
Hariom Bhatt
Uttar Pradesh
Unnao
Write Answer
Posted Date (14 Jul 2022 11:29 AM) Assigned Date (15 Jul 2022 11:41 AM)
Answered Date (15 Jul 2022 07:57 AM) Translated Date (15 Jul 2022 05:47 PM)

Hariom ji aap iski khurak ka dian rakhen aur mousam ke hisab se iski sahi dekbhal kren aur isko aap Milkout powder 2-2 chamch subah sham aur lactomax tablet 10 goli rojana deni suru kren.

Hamari makka 20 din hi ho gai he , kal humne urea dali par dalne ki 6 ghante baaad bahut tej barish aii jisse khet me se pani bhe kar nikal gaya . Mera sawal yaha he ki jo mene urea khad dali wo crop ko lagi ya nahi ?

(en)
Posted by
ankit (9329888886)
ankit
Madhya Pradesh
Indore
Write Answer
Posted Date (14 Jul 2022 11:20 AM) Assigned Date (15 Jul 2022 01:03 PM)
Answered Date (15 Jul 2022 12:09 AM) Translated Date (20 Jul 2022 01:40 PM)

Ankit ji, turant baarish hone ki vjah se urea ka asar kam hua hoga aap kuch dino me urea dubara de sakte hai.

Hlo sir jiri chh white ਫੜਕੜੀ paa skda ta ehh kii km krwo ta Kahda ch rlaa Ka payi aa ta ehna Sahi time ki aa paun d ?

(pb)
Posted by
jagjeet singh (6239054166)
jagjeet singh
Punjab
Sangrur
Write Answer
Posted Date (14 Jul 2022 10:57 AM) Assigned Date (15 Jul 2022 01:02 PM)
Answered Date (15 Jul 2022 12:08 AM) Translated Date (01 Aug 2022 04:47 PM)

Jagjeet ji, farkadi da mukh kamm pani nu saaf karna hai ate is naal jhone da vaadha vi theek hunda hai, is nu ikkale hi shitta de ke lvaai to 20-35 Dina de andar paya jaa sakda hai.

ਨਵਰੂਪ ਸਿੰਘ ਜੀ ਸਤ ਸ੍ਰੀ ਅਕਾਲ ਜੀ। ਮੈ ਥੋੜੇ ਸਮੇਂ ਤੋਂ ਪਸ਼ੂ ਪਾਲਣ ਦੇ ਕਿੱਤੇ ਨਾਲ ਜੁੜਿਆ ਹਾਂ। ਮੇਰੀਆਂ ਗਾਵਾਂ ਦੀ ਪਹਿਲਾਂ ਫੈਂਟ 4.5 ਜਾ 4.0 ਆਉਂਦੀ ਸੀ ਤੇ ਹੁਣ 2.7 ਜਾ 3.0ਆਉਦੀ ਹੈ। ਮੇਰੇ ਕੋਲ ਜਰਸੀ ਗਾਵਾਂ ਹਨ । ਮੈਨੂੰ ਫੈਂਟ ਵਧਾਉਣ ਬਾਰੇ ਜਰੂਰ ਜਾਣਕਾਰੀ ਦਿਓ ਜੀ । ਧੰਨਵਾਦ ?

(pb)
Posted by
Gurcharan Singh (9501503164)
Gurcharan Singh
Punjab
Fatehgarh Sahib
Write Answer
Posted Date (14 Jul 2022 10:57 AM) Assigned Date (-)
Answered Date (15 Jul 2022 08:03 AM) Translated Date (20 Jul 2022 01:41 PM)

ਗੁਰਚਰਨ ਜੀ ਤੁਸੀ ਉਸ ਨੂੰ Fatplus ਜਾਂ Fatmax 100 ਗ੍ਰਾਮ ਪਾਊਡਰ ਰੋਜਾਨਾ ਅਤੇ Samridhi powder 50gm ਰੋਜਾਨਾ, Glactogog ਪਾਊਡਰ 30gm ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ ਚੰਗੀ ਫੀਡ ਦੇ ਨਾਲ ਨਾਲ ਖਲ ਵੀ ਜਰੂਰ ਖਿਲਾਓ.

10kg per acre 33 zinc ditti hoyi a ji. Plantation de 10 din baad. Ajj eh 27 din da ho gya. Khet bahut Daaker aa. Eh ki dikkat ta eh ess lyi ki kriya jaave ?

(pb)
  • 1
Posted by
Daljit (8607635740)
Daljit
Haryana
Sirsa
Write Answer
Posted Date (14 Jul 2022 10:49 AM) Assigned Date (15 Jul 2022 01:02 PM)
Answered Date (14 Jul 2022 04:35 PM) Translated Date (20 Jul 2022 01:41 PM)

Daljit ji, tusi 500g/acre zinc ate NPK 19 19 19 @10-15g/L paani de hisaab naal spray kar sakde ho ji.

Es waar jhone da rate kina hai ?

(pb)
Posted by
Vishal (8146824629)
Vishal
Punjab
Gurdaspur
Write Answer
Posted Date (14 Jul 2022 09:51 AM) Assigned Date (14 Jul 2022 01:49 PM)
Answered Date (15 Jul 2022 12:06 AM) Translated Date (20 Jul 2022 01:42 PM)

Vishaal ji, jhone di is saal lai MSP Rs 2040/quintal hai ji.

Ji ussa 44 lgae c,iss chh sare plants iko sarr growth nhi kr rhe ji,jo growth nhi kr rhe ohna de jarr inche nu hor growth krr rhi aa te oh bujha nhi kr rhi j jive photo vich dikh reha ji Eh bimari kehri hai te iss da ki hal hai ji dseoo plc jldi With all details ?

(pb)
  • 1
Posted by
SUKHCHAIN SINGH (8264361403)
SUKHCHAIN SINGH
Punjab
Patiala
Write Answer
Posted Date (14 Jul 2022 09:07 AM) Assigned Date (-)
Answered Date (15 Jul 2022 12:04 AM) Translated Date (01 Aug 2022 04:48 PM)

Sukhchain ji, ih jhona jyada doongha laggan kar ke hai ji, jihde boote jyada dhoonghe lagge han oh is tra ho rhe han ji.

Answered Date (15 Jul 2022 04:23 PM) Translated Date (01 Aug 2022 04:48 PM)

Ji koi upaa ds dinde ji,ta jo hon vale nuksan nu ght kita jave

Loha zinc , chelated zinc ,1919 NPK, eh 3 nu mix kr k spray kr skda dsr 128 jhona aa ?

(en)
Posted by
Gurinder (9878707829)
Gurinder
Punjab
Gurdaspur
Write Answer
Posted Date (14 Jul 2022 09:05 AM) Assigned Date (15 Jul 2022 01:02 PM)
Answered Date (14 Jul 2022 01:08 PM) Translated Date (20 Jul 2022 01:42 PM)

Gurinder ji, tusi loha zinc, chelated zinc ate NPK 19 19 19 nu mix kar ke spray kar sakde ho ji.

Dr chahal Saab g Sadi majhh mat da kujh hissa parr ke kha gayi aje takk do tinn din ho gaye ta theek hai agge koi nuksan ta ni hovega ?

(pb)
Posted by
Raju Rao (6284688462)
Raju Rao
Punjab
Ludhiana
Write Answer
Posted Date (14 Jul 2022 08:43 AM) Assigned Date (15 Jul 2022 01:02 PM)
Answered Date (15 Jul 2022 08:05 AM) Translated Date (20 Jul 2022 01:43 PM)

Raju ji tuci uss nu Vivliv liquid 50ml rojana dena suru kro ate usdi khurak da dian rakho.

Tomato seed ek acre me kitna seed lagta hai ?

(hn)
Posted by
ashu sharma (8770784974)
ashu sharma
Chattisgarh
Bilaspur
Write Answer
Posted Date (14 Jul 2022 08:19 AM) Assigned Date (14 Jul 2022 01:49 PM)
Answered Date (14 Jul 2022 01:07 PM) Translated Date (15 Jul 2022 03:39 PM)

Ashu ji, ek acre ke liye 100-150 g beej kaafi rehta hai.

Usha 44 iko brobr bhujha nhi kr rhi ji kise kise de deya jraa niche nu growth kr rhi aa ne ji te usee plant de growth nhi ho rhi Jive pic vich dikh reha ji Koi hall dso ji ehda with all details ?

(pb)
  • 1
Posted by
SUKHCHAIN SINGH (8264361403)
SUKHCHAIN SINGH
Punjab
Patiala
Write Answer
Posted Date (14 Jul 2022 08:09 AM) Assigned Date (14 Jul 2022 01:49 PM)
Answered Date (15 Jul 2022 12:04 AM) Translated Date (01 Aug 2022 04:49 PM)

Sukhchain ji, ih jhona jyada doongha laggan kar ke hai ji, jihde boote jyada dhoonghe lagge han oh is tra ho rhe han ji.

Sir aadu da fruit plant hai chl nhi reya 1 july da laya hoya ?

(en)
  • 1
Posted by
Paramjeet singh (8563000058)
Paramjeet singh
Punjab
Bathinda
Write Answer
Posted Date (14 Jul 2022 08:08 AM) Assigned Date (14 Jul 2022 02:28 PM)
Answered Date (14 Jul 2022 01:05 PM) Translated Date (23 Aug 2022 12:41 PM)

Paramjeet ji, ih garmi kar ke nahi chal riha aadu da boota december - January vich laon di sifarish kiti jandi hai ji.

Answered Date (14 Jul 2022 01:11 PM) Translated Date (23 Aug 2022 12:41 PM)

Sir recovery hoju