Maharashtra
Search
Surajmukhi ki unnat kisme koun koun si hai ?
(en)
N.N.Singh ji, KBSH-1, APSH-11, MSFH-1 Surajmukhi ki achi kisme hai, apa in kismo ki kheti kar sakte hai.
Sir ਮੈਂ ਇੱਕ ਏਕੜ ਪੱਠਿਆਂ ਚਾਰੇ ਲਈ ਬਾਜਰਾ ਬੀਜਣਾ ਹੈ। ਬਾਜਰੇ ਦੀ ਬੀਜਾਈ ਸਮੇਂ ਕਿੰਨੀ SSP ਖਾਦ ਪਾਉਣੀ ਜਰੂਰੀ ਹੈ ?
(pb)
Punjab
ਰਮਨ ਜੀ, ਵੈਸੇ ਬਾਜਰੇ ਦੀ ਫ਼ਸਲ ਨੂੰ ਇਸ ਖਾਦ ਦੀ ਜਿਆਦਾ ਲੋੜ ਨਹੀਂ ਹੁੰਦੀ, ਤੁਸੀ 25 kg ਤੱਕ SSP ਖਾਦ ਦੇ ਸਕਦੇ ਹੋ ਜੀ।
Kanak ke pate ase hone ki kya vja hai ?
(en)
Haryana
जशन जी, यह तत्व की कमी की वजह से है इसके लिए आप npk 191919 को प्रति लीटर पानी में मिलाकर स्प्रे करें।
Iffco di Liquid DAP kitho milugi g ?
(pb)
Punjab
Manpreet ji, IFFCO DAP tuhanu najdeeki iffco centre ya Co operative society to mil sakdi hai ji.
ਸਰ ਮੇਰੇ ਕੋਲ ਮਿਕਸਡ H F ਗਾਂ ਹੈ ਉਮਰ 5ਸਾਲ ਹੈ 2ਸੂਏ ਦੇ ਚੁਕੀ ਹੈ।ਹੁਣ 7ਕਿਲੋ ਦੁਧ ਸੀ।3 ਦਿਨ ਤੋ ਗੋਹਾ ਬਹੁਤ ਸਖਤ ਬਹੁਤ ਘੱਟ ਕਰ ਰਹੀ ਹੈ। 3 ਦਿਨ ਤੋ ਨਾ ਤਾਂ ਚਾਰਾ ਹੀ ਖਾਧਾ ਨਾ ਉਗਾਲੀ ਕਰਦੀ ਹੈ।constipation ਲਏ 3×450ml Smylex 100ml Brotone day Rumi diet 40gm. day ਅਤੇ local vetnary officer ਵਲੌ 2 ਦਿਨ 4 4 ਜੋ injection ਦਿਤੇ ਉਨਾ ਦੇ ਬਾਰੇ ਮੈਂਨੂੰ ਪਤਾ ਨਹੀਂ।ਪਿਸ਼ਾਬ ਸਹੀ ਕਰਦੀ ਹੈ। ਬੁਖਾਰ ਵੀ ਨਹੀਂ ਬਹੁਤ ਸੁਸਤ ਅਤੇ ਕਮਜ਼ੋਰ ਹੋ ਗਈ। vetnary officer ਦੇ ਕਹਿਣ ਅਨੁਸਾਰ ਪੇਟ ਕੰਮ ਨ੍ਹੀ ਕਰਦਾ।ਇਲਾਜ ਦਸੋ ਜ਼ੀ।ਬਹੁਤ ਮਿਹਰਬਾਨੀ ਹੋਵੇਗੀ।ਧੰਨਵਾਦ ਸਹਿਤ । ਜਲਦੀ ਹੋ ਸਕੇ ਤਾਂ ਹੋਰ ਵੀ ਆਪ ਦੀ ਮਿਹਰਬਾਨੀ ?
(pb)
Punjab
ਤੁਸੀ ਉਸ ਨੂੰ RL botal 4 litre ਲਗਵਾਓ ਅਤੇ Gentamycin inj 10ml Rumirec inj. 10ml ਲਗਵਾਓ ਅਤੇ Kol L 2x 300ml ਨੂੰ ਇਕ ਵਾਰ ਵਿਚ ਪਿਲਾ ਦਿਓ ਅਤੇ ਬਾਦ ਵਿਚ CUD ਪਾਊਡਰ ਨੂੰ ਦੁੱਧ ਵਿਚ ਭਿਓ ਕੇ ਰੱਖ ਦਿਓ ਅਤੇ ਜਦੋ 1 ਘੰਟੇ ਹੋ ਜਾਵੇ ਫਿਰ ਜੋ ਪਾਊਡਰ ਦੁੱਧ ਵਿਚ ਭਿਓ ਕੇ ਰੱਖਿਆ ਹੈ ਉਸ ਵਿਚ Brotone liquid 200ml ਮਿਕਸ ਕਰਕੇ ਪਸ਼ੂ ਨੂੰ ਦਿਓ ਇਸ ਨਾਲ ਫਰਕ ਪੈ ਜਾਵੇਗਾ ਅਤੇ ਰੋਜਾਨਾ brotone liquid 100ml ਦਿੰਦੇ ਰਹੋ
ਸਰ ਕਿਨੂੰ ਨੂੰ ਫ਼ਲ ਬਹੁਤ ਜ਼ਿਆਦਾ ਲਗਿਆ ਸੀ ਪਰ ਹੁਣ ਝੜਨ ਲੱਗ ਪਿਆ ਕ੍ਰਿਪਾ ਕਰਕੇ ਕੋਈ ਇਲਾਜ ਦਸੋ ?
(pb)
Punjab
ਇਕਬਾਲ ਜੀ ਤੁਸੀ ਬੂਟੇ ਵਿਚ ਨਮੀ ਦੀ ਮਾਤਰਾ ਇਕਸਾਰ ਬਣਾ ਕੇ ਰੱਖੋ ਅਤੇ ਇਸ ਨੂੰ giberralic acid 10ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਇਸ ਸਮੇਂ ਪਸ਼ੂ ਦੇ ਲਈ ਕਿਹੜੇ ਹਰੇ ਚਾਰੇ ਦੀ ਬਿਜਾਈ ਕੀਤੀ ਜਾਵੇ ਕਿਰਪਾ ਕਰਕੇ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਜੀ ?
(pb)
ਨਾਨਕ ਜੀ, ਇਸ ਸਮੇਂ ਤੁਸੀਂ ਜਵਾਰ, ਮੱਕੀ ਅਤੇ ਬਾਜਰੇ ਦੀ ਚਾਰੇ ਲਈ ਬਿਜਾਈ ਕਰ ਸਕਦੇ ਹੋ ਜੀ।
ਸਰ ਜੀ ਮੇਰੀ ਮੱਝ ਨੂੰ 8 ਮਹੀਨਾ ਗੱਬਣ ਦੇ ਹੋ ਚੱਲੇ ਹਨ ਤੇ ਇਸ ਨੂੰ ਕੀ ਦਿੱਤਾ ਜਾਵੇ ਕਿ ਇਹ ਦੁੱਧ ਨੂੰ ਚੰਗੀ ਨਿੱਤਰੇ । ਕਿਰਪਾ ਕਰਕੇ ਜਾਣਕਾਰੀ ਦਿੱਤੀ ਜਾਵੇ। ਤੁਹਾਡਾ ਧੰਨਵਾਦ ਜੀ ?
(pb)
Punjab
ਮੱਝ ਨੂੰ ਸੂਣ ਤੋਂ 2 ਮਹੀਨੇ ਪਹਿਲਾ ਉਸ ਨੂੰ Vitum-h liquid 10ml ਰੋਜਾਨਾ ਦਿਓ ਅਤੇ ਉਸਦੇ ਸੂਣ ਤੋਂ 1 ਮਹੀਨਾ ਪਹਿਲਾ Transition mix feed ਖਿਲਾ ਸਕਦੇ ਹੋ ਅਤੇ ਸੂਣ ਤੋਂ 20 ਦਿਨ ਪਹਿਲਾ metabolite powder ਰੋਜ਼ਾਨਾ 1 ਪਾਉਚ ਦਿਓ ਬਾਕੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਇਹਨਾਂ ਨਾਲ ਉਸਦੇ ਲੇਵੇ ਦੀ ਚੰਗੀ ਗਰੋਥ ਹੋਵੇਗੀ ਅਤੇ ਦੁੱਧ ਵਿਚ ਵਾਧਾ ਹੋਵੇਗਾ।
Hello sir cow beffalo nu feed churi walli paoni chahidi aa ja gollia walli pls dasso jis naal dudh b badhe and fat b jyada ave ?
(pb)
Balvir ji tuci pashu nu usde khann de hisab nal goli wali feed ja churri wali dona vicho koi bhi khila skde ho jiss nu pashu asani nal khanda howe ate changi growth krda ha.
Eh Kehri disease hai ?
(en)
Punjab
हरिंदर जी, यह powdery mildew बीमारी के लक्षण लग रहे है, पर अभी फसल काफी कम उम्र की है, इसलिए इस पर अभी कोई छिड़काव नही किया जा सकता ।
ਮੈਂ pr 126 ਝੋਨਾਂ ਲੌਣਾ ਹੈ । ਮੈਨੂ ਬਜਾਈ ਦਾ ਸਹੀ ਸਮਾਂ ਅਤੇ ਯੂਰੀਆ ਜ਼ਿੰਕ ਆਦਿ ਪੌਣ ਬਾਰੇ ਦੱਸਿਆ ਜਾਵੇ ਜੀ ?
(pb)
ਸੁੱਖਰਾਜ ਜੀ, pr 126 ਨੂੰ ਕੁੱਲ 90 ਕਿੱਲੋ ਯੂਰੀਆ ਖਾਦ ਦੀ ਲੋੜ ਹੁੰਦੀ ਹੈ ਜੀ, ਇਹ ਖਾਦ ਲਵਾਈ ਤੋਂ 7, 31 ਅਤੇ 35 ਦਿਨਾਂ ਤੇ ਦਿੱਤੀ ਜਾ ਸਕਦੀ ਹੈ , ਇਸ ਦੀ ਲਵਾਈ ਤੁਸੀਂ ਜੁਲਾਈ ਦੇ ਪਹਿਲੇ ਪੰਦਰਵਾੜੇ ਤੋਂ ਕਰ ਸਕਦੇ ਹੋ ਜੀ।
Sir ਮੈਂ ਇਸ ਵਾਰ Basmati1847 ਲੋਉਣੀ ਹੈ ਮੈਨੂ ਬੀਜ ਬੀਜਣ ਦਾ ਸਮਾਂ ਅਤੇ ਖਾਦਾਂ ਪੌਣ ਦਾ ਵੇਰਵਾ ਦਵੋ ?
(pb)
ਸੁੱਖਰਾਜ ਜੀ, Basmati 1847 ਨੂੰ ਕੁੱਲ 54 ਕਿੱਲੋ ਯੂਰੀਆ ਖਾਦ ਦੀ ਲੋੜ ਹੁੰਦੀ ਹੈ ਜੀ, ਇਹ ਖਾਦ ਲਵਾਈ ਤੋਂ 3 ਅਤੇ 6 ਹਫਤੇ ਬਾਅਦ ਦਿੱਤੀ ਜਾ ਸਕਦੀ ਹੈ , ਇਸ ਦੀ ਲਵਾਈ ਤੁਸੀਂ ਜੁਲਾਈ ਦੇ ਦੂਸਰੇ ਪੰਦਰਵਾੜੇ ਤੋਂ ਕਰ ਸਕਦੇ ਹੋ ਜੀ।
Hello, Kya hum Sirmaur, Himachal Pradesh me Lichi, anjeer(fig), jackfruit(katahal) ke paudhe laga skte h? Or kon kon fruits laga skte hai ?
(en)
Maharashtra
Karishma ji, aap apple, kiwi, pear , peach aur plum jaisi fal vaali fasle lgaa sakte hai.
Sir ji aapni pehlan jhoti suee aa soon to pehla bahut bhaar penda reha drips te inj lvaee c soon to baad 4 din bilkul ni pia fer pen lagg gya fer inj lvae te sfaee kri doctor ne fer 4 5 din ni pia ajj thoda jeha fer pe gya pls koee pakka hall dasso ji bechan nu ji ni karda j pls dr chahal ji da no. send krdo ?
(pb)
Punjab
Tuci uss nu Mifex botal 450ml lgwao ate uss vich tonophos inj. 30ml mix krke IV slow lgwao ate iss nu Neoprofin inj. 15ml, Avil inj, 10ml ate Capoform inj. 1gm lgwao. baki isda pisha ucha rakho.
ਬਾਈ ਜੀ ਅੱਜਕਲ੍ਹ ਪਸ਼ੂ ਬਰਸੀਮ ਨਹੀਂ ਖਾ ਰਹੇ ਜੇ ਖਾ ਵੀ ਰਹੇ ਨੇ ਤਾਂ ਬਹੁਤ ਘੱਟ ਕੀ ਕਾਰਨ ਹੋ ਸਕਦਾ ਹੈ ?
(pb)
ਗੁਰਪ੍ਰੀਤ ਜੀ ਹੁਣ ਬਰਸੀਮ ਵਿਚ ਉਲੀ, ਸੁੰਡੀ ਅਤੇ ਉਸਦੇ ਸਵਾਦ ਵਿਚ ਫਰਕ ਪੈਣ ਕਰਕੇ ਜਾਨਵਰ ਖਾਣਾ ਪਸੰਦ ਨਹੀਂ ਹੈ, ਤੁਸੀ ਓਹਨਾ ਨੂੰ ਦੂਜੇ ਚਾਰੇ ਨਾਲ ਮਿਲਾ ਕੇ ਖਿਲਾਣਾ ਸ਼ੁਰੂ ਕਰੋ ਅਤੇ Vivliv liquid 50ml ਰੋਜਾਨਾ ਦਿਓ |
ਡਾ ਸਾਹਿਬ ਜੀ ਇੱਕ ਜ਼ਰੂਰੀ ਜਾਣਕਾਰੀ ਦੇਣ ਦੀ ਕਿਰਪਾਲਤਾ ਕਰਨੀ ਜੀ ਅਸੀਂ ਮਲੇਸ਼ੀਅਨ ਸ੍ਹਾਲ ਦੇ ਪੌਦੇ ਲਾਉਣੇ ਹਨ ਕਿਰਪਾ ਕਰਕੇ ਕਿੱਥੋਂ ਮਿਲ਼ ਸਕਦੇ ਹਨ ਜ਼ਰੂਰ ਦੱਸਿਆ ਜਾਵੇ ਜੀ ?
(pb)
Sir ਮੱਝ ਚਮੜੀ ਲਾਲ ਹੋ ਗਈ ?
(pb)
Punjab
ਹਰਪ੍ਰੀਤ ਜੀ ਕਿਰਪਾ ਕਰਕੇ ਆਪਣੇ ਸਵਾਲ ਦੇ ਨਾਲ ਮੱਝ ਦੀ ਫੋਟੋ ਵੀ ਅੱਪਲੋਡ ਕਰੋ ਤਾਂ ਜੋ ਬਿਮਾਰੀ ਨੂੰ ਦੇਖ ਕੇ ਸਹੀ ਇਲਾਜ ਦੀ ਜਾਣਕਾਰੀ ਦਿਤੀ ਜਾ ਸਕੇ |
ਇੱਕ ਕਨਾਲ ਵਿੱਚ ਕਿੰਨਾ ਬੀਜ ਪਾਉਣਾ ਚਾਹੀਦਾ ਹੈ, ਕੀ ਬੀਜ ਛਿੜਕ ਕੇ ਬੀਜਿਆ ਜਾ ਸਕਦਾ ਹੈ ਅਤੇ ਕੀ ਇਸਨੂੰ ਪਾਣੀ ਵਿੱਚ ਡਬੋ ਕੇ ਬੀਜਿਆ ਜਾ ਸਕਦਾ ਹੈ, ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ ?
(pb)
Punjab
ਗੁਰਜਿੰਦਰ ਜੀ, ਇਸ ਬਾਜਰੇ ਦਾ ਬੀਜ 3 kg/ਏਕੜ ਦੇ ਹਿਸਾਬ ਨਾਲ ਕਾਫੀ ਰਹਿੰਦਾ ਹੈ ਜੀ, ਇਸ ਦੀ ਬਿਜਾਈ ਵੱਤਰ ਲਾ ਕੇ ਕੀਤੀ ਜਾ ਸਕਦੀ ਹੈ ਜੀ।
Sir 1 Acre chaare wala bajre di bijai lyi kinni SSP pauni chahidi hai ?
(pb)
Punjab
Raman ji, kirpa kar ke ih dasso ki tusi kihde chaare di bijai karni hai us hisaab nal hi tuhanu is baare shi jaankari ditti Jaa sakegi.
Punjab
25 ਕਿਲੋ single super ਫਾਸਫੋਰਸ ਖਾਦ।
A ki ha fungs ha ja ho ?
(pb)
Mahavir ji, ih fungus kar ke hai, ih halka peelapan hai kirpa kar boote dia hor saaf photos v bhejo us hisaab naal hi tuhaanu is baare sahi jaankari ditti jaa sakegi.
Sir ji.. Basmati 1847 1885 and 1886 varieties da seed kitho mil sakda ?
(pb)
Punjab
Gagan ji, ih Pusa institute dia kisman han, ihna kisma da beej lain lai tusi 011-25847822 te sampark kar sakde ho ji.
Thanks sir ji
Khere de patte eve ho rhe ne ji ehda koyi hl dso ?
(pb)
Jagdeep ji, kirpa kar ke patteyan di najdeek to photo bhejo ji, us hisaab naal hi tuhaanu is baare sahi jaankari ditti jaa sakegi .
मैने नींबू और आंवले की प्लांटेशन करी थी जुलाई 2022 मे, अब उन पौधो में NPK 19:19:19 डाल रहा हूं per plant में कितनी मात्रा डाल सकते है मुझे ड्रिप के माध्यम से NPK देना है, तो किस हिसाब से NPK डाल सकता हूं, कृप्या सुझाव दे ?
(en)
Punjab
रविंद्र जी, NPK 19 19 19 की मात्रा ड्रिप के लिए 1.5 से 2 g/L पानी के हिसाब से प्रयोग कर सकते हैं।
Rajasthan
धन्यवाद, per plant kitna NPK 19:19:19 दे सकते है, विरेंद्र जी
ਢਿਲੋਂ ਸਾਹਿਬ, ਮੇਰੇ ਕੋਲ ਬੱਕਰੀ ਦੇ 2 ਬੱਚੇ ਹਨ, 1male,1female. Male ਦਾ ਵਜ਼ਨ 20 ਕਿਲੋ Female ਦਾ ਵਜ਼ਨ 15 ਕਿਲੋ ਹੈ ਅਤੇ ਦੋਵਾਂ ਦੀ ਉਮਰ 3 ਮਹੀਨੇ 10 ਦਿਨ ਹੈ। ਇਹਨਾਂ ਨੂੰ ਕਣਕ ਦਾ ਚੋਕਰ, ਛੋਲਿਆਂ ਦਾ ਛਿਲਕਾ ਅਤੇ ਸੋਇਆਬੀਨ ਦਾ ਮਿਕਚਰ ਕਿੰਨੀ ਮਾਤਰਾ ਵਿੱਚ ਦੇ ਸਕਦੇ ਹਾ ?
(pb)
Punjab
ਬੱਕਰੀਆਂ ਦੀ ਫੀਡ ਤਿਆਰ ਕਰਨ ਲਈ ਸਮੱਗਰੀ : • 1 ਕਿਲੋ ਮਿਨਰਲ ਮਿਕਸਚਰ, • 2 ਕਿਲੋ ਨਮਕ, • ਮਿੱਠਾ ਸੋਡਾ 1 ਕਿਲੋ, • ਮੱਕੀ 30 ਕਿਲੋ, • ਕਣਕ 25 ਕਿਲੋ • ਸੋਇਆ doc 10 ਕਿਲੋ • ਸਰੋਂ ਖਲ 10 ਕਿਲੋ • ਚੌਲਾਂ ਦੀ doc 21 ਕਿਲੋ ਇਹਨਾਂ ਸਭ ਚੀਜ਼ਾਂ ਨੂੰ ਮਿਕਸ ਕਰਕੇ ਫੀਡ ਤਿਆਰ ਕਰ ਲਓ ਇਹ ਫੀਡ ਤੁਸੀਂ ਬੱਕਰੀ ਦੇ ਵਜ਼ਨ ਦੇ ਹਿਸਾਬ ਨਾਲ ਪਾ ਸਕਦੇ ਹੋ ਬੱਕਰੀ ਦੇ ਵਜ਼ਨ ਦੀ 5% ਫੀਡ ਪਾਉਣੀ ਚਾਹੀਦੀ ਹੈ
ਮੋਸਮ ?
(pb)
Punjab
ਦਰਸ਼ਨ ਜੀ, ਤੁਹਾਡੇ ਇਲਾਕੇ ਵਿਚ ਕੱਲ ਹਲਕੀ ਬਾਰਿਸ਼ ਹੋ ਸਕਦੀ ਹੈ ਅਤੇ ਪਰਸੋਂ ਨੂੰ ਭਾਰੀ ਬਾਰਿਸ਼ ਦਾ ਅਨੁਮਾਨ ਹੈ ਜੀ।
ਸਰ, ਮੈਂ ਪੋਲਟਰੀ ਫਾਰਮ ਦੀ ਟ੍ਰੇਨਿੰਗ ਲੈਣੀ ਹੈ, ਮੈਂ ਪਟਿਆਲਾ ਤੋਂ ਹਾਂ, ਮੈਂ 8 ਪਾਸ ਹਾਂ, ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ ?
(pb)
Punjab
ਮਨਪ੍ਰੀਤ ਜੀ, ਤੁਸੀ ਮੁਰਗੀ ਪਾਲਣ ਦੀ ਟ੍ਰੇਨਿੰਗ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇਂ ਸਮੇਂ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ KRISHI VIGYAN KENDRA PATIALA, Village. Rauni, Nabha Road, VPO Ranbirpura, Distt Patiala, Pin-147001, Phone:- 0175-2225473 Mobile:- 09417360460 ਨਾਲ ਸੰਪਰਕ ਕਰ ਸਕਦੇ ਹੋ।
Makka me 19 19 19 aur kitnashak humic acid kaa use kab karna hai aur kitne din ke distance PR spray kare ?
(hn)
Punjab
Shiv ji, makki ki fasl par 19 19 19 ka paryog fasl ka peelapan door krne ke liye kiya jata hai aur keetnashak ke liye ye nirbhar krta hai ki aapki fasl par kon se keet ka hmla hai, vaise in dono ke spray me 10 din ka antraal hona jaruri hai.
sir ji makke me kit lag rha hi ko si dva ka pryog kare ?
(hn)
Punjab
Rohitash ji, ye army worm ke hmle ke lakshan hai, iski rokthaam ke liye aap spinoteram 0.5 ml/L paani ke hisaab se spray kar sakte hai.
Sir paultry farm di training leni hai kithon lwaa kise doctr da number deo, main patiaala ton haan 8 paas haan, jankari deo ?
(pb)
Punjab
Manpreet ji jekar tuci poultry farming di training lena chahunde ho tan isde lai tuci apne nazdiki krishi vigyan kendra nal sampark kr skde ho uthe sme sme te kisana nu alag alag kma di training diti jandi hai tuci isde lai KRISHI VIGYAN KENDRA PATIALA, Village. Rauni, Nabha Road, VPO Ranbirpura, Distt Patiala, Pin-147001, Phone:- 0175-2225473 Mobile:- 09417360460 nal sampark kr skde ho.
ਜਰਮਨ ਸੈਫਰਡ ਡੋਗ ਕਿੱਥੋ ਮਿਲ ਸਕਦੈ ?
(pb)
Punjab
ਚਿਨੂ ਜੀ ਤੁਸੀ ਇਸਦੇ ਲਈ Harry Sharma 9463416700 Harry Dog Farm ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ |
Saro da ki price chal rehya a mandiya ch ?
(pb)
Punjab
Saran ji, saron da rate 4500-4800/quintal de kareeb chal riha hai ji.
Apple seating ke liye kya kren ?
(hn)
Punjab
Dharam ji, kripya visthaar se bataye ki aapko apple ke baare me kya jaankari chahiye, us hisaab se hi aapko is baare me sahi jaankari di Jaa sakegi.
Bai ji esda record dseo kive result hf bull ja hr ?
(pb)
Punjab
Kavin ji eh ABS de Charm bull da semen hai ate isda record lagbhag 40 litre tak hai ate isde dudh vich 3.79% fatt hundi hai.
Mere urd moong ke khet m ku6 ped aise kt rhe abhi 9 din huye buwayi krke kya keede lg rhe hain apna sujhav de dhnybaad ?
(en)
Punjab
सत्यम जी, अभी फसल बहुत कम उम्र की है, इस पर किसी भी कीटनाशक का छिड़काव न करे, आप फसल पर उपलों की राख डाल सकते हैं।
2 3 ਸਾਲ ਦੀ ਕੱਟੀ ਨੂੰ ਕਿਹੜੀ ਖੁਰਾਕ ਦੇਣੀ ਚਾਹੀਦੀ ਹੈ ?
(pb)
ਕੁਲਦੀਪ ਜੀ ਤੁਸੀ ਇਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਇਸ ਨੂੰ ਵਧੀਆ ਹਰੇ ਚਾਰੇ ਦੇ ਨਾਲ ਨਾਲ Heifer dry ਫੀਡ ਖਵਾਉਣੀ ਸ਼ੁਰੂ ਕਰੋ ਅਤੇ Bovimin B powder 50gm ਰੋਜਾਨਾ ਦੇਣਾ ਸ਼ੁਰੂ ਕਰੋ.
ਸਰ ਜੀ, ਬੋਵੀਮਿਨ ਪਾਊਡਰ ਮੱਝਾਂ ਨੂੰ ਵੀ ਦੇ ਸਕਦੇ ਹਾ।
ਬ੍ਰਕਾਈਸੋਰਘੋ ਦੀ ਗੋਭ ਵਿਚ ਸੁੰਡੀ ਹੈ।ਮਰਦੀ ਨਹੀਂ ਬਹੁਤ ਜ਼ੋਰ ਲਗਾ ਲਿਆ।proclam shinwa delegate coragen ਸਭ ਵਰਤ ਕੇ ਦੇਖ ਲਈਆ ਪਰ ਕੋਈ ਫਾਇਦਾ ਨਹੀਂ।0 ਰਿਜਲਟ ਕੁਝ ਦੱਸੋ ਤਾਂ ਜੋ ਇਹ ਸੁੰਡੀ ਮਰ ਜਾਵੇ ?
(pb)
Punjab
ਗੁਰਦੀਪ ਜੀ, ਕਿਰਪਾ ਕਰ ਕੇ ਇਹ ਜਾਣਕਾਰੀ ਦਿਓ ਜੀ, ਤੁਸੀ ਇਹਨਾ ਦਵਾਈਆਂ ਦੀ dose ਕਿੰਨੀ ਵਰਤੀ ਸੀ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Proclam 200g acre ,sinwa 170ml acre,delegate 200ml acre ,coragen 120ml acre but no results.
ਸਫੈਦੇ ਦੇ ਬੂਟੇ 1 ਏਕੜ ਵਿਚ ਕਿੰਨੇ ਲਗਾ ਸਕਦੇ ਹਾਂ ਜੇ ਕੋਈ ਫਸਲ ਨਾ ਬੀਜਣੀ ਹੋਵੇ ਤਾਂ ਅਪ੍ਰੈਲ month ਲਗਾ ਸਕਦੇ ਹਾਂ ?
(pb)
Punjab
ਬਲਜੀਤ ਜੀ, ਤੁਸੀ ਅਪ੍ਰੈਲ ਦੇ ਮਹੀਨੇ ਦੇ ਵਿਚ ਸਫੈਦੇ ਲਗਾ ਸਕਦੇ ਹੋ ਜੀ, ਇਕ ਏਕੜ ਲਈ 500 ਦੇ ਕਰੀਬ ਬੂਟੇ ਕਾਫੀ ਰਹਿੰਦੇ ਹਨ ਜੀ।
ਸਫੈਦੇ ਤੋ ਵਧੀਆ ਵਰਮਾ ਡੇਕ ਆ ਬਾਈ ਨਾਲੇ ਪਾਣੀ ਦੀ ਘੱਟ ਜਰੂਰਤ ਪੈਦੀ ਐ ਬਾਕੀ ਅਆਪੋ ਆਪਣੀ ਮਰਜੀ ਐ
ਸਤਿ ਸ੍ਰੀ ਆਕਾਲ ਜੀ ਮੇਰੇ ਕੋਲ ਇੱਕ ਗਾਂ ਹੈ ਉਸਨੂੰ ਛੇਵਾਂ ਮਹੀਨਾ ਲੱਗ ਗਿਆ ਹੈ ਉਸਨੂੰ dry ਕਿਵੇਂ ਕਰਨਾ ਹੈ ਤੇ ਅੱਗੇ ਚੰਗੇ ਬੱਚੇ ਤੇ ਦੁੱਧ ਲਈ ਕੀ ਕੀ ਖੁਰਾਕ ਤੇ ਦਵਾਈ ਕਿਵੇਂ ਦੇ ਸਕਦੇ ਹਾਂ। ਉਸਨੇ ਦੂਜੇ ਸੂਏ ਸੂਣਾ ਹੈ ਪਹਿਲਾ ਦੁੱਧ 10 ਲੀਟਰ ਸੀ ?
(pb)
Punjab
ਜਗਜੀਤ ਜੀ, ਤੁਸੀ ਉਸਦੀ ਖੁਰਾਕ ਘੱਟ ਕਰਨੀ ਸ਼ੁਰੂ ਕਰੋ ਜਿਸ ਨਾਲ ਉਸਦਾ ਦੁੱਧ ਵੀ ਘਟਣਾ ਸ਼ੁਰੂ ਹੋ ਜਾਵੇਗਾ ਫਿਰ ਜਿਵੇਂ ਜਿਵੇਂ ਉਸ ਦਾ ਦੁੱਧ ਘੱਟ ਹੋਵੇ ਤੁਸੀ ਉਸਦੀ ਚੁਆਈ ਵੀ ਇਕ ਸਮੇਂ ਕਰ ਦਿਓ ਅਤੇ ਹੋਲੀ ਹੋਲੀ ਬੰਦ ਕਰ ਦਿਓ, ਚੁਆਈ ਬੰਦ ਕਰਨ ਤੋਂ ਬਾਦ ਖੁਰਾਕ ਪੂਰੀ ਮਾਤਰਾ ਵਿੱਚ ਦੇਣੀ ਸ਼ੁਰੂ ਕਰ ਦਿਓ ਅਤੇ ਸੂਣ ਤੋਂ 2 ਮਹੀਨੇ ਪਹਿਲਾਂ ਚੁਆਈ ਬੰਦ ਕਰਨੀ ਜ਼ਰੂਰੀ ਹੈ ਅਤੇ ਚੁਆਈ ਬੰਦ ਕਰਕੇ ਉਸ ਨੂੰ Vitamor h liquid 10ml ਰੋਜਾਨਾ ਦੇਣਾ ਸ਼ੁਰੂ ਕਰੋ।
Es da result kis tra daso heet ch ave g cow es nal ?
(pb)
Ramandip ji, tuci isdi varto kr skde ho iss nal bachedani di kamjori durr hundi hai, sarir di changi growth hundi hai ate heat sabandhi smasia da bhi ilaj hunda ha.
पपीते की खेती के बारे में जानकारी दें ?
(hn)
Maharashtra
ओम जी, पपीते की खेती को मिट्टी की व्यापक किस्मों में उगाया जा सकता है। अच्छे निकास वाली पहाड़ी मिट्टी पपीते की खेती के लिए उपयुक्त होती है। रेतली और भारी मिट्टी में इसकी खेती ना करें। पपीते की खेती के लिए मिट्टी की पी एच 6.5-7.0 होनी चाहिए। प्रसिद्ध किस्में :-Pusa Dwarf: इसके फल मध्यम आकार के और अंडाकार होते हैं। यह सूखे को सहन-योग्य किस्म है। यह उच्च घनत्व में रोपाई के लिए लाभदायक है। Pusa Giant: इस किस्म के पौधे तेज हवा को सहन-योग्य है। यह बड़े फलों का उत्पादन करती है। यह पैकिंग के लिए उपयुक्त किस्म है। CO 3: इसके फल बड़े आकार के और अंडाकार होते हैं। इसे ज्यादा देर तक रखने की गुणवत्ता अच्छी होती है। CO 1: यह छोटे कद की किस्म है, जिसके फल मध्यम आकार के होते हैं। फल गोलाकार, नर्म हरा-पीला छिल्का और संतरी पीले रंग का गुद्दा होता है। फल रसदार होता है और इसे ज्यादा देर तक रखने की गुणवत्ता अच्छी होती है। Coorg Honey Dew: इसे सीधे तौर पर खाने के लिए और प्रक्रिया के लिए प्रयोग किया जाता है। इसके फल आयताकार और गुद्दा मोटा संतरी रंग का होता है। Pusa Majesty: इसके फल मध्यम आकार के, गोल होते हैं। इन्हें रखने की गुणवत्ता बहुत अच्छी होती है। यह किस्म 146 दिनों में कटाई के लिए तैयार हो जाती है। यह किस्म जड़ गलन निमाटोड के प्रतिरोधक किस्म है। Pusa Delicious: यह मध्यम लंबी किस्म है। इसके फल मध्यम आकार के होते हैं, गुद्दा गहरे संतरी रंग का होता है। इस किस्म को कतारों में लगाने के लिए प्रयोग किया जाता है। पपीते की खेती के लिए नदीन रहित भूमि का प्रयोग करें। मिट्टी के भुरभुरा होने तक खेत की जोताई करें। आखिरी जोताई के समय अच्छी तरह से गली हुई रूड़ी की खाद या गाय का गला हुआ गोबर मिट्टी में अच्छी तरह मिलाकर डालें। सिफारिश किए गए फासलों पर 1 मीटर x 1 मीटर x 1 मीटर आकार के गड्ढे खोदें। गड्ढों को मिट्टी और रूड़ी की खाद या गाय के गले हुए गोबर से भरें प्रयोग की गई किस्म के आधार पर प्रत्येक गड्ढे पर 2-4 नए पौधों की रोपाई करें। रोपाई के बाद हल्की सिंचाई करें। हवा से बचाव के लिए खूंटा लगाएं। बीजों को 150 गज़ की मोटाई वाले, 25 x 10 सैं.मी. के पॉलीथीन बैग में बोयें। पानी के उचित निकास के लिए पॉलीथीन बैग के निचले हिस्से में 1 मि.मी. अर्द्धव्यास का छेद करें। उसके बाद पॉलीथीन बैग में समान अनुपात में रूड़ी की खाद, मिट्टी और रेत डालें। बिजाई से पहले बीजों का उपचार करें। रोपाई के लिए 6-7 सप्ताह के पौधों का प्रयोग करें। यूरिया 150 ग्राम, फासफोरस 80 ग्राम, पोटाश 100 ग्राम प्रति वृक्ष में प्रति वर्ष डालें। खादों को 4 भागों में बांटकर रोपाई के बाद पहले, तीसरे, पांचवे और सातवें महीने में डालें। बसंत के मौसम में फरवरी-मार्च के महीने में बिजाई करें। जबकि मॉनसून के मौसम में बिजाई के लिए जून-जुलाई का महीना उपयुक्त होता है और पतझड़ के मौसम में बिजाई अक्तूबर से नवंबर महीने में की जाती है। आमतौर पर 1.8 मीटर x 1.8 मीटर फासले का प्रयोग किया जाता है। उच्च घनता की रोपाई के लिए 1.5 मीटर x 1.5 मीटर फासले का प्रयोग किया जाता है। नर्सरी में बीज को 1 सैं.मी. की गहराई पर बोयें। बीजो की खेत में सीधे बिजाई या मुख्य खेत में नए पौधों की रोपाई की जाती है। 100-120 ग्राम बीज प्रति एकड़ में प्रयोग करें। मिट्टी की किस्म, जलवायु के हालातों आदि के आधार पर सिंचाई करें। सर्दियों में 15 दिनों के अंतराल पर और गर्मियों में 7 दिनों के अंतराल पर सिंचाई करें तने को पानी के संपर्क में ना आने दें और खेत में पानी भी खड़ा ना होने दें। पौधे की प्रौढ़ अवस्था के दौरान नदीनों की रोकथाम जरूरी होती है। नदीनों की तीव्रता के आधार पर, नियमित और हल्की गोडाई करें। फ्लूक्लोरालिन या बूटाक्लोर 800 मि.ली. प्रति एकड़ में डालें। नदीनों की रोकथाम के लिए मलचिंग भी एक प्रभावी तरीका है। पौधों की रोपाई के कुछ दिनों बाद प्लास्टिक शीट या धान की पराली या गन्ने के बचे कुचे को मलच के रूप में डालें। मुख्यत: फल के पूरा आकार लेने और हरे से हल्का पीला रंग होने पर तुड़ाई की जाती है। पहली तुड़ाई रोपाई के 14-15 महीनों के बाद की जा सकती है। 4-5 तुड़ाइयां प्रति मौसम की जा सकती हैं।
Please rply me ?
(pb)
Punjab
Harpreet ji, tuhade sare swala de jwab de dite gye hai tuci App vich apne sare swala de jwab dekh skde ho.
ਗਾਜਰ ਦੇ ਬੀਜ ਚ ਹਰੀ ਸੂੰਡੀ ਦਾ ਹਮਲਾ ਰੋਕਣ ਲਈ chlorantraniliprole 18.5 sc ਦਾ ਸਪਰੇਅ ਕਰਨ ਲੱਗੇ ਹਾਂ ਏਕੜ ਦੀ ਡੋਜ ਦੱਸੀਓ ਅਤੇ Chipko ਪੰਪ ਮੇ ਕਿਤਨੀ ਪਾਉਣੀਚਾਹਿਦੀ ਹੈ ਦੱਸਿਓ ਜੀ ?
(pb)
Punjab
ਰਿੰਕੂ ਜੀ, coragen ਦੀ dose tusi 0.5 ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਲਈ ਵਰਤ ਸਕਦੇ ਹੋ ਜੀ।
ਗਾਜਰ ਦੇ ਬੀਜ ਚ ਹਰੀ ਸੂੰਡੀ ਦਾ ਹਮਲਾ ਰੋਕਣ ਲਈ chlorantraniliprole 18.5 sc ਦਾ ਸਪਰੇਅ ਕਰਨ ਲੱਗੇ ਹਾਂ ਏਕੜ ਦੀ ਡੋਜ ਦੱਸੀਓ ਅਤੇ Chipko ਪੰਪ ਮੇ ਕਿਤਨੀ ਪਾਉਣੀਚਾਹਿਦੀ ਹੈ ਦੱਸਿਓ ਜੀ ?
(pb)
Punjab
ਰਿੰਕੂ ਜੀ, coragen ਦੀ dose tusi 0.5 ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਲਈ ਵਰਤ ਸਕਦੇ ਹੋ ਜੀ।
ਹਰੀ ਖਾਦ ਲਈ ਮੂੰਗੀ ਸਹੀ ਰਹੂ ਜਾ ਟਿਜਣ ?
(pb)
Punjab
ਜਸਕਰਨ ਜੀ, ਇਹ ਦੋਵੇਂ ਫ਼ਸਲਾਂ ਹੀ, ਹਰੀ ਖਾਦ ਦੀ ਬਿਜਾਈ ਲਈ ਸਹੀ ਹਨ, ਪਰ ਮੂੰਗੀ ਦੀਆਂ ਫਲੀਆਂ ਦੀ ਤੁੜਾਈ ਕਰ ਕੇ ਜਿਆਦਾ ਲਾਭ ਵੀ ਲਿਆ ਜਾ ਸਕਦਾ ਹੈ ਜੀ।
ਸਰ ਜੀ ਮੱਕੀ ਵਿਚ ਡੀਲਾ ਮੋਥਾ ਬਹੁਤ ਉਗਿਆ ਜੀ ਮੱਕੀ 40 ਦਿਨ ਦੀ ਹੋਈ ?
(pb)
Punjab
ਬਲਜਿੰਦਰ ਜੀ ਤੁਸੀ ਇਹ ਨਦੀਨਾਂ ਦੀ ਰੋਕਥਾਮ ਲਈ Laudis 105 ml/ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
Sir namaste Rajasthan me goat farming ki training Kahan se le ji loan suvidha ke bare me bhi sir jankari Dena ji Nabard ki Yojana bhi batane ki kirpalata kare thanks ?
(hn)
Punjab
Yadi aap goat farming ki training lena chahte ha toh iske liye aap apne nazdiki krishi vigyan kendra se sampark kr skte hai. waha sme sme per kisano ko alag alag kamo ki training di jatti hai. aap iske liye Krishi Vigyan Kendra, Sangaria, Distt. Hanumangarh, Dr Anoop Kumar, Head KVK, Contact No.: +91-9414874800, Email: kvk.Hanumangarh1@icar.gov.in;kvksangariahmh@gmail.com se sampark kr skte hai aur agli training ka pta kr skte hai.
I have 20 quintl mustard govt mandi not provided rate as per MSP plz suggest where i can sell it ?
(en)
Punjab
John procurement of mustard is not done by any government agency, to get good profit you can process the produce and sell the oil by marketing yourself.
ਸਰ ਜੀ ਗਿੰਨੀ ਘਾਹ ਦਾ ਕਿੰਨਾਂ ਬੀਜ ਪੈਦੇ ਕਨਾਲ ਦਾ ਤੇ ਕੀ ਤਰ ਵਤਰ ਚ ਬੀਜ ਸਕਦੇ ਅੈ ਜਾਂ ਪਾਣੀ ਲਾਕੇ ਹੀ ਬੀਜਣੈ ?
(pb)
Punjab
ਮੇਜਰ ਜੀ, ਗਿੰਨੀ ਘਾਹ ਦਾ ਬੀਜ ਇਕ ਕਨਾਲ ਲਈ ਇੱਕ ਕਿੱਲੋ ਹੀ ਕਾਫੀ ਰਹਿੰਦਾ ਹੈ ਜੀ, ਇਸ ਦੀ ਸੁੱਕੀ ਬਿਜਾਈ ਕਰਕੇ ਪਾਣੀ ਲਾਇਆ ਜਾ ਸਕਦਾ ਹੈ ਜੀ।
सर मैं सोनभद्र से हूं और लीची का पौधा कब और कैसे लगाएं और कहां उपलब्ध मिलेगा
(hn)
Maharashtra
जीतेन्द्र जी, आप इस महीने में लीची का पौधा लगा सकते है, आप पौधा लेने के लिए new mongal nursery 79473-23659 से सम्पर्क कर सकते है।
Sir Mera poultry farm hai 5 month se kr raha hu or 5 month m 212 birds mar gaye pl help har din 2 y5 mar rahe haun ?
(hn)
Punjab
Mukesh ji kripya yeh btayen woh marr kaise rhe hai aur apki khurak kaisi hai aur marte sme kya lakshan dikahi dete hai iske vare mein vistar se btayen aur dubara swal pushen tan jo apko sahi jankari di ja skee.
ਬ੍ਕਾਈਸੋਰਘੋ ਵਿੱਚ ਪਦਾਨ ਪਾਉਣੀ ਹੈ।ਕਿਸ ਤਰ੍ਹਾਂ ਪਾਈ ਜਾਵੇ। ਪਦਾਨ ਨੂੰ ਘੋਲ ਕਿ ਸਪਰੇਅ ਕਰ ਸਕਦੇ ਹਾਂ ਜਾਂ ਨਹੀਂ ਜੇ ਕਰ ਸਕਦੇ ਹਾਂ ਤਾਂ ਕਿੰਨੀ ਮਾਤਰਾ ਵਿਚ ਸਪਰੇਅ ਕੀਤੀ ਜਾਵੇ ?
(pb)
Punjab
ਗੁਰਦੀਪ ਜੀ, ਚਾਰੇ ਵਾਲਿਆਂ ਫ਼ਸਲਾਂ ਵਿੱਚ ਪਦਾਨ ਖਾਦ ਦੇਣ ਦੀ ਕੋਈ ਸਿਫਾਰਿਸ਼ ਨਹੀਂ ਹੈ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡੀ ਫ਼ਸਲ ਤੇ ਕਿਹੜੇ ਕੀੜੇ ਦਾ ਹਮਲਾ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
ਮੇਰੇ ਨਾਮ ਤੇ 2 ਕਨਾਲਾਂ ਜਮੀਨ ਹੈ ਇਹ ਜਮੀਨ ਹੁਣ ਹੀ ਮੇਰੇ ਨਾਮ ਤੇ ਹੋਈ ਹੈ ਕੀ ਮੈ ਕਿਸਾਨ ਨਿੱਧੀ ਯੋਜਨਾ ਦਾ ਪਾਤਰ ਹਾ ?
(pb)
Punjab
ਰੌਸ਼ਨ ਜੀ, ਤੁਸੀ ਇਸ ਯੋਜਨਾ ਦਾ ਲਾਭ ਲੈ ਸਕਦੇ ਹੋ ਜੀ, ਇਸ ਬਾਰੇ ਵਧੇਰੇ ਜਾਣਕਾਰੀ ਲੈਣ ਲਈ ਤੁਸੀ ਆਪਣੇ ਬਲਾਕ ਦੇ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰ ਸਕਦੇ ਹੋ ਜੀ।
Sir Achar chatni muraba banona di traning kitho milugi ji thanx ?
(pb)
Punjab
Daljinder ji, tusi ih training lain lai KVK Jalandhar 098889 00329 Nal sampark kar sakde ho ji.
ਸਤਿ ਸ੍ਰੀ ਆਕਾਲ ਸਰ ਜੀ ਬੇਨਤੀ ਹੈ ਕਿ ਕਿਸੇ ਵੀਰ ਕੋਲ 10 ਕੋ ਲੀਟਰ ਦੁੱਧ ਵਾਲੀ ਗਾਂ ਪੱਟੀ ਏਰੀਏ ਵਿਚੋਂ ਮਿਲ ਸਕਦੀ ਹੈ ਜਿਸ ਦਾ ਰੇਟ ਵੀ ਜਾਇਜ਼ ਹੋਵੇ ਧੰਨਵਾਦ ਜੀ ?
(pb)
Punjab
ਕੁਲਦੀਪ ਜੀ, ਤੁਸੀ ਗਾਂ ਲੈਣ ਲਈ Gulam Ashraf 9915672525, Sukhwinder Singh 9814057587, 9855621810 chopra dairy farm ਅਤੇ Manni Nakodar 8699997604 ਨਾਲ ਸੰਪਰਕ ਕਰ ਸਕਦੇ ਹੋ।
Sir ji मेरी 3 साल की katdi है जो की 3 महीने की gyabhin है जरा मुझे बताइए की उसे खाने में क्या रखे और mineral mixture रखे या नहीं ?
(hn)
मेहता जी, आप उसे अच्छा हरा चारा डालें और उसे Heifer dry फीड खिला सकते है। यह आप 1.5—2 किलो रोजाना खिला सकते है और उसे मिनरल मिक्सचर पाउडर भी 30 ग्राम रोजाना खिला सकते हैं।
Satsriakal, Please full detail about Gugral tree ie plantation, care & yield ?
(en)
Maharashtra
Pirbhulal kindly clarify the name of the tree so that we can guide you accordingly.
Sir ji sabjiyan pa biovita di spray kar sakde aw ji ?
(en)
Punjab
Gurdhyan ji, je sifarish kiti khaad paon to baad vi fasl peelapan dikhave ja vaadha ruk jaave ta tusi biovita di spray kar sakde ho ji.
Dr sahab g distt ferozpur vich Jameen retli mix hai kehri basmati lagee g ?
(pb)
Punjab
Lakhbeer ji, tusi Pusa basmati 1121, 1509, 1885, 1847, Punjab Basmati 7 kisman di bijai kar sakde ho ji.
22 ਜੀ ਡੇਅਰੀ ਫ਼ਾਰਮ ਰਜਿਸਟਰਡ ਕਰਾਉਣਾ ਕੀ ਪਰੋਸੈਸ ਹੈ। ਅਤੇ ਕਿੰਨੇ ਪੇਸੈ ਲੱਗਣਗੇ ਅਤੇ ਆਪਾ ਨੂੰ ਕੀ ਫ਼ਾਇਦਾ ਕੀ ਨੁਕਸਾਨ ਹੈ ਕੀ ਕੀ ਚਾਹੀਦਾ ਦੱਸੋ ਪਲੀਜ ?
(pb)
Punjab
ਸਿੱਧੂ ਜੀ, ਕਿਰਪਾ ਕਰਕੇ ਇਹ ਦੱਸੋ ਤੁਸੀ ਆਪਣੇ ਪ੍ਰੋਡਕਟ ਬਣਾਉਂਦੇ ਹੋ। ਉਹ ਰਜਿਸਟਰਡ ਕਰਵਾਉਣੇ ਹੈ ਜਾ ਕੋਈ ਫ਼ਾਰਮ ਰਜਿਸਟਰਡ ਕਰਵਾਉਣਾ ਹੈ। ਇਸਦੇ ਲਈ ਤੁਸੀ ਆਪਣੇ ਜਿਲੇ ਦੇ ਡਿਪਟੀ ਡਾਇਰੈਕਟਰ ਡੇਅਰੀ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਤੋਂ ਤੁਹਾਨੂੰ ਪਤਾ ਲੱਗ ਜਾਵੇ ਕਿਹੜੀਆਂ ਚੀਜ ਨੂੰ ਤੁਸੀ ਰਜਿਸਟਰਡ ਕਰਵਾ ਸਕਦੇ ਹੋ ਅਤੇ ਕਿਹੜੀਆਂ ਚੀਜਾਂ ਰਜਿਸਟਰਡ ਨਹੀਂ ਹੁੰਦੀਆਂ।
Can we store Beetroot in cold store now in month of april ?
(en)
Maharashtra
arvinder, yes you can store Beetroot in cold store.