Punjab
Search
ਮੈਂ ਆਪਣਾ ਕੋਈ ਧੰਦਾ ਸ਼ੁਰੂ ਕਰਨਾ ਚਾਹੁੰਦਾ ਹਾਂ। ਜਿਸ ਵਿੱਚ ਘਟ investments ਹੋਵੇ ਪਰ ਫਾਇਦਾ ਦਾ ਧੰਦਾ ਹੋਵੇ। ਵੈਸੇ ਮੈਂ ਹੁਣ ਖੇਤੀ ਹੀ ਕਰਦਾ ਹਾਂ। ਕਿਰਪਾ ਕਰਕੇ ਤੁਸੀਂ ਸਾਰੇ ਮੇਰੀ ਮੱਦਦ ਕਰੋ ?
(en)
Harman ji tusi aapni kheti baare poori jankari deo jiven ke kehdiya fasla kinni jameen pind nedla sehhar atte nave Kam layi kinni investment kar sakde ho
mere kol 5 killa ne.. city near Amirtsar te batala ea.. Hun mai kanak, chona te matar bijda ea. pr ehna ton ilawa hor koi v km krna chonda ea
sir sode kehn te asi is waar dap nrme vich nhi biji .....tusi keha c b j knk vich 50 kg dap biji hai ta nrme vich dap bijn di koi lod ni........... ki hr vaar v asi ehi process use kr skde a ...asi nrme vich potash and zinc beej diti c.......
(en)
Han g har saal ihi dhang apnaya ja skda hai..par kyi vaar narma jekar jyaada jaamni rang dikhaun lgg jawe tan uss sme iss di varto kr lwo..par ihh bhut ghat chances de vich hunda hai.potash di varto har fasal de nal krn di lod nahi paindi ..par zinc fasal de hisaab nal jrur pao..
ਸਰ ਹਾੲੀਡਰੋਪੌਨਿਕ ਗ੍ਰਾਸ ਬਾਰੇ ਕੁਝ ਜਾਣਕਾਰੀ ਦਿਓ
(en)
23 sw ਕਣਕ ਦੀ ਬਜਾਈ ਕੀਨੀ ਤਰੀਕ ਤਕ ਹੇ
(en)
ihh kisam Punjab khetibadi university de walon sifarish nahi kiti jandi. iss di jgah tuc ihh kisma lgaa skde ho. jiwe ki iss de vich tuc HD 2967 , PBW 725, UNNAT PBW 343, UNNAT PBW 550, HD 3086 , WH 1105 , SHRIRAM (252 , 172 , 272 ).
3086 ਕਣਕ ਦੀ ਬਜਾਈ ਕੀਨੀ ਤਰੀਕ ਤਕ ਹੈ
(en)
Punjab
3086 kanak di bijai da sma 25 november tak hai . Te baki tu c isdi bijai meeh nu dekh k kro tan k germination vich prblm na ave
Himachal Pradesh
October De 4 hfte to november De 4 hjte tkk ji
ਸਾਡੀ ਮੰਝ ਦੇ ਥਨ ਵਿਚੋਂ ਘੱਟ ਦੁੱਧ ਅਾਓੁਦਾ ਤੇ ਸੋਜ ਹੈ ਕੋੲੀ ੲਿਲਾਜ ਦਸੋ ?
(en)
Rajasthan
ਤੁਸੀ ਵਧੀਆਂ ਕੁਆਲਿਟੀ ਦਾ ਮਿੱਠਾ ਸੋਡਾ ਦਿਨ ਵਿੱਚ ਤਿੰਨ ਵਾਰ ਦਿਉ ਅਤੇ mesti plus ਨਾਮ ਦੀ ਹੋਮੀੳੇਪੈਥਿਕ ਦਵਾਈ ਦਿਨ ਵਿੱਚ ਤਿੰਨ ਵਾਰ ਸਰਿਜ ਨਾਲ ਸਿੱਧੇ ਮੂੰਹ ਰਾਹੀ ਦਿਉ। ਦਵਾਈ ਦੇਣ ਤੋ ਬਾਅਦ ਦਵਾਈ ਵਾਲੀ ਬੋਤਲ ਨੂੰ ਚੰਗੀ ਤਰਾਂ ਬੰਦ ਕਰ ਦਿਉ ਕਿਉਕਿ ਇਹ ਉੱਡ ਜਾਂਦੀ ਹੈ।
ਬਰਸੀਨ ਨੂੰ ਵਧਾਉਣ ਲਈ ਕਿਹੜੀ ਸਪਰੇ ਕਰੀਏ ?
(en)
iss de upper 2 kg NPK 13:00:45 ja 1 kg NPK 19:19:19 nu 150 ltr paani de nal mila ke prati acre te spray kro..iss nal growth ho jawegi..
sir g kanak 13 treek nu bejji c te 14 nu meeh pai gya va te mitti uper to jur gyi a aje ta gilli a beej ugan ge ki nahi ?
(en)
jekar meeh da paani jyaada khda hai tan fir kanak krand ho jawegi..kanak 50-60 % tak krand hon de chances hnn..ikk do din tak wait kr lao ate beej de pungraa nu check kr k agge bijaayi dubaara krn da socho..
Himachal Pradesh
Lovepreet ji, Khet nu 2- 3 din dhup lgn to badd ager khet di mithi judhii rehendi ha ja mithii de dlee bnn jndee han ta uthe beej aamm nalo ghatt ugan ge ji
Punjab
sir g panni ta nhi khara pr meeh karan jmeen da uper di stah ikathi ho k apas vich jur gyi a
sir a 3086 kanak a 1 nov nu baji c ura pa sakda ha.meh pa gya kal ?
(en)
Punjab
nahi laljeet g aje urea di lod nahi hai g koshih kro ki 24-25 dina to bad phle pani de nal pao kyu ki us tym kanak nu urea di lod hundi hai g aje kank nu urea di lod nahi hai g
Nahi g aje iss de vich urea na pao. iss nu pehla paani 25-30 dina de baad lao ate uss me urea pao...iss nal iss di growth teji nal howegi. aje iss nu urea di lod nahi hai.
nahi g inni jaldi urea paun da koi faida nahi hai. iss nu urea paun da shi sma bijaayi ton 25-30 din baad da hunda hai..us sme iss nu growth di lod hundi hai. uss sme iss nu urea pao.
sir a 2967 kanak a 27 oct nu baji c hon as nu ura pa sakda ha. kal meh v pa gya hai ?
(en)
Punjab
nahi laljeet g aje urea di lod nahi hai g koshih kro ki 24-25 dina to bad phle pani de nal pao kyu ki us tym kanak nu urea di lod hundi hai g aje kank nu urea di lod nahi hai g
Nahi g aje iss de vich urea na. pao. iss nu urea 25-30 dina de baad pehla pani lgaun ton baad pao..kyuki uss sme iss nu takat di lod hundi hai ate growth krwaun da shi sma hunda hai.
ਨਰਮੇ ਦਾ ਕੀ ਰੇਟ ਹੈ?
(en)
Narme da rate 4500-4600 rs. prati qtl chal reha hai.
sir moringa da buta kive da hunda a pic bhejdo ?
(en)
Rajasthan
ਇਸ ਦਰੱਖਤ ਨੂੰ ਪੰਜਾਬੀ ਵਿੱਚ ਆਮ ਤੌਰ ਤੇ ਸੁਹਾਜਣਾ ਵੀ ਕਿਹਾ ਜਾਂਦਾ ਹੈ । ਇਹ ਆਮ ਤੌਰ ਤੇ ਆਪਣੇ ਆਪ ਹੀ ਕਈ ਥਾਵਾਂ ਤੇ ਉੱਗਿਆ ਹੁੰਦਾ ਹੈ । ਖਾਣ ਵਿੱਚ ਥੋੜਾ ਕੋੜਾ ਜਿਹਾ ਹੁੰਦਾ ਹੈ । ਇਸ ਦਰੱਖਤ ਦੀਆਂ ਫੋਟੋਆਂ ਵੀ ਜਵਾਬ ਦੇ ਨਾਲ ਭੇਜੀਆਂ ਹਨ ਤਾਂ ਜੋ ਅਸਾਨੀ ਨਾਲ ਤੁਹਾਨੂੰ ਇਸ ਬਾਰੇ ਪਤਾ ਚੱਲ ਸਕੇ।
sir beer kharab ho k neche ger rehe ne ?
(en)
Iss de upper ikk spray NPK @1 KG 19:19:19 di kro..iss nal ber diggno rukk jande hnn..iss ton ilaava duji spray tuc 4 ml planofix prati 15 ltr paani de hisaab nal kr skde ho.
coriander de patte lal hon da ki karn hunda hai ji ?
(en)
jekar iss de patte jamni laal ho rhe hn tan iss de uppee 1 kg NPK 19:19:19 nu 150 ltr paani de nal mila ke prati acre te spray kro...jekar iss de Patte lal ho k sukk rhe hnn tan iss de upper 400gm bavistin nu 150 ltr pani de nal mila ke prati acre te spray kro.
pbw 725 ਦੀ ਬੀਜਾਈ ਇਕ ਦੋ ਦਿਨਾ ਚ ਕਰਨ ਨਾਲ ਝਾੜ ਨੂੰ ਫਰਕ ਤ ਨਹੀ ਪਉਗਾ?
(en)
Punjab
nahi satish g tuc isdi bizai ik do din de vch kar skde ho g ate isdi bizai sa tym 25 nov tak hunda hai g
ham g tuc iss di bijaayi aje 25 november tak kr skde ho. aje iss di bijaayi chal rhi hai.
Punjab
thanks
sir gehu me pehle paani karne par kya karna chahiye ?
(en)
gehoo ko pehla paani dene ke baad 50 kg urea prati acre ke hissab se daale..agr jameen mein jyaada paani rukta hai aur fungus ki nishania bnn rhi hai toh 3 jg sulphur prati acre ke hisaab se daal skte ho.
ਮੇਰੇ ਕੋਲ 2ਸਾਲ ਦੀ ਬੱਛੀ ਆ ਉਸ ਨੂੰ ਬਹੁਤ ਦਵਾਈਆਂ ਦਿੱਤੀ ਆ ਪਰ ਹੀਟ ਚ ਨੀ ਔਦੀ ਨਾ ਹੀ ਤਾਰਾ ਦਿੱਤੀ ਆ ਗੁੜ ਤੇ ਵੜੇਵੇ ਵੀ ਪਾ ਕਿ ਦੇਖ ਲੲਏ ਪਰ ਕੋਈ ਫਾਇਦਾ ਨੀ ਹੋਇਆ ਕੋਈ ਸੁਝਾਅ ਦੇਉ ਕਿ ਹੀਟ ਚ ਆਜੇ?
(en)
Punjab
ਮਨਪ੍ਰੀਤ ਜੀ ਇਸਦੇ ਲਈ ਤੁਸੀ ਅਗੇ ਦੱਸੇ ਨੁਕਤੇ ਵਰਤ ਸਕਦੇ ਹੋ ਜੀਪਸ਼ੂ ਨੂੰ ਗੁੜ ਖੁਆਉਣਾ: ਥੋੜੀ ਮਾਤਰਾ ਵਿਚ ਦਿਤਾ ਗਿਆ ਗੁੜ ਊਝਰੀ (ਗੁਮਨ) ਵਿਚਲੇ ਸੁਖਮਜੀਵਾਂ ਦੇ ਵਧਣ ਫੁੱਲਣ ਤੇ ਪਾਚਣ ਸ਼ਕਤੀ ਵਿਚ ਵਾਧਾ ਕਰਦਾ ਹੈ ਸੋ ਪਸ਼ੂ ਦੀ ਭੁੱਖ ਵੱਧ ਜਾਂਦੀ ਹੈ| ਗੁੜ ਊਰਜਾ ਦੇਣ ਦੇ ਨਾਲ ਨਾਲ ਭੁੱਖ ਵੀ ਵਧਾਉਂਦਾ ਹੈ । ਸੋ ਖੁਰਾਕੀ ਤੱਤਾਂ ਦੀ ਪੂਰਤੀ ਵਿੱਚ ਸਹਾਈ ਹੁੰਦਾ ਹੈ ਜਿਸ ਨਾਲ ਪਸ਼ੂ ਹੇਹੇ ਵਿੱਚ ਆ ਸਕਦਾ ਹੈ ਪਰ ਧਿਆਨ ਰੱਖੋ ਕਿ ਜਿਆਦਾਤਾਰ ਤੇ ਲਗਾਤਾਰ ਗੁੜ ਨਾ ਦਿਓ ਪਸ਼ੂ ਨੂੰ ਕਿਉਕਿ ਲਗਾਤਾਰ ਗੁੜ ਖਵਾਉਣਾ ਲਈ ਪ੍ਰੇਸ਼ਾਨੀ ਬਣ ਸਕਦਾ ਹੈ । ਪਸ਼ ਨੂੰ ਵੜੇਵੇਂ ਚਾਰਨੇ: ਪਸ਼ੂਆਂ ਨੂੰ ਹੇਹੇ ਵਿਚ ਲਿਆਉਣ ਲਈ ਵੜੇਵੇਂ ਚਾਰੇ ਜਾਂਦੇ ਹਨ ਕਿਓਂਕਿ ਇਹਨਾ ਦੀ ਤਸੀਰ ਗਰਮ ਹੋਣ ਕਰਕੇ ਪਸ਼ੂ ਜਲਦੀ ਪਸ਼ੂ ਹੇਹੇ ਵਿੱਚ ਆ ਸਕਦਾ ਹੈ ਅਤੇ ਨਵੇਂ ਦੁੱਧ ਹੋ ਜਾਂਦਾ ਹੈ | ਪਰ ਵੜੇਵਿਆਂ ਨੂੰ ਹਮੇਸ਼ਾ ਹਿੰਨ ਕੇ ਖੁਆਓ | ਕੱਚੇ ਵੜੇਵਿਆਂ ਵਿੱਚ ਗੋਸੀਪੋਲ ਨਾਂ ਦਾ ਜਹਿਰ ਹੁੰਦਾ ਹੈ ਜਿਸ ਨਾਲ ਪਸ਼ੂ ਵਿੱਚ ਜ਼ਹਿਰਬਾਦ ਵੀ ਹੋ ਸਕਦਾ ਹੈ। ਗੁੜ ਤੇ ਤਾਰੇਮੀਰੇ ਦਾ ਮਿਸ਼ਰਣ ਦੇਣਾ: ਆਪਣੇ ਪਸ਼ੂਆਂ ਨੂੰ ਗੁੜ ਅਤੇ ਤਾਰੇਮੀਰੇ ਦਾ ਮਿਸ਼ਰਣ, ਲਗਭਗ ਅੱਧਾ ਕਿਲੋ ਤੋਂ 1 ਕਿੱਲੋ 5 – 7 ਦਿਨ ਖੁਆਉਂਦੇ ਹਨ| ਕਈ ਵਾਰ ਇਸ ਮਿਸ਼ਰਣ ਵਿੱਚ ਥੋੜਾ ਲੂਣ ਵੀ ਪਾ ਲਿਆ ਜਾਂਦਾ ਹੈ ਜਾਂ ਫਿਰ ਕੁਜ ਲੋਕ ਕਾਹੜਾ ਜਿਸ ਵਿੱਚ ਸੌਂਫ, ਜਵੈਨ, ਸੁੰਡ ਆਦਿ ਨੂੰ ਗੁੜ ਵਿੱਚ ਪਾ ਕੇ ਦਿੰਦੇ ਹਨ ਗੁੜ + ਸਰੋਂ ਦਾ ਤੇਲ ਤੇ ਤਿਲ ਦਾ ਮਿਸ਼ਰਣ ਦੇਣਾ:ਇਹ ਨੁਕਤੇ ਵਿੱਚ ਲਗਭਗ 250 ਗ੍ਰਾਮ ਗੁੜ ਤੇ ਐਨੇ ਹੀ ਤਿਲ ਲੈ ਕੇ ਉਸ ਵਿੱਚ ਲਗਭਗ 100 ਮਿਲੀਲਿਟਰ ਸਰੋਂ ਦਾ ਤੇਲ ਪਾ ਕੇ ਮਿਕਸ ਕਰ ਲਿਆ ਜਾਂਦਾ ਹੈ, ਇਸ ਮਿਸ਼ਰਣ ਨੂੰ ਕੁੱਟ ਕੇ ਪਸ਼ੂ ਨੂੰ ਖੁਆਇਆ ਜਾਂਦਾ ਹੈ ਤੇ ਲਗਭਗ 4 – 5 ਦਿਨ ਦਿਤਾ ਜਾਂਦਾ ਹੈ| ਗੁੜ, ਸਰੋਂ ਦੇ ਤੇਲ ਅਤੇ ਤਿਲ ਵਿੱਚ ਬਾਈਪਾਸ ਪ੍ਰੋਟੀਨ ਵੀ ਪਾਈ ਜਾਂਦੀ ਹੈ| ਸੋ ਜਦੋਂ ਸਾਰੇ ਖੁਰਾਕੀ ਤੱਤ ਮਿਲਣ ਲੱਗ ਜਾਣ ਤੇ ਪਸ਼ੂ ਦੇ ਹੇਹੇ ਵਿੱਚ ਆਉਣ ਦੀ ਆਸ ਹੋ ਜਾਂਦੀ ਹੈ ।
Rajasthan
ਤੁਸੀ ਇੱਕ ਕਿਲੋ repromin(Kemin) powder ਵੱਛੀ ਨੂੰ ਖੁਵਾਓ ਅਤੇ ਇਸ ਦੇ ਨਾਲ ਹੀ ਹੋਮੀਓਪੈਥਿਕ ਮੈਡੀਸਨ repetovet kit(hivit) ਵੱਛੀ ਨੂੰ ਦਿੰਦੇ ਰਹੋ।ਇਹ ਤੁਹਾਨੂੰ ਨੇੜੇ ਦੇ ਮੈਗੀਕਲ ਸਟੋਰ ਤੋਂ ਮਿਲ ਜਾਣਗੀਆ । ਇਸਨੂੰ ਦੇਣ ਦਾ ਸਾਰਾ ਤਰੀਕਾ ਮੈਡੀਸਨ ਦੇ ਬਾਕਸ ਉਪਰ ਲਿਖਿਆ ਹੁੰਦਾ ਹੈ।
ਸਰ ਜੀ 2967 ਤੇ 3086 ਕਣਕ 9-11-17 ਤੇ 12-11-17 ਤੇ 14-11-17 ਨੂੰ ਬੀਜੀ ਸੀ ਤੇ 14-11-17 ਨੂੰ ਰਾਤ ਨੂੰ ਮੀਹ ਆ ਗਿਆ। ਕਣਕ ਖੇਤ ਦੀ ਵਹਾਈ ਕਰ ਕੇ ਬੀਜੀ ਸੀ ਕੀ ਕਣਕ ਕਰੰਡ ਹੋਵੇਗੀ ਜਾ ਠੀਕ ਨਿਕਲ ਆਵੇਗੀ। ਵਾਹਣ ਵਿੱਚ ਪਾਣੀ ਨਹੀ ਖੜਿਆਂ ?
(en)
Punjab
jekar vahan de vich pani nahi khada c ta rajinder g knak da nuksan hon de bohat ghat chance ne g dusra jekar tohade khet de vich phla v gill jyada cgi ta thoda bohat nuksan ho skda hai....baki hun kanak de jame to hi pta chlega g ki kanak da kina ku nuksan hoya hai g
dog information aap ch load karo ?
(en)
Punjab
sat sri akal love ji . aapna keemti sujav den lai tohada bohat bohat dhanwad ji . asi jaldi hi app de vich dog bare information upload karage ji. tusi es tarah hi apni kheti nal jude raho ji. dhanwad
ਜੀਰੋ ਡਰਿਲ ਨਾਲ ਕਣਕ ਬੀਜਣ ਨਾਲ ਕਣਕ ਦੇ ਝਾੜ ਤੇ ਕੋਈ ਫਰਕ ਪੈਦਾ ਹੈ ਜਾ ਨਹੀ ?
(en)
nahi g iss nal jhaad te koi fark nahi painda..normal bijaayi de jinna hi iss nal jhaad nikalda hai..
ki karan hai ji ki m45 nal theek ho javega ?
(en)
Han g iss de upper tuc M-45 @300-400gm ja copper oxychloride@300-400gm nu 150 ltr paani de nal mila ke prati acre te spray kr deo..
12 Nov nu 272 kank biji c 14 nov shaam nu meeh pai gya.meeh da pani raat ta khda c but subha tk suk gya.kanak krand hon de chance ne ja nahi ?
(en)
kanak de karand hon de chances ghat hnn..par ikk do din wait kr ke kanak de beej da pungraa dekh ke dubaara bijaayi baare socho..
what is lopping process in rice ?
(en)
Punjab
It is a process in which branches are removed from the trees to prevent plants from the lodging.
wheat late sowing varieties ?
(en)
Punjab
shri maan g pichetti kanak beejan de lai tuc aghe likhiya variety vrt skdie o g PBW 658 Ate PBW 590 ehna da jhadd 16 to 18 qtl per acre hai.
veer ji eh nasal pure hai ?
(en)
nhi
Yes
621 wheat sowing time or yield ?
(en)
Punjab
Dhot ji 621 da ostn jhaad 21q/acre hai. Isde pakkan da sma 158 din hai te isdi height 100cm hai. Tu c isdi bijai 25 november tak kr skde ho.
pashu nu raaji karn layi ki kariye?
(en)
Rajasthan
ਸਿਹਤ ਬਣਾਉਣ ਲਈ ਵੀ ਬੈਲੇਸ ਡਾਈਟ ਦਿਓ ।ਘਰ ਵਿੱਚ ਫੀਡ ਤਿਆਰ ਕਰਨ ਦਾ ਤਰੀਕਾ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਜੀ । ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।
13:00:45 da koi liquid product ha ja nai ja ha kis company da ha kyoki jdo asi spray karda han tan aj niche reh janda ha ?
(en)
nahi g npk 13:00:45 granual hi aundi hai..iss di jgah growth de lyi oswal da jalwa nam de product di spray kr skde ho..ohh growth da kam krda hai..uss de vich gibberellic acid hunda hai. uss di dosage 250-300 ml prati acre hundi hai.
sat sri akal g mere kol cow aw 25lter. dud dindi hun. dubura. soon ch v 1 month reh gya us da ek thnn ghat gya hai dry. karan same kon sa injuctin use kra ?
(en)
Rajasthan
hnji esda homeopathic medican best result hai. tusi regular homeopathic medican mestiplus 1 ml sarinj nal sidhe muh rahi dinde raho te nal mitha sodha 50 gra daily dinde raho. es nal thik ho javega
21 Nov nu Kanak bejni j Khera seed bejya ?
(en)
Punjab
rupinder g kirpa kar k koshih kro ki tuc 21 nov to thoda phla beez sako gg ta jyada vdya rhege baki tuc 21 nov takk amm koi v variety lga skde ho g jive hd 2967 hd 3086 unnat PBW 343 unnat pbw 550 pbw 621 ja fer pbw 677 beez skde ho g
Sir ki wheat di bijai lai weather theek ae ajj halki barish hoi ae. nd wheat di kehri variety da seed vadia ae. Bijai lai nd before bijai koi suggestion plz.pesticides nd khaad recommendation ?
(en)
Punjab
Manpreet ji kanak di bijai da sma 25 november tak hai te baki tu c kanak di bijai net te meeh dekh k us hisab naal kro tan jo germination vich koi prblm na ave. Te kanak diya vadia kisma jive unnat pbw343, unnat pbw550, pbw 725, pbw 1zinc, hd 3086 te 2967 kisma vrt skde ho.
Punjab
ਕਣਕ ਵਿੱਚ ਖਾਧ ਦੀ ਵਰਤੋਂ ਲਈ ਤੁਸੀਂ ਕਨਸ਼ੋਰਸ਼ੀਅਮ 0.5 ਕਿਲੋ ਨੰੂ 1 ਲਿਟਰ ਪਾਣੀ ਵਿੱਚ ਮਿਲਾ ਕੇ ਉਸ ਵਿੱਚ ਪ੍ਰਤੀ ਏਕੜ ਕਣਕ ਦਾ ਬੀਜ ਮਿਲਾ ਲਉ। ਸੋਧੇ ਹੋਏ ਬੀਜ ਨੂੰ ਪੱਕੇ ਫਰਸ਼ ਤੇ ਖਿਲਾਰ ਕੇ ਛਾਵੇਂ ਸੁਕਾ ਲਉ ਅਤੇ ਛੇਤੀ ਬੀਜ ਦਿਉ। ਜੈਵਿਕ ਖਾਦ ਲਈ ਝੋਨੇ ਦੀ ਫੱਕ ਦੀ ਸਵਾਹ ਜਾਂ ਗੰਨੇ ਦੀ ਗੁੱਦੀ ਦੀ ਸਵਾਹ 4 ਟਨ ਪ੍ਰਤੀ ਏਕੜ 27 ਕਿਲੋ ਡੀ. ਏ. ਪੀ ਦੀ ਜਗ੍ਹਾ ਵਰਤ ਸਕਦੇ ਹੋ।ਰਸਾਇਣਿਕ ਖਾਦਾਂ ਦੀ ਵਰਤੋਂ ਮਿੱਟੀ ਪਰਖ਼ ਰਿਪੋਰਟ ਦੇ ਆਧਾਰ ਤੇ ਕਰੋ। ਜੇ ਮਿੱਟੀ ਦੀ ਪਰਖ ਨਹੀ ਕਰਵਾਈ ਤਾਂ ਕਣਕ ਲਈ ਦਰਮਿਆਨੀ ਉਪਜਾਊ ਜਮੀਨ ਲਈ 55 ਕਿਲੋ ਯੂਰੀਆ ,55 ਕਿਲੋ ਡੀ.ਏ.ਪੀ ਪ੍ਰਤੀ ਏਕੜ ਬਿਜਾਈ ਸਮੇ ਪੋਰ ਦਿਉ। ਪੋਟਾਸ਼ ਘਾਟ ਵਾਲੀਆ ਜਮੀਨਾਂ ਵਿੱਚ 12 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਉ।
ਬਾਸਮਤੀ 1121 ਦੇ ਰੇਟ ਵੱਧਣ ਦੇ ਕੋਈ chance ਹੈਗੇ ਆ ?
(en)
iss de rate de baare kuj nahi keha ja skda ..kyuki ajj de tym de vich iss da pehla nalo rate kaafi ghat gya hai..iss da rate hun 3200-3370 rs. prati qtl chal reha hai.
Sir Matar 10 Oct. nu beje c nd hun almost full nikal aye hun ajj barish hoi ae es naal matar di fasal te koi farak ta nai pae ga. plz koi suggestions ?
(en)
nai g iss nal matra nu koi nuksaan nahi hai..full aun te jekar tuc ik spray NPK 13:00:45@2 kg di prati acre de hisaab nal krna chaunde ho tan kr skde ho..iss nal flowering wdia howegi...baaki meeh da koi nuksaan nahi hai...
Punjab
Sir NPK 13:00:45 naal ki farak painda matra nu. if necessary ta spray kar daiae..
joo nu ki bimari hai kirpaya uchiy samadhan dasso..
(en)
yeh bimaari 2 karno se ho skti hai. pehla kaarn yeh hai ki iss khet ke ander nematode ho skta hai. us ke liye app jdo mein ganthe jrur dekhe. agr gaanthe hai toh uske liye 7 kg furadan prati acre mein dalein. .agr seedhe patte sookh rhe hai aur dhabbe pdh rhe hai. toh uske liye 500gm thiophanate methyl ki 150 ltr paani mein daal kar prati acre ke hisaab se spray kre.
sir mitti test kendra near jandiala guru ?
(en)
Punjab
tusi Krishi Vigyan Kendra (KVK) , Nagkalan-Jahangir, Amritsar to mitti test karva sakde ho ji.
ਗਾਂ ਸੂਈ ਨੂੰ 5 ਮਹੀਨੇ ਹੋ ਗਏ ਅਜੇ ਬਣੀ ਨਹੀ ਕੋਈ ਇਲਾਜ ਦੱਸੋ ?
(en)
Punjab
shri mann g eis de lai tuc apni cow di diet val khas dhean rakho balance diet jaruri hai ate usnu mosmi harre bhatte vadh pao....kise vdya company da chelated mineral mixture jarur deo g ate pashu nu do tym feed deo ate ik ik din shad k gud di peyosi ate us nal 250 gm saron da tel pa k deo g....baki jekar tohanu moringa da butta mile ta us de patte jarur deo g
Sir ki kvk to bakery di training v mildi hai ja nahi es bare kuj dso?
(en)
Punjab
satinder g esdi training tuc Guru angad dev veterinary and animal sciences university ludhiana to lai skde ho g
Himachal Pradesh
Hnni satinder ji, KVK chh goat and sheep dohaa de Training Mildey ha ji
wheat ch guli dande layi kehri dwai sab to vadia hai?
(en)
Punjab
ਯਾਦਵਿੰਦਰ ਜੀ ਕਣਕ ਵਿਚ ਗੁੱਲੀ ਡੰਡੇ ਦੀ ਰੋਕਥਾਮ ਲਈ ਬਿਜਾਈ ਤੋਂ ਦੋ ਦਿਨ ਦੇ ਅੰਦਰ ਇਕ ਲਿਟਰ ਸਟੌਂਪ/ਪੈਂਡਿਨ/ਦੋਸਤ/ਮਾਰਕ ਪੈਂਡੀ/ਪੈਂਡਾ/ਬੰਕਰ ਜ਼ਾਕੀਯਾਮਾਂ 30 ਈ ਸੀ (ਪੈਂਡੀਮੈਥਾਲਿਨ) ਪ੍ਤੀ ਏਕੜ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। *ਜਾਂ* ਬਿਜਾਈ ਤੋਂ 14-21ਦਿਨਾਂ ਅੰਦਰ ( ਪਹਿਲੇ ਪਾਣੀ ਤੋਂ 2-3 ਦਿਨ ਪਹਿਲਾਂ )13 ਗ੍ਰਾਮ ਪ੍ਰਤੀ ਏਕੜ ਲੀਡਰ/ਐੱਸ ਐੱਫ-10/ਸਫਲ/ਮਾਰਕਸਲਫੋ 75 ਡਬਲਯੂ ਜੀ (ਸਲਫੋਸਲਫੂਰਾਨ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। *ਨੋਟ* ਜਿਹਨਾਂ ਖੇਤਾਂ ਵਿੱਚ ਕਣਕ ਦੇ ਨਾਲ ਸਰੋਂ/ਰਾਇਆ/ਛੋਲੇ ਜਾਂ ਕੋਈ ਹੋਰ ਚੌੜੀ ਪੱਤੀ ਵਾਲੀ ਫਸਲ ਰਲਾ ਕੇ ਬੀਜੀ ਹੋਵੇ, ਉਹਨਾ ਖੇਤਾਂ ਵਿੱਚ ਲੀਡਰ/ਐੱਸ ਐੱਫ-10/ਸਫਲ/ਮਾਰਕਸਲਫੋ ਨਾ ਵਰਤੋਂ
iss de lyi kanak di bijaayi ton 2 din pehla ja.bijayi ton 2 din de ander ander 1 ltr stomp nu 150 ltr paani nal mila je prati acre te spray kro..iss ton baad pehle paani ton 3 din pehla topik ja leader kr skde ho.
Himachal Pradesh
yadvinder ji tusi isoproturon 75 WP ,500 gram per acre de hisab NAL bjai to 30 to 35 dinaa chh shddkaa kro
basmati 30 no da rate hor vadh sakda ha k nai ?
(en)
iss de rate de baare koi jankari nahi ditti ja skdi ..kyuki basmati de rate de vich vdha chdaa chal reha hai jiwe ki 1121 da rate ghat vadh reha hai.
garlic layi best fungicide kehra hai teh dosages kine hai ?
(en)
Iss de lyi Nagarjuna, Oswal, tata, sumitomo. de fungicides di varto kro..ihna de M-45 nam de products aunde hnn..ohna di tuc varto kr skde ho..ihna di dosage 300-400 gm prati acre hundi hai.
bakro ke liye balance diet ka formula btaiye.weight gain ke liye.?
(en)
Punjab
बकरी को शारीरिक वृद्धि और बच्चे पैदा करने के लिए संतुलित खुराक की जरूरत होती है। चारागाह पर रखरी बकरियां अपनी पिछली टांगों पर खड़े होकर 2 मीटर तक भी पलव चारन कर सकती हैं। खुराक को सस्ता करने के लिए खेतीबाड़ी के उप उत्पाद और ऑरगैनिक अतिरिक्त पदार्थ देने चाहिए। इसके साथ ही गोली वाली खुराक तैयार करने के लिए कई तरह के पौधे, पत्ते आदि भी प्रयोग किए जा सकते हैं। गोलियों में मुर्गी की सूखी बीठ भी 30 फीसदी तक प्रयोग की जा सकती है जो प्रोटीन का स्त्रोत होती हैं। बच्चे को जन्म के पहले घंटे में खीस देना जरूरी है ताकि वह बीमारियों से लड़ने की क्षमता बढ़ा सके। यह शारीरिक भार का 10 फीसदी तक देना चाहिए। आमतौर पर एक बकरी एक दिन में 4-4.5 किलो हरे पठ्ठे खा लेती है। इसके साथ ही उसे 1-1.5 फीसदी किली सूखे फलीदार पठ्ठे भी देने चाहिए। ध्यान रखें कि खुराक संतुलित, स्वाद, कब्ज ना करने वाली और सस्ती भी हो। खुराक की बनतर खुराकी तत्वों की उपलब्धता और कीमत मुताबिक बदली जा सकती है। बकरियों के लिए एक विशेष तरह की खुरली भी होती है, जिससे बकरियों के द्वारा खुराक की फिज़ूल बर्बादी कम हो जाती है।
Punjab
sir bakro ka weight gain karnne le liye aap hare chare ka bana sailage khilkaye. or aap jo bhi khurak dete ho usme makki or bajra adhik matra me hona chahiye . or iske sath aap deworming bhi karte rahe . isse weight gain ho jayega.
ਜੀ ਅਸੀਂ ਦੋ ਦਿਨ ਪਹਿਲਾ ਕਣਕ ਬੀਜੀ ਸੀ ਤੇ ਉਤੇ ਮੀਂਹ ਪੈ ਗਿਆ ਹੈ ਅਤੇ ਹੁਣ ਕੀ ਕਰਨਾ ਚਾਹੀਦਾ ਹੈ ਜੀ ਕੋਈ ਸੁਝਾ ਦਿਉ ?
(en)
Punjab
gurpreet g aje tohanu kuj krn di lod nahi hai g kyu k aje hlka meeh e pea hai....jekar tohade area de vch bhari meeh pea hai fer nuksan ho skda hai....par aje tak pure punjab vich halke meehn di o khabar ayi hai g
ihh meeh di qunatity te nirbhar krda hai ki kinna k meeh pya hai..jekar kanak te jyaada meeh pya hai tan ihh krund ho jandi hai..jis nal kanak ghat uggrdi hai..iss kar k ikk vaar check kr lwo.
hr 725 sarso ki bijayi punjab me kab hoye gi aor beej se beej ki duri kitni honi chaye ?
(en)
Punjab
iss ki bijaayi mid october se mid november tak ki jaati hai.
kankk beeji nu 2 din hoye a hun meeh ayi janda a ehda ki hll hoyu sir g ?
(en)
Punjab
manjinder g eh kudrat de rang ne g es aghe kise da koi jorr ni eis bare ta meehn de pen to bad ee pta chlega g k ki ho skda ha nai g
ਸਤਿ ਸ੍ਰੀ ਅਕਾਲ ਜੀ ਸ਼ਰ ਇਕ ਮਝ ਪਿਛਾ ਮਾਰਦੀ ਹੈ ਉਸ ਦਾ ਇਲਾਜ ਦੱਸੋ ਜੀ ?
(en)
Punjab
gurvinder g esda sab to vdya ilaz sirf majh nu rassi pauna e hai kise seyane bande kolo vdya trikee de nal rassi pavao g ate usda pura dhean rakhea jve
Punjab
ਇਸਦੇ ਦੋ ਕਾਰਨ ਹੋ ਸਕਦੇ ਹਨ ਜੀ ਇੱਕ ਤਾਂ ਕੈਲਸ਼ੀਅਮ ਦੀ ਘਾਟ ਕਾਰਨ ਵੀ ਪਿੱਛਾ ਮਾਰਨ ਲੱਗ ਜਾਂਦਾ ਹੈ ਪਸ਼ੂ ਇਸ ਲਈ ਤੁਸੀ vet Gear ਕੰਪਨੀ ਦਾ ਕੈਲਸ਼ੀਅਮ ਕਾਰਬ ਜੈਲ ਪਸ਼ੂ 3-4 ਦਿਨ ਨੂੰ ਪਿਆਉ । ਬਾਕੀ ਤੁਸੀ ਚੈਕ ਕਰੋ ਕਈ ਵਾਰ ਬੱਚੇਦਾਨੀ ਤੇ ਛਾਲੇ ਹੋ ਜਾਂਦੇ ਹਨ ਜਿਸ ਨਾਲ ਚਿੱਟੀ ਜਿਹੀ ਭੱਸ ਪੈ ਜਾਂਦੀ ਹੈ ਪਿੱਛਲੇ ਪਾਸੇ । ਜੇਕਰ ਇਹ ਦਿੱਕਤ ਹੈ ਤਾਂ ਫਿਰ ਇੱਕ ਇੰਜੈਕਸ਼ਨ Septopeslin 2.5 ml 5 ਦਿਨ ਪਸ਼ੂ ਨੂੰ ਲਗਵਾਓ। ਇਸ ਦੇ ਨਾਲ ਦੇਸੀ ਨੁਕਤਾ ਵੀ ਅਪਣਾਊ। ਪੰਸਾਰੀ ਦੀ ਦੁਕਾਨ ਤੋਂ ਸੱਤਿਆਨਸੀ ਮਿਲ ਜਾਵੇਗੀ ਇਹ ਵੀ ਪਸ਼ੂ ਨੂੰ ਦਿਓ। ਇਸ ਨਾਲ ਵੀ ਫਰਕ ਪੈ ਜਾਵੇਗਾ।
sir matter a de butte sukh rehe aa. nal hi sundi he..kal coragen 150ml 1.5 kille keti aa. nal he m45 1 kg . hoshi growthpromter keta ki es nal thek ho jave ga ?
(en)
han g iss nal ihh jo bootya de patte sukk rhe hnn ihh thk ho jange...tuc saatia dwayian thk kitia hn..par coragen di dosage ghat pao..inni dosage paun di lod nahi paindi..iss di jgah tuc tata tukumi @100 gm prati acre v vart skde ho. ihh coragen de nalo sasti v paindi hai ate kam v wdia kardi hai.
ਅਲੂ ਦੀ ਫਸਲ 26 ਦਿਨ ਦੀ ਹੈ ਪੱਤੇ ਇਕਠੇ ਹੋ ਰਹੇ ਹਨ ਰੋਗਰ + ਐਮ 45 ਵਰਤੋ ਕੀਤੀ ਹੈ ਕੋਈ ਜਿਆਦਾ ਫਰਕ ਨਹੀ ਹੈ ਕੋਈ ਹਰੋ ਦਵਾਈ ਦੱਸੋ ਜੀ ?
(en)
ihh tele de kaarn hi mud rhe hn.. iss de vich jekar rogor nal fark nahi pya hai tan..ias di jgah acephate@600 gm prati acre vart skde ho..M-45 di varto uss sme kro jdo patte sukk rhe hon.
sir ji potato the hon wali an Darian spray di jankari deo ?
(en)
Punjab
manjeet g tohanu kde v koi v dikkat ave ta tuc apni kheti de mahiraa kolo apna swal puch skde ho g koi v spray bimari vagira nu dekh k dsdi ja skdi hai g ki kehdi bimari hai ate spray di lod hai ja nai g
sygenta di sw23 da kinna jhad hai ?
(en)
i want to ask about tomato and garlic harvesting . plz give me mobile no of any expert . my no is 9416228276 . DR PANKAJ FROM HARYANA JIND ?
(en)
Punjab
App jo bhi apna swaal puchna chahte ho uss ke baare mein Apni kheti app pe swaal daal skte ho. yahi par apko saari jankari de di jayegi.
when we use urea for wheat ?
(en)
you can use first dosage of urea@50 kg after 25-30 days after sowing.
ਘਰ ਚ ਅਮਰੂਦਾ ਦਾ ਬੂਟਾ ਅਾ ਜੀ ੳੁਸਦਾ ਫਲ ੲਿਸ ਤਰਾਂ ਡਿਗ ਰਿਹਾ ਹੈ. ੲਿਸਦਾ ੲਿਲਾਜ ਦਸੋ?
(en)
iss de upper 4 ml planofix nu prati 15 ltr paani de nal mila ke paude te spray kro...7 dina baad ihh spray dubaara repeat kr deo..fal digna hatt jawega...paude nu poori trah nwaa deo..
docter saab ki apa kanak 3086 da shita maar k upper di rutawater maar sakdey eh?
(en)
jekar rotavator hi marna hai tan fir shi process nal kanak di bijaayi kro..ihh shitta den wala process odo vartya janda hai jdo upper di suhaaga maarna howe ate tel di bachat krni howe...aje tuhaade kol iss di bijaayi da time v hai ate iss di bijaayi drill nal kro ja fir rotavator nal kro..
ਡਾਕਟਰ ਸਾਹਿਬ ਇੱਕ ਏਕੜ ਚ ਛੋਲਿਆਂ ਦਾ ਕਿੰਨਾ ਬੀਜ ਪਾਉਣ ਚਾਹੀਦਾ ਹੈ ?
(en)
Punjab
shri mann g desi sholea de lai November de vch 27 killo beez prati acre chahida hunda hai g.....ate kabli sholea lai 37 killo beez prati acre lodinda hunda hai....ate PBG 5 kisam da 24 killo beez prati acre penda hai
matar 10 Oct nu beeje c flowering ho gayi hai but ajje phali nahi payi.thand nal late ho gaye ne.koi remedy hai. ?
(en)
iss de upper Oswal da jalwa nam de product di spray kro..iss nal flowering v ho jawegi ate growth v proper ho jawegi. iss di dosage@250 ml per acre hundi hai.
sir ah ki bemari aa ji aj me corragen 100gm , m45 te ek growth prmotor v keta aa ?
(en)
ihna de vich ikk fungicide hai ate hoshi@ growth promoter hai..kiss fasal de vich bimaari aa rhi hai ate kis trah di bimaari aa rhi hai kirpa kr ke vistaar nal dso..tan jo tuhanu saari jankari ditti ja ske.
ਜਿਰੋ ਡਰਿੱਲ ਨਾਲ ਕਿੰਨਾ ਬੀਜ ਪਵੇਗਾ 3086 ?
(en)
Punjab
rotavator ate zero drill dona nal hi kanak da 40 to 45 killo beez penda hai g
iss kisam da beej 40-45 kg prati acre pwega.
3086 di bijayi kado tak hai ?
(en)
Punjab
Gurpreet ji 3086 di bijai da sma 25 november tak hai
iss di bijaayi 25 november tak kr skde ho.
mango garden lagana hai ?
(en)
Punjab
Bhwani ji mango garden lgon da vadia time February -March ya agust september hai. Is time tu c isdiya vadia varieties jive alfazo jisda jhaad 70kg per tree hai, dushehri jisda jhaad 150kg per tree hai, GN 19jisda jhaad80 kg per tree hai, langra jisda jhaad 100kg per tree hai lga skde ho. Tu c 1acre vich 49 butte lga skde ho te ho butya vich doori 9.0×9.0m rkho
sir 3086 da right time ki aa bijayi da ?
(en)
Punjab
Gursewak ji 3086 da shi sma 25oct ton 25 november tak hai.
iss di bijaayi 25 november tak kiti ja skdi hai.