Punjab
Search
which is the Best mineral mixture sir ji?
(en)
You can use any one of these like Agrimin, Bovimin-b, Minfa gold, CRS, Repromin powder
ਸਤਿ ਸ੍ਰੀ ਅਕਾਲ ਸਰ ਜੀ। ਪਲੂਨ ਕੱਟੀ ਸੂਈ 5 ਦਿਨ ਹੋ ਗਏ ਨੇ।ਐਸੀ ਕਿਹੜੀ ਖੁਰਾਕ ਪਾਈ ਜਾਵੇ ਵਧੀਆ ਦੁੱਧ ਤੇ ਆ ਜਾਵੇ ਜੀ ?
(pb)
ਪਸ਼ੂ ਦਾ ਦੁੱਧ ਉਸਦੀ ਚੰਗੀ ਨਸਲ ਅਤੇ ਉਸ ਨੂੰ ਭਰਵਾਏ ਗਏ ਸੀਮਨ ਦੇ ਰਿਕਾਰਡ ਤੇ ਨਿਰਭਰ ਹੈ ਤੁਸੀ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਉਸ ਨੂੰ 1 ਕਿਲੋ ਕਣਕ ਦਾ ਦਲੀਆ, 200 ਗ੍ਰਾਮ ਗੁੜ ਨੂੰ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਅਤੇ ਉਸ ਦੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ. ਬਾਕੀ ਫੀਡ ਤੁਸੀ ਕਿਸੇ ਵੀ ਕੰਪਨੀ ਦੀ ਉਸਦੇ ਖਾਣ ਦੇ ਹਿਸਾਬ ਨਾਲ ਵਰਤ ਸਕਦੇ ਹੋ ਅਤੇ ਉਸ ਨੂੰ Lactomax tablet 10 ਗੋਲੀਆਂ ਰੋਜਾਨਾ ਅਤੇ Simlage bolus ਇਕ ਇਕ ਗੋਲੀ ਸਵੇਰੇ ਸ਼ਾਮ ਦੇ ਸਕਦੇ ਹੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ
Hello sir topic 3-4 sal purani pai hai hun use kar sakde ha expire hai?
(pb)
Punjab
Baljeet tusi expired dwaai use na kro ji, is da result tuhanu nahi milega ji.
Kanak vich kis chej di kaat a do boria urea payi aa ?
(pb)
Punjab
Sikandar ji, ih manganeese di Kami de lashan han, tusi ia lai manganeese sulphate 1 kg nu 200 litre paani vich ghol ke spray kar sakde ho ji.
ਸਰ ਸਰੋਂ ਵਿੱਚ ਗੁਲੀਡੰਡਾ ਹੈ ਸਰੋ ਦੋ ਮਹੀਨੇ ਦੀ ਹੈ ਟੋਪੀਕ ਦੀ ਸਪੇਰੇ ਕਰ ਸਕਦੇ ਹਾਂ ਜਾਂ ਕੋਈ ਹੋਰ ਦੀਵਾੲੀ ਦੀ ਵਰਤੋਂ ਕੀਤੀ ਜਾ ਸਕਦੀ ਹੈ ?
(pb)
Punjab
ਸਰਬਜੀਤ ਜੀ, ਸਰੋਂ ਦੀ ਫ਼ਸਲ ਵਿੱਚ ਨਦੀਨਾਂ ਦੀ ਰੋਕਥਾਮ ਲਈ ਕਿਸੇ ਵੀ ਨਾਦੀਨਾਸ਼ਕ ਦਵਾਈ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ ਇਸ ਲਈ ਤੁਸੀ ਗੁਡਾਈ ਕਰਨ ਨੂੰ ਹੀ ਤਰਜੀਹ ਦਿਓ ਜੀ।
sir gir cow kaha sa milegi ?
(pb)
Punjab
Sulhvir ji aap Gir cow lene ke liye Vibhor Jain 7665466657 Wholeness Dairy Farm ja Ameer Khan Pathan 9414745465 Arawli Dairy Farm se sampark kr skte hai.
ਮੈ ਮਿਤੀ 31.10.2022 ਨੂੰ ਕਣਕ 303 ਬੀਜੀ ਸੀ ਕੀ ਹੁਣ ਕੱਦ ਰੋਕਣ ਵਾਲੀ ਸਪਰੇਅ ਕਰ ਸਕਦੇ ਹਾ ਕਣਕ ਤਕਰੀਬਨ 50 ਦਿਨ ਦੀ ਹੋ ਗਈ ਹੈ ਸਪੇਰਅ ਤੋ ਬਾਅਦ ਕਿਨੇ ਦਿਨਾ ਤੱਕ ਯੂਰੀਆ ਪਾ ਸਕਦੇ ਹਾ ?
(pb)
Punjab
ਹਰਪ੍ਰੀਤ ਜੀ, ਹੈ ਤੁਹਾਡੀ ਜਮੀਨ ਜਿਆਦਾ ਭਾਰੀ ਹੈ ਅਤੇ ਹਰ ਸਾਲ ਡਿੱਗਣ ਦੀ ਸਮੱਸਿਆ ਆਉਂਦੀ ਹੈ ਤਾਂ ਤੁਸੀ ਕੱਦ ਰੋਕਣ ਵਾਲੀ ਸਪਰੇ ਕਰ ਸਕਦੇ ਹੋ ਜੀ ਅਤੇ ਜੇਕਰ ਕੱਦ ਰੋਕਣ ਵਾਲੀ ਸਪਰੇ ਕਰਨੀ ਹੋਵੇ ਤਾਂ ਯੂਰੀਆ ਖ਼ਾਦ ਨਹੀਂ ਪਾਉਣੀ ਚਾਹੀਦੀ।
?
(pb)
Punjab
Monu ji, kirpa kar ke visthaar naal dasso ki tuhaadi fasl vich ki dikkat hai us hisab naal hi tuhanu is baare sahi jaankari ditti jaa skegi.
ਮੈ ਮਿਤੀ 31.10.2022 ਨੂੰ ਕਣਕ 303 ਬੀਜੀ ਸੀ ਕੀ ਹੁਣ ਕੱਦ ਰੋਕਣ ਵਾਲੀ ਸਪਰੇਅ ਕਰ ਸਕਦੇ ਹਾ ਕਣਕ ਤਕਰੀਬਨ 50 ਦਿਨ ਦੀ ਹੋ ਗਈ ਹੈ ਸਪੇਰਅ ਤੋ ਬਾਅਦ ਕਿਨੇ ਦਿਨਾ ਤੱਕ ਯੂਰੀਆ ਪਾ ਸਕਦੇ ਹਾ ?
(pb)
Punjab
ਹਰਪ੍ਰੀਤ ਜੀ, ਹੈ ਤੁਹਾਡੀ ਜਮੀਨ ਜਿਆਦਾ ਭਾਰੀ ਹੈ ਅਤੇ ਹਰ ਸਾਲ ਡਿੱਗਣ ਦੀ ਸਮੱਸਿਆ ਆਉਂਦੀ ਹੈ ਤਾਂ ਤੁਸੀ ਕੱਦ ਰੋਕਣ ਵਾਲੀ ਸਪਰੇ ਕਰ ਸਕਦੇ ਹੋ ਜੀ ਅਤੇ ਜੇਕਰ ਕੱਦ ਰੋਕਣ ਵਾਲੀ ਸਪਰੇ ਕਰਨੀ ਹੋਵੇ ਤਾਂ ਯੂਰੀਆ ਖ਼ਾਦ ਨਹੀਂ ਪਾਉਣੀ ਚਾਹੀਦੀ।
Bhai organic kheti kese kre ?
(hn)
Punjab
Vikash ji, organic kheti me kisi bhi chemical khaad ya pesticide ka pryog nhi kiya jaata. beej ko trichoderma se sodh kar bijai ki jaati hai aur tattvo ki poorti desi roodi ki khaad ya vermicompost se ki jaati hai. kisi bhi keet ke hmle ki rokthaam ke liye neem ka spray, traps aur tricho cards aadi ka paryog kiya jata hai. organic kheti ki tarining bhi kvk me di jati hai aap training lene ke liye KVK sirsa - 90530-68630 se sampark kar sakte hai.
ਮੈਂ ਪੁੱਛਣਾ ਚਾਹੁੰਦਾ ਹਾਂ ਜੀ ਕਿ ਧੁੰਦ ਤੋ ਬਾਦ ਜੇ ਕੋਈ ਦੋ ਘੰਟੇ ਧੁੱਪ ਨਿਕਲਦੀ ਹੈ ਤਾਂ ਟੂ ਫੋਰ ਡੀ 58 ਅਤੇ ਟੌਪਿਕ ਦੀ ਸਪਰੇ ਕਰਨ ਨਾਲ ਕੋਈ ਫਾਇਦਾ ਹੋਵੇਗਾ ?
(pb)
Punjab
ਗੁਰਪ੍ਰੀਤ ਜੀ, ਜੇਕਰ ਧੁੱਪ ਘੱਟ ਨਿਕਲਦੀ ਹੈ ਤਾਂ ਸਪਰੇ ਦਾ ਅਸਰ ਤਾਂ ਹੁੰਦਾ ਹੈ ਪਰ ਥੋੜਾ ਸਮਾਂ ਵੱਧ ਲਗਦਾ ਹੈ ਜੀ।
sir pomerion female puppy aa ji 2 months da te oho jdo milk ja curd khanda ta kuch time badd bahar kdd da thora ja ee kio hunda ja normal aa ?
(en)
Benipal ji ehh hajme di smasia krke bhi ho jnda ha tuci iss nu khurak ek varr ekathia naa deo thodi thodi din vich vannd ke deo ate iss nu Aptiquik Syrup 2-2ml rojana dena suru kro.
Raya and ryegrass are same or different ?
(en)
Punjab
हरमन जी, राया और राई ग्रास अलग अलग है,राया सरसो की प्रजाति है और राई ग्रास एक घास हैं जो चारे के लिए उगाई जाती है।
Rhizobium culture for berseem. How much quantity required.?
(en)
Punjab
हरमन जी , बरसीम के लिए pau से मिलने वाला raizobium का एक पैकेट एक एकड़ के लिए काफी रहता है।
Sir yaha kaun si bimari hai or iska ilaj kya hai ?
(hn)
Punjab
Saif ji, ye viral bimaari ka hmla hai, aap is ki rokthaam ke liye parbhavit paudho ko ukhad ke nasht kar de.
ਅਪਣੀ ਪਲੂਨ ਕੱਟੀ ਸੂਈ 5 ਦਿਨ ਹੋ ਗਏ ਨੇ ਥਣਾ ਵਿਚ ਪਲਾਂ ਆ ਗਈਆਂ ਨੇ ਕੋਈ ਇਲਾਜ ਦੱਸਿਆ ਜਾਵੇ ਜੀ ?
(pb)
Punjab
ਤੁਸੀ ਇਸ ਨੂੰ Enrofloxacin inj. 15ml, Megludyne inj. 20ml, Avil inj. 10ml, Lasix inj. 10ml ਰੋਜਾਨਾ 3 ਦਿਨ ਆਪਣੇ ਨਜ਼ਦੀਕੀ ਡਾਕਟਰ ਤੋਂ ਲਗਵਾਓ ਅਤੇ ਇਸ ਦੇ ਬੈਠਣ ਵਾਲੀ ਜਗ੍ਹਾ ਵੀ ਨਰਮ ਕਰੋ ਅਤੇ ਲੇਵੇ ਤੇ healant cream ਦੀ ਮਾਲਿਸ਼ ਰੋਜਾਨਾ ਕਰਨੀ ਸ਼ੁਰੂ ਕਰੋ
Sir a kis Karan Hunda aa ?
(pb)
Punjab
Gurwinder ji, ih soke to baad paani laon naal ja boron di kami naal hunda hai tusi is lai mitti di nami iksaar bna ke rakkho.
Subsidy on water store in Punjab ?
(en)
Punjab
Sukhman ji, is sambandhi jaankari lain lai tusi Horticulture Department Bathinda 0164-2211160 naal sampark kar sakde ho ji.
Main kharbuje di nursery tyar karni e g prhla kde nursery tyar ni kari pehli var e g kini cocopeat ch kini vermicompost pauni chahidi e g eh daso nal koi hor nutrients vaste ki paa skde vermicompost de nal te kini fungicide pauni a g pura process dseo ?
(pb)
Punjab
Navdeep ji, tusi plug tray vich nursery tyaar kar sakde ho ji ate cocopeat vich vaise vermicompost paon di koi jaroorat nhi hundi par je tusi chaho ta vermicomopost 25% takk paa sakde ho ji ate bijai sme tusi beej nu carbendazim 2g/kg beej de hisaab naal treat kar sakde ho ji.
Ganne me sah fasl ke tor par December me kon si fasl Bo sakte hai ?
(hn)
Punjab
Mukesh ji, aap pyaaj, aalu, fool gobhi, band gobhi, mooli aadi fasle ganne ke saath bo sakte hai.
To sir aisa seed jisme flower aata hai haryana ke soil me in case of potato. To potato ke aise seed ko discard kar dena chahiye through roging ?
(en)
Punjab
गौरव जी, ऐसा करना आवश्यक नही है क्युकी हरियाणा में अगर फूल आ भी रहे है तो उसका कोई फायदा या नुकसान नही होगा, इस लिए आपको रोगिंग करना ज्यादा आवश्यक नहीं है।
?
(hn)
Punjab
कृप्या आप अपना सवाल विस्तार से पूछें आप क्या जानकारी लेना चाहते है ताकि आपको सही जानकारी दी जा सके।
This cow has born baby whose age is 14 days but I couldn't understand what this is. Please tell me what this is and solution ?
(en)
This is due to infection in the uterus, for treatment of this problem you will contact your nearest vet doctor and Lixin-iu medicine filled in the uterus of the cow for three days.
ਸਰ ਜੀ ਕਾਲੇ ਛੋਲੇ ਪੇਹਲੀ ਵਾਰ ਬੀਜੇ ਨੇ 30 35 ਦਿਨਾ ਦੇ ਹੋਗੇ ਵਧੀਆ ਗਰੋਥ ਐ ਹੋਰ ਕੀ ਕੁਝ ਪਾਈਏ ਕਿ ਫਲ ਫੁੱਲ ਵਧੀਆ ਲੱਗਣ
(pb)
Punjab
ਬਲਜੀਤ ਜੀ, ਹੈ growth ਵਧੀਆ ਹੈ ਤਾਂ ਕਿਸੇ ਉਤਪਾਦ ਦੀ ਵਰਤੋਂ ਨਾ ਕਰੋ ਕਿਉੰਕਿ ਛੋਲਿਆਂ ਦੀ ਫ਼ਸਲ ਨੂੰ ਜਿਆਦਾ ਖੁਰਾਕ ਦੀ ਲੋੜ ਨਹੀ ਹੁੰਦੀ।
gai Baccha denewali hai 1 2 din mein ek than se khoon tapak rha hai kya karan ho sakta hai aur kya karein ?
(en)
Punjab
Usko aap turant nazdiki doctor se janch krwayen kyuki uski janch krke hei sahi ilaj ho skta hai.
Reason and pesticides to use ?
(en)
Punjab
Krishna these are appearing to be the symptoms of die Back disease, to control this you can use copper oxychloride 2 g/L of water.
Potato me haryana ki soil me flower aana ka benefit ha ya nahi ?
(en)
Punjab
Gaurav ji, iska koi benefit nhi hai kyuki haryana ki condition me agar flowering aa bhi jaye to seed nhi bnega ji.
Hamare pass 7 mahine ki ek bachega abhi Ham use kaun sa khana Pani de ki jisse vah jyada dudh tere byaah mein ?
(hn)
Shivam ji yadi apke pass 7 mahine ki vashdi hai toh aap usko khurak ke sath sath Dairy protein feed khilaa skte hai aur 1 sall ke age ke badd heifer dry khilaa skte hai aur usko aap bovimin-b powder 20gm rojana dena suru kren aur her 3-3 mahine ke frak se pett ke kirro wali dwai jrur den. yaddi aap koi aur jankari lena chahte ha tab vistar se dubara swal push skte hai.
Sir murgia ande ni de rahia ji pehla dindia c hun 2-3 month hoge ji ni de rahia ji ?
(pb)
Punjab
tuci ehna nu feed de nal nal haria sabjia bhi khila skde ho jiwe palak, methi ja hor sabjia bhi deo ate ehna nal lashan bhi de skde ho baki ehna nu egg formula powder khilana suru kro ate vimeral liquid 20ml/100birds de hisab nal de skde ho ate ehna de shedd vich swere jldi light jgga deya kro ate ratt nu bhi derr tak jgga ke rakhia kro.
Khumb bare jankari deo ?
(pb)
Punjab
Harpreet ji, khumba kai tra dia hundia han jive ki, button, dhingri, praali, milky aadi tusi kis khumb di kaasht karna chahunde ho, us hisab naal hi tuhanau is baare sahi jaankari ditti jaa skegi.
Dr sahib majh de chichar lagge hoye hun g usda solution dasso g ?
(pb)
Tuci ohna nu nazdiki doctor ton Hitek injection 1ml/50kg bhar de hisab nal chamdi vich lgwao ate ohna de ass pass saff safai da pura dian rakho.
Dr sahib majh 5 mahine 20 din di gabban hai g usnu kehri khurak payi jawe g ?
(pb)
Tuc uss nu ajje jo bhi feed khila rhe ho ohhi dinde rho ate vdhia hara chara dinde rho ate uss nu bovimin-b powder 25gm rojana deo ate suun ton 2 mahine pehla vitum-h liquid 10ml rojana dena suru kro ate uss sme Dairy protein feed khilani suru kro ate suun ton 20 din pehla Metabolite powder rojana 1 pouch dena suru kro ehna nal usde lewe ate sarir di changi growth howegi ate dudh vich vadha howega.
Dr sahib 13 mahine di katti hai g usdi vadhiya growth layi ki khila sakde haan g ?
(pb)
Tuci uss nu sbh ton pehla pett de kiria lai Albendazole & ivermectin salt di goli deo ate her 3 mahine badd salt badal ke pett de kiria wali dwai jrur deo ate uss nu Cargill di heifer dry feed deni suru kro ate Minfa gold powder 30gm rojana deo ate mousam de hisab nal thndd ton bacha lai changi dekbhal kro.
Sir ਜੀ ਮੇਰਾ ਨਾਮ ਗੁਰਸੇਵਕ ਸਿੰਘ ਪਿੰਡ ਕਾਲੀਆ ਤਹਿਸੀਲ ਪੱਟੀ ਜਿਲਾ ਤਰਨਤਾਰਨ ਦਾ ਰੇਹਣ ਵਾਲਾ ਹਾ ਮੈ ਦਸ ਪਸੂਆ ਦਾ ਡੇਅਰੀ ਦਾ ਕੰਮ ਸ਼ੁਰੂ ਕਰਨਾ ਹੈ ਜੀ ਮੈ ਸਾਰੀਆ ਬੈਕਾ ਵਿਚੋ ਪਤਾ ਕਰ ਲਿਆ ਹੈ ਪਰ ਕੋਈ ਵੀ ਬੈਂਕ ਡੇਅਰੀ ਦਾ ਲੋਨ ਦੇਣ ਲਈ ਤਿਆਰ ਨਹੀ ਮੈ ਡੇਅਰੀ ਵਿਕਾਸ ਦਾ ਕੋਰਸ ਕੀਤਾ ਹੈ 94638 06252 ?
(pb)
Punjab
ਸੇਵਕ ਭੁੱਲਰ ਜੀ ਸਤਿ ਸ਼੍ਰੀ ਅਕਾਲ ਜੀ , ਤੁਸੀਂ ਪੂਰੀ ਡਿਟੇਲ ਨਾਲ ਦੱਸੋ ਕਿ ਕਿਹੜੀ ਸਕੀਮ ਨਾਲ ਲੋਂਨ ਆਪਲਾਈ ਕੀਤਾ ਸੀ , ਜਾ ਫਿਰ ਤੁਸੀਂ ਆਪਣੀ ਖੇਤੀ ਦੇ ਹੈਲਪਲਾਈਨ ਨੰਬਰ 9779977641 ਤੇ ਕਾਲ ਕਰਕੇ ਪੂਰੀ ਡਿਟੇਲ ਨਾਲ ਗੱਲ ਕਰੋ ਜੀ
Sir main Bihar se hoon yaha may june me monsoon ke enter karne se kaafi chhati hoti hai.yadi makai ka phasal hawa se na gire to lagvag 27 28 quintol ho jata hai. Aur seed ka chunav aisa karna hota hai jisme bhutte ka muh band ho taki barish me Pani bhutte me pravesh na kr sake . To sir SEED PRICE YIELD aur MONSOON ko dhyan me rakhate hue maize seed ko recommend kare . Aur makai ke ACHCHHI UPAJ ke liye kuchh VISHESH JANKARI dene ki kripa kare. THANK YOU for giving continuously the best suggestions ?
(hn)
Punjab
Sunil ji, aap ADV 764, CP 858 and P 3302, p 1844 kismo ki buvai kar sakte hai. Makki ki fasl me paani jyada rukna ni chaiye aur ise sookha bhi ni lgna chahiye, aap kisi bhi keet ya bimaari ki rokthaam ki jaankari photo bhej ke le skte hai.
ਗੱਬਣ ਘੋੜੀ ਲਈ ਫੀਡ ਫਾਰਮੂਲਾ ਦੱਸੋ ਜੀ ?
(pb)
Punjab
ਸਰਦੀਆਂ ਵਿਚ ਫੀਡ ਦੇ ਤੋਰ ਤੇ ਬਾਜਰਾ 1 ਕਿਲੋ, ਅੱਧਾ ਕਿਲੋ ਕਣਕ ਮਿਕਸ ਕਰਕੇ ਚੰਗੀ ਤਰ੍ਹਾਂ ਰਿਨ ਲਓ ਅਤੇ ਜਦੋ ਇਕ ਥੋੜਾ ਠੰਡਾ ਹੋਵੇ ਫਿਰ 1-2 ਪੇਸੀਆਂ ਗੁੜ ਮਿਲਾ ਕੇ ਚੰਗੀ ਤਰ੍ਹਾਂ ਮਿਲਾ ਕੇ ਖਿਲਾ ਸਕਦੇ ਹੋ ਬਾਕੀ ਤੁਸੀ ਸਰਦੀਆਂ ਵਿਚ ਜਵੀਂ ਵੀ ਦੇ ਸਕਦੇ ਹੋ ਬਾਕੀ ਗਰੋਥ ਦੇ ਹਿਸਾਬ ਨਾਲ ਇਸਦੀ ਮਾਤਰਾ ਘਟਾ ਵਧਾ ਵੀ ਸਕਦੇ ਹੋ, ਬਾਕੀ ਤੁਸੀ ਚੋਕਰ, ਚਨੇ ਵੀ ਖਿਲਾਓ
Kanak dia zero tillage varieties kehria hundia ?
(pb)
Punjab
Manpreet je PBW 869, 826, 824 ate baaki saria varieties vi zero tillage di bijia lai dhukvian han ji.
Dr saab Ds 272 kanak di variety utte lihocin di spray kr sakde aa ?
(pb)
Punjab
Manpreet ji, je tuhaadi jameen jyada bhaari hai ya agge vi diggan di smasya aondi hai ta tusi Lihocin di spray kar sakde ho ji.
Dr saab lihocin di spray kanak utte kis stage utte karni chaidi aa ?
(pb)
Punjab
Manpreet ji, vaise je kank da kadd jyada hove ta lihocin di spray karni chahidi hai vaise tusi ih spray dooje paani to baad de sakde ho ji.
Sir Guli dande wali dwai to nok19.19.19. zinc Magnese dispray kina din bad kr sakde aa ?
(pb)
Punjab
Rajveer ji, jdo gulli dande vaali dwai poori tra asar kr jaave ta us to baad hi NPK ya kise tatt vaali spray karni chahidi hai ji.
Mere pass gir gay cow he Cow gay ko 15 se 20 din me baccha hone vala he To abhi use khane me kya khilaya jaye ?
(hn)
Punjab
Usko aap mousam ke hisab se thndd se bach ker rakhen aur usko acha hara chara dalen aur usko Metabolite powder rojana 1 pouch dena suru kren aur Vitamor-h liquid 10-10ml subah sham dena suru kren.
ਕਣਕ ਵਿੱਚ ਲਗਾਤਾਰ ਸੁੰਡੀ ਦਾ ਹਮਲਾ ਹੋ ਰਿਹਾ ਜੀ ਕੀ ਹੁਣ ਠੰਡ ਦੇ ਵਧਣ ਨਾਲ ਸੁੰਡੀ ਦਾ ਅਟੈਕ ਕੰਟਰੋਲ ਹੋਵੇਗਾ ਜੀ ?
(pb)
Punjab
ਹਰਦੀਪ ਜੀ, ਠੰਡ ਵਧਣ ਨਾਲ ਹਮਲਾ ਘੱਟ ਜਰੂਰ ਜਾਵੇਗਾ ਅਤੇ ਤੁਸੀ ਪਾਣੀ ਵੀ ਦਿਨ ਵੇਲੇ ਹੀ ਲਾਓ ਤਾਂ ਜੀ ਪੰਛੀ ਸੁੰਡੀ ਤੇ ਹਮਲਾ ਕਰ ਸਕਣ ਅਤੇ ਹੈ ਫਿਰ ਵੀ ਹਮਲਾ ਜਿਆਦਾ ਰਹੇ ਤਾਂ ਤੁਸੀ coragen 50 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Sir madam kanak ch Gullidande waste Atlantis herbicides spray krni aw 1acre ch kini dose aw g dukandaar 1.5 acre ch paun layee keh riha ek packed ki km kre gi zameen dakar aw g ?
(pb)
Punjab
Jagdev ji, Atlantis dwaai tusi ik acre vich 160g de hisaab naal varto ate is lai 150 litre paani di varto jaroor karo ji.
Assii 2 kille pineer 45s46 biiji aa 50 dina de hogi a ji.. Boota katt banaya c.. Single dandi nu full nikal rahhe aa... Uppro apaan full cutt ditte a 1 kille de... Esda koi nuksan taa ni hou ?
(pb)
Punjab
Harman ji, tusi shi practice kiti hai , is da koi nuksaan nahi hovega , tusi fasl te koi NPK ja dlal ghol da Spray jaroor karo ji.
Cow nu ai krvi nu 6 din hoga ajj chitta mota jah discharge kitea va ki ho sakda va aa ji ai krvon tu phla bachdani vich dawi ve rakhi se ?
(pb)
Jekar ohna mota nala kita hai fir iss vich smasia wali gal nhi hai kyuki kai varr vaise pashu motta nala krr dinda ha tuci uss nu keeper plus powder 30gm rojana 20 din tak deo baki usde gabhn hon ja khali hon da sahi pta 21-22 din badd hei heat vich aunn te lagg skda ha.
Ghane de ras to sirka kis tara ban sakda ji.please dasna ji ?
(pb)
Punjab
Teerath ji, ganne de ras to sirka tyaar karn lai ganne da ras pun ke ghde vich paa lao ate is da dhakkan de ke mooh nu kapde naal bann deo ate is nu thodi garm jgaah te ya dhupp vaali jgaah te 2 mhine lai rakhho ate fir pun lao ji . is tra sirka tyaar ho janda hai ji .
हमारी भैंस दूध नहीं दे रही कृपया को देसी इलाज के बारे में जानकारी दें ?
(en)
Punjab
यदि आपकी भैंस दूध निकालते समय ठीक तरह नहीं दूध देती तो आप उसे Lactomood होमियोपेथिक दवाई की 10—10 बूंदे दिन में तीन बार दें और Lactomax tablet 10 गोलियां रोजाना देनी शुरू करें। यदि कोई समस्या आ रही है तो पहले उसे नज़दीकी डॉक्टर से जांच करवाएं जिससे उसकी जांच करके सही इलाज हो सके।
हमारे खेत में सोया घास है कौन सी दवा डालें, इस तरह से हो रहा है कृपया दवा के बारे में जानकारी दें ?
(en)
Punjab
राम जी, इन नदीनो की रोकथाम के लिए आप mesosulfuron + iodosulfuron दवाई का प्रयोग 160 g /एकड़ के हिसाब से 150 लीटर पानी में घोल कर सकते है।
?
(pb)
Punjab
ਕਿਰਪਾ ਕਰਕੇ ਆਪਣਾ ਸਵਾਲ ਦੁਬਾਰਾ ਵਿਸਤਾਰ ਨਾਲ ਪੁੱਛੋਂ ਤੁਸੀ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ, ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ ਕਿਉਕਿ ਤੁਹਾਡੇ ਵਲੋਂ ਭੇਜੀ ਗਈ ਵੀਡੀਓ ਅੱਪਲੋਡ ਨਹੀਂ ਹੋਈ ਹੈ ਧੰਨਵਾਦ
Sir g asi ajj cow gabn kra e a osnu phla minimiture pade c hun band karde ja paee jaee nd kina paee ?
(pb)
Tuci uss nu gabhn krwaun ton 10 din badd mineral mixture 20-25gm rojana de hisab nal dena suru kr skde ho.
sir mere kol pomerion puppy aa oss di first vaccination kine dina te hundi aa te kera injection lgda nale royal canin feed di dose kini dwa onuu din wich ?
(en)
Tuci puppy nu janam ton badd 45 din te megavac 6 inj, and 1.5 month da honn te 7in one and fir 3.5 month te dubara 7 in one and fir 1 month badd raksha rab and fir 1 month badd raksha rab fir sall vich 1 tika 7 in one and 1 tika raksharab jrur lgwao. baki feed uss nu suru vich 30-50gm usde khan ate hajam krn de hisab nal de skde ho.
ਗਾਵਾਂ ਲਈ ਵਧੀਆ ਫੀਡ ਫਾਰਮੂਲਾ ਦਸੌ ਜੀ ?
(pb)
Punjab
ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ.
ਸਰ ਗਾਂ ਦੇ ਥਣ ਵਿੱਚੋ ਖੂਨ ਆਉਂਦਾ ਵ 20 ਸੂਈ ਨੂੰ ਹੋ ਗਏ।
Kanak ch kis cheej di ghat aa ?
(pb)
Haryana
Lali ji kirpa eh dso ehde nal de lachan hor kine k bootean te Han te nal eh v. Dso pehla khad kini matra vich paa chuke ho us hisab nal hi tuhanu sahi jankari diti ja sakdi aa.
devmedia
(pb)
ਤੁਸੀ ਇਸਦੇ ਸਿੰਗਾ ਨੂੰ ਤੇਲ ਲਗਾਉਂਦੇ ਰਹੋ ਅਤੇ ਉਸ ਨੂੰ Hitek injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਵਾਓ ਅਤੇ Minfa gold ਪਾਊਡਰ 25gm ਰੋਜਾਨਾ ਦਿਓ ਤੁਸੀ ਇੰਜੇਕਸ਼ਨ ਡਾਕਟਰ ਤੋਂ ਲਗਵਾਓ ਜੀ
Ehh rogg ki hai ji Potato de plant te ?
(pb)
Haryana
Av ji eh blight bimari de lachan lag rhe han esde lai tusi mancozeb ja copper oxycholride 3 gram prati litre paani de hisab nal vart sakde ho.
Sarso ka beej kis han kaise tyar kare ?
(hn)
Punjab
Parikshit ji, sarso ka beej tyaar krne ke liye aap Achi kism ka certified beej boye aur khet ko sarso jaati ki baaki faslo se 300 m door jaroor rakhe. Fasl poori tarah pak jaane par iski ktaai alag se kre.
Hlo sir ਸਰੋ ਨੰੂ ਕੀ problem ਹੈ ਕੀ ਕੀਤਾ ਜਾਵੇ ?
(pb)
Haryana
ਗੁਰਜੰਟ ਜੀ ਇਹ ਉੱਲੀ ਦੇ ਹਮਲੇ ਕਰ ਕੇ ਹੈ ਏਸਦੇ ਲਈ ਤੁਸੀਂ mancozeb 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ.
Desi kado deya jada jhar waleya varitey vare jankari deo g bezai da sahi time kehra ?
(pb)
Haryana
Gurpal ji esdi tusi punjab chappan kadu 1 kisam di bijai kar sakde ho esda ausat jhad 05 quintal prati acre takk aa janda hai. Esnu tusi November December vich surangi. Kheti niche ate Feburary March vich sidha khet vich hi beej sakde ho.
ਕਿ ਅਸੀਂ ਮੈਗਨੀਜ ਨਾਲ 24D ਦੀ ਵਰਤੋਂ ਕਰ ਸਕਦੇ ਹਾਂ ?
(pb)
Haryana
ਬਲਵੀਰ ਜੀ ਤੁਸੀਂ ਦਵਾਈ ਨਾਲ ਖਾਦ ja ਤੱਤ ਵਾਲੀ spray ਦੀ ਵਰਤੋ ਨਹੀਂ ਕਰ ਸਕਦੇ ਹੋ । ਇਹਨਾ ਨੂੰ ਮਿਕਸ ਕਰ ਕੇ ਵਰਤਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ.
ਅੱਜ ਦੇ ਸਮੇ ਚ’ ਖੇਤੀ ਲਈ ਬਾਜਰੇ ਦੀ ਸਬ ਤੋ ਵਧੀਆ ਕਿਸਮ ਕਿਹੜੀ ਹੈ ਮਾਨਸਾ District ਲਈ ਇਸ ਦਾ ਝਾੜ ਕਿਨਾ ਹੈ ਅਤੇ ਕਿਹੜੀ ਕੰਮਪਨੀ ਦੀ Best ਰਹੇਗੀ ?
(pb)
Haryana
ਸਨਮ ਜੀ ਤੁਸੀਂ ਬਾਜਰੇ ਦੀ pcb 165,166,164 ਕਿਸਮ ਦੀ ਬਿਜਾਈ ਕਰ ਸਕਦੇ ਹੋ । ਇਹਨਾਂ ਦਾ ਔਸਤ ਝਾੜ 16-17 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ ਇਹ ਬੀਜ ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਲੈਅ ਸਕਦੇ ਹੋ.