Punjab
Search
ਦੇਸੀ ਮੁਰਗੀ ਆ ਸੇਲ indbro 100 location dirba sangrur rate 500 ?
(pb)
ਪ੍ਰੀਤ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
Common indoor plants care and cultivation ?
(en)
Punjab
Jhanvi kindly let us know you have which indoor plants and which problems you are facing so that we can guide you accordingly.
ਇਹ ਪੁਖਰਾਜ ਆਲੂਆਂ ਦੇ ਪੱਤੇ ਮੁਰਝਾਏ ਜਿਹੇ ਪਏ ਨੇ ਇਸ ਦਾ ਕੀ ਕਾਰਨ ਹੋ ਸਕਦਾ ਹੈ।ਕੀ ਇਹ ਕੋਈ ਬੀਜ ਵਿਚ ਨੁਕਸ ਹੈ ਜਾਂ ਕੋਈ ਬਿਮਾਰੀ ਹੈ ਜੇਕਰ ਬਿਮਾਰੀ ਹੈ ਤਾਂ ਇਲਾਜ਼ ਕੀ ਹੈ ਆਲੂ 35 ਦਿਨਾਂ ਦੇ ਹੋ ਗਏ ਹਨ।ਇਸ ਵਿਚ 19.19.19 M 45 ਅਤੇ ਤੇਲੇ ਦੀ ਇੱਕ ਸਪਰੇਅ ਹੋ ਚੁੱਕੀ ਹੈ ?
(pb)
Punjab
ਗੁਰਵਿੰਦਰ ਜੀ, ਵੈਸੇ ਇਹ viral ਬਿਮਾਰੀ ਦੇ ਲੱਛਣ ਹਨ ਪਰ ਤੁਸੀ ਇਹ ਦਸੋ ਕਿ ਤੁਹਾਡੇ ਖੇਤ ਵਿਚ ਕਿੰਨੀ ਮਾਤਰਾ ਵਿੱਚ ਇਸ ਤਰਾਂ ਦੇ ਬੂਟੇ ਹਨ ਉਸ ਹਿਸਾਬ ਨਾਲ ਤੁਹਾਨੂੰ ਇਸ ਬਾਰੇ ਹੋਰ ਜਾਣਕਾਰੀ ਦਿੱਤੀ ਜਾ ਸਕੇਗੀ।
Punjab
ਪੰਜ ਸੱਤ ਬੂਟਿਆਂ ਮਗਰ ਇਸ ਤਰ੍ਹਾਂ ਦਾ ਇੱਕ ਹੈ ਪਰ ਪੱਤੇ ਮੁੜ ਸਾਰੇ ਹੀ ਰਹੇ ਨੇ
ਵੀਰ ਜੀ ਇਸ ਟਾਈਮ ਤੇਲ ਵਾਸਤੇ ਸਰੋਂ ਦੀ ਕਿਹੜੀ ਕਿਸਮ ਬੀਜ ਸਕਦੇ ਹਾਂ ?
(pb)
Punjab
ਹਰਭਜਨ ਜੀ, ਸਰੋਂ ਦੀ ਬਿਜਾਈ ਹੁਣ ਕਾਫੀ ਪਛੇਤੀ ਹੋ ਗਈ ਹੈ, ਤੁਸੀ ਹੁਣ pioneer 45 s 46, RCH 1, Giriraj ਕਿਸੇ ਵੀ ਕਿਸਮ ਦੀ ਕਾਸ਼ਤ ਕਰ ਸਕਦੇ ਹੋ ਜੀ ਪਰ ਪਛੇਤੀ ਹੋਣ ਕਰਕੇ ਝਾੜ ਤੇ ਅਸਰ ਪੈ ਸਕਦਾ ਹੈ ਜੀ।
Cauliflower cultivation?
(en)
jhanvi, Cauliflower can grow well in wide range of soil from sandy loam to clay. For late sown variety, clay loam soils are preferred and for early maturing varieties sandy loam soil is recommended. pH of soil should be in range of 6 to 7. Add lime in case of low pH soil. it varieties such as improved japani, or sairano can be cultivated. Bring soil to fine tilth by ploughing land thoroughly. Add well decomposed cow dung and mixed well in soil at time of last ploughing. For main season varieties, complete sowing in August month whereas for late varieties seed sowing is done in October month. Use spacing of 45x30 cm for early season crop and late maturing crop whereas for main Season use spacing of 45-60x45 cm. Sow seeds at depth of 1-2 cm. For early season variety seed rate of 500 gram is required whereas for late and main season variety seed rate of 250 gram per acre is required. Apply well decomposed cow dung@8-10 tonnes per acre in soil along with Nitrogen@60 kg, Phophorus@25 kg and Potash@25 kg in form of Urea@ 130 kg, Single Superphosphate@ 155 kg and Muriate of Potash@ 40 kg. Apply whole quantity of cow dung, SSP and MOP and one-third dose of Urea at time of land preparation. Apply remaining quantity of Urea in two equal quantity on 30th and 45th day after transplantation. crop usually get ready for harvesting after 60-80 days depending upon variety.
मेरी अफीम की फसल इस तरह खराब हो रही है और यह 60 दिन की हो चुकी है अभी इसमें 15 दिन पहले पानी दिया है कृपा करके कुछ उझाव दे धन्यवाद?
(hn)
Haryana
रत्न जी यह फंगस की वजह से है इसके लिए आप।mancozeb 3 ग्राम प्रति लीटर पानी के हिसाब से प्रयोग कर सकते है
Starting investment for poultry farm ?
(pb)
Punjab
It depends on you how many chickens you want to start with, you can start with 2 lakhs or 5 lakhs or even less. You can start according to your budget.
Cow de gaban tika bhrn to bad khoon marn da ki Karan ho skda .. gaban na hove khoon marn to bad ta ki kita jve ... Any solution Desi or English ?
(pb)
Punjab
Baljit ji iss vich darn wali gal nhi hai, jddo pashu di heat khtm ho jandi uss ton badd kuj gawan blood sutt dindia ha, tuci usdi changi dekhbhal kro baki uss nu 100ml saro da tel ate 50gm haldi mix krke khila skde ho.
Fish farming knowledge lyi books for new varetiry and how made a feed and different knowledge lyi books for Punjabi mediums ?
(pb)
Punjab
tuci fish farming lai books lenn lai GADVASU ludhiana vich jaa skde ho uthe kisan suchna kendar vich ja ke apne pasnd dia books leya skde ho, uthe alag alag books hai tuci apni mrji ate jrurat de hisab nal books khrid ke leya skde ho.
Kanak vich sundi hai ji. kehda insecticide use kriye k bilkul khatam hoje ?
(pb)
Haryana
Diljit ji esde lai tusi quinalphos 400 ml prati acre de hisab nal vart sakde ho
ਮੱਝਾਂ ਅਤੇ ਗਾਵਾਂ ਉਪਰ ਲੋਨ ਲਈ ਜਾਣਕਾਰੀ ?
(pb)
Punjab
ਹਰਮਨ ਜੀ ਜੇਕਰ ਤੁਸੀ ਡੇਅਰੀ ਫਾਰਮਿੰਗ ਲਈ ਲੋਨ ਲੈਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਇਸ ਕੰਮ ਦੀ ਟ੍ਰੇਨਿੰਗ ਹੋਣੀ ਚਾਹੀਦੀ ਹੈ ਕਿਉਕਿ ਉਸ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਹਾਨੂੰ ਲੋਨ ਅਤੇ ਸਬਸਿਡੀ ਮਿਲ ਸਕਦੀ ਹੈ ਤੁਸੀ ਟ੍ਰੇਨਿੰਗ ਦੀ ਜਾਣਕਾਰੀ ਲਈ Dairy farming di training len lai Sh. Randeep Kumar, Deputy Director, PDDP, Muktsar- 78272-60001, 01637-248423 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ
Sirji how to grow bhillipatra cutting stem ple help me I try many times but not growning ple give tips to grow cutting stem of billipatra ?
(en)
For Bael plantation, it required well cleared sandy or loamy soil. To bring the soil to fine tilth pits are dug of size 90cm x 90cm x 90cm and the blend of garden soil and 25kg FYM, 1kg of Neem oil cake and 1kg of bone dust is filled in the dug. Irrigation should be done to settle the soil. February to March or July to August is the right time for sowing the seedlings. For good plant growth budded plant should be planted at a distance of 8m x 8m and seedlings should be planted at a distance of 10m x 10m.Patch budding and ring budding is an ideal way of reproduction. The success rate is higher in this method.
devmedia
(pb)
Haryana
ਹਰਵਿੰਦਰ ਜੀ ਇਹ ਕਿਸਮ ਵਿਚ ਓਹਨੀ ਹੀ ਖਾਦ ਪਾਉਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ ਜਿੰਨੀ ਬਾਕੀ ਕਿਸਮ ਵਿੱਚ ਪੈਂਦੀ ਹੈ ਕੋਈ ਵੱਧ ਪਾਉਣ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ
ਸਤਿ ਸ਼੍ਰੀ ਅਕਾਲ ਜੀ ਜੇ ਸਰੋਂ ਨੂੰ ਕੋਈ npk ਯਾ ਕੋਈ ਤਾਕਤ ਦੀ ਸਪਰੇ ਕਰਨੀ ਹੋਵੇ ਤਾ ਤਾ ਉਹ ਪਾਣੀ ਦੇ ਕੇ ਕਿੱਤੀ ਜਾਵੇ ਜਾ ਫੇਰ ਪਾਣੀ ਲਾਉਣ ਤੋਂ ਪਹਿਲਾ ?
(pb)
Haryana
ਨਰਪਾਲ ਜੀ ਸਪਰੇਅ ਦਾ ਪਾਣੀ ਨਾਲ ਕੋਈ ਚੱਕਰ ਨੀ ਪੈਂਦਾ ਇਹ ਤੁਸੀਂ ਕਦੋਂ ਵੀ ਕਰ ਸਕਦੇ ਹੋ ਜਦੋਂ ਮੌਸਮ ਸਾਫ ਹੋਵੇ
उन्नत आँवला के बीज कहाँ से प्राप्त करे ?
(hn)
Haryana
लक्ष्मण जी इसके लिऐ आप अपने kvk के साथ संपर्क कर सकते हैं 0294-2450800
Rajasthan
धन्यवाद सर
kanak nu ki problem aa rahi aa ?
(pb)
Haryana
Ajmer ji kirpa eh daso tusi pehla esnu bijai sme kehdi khad kini matra vich paa chuke ho us hisab nal hi tuhanu sahi jankari diti ja sakdi hai
शुरू में बत्तख के बच्चों को कौन सा दाना खिलाना चाहिए कृपया बताइए ?
(hn)
Punjab
पंडित जी आप उन्हें अच्छी कंपनी की प्री—स्टाटर फीड खिला सकते है जो ब्रायलर के लिए स्टाटर फीड आती है वो खिला सकते है यह फीड महंगी होती है लेकिन इसका अच्छा परिणाम मिलता है। यह फीड जन्म से लेकर 21 दिन तक दे सकते है।
Kaun sa Rog hai iska upchar batayen ?
(hn)
Haryana
Kumar ji yeh fungus ki wajah se hai iske liye aap. carbendazim 2 gram prati litre paani ke hisab se prayog kr sakte hai
devmedia
(pb)
Haryana
ਹਰਵਿੰਦਰ ਜੀ ਪਹਿਲੀ ਗੱਲ ਤੁਸੀਂ lihocin ਦੇ ਨਾਲ਼ tebuconazole ਦੇ ਨਾਲ ਮਿਲਾ ਕੇ ਸਪਰੇਅ ਨਹੀਂ ਕਰ ਸਕਦੇ। ਬਾਕੀ ਜੇਕਰ ਤੁਸੀਂ ਸਪਰੇਅ ਧੁੱਪ ਵਾਲੇ ਦਿਨ ਕਰੋ ਤਾਂ ਸਪਰੇਅ ਜਿਆਦਾ ਵਧੀਆ ਅਸਰ ਕਰਦੀ ਹੈ । ਦੋਹਾਂ ਸਪਰੇਅ ਦੇ ਵਿਚਕਾਰ 7 ਦਿਨ ਦਾ ਅੰਤਰ ਘਟੋ ਘੱਟ ਰੱਖੋ ਤਾਂ ਜੌ ਸਪਰੇਅ ਸਹੀ ਅਸਰ ਕਰ ਸਕੇ
Kanak vich gulabi sundi da attack hoyea hai... Deligate di kini dose de skde a spray lyi ?
(pb)
Haryana
Baljit ji tusi es sundi di roktham lai quinalphos 400-500 ml prati acre de hisab nal vart sakde ho
Silage ?
(en)
Punjab
Kripya aap apna swal vistar se pushen ki aap kya jankari lena chahte ha tan jo apko sahi jankari di jaa skee.
ਸ੍ਰੀ ਮਾਨ ਜੀ ਕਣਕ ਤੇ ਇਹ ਕਿਸ ਚੀਜ਼ ਦੀ ਕਮੀ ਹੈ ?
(pb)
Haryana
ਗੁਰਪ੍ਰੀਤ ਜੀ ਇਹ ਜ਼ਿੰਕ ਦੀ ਘਾਟ ਕਰ ਕੇ ਹੋ ਸਕਦਾ ਹੈ ਏਸਦੇ ਲਈ ਤੁਸੀਂ 1 ਕਿਲੋ zinc sulphate ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
Punjab
1ਕਿਲੋ 33% ਯਾ ਕੋਈ ਹੋਰ ਸਪਰੇ ਕਰ ਦੇਈਏ?
ਸਰ ਜੀ ਮੈਂ ਪਟਿਆਲੇ ਰਹਿੰਦਾ ਹਾਂ ਘਰ ਦਾ ਫੀਡ ਤਿਆਰ ਕਰਨ ਲਈ ਸਾਰਾ ਸਮਾਣ ਲੈਣ ਲਈ ਕਿੱਥੇ ਸੰਪਰਕ ਕਰੀਏ ਧਨਵਾਦ ?
(pb)
Punjab
ਫੀਡ ਤਿਆਰ ਕਰਨ ਲਈ ਕੁਝ ਚੀਜਾਂ ਤੁਹਾਨੂੰ ਘਰੋਂ ਵਿੱਚ ਵਰਤਣ ਵਾਲੀਆਂ ਮਿਲ ਜਾਣਗੀਆਂ ਜਿਵੇਂ ਅਨਾਜ਼ ਵਗੈਰਾ ਬਾਕੀ ਤੁਹਾਨੂੰ ਕਰਿਆਨੇ ਦੀ ਦੁਕਾਨ ਤੋਂ ਵੀ ਮਿਲ ਜਾਣਗੀਆਂ, ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ।
ਸਰ ਜੀ ਮੇਰੇ ਕੋਲ 2 ਢਾਈ ਢਾਈ ਸਾਲ ਦਿਆ ਕੱਟੀਆਂ ਹਨ ਵਜਨ ਵਿੱਚ ਵੀ ਪੂਰੀਆ ਹਨ 6 ਮਹੀਨੇ ਪਹਿਲਾ ਉਹ ਤਾਰਾ ਦਿੰਦੀਆ ਸਨ ਉਸ ਟਾਇਮ ਵਜਨ ਵਿਚ ਘੱਟ ਸੀ ਪਰ ਹੁਣ ਉਨਾ ਦਾ ਵਜਨ ਪੂਰਾ ਹੈ ਪਰ ਹੁਣ ਉਹ ਤਾਰਾ ਨਹੀ ਦੇ ਰਹੀਆ ਕੀ ਇਲਾਜ ਕੀਤਾ ਜਾਵੇ ਕਿਰਪਾ ਕਰਕੇ ਜਰੂਰ ਦੱਸੋ ਧੰਨਵਾਦ ਜੀ ?
(pb)
ਤੁਸੀ ਓਹਨਾ ਨੂੰ ਪੇਟ ਦੇ ਕੀੜਿਆਂ ਲਈ Bandykind bolus ਦਿਓ ਅਤੇ Ovumin gold powder 50gm ਰੋਜਾਨਾ ਅਤੇ Ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ, ਜਦੋ ਉਹ ਤਾਰਾ ਕਰਨ ਲਗੇ ਫਿਰ ਤੁਸੀ ਓਹਨਾ ਨੂੰ ਨਵੇਂ ਦੁੱਧ ਕਰਵਾ ਸਕਦੇ ਹੋ.
ਨਵਰੂਪ ਸਿੰਘ ਜੀ ਨਵਾਂ ਡੇਅਰੀ ਫਾਰਮ ਬਣਾਉਣ ਬਾਰੇ ਸਲਾਹ ਦੇਵੋ, ਗਾਵਾਂ ਪੌਣੀਆਂ ਚਾਹੀਦੀਆਂ ਹਨ ਜਾਂ ਮੱਝਾਂ ਜਾਂ ਫਿਰ ਦੋਵੇਂ ?
(pb)
Rajasthan
ਤੁਸੀ ਗਾਵਾਂ ਅਤੇ ਮੱਝਾਂ ਦੋਨਾਂ ਤੋਂ ਹੀ ਸ਼ੁਰੂ ਕਰ ਸਕਦੇ ਹੋ, ਜਿਵੇਂ ਤੁਸੀ ਸ਼ੁਰੂਆਤ ਵਿੱਚ 5 ਪਸ਼ੂ ਰੱਖੋ ਤਾਂ 3 ਗਾਵਾਂ ਅਤੇ 2 ਮੱਝਾਂ ਰੱਖ ਸਕਦੇ ਹੋ ਬਾਕੀ ਤੁਹਾਡੇ ਤੇ ਨਿਰਭਰ ਹੈ ਤੁਸੀ ਕਿਸ ਕੰਮ ਨੂੰ ਰੱਖਣਾ ਪਸੰਦ ਕਰਦੇ ਰਹੋ ਅਤੇ ਤੁਹਾਡੇ ਆਸ ਪਾਸ ਕਿਸ ਦੇ ਦੁੱਧ ਦੀ ਚੰਗੀ ਮਾਰਕੀਟ ਹੈ ਉਸ ਹਿਸਾਬ ਨਾਲ ਪਸ਼ੂ ਰੱਖ ਸਕਦੇ ਹੋ ਤੁਸੀ ਮੱਝਾਂ ਵਿੱਚ ਮੁਰਾਹ ਨਸਲ ਅਤੇ ਗਾਵਾ ਵਿੱਚ ਜ਼ਿਆਦਾ ਦੁੱਧ ਲਈ ਐਚ ਐੱਫ, ਜਰਸੀ ਜਾ ਫਿਰ ਦੇਸੀ ਨਸਲਾਂ ਵਿੱਚ ਸਾਹੀਵਾਲ, ਗਿਰ ਰੱਖ ਸਕਦੇ ਹੋ, ਜੇਕਰ ਤੁਸੀ ਦੇਸੀ ਨਹੀਂ ਰੱਖਣੀਆਂ ਹੈ ਫਿਰ ਤੁਸੀ ਕ੍ਰੋਸ ਨਸਲ ਦੀਆ ਨਸਲਾਂ ਰੱਖ ਸਕਦੇ ਹੋ ਜਿਹਨਾਂ ਨਾਲ ਦੁੱਧ ਵੀ ਚੰਗਾ ਹੋਵੇਗਾ ਅਤੇ ਬਿਮਾਰੀਆਂ ਦਾ ਵੀ ਸਾਹਮਣਾ ਕਰ ਲੈਂਦੀਆਂ ਹਨ
ਸ੍ਰੀਮਾਨ ਜੀ ਸਾਹੀਵਾਲ ਨਸਲ ਦੀ ਗਾਂ ਕਿੱਨਾ ਦੁਧ ਦੇ ਦੇਂਦੀ ਹੈ ਮੇਹਰਬਾਨੀ ਕਰਕੇ ਚੰਗਾ ਦੁਧ ਦੇਣ ਵਾਲੀਆਂ ਅਤੇ ਘੱਟ ਬਿਮਾਰ ਹੋਣ ਵਾਲੀਆਂ ਗਾਂਵਾਂ ਬਾਰੇ ਜਾਣਕਾਰੀ ਦੇਣ ਦੀ ਕ੍ਰਿਪਾਲਤਾ ਕਰੋ ਜੀ, ਧਨਵਾਦ ?
(pb)
Rajasthan
ਬਰਾੜ ਜੀ ਸਾਹੀਵਾਲ ਤੋਂ ਲਗਭਗ 10 ਤੋਂ 12 ਲੀਟਰ ਦੁੱਧ ਲਿਆ ਜਾ ਸਕਦਾ ਹੈ ਬਾਕੀ ਉਸਦੀ ਨਸਲ, ਖੁਰਾਕ ਅਤੇ ਦੇਖਭਾਲ ਤੇ ਨਿਰਭਰ ਹੁੰਦਾ ਹੈ ਅਤੇ ਜੇਕਰ ਤੁਸੀ ਐਚ ਐੱਫ ਅਤੇ ਜਰਸੀ ਨਸਲਾਂ ਨਹੀਂ ਰੱਖਣੀਆਂ ਹੈ ਫਿਰ ਤੁਸੀ ਕ੍ਰੋਸ ਨਸਲ ਵੀ ਰੱਖ ਸਕਦੇ ਹੋ ਜੋ ਦੁੱਧ ਵੀ ਚੰਗਾ ਦਿੰਦੀਆਂ ਹਨ ਅਤੇ ਬਿਮਾਰੀਆਂ ਦਾ ਸਾਹਮਣਾ ਵੀ ਕਰ ਲੈਂਦੀਆਂ ਹਨ, ਜੇਕਰ ਦੇਸੀ ਗਾਵਾਂ ਦਾ ਫਾਰਮ ਕਰਨਾ ਹੈ ਫਿਰ ਸਾਹੀਵਾਲ, ਗਿਰ ਰੱਖ ਸਕਦੇ ਹੋ
J Ghar vich sabji lawani Hove te thelle asi 8.10 cm mitti patni hai, J 10 cm to thale miti shore wali hove ta sabji uper es fa koi asar pe sakda hai?
(pb)
Haryana
Baljit ji jekar mitii na sahi hove tab ohda poora hi asar painda hai sahi miti vich hi fasal da sahi vadha hunda hai ate vdia jhad milda hai
Sir mera aalu 52 din ka hai ye kon se poshak tatv ki kami hai?
(hn)
Haryana
Pawan ji kirpya yeh btaye ki yeh dikkat kitne podho mein ho rahi hai agar yeh kaafi podhe mein hai ate pattey aise hi sikud rhe hai to aap imidachloprid 1ml ko prati litre paani ke hisab se spray kr sakte hai
ਜਦੋ ਇਸਦੇ ਸਿੰਗ ਸਿਰ ਨਾਲ ਲੱਗਣ ਲੱਗ ਜਾਵੇ ਫਿਰ ਤੁਸੀ ਓਹਨਾ ਨੂੰ ਸਿੰਗ ਬਣਾਉਣ ਵਾਲਿਆ ਤੋਂ ਬਣਵਾ ਸਕਦੇ ਹੋ ਅਤੇ ਹੁਣ ਇਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ heifer dry ਫੀਡ ਖਿਲਾ ਸਕਦੇ ਹੋ ਅਤੇ Agrimin powder 40gm ਰੋਜਾਨਾ ਦੇ ਸਕਦੇ ਹੋ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ. ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਨਵੇਂ ਦੁੱਧ ਵੀ ਹੋ ਜਾਵੇਗੀ
January Vich kon c fasal bij sakde haa?
(pb)
Haryana
Hardeep ji tusi 15 January takk kanak di ckisam di biaji kar sakde ho
Can we do the spray of weedicide in this weather Dew drops are present throughout the day ?
(en)
Haryana
Surinder ji for better results you can do spray on sunny day so that weeds can be controlled in better way.
श्रीमान मैं आपसे पूछना चाहता हूं कि ह्यूमिक एसिड दानेदार को दानेदार यूरिया और जिंक को एक साथ खेत मे पानी लगाने से पहले डाल सकते है, अगर डाल सकते है तो तरीका बताएं बिना घोल बनाये धन्यवाद ?
(hn)
Haryana
सुनिल जी आप इनको मिक्स कर के डाल सकते है पर आप इसको पानी लगाने के बाद ही खेत में डाले पानी लगाने के 2–3दिन बाद आप इनको खेत में डाल सकते है
Sir Ji iska kya solution hai ?
(hn)
Punjab
Saif ji, ye viral bimaari ka hmla hai, aap is ki rokthaam ke liye parbhavit paudho ko ukhad ke nasht kar de.
Sugercane co 0118 November 2 nu bijayi kiti c, Haje tak 35 to 40 germination hoyi aa, Jameen bohut suk gyi aa, Pani Lga skda hun ja nhi ?
(pb)
Punjab
Sukh ji, je jameen jyada sukk gai hai ta tusi pani de sakde ho ji, is naal germination ho jaavegi ji.
Rates of drumsticks
(en)
Punjab
Aalahad ji the rate of drum stick varies according to the market as at some places it can be sold at rupees 40 rupees per kg or at some places it costs around 200 rupees per kg.
Paneeri Wale ganne da ki benefit hunda hai g ?
(pb)
Punjab
Manpreet ji, je plug tray vich Paneeri tyaar kiti jaave ta is de kai fayde han jive ki beej vi ghatt lagda hai ji ate bimaarian da hmla vi ghatt hunda hai ji, Paneeri tyar vi thode sme vich ho jandi hai ji.
Gane di variety 8005 ate 86032 bare jankari chaidi hai g ehna da jhar kina hunda hai g ate height ?
(pb)
Punjab
Manpreet ji, 8005 kism ate 86032 da kadd 10 feet tak ho janda hai, ihna kisma da ausat jhaad 400 q/acre ja is to vi vadh aa sakda hai ji.
Sir bio Vita x product nu kanak vich Nadeen to kinhe din baad paa sakde ha kanak growth ni kr ri ?
(en)
Punjab
Tarun ji, jdo herbicide spray da vdia asar ho jaave us to baad hi tusi khaad ja kise product di varto kar sakde ho ji.
Super seeder te subsidy ki jankari?
(pb)
Punjab
Gurjeet ji, super seeder te subsidy baare jaankari lain lai tusi Agriculture Department bathinda 0164-2240558 naal sampark kar sakde ho ji.
Kheti badi sandhan de South City ki jankari?
(pb)
Punjab
Gurjeet ji, kirpa kar ke apna swaal visthaar naal pucho ta jo tuhaanu is baare sahi jaankari dittio jaa ske.
Dekhna sir isme gulli danda h kya agr h to kis dwai ka use kre aj hi pani lgaya h ?
(hn)
Punjab
Preet ji, aap 3 se 4 din tak sulfosulfuron 13g/acre ke hisaab se 150 litre paani me mix kar ke spray kar sakte hai.
devmedia
(pb)
Haryana
ਜਗਤਾਰ ਜੀ , ਜੇ ਤੁਸੀਂ ਕੁਛ ਕੁ ਬੂਟੇ ਲਾਓੰਦੇ ਹੋ ਤਾ ਤੁਸੀ ਜਾਲੀ ਨਾਲ ਬੂਟਿਆਂ ਨੂੰ ਢੱਕ ਸਕਦੇ ਹੋ ਜੀ ਅਤੇ ਜੇ ਜ਼ਿਆਦਾ ਖੇਤੀ ਕਰਦੇ ਹੋ ਤਾਂ ਹਮਲਾ ਸ਼ੁਰੂ ਹੋਣ ਤੇ ਗੋਭਾਂ ਕੱਟ ਕੇ ਮਿੱਟੀ ਵਿੱਚ ਦੱਬ ਦਿਓ। ਕਾਣੇ ਫਲ ਖੇਤ ਵਿਚ ਨਾ ਸੁੱਟੋ। ਹਮਲਾ ਜ਼ਿਆਦਾ ਹੋਣ ਤੇ coragen 60 ml /ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ।
Sir kanak da jhad vadon vaste hor ki kr sakde aw?
(pb)
Punjab
Rajwinder ji, kirpa kar ke ih dasso ki tusi Kihdi Kihdi khaad kank nu de chuke ho , baaki kank da poora jhaad lain lai manganese, zinc ate Sulphur di kami da dhyaan rakho ji ate lod pain te ihna tatta di spray karo.
Sir ji barseem ki pahli cutting kitne din bad katni chahiye. Dusri sinchai kitne din bad krni chahiye ?
(hn)
Punjab
Sanjay ji aam taur par berseem buvai ke 50 din baad pehli cutting ke liye tyar ho jata hai aur ap jmeen me nami ke hisaab se doosra paani buvai ke 2 hfte ke aas paas de sakte hai.
5o-55 din baad pehli cutting kro
Goat farming ke lie loan kitna 500 goat par kitni subsidy milegi Rajasthan me Nabard ki bhi koi yojnaayen h kya ?
(hn)
Punjab
Dheeraj ji aap loan aur subsidy lene ke liye pehle iss kam ki training len jisme apko iski puri jankari mill jayegi, bakki aap loan, subsidy aur training ki jankari ke liye Dr. D. V. Singh, Phone : +919410000339, Email : drdvs.icar@gmail.com, Krishi Vigyan Kendra, Tonk, Banasthali Vidyapith, Tonk - 304 022 (Raj.) India, Phone : 01438-228333, Fax : 01438-228365, Email : kvktonk@gmail.com se sampark kr skte hai.
ਸਤਿ ਸ੍ਰੀ ਅਕਾਲ ਜੀ। ਮਟਕ ਬੀਜਿਆਂ ਨੂੰ 53 ਦਿਨ ਹੋ ਗਏ ਸਥਿਤੀ ਵੀਡੀਓ ਮੁਤਾਬਿਕ ਹੈ। ਹੁਣ ਤੱਕ ਪਹਿਲਾਂ Ipl 5g npk starter ਦੀ ਸਪਰੇਅ ਕੀਤੀ ਸੀ 17 12ਨੂੰ 05234 Ipl5g ਦੀ ਸਪਰੇਅ ਕੀਤੀ ਐ।ਕੀ ਇਹ ਗਰੋਥ ਠੀਕ ਹੈ ਜਾਂ ਕੋਈ ਹੋਰ ਲੋੜ ਹੈ ਤਾਂ ਦੱਸਿਓ ਕੱਖ ਪੱਠੇ ਜਿਆਦਾ ਹੋ ਗਏ ਇਹਨਾਂ ਦਾ ਹੱਲ ਦੱਸਿਓ ਜੀ ਪਲੀਜ। ਬਹੁਤ ਬਹੁਤ ਧੰਨਵਾਦ
(pb)
Haryana
ਨੰਬਰਦਾਰ ਜੀ ਗਰੋਥ ਇਹ ਸਹੀ ਲਗ ਰਹੀ ਹੈ ਬਾਕੀ ਤੁਸੀਂ ਖਾਦ ਅਤੇ ਤੱਤ ਵਾਲੀ ਸਪਰੇਅ ਵੀ ਕਰ ਦਿੱਤੀ ਹੈ ਨਦੀਨ ਨੂੰ ਰੋਕਣ ਲਈ ਤੁਸੀਂ ਗੋਡੀਂ ਕਰ ਸਕਦੇ ਹੋ ਇਸ ਸਮੇਂ ਫਸਲ ਉਪਰ ਕੋਈ ਵੀ ਨਦੀਨ ਨਾਸ਼ਕ ਵਰਤਨ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ
Qunalphos pesticide nal n.p.k 19 19 19 mix kr k spray kr sakde ha ?
(en)
Haryana
Tarun ji dwai nal tatt wali spray mix kr ke vartan di sifarish nahi kiti jandi tusi pehla pesticides di varti kro ate 7-8 din baad hor spray kr sakde ho
Sir kanak peeli ho ri spray kiti c Nadeen di axial di 400 ml per acre 140 liter Pani vich 8 din hogey kiti nu koi hal Puri tupp vich kiti c 1 pm time te ?
(en)
Haryana
Tarun ji dose tan dwai di tusi sahi varti hai baki tusi eh daso baki khad kini matra vich varti jekar tusi sifarish kiti khad nu poori matra vich vart chuke ho ta tusi npk 191919 10gram prati litre paani de hisab nal vart sakde ho
devmedia
(pb)
Haryana
ਜਗਤਾਰ ਜੀ ਕਿਰਪਾ ਤੁਸੀਂ ਫ਼ੋਟੋ ਭੇਜੋ ਵੀ ਕਿਹੜੀ ਬਿਮਾਰੀ ਲੱਗੀ ਹੈ ਉਸ ਹਿਸਾਬ ਨਾਲ਼ੀ ਤੁਹਾਨੂੰ ਦਵਾਈ ਦਸੀ ਜਾ ਸਕਦੀ ਹੈ
Sir sangrur disst poltury doctor da number deoo gg ?
(pb)
Punjab
Preet ji kirpa krke eh daso tuci chicks nu dikkat ki aa rhi ha tuci uss vare App vich apna swal push skde ho tuhanu App vich hi mahira walo sari jankari de diti jawegi.
Punjab
Sir murgieaa egg nahi deaa rhea 8 month
Ghar de vehre vich farsh Patt k sabji laon da plan he Kini mitti Patt k Navi bahar wali mitti pawni chaidi he Ki thalle lifafa vi pa sakde ha Mitti kis type di pai ja sakdi he Hoor koi thaad ya koi hoor tat jive Desi ruri khaad vi pa sakde ha Hoor vi es sambandi koi vi jaankari Hove ta oh vi das deo Thanks ?
(pb)
Haryana
Baljit ji tusi ghto gaht 5-7 cm mitti tan pao hi baki tusi mitti ate roodi di khad nu mila ke vi paaa sakde ho koi vi lifafa vartan di koi jrurat nhi pher jdan nu dikkat ho jani hai tusi thodi vich vermicompost vi rla ke paa sakde ho
ਸਤਿ ਸ਼੍ਰੀ ਅਕਾਲ ਜੀ ਇਹ ਕੀ ਕਾਰਨ ?
(pb)
Haryana
ਮਨਿੰਦਰ ਜੀ ਇਹ ਪਿਛੇਤਾ ਝੁਲਸ ਰੋਗ ਦੇ ਲਛੱਣ ਲਗ ਰਹੇ ਹਨ ਏਸਦੇ ਲਈ ਤੁਸੀਂ mancozeb 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Hlo sir ਕਣਕ ਨੰੂ ਪਹਿਲੇ ਪਾਣੀ ਤੋਂ ਪਹਿਲਾ ਯੂਰੀਆ ਨਾਲ ਇਹ ਦਵਾਈ ਪਾਈ ਸੀ ਪਰ ਕਣਕ ਇਸ ਤਰਾਂ ਦੀ ਹੋ ਗਈ ਹੈ ਕੀ ਕੀਤਾ ਜਾਵੇ ? ਧੰਨਵਾਦ ਜੀ ॥
(pb)
Haryana
ਗੁਰਜੰਟ ਜੀ ਇਹ ਦਵਾਈ ਨਦੀਨ ਦੀ ਰੋਕਥਾਮ ਲਈ ਹੁੰਦੀ ਹੈ ਤੁਸੀਂ ਇਹ ਦਸੋ ਇਸਦੀ ਕਿੰਨੀ ਮਾਤਰਾ ਵਿਚ ਵਰਤੋ ਕੀਤੀ ਸੀ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Hnji sir , 100g per acre ਦੇ ਹਿਸਾਬ ਨਾਲ ਪਾਇਆ ਏ ।
55 दिन की सरसों की फसल ?
(hn)
Haryana
सिंह जी आपकी फसल देखने में तो सही लग रही है अगर कोई दिक्कत आ रही है तो कृप्या उसको फोटो नजदीक से भेजे उस हिसाब से ही आपको सही जानकारी दी जा सकती है
Kanak nu pehla pani kado laiye ?
(pb)
Haryana
Rajwinder ji kanak nu pehla paani 35-40 din baad lgaun di sifarish kiti jandi hai
Bank loan kive milega 3 lakh tak ghat viaj wali scheme ch?
(pb)
Haryana
Kuldeep ji esde lai tusi kisan credit card banwa sakde ho ate es sb lai tusi apne nede de sarkari bank nal samapark kro
श्री मान मसूर मे 1st spray mein kya daalna chahiye ?
(hn)
Haryana
Shrimal ji kirpya yeh btaye ki pehle apne bijai ke samay usko konsinkhad kitni matra mein daali hai us hisab se hi apko sahi jankari di ja sakti hai
Madhya Pradesh
Npk 12:32:16 डाला था सर जी
kanak303 nu spray karn lae lihocin te 19 19 mix karke kr sakde ha je nahi mix kar sakde ta pehla kehdi spray kariye please question da he answer dena dhanwad ?
(pb)
Haryana
Gurpartap ji lihocin di spray tusi tan kro jekar kadd jeyada hai te jekar pehla hi kadd ghat hai tan tusi 191919 di spray kro so tusi dso vi ki dikkat aa rhi hai kanak nu kadd jeyada hai pehla hi ghat hai us hisab nal spray kro
ਨੈਨੋ ਯੂਰੀਆ ਅਤੇ biovita ਦੀ ਸਪਰੇਅ ਕਰ ਸਕਦੇ ਹੈ ਕਣਕ ਉਪਰ ?
(pb)
Haryana
ਹਰਮਨ ਜੀ ਜੇਕਰ ਤੁਸੀਂ ਪਹਿਲਾ ਯੂਰੀਆ ਪੂਰੀ ਮਾਤਰਾ ਵਿਚ ਨਹੀਂ ਵਰਤੀ ਤਾਂ ਤੁਸੀਂ ਇਹਨਾ ਦੀ ਜਾ ਇਕੱਲੀ ਨੈਨੋ ਯੂਰੀਆ ਦੀ ਸਪਰੇਅ 2-4ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
ਬੀਟਲ ਫ਼ਾਰਮ ਬਣਾਉਣਾ ਕਿੰਨਾ ਲੋਨ, ਕਿੰਨੀ ਸਬਸਿਡੀ ਜੀ ?
(pb)
Punjab
ਜੇਕਰ ਤੁਸੀ ਬੱਕਰੀ ਪਾਲਣ ਵਿਚ ਲੋਨ ਅਤੇ ਸਬਸਿਡੀ ਲੈਣਾ ਚਾਹੁੰਦੇ ਹੋ ਤਾਂ ਇਸਦੇ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਤੋਂ ਇਸ ਕੰਮ ਦੀ ਟ੍ਰੇਨਿੰਗ ਲਓ ਉਸ ਵਿੱਚੋ ਤੁਹਾਨੂੰ ਇਸ ਵਾਰੇ ਪੂਰੀ ਜਾਣਕਾਰੀ ਮਿਲੇਗੀ ਕਿ ਕਿੰਨਾ ਲੋਨ ਮਿਲੇਗਾ, ਕਿੰਨੀ ਸਬਸਿਡੀ ਹੁੰਦੀ ਹੈ ਅਤੇ ਕਿਵੇਂ ਬਿਮਾਰੀਆਂ ਦੀ ਰੋਕਥਾਮ ਹੁੰਦੀ ਹੈ, ਤੁਸੀ ਇਸਦੇ ਲਈ Krishi Vigyan Kendra Village Goneana, District Muktsar-152026, Punjab – India, Email: kvkmuktsar@pau.edu ਉਥੇ ਜਾ ਕੇ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ ਅਤੇ ਟ੍ਰੇਨਿੰਗ ਲੈ ਸਕਦੇ ਹੋ.