Punjab
Search
नमस्कार जी, कृपया करके DBW 173 कनक बारे पूरी जानकारी दें, ये कब रिलीज हुई, बिजाई समय, इसकी पैदावार और बढ़वार(कद) कितनी है।फुटाव कैसा है, इसकी पैदावार मैंने एक जगह 23 क्विंटल प्रति एकड़ पढ़ी है। 2.अगर मुझेअब इसका बीज मिले तो क्या उसकी शुद्धता की तसल्ली है। कृपया मुझे गाइड करें । धन्यवाद
(en)
DBW 173 wheat variety ka jhaad 28 quintal par acre hai. yeh pakkne ke liye 140-150 djn leti hai. iss ki bijaayi november last tak kr skte ho. DBW 173 wheat variety Indian institute ofwheat barley research karnal dwaara tyaar ki gyi hai.
ਮਟਰਾ ਦੀਆ ਫਲੀਆ ਪਰ ਨੀ ਰਹਿਆ ਕੀ ਕਿਤਾ ਜਾਵੇ ਜੀ ?
(en)
matra de upper NPK dia spreha kro. Iss ds upper NPK 191919@1KG ja NPK 130045@2 kg nu 150 ltr paani de nal mila ke prati acre te slray kro.
ਮੂਲੀ ਜਮੀਨ ਵਿਚ ਕਾਲੀ ਪੈ ਜਾਦੀ ਹੈ ?
(en)
ਇਸ ਦੇ ਵਿਚ ਗਾਲੇ ਦੀ ਸਮਸਿਆ ਹੋ ਸਕਦੀ ਹੈ ਇਸ ਦੀਆਂ ਜੜਾ ਦੇ ਨੇੜੇ SAAF@400gm ਜਾ M-45@400gm ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I
Navroop ji.Hf ਗਾਂ ਨੂੰ 4ਮਹੀਨੇ ਹੋ ਗਏ ਹਨ ਪਰ ਦੁੱਧ ਅਚਾਨਕ ਸੁਕ ਗਿਆ ਹੈ ।ਬਾਅਦ ਵਿਚ ਛਿਛਰੇ ਵੀ ਆਏ ਸਨ ਪਰ ਹੁਣ ਛਿਛਰੇ ਆਉਣੇ ਬੰਦ ਹੋ ਗਏ ਹਨ ਪਰ ਦੁੱਧ ਦਾ ਕੋਈ ਫਰਕ ਨਹੀ ਪਿਆ।ਕੀ ਕਾਰਨ ਹੈ ।ਇਲਾਜ ਦਸੋ ?
(en)
Rajasthan
ਜਦੌ ਤੁਹਾਨੂੰ ਦੁੱਧ ਵਿੱਚ ਕੋਈ ਵੀ ਛਿਛਣਾ ਦਿਖੇ ਤਾਂ ਇਹ ਮਸਟਾਈਟਸ ਦੀ ਬਿਮਾਰੀ ਦੀ ਸ਼ੁਰੂਆਤ ਹੁੰਦੀ ਹੈ ਤੁਸੀ ਉਦੋ ਹੀ ਮਿੱਠਾ ਸੋਢਾ ਦੇਣਾ ਸ਼ੁਰੂ ਕਰ ਦਿਓ 50 ਗ੍ਰਾਮ ਹਰ ਰੋਜ਼ ਦੇਣਾ ਸ਼ੁਰੂ ਕਰੋ ਦੁੱਧ ਤਾਂ ਹੋਣ ਬੈਲੇਸ ਡਾਈਟ ਨਾਲ ਹੀ ਵਧੇਗਾ । ਕੋਈ ਮਿਲਕ ਬੂਸਟਰ ਵੀ ਵਰਤ ਸਕਦੇ ਹੋਂ ਜਿਵੇ ਕਿ calcimust gel ਆਦਿ ਮਾਰਕੀਟ ਵਿੱਚ ਆ ਰਿਹਾ ਰਿਹਾ ਹੈ ਜੋ ਕਿ vet-mankind ਕੰਪਨੀ ਦਾ ਪ੍ਰੋਡਕਟ ਹੈ ।
hello sir main kanak 725 bi gi Hain sir menu a da seo ki kanak vich kini khaad poni Hain te kado poni Hain te do g gal ki kanak nu kine paani o ne te kado one va ta Jo kanak da vad to vad chaad le sakeya ?
(en)
Punjab
gurpreet g tuc sb to phla pani kanak nu odo lavo jado kanak mange gg es dia kuj nishania hundia ne kanak patte gol kr lendi hai ate patte dhille sutt dendi hai...ate jekar tuc bizai vele urea paya hai ta 28 killo phle pani nal pao nhi 50 kg paoo g
1121 da rate ke ha ji?
(en)
1121 da rate 3200 ton lai ke 3370 rs. prati quintal chal reha hai.
ਸਰ ਮਟਰਾ ਨੂੰ ਗਾਲਾ ਪੈ ਗਿਆ ਕਿਹੜੀ ਸਪਰੇਅ ਕਰਨੀ ਚਾਹੀਦੀ ਹੈ ?
(en)
Matra dw upper 400gm Bavistin ja M-45@400 gm nu 150 ltr paani de nal mila ke prati acre te spray kro..ihh problem thk ho jawegi.
barseen nu 20 din ho ge bije nu ..growth ni ho rhi .. ki paeya jave koi slah deo g
(en)
iss de vich 22 kg urea pratj acre de hisaab nal pao ate paa i kgaa deo..iss ton baad 8-10 dina de baad 2 kg NPK 130045 Nu 150 ltr paani de nal mila ke prati acre te spray krdeo.
Punjab
isdi vdya growth de lai tuc is vich 23 kg urea pa skde ho g ate ja fer iste 2kg NPK 13:00:45 nu 150 ltr pani vch mila k spray kr skde ho g
Sir g, kanak late ho gyi bijayi to. pehla asi 2967 &3086 bijde haan.aj barish v pai gyi aa...hor late ho jani aa hun eh seed.hun kehda seed beej sakde aa?
(en)
Punjab
shri mann g koshih kro ki 27 28 tak thade khet jekar vatt aw jan ta ehna e kisma di bizai kr devo...kyu ki isto picheti kanak beezan de nal tohadi kanak de jhaddd te fark bohat pavegaa ate jekar picheti kismaa v beejogee ta ohna da jhadd v 16 to 18 qtl per acre hai
aje ihna kisma di bijaayi da sma pya hai..ihna kisma di bijaayi tuc 25 november tak kar skde ho. jekar vaahn jyaada cheekna hai ate paani jyaada khda hai tan uss de vich 3 kg pehla sulphur paa deo. vahn battar aa jawega. ate bijayi late nahi howegi.
अर्जुन के पेड़ की छाल कि कहा बिक्री होगी। कैसी अवस्था में बिकेगी।
(en)
Punjab
इस संबंधी आप देसी दवाइयों वाली दुकान या पंसारी के साथ संपर्क करें वहां आपको उसकी जानकारी मिल सकती है।
sir g meeh ton baad ch jmenn es trah ho gai a pic vich ?
(en)
Punjab
shri mann g hun tuc ik do din ruk javo g ate dekho kanak kini ku % ungrdi hai fer ta e dubara beejai bre sochna g vaise ta is khet vch v 80% tak jam avegi per am khet de nalo thodi ghat jamegi gg
Punjab
sir g kanak beeji c 13 nov nu 14 nu meeh pai gya c
P S B टीका क्या करता है कहां से मिलेगा ?
(en)
yeh app university se le skte ho ja fir private dealer se le skte ho. yeh teeka mitti mein daali hoyi DAP or SSP mein ze phosphorus ki shakti bdaa deta hai aur paudo ki growth krwaata hai.
238 nu a prblm bhut a ?
(en)
jekar iss dia kinaaria sukk rhia hnn tan iss de upper 500gm copper oxy chloride ja M-45 ja Z-78 nu 150 ltr paani de nal mila ke prati acre te spray kro.
ki ehna dona di ekthi spray kr sakde aa mattra te at flowering stage de sme ?
(en)
ihna dona de vicho koi v ikk di varto kr skde ho. dona da kam ikko ee hai. 191919 di dosage@1 kg prati acre hai. ate 130045 di dosage 2 kg prati acre hai.
ਸਤਿ ਸ੍ਰੀ ਅਕਾਲ ਸਰ ਜੀ ਅਸੀ ਮੱਝਾ ਅਤੇ ਗਾਵਾਂ ਹਨ ਇਨ੍ਹਾਂ ਨੂੰ ਮੱਕੀ ਦਾ ਆਚਰ ਪੈਦਾ ਸਰ ਪੇਸ਼ਾਬ ਬਹੁਤ ਪੀਦੀਆਂ ਨੇ ਇਨ੍ਹਾਂ ਨੂੰ ਕਿਸੇ ਚੀਜ ਦੀ ਲੋੜ ਹੈ ?
(en)
Punjab
ਤੁਹਾਡੇ ਪਸ਼ੂਆਂ ਨੂੰ ਕੈਲਸ਼ੀਅਮ ਦੀ ਕਮੀ ਹੈ ਜੀ ਤੁਸੀ ਪਸ਼ੂ ਨੂੰ ਕਿਸੇ ਵਧੀਆਂ ਕੰਪਨੀ ਦਾ ਕੈਲਸ਼ੀਅਮ ਦਿਓ ਅਤੇ ਇਸ ਦੇ ਨਾਲ ਨਾਲ ਦੀਵਰਮਿੰਗ ਵੀ ਕਰੋ ਪਸ਼ੂਆਂ ਦੀ ਜੀ।
sir ji asi treya de vich maki bejni hai plz daso?
(en)
Treya de vich makki vadde pdhar de lyi kamyaab nahi hai. jekar iss di bijaayi tuc krna chaunde ho tan iss de lyi ahuru te cocopit hi kam kdda hai.
ਸਰ ਜੀ 3117 ਕਣਕ ਦੇ ਬੀਜ ਬਾਰੇ ਦੱਸੋ ਜੀ । ਝਾੜ ਕਿੰਨਾਂ ਤੇ ਕਦੋਂ ਤੱਕ ਬੀਜੀਆਂ ਜਾ ਸਕਦੇ ਆਂ। ਕਿਰਪਾ ਕਰਕੇ ਜਲਦੀ ਤੋਂ ਜਲਦੀ ਉਤਰ ਦਿੱਤਾ ਜਾਵੇ ਜੀ ?
(en)
ihh kisam 2015 de vich kaddi gyi c. iss kisam da jhaad 20 qtl prati acre hai. iss di 15 december tak bijaayi kar skde ho. baaki kisma nalo late bijaayi krn te jhaad utte ghat frk painda hai . iss de daanya di quality bhut wdia hai.
sir asi 1121 jhone de karcheya vich zero drill nal kanak bej sakde ha?
(en)
Han g tuc jhone de khade karchya de vich zero drill de nal bijaayi kar skde ho.
3086 last ਕਿਹੜੀ ਤਾਰੀਕ ਤੱਕ ਬੀਜ ਸੱਕਦੇ ਆ ?
(en)
iss di bijaayi november de last hafte tak kar skde ho...
Tameto me aisa kyu ho raha hai iska ilaj bataye ?
(en)
iss de vich leaf curl nam di bimaari aa gyi hai jis nu patta marod v keha janda hai. iss di roktham de lyi 400ml rogor ja 800gm acephate nu 150 ltr paani de nal mila ke prati acre te spray kro. ihh patte thk ho jange.
3/11/17 ਮਟਰ ਬੀਜੇ ਸੀ ਉਸ ਵਿੱਚ ਯੂਰਿਆ ਜਾ ਕੋਈ ਸਪਰੇਅ ਕਰ ਸਕਦੇ ਹਾ ਅਤੇ ਹੋਰ ਜਾਣਕਾਰੀ ਦੱਸੋ ਜੀ ?
(en)
matra de vich 50 kg urea prati acre de hisaab nal 2-3 hissya de vich vand m pauni chaidi hai. iss ton ilaava tuc growth de lyi 2 kg NPK 130045 nu 150 ltr paani de nal mila ke prati acre te spray kr skde ho. iss nal v matra di growth ho jawegi.
ਮੇਰੀ ਕਣਕ 14 ਦਿਨਾ ਹੋਈ ਹੈ ਜਿਸ ਵਿੱਚ ਗੁੱਲੀ ਡੰਡਾ ਬਹੁਤ ਹੀ ਜਿਆਦਾ ਹੋ ਗਿਆ ਹੈ ਕੀ ਹਣ ਸਪਰੇਅ ਕਰ ਸਕਦੇਹਾ ਜਾਂ ਨਹੀ ? ਕਿਹੜੀ ਦਵਾਈ ਕਰੀਏ?
(en)
Aje iss de upper koi v spray na kro..pehle paani ton 2-3 din pehla iss de upper Topik ja Leader di spray kro.
sir kis company di topic te leder da result vadia hai ?
(en)
Punjab
shri mann g eh syngeta company di vdya hundi haii g...baki tuc apne nede de dealer nal slah kr skde ho g
3086 ਤੇ1105 ਵਿੱਚ ਕੀ ਫਰਕ ਹੈ ਇਹਨਾ ਵਿੱਚੋ ਝਾੜ ਕਿਸ ਦਾ ਜਿਆਦਾ ਹੈ ?
(en)
ihna da jhaad lagbhag brabar hi hai. 3086 di height 96cm hai ate 1105 di 97cm hai. jhaad dona da 23 qtl prati acre hai. 3086 dakar jameena de vich wdia kaamyaab hai.
sir ki mein kank de seed naal dap and potash 5kg beej skda a shidka den nalo meinu beejna sahi lgda..koi nuksaan te ni hovega ?
(en)
kanak de vich 50 kg DAP ate 20kg muriate of potash prati acre de hisaab nal beej skde ho..iss da koi nuksaan nahi hai.
nhi te zinc beej skda a 5kg 33 percent... potash and zinc vicho kehdi khaad shi rhegi ........sir sada dakr vahn a.. knk 50 mn to vdh ni hundi kile di....... jhaad vdaun lyi us vich ki paea............
ਹੁਣ ਕਿਹੜੀ ਕਣਕ ਬੀਜੀ ਜਾ ਸਕਦੀ ਹੈ ?
(en)
Kanak dia tuc 25 november tak ihh walia kisma lgaa skde ho jiwe ki HD 2967, HD 3086 ,WH 1105, DBW 17, UNNAT PBW 343 , UNNAT PBW 550, PBW 725 ,PBW 1 zn.
ਸਰ ਜੀ ਬਕਰੀ ਸੂਈ ਨੂੰ 6 ਮਹੀਨੇ ਹੋਗੇ ਦੁਬਾਰਾ ਬਣੀ ਨਹੀ ਜੀ ਇਲਾਜ ਦਸੋ ?
(en)
Punjab
ਤੁਸੀ ਬੱਕਰੀ ਨੂੰ ਮਿਨਰਲ ਮਿਕਸਚਰ ਦਿਓ ਅਤੇ ਇਸ ਦੇ ਨਾਲ SEPIA ਹੋਮੀਓਪੈਥਿਕ ਮੈਡੀਸਨ ਦੀਆਂ 5-5 ਬੂੰਦਾਂ ਦਿਨ ਵਿੱਚ 2 ਵਾਰ ਬੱਕਰੀ ਨੂੰ ਲਗਾਤਾਰ ਕੁੱਝ ਦਿਨ ਦਿਓ।
ਮਟਰ ਦੀ ਫਸਲ ਨੂੰ ਸੁੰਡੀ ਲੱਗ ਗਈ ਪਹਿਲਾ ਕੁਇੰਟਲਫਾਸ ਦਵਾਈ ਦੀ ਸਪਰੇਅ ਕੀਤੀ ਸੀ ਸੁੰਡੀ ਮਰੀ ਨੀ ਹੁਣ ਕਿਹੜੀ ਦਵਾਈ ਦੀ ਸਪਰੇਅ ਕੀਤੀ ਜਾਵੇ ਜੀ ਕਿਰਪਾ ਕਰਕੇ ਦੱਸਿਆ ਜਾਵੇਜੀ ?
(en)
Iss de upper Tata tukumi@100 gm ja coragen@60 ml nu 150 ltr paani de nal mila ke prati acre te spray kro. iss ton ilaava Triazophos@300ml nu 150 ltr paani de nal mila ke prati acre te spray kro.
sir kanak 2 november nu bizi c hun baris ho gi asi urea di pehli kist hun pa skde a g 15 din ho ge ji kank nu bizi nu ?
(en)
Nahi g urea dj pehlia kishat aje na pao..urea di pehli dosage 25-30 dina de baad pao.
21 -22 ਨਞੰਬਰ ਤਕ ਕਿਹੜਾ ਕਣਕ ਦ ਬੀਜ਼ ਬੀਜ਼ਿੲੇ ?
(en)
Punjab
ਸੁਖਦੇਵ ਸਿੰਘ ਜੀ ਕਣਕ ਦੀ ਫ਼ਸਲ ਦਾ ਬੂਟਾ ਤਾਂ ਹੀ ਪੂਰਾ ਜਾੜ ਮਾਰ ਸਕਦਾ ਹੈ ਜੇਕਰ ਬੂਟੇ ਦੀਆਂ ਸ਼ਾਖਾਂ ਨਿਕਲਣ ਸਮੇਂ ਕੋਰਾ ਪਵੇ ਜਾਂ ਘੱਟ ਤਾਪਮਾਨ ਰਹੇ। ਕਣਕ ਦੀਆਂ ਪੀ ਬੀ ਡਬਲਿਯੂ 550 ਕਿਸਮ ਤੋਂ ਇਲਾਵਾ ਪੀ ਬੀ ਡਬਲਿਯੂ 677, ਐਚ ਡੀ 3086, ਡਬਲਿਯੂ ਐਚ 1105, ਐਚ ਡੀ 2967, ਪੀ ਬੀ ਡਬਲਿਯੂ 621, ਡੀ ਬੀ ਡਬਲਿਯੂ 17, ਪੀ ਬੀ ਡਬਲਿਯੂ 502 ਅਤੇ ਟੀ ਐਲ 2908 ਕਿਸਮਾਂ ਦੀ ਬਿਜਾਈ ਪਹਿਲੀ ਨਵੰਬਰ ਤੋਂ ਲੈ ਕੇ ਨਵੰਬਰ ਦੇ ਅਖੀਰ ਤੱਕ ਕੀਤੀ ਜਾ ਸਕਦੀ ਹੈ । ਪੀ ਬੀ ਡਬਲਿਯੂ 550 ਕਿਸਮ ਦੀ ਬਿਜਾਈ ਨਵੰਬਰ ਦੇ ਦੂਜੇ ਹਫ਼ਤੇ ਤੋਂ ਦਸੰਬਰ ਦੇ ਪਹਿਲੇ ਹਫ਼ਤੇ ਤਕ ਕੀਤੀ ਜਾ ਸਕਦੀ ਹੈ। ਕਣਕ ਦੀਆਂ ਪਿਛੇਤੀ ਕਿਸਮਾਂ ਜਿਵੇਂ ਪੀ ਬੀ ਡਬਲਿਯੂ 658 ਅਤੇ ਪੀ ਬੀ ਡਬਲਿਯੂ 590 ਦੀ ਬਿਜਾਈ ਨਵੰਬਰ ਦੇ ਚੌਥੇ ਹਫ਼ਤੇ ਤੋਂ ਬਾਅਦ ਕੀਤੀ ਜਾ ਸਕਦੀ ਹੈ।
मुर्रा भैंस की पहचान क्या है
(en)
Punjab
मुर्रा नस्ल की भैंस के सींग छोटे परन्तु गोलार्इ में अन्दर की ओर कसकर मुड़े होते हैं। भैंस की त्वचा पतली व पूरा शरीर एकदम काला और पूंछ भी काले रंग की होती है। भैंस का सिर हल्का तथा गरदन पतली होती है। इनका पिछला हिस्सा चौड़ा तथा अगला हिस्सा संकरा होता है। इनका अयन काफी विकसित होता है तथा दूध उत्पादन क्षमता 2000-3500 कि0ग्रा0 प्रति ब्यांत होती है।
Punjab
https://youtu.be/_2YPk0pO2dM
allo di pisheti bizai kdo tak kar skde h
(en)
Himachal Pradesh
Sukhdev ji, Autumn Season di bizai oct - nov chh, ate spring Season de bizai dec- jan tk ho skde ha ji
3086 kanak de bijan kine tarik tak hoo sakde aa
(en)
iss di bijaayi tuc 25 november tak kr skde ho.
डचाब को कैसे खत्म करे।
(en)
Punjab
कृप्या अपना स्वाल विस्तार से पूछे ताकि आपको सही जानकारी दी जा सके।
ਸਤਿ ਸ੍ਰੀ ਅਕਾਲ ਜੀ ਸਾਬ ਜੀ ਮੇਰੇ ਲੱਸਣ ਵਿਚ ਗੂਲੀ ਡੱਡਾ ,ਚੋੜਾ ਪਤਾ ਨਦੀਨ ਹੈ ਕਿਰਪਾ ਕਰ ਕੇ ਮੈਨੂ ਦੁਵਾਈ ਦੱਸੀ ਜਾਵੇ
(en)
ਸਾਡੀ ਗਾ ਬਾਰੇ ਬਾਰੇ ਬੋਲੀ ਦੀਆ ਟੀਕਾ ਵੀ ਲਗਵਾ
(en)
Punjab
ਗਾਂ ਨੂੰ ਬੱਚੇਦਾਨੀ ਦੀ ਕਮਜੋਰੀ ਹੋ ਸਕਦੀ ਹੈ ਜੀ ਤੁਸੀ ਦੋ ਹੋਮੀਓਪੈਥਿਕ ਮੈਡੀਸਨ ਇੱਕ ALFAVET ਤੇ ਇੱਕ REPOETOVET ਮੈਡੀਸਨ ਦੋਵੇ ਗਾਂ ਨੂੰ ਦਿਓ। ਦੋਨਾਂ ਦਵਾਈਆਂ ਨੂੰ ਅੱਧੇ ਅੱਧੇ ਘੰਟੇ ਦੇ ਫਰਕ ਨਾਲ ਦਿਓ। ALFAVET 20-25ML ਪਾਣੀ ਵਿੱਚ ਜਾਂ ਦਾਣੇ ਵਿੱਚ ਮਿਲਾ ਕੇ ਗਾਂ ਨੂੰ ਦਿਓ ਅਤੇ Repetovet ਦੀਆਂ 10 ਬੂੰਦਾਂ ਰੋਟੀ ਦੇ ਟੁਕੜੇ ਤੇ ਰੱਖ ਕੇ ਗਾਂ ਨੂੰ ਖਵਾਓ।
Super gold wheat da biz kitho mile ga
(en)
ihh karnal seeds ton lai skde ho.. ihh haryana de vicho mil jawega.
ਸਾਡੀ ਮੰਝ ਦੀ ਫੈਟ ਘੱਟ ਹੈ ਅਤੇ ੲਿਨ ਅੈਸ ਅੈਫ ਵੱਧ ਹੈ ਦੇਸੀ ਕਪਾਹ ਦੇ ਵੜੇਵੇ ਤਾ ਪਾੳਦੇ ਹਾ ਫਿਰ ਵੀ ਫੈਟ ਵਧ ਨਹੀ ਰਹੀ ਕੋੲੀ ੲਿਲਾਜ ਦਸੋ
(en)
Punjab
Rajwinder g isde lai tuc age dsiay glan da thda dhean rakho g ...Pkaa iko khunde per chovo.....Gille sukke da bohat jyada dhean rakho......Chichda da v dhean rakhoo......Hree pathee vdhere paoo....Mineral mixture kise v vdya company da paoo.....vday feed pao ate feed de nal ik peyosi gudh di ate saron da tel 250 gm pa k deo gg
cow de gobbar. de nal khoon a rya. .. ki. ho skda. . dr di salah. lawa
(en)
Rajasthan
ਤੁਹਾਡੇ ਦਿੱਤੇ ਜਾਣ ਵਾਲੇ ਚਾਰੇ ਵਿੱਚ ਕੋਈ ਖਰਾਬੀ ਹੋ ਸਕਦੀ ਹੈ ਜਿਸ ਪੇਟ ਵਿੱਚ ਇੰਨਫੈਕਸ਼ਕ ਹੋ ਗਿਆ ਲੱਗਦਾ ਹੈ ਇਸ ਲਈ ਤੁਸੀ ਆਪਣੇ ਨੇੜੇ ਦੇ ਡਾਕਟਰ ਤੋਂ ਚੈਂਕ ਕਰਵਾ ਕੇ ਦਵਾਈ ਦਵਾਓ ਤੇ ਚਾਰੇ ਨੂੰ ਵੀ ਚੈਕ ਕਰੋ ਜਾਂ ਖੁਰਾਕ ਵਿੱਚ ਤਬਦੀਲੀ ਕਰੋ।
शतावरी ओर राजगिरा शेति की जानकारी दे।
(en)
Maharashtra
शतावरी की प्रसिद्ध किस्में और पैदावार : Satavari (Asparagus racemosus): यह किस्म अफ्रीका, चीन, श्री लंका, भारत और हिमालय में पायी जाती है। पौधे की ऊंचाई 1-3 मीटर होती है। फूल 3 सैं.मी. लंबे होते और इसके फूल का बाहरी भाग 3 मि.मी. लंबा होता है। Satavari (Asparagus sarmentosa Linn.) : यह किस्म सूदरलैंड, बुरशैल और दक्षिण अफ्रीका में पायी जाती है। इस पौधे की ऊंचाई 2-4 मीटर लंबी होती है और फूल का बाहरी भाग 1 इंच लंबा होता है। बिजाई का समय पौधों की रोपाई जून-जुलाई के महीने में की जाती है। फासला इसके विकास के अनुसार 4.5x 1.2 मीटर फासले का प्रयोग करें और 20 सैं.मी. गहराई में गड्ढा खोदें।
I am interested in Honey Bee Farming. I have below queries 1. To whom we can sale honey collected? 2. Is there any government body which can buy the honey at MSP? 3. What is the current market rate? Thanks & regards, Nilesh Patil
(en)
Beekeeping in no doubt a profit making business and we encourage your decision and efforts. You can sell on farm, if you have 20-30 boxes where traders come to your farm and collect it from you at the price of 80-150 Rs depending on the season and quality. There is no MSP by Govt on honey, its always suggested to pack the honey in bottles and sell yourself which can easily get you the price from 300-500 /kg as per quality. Wholesale Price of different varieties always varies like Mustard Honey 70-150, Kashmiri Honey 200-300, Multiflora 130-150 etc etc.
12 ਨਬੰਬਰ ਨੂੰ ਕਣਕ ਦੀ ਬਿਜਾਈ ਕੀਤੀ ਸੀ 15 ਨਬੰਬਰ ਨੂੰ ਸਵੇਰੇ ਮੀਹ ਪੈ ਗਿਆ ਮੀਹ ਕਾਫੀ ਸੀ ਜਮੀਨ ਥੋੜੀ ਰੇਤਲੀ ਆ ਮਸੀਨ ਨਾਲ ਬੀਜਾਈ ਕੀਤੀ ਸੀ ਮਸੀਨ ਦੇ ਔਰੇਆ ਵਿਚ ਤਾ ਪਾਣੀ ਖੜੇਆ ਨਹੀ ਕੀ ਕਰੀਏ ਜੀ ?
(en)
Punjab
malkit g aje tohanu kuj krn di lod nahi hai g jekar thade khet vich pani nahi khadea eh tohade khet di gill utte depend karda hai ki nuksan ho skda ja nai.....baki aje jyada bharvi barish nahi payi hlki barish e hai.....isde nal thoda bohat hi beez nu nuksan ho skda hai jyada nahi g...bki kanak ne 2-3 dina vch jamm e ana hai g fr pta chl javega g
25 nov tak pbw725 kanka de bijai kar sakde ha ?
(en)
Punjab
shri mann g jekar tohada vahan bzai joga tyar hai ja jekar rouni kiti hoi aw 2-4 dina takk vatt aw skda ta koshih kro ki tuc isnu thoda 25 nov to pehla beez sako kyu ki 20-20 trik tak bohat vdya mosam hai isnu bizan de lai ate jamegi v vdya....baki jekar vahan nu bizai lai tyar krn nu tym lgega ta 25 nu v beez skde ho bt isto jyada late na krna g frr jhadd te v fark penda hai ate kanak picheti v ho jndi hai
Himachal Pradesh
Hnji hardeep ji, tusi PBW 725 kismm nu 25 nov tkk beej skde ho, Ahh fasal 155 dina chh pkk k thiyar ho jndi ha
Gaihu me pahle pani pe Boron+ Ferrious sulphate ko urea ek bag ke sath mila ke dal sakte h kya.. boron or ferrious sulphate ki dose kitna dale
(en)
khet mein 1 kg ferrous sulphate prati acre mein daal skte ho. iska upyog pehle paani ke baad mein hi kre. kyuki iss se pehle khet mein inki koi jrurat nahi pdti.
kanak vich sulphur te urea Mila ki pa sakde a te ahe pehle Pani toh pehlan pawa ja baad ch ?
(en)
han g tuc urea de nal sulphur paa skde ho..iss di dosage 3 kg prati acre hundi hai. iss di varto pehla pani lgaun ton baad kr skde ho.
Punjab
Shri maan ji sulphar di jayda kmi retli jameen vich hundi hai te tu c kanak de vich sulphar duje reh de naal pao tan jayda vdia hove ga te tu c vadia cmpny de sulphar di matra 3kg prti acre vrt skde ho
Himachal Pradesh
Hnji tusi sulphur ate urea dono ikk sar mila ke pa skde ho, Pani den to phela ikk sar shitaa mar k fer hlka pani diyo ji
Progiibb pehlo pani nal sahi raho ja phir oswAl di giberlic acid di nishra waqt kisdha result better awaga jii kanak ch?
(en)
progibb pehle paani nal urea de nal mila ke sittan da jyada faida hunda hai. kyuki iss sme kanak di growth wdia hundi hai. Oswal de jalwa product di lod pain te spray kro. iss di aje lod nahi paindi..result dona da braber hi ainda hai.
Pehla pani nal Sulphur paya ja ralli gold best raho dono iktha Paa skda a kanak vich?
(en)
pehle paani nal sulphur@3kg prati acre pao. ihh gandhak di ghaat v poori krda hai. iss sme rallis gold di inni lod nahi paindi. kyuki urea growth de lyi kam krda hai.
Sir cow da than vicho khon diya shidiya bhut aoundiya mitha soda deh rhe va detol diya 2 shisiya v da tiya pr koi fark ni pya ji koi pkaa ilaj dso ji ?
(en)
Rajasthan
deep ji tusi apne answer lai eh audio suno.
Punjab
thaku Sir ji
ssa sir sadi pali slaab ( nami) vali hai es vich kehda( kanak da bee )bejya jave te es vich hor ki add kr skde ah like sulphur vadia fasal lai jo barish de time vich fasal theak rakhe ?
(en)
iss de vich tuc HD 2967 , PBW 725, UNNAT PBW 343, UNNAT PBW 550, HD 3086 , WH 1105 , SHRIRAM (252 , 172 , 272 ) ihh kisma lgaa skde ho. jekar paani jyaada rukda hai tan iss de vich 3 kg sulphur prati acre de hisaab nal paa skde ho. iss nal paani mitti de vich assaani de nal rass janda hai. ate fungus ghat bndi hai.
ਦੇਸੀ ਗਾਂ 4-5 ਦਿਨ ਹੋਵੇ ਪਤਲਾ ਗੋਬਰ ਕਰ ਰਹੀ ਹੈ ਇਲਾਜ ਦਸੋ ਜੀ ?
(en)
Rajasthan
ਤੁਸੀ ਇੱਕ ਬੁੱਕ ਸਫੈਦੇ ਦੇ ਪੱਤੇ 1 ਲੀਟਰ ਪਾਣੀ ਵਿੱਚ ਉਬਾਲ ਲਵੋ ਤੇ ਜਦੋ ਉਬਾਲ ਕੇ ਪਾਣੀ ਅੱਧਾ ਰਹਿ ਜਾਵੇ ਤਾਂ ਉਹ ਗਾਂ ਨੂੰ ਪਿਆ ਦਿਓ ।
gaaye ko heat me Lane ke liye kya Karen?
(en)
Rajasthan
aap gaaye ko heat me laane ke liye 1 kg repromin ( kemin ) company ka powder de and repetovet kit homeopathy medican gaye ko de. issse gaye heat me aa jaygi.
karnal Di wb2 kanak bare daseo ji g eha keho jihe jameen de layi sahi rahuga ji ?
(en)
Punjab
ihh kisma bhut pehla invent kiti gyi c. hun iss di sifarish nahi kit jandi hai. hun tuc 3086, 2967, 1105, pbw 725, unnat 343, unnat 550 vargia kisma lgaa skde ho.
Ssa ji Kal kanak bijai kiti si ji drill nal swega ni maria Drill de piche he swaga pa lya si Ajj mee pay gya koi nuksan ta ni hunda knak nikal aau ji ?
(en)
Punjab
mangli sabb is de lai jruri gal eh hai ki khet de vich pani khadea na hove...duja thade khet di gill te v depend krda hai ki kini k c kayi vari khet ch gill ghat hon kar k v farak ghat e penda hai...baki barish v aje jyada bharvi nahi hoi halki e hoi hai....agra thade val meeh jyada pea hai ta bakia de mukable 20% kanak nu fark pai skda hai g baki 3-4 dina tak kanak de jaman to pta chal javega g nuksan kina k hoya hai
ਆਹ ਇਕ ਕਿੰਨੂ ਦਾ ਬੂਟਾ ਜੀ ਇਸਦੇ ਡਿੱਗ ਰਹੇ ਆ ਇੱਕ ਸਾਇਡ ਜਿਆਦਾ ਪੱਤੇ ਡਿੱਗ ਰਹੇ ਆ ਇਸ ਨੂੰ ਪਹਿਲੀ ਵਾਰ ਫਲ ਲੱਗੇਆ ਸੀ ਟਾਹਣੀਆ ਵੀ ਸਿਰੇਆ ਤੋ ਸੁੱਕ ਰਹੀਆ ਨੇ ਇਸਦਾ ਇਲਾਜ ਦੱਸੋ ?
(en)
har sal khet vicho 3 fslaa laan naal (jeri.kanak nd makki). khet thora halka ho gea .halkaa hoon da sabut os vch vijea fsla de rheaa na.. khet nu dubara takra krn layi os vch ki paeye?
(en)
Punjab
shri mann g isde lai tuc sab to pehla apne khet di miti da test (ਜਾਂਚ) karvayo g taki asal de vich sahi gal pta chal ske ki zameen de vich cheez di ghat hai ja nahi....isto ilawa tuc apne khet di ਰਹਿੰਦ ਖੁਹੰਦ nu apne khet de vch e milao isnu changi trah galan de lai tuc waste decomposer nam da product vart skde ho...isto ilawa khet vich desi reh payo ate kanak di ktayi to bad khet de vich hari khadd varto jisnu ki kanak di ktayi to bad bijea janda hai bt tuc eh beezn to bad us khet vicho makki di fasal nahi lai pavoge kyu ki hariyan khada valia fsla jive ki dhencha eh v kafi tym lendia ne g...isto ilawa kuj desi nukte v jarur varto khet de vch waste decomposer nam da product khet nu pani lgan lge varto....isto ilawa gudh jal amrit v vrto
iss se vich jeeri vargia fasla lgaun ton pehla jantar ja moongi dj bijaayi kro. ate ohna haria faslan nu pakkan ton pehla khet de vich vaah deo..iss nal jameen nu takat milegi.
Punjab
,shrimaan ji khet di upjau shkti vdaun lyi organic khada di vrto kro. Tu c khet di upjau skhti vdaun lyi waste decompser da solution v vrt skde ho. Is naal miti vich mitr keede vadh de hn te jo khet vich waste material hunda hai jive patte vgara us nu galn vich shyata krda hai jis naal miti upjau hundi hai.
Himachal Pradesh
Ramanpreet ji , Khet nu majbut krn lyi uss chh desi gobarr khdd, Green manure ( hrii khdd ) ate biofertlizer de vrto krr skde ho ji
ਸ੍ਰੀ ਮਾਨ, ਸੱਜਰੇ ਸੂੲੇ ਪਸੂ ਦੀ ਖੁਰਾਕ ਘਰੋ ਿਕਸ ਿਕਸ ਅਨਾਜ ਅਤੇ ਕਿੰਨੀ ਮਿਕਦਾਰ ਿਵਚ ਪਾੳੁਣੀ ਹੈ? ਕੀ ਗਾਂ ਮੱਝ ਦੀ ਵੱਖਰੀ ਖੁਰਾਕ ਹੈ ।? ਅੱਜ ਕਲ ਹਰਾ ਿਬਲਕੁਲ ਨਹੀ ਹੈ? ਡਿਟੇਲ ਵਿਚ ਦੱ ਸੋ। ਧੰਨਵਾਦ
(en)
Rajasthan
ਜੋ ਵੀ ਘਰ ਵਿੱਚ ਫੀਡ ਤਿਆਰ ਕੀਤੀ ਜਾਂਦੀ ਹੈ ਇਹ ਮੱਝਾਂ ਅਤੇ ਗਾਵਾਂ ਦੋਨਾਂ ਲਈ ਹੁੰਦੀ ਹੈ।।ਘਰ ਵਿੱਚ ਫੀਡ ਤਿਆਰ ਕਰਨ ਦਾ ਤਰੀਕਾ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਜੀ । ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।
ਸਰ ਅਲਸੀ ਦਾ ਮੰਡੀ ਕਰਨ ਦਾ ਰੇਟ ਕੀਨਾ ਏ ਤੇ ਇਸ ਦੀ ਬਜਾਇ ਕਦੋ ਤੱਕ ਕੀਤੀ ਜਾਂਦੀ ਐ
(en)
Rajasthan
ਇਸ ਦੀ ਬਿਜਾਈ ਤੁਸੀ ਅਗਲਾ ਸਮਾਂ 25 ਨਵੰਬਰ ਤੱਕ ਕਰ ਸਕਦੇ ਹੋਂ ਜੀ।
good morning sir . 1 majh de ai karn to 7 din bad fir heat vich aa gye . ma us de sir vetmate ing la ta us to bad us ne yellow colour da gand flow karta . us da koi nuksan ta ne sir.
(en)
maz di dhar bhut bareek hai der bhut lagde hai.Lee kits javeji ?
(en)
Rajasthan
ਤੁਸੀ ਮੱਝ ਨੂੰ ਹਰ ਰੋਜ਼ 100-200 ਗ੍ਰਾਮ ਤਿਲਾਂ ਦਾ ਤੇਲ ਦਿਓ। ਹਫਤੇ ਵਿੱਚ 2-3 ਵਾਰ ਮਿੱਠਾ ਸੋਢਾ ਵੀ ਜਰੂਰ ਦਿਓ।
Punjab
ਤਿਲਾਂ ਦਾ ਤੇਲ ਗਰਮ।ਦੇਣਾ ਜਾ ਠੰਡਾ
cargill feed de dealer bare koi information mill skdi a Hoshiarpur district ch?
(en)
Punjab
Cargill Animal Nutrition Feed Hushiarpur vich prapat karan lai tusi tusi 70870 26961 sampark kar sakde ho.