Punjab
Search
ਬੀਟਲ ਬੱਕਰੀਆ ਲਈਆ ਨੇ ਜੀ 3 ਹਰਾ ਚਾਰਾ ਘੱਟ ਖਾਦੀਆ ਨੇ ਜੀ ਇੱਕਲੇ ਕਣਕ ਦੇ ਦਾਣੇ ਖਾਦੀਆ ਨੇ ?
(pb)
ਤੁਸੀ ਓਹਨਾ ਨੂੰ ਦਾਣਾ ਚਾਰੇ ਵਿਚ ਮਿਕਸ ਕਰਕੇ ਖਿਲਾਓ ਅਤੇ ਇਸਦੇ ਨਾਲ ਨਾਲ Brotone liquid 10ml ਰੋਜਾਨਾ ਦੇ ਸਕਦੇ ਹੋ, ਚਾਰੇ ਦੀ ਆਦਤ ਹੋਲੀ ਹੋਲੀ ਪੈ ਜਾਵੇਗੀ ਬਾਕੀ ਓਹਨਾ ਨੂੰ ਦਰਖਤਾਂ ਤੇ ਪੱਤੇ ਵੀ ਖਿਲਾ ਸਕਦੇ ਹੋ ਜਿਸ ਨੂੰ ਉਹ ਵੀ ਸਹੀ ਤਰੀਕੇ ਨਾਲ ਖਾਂਦੀਆਂ ਹੋਵੇ
ਧੰਨਵਾਦ ਜੀ
ਬੰਦ ਗੋਬੀ 14 ਅਗਸਤ ਨੂੰ ਦਾਣਾ ਲਗਿਆ ਵਿਚ ਵਿਚ ਇਵੇਂ ਬੂਟੇ ਹੋ ਰਹੇ ਆ ਇਸ ਤੇ m 45 ਦੀਆਂ 3 ਸਪਰੇਆਂ ਕੀਤੀਆਂ ਕੋਈ dap ਨੀ ਪਾਈ ਥੱਲੇ ਨਾ ਹੁਣ ਤੱਕ ਯੂਰੀਆ ਪਾਇਆ ?
(pb)
Punjab
ਭੰਗੂ ਜੀ ਤੁਸੀਂ ਇਸ ਨੂੰ 40-45 kg/ਏਕੜ ਦੇ ਹਿਸਾਬ ਨਾਲ ਯੂਰੀਆ ਖਾਦ ਦੇ ਸਕਦੇ ਹੋ ਜੀ ਇਸ ਨਾਲ ਫ਼ਸਲ ਦਾ ਪੀਲਾਪਣ ਦੂਰ ਹੋ ਜਾਵੇਗਾ ਜੀ।
Sir bhens ki ajj ai karwai hi ushe prajana capsule de sakte hi jo bache hue hi .plese tell me ?
(hn)
Punjab
Yadav ji usko abhi yeh capusle dene ki jruat nhi hai aap uski khurak aur rehne ka purra dian rakhen.
Sir.gaye 12 sept 2022 ko Ai karwai thi ab 19sept me ase discharge de rhi hi .9 mahine ki biyaui hui hogi yeh discharge gabin ka hi ya bhi please tell me see the photo .sir ase discharge kyu de rhi hi kjrpya vistar se batye ?
(hn)
yeh lakoria ke karan bhi ho skta hai aap iske liye yeh desi trika paryog kr skte hai aap 250gm kalmishora, 250gm jokhar, 250gm mitha sodha aur 250gm fatkadi len sbse pehle aap fatkdi ko twee per grm kren aur fir iska powder bnna den aur baki sman ka bhi powder bnna ker sabhi ko mix krr len aur isko subah sbse pehle kahli pett 50gm rojana dena suru kren aur sath mein keeper plus powder 30gm rojana dena suru kren.
Ji paddy me titri lagi, gobh Kati hui aa ?
(en)
Punjab
Sangeeta ji kripya aap fasl ki photo jaroor bheje ta Jo aapko iski roktham ke baare me shi jaankari di jaa sakegi.
mere kol ik h.f.cow hai 17-9-2022 tareek nu usne saaf taara denia shuru kitia fer duje din 18-9-2022 nu swere 9 vaje saaf tara fir to ditia te nal hi bolna crying shuru kar ditta te duje pashua cows te v chad di c fir ajj 19 9 2022nu swre 10.00am a.i.karvai .a.i. to thori der baad ga ne khoon sut ditta ki sir meri eh cow concive hovegi gabban theargi ja nhi agli baar ga heat vich kine din baad aw sakdi hai, te kinni tareek nu a.i.karvai jave cow di pichle 22 din pehla v a.i karvai c dr.saab ne a.i karn sme gyanrich da injection v lagaya c ga ne duje din khoon suteya c pr gaban nhi hoi.ki is vaar gaaban ho sakdi hai ja nhi ?
(pb)
Punjab
Sehajpal ji oh gabhn rukk skdi hai tuci 21-22 din tak intzar kro ate jekar ohh heat vich nhi aundi tan gabhn rukk jawegi jekar heat vich aa jandi fir tuci dubara swal push skde ho tan jo tuhanu uss vare sahi jankari diti ja ske ate tuc usdia tara di photoa bhi upload jrur kro.
Sir.12sept 2022 me gyi kari thi ajj 19sept me ase discharge de rhi hi 9 mahine biyai ko hogye hi .sir yeh discharge gabin ka hi ya nhi please tell me see the photo.sir yeh bar bar ase discharge kyu de rhi hi .iske barre me bhi batye vistara se ?
(hn)
Punjab
Yadav ji kripya aap apne swal ke sath photo bhi upload kren jisko dekh ker apko sahi jankari di jaa skee.
hello sir mjh de jkhma te topicure di spray kr deo ehde nal jkhm sudde hn ?
(pb)
sir audio anusar dwai deo tuhanu vdhia result mi juga qki eh tarika mai v kita hai ?
(pb)
ਸਰ ਜੀ ਗੱਦੀ ਖਾਹ ਬੀਜਿਆ ਸੀ ਵਿੱਚ ਮੋਥਾ ਬਹੁਤ ਹੋ ਗਿਆ ਹੈ ਇਸ ਨੂੰ ਮਾਰਨ ਲਈ ਕੋਈ ਅਸਰ ਦਾਰ ਦਵਾਈ ਦੱਸੋ।ਮੋਥੇ ਦਾ ਕੋਈ ਹੋਰ ਹੱਲ ਕਿਵੇਂ ਕਰ ਸਕਦੇ ਹਾਂ ?
(pb)
Punjab
ਸ਼੍ਰੀਮਾਨ ਜੀ, ਘਾਹ ਦੇ ਵਿਚ ਮੋਥੇ ਦੀ ਰੋਕਥਾਮ ਲਈ ਕਿਸੇ ਦਵਾਈ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ ਮੋਥੇ ਦੀ ਰੋਕਥਾਮ ਫਸਲੀ ਚੱਕਰ ਬਦਲ ਕੇ ਅਤੇ ਬਿਜਾਈ ਤੋਂ ਪਹਿਲਾਂ ਡੂੰਘੀ ਵਹਾਈ ਕਰ ਕੇ ਕੀਤੀ ਜਾ ਸਕਦੀ ਹੈ ਜੀ।
sir makki vich npk di spray kr deo je makki vich urea di spray kr dunge taa result late miluga je npk di spray kr dunge taa result chheti miluga ?
(pb)
Punjab
ਗੁਰਜਿੰਦਰ ਹੀ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ।
team nu benti hai sare swala de jwab de dite jan ?
(pb)
ਇਸ ਮੱਕੀ ਨੂੰ ਕਿਸੇ ਚੀਜ਼ ਦੀ ਘਾਟ ਹੈ ਜਾ ਕੋਈ ਬਿਮਾਰੀ ਹੈ ?
(pb)
Punjab
ਸਿਮਰ ਜੀ ਇਹ ਨਾ ਤਾਂ ਕਿਸੇ ਬਿਮਾਰੀ ਦੇ ਲੱਛਣ ਹਨ ਅਤੇ ਨਾ ਹੀ ਕਿਸੇ ਤੱਤ ਦੀ ਘਾਟ ਦੇ ਕਈ ਵਾਰ ਮੌਸਮ ਕਰ ਕੇ ਪੱਤਿਆਂ ਤੇ ਅਜਿਹੇ ਦਾਗ਼ ਪੈ ਜਾਂਦੇ ਹਨ ਜੀ।
ਧੰਨਵਾਦ ਜੀ
Punjab
Npk 19,19,19da spray kro ji,
dhnwaad
Punjab
Npk 19,19,19da spray kro ji,
Pili pusha 93 din da hogya ji 80 85 nissar gya munjran kaliyan ho rahiyan ji ki kita jawa 15 din hogya chess galilio way spray kri nu ?
(pb)
Punjab
Harry ji ih Mausam kar ke ja bacterial Panicle Blight kar ke hunda hai par hun jhona pkaa vall vadh riha hai ate je ih dikkat kuch booteya vich hi hai ta hun koi spray na karo ji.
ਪੀਲੀ ਪੂਸਾ ਆ ਝੋਨਾ ਆ ਜੀ 93 ਦਿਨ ਦਾ ਹੋਇਆ 80 ਨਿਸਰ ਗਿਆ ਦਾਣੇ ਕਾਲੇ ਹੋ ਰਹੇ ਆ ਕੀ ਪ੍ਰਾਬਲਮ ਹੋ ਸਕਦੀ ਜੀ ?
(pb)
Punjab
ਹੈਰੀ ਹੀ ਇਹ ਦਿੱਕਤ ਮੌਸਮ ਜਾ bacterial Panicle Blight ਕਰ ਕੇ ਹੀ ਸਕਦੀ ਹੈ ਪਰ ਜੇਕਰ ਬੂਟੇ ਥੋੜੀ ਮਾਤਰਾ ਵਿੱਚ ਹੀ ਹਨ ਤਾਂ ਕੋਈ ਛਿੜਕਾਅ ਨਾ ਕਰੋ ਕਿਉੰਕਿ ਇਸ ਟਾ ਝਾੜ ਤੇ ਬਹੁਤਾ ਜਿਆਦਾ ਅਸਰ ਨਹੀਂ ਹੁੰਦਾ ਜੀ।
ਸਰ ਮੇਰੀ ਮੱਝ ਅੱਜ ਹੀ ਸੂਈ ਆਉਸਨੂੰ ਕੀਕੀ ਖੁਆਇਆ ਜਾਵੇ ਤਾਂ ਜੋ ਚੰਗੇ ਦੁੱਧ ਲਈ ਤਿਆਰ ਹੋਜੇ ?
(pb)
ਤੁਸੀ ਕਾਹੜਾ ਤਿਆਰ ਕਰਕੇ ਦਿਓ ਉਸ ਵਿੱਚ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਇਸ ਨਾਲ ਅੰਦਰੋਂ ਸਫਾਈ ਹੋ ਜਾਵੇਗੀ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿੰਦੇ ਰਹੋ ਅਤੇ ਉਸਦੀ ਖੁਰਾਕ ਦੇ ਨਾਲ ਨਾਲ Lactomax Tablet 10 ਗੋਲੀਆਂ ਰੋਜਾਨਾ ਅਤੇ Lacup Powder 100gm ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਉਸ ਨੂੰ 5 ਦਿਨ ਬਾਦ ਚੰਗੀ ਫੀਡ ਖਿਲਾਣੀ ਸ਼ੁਰੂ ਕਰੋ
Pearl farming ideas ?
(en)
Madhya Pradesh
moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein 9770085381, Amit Kumar.
Dr sahib kattu nu janam toh baad vadhiya growth layi ki dita jawe Mullapan di medicine kado diti jawe g ?
(pb)
Punjab
Tuci uss nu janam ton 7 din badd pett de kiria lai Albomar liquid 30ml nu 10-10ml krke 3 din deo ate fir 1-1 mahine de frak nal salt bdl ke dwai jrur deo ate 8 mahine badd 3-3 mahine de frak nal dwai deo ate her varr salt jrur badlo.
ਮੇਰੀ ਮੱਝ ਅੱਜ ਹੀ ਸੂਈ ਆ ਉਸਨੂੰ ਕੀ ਕੀ ਖੁਆਇਆ ਜਾਵੇ ?
(pb)
ਤੁਸੀ ਕਾਹੜਾ ਤਿਆਰ ਕਰਕੇ ਦਿਓ ਉਸ ਵਿੱਚ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਇਸ ਨਾਲ ਅੰਦਰੋਂ ਸਫਾਈ ਹੋ ਜਾਵੇਗੀ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿੰਦੇ ਰਹੋ ਅਤੇ ਉਸਦੀ ਖੁਰਾਕ ਦੇ ਨਾਲ ਨਾਲ Lactomax Tablet 10 ਗੋਲੀਆਂ ਰੋਜਾਨਾ ਅਤੇ Lacup Powder 100gm ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਉਸ ਨੂੰ 5 ਦਿਨ ਬਾਦ ਚੰਗੀ ਫੀਡ ਖਿਲਾਣੀ ਸ਼ੁਰੂ ਕਰੋ
sir kirpa mere swala de jwab de do ?
(pb)
Haryana
ਗੁਰਜਿੰਦਰ ਜੀ ਤੁਹਾਡੇ ਸੁਝਾਅ ਤੇ ਜਲਦੀ ਹੀ ਕੰਮ ਕੀਤਾ ਜਾਵੇਗਾ ਧੰਨਵਾਦ
Sir 2012 jhona es di Bali Kali ho rahi aa ?
(pb)
Haryana
Gurwinder ji jekar eho jehe bootey khet vich thode hi han tan spray na kro kyuki jhona pakk rea ate spray Karan nal fasal vich bahut maada asar pawega jis nal jhad ghat sakda hai baaki jekar bootey jada matra vich han tan tusi copper oxycholride 3 gram prati litre paani ate streptocycline 15 gram prati acre de hisab nal vart sakde ho
ਬਰਸੀਮ ਦਾ ਹਾੜੂ ਬੀਜ ਮਿਲਜੁਗਾ ?
(pb)
Haryana
ਹਰਦੀਪ ਜੀ ਇਸਦਾ ਬੀਜ ਤੁਸੀਂ ਆਪਣੀ ਨੇੜੇ ਦੀ ਮੰਜੂਰਸ਼ੂਦਾ ਦੁਕਾਨ ਜਾ ਫੇਰ ਕਿਸਾਨ ਮੇਲੇ ਜਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਪ੍ਰਾਪਤ ਕਰ ਸਕਦੇ ਹੋ
Sir 2012 jhona a bimari ki hai te es da ilaz ds plz jaldi ?
(pb)
Haryana
Guriwnder ji jekar eh bimari kaafi podhean vich hai tan tusi copper oxycholride 3 gram prati litre paani ate streptocycline 15 gram prati acre de hisab nal vart sakde ho jekar eh bimari ghat podhean vich hai tan spray na kro ehde nal ghat ghat sakda
ਖੁੰਬਾਂ ਦੀ ਖੇਤੀ ਕਰਨ ਲਈਟ੍ਰੇਨਿੰਗ, ਬੀਜ ਬਾਰੇ ਦਸੋ ?
(pb)
Haryana
ਸੁਖ ਦੇਵ ਜੀ ਏਸਦੇ ਲਈ ਤੁਸੀਂ ਆਪਣੇ ਨੇੜੇ ਦੇ kvk ਨਾਲ ਸੰਪਰਕ ਕਰ ਸਕਦੇ ਹੋ 0164-22156319
Sir aw gulabi sundi hain ja nhi Nd kheri sappray kar skde is nu khatam karn lyi ?
(pb)
Haryana
Jashan ji es sundi di roktham lai tusi chlorantraniliprole 60-80 gram nu prati acre de hsiab nal vart sakde ho
ਵੀਰ ਜੀ ਮੇ ਗੇਂਦਾ ਲਾਉਣਾ ਹੈ ਕਿ ਹੁਣ ਸਤੰਬਰ ਮਹੀਨੇ ਵਿਚ ਗੇਂਦਾ ਲਗਾ ਸਕਦੇ ਹਾਂ ਅਤੇ ਪਨੀਰੀ ਜਾ ਬੀਜ ਕਿੱਥੋਂ ਪ੍ਰਾਪਤ ਕਰ ਸਕਦੇ ਹਾਂ l ਕਿਰਪਾ ਕਰਕੇ ਜਾਣਕਾਰੀ ਸਾਂਝੀ ਕਰੋ ਜੀ ?
(pb)
Haryana
ਜੋਰਾ ਜੀ ਏਸ ਸਮੇਂ ਤੁਸੀਂ ਸਰਦ ਰੁੱਤ ਵਾਲਾ ਗੇਂਦਾ ਬੀਜ ਸਕਦੇ ਹੋ ਇਸਦਾ ਬੀਜ ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਲੈ ਸਕਦੇ ਹੋ
ਸਰ ?
(pb)
Haryana
ਗੁਰਨਾਮ ਜੀ ਇਹ ਕੀੜੇ ਦੇ ਹਮਲੇ ਕਰ ਕੇ ਹੈ ਏਸਦੇ ਲਈ ਤੁਸੀਂ dimethoate 2ml ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
ਸਰ ਆਪਣੀ ਬੱਕਰੀ ਸੂਈ ਹੈ ਤਾਜ਼ੀ ਉਸ ਦੇ mestitis ਹੋ ਗਈ ਹੈ ਦੁੱਧ ਵੀ ਘੱਟ ਗਿਆ ਕੀ ਇਲਾਜ ਕਰ ਸਕਦੇ ਹਨ ਅਤੇ ਇੰਜੇਕਸ਼ਨ ਲਗਾ ਸਕਦੇ ਹਨ ?'
(pb)
Punjab
tuci uss nu intacef pet 562mg, Milonex plus 2ml, Avil inj. 1ml lgwao ate uss nu milkout powder 1-1 chamch rojana dena suru kro.
ਡੇਢ ਮਹੀਨੇ ਦੀ ਸੂਈ ਗਾਂ ਹੈ ਉਸਦੇ ਥਨ ਦੇ ਅਗਲੇ ਪਾਸੇ ਇਸ ਤਰਫ ਤੋਂ ਸੋਜ ਪੈ ਗਈ ਸੀ ਇੰਜੇਕਸ਼ਨ ਲਗਾਏ ਸਨ ਤੇ ਠੀਕ ਹੋ ਗਈ ਸੀ, ਅੱਜ ਫਿਰ ਸੋਜ ਪੈ ਗਈ ਦੁੱਧ ਵੀ ਸਹੀ ਹੈ, ਇਸ ਲਈ ਨੌਰਮਲ ਕਿਹੜੇ antibiotic ਲਗਾ ਸਕਦੇ ਹਨ ?
(pb)
Punjab
ਤੁਸੀ ਉਸ ਨੂੰ Ridema injection 10ml, isoflud inj. 5ml Enrofloxacin inj 15ml ਲਗਾਓ ਅਤੇ ਉਸ ਨੂੰ mammidium ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ
Sir Ji mi sagg vaste saro bejni aa hun bej sakhda te menu koi vadia bejj daso jes nal sagg vi vadia banda hove te tejab de problam na avae ?
(pb)
Punjab
Amritpal ji tuc saag de layi kisman jive PBT 37,TL 15,TL 17 di bijai kar sakde ho. toria nu tuc hun to october mahine tak beej sakde ho,
Sir ji ess vari jhone vich hoppar di problam aa rahe aa ess di keme jach kiti ja skdi aa te ess de problam dur karn vaste kehdi sapre kara ?
(pb)
Haryana
Amrit ji jekar jhona nissar gya tan spray Karan nal fasal da nuksan ho sakda jhad ghat sakda pr jekar jada hamla hai tan tusi pymetrozine 120 gram nu prati acre de hisab nal vart sakde ho
ਕਾਲੀ ਕਣਕ ਦਾ ਬੀਜ ਮੁਕਤਸਰ ਤੇ ਬਠਿੰਡਾ ਚੋ ਮਿਲ ਸਕਦਾ ਜਰੂਰ ਦੱਸੋ ?
(pb)
Haryana
ਜਸਪਿੰਦਰ ਜੀ ਕਾਲੀ ਕਣਕ ਦਾ ਬੀਜ ਯੂਨਿਵਰਸਿਟੀ ਅਤੇ ਖੇਤੀਬਾੜੀ ਵਿਭਾਗ ਵਲੋਂ ਬੀਜਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਸੀ ਅਜੇ ਇਸਦੇ ਬੀਜ ਬਾਰੇ ਕੁਛ ਨਹੀਂ ਕਿਹਾ ਜਾ ਸਕਦਾ ਇਹ ਬੀਜ ਪ੍ਰਾਈਵੇਟ ਤੁਹਾਨੂੰ ਮਿਲ ਸਕਦਾ ਹੈ
Dhan ki fasal me dana lal aur bhure rang ka ho raha hai.. Aur bali bina dane safed ho rahi hai ?
(hn)
Haryana
Ajay Pratap ji agar yeh problem jada podho mein hai to iske liye aap copper oxycholride 3 gram prati litre paani aur streptocycline 15 gram ko prati acre ke hisab se prayog kar sakte hai
ਬਾਸਮਤੀ ਦੇ ਉਪਰੋ ਪੱਤੇ ਲਾਲ ਹਨ ਜਿਹੜੀ ਬਾਸਮਤੀ ਨੂੰ ਯੂਰੀਆ ਲੇਟ ਪਾਈ ਹੈ ਉਹ ਹਰੀ ਭਰੀ ਹੈ ਕੀ ਕਾਰਨ ਹੋ ਸਕਦਾ ਹੈ ?
(pb)
Haryana
ਮਨਪ੍ਰੀਤ ਜੀ ਆਪਣੀ ਫਸਲ ਦੀ ਫ਼ੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
ਮੱਝ ਸੋਈ ਨੂੰ 21 ਦਿਨ ਹੋਗੇ ਦੁੱਧ vdhaon ਲਈ ਕੀ ਦੇ ਸਕਦੇ ਆ ?
(pb)
ਤੁਸੀ ਉਸ ਨੂੰ Calpond gold Liquid 100ml ਰੋਜਾਨਾ 5 ਦਿਨ ਦਿਓ ਫਿਰ 50ml ਰੋਜਾਨਾ ਦਿਓ ਅਤੇ ਉਸ ਨੂੰ Lacup ਪਾਊਡਰ 100gm ਰੋਜਾਨਾ ਦਿਓ ਅਤੇ Simlage Bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ
ਡਾ ਸਾਹਿਬ ਗਾ ਠਹਿਰਦੀ ਨਹੀ ਵਾਰ ਵਾਰ ਹੀਟ ਚ ਆ ਹਰੀ ਸੋਈ ਨੂੰ 7 8 ਮਹੀਨੇ ਹੋਗੇ ਕੋਈ ਇਲਾਜ ਦੱਸੋ ?
(pb)
ਜੇਕਰ ਉਹ ਹੀਟ ਵਿਚ ਆ ਜਾਂਦੀ ਹੈ ਤਾਂ ਉਸਦੀ ਹੀਟ ਖਾਲੀ ਛੱਡ ਦਿਓ ਅਤੇ ਫਿਰ ਪੂਰੇ 10 ਦਿਨ ਬਾਦ ਪਹਿਲੇ ਦਿਨ Gynarich 5ml ਇੰਜੇਕਸ਼ਨ ਲਗਾਓ ਅਤੇ 7ਵੇ ਦਿਨ Pragma 2ml ਇੰਜੇਕਸ਼ਨ ਲਗਾਓ ਅਤੇ ਫਿਰ 9ਵੇ ਦਿਨ Gynarich 2.5ml ਇੰਜੇਕਸ਼ਨ ਲਗਾਓ ਅਤੇ 10ਵੇ, 11ਵੇ ਦਿਨ ਉਸ ਨੂੰ ਟੀਕਾ ਭਰਵਾਂ ਦਿਓ
sir g mazz u tikka bhryea c oh rahi nhi ki dita jwe hun oshu v dubra bol pe ta ruk jawe ?
(pb)
Jekar majh heat vich nhi aa rahi hai fir uss nu Bovimin-b powder 50gm rojana deo ate uss nu Ferticare-C bolus rojana 1 goli deo ate 5 din tak de skde ho ehna nal heat vich aa jawegi ate jddo heat vich awe tan usdi tara de hisab nal doctor ton tika bhrwa skde ho.
saron bijni a koi badyea beej dso kheda bijyea jawe ta pura address v dso kitho mil sakda ga, kvk bathinda vich mil jana ja fr koi private farm to miluga ?
(pb)
Haryana
Gagan ji tusi saron da rch-1, phr126,Giriraj kisam nu apne nede de kvk ton lai sakde ho 0164-2215619
ਤੂੜੀ ਲੈਣੀ ਜੀ 10 ਕਵਿੰਟਲ, ਹੋਵੇ ਤਾਂ ਦੱਸੇ ?
(pb)
Haryana
ਮਨਜਿੰਦਰ ਜੀ ਤੁਸੀਂ ਆਪਣਾ ਸਵਾਲ ਆਪਣੀ ਖੇਤੀ buy/sell ਐਪ ਤੇ ਵੀ ਪਾ ਸਕਦੇ ਹੋ
Punjab
Ki rate a g aj kl but u kitho ho dhur ho ki tudi bhut pyui
Sir main all Pestiside de technical bare explain ch padna chaunda suggest kro ?
(pb)
Haryana
Jaspreet ji esde lai tusi punjab kehtibadi University de 1 no gate ton book package of practices lai sakde ho ohde vich dwai de technical de nal nal ohnu kdo vartna hai kehde keede de lai vartna hai ate kini matra vich vartna hai oh sab likhya hunda hai 01672-245320
G sappray karn ton 2 days baad patte awe ho gye kuj kuj 1401 hain apne ap thik ho jan ge ja fr koi problem hain dvayi karni pau koi thiamethoxam 25 80ml Flubendiamide 33ml Amistar top 200ml nd Streptosac 12g. Par acre de hisaab nal sappray kari c ?
(pb)
Haryana
Jashan ji tusi keet ate uli nashak nu mix kar ke spray kita hai ehde kar ke ho sakda hai ehna nu mix kar ke nahi vartna chahida ehde bahut maada asar painda hai fasal te hun tusi paani lgao tan Jo ehna dwaian da asar ghaat ho ske
Ki ਇਲਾਜ ਹੈ ਜੀ ਇਸਦਾ ?
(pb)
Punjab
ਸੁਖਵੀਰ ਜੀ ਤੁਸੀ ਇਸ ਨੂੰ RogRok Liquid 100ml ਰੋਜਾਨਾ ਦੇ ਸਕਦੇ ਹੋ ਅਤੇ ਇਸਦੇ ਜਖਮ ਤੇ ਹਲਦੀ ਲਗਾਓ ਅਤੇ ਪੈਰਾਂ ਦੇ ਜਖਮ ਤੇ Betadine ਕਰੀਮ ਲਗਾਓ ਬਾਕੀ ਇਹ ਜਖਮ ਹੋਲੀ ਹੋਲੀ ਠੀਕ ਹੁੰਦੇ ਹੈ
ਮੱਕੀ 10 ਤੋਂ 11 ਦਿਨ ਦੀ ਹੈ ਉਸ ਵਿੱਚ ਮੋਥਰਾ ਤੇ ਕੱਖ ਜਿਹੇ ਹਨ ਇਸ ਲਈ ਕਿਹੜੀ ਸਪਰੇ ਕਰੀਏ ਅਤੇ ਸਪਰੇ ਤੋਂ ਬਾਦ ਪਾਣੀ ਕਿੰਨੇ ਦਿਨਾਂ ਬਾਦ ਲਾਈਏ ?
(pb)
Haryana
ਬੂਟਾ ਜੀ ਤੁਸੀਂ ਏਸਦੇ ਲਈ atrazine 800 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ ਅਤੇ ਸਾਰੇ ਬਾਅਦ ਤਕਰੀਬਨ ਹਫਤੇ ਬਾਅਦ ਤੁਸੀਂ ਪਾਣੀ ਲਗਾ ਸਕਦੇ ਹੋ
Sir ji best Murrah buffalo ka sperm kaha se milegi or iska price kitna hoga .sabse bashiAjmer Rajasthan me kaise mil sakta hai ?
(hn)
Punjab
Shivraj ji semen ton apko nazdiki doctor se hei mill skte hai kyuki her doctor ke pass alag alag companies ke ache record wale semen ho skte hai jaise aap ABS, SAG, LDF ke semen bhrwa skte hai ja fir sarkari doctor se sampark krke ache record wale semen bhi bhrwa skte hai.
Sir hara chara bheejna a 2 kanal ch..grass beejna a.vdea kisam dsso koi ?
(en)
Haryana
Bachittar ji tusi barseem di bl43,42,10 kisam ate jawi di ol 13,14,15,16 kisam ate makhan ghah di bijai kar sakde ho
Punjab
Nutranta da nutra silk
Strawberry di fasal di jankari deyo sir ?
(pb)
strawberry di kheti takreeban har halke vich hojandi hai bs eh lyi kuj cheeza da dhyan rakhna penda hai jive mitti, pH, pani, temperature aadi. Baki strawberry di kheti polyhouse vich or khule khet vich vi kiti ja sakdi hai. isde liye chikni, balue or achhe nikas vali miiti di jarurat hundi hai, pH 5-6.5 hona chahide. din da taapmaan 20-25* C or raat da taapman 7-12*C hona chahida. bijai october to mid november tak kiti jandi hai, isdi kheti lye mulching technique da upyog kita janda hai. isdi bijai de liye 1 acre vich 40 bed tiyar kite jande han te ik bed te 1000 podhe lagaye jande han. ik podha 3-4 rs da mil janda hai, isdi upaj 50-60 quintal tak nikal jandi hai . Ek acre de lyi gobar di khaad 25-30 quintal, NPK 20:40:40 kg de hisaab nal payi jandi hai. Isde beej bare jankari len lyi tusi mre number te sampark kar sakde han. Navjot Singh Shergill - 98725 95194.
Sir Nimboo da bagh lagan layi plants aur guideline pls ?
(pb)
Haryana
Ranjodh ji bagh laun ton pehla tusi mitti di parakh krao are us hisab nal hi bootey di selection kro baki bootey tusi punjab khetibadi University Ludhiana ton lai sakde ho. Mitti parakh lai tusi apne kvk nal sampark kar skade ho 01752225473
Copb 95 copb 96 copb 98 all sugercane variety di puri jankari deoo ?
(pb)
Haryana
Rajat ji copb95 da ausat jhad 425 quintal prati acre, copb96 da jhad 380-285 quintal prati acre da hai ate esda gurr vi bahut vaida banda hai, copb98 da jhad 400 quintal prati acre takk aa janda hai. Eh sarian kisma hi ratta Rog nu kuch hadd takk shar sakdian han
maine nimboo ki kheti karna chahta ha Pls muje sahi guideline di jaye ?
(en)
Singh ji aap nimbu ki kheti krne ke liye ache nikas vali mitti chun jiski pH 5.5-7.5 honi chahiye.Iski kisme jaise Kagzi ki bijai aap kar sakte hai,khet ki tyari ke liye aap khet ki ache se jutayi karen ar khet ko samtal karen.paudhon ke beech men 4.5x4.5 ka faasla rakhe. Gadde ka aakar 60x60x60 cm hona chahiye. gaddon me ropai ke smay roodi ki khaad 10 kilo ya SSP@500 gram daale.Prati acre 208 paudhon ki bijai karen.nadeeno ki roktham ke liye aap hath se gudayi karen.
Jeewamrit da use kiwe kr skde aa Baajre lyi and fruit plant lyi eda use dso kiwe te kinni maatra ch howega ?
(pb)
Haryana
Harpreet ji eh jekar vadh ghat vi pai jawe esda koi nuksaan nahi hunda vaise esnu tusi spray kar sakde ho esde lai tusi 50-60 ml nu prati litre paani de hisab nal vart sakde ho. Ate jekar esnu sidha mitti vich pauna hai tan tusi 100-200 litre jeev Amrit nu paani laun wele nal paa sakde ho
Sir ehda jwab deo plz ?
(pb)
Punjab
Gurtej ji kirpa krke ehh photo saff upload kro jiss nal tuhanu sahi jankari diti ja ske, kyuki iss photo vich kuj smjh nhi aa reha hai.
My cow is better now. i gave her mammidium powder for 3 days jaise doctor ji ni btaya tha . Ab cow ko khoon nhi aa rha doodh se lekin doodh ka rang abhi b saaf nhi hai .....dark orange color ka doodh aa rha hai ....kya ye condition normal hai ab meri cow ki kya wo theek ho jaegi ab dheere dheere ?
(en)
Punjab
Antriksh ji aap usko FMC powder 50gm rojana, Mammiup bolus 2 golia rojana, Vitum-h liquid 10ml rojana dena suru kren aur aap usko mitha soda 20gm rojana de skte hai yeh dwai aap lambe sme tak dete rehen isse dhire dhire frak padd jayega, baki aap powder ki photo dekh skte hai yadi yeh nhi milta tab yeh photo dikha ker aisi composition wala powder lee skte hai.
Sir palak per kg ki price chl reha mandi da ?
(en)
Punjab
Tarun ji palak da rate mandi de hisab de alag alag rehnda hai is di Shi janakari lain lai tuhanau apni najdeeki sabji mandi vich hi sampark karna chhaida hai ji.
ਸਰ ਝੋਨੇ ਦੀਅਾ ਮੁੰਜਰਾ ਵੀ ਕਾਲੀਅਾ ਅਤੇ ਮੁੱਢਾ ਵਿੱਚ ਸ਼ੀਤ ਰੋਗ ਵੀ ਹੈ ਝੋਨਾ pr 114 ਤਕਰੀਬਨ ਝੋਨਾ ਸਾਰਾ ਨਿੱਸਰਗਿਅਾ ਵੈਸੇ ਮੈ ਕਸਟੋਡੀਅਾ ਕਰਨ ਦੀ ਸੋਚ jankari deo ?
(pb)
Punjab
ਸੰਧੂ ਜੀ ਨੇ ਤੁਹਾਡਾ ਝੋਨਾ ਸਾਰਾ ਨਿਸਰ ਗਿਆ ਹੈ ਤਾਂ ਹੁਣ ਕਿਸੇ ਵੀ ਦਵਾਈ ਦਾ ਛਿੜਕਾਅ ਨਾ ਕਰੋ ਜੀ ਕਿਉੰਕਿ ਹੁਣ ਛਿੜਕਾਅ ਕਰਨ ਨਾਲ ਝੋਨੇ ਦਾ ਨੁਕਸਾਨ ਜਿਆਦਾ ਹੋਵੇਗਾ ਅਤੇ ਦਵਾਈ ਦਾ ਫਾਇਦਾ ਘੱਟ ਹੋਵੇਗਾ ਜੀ।
ਡਾਕਟਰ ਸਾਹਿਬ ਮੱਝ ਦੇ ਦੁਧ ਚੋ smell ਅਤੇ ਥੋੜਾ ਜਿਹਾ pink ਰੰਗ ਆਉਦਾ ਹੈ।ਇਲਾਜ ਦੱਸੋ ਜੀ ?
(pb)
ਹਰਦੀਪ ਜੀ ਤੁਸੀ ਉਸ ਨੂੰ ਮੀਠਾ ਸੋਡਾ 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ Buffzon powder 50gm ਰੋਜਾਨਾ ਅਤੇ Mammidium powder 50gm ਰੋਜਾਨਾ ਦੇਣਾ ਸ਼ੁਰੂ ਕਰੋ
dhania nu grow karan li koi idia dasso paani ch bhio ke ja freez ch rakh ke baad ch khet ch chhitta de ke bijia jave jis naal germination jaldi ho jave 1 acre ch kinna seed pa sakde aa ?
(pb)
Punjab
Balvir ji dhniye da changa jhada lain lai bijai October vich hi karo ate ik acre lai 8-10 kg beej di varto karo ji. Ageti bijai karn naal beej ghatt uggda hai ate jhaad ghatt janda hai.
2 din pehle gobhi lagaii c...hun es tra de hoo k sukk rahhi aa esda ki karran ji ..lagan lgyaa..mencozeb jarra nu lagaii c ?
(pb)
Punjab
Harmanpreet ji, ih kise bimaari kar ke nahi hai ji, ih Mausam jyada garm hon karke is tra ho rhi hai ji.
Sir ਅਸੀਂ ਤੁਹਾਡੇ ਦਸੇ ਅਨੁਸਾਰ ਝੋਟੀ ਨੂੰ ovlanta kit ਦਿੱਤੀ ਸੀ ਜਿਸ ਨਾਲ਼ ਉਹ ਬੋਲ ਵੀ ਪਈ ਸੀ ਅਸੀਂ ਉਸ ਨੂੰ ਟੀਕਾ ਵੀ ਭਰਵਾ ਦਿੱਤਾ ਸੀ ਤਿੰਨ ਕੋ ਮਹੀਨੇ ਦੀ ਓਹ ਦਿਖਣ ਵੀ ਲੱਗ ਗਈ ਸੀ। ਹੁਣ ਉਹ ਚਾਰ ਮਹੀਨੇ ਦੀ ਹੋ ਗਈ ਸੀ। ਹੁਣ ਉਸਨੂੰ ਚੈੱਕ ਕਰਵਾਇਆ ਤਾਂ ਖਾਲੀ ਨਿੱਕਲੀ, ਡਾਕਟਰ ਕਹਿ ਰਿਹਾ ਸੀ ਕਿ ਉਸਦੀ ਬੱਚੇਦਾਨੀ ਕਮਜ਼ੋਰ ਹੈ, Sir ਉਸਨੂੰ ਮੌਕ ਵੀ ਬਹੁਤ ਲਗਦੀ ਰਹੀ ਜੀ । ਦਸੋ ਜੀ ਹੁਣ ਕਿ ਕੀਤਾ ਜਾਵੇ Sir ਕੋਈ ਦਸੋ ਜੀ ਇਲਾਜ ?
(en)
ਗੁਰਦਿੱਤ ਜੀ ਤੁਸੀ ਉਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Flukarid DS bolus ਦਿਓ ਅਤੇ Biotirm DS tablet ਇਕ ਇਕ ਸਵੇਰੇ ਸ਼ਾਮ ਦਿਓ ਅਤੇ ਜਦੋ ਮੋਕ ਠੀਕ ਹੋ ਜਾਵੇ ਫਿਰ ਉਸ ਨੂੰ bovimin B powder 50gm ਰੋਜਾਨਾ, vitum H liquid 10ml ਰੋਜਾਨਾ ਅਤੇ Stimvet 21 bolus ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਇਹਨਾਂ ਨਾਲ ਬੱਚੇਦਾਨੀ ਦੀ ਕਮਜ਼ੋਰੀ ਦੂਰ ਹੋਵੇਗੀ ਜਦੋ ਉਹ ਸਮੇ ਤੇ ਹੀਟ ਵਿਚ ਆਵੇ ਤਾਂ ਉਸ ਨੂੰ ਕ੍ਰੋਸ ਕਰਵਾਓ
sugercane ch kini pyi ja skdi hai ?
(pb)
Punjab
Rajat ji je tusi baaki khada di varto sifarish anusar karde ho ta tuhaanu ih product vartn di koi lod nahi hai ji.
sir pr 114. Jhona upro Pila jea ho reha lal jea. Asi ohde upar. Hun. Sparsha 500 ml. Vailda 3 500 ml. Te bactinash 1 pice. Te Adama di sigalt spry kiti a. Es nal thek ho jave ga ja nhi ?
(pb)
Punjab
Harmandar ji kirpa kar ke ih dasso ki tuhaanu spray kiti nu kinne din ho gye han ate fasal di photo bhejo ta Jo tuhaanu is baare sahi jaankari ditti jaa ske.