Punjab
Search
kanak vich zink pon da ke faida hunda ha ?
(en)
ihh mitti vichle tatta di ghaat nu poora krdi hai. kyi vaar kanak jyaada peeli pai jandi hai uss sme ihh zinc di ghaat nu poora krdi hai.
Himachal Pradesh
Gurbinder ji, Zinc paunn nal kanak de fasal nu Bhout fiyda hunda ha, Isdi varto tusi apne khet de mithe de janch de adar te kr skde ho, Is nal plant chh auxin produce Hunda ha jis karan plant de growth hundi ha
sir kanak 725 da shi time ki hai ate jhaad kinna hai ?
(en)
Punjab
Shriman di 725 di bijai da sma nov de 4 hfte takk hai ate isda jhaad 22.9q/acre hai
Himachal Pradesh
Sandeep ji, PBW 725 PAU vlo release kiti variery ha, is de bjaee da ahh akhri time ha, Isdi bjaii tkrivan smapt ho chucki ha, Ahh beej 155 dina chh pak k thiyarho jnda ha, Isda jhadd 23q per acre ha ji
sir majj sui nu 2 month ho gye par ho dudh nahi uttardi
(en)
Punjab
Biofit cfc devo 15g daily , contact for more detail 9464453144
6278 or 1734 kanak details
(en)
kanak dia ihh PAU walon sifarish kitia gyi kisma de vicho nahi hnn.
barseem growth nahi kar rhi hai g
(en)
Iss ki growth ke liye iss mein 22 kg urea prati acre ke hisaab se daale aur ja fir 2 kg 13:00:45 ko 150 ltr paani mein daal kar prati acre mein spray kre.
Himachal Pradesh
Shri mann ji, Berseem de growth na hon da karan thoide khet de mithi chh khadd padharta de kmi ho skde ha, Mithi de janch kra ke rasynic khada de vrto kro, Berseem nu bjaee to 30-40 din badd 19. 19. 19 de spray kro ji
2967 kanak beejan da ki time aa??
(en)
Punjab
SUkhwinder ji 2967 di bijai da sma PAU wlo 25 nov tak hi sifarish kita gya hai..
Himachal Pradesh
Vir ji HD 2967 kanak da time 25 nov tkk c, Ahh fasal 155 dina chh pakk jnde ha ji
kanak de vadh jhaad de lyi ki use kriye ?
(en)
Punjab
ਰਸਾਇਣਿਕ ਖਾਦਾਂ ਦੀ ਵਰਤੋਂ ਮਿੱਟੀ ਪਰਖ਼ ਰਿਪੋਰਟ ਦੇ ਆਧਾਰ ਤੇ ਕਰੋ। ਜੇ ਮਿੱਟੀ ਦੀ ਪਰਖ ਨਹੀ ਕਰਵਾਈ ਤਾਂ ਕਣਕ ਲਈ ਦਰਮਿਆਨੀ ਉਪਜਾਊ ਜਮੀਨ ਵਿੱਚ 55 ਕਿਲੋ ਯੂਰੀਆ 55 ਕਿਲੋ ਡੀ ਏ ਪੀ ਪ੍ਰਤੀ ਏਕੜ ਬਿਜਾਈ ਸਮੇ ਪੋਰ ਦਿਓ। ਅਤੇ 55 ਕਿਲੋ ਯੂਰੀਆ ਪਹਿਲੇ ਪਾਣੀ ਨਾਲ ਛਿੱਟੇ ਨਾਲ ਪਾਓ। ਹਲਕੀਆਂ ਜ਼ਮੀਨਾਂ ਵਿੱਚ 55 ਕਿਲੋ ਯੂਰੀਆ ਬਿਜਾਈ ਸਮੇ 28 ਕਿਲੋ ਯੂਰੀਆ ਪਹਿਲੇ ਪਾਣੀ ਤੋਂ ਬਾਦ ਅਤੇ ਬਾਕੀ 28 ਕਿਲੋ ਯੂਰੀਆ ਖਾਦ ਪ੍ਰਤੀ ਏਕੜ ਦੂਸਰੇ ਪਾਣੀ ਤੋਂ ਤੁਰੰਤ ਪਿੱਛੋਂ ਪਾਓ। ਪੋਟਾਸ਼ ਤੱਤ ਦੀ ਘਾਟ ਵਾਲਿਆਂ ਜ਼ਮੀਨਾਂ ਵਿਚ 12 ਕਿਲੋ ਪੋਟਾਸ਼ (20 ਕਿਲੋ ਮਿਊਰੇਟ ਓਫ ਪੋਟਾਸ਼ ) ਪ੍ਰਤੀ ਏਕੜ ਪਾਓ। ਜੇਕਰ 55 ਕਿਲੋ ਡੀ ਏ ਪੀ ਪਾਈ ਹੋਵੇ ਤਾਂ 20 ਕਿਲੋ ਯੂਰੀਆ ਪ੍ਰਤੀ ਏਕੜ ਬਿਜਾਈ ਵੇਲੇ ਘਟਾਓ। ਕਲਰਾਠੀ ਜਮੀਨ ਵਿੱਚ ਬੀਜੀ ਕਣਕ ਦੀ ਫਸਲ ਨੂੰ ਸਿਫ਼ਾਰਸ਼ ਕੀਤੀ ਮਾਤਰਾ ਨਾਲੋਂ 25% ਵਧੇਰੇ ਨਾਈਟ੍ਰੋਜਨ ਪਾਓ। ਅੱਧ ਦਸੰਬਰ ਤੋਂ ਬਾਦ ਬੀਜੀ ਕਣਕ ਨੂੰ ਠੀਕ ਸਮੇ ਤੇ ਬੀਜੀ ਕਣਕ ਨਾਲੋਂ ਘਟ ਨਾਈਟ੍ਰੋਜਨ ਪਾਓ। ਇਸ ਤੋਂ ਇਲਾਵਾ ਤੁਸੀ waste decomposer ਨਾਂ ਦਾ ਪੋ੍ਡੱਕਟ ਵਰਤ ਸਕਦੇ ਹੋ ਜੋ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਦਾ ਹੈ ਤੇ ਫਾਲਤੂ ਚੀਜ਼ਾਂ ਜਿਵੇਂ ਪੱਤਿਆਂ ਵਗੈਰਾ ਨੂੰ ਗਾਲਣ ਵਿੱਚ ਮਦਦ ਕਰਦਾ ਹੈ । ਇਸ ਨੂੰ ਤਿਆਰ ਕਰਨ ਲਈ 20 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ Waste decomposer ਦੀ ਪਾਓ । ਜਦੋ ਪਾਣੀ ਦਾ ਰੰਗ ਦੁਧੀਅਾ ਹੋ ਗਿਆ ਤੇ ਮਿੱਠੀ ਖੁਸ਼ਬੂ ਆਉਣ ਲੱਗ ਗਈ ਉਦੋਂ ਇਸ ਨੂੰ ਸਪਰੇਅ ਰਾਹੀ ਜ਼ਾ ਪਾਣੀ ਦੇਣ ਸਮੇਂ ਪਾਣੀ ਵਿੱਚ ਮਿਲਾ ਕੇ ਖੇਤ ਵਿਚ ਪਾਓ।
ਕਣਕ ਦੇ ਵਿਚ ਇੱਕ ਏਕੜ ਦੇ ਲਈ 110 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ ਦੇ ਵਿਚ ਪਾਈ ਜਾਂਦੀ ਹੈ I ਇਸ ਯੂਰੀਆ ਨੂੰ 110 ਕਿਲੋਗ੍ਰਾਮ ਨੂੰ 3 ਹਿੱਸਿਆਂ ਦੇ ਵਿਚ ਵੰਡ ਕੇ ਪਾਓ I ਕਣਕ ਨੂੰ ਪਹਿਲਾ ਪਾਣੀ 25-30 ਦਿਨਾਂ ਬਾਅਦ ਲਾਓ I ਕਣਕ ਨੂੰ ਪਹਿਲਾ ਪਾਣੀ ਜਿੰਨਾ ਲੇਟ ਲਾਓਗੇ ਓਨ੍ਨਾ ਹੀ ਕਣਕ ਜ਼ਿਆਦਾ ਤੇਜੀ ਨਾਲ ਵੱਧ ਦੀ ਹੈ ਇਸ ਸਮੇ 50 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੱਟਾ ਦੇ ਦਿਓ ਅਤੇ ਬਾਕੀ ਬਚੀ ਯੂਰੀਆ ਨੂੰ ਦੂਜੇ ਅਤੇ ਤੀਜੇ ਪਾਣੀ ਦੇ ਨਾਲ ਪਾਓ Iਇੱਕ ਪਰੋਜਿਬ ਨਾਮ ਦਾ ਸੁਮੀਟੋਮੋ ਕੰਪਨੀ ਦਾ ਪ੍ਰੋਡਕਟ ਆਉਂਦਾ ਹੈ ਇਹ ਝਾੜ ਦੇ ਵਿੱਚ ਕਾਫੀ ਵਾਧਾ ਕਰਦਾ ਹੈ । ਇਸ ਦੀ ਮਾਤਰਾ 5 ਗ੍ਰਾਮ ਹੁੰਦੀ ਹੈ। ਜਦੋਂ ਕਣਕ ਨੂੰ ਪਹਿਲਾ ਯੂਰੀਆਂ ਦੇਣਾ ਹੁੰਦਾ ਹੈ ਉਸ ਸਮੇਂ ਇਸ ਨੂੰ ਇੱਕ ਗਲਾਸ ਪਾਣੀ ਦੇ ਨਾਲ ਘੋਲ ਕੇ ਸੁੱਕੀ ਰੇਤ ਦੇ ਨਾਲ ਮਿਲਾ ਕੇ ਫਿਰ ਯੂਰੀਆ ਦੇ ਨਾਲ ਮਿਲਾ ਲਵੋ ਅਤੇ ਫਿਰ ਖੇਤ ਦੇ ਵਿੱਚ ਛਿੱਟਾ ਦਿਓ । ਇਸ ਦੇ ਨਾਲ ਜੋ ਇੱਕ ਪੁੜੀ ਆਉਦੀ ਹੈ ਪਹਿਲਾ ਉਸ ਨੂੰ ਘੋਲਣਾ ਹੈ ਅਤੇ ਫਿਰ ਇਸ ਦੇ ਵਿੱਚ ਪਰੋਜਿਬ ਪਾਉਣਾ ਹੈ ਕਿਉਕਿ ਇਹ ਸਿੱਧੇ ਪਾਣੀ ਦੇ ਵਿੱਚ ਢੰਗ ਨਾਲ ਘੁਲਦਾ ਨਹੀ ਹੈ । ਇਸ ਤਰਾਂ ਇਸ ਦੀ ਵਰਤੋਂ ਕਰਨੀ ਹੈ। ਪਹਿਲੇ ਪਾਣੀ ਤੋਂ ਬਾਅਦ ਕਣਕ ਦੇ ਵਿਚ ਪੀਲਾਪਨ ਆਉਣਾ ਸ਼ੁਰੂ ਹੋ ਜਾਂਦਾ ਹੈ ਇਸ ਦੇ ਲਈ ਕਣਕ ਦੇ ਉੱਪਰ 1 ਕਿਲੋਗ੍ਰਾਮ ਮੈਗਨੀਜ਼ ਸਲਫੇਟ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I
tulsi de kheti kdo hundi hai seed Kina pnda 1 acre ch seed kitho Milo ehda ?
(en)
Punjab
Rupinder Singh ji tulsi di bijayi February de teeje hafte ch bed tyar karke paneeri di bijayi kar sakde han. Tusi di bijay lyi 120 gram prati acre de hisab nal beej sakde han. Tulsi da beej PAU de centre ja KVK - BSF Rd, Civil Lines, Gurdaspur, Punjab 143521 to le sakde han. Dr. (Mrs.) P. K. Ghuman, Associate Director (Training)- 01874-220743, 9876610461
sulfur daa kanak nu ki faida aaa ji powder wali sulfur kdo use kr skde aaa g
(en)
Punjab
Shri maan ji Sulfr di jada tr jrurat black soil vich paindi hai . Pr fr v jekr thodi soil vich isdi kmi hai tan tuc isdi vrto kr skde ho.. sulfr kanak ch chlorophyll di formtion vich help krda hai. Jiss naal photosynthesis hundi hai ate plant di growth hundi hai. Tu c kanak vich sulfr gemination ton baad pa skde ho. Ate isdi matra 8kg prti acre vrti jandi hai
kanak de vich sulphur si varto pehli urea de nal kr skde ho. iss di dosage 3 kg prati acre hundi hai. ihh gandhak di ghaat poori kar dinda hai.
Gaihu me mandussi ho rhi hai buaai ko 26 din ho chuke h pehla pani lga diya hai 5 din pehle. ab tak ko b dwai ni dali
(en)
gehoo mein mandussi ki roktham ke liye bijaayi se 30-35 din baad Leader@13gm ja topik@160gm ko 150 ltr paani mein daal kar prati acre pe spray kre.
sir kanak nu jyada fayda progib naal hunda ke upl saafilizer naal 1 kille vick progib daa kina kharcha aunda
(en)
Saafilizer ikk fungicide hai ate iss de vich micronutrients hnn...jo ki mainly fungicide da kam krda hai.ate kuch hadd tak growth krwaunda hai. pehli urea tak kanak de vich kise fungicide di lod nahi paindi hai.iss kr ke iss di jgah progibb di varto kro. iss sme de vich growth di jrurat hundi hai. iss nu urea de nal mila ke paa deo. iss di dosage 5gm prati acre hundi hai.
Veer ji jis tarha kise fasal di contract farming hundi h ove hi pig farm vich v kuj esa hai ki nahi ki ah ho skda h ki koi company aap apne kolo pig forming karwaundi howe agar kuj esa h tuhadi jankari ch plz jarur dso
(en)
Punjab
veer g eis tra di punjab vich koi khass company nahi hai g jeyadatar thaggi maran waliya companyies hi hun. es di sab to jyada market delhi de vich hai g tusi train rahi pig nu pheg ke vech sakde ho. baki tusi pig assiciation nal judo ohna diya training dekho oh tohanu ehna nu vechan bare sab dasnge ji.
cow nu mustitus ho gya c ilaj to bad v var var ho reha ik mahina ilaj to bad v thun band ho gya ha koi ilaj daso k than dubara chal pve than de uper ik gilta jeha hai
(en)
Rajasthan
ek var rukeya than ta chalna mushkil hai oh nai chalna agle sue hi chalega. baki tusi lagatar mitha sodha dinde raho pashu nu.
ਸਰ ਡੰਗਰਾ ਨੂੰ ਆਲੂ ਪਾ ਸਕਦੇ ਆ ਜੀ ਮੱਝਾ ਤੇ ਗਾਂ ਮਾਂ ਨੂੰ ਕੀਨੇ ਪਾ ਸਕਦੇ ਆ ਮੈ ਏ ਪਹਿਲਾ ਵੀ ਕਈ ਵਾਰ ਪੁਸ ਚੁਕਾ ਕੋਈ ਦਸ ਈ ਨਹੀ ਰਿਹਾ
(en)
Rajasthan
hnji tusi dhanga nu aalo pa sakde ho 5 kilogram daily pao.
Punjab
for details cotact 9464453144
Punjab
Tusi Aloo pa sakde hoon par 5kg per day to zayada Na pao
sir 89 metar ch gandh (ghaa foos) aa pehli spary ni hoyi c hun kafi gandh(ghaa foos) aa Koi devi dasso gandh (ghaa foos) di photo dekho
(en)
Iss de upper matra di bijaayi ton 2 din pehla ja bijaayi ton 2 din de ander ander stomp@1 ltr nu 150 ltr paani de nal mila ke prati acre te spray kr skde ho. par hun ih sma langh gya hai. hun kise v nadeen nashak di spray krn di sifarish nahi kiti jandi. ihna kakkha nu hun sirf godi nal hi kaddya ja skda hai.
hello Dr.Daljit Singh ji.what is the use of spraying boron and 13:0:45 in peas.40 days old peas.
(en)
Himachal Pradesh
Balraj singh ji, Both baron and 13. 0. 45 NPK has very advantages to pea plant specialy at flowering Stage, The foilage Spray of both help in better pod development And fruitsetting
किसान भाइयों के लिए पौधे और बीज लगाने की मशीन शाहजहापुर यू पी 8233482613
(en)
Punjab
किसानों के साथ जानकारी शेयर करने के लिए आपका बहुत बहुत धन्यवाद। आप इसी तरह जानकारी शेयर करते रहें और अपनी खेती से जुड़े रहें।
basadi ki maa mar gai thi jb ye 20din ki thi .Abhi ye 4 months ki ye .Ise dudh bhut Kam Mila he . iski age ki hisab se sehat thik he kya? or dudh ki kmi kesi puri ho ?
(en)
Rajasthan
4 month Ki bashi ko milk band kar do pls aur isay khula Balance diet for calf\'s khilao jitna kha sakay
Punjab
biofit cfc devo 8g daily , contact 9464453144
why protien content in grains increases under water stress condition?
(en)
Haryana
Due to water stress or if water is not given during last stage then the grains remain thin... if water is given during last stage, the weight of grains are more than in the water stressed wheat... the amount of protein made in wheat is due to the presence of water or nutrient in the soil...
Haryana
water stress hon de kaarn daane barik reh jande hnn. jithe v last stage te kanak nu paani na mile othe kanak de daane barik hunde hnn ate jithe last paani kanak nu mil janda hai othe daanya da weight water stress wali kanak nalo jyaada hunda hai. jina v kanak de vich protein bnna hunda hai ohh proper nami de kaarn ate nutrients de kaarn vbn janda hai.
ki asi kanak vich phila pani nal urea de nal biovita mila k pa sakde ha ?
(en)
Haryana
Han g tuc pehli urea de nal BIOVITA ja RALLI GOLD ja PROGIBB mila ke shitta de skde ho. iss ton ilaava tuc kanak di wdia growth de lyi PSB (phosphate solubilizing bacteria) di v varto kar skde ho. Par ihh product urea de nal mix nahi krna hai. kyuki ihh ik biofertilizer hai . iss da urea ton pehla khet de vich shitta de deo. ihh pehle 20-25 dina de vich wdia kam krda hai. iss di dosage 4 kg per acre hai.
Veer ji gaan di pichli leg nu soj aayi hoyi aa gitte kol.. Lng v maardi aa turn lggi te khdn bich v tkleef aa.. Esda ilaaj dssdo bai g bht bht dhanwaad jii
(en)
Rajasthan
Ki tusi FMD Wala inj lavaya si ? .je kar nahi tah pls Dr nu immediately sampark karo ji.
kanak de futtare lai kanak vich urea de naal ki pa Sakde haan pehle pani te ?
(en)
Punjab
kanak de change futaare de lyi tuc progibb nam de product di varto kar skde ho. ihh sumitomo company da aunda hai. ihh ik growth promoter da kam krda hai. iss di varto hare chaare , jhone ate kanak de lyi kar skde ha. ihh jhaad de vich kaafi vaahda krda hai. iss di dosage 5gm hundi hai. jdo kanak nu pehla urea dena hunda hai uss sme iss nu ikk glass paani de nal ghol ke sukki ret de nal milaa ke fir urea de nal mila lao ate fir khet de vich shitta de deo. Iss de nal jo ikk pudi aundi hai pehla uss nu gholna hai ate fir iss de vich progibb pauna hai kyuki ihh direct paani de vich dhang nal ghulda nahi hai. iss trah iss di varto krni hai.
मटर के पतो में छेद हो रहे है। पते पिले भी हो रहे है ?
(en)
मटरों में सूंडी आ चुकी है जिस के कारण पत्तो में छेद हो रहे है I इस की रोकथाम के लिए को TATA TUKUMI@100gm या Quinalphos@400ml या Triazophos@300-400ml को 150 लीटर पानी में डाल कर प्रति एकड़ पे स्प्रे करे I जो मटरों में पीलापन आ रहा है वह पानी और नाइट्रोजन की वजह से आ रहा है इस की रोकथाम के लिए 1 किलोग्राम 19:19:19 या 2 किलोग्राम 13:00:45 को 150 लीटर पानी में मिला कर प्रति एकड़ पे स्प्रे करेI
ਡਾ ਸਹਿਬ ਕਿ ਅਸੀਂ ਪੰਜਾਬ ਵਿੱਚ ਤੁਲਸੀ ਦੀ ਖੈਤੀ ਕਰ ਸਕਦੈ ਹਾ ਕਿਸ ਸਮੇ ਨੂੰ ਤੇ ਮੰਡੀਕਰਨ ਵਾਰੈ ਦਸੋ
(en)
Punjab
sir Aleovera di kheti kro , mandikaran asi devage contact 9464453144
Mere pas HF cow hai un ki dhudh ki fett brane ke lia feed btae?
(en)
Rajasthan
ਗਾਂ ਨੂੰ ਸੰਤੁਲਿਤ ਫੀਡ ਘਰ ਵੀ ਤਿਆਰ ਕਰ ਕੇ ਪਾ ਸਕਦੇ ਹੋ ਉਸਦੇ ਲਈ ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ। ਪਸ਼ੂ ਦਾ ਦੁੱਧ ਵਧਾਉਣ ਲਈ alfa pet ਨਾ ਦੀ ਹੋਮਿਓਪੈਥਿਕ ਦਵਾਈ ਵ ਦੇ ਸਕਦੇ ਹੋ ਅਤੇ ਫੈਟ ਵਧਾਉਣ ਦੇ ਲਈ LACTOMOOD ਹੋਮਿਓਪੈਥਿਕ ਦਵਾਈ ਦੇ ਸਕਦੇ ਹੋ
ਸਤਿ ਸ੍ਰੀ ਅਕਾਲ ਜੀ,ਬਾਈ ਜੀ ਮੁਰਗੇ ਬਾਰੇ ਅਸੀਲ ਬਾਰੇ ਜਾਣਕਾਰੀ ਇੰਗਲਿਸ਼ ਦੱਸ ਰੱਖੀ ਆ,ਪੰਜਾਬੀ ਚ ਕਿਉਂ ਨੀ
(en)
Punjab
ਮਨਦੀਪ ਢਿੱਲੋ ਜੀ ਸਤਿ ਸ਼੍ਰੀ ਅਕਾਲ, ਆਪਣੀ ਖੇਤੀ ਮੋਬਾਈ਼ਲ ਐਪ ਰਾਹੀ ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ ਧੰਨਵਾਦ। ਅਸੀ ਜਲਦੀ ਹੀ ਐਪ ਤੇ ਅਸ਼ੀਲ ਮੁਰਗਿਆਂ ਬਾਰੇ ਜਾਣਕਾਰੀ ਪੰਜਾਬੀ ਵਿੱਚ ਉਪਲੱਬਧ ਕਰਵਾਗੇ। ਧੰਨਵਾਦ ਜੀ
Navroop singh g Mujj sui nu 18 gante hoe ne aje tak jer ni pyi plz koi hal daso
(en)
Rajasthan
Dr nu bula Kay jaldi jer kadvao and utrotone for one weak and dalia 3 weaks deo.
Majj de gas ho gaye a ke dey sakde a
(en)
Punjab
Kunal ji majj nu gas ton homoeopathic medicin Colchicum autumnale 30 de skde ho.
kya dairy farming ek faidemand business hai ?
(en)
Himachal Pradesh
Vardan ji, Yes, Dairyfarming ek faidemand business hai, Commercial Level par 10 cattels ke sath app Dairyfarming Start kr skte ho ji
kl nu 1105 beejni a ki ehda time shi a te ehda es time beejn te ki jhaad miluga ?
(en)
Punjab
Manjinder ji 1105 di bijai da sma PAU wlo 25nov tak hi sifarish kita gya hai..
Maharashtra
Iss di bijaayi da shi sma 25 november tak shi manya janda hai . ikk do din late bijaayi nal koi jyaada jhaad te fark nahi painda hai. ituc iss di bijaayi kar skde ho. late bijaayi de lyi tuc growth promoter di varto kar skde ho jiss nal kanak teji nal vadh di hai.
Himachal Pradesh
Shri mann ji, WH 1105 tusi klnu beej skde ho, Ahh variery 155 din lendi ha ji, Vdia dekh dekh ali fasal da jahd 23 q per acre milunga ji
ਕੋਰ ਕਣਕ ਤੇ ਗੁਲੀ ਡੰਡੇ ਦੀ ਸਪਰੇ ਕਿਹੜੀ ਕਰੀਏ
(en)
Punjab
ਰਣਜੀਤ ਜੀ ਕਣਕ ਵਿਚ ਗੁੱਲੀ ਡੰਡੇ ਦੀ ਰੋਕਥਾਮ ਲਈ ਬਿਜਾਈ ਤੋਂ ਦੋ ਦਿਨ ਦੇ ਅੰਦਰ ਇਕ ਲਿਟਰ ਸਟੌਂਪ/ਪੈਂਡਿਨ/ਦੋਸਤ/ਮਾਰਕ ਪੈਂਡੀ/ਪੈਂਡਾ/ਬੰਕਰ ਜ਼ਾਕੀਯਾਮਾਂ 30 ਈ ਸੀ (ਪੈਂਡੀਮੈਥਾਲਿਨ) ਪ੍ਤੀ ਏਕੜ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। *ਜਾਂ* ਬਿਜਾਈ ਤੋਂ 14-21ਦਿਨਾਂ ਅੰਦਰ ( ਪਹਿਲੇ ਪਾਣੀ ਤੋਂ 2-3 ਦਿਨ ਪਹਿਲਾਂ )13 ਗ੍ਰਾਮ ਪ੍ਰਤੀ ਏਕੜ ਲੀਡਰ/ਐੱਸ ਐੱਫ-10/ਸਫਲ/ਮਾਰਕਸਲਫੋ 75 ਡਬਲਯੂ ਜੀ (ਸਲਫੋਸਲਫੂਰਾਨ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। *ਨੋਟ* ਜਿਹਨਾਂ ਖੇਤਾਂ ਵਿੱਚ ਕਣਕ ਦੇ ਨਾਲ ਸਰੋਂ/ਰਾਇਆ/ਛੋਲੇ ਜਾਂ ਕੋਈ ਹੋਰ ਚੌੜੀ ਪੱਤੀ ਵਾਲੀ ਫਸਲ ਰਲਾ ਕੇ ਬੀਜੀ ਹੋਵੇ, ਉਹਨਾ ਖੇਤਾਂ ਵਿੱਚ ਲੀਡਰ/ਐੱਸ ਐੱਫ-10/ਸਫਲ/ਮਾਰਕਸਲਫੋ ਨਾ ਵਰਤੋਂ
ਵੀਰ ਜੀ ਮੱਝਾ ਤੇ ਗਾਂ ਮਾਂ ਨੂੰ ਆਲੂ ਪਾ ਸਕਦੇ ਆ ਜੇ ਪਾ ਸਕਦੇ ਆ ਤੇ ਕੀਨੇ ਪਾਈਏ ਦਸੋ ਜੀ ਧੰਨਵਾਦ ਇਕ ਮੱਝਾ ਤੇ ਗਾਂਮਾਂ ਖਾਤਰ ਫੀਡ ਦਾ ਤਿਆਰ ਕਰਨ ਦਾ ਫਾਰਮੂਲਾ ਦਸੌ ਜੀ
(en)
Rajasthan
hnji tusi 5 killogram per day pa sakde ho ji te feed bnon da farmula tusi note kar sakde ho ji. ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।.
Punjab
cfc feed compleate feed price 325/- contact 9464453144
नमस्कार जी, क्या ये बछिया प्यौर एच एफ है,अगर नहीं तो प्यौर एच एफ की पहचान कैसे करें बताने का कष्ट करें
(en)
Punjab
जसमीर जी, यह पूरी एचएफ बछड़ी नहीं हैं इसकी सही पहचान आप अपनी खेती एप के लाईवस्टोक सैक्शन से जाकर लें सकते हैं।
ਇਹ ਮਟਰਾਂ ਬਾਰੇ ਦੱਸੋ ਜੀ
(en)
ਮਟਰਾਂ ਦੇ ਵਿਚ ਜੇਕਰ ਕਿਸੇ ਵੀ ਤਰਾਂ ਦੀ ਕੋਈ ਸਮਸਿਆ ਹੈ ਤਾਂ ਉਸ ਦੇ ਬਾਰੇ ਵਿਸਤਾਰ ਨਾਲ ਪੁਛੋ ਜੀ ਇਸ ਤ੍ਰਾਹ ਫੋਟੋ ਦੇ ਵਿਚ ਮਟਰਾਂ ਦੇ ਸਾਫ ਨਜ਼ਰ ਨਹੀਂ ਆ ਰਹੇ ਹਨ I
ਗੰਨੇ ਦੀ ਫਸਲ ਤੇ DAP ਤੇ ਯੂਰੀਆ ਦੇ ਘੋਲ ਦੀ ਸਪ੍ਰੇਅ ਕਰਨੀ ਹੈ ਇਸ ਦੀ ਕਿੰਨੀ ਡੋਜ ਪਾਈ ਜਾਵੇ
(en)
Maharashtra
ਹਾਂ ਜੀ ਤੁਸੀ ਇਸ ਦੀ ਸਪਰੇ ਕਰ ਸਕਦੇ ਹੋ ਇਸ ਸਪਰੇ ਨੂੰ ਡਾਕਟਰ ਦਲਾਲ ਘੋਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ, 2.5kg DAP +2.5kg urea +0.5kg zinc (21%wali) 100 ਲੀਟਰ ਪਾਣੀ ਦੇ ਨਾਲ ਮਿਲਾ ਕੇ ਤਿੰਨਾਂ ਨੂੰ ਇੱਕ ਰਾਤ ਪਹਿਲਾ ਅਲੱਗ ਅਲੱਗ ਭਿਉਂ ਕੇ ਰੱਖੋ ਅਤੇ ਸਪਰੇ ਕਰਨ ਸਮੇ ਇਹਨਾਂ ਨੂੰ ਮਿਕ੍ਸ ਕਰੋ I
ਕੀ ਬਰਸੀਮ ਦੇ ਉਪਰ ਗੳ ਦੇ ਮੁਤਰ ਦੀ ਸਪਰੇਅ ਕਰਨੀ ਠੀਕ ਹੈ ਕਿਨੀ ਮਾਤਰਾ?
(en)
Punjab
desi gaa da mootr 5-10 ltr. gudh 1-2 killo vesan 1-2 kiloo banne di miti ik muthi ate panii 200 ltr pura kr k isnu tuc 7 to 10 dina de kise shaa vli jagah vch rkh deve din vch do vri kise lakdi de dande de nal hilauna hai...fir isnu jado tuc brseem nal pani lgana hai ta isnu panii de nal us khet de vich pa skde ho gg
jhone wale khet vich barseem biji nu 25 din ho gye ., barseem jaamni rang di hoyi pyi hai ate vadhi v nahi ?
(en)
Iss de vich phosphorus dj kami aa gyi hai..iss de upper 1 kg NPK 191919 Nu 150 ltr paani de nal mila ke prati acre de hisaab nal spray kro.
Aloevera di kheti karni.. iss da beej kitho milu.. ta khreed kon karda ate ratli jameen ch ih ho janda hai and ik kille de vicho kinne da nikalda hai ?
(en)
Maharashtra
ਜੀ ਤੁਸੀ ਪੰਜਾਬ ਦੇ ਵਿਚ ਐਲੋਵੇਰਾ ਦੀ ਖੇਤੀ ਕਰ ਸਕਦੇ ਹੋI ਐਲੋਵੀਰਾ ਦੀ ਵਰਤੋ ਆਯੂਰਵੈਦਿਕ ਦਵਾਈਆਂ ਵਿੱਚ ਵੱਡੇ ਪੱਧਰ ਤੇ ਹੁੰਦੀ ਹੈ ।ਅੱਜਕਲ ਕਈ ਨੇਸ਼ਨਲ ਅਤੇ ਇੰਟਰ ਨੇਸ਼ਨਲ ਕੰਪਨਿਆ ਇਸਦੀ ਵਰਤੋ ਚਿਕਤਸਾ ਦੇ ਨਾਲ ਨਾਲ ਸੁੰਦਰਤਾ ਉਤਪਾਦ ਜਿਵੇਂ ਫੇਸਵਾਸ ਕਰੀਮ ,ਸ਼ੇੰਪੂ , ਦੰਤ ਪੇਸਟ ਹੋਰ ਕਈ ਸਾਰੇ ਪ੍ਰੋਡਕਟਸ ਵਿੱਚ ਇਸਦਾ ਇਤੇਮਾਲ ਹੁੰਦਾ ਹੈ । ਖੇਤ ਦੀ ਤਿਆਰੀ ਵੇਸੇ ਐਲੋਵੇਰਾ ਦੇ ਪੌਦਿਆਂ ਨੂੰ ਕਿਸੇ ਵੀ ਪ੍ਰਕਾਰ ਦੀ ਉਪਜਾਊ ਅਨੁਪਜਾਊ ਮਿੱਟੀ ਵਿੱਚ ਆਸਾਨੀ ਨਾਲ ਉਗ ਜਾਂਦੇ ਹੈ । ਬਸ ਤੁਹਾਨੂੰ ਇੱਕ ਗੱਲ ਦਾ ਧਿਆਨ ਰੱਖਣਾ ਹੈ ਕੀ ਪੋਦਾ ਜਿਆਦਾ ਪਾਣੀ ਵਾਲੀ (ਸੇਮ) ਅਤੇ ਪਾਲਾ ਪੈਣ ਵਾਲੀ ਜਗ੍ਹਾ ਉੱਤੇ ਨਹੀ ਲਗਾਉਣਾ ਹੈ ।ਘੱਟ ਪਾਣੀ ਤੇ ਰੇਤਲੇ ਵਾਹਨ ਵਿਚ ਲਾਉਣ ਲਈ ਇਹ ਸਭ ਤੋਂ ਵਧੀਆ ਫ਼ਸਲ ਹੈ । ਖੇਤ ਦੀ ਤਿਆਰੀ ਲਈ ਸਭ ਤੋਂ ਪਹਿਲਾਂ ਖੇਤ ਦੀ 2 ਵਾਰ ਚੰਗੀ ਤਰਾਂ ਵਾਹ ਕੇ ਉਸ ਵਿਚ ਪ੍ਰਤੀ ਹੇਕਟਰ 10 ਤੋਂ 20 ਟਨ ਦੇ ਵਿੱਚ ਪੁਰਾਣੀ ਰੂੜੀ ਦੀ ਖਾਦ ਪਾਓ ਨਾਲ ਵਿੱਚ 120 ਕਿੱਲੋਗ੍ਰਾਮ ਯੂਰੀਆ + 150 ਕਿੱਲੋਗ੍ਰਾਮ ਫਾਸਫੋਰਸ + 30 ਕਿੱਲੋਗ੍ਰਾਮ ਪੋਟਾਸ਼ ਇਨ੍ਹਾਂ ਨੂੰ ਖੇਤ ਵਿੱਚ ਸਮਾਨ ਰੂਪ ਨਾਲ ਬਖੇਰ ਦੇਵੋ ਫਿਰ ਇੱਕ ਵਾਰ ਹੱਲਕੀ ਵਹਾਈ ਤੇ ਕਰਾਹੇ ਨਾਲ ਵਾਹਨ ਨੂੰ ਪੱਧਰਾ ਕਰ ਲਾਓ । ਫਿਰ ਖੇਤ ਵਿੱਚ 50×50 ਸੇਮੀ . ਦੀ ਦੁਰੀ ਉੱਤੇ ਵੱਟਾਂ ਬਣਾ ਲਾਓ । ਪੌਦੇ ਦੀ ਰੋਪਾਈ ਅਤੇ ਸਾਂਭ ਸੰਭਾਲ ਪੌਦੇ ਦੀ ਰੋਪਾਈ ਕਿਸੇ ਵੀ ਸਮੇ ਵਿਚ ਕੀਤੀ ਜਾ ਸਕਦੀ ਹੈ । ਪਰ ਚੰਗੀ ਉਪਜ ਪ੍ਰਾਪਤ ਕਰਨ ਲਈ ਜੂਨ-ਜੁਲਾਈ ਜਾਂ ਫਰਵਰੀ-ਮਾਰਚ ਦੇ ਵਿੱਚ ਕਰ ਸੱਕਦੇ ਹੋਂ । ਐਲੋਵੇਰਾ ਦੀ ਰੋਪਾਈ ਵੱਟਾਂ ਉੱਤੇ ਹੁੰਦੀ ਹੈ ।ਇਹ ਪੌਦੇ ਕਿਸੇ ਪੁਰਾਣੇ ਐਲੋਵੇਰਾ ਫਾਰਮ ਜਾ ਨਰਸਰੀ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ ਅਸਲ ਵਿਚ ਐਲੋਵੇਰਾ ਦੇ ਇਕ ਵੱਡੇ ਪੌਦੇ ਦੇ ਨਾਲ ਛੋਟੇ ਛੋਟੇ 3-2 ਪਤੀਆਂ ਵਾਲੇ ਅਲੋਵੇਰਾ ਦੇ ਪੌਦੇ ਉੱਗ ਆਉਂਦੇ ਹਨ ਇਹੀ ਪੌਦੇ ਬਾਅਦ ਵਿਚ ਪਨੀਰੀ ਤੋਰ ਤੇ ਵਰਤੇ ਜਾਂਦੇ ਹਨ । ਇਸ ਵਿਧੀ ਨੂੰ ਰੂਟ ਸ਼ੱਕਰ(ROOT SUCKER) ਕਿਹਾ ਜਾਂਦਾ ਹੈ । ਚੰਗੀ ਉਪਜ ਲਈ ਕਿਸਮਾਂ ਸਿਮ – ਸਿਤਲ, L 1 , 2 , 5 ਅਤੇ 49 ਲਗਾਓ ਜਿਸ ਵਿੱਚ ਜੈਲ੍ਹ ਦੀ ਮਾਤਰਾ ਜਿਅਾਦਾ ਪਾਈ ਜਾਂਦੀ ਹੈ । ਇਸ ਤੋ ਇਲਾਵਾ ਨੈਸ਼ਨਲ ਬੋਟਨੀਕਲ ਅਤੇ ਪਲਾਂਟ ਜੈਨੇਟਿਕ ਰਿਸੋਰਸ, ਆਈ.ਸੀ.ਏ.ਆਰ. ਦੁਆਰਾ ਰਿਲੀਜ਼ ਕੀਤੀਆਂ ਕਿਸਮਾਂ IC111271, IC111269, IC111280 ਆਦਿ ਹਨ ਵੱਟਾਂ ਉੱਤੇ 50 & 50 ਸੇਮੀ ਦੀ ਦੂਰੀ ਉੱਤੇ ਬੂਟੀਆਂ ਨੂੰ ਲਗਾਓ । ਬੂਟੇ ਤੋਂ ਬੂਟੇ ਦੀ ਦੂਰੀ 50 ਸੇਮੀ ਰੱਖਣ ਉੱਤੇ ਪ੍ਰਤੀ ਏਕੜ 15000 ਬੂਟੀਆਂ ਦੀ ਲੋੜ ਰੋਪਾਈ ਲਈ ਹੋਵੇਗੀ । ਸਿਚਾਈ ਸਾਲ ਭਰ ਵਿੱਚ ਇਸਨੂੰ ਸਿਰਫ 4 ਜਾਂ 5 ਵਾਰ ਸਿਚਾਈ ਦੀ ਲੋੜ ਹੁੰਦੀ ਹੈ । ਸਿਚਾਈ ਲਈ ਡਰੀਪ ਪ੍ਰਣਾਲੀ ਚੰਗੀ ਰਹਿੰਦੀ ਹੈ । ਇਸਤੋਂ ਇਸਦੀ ਉਪਜ ਵਿੱਚ ਵਾਧਾ ਹੁੰਦਾ ਹੈ । ਗਰਮੀ ਦੇ ਦਿਨਾਂ ਵਿੱਚ 25 ਦਿਨਾਂ ਦੇ ਅੰਤਰਾਲ ਵਿੱਚ ਸਿਚਾਈ ਕਰਨੀ ਚਾਹੀਦੀ ਹੈ । ਕੀੜੇ ਅਤੇ ਬਿਮਾਰੀਆ ਵੇਸੇ ਤਾਂ ਇਸ ਫਸਲ ਉੱਤੇ ਕੋਈ ਵਿਸ਼ੇਸ਼ ਕੀਟ ਅਤੇ ਰੋਗਾਂ ਦਾ ਪ੍ਰਭਾਵ ਨਹੀ ਹੁੰਦਾ ਹੈ ।ਪਰ ਕੀਤੇ-ਕੀਤੇ ਤਾਣੇ ਦੇ ਸੜਨ ਅਤੇ ਪੱਤੀਆਂ ਉੱਤੇ ਦਾਗ ਵਾਲੀ ਬੀਮਾਰਿਆ ਦਾ ਅਸਰ ਵੇਖਿਆ ਗਿਆ ਹੈ । ਜੋ ਇੱਕ ਉੱਲੀ ਰੋਗ ਹੁੰਦਾ ਹੈ ਉਸਦੇ ਉਪਚਾਰ ਲਈ ਮੇਂੰਕੋਜੇਬ 3 ਗਰਾਮ ਪ੍ਰਤੀ ਲਿਟਰ ਦੇ ਹਿਸਾਬ ਨਾਲ ਛਿਡਕਾਵ ਕਰਨਾ ਚਾਹੀਦਾ ਹੈ । ਐਲੋਵੇਰਾ ਦੀ ਕਟਾਈ ਇਹ ਫਸਲ ਇੱਕ ਸਾਲ ਬਾਅਦ ਕੱਟਣ ਲਾਇਕ ਹੋ ਜਾਂਦੀ ਹੈ । ਕਟਾਈ ਦੇ ਦੋਰਾਨ ਪੌਦਿਆਂ ਦੀ ਸਭ ਤੋਂ ਪਹਿਲਾਂ ਹੇਠਲੀ ਠੋਸ 3 ਜਾਂ 4 ਪੱਤਾਂ ਦੀ ਕਟਾਈ ਕਰੋ ਉਸਦੇ ਬਾਅਦ ਲੱਗਭੱਗ ਇੱਕ ਮਹੀਨੇ ਦੇ ਬਾਅਦ ਉਸ ਨਾਲ ਉਪਰ ਵਾਲੀ ਪੱਤੀਆਂ ਦੀ ਕਟਾਈ ਕਰਨੀ ਚਾਹੀਦੀ ਹੈ ਕਦੇ ਵੀ ਉਪਰ ਵਾਲੀ ਨਵੀਂ ਨਾਜਕ ਪੱਤੀਆਂ ਦੀ ਕਟਾਈ ਨਾ ਕਰੋ । ਕਟੇ ਹੋਏ ਪਤੀਆਂ ਵਿੱਚ ਫਿਰ ਨਾਲ ਨਵੀਂ ਪੱਤੀਆ ਬਣਨੀ ਸ਼ੁਰੂ ਹੋ ਜਾਂਦੀ ਹੈ । ਪ੍ਰਤੀ ਹੇਕਟਰ 50 ਤੋਂ 60 ਟਨ ਤਾਜੀ ਪੱਤੀਆ ਪ੍ਰਤੀ ਸਾਲ ਮਿਲ ਜਾਂਦੀਆਂ ਹਨ । ਦੂਜੇ ਸਾਲ ਵਿੱਚ 15 ਤੋਂ 20 ਫ਼ੀਸਦੀ ਵਾਧਾ ਹੁੰਦਾ ਹੈ । ਬਾਜ਼ਾਰ ਵਿੱਚ ਇਸ ਦੀਆਂ ਪੱਤੀਆਂ ਦੀ ਅਨੁਮਾਨਿਤ ਕੀਮਤ 3 ਤੋਂ 6 ਰੂਪਏ ਕਿੱਲੋ ਹੁੰਦੀ ਹੈ । ਇੱਕ ਤੰਦੁਰੁਸਤ ਪੌਦੇ ਤੋਂ ਇਕ ਸਾਲ ਵਿਚ ਲਗਭਗ 3-4 ਕਿੱਲੋ ਪੱਤੀਆ ਲਈਆਂ ਜਾ ਸਕਦੀਆਂ ਹਨ । ਇਸ ਤਰਾਂ ਇਕ ਸਾਲ ਵਿਚ ਇਕ ਏਕੜ ਵਿਚੋਂ 1.5 ਤੋਂ 3 ਲੱਖ ਦੀ ਫ਼ਸਲ ਹੋ ਜਾਂਦੀ ਹੈ । ਐਲੋਵੇਰਾ ਦਾ ਵਰਤੋ ਤੰਦੁਰੁਸਤ ਪੱਤੀਆਂ ਦੀ ਕਟਾਈ ਦੇ ਬਾਅਦ ਸਾਫ਼ ਪਾਣੀ ਨਾਲ ਧੋ ਕੇ ਪੱਤੀਆਂ ਦੇ ਹੇਠਲੇ ਹਿੱਸੇ ਵਿੱਚ ਬਲੇਡ ਜਾਂ ਚਾਕੂ ਨਾਲ ਕਟ ਲਗਾ ਕੇ ਥੋੜ੍ਹੇ ਸਮਾਂ ਲਈ ਛੱਡ ਦਿੰਦੇ ਹਨ । ਜਿਸ ਵਿੱਚ ਪਿੱਲੇ ਰੰਗ ਦਾ ਗਾਡਾ ਚਿਪਚਿਪਾ ਰਸ ( ਜੇਲ੍ਹ ) ਨਿਕਲਦਾ ਹੈ ਉਸਨੂੰ ਇੱਕ ਟੈਂਕ ਵਿੱਚ ਇੱਕਠਾ ਕਰਕੇ ਇਸ ਰਸ ਨੂੰ ਸੁਖਾ ਲਿਆ ਜਾਂਦਾ ਹੈ । ਇਸ ਸੁੱਕੇ ਹੋਏ ਰਸ ਨੂੰ ਵੱਖ ਵੱਖ ਢੰਗ ਨਾਲ ਤਿਆਰ ਕਰਨ ਦੇ ਬਾਅਦ ਵੱਖ ਵੱਖ ਨਾਮਾਂ ਨਾਲ ਜਾਣਿਆ ਜਾਂਦਾ ਹੈ । ਜਿਵੇਂ ਕੀ ਸਕੋਤਰਾ , ਕੇਪ.. ਜਦੋ ਫਸਲ ਪੂਰੀ ਤਰਾਂ ਤਿਆਰ ਹੋ ਜਾਵੇ ਅਤੇ ਉਸਦੀ ਕਟਾਈ ਕਰ ਲਈ ਜਾਵੇ ਤਾਂ ਉਸ ਨੂੰ ਤੁਸੀ ਸਬਜੀ ਮੰਡੀ ਵਿੱਚ ਸਿੱਧੇ ਤੌਰ ਤੇ ਵੇਚ ਸਕਦੇ ਹੋਂ । ਜੇਕਰ ਤੁਸੀ ਖੁਦ ਮੰਡੀ ਵਿੱਚ ਵੇਚਦੇ ਹੋ ਤਾਂ ਤੁਹਾਨੂੰ ਅੰਦਾਜਨ 5 ਤੋਂ 10 ਰੁਪਏ ਪ੍ਰਤੀ ਕਿੱਲੋ ਤੱਕ ਮੁੱਲ ਮਿਲ ਸਕਦਾ ਹੈ । ਪਰ ਜੇਕਰ ਤੁਸੀ ਕਿਸੇ ਕੰਪਨੀ ਨਾਲ ਕੋਨਟ੍ਰੈਕਟ ਕਰਦੇ ਹੋ ਤਾਂ ਇਸਦਾ ਰੇਟ ਉਸ ਕੰਪਨੀ ਦੀ ਲੋੜ ਅਤੇ ਸ਼ਰਤਾਂ ਦੇ ਮੁਤਾਬਿਕ ਉਸ ਕੰਪਨੀ ਦੁਆਰਾ ਹੀ ਤੈਅ ਹੁੰਦਾ ਹੈ। ਇਹ ਮੁੱਲ ਤੁਹਾਡੀ ਉਹਨਾਂ ਨਾਲ ਡੀਲਿੰਗ ਤੇ ਨਿਰਭਰ ਕਰਦਾ ਹੈ। ਇਸ ਦੀ ਖੇਤੀ ਕਰਨ ਅਤੇ ਹੋਰ ਜਾਣਕਾਰੀ ਲੈਣ ਦੇ ਲਈ ਤੁਸੀ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ kulwant kaur 9814211735
Punjab
Brar ji Aleovera di kheti lai sampark kro 9464453144, mandikaran vi sokha hai asi khet vicho app hi mandikaran karege 1 eaker vicho 8 lakh/ year Aleovera hovega ji
Kanak de vich urea nal zink edta 12% mila k pa sakde aa te usdi kine dose pauni hai ?
(en)
Kanak de vich Urea @50 kg ate zinc EDTA di dosage 200-250gm prati acre hundi hai.
Himachal Pradesh
KHosa ji, Tusi 50 kg urea chh 250 gm zinc EDTA 12%powder chngi tra milka ke pa skde ho ji,
wheat ch pehle pani to pehla gulli dande lyi leader de nal score kini pa sakda ha ?
(en)
Maharashtra
Jo score hai ohh ikk fungicide hai jo ki syngenta da product hai. iss nu leader varge herbicides(nadeennashak) de nal milaun di sifarish nahi kiti jandi hai. Score pattya de upper dhabbe ja koongi de lyi varti jandi hai.
Veer ji ਯੂਰੀਆ ਦੀ ਸਪਰੇ ਕਰ ਸਕਦੇ ਹਾਂ ਜੇ ਹਾਂ ਤੇ ਕਿੰਨੀ ਮਾਤਰਾ ਵਿਚ ਕਣਕ ਨੂੰ ਖਾਦ ਪਾ ਕੇ ਸਪਰੇ ਕਰੀਏ ਤੇ ਪਾਣੀ ਲਾਉਣ ਤੋ ਪਹਿਲਾਂ ਜਾ ਬਾਅਦ ਚ ਸਪਰੇ ਕਰੀ ਦੀ ਆ ਵੀਰ ਜੀ ਤੁਸੀਂ ਕੋਈ ਪੁੜੀਆਂ ਵਰਗੀ ਦਵਾਈ ਖਾਦ ਚ ਮਿਲਾ ਕੇ ਪਾਉਣ ਲਈ ਕਿਹਾ ਸੀ plzz ਉਹ ਇਕ ਵਾਰ ਫਿਰ ਦੱਸ ਦੋ
(en)
Maharashtra
ਕਣਕ ਦੀ ਬਿਜਾਈ ਦੇ ਲਈ 40-45 kg ਬੀਜ ਪ੍ਰਤੀ ਏਕੜ ਦੇ ਲਈ ਪਾਇਆ ਜਾਂਦਾ ਹੈ ਬਿਜਾਈ ਦੇ ਸਮੇ 50 kg DAP ਕਣਕ ਦੇ ਨਾਲ ਮਿਲਾ ਕੇ ਖੇਤ ਦੇ ਵਿਚ ਬੀਜ ਸਕਦੇ ਹੋI ਇਸ ਤੋਂ ਇਲਾਵਾ ਜੇਕਰ ਤੁਸੀ SSP ਦੀ ਬਿਜਾਈ ਕਰਨਾ ਚਾਉਂਦੇ ਹੋ ਤਾਂ ਇੱਹ ਇਕ ਏਕੜ ਦੇ ਵਿਚ 150 ਕਿਲੋਗ੍ਰਾਮ ਪੈਂਦੀ ਹੈ ਇਸ ਦੀ ਬਿਜਾਈ ਖੇਤ ਤਿਆਰ ਕਰਨ ਦੇ ਸਮੇ ਕਰ ਸਕਦੇ ਹੋ I ਕਣਕ ਦੇ ਵਿਚ ਇੱਕ ਏਕੜ ਦੇ ਲਈ 110 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ ਦੇ ਵਿਚ ਪਾਈ ਜਾਂਦੀ ਹੈ I ਇਸ ਯੂਰੀਆ ਨੂੰ 110 ਕਿਲੋਗ੍ਰਾਮ ਨੂੰ 3 ਹਿੱਸਿਆਂ ਦੇ ਵਿਚ ਵੰਡ ਕੇ ਪਾਓ I ਕਣਕ ਨੂੰ ਪਹਿਲਾ ਪਾਣੀ 25-30 ਦਿਨਾਂ ਬਾਅਦ ਲਾਓ I ਕਣਕ ਨੂੰ ਪਹਿਲਾ ਪਾਣੀ ਜਿੰਨਾ ਲੇਟ ਲਾਓਗੇ ਓਨ੍ਨਾ ਹੀ ਕਣਕ ਜ਼ਿਆਦਾ ਤੇਜੀ ਨਾਲ ਵੱਧ ਦੀ ਹੈ ਇਸ ਸਮੇ 50 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੱਟਾ ਦੇ ਦਿਓ ਅਤੇ ਬਾਕੀ ਬਚੀ ਯੂਰੀਆ ਨੂੰ ਦੂਜੇ ਅਤੇ ਤੀਜੇ ਪਾਣੀ ਦੇ ਨਾਲ ਪਾਓ I ਇੱਕ ਸੁਮੀਟੋਮੋ ਕੰਪਨੀ ਦਾ ਪਰੋਜਿਬ ਨਾਮ ਦਾ ਪ੍ਰੋਡਕਟ ਆਉਂਦਾ ਹੈ ਤੁਸੀ ਇਸ ਦੀ ਪਹਿਲੀ ਯੂਰੀਆ ਦੇ ਨਾਲ ਮਿਕ੍ਸ ਕਰ ਕੇ ਖੇਤ ਦੇ ਵਿਚ ਵਰਤੋਂ ਕਰ ਸਕਦੇ ਹੋ I ਇਸ ਦੀ ਮਾਤਰਾ 5 ਗ੍ਰਾਮ ਹੁੰਦੀ ਹੈ। ਜਦੋਂ ਕਣਕ ਨੂੰ ਪਹਿਲਾ ਯੂਰੀਆਂ ਦੇਣਾ ਹੁੰਦਾ ਹੈ ਉਸ ਸਮੇਂ ਇਸ ਨੂੰ ਇੱਕ ਗਲਾਸ ਪਾਣੀ ਦੇ ਨਾਲ ਘੋਲ ਕੇ ਸੁੱਕੀ ਰੇਤ ਦੇ ਨਾਲ ਮਿਲਾ ਕੇ ਫਿਰ ਯੂਰੀਆ ਦੇ ਨਾਲ ਮਿਲਾ ਲਵੋ ਅਤੇ ਫਿਰ ਖੇਤ ਦੇ ਵਿੱਚ ਛਿੱਟਾ ਦਿਓ । ਇਸ ਦੇ ਨਾਲ ਜੋ ਇੱਕ ਪੁੜੀ ਆਉਦੀ ਹੈ ਪਹਿਲਾ ਉਸ ਨੂੰ ਘੋਲਣਾ ਹੈ ਅਤੇ ਫਿਰ ਇਸ ਦੇ ਵਿੱਚ ਪਰੋਜਿਬ ਪਾਉਣਾ ਹੈ ਕਿਉਕਿ ਇਹ ਸਿੱਧੇ ਪਾਣੀ ਦੇ ਵਿੱਚ ਢੰਗ ਨਾਲ ਘੁਲਦਾ ਨਹੀ ਹੈ । ਇਸ ਤਰਾਂ ਇਸ ਦੀ ਵਰਤੋਂ ਕਰਨੀ ਹੈ।
Sir ik sawal hor ki Tulsi di kheti karni chngi h ja nahi ki a vik v jndi h ja nahi ?
(en)
Punjab
ਤੁਲਸੀ ਦੀ ਖੇਤੀ ਵਿੱਚ ਘੱਟ ਲਾਗਤ, ਘੱਟ ਮਿਹਨਤ ਤੇ ਮੁਨਾਫ਼ਾ ਕਈ ਗੁਣਾ ਹੈ ।ਔਸ਼ਧੀ ਪੌਦਾ ਹੋਣ ਕਾਰਨ ਇਸ 'ਤੇ ਕੀਟ ਵੀ ਨੁਕਸਾਨ ਨਹੀਂ ਕਰ ਸਕਦੇ। ਪਾਟੀਦਾਰ ਨੇ ਦੱਸਿਆ ਕਿ ਉਨ੍ਹਾਂ ਤੁਲਸੀ ਦੇ ਪੌਦੇ ਖ਼ਰੀਫ਼ ਦੇ ਪਿਛਲੇ ਸੀਜ਼ਨ ਵਿੱਚ ਵੀ ਲਾਏ ਸਨ। 10 ਵਿੱਘੇ ਜ਼ਮੀਨ ਵਿੱਚ 10 ਕਿੱਲੋ ਬੀਜ ਦੀ ਬਿਜਾਈ ਕੀਤੀ ਸੀ। 10 ਕਿੱਲੋ ਬੀਜ ਦੀ ਕੀਮਤ 3 ਹਜ਼ਾਰ ਰੁਪਏ ਹੈ। 10 ਹਜ਼ਾਰ ਰੁਪਏ ਖਾਦ ਤੇ ਦੋ ਹਜ਼ਾਰ ਰੁਪਏ ਦੂਜੇ ਖ਼ਰਚੇ ਆਏ। ਸਿੰਚਾਈ ਵੀ ਸਿਰਫ਼ ਇੱਕ ਵਾਰ ਕਰਨੀ ਪੈਂਦੀ ਹੈ। ਪਿਛਲੇ ਸੀਜ਼ਨ ਵਿੱਚ ਕਰੀਬ 8 ਕੁਇੰਟਲ ਉਤਪਾਦਨ ਹੋਇਆ ਸੀ ਤੇ ਔਸਤਨ ਤਿੰਨ ਲੱਖ ਰੁਪਏ ਦੀ ਕਮਾਈ ਹੋਈ। ਤੁਲਸੀ ਬੀਜ ਨੀਮਚ ਮੰਡੀ ਵਿੱਚ 30 ਤੋਂ 40 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਦੇ ਭਾਅ ਨਾਲ ਵਿਕਦੀ ਹੈ।
veer ji main tulsi di kheti karna chahona .. main seed baare tan pta kar rkhya aa.... baji hor information ikathi kar reha... contact ch rehna... 9781260789
Sir ALOVERA di kheti da ki fayda h te iss di kon khreed karda hai ?
(en)
Punjab
ਐਲੋਵੀਰਾ ਦੇ ਨਾਮ ਅਤੇ ਇਸਦੇ ਗੁਣਾਂ ਤੋਂ ਅੱਜ ਲੱਗਭੱਗ ਹਰ ਕੋਈ ਵਾਕਿਫ ਹੋ ਚੁੱਕਿਆ ਹੈ ।ਦੇਸ਼ ਦੇ ਲਘੂ ਉਦਯਗ ਅਤੇ ਕੰਪਨੀਆਂ ਤੋਂ ਲੈ ਕੇ ਵੱਡੀਆਂ – ਵੱਡੀਆਂ ਮਲਟੀਨੇਸ਼ਨਲ ਕੰਪਨੀਆਂ ਇਸਦੇ ਨਾਮ ਤੇ ਪ੍ਰੋਡਕਟ ਵੇਚਕੇ ਕਰੋੜਾ ਕਮਾ ਰਹੀਆਂ ਹਨ । ਅਜਿਹੇ ਵਿੱਚ ਤੁਸੀਂ ਵੀ ਐਲੋਵੀਰਾ ਦੇ ਬਿਜਨਸ ਨਾਲ 8 ਤੋਂ 10 ਲੱਖ ਰੁਪਏ ਦੀ ਕਮਾਈ ਕਰ ਸਕਦੇ ਹੋਂ ।ਇਸਦੇ ਇਲਾਵਾ ਤੁਸੀ ਕਮਾਈ ਨੂੰ 20 ਲੱਖ ਰੁਪਏ ਤੋਂ 1 ਕਰੋੜ ਰੁਪਏ ਤੱਕ ਵੀ ਲੈ ਜਾ ਸੱਕਦੇ ਹੋ । ਐਲੋਵੀਰਾ ਦੀ ਕੰਟਰੈਕਟ ਫਾਰਮਿੰਗ ਅਤੇ ਪ੍ਰੀ – ਆਰਡਰ ਫਾਰਮਿੰਗ ਨਿਸ਼ਚਿਤ ਇਨਕਮ ਦਾ ਸਾਧਨ ਹੋ ਸਕਦਾ ਹੈ । ਅੱਜਕਲ੍ਹ ਹਰਬਲ ਪ੍ਰੋਡਕਟ ਬਣਾਉਣ ਵਾਲੀ ਕਈ ਕੰਪਨੀਆਂ ( ਪਤੰਜਲੀ , ਹਿਮਾਲੀਆ , ਇਪਗਾ ਲੈਬ ਆਦਿ ) ਅਤੇ ਥਰਡ ਪਾਰਟੀ ਫਰਮ ਬਾਏ ਬੈਕ ਗਾਰੰਟੀ ਦੇ ਨਾਲ ਕਾਂਟਰੇਕਟ ਫਾਰਮਿੰਗ ਕਰਾ ਰਹੀਆਂ ਹਨ । ਇਸਤੋਂ ਕਿਸਾਨ ਨੂੰ ਫਸਲ ਦੇ ਵਿਕਣ ਦੀ ਚਿੰਤਾ ਤਾਂ ਹੁੰਦੀ ਹੀ ਨਹੀਂ ਹੈ ਨਾਲ ਹੀ ਉਹ ਇਹਨਾਂ ਕੰਪਨੀਆਂ ਦੀ ਟ੍ਰੇਨਿੰਗ ਨਾਲ ਬਿਹਤਰ ਫਸਲ ਵੀ ਲੈ ਸੱਕਦੇ ਹੈ ।
Maharashtra
Iss di varto medicines de vich kiti jandi hai. ihh mainly chamdi ate akhan ate hor bhut saaria dwaayia de lyi vartya janda hai. iss di marketing sabjia de dealers de through kar skde ho.
Punjab
ਐਲੋਵੀਰਾ ਦੀ ਤਸਵੀਰ
punjab ch kiva ho ik kile ta kina krcha auga kithu marketing ho ehds
marketing ikhte ni ho sakdi sabji wale ta 5 kg lea sakde ik kile chu kine kg ho jndi alevera
Punjab
gurwinder g isde lai tuc companies de nal pehla to gal kr skde ho g ki tuc ene area de vich lgauna hai te oh thade kolo kis rate te len ge ate kina
Punjab
Aleovera di kheti contact 9464453144, Asi tuhade khet vicho Aleovrea app mandikaran krage ji
ik kile ch kina nikal aunda aleovera
sabsede kini diti jndi g ik kile vich
Punjab
22 g ਅਪਨੇ punjab ਚ ਕਿਹੜੀਆਂ ਕੰਪਨੀਅ Markit ਕਰ ਦੀਆਂ
2 sal di choti a g peek sut rahi a 2 mnth to ilaaj dso ?
(en)
Rajasthan
Ki tusi AI karvai c ya cross karvai c ?
sir 3086 kanak asi 30 nov toh pehla pehla beej sakdey eh?
(en)
Punjab
Gurlabh ji 3086 di bijai da sma 25 nov tak hai...
Maharashtra
iss di bijaayi da sma 25 november tak hunda hai. par tuc iss di bijaayi 2-4 din late tak krdeo. daakar vahna de vich iss de jhaad te ghat fark painda hai.
happy seeder nal biji kanak kine dina baad nikal aoudi aw
(en)
Punjab
Shri mann ji happy seeder naal biji kanak 15 dina tk bahr nikl ayundi hai te baki miti ate mosum te depend krda hai.
Himachal Pradesh
Avtar ji, Jdo thlide beej nu favroulble Condition milan giya ta oh germinate Ho jana ji, Ahh ik hafte tak dikhn lg jndi ha ji
ki iss di spray kar sakde ha ?
(en)
Haryana
han g tuc iss di spray kr skde ho. ih zinc di pure form hai. jis di foliar spray kiti jandi hai. iss di dosage 200- 250 gm prati acre hundi hai.
Himachal Pradesh
Gurpreet ji, Tusi is de spray kr skde ho ji, Ahh product thoide fasal nu zinc provide krda ha jis nal ke jhadd thik rehenda ha tusi apne khet de mitii de janch dea adar te ahnu varat skde ho ji
ki iss di spray kar sakde ha ?
(en)
Haryana
han g tuc iss di spray kr skde ho. ih zinc di pure form hai. jis di foliar spray kiti jandi hai. iss di dosage 200- 250 gm prati acre hundi hai.
barsin de pate peele hai Kehri spray kryie ?
(en)
Haryana
iss de upper tuc NPK 1 kg 191919 ja 2 kg 130045 nu 150 ltr paani de nal mila ke prati acre te spray kro. ihh nitrogen di ghaat kaarn ho jande hnn ate iss nu paani de deo.
Himachal Pradesh
19. 19. 19 kr skde ho ji
Punjab
jangjeet singh apna contact send kro my mob 9464453144
sir g mere kol ikk majh hai ate ikk gaa hai. pichle 3 4 days to oh dowe milk bht ght gyia hnn ji.. esda ki kaarn ho skda h ji ate ki upchaar hai ?
(en)
Punjab
duth , fat , snf increase karan lai contact kro 9464453144
veer ji 3086 knk ik weak tak pani launa jhona dogar pusha c jor jyada lgya vaahn da kehdi dwaayi paa skde han kirpa kar ke dso g ?
(en)
Haryana
Han g tuc iss di varto kr skde ho. ihh nitrogen ate phosphorus di kam krn di shakti vdha dindi hai ate jiss nal kanak wdia growth krdi hai. tuc iss di varto kar skde ho.
veer ji 3086 knk ik weak tak pani launa jhona dogar pusha c jor jyada lgya vaahn da kehdi dwaayi paa skde han kirpa kar ke dso g ?
(en)
Haryana
Han g tuc iss di varto kr skde ho. ihh nitrogen ate phosphorus di kam krn di shakti vdha dindi hai ate jiss nal kanak wdia growth krdi hai. tuc iss di varto kar skde ho.
Haryana
iss nu pehli urea paun ton pehla pehla pao. jekar iss di varto vaahn tyaar krde sme krde ho tan iss da result bhut wdia aunda hai. iss di dosage 4 kg prati acre hundi hai. iss da ikalle da shitta de deo. iss nu urea de nal na mix kro kyuki iss de vich jeevanu hunde hnn jo ki chemical ja urea de nal mix hon ton baad kam nahi krde ate ihh chemical ihna de kam krn di shkti ghta dinde hnn. iss di varto 25 dina de ander ander kro.
veer ji pani tu phela kiva kare spry krke ka urea ch pa kaa
fish frm bare jankari dio ji ravinderpal rana ji ?
(en)
Punjab
ਮੱਛੀ ਪਾਲਣ ਲਈ ਨਹਿਰੀ ਪਾਣੀ ਜਾਂ ਛੱਪੜ ਲਾਹੇਵੰਦ ਹੈ ਇਸ ਨਾਲ ਅਸੀ ਘੱਟ ਖਰਚੇ ਵਿੱਚ ਵਧੀਆ ਆਮਦਨ ਪ੍ਰਾਪਤ ਕਰ ਸਕਦੇ ਹਾਂ। ਮੱਛੀਆਂ ਦੇ ਬੱਚੇ ਤੁਸੀ ਕਿਸੇ ਵੀ ਨੇੜੇ ਦੇ ਸਰਕਾਰੀ ਅਦਾਰੇ ਜਾ ਪਾ੍ਈਵੇਟ ਡੀਲਰ ਤੋਂ ਲੈ ਸਕਦੇ ਹੋ । ਤਾਲਾਬ ਵਿੱਚ ਮੱਛੀ ਦੇ ਬੀਜ ਪਾਉਣ ਤੋਂ ਪਹਿਲਾਂ ਇਸ ਗੱਲ ਦੀ ਪਰਖ ਕਰ ਲੈਣੀ ਚਾਹੀਦੀ ਹੈ ਕਿ ਉਸ ਤਾਲਾਬ ਵਿੱਚ ਕਾਫੀ ਮਾਤਰਾ ਵਿੱਚ ਮੱਛੀ ਦੀ ਕੁਦਰਤੀ ਖੁਰਾਕ (ਪਲੈਂਕਟਾਨ) ਉਪਲਬਧ ਹੈ। ਤਾਲਾਬ ਵਿੱਚ ਪਲੈਂਕਟਾਨ ਦੀ ਚੰਗੀ ਮਾਤਰਾ ਕਰਨ ਦੇ ਉਦੇਸ਼ ਨਾਲ ਇਹ ਜ਼ਰੂਰੀ ਹੈ ਕਿ ਰੂੜੀ ਦੀ ਖਾਦ ਦੇ ਨਾਲ ਸੁਪਰਫਾਸਫੇਟ 300 ਕਿਲੋਗ੍ਰਾਮ ਅਤੇ ਯੂਰੀਆ 180 ਕਿਲੋਗ੍ਰਾਮ ਪ੍ਰਤੀ ਸਾਲ ਪ੍ਰਤੀ ਹੈਕਟੇਅਰ ਦੇ ਮਾਨ ਨਾਲ ਪਾਈ ਜਾਵੇ। ਤਲਾਬ ਵਿਚੋਂ ਹਾਨੀਕਾਰਕ ਮੱਛੀਆਂ ਅਤੇ ਕੀੜੇ-ਮਕੌੜਿਆਂ ਨੂੰ ਕੱਢ ਦੇਣਾ ਚਾਹੀਦਾ ਹੈ। ਸਧਾਰਨ ਤੌਰ ਤੇ ਤਾਲਾਬ ਵਿੱਚ 10000 ਫਰਾਈ ਜਾਂ 5000 ਫਿੰਗਰਲਿੰਗ ਪ੍ਰਤੀ ਹੈਕਟੇਅਰ ਦੀ ਦਰ ਨਾਲ ਸੰਗ੍ਰਹਿ ਕਰਨਾ ਚਾਹੀਦਾ ਹੈ। ਇਹਨਾਂ ਨੂੰ ਗਲੇ ਸੜੇ ਭੋਜਨ ਨਾਲ ਵੀ ਪਾਲਿਆ ਜਾ ਸਕਦਾ ਹੈ । ਮੱਛੀ ਬੀਜ ਭੰਡਾਰ ਦੇ ਬਾਅਦ ਜੇਕਰ ਤਾਲਾਬ ਵਿੱਚ ਮੱਛੀ ਦਾ ਭੋਜਨ ਘੱਟ ਹੈ ਜਾਂ ਮੱਛੀ ਦਾ ਵਿਕਾਸ ਘੱਟ ਹੈ ਤਾਂ ਚਾਵਲ ਦੀ ਫੱਕ (ਕਨਕੀ ਮਿਸ਼ਰਤ ਰਾਈਸ ਪਾਲਿਸ) ਅਤੇ ਸਰ੍ਹੋਂ ਜਾਂ ਮੂੰਗਫਲੀ ਦੀ ਖਲੀ ਲਗਭਗ 1800 ਤੋਂ 2700 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਹਰ ਸਾਲ ਦੇ ਮਾਨ ਨਾਲ ਦੇਣਾ ਚਾਹੀਦਾ ਹੈ।ਇਸ ਨੂੰ ਰੋਜ਼ਾਨਾ ਇੱਕ ਨਿਸ਼ਚਿਤ ਸਮੇਂ ‘ਤੇ ਪਾਉਣਾ ਚਾਹੀਦਾ ਹੈ, ਜਿਸ ਨਾਲ ਮੱਛੀ ਉਸ ਨੂੰ ਖਾਣ ਦਾ ਸਮਾਂ ਬੰਨ੍ਹ ਲੈਂਦੀ ਹੈ ਅਤੇ ਖੁਰਾਕ ਬੇਕਾਰ ਨਹੀਂ ਜਾਂਦੀ। ਠੀਕ ਹੋਵੇਗਾ ਕਿ ਖਾਧ ਪਦਾਰਥ ਨੂੰ ਬੋਰੇ ਵਿੱਚ ਭਰ ਕੇ ਡੰਡਿਆਂ ਦੇ ਸਹਾਰੇ ਤਾਲਾਬ ਵਿੱਚ ਕਈ ਜਗ੍ਹਾ ਬੰਨ੍ਹ ਦਿਓ ਅਤੇ ਬੋਰੇ ਵਿੱਚੋਂ ਬਾਰੀਕ-ਬਾਰੀਕ ਛੇਕ ਕਰ ਦਿਉ। ਇਹ ਵੀ ਧਿਆਨ ਰੱਖਣਾ ਜ਼ਰੂਰੀ ਹੈ ਕਿ ਬੋਰੇ ਦਾ ਜ਼ਿਆਦਾਤਰ ਭਾਗ ਪਾਣੀ ਦੇ ਅੰਦਰ ਡੁਬਿਆ ਰਹੇ ਅਤੇ ਕੁਝ ਹਿੱਸਾ ਪਾਣੀ ਦੇ ਉੱਪਰ ਰਹੇ।
Himachal Pradesh
Gurwinder ji, Fish farm da dhanda bhout he labhdiyak ha ji, is ute punjab sarkar wlo 50% subside Diti jndi ha isde training thoide distric de fishary department wlo diti jndi ha ji jithe PAU de mihira wlo training in diti jndi ha ji
fish farm bare jnkari dio kithe training lgdi kine% subsidy mildi hai.. dist bathinda pind naruana Gurwinder singh
(en)
Punjab
ਮੱਛੀ ਪਾਲਣ ਲਈ ਨਹਿਰੀ ਪਾਣੀ ਜਾਂ ਛੱਪੜ ਲਾਹੇਵੰਦ ਹੈ ਇਸ ਨਾਲ ਅਸੀ ਘੱਟ ਖਰਚੇ ਵਿੱਚ ਵਧੀਆ ਆਮਦਨ ਪ੍ਰਾਪਤ ਕਰ ਸਕਦੇ ਹਾਂ। ਮੱਛੀਆਂ ਦੇ ਬੱਚੇ ਤੁਸੀ ਕਿਸੇ ਵੀ ਨੇੜੇ ਦੇ ਸਰਕਾਰੀ ਅਦਾਰੇ ਜਾ ਪਾ੍ਈਵੇਟ ਡੀਲਰ ਤੋਂ ਲੈ ਸਕਦੇ ਹੋ । ਤਾਲਾਬ ਵਿੱਚ ਮੱਛੀ ਦੇ ਬੀਜ ਪਾਉਣ ਤੋਂ ਪਹਿਲਾਂ ਇਸ ਗੱਲ ਦੀ ਪਰਖ ਕਰ ਲੈਣੀ ਚਾਹੀਦੀ ਹੈ ਕਿ ਉਸ ਤਾਲਾਬ ਵਿੱਚ ਕਾਫੀ ਮਾਤਰਾ ਵਿੱਚ ਮੱਛੀ ਦੀ ਕੁਦਰਤੀ ਖੁਰਾਕ (ਪਲੈਂਕਟਾਨ) ਉਪਲਬਧ ਹੈ। ਤਾਲਾਬ ਵਿੱਚ ਪਲੈਂਕਟਾਨ ਦੀ ਚੰਗੀ ਮਾਤਰਾ ਕਰਨ ਦੇ ਉਦੇਸ਼ ਨਾਲ ਇਹ ਜ਼ਰੂਰੀ ਹੈ ਕਿ ਰੂੜੀ ਦੀ ਖਾਦ ਦੇ ਨਾਲ ਸੁਪਰਫਾਸਫੇਟ 300 ਕਿਲੋਗ੍ਰਾਮ ਅਤੇ ਯੂਰੀਆ 180 ਕਿਲੋਗ੍ਰਾਮ ਪ੍ਰਤੀ ਸਾਲ ਪ੍ਰਤੀ ਹੈਕਟੇਅਰ ਦੇ ਮਾਨ ਨਾਲ ਪਾਈ ਜਾਵੇ। ਤਲਾਬ ਵਿਚੋਂ ਹਾਨੀਕਾਰਕ ਮੱਛੀਆਂ ਅਤੇ ਕੀੜੇ-ਮਕੌੜਿਆਂ ਨੂੰ ਕੱਢ ਦੇਣਾ ਚਾਹੀਦਾ ਹੈ। ਸਧਾਰਨ ਤੌਰ ਤੇ ਤਾਲਾਬ ਵਿੱਚ 10000 ਫਰਾਈ ਜਾਂ 5000 ਫਿੰਗਰਲਿੰਗ ਪ੍ਰਤੀ ਹੈਕਟੇਅਰ ਦੀ ਦਰ ਨਾਲ ਸੰਗ੍ਰਹਿ ਕਰਨਾ ਚਾਹੀਦਾ ਹੈ। ਇਹਨਾਂ ਨੂੰ ਗਲੇ ਸੜੇ ਭੋਜਨ ਨਾਲ ਵੀ ਪਾਲਿਆ ਜਾ ਸਕਦਾ ਹੈ । ਮੱਛੀ ਬੀਜ ਭੰਡਾਰ ਦੇ ਬਾਅਦ ਜੇਕਰ ਤਾਲਾਬ ਵਿੱਚ ਮੱਛੀ ਦਾ ਭੋਜਨ ਘੱਟ ਹੈ ਜਾਂ ਮੱਛੀ ਦਾ ਵਿਕਾਸ ਘੱਟ ਹੈ ਤਾਂ ਚਾਵਲ ਦੀ ਫੱਕ (ਕਨਕੀ ਮਿਸ਼ਰਤ ਰਾਈਸ ਪਾਲਿਸ) ਅਤੇ ਸਰ੍ਹੋਂ ਜਾਂ ਮੂੰਗਫਲੀ ਦੀ ਖਲੀ ਲਗਭਗ 1800 ਤੋਂ 2700 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਹਰ ਸਾਲ ਦੇ ਮਾਨ ਨਾਲ ਦੇਣਾ ਚਾਹੀਦਾ ਹੈ।ਇਸ ਨੂੰ ਰੋਜ਼ਾਨਾ ਇੱਕ ਨਿਸ਼ਚਿਤ ਸਮੇਂ ‘ਤੇ ਪਾਉਣਾ ਚਾਹੀਦਾ ਹੈ, ਜਿਸ ਨਾਲ ਮੱਛੀ ਉਸ ਨੂੰ ਖਾਣ ਦਾ ਸਮਾਂ ਬੰਨ੍ਹ ਲੈਂਦੀ ਹੈ ਅਤੇ ਖੁਰਾਕ ਬੇਕਾਰ ਨਹੀਂ ਜਾਂਦੀ। ਠੀਕ ਹੋਵੇਗਾ ਕਿ ਖਾਧ ਪਦਾਰਥ ਨੂੰ ਬੋਰੇ ਵਿੱਚ ਭਰ ਕੇ ਡੰਡਿਆਂ ਦੇ ਸਹਾਰੇ ਤਾਲਾਬ ਵਿੱਚ ਕਈ ਜਗ੍ਹਾ ਬੰਨ੍ਹ ਦਿਓ ਅਤੇ ਬੋਰੇ ਵਿੱਚੋਂ ਬਾਰੀਕ-ਬਾਰੀਕ ਛੇਕ ਕਰ ਦਿਉ। ਇਹ ਵੀ ਧਿਆਨ ਰੱਖਣਾ ਜ਼ਰੂਰੀ ਹੈ ਕਿ ਬੋਰੇ ਦਾ ਜ਼ਿਆਦਾਤਰ ਭਾਗ ਪਾਣੀ ਦੇ ਅੰਦਰ ਡੁਬਿਆ ਰਹੇ ਅਤੇ ਕੁਝ ਹਿੱਸਾ ਪਾਣੀ ਦੇ ਉੱਪਰ ਰਹੇ।
Punjab
ਪੰਜਾਬ ਸਰਕਾਰ ਵਲੋਂ ਖੇਤੀ ਸਹਾਇਕ ਧੰਦੇ ''ਮੱਛੀ ਪਾਲਣ'' ਨੂੰ ਉਤਸ਼ਾਹਿਤ ਅਤੇ ਪ੍ਰਫੁੱਲਿਤ ਕਰਨ ਲਈ ਉਦਮੀਆਂ ਨੂੰ ਮੁਫਤ ਤਕਨੀਕੀ ਜਾਣਕਾਰੀ ਦੇਣ ਦੇ ਨਾਲ-ਨਾਲ ਵਿੱਤੀ ਸਹੂਲਤਾਂ ਅਤੇ ਸਬਸਿਡੀਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਤਾਂ ਜੋ ਮੱਛੀ ਪਾਲਣ ਦਾ ਧੰਦਾ ਆਪਣਾ ਕੋਈ ਵੀ ਵਿਅਕਤੀ ਜਾਂ ਕਿਸਾਨ ਆਪਣੀ ਆਮਦਨ ''ਚ ਚੌਖਾ ਵਾਧਾ ਕਰ ਸਕੇ। ਇਸ ਸੰਬੰਧੀ ਵਿਸਥਾਰਤ ਜਾਣਕਾਰੀ ਦਿੰਦਿਆਂ ਸਰਵਣ ਸਿੰਘ ਜ਼ਿਲਾ ਮੱਛੀ ਪਾਲਣ ਵਿਸਥਾਰ ਉਪ ਅਫ਼ਸਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਨਵੇਂ ਛੱਪੜਾਂ ਦੀ ਪੁਟਾਈ ਜਾਂ ਉਸਾਰੀ ਲਈ ਪ੍ਰਤੀ ਹੈਕਟੇਅਰ ਪਿੱਛੇ 3 ਲੱਖ ਰੁਪਏ ਦਾ ਕਰਜ਼ਾ ਲੈਣ ''ਤੇ ਜਨਰਲ ਵਰਗ ਨੂੰ 60 ਹਜ਼ਾਰ ਰੁਪਏ ਅਤੇ ਐੱਸ.ਸੀ.ਐੱਸ.ਟੀ. ਨੂੰ 75 ਹਜ਼ਾਰ ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪੁਰਾਣੇ ਛੱਪੜਾਂ ਦੇ ਸੁਧਾਰ ਲਈ ਪ੍ਰਤੀ ਹੈਕਟੇਅਰ 75 ਹਜ਼ਾਰ ਰੁਪਏ ਦਾ ਕਰਜ਼ਾ ਲੈਣ ''ਤੇ ਸਰਕਾਰ ਵੱਲੋਂ ਜਨਰਲ ਵਰਗ ਨੂੰ 15,000 ਰੁਪਏ ਅਤੇ ਐੱਸ.ਸੀ. ਵਰਗ ਨੂੰ 18,750 ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਛੱਪੜ ਤਿਆਰ ਕਰਨ ਉਪਰੰਤ ਪਹਿਲੇ ਸਾਲ ਲਈ ਇਨਪੁਟਸ ਦੀ ਖਰੀਦ ਵਾਸਤੇ ਬੈਂਕ ਕੋਲੋਂ 50 ਹਜ਼ਾਰ ਰੁਪਏ ਦਾ ਕਰਜ਼ਾ ਲੈਣ ''ਤੇ ਜਨਰਲ ਵਰਗ ਨੂੰ 10 ਹਜ਼ਾਰ ਅਤੇ ਐੱਸ.ਸੀ. ਵਰਗ ਨੂੰ 12,500 ਰੁਪਏ ਦੀ ਸਬਸਿਡੀ ਕਰਜ਼ੇ ਦੀ ਰਕਮ ਉਪਰ ਦੇਣ ਦੀ ਯੋਜਨਾ ਵੀ ਹੈ। ਉਨ੍ਹਾਂ ਦੱਸਿਆ ਕਿ ਰੰਗਦਾਰ ਮੱਛੀਆਂ ਦੀ ਚਰੀ ਸਮੇਤ ਇੰਟੈਗਰੇਟਿਡ 15 ਲੱਖ ਰੁਪਏ ਦਾ ਕਰਜ਼ਾ ਲੈਣ ''ਤੇ 50 ਫੀਸਦੀ ਸਬਸਿਡੀ ਭਾਵ 7.5 ਲੱਖ ਰੁਪਏ ਸਰਕਾਰ ਵਲੋਂ ਦਿੱਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਫਿਸ਼ ਸੀਡ ਚਰੀ ਦੀ ਉਸਾਰੀ ਲਈ 12.5 ਲੱਖ ਰੁਪਏ ਦਾ ਕਰਜ਼ਾ ਲੈਣ ''ਤੇ 1.20 ਲੱਖ ਰੁਪਏ ਸਰਕਾਰ ਵੱਲੋਂ ਸਬਸਿਡੀ ਦੇਣ ਦਾ ਪ੍ਰਬੰਧ ਹੈ। ਇਸੇ ਤਰ੍ਹਾਂ ਫਿਸ਼-ਫੀਡ ਯੂਨਿਟ ਸਥਾਪਿਤ ਕਰਨ ਲਈ 7.5 ਲੱਖ ਰੁਪਏ ਦਾ ਕਰਜ਼ਾ ਲੈਣ ''ਤੇ 1.5 ਲੱਖ ਰੁਪਏ ਦੀ ਸਬਸਿਡੀ ਸਰਕਾਰ ਵਲੋਂ ਉਦਮੀਆਂ ਨੂੰ ਦਿੱਤੀ ਜਾਂਦੀ ਹੈ। ਸਰਵਣ ਸਿੰਘ ਨੇ ਅੱਗੇ ਦੱਸਿਆ ਕਿ ਮੱਛੀ ਪਾਲਣ ਦੇ ਧੰਦੇ ਨੂੰ ਅਪਨਾਉਣ ਤੋਂ ਪਹਿਲਾਂ ਵਿਭਾਗ ਵਲੋਂ ਮੱਛੀ ਪਾਲਣ ਦਾ ਕਿੱਤਾ ਅਪਨਾਉਣ ਵਾਲੇ ਚਾਹਵਾਨ ਵਿਅਕਤੀਆਂ ਨੂੰ ਮੁਫਤ ਤਕਨੀਕੀ ਜਾਣਕਾਰੀ, ਜਿਸ ਵਿਚ ਮੱਛੀ ਪਾਲਣ ਲਈ ਜਗ੍ਹਾ/ਛੱਪੜ ਦਾ ਨਿਰੀਖਣ, ਮਿੱਟੀ ਅਤੇ ਪਾਣੀ ਦੇ ਸੈਂਪਲਾਂ ਦੀ ਜਾਂਚ, ਮੱਛੀ ਦੀ ਪੈਦਾਵਾਰ ਵਧਾਉਣ ਲਈ ਆਧੁਨਿਕ ਵਿਗਿਆਨਕ ਤਕਨੀਕਾਂ ਦੀ ਜਾਣਕਾਰੀ, ਮੱਛੀ ਦੇ ਮੰਡੀਕਰਨ ਲਈ ਸਲਾਹ-ਮਸ਼ਵਰਾ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਮੱਛੀ ਪਾਲਕਾਂ ਨੂੰ ਮੱਛੀਆਂ ਦਾ ਪੂੰਗ ਰਿਆਇਤੀ ਦਰਾਂ ''ਤੇ ਸਪਲਾਈ ਕੀਤਾ ਜਾਂਦਾ ਹੈ।
Himachal Pradesh
Gurwinder ji, Tusi fish farm de training apne distric de fishary department To le skde ho jithe ki PAU de mahir aunde han training den lyi, fish farming start krn lyi punjab sarkar wlo 50% subside provide krai jnde ha ji
sir sat sari akal g Napier grass deya kalma kitho milingya g please daso g mara Distt Hoshiarpur ha g
(en)
Maharashtra
iss de related tuc PAU ludhiana university de nal sampark kr skde ho. ohh tuhanu iss da beej uplabdh krwa skde hnn.
ਮੱਝ ਦੇ ਧਨ ਚ ਨਾੜ ਦੱਸ ਰਹੇ ਨੇ ਮੱਛ ਨੂੰ ਸੁਈ ਨੂੰ 7 ਦਿਨ ਹੋ ਗਏ ਨੇ ਦੁੱਧ ਆਉਣ ਬੰਦ ਹੋ ਗਿਆ ਹੈ
(en)
Punjab
ਜੇਕਰ ਮੱਝ੍ ਦੇ ਧਣ ਵਿੱਚ ਨਾੜ ਹੈ ਤਾਂ ਇਸ ਦਾ ਚੱਲਣਾ ਮੁਸ਼ਕਿਲ ਹੈ ਪਰ ਤੁਸੀ ਦਵਾਈ ਮਗਵਾਉਣ ਲਈ 98153-16123 ਤੇ ਕਾਲ ਸਕਦੇ ਹੋਂ।
नमस्कार जी,गन्ने की किस्म सी ओ 160 के बारे में जानकारी दें
(en)
Maharashtra
यह किस्म PAU, HAU से सिफारिश की गई किस्मों में से नहीं है इसके इलावा आप ये किस्में लगा सकते हैं CoJ 85 - यह अगेती पकने वाली किस्म है जो रतुआ रोग और कोहरे को सहन कर लेती है इसके पौधे का आकार खुला होने के कारण इसके गन्ने जल्दी गिरते हैं इस लिए लाइनों के साथ- साथ मिट्टी चढ़ाना और पौधे को बांधना पड़ता है इसकी औसत पैदावार 306 क्विंटल प्रति एकड़ होता है CO 118 - यह अगेती पकने वाली किस्म है इसके गन्ने दरमियाने मोटे और हरे पीले रंग के होते हैं यह किस्म रतुआ रोग और कोहरे को सहने के योग्य है उपजाऊ भूमि जहां पानी की सुविधा हो वहां इस किस्म की पैदावार ज्यादा प्राप्त की जाती है इस किस्म की औसत पैदावार 320 क्विंटल प्रति एकड़ है COJ 64 - यह अगेती पकने वाली किस्म है इसका अच्छा जमाव होता है यह किस्म मोढ़ी की फसल के लिए अच्छी है इसका गुड़ अच्छा बनता है परंतु यह किस्म रतुआ रोग को सहन नहीं कर सकती इसकी औसत पैदावार 300 क्विंटल प्रति एकड़ है CoH 119 -यह मध्य मौसम की किस्म है इसके लंबे, मोटे हरे रंग के गन्ने होते हैं और विशिष्ट मौसम में होते हैं यह किस्म रतुआ रोग और चोटी बेधक को सहनेयोग्य है यह औसतन मोढ़ी की फसल है इसकी औसतन पैदावार 340 क्विंटल प्रति एकड़ होती है CoJ 238: यह मध्य मौसम की किस्म है इसके लंबे, मोटे हरे रंग के गन्ने होते हैं और विशिष्ट मौसम में होते हैं यह किस्म रतुआ रोग और चोटी बेधक को सहनेयोग्य है यह औसतन मोढ़ी की फसल है इसकी औसतन पैदावार 365 क्विंटल प्रति एकड़ होती है CoJ 88 - इसके गन्ने लम्बे, दरमियाने मोटे और हरे रंग के होते हैं यह किस्म रतुआ रोग को सहने योग्य है इसके रस में 17-18 प्रतिशत मिठास होती है इसका तना अच्छा होता है इसके तने नहीं गिरते CoS 8436 - यह दरमियाने कद वाली किस्म है जिसके गन्ने ठोस, मोटे और हरे रंग के होते हैं यह किस्म रतुआ रोग को सहने योग्य और ना गिरने वाली किस्म है उपजाऊ भूमि में इसकी पैदावार अधिक प्राप्त की जा सकती है इस किस्म की पैदावार 307 क्विंटल प्रति एकड़ है CoJ 89 - यह किस्म रतुआ रोग को सहने योग्य है इसका गन्ना गिरता नहीं है इसकी पैदावार 326 क्विंटल प्रति एकड़ है Co 1148 - इसके गन्ने ठोस और अच्छे जमाव वाले होते हैं यह फोट की फसल के लिए भी प्रयोग किए जा सकते हैं यह मध्यम कवालिटी का गुड़ बनाने के काम आती है यह किस्म रतुआ रोग के प्रति सहनशील नहीं है इसकी पैदावार 375 क्विंटल प्रति एकड़ है
veer ji main navi cow kharidi a par o koi v wand feed nahi khandi ?
(en)
Rajasthan
hnji sab to pehla tusi Jis toh kharidi Aa us nu pusho Ki diet Ki ponday si fir tusi Apni diet teh holi holi divert karo ji.
veer ji feed vich haldi paun nal cow nu ki faida hai.ki haldi dale viech be Pa sakda hai
(en)
Rajasthan
Haldi natural antibiotic hai and garm v hundi hai es lai tusi only winters vich hi use karo ji.
ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਨੂੰ ਪਾਣੀ ਕਦੋ ਦੇਣਾ ਚਾਹੀਦੀ,ਯੂਰੀਆ ਦੀ ਮਾਤਰਾ ਅਤੇ ਚੂਹੇ ਦੀ ਰੋਕਥਾਮ ਕਿਵੇ ਕਰੀਏ
(en)
Punjab
Shrimaan Ji happy seeder naal beeji kanak nu tusi pehla pani khet vich gill anusar de skde ho ho. Normaly oct vich biji kanak nu 3 hftya mgro ate is ton baad biji kanak nu 4 hftya magro pani dita janda hai. Happy seeder naal biji kanak pani lgaun sme thoda dbdi hai te baad ch propr khdi ho jndi hai. Ate is vich urea Di normal matra ya us nalo thodi ghatt matra vrt skde ho kyu k khet vich pyi prali galn ton baad khaad da km krdi hai. Ate jekr urea de shitte di jgah spray kiti jave tan ohh jayda faydemnd rehndi hai. Rhi gal chuhea di jdo appa khet vich agg lgona shd dinde hn tan mhet vich mitr keede vadh jande hn. Jo chehea de khatme lyi kafi hunde hn. Jiss naal appa khet vich jehra di vrto ghta skde han han..
Maharashtra
Happy seeder de nal kiti hoyi kanak di bijaayi nu lagbhag 25 dina de ass paas paani deo. uss sme iss de vich 50 kg urea prati acre de hisaab nal pao. Choohya di roktham de lyi tuc 1 kg anaaz da aata ja daane lao ...uss vich 20 gm banaspati Oil + 20 gm Boora Khand + 25 gm Zinc phosphide milao...ihna 4 cheeza nu changi trah mila k tyaar krn ton baad jithe jithe choohe hnn othe rakh deo..Banaspati tel khushboodar hona chaida hai tan jo choohe uss di khushboo wal jyaada aun..
Himachal Pradesh
Shri mann ji, Happy seeder nal beeji kanak nu tusi khet de nmee de anusar pani lga skde ho ji, Pani to phela khet chh urea pauna ji ate frr hlka pani launa 28 to 30 din tk, Tusi urea50 kg per acre launa ji, Tusi khet chh chuhiya (rat ) de rokhtam lgi chuhiga de bill chh 10 g zinc phosphide poison rakh skde ho ji