Maharashtra
Search
पपीता लगाने का समय क्या है ?
(en)
बीजों को जुलाई के दूसरे सप्ताह से सितंबर के तीसरे सप्ताह में बोया जाता है और रोपाई सितंबर के पहले सप्ताह से मध्य अक्तूबर तक की जाती है।
Punjab
पपीते को लगाने का ठीक समय जून -जुलाई का महीना माना गया है। परन्तु जिन इलाकों में सचाई की उचित विवसथा है वहां पे पपीता सितंबर से अक्टूबर ओर फरवरी से मार्च तक लगाया जा सकता है ।
Himachal Pradesh
rajkumar Ji papaya ko hum 3 time plant kr skte haa , abhi papaya autumn season me Oct _ Nov me plant krr skhte hann,papaya ko hum spring or monsoon season me be plant krr skte hann
नमस्कार जी,एप्पल बेर की खेती के बारे में जानकारी दें। क्या इसकी खेती फायदे मंद है और इसका भविष्य कैसा रहने के आसार हैं
(en)
Punjab
बेर की खेती के लिए बलुई दोमट मिट्टी जिसमें जीवांश की मात्रा अधिक हो सर्वोत्तम मानी जाती है। हल्की क्षारीय व हल्की लवणीय जमीन में भी लगा सकते है। बेर में कम पानी और सूखे से लड़ने की विशेष क्षमता होती है। बेर को देशी खाद, सुपर फास्फेट व म्यूरेट आफ पोटाश की पूरी मात्रा व नत्रजन युक्त उर्वरक यूरिया की आधी मात्रा जुलाई में पेड़ों के फैलाव के हिसाब से अच्छी तरह मिलाकर सिंचाई करे। शेष बची नत्रजन की आधी मात्रा नवंबर में फल लगने के बाद दें। बेर के खेत की तैयारी मई में शुरू करें। 5 मीटर की दूरी पर वर्गाकार विधि से रेखांकन करके गड्ढे खोदे। गड्ढे की ऊपरी मिट्टी में 20-25 किलो देशी खाद और 10 ग्राम फिपरोनिल हर गड्ढे में डाले। जब पहली बारिश हो और गड्ढों की मिट्टी जम जाए तो इसमें पहले से कलिकायन किए पौधों को प्रत्यारोपित करें। प्रत्यारोपण करने के लिए पॉलीथिन की थैली को एक तरफ से ब्लेड से काटकर जड़ों वाली मिट्टी को यथावत रखते हुए पॉलीथिन को अलग करें तथा पौधों को मिट्टी के साथ गड्ढों के मध्य बिंदु पर स्थापित करके पौधों के चारो तरफ की मिट्टी अच्छी तरह दबाकर सिंचाई करें। अगले दिन दस लीटर पानी प्रति पौधा फिर दें। बारिश की स्थिति को देखते हुए जरूरत के अनुसार 5-7 दिन के अंतराल पर सिंचाई करते रहें। सर्दी के मौसम तक पौधे यथावत स्थापित हो जाते है तब 15 दिन के अंतराल पर सिंचाई कर सकते है।
Dog farm vare jankari leni h ji, plz contact no. V snd kro jiste call kr k puch ska kuj ku swal?
(en)
--
University gall kiti c ohna nu te khud koi knowledge nhi is vare ji
Punjab
grewal g dog farm de sambandi kise v tra di jankari len de lai tuc guru angad dev veterinary and animal sciences university ludhiana de nal sampark kar skde ho g
--
Koi contact no. Do veer ji fr
narme dee jameen vich pishetri kanak daa vad jhaad lain lyi ki use kriye g ?
(en)
Maharashtra
Narme wale khet de vich picheti kanak da wadh jhaad lain de lyi uss de vich growth promoters di varto kro. jiwe ki sumitomo company da progibb nam da product aunda hai. ja fir Rallis gold ja Oswal da jalwa product aunda hai. ihh cheezan growth da kam krwaundian hnn. iss nal jhaad te frk pai janda hai. iss ton ilaava khet tyaar krde sme Urea@50kg prati acre de vich paa deo.
narme nu tinde bahut ne .koi tinde khidan wali spray baare dsso ?
(en)
Haryana
Narme de tindya nu khidaun de lyi koi v spray nahi kiti ja skdi. jekar tuc kanak di ageti bijayi karni chaunde ho tan narme de tinde tod ke rakh skde ho ate kanak di bijaayi kar skde ho. ihh dhup lggn nal houli houli khid jande hn.
barseem mein growth ke liye kya spray kre?
(en)
Punjab
sahdev g brseem mei ap achi growth k liye 22 kg urea prati acre dall sakte ho....aur iske ilawa 2kg NPK 13:00:45 ki spray 150 ltr paani mei ghol kr skte ho gg
Maharashtra
Berseem ki growth ke liye iss mein 22 kg urea ka prati acre mein burkav kar skte ho ja fir 2 kg npk@13:00:45 ko 150 ltr paani mein daal kar prati acre pe spray kre. iss se berseem ki growth ho jayegi.
Himachal Pradesh
sahdev Ji brseem crop nu single super phosphate applied kro ji
kanak 725 beej bare daso etha time kado tak ha variety thik hai ?
(en)
Punjab
ਸਨਦੀਪ ਸਿੰਘ ਜੀ PBW 725 ਦਾ ਕੱਦ 105 ਸੈਂਟੀਮੀਟਰ ਹੈ, ਝਾੜ 22•9 ਕੁਇੰਟਲ ਪ੍ਰਤੀ ਏਕੜ ਅਤੇ 154 ਦਿਨ ਪੱਕਣ ਲਈ ਲੈਂਦੀ ਹੈ ਇਸਦੀ ਬਿਜਾਈ ਤਸੀਂ 25 ਨਵੰਬਰ ਤੱਕ ਕਰ ਸਕਦੇ ਹੋ ਜੀ।
Haryana
iss kanak da jhaad 22.9 qtl prati acre hai ate ihh kisam 154 dina de vich pakk jandi hai. ate iss kisam di height 105 cm hai. iss di bijaayi 25 november tak kar skde ho.
ਨਰਮੇ ਦੇ ਟਿੰਡੇ ਬਹੁਤ ਜਾਂਦਾ ਆ ਕੋਈ ਸਪਰੇਅ ਦੱਸੋ ਜੀ ਨਰਮੇ ਦੇ ਟਿੰਡੇ ਖਿਲ ਆਉਣ ?
(en)
Haryana
ਨਰਮੇ ਦੇ ਟੀਂਡੇ ਖਿੜਨ ਦੇ ਲਈ ਕੋਈ ਵੀ ਸਪਰੇ ਨਹੀਂ ਕੀਤੀ ਜਾ ਸਕਦੀ ਇਸ ਦੀ ਅਜੇਹੀ ਕੋਈ ਵੀ ਸਪਰੇ ਨਹੀਂ ਆਉਂਦੀ ਹੈ ਜਿਸ ਨਾਲ ਟੀਂਡੇ ਖਿੜ ਜਾਨ I ਜੇਕਰ ਤੁਸੀ ਕਣਕ ਦੀ ਬਿਜਾਈ ਕਰਨਾ ਚਾਉਂਦੇ ਹੋ ਤਾਂ ਟੀਂਡੇ ਤੋੜਨ ਤੋਂ ਬਿਨਾ ਇਸ ਦਾ ਕੋਈ ਵੀ ਹੋਰ ਇਲਾਜ ਨਹੀਂ ਹੈ I
ਕਣਕ ਦੇ ਵਿਚ ਬਾਓਜਾਮ ਪਾਉਣ ਦਾ ਕੋਈ ਫਾਇਦਾ ਹੁੰਦਾ ਹੈ।ਤੇ ਕਿੰਨੀ ਤੇ ਕਦੋਂ ਪਾਉਣੀ ਚਾਹੀਦੀ ਹੈ ?
(en)
Punjab
biozyme di khad tuc jekar kanak de vch na pao g ta thk hai isdi sifarish alua de lai kiti gayi hai g eh taral ate danedar roop vich hunda hai gg
Punjab
kanka de vich biozyme di verto nal kanak da germination changa hunda, plant changi tarah nutrient absorb karde han, but edi shakhava vad diya ne ate dane changi qulity de hunde ne ate jhad vi vad hunda.
Punjab
kanka de vich biozyme di verto nal kanak da germination changa hunda, plant changi tarah nutrient absorb karde han, but edi shakhava vad diya ne ate dane changi qulity de hunde ne ate jhad vi vad hunda hai.
dairy farm Suru krne ke liye konsa animal best rhega buffalo , desi cow ,hf or jersey cow ?
(en)
Rajasthan
वैसे तो आप कोई भी रख सकते है सभी ठीक है लेकिन यदि आप HF गायें रखकर डेयरी फार्मिंग शुरू करे तो ठीक रहेगा यह बहुत अच्छा मुनाफे वाला काम है। यदि आपने अभी गायें खरीदनी हैं तो उन्हें 2-2 महीने के फासले पर खरीदें या फिर 3 अब खरीद लें और 3 महीने के बाद फिर 2 खरीद लें। इससे दूध की कमी नहीं आयेगी। दूसरा उनके लिए खुला शैड बनायें और गायों को यदि शैड में खुला ही रखें तो बहुत अच्छा होगा। गायों को सूखा दाना और पानी खुला डालें। आप दूध निकालने वाली मशीन ला सकते हैं जो कि एक समय पर दो गायों से दूध निकालेगी। यह मशीन लगभग 60000 रूपये तक मिल जाती है। इसके अलावा अपनी आवश्यकतानुसार जितना चाहे खर्चा कर सकते हैं पर इतने से भी काम चल जायेगा।
nasal nilii ravi te murrah majh ch ki farak h dso ji ?
(en)
Punjab
Raj ji murrah nasal black color di hundi hai. Isdi tail ate forehead te white color hunda hai. Isde sing shote te mude hoye hunde hn te isdi body bhari hundi hai. Eh 1600-1800ltr dudh dindi hai harek suye baad.. Isde dudh ch 7% fat hundi Hai.. Ate mazz da average weight 430 kg hunda hai.......... Ate Nili ravi nasal di black color di body hundi hai. Te White spots forehead te hunde hn. Mazz di tail tip ton White hundi hai te mazz diya legs knees ton thale white color diya hundia hn. Mazz medium size di hundi hai te sing bhari hunde hn.. Eh ik suye vich 1600-1800ltr dudh dindi hai
jo 1718 beej h Ki a bilkul 1121 warga h ja koi farak h es ch te es da jaad kina h 1121 Jina ja os to jiyada ?
(en)
Maharashtra
Pusa-1637, Pusa Basmati-1 , Pusa-1121 ihhh sbh kisma da jhaad ikk brabr hi hunda hai. ih sbh kisma ik duji kism de vicho hi tyaar kitia hundia hnn.
sadi majj nu soon ch ik mahina rahnda me osnu ik kilo kank da daliya 250 gm dalda te ik pesi gud di pa riha ha tusi dso Ki a khurak theek h ja phr aje is vich kuj hor pauna a plz Veer ji dasdo ?
(en)
Rajasthan
ਤੁਸੀ ਠੀਕ ਖੁਰਾਕ ਦੇ ਰਹੇ ਹੋਂ ਜੀ ਜਿਆਦਾ ਕੈਲਸ਼ੀਅਮ ਦੇਣ ਦੀ ਜਰੂਰਤ ਨਹੀ । ਹਰ ਰੋਜ਼ ਇੱਕ ਪੇਸੀ ਗੁੜ ਦੀ ਤੇ 250 ਗ੍ਰਾਮ ਸਰੋਂ ਦਾ ਤੇਲ ਫੀਡ ਵਿੱਚ ਜਾਂ ਵੈਸੇ ਵੀ ਦੇ ਸਕਦੇ ਹੋਂ ਜੇ ਤੁਸੀ ਸੁਹਾਜਣਾ ( ਮੋਰਿੰਗਾ) ਬੂਟੇ ਦੇ ਪੱਤੇ ਰੋਜਾਨਾ 250 ਗ੍ਰਾਮ ਖਵਾ ਸਕੋ ਬਹੁਤ ਵਧੀਆ ਹੈ ।
mere ghar vich tibbe da retta hai ohde vich mai karib 1 month paihlan ik kinnow te ik nimbow da plant lageya si oh bilkul v nai chale sirf peele j hoke ruk gaye vaise harre a ki kita jave ki oh patte kaddan ?
(en)
Haryana
Retle vaahn ate retli mitti de vich ihna paudya di vich nutrients di kami aa jandi hai ate iss ton ilaava manganese di ghaat aa jandi hai. iss de lyi bootya de upper 1 kg manganese sulphate nu 150 ltr paani de nal mila ke paudya te spray kro. pattya de vichla ihh peelapan khatam ho janda hai.
Himachal Pradesh
ks Ji. , kinnow te nimbow de plant rettli soil chh vdia grow krde hann , nimbow ate kinnow de Peele hon da Karan nutrient deficiency haa , plants nu correct amount chh nutrient provide karvaoo Ji
mazz nu tika bhrvae nu 2 month ho gye oh fr tara kri jandi e ki cheek krva skde a k ruk jaiea
(en)
Punjab
Jekar tara bilkul safff ne ta bohat ght chance ne ki gahbhn hove.majh nu 2.5 to 3 mhinea bad e check kita ja skda hai isto pehla nahi g.
Ssa ji sir rate wali maru zameen ch knak beeji nu 7 days ho gay per kay tha te khuda bhut ne te keriya de bhon bhut ne koi hal das deo
(en)
Punjab
Daso sir
y Ji khet vich sabji lai c par is thara motha hoi janda koi hall dasso
(en)
Punjab
Tuhade valo send kitiya gyiya photos clear nhi han.Kirpa kar ke photo dubara send karo ta jo tuhanu sahi jankari mil sake.
ਸਰ ਜੀ ਮੈ ਸੂਰ ਪਾਲਣ ਬਾਰੇ ਜਾਣਕਾਰੀ ਲੈਣੀ ਹੈ । ਇਸਦੀ ਟਰੇਨਿੰਗ ਕਿਥੋਂ ਮਿਲੇਗੀ ਅਤੇ ਕਦੋਂ ?
(en)
ਸੂਰ ਪਾਲਣ ਨੂੰ ਅਸੀਂ 2 ਤਰੀਕਿਆਂ ਨਾਲ ਸ਼ੁਰੂ ਕਰ ਸਕਦੇ ਹਾਂ ਜਾਂ ਤਾਂ 5 ਫੀਮੇਲ ਅਤੇ 1 ਮੇਲ ਸੂਰ ਨਾਲ ਸ਼ੁਰੂ ਕਰ ਸਕਦੇ ਹੋਂ। ਇਸ ਤੋਂ ਆਮਦਨ ਲੱਗਭੱਗ 1 ਸਾਲ ਤੱਕ ਮਿਲਣੀ ਸ਼ੁਰੂ ਹੁੰਦੀ ਹੈ। ਇਸ ਤੇ ਔਸਤਨ 1 ਲੱਖ ਤੱਕ ਦਾ ਖਰਚਾ ਆ ਜਾਂਦਾ ਹੈ ਜਾਂ ਫਿਰ ਤੁਸੀਂ ਸੂਰ ਦੇ 20 ਛੋਟੇ ਬੱਚਿਆਂ ਨਾਲ ਕੰਮ ਸ਼ੁਰੂ ਕਰ ਸਕਦੇਂ ਹੋ। ਇਸ ਨਾਲ ਤੁਹਾਨੂੰ ਸਵਾ ਦੋ ਸਾਲ ਤੱਕ ਆਮਦਨ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਤੇ ਔਸਤਨ 50-60 ਹਜ਼ਾਰ ਤੱਕ ਦਾ ਖਰਚਾ ਆਉਦਾ ਹੈ। ਪੰਜਾਬ ਵਿੱਚ ਇਸ ਦੀ ਵਾਈਟ ਯਾਰਕਸ਼ਾਇਰ ਨਸਲ ਰੱਖ ਸਕਦੇ ਹੋਂ। ਜਿਸ ਨੂੰ ਤੁਸੀ ਸਰਕਾਰੀ ਅਦਾਰੇ ਤੋਂ ਲੈ ਸਕਦੇ ਹੋ ਜੋ ਸੂਰ ਘੱਟ ਖੁਰਾਕ ਖਾ ਕੇ ਘੱਟ ਸਮੇਂ ਵਿਚ ਜ਼ਿਆਦਾ ਭਾਰ ਵਧਾਵੇ, ਉਹੀ ਲਾਹੇਵੰਦ ਸਿੱਧ ਹੁੰਦਾ ਹੈ। ਦੇਸੀ ਸੂਰ ਖੁਰਾਕ ਜ਼ਿਆਦਾ ਖਾਂਦੇ ਹਨ ਤੇ ਭਾਰ ਘੱਟ ਵਧਾਉਂਦੇ ਹਨ। ਵੱਡੇ ਕੱਦ ਦਾ ਚਿੱਟਾ ਯਾਰਕਸ਼ਾਇਰ ਸੂਰ ਅਕਾਰ ਵਿਚ ਵੱਡੇ ਹੁੰਦੇ ਹਨ ਤੇ ਕੰਨ ਖੜ੍ਹੇ ਹੁੰਦੇ ਹਨ। ਸੂਰ ਦੇ ਦੋ ਮਹੀਨੇ ਦੇ ਬੱਚੇ ਪੰਜਾਬ ਸਰਕਾਰ ਦੇ ਸਰਕਾਰੀ ਸੂਰ ਫਾਰਮਾਂ ਜੋ ਜਲੰਧਰ, ਨਾਭਾ, ਮੱਲਵਾਲ (ਫਿਰੋਜ਼ਪੁਰ), ਖਰੜ, ਮੱਤੇਵਾੜਾ ਅਤੇ ਗੁਰਦਾਸਪੁਰ ਵਿਚ ਹਨ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਬਹੁਤ ਸਾਰੇ ਅਗਾਂਹਵਧੂ ਕਿਸਾਨ ਵੀ ਇਨ੍ਹਾਂ ਨਸਲਾਂ ਦੇ ਬੱਚੇ ਵੇਚਦੇ ਹਨ।। 3 ਹਫ਼ਤੇ ਦੇ ਬੱਚੇ ਨੂੰ ਜ਼ਿਆਦਾ ਪ੍ਰੋਟੀਨ ਤੇ ਊਰਜਾ ਵਾਲੀ ਖੁਰਾਕ ਜਿਸ ਨੂੰ ਕਰੀਪ ਫੀਡ ਆਖਦੇ ਹਨ, ਪਾਉਣੀ ਚਾਹੀਦੀ ਹੈ। ਜਦੋਂ ਸੂਰ ਦਾ ਭਾਰ 45-50 ਕਿਲੋ ਹੋ ਜਾਵੇ ਤਾਂ ਖੁਰਾਕ ਵਿਚ ਹਰਾ-ਚਾਰਾ, ਸਬਜ਼ੀ, ਮੰਡੀ ਦੀ ਰਹਿੰਦ-ਖੂੰਹਦ, ਰਸੋਈ ਤੇ ਹੋਟਲਾਂ ਦੀ ਰਹਿੰਦ-ਖੂੰਹਦ ਦੀ ਵਰਤੋਂ ਜ਼ਿਆਦਾ ਕੀਤੀ ਜਾ ਸਕਦੀ ਹੈ। ਸੂਰਾਂ ਦੀ ਖੁਰਾਕ ਸੰਤੁਲਤ ਸਵਾਦਲੀ ਤੇ ਕਬਜ਼ ਨਾ ਕਰਨ ਵਾਲੀ ਤੇ ਸਸਤੀ ਹੋਣੀ ਚਾਹੀਦੀ ਹੈ। ਸੂਰਾਂ ਦੀ ਖੁਰਾਕ ਦੀ ਬਣਤਰ ਖੁਰਾਕੀ ਤੱਤਾਂ ਦੀ ਉਪਲਬੱਧਤਾ ਅਤੇ ਕੀਮਤ ਮੁਤਾਬਿਕ ਬਦਲੀ ਜਾ ਸਕਦੀ ਹੈ। ਸੂਰਾਂ ਲਈ ਸ਼ੈੱਡ ਹਵਾਦਾਰ, ਅਰਾਮਦਾਇਕ ਹੋਣੇ ਚਾਹੀਦੇ ਹਨ। ਸ਼ੈੱਡ ਦਾ ਲੰਬਾ ਰੁੱਖ ਪੂਰਬ ਤੋਂ ਪੱਛਮ ਵੱਲ ਹੋਣਾ ਚਾਹੀਦਾ ਹੈ। ਸ਼ੈੱਡ ਉੱਚੀ ਜਗ੍ਹਾ ਤੇ ਵਸੋਂ ਢਾਣੀ ਤੋਂ ਦੂਰ ਹੋਣੇ ਚਾਹੀਦੇ ਹਨ।ਇੱਟ-ਬਾਲੇ ਦੀ ਛੱਤ ਠੰਢੀ ਤੇ ਆਰਾਮਦਾਇਕ ਰਹਿੰਦੀ ਹੈ। ਆਮ ਤੌਰ ‘ਤੇ ਚਾਰ ਕਿਸਮ ਦੇ ਸ਼ੈੱਡ ਚਾਹੀਦੇ ਹਨ ਜਿਵੇਂ ਕਿ ਸੂਣ ਲਈ ਸ਼ੈੱਡ, ਵੱਧ ਰਹੇ ਤੇ ਮੋਟੇ ਹੋ ਰਹੇ ਸੂਰਾਂ ਲਈ ਸ਼ੈੱਡ, ਦੁੱਧ ਹਟੀ ਸੂਰੀ ਲਈ ਸ਼ੈੱਡ ਅਤੇ ਸਾਨ੍ਹ ਸੂਰ ਲਈ ਸ਼ੈੱਡ। ਜਦੋਂ ਸੂਰ ਦਾ ਭਾਰ 70-75 ਕਿਲੋਗ੍ਰਾਮ ਹੋ ਜਾਵੇ ਤਾਂ ਵੇਚ ਦੇਵੋ। ਯਾਦ ਰੱਖੋ, ਇਸ ਧੰਦੇ ਦਾ ਮੁਨਾਫ਼ਾ ਚੰਗੀ ਮਾਰਕੀਟ ਉਪਰ ਬਹੁਤ ਨਿਰਭਰ ਕਰਦਾ ਹੈ। ਚੰਗੀ ਮਾਰਕੀਟ ਪੈਦਾ ਕਰੋ ਤਾਂ ਤਲਾਸ਼ ਕਰੋ ਤਾਂ ਕਿ ਸੂਰ ਸਮੇਂ ਸਿਰ ਠੀਕ ਭਾਅ ‘ਤੇ ਵਿਕ ਸਕਣ। ਇਸ ਲਈ ਇਹ ਕਿੱਤਾ ਸ਼ੁਰੂ ਕਰਨ ਤੋਂ ਪਹਿਲਾਂ ਸੂਰਾਂ ਦੀ ਮਾਰਕੀਟ ਦਾ ਪੱਕਾ ਪਤਾ ਕਰ ਲਓ ।ਨਸਲਕਸ਼ੀ ਵਾਸਤੇ ਸਾਨ੍ਹ ਸੂਰ ਨੂੰ 8 ਮਹੀਨੇ ਦੀ ਉਮਰ ਤੋਂ ਪਹਿਲਾਂ ਨਾ ਵਰਤੋ, 10-15 ਸੂਰੀਆਂ ਲਈ ਇਕ ਸਾਨ੍ਹ ਰੱਖਣਾ ਚਾਹੀਦਾ ਹੈ। ਹੋਰ ਜ਼ਿਆਦਾ ਜਾਣਕਾਰੀ ਲਈ ਗੁਰੂ ਅੰਗਦ ਦੇਵ ਯੂਨੀਵਰਸਿਟੀ ਲੁਧਿਆਣਾ ਨਾਲ ਸੰਪਰਕ ਕਰੋ ।ਫੋਨ 0161 255 3394।
mara aap je nu sval ha ke es vich . 2 munda han jo var var saval pucda han hor koe es aap nu vartda ne. nike nike gal pai jan ga jo gal ek var ho ge dubura dubara repet hondi.
(en)
Punjab
ਪਰਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ, ਆਪਣੀ ਖੇਤੀ ਨਾਲ ਬਹੁਤ ਸਾਰੇ ਯੂਜਰ ਜੁੜੇ ਹਨ ਜੋ ਕਿ ਖੇਤੀ ਤੇ ਪਸ਼ੂਆਂ ਨਾਲ ਸਬੰਧਿਤ ਆਪਣੇ ਸਵਾਲ ਲਗਾਤਾਰ ਜਾਂ ਕੁੱਝ ਦਿਨਾਂ ਤੋਂ ਪੁੱਛਦੇ ਰਹਿੰਦੇ ਹਨ। ਹੋ ਸਕਦਾ ਹੈ ਤੁਸੀ ਕਿਸੇ ਗਲਤਫਹਿਮੀ ਨਾਲ ਸਾਡੇ 2 ਮਾਹਿਰਾਂ ਬਾਰੇ ਗੱਲ ਕਰ ਰਹੇ ਹੋ ਜੋ ਲਗਾਤਾਰ ਇਸ ਐਪ ਰਾਹੀ ਸਾਰੇ ਸਵਾਲਾਂ ਦੇ ਲਗਾਤਾਰ ਜਵਾਬ ਦਿੰਦੇ ਰਹਿੰਦੇ ਹਨ। ਇਸ ਤੋਂ ਇਲਾਵਾ ਇਹ ਐਪ ਸਾਰਿਆਂ ਲਈ ਅਜਿਹਾ ਸਾਝਾਂ ਪਲੇਟਫਾਰਮ ਹੈ ਜਿਸ ਤੋਂ ਖੇਤੀ ਜਾਂ ਪਸ਼ੂ ਪਾਲਣ ਸਬੰਧੀ ਕੋਈ ਵੀ ਸਵਾਲ ਪੁੱਛ ਸਕਦਾ , ਚਾਹੇ ਉਹ ਸਵਾਲ ਚਾਹੇ ਛੋਟਾ ਹੋਵੇ ਜਾਂ ਵੱਡਾ ਇਸ ਲਈ ਕੋਈ ਰੋਕ ਨਹੀ ਹੈ ਤੁਸੀ ਚਾਹੇ ਜਿੰਨੀ ਵਾਰ ਮਰਜ਼ੀ ਆਪਣਾ ਸਵਾਲ ਪੁੱਛੋ ਸਾਡੀ ਕੋਸ਼ਿਸ਼ ਰਹੇਗੀ ਕਿ ਹਰ ਛੋਟੇ ਤੇ ਵੱਡੇ ਸਵਾਲ ਦਾ ਜਵਾਬ ਤੁਹਾਨੂੰ ਮਿਲੇ। ਜੇਕਰ ਤੁਹਾਡਾ ਕੋਈ ਵੀ ਸਵਾਲ ਹੈ ਤਾਂ ਤੁਸੀ ਵੀ ਪੁੱਛ ਸਕਦੇ ਹੋ ਜੀ। ਧੰਨਵਾਦ
Punjab
pardeep g es app utte bohat sare young farmers ate hor kyi farmers jude hoee ne...es app nu bohat sare lok vrtdee ne...punjab to ilawa baki states de lok v..ate kayi var namm same v ho skde ne g...is lai pardeep g ho skda hai tohanu koi galt fehmi v ho skdi hai g
ਨਮਸਕਾਰ ਜੀ,ਸਰ ਪਿੰਡਾ ਚ ਬਹੁਤ ਲੋਕਾ ਦੀ ਸੋਚ ਹੈ ਕੀ ਜੀਰੀ ਕੱਟਣ ਤੋ ਬਾਅਦ ਖੇਤ ਨੂੰ ਵਾਹੋਣਾ ਬਹੁਤ ਜਰੂਰੀ ਹੈ ਮਿਟੀ ਫਰੋਲਣ ਨਾਲ ਦਵਾਈਆ ਦੀ ਗੈਸ ਵਗੈਰਾ ਬਹਾਰ ਨਿਕਲ ਜਾਦੀ ਹੈ ? ਬਿਨਾ ਵਾਹੇ ਸਿਧਾ ਜੀਰੋ ਡਰਿਲ ਨਾਲ ਕਣਕ ਬੀਜਣ ਨਾਲ ਕਣਕ ਤਾ ਝਾੜ ਘਟਦਾ ਹੈ ਅਤੇ ਕਣਕ ਨੂੰ ਸੂੰਡੀ ਲਗਦੀ ਹੈ?
(en)
Punjab
tarsem gg tuc sidhi zero drill nal bizai kr skde ho g pr main cheez eh hai ki khet de vich sahi namii honi jaruri hai ta vdya jamegi...sago eh de vich nadeen v ghat hunde ne dusra esnu thoda pani pehla lgauna penda hai g....baki khet nu shora vagaira na lgda hove fer jhadd vdya de jandi hai...baki sundi de attack vali koi gal nahi hai g...tohada vahh vahayii da khrha v kafi bach janda hai g
hf cow da vadiya seeman kithu milu sangrur area ?
(en)
Punjab
hf cow da vadiya seeman PDDFA SANGRUR de office vicho mil javega. tusi jekar pddfa de member ban jande ho ta tusi jado chahe hf da seeman le sakde ho.
soon tu vaaad daliya kinee din pauna cahinda cow nu sadi cow sooyi nu one month ho geya but milk ni vad rahi ?
(en)
Rajasthan
tusi cow nu deaily 250 gram moringa ( sohajna) leaves de patte khavonde raho eh nal milk v vad javegi te sehat v thik rahegi.
kanak de bee nu sodhan lyi kehdi dwai payiye ?
(en)
Punjab
ਝੂਠੀ ਕਾਂਗਿਆਰੀ, ਪੱਤਿਆਂ ਦੀ ਕਾਂਗਿਆਰੀ, ਦਾਣੇ ਦੇ ਛਿਲਕੇ ਦੀ ਕਾਲੀ ਨੋਕ ਅਤੇ ਸਿਉਂਕ ਆਦਿ ਕੁਝ ਅਜਿਹੀਆਂ ਸਮੱਸਿਆਂਵਾਂ ਹਨ ਜਿਨ੍ਹਾਂ ਦੀ ਰੋਕਥਾਮ ਕੇਵਲ ਫ਼ਸਲ ਦੀ ਬਿਜਾਈ ਤੋਂ ਪਹਿਲਾਂ ਬੀਜ ਨੂੰ ਉੱਲੀਨਾਸ਼ਕ ਅਤੇ ਕੀਟਨਾਸ਼ਕ ਦਵਾਈਆਂ ਨਾਲ ਸੋਧ ਕੇ ਹੀ ਕੀਤੀ ਜਾ ਸਕਦੀ ਹੈ। ਜੇਕਰ ਖੇਤਾਂ ਵਿੱਚ ਸਿਉਂਕ ਦੀ ਸਮੱਸਿਆ ਹੈ ਤਾਂ ਸਭ ਤੋਂ ਪਹਿਲਾਂ 160 ਮਿਲੀਲਿਟਰ ਕਲੋਰੋਪਾਈਰੀਫਾਸ 20 ਈ.ਸੀ. ਜਾਂ 240 ਮਿਲੀਲਿਟਰ ਫਿਪਰੋਨਿਲ 5 ਫ਼ੀਸਦੀ ਐਸ ਸੀ ਨੂੰ ਇੱਕ ਲਿਟਰ ਪਾਣੀ ਵਿੱਚ ਘੋਲ ਕੇ 40 ਕਿਲੋ ਬੀਜ ਨੂੰ ਪੱਕੇ ਫਰਸ਼, ਤਰਪਾਲ ਜਾਂ ਪਲਾਸਟਿਕ ਦੀ ਸ਼ੀਟ ’ਤੇ ਪਤਲੀ ਤਹਿ ਵਿਛਾ ਕੇ ਛਿੜਕਾਅ ਕਰਕੇ ਸੁਕਾ ਲਉ। ਸੁਕਾਉਣ ਤੋਂ ਬਾਅਦ ਕਣਕ ਦੀਆਂ ਸਾਰੀਆਂ ਦੇ ਬੀਜ (ਪੀ ਡੀ ਡਬਲਿਯੂ 291, ਪੀ ਡੀ ਡਬਲਿਯੂ 274, ਪੀ ਡੀ ਡਬਲਿਯੂ 233, ਟੀ ਐਲ 1210 ਅਤੇ ਟੀ ਐਲ 2908 ਨੂੰ ਛੱਡ ਕੇ) ਨੂੰ ਵੀਟਾਵੈਕਸ ਪਾਵਰ 120 ਗ੍ਰਾਮ ਜਾਂ 13 ਮਿਲੀਲਿਟਰ ਪ੍ਰਤੀ 40 ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਵੋ। 13 ਮਿਲੀਲਿਟਰ ਰੈਕਸਿਲ ਨੂੰ 30 ਮਿਲੀਲਿਟਰ ਪਾਣੀ ਘੋਲ ਕੇ ਦਾਣਿਆਂ ਨੂੰ ਚੰਗੀ ਤਰ੍ਹਾਂ ਲਗਾ ਦੇਣੀ ਚਾਹੀਦੀ ਹੈ। ਇਹ ਵੀ ਦੇਖਣ ਨੂੰ ਆਇਆ ਹੈ ਕਿ ਕਿਸਾਨ ਭਰਾ ਬੀਜ ਨੂੰ ਤਰਪਾਲ ਉੱਤੇ ਜਾਂ ਬੀਜ ਡਰਿੱਲ ਵਿੱਚ ਪਾ ਕੇ ਦਵਾਈ ਹੱਥ ਨਾਲ ਹੀ ਬੀਜ ਨੂੰ ਲਗਾ ਦਿੰਦੇ ਹਨ, ਇਸ ਤਰ੍ਹਾਂ ਦਵਾਈ ਹਰੇਕ ਦਾਣੇ ਨੂੰ ਨਹੀਂ ਲਗਦੀ ਜਿਸ ਕਰਕੇ ਬਿਮਾਰੀ ਲੱਗਣ ਦੀ ਸੰਭਾਵਨਾ ਬਣੀ ਰਹਿੰਦੀ ਹੈ।
Maharashtra
ਇੱਕ ਏਕੜ ਲਈ ਇਸ ਦਾ ਬੀਜ 40-45 ਕਿਲੋਗ੍ਰਾਮ ਪ੍ਰਤੀ ਏਕੜ ਪੈਂਦਾ ਹੈ ਕਣਕ ਦੀ ਬਿਜਾਈ ਤੋਂ ਪਹਿਲਾਂ ਬੀਜ ਨੂੰ 2 ਘੰਟੇ ਲਈ ਦਵਾਈ ਲਾ ਕੇ ਰੱਖੋ ਅਤੇ ਫਿਰ ਇਸ ਦੀ ਬਿਜਾਈ ਕਰੋ I ਬੀਜ ਸੋਧ ਤੋਂ 2 ਘੰਟੇ ਬਾਅਦ ਤੁਸੀ ਇਸ ਦੀ ਬਿਜਾਈ ਕਰ ਸਕਦੇ ਹੋ I ਕਣਕ ਦੇ ਬੀਜ਼ ਦਾ ਉਪਚਾਰ ਕਰਨ ਲਈ ਤੁਸੀ ਸੱੱਭ ਤੋਂ ਪਹਿਲਾਂ ਕਣਕ ਨੂੰ ਸਾਫ ਅਤੇ ਖੁੱਲੀ ਜਗਾਂ ਤੇ ਰੱਖੋ ਤੇ ਫਿਰ ਬਾਅਦ ਵਿੱਚ ਉਸ ਦੇ ਉੱਪਰ ਹਲਕਾ ਪਾਣੀ ਦਾ ਛਿੜਕਾਅ ਕਰੋ । ਇਹ ਪਾਣੀ ਤੁਸੀ ਸਪਰੇਅ ਵਾਲੀ ਟੈਂਕੀ ਨਾਲ ਵੀ ਛਿੜਕ ਸਕਦੇ ਹੋਂ । ਇਸ ਤੋਂ ਬਾਅਦ ਤੁਸੀ 3 ਗ੍ਰਾਮ ਬਵਿਸਟਿਨ ਜਾਂ 3 ਗ੍ਰਾਮ ਥੀਰਮ ਜਾਂ 2.5 ਗ੍ਰਾਮ ਵੀਟਾਵੈਕਸ ਨੂੰ ਪ੍ਰਤੀ ਕਿਲੋਗ੍ਰਾਮ ਬੀਜ਼ ਦੇ ਹਿਸਾਬ ਨਾਲ ਕਣਕ ਦੇ ੳੇੱਪਰ ਪਾਓ ਅਤੇ ਉਸ ਦਵਾਈ ਨੂੰ ਕਣਕ ਦੇ ਉੱਪਰ ਮਲ ਦਿਓ। ਇਹਨਾਂ ਦਵਾਈਆਂ ਵਿੱਚੋ ਕਿਸੇ ਇੱਕ ਨਾਲ ਤੁਸੀ ਬੀਜ ਦਾ ਉਪਚਾਰ ਕਰ ਸਕਦੇ ਹੋਂ । 2.5-3 ਗ੍ਰਾਮ ਦਵਾਈ ਨੂੰ ਪ੍ਰਤੀ ਕਿਲੋਗ੍ਰਾਮ ਬੀਜ ਦੇ ਹਿਸਾਬ ਨਾਲ ਤੁਸੀ ਵਰਤਣਾ ਹੈ ਅਤੇ ਜਿੰਨਾ ਬੀਜ਼ ਹੋਵੇਗਾ ਉਨੀ ਹੀ ਦਵਾਈ ਵੱਧਦੀ ਰਹੇਗੀ । ਬੀਜ ਨੂੰ 2 ਘੰਟੇ ਤੋਂ ਲਈ ਇਸੇ ਤਰਾਂ ਹੀ ਪਿਆ ਰਹਿਣ ਦਿਓ ਤੇ ਬਾਅਦ ਵਿੱਚ ਇਸਦੀ ਬਿਜਾਈ ਕਰ ਦਿਓ। ਜੇਕਰ ਖੇਤ ਦੇ ਵਿਚ ਸਿਉਂਖ ਦੀ ਸਮਸਿਆ ਹੈ ਤਾਂ ਕਣਕ ਦੇ ਬੀਜ ਦੀ ਸੋਧ CHLORPYRIPHOS@160ml ਪ੍ਰਤੀ 40kg ਬੀਜ ਦੇ ਹਿਸਾਬ ਨਾਲ ਕਰੋ I
kanak nu sulfur kis tra te kdo pauni chahidi hai ?
(en)
kanak de vich daanedar sulphur suhaaga maarn sme paa skde ho. iss ton ilaava pehle paani de baad tuc powder wala sulphur pa skde ho. iss di dosage 3 kg prati acre hundi hai.
ki kaarn aa g ..ap7. 15 days
(en)
ihh fungus de kaarn ho reha hai . jis nal patte sukk rhe hnn iss di roktham de lyi M-45@400gm nu 150 ltr paani de nal mila ke prati acre te spray kro.iss ton ilaava 400gm copper oxy chloride nu 150 ltr paani de nal mila ke prati acre te spray kr skde ho.
sir shri ram de 272 beej bare jankari deo kina jhaar e isda
(en)
Punjab
ਪਰਵਿੰਦਰ ਸਿੰਘ ਜੀ ਸ੍ਰੀ ਰਾਮ 272 ਦਾ ਕੱਦ 95 ਸੈਂਟੀਮੀਟਰ ਹੈ, ਝਾੜ 28•7 ਕੁਇੰਟਲ ਪ੍ਰਤੀ ਏਕੜ ਅਤੇ 157 ਦਿਨ ਪੱਕਣ ਲਈ ਲੈਂਦੀ ਹੈ ਜੀ।
Haryana
Shriam di 272 kanak di height 95cm hai. ihh kisam ageti ate picheti dona smya de vich lgg jandi hai. Iss da jhaad 65-70 man prati acre hai.
mai bakari palan bare information laini chaunda ea
(en)
Punjab
Harmandeep ji bakri palan dudh ate meet doha lai bohat hi lahe vand soda hai ik vadiah kisam di tandrust bakri 15- 20 hjar tak mil jandi hai jo din vich 3.50 kg tak duth dindi hai jis nal ik sal vich 35- 40 hajar tak di amdan ho jandi hai ik tandrust bakri saal vich 3-4 bache de dindi hai jis nal asi apne vpar nu bohat hi teji nal vda sakde ha ate je ashi gal kria meet lai ta 4-5 mhine de bakre sanu 4-5 hajar tak mil jande han jo ke thik sanbh sambhal ate sahi khurak nal bohat hi jald krib 11-12 mhineah vich 45 to 50 kg tak de ho jande han. is da meet 350- 400 rs tak vikda hai so meet vich vi eh bohat hi lahe vand hai. sabh to vadi gal eh hai ke baki janvara de mukable eh nu bimari bohat ghatt lagdi hai.
jhra v veer bakari palan da km krda ea.. plz oh mainu apna contact no. jrur share krdo.. mai information laini ea..
(en)
Punjab
ਪਸ਼ੂ ਪਾਲਣ ਵਿਭਾਗ ਵੱਲੋਂ ਬੱਕਰੀਆਂ ਦੇ ਯੂਨਿਟ ਖੁਲ੍ਹਵਾਏ ਜਾ ਰਹੇ ਹਨ, ਜਿਸ ਤਹਿਤ ਜਨਰਲ ਸ਼੍ਰੇਣੀ ਦੇ ਵਿਅਕਤੀਆਂ ਨੂੰ 40 ਬੱਕਰੀਆਂ ਅਤੇ 2 ਬੱਕਰਿਆਂ ਦੇ ਯੂਨਿਟ ਲਈ 1 ਲੱਖ ਰੁਪਏ ’ਤੇ 25000/- ਰੁਪਏ ਸਬਸਿਡੀ ਦਿੱਤੀ ਜਾਂਦੀ ਹੈ, ਜਦ ਕਿ ਅਨੁਸੂਚਿਤ ਜਾਤੀ ਦੇ ਵਿਅਕਤੀ ਲਈ ਇਕ ਯੂਨਿਟ ਲਈ 33 ਹਜ਼ਾਰ 330/- ਰੁਪਏ ਸਬਸਿਡੀ ਵੱਜੋਂ ਦਿੱਤੇ ਜਾਂਦੇ ਹਨ। ਬੱਕਰੀ ਪਾਲਣ ਦਾ ਧੰਦਾ ਸ਼ੁਰੂ ਕਰਨ ਅਤੇ ਸਿਖਲਾਈ ਲੈਣ ਲਈ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ, ਲੁਧਿਆਣਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਸਰ ਜੀ ਸਾਡਾ ਝੋਨਾ ਦੋ ਵਾਰ ਮਰ ਗਿਆ ਸੀ ਅਤੇ ਤੀਜੀ ਵਾਰ ਫਿਰ ਲਾਇਆ ਇਸ ਲਈ ਸਾਨੂੰ ਤਿੰਨ ਵਾਰੀ ਕੱਦੂ ਕਰਨਾ ਪਿਆ ਸੀ ਜਿਸ ਕਾਰਨ ਵਾਹਣ ਮੰਡ ਹੋਇਆ ਪਿਆ ਹੁਣ ਅਸੀ ਜੀਰੋ ਡਰਿੱਲ ਨਾਲ ਬੀਜ ਸਕਦੇ ਹਾ ਜਾ ਵਹਾਈ ਕਰਕੇ 3086 ਕਣਕ ਬੀਜਐ ਤਾ ਕੀ ਝਾੜ ਸਹੀ ਆਵੇ
(en)
Punjab
rajinder g jekar tuc vahayi da khrcha bachauna chaunde ho te jhad v vdya lena chahunde ho ta tuc kanak di bizai rotary drill nal kr skde ho gg isde nal khet di tyari krn da v khrcha bachda hai ate jhadd v vdya anda hai isdi bizai to bad tuc sidha sohaga mar deo bs g
Haryana
ਜ਼ੀਰੋ ਡਰਿੱਲ ਦੇ ਨਾਲ ਵੀ ਝਾੜ ਵਧੀਆ ਨਿਕਲਦਾ ਹੈ, ਤੁਸੀ ਕਣਕ ਦੀ ਬਿਜਾਈ ਇਸ ਦੇ ਨਾਲ ਕਰ ਸਕਦੇ ਹੋ I ਇਸ ਨਾਲ ਝਾੜ ਤੇ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਹੈ I
HD3086 ਅਤੇ pbw 725 ਦਾ ਝਾੜ ਕਿੰਨਾ ਹੈ ਅਤੇ ਇਹ ਬੀਜ ਪੀਲੀ ਕੂਗੀ ਨਾਲ ਟਾਕਰਾ ਕਰ ਸਕਦੇ।ਇਨਾ ਦੇ ਬੀਜਣ ਦਾ ਸਹੀ ਸਮਾਂ ਕਿਹੜਾ ਹੈ
(en)
Punjab
ਕਰਮਵੀਰ ਜੀ Pbw 725 (2015) ਦਾ ਔਸਤਨ ਝਾੜ 22.9q/acre ਹੈ ਅਤੇ Hd 3086(2015) ਦਾ ਔਸਤਨ ਝਾੜ 23q/ acre ਹੈ। ਇਹਨਾਂ ਦੀ ਬਿਜਾਈ ਦਾ ਸਹੀ ਸਮਾਂ ਅਕਤੂਬਰ ਦੇ ਚੋਥੇ ਹਫਤੇ ਤੋਂ ਨਵੰਬਰ ਦੇ ਚੋਥੇ ਹਫਤੇ ਤਕ ਹੈ। ਇਹ ਦੋਨੋਂ ਭੂਰੀ ਤੇ ਪੀਲੀ ਕੁੰਗੀ ਦਾ ਟਾਕਰਾ ਕਰਦੀ ਹੈ ।
Haryana
HD 3086: ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ I PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ। ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ । ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ। ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀਆਂ ਹਨ I ਇਹਨਾਂ ਦੀ ਅਗੇਤੀ ਬਿਜਾਈ ਦਾ ਸਮਾਂ 10 ਨਵੰਬਰ ਤਕ ਹੁੰਦਾ ਹੈ ਪਰ ਇਹਨਾਂ ਦੀ ਬਿਜਾਈ ਅੰਤ ਨਵੰਬਰ ਤਕ ਚਲਦੀ ਹੈ
658 wheat di potential yeild kinni a...
(en)
Haryana
Ihh kanak di picheti kisam hai . ihh pakkan de lyi 133 din da sma laindi hai ate iss da jhaad 17.6 quintal prati acre hai.
ਸਰ ਖੂਭਾ ਦੀ ਖੇਤੀ ਕਿਵੇ ਹੁਦੀ ਹੈ ਪਲੀਜ ਦਸ਼ੋ
(en)
Punjab
vikram g jekar tuc khuban di kasht krna chaunde ho ta isde lai tuc apne jille de kvk nal sampark kr skde ho jo ki patiale de vich rauni de vch hai....ethe khuban di kashat karn de lai proper training diti jandi jisde vch k tohanu khuban lgaun de lai tyar kiti jan vali compost bare v dsea javega ate mushroom da beez jisnu ki spawn kehnde us bare v dsea jayega ki kive tyar hunda hai ate usnu kive beezna hai....isde lai jekar tuc puri training lai lavoge ta tuc srdi rutt vch ugai jan vali button mushroom ate dhingri mushroom lga skde ho g
Kanak-PBW 725 (Rate: Rs. 1200/40kg), Chole-PBG 7 (Rate: Rs. 200/2 kg) de beej Krishi Vigyan Kendra, Ropar vikhe uplabdh han.
(en)
Punjab
Gurveer singh g kisana nal jankari sanjhi krn lyi tuhaada bhut bhut dhanwad. isse trah hi kisana nu jankari dinde rho ate apni kheti app de nal jude rho. DHANWAD
ਅੱਧ ਜੰਮੀ ਬਰਸੀਨ ਵਿੱਚ ਜੇਕਰ ਦੋਬਾਰਾ ਛਿੱਟਾ ਮਾਰਨਾ ਹੋਵੇ ਤਾਂ ਕਿਵੇ ਮਾਰੀਏ
(en)
iss de vich paani lgaa dewo. jekar adha rehnda hoye beej pungrna hoyea tan ohh iss nal pungr jawega. jekar shitta dinde ho tan ihh beej mitti de nal mix hona jruri hunda hai. nahi tan ihh upper hi pya reh jawega.
ਕਣਕ ਬੀਜੀ ਨੂੰ 5 ਦਿਨ ਹੋ ਗਏ ਵਾੜੀ ਤੱਕ ਦੇ ਪਰੋਸੇੱਸ ਬਾਰੇ ਜਾਣਕਾਰੀ ਦਿਓ
(en)
Maharashtra
ਕਣਕ ਦੀ ਬਿਜਾਈ ਦੇ ਲਈ 40-45 kg ਬੀਜ ਪ੍ਰਤੀ ਏਕੜ ਦੇ ਲਈ ਪਾਇਆ ਜਾਂਦਾ ਹੈ ਬਿਜਾਈ ਦੇ ਸਮੇ 50 kg DAP ਕਣਕ ਦੇ ਨਾਲ ਮਿਲਾ ਕੇ ਖੇਤ ਦੇ ਵਿਚ ਬੀਜ ਸਕਦੇ ਹੋI ਇਸ ਤੋਂ ਇਲਾਵਾ ਜੇਕਰ ਤੁਸੀ SSP ਦੀ ਬਿਜਾਈ ਕਰਨਾ ਚਾਉਂਦੇ ਹੋ ਤਾਂ ਇੱਹ ਇਕ ਏਕੜ ਦੇ ਵਿਚ 150 ਕਿਲੋਗ੍ਰਾਮ ਪੈਂਦੀ ਹੈ ਇਸ ਦੀ ਬਿਜਾਈ ਖੇਤ ਤਿਆਰ ਕਰਨ ਦੇ ਸਮੇ ਕਰ ਸਕਦੇ ਹੋ I ਕਣਕ ਦੇ ਵਿਚ ਇੱਕ ਏਕੜ ਦੇ ਲਈ 110 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ ਦੇ ਵਿਚ ਪਾਈ ਜਾਂਦੀ ਹੈ I ਇਸ ਯੂਰੀਆ ਨੂੰ 110 ਕਿਲੋਗ੍ਰਾਮ ਨੂੰ 3 ਹਿੱਸਿਆਂ ਦੇ ਵਿਚ ਵੰਡ ਕੇ ਪਾਓ I ਕਣਕ ਨੂੰ ਪਹਿਲਾ ਪਾਣੀ 25-30 ਦਿਨਾਂ ਬਾਅਦ ਲਾਓ I ਕਣਕ ਨੂੰ ਪਹਿਲਾ ਪਾਣੀ ਜਿੰਨਾ ਲੇਟ ਲਾਓਗੇ ਓਨ੍ਨਾ ਹੀ ਕਣਕ ਜ਼ਿਆਦਾ ਤੇਜੀ ਨਾਲ ਵੱਧ ਦੀ ਹੈ ਇਸ ਸਮੇ 50 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੱਟਾ ਦੇ ਦਿਓ ਅਤੇ ਬਾਕੀ ਬਚੀ ਯੂਰੀਆ ਨੂੰ ਦੂਜੇ ਅਤੇ ਤੀਜੇ ਪਾਣੀ ਦੇ ਨਾਲ ਪਾਓ Iਇੱਕ ਪਰੋਜਿਬ ਨਾਮ ਦਾ ਸੁਮੀਟੋਮੋ ਕੰਪਨੀ ਦਾ ਪ੍ਰੋਡਕਟ ਆਉਂਦਾ ਹੈ ਇਹ ਝਾੜ ਦੇ ਵਿੱਚ ਕਾਫੀ ਵਾਧਾ ਕਰਦਾ ਹੈ । ਇਸ ਦੀ ਮਾਤਰਾ 5 ਗ੍ਰਾਮ ਹੁੰਦੀ ਹੈ। ਜਦੋਂ ਕਣਕ ਨੂੰ ਪਹਿਲਾ ਯੂਰੀਆਂ ਦੇਣਾ ਹੁੰਦਾ ਹੈ ਉਸ ਸਮੇਂ ਇਸ ਨੂੰ ਇੱਕ ਗਲਾਸ ਪਾਣੀ ਦੇ ਨਾਲ ਘੋਲ ਕੇ ਸੁੱਕੀ ਰੇਤ ਦੇ ਨਾਲ ਮਿਲਾ ਕੇ ਫਿਰ ਯੂਰੀਆ ਦੇ ਨਾਲ ਮਿਲਾ ਲਵੋ ਅਤੇ ਫਿਰ ਖੇਤ ਦੇ ਵਿੱਚ ਛਿੱਟਾ ਦਿਓ । ਇਸ ਦੇ ਨਾਲ ਜੋ ਇੱਕ ਪੁੜੀ ਆਉਦੀ ਹੈ ਪਹਿਲਾ ਉਸ ਨੂੰ ਘੋਲਣਾ ਹੈ ਅਤੇ ਫਿਰ ਇਸ ਦੇ ਵਿੱਚ ਪਰੋਜਿਬ ਪਾਉਣਾ ਹੈ ਕਿਉਕਿ ਇਹ ਸਿੱਧੇ ਪਾਣੀ ਦੇ ਵਿੱਚ ਢੰਗ ਨਾਲ ਘੁਲਦਾ ਨਹੀ ਹੈ । ਇਸ ਤਰਾਂ ਇਸ ਦੀ ਵਰਤੋਂ ਕਰਨੀ ਹੈ। ਪਹਿਲੇ ਪਾਣੀ ਤੋਂ ਬਾਅਦ ਕਣਕ ਦੇ ਵਿਚ ਪੀਲਾਪਨ ਆਉਣਾ ਸ਼ੁਰੂ ਹੋ ਜਾਂਦਾ ਹੈ ਇਸ ਦੇ ਲਈ ਕਣਕ ਦੇ ਉੱਪਰ 1 ਕਿਲੋਗ੍ਰਾਮ ਮੈਗਨੀਜ਼ ਸਲਫੇਟ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I
Ssa ji sir knak dhiya pashetia kisma de beej bare jankari deo jo desember mahene tak beej sakde ha te eana da jhad kina huna
(en)
Punjab
mangli saab pichetti kanak beejan de lai aghe likhiya variety vrt skde ho g PBW 658 Ate PBW 590 ehna da jhadd 16 to 18 qtl per acre hai. ehna di bizai tuc December mahine vich kr skde ho g
ਬਾਸਮਤੀ ਦਾ ਅੱਜ ਦਾ ਸਿਰੇ ਦਾ ਰੇਟ ਕੀ ਆ ਮਲੋਟ ਮੁਕਤਸਰ ਸਾਹਿਬ ਵਿਚ
(en)
3086 seed nu kdo tk bej skda ha
(en)
Punjab
Rupinder ji 3086 di bijai 25 October ton 25 november Tak kr skde han.
3086 kanak de beej di bijaayi da sma last november tak hunda hai. iss di ageti bijaayi adh november tak chaldi hai.
3086 beej nu November de end tk beej sakde han
Punjab
10 Dec
ਜੀ ਕਣਕ ਦੀ ਦੂਰੀ ਬਿਜਾਈ ਨਾਲ ਝਾੜ ਵੱਧ ਨਿਕਲ ਦਾ ਹੈ ਤਾਂ ਕਿਨਾ
(en)
Punjab
raghveer g kanak di duhri bijai de lai university sifarish nahi krdi gg ate eda krna v sahi nhi hai es tra karn de nal kanank sahi tra nahi vadh paundi ate over crowding hon kr k gir v jandi hai....seed drill da dohraa gedha tuc lagan te lga skde ho g ja fr jida kayi var sides te popular lagea hunda hai othe v drill nal dohra phla sidha dusri var use jagah te putha gedha lga skde ho g...pure khet vch es tra nai kita ja skda g
han g iss dhang nal kuch hadd tak jhaad te frk painda hai. ihh technique rajasthan de vich jyaadatar apnaayi jandi hai kyuki othe jameena halkia hnn ate vadh jhaad lain de lyi rajasthan de vich cross line bijaayi kr ke jhaad di poorti kr lyi jandi hai. iss de lyi beej di maatra 40-45 kg hi rehndi hai. 20-20 kg beej de hisaab nal cross line bijaayi kiti jandi hai.
sar g sadi majh gabben 9 month di ha do din to osne kush Nahi Khada tamp 101 ha n.a. hi gober na hi pesab kita koi hal dasso jaldi
(en)
Majh ne killl na khaa leya hove eh ta x Ray to pta chllu. je ho sake ta tusi animal nu University le Jao.. Animal nu belamyl 10 ml do Gentamicin 20 ml two times a day A-C vet 2 times a day do
ਮੇਰੀ ਮੱਝ ਪਹਿਲੇ ਸੂਏ ਹੈ ਤੇ ਸੂਈ ਨੂੰ 4 ਮਹੀਨੇ ਹੋ ਗਏ ਹਨ ਉਸ ਦਾ ਇਕ ਥਣ ਪਹਿਲਾ ਤਾ ਬਿਲਕੁਲ ਰੁਕ ਗਿਆ ਸੀ ਹੁਣ ਕੁਝ ਕੁ ਚਲ ਪਿਆ ਪਰ ਧਾਰ ਬਹੁਤ ਬਰੀਕ ਹੈ ਕੋਈ ਇਲਾਜ ਦੱਸੋ ਜੀ
(en)
Rajasthan
ਤੁਸੀ ਧਾਰ ਨੂੰ ਪਤਲੀ ਕਰਨ ਲਈ ਮੱਝ ਨੂੰ ਹਰ ਰੋਜ਼ 100-200 ਗ੍ਰਾਮ ਤਿਲਾਂ ਦਾ ਤੇਲ ਦਿਓ। ਹਫਤੇ ਵਿੱਚ 2-3 ਵਾਰ ਮਿੱਠਾ ਸੋਢਾ ਵੀ ਜਰੂਰ ਦਿਓ।
j kanak beej k suhaga na maarea hove ta stomp de sprey kanak de beej te nuksaan ta nahi kardi
(en)
Punjab
nahi harinder jekar kanak beez k tuc sohaga na maro ta stomp hor v vdya trike de nal kum krdi hai ate ndeena nu ugan to rokdi hai g bs eh dhean rakhea jave ki isdi kanak di de bad nal hi kr diti jave kanak jammmn te jdo isdi spray krde aw ta eh kanak nu nuksan pahunchandi hai
Jekar ihh sidhi beej nu te paindi hai tan ihh beej di germination power ghtaundi hai. Beej mitti de vich changi trah lukya hoyea hona chaida hai. tan jo stomp dwayi sidhi beej te na pwe .
nrme walj zameen vich knk di bijayi 5-10 dec nu howegi ta 3086 jyada jhaad dyugi ja shriram 272 pls rply
(en)
5-10 december da sma 3086 di bijaayi de lyi shi sma nahi hai. kyuki ihh baad de vich pakkan de vich late ho jawegi. iss sme tuc PBW 658 ja 590 di bijaayi kr skde ho. Iss ton ilaava shriram di bijaayi kar skde ho. Par iss di bijaayi jitho tak ho ske 5 december ton pehla kr deo tan jo shi jhaad mil ske.
ਜੀ ਕੋਈ ਐਲੋਵੇਰਾ ਦਾ ਖਰੀਦਾਰ ਹੈ ।ਜ਼ਿਲੇ । ਬਠਿੰਡਾ ਜਾ, ਸ੍ਰੀ ਮੁਕਤਸਰ ਸਾਹਿਬ ਚ ਹੈ ਤਾਂ ਦੱਸੋ।।
(en)
Punjab
ਤੁਸੀ ਇਸਨੂੰ ਡਾਇਰੈਕਟ ਬਠਿੰਡੇ ਦੀ ਮੰਡੀ ਵਿੱਚ ਖੁਦ ਵੀ ਵੇਚ ਸਕਦੇ ਹੋਂ ਜਾ ਇਸ ਦਾ ਆਚਾਰ ਬਣਾ ਕੇ ਵੇਚੋ। ਜੇਕਰ ਤੁਸੀ ਐਲੋਵੀਰਾਂ ਦੀ ਪ੍ਰੋਸੈਸਿੰਗ ਕਰਕੇ ਆਚਾਰ ਬਣਾ ਕੇ ਵੇਚਣਾ ਚਾਹੁੰਦੇ ਹੋਂ ਤਾਂ ਤੁਸੀ ਦੁਬਾਰਾ ਸਵਾਲ ਰਾਹੀ ਸਾਡੇ ਨਾਲ ਸੰਪਰਕ ਕਰ ਸਕਦੇ ਹੋਂ।
Punjab
ਤੁਸੀ ਇਸਨੂੰ ਡਾਇਰੈਕਟ ਬਠਿੰਡੇ ਦੀ ਮੰਡੀ ਵਿੱਚ ਖੁਦ ਵੀ ਵੇਚ ਸਕਦੇ ਹੋਂ ਜਾ ਇਸ ਦਾ ਆਚਾਰ ਬਣਾ ਕੇ ਵੇਚੋ। ਜੇਕਰ ਤੁਸੀ ਐਲੋਵੀਰਾਂ ਦੀ ਪ੍ਰੋਸੈਸਿੰਗ ਕਰਕੇ ਆਚਾਰ ਬਣਾ ਕੇ ਵੇਚਣਾ ਚਾਹੁੰਦੇ ਹੋਂ ਤਾਂ ਤੁਸੀ ਦੁਬਾਰਾ ਸਵਾਲ ਰਾਹੀ ਸਾਡੇ ਨਾਲ ਸੰਪਰਕ ਕਰ ਸਕਦੇ ਹੋਂ।
20 November to baad kanak d kehdi kisam shi rahegi...
(en)
Punjab
parminder g 25 30 November tak tucc amm koi v kanak di variety lga skde ho jive ki hd 3086 hd 2967 pbw unnat 343 wh 1105 pbw 677 ate shri ram 272 ehna kisma da jhadd samay sir bizai te 22 to 23 qtl.per acre hai g
Maharashtra
Tusi November end tak kanak diya HD 3086, PBW 725, unnat PBW 343, unnat PBW 550, PBW 1 Zinc, PBW 677 kisama la sakde ho.
hun kehde fula di bijai kiti ja skdi hai...
(en)
Punjab
Baljit g tuc fulla di kheti do tra nl kr skde ho g ik ta sidha fulla nu market de vich vech skde ho g ate dusra fulla to beez tyar kr k v vech skde ho...fullan nu amm toar te shehra vch vechea jnda hai jive ki Delhi chandigarh ludhiana....ate full di kasht do tra di hundi cut flowers ate loose flowers cut de vch tuc rose gerbera gladiolus lga skde ho g ate cut flowers de vch marry chrysanthemum vagaira lga skde ho kuj kisma khulle khet de vch lga skde ho ate kuj srf green house vch hongia open de vch tuc gladiolus chrysanthemum aster vagira skde ho jina di ki market value kafii hai...jekar tuc beez tyar krk vechna chaho ta isde lai contract farming hundi hai g BIOCARVE ate BEUSCAPE eh do companies ne jo ki tohanu free de vch beez v denge bizai de lai ate tohade kolo vpis khridan ge v ehi so tuc net te search kr k ehna nl v contact kr skde ho g .
sir hun kehde fula di bijai kiti ja skdi a. .. first time full bijna chauna g
(en)
Punjab
Baljit g tuc fulla di kheti do tra nl kr skde ho g ik ta sidha fulla nu market de vich vech skde ho g ate dusra fulla to beez tyar kr k v vech skde ho...fullan nu amm toar te shehra vch vechea jnda hai jive ki Delhi chandigarh ludhiana....ate full di kasht do tra di hundi cut flowers ate loose flowers cut de vch tuc rose gerbera gladiolus lga skde ho g ate cut flowers de vch marry chrysanthemum vagaira lga skde ho kuj kisma khulle khet de vch lga skde ho ate kuj srf green house vch hongia open de vch tuc gladiolus chrysanthemum aster vagira skde ho jina di ki market value kafii hai...jekar tuc beez tyar krk vechna chaho ta isde lai contract farming hundi hai g BIOCARVE ate BEUSCAPE eh do companies ne jo ki tohanu free de vch beez v denge bizai de lai ate tohade kolo vpis khridan ge v ehi so tuc net te search kr k ehna nl v contact kr skde ho g .
Punjab
isde lai baljeet g tuc BIOCARVE ja BEUSCAPE company net te search kr k call kr skde ho oh tohanu sara kuj dsnge isde nal nal hi free beez v supply krn gee
Ssa ji Sir bajre de lambe kad wale beej bare jankari deo kehre beej da kad sab to vad hunda makki te tandi dhiya vadia kisma bare vi das deo
(en)
Maharashtra
bajre di lambe kad vali kisam PHB 2884 hai. esdi height 230 cm hai. Ate tusi makki di PMH 9 (32.5 quintal) ate buland (1 quintal) kisama la sakde ho.
rotavator naal kanak bijni hove taan kina beej pana chahida hai..????
(en)
Punjab
sudhir g jekar tuc rotavator nal kank bijna chaunde ho ta isde lai v 40 - 45 killo beez per acre lgda hai g
3086 ਬੀਜ ਬੀਜਣ ਦਾ ਸਹੀ ਸਮਾਂ ਕਿ ਹੈ ਜਿਸ ਨਾਲ 30 ਕੁਆਂਟਲ ਪ੍ਰਤੀ ਏਕੜ ਝਾੜ ਪ੍ਰਾਪਤ ਕਰ ਸਕੀਏ
(en)
Punjab
ਇਸ ਦੀ ਬਿਜਾਈ ਦਾ ਸਹੀ ਸਮਾਂ 25 ਅਕਤੂਬਰ ਤੋਂ ਸ਼ੁਰੂ ਹੋ ਜਾਂਦਾ ਹੈ ਇਸ ਦੀ ਬਿਜਾਈ ਅੱਧ ਨਵੰਬਰ ਤਕ ਕਰ ਸਕਦੇ ਹੋI
muhrra nasal sodar lye kada semen chaida aa haryana da HBSSRS da semen thek na ja fer koyi hor semen laina chaida aa plz dso ?
(en)
Rajasthan
muhraa nasal nai hareyan da HBSSRS da semen hi best hai ji .
gobbi te tomato di bjai kado kr sakde han ji te kiwe ?
(en)
tomato di nursery da sma October to November tak hai.Ate transplanting da sma November to December tak hunda hai.tomato de lai 100 g seed per acre hai. bute to bute da fasla 30cm hona chahida hai ate line to line 120-150 cm hona chahida hai.Gobhi di transplanting da sma October to November tak hai.Gobhi de lyi 250 gram seed per acre hai. line to line da fasla 45 cm ate bute to bute da fasla 30 cm hona chahida hai.
matra (pea ) di bjai ware jankari deo ji. iss mahine kdo start krye bijai matra di.plz jj dasyeo
(en)
Punjab
Surinder ji matra di plane ilake vich bijai 15 October ton 15 november tak kr skde hn
pea di bijae 15 october to 15 Nevember tak hai. bij di matra 30 kilo parti acre hai.
Punjab
Agetia kisma di bijai lyi 45kg te Mukh kisma lyi 30 kg beej prti acre lgda hai... Agetia kisma lyi fasla 30×7.5 cm te mukh kisma lyi fasla 30×10cm da shifarish kita gya hai. Matra di bijai beej khaad wali dril naal 60cm waliya vatta te kiti ja skdi hai. Eh dril hr vatt te 25 cm di doori diya 2 ktara vich bijai kr dindi hai.
sir 677 kanak bare dso teh bijayi lyi 1 kile ch beej kina painda hai ?
(en)
Punjab
Vikram ji 677 kanak da jhaad 22.4q/acre hai. Eh pakkan lyi 157 dina da sma laindi hai. Isdi height 107cm hai. Eh pili te bhuri kungi da takra krdi hai. Isdi bijai lyi 40-45 kg seed prti acre vrtya janda hai. Isdi bijai da sma 25 October ton 25 november tak hai
Ihh kisam baaki kanak di kisma nalo jyaada lambi kisma hai . iss di height 107 cm hai jis kar ke diggn da jyada khatra bnya rehnda hai. ihh lagbhag 157 dina de vich pakk jandi hai. iss da jhaad 22.4 qtl prati acre hai. iss da beej 40-45 kg prati acre painda hai.
sir asi raseele vahan vich murgiya di reh pa sakde ha te kinni pa sakde ha?
(en)
Punjab
Tusi murgiya di reh 2-2.5 tonne parti acre pa skade ho.
sir sartaj gypsum barey jankari dyo.
(en)
Punjab
Tusi sartaj Gypsum 100-125 kilo parti acre pa sakde ho.esde nal plant jaldi nurient absorb karde han ate nitrogen da loss vi ghat huna hai. esdi verto nal plant majbut hunde han.
ਬਰਸੀਨ ਬੀਜੀ ਨੂੰ 25 ਦਿਨ ਹੋ ਗਏ growth ਵਾਸਤੇ ਕੀ ਕਰੀਏ
(en)
Punjab
ryan g isde lai tuc 22 kg urea prati acre de hisab nal pa skde ho isto ilawa tuc 2 kg npk 13:00:45 nu 150 ltr.pani de vich milaa k isnu spray kr skde ho gg isde nal growth vdya ho javegi g
onoin di crop layi kehri reh ja khad pawa ji ate kado paneri lawa
(en)
Punjab
onion di paneeri di bizai tuc adh october to adh November tak kr skde ho 4 to 5 killo beez per acre de lai zaruri hunda hai paneeri teyar krn de lai 125 killo prati marle de hisab nal rudi di gali sadi khadd milaa deo ate 8 marle(200) varg meter 15 to 20 cm uchia keyaria (bed) tyar kar lavo ate 2 to 3 cm doonga beez beezo ate 5 cm doori dia ktaran vch beez beezo
ਬਰਸੀਨ ਬੀਜੀ ਨੂੰ ਹਫਤਾ ਹੋ ਗਿਆ ਪਾਣੀ ਕਾਰਣ ਅੱਧੀ ਜੰਮੀ ਨਹੀਂ ਇਸ ਦਾ ਕੋਈ ਹੱਲ
(en)
Punjab
ਤੁਸੀਂ ਬਰਸੀਮ ਨੂੰ ਹਲਕਾ ਪਾਣੀ ਲੈ ਸਕਦੇ ਹੋ ਇਸਦੇ ਨਾਲ ਬਰਸੀਮ ਕੁਛ ਹੱਦ ਤਕ ਉਗਾਰ ਜਾਵੇਗਾ |
Majja nu juain han sir koi hal daso
(en)
Rajasthan
ਚਿੱਚੜਾਂ ਦੀ ਰੋਕਥਾਮ ਲਈ ਡਾਲਡਾ ਘਿਉ ਦੀ ਮਾਲਿਸ਼ ਕਰੋ । ਇਸ ਨਾਲ ਪਸ਼ੂ ਨੂੰ ਚਿੱਚੜਾਂ ਤੋਂ ਛੁਟਕਾਰਾ ਮਿਲ ਸਕਦਾ ਹੈ । ਇਸ ਤੋਂ ਇਲਾਵਾ ਪਸ਼ੂ ਦੇ ਆਲੇ ਦੁਆਲੇ tobacco/ channa(Kali) ਦੀ ਲਾਈਨ ਲਗਾ ਦਿਓ ।
Punjab
tusi majjha ne nede de medical store to dr john di Tick-Vet name di medican lea k 1 ml sarinj nal sidhe muh rahi din vich 3 times deo. eh lagatar 5 din tak deo. eh nal fark pai javeg ji.