Punjab
Search
ਮਸਰੂਮ ਫਾਰਮ ਦਾ ਕੰਮ ਕਰਨਾ ਕੋਈ ਹੈਲਪ ਕਰੋ ਲੋਨ ਲੲੀ ਕਿਥੇ ਜਾਇਏ ਕੀ ਕਰੀਏ ਜ਼ੀਰੇ ਫਿਰੋਜ਼ਪੁਰ ਤੋਂ ਹਾ ਟ੍ਰੇਨਿੰਗ ਸਰਟਿਫਿਕੇਟ ਕੋਲ ਹੈ ਹਿਮਾਚਲ ਤੋ ਟ੍ਰੇਨਿੰਗ ਲਈ ਹੋਈ ਹੈ ?
(pb)
ਸੁਖ ਜੀ ਇਸਦੇ ਲਈ ਤੁਸੀਂ ਆਪਣੇ kvk ਨਾਲ ਸੰਪਰਕ ਨੀਚੇ ਦਿਤੇ ਗਏ ਨੰਬਰ ਤੇ ਕਰ ਸਕਦੇ ਹੋ 01634-224024
ਸਰ ਮੱਝ ਹੈ 20 ਦਿਨ ਹੋ ਗਏ ਸੂਈ ਨੂੰ ਪਹਿਲਾਂ ਇਸਨੂੰ ਬੁਖਾਰ ਸੀ ਫਿਰ ਅੱਖਾਂ ਵਿਚ ਚਿੱਟਾ ਪੈ ਗਿਆ ਦਿੱਖ ਨਹੀਂ ਰਿਹਾ ਕੋਈ ਵਧੀਆ ਇਲਾਜ ਬਾਰੇ ਜਾਣਕਾਰੀ ਦਿਓ ਜਿਸ ਨਾਲ ਠੀਕ ਹੋ ਜਾਵੇ ?
(pb)
Punjab
ਤੁਸੀ ਇਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਬਾਕੀ ਇਸ ਨੂੰ vitamin A ਇੰਜੇਕਸ਼ਨ ਲਗਵਾ ਸਕਦੇ ਹੋ
Mothra baut aa makki ch Koi hal esda ?
(en)
Punjab
Harry ji makki de vich nadeena di rokthaam lai Atrazine 800g/acre de hisaab naal spray karn di sifarish kiti jandi hai ji.
Makki vich mothre da ki ilaz aa ?
(en)
Punjab
Harry ji makki de vich nadeena di rokthaam lai Atrazine 800g/acre de hisaab naal spray karn di sifarish kiti jandi hai ji.
Narme vich eh problem a k fungus a koi ja kise chej di kmi a ehte Hun spre krni a copper 47. Mancozeb di ?
(pb)
Punjab
Sikandar ji, ih fungus da hmla hi hai isdi rokthaam lai tusi copper oxychloride 2g/L paani + streptocycline 20g/ acre de hisaab naal spray kar sakde ho ji.
ਸਰ ਮੈਂ 5 ਦਿਨ ਪਹਿਲਾਂ osheen ਦਵਾੲੀ ਕਰੀ ਸੀ ਚਿੱਟਾ ਕਾਲਾ ਤੇਲਾ ਬਹੁਤ ਸੀ ਪਰ ਹੁਣ ਤੱਕ ਤੇਲਾ ਪੋਦਿਆ ਦੇ ਉੱਤੇ ਬੈਠਾ ਮਰਿਆ ਨੀ ਦਵਾੲੀ ਕਿੰਨੇ ਦਿਨਾਂ ਚ ਅਸਰ ਕਰੁਗੀ ?
(pb)
Punjab
ਗੁਰਪ੍ਰੀਤ ਜੀ ਵੈਸੇ 5-7 ਦਿਨਾ ਅੰਦਰ ਦਵਾਈ ਅਸਰ ਕਰ ਜਾਂਦੀ ਹੈ ਜੀ ਪਰ ਤੁਸੀ ਇਹ ਦੱਸੋ ਕਿ ਤੁਸੀ ਇਸ ਦਵਾਈ ਦੀ dose ਕਿੰਨੀ ਵਰਤੀ ਸੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
?
(hn)
Punjab
kumar kirpya apna swal visthar se puche aur saath mein apni fasal ki photo bhi bheje jisme apko dikkat aa rahi hai kyuki video mein kuch saaf nahi dikh rha.
sir eh nabhe da bull hai ehde bare jankari diti jawe ?
(pb)
sir is product bare jankari deo eh kehde kehde animal ch vartea ja skda hai ?
(pb)
sir is product bare jankari deo eh kehde kehde animal ch vartea ja skda hai ?
(pb)
sir is product bare jankari deo ik kanal vich kinna vart skde hn ?
(pb)
Punjab
ਗੁਰਜਿੰਦਰ ਜੀ Ecomax ਜਮੀਨ ਵਿੱਚ ਖੁਰਾਕੀ ਤੱਤਾਂ ਦੀ ਉਪਲਬਧਤਾ ਨੂੰ ਜੜ੍ਹਾਂ ਲਈ ਵਧਾ ਦਿੰਦਾ ਹੈ, ਇਸ ਦੀ ਵਰਤੋਂ ਤਕਰੀਬਨ ਹਰ ਫ਼ਸਲ ਵਿਚ ਕੀਤੀ ਜਾ ਸਕਦੀ ਹੈ ਇਸ ਉਤਪਾਦ ਦੀ ਵਰਤੋਂ 4kg/ਏਕੜ ਦੇ ਹਿਸਾਬ ਨਾਲ ਕੀਤੀ ਜਾ ਸਕਦੀ ਹੈ ਜੀ।
sir is product bare jankari diti jawe kehdi kehdi fasla vich vart skde hn ?
(pb)
Punjab
ਗੁਰਜਿੰਦਰ ਜੀ Ecomax ਜਮੀਨ ਵਿੱਚ ਖੁਰਾਕੀ ਤੱਤਾਂ ਦੀ ਉਪਲਬਧਤਾ ਨੂੰ ਜੜ੍ਹਾਂ ਲਈ ਵਧਾ ਦਿੰਦਾ ਹੈ , ਇਸ ਦੀ ਵਰਤੋਂ ਤਕਰੀਬਨ ਹਰ ਫ਼ਸਲ ਵਿਚ ਕੀਤੀ ਜਾ ਸਕਦੀ ਹੈ ਇਸ ਉਤਪਾਦ ਦੀ ਵਰਤੋਂ 4kg/ਏਕੜ ਦੇ ਹਿਸਾਬ ਨਾਲ ਕੀਤੀ ਜਾ ਸਕਦੀ ਹੈ ਜੀ।
hello sir balwinder singh saini sir da no. dita jawe ?
(pb)
Sir g 2- 3 din ho gye AI karvai c ose din inj sutt rahi as ki eh gabhan rukjogi ja repeat ho gyi plc dasio ?
(pb)
Gurtej ji tuci iss nu Pregstay gold powder ja fir keeper plus powder 30gm rojana 20 din tak dena suru kro baki isde gabhn hon ja khali hon da sahi pta 21-22 din badd lagg skda ha.
Punjab
Keeper plus powder pao
Amritsar mein khumb ki kheti ki training kahan milti hai ?
(pb)
Haryana
Satinder ji esde lai tusi apne area de kvk nal sampark kar sakde ho 98723-54170
me ne gharpe angur ka phodha narsari kharid ke gamse dugni badi balti me holl karke ugaya he 1 month se jiyada time huva he firbhi uspe 4 5 patiyahi grouth huvi he to kiya angur bel itni hi gruth karti he varna koi gharelu chiz bataye jisse bel ki grouth jiyada ho sake ?
(hn)
Haryana
Gokul ji isko December-january mein lgane ki sifarish ki jati hai apne thoda galat samay par lga dia isko ab iski growth Feburary March mein hogi thand mein iski bahut kamm growth hi hoti hai
Mere chiku ke ped par fool to aate hi par uspar froot nahi lag rahe hi . Ped lagbhag 3 saal ka hi aur uski hight 7 feet hogi kya kar ?
(hn)
Haryana
Ashutosh ji chiku ke ped ko takriban 5-6 saal ke baad fal lagte hai so apko utna time intzaar karna hoga
ਬਠਿੰਡਾ ਮੇਲੇ ਵਿੱਚ ਕਿਹੜੇ ਕਿਹੜੇ ਬੀਜ ਮਿਲ ਸਕਦੇ ਹਨ ਤੇ ਕੀ ਰੇਟ ਤੇ ਕਿੰਨੀ ਮਾਤਰਾ ਵਿਚ ਮਿਲਣਗੇ ?
(pb)
Haryana
ਮਨਪ੍ਰੀਤ ਜੀ ਤੁਸੀਂ ਇਹ ਬੀਜ ਨੀਚੇ ਦਿੱਤੀ ਗਈ ਫੋਟੋ ਵਿਚੋਂ ਦੇਖ ਸੱਕਦੇ ਹੋ
Sir 1509 lagbag 70 80 percent nisar gya hai g and sare nisare jane wich 2 4 hi white baliya niklya g nd ohna white baliya wich sundi v haigi g...bai g hun eh puchna v ki nisare time v gobh wali sundi pe jndi hai nd ki hun oh nuksaan krugi...sprey coragen 30 Aug nu kiti aa 20 din hoge g...ki hor sprey krni paugi g...plzzz dseyo g ?
(pb)
Haryana
Khushi ji jekar 2-4 ballian hi ne tan tusi vaise hi Patt deo kyuki es sme koi vi keetnashak spray Karan nal fasal da jhad bahut ghat sakda hai so tusi oh bootey ja ballian Patt deo
ਡਿਸਕ ਪ੍ਲੋ ਕਿਰਾਏ ਤੇ ਕਿੱਥੋ ਮਿਲ ਸਕਦੇ ਹਨ ਏਰੀਆ ਮੁਕਤਸਰ ਸਾਹਿਬ ?
(pb)
Haryana
ਮਨਪ੍ਰੀਤ ਜੀ ਏਸਦੇ ਲਈ ਤੁਸੀਂ ਆਪਣੇ ਨੇੜੇ ਦੀ co operative ਸੋਸਾਇਟੀ ਵਿਚ ਸੰਪਰਕ ਕਰ ਸਕਦੇ ਹੋ
mirch ka patta jhad raha hai ?
(en)
Haryana
Ghosh ji yeh koi badi dikkat nahi hai aur yeh pattey apke ik do podhe mein hi jhad rahe hai iske liye koi bhi spray ja khad dalne ki jrurat nahi hai kyuki iska paidawar par koi jada asar nahi padta
Bai ji pusa 44 paddy kine dina di hoke nisardi hai ?
(en)
Punjab
Gurwinder ji, Pusa 44 jhona takreebn 115-120 Dina da ho ke nisara shuru kar dinda hai ji.
Sir plz RBI deeyana 160000 cc cc vale lone deeyana uidelines send krna 9569943008 Sandeep Singh Brar Mahla khurd distt Moga ?
(pb)
Punjab
Sandeep ji isde layi poori jankari layi tuc nal diti video check kar sakde ho ate video lyi link hetha dita gea hai. https://youtu.be/oh9DY-g4wHc
2month ki kon kon si vegetable ha Jo September ma lag jaya ?
(en)
Punjab
Robin ji aap palak, mooli, gobhi, band gobhi aadi ki kheti kar sakte hai , ye takreebn 2 mhino me tyaar ho jaati hai.
ਗੁਲਾਬ ਦੇ ਪੌਦੇ ਦੀ ਫੋਟੋ ਭੇਜ ਰਹੇ ਹਾਂ ਕਿਰਪਾ ਕਰਕੇ ਗੁਲਾਬ ਪੌਦੇ ਦੀ ਚੰਗੀ ਸਿਹਤ ਬਾਰੇ ਇਲਾਜ ਦੱਸੋ ਜੀ ?
(pb)
Punjab
ਲਖਵਿੰਦਰ ਜੀ, ਤੁਹਾਡਾ ਗੁਲਾਬ ਠੀਕ ਸਥਿਤੀ ਵਿਚ ਹੈ ਤੁਸੀ ਇਸ ਨੂੰ ਗੁਡਾਈ ਕਰ ਕੇ ਵਰਮਿਕੰਪੋਸਟ ਖਾਦ ਦੇ ਸਕਦੇ ਹੋ ਜੀ।
Pr 121 133 din di a hun ess da water management ki kita jave ki digge na te rogg rehatt rahhe ?
(pb)
Punjab
Chairman ji tusi fasl de pakkan to 15-20 din pehla paani band kar skde ho ji ate kise rog di rokthaam lai hun kise vi dvaai di Spray na karo ji.
Date of Punjab agriculture university Kissan Mela?
(en)
Punjab
Maninder ji Ludhiana vikhe kisan mela 23-24 September nu hai ji.
Punjab
23-24 September
Punjab
23-24 September
5 din phla ai krai c ji ?
(pb)
Sandeep ji tuci iss nu Pregstay gold powder ja fir keeper plus powder 30gm rojana 20 din tak dena suru kro.
Dr sabb 5 din ho gye ai krai nu ajj eda kr rhi aa eda ki mtlb aa ?
(pb)
Sandeep ji isda koi chakar nhi hai tuci iss nu keeper plus powder 30gm rojana 20 din tak de skde ho.
Punjab
ਮਤਲਬ ਰਹਿ ਗਈ ਜੀ
Punjab
ਜਾ ਨਹੀਂ ji
मेरे cow me bhi yhi ho rha h AI ke 5 din bad
Punjab
Rhh gyi b ja nhi
1121 dhan ma ya Kaye problem ha ?
(hn)
Punjab
Monu ji aapko duara bheji gai photo ne koi bi problem nhi lag rhi hai agar koi dikkat lag rhi hai to aap najdeek se us ki photo bheje.
Sir g ਮੱਝ ਹੀਟ ਵਿਚ ਨਹੀਂ ਆ ਰਹੀ ?
(pb)
ਤੁਸੀ ਇਸ ਨੂੰ ਚੰਗੀ ਖੁਰਾਕ ਦਾ ਨਾਲ ਨਾਲ Bovimin B ultra powder 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਇਸ ਨੂੰ Ferticare C bolus ਰੋਜਾਨਾ 1 ਗੋਲੀ ਦਿਓ ਅਤੇ 5 ਦਿਨ ਤੱਕ ਦਿੰਦੇ ਰਹੋ ਅਤੇ ਜਦੋ ਪਾਣੀ ਵਰਗੀਆਂ ਤਾਰਾ ਕਰੇ ਫਿਰ ਤੁਸੀ ਇਸ ਨੂੰ ਟੀਕਾ ਭਰਵਾਂ ਸਕਦੇ ਹੋ
Sir ਮੁੰਜਰ ni bn rahi ?
(pb)
Punjab
ਗੁਰਵਿੰਦਰ ਜੀ ਬੀਜ ਪੂਰਾ ਸ਼ੁੱਧ ਨਾ ਹੋਣ ਕਰਕੇ ਹੈ ਜੀ ਇਹ ਕਿਸੇ ਵੀ ਬਿਮਾਰੀ ਹੈ ਕੀੜੇ ਦਾ ਹਮਲਾ ਨਹੀਂ ਹੈ।
ਸਰ ਜੀ ਤੇਲੇ ਦੀ ਪਾਛਣ ਕੀ ਹੈ ?
(pb)
Punjab
ਮਨਜੀਤ ਜੀ, ਝੋਨੇ ਦੇ ਵਿਚ ਤੇਲੇ ਦੀ ਪਹਿਚਾਣ ਲਈ ਬੂਟੇ ਨੂੰ ਹੇਠਾਂ ਮੁੱਢ ਵੱਲ ਦੇਖਣਾ ਪੈਂਦਾ ਹੈ , ਪਾਣੀ ਦੇ ਲੇਵੇਲ ਨੇੜੇ ਇਸ ਦੇ ਭੂਰੇ ਅਤੇ ਚਿੱਟੇ ਰੰਗ ਦੇ ਬੱਚੇ ਅਤੇ ਬਾਲਗ ਦੇਖੇ ਜਾ ਸਕਦੇ ਹਨ ਜੀ।
ਨਿੰਬੂਆ ਦਾ ਬਾਗ਼ ਲਗਾਓਣ ਲਈ ਪੂਰੀ ਜਾਣਕਾਰੀ ਦਿਓ ਜੀ ਇਕ ਏਕੜ ਚ ਕਿਨੇ ਬੂਟੇ ਲੱਗਣਗੇ ਅਤੇ ਕਿੰਨਾ ਖਰਚਾ ਲੱਗੇਗ ਸਰਕਾਰ ਵਲੋਂ ਕਿਸੇ ਪ੍ਰਕਾਰ ਸਹਾਇਤਾ ਕੀਤੀ ਜਾਵੇਗੀ ਅਤੇ ਸਾਡੇ ਖੇਤ ਨਾਲ ਦੀ ਨਹਰੀ ਪਾਣੀ ਚਲਦਾ ਹੈ ਕੀ ਨਹਰੀ ਪਾਣੀ ਮਿਲ ਸਕਦਾ ਹੈ ਅਤੇ ਇਸ ਦੀ ਮਾਰਕੀਟਿੰਗ ਬਾਰੇ ਜਾਣਕਾਰੀ ਦਿਓ ਅਤੇ ਕਿਸੇ ਸਕੀਮ ਦੇ ਤਹਿਤ ਮਨਰੇਗਾ ਦੀ ਮਦਦ ਲਈ ਜਾ ਸਕਦੀ ਹੈ ?
(pb)
Punjab
ਕੁਲਜਿੰਦਰ ਜੀ, ਇਕ ਏਕੜ ਲਈ 110 ਬੂਟੇ ਕਾਫੀ ਹਨ ਬਾਕੀ ਸਬਸਿਡੀ ਜਾ ਹੋਰ ਸਕੀਮ ਬਾਰੇ ਜਾਣਕਾਰੀ ਲੈਣ ਲਈ ਤੁਸੀ ਬਾਗਬਾਨੀ ਦਫਤਰ ਸੰਗਰੂਰ 0167-2231528 ਨਾਲ ਸੰਪਰਕ ਕਰ ਸਕਦੇ ਹੋ ਜੀ।
mere gharpe nimbu ka podha he jo 4 sale purana he par vo abhi tak 2 se 2.5 fit ucha or 2 fit jitna chohda hi huva he or nahi uspar nimbu ate he to kiya karu kese podhe ko badau or kiya karu jis se nimbu bhi aye uspe ?
(hn)
Punjab
Gokul ji apa paudhe ki achi si gudai kare aur vermicompost khaad 1 -1.5 kg Tak daalne ke baad paani de iske ilawa aap paudhe ko NPK 19 19 19 @10-15g/L paani ke hisaab se spray bhi kar sakte hai.
Kutti de 40 din poore hoge meeting to baad Hun ohde kehda injection lagega ?
(pb)
Sukhchain ji tuci iss nu megavac 6 injection lga skde ho. ehh saria bimaria nal ladan wala injection hai ate bache nu bhi bimaria ghat aundia ha
Sir 1.5 mahine di hogi katti hara chara ni khandi ki kita jaaye ?
(pb)
Sukhchain ji tuci uss nu ajje 3 mahine tak changi matra vich sirf maa da dudh pilao baki chara ohh holi holi khan lagegi tuci uss nu brotone liquid 10ml rojana de skde ho ate uss nu cargill di calf starter feed deni suru kr skde ho.
Pr 121.banya tohh es traa de hoo rahii aa...munjar v daggi reh rahhi haii esdaa ki karaan hai ?
(pb)
Punjab
Harmanpreet ji, kirpa kar ke tusi jhone te tne nu jhaad ke dekho ji je tuhaanu hopper milde han ta tusi Dinotefuran 80g/acre de hisaab naal spray kar sakde ho ji.
Hopper ina ni haii...patta lapet sundi haii
ਮੱਝ ਦੇ ਪੇਟ ਦੇ ਕੀੜੀਆਂ ਲਈ ਕਿਹੜੀ ਗੋਲੀ ਦਿੱਤੀ ਜਾਵੇ ?
(pb)
ਤੁਸੀ Albendazole, fenbendazole, ivermection, albendazole & ivermectin, fenbendazole & ivermectin bolus ਦੇ ਸਕਦੇ ਹੋ ਅਤੇ ਗੱਭਣ ਪਸ਼ੂਆਂ ਨੂੰ Albendazole ਸਾਲਟ ਦੀ ਦਵਾਈ ਨਹੀਂ ਦੇਣੀ ਹੈ.
ਝੋਨਾ100% ਨਿਸਰ ਗਿਆ ਹੁਣ ਕੋਈ ਸਪਰੇ ਕਰਨ ਦਾਫਾਇਦਾ ਹੈ ਤਾ ਕਿਹੜੀ ?
(pb)
Punjab
ਕੰਵਰਜੀਤ ਜੀ ਨਿਸਰੇ ਤੋਂ ਬਾਅਦ ਕੋਈ ਵੀ ਛਿੜਕਾਅ ਨਹੀਂ ਕਰਨਾ ਚਾਹੀਦਾ ਹੈ ਇਸ ਨਾਲ ਫਾਇਦਾ ਘੱਟ ਅਤੇ ਨੁਕਸਾਨ ਜਿਆਦਾ ਹੁੰਦਾ ਹੈ ਜੀ।
ये फिजी वायरस है क्या ?
(hn)
Punjab
अमन जी वैसे ये पौधा फिजी वायरस के लक्षण नही दिखा रहा पर आप फिर भी जो पौधे परभावित लग रहे है उनकी फोटो खेत में से खड़े पौधो की भेजे।
ਅਨਾਰ ਦਾ ਫਲ ਝੜ ਦਾ ਕੋਈ ਹੱਲ ?
(pb)
Haryana
ਹਰਦੀਪ ਜੀ ਏਸਦੇ ਕਈ ਕਾਰਨ ਹੋ ਸਕਦੇ ਹਨ ਇਹ ਲਈ ਵਾਰ ਕੀੜੇ ਦੇ ਹਮਲੇ ਕਰ ਕੇ ਜਾ ਫੇਰ ਤੱਤ ਕਰ ਕੇ ਵੀ ਝੜ ਜਾਂਦਾ ਹੈ ਸੋ ਤੁਸੀ ਫੋਟੋ ਭੇਜੋ ਉਸ hisab ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
ਸ੍ਰੀਮਾਨ ਜੀ biotrem injection 30 ml 15 15 ਦੋ ਵਾਰ ਲਗਾ ਦਿੱਤਾ ਹੈ ਮੋਕ ਦਾ ਪਹਿਲਾਂ ਨਾਲੋਂ ਫਰਕ ਹੈ ਲੋੜ ਪੈਣ ਤੇ ਦੁਬਾਰਾ biotrem injection ਲਗਾ ਸਕਦੇ ਹਾਂ ?
(pb)
ਰਣਧੀਰ ਜੀ ਜੇਕਰ ਉਸ ਨੂੰ ਫਰਕ ਹੈ ਫਿਰ ਤੁਸੀ ਲਿਵਰਟੋਨਿਕ ਲੰਬੇ ਸਮੇ ਤੱਕ ਦਿੰਦੇ ਰਹੋ ਅਤੇ ਜੇਕਰ ਦੁਬਾਰਾ ਲੋੜ ਲੱਗਦੀ ਹੈ ਫਿਰ ਇਹ ਇੰਜੇਕਸ਼ਨ ਦੁਬਾਰਾ ਲਗਾ ਸਕਦੇ ਹੋ
Sir ji meri cow ka milk kam ho gya hai ?
(en)
Aap uski khurak ka purra dian rakhen aur usko khurak ke sath sath Glactogog powder 30gm rojana, Calcimust gold liquid 50ml rojana dena suru kren aur uske rehne ka purra dian rakhen aur her 3 mahine badd pett ke kirro wali dwai jrur den.
ਮੇਰੀ ਮੱਝ ਸੂਣ ਨੂੰ ਦੋ ਮਹੀਨੇ ਦਾ ਸਮਾਂ ਬਾਕੀ ਹੈ। ਇਸਦੇ ਅਗਲੇ ਖੁਰ ਥੱਲੇ ਤੋ ਲਾਲ ਹਨ। ਜਖ਼ਮ ਵਾਂਗ ਲੱਗਦਾ ਹੈ। ਤੇ ਮੱਕੀ ਦੇ ਅਚਾਰ ਦੀ ਖੁਰਾਕ ਦੇ ਰਿਹਾ ਹਾਂ। ਉਹ ਵੀ ਸਾਬਤ ਦਾਣਾ ਬਾਹਰ ਆਉਂਦਾ ਹੈ ਤੇ ਬਾਕੀ ਪਸ਼ੂ ਵੀ ਦਾਣਾ ਸਾਬਤ ਬਾਹਰ ਮਾਰਦੇ ਹਨ ?
(pb)
Punjab
ਤੁਸੀ ਉਸ ਨੂੰ Bovimin gl liquid 7ml ਰੋਜਾਨਾ ਦਿਓ ਅਤੇ ਉਸ ਨੂੰ vitakind liv liquid 50ml ਰੋਜਾਨਾ ਦਿਓ ਅਤੇ RSYC bolus ਇਕ ਇਕ ਗੋਲੀ ਸਵੇਰੇ ਸ਼ਾਮ ਦੇ ਸਕਦੇ ਹੋ ਇਹਨਾਂ ਨਾਲ ਫਰਕ ਪੈ ਜਾਵੇਗਾ
ਮੇਰੀ ਗਿਆਰਾਂ ਬਾਸਮਤੀ ਦੀ ਗਰੋਥ ਥੋੜੀ ਜਿਹੀ ਘੱਟ ਹੈ ਇਸ ਕਰਕੇ ਮੈਨੂੰ ਦੱਸਿਆ ਜਾਵੇ ਕਿ ਉਹਨੂੰ ਕਿਸ ਚੀਜ਼ ਦੀ ਸਪਰੇਅ ਕੀਤੀ ਜਾਵੇ ?
(pb)
Haryana
ਗੁਰਦੇਵ ਜੀ ਤੁਸੀਂ npk 191919 10 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸੱਕਦੇ ਹੋ ਇਹ ਥੋੜੀ ਗਰੋਥ ਕਰ ਦੇਵੇਗੀ ਤੁਹਾਡੀ ਫਸਲ ਦੀ
ਧੰਨਵਾਦ ਜੀ
Sir September ke mahine me kon kon sa sabji ugaye ?
(hn)
Haryana
Santosh ji aap gajar, muli,palak,dhania, gobhi,tmatar sabzi ki bijai kar sakte hai
126 jhona te aa bimari hai ptte te jhona 50% nisar gya hai isda ki ilaj hai kirpa jldi dso ?
(pb)
Punjab
Lovepreet ji, tuhaade duara bheji gai photo upload nhi hoi hai ji, kirpa kar ke shi janakari lain lai Photo dubara bhejo ji.
ਅਸੀਂ 005234ਦੇ ਵਿੱਚ ਯੂਰੀਆ ਖਾਦ ਇੱਕ ਕਿਲੋ ਮਿਲਾ ਕੇ ਸਪਰੇਅ ਕਰ ਸਕਦੇ ਹਾਂ ?
(pb)
Punjab
ਗੁਰਦੇਵ ਜੀ 00 52 34 ਦੇ ਨਾਲ 1ਕਿੱਲੋ ਯੂਰੀਆ ਖਾਦ ਮਿਲਾ ਕੇ ਛਿੜਕਾਅ ਕੀਤਾ ਜਾ ਸਕਦਾ ਹੈ ਜੀ, ਇਸ ਦਾ ਫ਼ਸਲ ਤੇ ਚੰਗਾ ਪ੍ਰਭਾਵ ਪੈਂਦਾ ਹੈ ।
ਧੰਨਵਾਦ ਜੀ ਬਹੁਤ ਬਹੁਤ
ਸਰ ਸੇਲਟੀਮਾ bas f ਕੰਪਨੀ ਦੀ ਸੀਥ blight lyi ਕਿਵੇਂ rhu ਅਤੇ chess ਤੇਲੇ ਵਾਸਤੇ ਕਿਵੇਂ ਰਹੂ ਕੀ result ਇਨ੍ਹਾਂ ਦੋਹਾਂ ਦਾ ਦਸਿਓ ?
(pb)
Punjab
ਜਗਰੂਪ ਜੀ Seltima ਦਵਾਈ ਦੀ ਵਰਤੋਂ ਤੁਸੀ sheath blight ਬਿਮਾਰੀ ਦੀ ਰੋਕਥਾਮ ਲਈ 200 ml/ਏਕੜ ਦੇ ਹਿਸਾਬ ਨਾਲ ਕਰ ਸਕਦੇ ਹੋ ਅਤੇ chess ਦਵਾਈ ਦੀ ਵਰਤੋਂ ਝੋਨੇ ਦੇ ਤੇਲੇ ਦੀ ਰੋਕਥਾਮ ਲਈ 120g/ਏਕੜ ਦੇ ਹਿਸਾਬ ਨਾਲ ਕਰ ਸਕਦੇ ਹੋ ਜੀ। ਇਹ ਦੋਵੇਂ ਦਵਾਈਆਂ ਦਾ ਨਤੀਜਾ ਕਾਫੀ ਚੰਗਾ ਹੈ ਜੀ।
Patta pila pad raha hai aur fal nai lag raha hai ?
(hn)
Punjab
Santosh ji aap fasl ko pani poori matara me de aur NPK 19 19 19@10-15g/L paani ke hisaab se spray kare.
Lavka ka batiya mar ja rha hai ?
(hn)
Punjab
लक्ष्मण जी ये फंगस की वजह से हैं इसकी रोकथाम के लिए आप mancozeb 2g/L पानी के हिसाब से छिड़काव कर सकते हैं।
Ehh kehdi bimari hai ?
(pb)
Punjab
Lovepreet ji, tuhaade duara bheji gayi photo upload nhi hoyi hai is di sahi janakari lain lai kirpa kar ke photo dubara bhejo ji.
Sir kalera me fal nai lag raha hai aur patta pila pad raha hai 50din lagbhag ho gya uriya aur dap dale hai ek ek bar ?
(hn)
Punjab
Santosh ji, kripya apa paudhe ki photo jaroor bheje ta Jo aapko is baare me shi jaankari di jaa sake.
Sir basmati 1121 kanal tha ch white titali aa gobh bann rahi aa ?
(pb)
Punjab
Balvir ji ih tna shedk sundi da baalg hai aon vaale Dina vich tha shedk bimari da hamla vdh sakda hai tusi is keede di rokthaam lai flubendamide (Fame) 20ml /acre de hisaab naal spray kar sakde ho ji.
Sir photo upload karan same gallery show ni ho reha ?
(pb)
Punjab
Balvir ji tuhanu App vich jo bhi smasia aa rhi hai tuci usda screenshot laa ke sade helpline no. 97799-77641 te whatsapp kr skde ho jiss nal tuhanu iss vare sahi jankari diti ja ske.
Punjab
Apni Kheti da contact number -9779977641 nal sampark kro
Sir dhanya hara bechan li bijjna pakona nahi 1 month baad katai karke mandi bech dena kehda beej better hovega and beej nu pani ch bheo ke freez ch tampreture ch rakh ke jis nal germination jaldi ho jave pls tell me ?
(pb)
Punjab
Balvir ji dhaniye di bijai hra vechn lai vi October to hi shuru karo ji ate bijai to pehla beej nu Changi tra masl ke beejna chahida hai is Nal germination kaafi vadhia hundi hai ji.
Sir NPK 12 32 16 bag ghar pia aa ki eh barseem di bijai te thalle pa sakde aa kinni dose pa sakde aa 2 kanal bijnna naal hor ki paye ?
(pb)
Punjab
Balvir ji tusi bijai vele adha bag 12 32 16 da de sakde ho ji baaki NPK tusi pehli ktaai lain to baad de sakde ho ji, is vich nitrogen, phosphorus ate potash tinne tatt mil jande han ta is lai is de naal hor kuch paon di lod nahi hai ji.
ਡਾਕਟਰ ਸਾਹਿਬ ਮੱਝ ਦੇ ਮੂੰਹ ਦੇ ਥੱਲੇ ਸੁੱਜਿਆ ਹੋਇਆ ਹੈ ਚਾਰ ਦਿਨ ਹੋ ਗਏ ਹਨ ਪੈਨਸਲੀਨ ਦਾ ਇੰਜੈਕਸ਼ਨ ਲਗਾਇਆ ਇੱਕ IFAR H ਇੰਜੈਕਸ਼ਨ ਲਗਾਇਆ ਏਕ magnudan 20 mg ਇੰਜੇਕਸ਼ਨ ਲਗਵਾਇਆ ਪਰ ਕੋਈ ਫਰਕ ਨਹੀਂ ਪਿਆ ਦਿਨੋ ਦਿਨ ਵਧਦਾ ਜਾ ਰਿਹਾ ਹੈ ਕੀ ਉਪਾਏ ਕੀਤਾ ਜਾਵੇ ?
(pb)
Punjab
ਹਰਮਨ ਜੀ ਤੁਸੀ ਇਸਦੇ ਮੂੰਹ ਵਾਲਾ ਰੱਸਾ ਖੋਲ ਦਿਓ ਅਤੇ ਇਸ ਨੂੰ ਸਿਰਫ ਗਰਦਨ ਵਿਚ ਸੰਗਲ ਪਾਓ ਅਤੇ ਇਹ ਆਪਣੇ ਆਪ ਫਟ ਕੇ ਠੀਕ ਹੋਵੇਗਾ ਤੁਸੀ ਇਸਦੇ ਨੀਚੇ ਜਿਥੇ ਮੂੰਹ ਹੈ ਉਥੇ topicure ਸਪਰੇ ਕਰਦੇ ਰਹੋ ਅਤੇ ਇਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਇਸਦੇ ਮੂੰਹ ਦੀ ਜਾਂਚ ਕਰਕੇ ਹੀ ਸਹੀ ਇਲਾਜ ਹੋਵੇਗਾ
Sir isa da ki karn hai ?
(pb)
Punjab
Manjit ji ih bacterial Panicle Blight da hamla hai par hun jhona pkaa vall vadh riha hai ate je ih dikkat kuch booteya vich hi hai ta tusi hun koi vi spray na karo ji.
Punjab
Thank you