Maharashtra
Search
ਸਰ ਨੇਪੀਅਰ ਬਾਜਰੇ ਵਿਚ ਬੌਤ ਜਾਦੇ ਕੱਖ ਹੋ ਗੇ ਗੋਡੀ ਕਰ ਲੱਗੇ ਸੀ ਕੋਈ ਹਿਸਾਬ ਚ ਨੀ ਆ ਏ ਕੋਈ ਦੁਬਈ ਵਾਰੇ ਦੱਸੋ ਜੌ ਨਦੀਨ ਮਰ ਜਾਣ ?
(en)
ਇਸ ਦੇ ਉੱਪਰ ਕੋਈ ਵੀ ਸਪਰੇ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀl ਹਥ ਨਾਲ ਹੀ ਗੋਡੀ ਕਰ ਕੇ ਕੱਖਾਂ ਨੂੰ ਹਟਾਇਆ ਜਾ ਸਕਦਾ ਹੈ l
ki punjab ch kele di kheti kar sakde aaa ?
(en)
Haryana
han g kele di kheti punjab de kuj hissya vich kiti ja skdi hai jiwe ki moga, ludhiana, fatehgarh sahib, sangrur, barnala .
jhona laga nu 30 din ho gai han voota da patta plla plla ho raha han daso ke karia ?
(en)
Maharashtra
Pattya de peele pain de 2 kaarn hunde hnn pehla urea di kami ate duja kaarn zinc di ghaat da hona....urea di lodidi maatra paa deo ate jekar iss ton baad v jhone de patte peele pai rhe hnn tan ussde upper 200gm chelated zinc di spray kr deo...pattya de upprle sirre kyi vaar safed ho k sukk jande hnn uss de lyi 1 kg ferrous sulphate nu 150 ltr paani vich paa k prati acre te spray kro
ਪਦਾਨ ਦੀ ਥਾ ਡਿੳੂਪੋਟ ਕੋਰਾਜਨ ਦਾ ਰਿਜਲਟ ਕਿਵੇ ਆ ?
(en)
Maharashtra
ਰਿਜ਼ਲਟ ਦੋਨਾਂ ਦਾ ਹੀ ਵਧੀਆ ਹੈ ਪਰ ਦੋਨੋ ਅਲੱਗ ਅਲੱਗ ਕੰਮ ਦੇ ਲਈ ਵਰਤੀਆਂ ਜਾਂਦੀਆਂ ਹੱਨ PADAN ਜੜਾਂ ਦੇ ਕੀੜੇ ਅਤੇ ਸਟੈਮ ਬੋਰਰ ਦੇ ਲਈ ਵਰਤੀ ਜਾਂਦੀ ਹੈ , ਜਦ ਕਿ ਕੋਰਾਜਨ ਦੀ ਫੋਲੀਅਰ ਸਪਰੇ ਹੁੰਦੀ ਹੈ ਉਹ ਸਿਰਫ ਪੱਤਿਆਂ ਦੀ ਸੁੰਡੀ ਨੂੰ ਹੀ ਮਾਰਦੀ ਹੈ ਉਹ ਜੜਾਂ ਦੇ ਕੀੜੇ ਨੂੰ ਬਿਲਕੁਲ ਕੰਟਰੋਲ ਨਹੀਂ ਕਰਦੀ...PADAN ਕਿੱਲੇ ਦੀ 5kg ਪੈਂਦੀ ਹੈ ਅਤੇ ਕੋਰਾਜਨ 60-80ml ਪੈਂਦੀ ਹੈl
this lady doctor is fully fail.doctor coragen is best pesticide in all the world for leaf folder stem borer and all of insecticides
Jadaa c lambi dandi da lii rallies gold paaa skda ush c v mycorrhizae hunda a jooo rutoz c v hunda a, ish chh nal + fungicide v koi paaa skda a result khatt da nii?
(en)
Punjab
han g tuc ihh rellisgold v paa skde ho kyuki iss de vich v ohi same cheez hundi hai ........... pr jekar tuc rutoz paa rhe ho tan tuc rutoz de nal koi v fungicide mila k nai pa skde...iss de nal sirf aam taur te varte jan vale insecticide ja fertilizer jo ki danedar ja powder form vich hunde hn ate aam varte jande hn sirf ohna nu mila k khet vich paa skde ho...koi v liquid fungicide ja insecticide ja fertilizer mila k khet vich paun di sifarish nai kiti jandi .....
ਸਰ ਮੱਕੀ ਦਾ ਅਚਾਰ ਪਾਏ ਤੋ ਕਿਨੇ ਦਿਨਾ ਵਾਧ ਉਸ ਨੂੰ ਖੋਲ ਕੇ ਮੱਝਾ ਨੂੰ ਪਾ ਸਕਦੇ ਹਾ ?
(en)
ਨਰਮੇ ਚ ਤੇਲਾ ਅਤੇ ਜੂੰ ਪੈ ਗਈ ਸਰ ਹੱਲ ਦੱਸੋ ਕੋਈ ?
(en)
Haryana
ਤੇਲੇ ਚੇਪੇ ਅਤੇ ਨਰਮੇ ਦੇ ਵਿਚ ਜੂੰ ਦੀ ਰੋਕਥਾਮ ਦੇ ਲਈ 60ml imidacloprid (confidor) ਨੂੰ 150 ਲੀਟਰ ਪਾਣੀ ਵਿਚ ਪਾ ਕੇ ਪ੍ਰਤੀ ਏਕੜ ਤੇ ਸਪਰੇ ਕਰੋl
1121 ਬਾਸਮਤੀ ਫੈਦੇ ਵਿੱਚ ਹੈ ਤੇ ਕਿੰਨੀ ?
(en)
ਕਿਰਪਾ ਕਰ ਕੇ ਆਪਣਾ ਸਵਾਲ ਵਿਸਤਾਰ ਨਾਲ ਪੁਛੋ ਕਿ 1121 ਬਾਸਮਤੀ ਦੇ ਬਾਰੇ ਕਿਸ ਤ੍ਰਾਹ ਦੀ ਜਾਣਕਾਰੀ ਲੈਣਾ ਚਾਉਂਦੇ ਹੋ l
siri ram di ziva te biovita vich ki fark Aa ?
(en)
मेरी जीरी 1509 है। जिस मे मै प्रति एकड 1 कट्टा डी ए पी और 2 कट्टे यूरिया और 1 बग परटेरा का बी ड़ाल दिया है फिर भी उसकी गरौथ सही नही हुई अब क्या करे ?
(en)
Maharashtra
धान की वृद्धि के लिए इसमें 8 किलो बायोविटा या 6 किलो रूटॉज़ प्रति एकड में डालें। इससे धान की वृद्धि हो जायेगी।
ਇਸ ਦਾsaaf ਨਾਲੋਂ ਕੀ ਅੰਤਰ ਹੈ ।ਪੈਸਟੀਸਾਇਡ ਡੀਲਰ ਇਸ ਦਾ ਫਾਰਮੂਲਾ ਅਤੇ ਅਸਰ saaf ਨਾਲੋਂ ਬਿਹਤਰ ਦੱਸ ਰਹੇ ਹਨ। ?
(en)
Han g isda result SAAF nalo jyaada wdia hai kyuki SAAF sirf ik fungicide da kam krdi hai ate SAAFILIZER fungicide hon de nal nal sokham tatta di ghaat nu v poora krda hai....jo ki bootya di growth krwaunde hnn..iss de lyi kisaan iss di varto krna jyaada pasand krde hnn ate fasla nu v jyaada faida hunda hai...
Jhone c Jada di moti dandi lii rutoz di jagah ta rally gold paaa skda a?
(en)
Punjab
han g tuc ihh rellisgold v paa skde ho kyuki iss de vich v ohi same cheez hundi hai ...ihna dona vicho koi v ik paa skde ho ...
lambda 5% and new lambda 4.9 % vich ki difference a..ehna do ki dose paindi aa jhone te spray layi ?
(en)
Maharashtra
Iss da concentration da ee fark hunda hai salt same ee hunda hai..formulation de vich thoda bhut fark aa janda hai iss di dosage 200ml per acre hundi hai.
Ralligold +saaf iktha paaa skda a ji?
(en)
Punjab
iss de vich mycorhyza name da ingredient hunda hai jiwe ki rutoz de vich hunda hai...iss de nal koi v fungicide krn di sifarish nai kiti jandi iss kr k shi result lain layi ihna nu alag alag kr k hi pao..
is nu khatm krn layi dawie daso ?
(en)
Punjab
eh Blister beetle hai Ji eh fullan ch paragan da kamm karda hai te sirf ful dian pankhudian hi khanda hai. daran di lod nahin
sir eh ta sabji de saare phool kha jana, tori kadhu kush ni lgn dinda, mai aap dekhea khande nu
sygenta valea d ik virtako product aya jhone ch paun lyi ... jo ki knde ne 40-65 din tak gob d sundi te control rakhda.. mtlb k ehde paun nal fer padan te chloro paun d lod n paindi.. but minu samj n aundi ehh ehna tym kiwe control rakhugi tuci dsso ji ki ehh product thikk a ya bus ewe sales lyi kisana veera nu thagg rahe ne. ?
(en)
Haryana
Virtako syngenta company di ikk keetnashak dwaayi hai jo ki gobh di soondi + tnne di soondi nu maardi hai...INNA LAMBA RESULT KDE V KISE KEETNASHAK DA NAI HUNDA JINA COMPANIES KEH RHIA HNN...
Punjab
bai ji main pichle saal 55 kille wich pai si. same ferttera hi a. ohi tecnical hai + nal Actara hai. 25 din control kita si goobh di sundi nu.
ferterra da 45 din asar haiga asi aap use karde 4 saa ho gye
ratli zameen ch painda ja dakar zameen ch v
ਨਰਮੇ ਦੀ ਫਸਲ ਦੇ ਫੁੱਲ ਝੜਦੇ ਹਨ ਜੀ ਕੋਈ ਇਲਾਜ ਦੱਸੋ ਜੀ ?
(en)
Regent ik keetnashak hai ki Es naal jhone di koi growth Hundi hai..?
(en)
ihh jdaa de keede ate stem borer ton jhone nu bachaundi hai...growth de lyi tuc biovita ja rellisgold di varto kr skde ho.
ਕਿਰਪਾ ਕਰਕੇ ਸਰ ਮੰਨੂ ਦਸੋ ਫਟੇਰਾ ਕੀ ਕੰਮ ਕਰਦੀ ਸੈ ਝੋਨੇ ਵਿੱਚ
(en)
Fatera ik insecticide hai jo ki padan wang ee kam krdi hai...ihh kille di 4 kg paindi hai...ihh jda de keede , shuru de vich bn rhi gobh di soondi ate pattya di soondi nu maardi hai...ihh jhina lgaun ton baad paayi jandi hai....
ਸਰ biovita ਦਵਾੲੀ ਦੀ ਫੋਟੋ ਤਾ ਦਿਖਾੳੁ ?
(en)
Biovita granual form ch aunda hai...ihh acre da lagbhag 8 kg painda hai...ihh alag alag companies da hunda hai iss kr k har company da alag marka lggya hunda hai..iss de foto tuc kise dealer ton company de mutabik dekh skde ho.
ਬਾਸਮਤੀ ਦੀ ਪਨੀਰੀ ਨੂੰ ਟੀਕਾਕਰਨ ਕਿਵੇ ਲਗਾਇਆ ਜਾਵੇ ?
(en)
Baati jhone di paneeri nu sodhn de lyi 20gm bavistin nu 15-20 ltr paani vich ghol k uss dia jdaa nu bhio k khet vich lgaunde rho....ihh ghol tuc kise drum vich tyar kr skde ho ..iss nal jdaa di fungus ate jhanda rog te control kita ja skda hai...
Makki kism jh10655 kine dina vich pakk jandi hai g plz dso g
(en)
ihh 55-60 dina de vich pakk jandi hai.
Jhone c Jada uppor ban rahii a ish Vich ish insecticide use Kar skda a with anatracol, Ja rally gold payii Jawa?
(en)
Furadan ik insecticide hai jo ki jdaa de vich nematode duaara bn rhia ganda nu rokdi hai...jda de vich ganda bnn ton rokan de lyi tuc 3-4 kg furadan prati acre de vich paa skde ho....jekar jdaa lambia ate bedhangia gea ho rhia hnn tan uss de lyi ihh kam nai kregi...uss de lyi RUTOZ pauni pwegi...
Ganna Growth ni kr rha h properly, 4 bag urea, potash, dhanzyme gold, coragen sb kuch dal chuka hu.. patte upar se brown ho re h or aap me chipak b rhe h ?
(en)
Regent davaii Kina pa urea nl pa skda hai ate isse jhona nu Ki Ki benefit na deatil dso?
(en)
Regent nu urea nalo alag shitta deo...ih kille di 5-6 kg prati acre paindi hai...ihh padan vang hi k krdi hai...ihh jhone dia jdaa de vich bn rhe keede ate pattya di soondi nu maardi hai....jdaa de keede nu marn de lyi ihh khaas taur te varti jandi hai jo ki jhone di growth rok dinda hai...
ਹੁਨ ਕਹਿੜੀ ਸਬਜੀ ਬੀਜਨ ਦਾ ਰੁਤ ਹੈ?
(en)
Punjab
ਤੁਸੀਂ ਖੇਤ ਦੇ ਵਿਚ ਅੱਜ ਦੇ ਸਮੇ ਭਿੰਡੀ ਬੈਂਗਣ ਮਿਰਚ ਟਮਾਟਰ ਆਦਿ ਲਗਾ ਸਕਦੇ ਹੋ l
mere narme di jad blok aa osdi jad bich se kali hoi jandi aa te na narma grod nai karda osde niche captan + hagja 1kilo 3aked bich paiaa hh phirbi nai chal raha ?
(en)
jdaa de vich fungus bn gyi honj hai...iss de lyi tuc 500 gm SAAF upl di aundi hai iss nu 10-12 kg mitti vich mila k khet vich shitta deo..
ਸ਼ਰਾਬ ਦੇ ਕਾਰਖਾਨੇ ਵਿਚੋ ਨਿਕਲੀ ਚਿੱਟੇ ਰੰਗ ਦੀ ਰਹਿੰਦਖੂਦ ਗਾਵਾਂ ਮਝਾ ਨੂੰ ਪਾਣੀ ਚਾਹੀਦੀ ਹੈ ਜਾਂ ਨਹੀ,(ਕਿਨੀ ਮਾਤਰਾ ਵਿੱਚ ਪਾਣੀ ਚਾਹੀਦੀ ਹੈ )?
(en)
Haryana
ਰਾਬ ਦੇ ਕਾਰਖਾਨੇ ਦੇ ਵਿੱਚੋ ਨਿਕਲਿਆ ਹੋਇਆ ਪਦਾਰਥ ਜਹਿਰੀਲਾ ਹੋ ਸਕਦਾ ਹੈ ਇਸ ਕਰ ਕੇ ਗਾਵਾਂ ਮਝਾ ਨੂੰ ਇਹ ਰਹਿੰਦ ਖੂੰਦ ਪਾਉਣ ਤੋਂ ਪ੍ਰਹੇਜ ਕਰੋ ਕਿਉਕਿ ਇਹ ਪਸ਼ੂਆਂ ਦੇ ਲਈ ਜਾਨਲੇਵਾ ਹੋ ਸਕਦਾ ਹੈ ਕਿਸੇ ਨੇੜੇ ਦੇ ਡਾਕਟਰ ਦੀ ਸਲਾਹ ਲੈ ਕੇ ਇਹੋ ਜੇ ਪਦਾਰਥ ਦੀ ਵਰਤੋਂ ਕਰੋ l
borrocali di kheti krn lyi jankari dio g ?
(en)
Maharashtra
Brocoli di kheti krn de lyi tuc iss link te ja k saari jankari lai skde ho......... https://www.youtube.com/watch?v=BaPZN6xTn3k
Jhona es tra ho rha jiii
(en)
iss de vich ferrous sulphate di spray kro...1 kg ferrous sulphate nu 150 ltr paani vich paa k prati acre te spray kro...jhona thk ho jawega...5 dina de faasle te dubaara spray kr deo.
ਜੇਕਰ ਕਲੋਰੋਪੇਰੀਫਾਸ ਪਾੲੀ ਹੋਵੇ ਤਾ desant ਪਾੳੁਣ ਦੀ ਦੀ ਲੋੜ ਹੈ ਜਾ ਜਰੂਰਤ ਨਹੀ ?
(en)
siyunkh de lyi chloro da result wdia rehnda hai ...tuc baki dwayia nalo iss di varto hi kro.
ਜੀਰੀ ਵਿਚ ਸਲਫਰ ਪਾਇਆ , ਪਰ ਪਾਣੀ ਵਿਚ ਘੁਲਿਆ ਕਾਰਨ ਦੱਸੋ ਕੀ ਜੀਰੀ ਨੂੰ ਕੰਮ ਕਰੇਗਾ ? ਸਲਫਰ ਦੀ ਕਿਸਮ ਕੋਸਾਵਿਟ ਹੈ ?
(en)
Syngenta di metadoor dawai ki km krdi hai jhone di fasal vich te es di kini dose paindi a prati acer vich ?
(en)
firterra kine din asar rakhdi aa ?
(en)
fetera paun ton baad lagbhag 15 din tak asar rakhdi hai...jdo dubaara soondi bnni shuru ho jawe tan iss ton baad tuc lambda @200ml nu 150 ltr paani vich paa k prati acre te spray kr skde ho...Fatera kille di 4 kg paindi hai.
ਮੇਰੀ ਗਾ ਦੌੱਧ ਨਸੀ ਵਧ ਰਹੀ ਸਿਰਫ 8 kg ਦਿੰਦੀ ਹੈ 3 ਸੂਆ ਪੰਜ ਮਹਿਨੇ ਹੇਏ ਨੇ ਸੂਈ ਨੂੰ
(en)
Rajasthan
ਦੁੱਧ ਵਧਾਉਣ ਲਈ ਕੈਲਸ਼ੀਅਮ ਤੇ ਮਿਨਰਲ ਮਿਕਸਰ ਘਟਾਓ ਬਾਕੀ ਦੇਸੀ ਤਰੀਕਾ ਹੈ ਜਿੱਥੇ ਮੱਝ ਪਾਣੀ ਪੀਦੀ ਹੋਵੇ ਉਸ ਟੈਕੀ ਨੂੰ ਇੱਕ ਹਫਤੇ ਵਿੱਚ ਕਲੀ ਜਰੂਰ ਕਰਿਆ ਕਰਿਆ ਕਿਉਕਿ ਇਸ ਨਾਲ ਕੈਲਸ਼ੀਅਮ ਜਰੂ੍ਰ ਜਾਂਦਾ ਹੈ । ਦੂਜਾ ਹਰ ਰੋਜ਼ ਇੱਕ ਪੇਸੀ ਗੁੜ ਦੀ ਤੇ 250 ਗ੍ਰਾਮ ਸਰੋਂ ਦਾ ਤੇਲ ਫੀਡ ਵਿੱਚ ਜਾਂ ਵੈਸੇ ਵੀ ਦੇ ਸਕਦੇ ਹੋਂ ਜੇ ਤੁਸੀ ਸੁਹਾਜਣਾ ( ਮੋਰਿੰਗਾ) ਬੂਟੇ ਦੇ ਪੱਤੇ ਰੋਜਾਨਾ 250 ਗ੍ਰਾਮ ਖਵਾ ਸਕੋ ਬਹੁਤ ਵਧੀਆ ਹੈ ।
ਸਭ ਤੋ ਵੱਧ ਝਾੜ ਦੇਣ ਵਾਲੀ ਝੋਨੇ ਦੀ ਕਿਸਮ ਕਿਹੜੀ ਹੈ ਅਤੇ ਝਾੜ ਕਿੰਨਾ ਹੈ ਤੇ ੲਿਹ ਪੱਕਣ ਚ ਕਿੰਨਾ ਸਮਾ ਲੈਦੀਂ ਹੈ ?
(en)
Maharashtra
ਝੋਨੇ ਦੀਆ ਪਰਮਲ ਕਿਸਮਾਂ ਦੀ ਪਨੀਰੀ ਤੁਸੀਂ 15 ਮਈ ਤੋਂ ਅਤੇ ਬਾਸਮਤੀ ਝੋਨੇ ਦੀ ਪਨੀਰੀ 10 ਜੂਨ ਤੋਂ ਲਗਾ ਸਕਦੇ ਹੋਂ ਝੋਨੇ ਦੀਆ ਹੋਰ ਕਿਸਮਾਂ ਵੀ ਹਨ ਜੋ PAU ਵੱਲੌ ਸਿਫਾਰਿਸ਼ ਕੀਤੀਆ ਗਈਆ ਹਨ . ਝੋਨੇ ਦੀਆ ਬਹੁਤ ਸਾਰੀਆ ਕਿਸਮਾਂ ਹਨ ਜਿਵੇਂ ਕਿ PR 121 ਤੇ PR 124 ਦੋਨੇ ਹੀ ਕਿਸਮਾਂ ਵਧੀਆ ਹਨ ਦੋਨਾਂ ਦਾ ਝਾੜ 30-31 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਪਰ ਇਹਨਾਂ ਵਿਚੋ PR 124 ਪੱਕਣ ਲਈ 135 ਦਿਨ ਲੈਂਦੀ ਹੈ ਤੇ ਇਸਦਾ ਕੱਦ 107 ਸੈਟੀਮੀਟਰ ਹੁੰਦਾ ਹੈ ।PR 121 ਪੱਕਣ ਲਈ 140-142 ਦਿਨ ਲੈਦੀ ਹੈ ਤੇ 98 ਸੈਟੀਮੀਟਰ ਕੱਦ ਹੁੰਦਾ ਹੈ । ਇਸ ਤੋਂ ਇਲਾਵਾ Punjab Basmati 5,Pusa Basmati 1121 ਇਹ ਝੋਨੇ ਦੀਆਂ 135 ਦਿਨਾਂ ਵਿੱਚ ਤਿਆਰ ਹੋਣ ਵਾਲੀਆ ਕਿਸਮਾਂ ਹਨ। ਇਸ ਤੋਂ ਇਲਾਵਾ PR 113: ਇਹ 142 ਦਿਨਾਂ ਵਿੱਚ ਪੱਕ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 28 ਕੁਇੰਟਲ ਪ੍ਰਤੀ ਏਕੜ ਹੈ I PR 111: ਇਹ 135 ਦਿਨਾਂ ਵਿੱਚ ਪੱਕ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 27 ਕੁਇੰਟਲ ਪ੍ਰਤੀ ਏਕੜ ਹੈ I PR 122:ਇਹ 147 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I PR 123: ਇਸ ਦੀ ਔਸਤਨ ਪੈਦਾਵਾਰ 29 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I ਝੋਨੇ ਦੀਆਂ 3 ਨਵੀਆ ਕਿਸਮਾਂ ਆਈਆ ਹਨ ਜਿਵੇਂ ਕਿ PR 126, PUNJAB BASMATI 4, PUNJAB BASMATI 5 , PR 126: ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ। ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ।ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ Iਪੰਜਾਬ ਬਾਸਮਤੀ 5: ਇਹ ਵੀ ਇੱਕ ਉੱਚ ਝਾੜ ਕਿਸਮ ਦੇ ਹੈ ਇਸਦੀ ਔਸਤਨ ਪੈਦਾਵਾਰ 15 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I ਇਹ ਕਿਸਮ 137 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ,, ਪੰਜਾਬ ਬਾਸਮਤੀ 4: ਇਹ ਇੱਕ ਉੱਚ ਝਾੜ ਕਿਸਮ ਦੇ ਹੈ ਜਿਸ ਦੀ ਲੰਬਾਈ 96cm ਹੁੰਦੀ ਹੈ। ਇਹ ਕਿਸਮ 146 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 17 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ।.
ਸਰ ਮਿਰਚ ਤੇ ਵਾਇਰਸ ਦਾ ਰੋਗ ਹੈ ਇਸ ਦੇ ਉਪਰ rogar ਤੇ acephate ਦੋਨਾ ਦੀ ਸਪਰੇਅ ਕਰ ਚੁੱਕੇ ਹਾ ਕਿਰਪਾ ਕਰਕੇ ਇਸ ਦਾ ਕੋਈ ਇਲਾਜ ਦੱਸੋ ਜੀ
(en)
Mirch de vich jekar virus di jyaada shikayat aa rhi hai tan uss de upper Acphate@800gm de nal admire 20-30gm mila k prati acre te spray kro...iss de nal tuhaadi mircha de vich virus di shikayat solve ho jawegi.
ਜਮੀਨ ਰੇਤਲੀ ਹੈ ਫੂਸਾ 44 ਝੋਨਾ ਲਾਇਆ ਹੈ ਬੂਜਾ ਨਹੀ ਮਾਰਦਾ ਸਾਨੂੰ ਕੀ ਪਾਉਣਾ ਚਾਹੀਦਾ ਹੈ ?
(en)
iss de kyi kaarn ho skde hn..jdaa de vich fungus da hona,, jdaa de vich keede da hona,,,khurraki tatta di ghaat.....iss lyi paudya dia jdaa check kr k uss hisaab nal lodidia cheezan pao...jekar jdaa de vich fungus hai tan 500gm SAAF nu 10-12 kg mitti vich mila k kille de vich shitta deo..iss ton ilaava jdaa de vich siyunk de lyi 1 ltr chlorpyriphos paa skde ho...jekar soondi da hamla hai tan uss de lyi padan ja fertera ja regent 5kg prati acre de vich pao....kyi vaar ihh sbh kuj paun de bavjood boote di growth ruki hoyi hundi hai tan uss sme growth promotor 8 kg biovita prati acre de vich paa skde ho.
ਪਹਿਲੇ ਸੂੲੇ ਚੋਟੀ ਦਾ ਦੁੱਧ ਵਧਾੳੁਣ ਲੲੀ ਕੀ ਕਰੀੲੇ ਅਤੇ ਕੀ ਪਾੲੀੲੇ ਦਲੀੲੇ ਤੋ ੲਿਲਾਵਾ ?
(en)
Rajasthan
ਦੁੱਧ ਵਧਾਉਣ ਲਈ ਕੈਲਸ਼ੀਅਮ ਤੇ ਮਿਨਰਲ ਮਿਕਸਰ ਘਟਾਓ ਬਾਕੀ ਦੇਸੀ ਤਰੀਕਾ ਹੈ ਜਿੱਥੇ ਮੱਝ ਪਾਣੀ ਪੀਦੀ ਹੋਵੇ ਉਸ ਟੈਕੀ ਨੂੰ ਇੱਕ ਹਫਤੇ ਵਿੱਚ ਕਲੀ ਜਰੂਰ ਕਰਿਆ ਕਰਿਆ ਕਿਉਕਿ ਇਸ ਨਾਲ ਕੈਲਸ਼ੀਅਮ ਜਰੂ੍ਰ ਜਾਂਦਾ ਹੈ । ਦੂਜਾ ਹਰ ਰੋਜ਼ ਇੱਕ ਪੇਸੀ ਗੁੜ ਦੀ ਤੇ 250 ਗ੍ਰਾਮ ਸਰੋਂ ਦਾ ਤੇਲ ਫੀਡ ਵਿੱਚ ਜਾਂ ਵੈਸੇ ਵੀ ਦੇ ਸਕਦੇ ਹੋਂ ਜੇ ਤੁਸੀ ਸੁਹਾਜਣਾ ( ਮੋਰਿੰਗਾ) ਬੂਟੇ ਦੇ ਪੱਤੇ ਰੋਜਾਨਾ 250 ਗ੍ਰਾਮ ਖਵਾ ਸਕੋ ਬਹੁਤ ਵਧੀਆ ਹੈ ।
ਫਟੇਰਾ ਝੋਨੇ ਵਿਚ ਕੀ ਕੰਮ ਕਰਦੀ ਆ ਪੂਰੀ ਜਾਣਕਾਰੀ ਦਵੋ ਪਲੀਜ ਜਿਨਾ ਜਲਦੀ ਸੋ ਸਕੇ ਧੰਨਵਾਦ
(en)
Fertera ik keetnashak dwayi hai jo ki kille di 4 kg paindi hai ...ihh jdaa de keede + pattya di soondi ate stem borer nu maardi hai...ihh shuruati dina de vich paayi jandi hai...ihh kise v trah koi v growth da kam nai krdia...
ਬਾਸਮਤੀ ਦੀ ਪਨੀਰ ਨੂੰ ਟੀਕਾਕਰਨ ਕਿਵੇ ਲਗਾਇਆ ਜਾਵੇ ?
(en)
basmati jhone di paneeri da teekakrn krn de lyi 20gm bavistin nu 15-20 ltr paani vich ghol k uss dia jdaa nu paani vich dubo k lgaa skde ho...ihh ghol kise drum vich tyar kr skde ho.
ਜੀਰੀ ਵਿੱਚ ਕੋਸਾਵਿਟ ਕੰਪਨੀ ਦਾ ਸਲਫਰ ਪਾਇਆ ਸੀ,ਪਰੰੰਤੂ ਘੁਲਿਆ ਨਹੀਂ, ਨਾਲ ਜਿੰਕ ਵੀ ਪਾ ਇਆ ਸੀ, ਕੀ ਸਹੀ ਕੰਮ ਕਰੇਗਾ?
(en)
sulphur jinna tym changi trah nai ghulega onna tym ohh shi kam nai krega...
ਬਾਸਮਤੀ ਲਾਈ ਨੂੰ 10 ਦਿਨ ਹੋ ਗਏ ਨੇ ਨਵੇ ਪੱਤੇ ਨਹੀ ਨਿਕਲ ਰਹੇ ਅਤੇ ਬੂਟੇ ਕਮਜੋਰ ਵੀ ਬਹੁਤ ਹਨ DAP ਅਤੇ ਪੋਟਾਸ਼ ਵੀ 25 25 ਕਿਲੋ ਪਾ ਦਿਤੀ ਹੈ ਕੋਈ ਹੱਲ ਦਸੋ
(en)
Haryana
iss de vich 8 kg biovita ja rally gold 4-6 kg prati acre de hisaab nal pao iss nal jhna growth kr lwega.
ehnu dasso g ki hoya
(en)
jhone di photo shi nai dikh rhi..kirpa kr k ja tan foto dubaara pao ja fir jhone de vich kiwe di problem aaa rhi aa ih likh k apda swaal pucho.
सफेद मूसली की आवश्यकता है खेती के बीज हेतु सफेद मूसली चाहिए ।
(en)
Maharashtra
इसका बीज आप PAU लुधियाणा या HAU हिसार से ले सकते हैं।
ਝੋਨੇ ਉਪਰ 21% ਜਿੰਕ ,ਲੋਹਾ ਦੀ ਕਿੰਨੀ ਮਾਤਰਾ ਦੀ ਸਪੇਰੇ ਕੀਤੀ ਜਾਵੇ਼਼਼?? ਕੀ ਲੋਹਾ ਓਹੀ ਵਰਤ ਸਕਦੇ ਹਾ ਜਿਸ ਦਾ ਛਿੱਟਾ ਦਿੰਦੇ ਹਾ??
(en)
jekar tuc zinc da shitta dena chaunde ho tan zinc 21% wali 25kg paindi hai ate jekar zinc 33% wali pauni hai tan tuc 16-17 kg prati acre paa skde ho...iss ton ilaava chelated zinc di spray v kiti ja skdi hai ... 200gm chelated zinc nu 120 ltr paani vich mila k prati acre te spray kr skde ho....jo ferrous sulphate hubdi hai lohe de ghat wali ussdi 1kg di kille de hisaab nal spray kiti jandi hai.
sahival cow rajasthan cho kitho kharidian han koi contact no hove tan daso please ?
(en)
Rajasthan
tusi rajasthan vich sahiwal cow lai eh number te contact karo . Navroop singh 96490-38200
ਇਹ ਜਿੰਕ ਹੈ ਜਾਂ ਹੋਰ ਕੁੱਝ ?
(en)
Punjab
eh Zinc nahin hai Ji mitti vich mojud zinc nu paudhe layi tyar karan wala becteria hai
Punjab
ਇਹ ਪਾ ਕੇ ਝੋਨੇ ਵਿੱਚ ਜਿੰਕ ਦੀ ਪਾਉਣ ਦੀ ਲੋੜ ਪਵੇਗੀ ਕਿ ਨਹੀ?
Cauliflower pusa snowball1 di kism kitho milu te 1 kilogram seed da kina rate hai g harvinder sran g dso ?
(en)
Cauliflower pusa snowball 1 di kism tuhanu PAU ludhiana to milu gi. 01612401960 is number te call kar ke tuc rate vare ja hor jankari la sakde ha
ਝੋਨੇ ਵਿਚ ਫਟੇਰਾ ਕੀਨੇ ਦਿਨ ਬਾਦ ਪੈਦੀ ਆ ਤੇ ਇਸਦੀ ਡੋਜ ਕੀਨੀ ਆ ਜੀ?
(en)
ja biovita paad dea taan regent ja padan di jarurat nahi ki eh jad wale keeda nu v control karda ?
(en)
biotiva jada wale kideya nu nhi mardi.boivita nal bujha bnda hai aate plant di growth changi hundi aa. tuhanu regent ja padan vicho ek davie ta pani pavege.
ਹਰੇ ਚਾਰੇ ਦੇ growth lie ੳੁਸ ਚ ਕਿ ਪਾੲਿੲੇ ?
(en)
hare chaare de vich tuc ki beejya hai kirpa kr k chaare di fasal da nam likh dya kro tan jo asi shi jaankari de skyie .
ਸਰ ੲਿੱਕ ਵਾਢ ਵਾਲੀ ਚਰੀ ਬੀਜੀ ਹੈ
ਪਦਾਨ ਕਿੰਨੇ ਸਮੇ ਤੱਕ ਅਸਰ ਰੱਖਦੀ ਹੈ ?
(en)
padan da asar 10-15 din tak rehnda hai...jdo paatya de upper soondi bnni shuru ho jawe tan iss de lyi foliar spray krni shuru kr deo...
ੲਿਹ ਕੱਦ ਨਹੀ ਕਰ ਰਹੀ ਤੇ ਨਾ ਬੂਝਾ ਬਣਾ ਰਹੀ ਹੈ ਯੂਰੀਅਾ ਵੀ 100ਕਿੱਲੋ ਪ੍ਤੀ ੲੇਕੜ ਪਾ ਦਿੱਤੀ ਕੋੲੀ ਕਾਰਣ ਦੱਸੋ ਤੇ ਸੁਝਾਅ ਦੱਸੋ ?
(en)
ਤੁਸੀ ਝੋਨੇ ਵਿੱਚ 8 ਕਿਲੋਗ੍ਰਾਮ biovita ਪ੍ਰਤੀ ਏਕੜ ਦਾ ਛਿੱਟਾ ਦਿਓ। ਇਸ ਨਾਲ ਪੌਦੇ ਦੀ ਗਰੋਥ ਚੰਗੀ ਅਤੇ ਬੂਝਾ ਬਣਦਾ ਹੈ।
Asi 114 ,126 jhone ki kisma lagai a es nu 22 Din ho ge aj tk jhone ne poora buja ni marya plz koi hall ?
(en)
tuci jhone vich 8 kg biovita per acre da shita deo. is nal plant di growth changi aate bujha banda hai.
hun gobi di syngenta di kehri kisam la skde ha ?
(en)
tuci hun gobi diya ehe kisam la sakde ho;Pawas, Suhasini, Snow Heart, Tetris, Kimaya, Barsati, Lucky, Suhasini+, Snowcloud.
ਮੈ black rice pady ਦੀ ਬੀਜਾਈ ਕੀਤੀ ਹੈ ਇਸ ਦੇ ਮੰਡੀਕਰਨ ਬਾਰੇ ਦਸੋ ?
(en)
Punjab
22 contact 9779381778 jnkri ly
fusiflex syengenta herbicide nu asi bottleguard vich pa sakde ha ke nhi ?
(en)
Punjab
tuci fusiflex herbicide nu bottlehuard vich nhi pa sakde.is di sifarish bottlegaurd te nhi hai.
tricotanl 01% (L) da uera nal sheta pa sakde ha ?
(en)
Maharashtra
han g tuc issda shitta de skde ho ihh ik growth promotor hi hai iss da koi nuksaan nai hai.
201 growth ni kar rhi urea vi 100kg pyi hai hor ki pyi ji daso ?
(en)
Haryana
Iss di growth de lyi 8kg prati acre de vich biovita pao.ja rellis gold di spray karo.