Punjab
Search
ਝੋਨਾ ਉਪਰ fundicide ਕਰਨ ਦਾ ਕੋਈ ਫਾਇਦਾ ਹੈ।ਇਸ ਨਾਲ ਝੋਨਾ ਨੂੰ ਪੈਣ ਵਾਲੀ ਸੁਣਦੀ ਨੂੰ ਕੰਟਰੋਲ ਕਰ ਸਖਦੇ ਹਾਂ। ਝੋਨਾ 45 ਦਿਨ ਦਾ ਹੋ ਚੁੱਕਾ ਹੈ।ਮੇਰਾ ਮਤਲਬ ਇਹ ਹੈ ਕਿ ਜੋ ਮੱਖੀ ਬੈਠ ਦੀ ਹੈ ਉਹ ਜੇ ਸਪਰੇ ਕਰਨ ਨਾਲ ਨਾ ਹੀ ਬੈਠੇ ਤਨ ਸੁੰਡੀ ਵੀ ਨਹੀਂ ਪਵੇਗੀ ?
(pb)
ਲੱਖੀ ਜੀ fungicide ਦਾ ਛਿੜਕਾਅ ਕਰਨ ਨਾਲ ਸਿਰਫ ਉੱਲੀ ਨਾਲ ਪੈਦਾ ਹੋਣ ਵਾਲੇ ਰੋਗਾਂ ਤੋਂ ਹੀ ਬਚਾਅ ਕੀਤਾ ਜਾ ਸਕਦਾ ਹੈ ਪਰ ਤਨਾ ਸ਼ੇਦਕ ਸੁੰਡੀ ਦੀ ਰੋਕਥਾਮ ਲਈ ਕੀਟਨਾਸ਼ਕ ਦਾ ਛਿੜਕਾਅ ਹੀ ਕਰਨਾ ਪੈਂਦਾ ਹੈ, ਤੁਸੀ ਇਸ ਦੀ ਰੋਕਥਾਮ ਲਈ flubendamide 50g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
नरमे में सफेद मक्खी हरा तेला थ्रिप्स के लिए कौनसी सप्रे करें ?
(hn)
Punjab
गुरसाहाब जी, अगर आपके खेत में प्रायप्त नमी है तो आप Diafenthuron 200g/एकड़ के हिसाब से छिड़काव कर सकते हैं।
नरमे में कीटनाशक दवाई करने के कितने दिन बाद एनपीके चिलेक्टेड जिंक मैग्नीशियम सल्फेट की सप्रे कर सकते हैं ?
(hn)
Punjab
गुरसाहब जी, आप कीटनाशक का छिड़काव करने के 5 से 7 दिन बाद मैग्नीशियम सल्फेट या chelated zinc ka छिड़काव कर सकते है।
Sir lngha bukhaar da treatment dso cow nu ho gya ?
(pb)
Gurjeet ji tuci DCR inj. 2.5gm ja 5gm usdi growth de hisab nal lgwao ate uss nu nimesulide & paracetamole salt da inj. 15ml ate Tribivet inj. 15ml lgwao ate 3 din lgwaunde rho. baki bachia nu janam ton 3-5 mahine di umar ton badd isdi vaccine krwa deni chahidi hai. jiss nal ehh smasia nhi aundi hai.
Sir hun lal chrri beej sakde aa ?
(pb)
Punjab
Dharamveer ji, chari di bijai June mahine tak hi karni cahahidi hai kyuki is to baad beeji chari da vaadha jyada vadia nhi hunda.
Hi, Please find shared images,Can you confirm solution for same..leaves are going dry from top neck
(en)
Punjab
Raman this is due to a fungal infection, to control this you can spray Mancozeb 2g/L of water.
devmedia
(pb)
Punjab
Pamma ji tuci goat farming di training lai apne nazdiki krishi vigyan kenrda nal sampark kr skde ho uthe bhi sme sme te alag alag training diti jandi hai tuci isde lai Krishi Vigyan Kendra, Langroya, Nawanshahr ,Mobile no.:: 01823-250652 nal sampark kr skde ho.
sir dhan me khar chakeheri aur daur ke niyantran ke liye kaun see dawa ka chidkaw kare ?
(hn)
Punjab
Mishraa ji, apa jis ke niyantran ke baare me jaankari lena chahte hai, kripya us cheej ki photo jarror bheje, ya iska koi aur naam hai to vo btaaye ta jo aapko is baare me sahi jaankari di jaa sake.
Sir es bare jankari deo ?
(pb)
Punjab
Sraabjit ji, kirpa kar ke visthaar naal dasso ki tuhaanu is baare ki jaankari chahidi hai, us hisaab naal hi tuhaanu sahi jeaab ditta jaa sakega
Punjab
Sir eh puchna eh kehra beej hai or ki jhar hai bs basic puchna
Sir ji sarso ki bijai ka sahi time kya hai ?
(hn)
Punjab
Gurvinder ji, sarso ki buvai September October ke mahine me ki jaati hai .
I am Concerned for the Health of my Chilli Plants ( JK 176 ). Please tell me what medicine i should use on these problems ?
(en)
Punjab
Arif this is the attack of fungal disease, to control this disease you can spray mancozeb@ 2 g/L of water.
Chattisgarh
Thankyou Sir
cow de ajj 4 ਪੈਰਾਂ ਨੂੰ ਸੋਜ ਹੋ ਗਈ ਉਸਦੇ meglodain.. isofluad. ceftiron inj lga ਸਕਦੇ ਆ ਲਾਸ਼ਟ month chlda ਉਸਨੂੰ ਸੁਣ ਵਾਲੀ ਆ ?
(pb)
Punjab
ਗੁਰਜੀਤ ਜੀ ਤੁਸੀ ਉਸ ਨੂੰ ਨਜ਼ਦੀਕੀ ਕਿਸੇ ਵਧੀਆ ਡਾਕਟਰ ਨੂੰ ਚੈੱਕ ਕਰਵਾਓ ਕਿਉਕਿ ਉਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ.
श्री मान जी नमस्कार पिछले सवाल का जवाब देने के लिए धन्यवाद्। आपने स्प्रे करने को बताया है तो नरमा में स्प्रे के लिए यूरिया और होषी की डोज कितनी कितनी होनी चाहिए। नरमा का विकास सही से नहीं हो रहा है। कृपया उचित सुझाव दें। धन्यवाद्
(hn)
Haryana
गोदारा जी वैसे तो पहले आप सिफारिश की गयी मात्रा खाड़ी की ही डाले उसके बाद भी अगर फसल की ग्रोथ नहीं हो रही तो आप ३ किलो यूरिया को 150 लीटर पानी में मिला कर प्रति एकड़ के हिसाब से स्प्रे करें और होशी की मात्रा 400 ml को प्रति एकड़ के हिसाब से स्प्रे करें।
White ?
(pb)
Punjab
Bhoopram to control the whitefly pest you can spray Dinotefuran 60g/ acre in 150 litre of water.
Jhone ch pani ni sukh reha 1. Month ho gya Jhdda v kalliya hoi jndiya . Shalfar v pai c Ki kita jawe ?
(pb)
gursewak ji eh tan appe hi suku hun esde layi appan kuch nahi kar sakde.
ਪਹਿਲਾਣ ਝੋਟੀ ਆ ਸੂਈ ਨੂੰ 15 ਹੋ ਗਏ ਕਦੇ ਕਦੇ ਭਾਰ ਦੇਖੋਦੀ ਆ ਬਾਕੀ ਬੱਚੇਦਾਨੀ ਨੂੰ ਵੀ ਸੋਜ ਆ ਉਸਦੇ xnal inj lga skde ਆ ਜਾ ਨਹੀਂ ?
(pb)
ਤੁਸੀ ਉਸ ਨੂੰ Xnel inj.1gm, Megludyne inj. 10ml, tonophos inj. 20ml, Calcimust inj. 20ml ਲਗਵਾਓ ਅਤੇ 3 ਦਿਨ ਤੱਕ ਲਗਵਾਓ ਬਾਕੀ ਉਸ ਨੂੰ Calcimust gel 300ml ਰੋਜਾਨਾ 3 ਦਿਨ ਪਿਲਾਓ
Kya kiya jaye aise white line aa rhi hai makki k leaf pr ?
(en)
Himachal Pradesh
raman ji yeh magnesium ki kami lag rahi hai iski roktham ke liye ap magnesium sulphate 1 kilo prati 100 litre paani ke hisab se prayog kar sakte hai,
Fish farming se related jaankari chahiye thi ?
(hn)
Punjab
Junaid ji yadi aap fish farming ka kam suru krna chahte hai toh pehle aap iss kam ki training len kyuki uss training certificate se hei apko loan, subsidy mill skti hai aur iss kam ki bhi puri jankari milegi aap iske liye Commissioner of Fisheries, Taraporwala Aquarium, Netaji Subhash Road, Charni Road, Mumbai-400002 (Maharashtra state, India), Tel.- 022-22821239, Fax.-022-22822312, E-mail : commfishmaha@gmail.com se sampark kr skte hai.
ਸਰ ਇਸ ਦਾ ਕੀ ਫ਼ਾਇਦਾ ਝੋਨੇ ਤੇ ਸਪਰੇਅ ਕਰਨ ਦਾ ਦੱਸਣਾ ਜੀ ਜ਼ਰੂਰ। ਧੰਨਵਾਦ ?
(pb)
Haryana
ਬਲਕਰਨ ਜੀ ਇਹ ਦਵਾਈ ਨੂੰ ਆਲੂ ਅਤੇ ਮਿਰਚ ਵਿਚ ਝੁਲਸ ਰੋਗ ਦੀ ਰੋਕਥਾਮ ਲਈ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਏਸਨੂੰ 200-400 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ.
श्री मान जी नमस्कार नरमा में दानेदार यूरिया खाद के साथ होशि को मिलाकर छिड़काव कर सकते हैं क्या। नरमे की बढ़वार में इसका कोई फायदा होगा क्या। नरमा में गुलाबी सुंडी का भी हमला है कोन सी दवाई का प्रयोग करें। कृपया उचित सुझाव दें। धन्यवाद् ?
(hn)
Haryana
गोदारा जी यूरिया में आप होशी को मिला कर स्प्रे कर सकते है पर उसका प्रयोग आप तभी की अगर आपकी फसल का सही विकास नहीं हो रहा । गुलाबी सुंडी का रोकथाम के लिए आप chlorantraniliprole 80 ml को प्रति एकड़ के हिसाब से प्रयोग कर सकते है। इतना ध्यान रखे की इन दो स्प्रे के बीच में कम से कम 10 दिन का अंतर जरूर रखे ।
सर मक्की में सुंडी लग रही है ?
(hn)
Haryana
गोपाल जी इसकी रोकथाम के लिए आप quinalphos 500 ml को प्रति एकड़ के हिसाब से प्रयोग कर सकते है.
devmedia
(pb)
Punjab
tuci ohna nu feed de nal nal Egg formula powder dena suru kro ate ohna nu haria sbhia khila skde ho ohh holi holi egg te aa jangia baki tuci vdhia company da mineral mixture bhi feed vich mix krke de skde ho.
ਸਰ ਜੀ amrood ਦੇ ਬੂਟਿਆਂ ਨੂੰ ਫਲ ਨਹੀਂ ਲਗਾ ਕੀ ਕਰੀਏ ਤਿਨ ਬੂਟੇ hun ?
(pb)
Haryana
ਹਰਪ੍ਰੀਤ ਜੀ ਇਕ ਤਾਂ ਆਪਣੇ ਪੋਧੇ ਦੀ ਫੋਟੋ ਭੇਜੋ ਅਤੇ ਦੂਜਾ ਇਹ ਦਸੋ ਤੁਸੀਂ ਇਸਨੂੰ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾਈ ਸੀ.
Punjab
ਹਾਂਜੀ ਇਹ ਗੱਭਣ ਪਸ਼ੂਆਂ ਲਈ ਵੀ ਲਗਵਾਈ ਜਾ ਸਕਦੀ ਹੈ ਕਿਉਕਿ ਜੇਕਰ ਇਹ ਬਿਮਾਰੀ ਗੱਭਣ ਪਸ਼ੂ ਨੂੰ ਹੋ ਜਾਂਦੀ ਹੈ ਫਿਰ ਉਸਦਾ ਇਲਾਜ ਵੀ ਹੋਵੇਗਾ ਅਤੇ ਗਰਭਪਾਤ ਵੀ ਹੋ ਸਕਦਾ ਹੈ.
ਝੋਨੇ ਤੇ ਸਪਰੇ ਲਈ ਕਿੰਨਾ ਚੂਨਾ ਕਿੰਨੇ ਪਾਣੀ ਵਿਚ ਘੋਲਣਾ ਚਾਹੀਦਾ ਹੈ ਜੀ ?
(pb)
Haryana
ਧਰਮ ਜੀ ਕਿਰਪਾ ਇਹ ਦਸੋ ਤੁਸੀਂ ਕਿਹੜੀ ਦਵਾਈ ਦੀ ਗੱਲ ਕਰ ਰਹੇ ਹੋ ਅਤੇ ਇਹ ਸਪਰੇਅ ਤੁਸੀਂ ਕਿਸ ਬਿਮਾਰੀ ਜਾ ਕੀੜੇ ਦੀ ਰੋਕਥਾਮ ਲਈ ਵਰਤਣੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
ਮੱਕੀ ਜਵਾਰ ਬਾਜਰਾ ਮਿਕਸ ਕਰਕੇ ਬਿਜਾਈ ਕੀਤਾ ਹੈ ਜੀ। ਕੋਈ ਨਦੀਨ ਨਾਸ਼ਕ ਵਰਤ ਸਕਦੇ ਹਾਂ ਜੀ।10ਦਿਨ ਹੋਗੇ ਹਨ ?
(pb)
Haryana
ਧਰਮ ਜੀ ਨਦੀਨ ਦੀ ਰੋਕਥਾਮ ਲਈ ਗੋਡੀਂ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ।
sar ਇਹ ਗਾਂ 6 ਮਹੀਨੇ ਸੂਈ ਨੂੰ ਹੋ ਗਏ ਹਨ ਇਲਾਜ ਬਹੁਤ ਕਰਵਾਇਆ ਪਰ ਇਸ ਦੀ ਬੱਚੇਦਾਨੀ ਤੋਂ ਰੇਸ਼ਾ ਆਉਂਦਾ। ਦੋ ਸਟੈਂਪ ਟੋਟਾਵੀਟ ਇੱਕ ਡੱਬਾ ਕੀਪਰ ਪਲੱਸ ਇੱਕ ਸ਼ੀਸ਼ੀ reapeatovet ਦੇ ਚੁੱਕੇ ਹਾਂ ਪਰ ਠੀਕ ਨਹੀਂ ਹੋ ਰਹੀ ਤੇ ਨਾ ਹੀ ਟੀਕਾ ਖੜਦਾ ਵਾਰ ਵਾਰ ਰਪੀਟ ਹੋ ਜਾਂਦੀ ਹੈ ?
(pb)
ਇਸ ਨੂੰ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਤਵੇ ਤੇ ਚੰਗੀ ਤਰ੍ਹਾਂ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਅਤੇ Macsure L ਪਾਊਡਰ 100gm ਰੋਜਾਨਾ ਦਿਓ ਜਾ ਫਿਰ Keeper plus powder 30gm ਰੋਜਾਨਾ 20 ਦਿਨ ਤੱਕ ਦਿਓ.
ਕਲ੍ਹੋਰੋ ਦਵਾਈ ਕਿੰਨੇ ਦਿਨ ਅਸਰ ਰੱਖਦੀ ਆ ਝੋਨੇ ਉਪਰ ਸਪਰੇ ਕਰਨ ਤੇ ?
(pb)
Haryana
ਲੱਖੀ ਜੀ ਕੋਈ ਵੀ ਸਪਰੇਅ ਕਰਨ ਤੋਂ ਬਾਅਦ ਦੂਜੀ ਸਪਰੇਅ ਦੇ ਵਿਚਲੇ ਘਟੋ ਗਹਤ 10-15 ਦਾ ਅੰਤਰ ਜਰੂਰ ਰੱਖੋ ਤਾਂ ਜੋਂ ਪਹਿਲੀ ਦਵਾਈ ਪੂਰਾ ਅਸਰ ਏਕੜ ਸਕੇ ਬਾਕੀ ਇਸਦਾ ਅਸਰ 20-25 ਦਿਨ ਤੱਕ ਰਹਿੰਦਾ ਹੈ.
Orange te kinnu eda hou ja rhe yellow v hou ja rhe ?
(en)
Haryana
Bachittar ji ehna de fatan da mukh Karan ehe hunda hai jdo appan esnu wala paani lga dayiye ja paani jada sma khda rhe ja pher kaafi lambe sme baad paani layiye baki tusi eh daso esnu khad kehdi kini matra vich payi hai
devmedia
(pb)
Punjab
ਨਿਰਮਲ ਜੀ ਤੁਸੀ ਇਸ ਨੂੰ ਗੋਲੀਆਂ ਦੇਣੀਆਂ ਬੰਦ ਕਰ ਦਿਓ ਅਤੇ ਲਗਭਗ 10 ਦਿਨ ਤਕ ਇੰਤਜ਼ਾਰ ਕਰੋ ਜੇਕਰ ਕੋਈ ਹੀਟ ਦੇ ਲੱਛਣ ਨਹੀਂ ਦਿਖਾਉਂਦੀ ਤਾਂ ਤੁਸੀ ਉਸ ਨੂੰ Ovulenta kit ਦਿਓ ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ ਪਹਿਲਾ ਤੁਸੀ ਨੀਲੀਆਂ ਗੋਲੀਆਂ ਕੁੱਟ ਕੇ ਪਾਊਡਰ ਬਣਾ ਕੇ ਦਿਓ ਫਿਰ 10 ਮਿੰਟ ਬਾਦ ਸਫੇਦ ਗੋਲੀ ਦਿਓ ਇਸ ਤਰ੍ਹਾਂ 5 ਦਿਨ ਤੱਕ ਦਿਓ.
Sir ji cow nu lumpy bimari ho gaee mi oss da dhud pee sakda ja nahi ?
(pb)
Punjab
Amritpal ji tuci usde dudh di varto ubal ke kr skde ho ehh bimari pashua vich he ho rhi ha insana vich isde lashan nhi aunde ha
Lumpi bimari da koi desi elaj daso g mere kol 2majha te 1cow aa cow nu bimari ho gaee cow to ee bimari majha nu vi ho sakhde aa ja nahi mi ess to bachan vaste ki kara daso te cow da koi desi tarika daso jo o tek ho jave pls ?
(pb)
Amritpal ji tuci LSD-25 homeopathic dwai vart skde ho tuci ehh photo dekh skde ho ate uss nu Intacef inj. 4gm, Avil inj. 10ml, megludyne inj. 20ml, Ascrobic acid 30ml lgwao ate pehle din Hitek inj. 1ml/50kg bhar de hisab nal chamdi vich lgwao.
Sir ji lumpi bimari majha nu vi hunde aa ess pic vich dekh k daso ee ki aa ?
(pb)
Amritpal ji ehh kai jgah majha vich bhi dekhi gyi hai tuci iss nu turant nazdiki doctor ton check krwao jiss nal isdi sahi janch ho ske ate sahi ilaj ho ske.
Sir ji lumpy bimari ho gaee mere coe nu kus nahi khandi te dhud vi nahi dende koi hall ?
(pb)
Amritpal ji tuci uss nu nazdiki kise vdhia doctor ton check krwao kyuki usdi janch krke hei sahi ilaj ho skda hai
ਸਤਿ ਸ੍ਰੀ ਆਕਾਲ ਜੀ ਸਰ ਮਿਰਚਾਂ ਦੇ ਬੂਟੇ ਖਰਾਬ ਹੋ ਰਹੇ ਨੇ ਕੋਈ ਹਲ ਦਸੳਉ ਜੀ ?
(pb)
Haryana
ਸਰਬ ਜੀ ਇਸਦੀ ਰੋਕਥਾਮ ਲਈ ਤੁਸੀਂ spiromesifen 100 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ.
Sir ji jhone vich ee kes cheej di katt aa jhona pelaa ho reha ga mi ess vich DAP pai aa 50 kg akar di te loha 30 kg te zinc 33 wali 13 kg te magniseum 15 kg ee adha lavai to pehla laeaa c jeve DAP te magnicum pehla paeaa c te loha te zinc lavai to peso paiaa hun cona lai nu 12 din ho gaee te hun tak uria 35 kg pai aa te mere ee zamen vicho mi 2 fit mitti cakhe aa te fr cona laiaa g hun daso ess vich ki katt aa g ee 126 cona g mi 25 din di paneri zamen vich lai c g daso pls koi hall ?
(pb)
Haryana
Amrit ji eh lohe di ghat di ghat lag rahi hai esdi roktham lai tusi ferrous sulphate 1 kilo prati 200 litre paani vich ghol ke prati acre de hisab nal spray kro.
Sir ji cone vich ee kes cej di katt aa cona pelaa ho reha ga mi ess vich DAP pai aa 50 kg akar di te loha 30 kg te zinc 33 wali 13 kg te magniseum 15 kg ee adha lavai to pehla laeaa c jeve DAP te magnicum pehla paeaa c te loha te zinc lavai to peso paiaa hun cona lai nu 12 din ho gaee te hun tak uria 35 kg pai aa te mere ee zamen vicho mi 2 fit mitti cakhe aa te fr cona laiaa g hun daso ess vich ki katt aa g ee 126 cona g mi 25 din di paneri zamen vich lai c g daso pls koi hall
(pb)
Haryana
Amrit ji eh lohe di ghat lag rhi hai esdi roktham lai tusi ferrous sulphate 1 kilo prati 200 litre paani de hisab nal pratia acre vich spray kro
ਇਹ ਪੂਸਾ 44 ਆ ਇਹ ਇੱਕ ਮਹੀਨੇ ਦਾ ਅਖੀਰਲੀ ਰੇਹ ਕੱਲ ਨੂੰ ਪਾਉਣੀ ਆ ਪਲੀਜ਼ ਦੱਸਣਾ ਕੀ ਪਾਈਏ ਹੋਰ ?
(pb)
Haryana
ਬਰਾੜ ਜੀ ਤੁਹਾਡੀ ਫਸਲ ਦੇਖਣ ਨੂੰ ਤਾਂ ਠੀਕ ਲਗ ਰਹੀ ਹੈ ਏਸਨੂੰ ਤੁਸੀਂ ਖਾਦ ਪਾ ਸਕਦੇ ਹੋ ਹਜੇ ਹੋਰ ਕੁਛ ਪਾਉਣ ਦੀ ਜਰੂਰਤ ਨਹੀਂ.
Punjab
Thanks Pavitar singh ji
Sir sava7301 ye 14 July ko lagai thi isme baliyaan jaldi aa gai h growth bhi slow hai kya karna chahiye ?
(hn)
Haryana
Nishu ji kirpya yeh btaye ki apne isko konsi khad kitni matra mein daali thi us hisab se hi apko sahi jankari diti ja sakdi hai
गन्ने में रेड रोड़ के लिऐ क्या लगना चाहिए ?
(hn)
Haryana
पांडे जी गन्ने में red rot के लिए बिजाई से पहले गन्ने की पोरी जा बीज को carbendazim 1 ग्राम प्रति 2 लीटर पानी के हिसाब से भिगो के रखने की सिफारिश की जाती है
ਸ੍ਰੀ ਮਾਨ ਜੀ ਝੋਨੇ ਵਿੱਚ ਇਹ ਕੱਖ ਬਹੁਤ ਹੈ ਇਲਾਜ ਦੱਸਿਆ ਜਾਵੇ ?
(pb)
Haryana
ਗੁਰਜੀਤ ਜੀ ਇਸਦੀ ਰੋਕਥਾਮ ਲਈ ਤੁਸੀਂ bispyribac 100 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ.
ਸ੍ਰੀ ਮਾਨ ਜੀ ਮੇਰੇ ਕੋਲ ਦੋ ਵੱਛੀਆ ਇਕ ਵੱਛੀ ਗੱਬਣ ਹੈ ਇੱਕ ਬਣਨ ਵਾਲੀ ਹੈ। ਉਹ ਪਿਸ਼ਾਬ ਬਹੁਤ ਪੀਂਦੀਆਂ ਨੇ ਉਨ੍ਹਾਂ ਨੂੰ ਕੀ ਦਿੱਤਾ ਜਾਵੇ। ਲੂਣ ਤਾਂ ਦੇ ਰਹੇ ਹਾਂ ?
(pb)
Punjab
ਗਿਲ ਜੀ ਤੁਸੀ ਓਹਨਾ ਨੂੰ Fenbendazole & ivermectin ਸਾਲਟ ਦੀ ਗੋਲੀ ਦਿਓ ਇਹ ਗੱਭਣ ਪਸ਼ੂਆਂ ਲਈ ਵੀ ਠੀਕ ਰਹਿੰਦੀ ਹੈ ਅਤੇ ਇਹਨਾਂ ਨੂੰ Bovimin B ਮਿਨਰਲ ਮਿਕਸਚਰ ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ
Gd mrng sir Sir can we multiply trichoderma culture in biogas slury ?
(en)
Haryana
Kulveer this is very typical process, as it requires lab equipments and flask and funnel and some culture also. So we can\'t multiply this in home in biogas slurry
ਜਿਹੜੀ ਬਿਮਾਰੀ ਪਸੂਆ ਦੀ ਚਲੀ ਉਸ ਦਾ ਕੋਈ ਦੇਸੀ ਇਲਾਜ ਦਸੋ ਚਮੜੀ ਰੋਗ ਦੀ ?
(pb)
ਸੇਵਕ ਜੀ lumpy skin ਬਿਮਾਰੀ ਕਰਕੇ ਪਸ਼ੂ ਦੇ ਪੂਰੇ ਸਰੀਰ ਤੇ ਜਖਮ ਹੋਣ ਲਗਦੇ ਹੈ ਜਿਸ ਵਿੱਚੋ ਪਸ ਵਗਦੀ ਰਹਿੰਦੀ ਹੈ ਅਤੇ ਪਸ਼ੂ ਕਮਜ਼ੋਰ ਹੋ ਜਾਂਦਾ ਹੈ ਅਤੇ ਉਸ ਨੂੰ ਦਰਦ ਹੁੰਦੀ ਹੈ ਇਸਦਾ ਵੀ ਸਮੇ ਤੇ ਇਲਾਜ ਨਾ ਹੋਣ ਕਰਕੇ ਪਸ਼ੂ ਦੀ ਮੌਤ ਹੋ ਸਕਦੀ ਹੈ, ਇਸ ਲਈ ਤੁਸੀ ਆਪਣੇ ਫਾਰਮ ਤੇ ਸਾਫ ਸਫਾਈ ਦਾ ਧਿਆਨ ਰੱਖੋ ਅਤੇ ਇਹਨਾਂ ਦਿਨਾਂ ਵਿਚ ਬਾਹਰ ਤੋਂ ਪਸ਼ੂ ਨਾ ਖਰੀਦੋ. ਇਸਦੇ ਲਈ Goat Pox ਜੋ ਬੱਕਰੀ ਵਿੱਚ ਵੈਕਸੀਨ ਕੀਤੀ ਜਾਂਦੀ ਹੈ ਉਸ ਦੀ ਵਰਤੋਂ ਪਸ਼ੂਆਂ ਵਿੱਚ ਕੀਤੀ ਜਾ ਸਕਦੀ ਹੈ, ਬਾਕੀ ਜੇਕਰ ਬਿਮਾਰੀ ਫੈਲ ਜਾਂਦੀ ਹੈ ਫਿਰ ਇਸਦੇ ਲੱਛਣਾਂ ਦੇ ਹਿਸਾਬ ਨਾਲ ਹੀ ਸਹੀ ਇਲਾਜ ਹੋ ਸਕਦਾ ਹੈ
ਸਰ ਜੀ ਸਤਿ ਸ੍ਰੀ ਆਕਾਲ ਜੀ ਸਰ ਜੀ ਝੋਨੇ ਨੂੰ npk 13.00.45 ਕਿੰਨੇ ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕੀਤੀ ਜਾਵੇ ਤੇ ਸਹੀ ਸਮਾਂ ਕਿਹੜਾ ਏ ਕਿਹੜੀ ਸਟੇਜ ਤੇ ਝੋਨਾ ਹੋਵੇ ਤਾਂ ਫਿਰ ਸਪਰੇਅ ਕਰਨੀ ਚਾਹੀਦੀ ਤੇ ਕਿੰਨੀ ਵਾਰ ਕਰਨੀ ?
(pb)
Punjab
ਜੁਗਰਾਜ ਜੀ 13 00 45 ਦਵਾਈ ਦਾ ਛਿੜਕਾਅ 10-15g/L ਪਾਣੀ ਦੇ ਹਿਸਾਬ ਨਾਲ ਝੋਨੇ ਦੇ ਨਿਸਰਣ ਤੋਂ ਪਹਿਲਾਂ ਲੋੜ ਪੈਣ ਤੇ 2 ਜਾ ਇਸ ਤੋਂ ਵੱਧ ਵਾਰ ਵੀ ਕੀਤਾ ਜਾ ਸਕਦਾ ਹੈ ਜੀ।
Bai ji cow de skin disease bare koi medicine injection dso g ?
(pb)
Gursewak ji tuc uss nu Intacef inj. 4gm, Avil inj. 10ml, megludyne inj. 20ml, Ascrobic acid inj 30ml lgwao ate pehle din Hitek injection 1ml/50kg bhar de hisab nal chamdi vich lgwao. baki isde ass pass saff safai da dian rakho ate iss nu duje pashua ton alag krr deo.
ਗਾਂ ਨੂੰ ਸੂਣ ਤੋ ਕਿੰਨਾ ਸਮਾਂ ਪਹਿਲਾਂ ਦੁੱਧ ਚੋਣਾਂ ਛੱਡਣਾ ਚਾਹੀਦਾ ਹੈ ?
(pb)
Rajasthan
ਸੁਖਦੇਵ ਜੀ ਪਸ਼ੂ ਨੂੰ ਸੂਣ ਤੋਂ 2 ਮਹੀਨੇ ਪਹਿਲਾ ਦੁੱਧ ਲੈਣਾ ਬੰਦ ਕਰ ਦੇਣਾ ਚਾਹੀਦਾ ਹੈ
टमाटर के बीज कब बोए जाते है ?
(hn)
Haryana
श्रीमान जी इसकी नर्सरी को सितंबर अक्टूबर में बोने की सिफारिश की जाती है
bacterial blight rog lei ki spry kariea te kado karni pr 114 nu ?
(pb)
Punjab
Gurpreet ji, BLB di rokthaam lai tusi copper oxychloride 2g/L de naal streptocycline 12g/acre de hisaab naal spray kar ke kar sakde ho ji.
ਝੋਨਾ ਉਪਰ fungicide ਕਰਨ ਦਾ ਕੋਈ ਫਾਇਦਾ ਹੈ।ਇਸ ਨਾਲ ਝੋਨਾ ਨੂੰ ਪੈਣ ਵਾਲੀ sundi ਨੂੰ ਕੰਟਰੋਲ ਕਰ ਸਖਦੇ ਹਾਂ।ਝੋਨਾ 45 ਦਿਨ ਦਾ ਹੋ ਚੁੱਕਾ ਹੈ ਧੰਨਵਾਦ ?
(pb)
Punjab
ਖੀਜੀ fungicide ਦੇ ਸਪਰੇ ਕਰਨ ਨਾਲ ਸਿਰਫ ਬਿਮਾਰੀਆਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ ਇਸ ਨਾਲ ਕਿਸੇ ਵੀ ਕੀੜੇ ਜਾਂ ਸੁੰਡੀ ਦੀ ਰੋਕਥਾਮ ਨਹੀਂ ਕੀਤੀ ਜਾ ਸਕਦੀ।
ਸ੍ਰੀ ਮਾਨ ਜੀ ਮੀਂਹ ਕਦੋਂ ਤੱਕ ਹੱਟੇ ਗਾਂ ਜੀ ਝੋਨਾ ਲਾਉਣਾ ਗਾਂ ਪਾਣੀਂ 3ਫੁੱਟ ਖੜ੍ਹਾ ਗਾਂ ਜੀ ਬਹੁਤ ਬੁਰਾ ਹਾਲ ਹੈ ਜੀ ਧੰਨਵਾਦ ?
(pb)
Haryana
ਭੁੱਲਰ ਜੀ ਮੌਸਮ ਵਿਭਾਗ ਅਨੁਸਾਰ ਆਉਣ ਵਾਲੇ 3-4 ਦਿਨ ਵਿਚ ਮੀਂਹ ਦੀ ਸੰਭਾਵਨਾ ਹੈ.
ਬਾਈ ਜੀ mastitis ਤੋ ਬਚਣ ਲਈ ਗਾ ਨੂੰ ਕਿ ਇਲਾਜ ਕਰ ਸਕਦੇ ਹਾਂ ਕੀ ਦਵਾਈ ਅਤੇ ਘਰੇਲੂ ਉਪਾਅ ਕਰ ਸਕਦੇ g ਧੰਨਵਾਦ ?
(pb)
Punjab
ਜੇਕਰ ਪਸ਼ੂ ਦੀ ਸਹੀ ਤਰੀਕੇ ਨਾਲ ਦੇਖਭਾਲ ਨਾ ਕੀਤੀ ਜਾਵੇ ਤਾਂ ਇਸ ਨਾਲ ਥਨੇਲਾ ਰੋਗ ਜਾਂ ਮੈਸਟਾਈਟੀਸ ਦੀ ਬਿਮਾਰੀ ਹੋ ਜਾਂਦੀ ਹੈ , ਸਭ ਤੋਂ ਪਹਿਲਾਂ ਤਾਂ ਖੁਦ ਕੁੱਝ ਗੱਲਾਂ ਦਾ ਧਿਆਨ ਰੱਖੋ ਕਿ ਪਸ਼ੂ ਨੂੰ ਚੋਣ ਤੋਂ ਤੁਰੰਤ ਬਾਅਦ ਬੈਠਣ ਨਾ ਦਿਓ, ਉਸਦੇ ਰਹਿਣ ਸਹਿਣ ਵਾਲੀ ਜਗ੍ਹਾ ਦੀ ਸਾਫ ਸਫਾਈ , ਬਾਕੀ ਜਦੋ ਵੀ ਕਿਤੇ ਮੈਸਟਾਈਟਸ ਦੀ ਬਿਮਾਰੀ ਨਜ਼ਰ ਆਵੇ ਤਾਂ ਮਿੱਠਾ ਸੋਡਾ ਤੁਰੰਤ ਦੇਣਾ ਸ਼ੁਰੂ ਕਰ ਦਿਓ 100-150 ਗ੍ਰਾਮ ਮਿੱਠਾ ਸੋਡਾ ਦੇਣ ਨਾਲ ਸ਼ੁਰੂਆਤੀ ਸਟੇਜ ਦੀ ਮੈਸਟਾਈਟਸ ਤੇ ਕੰਟਰੋਲ ਕੀਤਾ ਜਾ ਸਕਦਾ ਹੈ ਬਾਕੀ NDDB ਦਾ ਵੱਡੇ ਲੈਵਲ ਤੇ ਅਜ਼ਮਾਇਆ ਹੋਇਆ ਤਰੀਕਾ ਤੁਸੀ ਵਰਤੋ ਸਭ ਤੋਂ ਪਹਿਲਾਂ ਤੁਸੀ ਐਲੋਵੀਰਾਂ (ਕਮਾਰ) ਦੀ ਇੱਕ ਪੱਤੀ ਲੱਗਭੱਗ 250 ਗ੍ਰਾਮ ਜੜ ਕੋਲੋ ਕੱਟ ਲਵੋ ਜੇਕਰ ਥੱਲੇ ਤੋਂ ਚਿੱਟੀ ਲਾਈਨ ਤੋਂ ਥੱਲੋ ਕੱਟ ਲਵੋ ਪਰ ਧਿਆਨ ਰੱਖੋ ਕਿ ਉਸਦੀ ਜੈਲ ਥੱਲੇ ਨਾ ਡਿੱਗੇ ਇਸ ਲਈ ਤੁਰੰਤ ਉਸ ਨੂੰ ਕੱਟ ਕੇ ਉਲਟਾ ਕਰ ਲਵੋ ੳੇਸ ਤੋਂ ਬਾਅਦ ਉਸ ਨੂੰ ਕੱਟ ਕੇ ਛੋਟੇ ਛੋਟੇ ਟੁਕੜੇ ਕਰਕੇ ਮਿਕਸੀ ਵਿੋੱਚ ਪਾ ਲਵੋ ਉਸ ਵਿੱਚ 50 ਗ੍ਰਾਮ ਘਰੇਲੂ ਹਲਦੀ ਪਾ ਦਿਓ ਤੇ ਨਾਲ ਹੀ 15 ਗ੍ਰਾਮ ਚੂਨਾ ਉਸ ਵਿੱਚ ਪਾ ਲਵੋ ਹੁਣ ਇਸਨੂੰ ਮਿਕਸੀ ਵਿੱਚ ਮਿਕਸ ਕਰ ਲਵੋ ਮਿਕਸ ਹੋਣ ਤੋਂ ਬਾਅਦ ਇਹ ਇੱਟ ਦੇ ਰੰਗ ਵਰਗਾ ਲਾਲ ਜਿਹਾ ਜਾਵੇਗਾ ਉਸ ਤੋਂ ਬਾਅਦ ਇਸ ਵਿੱਚ ਥੌੜਾ ਜਿਹਾ 2-3 ਚਮਕ ਅਲੱਗ ਬਰਤਨ ਵਿੱਚ ਕੱਢ ਲਵੋਂ ਤੇ ਬਾਕੀ ਫਰਿੱਜ਼ ਵਿੱਚ ਰੱਖ ਲਵੋ ਜੋ ਅਲੱਗ ਕੱਢਿਆਂ ਹੋਵੇਗਾ 2-3 ਚਮਚ ਉਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਘੋਲ ਲਵੋ ਫਿਰ ਜਿਸ ਪਸ਼ੂ ਦੇ ਹਵਾਨੇ ਤੇ ਲਗਾਉਣਾ ਹੈ ਉਸ ਨੂੰ ਚੰਗੀ ਤਰਾਂ ਧੋ ਕੇ ਸਾਫ ਕਰ ਲਵੋ ਉਸ ਤੋਂ ਬਾਅਦ ਹਵਾਨੇ ਦੇ ਚਾਰੇ ਪਾਸਿਆਂ ਤੋਂ ਇਸ ਦੀ ਚੰਗੀ ਤਰਾਂ ਮਾਲਿਸ਼ ਕਰੋ ਹਰ ਇੱਕ ਘੰਟੇ ਬਾਅਦ ਜੋ ਫਰਿੱਜ ਵਿੱਚ ਬਚਿਆਂ ਮਟੀਰੀਅਲ ਹੈ ਉਸ ਵਿੱਚੋ ਇਸੇ ਤਰਾਂ ਹੀ ਘੋਲ ਤਿਆਰ ਕਰਕੇ ਮਾਲਿਸ਼ ਕਰਨੀ ਹੈ ਇਹ ਇੱਕ ਦਿਨ ਵਿੱਚ 8-10 ਵਾਰ ਮਾਲਿਸ਼ ਕਰੋ ਜੋ ਰਾਤ ਨੂੰ ਮਾਲਿਸ਼ ਕਰਨੀ ਹੈ ਉਸ ਵਿੱਚ ਥੌੜਾ ਜਿਹਾ ਸਰੌਂ ਦਾ ਤੇਲ ਵੀ ਮਿਕਸ ਕਰ ਸਕਦੇ ਹੋਂ ਜਿਸ ਨਾਲ ਸਾਰੀ ਰਾਤ ਇਸ ਦਾ ਅਸਰ ਰਹੇਗਾ ਹਰ ਰੋਜ਼ ਨਵਾਂ ਇਸੇ ਤਰਾਂ ਹੀ ਤਿਆਰ ਕਰਨਾ ਹੈ 5-6 ਦਿਨ ਲਗਾਤਰਾ ਇਸਤਰਾਂ ਨਾਲ ਮਾਲਿਸ਼ ਕਰਨ ਨਾਲ ਥਨੈਲਾ ਰੋਗ ਠੀਕ ਹੋ ਜਾਵੇ ਤਾਂ ਜੇਕਰ ਧਾਰ ਕਰੜੀ ਹੈ ਤਾਂ ਵੀ ਇਸ ਨਾਲ ਠੀਕ ਹੋ ਜਾਵੇਗੀ ਬਾਕੀ ਜੇਕਰ ਤੰਦਰੁਸਤ ਪਸ਼ੂ ਦੇ ਵੀ ਹਫਤੇ ਵਿੱਚ ਦੋ-ਤਿੰਨ ਦਿਨ ਇਸ ਤਰਾਂ ਨਾਲ ਮਾਲਿਸ਼ ਕਰਦੇ ਰਹੋਗੇ ਤਾਂ ਥਣਾਂ ਦੀ ਸਮੱਸਿਆਂ ਆਵੇਗੀ ਹੀ ਨਹੀ.
मूंगफली 40 दिन की हो गयी कोनसा खाद या स्प्रे करे ?
(hn)
Punjab
गोपाल जी कृपया यह बताएं कि आप पहले फसल को कौन सी खाद कितनी मात्रा में डाल चुके हैं उस हिसाब से ही आपको इस बारे में सही जानकारी दी जा सकेगी।
sir eh 128 jiri hai par isdi growth nahi ho rahi is vich hun tk ik bag DAP ik bag urea duji war ik bag urea te adha bag potash teeji war ik bag urea ta 8 kg agrozyme jiri 40 42 din di baee ?
(pb)
Haryana
Harpal ji es vich iron di.kami lag rahi hai esde lai tusi ferrous sulphate 1 kilo nu 200 litre paani vich ghol ke prati acre de hisab nal vart sakde ho
Sir murgi ande ni dindi ki kita jave murgi di age 1 saal di hai ?
(pb)
Punjab
Sanjeev ji tuci ohna nu feed de nal nal Egg formula powder dena suru kro ate ohna nu haria sbhia khila skde ho ohh holi holi egg te aa jangia baki tuci vdhia company da mineral mixture bhi feed vich mix krke de skde ho.
Sir vashi suun wali hai 8 month di Gabbana hai ohdi growth ni hoyi healthy ni hoyi or khndi v thk hai achi sehat Hoye or chngi doodh di paidwar Hoye pehla suuya hai sir plzz suggest hf cow hai ?
(en)
Tarun ji tuci iss nu Bovibest-h liquid 10ml rojana dena suru kro ate isdi khurak da purra dian rakho ate isde ass pass saff safai rakho jiss nal makhi mashr ton bacha rehe baki iss nu suun ton 1 mahina pehla cargill di transition mix feed deni suru kro ehh tuic 1.5-2kg rojana de skde ho ate suun ton 20 din pehla Intabolite powder 50gm rojana deo.
मेरी कटड़ी के गोबर वाली जगह के पास कीड़े पड़ गए हैं कृपया इलाज बताये कटड़ी 7 दिन की है।
(hn)
Punjab
सन्दीप जी उसे तुरंत नज़दीकी डॉक्टर से जांच करवाएं जिससे उसके जख़्म की जांच करके सही इलाज हो सके।
Sir hara chaara lgana hai kis kis variety da seed Pya jayee vdiya Chara Hoye 2 kille or ki ki Pya jaye mix kr k or kina seed 2 kille ch Pya jaye ?
(en)
Punjab
Tarun ji, ajj kal makki di kaasht hi kiti ja sakdi hai ji. Tusi makki di J 1006, J 1007 kisam laa sakde ho ji, is da beej 30 kg /acre de hisaab naal painda hai ji.
ਮੈਨੂੰ ਬੀਟਲ ਨਸਲ ਦੀਆਂ ਬੱਕਰੀਆਂ ਦੀ ਲੌੜ ਹੈ ਕਿਸੇ ਕੋਲ ਵਿਕਾਊ ਹੋਣ ਤਾਂ ਸਪਰਕ ਕਰੋ ਜੀ 9896526753 ?
(pb)
Punjab
ਸਤਪਾਲ ਜੀ ਤੁਸੀ ਬੀਟਲ ਨਸਲ ਦੀ ਚੰਗੀਆਂ ਬੱਕਰੀਆਂ ਲੈਣ ਲਈ Sandeep 9317517763, 9991606387 SR cmmercial Goat Farm ਨਾਲ ਸੰਪਰਕ ਕਰ ਸਕਦੇ ਹੋ
ਬੱਕਰੀ ਅਤੇ ਬਕਰੀ ਦਾ ਦੁੱਧ ਕਿੱਥੇ ਵੇਚ ਸੱਕਦੇ ਹਾਂ ?
(pb)
Punjab
ਸਤਪਾਲ ਜੀ ਇਸਦੇ ਲਈ ਕੋਈ ਪੱਕੀ ਮਾਰਕੀਟ ਨਹੀਂ ਹੈ ਇਹ ਤੁਹਾਨੂੰ ਖੁਦ ਲਿੰਕ ਬਣਾ ਕੇ ਆਸ ਪਾਸ ਹੀ ਵੇਚਣੇ ਪੈਣਗੇ