Maharashtra
Search
pussa 44 jhona 15 June nu lgya g,,26 June nu 25 kg urea payi AA..27 June nu lambda( karate) 300ml Acer payi AA...Hun regent kdo tak paoni chahidi AA...te ki dose honi chahidi... ek urea sari kine Dina wich pA Deni chahidi AA??
(en)
isss vich aje lambda paun di lod nai hai..kyuki shuruaati sme de vich iss de vich soondi di roktham de lyi padan ja reagent paa deo.urea bijayi ton 18 dina baad duji urea 30-32 dina baad ate teeji urea 42-45 dina baad paa skde ho.
Me pahli bar dhan 1509 laga rha hu iske bare me jankaari dijiye?
(en)
Pusa Punjab Basmati 1509 yeh jaldi pakne wali kisam hai . yeh 120 din me tyar ho jaati hai . yeh jhulas rog ko sehneyog hai . iski ostan pedawar 15.7 quantial prati acre hoti hai . isme 25-27 kg DAP + 55 kg UREA + 20 kg potash prati acre me dhale . yeh khade bijaaayi se 18 dina baad dhalni shuru kare.
regent and padan ਦੋਵਾ ਵਿੱਚ ਕੀ difference ਹੈ।ਦੋਵਾਂ ਦਾ ਅਸਰ ਕਿੰਨਾ ਚਿਰ ਰਹਿੰਦਾ ਹੈ ।ਦੋਵਾਂ ਵਿੱਚੋਂ bestਕਿਹੜੀ ਹੈ ।ਅਸੀ ਝੋਨੇ ਵਿੱਚ ਕਿਹੜੀ ਪਾਈਏ 14juneਨੂੰ ਝੋਨਾ ਲਾਇਆ ।22june ਨੂੰ phorate ਪਾਤੀ।ਹੁਣ ਸਲਾਹ ਦਿਉ ਕਿਹੜੀ ਕੀਟਨਾਸ਼ਕ ਦਵਾਈ ਵਰਤੀਏ ਤੇ ਕਦੋਂ ਵਰਤੀਏ ?
(en)
Maharashtra
reagent ਅਤੇ ਪਦਾਨ ਦੋਨੋ ਇੱਕੋ ਹੀ ਕੰਮ ਕਰਦੀਆਂ ਹਨ ਬੱਸ ਫਰਕ ਇੰਨਾ ਹੁੰਦਾ ਹੈ ਕਿ reagent ਸ਼ੁਰੂਆਤੀ ਦਿਨਾਂ ਵਿੱਚ ਪੌਦਿਆ ਨੂੰ ਚੱਲਣ ਵਿੱਚ ਸਹਾਇਤਾ ਕਰਦੀ ਹੈ ਅਤੇ ਸੁੰਡੀ ਵਗੈਰਾ ਨਹੀ ਪੈਣ ਦਿੰਦੀ। ਪਦਾਨ 18-20 ਦਿਨਾਂ ਬਾਅਦ ਪਾ ਦਿੱਤੀ ਜਾਂਦੀ ਹੈ ਇਹ ਜੜਾਂ ਦੇ ਕੀੜੇ ਅਤੇ ਸੁੰਡੀ ਤੋਂ ਫਸਲ ਨੂੰ ਬਚਾਉਦੀ ਹੈ ।ਪਦਾਨ ਅਤੇ reagent ਦੇ ਵਿੱਚੋ ਜੋ ਮਰਜੀ ਤੁਸੀ ਵਰਤ ਸਕਦੇ ਹੋਂ । ਸਿਉਕ ਦੇ ਲਈ 1 ਲੀਟਰ chlorpyriphos ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਵਿੱਚ ਪਾਓ। ਇਸ ਤੋਂ ਬਾਅਦ ਜੇਕਰ ਜੜ ਗਲਣ ਆ ਜਾਵੇ ਤਾਂ ਉਸਦੀ ਰੋਕਥਾਮ ਲਈ 500 ਗ੍ਰਾਮ SAAF ਪ੍ਰਤੀ ਏਕੜ ਦੇ ਵਿੱਚ ਪਾਓ।ਜੇਕਰ ਝੋਨੇ ਵਾਲੇ ਵਾਹਣ ਹੋਣ ਤੇ ਕਣਕ ਵਿੱਚ ਡੀਏਪੀ ਪਾਈ ਹੈ ਤਾਂ ਡੀਏਪੀ ਪਾਉਣ ਤੋਂ ਪ੍ਰਹੇਜ ਕਰੋ। ਜੇਕਰ ਖੇਤ ਦੀ ਮਿੱਟੀ ਜਿਆਦਾ ਸੋਖ਼ਦੀ ਹੈ ਤਾਂ 25-27 ਕਿਲੋਗ੍ਰਾਮ DAP ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋਂ। ਨਦੀਨਾਂ ਦੀ ਰੋਕਥਾਮ ਦੇ ਲਈ 60 ਗ੍ਰਾਮ SATHI ਅਤੇ PRETILACHLOR 500-600 ਮਿਲੀਲੀਟਰ ਪ੍ਰਤੀ ਏਕੜ ਦੇ ਵਿੱਚ ਝੋਨਾ ਲਗਾਉਣ ਤੋਂ 3 ਦਿਨਾਂ ਬਾਅਦ ਪਾਓ। 30 ਦਿਨਾਂ ਬਾਅਦ ਖੇਤ ਵਿੱਚ ਨਦੀਨਾਂ ਦੀ ਰੋਕਥਾਮ ਦੇ ਲਈ 100 ਮਿਲੀਲੀਟਰ NOMINI GOLD ਦੀ ਸਪਰੇਅ ਕਰੋ।
kya dhaan me Urea ki pehli dose ke sath potash(20 kg) mila ke dal sakte h kya ya fir urea ki dusri dose ke sath hi dale potash plz suggest ?
(en)
Punjab
urea aur potash ko kadoo karne tiym mein daal skte hai ,,,...baad mein urea ke saath daaalne ki sifarish nai ki jaati .
ਤੋਰੀਆ ਕਾਣੀਆ ਹੋਣੀਆ ਸੁਰੂ ਹੋ ਗਈ ਆ ਕੌਣ C ਸਪਰੇ ਕਰੀ ਜਾਬੇ ?
(en)
ਇਸ ਦੇ ਵਿੱਚ fruit borer ਹੈ ਜੋ ਕਿ ਅੰਦਰੋ ਤੋਰੀਆ ਨੂੰ ਕਾਣਾ ਕਰ ਰਿਹਾ ਹੈ । ਇਸ ਦੀ ਰੋਕਥਾਮ ਦੇ ਲਈ ਉਸ ਉਪਰ 250-300 ਮਿਲੀਲੀਟਰ quinalphos ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
19:19:19 ਦੀ ਸਪਰੇ ਝੋਨੇ ਤੇ ਲੋਨ ਤੌ ਕਿਨੈ ਦਿਨ ਬਾਦ ਕਰਨੀ ਚਾਹੀ ਦੀ ਹੇ ਜੂਰੀਆ ਕਿਨਾ ਘਟ ਕਰ ਦਿਤਾ ਜਾਬੇ ਆਗੇ 3 ਗੱਟੇ ਪੌਣੇ ਆ ਪੀਲੀ ਔਸਾ ਚ ( ਪਲੀ ਵਾਰ ਕਰਨ ਲਗੇ ਆ ਸਪਰੇ 19:19:19 ਦੀ ਦੱਸੇ ਓ ਸਰ ) ?
(en)
Punjab
NPK 19:19:19 ਦੀ foliar ਸਪਰੇਅ ਕੀਤੀ ਜਾਂਦੀ ਹੈ ਜੋ ਕਿ 1 ਕਿਲੋਗ੍ਰਾਮ ਪ੍ਰਤੀ 130 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਵਿੱਚ ਪਾਈ ਜਾਂਦੀ ਹੈ। ਇਸ ਦਾ ਸਿਰਫ ਪੱਤਿਆਂ ਨੂੰ ਹੀ ਫਾਇਦਾ ਹੁੰਦਾ ਹੈ । ਯੂਰੀਆ ਦੀ ਖਾਦ ਨਾ ਘਟਾਓ ਕਿਉਕਿ ਉਹ ਜਮੀਨ ਨੂੰ ਤਾਕਤ ਦਿੰਦੀ ਹੈ ਅਤੇ ਉਸਦਾ ਫਾਇਦਾ ਜੜਾ ਤੋ ਲੈ ਕੇ ਪੂਰੇ ਪੌਦੇ ਨੂੰ ਹੁੰਦਾ ਹੈ। ਇਸ ਦੀ ਸਪਰੇਅ ਤੁਸੀ 30-35 ਦਿਨਾ ਬਾਅਦ ਕਰ ਸਕਦੇ ਹੋਂ
ki as jhone which urea zinc loha kaat ekathe pa sakde ha ?
(en)
han g tuci jhone de vich urea ate zinc ikathe paa sakde ho.
chipkalia bahut jiada han,3 din pehla ve sval kita se ,but tusi koi javab nahi dita,chipkalia Ne bahut dukhi kita hoea hai,ekk mahena pehla sprey dassi se but us sprey nal koi farak ne peya,koi vadia ellaj daso ?
(en)
Maharashtra
tusi chipkalia nu bhajon lai desi tareeke vart ke dekho jive ke 5-6 mor de khamb dewar te lga deo jis te chipkaliya oondiya hon. jekar mor de khamb nai milde ta hor kise panshi de khamb lga devo but mor de better hun. dusra tareeka es hai . fineal diya goliya rakho jis jagah te chiplakliya jyada ondia hun. ya fir peyaj nu katt ke devar te lga deo is nal v farak pavega.
ਗਾ ਮਿੱਟੀ ਬਹੁਤ ਖਾਦੀ ਕੀ ਕਾਰਨ ਦੱਸੋ ?
(en)
Rajasthan
ਗਾਂ ਨੂੰ ਕੈਲਸ਼ੀਅਮ ਦੀ ਘਾਟ ਹੈ । ਤੁਸੀ ਪਾਣੀ ਵਾਲੀ ਟੈੰਕੀ ਵਿੱਚ ਕਲੀ ਪਾਓ ਅਤੇ ਮੋਰਿੰਡਾ ਦਰੱਖਤ ਦੇ ਪੱਤੇ 250 ਗ੍ਰਾਮ ਹਰ ਰੋਜ਼ ਖਵਾਓ।
dairy farm lai 2 acres te kina loan mill skda ji ? near about for 20 animal?
(en)
jhone di kd1609 bare daso eh kehri kisam a nale time kina lendi a pakan nu kini khaad pai jawe is wich ehda jhar kina a nale koi bimari tan nahi paindi?
(en)
ehe basmati di kisam hai is da jhaad 18.4 quintal per acre hai. is da pakkan da sama 120 din hai. ehe variety blast bimari de partirodhi hai. is da kad darmiyana hun da hai. tuc is vich 54 kilo urea aate 75 single superphosphate pasakde ho
Jhona vad k daso kehri sabji bij skde aa ji jo mandi vich jyada labh de sake ?
(en)
apne vaad karele dia valla layia hoiya ne pahela ya vadia c but hun pilli pai k suk rahia ne koi slah deo ?
(en)
tusi ohna de upper 400gm copper oxychloride nu 150 liter paani vich paa k prati acre te spray kro.iss nal ihh sukno hatt jangia.
ਆਪਣੇ ਨਿੰਬੂ ਦਾ ਫਲ ਝੜੀ ਜਾਂਦਾ ਜੀ ਕੋਈ ਹੱਲ ?
(en)
ਨਿੰਬੂ ਦੇ ਪੌਦਿਆਂ ਦੇ ਉੱਪਰ planofix 4 ਮਿਲੀਲੀਟਰ ਨੂੰ 15 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਦੇ ਉੱਪਰ ਸਪਰੇਅ ਕਰੋ। ਇਸ ਸਪਰੇਅ ਨਾਲ ਪੌਦਿਆਂ ਨੂੰ ਚੰਗੀ ਤਰਾਂ ਨਵਾ ਦਿਓ। ਪੌਦਿਆ ਦਾ ਫਲ ਡਿੱਗਣਾ ਬੰਦ ਹੋ ਜਾਵੇਗਾ। ਇਸ ਵਿੱਚ NAA ਹੁੰਦਾ ਹੈ ਜਿਸ ਕਰ ਕਟ ਇਹ ਫਲ ਡਿੱਗਣ ਨੂੰ ਰੋਕ ਦਿੰਦਾ ਹੈ।
ਸ੍ਰੀ ਮਾਨ ਹਰਵਿੰਦਰ ਸਰਾਂ ਜੀ। ਤੁਹਾਡੇ ਵੱਲੋਂ 13.0.45 ਅਤੇ 19.19.19 ਵਿਚ ਜੋ ਫ਼ਰਕ ਦੱਸਿਆ ਗਿਆ ਹੈ ਉਸਨੂੰ ਪੰਜਾਬੀ ਵਿੱਚ ਦੱਸਿਆ ਜਾਵੇ ।ਕੀ ਇਹਨਾਂ ਨੂੰ ਝੋਨੇ ਵਿਚ ਵੀ ਵਰਤਿਆ ਜਾ ਸਕਦਾ ਹੈ ?
(en)
ਹਾਂ ਜੀ ਤੁਸੀਂ ਇਸਦੀ ਸਪਰੇਅ ਝੋਨੇ 'ਤੇ ਕਰ ਸਕਦੇ ਹੋ, ਇਸਦਾ ਕੋਈ ਨੁਕਸਾਨ ਨਹੀਂ ਹੈ। ਪਰ ਝੋਨੇ ਵਿੱਚ ਇਸਦੀ ਕੋਈ ਖਾਸ ਲੋੜ ਨਹੀਂ ਪੈਂਦੀ। ਕਿਉਂਕਿ ਝੋਨੇ ਵਿੱਚ ਬਹੁਤ ਸਾਰੀਆਂ ਖਾਦਾਂ ਪੈ ਜਾਂਦੀਆਂ ਹਨ। ਇਸਦੀ ਸਪਰੇਅ ਨਰਮੇ+ਮਿਰਚਾਂ+ਅਤੇ ਹੋਰ ਸਬਜ਼ੀਆਂ 'ਤੇ ਕਰ ਸਕਦੇ ਹੋ, ਕਿਉਂਕਿ ਉਨ੍ਹਾਂ ਵਿੱਚ ਖਾਦਾਂ ਘੱਟ ਪਾਈਆਂ ਜਾਂਦੀਆਂ ਹਨ ਅਤੇ ਉਨ੍ਹਾਂ ਦੇ ਪੱਤਿਆਂ ਵਿੱਚ ਕਈ ਵਾਰ ਸੂਖਮ-ਤੱਤਾਂ ਦੀ ਘਾਟ ਆ ਜਾਂਦੀ ਹੈ। ਇਸ ਕਰਕੇ ਇਸਦੀ ਫੋਲੀਅਰ ਸਪਰੇਅ ਕੀਤੀ ਜਾਂਦੀ ਹੈ। NPK 19:19:19 ਵਿੱਚ ਤਿੰਨ ਤਰ੍ਹਾਂ ਦੇ ਸੂਖਮ-ਤੱਤ ਸ਼ਾਮਲ ਹੁੰਦੇ ਹਨ, ਜਿਵੇਂ ਕਿ ਨਾਈਟ੍ਰੋਜਨ+ਫਾਸਫੋਰੱਸ+ਪੋਟਾਸ਼ਿਅਮ ਆਦਿ। ਦੂਜੇ ਪਾਸੇ NPK 13:00:45 ਵਿੱਚ ਸਿਰਫ ਦੋ ਸੂਖਮ-ਤੱਤ ਨਾਈਟ੍ਰੋਜਨ ਅਤੇ ਪੋਟਾਸ਼ ਹੁੰਦੇ ਹਨ। NPK 19:19:19 ਦੀ 1 ਕਿਲੋ ਅਤੇ NPK 13:00:45 ਦੀ 2 ਕਿਲੋ ਮਾਤਰਾ ਪ੍ਰਤੀ ਏਕੜ ਲਈ ਵਰਤੀ ਜਾਂਦੀ ਹੈ। NPK 19:19:19 ਪੂਰੀ ਤਰ੍ਹਾਂ ਪਾਣੀ ਵਿੱਚ ਘੁਲਣਸ਼ੀਲ ਹੁੰਦੀ ਹੈ, ਇਸ ਲਈ ਇਹ ਪੌਦਿਆਂ ਨੂੰ ਗ੍ਰਹਿਣ ਕਰਨ ਵਿੱਚ ਆਸਾਨੀ ਹੁੰਦੀ ਹੈ। ਇਸਦੀ ਫੋਲੀਅਰ ਸਪਰੇਅ ਪੈਦਾਵਾਰ ਅਤੇ ਕੁਆਲਿਟੀ ਵਿੱਚ ਵਾਧਾ ਕਰਦੀ ਹੈ lਇਸ ਨਾਲ ਦਾਣਿਆਂ ਦਾ ਭਾਰ ਵੀ ਵੱਧਦਾ ਹੈ, ਜਿਸ ਨਾਲ ਪੈਦਾਵਾਰ ਵਿੱਚ ਵਾਧਾ ਹੁੰਦਾ ਹੈ। ਇਸਦੀ ਸਪਰੇਅ ਨਾਈਟ੍ਰੋਜਨ ਅਤੇ ਪੋਟਾਸ਼ਿਅਮ ਦੀ ਕਮੀ ਨੂੰ ਪੂਰਾ ਕਰਨ ਲਈ ਵੀ ਕੀਤੀ ਜਾ ਸਕਦੀ ਹੈ।
narme de khet wich sioak AA,,,narma suk reha..es Da ilaz DSO?
(en)
Maharashtra
Siyunkh de lyi khet vich paani lgaun ton baad 1.5 ltr chlorpyriphos nu 150 ltr paani vich paa k prati acre de vich bootye dia jdaa de nede nede spray krde rho...iss nal siyunkh khatam ho jawegi.
asi khet wich 10 inch miti pae he te hun jhona lgae nu 11din hoge growth ni krda jhona koi slaah deo g ki paea jawe ?
(en)
Maharashtra
jhone di growth da shi ptaa 15-18 dina baad lgda hai...shuruaati dina vich sirf boote khade hona shuru krde hnn...jdo bote khade ho jande hnn tan iss ton baad 18 dina baad urea 32-35 kg + 21dina baad 25-27 kg DAP prati acre de vich pao...isss ton baad growth honi shuru ho jandi hai....ihh khaadan paun ton baad tuc jhone da result dekh skde ho.
ki aasi potash jhona lagun ton vaad which pa sakde hn kini matrah nd kine din vaad, zine kine % pauni chidi hai ji ki loha khaad pauni v jaruri hundi hai ji ?
(en)
Haryana
jhone de vich bijaayi ton baad potash na pao..iss di maatra 20 kg prati acre hundi hai.jhone de vich zinc 33% wali 16-17 kg ate zinc 21% wali 25 kg prati acre de vich paa skde ho .han g tuc ferrous suphate di patte safed pain te spray kar skde ho.iss di dosage 1 kg prati acre hundi hai.
ਝੋਨੇ ਦੇ ਬੀਜ 1609 ਬਾਰੇ ਦੱਸੋ ਇਸਦਾ ਕਿੰਨਾ ਟਾਈਮ ਆ ਪੱਕਣ ਤੱਕ ਤੇ ਕਿੰਨੀ ਖਾਦ ਪਾਈਏ ਤੇ ਕਿੰਨਾ ਝਾੜ ਇਸਦਾ ਨਾਲੇ ਕੋਈ ਬਿਮਾਰੀ ਤਾ ਨੀ ਪੈਂਦੀ ?
(en)
ਇਹ ਬਾਸਮਤੀ ਦੀ ਕਿਸਮ ਹੈ । ਇਸ ਦਾ ਝਾੜ 18.4 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ । ਇਸ ਦਾ ਪੱਕਣ ਦਾ ਸਮਾਂ 120 ਦਿਨ ਹੈ । ਇਹ ਵਰਾਇਟੀ ਬਲਾਸਟ ਬਿਮਰੀ ਦੀ ਪ੍ਰਤੀਰੋਧਕ ਹੈ। ਇਸ ਦਾ ਕੱਦ ਦਰਮਿਆਨਾ ਹੁੰਦਾ ਹੈ । ਤੁਸੀ ਇਸ ਵਿੱਚ 54 ਕਿਲੋ ਯੂਰੀਆ ਅਤੇ 75 ਕਿਲੋਗ੍ਰਾਮ ਸੁਪਰਫਾਸਫੇਟ ਪਾ ਸਕਦੇ ਹੋਂ।
ਮੇਰੀ ਇਕ ਝੋਟੀ 3 ਜੇ ਸੁਏ ਹੈ ਤੇ ਸੂਈ ਨੂੰ 7 ਮਹੀਨੇ ਹੋ ਗਏ ਨੇ ਤੇ ਹਾਲ਼ੇ ਨਵੇਂ ਦੁੱਧ ਨੀ ਹੋਈ। ਪਹਿਲਾਂ ਤਾਂ ਬੋਲੀ ਹੀ ਨੀ ਸਾਢੇ 5 ਮਹੀਨੇ ਤੇ ਹੁਣ ਖਾਲੀ ਨਿਕਲ ਗਈ, ਪਾਊਡਰ ਵੀ ਦਿੱਤਾ, ਹੁਣ ਵੀ ਦੇ ਰਿਹਾਂ। ਸਰ ਕੋਈ ਵਧੀਆ ਸੁਝਾਅ ਜ਼ਰੂਰ ਦੇਵੋ ਇਸ ਸਬੰਧ ਵਿੱਚ।
(en)
pansari di shop to mhafil lea k deo 4-6 pice one time only
mahfil ਕੀ ਹੁੰਦੀ ਆ ਜੀ, pls ਸਮਝ ਨੀ ਆਈ ਦਸਿਓ।
ki asi potash zinc te super jhone wala vahn vaun to pehla pa skde a ?
(en)
ihh khaadan tuc khet de vich kadoo krn ja uss ton pehla khet tyar krn de sme v paa skde ho....jekar tuc ihh khaad uss sme nai paunde tan tuc ihna khaadan nu bijaayi ton 18-21 dina baad paa skde ho.
Can we mix sathi and pertilacholr together and put them in transplanted paddy for weeds or separately ?
(en)
Yes , you can mix both weedicides together...Both are the herbicides and both are used within the 25-30 days of transplantation.
can I use reagent with urea and when should I use ?
(en)
Nov dec ch khri sabji bij skde aa jo bazar ch jyada rate ch fayada dve khira dec ch bijjn lyi jankari deo g ?
(en)
nov dec de vich tuci tomato , radish , shalgham, matar, mircha, chukander etc. lga skde ho ...ihh sbjia di jekar wdia dhang nal saambh sambhal kiti jawe tan ihna ton wdia laabh lya ja sakda hai.
Kal mai apne main khet Vich jhona lane hai push 44 Manu os toa next pross dso mai lazer level krya hai and meri zameen rateel hai and mai koi v dvaiii and urea kuj v Nhi pa hai ??
(en)
jhone de vich 110 kilogram urea + 25-27 kilogram DAP ate 20 kilogram potash di matra pa sakde ho . eh khada mukh khet vich paneeri lagon to 12-14 din baad shuru karo. urea di duji matra 6 hafteya baad pao . es urea nu tusi 3 hiseya vich vand ke pa sakde ho . shuruwati same vich 5 kilogram padan ya 5-7 kilogram phorate neeche de keede lai pao .is to ilava seonk de lai 1 liter chlorpyriphos nu 150 liter paani vich pa ke prati acre vich pao . is to baad jekar jad galan aa jave ta osdi rokhtham lai 500 gram SAAF prati acre de vich pao .jekar jhone wale wahan hun te kanak vich DAP pai hai ta DAP pon to parhej karo . jekar khet di mitti jyada sokhdi hai ta 25-27 kilogram DAP prati acre de hisab nal pa sakde ho .naadena di roktham de lyi 60gm SATHI ate PRETILACHLOR 500-600 ml prati acre de vich jhona lgaun ton 3 dina baad pao.30 dina baad khet vich nadeena di roktham de lyi 100ml NOMINI GOLD di spray kro..
why do we put zinc and potash in crops ?
(en)
Maharashtra
Both are used for the growth of the plants and full fill the deficiency of nutrients in the plants....zinc is used to complete the zinc deficiency + increase the plant height and potash is used as to make plant disease and frost resistance and increase quality and yield.
ki Carrot december vich biji ja skdi hai ?
(en)
Maharashtra
carrot di bijaayi tuc december month de vich nai kr skde ...iss di bijaayi august- september de vich kiti jandi hai.
kheere de patte es tara ho rahe ne ?
(en)
Punjab
iss de vich 250 ml rogor ja 600-800gm acephate nu 150 ltr paani vich pa k prati acre te spray kro.
cam I broadcast plant growth enchanser in 1 week transplanted paddy?
(en)
Haryana
yes , you can broadcast the plant growth regulator in 1st week to 10 days...besides this you can in spray of growth regulator at the time of dough stage.
dhudh badhon lai ki kariye ji ?
(en)
Rajasthan
tusi cow te buffali nu sahi khurak deo. baki garmiya de vich 5 kilo kadu ya fir lauki khvao. te sardiya vich 5 kilo gajra kahwa deo.is nal dud vich fark pai javega.
hello Mr. Harvinder Sran ,can I use plant growth enchanser in Week old transplanted paddy.Secondly what is the difference between reagent and padan functionally and when should I use it in transplanted paddy.
(en)
Dhaan lagi hue ko abi 5 din hue h, toh usme Super fertilizer kitna dale or kab dale ?
(en)
Dhaan k andr app 20-21 din k baad 25 kg DAP ja 75 kg single super phosphate daal skte ho...15-18 din k baad app urea 32-35 kg prati acre mein daal skte ho ...
Hello Shilpa,when we should broadcast zinc in transplanted rice.Can we do it all alone or with any other fertiliser ?
(en)
Maharashtra
You can mix zinc with urea and then broadcast in the transplanted rice seedling.
Is Agrimass company product trust worthy for paddy ?
(en)
Punjab
Yes agrimass company has the good products and give good results in paddy.
dooji vaar uria khde paani vich pa sakde han ?
(en)
kirpa kr k apni fasal da nam vich jrur likhya kro ki khaad kehdi fasal de vich pauni hai...tan jo asi tuhaanu uss fasal de baare poori jankaari de skyie...tuc ihh jaankari jhone de lyi lena chaunde ho ja narme de lyi .........jekar tuc jhone de vich urea paa rhe ho tan duji waar urea paun ton 2 dina baad paani lgaa skde ho.
126 jhone de paneeri 20 jun nu beeje hai vadea rahu k 1121 la dea ?
(en)
jekar tuc 20 june nu paneeri da beej beejya hai tan tuc bhut late ho....jekar tuc pr126 di paneeri mukh khet vich transplant kr ditti hai fir koi problem nai hai.....jekar aje paneeri tyaar ee kr rhe ho tan fir jyaada late ho gye ho iss kr 1121 jhona lgaad deo.
jhone vich Potash khet c paun da fyada a ja phir potassium sulphate di spray jhone nisran ta Kish da jydaa fydaa howga ish bara jankari dayo j ?
(en)
jhone de layi dono hi faidemand cheeza hn. Jekar tuc potash shuru de vich paa rhe ho tan usda asar paudya nu jdaa de through milda hai..jekar iss di spray krde ho tan ihh paudya nu pattya de through jaldi ate asaani nal mil janda hai…potassium sulphate di spray krn da jyaada faida hunda hai kyuki iss di spray fasal de vich iss di ghaat aunt e kiti ja skdi hai ate paudya de vich iss di ghat nu foliar spray nal poora kita ja skda hai. jis nal kharcha ghat janda hai.
pdan kehdi company di paea.... jhone ch.... plz tell name of company ?
(en)
Maharashtra
ihh bhut saaria companies di aundi hai ...tuc sirf bharoseyog companies jiwe ki coromandel. nagarjuna, dhanuka, etc..
ਨਿੰਬੂ ਦਾ ਬੂਟਾ ਝਾੜ ਨਹੀ ਦੇ ਰਿਹਾ ਅਤੇ ਪੱਤੇ ਪੀਲੇ ਪੈ ਰਿਹੇ ਹਨ ਕਿਰਪਾ ਕਰਕੇ ਉਪਾਅ ਦੱਸੋ ?
(en)
Haryana
ਨਿੰਬੂ ਦੇ ਬੂਟਿਆਂ ਦੇ ਉੱਪਰ ਮੈਗਨੀਜ਼ ਸਲਫੇਟ ਦੀ ਸਪਰੇਅ ਕਰੋ| ਇਸ ਨਾਲ ਪੱਤਿਆਂ ਵਿਚਲਾ ਪੀਲਾਪਨ ਦੂਰ ਹੋ ਜਾਵੇਗਾ| ਉਸ ਵਿਚ ਮੈਗਨੀਜ਼ ਦੀ ਘਾਟ ਹੈ ਜਿਸ ਕਾਰਨ ਪੱਤੇ ਪੀਲੇ ਹੋ ਰਹੇ ਹਨ|
Goat farm lyi training kitho milugi ... Contact number send krdo ?
(en)
macleod ganj
Narme vich jyada to jyada jhad lain lyi ki paya jawe ?
(en)
Maharashtra
narme de vich urea 130 kg + 25 kg DAP di varto kro...DAP di bijaayi 40-42 dinaa baad kr deo. iss ton ilaava 2 KG NPK 13:00:45 nu 150 ltr paani vich paa k prati acre te spray kro ...ihh spray teende bnn te kro iss nal ohna de akar vich vaadha hunda hai..
barish kado ho rahi a ?
(en)
Aun wale 3 dina vich baarish aun di poori sabhawna hai..
Mai Apna kheta Vich kl push 44 jhona la hai mai ndina [kakha} Rakhtham Le koi vdhia quality orinal dvaiii dso and 1 kille Vich kine pwa?
(en)
naadena di roktham de lyi 60gm SATHI ate PRETILACHLOR 500-600 ml prati acre de vich jhona lgaun ton 3 dina baad pao. 30 dina baad khet vich nadeena di roktham de lyi 100ml NOMINI GOLD di spray kro...
Can PR126 harvested by labour easily or we need combine harvester.Sincere reply urgently ?
(en)
Maharashtra
you can harvest it in both ways ... by labour and by combine..if you harvested paddy with the help of combine than you can easily and quickly free the field for the next crop ...besides this you will not face any labour problem if you are using combine harvester.
1121 di paneeri vch ae do size de butte ne .. ik di growth ghat hai aur ik di jyada hai ... jis di growth jyada hai ki o fangus vala butta hai jo ki mukh khet vich vda ho k suk janda .. ya vese size da fark hai .. plz help me .. kis tra pechan sakde aa ?
(en)
1121 de bootya de vich kyi vaar cell elongation de kaarn boote vadde shotte hone shuru ho jande hn...ihna de upper 500gm zinc ja 1 kg NPK 19:19:19 NU 150 ltr paani vich paa k prati acre te spray kro.....iss ton ilaava kyi vaar iss de vich jhanda rog de jyaada chances hunde hnn tan iss de vich fungicide SAAF @500gm nu prati acre de hisaab nal pao..
Punjab
asi har hafte bavistan di spray kiti mitti vch v pai c ... aur beez v chngi tra sod k bejiya c . . . . bavistan . nutorozen ... di v spray kiti .. ki hun es nu mukh khet vch lga sakde ha . . same time same paneri same spray kiti sirf ae 15 marle vch hai
jhone vich pdan kehdi company di paea..... plz tell company name........
(en)
Maharashtra
ihh padan bhut saaria companies di aundi hai ...tuc nagarjuna, coromandel wargia companies di lai skde ho..
jhone da buja jyada buja mare is lyi us vich ki payie ?
(en)
Maharashtra
sbh ton pehla jhone di paneeri lgaunde sme ihh dhyan rakho ki paude jyaada doori te na lgao...fir iss ton baad sme sme te khaad paunde rho....uss vichle kakha ate nadeena nu naa ugrn deo. jdo kakh ugg jande hnn tan ohh paudya de asse paasi di jgah gher lainde hnn ate uus nu failan nai dinde..iss kr k nadeena di roktham jruri hundi hai..jhone de vich 110 kilogram urea + 25-27 kilogram DAP ate 20 kilogram potash di matra pa sakde ho . eh khada mukh khet vich paneeri lagon to 12-14 din baad shuru karo. urea di duji matra 6 hafteya baad pao . es urea nu tusi 3 hiseya vich vand ke pa sakde ho . shuruwati same vich 5 kilogram padan ya 5-7 kilogram phorate neeche de keede lai pao .is to ilava seonk de lai 1 liter chlorpyriphos nu 150 liter paani vich pa ke prati acre vich pao . is to baad jekar jad galan aa jave ta osdi rokhtham lai 500 gram SAAF prati acre de vich pao .jekar jhone wale wahan hun te kanak vich DAP pai hai ta DAP pon to parhej karo . jekar khet di mitti jyada sokhdi hai ta 25-27 kilogram DAP prati acre de hisab nal pa sakde ho .naadena di roktham de lyi 60gm SATHI ate PRETILACHLOR 500-600 ml prati acre de vich jhona lgaun ton 3 dina baad pao.30 dina baad khet vich nadeena di roktham de lyi 100ml NOMINI GOLD di spray kro...
what is the difference between 19:19:19 and 13:00:45 functionally?
(en)
In NPK 19:19:19 are three types of micronutrients are available like NITROGEN + PHOSPHORUS+ POTASSIUM ...On the other hand in NPK 13:00:45 only two micronutrients are present one is nitrogen and second is potassium...the dosage of npk 191919 is 1 kg per acre and the dosage of npk 130045 is 2 kg per acre....NPK 19:19:19 is a 100 % water soluble and hence, it is easily available to plants.its foliar spary helps in increasing the yield and quailty of produce. It also helps in drought resistance. Whereas , NPK 13:00:45 applied as a foliar spray helps the crops resist disease, enhances photosynthesis, provides better resistance to drought and frost, and improves the health of plant. It also enhances grain weight thereby increases yield. it can be be used as foliar spray to correct N & K deficiency.
jawar da kehda beej bijiye.
(en)
jawar dia kyi kisma hnn jiwe ki SL44, PUNJAB SUDAX , PUSA CHARI 9 , PUSA CHARI 23, ADVANTA JAMBO, ADVANTA SUGARGRAGE etc...ihh iss dia kisma hnn.
Apa apne Khet chu mitti chakwayi c os vich charee layi c oh Vadiya ni hoyi ghat hoyi aa Jehri hoyi aa oh peeli pai gayi isda Hun Ki hall aa ta ju Sadi charee Vadiya ho jaye ?
(en)
Mitti chakwaun nal kyi baar khet vich kise na kise cheez di ghaat aa jandi hai....ikk vaar mitti jrur check krwao...mitti check krwaun nal tuhaanu uss saaria cheezan da ptaa lg jawega ki uss vich kis kis cheez di ghaat aa chukki hai....zinc , sulphur ,gypsum....jekar fasal vich peelapan aa reha hai tan uss vich zinc di ghat ee aundi hai...pr fir v khaada paun ton pehla ikk vaar mitti da sample jrur check krwao.
j kank wele dap biji howe. ki nrme vich fr bijn di jrurt hai?
(en)
DAP paun de nal khet de vich nami bni rehndi hai ate phosphorus di kami nai aundi....jekar kanak de vich 45-50 kg DAP paayi hai tan NARME de vich 25 kg DAP jrur pao kyuki iss nal garmia de vich mitti vivh nami bni rehndi hai ate narma wdia vikas krda rehnda hai....jdo narma 40-45 din. da ho janda hai uss sme iss di bijaayi krdeo...
ਸ੍ਰੀ ਮਾਨ ਜੀ 1/2 ਏਕੜ ਜ਼ਮੀਨ ਸਰੋਂ ਅਤੇ ਛੋਲਿਆਂ ਲਈ ਰੱਖੀ ਗਈ ਹੈ ।ਹੁਣ ਇਸ ਵਿਚ ਕਿਹੜੀ ਫ਼ਸਲ ਦੀ ਪੈਦਾਵਾਰ ਕੀਤੀ ਜਾ ਸਕਦੀ ਹੈ । ਝੋਨੇ ਲਈ ਜੋ Saaf (Fungiside) ਪਾਉਣਾ ਹੈ ਉਸਨੂੰ ਕਿਸ ਵਿਚ ਮਿਲਾ ਕੇ ਪ੍ਰਯੋਗ ਕਰਨਾ ਚਾਹੀਦਾ ਹੈ ।ਇਸ ਝੋਨਾ ਲਾਉਣ ਤੋਂ ਬਾਅਦ ਕਿੰਨੇ ਦਿਨ ਬਾਅਦ ਪਾਉਣਾ ਚਾਹੀਦਾ ਹੈ ?
(en)
Tuc iss khet vich ajj de tym vich Bhindi, brinjal, mircha, tomator etc lgaa skde ho..iss ton ilaava tuc koi hare chaare di fasal v lga skde ho...ihh sbh fsla lain ton baad tuc khet vich shole te saro lgaa skde ho..... ......jhone de vich jo SAAF pauni hai ohh jdaa galn de ton rokn de lyi paayi jandi hai....uss di tuc foliar spray v kr skde ho ja 5-7 kg mitti ch mila k shitta v de skde ho...IH SAAF nam di dwayi 500gm kille di paindi hai.....iss ton ilaava ikk UPL da SAAFLIZER aunda hai uss di v varto kr skde ho.
SAAF nu paun da sma jhona lgaun ton 12-15 din hunda hai....1121 vargia jhone dia kisma vich iss di varto uss sme kro jdo uss vich jhanda rog auna shuru ho jawe....jdo jhanda rog aaa jawe iss de nuksaane bootya nu putt k bahr sutt deo ate SaaF nu mitti vich mila k khet vich paa deo.
NPK13045 nu kise v spray nal mixed kr sakde aa g ja es di single he spray krni pao ji ?
(en)
Ih ik growth promotor hai jis vich ki urea ate potash de micronutrients paaye jande hnn...jo ki paudya de lyi growth da kam krde hnn...iss di ikkali single spray hi kro..iss vich koi v hor fungicide ja insecticide na milao...ihh NPK 13:00:45 di dosage 2 kg prati acre hai...iss nu 130 ltr paani vich paa k prati acre te foliar spray kro.
ਵਾਹਨ ਚ ਮੱਕ ਜਾਂ ਚਰੀ ਬੀਜਣ ਤੇ ਜਮੀਨ ਦੀ ਉਪਜਾਊ ਸ਼ਕਤੀ ਤੇ ਕੀ ਚੰਗਾ - ਮਾੜਾ ਅਸਰ ਪੈਂਦਾ ਆ????
(en)
ਮੱਕ ਜਾਂ ਚਰੀ ਬੀਜਣ ਨਾਲ ਖੇਤ 'ਤੇ ਕੋਈ ਮਾੜਾ ਅਸਰ ਨਹੀਂ ਪੈਂਦਾ। ਸਗੋਂ ਜੇਕਰ ਇਨ੍ਹਾਂ ਦੀ ਬਿਜਾਈ ਕਰਨ ਨਾਲ ਫਸਲੀ-ਚੱਕਰ ਬਣ ਜਾਂਦਾ ਹੈ ਅਤੇ ਅੱਗੇ ਭਵਿੱਖ ਵਿੱਚ ਉਗਾਉਣ ਵਾਲੀ ਫਸਲ ਵਧੀਆ ਹੁੰਦੀ ਹੈ। ਇਸ ਕਰਕੇ ਇਸ ਵਿੱਚ ਕੋਈ ਇਹੋ ਜਿਹੀ ਗੱਲ ਨਹੀਂ ਹੈ ਕਿ ਖੇਤ 'ਤੇ ਇਹ ਫਸਲਾਂ ਮਾੜਾ ਅਸਰ ਪਾਉਂਦੀਆਂ ਹਨ।
ਖੇਤ ਵਿੱਚ ਕੱਲਰ ਹੈ ਕੱਲਰ ਖਤਮ ਕਰਨ ਲਈ ਕੀ ਕਰਨਾ ਚਾਹੀਦਾ ਦੂਜੇ ਖੇਤ ਵਿੱਚ ਸੱਪ ਚੂਹੇ ਬਹੁਤ ਸਾਰੇ ਨੇ ਇਹਨਾਂ ਲਈ ਕੀ ਕਰਨਾ ਚਾਹੀਦਾ ?
(en)
Punjab
wadia quality di gypsum pao te bed plantation karo... khet ch bird perches - lakkad di T bana k lagao chuheyan nu khan layi ullu aunge. sapp v chuheyan magar hi aunde han
jekar tuhade khet vich color hai tan koi v khaad paun ton pehla khet di mitti da test jrur krwao...iss vivh color kise v tatt di ghaat karn aa skda hai jiwe ki gypsum, zinc ,sulphur etc...jekar tuc mitti check krwa k khaad paunde ho tan iss nal tuhada khaadan da kharcha ghat jawega ate jameen vich kis cheez di ghat kaarn color bn reha hai iss cheez da v pta lg jawega...iss kr k please pehla mitti da sample check krwao... ......khet vicho choohya da hall krn de lyi 1 kg anaaz + 20 gm koi v banaspati Oil jis vich khushboo howe + 20 gm boora khand + 25 gm zinc phosphide mila k smugri tyaar kro...iss nu khet dia alag alag thaava te rakh deo jithe jithe choohya de khuddan hnn...choohya iss nu khaan ton baad mar jande hnn..
ਪਰਤੀ ੲੇਕੜ ਖੇਤ ਲੲੀ ਪੌਟਾਸ ਦੀ ਕਿੰਨੀ ਵਰਤੋ ਕਰਨੀ ਚਾਹੀਦੀ ?
(en)
jhone de vich acre de lyi 20 kg potash paayi jandi hai.
ਰਾਜਾ ਕੰਪਨੀ ਦੀ ਜੈਵੀਕ ਖਾਦ ਜਮੀਨ ਵਿੱਚ ਕਿੰਨਾ ਕੁ ਤੱਤ ਪ੍ਦਾਨ ਕਰਦੀ ਹੈ .ਪੋਟਾਸ ਅਤੇ ਹੋਰ ਖਾਦੇ ਦੇ ਮੁਕਾਬਲੇ ਜੈਵੀਕ ਖਾਦ ਵਿੱਚ ਲੋੜੀਦੇ ਤੱਤ ਕੀ ਵੱਧ ਹੁੰਦੇ ਹਨ .ਜੈਵੀਕ ਖਾਦ ਦੇ ਨਾਲ ਹੋਰ ਖਾਦ ਜਿਵੇ ਪੋਟਾਸ ਬਗੈਰਾ ਪੋਣ ਦੀ ਲੋੜ ਤਾ ਨੀ?
(en)
Punjab
Hari khaad ik ajehi khaad hai jis nu fasal lgaa k tyaar kita janda hai. iss de lyi tuc jantar, rwah, sann, moongi, gware etc. vargia fasla lgaa k tyaar kar skde ho..ihna de vich nitrogen di maatra jyada hundi hai ae ihna nu pakkn ton pehla khet de vich vaah deo tan jo ihna di hari khaad bn ske. Market de vich mil rhe product de vich inni jaivik Shakti nai hundi jo ki fasal lga k tuaar kiti hoyi hari khaad da mukabla kr ske.
J apa kanak vad k makki di fasal launi howe ta basmati jhoni lag skda hai g te makki di punab sweet corn kism vdia rhe gi?
(en)
ਮਿਰਚਾਂ ਦੇ ਬੂਟਿਆਂ ਦੇ ਪੱਤਿਆਂ ਦੇ ਗੁਛੇ ਜੇ ਬਣੀ ਜਾਦੇ ਹਨ ਤੇ ਪੱਤੇ ਕੱਠੇ ਹੋਈ ਜਾਦੇ ਹਨ ਦਵਾਈ ਦੱਸੋ?
(en)
Mircha de bootya de vich virus di shikayat hai...iss de upper 200 ml Rogor ja 200 ml OBERON ja 400 ml MALATHION nu 150 ltr paani vich paa k prati acre te spray kro.
ये गाय किस नस्ल की है, और इस नस्ल की क्या पहचान है? क्या ये शुद्ध देसी है या कुछ मिलावट है?
(en)