Haryana
Search
Sir ji janwaury vich kanak di kehdi kisam di bijai kar sakde aa usda kina beej payoye 4 kanakl vich ate usda jhad kina aa janda hai
(en)
Drshan ji tusi kanak di pbw 757 kisam di bijai kar sakde ho essa tusi 40 kilo beej prati acre de hisab nal pao ate esda ausat jhad 18-20 quintal prati acre takk aa janda hai na esda 4 kanal vich beej tusi 20 kilo paa sakde ho
गेहूं में कल्ले अधिक निकले इसके लिए पहले पानी में यूरिया के साथ कोन सी खाद डाले
(hn)
Haryana
नवीन जी इसके लिए पहले पानी के साथ यूरिया ही डालने की सिफारिश की जाती है बाकी आप यह बताए की आपने पहले।इसको कोन सी खाद डाली है उस हिसाब से ही आपको सही जानकारी दी जा सकती है
गेहूं और चने की फसल जो 15 20 दिन की हो गई है।। उसमे humic acid ka spry करे या खाद के साथ डाल दे
(hn)
Haryana
राजपूत जी अगर आपकी फसल की ग्रोथ सही से नही हो रहा है तो आप उसका स्प्रे कर सकते है स्प्रे करना ज्यादा असरदार होता है सो आप उसको स्प्रे 2 ml प्रति लीटर पानी में मिलाकर कर सकते हैं
ਮੈਂ ਡੇਅਰੀ ਫਾਰਮਿੰਗ ਦਾ ਕੋਰਸ ਕਰਨਾ ਚਾਹੁੰਦਾ ਹਾਂ। ਜ਼ਿਲ੍ਹਾ ਬਰਨਾਲਾ ਇਹ ਕਿੱਥੋਂ ਅਤੇ ਕਦੋਂ ਕਰ ਸਕਦਾ ਹਾਂ
(pb)
Punjab
ਤੁਸੀ ਡੇਅਰੀ ਫਾਰਮਿੰਗ ਦੀ ਟ੍ਰੇਨਿੰਗ ਲਈ Deputy Director Dairy Dev , BDPO Office, Barnala, 148101, Sh. Nirvair Singh 94651-17652, 01672-230925, dd.dairy.brnl@punjab.gov.in ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ
ਧੰਨਵਾਦ ਜੀ
Sat sri akal g ਸ੍ਰੀ ਮਾਨ ਜੀ ਮੈਂ 17 ਤਾਰੀਖ ਨੂੰ ਮਿਰਚ ਦੇ ਪਲਟੇਸ਼ਨ ਕੀਤੀ ਸੀ।ਪਿਹਲੀ ਵਾਰ ਮਿਰਚ ਦੀ ਖੇਤੀ ਕਰ ਰਿਹਾ ਹਾਂ।ਅੱਧਾ ਕੀਲਾ ਲਾਇਆ ਹੈ ਜੀ।ਇਸ ਨੂੰ ਮਿੱਟੀ ਕਦੋਂ ਲਈਏ ਅਤੇ urea ਦੇ ਕਿੰਨੀ ਮਾਤਰਾ ਪਾਈ ਜਾਵੇ। ਹੁਣ ਰਾਤ ਨੂੰ 12 ਡਿਗਰੀ ਟੈਂਪ ਹੋ ਜਾਂਦਾ ਹੈ ਕਿਨੇ ਤੇ ਕਵਰ ਕਰੀਏ।
(pb)
Haryana
ਸਿੰਘ ਜੀ ਮਿਰਚ ਦੀ ਪਨੀਰੀ ਅਧ ਨਵੰਬਰ ਤੱਕ ਬੀਜ ਕੇ ਏਸਨੂੰ ਫਰਵਰੀ ਮਾਰਚ ਵਿਚ ਖੇਤ ਵਿਚ ਲਗਾਉਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ । ਏਸਨੂੰ 55ਕਿਲੋ ਯੂਰੀਆ ਅਤੇ 75ਕਿਲੋ ਸੁਪਰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ ਅਤੇ ਅੱਧੀ ਯੂਰੀਆ ਅਤੇ ਪੂਰੀ ਸੁਪਰ ਬਿਜਾਈ ਤੋਂ ਪਹਿਲਾਂ ਪਾਓ ਅਤੇ ਬਾਕੀ ਬਚਦੀ ਅੱਧੀ ਯੂਰੀਆ ਪਹਿਲੀ ਤੁੜਾਈ ਤੋਂ ਪਹਿਲਾ ਪਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ
ਸਰ ਜੀ ਜ਼ਮੀਨ ਦਾ P H ਲੈਵਲ ਘੱਟ ਕਰਨ ਲਈ ਸਲਫ਼ਰ ਠੀਕ ਹੈ ਜਾਂ ਕੁਝ ਹੋਰ ਪਾਈਏ ਜੀ
(pb)
Haryana
ਸਿੰਘ ਜੀ ਤੁਸੀ ਇਹ ਦਸੋ ਵੀ ਹੁਣ ਤੁਹਾਡੀ ਜਮੀਨ ਦਾ ph ਕਿੰਨਾ ਹੈ ਅਤੇ ਤੁਸੀ ਕਿੰਨਾ ਘਟ ਕਰਨਾ ਹੈ ਉਸ ਹਿਸਾਬ ਨਾਲ ਤੁਹਾਨੂੰ ਸਲਫ਼ਰ ਬਾਰੇ ਦੱਸਿਆ ਜਾ ਸਕਦਾ ਹੈ ਵੈਸੇ ਤੁਸੀ ਠੀਕ ਹੋ ਜਮੀਨ ਦੀ ph ਘਾਟ ਕਾਰਨ ਲਈ ਸਲਫ਼ਰ ਦੀ ਵਰਤੋ ਹੀ ਹੁੰਦੀ ਹੈ ਪਰ ਏਸਦੀ ਮਾਤਰਾ ਤੁਹਾਨੂੰ ਉਸ ਹਿਸਾਬ ਨਾਲ ਹੀ ਦੱਸੀ ਜਾ ਸਕਦੀ ਹੈ
What is the rate of soyabean seeds per quintal?
(en)
Punjab
Umesh the price of soybean in market is around 4400-4800/quintal.
How to control dieses for soyabean in below image?
(en)
Punjab
Umesh these are the symptoms of mosaic disease, the best way to control this disease is to plant resistant varieties and it is a viral disease transmitted by whitefly, to manage whitefly you can spray imidacloprid 1ml per litre of water.
ਡਾਕਟਰ ਸਾਬ ਬਦਾਮ ਕਿਸ ਰੁੱਤ ਵਿੱਚ ਉੱਗਦਾ ਹੈ ਤੇ ਕੀ ਪੰਜਾਬ ਵਿੱਚ ਉੱਗ ਸਕਦਾ ਹੈ
(pb)
Punjab
ਗੁਰਚਰਨ ਜੀ, ਬਦਾਮ ਇਸ ਰੁੱਤ ਵਿੱਚ ਹੀ ਉੱਗਦਾ ਹੈ ਪਰ ਪੰਜਾਬ ਵਿੱਚ ਇਸ ਦੀ ਖੇਤੀ ਜਿਆਦਾ ਕਾਮਯਾਬ ਨਹੀਂ ਹੈ ਕਿਉੰਕਿ ਪੰਜਾਬ ਗਰਮੀ ਕਾਫੀ ਮਹੀਨੇ ਪੈਂਦੀ ਹੈ।
devmedia
(pb)
Punjab
ਜਸਪ੍ਰੀਤ ਜੀ ਕਿਰਪਾ ਕਰਕੇ ਉਸਦੀ ਵੀਡੀਓ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Ravinder sir ji mineral mixture ki hunda . Kis shop toh milda... Kis kis pushu nu de sakde ha.... Sunn wali pushu nu de sakde ha
(pb)
Punjab
Mineral mixture powder tuhanu nazdiki medical store ton mill skda ha tuci agrimin, bovimin-b, minfa gold, repromin powder de skde ho, iss vich mineral, vitamin hunde ha jiss nal sarir di kami puri hundi hai ate changi growth hundi hai, ehh tuci gaban pashu nu bhi de skde ho ate suun ton 20 din pehla bnnd kr skde ho baki sare pashua nu 50-100gm rojana de skde ho ate bachia nu ghatt vart skde ho.
devmedia
(pb)
Punjab
ਇਸ ਵਿੱਚ ਪਸ਼ੂ ਹਰ ਸਮੇਂ ਪਾਣੀ ਸੁਟਦਾ ਰਹਿੰਦਾ ਹੈ ਅਤੇ ਉਸਦੇ ਹੀਟ ਵਿੱਚ ਆਉਣ ਦਾ ਪਤਾ ਨਹੀਂ ਲੱਗਦਾ, ਤੁਸੀ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਤਵੇ ਤੇ ਚੰਗੀ ਤਰ੍ਹਾਂ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਅਤੇ keeper plus powder 30gm ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ
Ravinder sir ji vashi 16 month di hoei aaa... Os nu khrea power de devva.... Daso ... Saari jankari de dena
(pb)
Punjab
Tuc uss nu sbh ton pehla pett de kiria lai Bandykind plus bolus deo ate iss nu Agrimin powder 50gm rojana dena suru kro iss nal sarir di kami puri howegi ate sme te heat vich aa jawegi.
ਵਾਰਮਿੰਗ ਕਮਪੋਸ਼ਟ ਬਾਰੇ ਜਾਣਕਾਰੀ ਚਾਹੀਦੀ ਸੀ
(pb)
Punjab
ਗੰਡੋਏ ਹਰ ਤਰ੍ਹਾਂ ਦੇ ਕਾਰਬਨਿਕ ਜੈਵਿਕ ਪਦਾਰਥ ਜਿਵੇਂ ਕਿ ਗਲੇ ਸੜੇ ਪੱਤੇ, ਬੂਟੇ ਦੀਆਂ ਜੜ੍ਹਾਂ, ਸਬਜ਼ੀਆਂ ਦੀ ਰਹਿੰਦ ਖੂੰਹਦ, ਆਦਿ ਨੂੰ ਖਾਂਦੇ ਹਨ ਅਤੇ ਸੜਨ ਗਲਨ ਵਿਚ ਮਦਦ ਕਰਦੇ ਹਨ। ਇਹ ਸਾਰੀ ਪ੍ਰਕਿਰਿਆ ਵਰਮੀਕੰਪੋਸਟਿੰਗ ਕਹਾਉਂਦੀ ਹੈ।ਵਰਮੀਕੰਪੋਸਟ ਖਾਦ ਵਿਚ ਬੂਟੇ ਨੂੰ ਲੋੜੀਂਦੇ ਤਕਰੀਬਨ ਸਾਰੇ ਤੱਤ ਪਾਏ ਜਾਂਦੇ ਹਨ |Eisenia fetida ਗੰਡੋਏ ਦੀ ਕਿਸਮ ਆਮ ਤੌਰ ਤੇ ਪੰਜਾਬ ਵਿਚ ਵਰਤੀ ਜਾਂਦੀ ਹੈ , ਕਿਉਕਿ ਇਸ ਦੀ ਗਰਮੀ ਸਹਾਰਨ ਦੀ ਸਮਰੱਥਾ ਕਾਫੀ ਚੰਗੀ ਹੈ |ਵਰਮੀਕੰਪੋਸਟ ਤਿਆਰ ਕਰਣ ਲਈ ਬੈਡ ਤਿਆਰ ਕਰਣ ਦੀ ਲੋੜ ਹੁੰਦੀ ਹੈ। ਬੈਡ ਦੀ ਚੌੜਾਈ 4.5 ਫੁੱਟ ਹੋਣੀ ਚਾਹੀਦੀ ਹੈ ਤੇ ਕਿਨਾਰੇ ਤੇ ਇੱਟਾਂ ਲਾਉਣ ਤੋਂ ਬਾਅਦ 3 ਫੁੱਟ 6 ਇੰਚ ਜਗਾਹ ਬਚਦੀ ਹੈ |ਬੈਡ ਦੀ ਲੰਬਾਈ ਉਪਲਬਧ ਜਗਾਹ ਅਨੁਸਾਰ ਕੁਝ ਵੀ ਰੱਖੀ ਜਾ ਸਕਦੀ ਹੈ | ਬੈਡ ਦਾ ਫਰਸ਼ ਪੱਕਾ ਹੋਣਾ ਚਾਹੀਦਾ ਹੈ ਜਾਂ ਥੱਲੇ ਕਾਲਾ ਕਾਗਜ ਵਿਛਾ ਲੈਣਾ ਚਾਹੀਦਾ ਹੈ | ਇਸ ਦੇ ਉਪਰ 50 ਕਿੱਲੋ ਪ੍ਰਤੀ ਫੁੱਟ ਦੇ ਹਿਸਾਬ ਨਾਲ ਗੋਹਾ ਪੈਂਦਾ ਹੈਂ, ਤਾਜਾ ਗੋਹਾ ਨਹੀਂ ਪਾਉਣਾ ਚਾਹੀਦਾ, ਕਿਉਂਕਿ ਇਸ ਵਿੱਚ ਤਾਪਮਾਨ ਅਤੇ ਗੈਸਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਗੰਡੋਇਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਗੋਬਰ ਪਾਉਣ ਤੋਂ ਬਾਅਦ, ਗੰਡੋਏ ਇਕ ਕਿੱਲੋ ਪ੍ਰਤੀ ਫੁੱਟ ਦੀ ਦਰ ਨਾਲ ਖਿਲਾਰ ਦੇਣੇ ਚਾਹੀਦੇ ਹਨ। ਇਸ ਤੋਂ ਬਾਅਦ ਇਨ੍ਹਾਂ ਨੂੰ ਗਿੱਲੀ ਕੀਤੀ ਪਰਾਲੀ ਨਾਲ ਢੱਕ ਦੇਣਾ ਚਾਹੀਦਾ ਹੈ। ਬੈਡ ਦੀ ਉਚਾਈ 13 -14 ਇੰਚ ਦੇ ਕਰੀਬ ਹੋ ਜਾਂਦੀ ਹੈ | ਨਮੀ ਬਣਾਉਣ ਲਈ ਪਾਣੀ ਦਾ ਛਿੜਕਾਅ ਜਰੂਰੀ ਹੈ। ਗਰਮੀਆਂ ਵਿੱਚ ਇਹ ਛਿੜਕਾਅ ਦਿਨ ਵਿੱਚ ਮੌਸਮ ਮੁਤਾਬਕ 2-3 ਵਾਰੀ ਵੀ ਕਰਨਾ ਪੈ ਸਕਦਾ ਹੈ ਅਤੇ ਸਰਦੀਆਂ ਵਿੱਚ 2-3 ਦਿਨ ਬਾਅਦ ਛਿੜਕਾਅ ਦੀ ਲੋੜ ਪੈ ਸਕਦੀ ਹੈ। ਜੇ ਗੰਡੋਇਆਂ ਦੀ ਦਰ 1 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ ਕਲਚਰ ਬੈਡ ਨੂੰ ਤਿਆਰ ਹੋਣ ਚ 2 ਮਹੀਨੇ ਲਗਦੇ ਹਨ , ਜੇ ਗੰਡੋਇਆਂ ਦੀ ਦਰ2 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ ਤਾਂ ਇਹ 1ਮਹੀਨੇ ਵਿਚ ਵੀ ਤਿਆਰ ਹੋ ਜਾਂਦੀ ਹੈ |।ਕੰਪੋਸਟਨੂੰ ਛਾਨਣੀ ਨਾਲ ਛਾਣਿਆ ਜਾਂਦਾ ਹੈ। ਤਿਆਰ ਵਰਮੀਕੰਪੋਸਟ ਇਕਸਾਰ, ਦਾਣੇਦਾਰ, ਕਾਲੇ ਰੰਗ ਅਤੇ ਮਹਿਕ ਰਹਿਤ ਹੁੰਦੀ ਹੈ। ਇਸਦੀ ਟ੍ਰੇਨਿੰਗ ਅਗਾਂਹਵਧੂ ਕਿਸਾਨ ਜਿਵੇ ਕਿ ਪ੍ਰਸ਼ਾਂਤ ਕੁਮਾਰ (compo soli organics) ਤੋਂ ਲਈ ਜਾ ਸਕਦੀ ਹੈ ਤੇ ਗੰਡੋਏ ਵੀ ਇਹਨਾਂ ਤੋਂ ਹੀ ਖਰੀਦੇ ਜਾ ਸਕਦੇ ਹਨ | ਇਸਦਾ ਮੰਡੀਕਰਨ ਨਰਸਰੀਆਂ,ਫਰੂਟ ਫਾਰਮ,ਹੋਟਲਾਂ, ਤੇ ਮੁੱਖ ਤੌਰ ਤੇ ਰਵਾਇਤੀ ਕਿਸਾਨਾਂ ਨੂੰ ਕੀਤਾ ਜਾ ਸਕਦਾ ਹੈ ਕਿਉਕਿ ਇਸ ਸਾਰੇ ਹੀ ਤੱਤ ਪਾਏ ਜਾਂਦੇ ਹਨ, ਤੇ ਜੇ ਕਿਸਾਨ ਇਸਦੀ ਵਰਤੋਂ ਕਰਦੇ ਹਨ ਤਾ ਕਿਸੇ ਵੀ ਰਸਾਇਣਿਕ ਖਾਦ ਪਾਉਣ ਦੀ ਲੋੜ ਨਹੀਂ ਪੈਂਦੀ | ਗੰਡੋਏ ਦੀ ਮਾਰਕੀਟਿੰਗ ਨਵੇਂ ਕਿਸਾਨ ਜੋ ਇਸ ਧੰਦੇ ਵਿਚ ਆਉਣਾ ਚਾਹੁੰਦੇ ਹਨ ਜਾਂ ਆਪਣੇ ਖੇਤ ਲਈ ਖਾਦ ਤਿਆਰ ਕਰਨਾ ਚਾਹੁੰਦੇ ਹਨ, ਉਹਨਾਂ ਨੂੰ ਕੀਤੀ ਜਾਂ ਸਕਦੀ ਹੈ |ਇਸ ਤੋਂ ਇਲਾਵਾ ਇਸ ਵਿਧੀ ਵਿਚੋਂ ਵਰਮੀਵਾਸ਼ ਵੀ ਤਿਆਰ ਕੀਤਾ ਜਾਂਦਾ ਹੈ , ਜਿਸ ਦੀ ਵਰਤੋਂ ਆਰਗੈਨਿਕ ਸਪਰੇ ਦੀ ਵਜੋਂ ਕੀਤੀ ਜਾਂ ਸਕਦੀ ਹੈ ।
Goat farming ki training kab hogi
(en)
Punjab
Satnam ji aap bakri palan ki traininig lene ke liye apne nazdiki krishi vigyan kendra se sampark kr skte hai iske liye Krishi Vigyan Kendra Gurdaspur, 2CXF+P2Q, BSF Rd, Civil Lines, Gurdaspur, Punjab 143521, Mobile no. 01874-220743 se sampark kr skte hai ja fir aap Sandeep 9781589637 9991606387 SR Commercial Goat Farm se sampark kr skte ha.
सर हमारे मिर्च मे वायरस का अटैक ज्यादा है और हमने एसिटा 20०/० imidacloprid का उपयोग किया लेकिन वायरस रुक नही रही है
(en)
Punjab
राजन जी, अगर ज्यादा हमला है तो आप प्रभावित पौधे के पत्ते काटकर नष्ट कर दें , इस से नया फुताव बिकुल सही आएगा ।
2 saal di HF cross bachi repeat ho rahi c usnu dr de kehan te dudh te paa liya bt last 10 days ton 4ltr milk ton age nai bad rahi na udder di growth ho rahi feed b change karke dekh lai hun morning time carrgill 8000 1.5kg and evening time 1kg feed 500gm killo kanak da daliya 250gm taramira te 500gm gur nu paka k de reha han bt koi fark nai hai dudh te udder di growth lai koi hor treatment howe tan dasio
(pb)
Harpeet ji tuci iss nu changi khurak dinde rho ate isde nal nal Milkout powder 2-2 chamch swere sham ate Simlage bolus 1-1 swere sham deo jekar ehna nal frk nhi painda fir isda dudh enna hei rehega, agle suue changi nasal da semen bhrwa ke gabhn krwao fir dudh vich vadha howega.
ਹੁਣ ਭਿੰਡੀ ਦੀ ਬਿਜਾਈ ਕਰ ਸਕਦੇ ਆ ਜੀ ।
(pb)
Punjab
ਗੁਰਸੇਵਕ ਜੀ ਹੁਣ ਤਾਪਮਾਨ ਕਾਫੀ ਘੱਟ ਹੈ, ਹੁਣ ਭਿੰਡੀ ਦੀ ਬਿਜਾਈ ਨਹੀਂ ਹੋ ਸਕਦੀ, ਤੁਸੀ ਫਰਵਰੀ ਮਹੀਨੇ ਤੋਂ ਭਿੰਡੀ ਦੀ ਬਿਜਾਈ ਕਰ ਸਕਦੇ ਹੋ ਜੀ।
Sir ji pyaj di poad suk ke khatam ho Rahi he ugal ji Rahi he koi hal dseo ji
(pb)
Punjab
Harwinder ji, ih fungus kar ke hunda hai, tusi jyada sma paani rok ke na rakho ate carbendazim 2g/L paani de hisaab naal drenching kro ji.
Sir ji ਆ ਕੱਟਾ 2 ਮਹੀਨੇ ਦਾ ਐਦੀ ਧੂਨੀ ਸੂਜੀ ਪਈ ਆ ਅੱਜ ਇਕ ਐਟੀਬੇਟੀਕ ਗੋਲੀ ਦਿੱਤੀ ਸੀ ਇਲਾਜ ਦੱਸੋ ਜੀ ਹੱਥ ਨੀ ਲਾਉਣ ਦਿਦਾ ਬਹੁਤ ਦਰਦ ਮੰਨਦਾ
(pb)
ਤੁਸੀ ਇਸ ਨੂੰ Amoxi CV 625mg ਇੱਕ ਇੱਕ ਗੋਲੀ ਸਵੇਰੇ ਸ਼ਾਮ ਦਿਓ ਅਤੇ Milonex tablet ਰੋਜਾਨਾ 1 ਗੋਲੀ ਦੇਣੀ ਸ਼ੁਰੂ ਕਰੋ
Dap di jgaah kank nu Kihdi khaad de sakde ha
(en)
Punjab
Jaspreet ji tusi kank nu DAP di jgah 155 kg SSP khaad de sakde ho is to ilawa je tuhade ilaake vich koi vi NPK khaad mil rhi hai ta tusi oh khaad vi de sakde ho ji.
Berseem kinne Dina vich ktai lai tyar ho janda hai?
(en)
Punjab
Jaspreet ji bijai to baad berseem 50-55 Dina vich pehli ktaai lai tyar ho janda hai ji.
ਸਰ ਜੀ ਮੈਂ ਸਟੈਂਡ ਅਪ ਸਕੀਮ ਵਿਚ ਡੇਅਰੀ ਫਾਰਮਿੰਗ ਦਾ ਲੋਨ ਲਿਆ ਹੈ ਕਿ ਇਸ ਵਿਚ ਪਸ਼ੁਆਂ ਦਾ ਬੀਮਾ ਕਰਵੌਣਾ ਜ਼ਰੂਰੀ ਹੁੰਦਾ ਹੈ ਅਤੇ ਕੀ ਬੀਮੇ ਦੇ ਪੈਸੇ ਬੈਂਕ ਦੇਂਦਾ ਹੈ ਵੇਰਵੇ ਨਾਲ ਦੱਸਣ ਦੀ ਕਿਰਪਾਲਤਾ ਕਰਨੀ ਜੀ ਧਨਵਾਦ ਜੀ
(pb)
Punjab
ਹਾਂਜੀ ਇਸ ਵਿੱਚ ਪਸ਼ੂਆਂ ਦਾ ਬਿਨਾ ਕਰਵਾਉਣਾ ਜਰੂਰੀ ਹੈ ਇਸਦੀ ਜਾਣਕਾਰੀ ਤੁਹਾਨੂੰ ਬੈਂਕ ਵਲੋਂ ਮਿਲ ਜਾਵੇਗੀ ਜਿਥੋਂ ਤੁਸੀ ਲੋਨ ਲਿਆ ਹੈ
devmedia
(hn)
Punjab
अमन जी, यह किस्म 120 दिन में त्यार हो जाती है और इसका औसत उत्पादन 20 से 24 क्विंटल /एकड़ का है।
एमओपी तथा एनपीके में क्या अंतर है पूरी जानकारी दे
(hn)
Punjab
अमन जी, MOP मे सिर्फ पोटाश तत्व होता है और NPK में nitrogen, phosphorus aur potash saare tatv hote hai
Dr ravindar chahal ji meri bhes esa discharg dal rhi h one month ki pregnent h
(hn)
Punjab
aap isko keeper plus powder 30gm rojana 20 din tak dena suru kren aur iske 3 mahine pure hone per nazdiki doctor se gabhin janch jrur krwayen.
Sir mineral mixture te by pass fat bare dso eh kinni age de pashu nu start kr sakde aa te kinna tym de skde aa proper sari jaankari deo sir
(en)
tuci choote bache nu jaman ton 3 mahine badd mineral mixture dena suru kr skde ho ate lagatar de skde ho pashu nu gaban hon to laa ke suun tak bhi deo ate suun ton 20 din pehla bnnd kr skde ho baki her sme khwa skde ho ate bypass fatt dudh wale pashua nu ate kamjor pashua nu 50-100gm rojana de skde ho.
tuci choote bache nu jaman ton 3 mahine badd mineral mixture dena suru kr skde ho ate lagatar de skde ho pashu nu gaban hon to laa ke suun tak bhi deo ate suun ton 20 din pehla bnnd kr skde ho baki her sme khwa skde ho ate bypass fatt dudh wale pashua nu ate kamjor pashua nu 50-100gm rojana de skde ho.
Sir g maki de silage vich fungus aa gai aa. Koi hal daso jis naal eh khatam ho jave.
(pb)
Haryana
Talwinder ji eh achhar appan pashuan nu paun kar ke ehde upr koi vi spray nahi kiti ja sakdi so jini jini jgah te ulli ayi hai ohnu tusi hta deo ate bakinda saaf achat tusi vart sakde ho. Uli to. Bachaun lai achar paun wele.hi dheyan rakhna chahida hai vi us vich poora moisture hove eh jekar jada hunda hai tan jaldi ulli lagdi hai
devmedia
(hn)
Haryana
अमन जी ps 289 के पौधे की लंबाई 95 cm तक होती है इसकी बालियां सफेद होती है इस किस्म का औसत पैसवार 22–25 क्विंटल प्रति एकड़ तक आ जाता है। K 289 किस्म भी अच्छी किस्म है यह कई परकार के रोग जैसे पीली कुंगी, भूरी कुंगी के हमले को सहार सकती है। इसकी बालियां भी सफेद होती है और पौधे 100 cm तक होते है इसका औसत पैदावार 23 क्विंटल प्रति एकड़ तक आ जाता है
Uttar Pradesh
Kitne dino me pak jaati hai
Sat shri akal g ਬਾਈ ਜੀ ਸਾਡਾ ਵਾਹਨ ਡਾਕਰ ਹੈ ਹਰ ਸਾਲ ਪਹਿਲੇ ਪਾਣੀ ਨਾਲ ਕਣਕ ਪੀਲੀ ਪੈ ਜਾਦੀ ਤੇ ਦਬ ਜਾਦੀ ਹੈ
(pb)
Haryana
ਗੁਰਦਾਸ ਜੀ ਏਸਦੇ ਲਈ ਤੁਸੀ npk 191919 10 ਗ੍ਰਾਮ ਪ੍ਰਤੀ ਏਕੜ ਦੀ ਹਿਸਾਬ ਨਾਲ ਵਰਤ ਸੱਕਦੇ ਹੋ ਏਸ ਵਿਚ ਕੋਈ ਦਿੱਕਤ ਨਹੀਂ ਹੈ
Sat shri akal g ਬਾਈ ਜੀ ਸਾਡਾ ਵਾਹਨ ਡਾਕਰ ਹੈ ਹਰ ਸਾਲ ਪਹਿਲੇ ਪਾਣੀ ਨਾਲ ਕਣਕ ਪੀਲੀ ਪੈ ਜਾਦੀ ਤੇ ਦਬ ਜਾਦੀ ਹੈ
(pb)
Haryana
ਗੁਰਦਾਸ ਜੀ ਏਸਦੇ ਲਈ ਤੁਸੀ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸੱਕਦੇ ਹੋ । ਇਸ ਵਿਚ ਕੋਈ ਦਿੱਕਤ ਨਹੀ ਹੈ
गेहूं की अच्छी उपज के लिए कौन सी प्रजाति का चयन करें
(hn)
Haryana
मनीष जी आप गेहूं की pdw 215, 233, raj 1555, wh 896,8498, hi 8381 किस्म की बिजाई कर सकते है
Sir ਕਣਕ ਬੀਜਣ ਸਮੇਂ dap ਨਹੀਂ ਮਿਲੀ ਕਣਕ ਵਿੱਚ 12 32 16 ਪਾਈ ਆ 45 ਕਿੱਲੋ ਕਣਕ ਤੇ 45 ਕਿੱਲੋ 12.32.16 ਪਾ ਕੇ ਕਣਕ ਬੀਜ ਦਿੱਤੀ ਜੀ ਹੁਣ ਪਹਿਲੇ ਪਾਣੀ ਨਾਲ ਯੂਰੀਆ ਵਿੱਚ dap ਮਿਲਾਕੇ ਪਾਂ ਸਕਦੇ ਹਾਂ ਜੀ ਜੇ ਮਿਲਾਕੇ ਪਾਂ ਸਕਦੇ ਹਾਂ ਤਾਂ ਕਿੰਨੀ ਮਾਤਰਾ ਵਿੱਚ ਪਾਈ ਜਾਵੇ ਜਾਂ ਕੋਈ ਹੋਰ ਚੀਜ਼ ਐਡ ਕਰਨੀ ਆ ਤਾ ਉਹ ਦੱਸ ਦੇਣਾ ਜੀ
(pb)
Haryana
ਸਿੰਘ ਜੀ ਤੁਸੀ ਯੂਰੀਆ ਨਾਲ ਮਿਲਾ ਕੇ dap ਨੂੰ ਪਾ ਸਕਦੇ ਹੋ ਉਸ ਵਿਚ ਕੋਈ ਦਿੱਕਤ ਨਹੀਂ ਹੈ dap ਨੂੰ ਤੁਸੀ 20 ਕਿਲੋ ਅਤੇ ਯੂਰੀਆ ਨੂੰ 30 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ।ਵਰਤ ਸਕਦੇ ਹੋ
Haryana
ਹੋਰ ਕੋਈ ਚੀਜ਼ ਉਸ ਹਿਸਾਬ ਨਾਲ ਹੀ ਪਾਈ ਜਾ ਸਕਦੀ ਹੈ ਜਿਸ ਹਿਸਾਬ ਨਾਲ ਤੁਹਾਡੀ ਫਸਲ।ਵਿਚ ਕੋਈ ਘਾਟ ਆਉਂਦੀ ਹੈ
Rir murgi ਲਈ ਅੰਡੇ ਵਾਲ਼ੀ ਖਰਾਕ ਚਾਈ ਦੀ ਏ ਜੀ ਬਠਿੰਡਾ ਵਿੱਚ ਕਿੱਥੋਂ ਮਿਲ ਸਕਦੀ hm te ke prise Milo ji
(pb)
Punjab
ਤੁਸੀ ਇਹਨਾਂ ਨੂੰ finisher ਫੀਡ ਵਰਤ ਸਕਦੇ ਹੋ ਜਾ ਉਮਰ ਦੇ ਹਿਸਾਬ ਨਾਲ ਫੀਡ ਦਿਤੀ ਜਾ ਸਕਦੀ ਹੈ ਇਹ ਫੀਡ ਤੁਸੀ ਜਿਥੋਂ ਬਾਕੀ ਫੀਡ ਮਿਲਦੀਆਂ ਹਨ ਉਥੋਂ ਲੈ ਸਕਦੇ ਹੋ ਜਿਵੇਂ ਗੋਡਰੇਜ, Venkey ਦੀਆ ਫੀਡ ਮਿਲਦੀਆਂ ਹਨ
Bliler ta desi murgi de khrak vich koi fark hm k nhi ji
(pb)
Punjab
Palwinder ji jekar tuci broiler ate desi murgi di gal krr rhe ho tan khurak vich chija ohhi paindia ha ohna dia matra alag alag hundi hai jiwe meat walia nu alag, egg walia nu alag feed tyar kiti jndi hai.
Murgi da bachya lai jheri khrak bandi a os vich kank p sakda hm k nhi
(pb)
Punjab
Palwinder ji kirpa krke eh dso murgi de bache di umar kini hai tan jo tuhanu uss hisab nal sahi jankari diti ja skee.
devmedia
(pb)
Haryana
Singh ji es bAre poori jankari lain lai tusi apne nede de kheti vibhag ja krishi vigyan kendar nal sampark kar sakde ho. Uthe hi tuhanu Esdi subcidy Wale form vi mil jange vaise esde uapr area de hisab nal 30-40% takk subcidy mil jandi hai baki tusi avde krishi vibhag nal niche dite gaye number te sampark kr sakde ho. 01634-224024
Dragon fruit cultivation details
(en)
Punjab
Anitha This fruit can be grown on wide range of soils from sandy loam to clay loam. However, sandy soils with good organic matter and internal drainage are best for its cultivation. pH of 5.52 to 7 is best for dragon fruit cultivation. They prefer temperatures between 65 and 80◦F.Dragon fruit is a cactus and temperatures under 32 F will injure it over time. Land should be ploughed till soil achieves the fine tilth and weed free. As part of land/field preparation apply any organic compost in proportionate ratio. The most common propagation method in dragon fruit is by cuttings. An about 20 cm length cuttings should be used for planting in the field. Pile up these cutting two days before the potting. However, it can also be propagated by seeds but it is not suitable for commercial cultivation.To get the proper up right growth and development of the plant, these should be supported by concrete or wooden columns as the plant becomes mature it forms aerial roots from the branches hence it is recommended to have round/circular metal frame to maintain the balanced dragon shrub with a spacing of 8x8 ft. These plants require less water compared to other plants. However, at the time of planting, flowering, fruit, development stage and hot dry climate conditions, frequent irrigation are required . Dragon fruit is having a huge demand in India as well and one can earn a good profit through dragon fruit as the benefit of this fruit is also very good for healthy living.
ਸਰ ਜੀ ਮੇਰੇ ਕੋਲ ਇੱਕ ਵੱਛੀ ਹੈ ਪਿਛਲੇ ਚਾਰ ਮਹੀਨਿਆਂ ਤੋਂ ਮੋਟਾ ਹੀ ਡਿਸਚਾਰਜ ਕਰ ਰਹੀ ਹੈ ਉਸਨੂੰ ਪੰਜ ਕਿਲੋ ਬੈਸਟਮੈਨ ਗੋਲਡ ਪੋਡਰ ਵੀ ਦੇ ਚੁੱਕਾ ਮੈਂ ਉਸ ਨੂੰ ਜਨਵਰੀ ਵਿੱਚ ਗੱਬਣ ਕਰਾਉਣਾ ਚਾਹੁੰਦਾ ਹਾਂ ਉਹ ਪਤਲਾ ਡਿਸਚਾਰਜ ਕਿਉਂ ਨਹੀਂ ਕਰ ਰਹੀ ਉਸਦਾ ਕੀ ਕਾਰਨ ਹੈ ਹੁਣ ਉਸ ਨੂੰ ਇਕ ਮਹੀਨਾ ਕਿਹੜਾ ਪਾਊਡਰ ਦਈਏ ਜਿਸ ਨਾਲ ਉਹ ਗੱਬਣ ਹੋ ਜਾਏ ਤੇ ਹੀਟ ਵਿੱਚ ਵੀ ਆ ਜਾਵੇ
(pb)
ਤੁਸੀ ਉਸ ਨੂੰ ਪਾਊਡਰ ਦੇ ਨਾਲ ਨਾਲ Ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਪਾਊਡਰ 50gm ਰੋਜਾਨਾ ਦਿਓ ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਖੁਲ ਕੇ ਹੀਟ ਵਿੱਚ ਆ ਜਾਵੇਗੀ
ਸਰ ਜੀ ਬਰੀਸਮ ਬੀਜਣ ਤੋਂ ਪਹਿਲਾਂ ਇਕ ਸੁਪਰ ਖ਼ਾਦ 50 ਕਿਲੋ ਤੇ ਇਕ ਡੀਏਪੀ 50 ਕਿਲੋਂ ਪਾਇਆ ਸੀ ਬੀਜਣ ਤੋਂ 18 ਦਿਨ ਬਾਅਦ ਸਲਫਰ ਤਿੰਨ ਕਿਲੋ ਤੇ 22 ਕਿਲੋਂ ਯੂਰੀਆ ਖਾਦ ਤੇ ਫਿਰ ਤੋਂ ਦਸ ਦਿਨ ਬਾਅਦ 45 ਕਿਲੋ ਯੂਰੀਆ ਖਾਦ ਬਾਇਓ 3 ਕਿਲੋ ਹੁਣ ਖਾਦ ਪਾਈ ਨੂੰ ਪੰਜ ਦਿਨ ਹੋ ਗਏ ਨੇ ਹੁਣ ਬਰੀਸਮ ਦੇ ਪੱਤੇ ਜਾਮਣੀ ਕਲਰ ਦੇ ਹੋ ਰਹੇ ਨੇ ਇਸ ਨੂੰ npk 19 19 19 ਦੀ ਸਪਰੇ ਕਰ ਸਕਦੇ ਹਾਂ
(pb)
Haryana
ਸਿੰਘ npk ਤੁਸੀ ਪਹਿਲਾ ਹੀ ਕਾਫੀ ਪਾ ਚੁੱਕੇ ਹੋ ਏਸਦੇ ਲਈ ਤੁਸੀ mangeneese sulphate 1 ਕਿਲੋ ਪ੍ਰਤੀ 200 ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸੱਕਦੇ ਹੋ । ਬਾਕੀ ਹੁਣ ਤੁਸੀ ਹੋਰ npk ਜਾ ਯੂਰੀਆ ਜਾ ssp di ਵਰਤੋ ਨਾ ਕਰੋ ਇਹ ਤੁਸੀ ਪਹਿਲਾ ਹੀ ਕਾਫੀ ਮਾਤਰਾ ਦੇ ਵਿਚ ਕਰ ਚੁੱਕੇ ਹੋ
Brani aeiria ch
(pb)
Haryana
Singh ji brani area vich Esnu November de pehle hafte takk bijan di sifarish kiti jandi hai baki hun tusi beej sakde ho pr es nal jhad upar asar pai sakda hai
Ji sub Veer sister nu satsiriakal ji ji dseo ki brand lake ch hun masar di bijai kar sacde a
(pb)
Haryana
Singh ji masar nu November de pehle hafte takk hi bijan di sifarish kiti jandi hai tusi hun bijai kar sakde ho pr es nal thoda jhad te fark pai sakda hai
1 दिसंबर तक गेहूं की किस वैरायटी का बीजान करना चाहिए अच्छी उत्पादन के लिए श्रीगंगानगर राजस्थान
(hn)
Haryana
सिंह जी आप गेहूं की dbw 187,222,303,333, hd 3226 किस्म की बिजाई कर सकते है
Hanji sir kanak bare jankari chayi di hanji sir kanak vich kini khaad poni hain te kine time vaad poni a te kinei kini khada di barto karni hain
(pb)
Haryana
Singh ji kanak nu bijai to. Pehla 55 kilo dap ja pher 155 kilo ssp prati acre de hsiab nal varto ate pehle ate Duje paani de naal nal 45-45 kilo urea prati acre de hsiab nal pao jekar mitti parakh di report anusar potash di kami aundi hai tan oh tusi us hsiab anusar paa sakde ho vaise punjab di jameen vich potash kaafi matra vich hai ate Esnu paun di jrurat nahi hai
Sir ji gehu ki bijai ke samay nano DAP ka istemal kar sakte hai to kitna aur kaise Aur kaun si khad ka istemal kare
(hn)
Haryana
Singh gehun ki khad ke sme nano dap ka prayog nahi Kia ja sakta iski aap bijai ke baad 3 ml prati litre paani ke hisab se spray kr sakte hai. Baki bijai ke samay aap 20 kilo potash aur 30 kilo dap prati acre ke hsiab se daal sakte hai. Pehle aur doosre paani ke saath aap 45-45 kilo urea prati acre ke hisab se daalein
ਮੱਕੀ ਦੀ ਬਿਜਾਈ ਹੋ ਸਕਦੀ ਹੈ
(pb)
Haryana
ਸਿੰਘ ਜੀ ਏਸ ਸਮੇਂ ਤੁਸੀਂ ਕਿਸ ਵੀ ਮੱਕੀ ਦੀ ਕਿਸਮ ਨਹੀ ਬੀਜ ਸਕਦੇ । ਇਹ ਮੌਸਮ ਏਸਦੇ ਲਈ ਸਹੀ ਨਹੀਂ ਹੈ ਤੁਸੀ ਏਸਦੀ ਬਿਜਾਈ ਜਨਵਰੀ ਫਰਵਰੀ ਵਿਚ ਕਰ ਕਰ ਸਕਦੇ ਹੋ
ਸਤਿ ਸ੍ਰੀ ਆਕਾਲ ਸਰ।ਸਰ ਮੈਂ ਜਾਨਣਾ ਚਾਹੁੰਦਾ ਹਾਂ ਮਟਰ ਤੋ ਬਾਅਦ ਵਿੱਚ ਕਣਕ ਦੀ ਬਿਜਾਈ ਲਈ। ਕਿਹੜਾ ਬੀਜ਼ ਵਧੀਆ ਹੈ। ਜੋ ਚੰਗਾ ਝਾੜ ਦੇ ਸਕੇ । ਬਿਜਾਈ ਦਾ ਸਮਾਂ ਦਸੰਬਰ 15 ਤੱਕ ਹੈ।
(pb)
Haryana
ਸਿੰਘ ਜੀ ਏਸ ਸਮੇਂ ਤੱਕ ਤੁਸੀ ਕਣਕ ਦੀ ਕਿਸਮ pbw 771, pbw 752 ਕਿਸਮ ਦੀ ਕਰੋ ਦਿਸੰਬਰ ਦੇ ਮਹੀਨੇ ਵਿਚ ਏਹੇ ਕਿਸਮ ਹੀ ਬੀਜਣ ਦੀ ਸਿਫਾਰਸ਼ ਕੀਤੀ ਜਾਂਦੀ ਹੈ ਏਸਦਾ ਔਸਤ ਝਾੜ 20 ਕਵਿੰਟਲ ਪ੍ਰਤਿ ਏਕੜ ਤੱਕ ਆ ਜਾਂਦਾ ਹੈ
ਸਰ ਜੀ ਅਗੇਤੀ ਭਿੰਡੀ ਕਦੋਂ ਬੀਜੀ ਜਾਵੇ ਕਿਹੜੇ ਮਹੀਨੇ ਵਿੱਚ ਇਹਦੀ ਖੇਤੀ ਕਰੀ ਜਾਵੇ
(pb)
Haryana
ਸਿੰਘ ਜੀ ਅਗੇਤੀ ਭਿੰਡੀ ਦੀ ਬਿਜਾਈ ਤੁਸੀ ਫਰਵਰੀ ਮਾਰਚ ਦੇ ਮਹੀਨੇ ਵਿਚ ਕਰ ਸਕਦੇ ਹੋ ਏਸਦੇ ਲਈ ਤੁਸੀ 15-18 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ
Hf cow de ik thann daa suurakh band ho Gaya hai g treatment daso g
(hn)
Punjab
Tuci uss nu nazdiki doctor ton check krwao kyuki usde thnn di sahi janch krke hi bnnd ho da karan pta lgg skda ha ate usda sahi ilaj ho skda ha
Hf cow ke ik thann vicho blood aaunda hai g treatment daso g
(hn)
Tuci iss nu Amc forte 4.5gm, Megludyne inj. 20ml, Avil inj. 10ml ate Zackshot inj. 15ml rojana 2-3 din lgwao ehh tuci nazdiki doctor ton lgwa skde ho.
Sir ji canola saron Dian appan kehdian kehdian kisma beej sakde aa esda beej kina painda kilee de vich es vich tel Kina hunda hai
(en)
Haryana
Singh ji tusi canola saron Dian rch 1, rlc 3, GSC 7,gsc6, pgsh1707 kisam nu beej sakde ho esda ausat beej 1.5 kilo tusi prati acre de hisab nal vart sakde ho. Es vich takriban 40 % takk tel hunda hai
Sir ji canola saron Dian appan kehdian kehdian kisma beej sakde aa esda beej kina painda kilee de vich es vich tel Kina hunda hai
(en)
Haryana
Singh ji tusi canola saron Dian rch 1, rlc 3, GSC 7,gsc6, pgsh1707 kisam nu beej sakde ho esda ausat beej 1.5 kilo tusi prati acre de hisab nal vart sakde ho. Es vich takriban 40 % takk tel hunda hai
Sir majan de fat vadon waste ke paya jave fat bout ghat a Rai hai g
(pb)
fat ghatn de kai karan ho skde han jiwe mousam de stress krke, sahi dekbhal di kami krke, ek dum khurak badln krke bhi ho jnda ha baki tuci fatmax powder 100gm rojana ate Glactogog powder 30gm rojana dena suru kro. baki sahi dekbhal ate khurak da purra dian rakho ate feed de nal nal vdemia di khal bhi jrur khwao.
Seed less cucmber bare jankari chaide hai g
(pb)
Punjab
Manpreet ji, Punjab kheera 1 cucumber di seedless kism hai , ih kism polyhouse vich kheti lai sifarish kiti jandi hai ate is da ausat jhaad 300-370q/ acre hai ji.
Sir Nadeen li kanak vich gulli danda or chordey patte li axial.nl ki mix kr k spray kriye
(en)
Punjab
Tarun ji tusi axial de naal metsulfuron 10 g/acre de hisaab naal spray kar sakde ho ji.
Aj hd 3086 kanak di bijai kri hai . Ki bijai late ta ni ya jhad te farak pawe ga
(pb)
Punjab
Chahal ji tuhaadi bijai bhuti jyada late nahi hoyi hai so jhaad te jyada fark nahi pvega.
22 11 2023 nu hd3086 di bijai late hai
(pb)
Punjab
Chahal ji vaise is kism di bijai November de akahri hfte Tak kar sakde ho par 15 November to baad bijai krn naal jhaad te kuch asar jaroor painda hai.
डॉ रविंदर चहल जी मेरी एक गाय को लेमिनेश की दिक्कत है उसका कुछ देसी इलाज बताएं और कुछ गोली बताएं
(hn)
Punjab
राहुल जी कृप्या आप उसकी वीडियो बनाकर अपलोड करें जिसे देखकर आपको सही जानकारी दी जा सके।
डॉ रविंदर चहल जी मेरे पास एक गए हैं दूसरी बार डिलीवरी हुई है लेकिन दोनों बार ही उसका बच्चा पेट में ही मर जाता है डिलीवरी के टाइम पानी की थैली आने के बाद बच्चों को आने में बहुत समय लग जाता है तो यह किस कारण ऐसा होता है कुछ इलाज बताएं और डिलीवरी टाइम पर होती है इस बार 9 महीने 10 दिन में डिलीवरी हुई
(hn)
Punjab
अभी आप उसकी खुराक का ध्यान रखें और मौसम के हिसाब से सही देखभाल करें और आगे से जब उसे बच्चा देने में 20 दिन रह जाए तब आप Hyporid powder रोजाना एक पाउच देना शुरू करें।
ਪਸ਼ੂਆਂ ਉੱਤੇ ਬੈਠਣ ਵਾਲੀਆਂ ਮੱਖੀਆਂ ਦਾ ਕੀ ਹੱਲ ਕੀਤਾ ਜਾਵੇ
(pb)
ਤੁਸੀ ਪਸ਼ੂਆਂ ਨੂੰ Paramathrin 5% ਸਾਬਨ ਨਾਲ ਨਹਾ ਦਿੳ । ਸਾਬਨ ਲਾ ਕੇ ਚਮੜੀ ਉਪਰ ਝੱਗ ਬਨਾ ਕੇ ਛੱਡ ਦਿੳ ਅਗਲੇ ਤਿੰਨ ਚਾਰ ਦਿਨ ਅਸਰ ਰਹਿੰਦਾ ਹੈ ਜਾਂ ਨਹਾਉਣ ਤੱਕ। ਇਸ ਦੇ ਨਾਲ ਪਸ਼ੂਆ ਦੇ ਆਲੇ ਦੁਆਲੇ Spry butox 2ml /1liter ਪਾਣੀ ਵਿਚ ਪਾ ਕੇ ਛਿੜਕਾਅ ਕਰੋ