Manage Expert Answers

Search

Total Count :- 258604

Shatavri da beej kithon milu or kehdi vriety loni chahi de a contact number dyo sir help layi ?

(en)
Posted by
Kuldeep singh (9779381778)
Kuldeep singh
Punjab
Mansa
Write Answer
Posted Date (22 Nov 2017 08:45 AM) Assigned Date (-)
Answered Date (22 Nov 2017 06:42 PM) Translated Date (-)

ਸਟਰਾਬੇਰੀ ਦੀ ਖੇਤੀ ਮਲਚਿੰਗ ਵਿਧੀ ਰਾਹੀਂ ਕਿਤੀ ਜਾਂਦੀ ਹੈ ਸਭ ਤੋਂ ਪਹਿਲਾਂ ਖੇਤ ਨੂੰ ਤਿਆਰ ਕੀਤਾ ਜਾਂਦਾ ਹੈ। ਇਸ ਦੇ ਬਾਅਦ ਟਰੈਕਟਰ ਦੀ ਸਹਾਇਤਾ ਨਾਲ ਮਲਚਿੰਗ ਮਸ਼ੀਨ ਨੂੰ ਖੇਤ ਵਿੱਚ ਉਤਾਰਿਆ ਜਾਂਦਾ ਹੈ। ਚਾਰ ਫੁੱਟ ਕਿਆਰੀ ਤਿਆਰ ਕੀਤੀ ਜਾਂਦੀ ਹੈ। ਇਸ ਵਿੱਚ ਡਰਿੱਪ ਲਾਈਨ ਫਿੱਟ ਕੀਤੀ ਜਾਂਦੀ ਹੈ। ਇਸ ਦੇ ਬਾਅਦ ਮਸ਼ੀਨ ਦੀ ਸਹਾਇਤਾ ਨਾਲ ਕਿਆਰੀਆਂ ਉੱਤੇ ਪਲਾਸਟਿਕ ਸ਼ੀਟ ਵਿਛਾਈ ਜਾਂਦੀ ਹੈ ।ਮਲਚਿੰਗ ਲਈ ਹਲਕਾ ਅਤੇ ਲਚਕੀਲਾ ਪਦਾਰਥ ਲਵੋ ਤਾਂ ਜੋ ਸਟਰਾਬੇਰੀ ਦੇ ਬੂਟੇ ਦੀ ਰਫ਼ਤਾਰ ਉੱਤੇ ਅਸਰ ਨਾ ਪਵੇ । ਜਿਸਨੂੰ ਬਾਅਦ ਵਿਚ ਦੋਨਾਂ ਪਾਸਿਆਂ ਤੋਂ ਮਿੱਟੀ ਵਿੱਚ ਦਬਾ ਦਿਤਾ ਜਾਂਦਾ ਹੈ। ਹੁਣ ਇਸ ਸ਼ੀਟ ਵਿਚ ਮੋਰੀਆਂ ਕੱਢ ਕੇ ਉਸ ਵਿਚ ਸਟਰਾਬੇਰੀ ਦੀ ਪਨੀਰੀ ਲਈ ਜਾਂਦੀ ਹੈ । ਪਨੀਰੀ ਲਾਉਣ ਵੇਲੇ ਜੜ ਨੂੰ ਪੂਰੀ ਤਰ੍ਹਾਂ ਮਿੱਟੀ ਵਿੱਚ ਸੇਟ ਕਰ ਦਿਓ । ਜੜ ਬਹਾਰ ਰਹਿਣ ਨਾਲ ਪੌਦੇ ਦੇ ਸੁੱਕਣ ਦਾ ਖ਼ਤਰਾ ਹੁੰਦਾ ਹੈ । ਪੌਦੇ ਨੂੰ ਜਿਆਦਾ ਤਾਪਮਾਨ ਅਤੇ ਠੰਡ ਤੋਂ ਬਚਨ ਲਈ ਇਸਦੇ ਊਪਰ ਛਾਂ ਕਰਨੀ ਚਾਹੀਦੀ ਹੈ । ਜੋ ਤੁਸੀਂ ਲੋ ਟਨਲ ਵਿਧੀ ਨਾਲ ਕਰ ਸਕਦੇ ਹੋ । ਮੌਸਮ ਦਾ ਬਹੁਤ ਖਿਆਲ ਰੱਖਣਾ ਪੈਂਦਾ ਹੈ ਥੋੜੀ ਜਿਹੀ ਲਾਪਰਵਾਹੀ ਨਾਲ ਸਾਰੀ ਫ਼ਸਲ ਖ਼ਰਾਬ ਹੋ ਸਕਦੀ ਹੈ । ਪਹਿਲੇ ਸਾਲ ਆਪਣੇ ਖੇਤ ਵਿੱਚ ਸਟ੍ਰਾਬੇਰੀ ਦੀ ਖੇਤੀ ਕਰਨ ਵਾਲੇ ਕਿਸਾਨ ਦਾ ਕੁੱਲ ਖਰਚਾ ਢਾਈ ਤੋ ਤਿੰਨ ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਆ ਜਾਦਾ ਹੈ ਕਿਉਕਿ ਕਿਸਾਨ ਨੂੰ ਪਹਿਲੇ ਸਾਲ ਡਰਿੱਪ ਸਿਸਟਮ ਅਤੇ ਫੁਆਰਿਆਂ ਆਦਿ ਤੇ ਵੀ ਖਰਚ ਕਰਨਾ ਪੈਦਾ ਹੈ ਪਰ ਅਗਲੇ ਸਾਲਾ ਵਿੱਚ ਕਿਸਾਨ ਦਾ ਇਹ ਖਰਚ ਬਚ ਜਾਦਾ ਹੈ। ਇਸਦੇ ਲਈ ਇੱਕ ਏਕੜ ਵਿੱਚ 40 ਬੈਡ ਬਣਦੇ ਹਨ ਅਤੇ ਇੱਕ ਬੈਡ ਤੇ 1000 ਸਟ੍ਰਾਬੇਰੀ ਦੇ ਪੌਦੇ ਲੱਗਦੇ ਹਨ ਇਸ ਤਰਾਂ ਇੱਕ ਏਕੜ ਵਿੱਚ ਚਾਲੀ ਹਜ਼ਾਰ ਪੌਦੇ ਲਾਏ ਜਾਦੇ ਹਨ, ਇੱਕ ਪੌਦਾ 3 ਤੋ 4 ਰੁਪਏ ਤੱਕ ਮਿਲ ਜਾਦਾ ਹੈ ਅਤੇ ਇਸ ਦਾ ਝਾੜ 50 ਤੋ 60 ਕੁਇੰਟਲ ਤੱਕ ਨਿਕਲ ਆਉਦਾ ਹੈ।

Answered Date (22 Nov 2017 06:37 PM) Translated Date (-)

ਸਟਾਬੇਰੀ ਕਿੰਗ ਚੇਤਨ ਵਰਮਾ ਗੁਰਦਾਸਪੁਰ ਫੋਨ ਨੰਬਰ 78377-34007

ਸਾਨੈਣ ਬੱਕਰੀ ਦੀ ਨਸਲ ਦੀ ਜਾਣਕਾਰੀ ਦਿਓ ਕਿੱਥੋ ਮਿਲੇਗੀ ?

(en)
Posted by
hardeep singh (9814283837)
hardeep singh
Punjab
Moga
Write Answer
Posted Date (22 Nov 2017 08:33 AM) Assigned Date (-)
Answered Date (22 Nov 2017 04:42 PM) Translated Date (28 Apr 2021 04:21 PM)

ਸਾਨੈਣ ਬੱਕਰੀ ਬਾਕੀ ਬੱਕਰੀਆਂ ਨਾਲੋਂ ਵੱਧ ਦੁੱਧ ਦਿੰਦੀ ਹੈ ਇਹ ਇੱਕ ਦਿਨ ਵਿੱਚ 4-4.5 ਲਿਟਰ ਦੁੱਧ ਦਿੰਦੀ ਹੈ ਇਸਦੇ ਦੁੱਧ ਵਿੱਚ 3-4% ਫੈਟ ਹੁੰਦੀ ਹੈ ਇਹ ਡੇਅਰੀ ਤੇ ਮੀਟ ਧੰਦੇ ਲਈ ਵਰਤੀ ਜਾਂਦੀ ਹੈ ਪਰ ਇਹ ਡੇਅਰੀ ਧੰਦੇ ਲਈ ਜਿਅਾਦਾ ਲਾਭਦਾਇਕ ਹੈ ਇਸਦੀ ਪਾਲਣਾਂ ਬਾਕੀ ਬੱਕਰੀਆਂ ਨਾਲੋਂ ਅਸਾਨ ਹੈ ਇਹ ਚਿੱਟੇ ਜਾ ਕਰੀਮ ਰੰਗ ਦੀ  ਹੁੰਦੀ ਹੈ ਇਸਦੀ ਗਰਦਨ ਲੰਮੀ ਹੁੰਦੀ ਹੈ ਇਸਦਾ ਲੇਵੇ ਵੱਡਾ ਹੁੰਦਾ ਹੈ ਇਸਦੀਆਂ ਲੱਤਾਂ ਛੋਟੀਆਂ ਹੁੰਦੀਆ ਹਨ ਇਹ ਬੱਕਰੀ ਕਿਸੇ ਵੀ ਮੌਸਮ ਵਿੱਚ ਰਹਿ ਸਕਦੀ ਹੈ ਪਰ ਇਹ ਠੰਡੇ ਮੌਸਮ ਵਿੱਚ ਜਿਆਦਾ ਲਾਭ ਦਿੰਦੀ ਹੈ

ਸਾਡੇ ਮਟਰ 30 ਨਵੰਬਰ ਨੂੰ ਫੁੱਟ ਜਾਣਗੇ ਉਸ ਤੋਂ ਬਾਅਦ ਅਸੀਂ 2967 ਜਾਂ 3086 ਦੀ ਬਿਜਾਈ ਕਰ ਸਕੇ ਹਾਂ ਜੇ 30 ਤੋਂ ਇੱਕ ਦਿਨ ਲੇਟ ਹੋਗੇ ਤਾਂ ਵੀ ਬੀਜ ਸਕਦੇ ਹਾਂ ?

(en)
Posted by
Jagdeep singh (9815034307)
Jagdeep singh
Punjab
Amritsar
Write Answer
Posted Date (22 Nov 2017 08:22 AM) Assigned Date (-)
Answered Date (22 Nov 2017 09:04 AM) Translated Date (-)

han g 2 -4 din tak late bijaayi krn nal jhaad te inna fark nahj painda hai. latr bijaayi di smasya door krn de lyi tuc growth promoter di varto kar skde ho iss nal kanak teji nal growth kr lwegi ate jhaad te frk nahi pwega.

ਡਾ. ਸਾਹਬ ਮੱਝ ਸੂੲੀ ਨੂੰ 20 ਿਦਨ ਹੋ ਗੲੇ ਪੱਠੇ ਬਹੁਤ ਘੱਟ ਖਾਂਦੀ ਹੈ ਸੂਣ ਤੋ ਪਹਿਲਾ ਵੀ ਘੱਟ ਹੀ ਖਾਂਦੀ ਸੀ। ਮੇਹਦਾ ਸਾਫ ਕਰਨ ਵਾਲੀ ਦਵਾੲੀ ਅਤੇ ਚੂਰਨ ਵਗੈਰਾ ਦੇ ਰਹੇ ਹਾ ਪਰ ਕੋੲੀ ਖਾਸ਼ ਫਰਕ ਨਹੀ ਪੈ ਰਿਹਾ । ਦੁੱ ਧ ਅਤੇ ਗੋਹਾ ਠੀਕ ਹੈ ਿਕਰਪਾ ਕਰਕੇ ਹੱਲ ਦੱਸੋ ?

(en)
Posted by
G S Brar (9417155664)
G S Brar
Punjab
Moga
Write Answer
Posted Date (22 Nov 2017 05:46 AM) Assigned Date (-)
Answered Date (22 Nov 2017 01:32 PM) Translated Date (08 Sep 2021 10:49 AM)

ਮੱਝ ਨੂੰ ਤੁਸੀ ਫਲੋਰਾਟੋਨ ਦਵਾਈ ਜੋ ਕਿ ਲਾਈਵਈਸਟ ਹੀ ਹੁੰਦੀ ਹੈ ਉਸ ਦੀਆਂ 4 ਗੋੋਲੀਆਂ ਰੋਜਾਨਾਂ 4 ਦਿਨ ਲਗਾਤਾਰ ਦਿਓ ਉਸ ਤੋ ਬਾਅਦ ਵਧੀਆਂ ਕੰਪਨੀ ਦਾ ਲਿਵਰਟੋਨਿਕ ਜਿਵੇਂ helawell ( venkys) ਕੰਪਨੀ ਦਾ ਦੋ ਦਿਨ ਲਗਾਤਾਰ ਪਿਆ ਦਿਓ ਬਾਕੀ ਤੁਸੀ ਇਸ ਦੇ ਨਾਲ ਕੌੜ ਤੁੰਮੇ ਦਾ ਚੂਰਨ ਵੀ ਮੱਝ ਨੂੰ ਲਗਾਤਾਰ ਦਿਓ ਇਸ ਨਾਲ ਠੀਕ ਹੋ ਜਾਵੇਗਾ

22 Nov 2017

ਬਹੁਤ ਮੇਹਰਬਾਨੀ ਜੀ।

sir asi 2967,3086,725 kanak ajj bejni aa eh late ta ne hundi seed kena pauna ess bare daso ji ?

(en)
Posted by
varinder singh (9915787795)
varinder singh
Punjab
Barnala
Write Answer
Posted Date (22 Nov 2017 05:19 AM) Assigned Date (-)
Answered Date (22 Nov 2017 05:43 AM) Translated Date (08 Sep 2021 10:49 AM)

ihna kisma di bijaayi kar krn da sma aje pya hai. tuc iss di bijaayi kar skde ho. ihna kisma da beej 40 -45 kg prati acre painda hai.

Answered Date (22 Nov 2017 05:45 AM) Translated Date (08 Sep 2021 10:49 AM)

shri mann g hai ta thodi late hi bt tuc isnu hun v aram nal beez skde ho kyu ki isdi bijai da tym 25 nov tak hunda hai g....jekar tohada vahan vdya hai fer ta 40 kg beez e pao g jekar shora vagaira lgda hai ta tuc 45 kilo prati acre pa skde ho g.

ki kanak bijai samay dap pauni jaroori hundi hai

(en)
Posted by
lakhwinder (7986214857)
lakhwinder
Punjab
Muktsar
Write Answer
Posted Date (22 Nov 2017 01:04 AM) Assigned Date (-)
Answered Date (22 Nov 2017 05:45 AM) Translated Date (28 Apr 2021 04:21 PM)

han g kanak di bijaayi sme DAP pauni jruri hundi hai .nahi tan kanak jaamni rang aya rehnda hai ate phosphorus di ghaat kaarn kanak da vaahdha nahi hunda.

ਸਰ ਜੀ ਕਲ ਮਝ ਸੂੲੀ ਹੈ ਪਹਿਲੀ ਧਾਰ ਕੱਢਣ ਤ ੲਿਕ ਧਣ ਵਿੱਚੋ ਖੂਨ ਅਾਓਦਾ ਹ ਕੀ ਕਰੀੲੇ

(en)
Posted by
sukhdev singh (9501559072)
sukhdev singh
Punjab
Mansa
Write Answer
Posted Date (21 Nov 2017 11:13 PM) Assigned Date (-)
Answered Date (22 Nov 2017 01:46 PM) Translated Date (-)

ਜੇਕਰ ਥਣ ਦੇ ਵਿੱਚੋ ਖੂਨ ਆਉਦਾ ਹੈ ਤਾਂ ਮਟਰ ਦੇ ਦਾਣੇ ਜਿੰਨੀ ਹਿੰਗ ਪਸ਼ੂ ਨੂੰ 3 ਦਿਨ ਚਾਰੋ । ਇਸ ਦੇ ਨਾਲ ਨਾਲ ਹੋਮੀਓਪੈਥਿਕ ਮੈਡੀਸਨ Mesticine-B ਅੱਧਾ Ml ਦਿਨ ਵਿੱਚ 3 ਵਾਰ ਦਿਓ। ਇਸ ਨਾਲ 2 ਦਿਨਾਂ ਵਿੱਚ ਫਰਕ ਪੈ ਜਾਵੇਗਾ ।

wheat Mein pehla Pani kitne din Baad lagaye????

(en)
Posted by
Sahdev Rana (7015608464)
Sahdev Rana
Haryana
Karnal
Write Answer
Posted Date (21 Nov 2017 11:05 PM) Assigned Date (-)
Answered Date (21 Nov 2017 11:10 PM) Translated Date (-)

Sahdev ji Oct mai lgayi hoi kanak ko 3 weeks k baad pehla pani lgao or october k baad lgayi hoi kanak ko 4 weeks k baad pehla pani lgao..

Answered Date (22 Nov 2017 05:46 AM) Translated Date (-)

wheat mein pehla paani 25-30 din baad lgaaye. aur fir 50 kg urea prati acre ke hisaab se daale.

Answered Date (21 Nov 2017 11:34 PM) Translated Date (-)

thank you g

keri kanak te chate wali kanak daa ki farak aaa aaa....... jhaad vich kina farak painda

(en)
Posted by
deep (8360631534)
deep
Punjab
Fazilka
Write Answer
Posted Date (21 Nov 2017 10:24 PM) Assigned Date (-)
Answered Date (22 Nov 2017 06:34 PM) Translated Date (-)

drill nal bizi hoi kanak ate drill nal bizi vich thoda e fark hunda hai g...jekar shatta kise vdya seyane ate experienced bande kolo marvaya jaee ta vdya hunda hai kyu ki shitta marn lge beez ghat vadh ho jnda hai is lai pure khet vich e isda dhean rakhna penda hai.....odr dusri taraff drill de nal iksar kanak beezi jandi hai ate kank jamdi v vdya hai so agr ghat zameen hoe ta shittaa mar devo agr jyada zameen vich bizni hoee ta drill de nal e beezo g

27oct ਨੂੰ ਕਣਕ ਬੀਜੀ ਸੀ. ਵਾਹਨ ਰੇਤਲਾ ਜਾ ਅਾ ਕਦੋਂ ਪਾਣੀ ਲਾੳੁਣ ਦਾ ਸਹੀ ਸਮਾਂ ਹੈ ਅਤੇ ਯੂਰੀਅਾ ਦੀ ਪਹਿਲੀ ਡੋਜ ਕਿਨੀ ਪਾੲਿੲੇ ਤੇ ਪਾਣੀ ਤੋਂ ਪਹਿਲਾਂ ਜਾਂ ਬਾਅਦ ਚ ਪਾੲਿੲੇ ਦਸੋ ਜੀ???

(en)
Posted by
sukhjinder Brar (8360412359)
sukhjinder Brar
Punjab
Bathinda
Write Answer
Posted Date (21 Nov 2017 09:27 PM) Assigned Date (-)
Answered Date (25 Nov 2017 08:48 AM) Translated Date (-)

ਕਣਕ ਦੇ ਵਿਚ ਇੱਕ ਏਕੜ ਦੇ ਲਈ 110 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ ਦੇ ਵਿਚ ਪਾਈ ਜਾਂਦੀ ਹੈ I ਇਸ ਯੂਰੀਆ ਨੂੰ 110 ਕਿਲੋਗ੍ਰਾਮ ਨੂੰ 3 ਹਿੱਸਿਆਂ ਦੇ ਵਿਚ ਵੰਡ ਕੇ ਪਾਓ I ਕਣਕ ਨੂੰ ਪਹਿਲਾ ਪਾਣੀ 25-30 ਦਿਨਾਂ ਬਾਅਦ ਲਾਓ I ਕਣਕ ਨੂੰ ਪਹਿਲਾ ਪਾਣੀ ਜਿੰਨਾ ਲੇਟ ਲਾਓਗੇ ਓਨ੍ਨਾ ਹੀ ਕਣਕ ਜ਼ਿਆਦਾ ਤੇਜੀ ਨਾਲ ਵੱਧ ਦੀ ਹੈ ਇਸ ਸਮੇ 50 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੱਟਾ ਦੇ ਦਿਓ ਅਤੇ ਬਾਕੀ ਬਚੀ ਯੂਰੀਆ ਨੂੰ ਦੂਜੇ ਅਤੇ ਤੀਜੇ ਪਾਣੀ ਦੇ ਨਾਲ ਪਾਓ I ਕਣਕ ਨੂੰ ਯੂਰੀਆ ਪਹਿਲਾਂ ਜਾਂ ਬਾਅਦ ਦੇ ਵਿਚ ਦੇਣਾ ਤੁਹਾਡੀ ਮਰਜੀ ਹੈI ਜੇਕਰ ਯੂਰੀਆ ਪਾਣੀ ਲਗਾਉਣ ਤੋਂ ਬਾਅਦ ਪਾਉਂਦੇ ਹੋ ਤਾਂ ਇੱਹ ਵਧੀਆ ਗੱਲ ਹੈ ਕਿਉਕਿ ਇੱਹ ਪਾਣੀ ਨਾਲ ਅੱਗੇ ਤੁਰ ਜਾਂਦਾ ਹੈ ਜਿਸ ਨਾਲ ਕਿਤੇ ਕਿਤੇ ਕਣਕ ਮਾੜੀ ਰਹਿ ਜਾਂਦੀ ਹੈ I

ਡਾ ਸਹਿਬ ਆਲੂਆ ਤੋਂ ਬਾਅਦ ਕਿਹੜੀ ਕਣਕ ਦਾ ਬੀਜ਼ ਬੀਜਾਂ 25 ਦਸੰਬਰ ਨੂੰ ਆਲੂ ਪੁੱਟਣੇ ਹੈ ?

(en)
Posted by
GURMIT SINGH (9041004460)
GURMIT SINGH
Punjab
Jalandhar
Write Answer
Posted Date (21 Nov 2017 08:31 PM) Assigned Date (-)
Answered Date (25 Nov 2017 09:09 AM) Translated Date (08 Sep 2021 10:59 AM)

ਆਲੂਆਂ ਤੋਂ ਬਾਅਦ ਤੁਸੀ ਕਣਕ ਦੀਆ ਪਿਛੇਤੀਆਂ ਕਿਸਮਾਂ ਦੇ ਵਜੋਂ ਇੱਹ ਕਿਸਮਾਂ ਲਗਾ ਸਕਦੇ ਹੋ ਜਿਵੇਂ ਕਿ PBW 658, PBW 590 ਆਦਿ I ਇੱਹ ਕਿਸਮਾਂ ਦਸੰਬਰ ਮਹੀਨੇ ਦੇ ਵਿਚ ਉਗਾਉਣਯੋਗ ਕਿਸਮਾਂ ਹੱਨ I ਇਹਨਾਂ ਕਿਸਮਾਂ ਦਾ ਝਾੜ 17-18 ਕੁਇੰਟਲ ਪ੍ਰਤੀ ਏਕੜ ਹੈ

ਸ੍ਰੀਮਾਨ ਜੀ ਖੀਰੇ ਦੀ ਬਿਜਾਈ ਦਾ ਠੀਕ ਸਮਾ ਕਦੋ ਹੈ ਬਿਜਾਈ ਕਿਸ ਤਰਾ ਕਰਨੀ ਹੈ।ਕਿੰਨਾ ਬੀਜ ਅਤੇ ਖਾਦ ਪਾਉਣਾ ਹੈ ਕਿਹੜਾ ਬੀਜ ਬੀਜ ਸਕਦੇ ਹਾਂ ਜੀ ?

(en)
Posted by
jaspal singh (9855100317)
jaspal singh
Punjab
Sangrur
Write Answer
Posted Date (21 Nov 2017 08:21 PM) Assigned Date (-)
Answered Date (21 Nov 2017 08:35 PM) Translated Date (-)

jaspal g isde lai tuc PBRK 4 variety lga skde ho jisda jhadd 280 - 300 qtl.prati acre hunda hai ate isdi bizai February-march vch kiti ja skdi hai ate 1 killo beez prati acre lgda hai....ehna di kheti suranga bna k v kiti ja skdi hai g es vch December to lai k January tak bootea nu korhe to bchaya ja skda hai isde lai 2mtr. lambe sariye de ardh golle bna lavo g ehna ardh golea te tuc 95 gaze di plastic sheet vart skde ho g

Answered Date (21 Nov 2017 08:46 PM) Translated Date (-)

ਖੀਰੇ ਦੀ ਬਿਜਾਈ ਦਾ ਸਮਾਂ ਫਰਵਰੀ ਤੋਂ ਮਾਰਚ ਤੱਕ ਹੈ ਅਤੇ ਇਸਦੀ ਬਿਜਾਈ ਲਈ ਬੀਜ ਦੀ ਮਾਤਰਾ 1 ਕਿਲੋ ਪ੍ਰਤੀ ਏਕੜ ਸਿਫਾਰਿਸ਼ ਕੀਤੀ ਗਈ ਹੈ । ਇਸਦੇ ਬੀਜ ਨੂੰ 2.5 ਚੋੜੇ ਬੈੱਡਾਂ ਉਪਰ 45 ਸੈ ਮੀ ਫਾਸਲੇ ਤੇ ਦੋਨੋਂ ਪਾਸੇ ਬੀਜੋ। ਇੱਕ ਜਗਾਹ ਉਤੇ ਦੋ ਬੀਜ ਬੀਜੋ। ਤੁਸੀਂ ਖੀਰੇ ਦੀ ਉਨਤ ਕਿਸਮ ਪੰਜਾਬ ਨਵੀਨ ਜਿਸਦਾ ਝਾੜ 70q/acre ਹੈ ਅਤੇ ਪੀ ਬੀ ਆਰ ਕੇ 4 (2017) ਜਿਸਦਾ ਝਾੜ 300q/acre ਹੈ ਲਗਾ ਸਕਦੇ ਹੋ ।

mai wahaan nu plough halla naal cultivate kita c mai urea kina baar pava ?

(en)
Posted by
palwinder (8196005329)
palwinder
Punjab
Mansa
Write Answer
Posted Date (21 Nov 2017 08:20 PM) Assigned Date (-)

Himachal Pradesh

Answered Date (21 Nov 2017 09:10 PM) Translated Date (28 Apr 2021 04:21 PM)

Palwinder ji, Tusi ager kanak de fasal beeji ha ta usnu 2-3 Baar 50 kg / acre urea pauna ji, Baki de dose thlode khet de soil testing te nirbar krde ha

sir,wheat me paddymethaline herbicide spray wheat bijn to agle din kar sakde ha? koi nuksaan ta nhi?

(en)
Posted by
gurjant singh (8437412865)
gurjant singh
Punjab
Amritsar
Write Answer
Posted Date (21 Nov 2017 08:16 PM) Assigned Date (-)
Answered Date (21 Nov 2017 08:23 PM) Translated Date (-)

bilkul gurjant gg tuc es nu kanak di bizai to dusre din kar skde ho g bt khas dhean rkhna ki eh dwai kanak nu na lge so beez changi tra dhakeaa hona chahida hai g

Answered Date (25 Nov 2017 09:20 AM) Translated Date (-)

Han g tuc iss di spray kr skde ho. iss di spray beej pungran ton pehla pehla krni hundi hai. kyuki ihh beej di germination power khatam kr dindi hai.

how to grow black chickpeas (kale channe) ?

(en)
Posted by
Gagandeep (9530983003)
Gagandeep
Punjab
Sangrur
Write Answer
Posted Date (21 Nov 2017 07:51 PM) Assigned Date (-)
Answered Date (22 Nov 2017 05:55 AM) Translated Date (-)

ihna di bijaayi tuc drill machine nal kar skde ho. iss di bijaayi da sma october ton lai k 10 november tak da hunda hai. iss da beej 18kg prati acre painda hai ate iss dia ihh kisma hnn jiwe ki PBG 5, PBG 7 ,PDG 4 etc. ihh kisma 159--170 dina de vich pakk jandia hnn..

1105 kank happy seeder nal Keri aa pahila Pani kdo Dena?urea to phila ya bad ch?

(en)
Posted by
Gurvinder singh (8360013366)
Gurvinder singh
Punjab
Tarn Taran
Write Answer
Posted Date (21 Nov 2017 07:23 PM) Assigned Date (-)
Answered Date (21 Nov 2017 07:32 PM) Translated Date (-)

shri mann g jekar khet de vich prali v hai ta khet di nami bachi rehndi hai ate es kr k pani happy seeder vali beezi hoi kanak nu thoda late e lgda hai g ate khass dhean rakhna ki pani blkul hlka lgaya jave ate urea tuc pani to pehla shitaa mar dena gg

Himachal Pradesh

Answered Date (21 Nov 2017 07:28 PM) Translated Date (-)

Grvinder ji, Pahila pani 25 to 30 dina tk

Himachal Pradesh

Answered Date (21 Nov 2017 07:29 PM) Translated Date (-)

Urea to badd hlka pani launa ji

sir kinu sarre butte to dig rahe ne koi elaz daso ?

(en)
Posted by
harjinder singh (9855441561)
harjinder singh
Punjab
Muktsar
Write Answer
Posted Date (21 Nov 2017 06:56 PM) Assigned Date (-)
Answered Date (21 Nov 2017 07:50 PM) Translated Date (08 Sep 2021 11:00 AM)

eis bare sari jankari tuc ehna tasveeran to lai skde ho g

  • 2

tasveer

  • 1

sir g Murrah nasal deya kattia kitho mil sakda na g please help me my Distt Hoshiarpur mobile no 9779801135 ?

(en)
Posted by
Ram Murti Singh (9779801135)
Ram Murti Singh
Punjab
Hoshiarpur
Write Answer
Posted Date (21 Nov 2017 06:53 PM) Assigned Date (-)

Himachal Pradesh

Answered Date (21 Nov 2017 07:33 PM) Translated Date (08 Sep 2021 11:00 AM)

Murhah Nasal deya pure katiya len lyi tusi NDRI ( karnal ) ja frr department of animal husbandry punjab nal sampark krr skde ho ji

20 nov to 10 dec tak kakan de kehre kisam bej sakde ha nd bej kina bejna hi ?

(en)
Posted by
Jagdeep singh (9815034307)
Jagdeep singh
Punjab
Amritsar
Write Answer
Posted Date (21 Nov 2017 06:49 PM) Assigned Date (-)
Answered Date (21 Nov 2017 07:26 PM) Translated Date (28 Apr 2021 04:22 PM)

pichetti kanak beejan de lai aghe likhiya variety vrtia ja skdia ne g PBW 658 Ate PBW 590 ehna da jhadd 16 to 18 qtl per acre hai....ate tuc ehna da beez 40-45 kg prati acre de hisab de nal pa skde ho g

sir g punjab Ch koi dry fruits da plans laga sakda a g please daso my Distt Hoshiarpur ?

(en)
Posted by
Ram Murti Singh (9779801135)
Ram Murti Singh
Punjab
Hoshiarpur
Write Answer
Posted Date (21 Nov 2017 06:49 PM) Assigned Date (-)

Himachal Pradesh

Answered Date (21 Nov 2017 09:18 PM) Translated Date (28 Apr 2021 04:22 PM)

Hnji, Tusi punjab chh dry fruit jive datepalm ( kajhur ) de kheti krr skde ho ji, Baki cultivation de jankari lyi tusi apni kheti de mihara nal sampark Chh rho ji

sir lasan bare daso lasan vich peelapan jayda hai ?

(en)
Posted by
sunil kumar (9780842015)
sunil kumar
Punjab
Fazilka
Write Answer
Posted Date (21 Nov 2017 06:45 PM) Assigned Date (-)
Answered Date (22 Nov 2017 05:56 AM) Translated Date (28 Apr 2021 04:22 PM)

iss de upper Npk 2 kg 130045 nu 150 ltr paani de nal mila ke prati acre de hisaab nal spray kro.

is waari main 725 te 677 beej bejya hai.ehna beeja di height vadh jandi hai.hun mainu daso ki is wich kini urea payi jave..pichle saal main 3086 te 1105 lgayi si.us wich main 3 boriyan urea payi si.kyunki ehna beeja di height choti rehndi hai ?

(en)
Posted by
sudhir sharma (9888329726)
sudhir sharma
Punjab
Gurdaspur
Write Answer
Posted Date (21 Nov 2017 05:30 PM) Assigned Date (-)
Answered Date (21 Nov 2017 08:22 PM) Translated Date (28 Apr 2021 04:22 PM)

Sudhir ji jkr 725 te 677 darmayni jameen vich beeji hai tan bijai sme 55 kg urea prti acre pao ate 55 kg urea Pehle pani naal shte naal pao. Jkr eh beej halki jameen vich lgaye hn tan 55 kg prti acre urea bijai sme ate 28 kg prti acre pehle pani naal te 28kg prti acre duje pani ton turant baad pao.

sir narme diya chatyian wich dabn naal koi kanak nu faida hai yaa nahi ? ?

(en)
Posted by
Vikram jeet singh (9991918477)
Vikram jeet singh
Haryana
Sirsa
Write Answer
Posted Date (21 Nov 2017 02:37 PM) Assigned Date (-)
Answered Date (22 Nov 2017 05:58 AM) Translated Date (08 Sep 2021 11:00 AM)

Nahi g shattyia da inna kanak nu faida nahi hunda. jekar patte naal hnn tan kuch hadd tak faida ho janda hai kyuki iss nal hari khaad bn jandi hai. jekar patte nahi hnn fir iss da koi faida nahi hai.

sabzi khatam hon to bad gah( grass) nu ya gah de bezz nu khatam karn lyi koi spray daso ?

(en)
  • 1
Posted by
jasmail Singh (7973388156)
jasmail Singh
Punjab
Moga
Write Answer
Posted Date (21 Nov 2017 02:24 PM) Assigned Date (-)
Answered Date (22 Nov 2017 06:04 AM) Translated Date (08 Sep 2021 11:00 AM)

ghaa nu kde v pakke taur te nahi rokya ja skda. iss da beej hamesha mitti de vich rehnda hai. iss da temprary ilaaj kita ja skda hai. jekar fasal ja sbji kheg vich nahi hai ate ikalla ghaa hi hai. tan uss de lyi 250ml gromoxone ja roundup nu prati 15 ltr paani de hisaab nal spray kro.

jhoti kine saala di heat ch Aondi hai ?

(en)
Posted by
raj (7973904985)
raj
Punjab
Muktsar
Write Answer
Posted Date (21 Nov 2017 01:29 PM) Assigned Date (-)
Answered Date (21 Nov 2017 01:09 PM) Translated Date (-)

ਵਧੀਆਂ ਨਸਲ ਅਤੇ ਤੰਦਰੁਸਤ ਝੋਟੀ ਜਿਸ ਦਾ ਵਜ਼ਨ ਤਿੰਨ ਕੁਆਟਿੰਲ ਦੇ ਕਰੀਬ ਹੋ ਜਾਂਦਾ ਹੈ ਉਹ 32-36 ਮਹੀਨਿਆਂ ਵਿੱਚ ਹੀਟ ਵਿੱਚ ਆ ਜਾਂਦੀ ਹੈ ਸਰੀਰਿਕ ਤੌਰ ਤੇ ਕਮਜ਼ੌਰ ਝੋਟੀਆਂ ਹੀਟ ਵਿੱਚ ਆਉਣ ਲਈ 5-6 ਸਾਲ ਵੀ ਲੈਂ ਲੈਂਦੀਆਂ ਹਨ ਤੰਦਰੁਸਤ ਝੋਟੀ ਦੇ ਹੇਹਾ ਚੱਕਰ ਵਿੱਚ ਆਉਣ ਦਾ ਸਮਾਂ 21-22 ਦਿਨ ਹੁੰਦਾ ਹੈ ਪਰ ਇਹ ਸਮਾਂ 19-24 ਦਿਨ ਵੀ ਹੋ ਸਕਦਾ ਹੈ

sir haldi de kheti barre daso ?

(en)
Posted by
Gurpreet Singh (9915320249)
Gurpreet Singh
Punjab
Kapurthala
Write Answer
Posted Date (21 Nov 2017 12:19 PM) Assigned Date (-)
Answered Date (21 Nov 2017 12:22 PM) Translated Date (-)

haldi di kheti punjab haryana de vich bhut wdia dhang nal kiti ja skdi hai. iss da beej 6-8 qtl prati acre painda hai. iss di bijaayi sidhia gandiaan lgaa ke v kar skde ho ja machine de nal v kar skde ho.

21 Nov 2017

beejan da time

ਸਰ ਮੇਰੇ ਕੋਲ ਇਹ ਬਸਰਾ ਨਸਲ ਦਾ ਮੁਰਗਾ ਆ ਜੀ ਉਮਰ 1 ਸਾਲ ਦੀ ਆ ਪਰ ਇਹ ਮੁਰਗੀਆ ਨੂੰ ਆਸ ਨਹੀ ਲਗਾਉਦਾ ਜੀ ਸਾਨੂੰ ਹੱਲ ਦੱਸੋ ਜੀ. ਜੋ ਇਸ ਤੋ ਛੋਟੇ ਮੁਰਗੇ ਆ ਉਹ ਆਸ ਲਗਾਉਦੇ ਆ ਜੀ ?

(en)
  • 2
Posted by
ਸ੍ .ਗੁਰਪੀ੍ਤ ਚਹਿਲ (8427564245)
ਸ੍ .ਗੁਰਪੀ੍ਤ ਚਹਿਲ
Punjab
Mansa
Write Answer
Posted Date (21 Nov 2017 10:10 AM) Assigned Date (-)
Answered Date (21 Nov 2017 09:47 AM) Translated Date (-)

veer ji tohada murga bilkul sahi a kuj hor karan ho sakda hai ji.

  • Answered Date (21 Nov 2017 09:48 AM) Translated Date (-)

    eh audio v suno ji

  • wheat 2851 bare dso g kina jhaad ha.kina time laindi hai plz daso ?

    (en)
    Posted by
    raj (7973904985)
    raj
    Punjab
    Muktsar
    Write Answer
    Posted Date (21 Nov 2017 09:48 AM) Assigned Date (-)
    Answered Date (21 Nov 2017 10:02 AM) Translated Date (-)

    ਰਾਜ ਜੀ HD 2851 ਸਮੇਂ ਸਿਰ ਸੇਂਜੂ ਹਾਲਤਾਂ ਵਿੱਚ ਬੀਜੀ ਜਾਣ ਵਾਲੀ ਕਿਸਮ ਹੈ ਇਸਦਾ ਝਾੜ 41-45q/hac ਹੈ ਇਹ 126-134 ਦਿਨਾਂ ਵਿੱਚ ਮਚਓਰ ਹੋ ਜਾਂਦੀ ਹੈ ਇਸਦਾ ਕੱਦ 80-90cm ਹੈ ਇਸ ਵਿੱਚ 11-12% ਪ੍ਰੋਟੀਨ ਹੁੰਦਾ ਹੈ

    Answered Date (21 Nov 2017 06:48 PM) Translated Date (-)

    sir g tussy hectear daseya va g es hectear vich kinni kille hunde a

    1 hectare de vich lagbhag dhaii kille aunde ne g

    3086 ਕਣਕ ਦੀ ਬਿਜਾਈ ਦਾ ਟਾਇਮ ਕੀ ਹੈ ਜੀ ?

    (en)
    Posted by
    Gurwinder singh (9417794252)
    Gurwinder singh
    Punjab
    Moga
    Write Answer
    Posted Date (21 Nov 2017 09:32 AM) Assigned Date (-)
    Answered Date (21 Nov 2017 09:41 AM) Translated Date (-)

    HD 3086 kanak di bijae 25 November tak kar sakde ho. esda ostan jhad 23 quintal parti acre hai.

    PBW 725 ਦੀ ਬਿਜਾਈ ਕਦੋ ਤਕ ਕਰ ਸਕਦੇ ਹਾ ਇਸਦਾ ਝਾੜ ਕਿਨਾ ਹੈ ?

    (en)
    Posted by
    sukhwant sandhu (9517106633)
    sukhwant sandhu
    Punjab
    Bathinda
    Write Answer
    Posted Date (21 Nov 2017 08:52 AM) Assigned Date (-)
    Answered Date (21 Nov 2017 08:56 AM) Translated Date (08 Sep 2021 11:00 AM)

    Pbw 725 (2015) ਦਾ ਔਸਤਨ ਝਾੜ 22.9q/acre ਹੈ ਅਤੇ ਇਸਦੀ ਬਿਜਾਈ 25 ਨਵੰਬਰ ਤੱਕ ਕੀਤੀ ਜਾ ਸਕਦੀ ਹੈ

    21 Nov 2017

    ਮੇਹਰਬਾਨੀ ਜੀ.

    ਡਾ. ਸਾਹਬ 2967 ਕਣਕ ਦੀ ਬਿਜਾੲੀ ਿਕਨੀ ਤਾਰੀਕ ਤਕ ਹੈ?

    (en)
    Posted by
    G S Brar (9417155664)
    G S Brar
    Punjab
    Moga
    Write Answer
    Posted Date (21 Nov 2017 08:14 AM) Assigned Date (-)
    Answered Date (21 Nov 2017 08:35 AM) Translated Date (08 Sep 2021 11:01 AM)

    ਬਰਾੜ ਜੀ 2967 ਦੀ ਬਿਜਾਈ ਦਾ ਸਮਾਂ 25 ਨਵੰਬਰ ਤੱਕ ਹੈ

    21 Nov 2017

    ਮੇਹਰਬਾਨੀ ਜੀ

    sir saade kol buffalo a ohnu sui nu 4 month ho gae heat te nahi aa rhi . 4th sue ch a . ki ilaaj kita jaave ?

    (en)
    Posted by
    Jatinder Singh (9803990318)
    Jatinder Singh
    Punjab
    Kapurthala
    Write Answer
    Posted Date (21 Nov 2017 07:46 AM) Assigned Date (-)
    Answered Date (21 Nov 2017 07:56 AM) Translated Date (08 Sep 2021 11:00 AM)

    Jatinder ji tu c majh nu 21 din hr roj 100g mini mixture min-21 dvo jiss naal majh heat vich aw javegi.

    ਗੋਲੀ ਡੰਡੇ ਦੀ ਰੋਕਥਾਮ ਲਈ ਬਿਜਾਈ ਵੇਲੇ ਕਿਹੜੀ ਦਵਾਈ ਤੇ ਕਦੋ ਸਪਅਰੇ ਕਰ ਸਕਦੇ ਹਾਂ ?

    (en)
    Posted by
    jagdev singh (9417750503)
    jagdev singh
    Punjab
    Ludhiana
    Write Answer
    Posted Date (21 Nov 2017 07:22 AM) Assigned Date (-)
    Answered Date (21 Nov 2017 07:25 AM) Translated Date (-)

    ਜਗਦੇਵ ਜੀ ਕਣਕ ਵਿਚ ਗੁੱਲੀ ਡੰਡੇ ਦੀ ਰੋਕਥਾਮ ਲਈ ਬਿਜਾਈ ਤੋਂ ਦੋ ਦਿਨ ਦੇ ਅੰਦਰ ਇਕ ਲਿਟਰ ਸਟੌਂਪ/ਪੈਂਡਿਨ/ਦੋਸਤ/ਮਾਰਕ ਪੈਂਡੀ/ਪੈਂਡਾ/ਬੰਕਰ ਜ਼ਾਕੀਯਾਮਾਂ 30 ਈ ਸੀ (ਪੈਂਡੀਮੈਥਾਲਿਨ) ਪ੍ਤੀ ਏਕੜ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। *ਜਾਂ* ਬਿਜਾਈ ਤੋਂ 14-21ਦਿਨਾਂ ਅੰਦਰ ( ਪਹਿਲੇ ਪਾਣੀ ਤੋਂ 2-3 ਦਿਨ ਪਹਿਲਾਂ )13 ਗ੍ਰਾਮ ਪ੍ਰਤੀ ਏਕੜ ਲੀਡਰ/ਐੱਸ ਐੱਫ-10/ਸਫਲ/ਮਾਰਕਸਲਫੋ 75 ਡਬਲਯੂ ਜੀ (ਸਲਫੋਸਲਫੂਰਾਨ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। *ਨੋਟ* ਜਿਹਨਾਂ ਖੇਤਾਂ ਵਿੱਚ ਕਣਕ ਦੇ ਨਾਲ ਸਰੋਂ/ਰਾਇਆ/ਛੋਲੇ ਜਾਂ ਕੋਈ ਹੋਰ ਚੌੜੀ ਪੱਤੀ ਵਾਲੀ ਫਸਲ ਰਲਾ ਕੇ ਬੀਜੀ ਹੋਵੇ, ਉਹਨਾ ਖੇਤਾਂ ਵਿੱਚ ਲੀਡਰ/ਐੱਸ ਐੱਫ-10/ਸਫਲ/ਮਾਰਕਸਲਫੋ ਨਾ ਵਰਤੋਂ

    Sir mere kol amrican cow ne 2, jdo lye k aaya c 22 ltr re 18 ltr milk c, 5 k dina ch dhud ghat ho gya Si ohna nu kis tra di khurak diti jave jo oh pura dhud den plz Tell me ?

    (en)
    Posted by
    ()
    --
    --
    Write Answer
    Posted Date (21 Nov 2017 06:34 AM) Assigned Date (-)

    ਮਟਰ ਬੀਜੇ ਨੂੰ 20 ਦਿਨ ਹੋ ਗਏ npk 19 :19: 19 ਤੇ ਹੋਰ ਕਿਹੜੀ ਖਾਦ ਪਾ ਸਕਦੇ ਰੇਸਲੇ ਵਾਹਨ ਚ ਤਾਂ ਜੋ ਵਧਿਆ ਝਾੜ ਲੈ ਸਕੀਏ ?

    (en)
    Posted by
    ryan (9217604100)
    ryan
    Punjab
    Patiala
    Write Answer
    Posted Date (21 Nov 2017 06:14 AM) Assigned Date (-)
    Answered Date (21 Nov 2017 07:40 AM) Translated Date (-)

    Matra di vdiya growth lyi ik bag urea di sifarsh kiti gyi Hai , te matra di vdiya growth lyi tuc urea nal ralligold Mila k pa skde ho eh bht hi faydemnd Hai....Is to ilawa asi npk 13:00:45@2kg nu 150 litre pani vich Mila k per acre spray kar skde ho

    Answered Date (21 Nov 2017 12:24 PM) Translated Date (-)

    iss de upper 2 kg 130045 ja 1 kg 191919 di spray kar skde ho. iss ton ilaava oswal company de jalwa nam de product di spray 250 ml prati acre de hisaab nal kar skde ho.

    ਕਣਕ ਵਿੱਚ magnese ਜਾਂ npk 19 19 19 ਵਿੱਚੋਂ ਕਿਹੜੀ ਵਧਿਆ ਰਹੂ ਕਿੰਨੀ ਮਾਤਰਾ ਅਤੇ ਕਦੋਂ ਪਾਓਣੀ ਫਾਇਦੇਮੰਦ ਰਹੂ ਤੇ ਨਾਲ sulphur ਵੀ ਪਾਓਣੀ ਹੈ ਕਣਕ ਬੀਜੀ ਨੂੰ 20 ਦਿੰਨ ਹੋ ਗਏ ਨੇ ?

    (en)
    Posted by
    ryan (9217604100)
    ryan
    Punjab
    Patiala
    Write Answer
    Posted Date (21 Nov 2017 06:11 AM) Assigned Date (-)
    Answered Date (21 Nov 2017 12:26 PM) Translated Date (-)

    Ihna dona spreha da vakh vakh kam hunda hai. mangnese peelepan di roktham krdi hai ate 191919 growth promoter da kam krdi hai...191919 ate mangenese dona di dosage 1 kg prati acre hundi hai.. silphur 3 kg prati acre paindi hai ihh tuc urea de nal rla ke paa skde ho. pehli urea nal iss di varto kar skde ho.

    sir जी cow की सबसे अछि नस्ल कौन सी है उसकी कीमत क्या है वो कितना दूध देती है उसको कहा से खरीदे और उसपर प्रतिदिन कितना खर्चा होता है ?

    (en)
    Posted by
    ()
    --
    --
    Write Answer
    Posted Date (21 Nov 2017 02:49 AM) Assigned Date (-)
    Answered Date (21 Nov 2017 01:56 PM) Translated Date (08 Sep 2021 11:00 AM)

    अगर आप दूध की गुणवत्ता को देखें तो साहीवाल नसल की गाय ठीक रहेगी और यदि आप दूध की मात्रा ज्यादा लेना चाहते हैं तो एच. ऍफ़. नेसल रख सकते हो ये आपको 40 से 50000 रूपये तक की मिल जाएगी साहीवाल गाय लेने के लिए आप +919649038200 पर संपर्क कर सकते हैं

    sir mere kol buffalo hai ji oh nu sui nu 4 month ho gae 4th sue a dubara heat te nahi aa rahi . ki diet deni chahidi a g ?

    (en)
    Posted by
    Jatinder Singh (9803990318)
    Jatinder Singh
    Punjab
    Kapurthala
    Write Answer
    Posted Date (20 Nov 2017 09:22 PM) Assigned Date (-)
    Answered Date (21 Nov 2017 07:12 PM) Translated Date (08 Sep 2021 11:01 AM)

    jatinder g isde lai usdi diet krna bohat zaruri hai usnu mosmi hare pathe vdhere pao g ate chelated mineral mixture nu tara meera de nal chatayo g ate ho ske ta ik ik din shad k gudh di peyosi v jarur deo g

    ਅਮਲੋਹ ਗੰਨਾ ਮਿਲ ਕੱਦੋ ਚੱਲੇਗੀ ?

    (en)
    Posted by
    ਅਵਤਾਰ ਸਿੰਘ (9803823957)
    ਅਵਤਾਰ ਸਿੰਘ
    Punjab
    Fatehgarh Sahib
    Write Answer
    Posted Date (20 Nov 2017 09:05 PM) Assigned Date (-)
    Answered Date (17 Jan 2018 07:32 AM) Translated Date (-)

    Nahar Sugar Mill Amloh Bare tusi Vathere jankari lai tusi 089305-48300 te samparak kar sakde ho.

    Sir piggery di next training kado aa gadvasu ch please tell me ?

    (en)
    Posted by
    Gaganinder Singh (9927075237)
    Gaganinder Singh
    Punjab
    Patiala
    Write Answer
    Posted Date (20 Nov 2017 08:40 PM) Assigned Date (-)
    Answered Date (21 Nov 2017 10:16 AM) Translated Date (-)

    ਸਮੇਂ ਸਮੇਂ ਤੇ ਗੁਰੂ ਅੰਗਦ ਦੇਵ ਯੂਨੀਵਰਸਿਟੀ ਵੱਲੋਂ ਸਾਲ ਵਿੱਚ ਚਾਰ ਤੋਂ ਪੰਜ ਟ੍ਰੇਨਿੰਗ ਕੀਤੀਆਂ ਜਾਂਦੀਆਂ ਹਨ ਇਸ ਤੋਂ ਇਲਾਵਾ ਤੁਸੀ ਪਾਲਣ ਸੂਰ ਪਾਲਣ ਲਈ ਤੁਸੀ ਗੁਰੂ ਅੰਗਦ ਦੇਵ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਹੋਸਟਲ ਵਿੱਚ ਹੋਣ ਵਾਲੀ ਹਰ ਮਹੀਨੇ ਦੇ ਚੌਥੇ ਵੀਰਵਾਰ ਨੂੰ ਸੂ੍ਰ ਪਾਲਣ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਪਹੁੰਚ ਸਕਦੇ ਹੋਂ ਤੇ ਤੁਸੀ ਸੂਰ ਪਾਲਣ ਦੇ ਅਗਾਂਹ ਵਧੂ ਕਿਸਾਨਾਂ ਨੂੰ ਮਿਲ ਸਕਦੇ ਹੋਂ ਮੀਟਿੰਗ ਵਿੱਚ ਸ਼ਾਮਿਲ ਹੋਣ ਲਈ ਤੁਸੀ ਆਉਣ ਤੋਂ ਪਹਿਲਾਂ 9464369413 ਤੇ ਸੰਪਰਕ ਕਰਕੇ ਮੀਟਿੰਗ ਵਿੱਚ ਸ਼ਾਮਿਲ ਹੋ ਸਕਦੇ ਹੋਂ

    sir sadi jmeen Di miti test vich salt Di matra jada hai kanak da vad jhad lan lai sanu ki karna chahida hai ?

    (en)
    Posted by
    kulwant brar (9041144764)
    kulwant brar
    Punjab
    Bathinda
    Write Answer
    Posted Date (20 Nov 2017 08:27 PM) Assigned Date (-)

    Himachal Pradesh

    Answered Date (20 Nov 2017 08:51 PM) Translated Date (08 Sep 2021 11:01 AM)

    Shri mann ji, Thoide khet chh khedi salt di matra jyada ha kirpa krke sanu dso ji ta jo. Asi cngi tra salaha de skiye, Ate tusi apne khet di PH de test kraii se ja nhi Kirpa krke snu dso ji

    hf cow lai malpa de veter medicine kis companies Di hai? 2. hf cow Da Vashi wala seman kihra laganuna chahida hai ji. price kt Na hai ?

    (en)
    Posted by
    gurjant (9877581596)
    gurjant
    Punjab
    Mansa
    Write Answer
    Posted Date (20 Nov 2017 08:26 PM) Assigned Date (-)
    Answered Date (23 Feb 2018 11:05 AM) Translated Date (08 Sep 2021 11:01 AM)

    hnji cow de malapi lai bohat sariya companies diya medican ondiya hun jive ke virbac company di albomar best hai. baki ik sexed seman onda hai jis nal siraf vashiya hi peda hundiaa hun . seman tusi apne nede de govt vernery doctor to lai sakde ho .

    ਸਤਿ ਸ੍ਰੀ ਅਕਾਲ ਜੀ ਮੇਰਾ ਸਵਾਲ ੲਿਹ ਹੈ ਕਿ ਘਰ ਦਾ ਵੰਡ ਵਿੱਚ ਝੋਨਾ ਪਾੳਣਾ ਚਾਹੀਦਾ ਕੇ ਨਹੀ। ਜੇ ਝੋਨਾ ਪਾੳਣਾ ਤੇ ਕੁੰਵਟਿਲ ਵੰਡ ਚ ਕਿੰਨਾ ਪਾੳਣਾ ਚਾਹੀਦਾ।

    (en)
    Posted by
    ਤੇਜਵਿੰਦਰ ਸਿੰਘ (9478252474)
    ਤੇਜਵਿੰਦਰ ਸਿੰਘ
    Punjab
    Gurdaspur
    Write Answer
    Posted Date (20 Nov 2017 07:57 PM) Assigned Date (-)

    Himachal Pradesh

    Answered Date (22 Nov 2017 08:52 PM) Translated Date (-)

    Shri mann ji, hnji Tusi ghr de bhandd which jhona pa skde ho ji, 1 quantel Bhand chh tusi 25 kg chola da chura ( rice bran DOC) pa skde ho ji

    मै मध्यप्रदेश के गुना जिले से हू टमाटर की कोन किस्म लगाए ?

    (en)
    Posted by
    pradeep Dhakad (8435019330)
    pradeep Dhakad
    Madhya Pradesh
    --
    Write Answer
    Posted Date (20 Nov 2017 06:32 PM) Assigned Date (-)

    Himachal Pradesh

    Answered Date (20 Nov 2017 07:46 PM) Translated Date (-)

    Pradeep ji, aap tomato ki New variety Arka rakshak lgaii jiske yield 18kg / plant ha ji ahh varieth IIHR ke taraf se sifarish ki gyi ha

    phalan hf ga sui ha te us de thana vicho thora thora laoo oda ha te hwane te soja v ha ki kariye ?

    (en)
    Posted by
    yadvinder singh (9996771901)
    yadvinder singh
    Punjab
    Patiala
    Write Answer
    Posted Date (20 Nov 2017 06:24 PM) Assigned Date (-)
    Answered Date (20 Nov 2017 01:12 PM) Translated Date (03 Sep 2021 01:00 PM)

    jekar than de vicho blood oonda hai ta matar de dane jinni hing pashu nu 3 din charo. is to ilaava homeopathic medican Mesticine-B nu half ML day vich 3 vaar deo . es nal 2 dina vich blood oona band ho javega.

    dettol liquid matsis wali ga nu de sakde ha kus fida ha ?

    (en)
    Posted by
    yadvinder singh (9996771901)
    yadvinder singh
    Punjab
    Patiala
    Write Answer
    Posted Date (20 Nov 2017 06:14 PM) Assigned Date (-)
    Answered Date (20 Nov 2017 02:24 PM) Translated Date (-)

    nahi ji tusi dettol nai de sakde jekar dena hai ta mittha sodha ya fir homeopathic medican Mesticine-b de sakde ho ji.

  • progibb NPK 19 19 19 ਤੇ magneseਚ ਕੀ ਫਰਕ ਹੈ ਇਹ ਕਣਕ ਤੇ ਹੋ ਸਕਦੀਆਂ ਹਨ ਤੇ ਇਸ ਦਾ ਕੀ ਫਾਇਦਾ ਹੈ ?

    (en)
    Posted by
    ryan (9217604100)
    ryan
    Punjab
    Patiala
    Write Answer
    Posted Date (20 Nov 2017 05:12 PM) Assigned Date (-)
    Answered Date (21 Nov 2017 12:30 PM) Translated Date (-)

    han g kanak te ohh dono kitia ja skdia hnn par ihna dona da kam alag alag hai. 191919 growth da kam krdi hai.ate mangnese peelepan nu htaundi hai. jo ki pehle pani de baad aa janda hai. ihna dona di dosage 1 kg prati acre hundi hai.

    Answered Date (21 Nov 2017 12:31 PM) Translated Date (-)

    jo progibb hai ohh v growth da kam krda hai. uss di dosage 5gm prati acre hundi hai.

    Himachal Pradesh

    Answered Date (20 Nov 2017 06:13 PM) Translated Date (-)

    Ryan ji, Progibb 40 SG ik growth regulator ha ji jis chh GA3 hunda ha jis nal plant de growth ate development Hundi ha ji isnu apa vegetables Ja fruits te spray lyi brte haan ate npk 19. 19. 19 plant de growth Development Lyi vrtiya jnda ha usnu apa kanak de fasal te b varat skde hann ahh 1kg per acre lyi spray kita jnda ha, magnese be plant chh photosynthesis lyi brtiya jnda ha jdo plant 2 ptiya de stage ch hunda ha ji

    गेंदे की खेती कब की जाती है ?

    (en)
    Posted by
    Prateek sharma (9459626118)
    Prateek sharma
    Himachal Pradesh
    Kangra
    Write Answer
    Posted Date (20 Nov 2017 12:17 PM) Assigned Date (-)
    Answered Date (20 Nov 2017 11:52 PM) Translated Date (-)

    Parteek ji Barsat mein GAINT DOUBLE AFRICAN ORANGE , PUSA BASANTI ,AMRICAN HAWAI aur JAFRI ki bijai june k last week se july ke first week tak ki jati hai Agar iski nursery lgani ho to july k akhri 15 din ya august k pehle week mein lga skte ho ....... SARDI KE MOSAM mein GIANT DOUBLE AFRICAN ORANGE ,PUSA NARANGI ,PUSA BASANTI, AMRICAN HAWAI aur JAFRI ko 15 September k kareeb lga skte hain aur iski nursery 15 October k kareeb lga skte ho..... Garmi k mosam mein GIANT DOUBLE AFRICAN ORANGE ,PUSA BASANTI, LADDU GENDA aur AMRICAN HAWAI ko January k pehle 15 dino mein lga skte hain isme sbhi kyarion ko polythene ae dhko aur iski nursery February k pehle 15 dino mein lga skte ho

    Himachal Pradesh

    Answered Date (20 Nov 2017 04:36 PM) Translated Date (-)

    Peateek sharma ji, Gandee ki kheti autumn season jiske sowing nov -dec me ki jatii ha or spring Season jiske sowing jan - feb me ki jatii ha in dono season me marigold ke kheti jyada ki jati ha

    Ssa ji sir hare chare bare pushna si hun kehra beej sakde ea barsem ta utt ni reha ginni ghaa ve bejia si o vi bhut ghatt jamia hun dobara to barseem beeja ta o pesheta bhut hoju tusi daso hun kehra hara chara beeja jis da jma vadia hove ?

    (en)
    Posted by
    ਸੋਨੀ ਮੰਗਲੀ (9914906346)
    ਸੋਨੀ ਮੰਗਲੀ
    Punjab
    Ludhiana
    Write Answer
    Posted Date (20 Nov 2017 11:24 AM) Assigned Date (-)
    Answered Date (20 Nov 2017 01:35 PM) Translated Date (03 Sep 2021 01:00 PM)

    shri mann g tuc eis tym javvi ate brseem dono ikathe beez skde ho g chahe javi pehla beez k phle pani de nl brseem da shitta la deo ja fer dona nu ikathe beez deo eh vdya ho jnge g

    Navroop ji sat shri akal sir cow de ekk than vich blood a riha te cow takleef v mandi a koi treatment daso ji ?

    (en)
    Posted by
    sukhwinder singh (9646827700)
    sukhwinder singh
    Punjab
    Ludhiana
    Write Answer
    Posted Date (20 Nov 2017 11:10 AM) Assigned Date (-)
    Answered Date (20 Nov 2017 09:51 AM) Translated Date (08 Sep 2021 11:01 AM)

    jekar than de vicho blood oonda hai ta matar de ddane jinni hing pashu nu 3 din charo. is to ilaava homeopathic medican Mesticine-B nu half ML day vich 3 vaar deo . es nal 2 dina vich blood oona band ho javega.

    What is the byproduct yield of cotton for 1 hectare (bt cotton) ?

    (en)
    Posted by
    Somaluru bhargavi (7893496154)
    Somaluru bhargavi
    Andhra Pradesh
    Cuddapah
    Write Answer
    Posted Date (20 Nov 2017 05:07 AM) Assigned Date (-)
    Answered Date (23 Feb 2018 09:13 AM) Translated Date (-)

    For 1 hectare the yield of bt cotton is 24-27qtl....

    Dr Sahb 3086 da beej per Acer kina pauna chahida hai g hun ?

    (en)
    Posted by
    Adv Sukhjinder Singh (9855375713)
    Adv Sukhjinder Singh
    Punjab
    Muktsar
    Write Answer
    Posted Date (20 Nov 2017 09:56 AM) Assigned Date (-)
    Answered Date (20 Nov 2017 01:12 PM) Translated Date (-)

    sukhjinder g tuc hun kanak da 40 to 45 killo beez pa skde ho gg

    Answered Date (20 Nov 2017 09:04 PM) Translated Date (-)

    Sukhjinder ji 3086 kanak da beej bijai lyi 40kg per acre PAU wlo shifarish kita gya hai

    Himachal Pradesh

    Answered Date (20 Nov 2017 05:25 PM) Translated Date (-)

    Sir ji, 3086 de bjai nov 30 tk kr skde hann, ate 40 kg beej per acre pauna chahida hai ji

    kanak panni laun baad peeli pai jandi hai..koi treeka dsao k kank peeli na hove.urea panni to pehla he paunde haan..koi hor treeka daso g?

    (en)
    Posted by
    Sekhon (9855300367)
    Sekhon
    Punjab
    Fatehgarh Sahib
    Write Answer
    Posted Date (20 Nov 2017 08:02 AM) Assigned Date (-)
    Answered Date (20 Nov 2017 08:30 PM) Translated Date (-)

    iss de vich mangnese di ghaat aa jandi hai. iss de upper 1 kg mangnese sulphate di prati acre de hisaab nal sprah kro.

    Answered Date (20 Nov 2017 08:32 PM) Translated Date (-)

    shri mann g isda sirf iko karan hai khet de vich pani da jyada der khde rehna....kanak nu pehla pani blkul hlka lgauna chahida hai ate kank de khet vich 3 ghntea to jyada der pani nahi khadna chahida

    Himachal Pradesh

    Answered Date (20 Nov 2017 04:42 PM) Translated Date (-)

    Sekhon ji, Kanak de pilee pain da karan usnu Shii marta chh nutrients Na milna ha ji jyada pani laun karan khett de which N de kmi ho jndi ha kuike oh fasal diya jdha to niche chle jndi ha leaching de karan, Tusi urea paun to uprant kanak nu Hlka pani launaa ji

    ਮੱਝ ਦੇ ਥਣ ਤੇ ਜਖਮ ਦਾ ਇਲਾਜ ਦੱਸੋ ?

    (en)
    Posted by
    ਅਮਰੀਕ ਸਿੰਘ (8427830740)
    ਅਮਰੀਕ ਸਿੰਘ
    Punjab
    Mansa
    Write Answer
    Posted Date (20 Nov 2017 07:49 AM) Assigned Date (-)
    Answered Date (20 Nov 2017 10:10 AM) Translated Date (-)

    ਥਣਾਂ ਦੀ ਬਿਮਾਰੀ ਹੋਣ ਦੀ ਸੂਰਤ ਵਿੱਚ ਥੋੜਾ ਜਿਹਾਂ ਨਵਰਤਨ ਦਾ ਤੇਲ ਪਾਣੀ ਵਿੱਚ ਪਾ ਲਿਆ ਜਾਂਦਾ ਹੈ ਤੇ ਇਸ ਘੋਲ ਦੀ ਹਵਾਲੇ ਤੇ ਮਾਲਿਸ਼ ਕੀਤੀ ਜਾਂਦੀ ਹੈ| ਨਵਰਤਨ ਦੇ ਤੇਲ ਵਿੱਚ ਸੋਜ ਨੂੰ ਘਟਾਉਣ ਦੇ ਗੁਣ ਪਾਏ ਜਾਂਦੇ ਹਨ ਅਤੇ ਇਹ ਖੂਨ ਦੇ ਦੌਰੇ ਨੂੰ ਵਧ ਕੇ ਜਖਮਾਂ ਦੇ ਜਲਦੀ ਠੀਕ ਹੋਣ ਵਿੱਚ ਮਦਦ ਕਰਦਾ ਹੈ| ਇਸ ਤੋਂ ਇਲਾਵਾ ਨਵਰਤਨ ਦਾ ਤੇਲ ਰੋਗਾਣੂ ਨਾਸ਼ਕ ਵੀ ਹੁੰਦਾ ਹੈ|ਇਸ ਦੇ ਨਾਲ ਹੋਮੀਓਪੈਥਿਕ ਦਵਾਈ ਦਾ ਬਹੁਤ ਵਧੀਆਂ ਰਿਜਲਟ ਹੈ ਜਿਸਦਾ ਨਾਮ TEAT-KRACK ਹੈ। ਇਹ ਮੈਡੀਸਨ ਨੇੜੇ ਦੇ ਮੈਡੀਕਲ ਸਟੋਰ ਤੋਂ ਮਿਲ ਜਾਵੇਗੀ।

    31 ਨੂੰ ਕਣਕ ਦੀ ਬੀਜਾਈ ਕੀਤੀ ਸੀ ਹੁਣ ਕਣਕ ਵਧਾਓਣ ਤੇ ਵੱਧ ਝਾੜ ਲਈ ਕੀ ਤਰੀਕੇ ਅਪਣਾਓਣੇ ਚਾਹੀਦੇ ਹਨ ਸ਼ੁਰੂ ਤੋਂ ਵਾਡੀ ਤੱਕ ਵਾਰੇ ਖਾਦਾਂ ਸਪਰੇਹਾਂ ਤੇ ਸਾਰੀ ਜਾਣਕਾਰੀ ਵਿਸਤਾਰ ਪੂਰਵਕ ਦਿਓ ਜੀ ਕਦੋਂ ਤੇ ਕਿਸ ਵੇਲੇ ਕੀ ਕਰਨਾ ਹੈ ?

    (en)
    Posted by
    ryan (9217604100)
    ryan
    Punjab
    Patiala
    Write Answer
    Posted Date (20 Nov 2017 06:29 AM) Assigned Date (-)
    Answered Date (20 Nov 2017 08:57 PM) Translated Date (-)

    ਰਿਆਨ ਜੀ ਰਸਾਇਣਿਕ ਖਾਦਾਂ ਦੀ ਵਰਤੋਂ ਮਿੱਟੀ ਪਰਖ ਰਿਪੋਰਟ ਦੇ ਅਧਾਰ ਤੇ ਕਰੋ ,ਜੇ ਮਿੱਟੀ ਦੀ ਪਰਖ ਨਹੀਂ ਕਰਵਾਈ ਤਾਂ ਕਣਕ ਲਈ ਦਰਮਿਆਨੀ ਉਪਜਾਊ ਜਮੀਨ 55 ਕਿਲੋ ਯੂਰੀਆ 55 ਕਿਲੋ ਡੀ ਏ ਪੀ ਪ੍ਰਤੀ ਏਕੜ ਬਿਜਾਈ ਸਮੇ ਪੋਰ ਦਿਓ। ਅਤੇ 55 ਕਿਲੋ ਯੂਰੀਆ ਪਹਿਲੇ ਪਾਣੀ ਨਾਲ ਛਿੱਟੇ ਨਾਲ ਪਾਓ। ਹਲਕੀਆਂ ਜ਼ਮੀਨਾਂ ਵਿੱਚ 55 ਕਿਲੋ ਯੂਰੀਆ ਬਿਜਾਈ ਸਮੇ 28 ਕਿਲੋ ਯੂਰੀਆ ਪਹਿਲੇ ਪਾਣੀ ਤੋਂ ਬਾਦ ਅਤੇ ਬਾਕੀ 28 ਕਿਲੋ ਯੂਰੀਆ ਖਾਦ ਪ੍ਰਤੀ ਏਕੜ ਦੂਸਰੇ ਪਾਣੀ ਤੋਂ ਤੁਰੰਤ ਪਿੱਛੋਂ ਪਾਓ। ਪੋਟਾਸ਼ ਤੱਤ ਦੀ ਘਾਟ ਵਾਲਿਆਂ ਜ਼ਮੀਨਾਂ ਵਿਚ 12 ਕਿਲੋ ਪੋਟਾਸ਼ (20 ਕਿਲੋ ਮਿਊਰੇਟ ਓਫ ਪੋਟਾਸ਼ ) ਪ੍ਰਤੀ ਏਕੜ ਪਾਓ। ਜੇਕਰ 55 ਕਿਲੋ ਡੀ ਏ ਪੀ ਪਾਈ ਹੋਵੇ ਤਾਂ 20 ਕਿਲੋ ਯੂਰੀਆ ਪ੍ਰਤੀ ਏਕੜ ਬਿਜਾਈ ਵੇਲੇ ਘਟਾਓ। ਕਲਰਾਠੀ ਜਮੀਨ ਵਿੱਚ ਬੀਜੀ ਕਣਕ ਦੀ ਫਸਲ ਨੂੰ ਸਿਫ਼ਾਰਸ਼ ਕੀਤੀ ਮਾਤਰਾ ਨਾਲੋਂ 25% ਵਧੇਰੇ ਨਾਈਟ੍ਰੋਜਨ ਪਾਓ। ਅੱਧ ਦਸੰਬਰ ਤੋਂ ਬਾਦ ਬੀਜੀ ਕਣਕ ਨੂੰ ਠੀਕ ਸਮੇ ਤੇ ਬੀਜੀ ਕਣਕ ਨਾਲੋਂ ਘਟ ਨਾਈਟ੍ਰੋਜਨ ਪਾਓ।

    Cow nu mastitis ho gyi hai ਲੇਵਾ ਸਖਤ ਬਣ ਗਿਆ ਹੈ ਅਤੇ ਥਣ ਚੋ ਪਾਣੀ ਆਉਦਾ ਹੈ ਜੀ ?

    (en)
    Posted by
    Bhupinder Singh (9592006704)
    Bhupinder Singh
    Punjab
    Ludhiana
    Write Answer
    Posted Date (20 Nov 2017 06:08 AM) Assigned Date (-)
    Answered Date (20 Nov 2017 10:22 AM) Translated Date (-)

    ਗਾਂ ਨੂੰ ਹੋਮੀਓਪੈਥਿਕ ਮੈਡੀਸਨ MESTI PLUS ਸਰਿੰਜ ਨਾਲ ਸਿੱਧੇ ਮੂਹ ਰਾਹੀ ਦਿਓ ਅਤੇ ਵਧੀਆਂ ਕੁਆਲਿਟੀ ਦਾ ਮਿੱਠਾ ਸੋਢਾ ਹਫਤੇ ਵਿੱਚ ਇੱਕ ਦੋ ਵਾਰ ਜਰੂਰ ਦਿੰਦੇ ਰਹੋ । ਇਸ ਦੇ ਨਾਲ ਨਵਰਤਨ ਤੇਲ ਦੀ ਮਾਲਿਸ਼ ਜਰੂਰ ਕਰੋ ਲੇਵੇ ਤੇ। ਇਸ ਨਾਲ ਫਰਕ ਪੈਣਾ ਸ਼ੁਰੂ ਹੋ ਜਾਵੇਗਾ।

    सर मैंने दिनांक 09.11.2017 को गेहूं की फसल की बोनी की है अब उसमें मुझे कितने दिन बाद पानी करना चाहिए और पहले पानी पर अधिक उपज ( पैदावार ) के लिए क्या डालना चाहिए प्लीज मुझे जानकारी दें ?

    (en)
    Posted by
    M..K. (9630524009)
    M..K.
    Madhya Pradesh
    --
    Write Answer
    Posted Date (19 Nov 2017 10:00 PM) Assigned Date (-)
    Answered Date (20 Nov 2017 01:15 PM) Translated Date (-)

    app apni fasal ko pani tab lgaye jb usko uski jrurat ho amm toar pe 25- 26 dinoo k badd fasal ko pani lgaya jata hai bt ye apke khud k khet ke gillepan upar bhi hai ki zameen kaisi hai aur dusra ap pehle pani k sath apne khet mei urea daloo abhi kuch aur dalne ki jrurat nahi hai g

    ser mere katte nu gobber bhout ghat auda a oh theek nai rehnda sust rehenda hai ji koi elaz dso dud v 3 din ho gai n v bhut ghat pinda hai usdi age 27 din di hai ?

    (en)
    Posted by
    harjinder singh (9855441561)
    harjinder singh
    Punjab
    Muktsar
    Write Answer
    Posted Date (19 Nov 2017 09:53 PM) Assigned Date (-)
    Answered Date (20 Nov 2017 02:12 PM) Translated Date (-)

    harjinder ji jekar kabzi hai ta 1 liter lassi de vich 1 chamach namak te 50 ml saro da tel ghol k 2-3 din piaao . eh theek ho javegi

  • Answered Date (20 Nov 2017 02:13 PM) Translated Date (-)

    jekar eh nu bukh nai lag rahi ta kise v vadiya comapny da liver tonic piaao . jive he venkys company da hepewall v onda hai oh best liver tonic hai.

    20 Nov 2017

    tuhada bhut danwad nevroop sir ji

    Answered Date (20 Nov 2017 04:26 PM) Translated Date (-)

    sir koi jwab bejo

    Himachal Pradesh

    Answered Date (20 Nov 2017 05:43 PM) Translated Date (-)

    Harjinder jii, Tusi kattu nu medicine den wali nalll de nal dudh pliyo, ate usnu thandd to bachiyo ji.

    ਡਾ ਜੀ ਕਣਕ ਮੀਹ ਨਾਲ ਕਰੰਨਡ ਹੋ ਗੲੀ ਕਰੰਨਡ ਤੋੜੇ ਬਿਨਾਅੱਧੀ ਨਿਕਲ ਅਾੲੀ ਬਾਕੀ ਅਜੇ ਨਹੀ ਨਿਕਲੀ ਹੁਣ ਕੀ ਕਰੀੲੇ ?

    (en)
    Posted by
    sukhdev singh (9501559072)
    sukhdev singh
    Punjab
    Mansa
    Write Answer
    Posted Date (19 Nov 2017 09:37 PM) Assigned Date (-)
    Answered Date (21 Nov 2017 12:34 PM) Translated Date (-)

    iss da koi v hor tarika nahi hai. jekar beej nahi pungrya hai tan uss di bijaayi dubaara krni pwegi.

    Ralli gold kanak ch pehlo pani, ta baad ch2din band pani toh Sulphur Paa skda a jii, Sulphur em fungicide tor ta Kam karda a, ta ralli gold mycohriza fungus association, ish nal dovo da result ch dikt nii awagiii?

    (en)
    Posted by
    karan (9416729978)
    karan
    Haryana
    Fatehabad
    Write Answer
    Posted Date (19 Nov 2017 09:32 PM) Assigned Date (-)
    Answered Date (21 Nov 2017 12:37 PM) Translated Date (-)

    ralli gold ja mycorhiza dona de vicho kise v ikk di varto kar skde ho. inni jaldi kanak de vich fungus da hamla nahi hunda hai. sulphur chelated 80% wali fungus nh rokn da kam krdi hai. ralli gold ja sulphur di varto tuc pehli urea de nal kar skde ho.