Manage Expert Answers

Search

Total Count :- 258604

ਪੂਸਾ ਬਾਸਮਤੀ 1887 ਵਾਰੇ ਜਾਣਕਾਰੀ ਦਿਓ ਜੀ ਲਾਉਣ ਦਾ ਸਹੀ ਸਮਾਂ ਤੇ ਝਾੜ ਤੇ ਤੇ ਬੀਮਾਰੀ ਵਾਰੇ ਜੀ ਧਨਵਾਦ ?

(pb)
Posted by
gagandeep (9478165001)
gagandeep
Punjab
Mansa
Write Answer
Posted Date (13 Apr 2023 02:24 PM) Assigned Date (19 Apr 2023 11:29 AM)
Answered Date (13 Apr 2023 10:03 PM) Translated Date (14 Apr 2023 08:26 AM)

ਗਗਨ ਜੀ, ਇਸ ਕਿਸਮ ਦਾ ਔਸਤ ਝਾੜ 20-21q/ ਏਕੜ ਹੈ, ਇਹ ਕਿਸਮ Blb ਅਤੇ ਝੁਲਸ ਰੋਗ ਦਾ ਟਾਕਰਾ ਕਰ ਸਕਦੀ ਹੈ, ਇਸ ਦੀ ਜੂਨ ਦੇ ਪਹਿਲੇ ਪੰਦਰਵਾੜੇ ਵਿਚ ਪਨੀਰੀ ਬੀਜ ਦੇਣੀ ਚਾਹੀਦੀ ਹੈ।

ਸ੍ਰੀ ਮਾਨ ਜੀ HF ਗਾ ਦੇ ਲੇਵੈ ਨੂੰ ਸੋਜ਼ ਹੈ ਦੁੱਧ ਵੀ ਆਪਣੇ ਨਿਕਲਣ ਲੱਗ ਜਂਦਾ ਹੈ 8 ਦਿਨ ਹੋਗੇ ਸੂਈ ਨੂੰ ਦੁੱਧ ਦਾ ਸਵਾਦ ਮਿੱਠਾ ਹੈ ਥਨੈਲਾ ਰੋਗ ਨਹੀਂ ਹੈ ਪਰ ਸੋਜ ਨਹੀਂ ਘਟ ਰਹੀ ?

(pb)
Posted by
gagandeep (9478165001)
gagandeep
Punjab
Mansa
Write Answer
Posted Date (13 Apr 2023 02:23 PM) Assigned Date (19 Apr 2023 11:29 AM)
Answered Date (14 Apr 2023 10:28 AM) Translated Date (18 Apr 2023 10:36 AM)

ਗਗਨਦੀਪ ਜੀ, ਤੁਸੀ ਉਸ ਨੂੰ AMC forte 4gm, Avil inj. 10ml ਅਤੇ Megludyne inj. 20ml ਰੋਜ਼ਾਨਾ 2 ਤੋਂ 3 ਦਿਨ ਸੋਜਿਸ਼ ਦੇ ਹਿਸਾਬ ਨਾਲ ਲਗਵਾਓ ਅਤੇ ਇਹ ਦੇਸੀ ਤਰੀਕਾ ਵੀ ਨਾਲ ਵਰਤੋਂ, ਸਭ ਤੋਂ ਪਹਿਲਾਂ ਤੁਸੀ ਐਲੋਵੀਰਾਂ (ਕਮਾਰ) ਦੀ ਇੱਕ ਪੱਤੀ ਲੱਗਭੱਗ 250 ਗ੍ਰਾਮ ਜੜ ਕੋਲੋ ਕੱਟ ਲਵੋ ਜੇਕਰ ਥੱਲੇ ਤੋਂ ਚਿੱਟੀ ਲਾਈਨ ਤੋਂ ਥੱਲੋ ਕੱਟ ਲਵੋ ਪਰ ਧਿਆਨ ਰੱਖੋ ਕਿ ਉਸਦੀ ਜੈਲ ਥੱਲੇ ਨਾ ਡਿੱਗੇ। ਇਸ ਲਈ ਤੁਰੰਤ ਉਸ ਨੂੰ ਕੱਟ ਕੇ ਉਲਟਾ ਕਰ ਲਵੋ। ੳੇਸ ਤੋਂ ਬਾਅਦ ਉਸ ਨੂੰ ਕੱਟ ਕੇ ਛੋਟੇ ਛੋਟੇ ਟੁਕੜੇ ਕਰਕੇ ਮਿਕਸੀ ਵਿੋੱਚ ਪਾ ਲਵੋ। ਉਸ ਵਿੱਚ 50 ਗ੍ਰਾਮ ਘਰੇਲੂ ਹਲਦੀ ਪਾ ਦਿਓ ਤੇ ਨਾਲ ਹੀ 15 ਗ੍ਰਾਮ ਚੂਨਾ ਉਸ ਵਿੱਚ ਪਾ ਲਵੋ। ਹੁਣ ਇਸਨੂੰ ਮਿਕਸੀ ਵਿੱਚ ਮਿਕਸ ਕਰ ਲਵੋ, ਮਿਕਸ ਹੋਣ ਤੋਂ ਬਾਅਦ ਇਹ ਇੱਟ ਦੇ ਰੰਗ ਵਰਗਾ ਲਾਲ ਜਿਹਾ ਜਾਵੇਗਾ। ਉਸ ਤੋਂ ਬਾਅਦ ਇਸ ਵਿੱਚ ਥੌੜਾ ਜਿਹਾ 2-3 ਚਮਕ ਅਲੱਗ ਬਰਤਨ ਵਿੱਚ ਕੱਢ ਲਵੋਂ ਤੇ ਬਾਕੀ ਫਰਿੱਜ਼ ਵਿੱਚ ਰੱਖ ਲਵੋ। ਜੋ ਅਲੱਗ ਕੱਢਿਆਂ ਹੋਵੇਗਾ 2-3 ਚਮਚ ਉਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਘੋਲ ਲਵੋ, ਫਿਰ ਜਿਸ ਪਸ਼ੂ ਦੇ ਹਵਾਨੇ ਤੇ ਲਗਾਉਣਾ ਹੈ ਉਸ ਨੂੰ ਚੰਗੀ ਤਰਾਂ ਧੋ ਕੇ ਸਾਫ ਕਰ ਲਵੋ। ਉਸ ਤੋਂ ਬਾਅਦ ਹਵਾਨੇ ਦੇ ਚਾਰੇ ਪਾਸਿਆਂ ਤੋਂ ਇਸ ਦੀ ਚੰਗੀ ਤਰਾਂ ਮਾਲਿਸ਼ ਕਰੋ। ਹਰ ਇੱਕ ਘੰਟੇ ਬਾਅਦ ਜੋ ਫਰਿੱਜ ਵਿੱਚ ਬਚਿਆਂ ਮਟੀਰੀਅਲ ਹੈ। ਉਸ ਵਿੱਚੋ ਇਸੇ ਤਰਾਂ ਹੀ ਘੋਲ ਤਿਆਰ ਕਰਕੇ ਮਾਲਿਸ਼ ਕਰਨੀ ਹੈ। ਇਹ ਇੱਕ ਦਿਨ ਵਿੱਚ 8-10 ਵਾਰ ਮਾਲਿਸ਼ ਕਰੋ। ਜੋ ਰਾਤ ਨੂੰ ਮਾਲਿਸ਼ ਕਰਨੀ ਹੈ, ਉਸ ਵਿੱਚ ਥੌੜਾ ਜਿਹਾ ਸਰੌਂ ਦਾ ਤੇਲ ਵੀ ਮਿਕਸ ਕਰ ਸਕਦੇ ਹੋਂ। ਜਿਸ ਨਾਲ ਸਾਰੀ ਰਾਤ ਇਸ ਦਾ ਅਸਰ ਰਹੇਗਾ। ਹਰ ਰੋਜ਼ ਨਵਾਂ ਇਸੇ ਤਰਾਂ ਹੀ ਤਿਆਰ ਕਰਨਾ ਹੈ। 5-6 ਦਿਨ ਲਗਾਤਾਰ ਇਸ ਤਰੀਕੇ ਨਾਲ ਮਾਲਿਸ਼ ਕਰੋ।

ਸਰ , ਆੜੂ ਦੇ ਬੂਟੇ ਦੇ ਪੱਤੇ ਇਕੱਠੇ ਹੋ ਰਹੇ ਹਨ ਅਤੇ ਫਲ ਵੀ ਡਿੱਗ ਰਹੇ ਹਨ ?

(pb)
Posted by
pawan nagpal (9877906681)
pawan nagpal
Punjab
Ludhiana
Write Answer
Posted Date (13 Apr 2023 01:50 PM) Assigned Date (19 Apr 2023 11:32 AM)
Answered Date (13 Apr 2023 09:38 PM) Translated Date (14 Apr 2023 08:24 AM)

Pawan ji, tusi fasl di photo jaroor bhejo us hisaab naal hi tuhaanu is baare shi jaankari ditti jaa sakegi.

ਸਰੋਂ ਦਾ ਕੀ ਰੇਟ ਹੈ ਸਰ ਜੀ ?

(pb)
Posted by
Rajinder Singh (9592584135)
Rajinder Singh
Punjab
Sangrur
Write Answer
Posted Date (13 Apr 2023 01:28 PM) Assigned Date (19 Apr 2023 11:28 AM)
Answered Date (13 Apr 2023 09:37 PM) Translated Date (14 Apr 2023 08:23 AM)

ਰਾਜਿੰਦਰ ਜੀ, ਸਰੋਂ ਦਾ ਰੇਟ 4500-4800 ਰੁਪਏ/ਕਵਿੰਟਲ ਤੱਕ ਚੱਲ ਰਿਹਾ ਹੈ ਜੀ।

13 Apr 2023

Dhanwaad sir ji

Sir ਝੋਟੀ ਦੇ ਬੱਚੇ ਦਾਨੀ ਵਿੱਚ ਗੱਠ ਹੈ ਤਾਂ ਉਸ ਦਾ ਕੀ ਹੱਲ ਹੋ ਸਕਦਾ ?

(pb)
Posted by
Pawan Kumar (7814231393)
Pawan Kumar
Punjab
Ludhiana
Write Answer
Posted Date (13 Apr 2023 01:15 PM) Assigned Date (19 Apr 2023 11:28 AM)
Answered Date (14 Apr 2023 10:40 AM) Translated Date (18 Apr 2023 10:16 AM)

ਪਵਨ ਜੀ ਤੁਸੀ ਉਸ ਨੂੰ ਨਜ਼ਦੀਕੀ ਪੋਲੀਕਲੀਨਿਕ ਵਿੱਚ ਚੈੱਕ ਕਰਵਾਓ ਜਿਥੇ ਉਸਦੀ ਬੱਚੇਦਾਨੀ ਦੀ ਸਹੀ ਜਾਂਚ ਹੋਵੇਗੀ ਅਤੇ ਉਸ ਹਿਸਾਬ ਨਾਲ ਹੀ ਸਹੀ ਇਲਾਜ ਹੋ ਸਕਦਾ ਹੈ।

Sir ji pr 129 and pr 131 di jankari diyo ji kb nursery boni Hai and kdo tk lga sakde aw ji ?

(en)
Posted by
Gurdhyan Singh (9991580452)
Gurdhyan Singh
Haryana
Ambala
Write Answer
Posted Date (13 Apr 2023 12:24 PM) Assigned Date (19 Apr 2023 11:27 AM)
Answered Date (13 Apr 2023 10:05 PM) Translated Date (14 Apr 2023 08:23 AM)

Gyrdhyan ji, PR 131 da ausat jhaad 30q/acre hai ate PR 129 da ausat jhaad 30q/acre hai, ihna kisma di paneeri 15 may Tak beeji jandi hai ji.

ਡਾਕਟਰ ਸਾਬ ਤਵੇ ਤੇ ਗ਼ਰਮ ਸਿਰਫ ਫਟਕੜੀ ਨੂੰ ਕਰਨਾ ਜਾ ਫੇਰ ਹੋਰ ਸਾਮਾਨ ਨੂੰ ਵੀ ਗ਼ਰਮ ਕਰਨਾ ?

(pb)
  • 1
Posted by
ravneet maan (7889006084)
ravneet maan
Punjab
Gurdaspur
Write Answer
Posted Date (13 Apr 2023 12:22 PM) Assigned Date (26 Apr 2023 11:35 AM)
Answered Date (14 Apr 2023 10:42 AM) Translated Date (18 Apr 2023 10:14 AM)

ਰਵਨੀਤ ਜੀ ਸਿਰਫ ਫਟਕੜੀ ਨੂੰ ਤਵੇ ਤੇ ਗਰਮ ਕਰਨਾ ਹੈ ਅਤੇ ਬਾਦ ਵਿੱਚ ਉਸਦਾ ਪਾਊਡਰ ਬਣਾ ਲੈਣਾ ਹੈ ਅਤੇ ਬਾਕੀ ਸਾਰੇ ਸਮਾਨ ਨੂੰ ਵੀ ਕੁੱਟ ਕੇ ਪਾਊਡਰ ਬਣਾ ਲਓ ਅਤੇ ਫਿਰ ਮਿਕਸ ਕਰਕੇ ਪਸ਼ੂ ਨੂੰ ਖਵਾਉਣਾ ਸ਼ੁਰੂ ਕਰੋ।

Answered Date (14 Apr 2023 11:00 AM) Translated Date (18 Apr 2023 10:11 AM)

ਧੰਨਵਾਦ ਜੀ।

Sir silage wali makki di bijai to bhad koi nahdnaa lai spray ja fir nadeen uhgh jann te hi nadeen di rokhthaam lai kihdiii dawai best aa ji ?

(pb)
Posted by
Aman (9876807710)
Aman
Punjab
Sangrur
Write Answer
Posted Date (13 Apr 2023 12:04 PM) Assigned Date (19 Apr 2023 11:27 AM)
Answered Date (13 Apr 2023 09:35 PM) Translated Date (14 Apr 2023 08:20 AM)

Aman ji, tusi Nadeena di rokthaam lai bujai to 10 din andar Atrazine 800g/acre de hisaab naal spray kar sakde ho ate je 25-30 din di fasl the spray karni hove ta tusi Laudis 105 ml/acre de hisaab naal spray kar sakde ho ji.

Answered Date (13 Apr 2023 09:44 PM) Translated Date (14 Apr 2023 08:18 AM)

Thanks ji

ਮੇਰੇ ਕੋਲ rir ਮੁਰਗੀ ਦੇ ਆਂਡੇ ਨੇ ਓਹਨਾਂ ਨੂੰ ਕਿਥੇ ਵੇਚੇਆ ਜਾਵੇ ਜੇ ਕੋਈ ਏਹਨਾਂ ਨੂੰ ਖਰੀਦਣ ਵਾਲਾ ਹੈ ਗਾ ਤਾਂ ਓਹਦਾ ਨੰਬਰ ਦਿਓ ਜੀ ?

(pb)
Posted by
ਜਸਪ੍ਰੀਤ ਸਿੰਘ (9877567217)
ਜਸਪ੍ਰੀਤ ਸਿੰਘ
Punjab
Bathinda
Write Answer
Posted Date (13 Apr 2023 11:55 AM) Assigned Date (19 Apr 2023 10:54 AM)
Answered Date (14 Apr 2023 10:48 AM) Translated Date (18 Apr 2023 10:10 AM)

ਜਸਪ੍ਰੀਤ ਜੀ ਇਸਦੇ ਲਈ ਕੋਈ ਇੱਕ ਜਗ੍ਹਾ ਪੱਕੀ ਮਾਰਕੀਟ ਨਹੀਂ ਹੈ ਇਹ ਤੁਹਾਨੂੰ ਖੁਦ ਆਸ ਪਾਸ ਪੋਲਟਰੀ ਫਾਰਮ ਵਾਲਿਆਂ ਨਾਲ ਜਾ ਨਜ਼ਦੀਕੀ ਮਾਰਕੀਟ ਵਿੱਚ ਸੰਪਰਕ ਕਰਕੇ ਲਿੰਕ ਬਣਾਉਣੇ ਪੈਣਗੇ, ਬਾਕੀ ਤੁਸੀ ਇਸਦੀ ਜਾਣਕਾਰੀ ਲਈ Gurshran Singh 9814553184 G.S. Poultry Farm ਜਾ Hardeep Singh 9781589637 Mahal Farm ਨਾਲ ਸੰਪਰਕ ਕਰ ਸਕਦੇ ਹੋ।

Hallo jii.. 5 marle jmeen aa ji payii.. Os chaa sochyaa kalle maah laga daiyye.. Hun tym haii lagan daa ji .. Jmeen suuki aaa... Lagaa k uper panni laga daiyye jii.. Bedds tehh lagane a ji ?

(pb)
Posted by
harmanpreet singh (7888675429)
harmanpreet singh
Punjab
Gurdaspur
Write Answer
Posted Date (13 Apr 2023 11:03 AM) Assigned Date (19 Apr 2023 10:55 AM)
Answered Date (13 Apr 2023 09:34 PM) Translated Date (14 Apr 2023 08:17 AM)

Harman ji, ih sma maah di bijai lai theek hai ji, Tusi maah di bijai kar sakde ho ji.

Hallo jii ek kanal thaa pyaa ji.. Ose chaa makki lagani aa... Khaan vaste kirri makki variey vadeaa raugii jii.. Desi makki jaa hor koii lagaiyy.. Hun tym sahi a ji lagaan daa ?

(pb)
Posted by
harmanpreet singh (7888675429)
harmanpreet singh
Punjab
Gurdaspur
Write Answer
Posted Date (13 Apr 2023 11:01 AM) Assigned Date (19 Apr 2023 10:56 AM)
Answered Date (13 Apr 2023 09:32 PM) Translated Date (14 Apr 2023 08:16 AM)

Harman ji makki di bijai tusi hun kar sakde ho ji, kirpa kar ke ih dasso ki tusi pkaavi makki laoni hai ja chaare vaali us hisab naal tuhaanu kism baare sahi jaankari ditti jaa skegi.

Answered Date (13 Apr 2023 09:33 PM) Translated Date (14 Apr 2023 08:14 AM)

Pakawaiii ji

ਆੜੂ ਨੂੰ ਪਤਾ ਨਹੀਂ ਕੀ ਹੋਇਆ ?

(pb)
  • 1
Posted by
parminder singh (9815019998)
parminder singh
Punjab
S.A.S. Nagar
Write Answer
Posted Date (13 Apr 2023 07:54 AM) Assigned Date (15 Apr 2023 03:35 PM)
Answered Date (16 Apr 2023 09:36 PM) Translated Date (18 Apr 2023 02:34 PM)

ਪਰਮਿੰਦਰ ਜੀ, ਇਹ ਕਿਸੇ ਫੰਗਸ ਵਾਲੀ ਬਿਮਾਰੀ ਦਾ ਹਮਲਾ ਹੈ, ਤੁਸੀਂ ਇਸ ਦੀ ਰੋਕਥਾਮ ਲਈ mancozeb 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

ਡੇਅਰੀ ਡਿਵੈਲਪਮੈਂਟ ਬੋਰਡ ਤਹਿਤ ਲੋਨ ਲੈਣ ਲਈ ਪਹਿਲਾਂ ਜਾਨਵਰ ਖ੍ਰੀਦਣੇ ਪੈਣਗੇ ਜਾਂ ਲੋਨ ਪੑਾਪਤ ਕਰਕੇ ਜਾਨਵਰ ਖੑੀਦ ਸਕਦੇ ਹਾਂ ?

(pb)
Posted by
Harbhajan Singh Joia (9779692329)
Harbhajan Singh Joia
Punjab
Ludhiana
Write Answer
Posted Date (13 Apr 2023 07:48 AM) Assigned Date (15 Apr 2023 03:37 PM)
Answered Date (14 Apr 2023 10:55 AM) Translated Date (18 Apr 2023 10:07 AM)

ਹਰਭਜਨ ਜੀ ਤੁਹਾਡੇ ਕੋਲ ਪਹਿਲਾ ਇਸ ਕੰਮ ਦੀ ਟ੍ਰੇਨਿੰਗ ਹੋਣੀ ਜ਼ਰੂਰੀ ਹੈ ਕਿਉਕਿ ਉਸ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਸੀ ਲੋਨ ਅਤੇ ਸਬਸਿਡੀ ਲੈ ਸਕਦੇ ਹੋ, ਬਾਕੀ ਤੁਸੀ ਨਜ਼ਦੀਕੀ sbi bank ਵਿੱਚ ਜਾ ਕੇ ਲੋਨ ਵਾਰੇ ਪੂਰੀ ਜਾਣਕਾਰੀ ਲੈ ਸਕਦੇ ਹੋ ਅਤੇ ਟ੍ਰੇਨਿੰਗ ਲੈਣ ਲਈ deputy director dairy, 598-L modal town near chatar singh park ludhiana, phone no.0161-2400223 ਨਾਲ ਸੰਪਰਕ ਕਰ ਸਕਦੇ ਹੋ ਨਾਲ ਸੰਪਰਕ ਕਰ ਸਕਦੇ ਹੋ।

Answered Date (17 Apr 2023 06:29 PM) Translated Date (18 Apr 2023 10:04 AM)

ਬਹੁਤ ਧੰਨਵਾਦ ਜੀ ਜਾਣਕਾਰੀ ਦੁਣ ਲਈ,ਸਰਟੀਫਿਕੇਟ ਮੇਰੇ ਕੋਲ ਹੈ।

ਜ਼ਮੀਨ ਸ਼ੋਰੇ ਵਾਲੀ ਹੈ ਸਫ਼ੈਦਾ ਲੋਨਾ ਹੈ ਵੱਟ ਦੇ ਉਪਰ ਲਈਏ ਕੇ ਖਾਲੀ ਬਣਾ ਕੇ ਉਸ ਵਿੱਚ ਲਈਏ ਫਾਸਲਾ ਵੀ ਦੱਸੋ ?

(pb)
Posted by
baljit singh (9464446776)
baljit singh
Punjab
Fazilka
Write Answer
Posted Date (13 Apr 2023 06:56 AM) Assigned Date (15 Apr 2023 03:36 PM)
Answered Date (13 Apr 2023 10:57 AM) Translated Date (13 Apr 2023 04:23 PM)

ਬਲਜੀਤ ਜੀ ਬੰਨੇ ਤੇ ਲਾਉਣ ਲਈ ਤੁਸੀ ਏਸਨੂੰ 2-3 ਮੀਟਰ ਦੇ ਫਾਸਲੇ ਤੇ ਅਤੇ ਪੂਰੇ ਖੇਤ ਵਿਚ ਲਾਉਣ ਲਈ ਤੁਸੀ 4*2 ਮੀਟਰ ਦੇ ਫਾਸਲੇ ਤੇ ਲਗਾ ਸਕਦੇ ਹੋ

ਜੇਕਰ ਜ਼ਮੀਨ ਵਿਚ ਜ਼ਮੀਨ ਤੇ ਸਫ਼ੈਦਾ ਲਾਨਾ ਹੋਵੇ ਤਾਂ Govt ਵਲੋ ਕੁਝ ਮਦਦ ਮਿਲਦੀ ਹੈ ਜਾ ਹਾਂ ਤਾਂ ਕਿਵੇਂ ?

(pb)
Posted by
baljit singh (9464446776)
baljit singh
Punjab
Fazilka
Write Answer
Posted Date (13 Apr 2023 06:54 AM) Assigned Date (15 Apr 2023 03:36 PM)
Answered Date (13 Apr 2023 10:54 AM) Translated Date (13 Apr 2023 04:24 PM)

ਸਿੰਘ ਜੀ ਤੁਹਾਡੇ ਜਿਲ੍ਹੇ ਵਿਚ ਸਰਕਾਰੀ ਸਕੀਮ ਬਾਰੇ ਜਾਣਨ ਲਈ ਤੁਸੀ ਆਪਣੇ kvk 01634-224024 ਨੂੰ ਸੰਪਰਕ ਕਰ ਸਕਦੇ ਹੋ।

2 3 month ਦੀ ਵਸ਼ੀ ਹੈ ਮੁੱਲ ਲਈ ਹੈ ਗਾ ਦਾ ਦੁੱਧ ਨਹੀਂ ਪੀਂਦੀਉਸ ਦੀ ਫੀਡ ਕਿਵੇਂ ਦੀ ਹੋਵੇ ਕੇ ਉਹ ਜਲਦੀ ਤਿਆਰ ਹੋ ਜਾਵੇ ?

(pb)
Posted by
baljit singh (9464446776)
baljit singh
Punjab
Fazilka
Write Answer
Posted Date (13 Apr 2023 06:52 AM) Assigned Date (15 Apr 2023 03:36 PM)
Answered Date (14 Apr 2023 10:57 AM) Translated Date (18 Apr 2023 10:03 AM)

ਬਲਜੀਤ ਜੀ, ਤੁਸੀ ਉਸ ਨੂੰ Calf grower ਫੀਡ ਦੇਣੀ ਸ਼ੁਰੂ ਕਰੋ ਅਤੇ ਉਸ ਨੂੰ Cafplan powder 20gm ਰੋਜ਼ਾਨਾ ਦੇਣਾ ਸ਼ੁਰੂ ਕਰੋ ਅਤੇ ਇੱਕ ਇੱਕ ਮਹੀਨੇ ਦੇ ਫਰਕ ਨਾਲ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ।

ਜੇ ਘਰ ਵਿਚ ਦੇਸੀ ਮੁਰਗੀਆਂ ਰਖਨੀਆ ਹੋਵੇ ਤਾ ਕਿ ਉਸ ਦਾ ਅੰਡਾ ਸਾਰਾ ਸਾਲ ਵਿਕੇਗਾ ਕੇ ਸਿਰਫ ਠੰਡ ਵਿੱਚ ਹੀ ?

(pb)
Posted by
baljit singh (9464446776)
baljit singh
Punjab
Fazilka
Write Answer
Posted Date (13 Apr 2023 06:50 AM) Assigned Date (15 Apr 2023 03:36 PM)
Answered Date (14 Apr 2023 11:23 AM) Translated Date (18 Apr 2023 10:01 AM)

ਬਲਜੀਤ ਜੀ ਤੁਸੀ ਮੁਰਗੀਆਂ ਰੱਖ ਸਕਦੇ ਹੋ, ਬਾਕੀ ਇਹਨਾਂ ਦੀ ਮਾਰਕੀਟ ਤਾਂ ਤੁਹਾਡੇ ਤੇ ਨਿਰਭਰ ਕਰਦੀ ਹੈ, ਜੇਕਰ ਤੁਹਾਡੇ ਮਾਰਕੀਟ ਵਿੱਚ ਚੰਗੇ ਲਿੰਕ ਹੈ ਅਤੇ ਫਾਰਮ ਤੋਂ ਅੰਡਾ ਵਿਕ ਰਿਹਾ ਹੈ ਫਿਰ ਇਸ ਵਿੱਚ ਕੋਈ ਸਮੱਸਿਆ ਨਹੀਂ ਆਵੇਗੀ।

ਮਿੱਟੀ ਦੀ ਪਰਖ ਕਿਸੇ ਪ੍ਰਯੋਗਸ਼ਾਲਾ ਵਿਚ ਕਿਵੇਂ ਤੇ ਕਿੱਥੋਂ ਟੈਸਟ ਕਰਵਾ ਜਾ ਸਕਦੀ ਹੈ ਮੇਰਾ ਜ਼ਿਲਾ ਫਾਜ਼ਿਲਕਾ ਹੈ ਇਹ lab ਸਰਕਾਰੀ ਕੇ ਪ੍ਰਾਈਵੇਟ ਹੋ ਸਕਦੀ ਹੈ ਦੋਵਾਂ ਦਾ ਕਿੰਨਾ ਕੁ ਖਰਚ ਆ ਸਕਦਾ ਹੈ ?

(pb)
Posted by
baljit singh (9464446776)
baljit singh
Punjab
Fazilka
Write Answer
Posted Date (13 Apr 2023 06:48 AM) Assigned Date (15 Apr 2023 03:35 PM)
Answered Date (13 Apr 2023 10:53 AM) Translated Date (13 Apr 2023 04:26 PM)

ਬਲਜੀਤ ਜੀ ਇਸਦੇ ਐ ਤੁਸੀ ਆਪਣੇ ਖੇਤੀ ਵਿਭਾਗ 01634-224024 ਨਾਲ਼ ਸੰਪਰਕ ਕਰ ਸਕਦੇ ਹੋ। ਸਰਕਾਰੀ ਇਸਦੀ ਫੀਸ 100ਰੁਪੈ ਪ੍ਰਤੀ ਸੈਂਪਲ ਹੁੰਦੀ ਹੈ।

Weeds ?

(en)
Posted by
Vicky Singh (9781958167)
Vicky Singh
Punjab
Faridkot
Write Answer
Posted Date (13 Apr 2023 06:39 AM) Assigned Date (26 Apr 2023 12:34 PM)
Answered Date (13 Apr 2023 10:49 AM) Translated Date (13 Apr 2023 04:28 PM)

Vicky ji apna swal visthar nal pucho ki tuhanu weeds bare ki jankari chahidi hai us hisab nal hi tuhanu sahi jankari diti ja sakdi hai

Sir ji 29 mahine ki hf bachhidi hai aur 3 mahine ki gabhan kiro ki dawa 4 mahine pahle Diya tha uski sahi dekh bhal ka tarika aur feed ke bare me jankari de ?

(hn)
Posted by
Avadhnath Singh (7233843170)
Avadhnath Singh
Uttar Pradesh
Deoria
Write Answer
Posted Date (12 Apr 2023 11:32 PM) Assigned Date (13 Apr 2023 10:47 AM)
Answered Date (13 Apr 2023 09:55 AM) Translated Date (13 Apr 2023 03:14 PM)

aap usko achi dekbhal ke sath sath heifer dry feed deni suru kren yeh aap 1.5-2kg rojana khila skte hai aur usko byane se 2 mahine pehle vitum-h liquid 10ml rojana dena suru kren.

Dr sahab g hamree chicks 3 day k hae g desi hae g chick s ko khara liver tonic tee vitmin dee g jherr groth kare tee ?

(pb)
Posted by
Lakhbeer hamad (9478719102)
Lakhbeer hamad
Punjab
Ferozpur
Write Answer
Posted Date (12 Apr 2023 09:46 PM) Assigned Date (13 Apr 2023 10:47 AM)
Answered Date (13 Apr 2023 10:04 AM) Translated Date (13 Apr 2023 04:30 PM)

Lakhbeer ji tuci ohna nu brotone liquid 15ml prati 100 birds de hisab nal dena suru kro ate jddo ohh 10 din ton uppar ho jann fir tuci isde nal nal Vimeral liquid 15ml/100birds de hisab nal de skde ho.

Sore Wali ਜ਼ਮੀਨ ਵਿਚ ਕਿ ਕੁਝ ਬੀਜਿਆ ਜਾ ਸਕਦਾ ਹੈ ਕਣਕ ਤੋਂ ਬਾਅਦ ਸਬ ਫ਼ਸਲ ਬਾਰੇ ਖੁੱਲ ਕੇ ਜਾਣਕਾਰੀ ਦਿਓ ?

(pb)
Posted by
baljit singh (9464446776)
baljit singh
Punjab
Fazilka
Write Answer
Posted Date (12 Apr 2023 09:45 PM) Assigned Date (13 Apr 2023 10:48 AM)
Answered Date (16 Apr 2023 09:28 PM) Translated Date (18 Apr 2023 02:32 PM)

ਬਲਜੀਤ ਜੀ, ਪਹਿਲ ਦੇ ਅਧਾਰ ਤੇ ਤੁਸੀ ਜੰਤਰ ਦੀ ਬਿਜਾਈ ਕਰੋ ਅਤੇ ਜੇਕਰ ਪਾਣੀ ਦੀ ਵਧੀਆ ਉਪਲੱਬਧੀ ਹੈ ਤਾਂ ਇਸ ਤੋਂ ਬਾਅਦ ਝੋਨਾ ਲਗਾ ਸਕਦੇ ਹੋ ਜੀ।

8000 feed dah ki mtlb ?

(pb)
Posted by
chandan (6239983902)
chandan
Punjab
Gurdaspur
Write Answer
Posted Date (12 Apr 2023 09:35 PM) Assigned Date (19 Apr 2023 10:58 AM)
Answered Date (13 Apr 2023 10:06 AM) Translated Date (13 Apr 2023 04:21 PM)

Chandan ji 8000 feed jyada dudh wale pashu nu diti jandi hai jiss nal ohna de sarir di kami puri hundi rhe ate changa dudh utpadan hunda rhe. market vich 5000, 8000 ate 10000 feed bhi aundia ha.

ਸਭ ਤੋਂ ਵਧੀਆ ਚਰੀ ਕਿਹੜੀ ਹੈ ਕਿਸਮ ਦੱਸੋ ?

(pb)
Posted by
Harbinder Singh (7973629199)
Harbinder Singh
Punjab
Moga
Write Answer
Posted Date (12 Apr 2023 09:33 PM) Assigned Date (13 Apr 2023 10:48 AM)
Answered Date (13 Apr 2023 10:48 AM) Translated Date (13 Apr 2023 04:19 PM)

ਸਿੰਘ ਜੀ ਇਸਦੇ ਲਈ ਤੁਸੀ ਪੰਜਾਬ ਸੁਡੈਕਸ ਚਰੀ 4 ਕਿਸਮ ਦੀ ਬਿਜਾਈ ਕਰ ਸਕਦੇ ਹੋ।

Hllo ji 60 dina de makki aa jii Halle sundi daa koii attack nii hgaa ji Koi sprayy dee lod haii sundi vlli dee Agge jaa kk sundii pauuu isnu ?

(pb)
Posted by
harmanpreet singh (7888675429)
harmanpreet singh
Punjab
Gurdaspur
Write Answer
Posted Date (12 Apr 2023 08:32 PM) Assigned Date (13 Apr 2023 10:49 AM)
Answered Date (13 Apr 2023 10:46 AM) Translated Date (13 Apr 2023 04:18 PM)

Harman ji jekar sundi da hamla nahi hai tan. Spray krn di koi jrurat nahi pehla jdo hamla hove udo hi spray krn di sifarish kiti jandi hai

उड़द की पहली सिंचाई कब करें ?

(hn)
Posted by
Sanjay Kumar (9598898059)
Sanjay Kumar
Uttar Pradesh
Pratapgarh
Write Answer
Posted Date (12 Apr 2023 08:20 PM) Assigned Date (13 Apr 2023 10:49 AM)
Answered Date (13 Apr 2023 10:44 AM) Translated Date (13 Apr 2023 03:16 PM)

संजय जी, वैसे तो यह आपके मौसम और मिट्टी के ऊपर निर्भर करता है पर उड़द को कोई भी पानी लगाने की जरूरत नहीं होती अगर एक दो बारिश हो जाती है तो आप उस हिसाब से ही फसल की जरूरत के हिसाब से एक पानी लगा सकते है।

Sir bajre di koi vdea variety dseoo ?

(en)
Posted by
Bachittar Singh (8283921588)
Bachittar Singh
Punjab
Amritsar
Write Answer
Posted Date (12 Apr 2023 07:33 PM) Assigned Date (13 Apr 2023 10:50 AM)
Answered Date (13 Apr 2023 10:42 AM) Translated Date (13 Apr 2023 04:16 PM)

Singh ji tusi bajre di pcb 166,165,164 kisam di bijai kar sakde ho

onion leaves are turning yellow. 100+ day crop close to harvest already used antracol, amistar & kocide but leaves are turning yellow day by day. please guide ?

(en)
  • 1
Posted by
kd (9041882018)
kd
Punjab
Jalandhar
Write Answer
Posted Date (12 Apr 2023 07:26 PM) Assigned Date (13 Apr 2023 10:16 AM)
Answered Date (13 Apr 2023 10:39 AM) Translated Date (13 Apr 2023 03:17 PM)

Kd please tell us the amount of fertilizer which you already applied to crop so that we can give information accordingly.

13 Apr 2023

Use sprint

Answered Date (14 Apr 2023 10:29 AM) Translated Date (18 Apr 2023 09:59 AM)

Use sprint indofil result with 4day.

sir cow nu 4 month hoge sui nu. Ohne aje tak heat nhi kahdi ji. Na koi tara kityan na jale ki dita jave ji ?

(pb)
Posted by
Harmander Singh Brar (8146851525)
Harmander Singh Brar
Punjab
Faridkot
Write Answer
Posted Date (12 Apr 2023 07:25 PM) Assigned Date (13 Apr 2023 10:15 AM)
Answered Date (13 Apr 2023 10:26 AM) Translated Date (13 Apr 2023 04:16 PM)

Harmander ji tuci uss nu sbh ton pehla pett de kiria lai Albendazole & ivermectin salt di bolus deo ate uss nu Bovimin-b ultra powder 50gm rojana ate Nutrisacc advance tablet rojana 1 goli deo ate 21 din tak dinde rho, jiss nal sarir di kami puri howegi ate sme te heat vich aa jawegi.

Sir es te kehri sprey howe gi ji ?

(pb)
  • 1
Posted by
sukhvir singh (9878705954)
sukhvir singh
Punjab
Rupnagar
Write Answer
Posted Date (12 Apr 2023 06:41 PM) Assigned Date (13 Apr 2023 10:18 AM)
Answered Date (13 Apr 2023 10:39 AM) Translated Date (13 Apr 2023 04:13 PM)

Sukh ji jekar eh dikkat kaaffi jeyada pattean de upr aa rhi hai tan tusi carbendazim 2 gram prati litre paani de hisab nal vart sakde ho

How can we cure this disease of plum ?

(en)
  • 1
Posted by
Jaskanwar singh (7973911129)
Jaskanwar singh
Punjab
Ludhiana
Write Answer
Posted Date (12 Apr 2023 06:34 PM) Assigned Date (13 Apr 2023 10:19 AM)
Answered Date (13 Apr 2023 10:38 AM) Translated Date (13 Apr 2023 04:12 PM)

Singh you can spray the mancozeb 3 gram per litre of water to cure this diseas.

ਸਰ। ਇਸ ਦਾ ਕੋਈ ਹੱਲ ਦੱਸੋ ਜੀ ਸਾਰੇ ਇਵੇਂ ਹੀ ਹੋ ਰਹੇ ਹਨ। ਪਹਿਲਾਂ ਕੁਝ ਨਹੀ ਪਾਇਆ। ਧੰਨਵਾਦ ਜੀ ?

(pb)
  • 2
Posted by
Balkaran Singh (9115232002)
Balkaran Singh
Punjab
Muktsar
Write Answer
Posted Date (12 Apr 2023 06:08 PM) Assigned Date (13 Apr 2023 10:19 AM)
Answered Date (13 Apr 2023 10:34 AM) Translated Date (13 Apr 2023 04:12 PM)

ਸਿੰਘ ਜੀ ਇਸਦੇ ਲਈ ਤੁਸੀ npk 191919 10 ਗ੍ਰਾਮ ਨੂੰ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।

प्रेग्नेंट भैंस 6 से 7 महीने की है इनको किस तरह की फीड दे ?

(hn)
Posted by
chhotuchouhan (8319253727)
chhotuchouhan
Madhya Pradesh
Burhanpur
Write Answer
Posted Date (12 Apr 2023 05:54 PM) Assigned Date (13 Apr 2023 10:20 AM)
Answered Date (13 Apr 2023 10:31 AM) Translated Date (13 Apr 2023 03:17 PM)

यदि वह दूध नहीं दे रही है तो आप उसे Heifer dry फीड खिला सकते है यह आप 1.5 से 2 किलो रोजाना दें और उसकी पूरी देखभाल करें और उसे ब्याने से 2 महीने पहले Vitum-h liquid 10ml रोजाना देना शुरू करें और ब्याने से एक महीना पहले Transition mix फीड खिला सकते हैं।

Tomato di crop vich eh black patch ho gya c what is the reason behind it and give me solution for it ?

(pb)
  • 2
Posted by
karamjeet kaur (8727072478)
karamjeet kaur
Punjab
Rupnagar
Write Answer
Posted Date (12 Apr 2023 05:42 PM) Assigned Date (13 Apr 2023 10:20 AM)
Answered Date (12 Apr 2023 09:23 PM) Translated Date (13 Apr 2023 03:07 PM)

Karamjeet, it is the attack of tomato fruit borer , to control this pest you can spray Emamectin Benzoate @0.5g/L of water.

ਮੂੰਗੀ ਬੀਜਨ ਦਾ ਸਹੀ ਤਰੀਕਾ ਦਸਿਆ ਜਾਵੇ ਤੇ ਕਿੰਨਾ ਬੀਜ ਪਰਤੀ ਏਕੜ ਪਾਇਆ ਜਾਵੇ ਤੇ ਹਰੀ ਖਾਦ ਕਿਹੜਾ ਬੀਜ ਵਧੀਆ ਰਹੂ ?

(pb)
Posted by
balwinder sidhu (9814703067)
balwinder sidhu
Punjab
Ferozpur
Write Answer
Posted Date (12 Apr 2023 05:08 PM) Assigned Date (13 Apr 2023 10:21 AM)
Answered Date (12 Apr 2023 07:39 PM) Translated Date (13 Apr 2023 03:06 PM)

ਬਲਵਿੰਦਰ ਜੀ, ਤੁਸੀ ਮੂੰਗੀ ਦਾ ਬੀਜ 15 kg/ਏਕੜ ਤੱਕ ਪਾ ਸਕਦੇ ਹੋ ਜੀ, SML 668, 832, 1827 ਮੂੰਗੀ ਦੀਆਂ ਵਧੀਆ ਕਿਸਮਾਂ ਹਨ ਜੀ।

ਇਹ ਪਲਾਂਟ ਆੜੂ ਦਾ ਹੈ ਇਸ ਦੀ ਸਹੀ ਗਰੋਥ ਨਹੀ ਹੋ ਰਹੀ ਹੈ ?

(pb)
  • 1
Posted by
Ramandeep Kaur (8146467942)
Ramandeep Kaur
Punjab
Faridkot
Write Answer
Posted Date (12 Apr 2023 05:01 PM) Assigned Date (13 Apr 2023 10:23 AM)
Answered Date (12 Apr 2023 09:29 PM) Translated Date (13 Apr 2023 03:04 PM)

ਰਮਨ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਬੂਟੇ ਦੀ ਉਮਰ ਕਿ ਹੈ ਅਤੇ ਤੁਸੀ ਇਸ ਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ, ਉਸ ਹਿਸਾਬ ਨਾਲ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Answered Date (12 Apr 2023 09:36 PM) Translated Date (13 Apr 2023 03:03 PM)

ਇਸ ਜਨਵਰੀ ਵਿਚ ਹੀ ਲਗਾਇਆ ਸੀ, ਅਤੇ ਸਿਰਫ ਥੋੜੀ ਜਿਹੀ 200 ਗ੍ਰਾਮ ਕੋ ਰੁੜੀ ਦੀ ਖਾਦ ਪਾਈ ਸੀ, ਹੋਰ ਕੁਝ ਨਹੀਂ ਪਾਇਆ।

ਸਤ ਸ਼੍ਰੀ ਅਕਾਲ ਮੇਰਾ ਇਹ ਨਾਸਪਾਥੀ ਦਾ ਪਲਾਂਟ ਹੈ ਇਸ ਜਨਵਰੀ ਵਿਚ ਲਾਇਆ ਸੀ ਇਸਦੇ ਪੱਤੇ ਇਸਤਰਾਂ ਸੁਕ ਰਹੇ ਨੇ। ਕੋਈ ਹੱਲ ਦੱਸੋ ਜੀ ?

(pb)
  • 1
Posted by
Ramandeep Kaur (8146467942)
Ramandeep Kaur
Punjab
Faridkot
Write Answer
Posted Date (12 Apr 2023 04:58 PM) Assigned Date (13 Apr 2023 10:23 AM)
Answered Date (12 Apr 2023 09:26 PM) Translated Date (13 Apr 2023 03:02 PM)

ਰਮਨ ਜੀ, ਇਹ ਫੁੰਗਸ ਦੀ ਬਿਮਾਰੀ ਦਾ ਹਮਲਾ ਹੈ, ਇਸ ਦੀ ਰੋਕਥਾਮ ਲਈ ਤੁਸੀ mancozeb 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Sir makki vich kakh bahut ho gya hai isda ki kita jave ?

(pb)
  • 2
Posted by
Sehajpal singh (8360127153)
Sehajpal singh
Punjab
Rupnagar
Write Answer
Posted Date (12 Apr 2023 04:56 PM) Assigned Date (13 Apr 2023 10:24 AM)
Answered Date (12 Apr 2023 07:41 PM) Translated Date (13 Apr 2023 03:00 PM)

Sehaj ji, tusi makki di fasl vich nadeena di rokthaam lai Atrazine 800g/acre de hisaab naal spray kar sakde ho ji.

Sir solar pump subsidy kab lag chlu hogi ?

(hn)
Posted by
Pawan (9671001738)
Pawan
Haryana
Karnal
Write Answer
Posted Date (12 Apr 2023 04:49 PM) Assigned Date (13 Apr 2023 10:25 AM)
Answered Date (12 Apr 2023 09:21 PM) Translated Date (13 Apr 2023 02:59 PM)

Pawan ji, abhi tak koi scheme nhi aayi hai, scheme aane par aapko apni kheti app par jaankari de di jaayegi.

Answered Date (13 Apr 2023 12:41 PM) Translated Date (13 Apr 2023 02:01 PM)

Sir fish farming ke liye new bijli connection kab tak mil sakta hai.

ਬੱਕਰੇ ਤੇ ਬੱਕਰੀਆਂ ਦੀ ਵਧੀਆ ਨਸਲ ਦੱਸੂ ਜੀ ਕਿਹੜੀ ਨਸਲ ਵਧੀਆ ਰਹੇਗੀ ਵਪਾਰ ਲਈ ?

(pb)
Posted by
Gurpreet Singh (9815736019)
Gurpreet Singh
Punjab
Sangrur
Write Answer
Posted Date (12 Apr 2023 04:24 PM) Assigned Date (13 Apr 2023 10:26 AM)
Answered Date (13 Apr 2023 10:33 AM) Translated Date (13 Apr 2023 04:11 PM)

ਗੁਰਪ੍ਰੀਤ ਜੀ ਤੁਸੀਂ ਬੀਟਲ ਨਸਲ ਦੇ ਬੱਕਰੇ ਅਤੇ ਬੱਕਰੀਆਂ ਰੱਖ ਸਕਦੇ ਹੋ, ਇਹਨਾਂ ਦੀ ਮਾਰਕੀਟ ਵਿੱਚ ਮੰਗ ਹੈ ਅਤੇ ਇਹ ਨਸਲ ਆਸਾਨੀ ਨਾਲ ਵਿਕ ਜਾਂਦੀ ਹੈ।

Sir dhenche ki kya scheme ayi h is bar ?

(hn)
Posted by
Preet (7700033477)
Preet
Haryana
Kaithal
Write Answer
Posted Date (12 Apr 2023 03:59 PM) Assigned Date (13 Apr 2023 10:26 AM)
Answered Date (16 Apr 2023 09:18 PM) Translated Date (18 Apr 2023 02:30 PM)

Preet ji, filhal denche ki koi bhi scheme nahi chal rahi hai, jaise hi koi scheme aati hai appko is baare me sahi jaankaari di jaa sakegi.

ਸਤਿ ਸ੍ਰੀ ਆਕਾਲ ਜੀ ਸਰ ਜੀ ਬਰਸੀਨ ਨੂੰ ਸੂਡੀ ਪੈ ਗਈ ਮਿੱਟੀ ਰੰਗੀ ਤੇ ਹਰੇ ਰੰਗ ਦੀ ਜੀ ਕਿਹੜੀ ਸਪਰੇਅ ਵਰਤੀ ਏ ਜੀ ਤੇ ਪਸ਼ੂਆ ਨੂੰ ਨੁਕਸਾਨ ਵੀ ਨਾ ਕਰੇ ਜੀ ?

(pb)
Posted by
Sarbjeet singh (9781596288)
Sarbjeet singh
Punjab
Sangrur
Write Answer
Posted Date (12 Apr 2023 02:42 PM) Assigned Date (13 Apr 2023 10:28 AM)
Answered Date (12 Apr 2023 09:21 PM) Translated Date (13 Apr 2023 02:58 PM)

ਸਰਬਜੀਤ ਜੀ, ਬਰਸੀਨ ਦੀ ਫ਼ਸਲ ਤੇ ਕਿਸੇ ਕੀਟਨਾਸ਼ਕ ਦਾ ਛਿੜਕਾਅ ਕਰਨ ਦੀ ਸਿਫਾਰਿਸ਼ ਨਹੀਂ ਹੈ, ਤੁਸੀ ਸੁੰਡੀ ਦੀ ਰੋਕਥਾਮ ਲਈ ਨਿੰਮ ਦੇ ਪਾਣੀ ਦਾ ਛਿੜਕਾਅ ਕਰ ਸਕਦੇ ਹੋ ਜੀ।

Answered Date (12 Apr 2023 08:02 PM) Translated Date (13 Apr 2023 02:57 PM)

ਭਾਜੀ ਲੂਣ ਦਾ ਸਪਰੇਅ ਕਰਕੇ ਦੇਖੋ ਅਸੀ ਕੀਤਾ ਸੀ ਹੁਣ ਠੀਕ ਆ ਚਾਰ ਕਨਾਲ ਦਾ ਇੱਕ ਕਿੱਲੋ ਲੂਣ ਵਹਤੋ ਕਰੋ।

3.4 maheene de bakre bakri nu .mix Dana kine gram Dena chahida tan Jo vdia heavy growth hove .and minrel mixture kina Dena ji ?

(pb)
Posted by
Tirath singh (8194838825)
Tirath singh
Punjab
Jalandhar
Write Answer
Posted Date (12 Apr 2023 02:31 PM) Assigned Date (13 Apr 2023 10:28 AM)
Answered Date (13 Apr 2023 10:49 AM) Translated Date (13 Apr 2023 04:09 PM)

Tirath ji tuci ohna nu suru vich 50 ton 100gm rojana dana khwauna suru kro ate mineral mixture 5gm rojana deo ate brotone liquid 2ml rojana dena suru kro fir jiwe jiwe changi growth howe fir ehna di matra holi holi vdhao.

sagwan ke pedo ki motayi kaise badhaye ?

(en)
Posted by
Siddharthpayasi (8878353594)
Siddharthpayasi
Madhya Pradesh
Jabalpur
Write Answer
Posted Date (12 Apr 2023 02:23 PM) Assigned Date (13 Apr 2023 10:29 AM)
Answered Date (12 Apr 2023 09:19 PM) Translated Date (13 Apr 2023 02:55 PM)

Siddharth ji, kripya ye btaaye ki aapke pedo ki umar kya hai aur aapne abhi tak kon si khaad kitni maatra me di hai.

ਸਰ, ਇਸ ਉਤਪਾਦ ਬਾਰੇ ਜਾਣਕਾਰੀ ਦਿਓ, ਫੋਟੋ ਭੇਜੀ ਹੈ, ਕੀ ਮੈਂ ਇਸ ਕੰਪਨੀ ਦੇ ਉਤਪਾਦ ਵਰਤ ਸਕਦਾ ਹਾਂ, ਇੱਕ ਕਨਾਲ ਵਿੱਚ ਕਿੰਨੇ ਗ੍ਰਾਮ ਬੀਜ ਦੀ ਵਰਤੋਂ ਕਰਨੀ ਚਾਹੀਦੀ ਹੈ ?

(pb)
  • 2
Posted by
gurjinder singh (7710693226)
gurjinder singh
Punjab
Kapurthala
Write Answer
Posted Date (12 Apr 2023 01:55 PM) Assigned Date (13 Apr 2023 10:52 AM)
Answered Date (12 Apr 2023 09:18 PM) Translated Date (13 Apr 2023 02:54 PM)

ਗੁਰਜਿੰਦਰ ਜੀ, ਤੁਸੀ ਇਹਨਾ ਉਤਪਾਦਾਂ ਦੀ ਵਰਤੋਂ ਕਰ ਸਕਦੇ ਹੋ ਜੀ।

ਸਰ, ਇਸ ਉਤਪਾਦ ਬਾਰੇ ਜਾਣਕਾਰੀ ਦਿਓ, ਇਸ ਨੂੰ ਕਿਹੜੀਆਂ ਫਸਲਾਂ ਵਿੱਚ ਵਰਤਿਆ ਜਾ ਸਕਦਾ ਹੈ, ਕੀ ਫਾਇਦੇ ਹਨ, ਕੰਪਨੀ ਦਾ ਪਤਾ ਵੀ ਦਿੱਤਾ ਗਿਆ ਹੈ ?

(pb)
  • 2
Posted by
gurjinder singh (7710693226)
gurjinder singh
Punjab
Kapurthala
Write Answer
Posted Date (12 Apr 2023 01:53 PM) Assigned Date (13 Apr 2023 10:53 AM)
Answered Date (12 Apr 2023 09:17 PM) Translated Date (13 Apr 2023 02:53 PM)

ਗੁਰਜਿੰਦਰ ਜੀ, ਇਸ ਦੀ ਵਰਤੋਂ shrimp farming ਲਈ ਕੀਤੀ ਜਾਂਦੀ ਹੈ, ਆਮ ਫ਼ਸਲਾਂ ਵਿਚ ਇਸ ਦੀ ਵਰਤੋਂ ਨਹੀਂ ਕੀਤੀ ਜਾਂਦੀ।

ਸਰ, ਕਿਰਪਾ ਕਰਕੇ ਇਸ ਉਤਪਾਦ ਬਾਰੇ ਜਾਣਕਾਰੀ ਦਿਓ, ਇਸ ਨੂੰ ਕਿਹੜੀਆਂ ਫ਼ਸਲਾਂ ਵਿੱਚ ਵਰਤਿਆ ਜਾ ਸਕਦਾ ਹੈ, ਇਸ ਦੇ ਕੀ ਫਾਇਦੇ ਹਨ, ਯੂਰੀਆ ਨਾਲ ਵਰਤੋਂ ਕਰ ਸਕਦੇ ਹਾਂ ਜਾਂ ਯੂਰੀਆ ਤੋਂ ਬਿਨਾਂ ?

(pb)
  • 3
Posted by
gurjinder singh (7710693226)
gurjinder singh
Punjab
Kapurthala
Write Answer
Posted Date (12 Apr 2023 01:52 PM) Assigned Date (13 Apr 2023 10:53 AM)
Answered Date (12 Apr 2023 09:15 PM) Translated Date (13 Apr 2023 02:52 PM)

ਗੁਰਜਿੰਦਰ ਜੀ ਇਸ ਉਤਪਾਦ ਦੀ ਵਰਤੋਂ ਜਮੀਨ ਵਿਚ ਫਾਸਫੋਰਸ ਅਤੇ ਕਈ ਹੋਰ ਤੱਤਾਂ ਦੀ ਉਪਲਬਧਤਾ ਵਧਾਉਣ ਲਈ ਕੀਤੀ ਜਾਂਦੀ ਹੈ , ਇਸ ਦੀ ਵਰਤੋਂ 2 kg/ ਏਕੜ ਦੇ ਹਿਸਾਬ ਨਾਲ ਕੀਤੀ ਜਾ ਸਕਦੀ ਹੈ।

ਸਰ, ਫੋਟੋ ਭੇਜੀ ਗਈ ਹੈ, ਕਿਰਪਾ ਕਰਕੇ ਦੱਸੋ ਕਿ ਇਸ ਕੰਪਨੀ ਦੇ ਕਿਹੜੇ ਉਤਪਾਦ ਚੰਗੇ ਹਨ, ਦਿੱਤੇ ਗਏ ਉਤਪਾਦਾਂ ਵਿੱਚੋਂ ਕਿਹੜਾ ਉਤਪਾਦ ਵਰਤਿਆ ਜਾ ਸਕਦਾ ਹੈ, ਜਾਣਕਾਰੀ ਦਿਓ ਕਿ ਇੱਕ ਕਨਾਲ ਵਿੱਚ ਕਿੰਨਾ ਬੀਜ ਪਾਉਣਾ ਚਾਹੀਦਾ ਹੈ ?

(pb)
  • 2
Posted by
gurjinder singh (7710693226)
gurjinder singh
Punjab
Kapurthala
Write Answer
Posted Date (12 Apr 2023 01:51 PM) Assigned Date (13 Apr 2023 10:54 AM)
Answered Date (12 Apr 2023 09:13 PM) Translated Date (13 Apr 2023 02:51 PM)

ਗੁਰਜਿੰਦਰ ਜੀ, ਇਸ ਕੰਪਨੀ ਦੇ ਚਾਰੇ ਵਾਲੇ ਉਤਪਾਦ ਕਾਫੀ ਪ੍ਰਚਲਿਤ ਹਨ ਜੀ, ਤੁਸੀ ਚਾਰੇ ਲਈ ਇਸ ਕੰਪਨੀ ਦੇ ਬੀਜਾਂ ਦੀ ਬਿਜਾਈ ਕਰ ਸਕਦੇ ਹੋ ਜੀ।

पायनियर मक्का यह सर इसमें कौन सा रोग लाका है पीला और लाल हो रहा है पौधा ?

(hn)
  • 1
Posted by
Akash Sharma (8954655981)
Akash Sharma
Uttar Pradesh
Sambhal
Write Answer
Posted Date (12 Apr 2023 01:50 PM) Assigned Date (13 Apr 2023 10:29 AM)
Answered Date (16 Apr 2023 09:30 PM) Translated Date (18 Apr 2023 02:29 PM)

आकाश जी, यह किसी रोग के लक्षण नहीं है, ये मौसम या किसी और तनाव की वजह से हो सकता है।

मक्का पायनियर 18 99 यह क्यों खराब हो रहा है पौधा कौन रोग है कौन सा रोग है ?

(hn)
  • 1
Posted by
Akash Sharma (8954655981)
Akash Sharma
Uttar Pradesh
Sambhal
Write Answer
Posted Date (12 Apr 2023 01:46 PM) Assigned Date (13 Apr 2023 10:29 AM)
Answered Date (12 Apr 2023 09:11 PM) Translated Date (13 Apr 2023 02:02 PM)

आकाश जी, कृपया यह बताए कि यह दिक्कत आपके खेत में कितने पौधों में है, उस हिसाब से ही आपको इस बारे में सही जानकारी दी जा सकेगी।

Navroop ji cow nu garmi vich kis vele nhaie ?

(pb)
Posted by
SABI (9877393829)
SABI
Punjab
Gurdaspur
Write Answer
Posted Date (12 Apr 2023 01:43 PM) Assigned Date (13 Apr 2023 10:30 AM)
Answered Date (13 Apr 2023 10:51 AM) Translated Date (13 Apr 2023 04:37 PM)

Sabi ji tuci ohna nu swere nhila skde ho ate sham nu dhuphr ton badd nihla skde ho. baki ehh dhian rakho kai varr jyada garmi vich pashu dhuph vich hafda ha ja shedd di germesh vich howe tan uss nu ek dum naa nihlao, pehla uss nu thndi hwaa vich buttia di shaa thalle rakho fir badd vich nihlao.

ਸਰ ਸਾਡੇ ਕੋਲ ਮੱਝ ਹੈ, AI ਕਾਰਵਾਈ ਸੀ, ਲਗਾਤਾਰ 10 ਦਿਨ ਲਗਾਤਾਰ ਹੋ ਗਏ ਡੋਕੇ ਕਰਨ ਤੋਂ ਨਹੀਂ ਹਟ ਰਹੀ ਦੁੱਧ ਵੀ ਘੱਟ ਗਿਆ, ਕੋਈ ਇਲਾਜ ਦੱਸੋ ਜੀ ?

(pb)
Posted by
Mandeep Singh (9464713080)
Mandeep Singh
Punjab
Jalandhar
Write Answer
Posted Date (12 Apr 2023 01:34 PM) Assigned Date (13 Apr 2023 10:54 AM)
Answered Date (13 Apr 2023 12:54 PM) Translated Date (13 Apr 2023 04:04 PM)

ਮਨਦੀਪ ਜੀ ਕਈ ਵਾਰ ਪਸ਼ੂ ਗੱਭਣ ਡੋਕਾ ਵੀ ਕਰਦਾ ਹੈ ਤੁਸੀ ਉਸ ਨੂੰ Bovimin B powder 30gm ਰੋਜਾਨਾ ਦੇਣਾ ਸ਼ੁਰੂ ਕਰੋ।

Sir ji garm rut de Gobi de pneri kado tyar kr sakda hm ta Gobi kado lago ge ta pneri kina tym vich tyar hojo ta vadia beej khera aaaa ta ek ekar vich kina poda lag janda na ji ta kini matra vich esta khad pai jandi a JI PLZ JRUR DASSYO JI SARA KUJ Ta Gobi tu baad kheri fsal lagi ja sakdi aaa ji plz sara kuj Dass deyo meri hal kro ji Gobi lon lai treek Dass k ?

(pb)
Posted by
palwinder singh (8872631304)
palwinder singh
Punjab
Bathinda
Write Answer
Posted Date (12 Apr 2023 01:16 PM) Assigned Date (13 Apr 2023 10:30 AM)
Answered Date (12 Apr 2023 09:09 PM) Translated Date (13 Apr 2023 02:49 PM)

Palwinder ji, tusi paneeri June July de mahine vi tyaar kar sakde ho ji, paneeri tusi shade net house de hetha beej sakde ho , syngenta CFL 1522 garmi rutt lai kaafi sahi rehndi hai ji. Paneri 30 din vich tyaar ho jandi hai . Gobhi to baad tusi koi vi seasonal sabji lgaa skde ho ji.

I am going to do farming with 20 Acres land What is ideal tractor and which brand ?

(en)
Posted by
GS Shergill (8527113335)
GS Shergill
Punjab
Shahid Bhagat Singh Nagar
Write Answer
Posted Date (12 Apr 2023 01:08 PM) Assigned Date (13 Apr 2023 10:30 AM)
Answered Date (17 May 2023 06:42 PM) Translated Date (18 May 2023 02:18 PM)

GS Shergill, If your property is 20 acres or more, your tractor should have a minimum of 45 hp. If you need to be able to carry large loads of feed, multiple square bales of hay or round bales, look for a machine that has a minimum 50 hp engine. Accordingly you can prefer any comapny.

Answered Date (27 Apr 2023 12:12 PM) Translated Date (28 Apr 2023 09:44 AM)

आप 50HP के ऊपर वाला कोई भी ट्रैक्टर ले सकते है। अगर आपको ज्यादा भारी फसल जैसे गन्ना आदि की खेती करनी है तो 60 या 70HP पॉवर का ट्रैक्टर ले सकते हैं। और ट्रैक्टर आप किसी भी कंपनी का ले सकते हैं सब अच्छे है। आप स्वराज, महिंद्रा,न्यू हॉलैंड में से कोई भी ट्रैक्टर ले सकते है। अगर आप सब्जी या गेहूं और धान की खेती करना चाहते है तो 50HP तक का ट्रैक्टर सही है।

ਵੀਰ ਜੀ ਛੋਟੇ ਛੋਟੇ ਕਿੰਨੂ ਡਿੱਗੀ ਜਾਦੇ ਨੇ ਕਿਹੜੀ ਸਪਰੇਅ ਕਰਏ ?

(pb)
Posted by
Parkash singh (8437720855)
Parkash singh
Punjab
Muktsar
Write Answer
Posted Date (12 Apr 2023 01:04 PM) Assigned Date (13 Apr 2023 10:31 AM)
Answered Date (12 Apr 2023 09:06 PM) Translated Date (13 Apr 2023 02:46 PM)

ਪਰਕਾਸ਼ ਜੀ, ਤੁਸੀ ਤੁਸੀ giberralic acid 10ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ ਪਰ giberallic acid ਨੂੰ ਪਹਿਲਾਂ alcohol ਵਿੱਚ ਘੋਲ ਲੈਣਾ ਚਾਹੀਦਾ ਹੈ ਜੀ।

Which is the best variety of pomegranate that can be grown for commercial purpose in Sangrur Punjab ?

(en)
Posted by
Lovepreet (9855125202)
Lovepreet
Punjab
Sangrur
Write Answer
Posted Date (12 Apr 2023 12:54 PM) Assigned Date (13 Apr 2023 10:31 AM)
Answered Date (12 Apr 2023 07:44 PM) Translated Date (13 Apr 2023 02:44 PM)

Lovepreet Bhagwa, Ganesh and Kandhari varieties are recommended for Punjab conditions.

Answered Date (12 Apr 2023 08:14 PM) Translated Date (13 Apr 2023 02:02 PM)

Sir, what is the difference between super bhagwa and bhagwa variety?

ਮੇਰੀ ਗਾਂ ਦੇ ਥਣ ਦੇ ਵਿਚ ਇੱਕ ਗੰਢ ਹੈ ਗੰਢ ਉੱਪਰ ਨੀਚੇ ਹੁੰਦੀ ਹੈ ਜਦੋਂ ਗੰਢ ਉਪਰ ਹੁੰਦੀ ਹੈ ਤਾਂ ਦੁੱਧ ਸਹੀ ਨਿਕਲਦਾ ਹੈ ਜਦੋ ਗੰਢ ਥੱਲੇ ਆ ਜਾਂਦੀ ਹੈ ਤਾਂ ਉਸ ਸਮੇਂ ਧਾਰ ਬਰੀਕ ਹੋ ਜਾਂਦੀ ਹੈ ਗਾਂ ਸੂਈ ਨੂੰ 10 ਦਿਨ ਹੋ ਗਏ ਹਨ ਮੈ ਗਾਂ ਕੱਲ ਮਾਨਸਾ ਤੋ ਅਬੋਹਰ ਲੈਕੇ ਆਇਆ ਸੀ ਪਹਿਲਾਂ ਕੋਈ ਦਿਕੱਤ ਨਹੀ ਸੀ ਸਫ਼ਰ ਤੋਂ ਬਾਅਦ ਹੀ ਥਣ ਵਿੱਚ ਨੁਕਸ ਪਿਆ ਹੈ ਕੋਈ ਇਲਾਜ ਦੱਸੋ ਜੀ ?

(pb)
Posted by
Daljeet Singh (9465406472)
Daljeet Singh
Punjab
Fazilka
Write Answer
Posted Date (12 Apr 2023 11:51 AM) Assigned Date (13 Apr 2023 10:32 AM)
Answered Date (13 Apr 2023 12:52 PM) Translated Date (13 Apr 2023 04:02 PM)

ਦਲਜੀਤ ਜੀ ਤੁਸੀ ਉਸ ਨੂੰ v5 injection 5ml ਲਗਵਾਓ ਅਤੇ 2-2 ਦਿਨ ਦੇ ਫਰਕ ਨਾਲ 3 ਤੋਂ 5 ਟੀਕੇ ਲਗਵਾਓ ਅਤੇ ਉਸ ਨੂੰ Potassium iodide powder 7gm ਰੋਜਾਨਾ 6 ਦਿਨ ਤੱਕ ਦਿਓ, ਤੁਸੀ ਪਹਿਲਾ ਇਹ ਤਰੀਕਾ ਅਪਣਾਓ

ਭਿੰਡੀ ਸੁੱਕਣ ਦਾ ਕਾਰਨ ?

(pb)
  • 1
Posted by
Davinder Singh (7009969273)
Davinder Singh
Punjab
Bathinda
Write Answer
Posted Date (12 Apr 2023 10:28 AM) Assigned Date (13 Apr 2023 10:32 AM)
Answered Date (12 Apr 2023 09:05 PM) Translated Date (13 Apr 2023 02:41 PM)

ਦਵਿੰਦਰ ਜੀ, ਇਹ damping off ਬਿਮਾਰੀ ਕਰ ਕੇ ਹੋ ਸਕਦਾ ਹੈ ਜੀ, ਇਸ ਦੀ ਰੋਕਥਾਮ ਲਈ ਤੁਸੀ carbendazim 2g/L ਪਾਣੀ ਦੇ ਹਿਸਾਬ ਨਾਲ ਪ੍ਰਭਾਵਿਤ ਬੂਟਿਆਂ ਦੇ ਮੁੱਢਾਂ ਕੋਲ drenching ਕਰ ਸਕਦੇ ਹੋ ਜੀ।

Silk di kheti suru karan li ki jankari mil sakti ?

(pb)
Posted by
GURBHEJ SINGH (9410748960)
GURBHEJ SINGH
Punjab
Ferozpur
Write Answer
Posted Date (12 Apr 2023 09:46 AM) Assigned Date (09 May 2023 11:03 AM)
Answered Date (12 Apr 2023 08:07 PM) Translated Date (13 Apr 2023 02:39 PM)

Gurbhej ji, silk di cultivation toot de booteya di kiti jandi hai ji, is di kheti Karn to pehla training laini bhut jaroori hai , tusi training lain lai Krishi Vigyan Kendra,Mallewal Road,Distt. Ferozepur 01632279517 naal sampark kar sakde ho ji.

ਸਤਿ ਸ਼੍ਰੀ ਅਕਾਲ ਜੀ ਸਰ ਮੈ ਪਸ਼ੂ ਪਾਲਣ ਦਾ ਕੰਮ ਕਰਦਾ ਹਾ ਸਰ ਮੈਨੂੰ ਆਪਣਾ ਫੀਡ ਤਿਆਰ ਕਰਨ ਲਈ ਵਧੀਆ ਫਾਰਮੁਲਾ ਦੱਸੋ ਜੀ ਮੱਜਾ ਅਤੇ ਗਾਵਾ ਲਈ ਜਿਸ ਨਾਲ ਦੁੱਧ ਫੈਟ snf ਵੀ ਵਧੇ ?

(pb)
Posted by
ਗੁਰਦੀਪ ਖਹਿਰਾ (9855604856)
ਗੁਰਦੀਪ ਖਹਿਰਾ
Punjab
Ferozpur
Write Answer
Posted Date (12 Apr 2023 09:30 AM) Assigned Date (13 Apr 2023 10:33 AM)
Answered Date (02 May 2023 11:53 AM) Translated Date (03 May 2023 11:22 AM)

ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ।