Punjab
Search
ਜੋ ਪਥੀ ਵਾਲੀ ਸਪਰੇ ਹੈ ਉਹ ਅਸੀਂ ਕਿਸ ਕਿਸ ਫਸਲ ਨੂੰ ਕਦੋਂ ਕਦੋਂ ਕਿੰਨੀ ਕਿੰਨੀ ਮਾਤਰਾ ਵਿਚ ਕਿਸ ਤੱਤ ਦੀ ਪੂਰਤੀ ਲਈ ਕਰ ਸਕਦੇ ਹਾਂ ਅਮਰੂਦ ਜ਼ਮੁਨ ਬਰਸੀਨ ਤੇ ਸਬਜੀ ਨੂੰ ਵੀ ਅਸੀਂ ਕਰ ਸਕਦੇ ਹਾਂ ਸਬਜੀ ਤੇ ਬਰਸੀਨ ਨੂੰ ਕਰਨ ਪਿੱਛੋਂ ਕਦੋਂ ਕਟਾਈ ਕਰ ਸਕਦੇ ਹਾਂ ਕੀ ਅਸੀਂ ਕਣਕ ਨੂੰ ਨੂੰ ਇਕੱਲੀ ਕਰੀਏ ਕੇ ਕੋਈ ਹੋਰ ਦਵਾਈ ਰਲਾ ਸਕਦੇ ਹਾਂ ?
(pb)
ਬਲਜੀਤ ਜੀ, ਪਾਥੀਆਂ ਦੇ ਪਾਣੀ ਦਾ ਛਿੜਕਾਅ ਕਿਸੇ ਵੀ ਫਸਲ ਤੇ ਕੀਤਾ ਜਾ ਸਕਦਾ ਹੈ ਜਦੋਂ ਉਹ ਫ਼ਸਲ active growth stage ਤੇ ਹੋਵੇ, ਇਸ ਦੀ ਕੋਈ ਜਿਆਦਾ ਰਹਿੰਦ ਖੂਹੰਦ ਨਹੀਂ ਹੁੰਦੀ, ਇਸ ਲਈ ਚਾਰੇ ਨੂੰ 1-2 ਦਿਨ ਨਾ ਪਸ਼ੂ ਨੂੰ ਪਾਇਆ ਜਾ ਸਕਦਾ ਹੈ ਜੀ।
N P K 121212da ruslt kida da kank te urea de sapry kar sakde a vich NPK 121212 pa ke ?
(pb)
Punjab
Natt ji, Kank vich tusi NPK 13 00 45 de spray nu hi tarjeeh deo ji, tusi 4 kg 13 00 45 nu 200 litres paani vich ghol ke spray kar sakde ho ji ate is de naal urea paon di koi lod nahi hai ji.
bai g meri mjj bar bar goha kri jandi a ki karan aa ?
(hn)
Eh hajme di smasia krke ho janda ha tuci iss nu vivliv liquid 50ml rojana deo ate hafte vich 2 varr 20gm mitha soda deo.
sir 1.5 sal di calf katti hai us nu koi powder daso kheda paya jawe growth lai ?
(en)
Tuci uss nu pet de kiria lai albendazole salt di goli deo ate 3-3 mahine de frk nal salt bdal ke dwai deo baki iss nu cafplan powder 50gm rojana ate Bovimin b powder 30gm rojana deo.
bai g mjj de dhar boht hard a 1 mahine di gaban a ki kita jave ?
(hn)
Punjab
आप उसे नींबू 100 ग्राम, राव चीनी 250 ग्राम, डालडा घी 250 ग्राम सभी कुछ मिलाकर उबाल लें और 3-4 उबाल आने पर ठंडा करके देना शुरू कर दें और उसे potasium iodied powder 7 ग्राम रोजाना 6 दिन तक देना शुरू कर दें।
Navroop singh g kirpa karke vedic plaster vich kehra kehra material painda te kine kine proportion vich painda us bare jaankari dyo g ?
(pb)
Punjab
Manpreet ji tuci isde vare jankari lai iss no. 9649038200 te navroop singh nal sampark kr skde ho.
Sir mineral mixers konsa bast hh gay ke liye or kitne grm de day ka ?
(hn)
Aap agrimin, Bovimin b, minfa gold, crs koi bhi powder khila skte hai, aap pashu ko 50 se 100gm rojana powder khilla skte ha
Ai krwon toh baad ki Dena chaida ?
(en)
Manpreet ji ai ton badd pashu nu 2 chamch haldi ate 100ml saro da tel de skde ho ate keeper plus powder 30gm rojana 20 din tak dena suru kro.
ਮੱਝ ਦਾ ਥਣ ਵਿਚ ਪਿੱਛੋਂ ਦੁੱਧ ਪੂਰਾ ਆ ਰਿਹਾ ਛੇਕ ਬੰਦ ਹੋਇਆ ਹੈ ਇਹ ਟੀਕੇ ਵੀ ਲਾਏ ਛੇਕ ਵਿੱਚੋਂ ਦੁੱਧ ਨਹੀਂ ਆ ਰਿਹਾ ?
(pb)
Tuci uss nu nazdiki kise change docter ton ilaj krwao kyuki usde thnn di janch krke hei usde bnnd hon da karan ptaa lagg skda ha ate usda sahi ilaj ho skda ha
Kinnow di keti layi Pau di book kive milu ?
(pb)
Punjab
Navpreet ji, kinnow di kheti sambandhi kitaab tuahnau punjab agricultural University de gate no. 1 te ya PAU de kisaan melean te milegi ji.
lumpy skin desies di keahdi vaccination aa ?
(pb)
Jobanpreet ji isde lai goat pox di vaccine lggai jandi ha tuci apne nazdiki docter nal sampark krke isdi sari jankari laa skde ho.
Shri ma an ji 80 din Ki ghehu par magnesium sulfate mangnese sulfate zinc sulfate fers sulfate boron ke sath meain npk 13045 fungisaide lga sakte hai plese best combinession bataey ?
(hn)
Punjab
Vikram ji, gehu ki fasl me magnesium sulphate ka spray karne ki jaroorat nhi hai ji, aap manganeese sulphate 1 kg, zinc sulphate 21% 1kg, boron 100g aur 13 00 45@ 2 kg/acre ke hisaab se spray kar sakte hai, iske saath fungicide mix na kare.
Uttar Pradesh
सर इसमें कुछ गायब है, क्या यह sulfate 1 किलोग्राम का है।
ਪਸ਼ੂ ਚਾਟ ਇਟ ਲਿਆਂਦੀ c ਕ੍ਰਿਸ਼ੀ ਵਿਗਿਆਨ ਕੇਂਦਰ ਚੋ। ਮੱਝ ਚੱਟਦੀ ਨਹੀਂ ਬਲਕਿ ਦੰਦੀ ਵੱਢ ਕੇ ਖਾ ਜਾਂਦੀ ਆ। 1 ਵਾਰ ਚ ਹੀ 250ਕ ਗ੍ਰਾਮ ਤਾ ਖਾ ਗਈ। ਇਸ ਤਰ੍ਹਾਂ ਤਾਂ ਉਹ ਸਾਰੀ ਖਾ ਜਾਵੇਗੀ। ਕੋਈ ਡਰਨ ਵਾਲੀ ਤਾਂ ਗੱਲ ਨਹੀਂ। ਕੀ ਹੱਲ ਆ ਜੀਂ ਇਸਦਾ ?
(pb)
ਇਸ ਵਿਚ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈ ਤੁਸੀਂ ਉਸਦੀ ਖੁਰਲੀ ਵਿੱਚ ਪਹਿਲਾ ਹੀ ਥੋੜ੍ਹੀ ਮਾਤਰਾ ਵਿਚ ਰੱਖੋ ਜੇਕਰ ਉਹ ਉਸ ਨੂੰ ਨਾ ਚੱਟੇ ਅਤੇ ਉਸ ਨੂੰ ਖਾ ਲੈਂਦੀ ਹੈ ਤਾਂ ਵੀ ਕੋਈ ਸਮੱਸਿਆ ਨਹੀਂ।
Rathi गाय है दो साल से प्रेगनेंट नहीं हो पा रही है,ध्यान दिया तो पता चला है कि हीट मे 10से 15दिन तक रहती है ?
(en)
उसे आप अपने नजदीकी पॉलीक्लिनिक में ले जाएं वहां उसकी बच्चेदानी की सही जांच करके लंबी हीट रखने का कारण पता लग जायगा और उसका सही इलाज हो जाएगा।
ਸਰ ਅਰਗੇਨਿਕ ਮੂੰਗੀ ਦਾ ਬੀਜ ਖੰਨੇ ਸ਼ਹਿਰ ਵਿੱਚ ਕਿੱਥੋਂ ਮਿਲੇਗਾ ਜੀ ਜਾ ਖੰਨੇ ਦੇ ਨਜਦੀਕ ਕਿੱਥੋਂ ਮਿਲੂ ?
(pb)
Punjab
ਜਗਜੀਤ ਜੀ, ਕੋਈ ਵੀ ਬੀਜ ਔਰਗੈਨਿਕ ਨਹੀਂ ਹੁੰਦਾ , ਖੇਤੀ ਦਾ ਤਰੀਕਾ ਹੀ ਜੈਵਿਕ ਹੁੰਦਾ ਹੈ ਜੀ ਜੈਵਿਕ ਖੇਤੀ ਵਿੱਚ bt ਜਾਂ ਹਾਈਬ੍ਰਿਡ ਕਿਸਮਾਂ ਦੀ ਕਾਸ਼ਤ ਨਹੀਂ ਕੀਤੀ ਜਾ ਸਕਦੀ।
Cultivation of soyabean ?
(en)
Maharashtra
Vishal, It gives good result, when grown on well drained, fertile loamy soils. pH of 6 to 7.5 is favourable for optimum yield of soybean. Water logged, saline/alkaline soils are not suitable for its cultivation. Low temperature affect crop severely. Prepared field by giving two to three ploughings followed by planking. First fortnight of June is best time for sowing Soybean. While sowing use row to row spacing of 45 cm and plant to plant spacing of 4-7 cm. Sow seeds at depth of 2.5-5 cm. Sow seeds with help of seed drill. Use seed rate of 25-30 kg for sowing in one acre land.Apply FYM or well decomposed cowdung@4 ton/acre. Also apply Nitrogen@12.5 kg and Phosphorus@32 kg in form of Urea@28kg and SSP@200 kg per acre at time of sowing. To obtain good growth and optimum yield, take spray of Urea@3 kg/150 ltr of water on 60th and 75th day after sowing.
Paji 1 saal di bashi aa g usnu kehdi feed vdiya rahu gi g kargill ja nutricana ?
(pb)
Tuci uss nu cargill di heifer dry feed deni suru kro eh tuci 1 ton 1.5 kg rojana deo ate uss nu her 3 mahine badd salt badal ke pett de kiria wali dwai jrur deo
ਡਾ ਸਾਬਤ ਗਾ ਦੇ ਸੂਣ ਦਾ ਮਹੀਨਾ ਰਹਿ ਗਿਆ ਲੇਵਾ ਬਿਲਕੁਲ ਨਹੀਂ ਬਣਾਇਆ ਕੀ ਦਿੱਤਾ ਜਾਵੇ ?
(pb)
ਉਸ ਨੂੰ vitamor h liquid 10.10ml ਸਵੇਰੇ ਸ਼ਾਮ ਦਿਉ ਅਤੇ ਸੂਣ ਤੋਂ 20 ਦਿਨ ਪਹਿਲਾ metabolite ਪਾਊਡਰ ਰੋਜ਼ਾਨਾ 1 ਪਾਉਚ ਦੇਣਾ ਸੁਰੂ।
ਵੀਰ ਜੀ ਜਿਹੜਾ ਅਜੋਲਾ ਪਸ਼ੂ ਨੂੰ ਪੈਦਾ ੳਸ ਦਾ ਬੀਜ ਕਿਥੋਂ ਮਿਲੋਂ ?
(pb)
Punjab
ਮਨਪ੍ਰੀਤ ਜੀ ਤੁਸੀ ਅਜ਼ੋਲਾ ਦਾ ਬੀਜ ਲੈਣ ਲਈ Lovepreet Singh 6239433041 Black King Agro Farm ਨਾਲ ਸੰਪਰਕ ਕਰ ਸਕਦੇ ਹੋ।
ਸਤਿ ਸ਼੍ਰੀ ਆਕਾਲ ਸਾਰਿਆ ਨੂੰ।। ਮੈ ਬੱਕਰੀਆਂ ਦਾ ਕੰਮ ਸ਼ੁਰੂ ਕਰਨਾ ਚੋਹਣਾ।। ਮੈਨੂੰ ਇਸ ਕੰਮ ਦੀ ਕੋਈ ਜਾਣਕਾਰੀ ਨਹੀਂ।। ਮੈ ਕਿੱਥੋਂ ਸ਼ੁਰੂਆਤ ਕਰ ਸਕਦਾ ?
(pb)
Punjab
ਇਸ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾ ਇਸਦੀ ਟ੍ਰੇਨਿੰਗ ਜਰੂਰ ਲਓ ਜੋ ਤੁਸੀ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਲੈ ਸਕਦੇ ਹੋ ਤੁਸੀ ਇਸਦੇ ਲਈ KRISHI VIGYAN KENDRA LUDHIANA, Near Police Station, Ludhiana - Chandigarh Road, Samrala (District Ludhiana) Pincode: 141114, Phone:- 01628-261597, Email:- kvk-ludhiana@pau.edu, kvksamrala@gmail.com ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ, ਇਕ ਬੱਕਰੀ ਦੇ ਰਹਿਣ ਲਈ 12-15 ਕਵਰ ਕੀਤੀ ਜਗ੍ਹਾ ਵਰਗ ਫੁੱਟ ਅਤੇ ਖੁਲੀ ਛੱਡੀ ਜਗ੍ਹਾ 25-30 ਵਰਗ ਫੁੱਟ ਦੀ ਜਰੂਰਤ ਹੁੰਦੀ ਹੈ ਤੁਸੀ ਆਪਣੀ ਜਗ੍ਹਾ ਦੇ ਹਿਸਾਬ ਨਾਲ ਬੱਕਰੀ ਰੱਖ ਸਕਦੇ ਹੋ ਬੱਕਰੀਆ ਦਾ ਕਿੱਤਾ ਸ਼ੁਰੂ ਕਰਨ ਲਈ ਤੁਸੀਂ 10 ਬੱਕਰੀਆਂ ਅਤੇ 2 ਬੱਕਰਿਆਂ ਨਾਲ ਸ਼ੁਰੂਆਤ ਕਰ ਸਕਦੇ ਹੋ ਇਹਨਾਂ ਦੀ ਖੁਰਾਕ ਅਵਸਥਾ ਘੱਟ ਹੁੰਦੀ ਹੈ ਇਸ ਲਈ ਅਸੀ ਇਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ ਇਹ ਹਰ ਪ੍ਰਕਾਰ ਦੇ ਵਾਤਾਵਰਣ ਵਿੱਚ ਪਾਲਿਆਂ ਜਾ ਸਕਦਾ ਹੈ ਬੱਕਰੀਆਂ 12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦਿੰਦੀਆਂ ਹਨ ਬੱਕਰੀ ਦਾ ਗਰਭ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱਚੇ ਦਿੰਦਿਆ ਹਨ ਸਾਲ ਵਿੱਚ 2 ਬੱਚੇ ਦੇਣਾ ਆਮ ਗੱਲ ਹੁੰਦੀ ਹੈ ਬੱਕਰੀਆਂ 8-10 ਸਾਲ ਤੱਕ ਬੱਚੇ ਦਿੰਦੀਆਂ ਹਨ ਅਤੇ ਆਪਣੀ ਗਿਣਤੀ ਵਿੱਚ ਤੇਜੀ ਨਾਲ ਵਾਧਾ ਕਰ ਲੈਦੀਆਂ ਹਨ.
ਬਈ ਮੈਂ ਬੱਕਰੀ ਪਾਲਣ ਦੀ ਟਰੇਨਿੰਗ ਲੈਂਣੀ ਜ਼ਿਲ੍ਹਾ ਮੋਗਾ ਮੇਰਾ।
Kanak di growth lai oraginic sapre kive bna k kar sakde ha ?
(pb)
Punjab
Baljit ji tusi is lai paathia de paani di spray kar sakde ho ji is lai tusi 5 purania paathia nu 20 - 25 litre paani vich hfta rakho ate fir is paani vicho 2 litre nu 15 litre aam paani de ghol de hisaab naal spray kar sakde ho ji.
ਸਰ ਮੈਂ ਬੈਂਕ ਲੋਨ ਲੈਣ ਲਈ ਅਪਲਾਈ ਕੀਤਾ ਹੈ ਪਰ ਉਹਨਾਂ ਨੇ ਮੇਰੇ ਤੋਂ ਡੇਅਰੀ ਫਾਰਮਿੰਗ ਟ੍ਰੇਨਿੰਗ ਸਰਟੀਫਿਕੇਟ ਦੀ ਮੰਗ ਕੀਤੀ ਹੈ ਇਹ ਸਰਟੀਫਿਕੇਟ ਕਿਵੇਂ ਕਿਥੋਂ ਜਲਦੀ ਮਿਲੇਗਾ ?
(pb)
Punjab
ਤੁਸੀ ਇਸਦੇ ਲਈ Dairy Dev. Officer,Dairy Training & Extension Centre, Moga - Kotakpura Road , Vill. Gill, Moga. Sh. Nirvair Singh 94651-17652,01636-242480 ਨਾਲ ਸੰਪਰਕ ਕਰ ਸਕਦੇ ਹੋ ਅਤੇ ਟ੍ਰੇਨਿੰਗ ਲੈ ਸਕਦੇ ਹੋ ਜਿਸ ਨਾਲ ਤੁਹਾਡਾ ਟ੍ਰੇਨਿੰਗ ਸਰਟੀਫਿਕੇਟ ਬਣ ਜਾਵੇਗਾ
Punjab
ਭਾਜੀ ਪਹਿਲਾ ਤੁਹਾਨੂੰ 1 ਹਫਤਾ ਜਾ 1 ਮਹੀਨਾ ਦਾ ਡਾਇਰੀ ਫਾਰਮਿੰਗ ਦਾ ਕੋਰਸ krna ਪੈਣਾ ਫਿਰ ਮਿਲਣਾ ਸਰਟੀਫਿਕੇਟ
Bai ji ਕਣਕ ਵਾਲੇ ਖੇਤ ਵਿਚ ਮੱਕੀ ਦਾ konsa ਬੀਜ vadya ha konse company da ?
(pb)
Punjab
Gurpreet ji, tusi P 1844, DKC 9108, PMH1 aadi kisman di bijai kar sakde ho ji, ehna da jhaad kaafi changa hai ji.
2 ਕਨਾਲਾਂ ਵਿੱਚ 100 ਨਿੰਬੂ ਦੇ ਪੌਦੇ ਹਨ, ਗੁਡਾਈ ਕਰਨੀ ਸੀ ਗੰਡੋਇਆਂ ਦੀ ਖਾਦ ਪਾਉਣੀ ਸੀ ਪ੍ਰਤੀ ਬੂੱਟਾ ਕਿੰਨੀ ਖਾਦ ਪਾਵਾਂ 2 ਸਾਲ ਦੇ ਬੂੱਟਾ ਹਨ ?
(en)
Punjab
ਗੁਰਲਾਲ ਜੀ 2 ਸਾਲ ਦੇ ਬੂਟੇ ਨੂੰ ਤੁਸੀ 500-800 g ਤੱਕ ਵਰਮਿਕੰਪੋਸਟ ਖਾਦ ਦੇ ਸਕਦੇ ਹੋ ਜੀ।
Hlo sir Sunflower de patte eve ho rhe ne ki kita jave ?
(pb)
Punjab
Gurjant ji, ih fungus kar ke ho sakda hai ji, is lai tusi mancozeb 2 g/L paani de hisaab naal spray kar sakde ho ji.
टमाटर में निमातोड है क्या उपाय करें ?
(hn)
Punjab
अशोक जी, या nematode के हमले के लक्षण नही है, आपके खेत में कोई ओर समस्या हो सकती है।
ਸਰ ਜੀ ਮੈਂ ਪਿਆਜ਼ ਦੀ ਪਨੀਰੀ ਬੀਜੀ ਹੈ, ਜ਼ਿਆਦਾ ਹੋਣ ਕਾਰਨ ਗੰਢੀ ਤਿਆਰ ਕਰਕੇ ਸਟੋਰ ਕਰਨੀ ਹੈ, ਕੁਝ ਦਿਨਾਂ ਤੋਂ ਪੀਲੀ ਪੈ ਰਹੀ ਹੈ, ਲੱਗਦਾ ਹੈ ਕਿ ਜੜ੍ਹ ਗੱਲ ਰਹੀ ਹੈ, ਕਿਰਪਾ ਕਰਕੇ ਦੱਸੋ ਕਿਹੜੀ ਸਪਰੇਅ ਕਰਨੀ ਚਾਹੀਦੀ ਹੈ ?
(pb)
Punjab
ਜਗਦੀਪ ਜੀ, ਪੀਲਾਪਣ ਦੂਰ ਕਰਨ ਲਈ ਤੁਸੀ npk 19 19 19@10-15 g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ ਅਤੇ ਇਸ ਵਿੱਚ ਪਾਣੀ ਜਿਆਦਾ ਨਾ ਭਰੋ ਜੀ।
Kanak ch eh nisan di ki vja hai ji te solution dsyo ji ?
(en)
Punjab
ਜਸ਼ਨ ਜੀ, ਇਹ ਬੋਰੋਨ ਦੀ ਘਾਟ ਕਰਕੇ ਹੁੰਦਾ ਹੈ ਜੀ, ਇਸ ਲਈ ਤੁਸੀ boron 100 g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Sir mineral mixture cow lyi jaruri hunda ja nhi detail vich daso ?
(pb)
Pashua de sarir di kami pura krn lai, jldi nawe dudh krawaun lai, change dudh utpadn lai mineral mixture dena jruri ha. Tuci 50gm rojana de hisab nal pashu nu khila skde ho.
डॉ रविंदर चहल जी मैंने जनवरी की 16 तारीख को गाय को इंट्रायूटरिन दवाई रखो वाई थी और मैंने उसे न्यूट्रीशके एडवांस की बोलस भी दी लेकिन 21 दिन होने के बावजूद भी हिट पर नहीं आई है ?
(hn)
आप उसे Bovimin b powder 50gm रोजाना देना शुरू करें और गोलियां खत्म होने के बाद 1 महीने तक इंतजार करें यदि वो हीट में ना आए तो आप दोबारा सवाल पूछ सकते हैं ।
Dhan ki fasal k season mn kon kon masale ugaaye jaa skte hai Kya lal mirch ho skti hai ?
(en)
Punjab
Simran ji, aap lal mirch ki kheti kr sakte hai , aap march mahine me mirch ki paudh ko khet me lgaa sakte hai, iske baad ye kaafi mhino tak fal de sakti hai.
जैविक खाद किस तरीके से तैयार करें और किस तरह से लगाया जाए लिक्विड तैयार करने के लिए ?
(hn)
Punjab
सुरजीत जी, जैविक खाद कई परकार की होती है, कृप्या विस्तार से बताएं कि आप कोन सी जैविक खाद बनाना चाहते हैं, उस हिसाब से ही आपको इस बारे में सही जानकारी दी जा सकेगी।
Sir hun kehda Hara chara bej sakde aa ji ?
(pb)
Punjab
Raajveer ji, is sme tusi sirf tusi chaare vaali makki di bijai kar sakde ho ji.
?
(hn)
Punjab
अक्षय जी, आपका सवाल क्या है, कृप्या विस्तार से बताए की आपका सवाल क्या है, आपके द्वारा सिर्फ video ही अपलोड हुई है जी।
?
(hn)
Punjab
अक्षय जी, आपका सवाल क्या है, कृप्या विस्तार से बताए की आपका सवाल क्या है, आपके द्वारा सिर्फ video ही अपलोड हुई है जी।
Hello everyone, I am lookimg for Ginger seed but I'm not able to find the seed in the local market of punjab. Who should I contact to get the seed ? Please help me. My contact is 7717661272 Thank you Satwinder Gill ?
(en)
Punjab
Satwinder , climate of punjab is not suitable for ginger cultivation, so seed availability is not possible in punjab.
Sir Mirch de kere sab to best top quality de seed di panieri lgaie k Mirch kali Moti te lambi hove te pedawar wadia rhe te market vadiaa rhe. Plz. Apni advice diyo ?
(pb)
Punjab
Sandeep ji, CH 27 ate BASF Kranti kisma mirch dia kaafi changian kisma han ji, tusi ihna kisma di buaji kar sakde ho ji.
ਗੋਭੀ ਦੇ ਪੱਤੇ ਮੁਰਝਾਏ ਤੇ ਵਿੱਚੋ ?
(pb)
Punjab
ਗੁਰਵਿੰਦਰ ਜੀ, ਇਹ ਕਿਸੇ ਬਿਮਾਰੀ ਦਾ ਹਮਲਾ ਤਾਂ ਨਹੀਂ ਹੈ, ਇਹ ਦਿਨ ਵੇਲੇ ਜਿਆਦਾ ਤਾਪਮਾਨ ਹੋਣ ਕਰਕੇ ਹੋ ਸਕਦਾ ਹੈ ਜੀ।
सर जी कृपया बताएं यह गन्ने की कौन सी किस्म है धन्यवाद ?
(hn)
Punjab
Vikramjeet ji, aise ganne ko dekh ke us ki kisam ke baare me jaankari dena sambhav nahi hai ji.
Mirchi main thirps ki aane ka sabse bada karan kya hai ?
(hn)
Punjab
Rahul ji, thrips ka hmal dry mausam me jyada hota hai, isliye fasl ne nmee bna ke rakhni chahiye aur achi kism ka chunav karna chahiye.
ਡਾਕਟਰ ਸਾਬ ਮੇਰੀ ਗਾ ਨੂੰ ਸੂਈ ਨੂੰ 5 month ਹੋ ਗਏ ਆ ਇਕ ਦੋ ਵਾਰ ਪਹਿਲਾ ਤਾਰ ਵਾਹੀ ਸੀ ਗਾ ਨੇ ਘਰਦਿਆਂ ਗੋਰ ਨਹੀਂ ਕੀਤੀ ਸੀ. ਉਸ ਤੋਂ ਬਾਦ ਕਦੇ ਤਾਰ ਨਹੀਂ ਵਾਹੀ ਹੁਣ ਮੈਂ ਉਸ ਨੂੰ ਆ ਇਕ bolus ਦਿਨ ਦੀ ਦੇ ਰਾਹਾਂ ਤੇ 10 bolus ਦਿਤੀ ਆ. 7 bolus ਦੇਣ ਤੋਂ ਬਾਅਦ ਗਾ ਏਦਾਂ ਦੀ ਤਰਾਂ ਕਰ ਰਹੀ ਆ ਪਹਿਲਾ 2.3 ਦਿਨ ਲਗਾ ਤਾਰ ਕਰਦੇ ਸੀ ਜਦੋ ਵੀ ਬੈਠ ਦੀ ਸੀ. ਹੁਣ 1 ਦਿਨ ਛੱਡ ਕੇ ਜਾ ਫੇਰ ਰੋਜ ਕਰਦੀ ਆ.6 ਕੇ ਦਿਨ ਹੋ ਗਏ ਆ ਤਾਰ ਦਾ ਰੰਗ ਪਾਣੀ ਰੰਗਾਂ ਹੈ. ਪਰ ਸਮਝ ਨਹੀਂ ਆ ਰਹੀ ਗਾ ਨੂੰ ਟੀਕਾ ਕਦੋ ਲਗਵਾਈਏ. ਇਹ ਕਿਊ ਕਰ ਰਹੀ ਆ ਗਾ. ਗਾਨੂੰ ਇਕ ਦੋ ਦਿਨ ਹੀ ਤਾਰ ਵਾਹਨੀ ਚਾਹੀਦੀ ਸੀ. ਡਾਕਟਰ ਸਾਬ ਦਸੋ ਗਾ ਨੂੰ ਕਦੋ ਟੀਕਾ ਲਗਵਾ ਸਕਦੇ ਹੈ ?
(pb)
ਤੁਸੀਂ ਇਸਦੀ ਬੱਚੇਦਾਨੀ ਵਿਚ utrawin oz ਦਵਾਈ 3 ਦਿਨ ਭਰਵਾਉ ਅਤੇ ਅਗਲੀ ਵਾਰ ਹੀਟ ਵਿਚ ਆਉਣ ਤੇ ਹੀਟ ਖ਼ਾਲੀ ਛਡ ਦਿਉ ਅਤੇ ਉਸ ਤੋਂ ਅਗਲੀ ਹੀਟ ਵਿਚ Ai ਕਰਵਾਓ ਅਤੇ Ai ਦੇ ਨਾਲ receptal inj 5ml iv ਲਗਵਾਓ
Hallo ji ghar khaan lyi haldi lyi c... Oh sukk gyii hun putni aa.. Jameen Halle gilli hai.. J puttde a teh mitti andi aa.. Ki haldi nu panni nal dhoo k shawe suka skde a ji Esda sara puati toh lai k piisan tak kam dso ji ?
(pb)
Punjab
ਹਰਮਨ ਜੀ, ਜਮੀਨ ਥੋੜੀ ਸੁੱਕ ਜਾਣ ਤੇ ਪੁਟਾਈ ਕਰੋ ਅਤੇ ਹਲਦੀ ਤਿਆਰ ਕਰਨ ਲਈ ਸਾਫ਼ ਗੰਢੀਆਂ ਨੂੰ ਤੰਗ ਮੂੰਹ ਵਾਲੇ ਬਰਤਨ ਵਿਚ ਪਾਓ । ਫਿਰ ਇਸ ਵਿਚ ਇੰਨਾ ਪਾਣੀ ਪਾਓ ਕਿ ਗੰਢੀਆਂ ਚੰਗੀ ਤਰ੍ਹਾਂ ਡੁੱਬ ਜਾਣ । ਹੁਣ ਇਨ੍ਹਾਂ ਨੂੰ ਲਗਾਤਾਰ ਇਕ ਘੰਟੇ ਲਈ ਉਬਾਲੋ ਤਾਂ ਕਿ ਇਹ ਨਰਮ ਹੋ ਜਾਣ । ਜੋ ਇਨ੍ਹਾਂ ਨੂੰ ਪੰਦਰਾਂ ਪੌਂਡ ਪ੍ਰਤੀ ਵਰਗ ਇੰਚ ਦੇ ਦਬਾਅ ਹੇਠ ਉਬਾਲਿਆ ਜਾਏ ਤਾਂ ਸਿਰਫ਼ ਵੀਹ ਮਿੰਟ ਤੱਕ ਉਬਾਲਣਾ ਹੀ ਕਾਫ਼ੀ ਹੈ । ਉਬਲੀਆਂ ਹੋਈਆਂ ਗੰਢੀਆਂ ਨੂੰ ਧੁੱਪੇ ਸੁਕਾ ਲਓ । ਛੋਟੀ ਪੱਧਰ ਤੇ ਗੰਢੀਆਂ ਨੂੰ ਕਿਸੇ ਸਖ਼ਤ ਥਾਂ ਤੇ ਰਗੜ ਕੇ ਲਿਸ਼ਕਾਇਆ ਜਾ ਸਕਦਾ ਹੈ। ਜੇ ਇਹ ਕੰਮ ਵਪਾਰਕ ਪੱਧਰ ਤੇ ਕਰਨਾ ਹੋਵੇ ਤਾਂ ਇਸ ਕੰਮ ਲਈ ਬਣੇ ਦੇਲ ਹੀ ਵਰਤਣੇ ਚਾਹੀਦੇ ਹਨ । ਉਬਾਲ ਕੇ ਸੁਕਾਈਆਂ ਗੰਢੀਆਂ ਨੂੰ ਪੀਸ ਕੇ ਹਲਦੀ ਤਿਆਰ ਕੀਤੀ ਜਾਂਦੀ ਹੈ ।
ਡਾਕਟਰ ਸਾਹਿਬ, ਸਰੋਂ ਇਸ ਤਰ੍ਹਾਂ ਹੋ ਰਹੀ ਹੈ, ਦਵਾਈ ਬਾਰੇ ਜਾਣਕਾਰੀ ਦਿਓ ?
(pb)
Punjab
ਨਾਨਕ ਜੀ, ਜੇਕਰ ਸਰੋਂ ਦੇ ਫੁੱਲਾਂ ਵਾਲੇ ਹਿੱਸੇ ਤੇ ਚਿੱਟੇ ਪਾਊਡਰ ਵਰਗੇ ਲੱਛਣ ਹਨ ਤਾਂ ਤੁਸੀ mancozeb 250 g/ਏਕੜ ਦੇ ਹਿਸਾਬ ਨਾਲ ਛਿੜਕਾਅ ਕੀਤਾ ਜਾ ਸਕਦਾ ਹੈ ਜੀ।
मुझे अपने घरेलू उपयोग हेतु ऑर्गेनिक सब्जी की खेती अपनी खाली जमीन पर करवानी है कैसे शुरुआत करे ?
(hn)
Punjab
रिश्ताब जी, आप पहले इस जमीन की अच्छी सी जुताई करवाएं और फिर देसी रूड़ी की खाद डालें और फिर जुटाई करे, इस के बाद हल्का पानी दें और फिर जुताई के बाद सब्जियों की बुवाई कर दे।
ਸਰ ਜੀ ਸੱਜਰ ਮੱਝ ਦੀ ਫੀਡ ਬਣਾਉਣ ਬਾਰੇ ਜਾਣਕਾਰੀ ਦਿਉ ?
(pb)
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ (ਸਰਦੀਆਂ ਵਿੱਚ ਜਵਾਰ, ਬਾਜਰੀ), ਕਣਕ, ਜੌਂ (ਗਰਮੀਆ ਲਈ ਇਹਨਾਂ ਵਿੱਚੋ ਕੋਈ ਇੱਕ), ਦਾਲ ਚੂਰੀ 20 ਕਿਲੋ (ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ (ਕੇਵਲ ਸਰਦੀਆਂ ਲਈ), ਮਸੁਰ ਚੂਰੀ, ਅਰਹਰ (ਇਨਾਂ ਵਿੱਚੋ ਇੱਕ ਗਰਮੀਆ ਲਈ), DOC 25 ਕਿਲੋ (ਚੌਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ ਇਹਨਾਂ ਵਿੱਚੋ ਇੱਕ), ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ), ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ) ਇਹਨੂੰ ਰਲਾ ਲਵੋ। ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।
ਸਰ , ਮੈਂ ਘਰ ਵਿਚ ਖਾਣ ਲਈ ਗਾਜਰਾਂ ਬੀਜੀਆਂ ਹਨ, ਗਾਜਰਾਂ ਬਹੁਤ ਹਨ, ਮੈਂ ਉਸ ਗਾਜਰ ਦਾ ਬੀਜ ਤਿਆਰ ਕਰ ਸਕਦਾ ਹਾਂ, ਜੇ ਕਰ ਸਕਦਾ ਹਾਂ ਤਾਂ ਕਿਵੇਂ ਕਰ ਸਕਦਾ ਹਾਂ, ਇਸ ਲਈ ਮੈਨੂੰ ਪੂਰੀ ਜਾਣਕਾਰੀ ਦਿਓ, ਮੈਂ ਘਰ ਵਿਚ ਕਿਹੜਾ ਬੀਜ ਤਿਆਰ ਕਰ ਸਕਦਾ ਹਾਂ। ?
(pb)
Haryana
ਅਮ੍ਰਿਤ ਜੀ ਤੁਸੀਂ ਇਹ ਦੇਖੋ ਵੀ ਹਾਈਬ੍ਰਿਡ ਬੀਜ ਲਗਾਇਆ ਹੈ ਜਾ ਫੇਰ ਕੋਈ ਕਿਸਮ ਲਗਾਈ ਹੈ ਜੇਕਰ ਕਿਸਮ ਲਗਾਈ ਹੈ ਤਾਂ ਬੀਜ ਤਿਆਰ ਕੀਤਾ ਜਾ ਸਕਦਾ ਹੈ । ਕਿਸਮ ਲਈ ਬੀਜ ਤਿਆਰ ਕਰਨ ਦਾ ਤਰੀਕਾ ਏਸ ਪਰਕਾਰ ਹੈ :- ਸਬਜ਼ੀ ਲਈ ਫ਼ਸਲ ਉਗਾਉਣ ਵਾਲੀਆਂ ਸਿਫ਼ਾਰਸ਼ਾਂ ਹੀ ਬੀਜ ਵਾਲੀ ਫ਼ਸਲ ਲਈ ਵਰਤੋ । ਇੱਕ ਏਕੜ ਵਿੱਚ ਉਗਾਈਆਂ ਗਾਜਰਾਂ 4 ਏਕੜ ਬੀਜ ਵਾਲੀ ਫ਼ਸਲ ਲਈ ਕਾਫ਼ੀ ਹਨ । ਦਸੰਬਰ ਦੇ ਦੂਜੇ ਪੰਦਰ੍ਹਵਾੜੇ ਡੱਕਾਂ ਨੂੰ 45ਣ30 ਸੈਂਟੀਮੀਟਰ ਦੇ ਫ਼ਾਸਲੇ ਤੇ ਲਾਉ ਅਤੇ ਪ੍ਰਤੀ ਏਕੜ 30 ਕਿਲੋ ਨਾਈਟ੍ਰੋਜਨ (65 ਕਿਲੋ ਯੂਰੀਆ) ਅਤੇ 8 ਕਿਲੋ ਫ਼ਾਸਫ਼ੋਰਸ (50 ਕਿਲੋ ਸੁਪਰਫ਼ਾਸਫ਼ੇਟ) ਪਾਉ । ਸਾਰੀ ਫਾਸਫੋਰਸ ਅਤੇ ਅੱਧੀ ਨਾਈਟ੍ਰੋਜਨ ਡੱਕ ਲਾਉਣ ਤੋਂ ਪਹਿਲਾ ਖੇਤ ਵਿੱਚ ਮਿਲਾ ਦਿਉ ਅਤੇ ਬਾਕੀ ਦੀ ਅੱਧੀ ਨਾਈਟ੍ਰੋਜਨ ਡੱਕ ਲਾਉਣ ਤੋਂ 30 ਦਿਨ ਬਾਅਦ ਪਾਉ ।
ਸਰ ਮੈਂ ਕਣਕ ਦਾ 3086 ਬੀਜ ਬੀਜਿਆ ਸੀ, ਹੁਣ ਨਿਸਰਨ ਲਗ ਗਈ ਹੈ, ਜਮੀਨ ਡਾਕਰ ਹੈ, ਖੇਤ ਨੂੰ ਕਿਸ ਸਮੇਂ ਪਾਣੀ ਦੇਣਾ ਚਾਹੀਦਾ ਹੈ, ਖੇਤ ਵਿੱਚ ਨਮੀ ਰੱਖਣੀ ਜ਼ਰੂਰੀ ਹੈ, ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ, ਕਿੰਨਾ ਪਾਣੀ ਦੇਣਾ ਚਾਹੀਦਾ ਹੈ ਅਤੇ ਕਦੋ ਦੇਣਾ ਚਾਹੀਦਾ ਹੈ ?
(pb)
Haryana
ਅਮ੍ਰਿਤ ਜੀ ਏਸ ਸਮੇਂ ਤੁਸੀ ਏਸ ਹਿਸਾਬ ਨਾਲ ਪਾਣੀ ਲਗਾਓ ਕਿ ਬੱਸ ਜਮੀਨ ਵਿਚ ਨਮੀ ਰਹੇ ਜਿਆਦਾ ਜਮੀਨ ਨੂੰ ਸੁੱਕਣ ਨਾ ਦਿਓ ਤੁਸੀਂ ਪਾਣੀ 10-10 ਦਿਨ ਦੇ ਵਕਫੇ ਤੇ ਲਗਾ ਸਕਦੇ ਹੋ ਬਾਕੀ ਜਦੋਂ ਦਾਣੇ ਪੈਣ ਲੱਗ ਗਏ ਉਦੋਂ ਪਾਣੀ ਲਾਉਣਾ ਛੱਡ ਦਿਓ ।
Apni katti 5month di aa.ohnu liver tonic vi 20 ml daily De rahya,jado ohnu feed payi di aa oh Kah vi laindi aa.ohdo oh goha patla karn lag paindi aa.jado feed band Kar dinde.goha normal krdi aa.koi hal daso g ?
(en)
Tuci uss nu pett de kiria lai piperazine salt di dwai deo ste livertonic dinde rho baki feed tuci usde chare vich thodi thodi milla ke deo jini uss nu asani nal hajam ho ske kyuki ehh hajam khrab hon krke hi hunda ha.
Hallo ji.. Pioneer 1899 beej kivve a ji.. Kina tym landa kina jhaad aa .. 10 frb tak beej jna .. Pkawai makki biijni aa.. Gurdspir area layi thk rahu ?
(pb)
Haryana
Harman ji esnu tusi 15 feburary takk beej sakde ho hanji eh tuhade area lai bilkul sahi hai eh takriban 110-115 din da sma laindi hai ate esda ausat jhad 32 quintal prati acre takk aa janda hai
Haryana
Baki feburary vich tusi 1899 di jgah p1844 makki di kisam beejo eh jeyada vdia rhugi
Npk 130045 को इस एलिमेंट के 6 एलिमेंट के साथ मिलाकर गेहूं में स्प्रे कर सकते हैं ?
(hn)
Haryana
सिंह जी आप npk 130045 को 10 ग्राम प्रती लीटर पानी के हिसाब से इस में मिलाकर स्प्रे कर सकते है इसमें कोई दिक्कत नही है।
Mere kol hf cross gaa h oh 2 din to milk ghat de rhi 8 kg ik time da c hun 4 te aa gyi feed te hra chara pora Khandi h ki reason ho sakda h te recovery kiwe howo ?
(en)
Tuci uss nu changi khurak de nal nal golia rojana denia suru kro. Baki mousam de hisab nal sahi dekhbhal kro.
Es di ਸਪਰੇ ਬਰਸੀਨ ਤੇ ਕੀਤੀ ਹੈ ਸਹੀ ਰਹੇ ਗਾ ਇਸ ਤੋਂ ਬਾਅਦ ਨਾਲ ਦੀ ਨਾਲ ਕਟਾਈ ਕਰ ਸਕਦੇ ਹਾਂ ?
(pb)
Haryana
ਬਲਜੀਤ ਜੀ ਇਹ ਤੱਤ ਵਾਲੀ ਸਪਰੇਅ ਹੈ ਸਪਰੇਅ ਕਰਨ ਤੋਂ ਤਕਰੀਬਨ 4-5 ਦਿਨ ਬਾਅਦ ਤੁਸੀਂ ਕਟਾਈ ਕਰੋ ਤਾਂ ਜੌ ਸਪਰੇਅ ਅਸਰ ਵੀ ਕਰੇ ਬਾਕੀ ਇਸਦੀ ਪਹਿਲੀ ਕਟਾਈ ਤੁਸੀਂ ਬੀਜਾਈ ਤੋਂ 50 ਦਿਨ ਬਾਅਦ ਲੈਅ ਸਕਦੇ ਹੋ।
sir ji, thale 20 litar dudh ah osdi dhar majh vangu kardi bhut a poli dhar karn lyi ki dita jaye ?
(pb)
Tuci uss nu potassium iodide powder 7gm rojana 6 din dena suru kro ate ifer h inj. 5ml lgwao ate 2-2 din de frak nal 5 tike lgwao.
Sir Chara vasta maki de bejai hon kar sakda ha ?
(pb)
Haryana
Karm.ji chare lai makki di bijai March vich karan di sifarish kiti jandi hai makki di tusi j 1007,1008 kisam nu hi lgao
Mera swal da answer nhi mil a ..bs ihh ta menu v pta a ?
(pb)
Haryana
Gursewk ji vaise tan esnu roodi di khad December de mahine vich laun di sifarish kiti jandi hai pr jekar jdan nu nuksan hoya hai tan tusi rooodi di khad 20-30 kilo prati bootey de hisab nal Feburary de mahine vich pao ja pher esdi jgah tusi vermicompost 1-2 kilo vi paa sakde ho. Ehde nal boota vadhia growth kruga ate jhad vi poora miluga
ਸ੍ਰੀ ਮਾਨ ਜੀ ਮੱਝ ਸੂਣ ਤੋਂ ਕੁੱਸ਼ ਮਿੰਟ ਬਾਅਦ ਜਾ ਕਿਨੇਂ ਟਾਈਮ ਬਾਅਦ ਖਾਂਣ ਲਈ ਕਿ ਦੇਣਾਂ ਚਾਹੀਦਾ ਹੈ ਜੀ ਧੰਨਵਾਦ ?
(pb)
ਤੁਸੀਂ ਮੱਝ ਦੇ ਸੂਣ ਤੋਂ ਬਾਦ ਫੁਲਕੇ ਪਕਾ ke ਉਸ ਵਿਚ 2 ਪੇਸ਼ੀਆ ਗੁੜ ਮਿਲਾ ਕੇ ਖਿਲਾ ਦਿਉ ਅਤੇ ਉਸ ਨੂੰ ਕਾਹੜਾ ਤਿਆਰ ਕਰਕੇ ਦਿਉ ਜਿਸ ਵਿਚ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਇਸ ਨਾਲ ਅੰਦਰੋਂ ਸਫਾਈ ਹੋ ਜਾਵੇਗੀ।
RAjma ki Faisal lene ka sahi time kya hain ?
(hn)
Haryana
Nasir ji isko October mahine ke ant mein bejne ki sifarish ki jati hai iske baad isko bijne se fasal ka sahi vikas nahi hota
Sir ji mera kol 4 Cow Han milk Walia ta hor cow lania ha sir maera dod Banni Dairy vich janda ha ma hor Cow lana choda aa Manu kara Bank lon da sakda aa ji aa bara daso kuj sir ?
(pb)
tuci jekar loan ate subsidy lena chaunde ho tan pehla dairy farming di training kro kyuki uss training certificate nal hei tuhanu loan, subsidy mill skdi hai, tuci dairy farming di training len lai deputy director dairy block A, room no. 3 & 4, District Administrative Complex firozpur, contact no. 01632-244304 nal sampark kr skde ho ate agli training da pta kr skde ho.
ਸਰ ਜੀ ਝੋਟੀ ਨੂੰ ਝੋਟਾ ਤੋਂ ਕਰਵਾ ਸੀ ਤਿੰਨ ਦਿਨਾ ਤੋਂ ਦਹੀਂ ਵਰਗ ਡਿਸਚਾਰਜ ਕਰ ਰਹੀ ਹੈ ਇਸ ਦਾ ਕੀ ਕਾਰਨ ਹੈ ?
(pb)
ਤੁਸੀਂ ਉਸ ਨੂੰ keeper plus powder 30gm ਰੋਜ਼ਾਨਾ 20 ਦਿਨ ਤੱਕ ਦੇਣਾ ਸੁਰੂ ਕਰੋ ਜੇਕਰ ਉਹ ਗੰਦਾ ਪਾਣੀ ਜਿਹਾ ਸੁਟ ਰਹੀ ਹੈ ਫਿਰ tuci ਨਜ਼ਦੀਕੀ ਡਾਕਟਰ ਤੋਂ ਉਸਦੀ ਬੱਚੇਦਾਨੀ ਵਿਚ lixin iu ਦਵਾਈ 3 ਦਿਨ ਭਰਵਾ ਦਿਉ
Sir aa vashi kehri nasal de aa ta kina percent aa ?
(pb)
Sahib ji eh 70-75% hf nasal di ha