Punjab
Search
ਸਾਡੀ ਵੰਛੀ ਢੇਡ ਸਾਲ ਦੀ ਹੈ ੳਸ ਨੂੰ ਕੀ ਖਰਾਕ ਪਾੳੁਣੀ ਹੈ ਤੇ ੳੁਸ ਦਾ ਕੱਦ ਤੇ ਵੇਟ ਵੱਧ ਜਾਵੇ ਕੋੲੀ ੲਿਲਾਜ ਦੱਸੋ ?
(en)
ਚਾਰ ਮਹੀਨਿਆਂ ਤੋਂ ਬਾਅਦ ਵੱਛੜੂਆਂ ਦਾ ਪੇਟ ਪੱਠੇ ਹਜ਼ਮ ਕਰਨ ਲੱਗ ਜਾਂਦਾ ਹੈ ਇਸ ਲਈ ਚਾਰ ਮਹੀਨਿਆਂ ਤੋਂ ਬਾਅਦ ਉਨਾਂ ਦੀ ਖੁਰਾਕ ਪੱਠਿਆਂ ਤੇ ਵੰਡ ਤੇ ਨਿਰਭਰ ਕਰਦੀ ਹੈ। ਸਹੀ ਬੈਲੇਸ ਡਾਈਟ ਦਿਓ। ਗੁੜ ਤੇ ਵੜੇਵੇ ਵੀ ਜਰੂਰ ਦਿਓ ਇਸ ਨਾਲ ਗਰੋਥ ਹੋਵੇਗੀ। ਇਸ ਦੇ ਹੋਮੀਓਪੈਥਿਕ ਮੈਡੀਸਨ ALFA-VET ਵੱਛੇ ਨੂੰ ਜਰੂਰ ਦਿਓ।
ਡਾ ਸਹਿਬ ਆਲੂਆਂ ਨੂੰ ਕਖ ਦੀ ਦਵਾਈ ਲੇਟ ਹੋਗੀ ਆਲੂਆ ਦੀਆਂ ਵੇਲਾ 4 ਇੰਚ ਹਨ ਕੀ ਸਪਰੇਅ ਕਰ ਸਕਦੇ ਹਾਂ ਦਵਾਈ ਦਸੋ ?
(en)
Baad de vich alooa de upper koi v spray sifarish nahi kiti jandi. kyuki herbicide mukh dasal nu nuksaan phuncha dinde hnn.
sir mattra te fungus bohat aa jarra sukh rehia ne(gall rehia ne)10 oct nu beje c ?
(en)
iss dia jdaa de nede 500gm copper oxy chloride ja z-78 nu 150 lrr paani de nal mila ke prati acre te drenching kro.
ਸ੍ਰੀ ਮਾਨ ਜੀ ਗਾਂ ਨੂੰ ਮਸਟੈਟਿਸ ਆ ਗਈ ਸੀ ਹੁਣ ਮਸਟੈਟਿਸ ਤਾਂ ਠੀਕ ਹੋ ਗਈ ਪ੍ਰੰਤੂ ਥਣ ਚ ਦੁੱਧ ਕਾਫੀ ਘੱਟ ਗਿਆ ਹੈ ਕੋਈ ਇਲਾਜ ਦੱਸੋ ਜੀ ?
(en)
Rajasthan
eh hun agle sue vich pura aavega .baki mestatic tohanu lage k ho reha ta first stage te hi vadiya qwality da mitha sodha dena shuru kar deo. baki tusi eh audio jarrur suno.
good information sir g
ਮੂਲੀ ਦਾ ਰੰਗ ਜਮੀਨ ਵਿਚ ਕਾਲਾ ਪੈ ਜਾਂਦਾ ਹੈ ?
(en)
kirpa kar ke iss dia pics bhejo tan jo tuhaanu shi jankari ditti ja ske.. iss trah koi v spray bare dsna mushkil hai.
ਸਰ ਜੀ ਟਿਵਾਣਾ ਫੀਡ ਮੱਝਾਂ ਵਾਸਤੇ ਵਾਦੀਆ ਹੈ ਜੀ ?
(en)
Rajasthan
ਜੇਕਰ ਫੀਡ ਘਰ ਵਿੱਚ ਹੀ ਤਿਆਰ ਕੀਤੀ ਜਾਵੇ ਤਾਂ ਵਧੀਆਂ ਹੁੰਦਾ ਹੈ ਵੀਰ ਜੀ ਬਾਕੀ ਟਿਵਾਣਾ ਫੀਡ ਦਾ ਰਿਜ਼ਲਟ ਵੀ ਵਧੀਆ ਹੁੰਦਾ ਹੈ।
ਡਾਕਟਰ ਸਾਹਿਬ ਕਣਕ ਲੇਟ ਹੋਣ ਕਾਰਨ ਡੀਏਪੀ ਨਾਲ ਹੋਰ ਕੀ ਪਾਇਆ ਜਾ ਸਕਦਾ ਹੈ ਜਿਸ ਨਾਲ ਕਣਕ ਜਲਦੀ ਹੋ ਸਕੇ ?
(en)
Punjab
jagpal g aje tohanu kanak de nal hor kuj v paun di jyada lod nahi hai g tuc srf dap de nal ee kanak di bizai kro g jekar khet de vch potash di kami hove ta 12 kg potash khet tyar krde tym v pa skde ho g
Alloo lii rutoz best a ja ralli gold, Nala sundiii da kiva ptaa chlda a alloo ch?
(en)
aloaa de vich ralli gold pao. iss da result bhut wdia hai. alooa de upper pattya de vich nikke nikke suraakha ton soondj da hamla ptaa lg janda hai.. iss ton ilaava iss dia jdaa de vich kyi vaar chitti soondi v bn jandi hai. uss nal pauda sukna v shuru kar dinda hai.
sir ji potato the hon wali an total spray bare jankari deo ?
(en)
Punjab
ਆਲੂਆਂ ਦਾ ਪਿਛੇਤਾ ਝੁਲਸ ਰੋਗ ਇੱਕ ਬਹੁਤ ਹੀ ਭਿਆਨਕ ਸਮੱਸਿਆ ਹੈ । ਇਸ ਬਿਮਾਰੀ ਨਾਲ ਪੱਤਿਆਂ ਦੇ ਕਿਨਾਰਿਆਂ ਤੇ ਪਾਣੀ ਭਿੱਜੇ ਗੂੜੇ ਭੂਰੇ ਰੰਗ ਦੇ ਧੱਬੇ (ਚੱਟਾਖ) ਪੈ ਜਾਂਦੇ ਹਨ ਜੋ ਕਿ ਬਾਅਦ ਵਿੱਚ ਕਾਲੇ ਹੋ ਜਾਂਦੇ ਹਨ ਅਤੇ ਸਵੇਰ ਵੇਲੇ ਵੇਖਣ ਤੇ ਪੱਤਿਆਂ ਦੇ ਹੇਠਲੇ ਪਾਸੇ ਉੱਲੀ ਵੀ ਨਜ਼ਰ ਆਉਂਦੀ ਹੈ । ਇੰਡੋਫਿਲ ਐਮ-45 ਜਾਂ ਐਂਟਰਾਕੋਲ ਜਾਂ ਕਵਚ ਦਾ 500-700 ਗ੍ਰਾਮ 250 ਤੋਂ 350 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨ ਤਾਂ ਜੋ ਇਸ ਬਿਮਾਰੀ ਦੇ ਵਾਧੇ ਨੂੰ ਰੋਕਿਆ ਜਾ ਸਕੇ।ਲੋੜ ਪੈਣ ਤੇ ਛਿੜਕਾਅ ਹਫਤੇ ਦੀ ਵਿੱਥ ਤੇ ਦੁਹਰਾਓ ।
Himachal Pradesh
Manjeet ji potato Te spray us diya bimariya de adaarr te hundiya hann , potato de jyada early blight ate late blight bimariya da hmla hunda ha jis nu ki, copper fungiside Nal control kita ja skda ha ji
kerdake Dave kounse Sperry karna is ka saat npk 19.19.19 mela ka mar Santa kay ?
(en)
iss mein 400gm bavistin ja 400gm M-45 ha 400gm copper oxychloride ko 150 ltr paanj mein mila kar prati acre pe spray kre. iss mein 191919 ki spray kaam nahi kregi.
wheat nu urea water to pahla pauni chedi or after water or Kini k.g. ? first water launa a wheat 2967 nu aaj ?
(en)
Punjab
ਰਸਾਇਣਿਕ ਖਾਦਾਂ ਦੀ ਵਰਤੋਂ ਮਿੱਟੀ ਪਰਖ ਰਿਪੋਰਟ ਦੇ ਅਧਾਰ ਤੇ ਕਰੋ ,ਜੇ ਮਿੱਟੀ ਦੀ ਪਰਖ ਨਹੀਂ ਕਰਵਾਈ ਤਾਂ ਕਣਕ ਲਈ ਦਰਮਿਆਨੀ ਉਪਜਾਊ ਜਮੀਨ 55 ਕਿਲੋ ਯੂਰੀਆ 55 ਕਿਲੋ ਡੀ ਏ ਪੀ ਪ੍ਰਤੀ ਏਕੜ ਬਿਜਾਈ ਸਮੇ ਪੋਰ ਦਿਓ। ਅਤੇ 55 ਕਿਲੋ ਯੂਰੀਆ ਪਹਿਲੇ ਪਾਣੀ ਨਾਲ ਛਿੱਟੇ ਨਾਲ ਪਾਓ। ਹਲਕੀਆਂ ਜ਼ਮੀਨਾਂ ਵਿੱਚ 55 ਕਿਲੋ ਯੂਰੀਆ ਬਿਜਾਈ ਸਮੇ 28 ਕਿਲੋ ਯੂਰੀਆ ਪਹਿਲੇ ਪਾਣੀ ਤੋਂ ਬਾਦ ਅਤੇ ਬਾਕੀ 28 ਕਿਲੋ ਯੂਰੀਆ ਖਾਦ ਪ੍ਰਤੀ ਏਕੜ ਦੂਸਰੇ ਪਾਣੀ ਤੋਂ ਤੁਰੰਤ ਪਿੱਛੋਂ ਪਾਓ। ਪੋਟਾਸ਼ ਤੱਤ ਦੀ ਘਾਟ ਵਾਲਿਆਂ ਜ਼ਮੀਨਾਂ ਵਿਚ 12 ਕਿਲੋ ਪੋਟਾਸ਼ (20 ਕਿਲੋ ਮਿਊਰੇਟ ਓਫ ਪੋਟਾਸ਼ ) ਪ੍ਰਤੀ ਏਕੜ ਪਾਓ। ਜੇਕਰ 55 ਕਿਲੋ ਡੀ ਏ ਪੀ ਪਾਈ ਹੋਵੇ ਤਾਂ 20 ਕਿਲੋ ਯੂਰੀਆ ਪ੍ਰਤੀ ਏਕੜ ਬਿਜਾਈ ਵੇਲੇ ਘਟਾਓ। ਕਲਰਾਠੀ ਜਮੀਨ ਵਿੱਚ ਬੀਜੀ ਕਣਕ ਦੀ ਫਸਲ ਨੂੰ ਸਿਫ਼ਾਰਸ਼ ਕੀਤੀ ਮਾਤਰਾ ਨਾਲੋਂ 25% ਵਧੇਰੇ ਨਾਈਟ੍ਰੋਜਨ ਪਾਓ। ਅੱਧ ਦਸੰਬਰ ਤੋਂ ਬਾਦ ਬੀਜੀ ਕਣਕ ਨੂੰ ਠੀਕ ਸਮੇ ਤੇ ਬੀਜੀ ਕਣਕ ਨਾਲੋਂ ਘਟ ਨਾਈਟ੍ਰੋਜਨ ਪਾਓ।
wheat nu paani lgaa ke urea paa skde ho ja pehla v paa skde ho. iss da koi nuksaan nahi hai. pehla paani bijaayi ton 25-30 din baad lao ate iss de vich 50 kg urea prati acre de hisaab nal shitta deo.
Himachal Pradesh
Aman ji, Wheat nu urea water to phela launa chiyda ha ate frr hkla pani launa chiyda ha, 2967 nu 50kg per acre urea launde hann ji
what is the harvesting stage of tomatoes and improved varieties ?
(en)
Punjab
PAU ORANGE TOMATO -211 Yield = 1128q/acre PUNJAB GAURAV Yield= 934q/acre PUNJAB SARTAJ Yield = 898q/acre Harvesting should be done when fruit changes its colour from green to light redish.
Himachal Pradesh
Harvesting of tomato is done in 4 stages , 1 is green stage for long transport and faraway markets, Pink stage for local market, Red stage for local market and kitchen garden and dark red or over ripening stage for processing Market
want to know Descriptive Detail About Thai Seedless Lemon variety ?
(en)
Punjab
To get detail about seedless lemon variety kindly visit this link http://baltarunursery.com/works/seedless-lemon/
CFC cattle feed ka kya result he ye dudharu gaayo Ko hi de skte he ya calf Ko bhi ?
(en)
Punjab
Is feed ka result ashi hai or isde milk ki fat bhi bad jati hai or milk bhi badh jata haio. aap ise calf ko bhi de sakte hai . agar calf ko dena hai to aap 6-7 gram daily ke hissab se de sakde to.
Punjab
calf me yeh growth ke liye kam karta hai.
root problem this greepeas Palese solutions my problem ?
(en)
iss de vich saaf @400gm ja bavistin @400 gm di jda de nede prati acre de hisaab nal drenching kro.
Wheat Mein Urea ke sath Potash ki kitni quantity daale? plz tell me
(en)
agar app potash khet tyaar krte sme daalna chahte hai. toh 20 kg potash prati acre ke hisaab se daal skte ho aur 50 kg urea prati acre ke hisaab se daal skte ho.
Punjab
Sahdev ji Rsayanik khad ki varto soil testing k mutabik kre agar apki jameen mein potash ki kami hai to 12 kg potash (20kg murate of potash ) per acre dalo aur Normal jameeno mein 55 kg urea ,55 kg DAP per acre bijai k sme dalo aur 55kg urea pehle pani k sath dalo aur Halki jameen mein 55 kg urea bijai ke sme dalo,28 kg urea pehle pani k bad aur baki ka 28 kg urea per acre dusre pani k turant bad dalo
Eh Potash kinne % hai esdi dose dso? Es nu paun da tarika dso?
(en)
Himachal Pradesh
Phinder ji, Is product chh potasium de % nhi hundi ji, Is chh potasium fix krn wale bacteria Hunde hann jo ki Plant nu potisum provide krande hann is nu Asi beej nal sodhh ke, Pnere diya jadhaa nal ja frr soil chh shita de ke varat skde han, Beej nu sodhan lyi 5 to 10 gm / kg seed lyi, soil treatment lyi 1 to 2 kg / acre lyi brtde haan
3086 wheat da sowing time btao
(en)
iss ki bijaayj app 25 november tak kar skte ho.
Himachal Pradesh
Maninder ji Asi isnu 30 nov takk beej skde Haan ji
ਘਰ ਵਿਚ ਤੁਲਸੀ ਦੇ ਬੂਟੇ ਲੱਗੇ ਹਨ 2-2.5 ਸਾਲ ਪੁਰਾਣੇ ਹੋ ਗਏ ਹਨ ਪਰ ਪੱਤੇ ਅਤੇ ਟਾਹਣੀਆਂ ਕੱਟਣ ਤੋਂ ਬਾਅਦ ਦੁਬਾਰਾ ਫੁੱਟ ਆਉਂਦੇ ਹਨ ਇਸ ਦੇ ਹੋਰ ਲਾਹੇਵੰਦ ਉਪਯੋਗ ਕੀ ਹੋ ਸਕਦਾ ਹੈ ਕਿਰਪਾ ਕਰਕੇ ਆਪਣੇ ਕੀਮਤੀ ਸੁਝਾਅ ਦਿੱਤੇ ਜਾਣ ਜੀ ?
(en)
Punjab
ਹਾ ਜੀ ਦੁਆਰਾ ਫੁੱਟ ਅਾੳੁਂਦੇ ਹਨ ੲਿਸ ਨੂੰ ਚਾਹ ਵਿੱਚ ੳੁਬਾਲ ਕੇ ਪੀਣਾ ਬਹੁਤ ਹੀ ਲਾਹੇਵੰਦ ਹੈ
ਪੰਜਾਬ ਦੇ ਪਟਿਆਲਾ ਜਿਲੇ ਚ ਕਿਹੜੇ ਮੈਡੀਕਲ ਪੋਦੇ ਹੋ ਸਕਦੇ ਹਨ ?
(en)
tuc medicinal de lyi aloevera, tulsi , pudina ,dillseed , sweet flag di kheti kr skde ho.
ਬੇਗਣ ਦੀ ਫਸਲ ਨੂੰ ਗੋੱਬ ਵਾਲਾ ਕੀੜਾ ਨਹੀਂ ਖਤਮ ਹੋ ਰਿਹਾ ਕਰਾਜਿਨ ਵੀ ਕਰ ਕੇ ਵੇਖ ਲਈ ?
(en)
iss de vich 80 gm cypermethrin nu 150 ltr paani de nal mila ke prati acre te spray kro.
progibb 1gm ਤੇ npk 19 19 19 ਨੂੰ ਬਰਸੀਨ ਤੇ ਕਰਨ ਦਾ ਤਰੀਕਾ ਡੋਜ ਤੇ ਫਾਇਦੇ ਬਾਰੇ ਦੱਸੋ ?
(en)
progibb di dosage 5gm prati acre hundi hai ate 191919 di dosage 1 kg prati acee hundi hai. ihh growth da kam krwaundia hnn. progibb de vich ikk pudi aundi hai uss nu ik glass pani de vich ghol ke sukki ret de vich milao ate fir ret nu urea de vich mila lao. ate shitta de deo. progibb iss trah ret de vich mila ke urea de vich milauna hai. jo 191919 hai uss nu sidha paani de vich ghol skde ho. ohh powder form ch hi aundi hai.
ਇਹ ਟਮਾਟਰ ਦੇ ਬੂਟੇ ਪਹਿਲਾ ਤਾਂ ਠੀਕ ਸੀ ਪਰ ਹੁਣ ਇਸਦੇ ਪਤੇ ਪੀਲੇ ਪੈ ਰਹੇ ਨੇ ਅਤੇ ਕੁਝ ਕੁ ਉਪਰ ਚਿੱਟੀਆਂ ਲੀਕਾਂ ਵੀ ਨੇ , ਰਸਾਇਣ ਤੋਂ ਬਿਨਾਂ ਕੋਈ ਉਪਾ ਦੱਸੋ
(en)
tamatra de vich surangi keeda hai jiss kaarn lines ate dharia bn rhian hn.. iss di roktham de lyi 200ml fenazaquin nu 150 ltr paani de nal mila ke prati acre te spray kro.
ihh chemical treatment hai jo tuhaanh fenazaquin da dsya hai.Desi tatikee de lyi tuc JYAAN nam da product use kr skde ho.
ਝੋਟੀ ਉਮਰ 4 ਸਾਲ 5 ਮਹੀਨੇ ਦੀ ਗੱਭਣ ਹੈ ਚੰਗੀ ਲਵੇਰੀ ਬਣੇ, ਢੁੱਕਵੀ ਖੁਰਾਕ ਸਲਾਹ ਦੇਣਾ ਜੀ
(en)
Rajasthan
ਘਰ ਵਿੱਚ ਫੀਡ ਤਿਆਰ ਕਰਨ ਦਾ ਫਾਰਮੂਲਾ । ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।.
ਸ੍ਰੀ ਮਾਨ ਜੀ ਆਪਣੀ ਗਾਂ ਸੂਈ ਨੂੰ 8 ਮਹੀਨੇ ਹੋ ਗਏ ਹਨ 5 ਮਹੀਨੇ ਦੀ ਗੱਭਣ ਹੈ ਪਰ ਦੁੱਧ ਬਹੁਤ ਘੱਟ ਦੇਣ ਲੱਗੀ ਹੈ 1-1.5 ਕਿਲੋ ਡੰਗ ਦਾ ਦੁੱਧ ਵਧਾਉਣ ਦੇ ਲਈ ਕੋਈ ਢੁੱਕਵਾਂ ਹੱਲ ਦੱਸਣਾ ਜੀ ਇਸ ਦੀ ਨਸਲ ਬਾਰੇ ਵੀ ਜਾਣਕਾਰੀ ਦੇਣਾ ਜੀ
(en)
Dr sahib main ik ecer vich jevik kanak lgani chahunda. ish lai ki Karna chahida.
(en)
shruaati sme de vich khet de vich harian khaada de vjjo jantar, moongi, gwara ,arind ...iho gea fasla ugaao ate ihna nu khet de vich pakkan ton pehla vaah deo. iss nal jameen di upjaau shakti vadh di hai. iss ton baad fasal di bijaayi kro bina reha spreha da upyog kite bina. beej di sodh lyi jeev amrit di varto kro. jekar keet, bimaaria fasal te hamla krdia hnn tan uss de lyi khatti lassi , haldi ja jeev amrit di varto kro. ja fir jyaan di varto kro.
saro nu npk di spray kari a ya na 25 din di hoi aa
(en)
Iss saron di growth te nirbahr krda hai. iss da koi nuksaan nahi hai. jdo tuhaanu lgge ki growth ruk gyi tan tuc iss di spray kar skde ho. 35-40 dina de baad iss di ikk spray krdeo.
ਮੱਝਾਲੲੀ ਦੁੱਧ ਤੇ ਫੈਟ ਵਧਾੳੁਣ ਲੲੀ ਫੀਡ ਤਿਅਾਰ ਕਰਨੀ ਹੈ ਕੀ ਪਾੲੀੲੇ ਜੀ
(en)
Rajasthan
ਫੈਟ ਵਧਾਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਘਰ ਵਿੱਚ ਫੀਡ ਤਿਆਰ ਕਰਨ ਦਾ ਫਾਰਮੂਲਾ । ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।.
deela di roktham kive kariye ?
(en)
Deela kehdi fasal de vich hai g kirpa kr ke ihh jrur dso tan jo tuhanu iss dj jankari ditti ja ske. jekar ganne de vich deela hai tan uss de lyi sempra@35 gm + 500gm coron prati acre de hisaab nal 150 ltr paani de nal mila ke prati acre te spray kro.
bai g jo tusi 15 15 15 di spray kehde ho e khad nu mix karke bnddi hai ya koi special alag spray hundi hai
(en)
ihh NPK hundi hai. jo ki granual form de vich aundi hai. ihh kyi trah di hundi hai jiwe ki 19:19:19,, 20:20:20 ,,13:00:45,, 17:17:17 etc. har ik di dosage alag alag hundi hai. ihna di foliar spray kiti jandi hai. jo plants nu growth da kam krwaundia hn..
Wheat Mein Potash kis time Daalna chahiye or Potash ki quantity kitni ho??
(en)
Punjab
sahdev g wheat mei potash ap khet ki tyari krte tym dall skte ho ye 12 kg per acre ke hisab se dalii jati haii g
Dr Daljeet singh ji ਅਾਲੂਅਾ ਨੂੰ ਪਹਿਲੀ ਯੂਰੀਅ ਕਦੋ ਪਾੲੀੲੇ ਤੇ ਕਿੰਨੀ ?
(en)
alooa de vich total 165 kg urea prati acre de hisaab nal payi jandi hai. iss nu vakh vakh 3-4 hissya de vich vand ke paa skde ho. iss da pehla hissa khet tyaar krn de sme paa skde ho. duja ate teeja hisaa bijaayi ton 25 dina de baad top dressing de vjo paa skde ho.
ਮਟਰਾ ਨੂੰ npk 19:19: 19 ਦੀ ਸਪਰੇ ਕਿਵੇ ਜੀ ?
(en)
hamg tuc 1 kg NPK 191919 di peati acre de hisaab nal spray kar skde ho.
ਮੂਲੀ ਜਮੀਨ ਵਿਚ ਕਾਲੀ ਪੈ ਜਾਣ ਦਾ ਇਲਾਜ ਦੱਸੋ ਜੀ ?
(en)
ਇਸ ਦੇ ਵਿਚ ਗਾਲੇ ਦੀ ਸਮਸਿਆ ਹੋ ਸਕਦੀ ਹੈ ਇਸ ਦੀਆਂ ਜੜਾ ਦੇ ਨੇੜੇ SAAF@400gm ਜਾ M-45@400gm ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I
asi jamen da vich jhona lon to pahla hri khad beej dena han pr jhona jdo katde han tan jhona da vich thothda bht hunda is de koi hal daso tan jo thothda ghat hova as de lyi kahdhe spray kdo kiti java tan jo jhona saf nikla ?
(en)
Himachal Pradesh
Garbhinder ji, Ahh ta depend krda ha ki tusi khedi crop green manure lyi barat reheye ho, Je ta tusi koi dal wale fasal hri khadd lyi vrtde ho ta tusi us fasal de time serr Harvesting Kr loya kro te ager koi hor fasal hri khad lyi brte ho ta tusi usnu jhona beejan to 1 mhena phela harrow clutivator ja rotavator nal soil chh mila diya kro ji
sunflower oil seed bihar ki kis mandi m sell kar sakte hai or ishka best prise kha par melega ?
(en)
Punjab
iss ke rate ke baare mein app APNIKHETI APP se jankari le skte ho.
Wheat Mein Konsa Potash Daalna Chahiye or kitni quantity mein Potash daalna Chahiye Wheat Mein?
(en)
Potash app kisi bhi compani ka daal skte ho..iss ki dosage 20 kg prati acre hoti hai. iss ko khet ki tyaari krte sme hi daal de kyuki yeh mitti ke saath mix ho kar acha kaam krti hai.
navroop sir asi cow nu potato paa sakda aa isde ki result hai ?
(en)
Rajasthan
haji ! pa sakdey ha ji but 5 kg / day
Megnize di sapray kdo krni chidi hai g ?
(en)
mangnese di spray pehle paani ate urea paun ton baad kri jandi hai..iss di dosage 1 kg prati acre hundi hai. jdo kanak de pudya di nsaa ate patte peele paine shuru ho jande hnn ate vich di dhaaria bnia dikhn lg jandia hnn tan iss di spray kr skde ho.
Wheat Mein Potash ki Kitni Dosage Daalni Chahiye?Plz tell me
(en)
wheat mein app 20 kg potash prati acre ke hisaab se daal skte ho.
ਸਰ ਜੀ ਦੇਸੀ ਮੁਰਗੀਆ 3 ਮਹੀਨੇ ਹੋ ਗਏ ਨੇ ਅੰਡੇ ਨਹੀ ਦਿਦੀਆ ਜੀ ਇਲਾਜ ਦਸੋ ?
(en)
Punjab
ਜੇਕਰ ਦੇਸੀ ਮੁਰਗੀਆਂ ਦੀ ਉਮਰ 6 ਮਹੀਨਿਆਂ ਦੀ ਹੋ ਚੁੱਕੀ ਹੈ ਤਾਂ ਫਿਰ ਹੀ ਅੰਡੇ ਦੇਣਗੀਆਂ ਪਰ ਜੇਕਰ ਉਹਨਾਂ ਦੀ ਉਮਰ 6 ਮਹੀਨਿਆਂ ਦੀ ਹੋ ਚੁੱਕੀ ਹੈ ਪਰ ਉਹ ਫਿਰ ਵੀ ਅੰਡੇ ਨਹੀ ਦੇ ਰਹੀ ਤਾਂ ਤੁਸੀ ਨੇੜੇ ਦੇ ਪਸ਼ੂਆਂ ਵਾਲੇ ਮੈਡੀਕਲ ਸਟੋਰ ਤੋਂ EGG FORMULA ਨਾਮ ਦਾ ਪਾਊਡਰ ਲਿਆ ਕੇ ਫੀਡ ਦੇ ਵਿੱਚ ਮਿਲਾ ਕੇ ਦਿਓ। ਇਸ ਨਾਲ ਮੁਰਗੀ ਅੰਡੇ ਦੇਣਾ ਸ਼ੁਰੂ ਕਰ ਦੇਣਗੀਆਂ।
sir es saal kanak di kehdi variety beeji ja sakdi aa?
(en)
tuc kanak dia ihh walia kisma lgaa skde ho jiwe ki hd 2967, hd 3086 ,unnat pbw 343, unnat pbw 550 ,wh 1105, pbw 677 ,shriram dian 252 ,152 ,272 etc.
sir sahiwal cow kitho mil skdi hai and is nasal di cow punjab vich rakh skde aw and isda ki future hai ?
(en)
Punjab
hnji tusi punjab vich v sahiwal cow rakh sakde ho . sahiwal cow le nai tusi 9649038200 navroop singh ji nal contect kar sakde ho ji.
mere kol hai by,9517063324
Wheat mein Potash ki Spray karni Chahiye ya Potash ka chhinta Dena Chahiye wheat mein??Plz tell me
(en)
wheat mein potash khey mein shitte ke saath daalni chayie..iss ki spray nahi ki jaa skti..yeh mitti mein jyaada kaam krti hai.
apni cow di sehat nahi ban rahi hf cow 2 month ho geya sooyi nu ?
(en)
Rajasthan
guar churi or guar korma 500gm + desi kappa da benola /day add kar do diet vich
apni hf cow heat ch ni rahi 2 month hogee sooyi nu ?
(en)
Rajasthan
ਤੁਸੀ ਦੋ ਮੈਡੀਸਨ ਇਕੱਠੀਆ ਦਿਉ ਇੱਕ 1ਕਿਲੋਗ੍ਰਾਮ repromin(Kemin) ਪਾਊਡਰ ਅਤੇ repetovet kit(hivit) ਹੋਮਿਉਪੈਥੀ ਦਿਓ। ਇਹ ਤੁਹਾਨੂੰ ਨੇੜੇ ਦੇ ਮੈਡੀਕਲ ਸਟੋਰ ਤੋਂ ਮਿਲ ਜਾਣਗੀਆ । ਇਸਨੂੰ ਦੇਣ ਦਾ ਸਾਰਾ ਤਰੀਕਾ ਮੈਡੀਸਨ ਦੇ ਬਾਕਸ ਉਪਰ ਲਿਖਿਆ ਹੁੰਦਾ ਹੈ।
ਸਤਿ ਸ਼੍ਰੀ ਅਕਾਲ ਜੀ ,ਭਾਈ ਸਾਹਿਬ ਇਕ ਏਕੜ ਵਿਚ ਜਿਪਸਮ ਕਿੰਨੀ ਪਾਣੀ ਚਾਹੀਦੀ ਹੈ ਅਗਰ ਜਿਪਸਮ ਦੀ ਥਾਂ ਸਲਫਰ 80%ਜਾਂ90%ਪੈਕਿੰਗ ਵਾਲਾ ਪਾਣਾ ਹੋਵੇ ਕਿੰਨਾ ਪਾਣਾ ਚਾਹੀਦਾ ਹੈ?
(en)
sulphur di maatra 3 kg prati acre hundi hai. Jekar gypsum di varto kar rhe ho tan tuc 100 kg gypsum prati acre de lyi vart skde ho. ihna dona de vicho ik di varto krni hundi hai.
Punjab
thanks
Sulphur kish company da wadiya a jii, kanak vich paun lai?
(en)
ihh Nagarjuna company da wdia aunda hai.
Hello sir kya punjab mela ame ur kisi aur state se animal laa sakte hai ?
(en)
Punjab
Bilkul SIR aap le ke ah sakte hai.
ਸਤਿ ਸ੍ਰੀ ਅਕਾਲ ਜੀ ਸਰ ਨਿੰਬੂ ਦੇ ਪੱਤੇ ਇਸ ਤਰਾ ਦੇ ਹੋਈ ਜਾਂਦੇ ਹਨ ਕੋਈ ਇਲਾਜ ਦੱਸੋ ਜੀ ?
(en)
sir , verka walo cow de milk da kinni fat te kinna rate kissana nu dita janda hai ? puri detail dasso g ?
(en)
Punjab
el alag alag hunda hai ji for example jekar cow de milk vich fat 3.5 and snf 8.1 hove te os milk da rate 24.50 rupees hovega. eh lai eh fat te depend karda hai.
cow nu kai var teeka lagvaya par Gaban ni hundi var var teeka lagva ke Dekh liya . plz daso Gaban kyun ni hundi ?
(en)
sir g 238 nu a proublam boht a ki kita jave ?
(en)
iss ke upper 500gm Copper oxy chloride ko 150 ltr pani mein daal kar prati acre pe spray kre. ja fir thiophanate methyl ki bhi varto kar skte ho.
हम 2967बीज कब तक बोओ सकते है?
(en)
iss ki bijaayi app 25 november tak kar skte ho.
popcorn wali makka kon si variety hoti ha bataye please ?
(en)
iss ki kyi kismein hai jaise ki. punjab sweet corn , pearl popcorn, PMH 1 PMH 2 buland , pratap, etc.
ਡਾਕਰ ਜਮੀਨ ਵਿੱਚ ਕੀ ਪਾਇਆ ਜਾਵੇ ਤਾਂ ਜੋ ਪਾਣੀ ਪੀਣ ਲੱਗ ਜਾਵੇ ?
(en)
Punjab
isde vch tuc kise v vdya company di sulphur @ 3 kg prati acre de hisab nal pa skde ho g
ਬਰਸੀਨ ਮਹਿਨੇ ਦੀ ਹੋ ਗਈ ਹੈ ਵਾਧੇ ਲਈ ਕਹਿੜੀ ਖਾਦ ਤੇ ਸਪਰੇਹ ਕਰਣੀ ਚਾਹੀਦੀ ਹੈ ?
(en)
Punjab
brseem de vdya vadhe lai tuc is vch 23 killo urea prati acre de hisab nal pa skde ho g ate isto ilawa 2 kg NPK 13:00:45 di spray 150 ltr pani vch ghol k spray kr skde ho g
ਮਟਰ ਜੰਮਣ ਤੋਂ ਬਾਅਦ ਕਹਿੜੀਆਂ ਖਾਦਾਂ ਦਾ ਪਰਯੋਗ ਕਰਨਾ ਚਾਹੀਦਾ ਹੈ ਤਾਂ ਜੋ ਵਧਿਆ ਫਸਲ ਤਿਆਰ ਕੀਤੀ ਜਾ ਸਕੇ ?
(en)
iss de upper iss sme healthy matra de lyi 2 kg NPK 130045 nu 150 ltr paani de nal mila ke prati acre te spray kro.
kya wheat mein phoot ki dwai daalni Chahiye ya nahi plz tell me?
(en)
wheat mein fot krwane ke liye uss mein app pehli urea ke saath ralli god 5 kg ja fir sumitomo ki progibb@5gm prati acre ke hisaab se daal skte ho.
Baji waqt Tata di georgreen 5bagg 50kg per acre Paa sii, ta nal sartaj gypsum 3bag, jameen klar wali a, hun pehla pani nal Sulphur paya ja ralli gold, summito progiibb paa skda a? Kanak 3086 beeji a jii?
(en)
sulphur di varto kalar wali jameen de vich kiti jandi hai. ihh mitti nu naram kr dindi hai ate paani ander chla janda hai. iss da growth de vich koi kam nahi hunda. jekar growth de lyi pauna chaunde ho tan tuc ralli gold di varto kar skde ho ja fir pehli urea de nal progibb di varto kar skde ho. ihna dona de vicho koi v ikk di varto kar skde ho.