Punjab
Search
60 dina wali mongi bhejn lyi kehri kisam vdia hai ?
(pb)
Baljit ji, tusi SML 1827, 668, 832 kisma di bijai kar sakde ho ji.
ਮੱਕੀ ਤੇ ਕਿਹੜਾ ਸਪਰੇਅ ਕਰੀਏ ਜੀ ਝੂਲਸ ਰੋਗ ਵਾਗੂ ਪੱਤੇ ਹੋ ਰਹੇ ਨੇ 20 ਦਿਨ ਪਹਿਲਾ ਕੋਰਾਜੀਨ ਦੀ ਕਰੀ ਸੀ ਹੁਣ ਦੱਸੀਂ ਜੀ ਡੋਜ ਜਰੂਰ ਦੱਸਣਾ ?
(pb)
ਰਿੰਕੂ ਜੀ, ਇਸ ਬਿਮਾਰੀ ਦੀ ਰੋਕਥਾਮ ਲਈ ਤੁਸੀਂ metalaxyl 2g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
मूंगी में यह खरपतवार नाशक हुआ है दुदाई बोलते हैं इसे इसे नष्ट करने के लिए क्या दवाई डालें ?
(hn)
Punjab
धर्मेंद्र जी, मूंग की फसल में नदीनो की रोकथाम के लिए किसी भी खरपतवार नाशक की सिफारिश नहीं की जाती इसलिए आप गुड़ाई ही करे।
ਆੜੂ ਨੂੰ ਪਤਾ ਨਹੀਂ ਕੀ ਹੋਇਆ ?
(pb)
Punjab
ਪਰਮਿੰਦਰ ਜੀ, ਤੁਹਾਡੇ ਦੁਆਰਾ ਭੇਜੀ ਗਈ ਫੋਟੋ ਪੂਰੀ ਤਰ੍ਹਾਂ ਸਾਫ਼ ਦਿਖਾਈ ਨਹੀਂ ਦੇ ਰਹੀ, ਕਿਰਪਾ ਕਰਕੇ ਸਹੀ ਜਾਣਕਾਰੀ ਲੈਣ ਲਈ ਦੁਬਾਰਾ ਫੋਟੋ ਅੱਪਲੋਡ ਕਰੋ ਜੀ।
ਆੜੂ ਨੂੰ ਪਤਾ ਨਹੀਂ ਕੀ ਹੋਇਆ ?
(pb)
Punjab
ਪਰਮਿੰਦਰ ਜੀ, ਤੁਹਾਡੇ ਦੁਆਰਾ ਭੇਜੀ ਗਈ ਫੋਟੋ ਪੂਰੀ ਤਰ੍ਹਾਂ ਸਾਫ਼ ਦਿਖਾਈ ਨਹੀਂ ਦੇ ਰਹੀ, ਕਿਰਪਾ ਕਰਕੇ ਸਹੀ ਜਾਣਕਾਰੀ ਲੈਣ ਲਈ ਦੁਬਾਰਾ ਫੋਟੋ ਅੱਪਲੋਡ ਕਰੋ ਜੀ।
Behdi de soun de 8 din reh gaye pr jawa v dud ne laheya is nu heifer dry feed v pa deti nd tramnsition fees v de rahe aa nal vit h de rahe aa bt koi fada ne dikh reha ade keyo ?
(pb)
Prabhjot ji kai varr kuj pashu suun de bilkul nazdik he lewa ate thnn bhar lende ha, baki isde suun ton badd hei sahi dudh da pta lagega.
ਕਿਹੜੀ ਕੰਪਨੀ ਦਾ ਮਿਨਰਲ ਮਿਕਸਰ ਗਾਵਾਂ ਲਈ ਵਧੀਆ ਹੈ ਜੀ ਦੱਸਿਉ ?
(pb)
Punjab
ਗੁਰਪ੍ਰੀਤ ਜੀ ਤੁਸੀ Agrimin, minfa gold, bovimin b, CRS ਕੋਈ ਵੀ ਪਾਊਡਰ ਵਰਤ ਸਕਦੇ ਹੋ।
ਸਰ, ਮੈਂ 20 ਤੋਂ 25 ਫਲਦਾਰ ਬੂਟੇ ਲਗਾਏ ਨੂੰ 1 ਸਾਲ ਹੋ ਗਿਆ ਹੈ, ਮੈਨੂੰ ਚੰਗੇ ਫੁਟਾਰੇ ਲਈ ਜੈਵਿਕ ਤਰੀਕਾ ਦੱਸੋ, ਗੰਡੂਏ ਦੀ ਖਾਦ ਪਾਈ ਹੈ ਹੋਰ ਕੁਝ ਨਹੀਂ ਪਾਇਆ ?
(pb)
Punjab
ਪ੍ਰਦੀਪ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀਂ ਕਿ ਗੰਡੋਏ ਖਾਦ ਦੀ ਮਾਤਰਾ ਕਿੰਨੀ ਵਰਤੀ ਸੀ , ਉਸ ਹਿਸਾਬ ਨਾਲ ਹੀ ਤੁਹਨੋ ਇਸ ਬਾਰੇ ਸ਼ਹੀ ਜਾਣਕਾਰੀ ਦਿੱਤੀ ਜਾ ਸਕੇਗੀ।
Cow lisi bht a ji deworming v krti crs bht kj Dita ki hn vitum h de injection la skde ki oh result dain ge ate kdo lwa ai hoi ton phln ja bd ch la skde a plz dseo eh tike kina ko result dian ge ?
(pb)
Punjab
Hanji tuci ehh injection 5ml lga skde ho ate 2-2 din de frak nal 3 tike lgwa skde ho.
Neutricana tiwana and cargill ina cho kis company di transaction feed da result sb ton badiya hai ?
(pb)
Ehna dona companies di feed da changa result hai tuci koi bhi vart skde ho.
नरमा बिजाई का उपयुक्त समय कौन सा है औरकौन सी किस्म सबसे बढ़िया है लाल दोमट मिट्टी के लिए ?
(hn)
Punjab
गुरसहाब जी, नर्मे की बुवाई 15 मई तक कर देनी चाहिए और RCH 926, 773 , 776 MAHYCO बलराज, US 51, 81, TATA दिग्गज इसकी अच्छी किस्में है ।
Sir jhoti var var repet ho rhi haa koi ilaj dso ?
(pb)
Tuci uss nu Bovimin-b powder 50gm rojana dena suru kro ate Agrimin-i tablet rojana 1 goli deo ate 21 din tak dinde rho ate jddo heat vich awe ate saff tara howe jhoti nu Cross krwao ate cross krwa ke Ashored injection 5ml IV lgwao.
Punjab
Ok sir
Sir ji 20 April Tak kank wad k jmeen Khali ho java ge ji kheri sabji ja hor koi fsal beej sakda hm ji ta Jo koi fada hova ta jmeen jhona tak vheli ho java 126 jhona lona ji jrur dasyo ji ?
(pb)
Punjab
Palwinder ji tusi chaare vaali makki, jwaar ja ghatt sme vich tyaar hon vaalia sbjia jive ki kheera, tinda ate kharbooja aadi di bijai kar sakde ho ji.
नमस्ते सर मेरे 5 वर्ष के आम के पेड़ के पत्ते आग की लपटों से बुरी तरह झुलस चुके हैं क्या मेरे पेड़ ठीक हो सकते हैं उनमें फिर से नए पत्ते आ सकते हैं क्या कृपया कुछ उपाय बताइए ?
(en)
Punjab
ऋषभ जी, कृपया आप पौधे की फोटो जरूर भेजे उस हिसाब से ही आपको इस बारे में सही जानकारी दी जा सकेगी।
नमस्ते सर मेरे 5 वर्ष के आम के पेड़ आग की लपटों से बुरी तरह झुलस चुके हैं उसके लिए कुछ उपाय बताइए ?
(en)
Punjab
ऋषभ जी, कृपया आप पौधे की फोटो जरूर भेजे उस हिसाब से ही आपको इस बारे में सही जानकारी दी जा सकेगी।
नमस्ते सर कृपया मेरे प्रश्न को ध्यान पूर्वक पढ़ लेगा मैंने अपने खेत में चार आम के एक जामुन का और एक आंवला का पेड़ लगाया था इन पेड़ों को लगाए 5 साल हो चुके हैं अभी कुछ दिनों पहले हाल ही में हमारा खेत पड़ोसी ने गेहूं के कुचोको जलाने के लिए उसके खेत में आग लगाई थी वह आग हमारे खेत में फैल गई और मेरे पेड़ों के पत्तों को पूरे जरा जला दिया है झुलसा दिया है लेकिन तना अभी भी हरा है कृपया मुझे बताइए क्या मेरे पेड़ ठीक हो सकते हैं क्यों मैं फिर से हरे पत्ते आ सकते हैं कृपया मेरी सहायता करें मुझे कुछ उपाय बताएं ?
(en)
Maharashtra
ऋषभ जी, अगर तना हरा है तो पौधों का फुटाव दुबारा हो सकता हैं, आप पौधों को पानी और खुराक दें।
Sir ji heifer aa jo baar baar repeat Hoi ja rahi aa last vari davai ve rakhi c do baar per phir repeat kar gye Isda ki hal hove ?
(pb)
Tuci uss nu Bovimin-b powder 50gm rojana dena suru kro ate Agrimin-i tablet rojana 1 goli deo ate 21 din tak dinde rho ate jddo heat vich awe tan saff tara howe fir AI krwao ate Ai krwa ke Ashored inj. 5ml IV lgwao ate agle din fir AI krwao ate jekar heifer jhoti hai fir tuci heat vich aun te Cross krwao ate cross krwa ke injection IV lgwao.
Best app for purchase animal in punjab ?
(pb)
Punjab
Manjit you can buy and sell farm animals on apni kheti buy and sell app.
ਸਰ ਆਂਡੇ ਵਾਲੀ ਮੁਰਗੀ ਦੀ ਨਸਲ ਬਾਰੇ ਦੱਸੋ ?
(pb)
Punjab
ਜੇਕਰ ਤੁਸੀ ਵੱਡੇ ਪੱਧਰ ਤੇ ਰੱਖਣੀਆਂ ਹੈ ਫਿਰ ਤੁਸੀ BV300 ਨਸਲ ਰੱਖ ਸਕਦੇ ਹੋ ਬਾਕੀ ਜੇਕਰ ਛੋਟੇ ਪੱਧਰ ਤੇ ਕਰਨਾ ਹੈ ਫਿਰ RIR, FFG ਕੋਈ ਵੀ ਨਸਲ ਰੱਖ ਸਕਦੇ ਹੋ ਇਹ ਅੰਡੇ ਅਤੇ ਮੀਟ ਦੋਨਾਂ ਲਈ ਸਹੀ ਰਹਿੰਦੀਆਂ ਹੈ.
ਮੱਝ 8 ਮਹੀਨੇ ਦੀ ਗੱਭਣ ਆ ਉਸ ਨੂੰ ਦਲੀਆਂ ਪਕਾ ਕੇ ਦੇਵਾ ਤਾ ਪਕਾ ਕੇ ਦਲੀਏ ਦੀ ਤਸੀਰ ਗਰਮ ਹੋ ਜਾਦੀ ਆ ਮੱਝ ਨੂੰ ਗਰਮੀ ਤਾਂ ਨੀ ਹੁੰਦੀ ?
(pb)
Punjab
ਮੋਹਿਤ ਜੀ, ਜੇਕਰ ਤੁਸੀ ਉਸ ਨੂੰ ਦਲੀਆ ਖਵਾਉਣਾ ਹੈ ਫਿਰ ਤੁਸੀ ਸੂਣ ਤੋਂ 15 ਦਿਨ ਪਹਿਲਾ ਦੇਣਾ ਸ਼ੁਰੂ ਕਰੋ ਤਾਂ ਜ਼ਿਆਦਾ ਵਧੀਆ ਹੈ ਉਸ ਨੂੰ ਪਕਾ ਕੇ ਖਵਾ ਸਕਦੇ ਹੋ ਹੁਣ ਉਸ ਨੂੰ Vitamor H liquid 10ml ਰੋਜ਼ਾਨਾ ਦੇਣਾ ਸ਼ੁਰੂ ਕਰੋ ਅਤੇ dairy protein ਫੀਡ ਦੇਣੀ ਸ਼ੁਰੂ ਕਰੋ ਅਤੇ ਸੂਣ ਤੋਂ 20 ਦਿਨ ਪਹਿਲਾ Metabolite ਪਾਊਡਰ ਰੋਜ਼ਾਨਾ 1 ਪਾਉਚ ਦੇਣਾ ਸ਼ੁਰੂ ਕਰੋ।
Bai ji cow soi nu 3 mnth hoge dwi v bhri a crs v pyea bt oh heat ni pori kdd di motte je jale mrdi 7 k din bd khul k ni boldi ki dita jve jo heat. H aje jale mote je saff krdi a ?
(pb)
Kavin ji tuci uss nu mineral mixture powder de nal nal Ovumin advance tablet rojana 1 goli deni suru kro ate 21 din tak dinde rho jddo bhi ohh motte jale kre fir uss nu uss sme hei gurr khwa deo.
Bakri da than ek band ha ji milk niklda par ghat elza daso ?
(pb)
tuci uss nu nazdiki doctor ton check krwao kyuki usde thnna di janch krke hei sahi ilaj ho skda ha
Bakri navi dud nahi hundi kuj daso ?
(pb)
Gurpreet ji tuci uss nu changi khurak de nal nal Bovimin-b powder 20gm rojana dena suru kro jiss nal sarir di kami puri howegi ate sme te cross ho jawegi.
Patte Kyon Shukra rahe hain ?
(hn)
Haryana
Patel ji kirpya yeh btaye ki apne isme konsi khad kitni matra mein daali hai us hisab se hi apko sahi jankari di ja sakti hai
Sir kinnow te zinc urea di spray total kinnia spraya karni cahidi hai te isde ki benefit ne ?
(en)
Haryana
Jagseer ji faida tan esda tanhi haj jekar tuhadi fasal vich esdi ghat de lachan aunde han ehde nal fal di quality ate jhad vadh da hai esdo tusi 2-3spray kar sakde ho
ਸ੍ਰਰ ਬਾਰਿਸ਼ ਦੀ ਸੰਭਾਵਨਾ ਤਾਂ ਨੀ ?
(pb)
Haryana
ਜਗਪਾਲ ਜੀ ਮੌਸਮ ਵਿਭਾਗ ਅਨੁਸਾਰ ਅਗਲੇ 2 ਦਿਨ ਤੱਕ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ।
सर 26 दिन की मक्की है 1899 मक्की है कृपया बताएं कौन सी बीमारी है इसमें ?
(hn)
Haryana
Aakash ji kiprya Apni fasal ki photo bheje kyuki video mein bimari sahi treeke se dikhai nahi de rhi phir us hisab se hi apko sahi jankari di ja sakti hai
Hii Sir My Name is pankaj Son of R.K Singh ?
(en)
Haryana
Pankaj if you have any query related to agriculture or animal husbandry you can ask and get knowledge about this.
Starting ch 2 kg vermi compost .1 kg zipsam Bad ch sro de khal with amritjeva .. every week fungs de Spary or drainching. 4 din ho gya a 191919 de Spary with sagerka or tela tu Spary actra de keti c 10 din ho gya ?
(pb)
Haryana
Gursewak ji tusi spray bahut jeyada kr diti han ehnian spray nal vi podhe te galt asar hunda hai jis kr ke uhde pattey sukan lag jande han ja hor trah de lachan dikhaunde han ate do spray de vichlae ghto ght 7-10 din da antr hon abhut jruri hai nhi tan spray appas vich hi react kar jandian han jis ke ke nuksaan ho ajnda hai so hun thode time lai tusi koi spray na kro es tra hi rehn do ate halka paani apne mausam de hisab nal lagunde rho
Sir haldi suka k rkhi c pr us nu ghun lg gea ki kita jwe ?
(pb)
Haryana
Karan ji jehdi jehdi gandhi utte ghun lagya hai oh kadd deo ate baki rehndi haldi nu pees ke powder bna deo ji
ਸਰ ਮੇਰੇ ਕੋਲ hf ਨਸਲ ਦਾ ਵੱਛੀ ਹੈ, ਇਹ 20 ਤੋਂ 25 ਦਿਨ ਦੀ ਹੈ, ਉਸ ਨੂੰ 104 ਬੁਖਾਰ ਹੈ, ਉਸ ਨੂੰ ਆਡੀਓ ਵਿੱਚ ਦੱਸੀ ਦਵਾਈ ਦਿੱਤੀ ਗਈ ਹੈ, ਕਿਰਪਾ ਕਰਕੇ ਆਡੀਓ ਸੁਣੋ ਅਤੇ ਦੱਸੋ ਹੋਰ ਕੀ ਕੀਤਾ ਜਾ ਸਕਦਾ ਹੈ ?
(pb)
ਗੁਰਭੇਜ ਜੀ ਤੁਸੀ ਉਸ ਨੂੰ minfa gold powder 30gm ਰੋਜ਼ਾਨਾ ਦੇਣਾ ਸ਼ੁਰੂ ਕਰੋ ਬਾਕੀ ਕਈ ਵਾਰ ਪਸ਼ੂ ਗੱਭਣ ਡੋਕਾ ਵੀ ਕਰਦਾ ਹੈ ਤੁਸੀ ਮਿਨਰਲ ਮਿਕਸਚਰ ਦਿੰਦੇ ਰਹੋ।
Sir ਮੱਝ 3 ਮਹੀਨੇ ਦੀ ਗੱਬਣ ਆ ਇਹ ਗੋਲੀ ਦੇ ਸਕਦੇ ਹਾਂ ?
(pb)
Punjab
ਹਾਂਜੀ, ਤੁਸੀ ਇਹ 3 ਮਹੀਨੇ ਦੇ ਗੱਭਣ ਪਸ਼ੂ ਨੂੰ ਦੇ ਸਕਦੇ ਹੋ।
Punjab
ਹਾਜੀ।
ਪਛੂਆ ਨੂੰ ਮੱਛਰ ਤੋ ਬਚਾਉਣ ਦਾ ਤਰੀਕਾ ?
(pb)
ਤੁਸੀ ਮੱਖੀ, ਮੱਛਰਾਂ ਤੋਂ ਬਚਾਵ ਲਈ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਅਤੇ Gainda Phenyle ਦੀ ਵਰਤੋਂ ਕਰ ਸਕਦੇ ਹੋ ਇਹ 2ml ਨੂੰ 1 ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰੋ, ਪਸ਼ੂਆਂ ਦੇ ਆਸ ਪਾਸ ਅਤੇ ਜਿਥੇ ਜ਼ਿਆਦਾ ਮੱਖੀ ਮੱਛਰ ਇਕੱਠਾ ਹੋਵੇ ਉਥੇ ਵੀ ਸਪਰੇ ਕਰੋ। ਬਾਕੀ ਤੁਸੀ ਸ਼ਾਮ ਦੇ ਸਮੇਂ ਪਸ਼ੂਆਂ ਦੇ ਕੋਲ ਧੂਆਂ ਕਰੋ ਅਤੇ ਉਸ ਵਿੱਚ ਥੋੜੀ ਜਿਹੀ ਸੌਂਫ ਵੀ ਪਾ ਦਿਓ।
ਕੋਈ ਕਾਰਨ ਨੀ ਪਤਾ ?
(pb)
Haryana
ਸਿੰਘ ਜੀ ਇਹ ਤੱਤ ਦੀ ਘਾਟ ਕਰ ਕੇ ਪੀਲੇ ਲਗ ਰਹੇ ਹਨ ਸੋ ਤੁਸੀ ਇਹ ਦਸੋ ਪਹਿਲਾ ਕਿਹੜੀ ਖਾਦ ਪਾ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਦਸਿਆ ਜਾ ਸਕਦਾ ਹੈ ਜੇਕਰ ਤੁਸੀ ਖਾਦ ਪਹਿਲਾਂ ਪੂਰੀ ਪਾਈ ਹੈ ਤਾਂ ਤੁਸੀ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
ਕੋਈ ਕਾਰਨ ਨੀ ਪਤਾ ?
(pb)
Haryana
ਸਿੰਘ ਜੀ ਇਹ ਤੱਤ ਦੀ ਘਾਟ ਕਰ ਕੇ ਹੈ। ਇਸਦੇ ਲਈ ਤੁਸੀ npk 191919 10ਗ੍ਰਾਮ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
ਸਤਿ ਸ਼੍ਰੀ ਅਕਾਲ ਜੀ dr tejveer singh ਜੀ ਤੁਸੀ ਗਾ ਦੇ ਗੋਡਿਆ ਦਾ ਇਲਾਜ ਦੱਸਿਆ ਸੀ ਹੁਣ ਇਲਾਜ ਕਰਨ ਤੇ ਲਗਭਗ 40 percent ਠੀਕ ਹੋ ਗਿਆ ਹੈ ਜੀ ਅੱਗੇ ਕੀ ਇਲਾਜ ਕੀਤਾ ਜਾਵੇ ਜੋ ਗੋਡੇ ਜਲਦੀ ਠੀਕ ਹੋ ਜਾਣ ਕਿਉਕਿ ਗਾ 2 ਮਹੀਨੇ ਤੱਕ ਸੂਣ ਵਾਲੀ ਹੈ ਸਕਰੀਨ ਸ਼ੋਰਟ ਭੇਜ ਦਿੱਤਾ ਹੈ ?
(pb)
ਤੁਸੀ ਇਸ ਨੂੰ ਪੋਲੀ ਮਿੱਟੀ ਵਾਲੀ ਜਗ੍ਹਾ ਬੰਨ ਰੱਖੋ ਅਤੇ ਇਸ ਦੇ ਗੋਡਿਆਂ ਉਪਰ tube ਲਗਾਉਂਦੇ ਰਹੋ, ਇਹ ਹੋਲੀ ਹੋਲੀ ਕਰਕੇ ਹੀ ਠੀਕ ਹੋਵੇਗੀ ਤੁਸੀ ਇੰਜੇਕਸ਼ਨ ਲਗਾਉਣੇ ਬੰਦ ਕਰ ਦਿਓ।
मैं धान की खेती करना चाहता हूँ इसे कब और कैसे करे ?
(hn)
Maharashtra
धान की खेती में भी कई किस्मे पायी जाती है, जगह के हिसाब से सही किस्म का चुनाव करना बहुत महत्वपूर्ण होता है | ऐसी ही कुछ महत्वपूर्ण किस्मों के बारे में बताया गया है | इन किस्मों में फसल 90 से 130 दिनों में तैयार हो जाती है | पूसा – 1460 W.G.L. – 32100 पूसा सुगंध – 3 पूसा सुगंध – 4 M.T.U. – 1010 I.R. – 64 , I.R. – 36 DRR धान 310 DRR धान 45 धान की फसल को खेत में लगाने से पहले खेत की अच्छी तरह से गहरी जुताई कर लेनी चाहिए | जिससे पुरानी फसल के अवशेष निकल जाये | इसके बाद खेत में पानी को लगा देना चाहिए, खेत में पानी को लगाने के बाद उसे कुछ दिन के लिए ऐसे छोड़ दे | इसके बाद खेत फिर से जुताई कर मेड बंदी बना दे जिससे खेत में बारिश का पानी अधिक समय तक जमा रहे | धान के खेत में बुवाई के समय हरी खाद के रूप में ढैंचा/सनई ली जा रही है, तो फास्फोरस का भी इस्तेमाल करे | धान के खेत में रोपाई से एक हफ्ते पहले खेत को सिंचाई कर तैयार कर लेना चाहिए |धान के बीजो को खेत में लगाने से पहले शुद्ध कर लेना चाहिए इसके लिए 25 किलोग्राम बीजो को 4 ग्राम स्ट्रेपटोसईक्लीन तथा 75 ग्राम थीरम से उपचारित कर लेना चाहिए | अगर आप धान की सीधे तौर पर बुवाई करते है, तो प्रति हेक्टेयर के हिसाब से लगभग 40 से 50 किलोग्राम तक के बीज होने चाहिए | इसके अलावा धान की रोपाई के लिए लगभग 30 से 35 किलोग्राम धान प्रतिहेक्टयेर के हिसाब से होने चाहिए| किसानो में धान की सीधी बुवाई को ज्यादा लोकप्रिय माना जाता है, इससे किसानो को अत्यधिक लाभ भी प्राप्त हो रहा है | इस तरह की बुवाई में सही समय पर बुवाई करना ज्यादा महत्वपूर्ण होता है | इसके लिए मानसून का सीजन प्रारम्भ होने से दो हफ्ते पहले यानि जून महीने के मध्य तक बुवाई कर देनी चाहिए | बुवाई की यह प्रक्रिया उत्तर भारत और पूरे मध्य भारत में अपनायी जाती है | जबकि छत्तीसगढ़ जैसे राज्य की बात करे, तो यहाँ पर धान की बुवाई को खुर्रा (सूखे खेत) विधि द्वारा किया जाता है|धान के फसल की अच्छी उत्पादकता के लिए खेत में सही मात्रा में उवर्रक का होना आवश्यक होता है | धान की रोपाई के बाद यदि फसल को उवर्रक की सही मात्रा दी जाती है, तो पैदावार काफी अच्छी होती है | धान की खेती में यूरिया के अधिक इस्तेमाल से बचना चाहिए, क्योकि इससे पैदावार को नुकसान होता है | किसान अपने फसल की उत्पादकता हो बढ़ाने के लिए 100-130 किलोग्राम DAP, 70 किलोग्राम MOP, 40 किलोग्राम यूरिया एवं 25 किलोग्राम जिंक प्रति हेक्टर (चार बीघा) की दर से रोपाई के समय तथा यूरिया की 60-80 किलोग्राम मात्रा रोपाई के 4-5 सप्ताह बाद प्रति हेक्टर के हिसाब से खेत में प्रयोग कर सकते है|धान की फसल में सिचाई की अधिक आवश्यकता होती है इसलिए खेत में बीजो की रोपाई के तुरंत बाद इसकी पहली सिंचाई कर देनी चाहिए | धान की फसल को एक रोपाई के एक सप्ताह तक पौधों के कल्ले फूटने तक दाना भरते समय तक खेत में पानी की पूर्ती नियमित रूप से होनी चाहिए | इसके लिए बांध बना कर उसमे पानी भर देना चाहिए, जिससे की पानी खेत में बना रहे और पौधे ठीक से वृद्धि कर सके|
kinnow de patian vich te fruit vich pilapan kyo hai ?
(pb)
Haryana
Varinder ji eh tatt di ghat kar ke hai Esde lai tusi eh daso pehla kehdi khad paa chuke ho us hsiab nal hi tuhanu sahi dasya ja sakda hai
Ki sir 6 month di pregnant cow nu nilzan liquid dewarmer pila sakde han ?
(pb)
Punjab
Amritpal ji tuci uss nu Nilzan liquid den di jgah Fenbendazole & ivermectin salt di goli de skde ho, jekar tuci Nilzan liquid hei dena hai fir isdi dose sahi matra vich deo, ehh 1ml prati 3kg bhar de hisab nal diti jandi hai.
Sat shri akal ji sir meria cows 5ate 6mahine diya pregnant hn oh pet de keriya nu marn wali na to koi bolus khandia hn te na hi koi liquid dewarmer pindiya hn jekar dewarming lai koi injection hove ta dasseya jave ji jo pregnancy safe hove ji ?
(pb)
Amritpal ji tuci jekar ohna nu golia deo tan jyada vdhia hai kyuki kai varr injection nal pashua di bhukh te frak paa jnda hai, iss krke tuci fenbendazole salt di goli varto ate iss nu kutt ke powder bnna ke ekathi den di jgah thodi thodi krke feed vich milla ke jaa hare chare vich mix krke khila skde ho.
2 ਪਸ਼ੂਆਂ ਲਈ ਕਿੰਨੀ ਜਗ੍ਹਾ ਚ ਪੱਠੇ ਬੀਜਣੇ ਚਾਹੀਦੇ ਹਨ ਜੀ ?
(pb)
Punjab
ਨਰਪਾਲ ਜੀ, 2 ਡੰਗਰਾਂ ਲਈ 1-1.5 ਕਨਾਲ ਤੱਕ ਪੱਠੇ ਕਾਫੀ ਰਹਿੰਦੇ ਹਨ ਜੀ।
ਕੱਦੂ ਦੀ ਵੇਲ ਦੇ ਫੁਲ ਲਗਣ ਤੋਂ ਬਾਅਦ ਸੁਕ ਜਾਂਦਾ ਕੀ ਕਾਰਨ ਹੋ ਸਕਦਾ ?
(pb)
Punjab
ਜੋਗਿੰਦਰ ਜੀ, ਇਹ ਖੁਰਾਕੀ ਕਮੀ ਕਰਕੇ ਹੋ ਸਕਦਾ ਹੈ ਜੀ ਇਸ ਲਈ ਤੁਸੀ npk 19 19 19@ 15g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Louki me kon se insecticide dale ?
(hn)
Punjab
Krishna ji, is insect ki rokthaam ke liye aap uplo ki raakh ka patto ke upaar ache se dusting kar de, is se kaafi had tak iski roktham ho jaati hai.
ਸ੍ਰ ਜੀ ਟਮਾਂਟਰ ਦੇ ਪੱਤੇ ਪੀਲੇ ਹੋ ਰਹੇ ਨੇ ਕੀ ਕਰੀਏ ?
(pb)
Punjab
ਹਰਸਰਣ ਜੀ, ਇਹ ਝੁਲਸ ਰੋਗ ਦੇ ਲੱਛਣ ਹਨ, ਇਸ ਦੀ ਰੋਕਥਾਮ ਲਈ ਤੁਸੀ indofil M 45 3g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਕੋਧਰਾ ਖਾਣ ਦਾ ਸਹੀ ਤਰੀਕਾ ਕੋਧਰੇ ਦੇ ਸਾਈਡਇਫੈਕਟ ਕੀ ਨੇ ਸੁਣਨ ਵਿੱਚ ਆਇਆ ਕਿ ਕੋਰਾ ਗਲਤ ਤਰੀਕੇ ਨਾਲ ਖਾਣ ਕਰਕੇ ਬੰਦਾ ਵਿੱਚ ਮਰਦਾਨਾ ਕਮਜ਼ੋਰੀ ਆ ਜਾਂਦੀ ਹੈ ਕੋਧਰੇ ਦੀ ਪਨੀਰੀ ਬੀਜਣ ਦਾ ਸਹੀ ਸਮਾਂ ਕੀਹੈ ਜੀ ?
(pb)
Punjab
ਗੁਰਪ੍ਰੀਤ ਜੀ, ਕੋਦਰੇ ਦੀ ਰੋਟੀ ਹੀ ਖਾਧੀ ਜਾਂਦੀ ਹੈ, ਇਸ ਨੂੰ ਕਣਕ ਦੇ ਆਟੇ ਵਿਚ ਮਿਕਸ ਕਰ ਕੇ ਵੀ ਖਾਧਾ ਜਾ ਸਕਦਾ ਹੈ । ਇਸ ਦੀ ਪਨੀਰੀ ਦੀ ਬਿਜਾਈ ਜੂਨ ਮਹੀਨੇ ਵਿੱਚ ਕੀਤੀ ਜਾ ਸਕਦੀ ਹੈ ਜੀ।
ਸਰ ਝੋਨੇ ਪਰਮਲ NKਦੀਆ ਵੱਧ ਝਾੜ ਵਾਲੀਆਂ ਕਿਸਮਾਂ ਬਾਰੇ ਜਾਣਕਾਰੀ ਦਿਓ ਜਿਨ੍ਹਾਂ ਦੀ ਸਰਕਾਰੀ ਖਰੀਦ ਹੋ ਸਕੇ ?
(pb)
Punjab
ਸ਼੍ਰੀਮਾਨ ਜੀ, PR 126, 127,130,131 ਪਰਮਲ ਝੋਨੇ ਦੀਆਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਹਨ ਅਤੇ ਇਹਨਾਂ ਦੀ ਸਰਕਾਰੀ ਖਰੀਦ ਵੀ ਹੁੰਦੀ ਹੈ ਜੀ।
ਸ਼੍ਰੀ ਮਾਨ ਜੀ ਨੈਸਲੇ ਡੈਅਰੀ ਵੱਲੋ ਅਸੀਸ ਫੀਡ ਤੇ ਗੱਟੇ ਮਗਰ ਕਿੰਨੀ ਸਬਸੀਡੀ ਦਿੱਤੀ ਜਾਂਦੀ ਹੈ ਪੂਰੀ ਜਾਣਕਾਰੀ ਦਿਉ ਜੀ ?
(pb)
Punjab
ਦਲਜੀਤ ਜੀ ਇਸਦੀ ਸਹੀ ਜਾਣਕਾਰੀ ਤੁਹਾਨੂੰ nestle ਵਲੋਂ ਜਿਥੋਂ ਪਸ਼ੂ ਪਾਲਕਾਂ ਨੂੰ ਫੀਡ ਦਿਤੀ ਜਾਂਦੀ ਹੈ ਉਥੋਂ ਹੀ ਪਤਾ ਲੱਗ ਸਕਦਾ ਹੈ ਉਹ ਕਿੰਨੀ ਬੋਰੀਆਂ ਮਗਰ ਸਬਸਿਡੀ ਦਿੰਦੇ ਹਨ, ਤੁਹਾਨੂੰ ਉਹਨਾਂ ਵਲੋਂ ਸਾਰੀ ਜਾਣਕਾਰੀ ਦੇ ਦਿਤੀ ਜਾਵੇਗੀ
Sir ji mere kol 3 katiya 2.5 to 3 sal Diya ohna di heet bhut labi rehndi aa Te AI kron te ja bull to direct cross kron te har 10 ja 12 din bad fir heet vich aa jandia sir mai ta ohna dye davai barvai aa Deworming c time to time krda Hitak bollus fantas 3gm panacur 3 GM nal CRS powder Dita Bestimin gold Cargill Dita Min 21 powder v Dita Recaptal 2.5 ml v lga k dekh leya koi fark nhi peya sir Tuc dso ji hun koi hal ki kita jave ?
(pb)
tuci ehh desi trika varto, 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo ate Keeper plus powder 30gm rojana deo ate jddo sahi sme te heat vich awe ate saff tara howe fir tuci ohnu jhote ton cross krwao jekar tara saff naa howe fir tuci pehla bachedani di safai krwao.
Sir ,sarkari mineral mixture laiena c cow ND buffalo vaste ..kitho milo ji bathinde distt ch ?
(pb)
Punjab
Amandeep ji tuci isde lai apne nazdiki krishi vigyan kendra nal sampark kr skde ho ja fir tuci GADVASU ludhiana Rs grewal ji 9316904933 nal sampark kr skde ho.
Hello sir .Mera swal a ki Sadi cow nu kaffi time hogeya o heat vich nai aa rhe ki daina chahida onu heat vich laike onlaye ?
(pb)
Punjab
Harwinder ji tuci uss nu pett de kiria lai Albendazole & ivermectin salt di goli deo ate uss nu Minfa gold powder 50gm rojana dena suru kro ate Nutrisacc advance tablet rojana 1 goli deo ate 21 din tak dinde rho. jiss nal sarir di kami puri howegi ate sme te heat vich aa jange.
ਸਰ ਨੇਪੀਅਰ ਬਾਜਰੇ ਦੀ ਬਿਜਾਈ ਵੇਲੇ ਕਿਹੜੀ ਖਾਦ ਦੀ ਵਰਤੋਂ ਕੀਤੀ ਜਾਵੇ ?
(pb)
Punjab
ਬਲਜੀਤ ਜੀ ਤੁਸੀ ਬਿਜਾਈ ਸਮੇਂ 20 ਟਨ ਦੇਸੀ ਰੂੜੀ ਦੀ ਖਾਦ ਅਤੇ ਬਿਜਾਈ ਤੋਂ 3 ਹਫਤੇ ਬਾਅਦ 65 kg urea ਖਾਦ ਦੇ ਸਕਦੇ ਹੋ ਜੀ।
Veer ji me apne keht de mitti test krwoni a kirpa kr k dasea jawe k khet de uprli parat pat k le jani hundi ja fr neeche dungi patt k ?
(pb)
Punjab
Love ji, jekr tusi khuraki tattan di jaanch hi karvoni hai ta tusi uprli 15 cm di parti acre vich 8-10 jgaah to lai ke mix karke 500 g Tak mitti jaanch lai nedle KVK lai ke Jaa sakde ho ji.
Punjab
Dhanwaad sir ji
ਪਿਆਜ ਨੂੰ ਦੱਸੋ ਜੀ ਕੀ ਬਿਮਾਰੀ ਐ ਭੂਕਾਂ ਪੀਲੀਆਂ ਹੋ ਰਹੀਆਂ ਨੇ ਡੀੲੇਪੀ ਤੇ ਰੂੜੀ ਦੀ ਖਾਦ ਪਾੲੀ ਐ ?
(pb)
Punjab
ਗੁਰਪ੍ਰੀਤ ਜੀ, ਤੁਸੀ ਫ਼ਸਲ ਦੀ ਗੁਡਾਈ ਕਰੋ ਅਤੇ vermicomopst ਖਾਦ ਦਿਓ ਅਤੇ ਫਿਰ ਹਲਕਾ ਪਾਣੀ ਲਾ ਦਿਓ ਜੀ।
ਬਹਾਦਰਗੜ੍ਹ ਪਟਿਆਲਾ ਸਰਕਾਰੀ ਨਰਸਰੀ ਬਾਗਬਾਨੀ ਵਿਭਾਗ ਦਾ ਫ਼ੋਨ ਨੰਬਰ ਮਿਲ ਸਕਦਾ ਹੈ ਜੀ ?
(pb)
Punjab
ਰੁਪਿੰਦਰ ਜੀ, ਡਿਪਟੀ ਡਾਇਰੈਕਟਰ ਬਾਗਬਾਨੀ ਪਟਿਆਲਾ ਨਾਲ 0175 230 8910 ਤੇ ਸੰਪਰਕ ਕਰ ਸਕਦੇ ਹੋ ਜੀ।
Sir ਚਰੀ ਨੂੰ ਪਾਣੀ ਥੋੜ੍ਹਾ ਲੇਟ ਲਗਦਾ ਹੈ ਕੋਈ ਸਪਰੇਅ ਦੱਸੋ ਜਿਸ ਨਾਲ 4 5 ਦਿਨ ਪਾਣੀ ਲੇਟ ਲੱਗਣ ਤੇ ਚਰੀ ਸੁਕੇ ਨਾ ?
(pb)
Punjab
ਹਰਜੀਤ ਜੀ, ਇਸ ਤਰ੍ਹਾਂ ਦੀ ਕਿਸੇ ਵੀ ਸਪਰੇਅ ਦੀ ਸਿਫਾਰਿਸ਼ ਨਹੀ ਹੈ ਜੀ, ਪਾਣੀ ਦੀ ਘਾਟ ਕਿਸੇ ਹੋਰ ਤੱਤ ਨਾਲ ਪੂਰੀ ਨਹੀਂ ਕੀਤੀ ਜਾ ਸਕਦੀ।
ਮੱਝ 8 ਮਹੀਨੇ ਦੀ ਗੱਭਣ ਆ ਉਸ ਨੂੰ ਦਲੀਆਂ ਪਕਾ ਕੇ ਦੇਵਾ ਜਾ ਪਾਣੀ ਚ ਪਿਓ ਕੇ ਐਵੇ ਹੀ ਰੱਖਿਏ ਹਰ ਰੋਜ ਉਸ ਨੂੰ ਕਿੰਨਾ ਦਲੀਆਂ ਰੱਖ ਸਕਦੇ ਆ ?
(pb)
Punjab
ਤੁਸੀ ਉਸ ਨੂੰ ਦਲੀਆ ਪਕਾ ਕੇ ਖਵਾ ਸਕਦੇ ਹੋ ਅਤੇ 1 ਕਿਲੋ ਤੱਕ ਰੋਜ਼ਾਨਾ ਦੇ ਸਕਦੇ ਹੋ। ਤੁਸੀ ਅੱਧਾ ਕਿਲੋ ਸਵੇਰੇ ਅਤੇ ਅੱਧਾ ਕਿਲੋ ਸ਼ਾਮ ਨੂੰ ਵੀ ਖਵਾ ਸਕਦੇ ਹੋ।
Details on pig marketing ?
(en)
Punjab
Mr. Aditya you can contact with Dharminder Singh 9876868299, 9592184408 B.T Piggery Farm or Daljinder Singh 9464369413 ABH Pig Farm. they will provide you all information about pig market.
ਪਾਣੀ ਦੀ ਉਪਲੱਬਧਤਾ ਬਿਲਕੁਲ ਠੀਕ ਹੈ ਜੀ ਰੇਤਲੀ ਜਮੀਨ ਟਿੱਬੇ ਵਾਲੀ ਵਿਚ ਕਿਹੜੀ ਸਬਜੀ ਉਗਾਈ ਜਾਵੇ ?
(pb)
ਸ਼ਗਨਦੀਪ ਜੀ, ਤੁਸੀਂ ਕੱਦੂ ਜਾਤੀ ਦੀ ਕੋਈ ਵੀ ਸਬਜ਼ੀ ਜਾ ਭਿੰਡੀ , ਲੋਬੀਆ, ਬੈਂਗਣ ਆਦਿ ਸਬਜ਼ੀਆਂ ਦੀ ਬਿਜਾਈ ਕਰ ਸਕਦੇ ਹੋ ਜੀ।
Hii Bhaiya I am Pankaj Singh Son R.K Singh ( Army) From Kasearu Puredayal Jaunpur Plz Contact Me 8957696171 ?
(en)
Punjab
pankaj please ask your query in detail so that we can answer accordingly
ਨਰਮੇ ਦੀ ਕਿਹੜੀ ਅਗੇਤੀ ਵਰਾਇਟੀ ਹੈ ਜੀ ਦਰਿਮਿਆਨੀ ਜ਼ਮੀਨ ਵਾਸਤੇ ?
(pb)
ਰਵਨੀਤ ਜੀ, RCH 773, 926 US 81,51 ਨਰਮੇ ਦੀਆ ਅਗੇਤੀਆਂ ਚੰਗੀਆਂ ਕਿਸਮਾਂ ਹਨ।