Punjab
Search
ਕੀ 1112 ਡਿਗਦੀ ਨਹੀਂ ।ਇਸ ਬਾਰੇ ਦੱਸੋ ਜੀ ?
(en)
Han g ihh kanak jyaada dakar vahna de vich lambi ate bhaari hon de kaarn 2967 vaang digg paindi hai...
ihh jyadatar meeh ja tej hwaa de kaarn hi diggdian hn...
ਪਹਿਲੀ ਹੀਟ ਕਦੋ ਤਕ ਆਉਦੀ ਹੈ ਜੀ ਇਹਨਾ ਦੀ ਉਮਰ 4 ਮਹੀਨੇ ਹੈ ਜੀ ?
(en)
Punjab
sandeep g eh 9 mhine di umar to badd amm toar te heet de vich aw jndia ne g ate ehna da gabhan rehan da tym 3 mhine hunda hai ate 3 mhinea bad su pendia ne ate eh amm toar te ik sall de vich 2-3 var sundi haii....ate ik var de vich 7-14 bchea nu janam dendi hai
Mai sir kal kanak lni hai Hona kehdi Kisam lwa meri zameen thodi rateel hai g and 3086 kanak vdhia rhndi a and 4 din tak mai Dakar zameen Vich kehdi varity la skde ha ji ?
(en)
Punjab
gurpreet g tuc retle zameen vich 3086 hi bijoo eh variety vdya hai ate jo tohadi dakkar zameen hai osde vich tuc koi v navi variety jive unnat pbw 343 unnat pbw 550 ja fer shri ram 272 beez skde ho g ehna da jhadd vdya hai g ehna da jhad 23 to 24 qtl.per acre hai g
sulphur da ki kam h koi v fasal te kini paindi acre vich ?
(en)
sulphur jyaadatar jyaada nami wali jameen de lyi varti jandi hai jithe mitti paani ghat sokhdi hai..uss ton. ilaava ihh kanak de vich nokaa sukkn di roktham da v kam krdi hai.
veer ji ma tarntaran district to aa manu 2967 te 725 beej bare daso ke kehri variety beejni chaidi a ?
(en)
Punjab
veer g ehna dona kisma da hi jhadd vdya hai dona da jhadd 22-23 qtl.per acre hai baki tohadi zameen dia haltan utte v depend krda hai ki keho jhiaa ne baki 2967 thoda buzha v jyada mardi hai so tuc ehna dona kisma vicho jehdi marzi lga skde ho dono hi kisma vdya ne g
ihan dona de vicho 2967 kanak di bijaayi kro..ihh dakar ate jhone walia jameena de vich bhut wdia jhaad dindi hai.
2851 kism da jhaad kinna hai te is da beej kinna painda a is nu koi bimari ta nhi lgdi?
(en)
Punjab
HD 2851 ਸਮੇਂ ਸਿਰ ਸੇਂਜੂ ਹਾਲਤਾਂ ਵਿੱਚ ਬੀਜੀ ਜਾਣ ਵਾਲੀ ਕਿਸਮ ਹੈ। ਇਸਦਾ ਝਾੜ 41-45q/hac ਹੈ। ਇਹ 126-134 ਦਿਨਾਂ ਵਿੱਚ ਮਚਓਰ ਹੋ ਜਾਂਦੀ ਹੈ। ਇਸਦਾ ਕੱਦ 80-90cm ਹੈ। ਇਸ ਵਿੱਚ 11-12% ਪ੍ਰੋਟੀਨ ਹੁੰਦਾ ਹੈ। ਤੇ ਬਿਜਾਈ ਲਈ ਬੀਜ 40 ਕਿਲੋ ਪ੍ਰਤੀ ਏਕੜ ਵਰਤਿਆ ਜਾਂਦਾ ਹੈ ।
HD 2851: Ihh kisam sme seer ugaunyog kisam hai ate sinchaayi wale ilaakya de vich ugaayi jandi hai. ihh kisam 126-134 dina de vich pakk jandi hai ate iss kisam di height 80-90 cm hundi hai. iss da jhaad 17-18 qtl prati acre hai.
Himachal Pradesh
manjinder ji HD 2851 da jhad 41 -45 q per hac ha ji , isda bij 40 kg per acre de hisab NAL beejiya jnda ha ji , is beej nu yellow rust ( pelii kungi ) da roj jyada lgda ha ji
ਸ਼ੀ ਰਾਮ 272 ਹਾਈਬ੍ਰਿਡ ਬੀਜ ਹੈ ਕਿਰਪਾ ਕਰਕੇ ਜਾਣਕਾਰੀ ਦਿਉ ਜੀ ?
(en)
Punjab
Jagpal ji shri ram 272 hybrid nhi hai.
ihh variety hybrid nahi hai g yuc iss da beej agle saal lyi rakh skde ho
3086 da jhaad jyada niklda a ja 1105 da main uni vlo dase jhaad di gal ni kr reha.main eh puch reha k jyada to jyada jhaad kis kism da niklda hai ?
(en)
HD 3086 ate WH 1105 dona da jhaad ikk braber rehnda hai. jyaadatar kisaan 3086 lgaunde hnn ate iss da jhaad 23 qtl prati acre chla janda hai. dakar jameena de vich iss da jhaad wdia nikalda hai.
shri ram 272 da 29 quintl
ਕਣਕ ਲਈ ਸਬਸਿਡੀ ਦਾ ਫਾਰਮ ਭਰੇ ਨੂੰ 10 ਦਿਨ ਹੋ ਗਏ ਬੀਜ ਕਦੋ ਮਿਲੁ ਜੀ , ਮੈਂ ਛੋਟਾ ਜ਼ਿਮੀਦਾਰ ਹਾ, ਬਿਜਾਈ ਲੇਟ ਹੋ ਰਹੀ ਹੈ , ਕੋਈ ਖੇਤੀਬਾਡ਼ੀ ਅਫਸਰ ਜਵਾਬ ਨਹੀਂ ਦੇ ਰਿਹਾ ਹੈ . ਜ਼ਿਲਾ ਫਾਜ਼ਿਲਕਾ , ਮੋਬਾਇਲ ਨੰਬਰ 90416-98416 ?
(en)
Punjab
isde lai jaspal Singh tuc apne jille de kvk vich milo ate utho de deputy director nu apni mishkil sidhi daso ate ohna nu usda hall dasan lai v kaho g eh mehkama tohada puri madad kre ga
mazz nu 2 month pehla tika bhrvaiea c odo oh tara krdi c oh chek krvai te khalilli nikli a koi pakka ilaz daso ji jo mazz tehar jave ?
(en)
Punjab
gurpreet ji tusi eh audio dheyan nal suno.
Punjab
veer g 20 k dina bad tara fr krdi c
Punjab
ate dusra is var tuc dwai bhrwan to bad majh di AI na krvauna natural kise vdya jhothe kolo lavuana g jo ki kise ne ghare rkhea hove g
Punjab
veer g jekar us samay taran bilkul saff c ta is da mtlb majh nahi rahi hovegi
ਸਰ ਜੀ ਸਾਡੇ ਜਮੀਨ ਬਹੁਤ ਹੀ ਪਕੜ ਆ ਕਣਕ ਦੀ ਕੇੜੀ ਕਿਸਮਂ ਲਾਈਏ ਜੇੜੀ ਵੱਧ ਝਾੜ ਦੇੳ 2967 ਜਾ 3086 ਜਾ 1105 ਏਨਾ ਤਿੰਨਾ ਵਿੱਚੋਂ ਇੱਕ ਦੱਸੋ ?
(en)
Himachal Pradesh
amar Singh sandhu vir Ji , clay ate hard soil chh , H D 2967 variety of wheat best grow krdi ate isdi yield be jyada haa ,
ਬਾਸਮਤੀ 1121 ਦਾ ਕੀ ਰੇਟ ਆ ਸਰ? ਇਸ ਦਾ ਰੇਟ ਵੱਧ ਸਕਦਾ?
(en)
Himachal Pradesh
karwinder Sidhu Ji , basmati 1121 da price Max -3800 ate min-2500 ha Ji , Ji haa isda price thoide grain de quality de according increase hlo skdaa haa ji
Shivalik ki koi acchi variety bataiye uttar pradesh bareilly region ke liye..?
(en)
Punjab
HS - shivalik 420 eik picheti kisam hai jo ki wahan lgai jati hai jis jagah pe pani ki kami ho iska jhadd v kam hota hai iska jhadd 28 qtl.per hectare hota hai jo ki dusri kismo k mukable kum hota hai
Punjab
agar aap oil ke udeshaya se pudine(mint) ki kheti karna chahte hai to aap kosi, Himalaya aur saksham kisame laga sakte hai. en sabi kisamo se 80-100 quintal oil ki parpti hoti hai.
hello sir CH 27 Mirach da seed kapurthale vich kitho prapat kits ja sakda ?
(en)
Punjab
shri man g isda beez tuc apne area de kise vdya dealer kolo ja fir apne jille de KVK (KRISHI VIGEYANN KENDAR) kendar kolo lai skde ho g
sir kinu de patte black ho rahe ne pleas dasyeo k ki bimari aa ?
(en)
Punjab
shri mann g Ehdi rokthamm de laii tuc wettable sulphur 4-5 gm per ltr de hisab nal spray kr skde ho g
Sir ek kille ch kinni investment krni pyegi atte ede ch kinna profit h
(en)
Punjab
shri mann g pehla apne vichar apni kheti de experts de nal sanjhe karo ki tucc kehdi fasal laguna chaunde ho taki tohanu bikul sahi jankari diti ja ske ate us fasal dia vdya kisma ate lgaun da trikka dasea ja ske
Himachal Pradesh
jiya Ji , in kille chh thoinu bijan wali crop de according investment krni pyegi ate thoide kol mujudaa inputs de according ate USDA profut thoidi hardwork de according milunga Ji
ਘਰੇਲੂ ਬਗੀਚੀ ਕਿਸ ਵਿਧੀ ਨਾਲ ਤਿਆਰ ਕੀਤੀ ਜਾ ਸਕਦੀ ਹੈ
(en)
ਜੇਕਰ ਘਰ ਦੇ ਵਿਚ ਘੱਟ ਜਗਾਹ ਦੇ ਵਿਚ ਸਬਜ਼ੀਆਂ ਲਗਾਉਣੀਆਂ ਹੱਨ ਤਾਂ ਇੱਹ ਵਿਧੀ ਅਪਣਾ ਸਕਦੇ ਹੋ ਫੁੱਲਾਂ ਦੇ ਲਈ ਅਲੱਗ ਤਰੀਕਾ ਅਪਣਾਇਆ ਜਾਂਦਾ ਹੈ I ਸਬਜ਼ੀਆਂ ਲਗਾਉਣ ਵਾਲੀ ਜਗਾਹ ਨੂੰ ਪਹਿਲਾ ਚੰਗੀ ਤ੍ਰਾਹ ਸਾਫ ਕਰ ਲਉ ਅਤੇ ਬਾਅਦ ਦੇ ਵਿਚ ਇਸ ਦੀ ਚੰਗੀ ਤ੍ਰਾਹ ਗੁਡਾਈ ਕਰੋ, ਤਾਂ ਜੋ ਨਦੀਨ ਵੀ ਮਰ ਜਾਨ ਅਤੇ ਮਿੱਟੀ ਵੀ ਪੋਲੀ ਹੋ ਜਾਵੇ I ਫਿਰ ਇਸ ਜਗਾਹ ਦੇ ਉੱਪਰ ਵੱਟਾਂ ਬਣਾਓ ਅਤੇ ਵੱਟਾਂ ਦੇ ਉੱਪਰ ਬੀਜ ਰੋਪਣ ਕਰੋ I ਘਰੇਲੂ ਬਗ਼ੀਚੀ ਦੇ ਵਿਚ ਇਸ ਸਮੇ ਦੇ ਵਿਚ ਤੁਸੀ ਮਟਰ, ਮੂਲੀਆਂ, ਸ਼ਲਗ਼ਮ ਟਮਾਟਰ ਲਗਾ ਸਕਦੇ ਹੋ ਇੱਹ ਸਾਰੀਆਂ ਸਬਜ਼ੀਆਂ ਵੱਟਾ ਬਣਾ ਕੇ ਲਾਉਣ ਵਾਲੀਆਂ ਹੱਨ ਇਹਨਾਂ ਦੇ ਲਈ ਵੱਟਾ ਬਣਾ ਕੇ ਪੌਦੇ ਤੋਂ ਪੌਦੇ ਦਾ ਫਾਸਲਾ 10 -12 ਸੈਂਟੀਮੀਟਰ ਰੱਖੋ ਅਤੇ ਕਤਾਰ ਤੋਂ ਕਤਾਰ ਦਾ ਫਾਸਲਾ 45 ਸੈਂਟੀਮੀਟਰ ਰੱਖੋ I ਇਹਨਾਂ ਸਬਜ਼ੀਆਂ ਨੂੰ ਪਾਣੀ ਖਾਲੀਆਂ ਦੇ ਵਿਚ ਦੀ ਦਿਓ I
Punjab
ਧੰਨਵਾਦ
ਸਾਡੇ ਕੋਲ hf 2 ਸਾਲ ਦੀ ਵੱਸੀ ਹੈ ਟੀਕਾ ਕਈ ਵਾਰੀ ਭਰਾਈਆ ਪਰ ਗੱਭਣ ਨੀ ਹੋਈ ਪਾਉਡਰ ਵੀਂ ਬਹੁਤ ਦਿੱਤਾ ਇਸ ਦਾ ਕੋਈ ਹੱਲ ਦੱਸੋ ਜੀ
(en)
Punjab
tusi hf vashi nu 2.5 Ml repetal injection lgao. is naal heat vich aajegi ji
Punjab
jasveer g isde lai tuc is var pehla tikka na bharvana...isde lai pehla tuc apni cow nu kise v vdya doctor kolo check up krvayo ta ki tohanu pta chl ske ki cow de andar ki problem aw infection hai ja bache dani kamjor hai ja kuj hor so isde lai pehla vdya doctor kolo dwai bharwao usto bad tikka bharvauna g ate nal nal balance diet jarur rakho ate vdya company di feed ate mineral mixture jarur paunde raho g
main jamen vich kank bijan to pehla urea pa sakda ha ?
(en)
Punjab
ਕਣਕ ਦੀ ਬਿਜਾਈ ਦੇ ਸਮੇ ਯੂਰੀਆ ਪਾਉਣ ਦਾ ਜ਼ਿਆਦਾ ਫਾਇਦਾ ਨਹੀਂ ਹੁੰਦਾ ਪਰ ਬਹੁਤ ਸਾਰੇ ਕਿਸਾਨ ਇਸ ਸਮੇ ਖੇਤ ਦੇ ਵਿਚ ਯੂਰੀਆ ਦਾ ਛਿੱਟਾ ਦੇ ਦਿੰਦੇ ਹੱਨ Iਇਸ ਸਮੇ DAP ਖੇਤ ਦੇ ਵਿਚ ਆਪਾਂ ਪਾ ਦਿੰਦੇ ਹਾਂ I ਇਸ ਸਮੇ ਕਣਕ ਨੂੰ ਇੰਨੀ ਤਾਕਤ ਦੀ ਲੋੜ ਨਹੀਂ ਹੁੰਦੀ ਕਣਕ ਦੀ ਗਰੋਥ ਸਹੀ 25 -30 ਦਿਨਾਂ ਬਾਅਦ ਸ਼ੁਰੂ ਹੁੰਦੀ ਹੈ I ਉਸ ਸਮੇ ਪਾਣੀ ਲਗਾ ਕੇ ਕਣਕ ਦੇ ਵਿਚ 50 ਕਿਲੋਗ੍ਰਾਮ ਯੂਰੀਆ ਪਾ ਦਿਓ I ਉਸ ਸਮੇ ਕਣਕ ਤੇਜੀ ਨਾਲ ਵਿਕਾਸ ਕਰਦੀ ਹੈ I
Very good
Sir rottweiler female ki crossing desi dog nal hogi c, but usto phla 2 vaar ik din de gap nal crossing rottweiler nal hi kra chuke c, hun bche done dog de alag alag hon gye ja mix hon gye, plz expert nu is vare knowledge a oh dseo ji request a, te contact v deo ta jo call vgera te gall ho ske agar ethe smj na aai.. Plzzz
(en)
ਬੱਚੇ ਅਲੱਗ ਅਲੱਗ ਹੋਣ ਗੇ ਪਰ ਇਸ ਦੀ ਪਹਿਚਾਣ ਦੋ ਕੁ ਮਹੀਨੇ ਬਾਅਦ ਹੋਵੇਗੀ
--
Matlb jo rottweiler nal crossing hoi a oh ta pure hon gye ji?
ਸਰ ਜੀ ਕਣਕ ਦੀ ਬੁਹਾਈ ਬੇਲੇ ਜੂਰੀਆ ਪਾਉਣ ਦਾ ਕੀ ਫਾਇਦਾ ਜੀ
(en)
Punjab
ਕਣਕ ਦੀ ਬਿਜਾਈ ਦੇ ਸਮੇ ਯੂਰੀਆ ਪਾਉਣ ਦਾ ਜ਼ਿਆਦਾ ਫਾਇਦਾ ਨਹੀਂ ਹੁੰਦਾ ਪਰ ਬਹੁਤ ਸਾਰੇ ਕਿਸਾਨ ਇਸ ਸਮੇ ਖੇਤ ਦੇ ਵਿਚ ਯੂਰੀਆ ਦਾ ਛਿੱਟਾ ਦੇ ਦਿੰਦੇ ਹੱਨ Iਇਸ ਸਮੇ DAP ਖੇਤ ਦੇ ਵਿਚ ਆਪਾਂ ਪਾ ਦਿੰਦੇ ਹਾਂ I ਇਸ ਸਮੇ ਕਣਕ ਨੂੰ ਇੰਨੀ ਤਾਕਤ ਦੀ ਲੋੜ ਨਹੀਂ ਹੁੰਦੀ ਕਣਕ ਦੀ ਗਰੋਥ ਸਹੀ 25 -30 ਦਿਨਾਂ ਬਾਅਦ ਸ਼ੁਰੂ ਹੁੰਦੀ ਹੈ I ਉਸ ਸਮੇ ਪਾਣੀ ਲਗਾ ਕੇ ਕਣਕ ਦੇ ਵਿਚ 50 ਕਿਲੋਗ੍ਰਾਮ ਯੂਰੀਆ ਪਾ ਦਿਓ I ਉਸ ਸਮੇ ਕਣਕ ਤੇਜੀ ਨਾਲ ਵਿਕਾਸ ਕਰਦੀ ਹੈ I
ਅਸੀ ਕਣਕ ਦੇ ਬੀ ਵਿਚ ਕਿਹੜੀ ਦਵਾਈ ਰਲਾਈਏ
(en)
Punjab
ਝੂਠੀ ਕਾਂਗਿਆਰੀ, ਪੱਤਿਆਂ ਦੀ ਕਾਂਗਿਆਰੀ, ਦਾਣੇ ਦੇ ਛਿਲਕੇ ਦੀ ਕਾਲੀ ਨੋਕ ਅਤੇ ਸਿਉਂਕ ਆਦਿ ਕੁਝ ਅਜਿਹੀਆਂ ਸਮੱਸਿਆਂਵਾਂ ਹਨ ਜਿਨ੍ਹਾਂ ਦੀ ਰੋਕਥਾਮ ਕੇਵਲ ਫ਼ਸਲ ਦੀ ਬਿਜਾਈ ਤੋਂ ਪਹਿਲਾਂ ਬੀਜ ਨੂੰ ਉੱਲੀਨਾਸ਼ਕ ਅਤੇ ਕੀਟਨਾਸ਼ਕ ਦਵਾਈਆਂ ਨਾਲ ਸੋਧ ਕੇ ਹੀ ਕੀਤੀ ਜਾ ਸਕਦੀ ਹੈ। ਜੇਕਰ ਖੇਤਾਂ ਵਿੱਚ ਸਿਉਂਕ ਦੀ ਸਮੱਸਿਆ ਹੈ ਤਾਂ ਸਭ ਤੋਂ ਪਹਿਲਾਂ 160 ਮਿਲੀਲਿਟਰ ਕਲੋਰੋਪਾਈਰੀਫਾਸ 20 ਈ.ਸੀ. ਜਾਂ 240 ਮਿਲੀਲਿਟਰ ਫਿਪਰੋਨਿਲ 5 ਫ਼ੀਸਦੀ ਐਸ ਸੀ ਨੂੰ ਇੱਕ ਲਿਟਰ ਪਾਣੀ ਵਿੱਚ ਘੋਲ ਕੇ 40 ਕਿਲੋ ਬੀਜ ਨੂੰ ਪੱਕੇ ਫਰਸ਼, ਤਰਪਾਲ ਜਾਂ ਪਲਾਸਟਿਕ ਦੀ ਸ਼ੀਟ ’ਤੇ ਪਤਲੀ ਤਹਿ ਵਿਛਾ ਕੇ ਛਿੜਕਾਅ ਕਰਕੇ ਸੁਕਾ ਲਉ। ਸੁਕਾਉਣ ਤੋਂ ਬਾਅਦ ਕਣਕ ਦੀਆਂ ਸਾਰੀਆਂ ਦੇ ਬੀਜ (ਪੀ ਡੀ ਡਬਲਿਯੂ 291, ਪੀ ਡੀ ਡਬਲਿਯੂ 274, ਪੀ ਡੀ ਡਬਲਿਯੂ 233, ਟੀ ਐਲ 1210 ਅਤੇ ਟੀ ਐਲ 2908 ਨੂੰ ਛੱਡ ਕੇ) ਨੂੰ ਵੀਟਾਵੈਕਸ ਪਾਵਰ 120 ਗ੍ਰਾਮ ਜਾਂ 13 ਮਿਲੀਲਿਟਰ ਪ੍ਰਤੀ 40 ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਵੋ। 13 ਮਿਲੀਲਿਟਰ ਰੈਕਸਿਲ ਨੂੰ 30 ਮਿਲੀਲਿਟਰ ਪਾਣੀ ਘੋਲ ਕੇ ਦਾਣਿਆਂ ਨੂੰ ਚੰਗੀ ਤਰ੍ਹਾਂ ਲਗਾ ਦੇਣੀ ਚਾਹੀਦੀ ਹੈ। ਇਹ ਵੀ ਦੇਖਣ ਨੂੰ ਆਇਆ ਹੈ ਕਿ ਕਿਸਾਨ ਭਰਾ ਬੀਜ ਨੂੰ ਤਰਪਾਲ ਉੱਤੇ ਜਾਂ ਬੀਜ ਡਰਿੱਲ ਵਿੱਚ ਪਾ ਕੇ ਦਵਾਈ ਹੱਥ ਨਾਲ ਹੀ ਬੀਜ ਨੂੰ ਲਗਾ ਦਿੰਦੇ ਹਨ, ਇਸ ਤਰ੍ਹਾਂ ਦਵਾਈ ਹਰੇਕ ਦਾਣੇ ਨੂੰ ਨਹੀਂ ਲਗਦੀ ਜਿਸ ਕਰਕੇ ਬਿਮਾਰੀ ਲੱਗਣ ਦੀ ਸੰਭਾਵਨਾ ਬਣੀ ਰਹਿੰਦੀ ਹੈ।
Zero drill nal Kanak beej k suwaga marn di lor hundi a k Nhi pic v upload kti a dsna hn suwaga mara j na ?
(en)
Nahi g iss de upper suhaaga maarn di lod nahi paindi. beej di dungayi 3-4 cm ho jandi hai.
ਆਲੂ ਤੈ ਕਣਕ ਇੱਕਠੇ ਹੋ ਸਕਦੈ ਹਨ ?
(en)
ਨਹੀ ਜੀ ਆਲੂ ਦੇ ਵਿੱਚ ਕਣਕ ਦੀ ਫਸਲ ਨਹੀ ਲਗਾ ਸਕਦੇ ਜੇਕਰ ਤੁਸੀ ਆਲੂ ਦੇ ਵਿੱਚ ਕਣਕ ਦੀ ਫਸਲ ਲਗਾ ਰਹੇ ਹੋ ਤਾ ਕਣਕ ਦਾ ਬਹੁਤ ਨੁਕਸਾਨ ਹੋਵੇਗਾ ਕਿਉਕਿ ਆਲੂ ਦੇ ਵਿੱਚ ਬਹੁਤ ਜਿਆਦਾ ਖਾਦ ਦੀ ਲੋੜ ਹੁੰਦੀ ਹੈ ਸ਼ੁਰੂਆਤੀ ਸਮੇ ਦੇ ਵਿੱਚ ਇਸ ਦੇ ਵਿੱਚ 3 ਗੱਟੇ DAP ਦੇ + ਪੋਟਾਸ਼ + zinc ਪਾਈ ਜਾਂਦੀ ਹੈ । ਜੇਕਰ ਤੁਸੀ ਖਾਲੀਆ ਦੇ ਵਿੱਚ ਆਲੂ ਦੇ ਨਾਲ ਕਣਕ ਲਗਾਉਦੇ ਹੋਂ ਤਾਂ ਇੰਨੀ ਖਾਦ ਪਾਉਣ ਨਾਲ ਕਣਕ ਮੱਚ ਜਾਵੇਗੀ । ਇਸ ਤੋਂ ਇਲਾਵਾ ਆਲੂ ਨੂੰ ਕੋਹਰੇ ਤੋਂ ਬਚਾਉਣ ਦੇ ਲਈ 3 ਦਿਨਾਂ ਤੋ ਪਾਣੀ ਲਾਉਣਾ ਪੈਂਦਾ ਹੈ ਪਰ ਕਣਕ ਨੂੰ ਇੰਨੇ ਪਾਣੀ ਦੀ ਲੋੜ ਨਹੀ ਹੁੰਦੀ ਹੈ । ਆਲੂ ਦੇ ਨਾਲ ਕਣਕ ਨਾ ਲਗਾਉਣ ਦਾ ਤੀਜਾ ਕਾਰਨ ਹੈ ਕਿ ਉਸ ਦੇ ਵਿੱਚ bacterial leaf blight ਦੀ ਬਿਮਾਰੀ ਬਹੁਤ ਜਿਆਦਾ ਆਉਦੀ ਹੈ ਜੋ ਕਿ ਕਣਕ ਤੇ ਹਮਲਾ ਕਰ ਦਿੰਦੀ ਹੈ ਤੇ ਕਣਕ ਇਸ ਨੂੰ ਸਹਾਰ ਨਹੀ ਸਕਦੀI ਇਸ ਤੋਂ ਇਲਾਵਾ ਯੂਰੀਆ ਅਤੇ ਡੀਏਪੀ ਜਿਆਦਾ ਮਾਤਾਰਾ ਵਿੱਚ ਪਾਉਣ ਤੋਂ ਬਾਅਦ ਜੇਕਰ ਕਣਕ ਨੂੰ ਖਾਣ ਲਈ ਵਰਤਦੇ ਹੋਂ ਤਾਂ ਇਹ ਬਿਮਾਰੀਆ ਨੂੰ ਸੱਦਾ ਦੇਣ ਵਾਲੀ ਗੱਲ ਹੈ ।
white beetroot beejan lyi ki vidi use krni chaidi h?
(en)
Iss di bijaayi samtal khet de vich krn ton parhej kro. iss de lyi mitti jinni narm ate bhurpuri howegi onaa hi iss fasal da jhaad wdia nikalda hai. iss di bijaayi vatta bna ke kro. Vattan di uchaayi bna ke rakho tan jo ihna di jadd ander nu rhe ate ihh mitti de vich wdia jamm sakn. line to line fasla 45 cm rakho ate paude ton paude di doori 10-12 cm rakho.
Right answer
Punjab
thank you for the reply
Punjab
thank you sir
welcome
Dr sab meri kanak 10 din di ho gyi hai. .us vic gulli dnda bht jayida ho gye ki kra dso
(en)
kanak di bijaayi ton 2 din pehla ja 2 din de ander ander stomp di spray kr skde ho. Baki dia spreha pehle paani ton 3 din pehla ja baad de vich kar skde ho.
Punjab
Kanak de vich gullidande di rokthamm de lai TOPIK (clodina 1op(15wp) ) nu 160 gm per acre de lai spray kr skde ho ja fer leader nam di dwai jo ki 13 gm per acre di lgdi hai...ehna dova dwaiya vichoo koi v kank di bizai to 30-35 dina de badd kr skde ho g
Punjab
ਬਿਜਾਈ ਤੋਂ 14-21ਦਿਨਾਂ ਅੰਦਰ ( ਪਹਿਲੇ ਪਾਣੀ ਤੋਂ 2-3 ਦਿਨ ਪਹਿਲਾਂ )13 ਗ੍ਰਾਮ ਪ੍ਰਤੀ ਏਕੜ ਲੀਡਰ/ਐੱਸ ਐੱਫ-10/ਸਫਲ/ਮਾਰਕਸਲਫੋ 75 ਡਬਲਯੂ ਜੀ (ਸਲਫੋਸਲਫੂਰਾਨ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। *ਨੋਟ* ਜਿਹਨਾਂ ਖੇਤਾਂ ਵਿੱਚ ਕਣਕ ਦੇ ਨਾਲ ਸਰੋਂ/ਰਾਇਆ/ਛੋਲੇ ਜਾਂ ਕੋਈ ਹੋਰ ਚੌੜੀ ਪੱਤੀ ਵਾਲੀ ਫਸਲ ਰਲਾ ਕੇ ਬੀਜੀ ਹੋਵੇ, ਉਹਨਾ ਖੇਤਾਂ ਵਿੱਚ ਲੀਡਰ/ਐੱਸ ਐੱਫ-10/ਸਫਲ/ਮਾਰਕਸਲਫੋ ਨਾ ਵਰਤੋਂ
1112ਕਿਥੋਂ ਦੀ ਕਿਸਮ ਹੈ।ਅਤੇ ਕਣਕ ਦੀ ਨਾ ਡਿੱਗਣ ਵਾਲੀ ਕਿਸਮ ਕਿਹੜੀ ਹੈ ।ਕੁਇਚਨ no2 1112 ਕਿਸਮ ਕਿਥੋਂ ਮਿਲ ਸਕਦੀ ਹੈ ।ਕਿਰਪਾ ਕਰਕੇ ਜਾਣਕਾਰੀ ਦਿਉ ਜੀ ।
(en)
Punjab
ਸੁਪਰਗੋਲਡ 1112 : ਇੱਹ ਕਰਨਾਲ ਦੀ ਕਿਸਮ ਹੈ I ਇੱਹ ਕਰਨਾਲ ਸੀਡਜ਼ ਤੋਂ ਤੁਸੀ ਲੈ ਸਕਦੇ ਹੋ I ਕਣਕ ਦੀ ਇਹ ਸੁਪਰਗੋਲਡ 1112 ਕਿਸਮ 2015 ਵਿੱਚ ਤਿਆਰ ਕੀਤੀ ਗਈ ਸੀ। ਇਸਦਾ ਔਸਤਨ ਝਾੜ 25-30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਹ ਕਿਸਮ 154-160 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਇਸਦਾ ਕੱਦ ਲਗਭਗ 100 ਸੈ.ਮੀ.ਹੁੰਦਾ ਹੈ। ਕਣਕ ਦੀਆਂ ਤੁਸੀ ਇੱਹ ਇੱਹ ਕਿਸਮਾਂ ਲਗਾ ਸਕਦੇ ਹੋ ਜਿਵੇਂ ਕਿ HD 2967, DBW 17, UNNAT PBW 343, UNNAT PBW 550, WH 1105, PBW 725, HD 3086. PBW 1 zn, PBW 677.
ਸਰ ਸਬਜ਼ੀ ਲਈ ਘਰੇਲੂ ਬਗੀਚੀ ਕਿਵੇਂ ਤਿਆਰ ਕਰੀਏ ਕਿਹੜੀ ਕਿਹੜੀ ਸਬਜ਼ੀ ਲਗਾ ਸਕਦੇ ਹਾਂ
(en)
ਜੇਕਰ ਘਰ ਦੇ ਵਿਚ ਘੱਟ ਜਗਾਹ ਦੇ ਵਿਚ ਸਬਜ਼ੀਆਂ ਵਾਲਾ ਲਗਾਉਣੀਆਂ ਹੱਨ ਤਾਂ ਇੱਹ ਵਿਧੀ ਅਪਣਾ ਸਕਦੇ ਹੋ ਫੁੱਲਾਂ ਦੇ ਲਈ ਅਲੱਗ ਤਰੀਕਾ ਅਪਣਾਇਆ ਜਾਂਦਾ ਹੈ I ਸਬਜ਼ੀਆਂ ਲਗਾਉਣ ਵਾਲੀ ਜਗਾਹ ਨੂੰ ਪਹਿਲਾ ਚੰਗੀ ਤ੍ਰਾਹ ਸਾਫ ਕਰ ਲਉ ਅਤੇ ਬਾਅਦ ਦੇ ਵਿਚ ਇਸ ਦੀ ਚੰਗੀ ਤ੍ਰਾਹ ਗੁਡਾਈ ਕਰੋ, ਤਾਂ ਜੋ ਨਦੀਨ ਵੀ ਮਰ ਜਾਨ ਅਤੇ ਮਿੱਟੀ ਵੀ ਪੋਲੀ ਹੋ ਜਾਵੇ I ਫਿਰ ਇਸ ਜਗਾਹ ਦੇ ਉੱਪਰ ਵੱਟਾਂ ਬਣਾਓ ਅਤੇ ਵੱਟਾਂ ਦੇ ਉੱਪਰ ਬੀਜ ਰੋਪਣ ਕਰੋ I ਘਰੇਲੂ ਬਗ਼ੀਚੀ ਦੇ ਵਿਚ ਇਸ ਸਮੇ ਦੇ ਵਿਚ ਤੁਸੀ ਮਟਰ, ਮੂਲੀਆਂ, ਸ਼ਲਗ਼ਮ ਟਮਾਟਰ ਲਗਾ ਸਕਦੇ ਹੋ ਇੱਹ ਸਾਰੀਆਂ ਸਬਜ਼ੀਆਂ ਵੱਟਾ ਬਣਾ ਕੇ ਲਾਉਣ ਵਾਲੀਆਂ ਹੱਨ ਇਹਨਾਂ ਦੇ ਲਈ ਵੱਟਾ ਬਣਾ ਕੇ ਪੌਦੇ ਤੋਂ ਪੌਦੇ ਦਾ ਫਾਸਲਾ 10 -12 ਸੈਂਟੀਮੀਟਰ ਰੱਖੋ ਅਤੇ ਕਤਾਰ ਤੋਂ ਕਤਾਰ ਦਾ ਫਾਸਲਾ 45 ਸੈਂਟੀਮੀਟਰ ਰੱਖੋ I ਇਹਨਾਂ ਸਬਜ਼ੀਆਂ ਨੂੰ ਪਾਣੀ ਖਾਲੀਆਂ ਦੇ ਵਿਚ ਦੀ ਦਿਓ I
Punjab
ਮੰਡੀਕਰਨ ਲਈ ਪੈਦਾ ਕੀਤੀਆਂ ਸਬਜ਼ੀਆਂ ਵਿੱਚ ਕੀੜੇ ਮਕੌੜੇ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਕੀਟਨਾਸ਼ਕਾਂ ਦੀ ਬੇਲੋੜੀ ਵਰਤੋਂ ਕੀਤੀ ਜਾਂਦੀ ਹੈ। ਪਰ ਤਾਜ਼ੀ ਤੱਤ ਭਰਪੂਰ ਅਤੇ ਕੀਟਨਾਸ਼ਕਾਂ ਘਟੋ ਘਟ ਵਰਤੋਂ ਨਾਲ ਤਿਆਰ ਸਬਜ਼ੀ ਘਰ ਬਗੀਚੀ ਵਿੱਚ ਮਿਲ ਸਕਦੀ ਹੈ। ਘਰੇਲੂ ਬਗੀਚੀ ਵਿੱਚ ਸਬਜ਼ੀਆਂ ਸਾਰਾ ਸਾਲ ਪਰਿਵਾਰ ਦੀਆਂ ਜਰੂਰਤਾਂ ਪੂਰੀਆਂ ਕਰਨ ਲਈ ਬਦਲ ਬਦਲ ਕ ਬੀਜੀਆਂ ਜਾ ਸਕਦੀਆਂ ਹਨ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਲੋਂ ਸਿਫ਼ਾਰਸ਼ ਜੋ ਸਬਜ਼ੀਆਂ ਦਾ ਫਸਲੀ ਚੱਕਰ ਦਾ ਮਾਡਲ ਦਿੱਤਾ ਗਿਆ ਹੈ ਉਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਕਾਇਮ ਰਹਿੰਦੀ ਹੈ ਅਤੇ ਸਾਰਾ ਸਾਲ ਸਬਜ਼ੀਆਂ ਦੀ ਪ੍ਰਾਪਤੀ ਵੀ ਹੁੰਦੀ ਰਹਿੰਦੀ ਹੈ। ਇਕ ਸਾਲ ਵਿੱਚ 6×6 ਮੀਟਰ ਦੇ ਜਮੀਨ ਦੇ ਟੁਕੜੇ ਉਪਰ 27 ਅਲੱਗ ਅਲੱਗ ਸਬਜ਼ੀਆਂ ਪੈਦਾ ਕੀਤੀਆਂ ਜਾ ਸਕਦੀਆਂ ਹਨ। ਅਤੇ ਤਕਰੀਬਨ 300 ਕਿਲੋ ਸਬਜ਼ੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਮਾਡਲ ਰਾਹੀਂ ਚਾਰ ਮੈਬਰਾਂ ਦੇ ਪਰਿਵਾਰ ਦੀ ਵਿਟਾਮਿਨ ਧਾਤਾਂ ਅਤੇ ਹੋਰ ਜਰੂਰੀ ਤੱਤਾਂ ਦੀ ਪੂਰਤੀ ਹੋ ਜਾਂਦੀ ਹੈ। ਘੀਆ ਕਦੂ ,ਘੀਆ ਤੋਰੀ , ਤਰ ,ਖੀਰਾ ਤੇ ਟਮਾਟਰ ਵਰਗੀਆਂ ਸਬਜ਼ੀਆਂ ਦਾ ਤਣਾ ਕਮਜ਼ੋਰ ਹੋਣ ਕਰਕੇ ਇਹਨਾਂ ਨੂੰ ਰਸੀ ਨਾਲ ਸਹਾਰਾ ਦੇਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ ਤਾਂ ਜੋ ਇਹਨਾਂ ਫਸਲਾਂ ਤੋਂ ਵਧਿਆ ਕਵਾਲਿਟੀ ਦੇ ਫਲ ਮਿਲ ਸਕਣ। ਲਗਾਤਾਰ ਉਪਲਬਤਾਂ ਲਈ ਧਨੀਆ, ਗਾਜਰ , ਮੂਲੀ ਅਤੇ ਭਿੰਡੀ ਦੀ ਹਰ ਪੰਦਰਵਾਤੇ ਤੇ ਬਿਜਾਈ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ।
Punjab
ghar vich tuc carrot pea radish garlic onion lgga skde o cabbage v
Punjab
field nu chngi tra prepare kryo te bd ch wattt bna ke os upper lgao eh quality ch frk painda
ਸਰ ਫਿਰੋਜ਼ਪੁਰ ਇਲਾਕੇ ਵਿਚ ਮਿਰਚ ਦੀ ਕਿਹੜੀ ਕਿਸਮ ਬੈਸਟ ਹੈ ਇਸ ਫ਼ਸਲ ਦੇ ਨਾਲ ਕਿਹੜੀ ਕਿਹੜੀ ਫਸਲ ਬੀਜ ਸਕਦੇ ਹਾਂ
(en)
Punjab
Jagjit ji tu c PAU wlo sifarish kisma jive CH-27(2015) jisda jhadd 96q/acre hai, CH-3(2002) jisda jhadd 110q/acre hai, CH-1(1992) jisda jhaad 100q/acre hai, PUNJAB SANDHOORI(2013) jisda jhaad 76q/acre hai, PUNJAB TEJ(2013)jisda jhaad 56 q/acre hai. PUNJAB SURKH(1995)jisda jhaad 80q/acre hai lga skde ho..
ਇੱਹ ਮਿਰਚ ਦੀਆਂ ਕਿਸਮਾਂ ਹੱਨ ਇਹਨਾਂ ਦੇ ਵਿੱਚੋ ਤੁਸੀ ਕੋਈ ਵੀ ਕਿਸਮ ਲਗਾ ਸਕਦੇ ਹੋ CH-1: ਇਹ ਕਿਸਮ ਪੀ ਏ ਯੂ ਲੁਧਿਆਣੇ ਵੱਲੋਂ ਬਣਾਈ ਗਈ ਹੈ। ਇਹ ਦਰਮਿਆਨੇ ਕੱਦ ਵਾਲੀ ਕਿਸਮ ਹੈ। ਇਸਦਾ ਔਸਤਨ ਝਾੜ 95-100 ਕੁਇੰਟਲ ਪ੍ਰਤੀ ਏਕੜ ਹੈ। CH-3: ਇਹ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੁਆਰਾ ਬਣਾਈ ਗਈ ਹੈ। ਇਸਦੇ ਫ਼ਲ ਦਾ ਆਕਾਰ CH-1 ਦੇ ਆਕਾਰ ਨਾਲੋਂ ਵੱਡਾ ਹੁੰਦਾ ਹੈ। ਇਸ ਦਾ ਔਸਤਨ ਝਾੜ 100-110 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। CH-27: ਇਸ ਦਾ ਔਸਤਨ ਝਾੜ 90-110 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Punjab Sindhuri: ਇਹ ਛੇਤੀ ਪੱਕਣ ਵਾਲੀ ਕਿਸਮ ਹੈ ਅਤੇ ਇਸਦੀ ਪਹਿਲੀ ਤੁੜਾਈ ਪਨੀਰੀ ਲਾਉਣ ਤੋਂ 75 ਦਿਨ ਬਾਅਦ ਕੀਤੀ ਜਾ ਸਕਦੀ ਹੈ। ਇਸ ਦਾ ਔਸਤਨ ਝਾੜ 70-75 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Punjab Tej: ਇਹ ਛੇਤੀ ਪੱਕਣ ਵਾਲੀ ਕਿਸਮ ਹੈ ਅਤੇ ਇਸਦੀ ਪਹਿਲੀ ਤੁੜਾਈ ਪਨੀਰੀ ਲਾਉਣ ਤੋਂ 75 ਦਿਨ ਬਾਅਦ ਕੀਤੀ ਜਾ ਸਕਦੀ ਹੈ। ਇਸ ਦਾ ਔਸਤਨ ਝਾੜ 60 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Pusa Jwala: ਇਸ ਦਾ ਔਸਤਨ ਝਾੜ 34 ਕੁਇੰਟਲ (ਹਰੀਆਂ ਮਿਰਚਾਂ) ਅਤੇ 7 ਕੁਇੰਟਲ (ਸੁੱਕੀਆਂ ਮਿਰਚਾਂ) ਪ੍ਰਤੀ ਏਕੜ ਹੁੰਦਾ ਹੈ। Pusa Sadabahar: ਇਸਦੀ ਪਹਿਲੀ ਤੁੜਾਈ ਪਨੀਰੀ ਲਾਉਣ ਤੋਂ 75-80 ਦਿਨ ਬਾਅਦ ਕੀਤੀ ਜਾ ਸਕਦੀ ਹੈ। ਇਸਦਾ ਔਸਤਨ ਝਾੜ 38 ਕੁਇੰਟਲ (ਹਰੀਆਂ ਮਿਰਚਾਂ) ਅਤੇ 8 ਕੁਇੰਟਲ (ਸੁੱਕੀਆਂ ਮਿਰਚਾਂ) ਪ੍ਰਤੀ ਏਕੜ ਹੈ। Arka Meghana: ਇਸਦਾ ਔਸਤਨ ਝਾੜ 134 ਕੁਇੰਟਲ (ਹਰੀ ਮਿਰਚ) ਅਤੇ 20 ਕੁਇੰਟਲ (ਸੁੱਕੀ ਮਿਰਚ) ਹੁੰਦਾ ਹੈ। Arka Sweta: ਇਸ ਦਾ ਔਸਤਨ ਝਾੜ 132 ਕੁਇੰਟਲ (ਹਰੀਆਂ ਮਿਰਚਾਂ) ਅਤੇ 20 ਕੁਇੰਟਲ (ਸੁੱਕੀਆਂ ਮਿਰਚਾਂ) ਪ੍ਰਤੀ ਏਕੜ ਹੈ। Kashi Early: ਇਸ ਕਿਸਮ ਵਿੱਚ ਹਰੀ ਮਿਰਚ ਦੀ ਪਹਿਲੀ ਤੁੜਾਈ ਪਨੀਰੀ ਲਗਾਉਣ ਤੋਂ 45 ਦਿਨ ਬਾਅਦ ਕੀਤੀ ਜਾ ਸਕਦੀ ਹੈ। ਇਸ ਦਾ ਔਸਤਨ ਝਾੜ 100 ਕੁਇੰਟਲ (ਪੱਕੀ ਹੋਈ ਲਾਲ) ਹੁੰਦਾ ਹੈ। Kashi Surkh: ਇਸਦੀ ਪਹਿਲੀ ਤੁੜਾਈ ਪਨੀਰੀ ਲਗਾਉਣ ਤੋਂ 55 ਦਿਨਾਂ ਬਾਅਦ ਕੀਤੀ ਜਾ ਸਕਦੀ ਹੈ। ਇਸ ਵਿੱਚ ਹਰੀ ਮਿਰਚ ਦਾ ਔਸਤਨ ਝਾੜ 100 ਕੁਇੰਟਲ ਪ੍ਰਤੀ ਏਕੜ ਹੈ। Kashi Anmol: ਇਸਦੀ ਪਹਿਲੀ ਤੁੜਾਈ ਪਨੀਰੀ ਲਗਾਉਣ ਤੋਂ 55 ਦਿਨ ਬਾਅਦ ਕੀਤੀ ਜਾ ਸਕਦੀ ਹੈ। ਇਸਦਾ ਔਸਤਨ ਝਾੜ 80 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
ਸਾਡੇ ਘਰ ਚੂਹੇ (Rat)ਬਹੁਤ ਨੇ । ਉਹਨਾ ਨੂੰ ਭਜਾਉਣ ਦਾ ਤਰੀਕਾ ਦੱਸੋ ਜੀ ? ਬਹੁਤ ਨੁਕਸਾਨ ਕਰਦੇ ਨੇ ।
(en)
Maharashtra
Choohya di roktham de lyi tuc 1 kg anaaz da aata ja daane lao ...uss vich 20 gm banaspati Oil + 20 gm Boora Khand + 25 gm Zinc phosphide milao...ihna 4 cheeza nu changi trah mila k tyaar krn ton baad jithe jithe choohe hnn othe rakh deo..Banaspati tel khushboodar hona chaida hai tan jo choohe uss di khushboo wal jyaada aun..
Punjab
ਪਿੰਜਰਿਆਂ ਦੀ ਵਰਤੋਂ ਕਰਨੀ: ਚੂਹਿਆਂ ਨੂੰ ਫੜਨ ਲਈ ਵੱਖ ਵੱਖ ਤਰ੍ਹਾਂ ਦੇ ਪਿੰਜਰਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਨ੍ਹਾਂ ਪਿੰਜਰਿਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਪਿੰਜਰਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲੈਣਾ ਚਾਹੀਦਾ ਹੈ ਤਾਂ ਜੋ ਕਿਸੇ ਕਿਸਮ ਦੀ ਮੁਸ਼ਕ ਨਾ ਆਵੇ। ਸਾਫ਼ ਪਿੰਜਰਿਆਂ ਨੂੰ ਖੇਤਾਂ ਵਿੱਚ ਚੂਹਿਆਂ ਦੇ ਆਉਣ-ਜਾਣ ਵਾਲੇ ਰਸਤਿਆਂ ਅਤੇ ਨੁਕਸਾਨ ਵਾਲੀਆਂ ਥਾਂਵਾਂ ’ਤੇ ਰੱਖੋ। ਵੱਡੀ ਗਿਣਤੀ ਵਿੱਚ ਚੂਹਿਆਂ ਨੂੰ ਫੜਨ ਲਈ ਪਹਿਲਾਂ ਚੂਹਿਆਂ ਨੂੰ ਪਿੰਜਰਿਆਂ ਵਿੱਚ 10-15 ਗ੍ਰਾਮ ਅਨਾਜ ਨੂੰ ਤੇਲ ਲਗਾ ਕੇ ਦੋ ਤੋਂ ਤਿੰਨ ਦਿਨਾਂ ਤਕ ਮੂੰਹ ਖੋਲ੍ਹ ਕੇ ਰੱਖੋ। ਚੂਹਿਆਂ ਨੂੰ ਗਿਝਾਉਣ ਤੋਂ ਬਾਅਦ ਪਿੰਜਰੇ ਅੰਦਰ ਕਾਗ਼ਜ਼ ਦੇ ਟੁਕੜੇ ਉੱਤੇ 10-15 ਗ੍ਰਾਮ ਦਾਣੇ ਅਤੇ ਨਾਲੀਦਾਰ ਦਾਖ਼ਲੇ ਤੇ ਚੁਟਕੀ ਭਰ ਦਾਣੇ ਰੱਖ ਕੇ ਮੂੰਹ ਬੰਦ ਕਰ ਦਿਓ। ਅਜਿਹਾ ਕਰ ਕੇ ਤਿੰਨ ਦਿਨ ਤਕ ਚੂਹੇ ਅਤੇ ਫੜੇ ਚੂਹਿਆਂ ਨੂੰ ਪਾਣੀ ਵਿੱਚ ਡੁਬੋ ਕੇ ਮਾਰੋ। ਪਿੰਜਰਿਆਂ ਦੀ ਦੁਬਾਰਾ ਵਰਤੋਂ ਕਰਨ ਲਈ ਘੱਟੋ-ਘੱਟ 30-35 ਦਿਨਾਂ ਦਾ ਵਕਫ਼ਾ ਜ਼ਰੂਰ ਰੱਖੋ। ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ: ਚੂਹਿਆਂ ਦੀ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ ਕਰਨ ਲਈ ਜ਼ਹਿਰੀਲਾ ਚੋਗਾ ਵਰਤਣ ਲਈ ਬਹੁਤ ਹੀ ਸਾਵਧਾਨੀ ਅਤੇ ਸਹੀ ਤਰੀਕਾ ਵਰਤਣ ਦੀ ਜ਼ਰੂਰਤ ਹੁੰਦੀ ਹੈ। ਚੂਹਿਆਂ ਦਾ ਇਸ ਜ਼ਹਿਰੀਲੇ ਚੋਗੇ ਨੂੰ ਖਾਣਾ, ਵਰਤੇ ਗਏ ਦਾਣਿਆਂ ਦਾ ਮਿਆਰੀਪਣ, ਸੁਆਦ ਅਤੇ ਤੇਲ ਦੀ ਮਹਿਕ ’ਤੇ ਨਿਰਭਰ ਕਰਦਾ ਹੈ। ਜ਼ਹਿਰੀਲਾ ਚੋਗਾ ਬਣਾਉਣਾ ਜਿੰਕ ਫਾਸਫਾਈਡ ਦੀ ਵਰਤੋਂ: ਇੱਕ ਕਿਲੋ ਬਾਜਰਾ, ਕਣਕ, ਜਵਾਰ ਦਾ ਦਲੀਆ ਜਾਂ ਇਨਾਂ ਦਾ ਮਿਸ਼ਰਣ ਲੈ ਕੇ ਇਸ ਵਿੱਚ 20 ਗ੍ਰਾਮ ਤੇਲ ਜੇ ਹੋ ਸਕੇ ਤਾਂ ਮੂੰਗਫਲੀ ਦਾ ਤੇਲ ਅਤੇ 25 ਗ੍ਰਾਮ ਜਿੰਕਫਾਸਫਾਈਡ ਪਾ ਕੇ ਚੰਗੀ ਤਰ੍ਹਾਂ ਮਿਲਾਓ। ਇਸ ਤਰ੍ਹਾਂ ਤਿਆਰ ਕੀਤੇ ਜ਼ਹਿਰੀਲੇ ਚੋਗੇ ਨੂੰ ਕਾਗ਼ਜ਼ ਦੀਆਂ ਪੁੜੀਆਂ ਬਣਾ ਕੇ ਖੇਤ ਵਿੱਚ ਗੇਝ ਵਾਲੀਆਂ ਜਗ੍ਹਾ ’ਤੇ ਰੱਖੋ। ਬਰੋਮਾਡਾਇਓਲੋਨ ਦੀ ਵਰਤੋਂ: 20 ਗ੍ਰਾਮ ਬਰੋਮਾਡਾਇਓਲੋਨ 0।005 ਫ਼ੀਸਦੀ ਪਾਊਡਰ, 20 ਗ੍ਰਾਮ ਬੂਰਾ ਖੰਡ ਅਤੇ 20 ਗ੍ਰਾਮ ਤੇਲ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਉ ਅਤੇ ਪੂਰੇ ਖੇਤ ਵਿੱਚ 40 ਕੁ ਥਾਵਾਂ ’ਤੇ ਰੱਖੋ। ਰੈਕੁਮਿਨ ਦੀ ਵਰਤੋਂ: 50 ਗ੍ਰਾਮ ਰੈਕੁਮਿਨ 0।0375 ਫ਼ੀਸਦੀ ਪਾਊਡਰ, 20 ਗ੍ਰਾਮ ਮੂੰਗਫਲੀ ਜਾਂ ਸੂਰਜਮੁਖੀ ਦਾ ਤੇਲ ਅਤੇ 20 ਗ੍ਰਾਮ ਬੂਰਾ ਖੰਡ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਓ। ਇਹ ਵੀ ਚੂਹਿਆਂ ਨੂੰ ਮਾਰਨ ਲਈ ਇੱਕ ਕਾਰਗਰ ਤਰੀਕਾ ਹੈ।
ਸਰ ਰੇਤੇ ਵਾਲੀ ਜਮੀਨ ਚ ਚੂਹਿਆ ਦੀਆ ਖੁੰਡਾ ਬਹੁਤ ਨੇ ਕੋਈ ਹੱਲ ਦੱਸੋ ਕਣਕ ਬਹੁਤ ਖਰਾਬ ਹੋ ਰਹੀ ਆ ਜੀ
(en)
Maharashtra
Choohya di roktham de lyi tuc 1 kg anaaz da aata ja daane lao ...uss vich 20 gm banaspati Oil + 20 gm Boora Khand + 25 gm Zinc phosphide milao...ihna 4 cheeza nu changi trah mila k tyaar krn ton baad jithe jithe choohe hnn othe rakh deo..Banaspati tel khushboodar hona chaida hai tan jo choohe uss di khushboo wal jyaada aun..
Punjab
ਸੋਨੀ ਜੀ ਤੁਸੀ ਚੂਹਿਆ ਦੀ ਰੋਕਥਾਮ ਲਈ ਹੇਠ ਲਿਖੇ ਉਪਾਅ ਕਰ ਸਕਦੇ ਹੋ.. ਡਾਂਗਾਂ ਨਾਲ ਮਾਰਨਾ: ਫ਼ਸਲਾਂ ਦੀ ਕਟਾਈ ਤੋਂ ਬਾਅਦ ਜਦੋਂ ਰੌਣੀ ਕੀਤੀ ਜਾਂਦੀ ਹੈ ਤਾਂ ਪਾਣੀ ਖੁੱਡਾਂ ਵਿੱਚ ਵੜ ਜਾਂਦਾ ਹੈ ਜਿਸ ਕਾਰਨ ਚੂਹੇ ਬਾਹਰ ਆ ਜਾਂਦੇ ਹਨ। ਇਨ੍ਹਾਂ ਬਾਹਰ ਆਏ ਚੂਹਿਆਂ ਨੂੰ ਡਾਂਗਾਂ ਨਾਲ ਮਾਰਿਆ ਜਾ ਸਕਦਾ ਹੈ। ਪਿੰਜਰਿਆਂ ਦੀ ਵਰਤੋਂ ਕਰਨੀ: ਚੂਹਿਆਂ ਨੂੰ ਫੜਨ ਲਈ ਵੱਖ ਵੱਖ ਤਰ੍ਹਾਂ ਦੇ ਪਿੰਜਰਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਨ੍ਹਾਂ ਪਿੰਜਰਿਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਪਿੰਜਰਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲੈਣਾ ਚਾਹੀਦਾ ਹੈ ਤਾਂ ਜੋ ਕਿਸੇ ਕਿਸਮ ਦੀ ਮੁਸ਼ਕ ਨਾ ਆਵੇ। ਸਾਫ਼ ਪਿੰਜਰਿਆਂ ਨੂੰ ਖੇਤਾਂ ਵਿੱਚ ਚੂਹਿਆਂ ਦੇ ਆਉਣ-ਜਾਣ ਵਾਲੇ ਰਸਤਿਆਂ ਅਤੇ ਨੁਕਸਾਨ ਵਾਲੀਆਂ ਥਾਂਵਾਂ ’ਤੇ ਰੱਖੋ। ਵੱਡੀ ਗਿਣਤੀ ਵਿੱਚ ਚੂਹਿਆਂ ਨੂੰ ਫੜਨ ਲਈ ਪਹਿਲਾਂ ਚੂਹਿਆਂ ਨੂੰ ਪਿੰਜਰਿਆਂ ਵਿੱਚ 10-15 ਗ੍ਰਾਮ ਅਨਾਜ ਨੂੰ ਤੇਲ ਲਗਾ ਕੇ ਦੋ ਤੋਂ ਤਿੰਨ ਦਿਨਾਂ ਤਕ ਮੂੰਹ ਖੋਲ੍ਹ ਕੇ ਰੱਖੋ। ਚੂਹਿਆਂ ਨੂੰ ਗਿਝਾਉਣ ਤੋਂ ਬਾਅਦ ਪਿੰਜਰੇ ਅੰਦਰ ਕਾਗ਼ਜ਼ ਦੇ ਟੁਕੜੇ ਉੱਤੇ 10-15 ਗ੍ਰਾਮ ਦਾਣੇ ਅਤੇ ਨਾਲੀਦਾਰ ਦਾਖ਼ਲੇ ਤੇ ਚੁਟਕੀ ਭਰ ਦਾਣੇ ਰੱਖ ਕੇ ਮੂੰਹ ਬੰਦ ਕਰ ਦਿਓ। ਅਜਿਹਾ ਕਰ ਕੇ ਤਿੰਨ ਦਿਨ ਤਕ ਚੂਹੇ ਅਤੇ ਫੜੇ ਚੂਹਿਆਂ ਨੂੰ ਪਾਣੀ ਵਿੱਚ ਡੁਬੋ ਕੇ ਮਾਰੋ। ਪਿੰਜਰਿਆਂ ਦੀ ਦੁਬਾਰਾ ਵਰਤੋਂ ਕਰਨ ਲਈ ਘੱਟੋ-ਘੱਟ 30-35 ਦਿਨਾਂ ਦਾ ਵਕਫ਼ਾ ਜ਼ਰੂਰ ਰੱਖੋ। ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ: ਚੂਹਿਆਂ ਦੀ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ ਕਰਨ ਲਈ ਜ਼ਹਿਰੀਲਾ ਚੋਗਾ ਵਰਤਣ ਲਈ ਬਹੁਤ ਹੀ ਸਾਵਧਾਨੀ ਅਤੇ ਸਹੀ ਤਰੀਕਾ ਵਰਤਣ ਦੀ ਜ਼ਰੂਰਤ ਹੁੰਦੀ ਹੈ। ਚੂਹਿਆਂ ਦਾ ਇਸ ਜ਼ਹਿਰੀਲੇ ਚੋਗੇ ਨੂੰ ਖਾਣਾ, ਵਰਤੇ ਗਏ ਦਾਣਿਆਂ ਦਾ ਮਿਆਰੀਪਣ, ਸੁਆਦ ਅਤੇ ਤੇਲ ਦੀ ਮਹਿਕ ’ਤੇ ਨਿਰਭਰ ਕਰਦਾ ਹੈ। ਜ਼ਹਿਰੀਲਾ ਚੋਗਾ ਬਣਾਉਣਾ ਜਿੰਕ ਫਾਸਫਾਈਡ ਦੀ ਵਰਤੋਂ: ਇੱਕ ਕਿਲੋ ਬਾਜਰਾ, ਕਣਕ, ਜਵਾਰ ਦਾ ਦਲੀਆ ਜਾਂ ਇਨਾਂ ਦਾ ਮਿਸ਼ਰਣ ਲੈ ਕੇ ਇਸ ਵਿੱਚ 20 ਗ੍ਰਾਮ ਤੇਲ ਜੇ ਹੋ ਸਕੇ ਤਾਂ ਮੂੰਗਫਲੀ ਦਾ ਤੇਲ ਅਤੇ 25 ਗ੍ਰਾਮ ਜਿੰਕਫਾਸਫਾਈਡ ਪਾ ਕੇ ਚੰਗੀ ਤਰ੍ਹਾਂ ਮਿਲਾਓ। ਇਸ ਤਰ੍ਹਾਂ ਤਿਆਰ ਕੀਤੇ ਜ਼ਹਿਰੀਲੇ ਚੋਗੇ ਨੂੰ ਕਾਗ਼ਜ਼ ਦੀਆਂ ਪੁੜੀਆਂ ਬਣਾ ਕੇ ਖੇਤ ਵਿੱਚ ਗੇਝ ਵਾਲੀਆਂ ਜਗ੍ਹਾ ’ਤੇ ਰੱਖੋ। ਬਰੋਮਾਡਾਇਓਲੋਨ ਦੀ ਵਰਤੋਂ: 20 ਗ੍ਰਾਮ ਬਰੋਮਾਡਾਇਓਲੋਨ 0।005 ਫ਼ੀਸਦੀ ਪਾਊਡਰ, 20 ਗ੍ਰਾਮ ਬੂਰਾ ਖੰਡ ਅਤੇ 20 ਗ੍ਰਾਮ ਤੇਲ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਉ ਅਤੇ ਪੂਰੇ ਖੇਤ ਵਿੱਚ 40 ਕੁ ਥਾਵਾਂ ’ਤੇ ਰੱਖੋ। ਰੈਕੁਮਿਨ ਦੀ ਵਰਤੋਂ: 50 ਗ੍ਰਾਮ ਰੈਕੁਮਿਨ 0।0375 ਫ਼ੀਸਦੀ ਪਾਊਡਰ, 20 ਗ੍ਰਾਮ ਮੂੰਗਫਲੀ ਜਾਂ ਸੂਰਜਮੁਖੀ ਦਾ ਤੇਲ ਅਤੇ 20 ਗ੍ਰਾਮ ਬੂਰਾ ਖੰਡ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਓ। ਇਹ ਵੀ ਚੂਹਿਆਂ ਨੂੰ ਮਾਰਨ ਲਈ ਇੱਕ ਕਾਰਗਰ ਤਰੀਕਾ ਹੈ।
H F ਞਛੀਆ ਲੈਣੀਆਂ ਕਿਥੋਂ ਮਿਲ ਗਿਆ
(en)
Punjab
H F ਨਸਲ ਦੀਆਂ ਵੱਛੀਆਂ ਲੈਣ ਲਈ ਤੁਸੀ ਹਰਚੰਦ ਸਿੰਘ ਜੀ ਨਾਲ 9592277899 ਨੰਬਰ ਤੇ ਸੰਪਰਕ ਕਰ ਸਕਦੇ ਹੋਂ।
ਅਾਲੂਆਂ ਦੀ ਵਧੀਆ ਉਪਜ ਲਈ ਖਾਦ ਬਾਰੇ ਦੱਸੋ
(en)
Punjab
ਤਰਨ ਜੀ ਆਲੂਆਂ ਵਿੱਚ ਜੈਵਿਕ ਖਾਦ ਦੇ ਤੌਰ ਤੇ ਆਲੂ ਬੀਜਣ ਸਮੇਂ ਕਨਸ਼ੋਰਸ਼ੀਅਮ ਜੀਵਾਣੂ ਖਾਦ 4 ਕਿਲੋ ਪ੍ਰਤੀ ਏਕੜ ਨੂੰ ਮਿੱਟੀ ਵਿਚ ਰਲਾ ਕੇ ਪਾਉਣ ਨਾਲ ਆਲੂ ਦਾ ਝਾੜ ਵਧਦਾ ਹੈ ਅਤੇ ਨਾਲ ਹੀ ਜਮੀਨ ਦੀ ਸਿਹਤ ਵਿਚ ਸੁਧਾਰ ਹੁੰਦਾ ਹੈ ।20 ਟਨ ਗੋਹੇ ਦੀ ਰੂੜੀ, ਰੂੜੀ ਦੀ ਖਾਦ 10-15 ਦਿਨ ਪਹਿਲਾਂ ਪਾਓ। 83 ਕਿਲੋ ਯੂਰੀਆ, 155 ਕਿਲੋ ਸੁਪਰਫਾਸਫੇਟ,40 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਸਮੇਂ ਪਾ ਸਕਦੇ ਹੋ । 82 ਕਿਲੋ ਯੂਰੀਆ ਮਿੱਟੀ ਚੜਾਉਣ ਸਮੇਂ ਪਾਓ। ਬਾਇਓਜ਼ਾਈਮ ਦੀ ਵਰਤੋਂ -ਬਾਇਓਜ਼ਾਈਮ ਦੇ ਕਿਣਕੇ 8 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਹਿਲਾਂ ਅਾਲੂਆਂ ਦੀ ਬਿਜਾਈ ਸਮੇਂ ਅਤੇ ਫਿਰ 8ਕਿਲੋ ਪ੍ਰਤੀ ਏਕੜ ਮਿੱਟੀ ਚੜਾਉਣ ਸਮੇਂ ਪਾਓ। ਬਿਜਾਈ ਤੋਂ 25-30 ਦਿਨਾਂ ਬਾਅਦ ਮਿੱਟੀ ਚੜਾਉਣੀ ਚਾਹੀਦੀ ਹੈ।
ਖੇਤ ਤਿਆਰ ਕਰਦੇ ਸਮੇਂ ਕਰੀਬ 20 ਟਨ ਰੂੜੀ ਪ੍ਰਤੀ ਏਕੜ ਪਾਈ ਜਾਵੇ। ਇਸ ਦੇ ਨਾਲ ਹੀ 165 ਕਿਲੋ ਯੂਰੀਆ, 155 ਕਿਲੋ ਸੁਪਰਫ਼ਾਸਫ਼ੇਟ ਅਤੇ 40 ਕਿਲੋ ਮਿਊਰੇਟ ਆਫ਼ ਪੋਟਾਸ਼ ਪਾਉਣ ਦੀ ਸਿਫ਼ਾਰਸ਼ ਹੈ। ਸਾਰੀ ਫ਼ਾਸਫ਼ੋਰਸ, ਸਾਰੀ ਪੋਟਾਸ਼ ਅਤੇ ਅੱਧੀ ਨਾਈਟ੍ਰੋਜਨ ਬਿਜਾਈ ਸਮੇਂ ਪਾਵੋ। ਬਾਕੀ ਦਾ ਯੂਰੀਆ ਮਿੱਟੀ ਚੜ੍ਹਾਉਣ ਵੇਲੇ ਪਾਇਆ ਜਾਵੇ।
ਖੇਤ ਤਿਆਰ ਕਰਦੇ ਸਮੇਂ ਕਰੀਬ 20 ਟਨ ਰੂੜੀ ਪ੍ਰਤੀ ਏਕੜ ਪਾਈ ਜਾਵੇ। ਇਸ ਦੇ ਨਾਲ ਹੀ 165 ਕਿਲੋ ਯੂਰੀਆ, 155 ਕਿਲੋ ਸੁਪਰਫ਼ਾਸਫ਼ੇਟ ਅਤੇ 40 ਕਿਲੋ ਮਿਊਰੇਟ ਆਫ਼ ਪੋਟਾਸ਼ ਪਾਉਣ ਦੀ ਸਿਫ਼ਾਰਸ਼ ਹੈ। ਸਾਰੀ ਫ਼ਾਸਫ਼ੋਰਸ, ਸਾਰੀ ਪੋਟਾਸ਼ ਅਤੇ ਅੱਧੀ ਨਾਈਟ੍ਰੋਜਨ ਬਿਜਾਈ ਸਮੇਂ ਪਾਵੋ। ਬਾਕੀ ਦਾ ਯੂਰੀਆ ਮਿੱਟੀ ਚੜ੍ਹਾਉਣ ਵੇਲੇ ਪਾਇਆ ਜਾਵੇ।
dap nu pheli uria nal pa skde aa ..koi faida h.
(en)
Maharashtra
Nahi g DAP nu urea de nal rla ke nahi paya ja skda. jekar shuru de vich tuc kanak de bijaayi de sme kanak nal DAP mix kar ke beej rhe ho tan urea da shitta pehle paani de baad de deo.
Himachal Pradesh
raj Ji , Dap ate urea dono nitrogen provide krde hann, ate JE tusi nitrogen excess chh paunde ho ta ohh leach jani ke plant diya root to niche chla jnda ha te us de vrto which e nhi aunda. is lyi tusi dohaa cho ik , j frr dap fertilizer paoo , ta Jo thoide crop nu 2 nutrient nitrogen and phosphorus mil skan
sade pind vich muhkhur di bimari chalhi hoi hai asi isdi roktham kive Kar sakde han ke Sade dangra nu na hove
(en)
Punjab
isde lai tuc apne nede de sarkari doctor kolo pehla to e apne dangra di vaccination krva lavo g moohn khur ate gall ghotuu de tikke lgwaa lavo gg isde nal thade dangra nu eh bimari nahi hovegi g
Punjab
ਮੂੰਹ ਖੁਰ ਬਹੁਤ ਜਲਦੀ ਫੈਲਣ ਵਾਲਾ ਰੋਗ ਹੈ ਜੀ ਇਸ ਦੇ ਬਚਾਅ ਲਈ ਇੱਕ ਤਾਂ ਤੁਸੀ ਪਸ਼ੂਆਂ ਨੂੰ ਕਿਸੇ ਵੀ ਇਸ ਬਿਮਾਰੀ ਨਾਲ ਪੀੜਿਤ ਪਸ਼ੂ ਤੋਂ ਅਲੱਗ ਰੱਖੋ ਬਾਕੀ ਪਸ਼ੂਆਂ ਦੇ ਢਾਰੇ ਵਿੱਚ ਸਫਾਈ ਰੱਖੋ ਤੇ ਮੂੰਹ ਖੁਰ ਦੇ ਟੀਕੇ ਜਰੂਰ ਲਗਵਾਉਦੇ ਰਿਹਾ ਕਰੋ।ਬਾਕੀ ਪਸ਼ੂ ਨੂੰ ਜੇਕਰ ਤੇਜ਼ ਬੁਖਾਰ ਹੋਵੇ ਤੇ ਪਸ਼ੂ ਪੱਠੇ ਵੀ ਛੱਡ ਜਾਵੇ ਤਾਂ ਡਾਕਟਰ ਤੋਂ ਜਰੂਰ ਚੈਕ ਕਰਵਾਓ । ਪਸ਼ੂਆਂ ਦੇ ਖੁਰਾਂ ਤੇ ਮੂੰਹ ਦੇ ਵਿੱਚ ਧਿਆਨ ਨਾਲ ਦੇਖੋ ਕਿਤੇ ਕੋਈ ਛਾਲੇ ਤਾਂ ਨਹੀ ਹੋ ਰਹੇ ।
kanak bejan wele dap de nall uria paoni chaidi a ja nahi paoni chaidi
(en)
Punjab
shri mann g jekar tohadi zameen jyada halki hai ta tuc 50 kg urea bizai vele pa skde ho...agar zameen zyada halki nahi hai ta tohanu eh paun di lod nahi hai g kyu ki dap de vch v nitrogen hundi hai is kr k tuc pehle pani de nal urea pa skde ho....jekar bizai vele hi paya ta phle ate duje pani nl 28 28 killo pa skde ho g
Punjab
ਰਸਾਇਣਿਕ ਖਾਦਾਂ ਦੀ ਵਰਤੋਂ ਮਿੱਟੀ ਪਰਖ਼ ਰਿਪੋਰਟ ਦੇ ਆਧਾਰ ਤੇ ਕਰੋ। ਜੇ ਮਿੱਟੀ ਦੀ ਪਰਖ ਨਹੀ ਕਰਵਾਈ ਤਾਂ ਕਣਕ ਲਈ ਦਰਮਿਆਨੀ ਉਪਜਾਊ ਜਮੀਨ ਲਈ 55 ਕਿਲੋ ਯੂਰੀਆ ,55 ਕਿਲੋ ਡੀ.ਏ.ਪੀ ਪ੍ਰਤੀ ਏਕੜ ਬਿਜਾਈ ਸਮੇ ਪੋਰ ਦਿਉ।
Maharashtra
Knak de nal DAP@50 kg prati acre beej de nal mix kar ke beejo. Kanak di bijaayi ton 25-30 din baad pehla paani lgaunde ho tan us sme 50 kg urea prati acre de hisaab nal pao.. bijaayi sme urea paun di lod nahi paindi.
shri ram 272 ki eh pili te bhoori kungi da takra krdi hai. is di toodi vdia bndi hai ja nhi.
(en)
Maharashtra
kanak dia saria kisma nu kuch hadd tak bhoori kungi da takra krn yog bnaya janda hai par kuch hadd tak ihna te fir v bhoori kungi da hamla ho janda hai . Bhoori koongi di roktham spreha nal kiti ja skdi hai. ihh jo 272 kisam hai ihh peeli koongi di rodhak kisam hai par iss te bhoori koongi da hamla ho skda hai.
3086 kanak da beej kina pouna cahida eh ik acre ch??
(en)
Punjab
gurlabh g tuc 40-45 killo beez prati acre pa skde ho g ate isde nal tuc jivanu khad vart skde ho jisde lai ਕਨਸ਼ੋਰਸ਼ੀਅਮ 0.5 killo nu 1 ltr. pani vich mila k kanak de prati acre beez nu sodh k shave suka 2 ghntea de bad suka k kanak beez sakde ho g
Punjab
PAU ਵਲੋਂ 3086 ਦੀ ਬਿਜਾਈ ਲਈ ਬੀਜ ਮਾਤਰਾ 40 ਕਿਲੋ ਪ੍ਰਤੀ ਏਕੜ ਸਿਫਾਰਿਸ਼ ਕੀਤੀ ਗਈ ਹੈ ।
Maharashtra
kanak di bijaayi de lyi iss kisam da beej 40-45 kg prati acre sifarish kita janda hai.
ਘਰੇਲੂ ਬਗੀਚੀ ਵਾਸਤੇ ਗੁਲਾਬ ਦੀਆਂ ਕਲਮਾਂ ਕਦੋਂ ਲਗਾ ਸਕਦੇ ਹਾਂ ਕਿਰਪਾ ਕਰਕੇ ਦੱਸਣਾ ਜੀ ?
(en)
Punjab
ਤੁਸੀਂ ਘਰੇਲੂ ਬਗੀਚੀ ਵਾਸਤੇ ਗੁਲਾਬ ਦੇ ਫੁੱਲ ਸਿਤੰਬਰ ਤੋਂ ਦਸੰਬਰ ਤਕ ਲਾ ਸਕਦੇ ਹੋ |
Punjab
ਗੁਰਦੀਪ ਜੀ ਨਵੰਬਰ ਤੇ ਦਸੰਬਰ ਵਿੱਚ ਗੁਲਾਬ ਦੀ ਕਲਮ ਦੀ ਕਟਾਈ ਹੁੰਦੀ ਹੈ ਅਤੇ ਇਸੇ ਸਮੇਂ ਦੌਰਾਨ ਹੀ ਕਲਮ ਲਗਾਈ ਜਾਂਦੀ ਹੈ ਅਤੇ ਮਾਰਚ -ਅਪ੍ਰੈਲ ਵਿੱਚ ਪੌਦੇ ਨੂੰ ਫੁੱਲ ਆਉਣੇ ਸ਼ੁਰੂ ਹੋ ਜਾਂਦੇ ਹਨ ।
Himachal Pradesh
gurdip vir Ji ,rose plant diya cuttings lgaun da best time September to October ha ji
sir broccoli de kheti bare jankari deo
(en)
Punjab
brocli di kasht krna kafi lahewand hai g isdia do kisma ne palam samridhi te punjab brocli 1 dona da jhad 70-75qtl/ acre hai....isdi bijai sama adh august to September de adh tak hunda hai...250gm/acre seed di jrurat hundi hai..plant to plant nd row to row 45cm da frk rakho..55kg urea 155kg superphosphate 40 kg murate of potash panerri lgan to phla khet vch pao..ate 55kg urea/acre pnaeeri lgan to ik mhina bad khet vch pao...nadeena di rokthamm de lai stomp30EC 750mililtr. Dwai nu 200 ltr pani vch ghol k spray kr skde ho.
asi suke khet ch kanak biji aa usnu kado pani lgaia jave please daso ?
(en)
Maharashtra
Jekar kanak bilkul hi khushak khet de vich beeji hai tan kank nu agle din hi paani dena painda hai. kyuki iss nal kanak da pungraa shuru ho janda hai. jekar kanak nu rouni kar ke beejya hai tan pehla paani bijaayi ton 25-30 dina baad deo.
Himachal Pradesh
raj Ji , pani di lod thoide kher diya conditions de according painde he , JE tusi moisture ale field chh kanak biji hee ta us nu pani ungran to badd lgauna Ji , ate JE field chh moisture khatt he ta tusi usnu hlkaa pani lgaa Devo ji
asin is baar narme vich potash te zinc biji c hun ehna di ghat kado a skdi a miti vich ki is baar kankk vich ehna di varto kariye ?
(en)
Punjab
shri man g jekar tuc narme vich ese var eh sara kuj paya hai ta tohanu is var kanak de vich eh sab kuj paun di lod nahi hai gg...dusra ik var apni mitii di janch jarur krcayo ta ki tohanu pta chl ske ki thadi zameen vch kiss tatt di ghat hai ate miti vichla kharapan kinaa hai kyu zameen di ph ute hi depend krda hai ki ohh tat plant nu puri tra mil skda hai ja nahi g
Haryana
Nahi g har fasal de nal potash paun di lod nahi hundi . ikk sal de vich ikk vaar potash di varto kar skde ho. jekar narme de nal potash beeji c tan hun potash paun di lod nahi hai. iss di varto tuc agle saal kanak de nal kr skde ho.
dap,potash ,zinc.... eh ki km krdia hn...... eh kis lyi vrtia jandia hnnnnn.......
(en)
Punjab
Agyapal ji dap plant di growth lyi jruri hunda hai. Eh plant diya roots nu majboot bnonda hai. Te potash plant nu Energy provide kronda hai ate plant nu apna food tyar krn lyi help krda hai. Zinc plant di growth lyi jruri hundi hai
Maharashtra
Ihna tina cheezan da alag alag kam hunda hai. DAP khet de vich phosphorous di kami poori krdi hai. jis nal kanak da jaamni rang nahi hunda hai. iss ton ilaava jo potash hai oh daanya di quality wdia bnaundi hai. zinc retle vahna de vich kanak de vich peelapan aun ton rokdi hai. ihna chezzan de alag alag kam hunde hnn. ihh jameen de vich tatta di ghaat nu poora kr dindia hnn jis nal jhaad wdia niklda hai ate plants growth krde hnn.
Punjab
dap vich phosphorous te nitrogen hundi hai phosphorous jruri hundi aw photosynthesis lai te cell division lyi plants ch nitrogen growth increase krdi hai te leafs (vegetative growth)
Punjab
potash plant nu disease resistant bnaudi hai
मोरिंगा के पौधे लगाने का समय क्या है क्या मोरिंगा देसी की कलम इस समय लगा सकते हैं
(en)
Rajasthan
आप मोरिंगा के पौधे और कलम अब नहीं लगा सकते क्यूई ठण्ड की वजह से अब इसका फुटाव नहीं हो पायेगा I आप या तो इसे आज से 15 -20 दिन पहले लगा सकते थे या फिर अब 20 फ़रवरी के बाद लगा सकते हो I
सहजन के देसी पौधे की कलम इस समय लगाए सकते क्या
(en)
Punjab
सहजन के रोपण सामान्य रूप से बारिश की पहली बौछार के बाद जून के दौरान किया जाता है। कलम लगाने के लिए हरी लकड़ी को छोड़कर कठोर लकड़ी लें। कलम की लंबाई 45सेमी से 1.5एम लंबा और 10 सेमी मोटा होना चाहिए। कलम को सीधे लगाया जा सकता है या फिर नर्सरी में थैले में लगाया जा सकता है। कलम का सीधा पौधारोपन रोशनी और बलुई मिट्टी में करें। पौधे का एक तिहाई हिस्सा जमीन में लगाएं(जैसे कि अगर कलम की लंबाई 1.5 मी है तो 50 सेमी मिट्टी में लगाएं)। ज्यादा पानी भी नहीं डालें क्योंकि मिट्टी अगर ज्यादा भारी और भीगा रहा तो जड़ सड़ सकता है। जब कलम को नर्सरी में लगाया जाता है तो जड़ का विकास धीरे-धीरे होता है। अगर संभव हो तो जड़ के विकास को बढ़ावा देने के लिए मिट्टी में फॉस्फोरस मिलाएं। नर्सरी में लगाए गए कलम को दो या तीन महीने बाद बाहर लगाया जा सकता है। फसल की पैदावार मुख्य तौर पर बीज के प्रकार और किस्म पर निर्भर करता है। सहजन की पैदावार प्रति हेक्टेयर 50 से 55 टन हो सकती है (220 फली प्रति पेड़ एक साल में)।
Rajasthan
आप मोरिंगा के पौधे और कलम अब नहीं लगा सकते क्यूई ठण्ड की वजह से अब इसका फुटाव नहीं हो पायेगा I आप या तो इसे आज से 15 -20 दिन पहले लगा सकते थे या फिर अब 20 फ़रवरी के बाद लगा सकते हो I
meri cow soon wali a 8 month chal riha ki diet deva us nu ta jo vadhiya doodh deve
(en)
Punjab
sukhwinder g cow nu balance diet pao vdya ate hara chara vadh paoo...nal nal usnu taramira ate vdya company da chelated mineral mixture jarur deo g...subh sham feed de vich ik ik din shad m peyosi gudh di ate saron da tel deoo...ate jdo 9va mnth lage ta leyoti vdhaun de lai metabolite mix di ik pudhi ja fer anabolite liquid feed de nal deoo gg
Rajasthan
ਜੋ ਵੀ ਤੁਸੀ ਖੁਰਾਕ ਦਿੰਦੇ ਹੋ ਉਹ ਦਿੰਦੇ ਰਹੋ ਉਸ ਨਾਲ ਤੁਸੀ ਗਾਂ ਨੂੰ ਰਿੰਨ ਕੇ ਦਲੀਆਂ ਅਤੇ ਉਸ ਵਿੱਚ ਇੱਕ ਪੇਸੀ ਗੁੜ ਦੀ ਤੇ 100- 200 ਗ੍ਰਾਮ ਡਾਲਡਾ ਜਾਂ ਸਰੌ ਦਾ ਤੇਲ ਪਾ ਕੇ ਦਿਓ। ਕੈਲਸ਼ੀਅਮ ਪਾਉਣ ਦੀ ਜਰੂਰਤ ਨਹੀ ਹੁੰਦੀ। ਜੇਕਰ ਮੋਰਿੰਗਾ ਦਰੱਖਤ ਦੇ ਪੱਤੇ ਮਿਲ ਜਾਣ ਤਾਂ 250 ਗ੍ਰਾਮ ਹਰ ਰੋਜ਼ ਗਾਂ ਨੂੰ ਖਵਾਉਦੇ ਰਹੋ।
Punjab
Sukhvinder ji tu c mazz nu metabolite 1 potch daily dvo. Te total 20 potch dvo.
Punjab
Sir Meri cow nu bahut problem houe hai cow nu 3 days ho GYA soue nu cow da lewa bahut hard hai ta swelling and front legs da medal vich swelling hai stomuck ta v swelling houe hai cont num 99145-54168 tell me any solution
Punjab
ਮੇਰੀ ਪਸ਼ੂਆਂ ਨੂੰ ਮੋਕ ਲੱਗੀ ਹੈ ਕੋਈ ਇਲਾਜ ਦੱਸੋ ਮੈਂ ਸਫੈਦੇ ਦੇ ਪੱਤੇ ਵੀ ਦਿਤੇ ਕੋਈ ਫਰਕ ਨਹੀਂ ਪਾਈਆ 99145 54168
Punjab
ਮੁਹਰਾ ਨਸਲ ਦੀਆਂ ਕੱਟੀਆ ਕਿੱਥੋਂ ਮਿਲਣ ਗਿਆ cont no 99145 54168 ਸ਼ਹਿਰ ਫਗਵਾੜਾ ਮੇਰਾ
ਅਾਲੂਅਾ ਚ ਗੁੱਲੀ ਡੰਡਾ ਜਿਅਾਦਾ ਹੋ ਗਿਅਾ ਵੇਲਾ ਚਾਰ ਚਾਰ ੲਿੰਚ ਦੀਅਾ ਹੋ ਗੲੀਅਾ ਕਿਹੜੀ ਸਪਰੇਅ ਕਰੀੲੇ
(en)
Punjab
jagdev g aje gulii dande da mosam nahi aya tuc dhean nal khet vich dekho koi hor nadeen ho skda hai jekar guli danda e hai ta isde lai tuc topic di spray kar skde ho g eh 170 gm per acre lgdi hai...isto ilawa sencor nam di dwai di 200gm per acre te spray kr skde ho g isde nal har tra de nadeen khatam ho jange g
ਆਲੂਆਂ ਦੇ ਵਿਚ ਗੁੱਲੀ ਡੰਡੇ ਦੀ ਰੋਕਥਾਮ ਦੇ ਲਈ ARELON @ 500gm ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪਹਿਲੇ ਪਾਣੀ ਤੋਂ ਬਾਅਦ ਸਪਰੇ ਕਰੋ I
Punjab
pendimethalin 30 ec
Punjab
2967 kini tarek tak beej sakda aa
es pode da naam ki hai
(en)
Himachal Pradesh
ficus benjamina Family-Moraceae
अभी पपीता लगाने से सर्दी य ठंड का असर तो नहीं होगा और कोन सी किस्म लगाने चाहिए
(en)
Maharashtra
इस समय आप इसे लगा सकते हैं। आगे जाकर दिसंबर में ये नहीं लग पायेगा क्योंकि उस समय ज्यादा ठंड हो जाती है। इसकी किस्में हैं: Red lady, Punjab Sweet, Pusa Delicious, Coorg Honey, Washington, Honey Dew
Punjab
pusa delicious vrty lgao asaarrr hogga thand ka too
white beetroot nu beejan da sehi sama ki h? ?
(en)
Iss di bijaayi da sma august september de vich hunda hai. iss ton ilaava tuc iss di bijaayi october november mahine de vich v kar skde ho.
Punjab
cool season better hunda white beetroot nu plains vich beejan lai ji
ਸਰ ਜੀ ਕਣਕ ਬੁਹਾਈ ਬੇਲੇ ਪੋਟਾਸ਼ ਤੇ ਜਿੰਕ ਪਾਉਣ ਨਾਲ ਝਾੜ ਦਾ ਕਿੰਨਾ ਫਰਕ ਪੈਂਦਾ ਜੀ
(en)
Maharashtra
ਪੋਟਾਸ਼ ਅਤੇ ਜ਼ਿੰਕ ਦਾਣਿਆਂ ਦੀ ਕੁਆਲਿਟੀ ਵਧੀਆ ਬਣਾਉਂਦੀਆਂ ਹਨ Iਇਸ ਤੋਂ ਇਲਾਵਾ ਜ਼ਿੰਕ ਪਾਉਣ ਨਾਲ ਬੂਟਿਆਂ ਦੇ ਵਿੱਚ ਪੀਲਾਪਨ ਘਟ ਆਉਂਦਾ ਹੈ I
Punjab
plant nu kill hon to bchaundi aw potash
सहजन के पौधे कब लगाए जाते है और सहजन के पौधे समय सीमा और उसका उत्पादन कितना होता है
(en)
Punjab
राजकुमार जी सहजन के रोपण सामान्य रूप से बारिश की पहली बौछार के बाद जून के दौरान किया जाता है। कलम लगाने के लिए हरी लकड़ी को छोड़कर कठोर लकड़ी लें। कलम की लंबाई 45सेमी से 1.5एम लंबा और 10 सेमी मोटा होना चाहिए। कलम को सीधे लगाया जा सकता है या फिर नर्सरी में थैले में लगाया जा सकता है। कलम का सीधा पौधारोपन रोशनी और बलुई मिट्टी में करें। पौधे का एक तिहाई हिस्सा जमीन में लगाएं(जैसे कि अगर कलम की लंबाई 1.5 मी है तो 50 सेमी मिट्टी में लगाएं)। ज्यादा पानी भी नहीं डालें क्योंकि मिट्टी अगर ज्यादा भारी और भीगा रहा तो जड़ सड़ सकता है। जब कलम को नर्सरी में लगाया जाता है तो जड़ का विकास धीरे-धीरे होता है। अगर संभव हो तो जड़ के विकास को बढ़ावा देने के लिए मिट्टी में फॉस्फोरस मिलाएं। नर्सरी में लगाए गए कलम को दो या तीन महीने बाद बाहर लगाया जा सकता है। फसल की पैदावार मुख्य तौर पर बीज के प्रकार और किस्म पर निर्भर करता है। सहजन की पैदावार प्रति हेक्टेयर 50 से 55 टन हो सकती है (220 फली प्रति पेड़ एक साल में)।
Punjab
P.K.M 1 VRTY 200 se 350 sticks per plant temp range 21-to 26° C
Mai kal kanak kerni a.mainu daso ki hd2967 kanak beej sakda Mai.kinni tarik tak beej sakde a
(en)
Maharashtra
han g aje iss di bijaayi da sma pya hai tuc iss di bijaayi kar skde ho. Iss di bijaayi 25 november tak kr skde ho.
Punjab
hnji beej skde o 15 nov tk
Matter ka podha nichle hise se pila padne laga hai ye jyada dund ki vajah se hua hai ya koi rog hai and maine m45 or 19:19 di spry v ki hai
(en)
Haryana
yeh fungus ke karn ho rha hai iss ke upper 400gm M-45 ko 150 ltr paani mein daal kar prati acre pe spray kre. Iss mein patte sukh rhe hai.
नमस्कार जी,कृप्या करके काली जीरी(BlackRice) के बारे में जानकारी दें। क्या इसकी खेती अपने यहां (हरियाणा, पंजाब) में हो सकती है इसकी किस्में और पैदावार भी बताएं ।
(en)
Maharashtra
इसकी पंजाब हरियाणा में खेती की जा सकती है। यह काले धान की आम किस्मों से अलग किस्म होती है। इसे औषधीय और खाने के तौर पर प्रयोग किया जाता है। यह हाइब्रिड धान है। इसे जैविक तरीके से तैयार करने पर सही कीमत मिलती है। यह पकने के लिए आम धान से ज्यादा दिन लेता है। यह पकने के लिए 170 दिन लेता है। इसकी BLACK RICE के नाम पर किस्में आती हैं। इसके इलावा chao pao के नाम पर किस्म आती है।
ਆਪਣੀ ਖੇਤੀ ਟੀਮ ਨੂੰ ਬੇਨਤੀ ਹੈ ਜੀ:- ਫੁॅਲਾ ਦੇ ਬੀਜ ੳੁਤਪਾਦਨ ਬਾਰੇ ਵੀ िਵਸਥਾਰ ਨਾਲ ਜਾਨਕਾਰੀ ਸਾਝੀਂ ਕਰੋ ਜੀ ਧੰਨਵਾਦ ਸिਹਤ ਜੀ
(en)
Punjab
Gurpreet g tuc fulla di kheti do tra nl kr skde ho g ik ta sidha fulla nu market de vich vech skde ho g ate dusra fulla to beez tyar kr k v vech skde ho...fullan nu amm toar te shehra vch vechea jnda hai jive ki Delhi chandigarh ludhiana....ate full di kasht do tra di hundi cut flowers ate loose flowers cut de vch tuc rose gerbera gladiolus lga skde ho g ate cut flowers de vch marry chrysanthemum vagaira lga skde ho kuj kisma khulle khet de vch lga skde ho ate kuj srf green house vch hongia open de vch tuc gladiolus chrysanthemum aster vagira skde ho jina di ki market value kafii hai...jekar tuc beez tyar krk vechna chaho ta isde lai contract farming hundi hai g BIOCARVE ate BEUSCAPE eh do companies ne jo ki tohanu free de vch beez v denge bizai de lai ate tohade kolo vpis khridan ge v ehi so tuc net te search kr k ehna nl v contact kr skde ho g .
ਸਰੋਂ ਜੀ 7 ਦੀ ਬਜਾਈ ਕਦੋ ਤॅਕ ਕਰਨੀ ਚਾਹੀਦੀ ਹੈ ਪਛੇਤੀ ਹੋਣ ਤੇ ਹੋਣ ਵਾਲੇ ਨੁਕਸਾਨ ਤੋ िਕਵੇ ਬिਚਆ ਜਾਵੇ
(en)
Punjab
Gsc 7 da takriban jhadd 8.5 qtl per acre hai g is vich tel di matra 40% hundi hai ate eh 154 dina vich pakk jandi hai isdi bizai 30 October tak kiti jandi hai jekar tuc hun isdi bizai krna chahunde ta 1 adhe din vich e kar devo jyada late na kro g...isde beez di matra 1.5 killo prati acre lgdi hai...isdi bizai vele tuc 45 killo urea ate 75 killo single superphosphate paoo..jekar potash di kami hove ta 6 killo potash prati acre pa skde ho g
ਇਸ ਦੇ ਬੀਜ ਦੀ ਸੋਧ ਕਰ ਕੇ ਬੀਜੋ , ਤਾਂ ਜੋ ਇਸ ਦੇ ਵਿਚ ਉਖੇੜਾ ਰੋਗ ਨਾ ਆਵੇ ਇਸ ਤੋਂ ਇਲਾਵਾ ਇਸ ਨੂੰ ਯੂਰੀਆ ਦੀ ਮਾਤਰਾ ਅਤੇ ਪਹਿਲਾ ਪਾਣੀ ਜਲਦੀ ਦੇ ਦਿਓ ਜਿਸ ਨਾਲ ਪਿਛੇਤੀ ਫੋਟ ਜਲਦੀ ਗਰੋਥ ਕਰ ਲਵੇ I
Sir yuvraj jhote da tikka seman hosiarpur area vich milda hai ja nai
(en)
Punjab
Davinder g yuvraj jhothee da semen len de lai tuc pashu palan bhibhag punjab de nal sampark kar skde ho g
Punjab
Davinder ji yuvraj jhote da seman nabhe seman institute ton pta kr skde ho
Sir asi lasan bijea hai te ona dia boka uppro pili ho rahia han us nu ki payia jave ?
(en)
Maharashtra
jekar iss dia noka uppero sukk ke neeche wal nu aa rhia hnn tan iss de upper 400gm copper oxychloride nu 150 ltr paani de nal mila ke prati acre te spray kro. Iss ton ilaava halkia peelia ho rhia hnn tan iss de vich 30 kg urea prati acre de hisaab nal paa ke khet de vich paani lgaa deo. iss nal ihh thk ho jandi hai.
sir sade kol srson di g s 7 varitya seed hai jo past time beza c hun ohi srson nu es var v beez skdea g plz dso g?
(en)
Punjab
han g tuc iss de puraane wale beej nu bijaayi de lyi vart kar skde ho .