Punjab
Search
sir main aalloo lagaya hoya aa jo kaccha putke kanak lagaun di salaah hai. 20-25 december tak kanak di kehdi variety thik aa and ki jhaad aauga, MOP da ki fayada hai kanak vich te kis tym te use krni chaidi hai ?
(en)
Bhartpal ji tu c kanak diya late varieties jive pbw658 jisda jhaad 17. 6q/acre hai te pbw 590 jisda jhaad 16. 4q/acre hai lga skde ho... Te mop khet vich jekr potash di kmi hove tan payi jndi hai ate is nu khet tyar krde sme pa skde ho ji
mujhe stobery bechne hai me bihar se hu Patna njdik me hai Distic bhojpur ?
(en)
Punjab
Ager aap stoberry ki sale khud paking kar bazar me sale karege to aap ko asha munafa hoga. is me mehnat jrur hai lekin kmai ashi hai.
berseem Rajasthan me kB tk LGA skte he ?
(en)
Himachal Pradesh
Rahul ji app berseem ki sowing 30 November Tkk krr skde ho ager iss se late huiya ho fasal me bimarii pdne ke smasiya reheti ha
sir kanak di super gold 1112 kism ondi hai k koi ?
(en)
Punjab
Shri maan ji SG 1112 Kanak di kisam karnal seed farm da bij hai.ess da jhad 25-30 quintal per acre hai
Punjab
tu c is bare hor jankari ate seed khreedn lyi ehna no. Te smprk kr skde ho98965-83695,,98965-83809,,8571076520.
ਮੈਨੂੰ ਨੁਕਰੇ ਘੋੜੇ ਦੀਆ ਿਪਉਰ ਦੀਆ ਿਨਸਾਨੀਆ ਬਾਰੇ ਜਾਣਕਾਰੀ ਿਦੳ ਜੀ ? ਧੰਨਵਾਦ
(en)
Punjab
ਨੁਕਰੇ ਘੋੜੇ ਦੀ ਸਹੀ ਪਹਿਚਾਣ ਇਹ ਹੈ ਕਿ ਉਸ ਦਾ ਰੰਗ ਟਮਾਟਰੀ ਹੋਣਾ ਚਾਹੀਦਾ ਹੈ ਮਤਲਬ ਰੰਗ ਵਿੱਚੋ ਟਮਾਟਰੀ ਰੰਘ ਦੀ ਭਾਅ ਆਉਦੀ ਹੈ। ਲੋਅ ਚਿੱਟੀ ਹੋਣੀ ਚਾਹੀਦੀ ਹੈ। ਰੰਗ ਵਿੱਚ ਕੋਈ ਸ਼ਿਵਕਾ ਨਹੀ ਹੋਣਾ ਚਾਹੀਦਾ ਮਤਲਬ ਕਿ ਕਾਲੇ ਜਾਂ ਹੋਰ ਰੰਗ ਦੇ ਛਿੱਟੇ ਨਹੀ ਹੋਣੇ ਚਾਹੀਦੇ।
My name is Akhil from Telangana, completed btech and I belongs to a middle class family So I possess a one acre of land with black soil. What should be grown to get monthly 40,000income ?
(en)
Punjab
cotton groundnut can be grown in black soil but getting 40000 montly is not possible. this may be made possible by growing flowers or expensive fruits
can milk da result ki hai ?
(en)
Punjab
hnji apna swal detail vich pusho ke ki pushna chonde ho. swal pushan lai tohanu call v kiti gayi c but tusi call nai attend kiti . tusi sadi team de helpline no. 9779977641 te call kar sakde ho .
HF 6 saal di aa g sui nuu 2 saal hoge rehndi ni bull tao v try krli ki kriye g dudh dindi aà 2 kilo ?
(en)
Rajasthan
ਵਾਰ ਵਾਰ ਫਿਰਨ ਦੇ ਕੁੱਝ ਹੋਰ ਕਾਰਨ ਜਿਵੇਂ : ਜਣਨ ਅੰਗਾਂ ਵਿੱਚ ਜਮਾਂਦਰੂ ਨੁਕਸਘੱਟ ਸਰੀਰਿਕ ਭਾਰਸੰਤੁਲਿਤ ਖੁਰਾਕ ਦੀ ਘਾਟਸਰੀਰ ਵਿੱਚ ਹਾਰਮੋਨਾਂ ਦਾ ਸੰਤੁਲਿਨ ਵਿਗੜ ਜਾਣਾਗਰਮ ਵਾਤਾਵਰਣਆਸ ਕਰਵਾਉਣ ਦਾ ਪ੍ਰਬੰਧਹੇਹੇ ਦੇ ਲੱਛਣਾਂ ਅਤੇ ਆਸ ਕਰਵਾਉਣ ਦੇ ਸਹੀਂ ਸਮੇਂ ਦੀ ਘੱਟ ਜਾਣਕਾਰੀ ਇਲਾਜ਼ਪਹਿਲੀ ਗੱਲ ਤੁਸੀ ਪਸ਼ੂ ਨੂੰ ਬੈਲੇਸ ਡਾਈਟ ਜਰੂ੍ਰ ਦਿਓ । ਜਦੋਂ ਤੁਸੀ ਪਸ਼ੂ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਪਸ਼ੂ ਨੂੰ ਦਿਓ। ਜੇਕਰ ਤਾਰਾਂ ਸਾਫ ਆ ਰਹੀਆਂ ਹਨ ਤਾਂ ਇੱਕ ਹੋਮੀਓਪੈਥਿਕ ਮੈਡੀਸਨ REPETOVET ਨੂੰ ਸਰਿੰਜ ਨਾਲ ਸਿੱਧੇ ਮੂਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ।
Punjab
Balkar ji Biofit cfc devo 15g daily , for more details 9464453144
Sir sat Sri Akal . Ji Kinnow da rate kis Mandi vich zyada hai or ki Isnu January tak rakhna chaida ?
(en)
Punjab
iss de rate di jankari tuc apni kheti app de vicho check kr skde ho.
HF 5 saal di aaa g 2 saal sui nu hoge hun rehndi ni bull tao v try krli ki kryie g ?
(en)
Rajasthan
ਵਾਰ ਵਾਰ ਫਿਰਨ ਦੇ ਕੁੱਝ ਹੋਰ ਕਾਰਨ ਜਿਵੇਂ : ਜਣਨ ਅੰਗਾਂ ਵਿੱਚ ਜਮਾਂਦਰੂ ਨੁਕਸਘੱਟ ਸਰੀਰਿਕ ਭਾਰਸੰਤੁਲਿਤ ਖੁਰਾਕ ਦੀ ਘਾਟਸਰੀਰ ਵਿੱਚ ਹਾਰਮੋਨਾਂ ਦਾ ਸੰਤੁਲਿਨ ਵਿਗੜ ਜਾਣਾਗਰਮ ਵਾਤਾਵਰਣਆਸ ਕਰਵਾਉਣ ਦਾ ਪ੍ਰਬੰਧਹੇਹੇ ਦੇ ਲੱਛਣਾਂ ਅਤੇ ਆਸ ਕਰਵਾਉਣ ਦੇ ਸਹੀਂ ਸਮੇਂ ਦੀ ਘੱਟ ਜਾਣਕਾਰੀ ਇਲਾਜ਼ਪਹਿਲੀ ਗੱਲ ਤੁਸੀ ਪਸ਼ੂ ਨੂੰ ਬੈਲੇਸ ਡਾਈਟ ਜਰੂ੍ਰ ਦਿਓ । ਜਦੋਂ ਤੁਸੀ ਪਸ਼ੂ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਪਸ਼ੂ ਨੂੰ ਦਿਓ। ਜੇਕਰ ਤਾਰਾਂ ਸਾਫ ਆ ਰਹੀਆਂ ਹਨ ਤਾਂ ਇੱਕ ਹੋਮੀਓਪੈਥਿਕ ਮੈਡੀਸਨ REPETOVET ਨੂੰ ਸਰਿੰਜ ਨਾਲ ਸਿੱਧੇ ਮੂਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ।
veer ji ma 0 dareal nal kanak beeji a kanak ugan to pehla guli danda bahot jeada ho gea a kanak beeji nu 8 din ho gae ne please koi hl daso ?
(en)
Punjab
ਕਣਕ ਵਿਚ ਗੁੱਲੀ ਡੰਡੇ ਦੀ ਰੋਕਥਾਮ ਲਈ ਬਿਜਾਈ ਤੋਂ ਦੋ ਦਿਨ ਦੇ ਅੰਦਰ ਇਕ ਲਿਟਰ ਸਟੌਂਪ/ਪੈਂਡਿਨ/ਦੋਸਤ/ਮਾਰਕ ਪੈਂਡੀ/ਪੈਂਡਾ/ਬੰਕਰ ਜ਼ਾਕੀਯਾਮਾਂ 30 ਈ ਸੀ (ਪੈਂਡੀਮੈਥਾਲਿਨ) ਪ੍ਤੀ ਏਕੜ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। *ਜਾਂ* ਬਿਜਾਈ ਤੋਂ 14-21ਦਿਨਾਂ ਅੰਦਰ ( ਪਹਿਲੇ ਪਾਣੀ ਤੋਂ 2-3 ਦਿਨ ਪਹਿਲਾਂ )13 ਗ੍ਰਾਮ ਪ੍ਰਤੀ ਏਕੜ ਲੀਡਰ/ਐੱਸ ਐੱਫ-10/ਸਫਲ/ਮਾਰਕਸਲਫੋ 75 ਡਬਲਯੂ ਜੀ (ਸਲਫੋਸਲਫੂਰਾਨ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ....... ਬਿਜਾਈ ਤੋਂ 30-35 ਦਿਨਾਂ ਅੰਦਰ 150ਲਿਟਰ ਪਾਣੀ ਵਿੱਚ ਪ੍ਰਤੀ ਏਕੜ 160 ਗਾ੍ਮ ਟੌਪਿਕ/ਪੁਆਇੰਟ /ਮੌਲਾਹ/ਰਕਸ਼ਕ ਪਲੱਸ /ਜੈ ਵਿਜੈ / ਟੌਪਲ/ਮਾਰਕਕਲੋਡੀਨਾ/ਕੋਲੰਬਸ 15 ਡਬਲਯੂ ਪੀ ਜਾਂ 400 ਮਿਲੀ ਲੀਟਰ ਦਾ ਐਕਸੀਅਲ 5 ਈ ਸੀ (ਪਿਨੋਕਸਾਡਿਨ) ਜਾਂ 400 ਮਿਲੀ ਲੀਟਰ ਪਿਊਮਾ ਪਾਵਰ 10ਈ ਸੀ (ਫਿਨੌਕਸਾਪੋ੍ਪ-ਪੀ-ਈਥਾਈਲ) ਜਾਂ 13 ਗਾ੍ਮ ਲੀਡਰ/ਐੱਸ ਐੱਫ 10/ਸਫਲ/ਮਾਰਕਸਲਫੋ 75 ਡਬਲਯੂ ਜੀ(ਸਲਫੋਸਲਫੂਰਾਨ) ਨੂੰ ਘੋਲ ਕੇ ਛਿੜਕਾਅ ਕਰੋ । *ਨੋਟ* ਜਿਹਨਾਂ ਖੇਤਾਂ ਵਿੱਚ ਕਣਕ ਦੇ ਨਾਲ ਸਰੋਂ/ਰਾਇਆ/ਛੋਲੇ ਜਾਂ ਕੋਈ ਹੋਰ ਚੌੜੀ ਪੱਤੀ ਵਾਲੀ ਫਸਲ ਰਲਾ ਕੇ ਬੀਜੀ ਹੋਵੇ, ਉਹਨਾ ਖੇਤਾਂ ਵਿੱਚ ਲੀਡਰ/ਐੱਸ ਐੱਫ-10/ਸਫਲ/ਮਾਰਕਸਲਫੋ ਨਾ ਵਰਤੋਂ
ਸ੍ਰੀ ਮਾਨ ਗੋਬਰ ਗੈਸ ਪਿਛਲੇ ਚਾਰ ਮਹੀਨੇ ਤੋ ਬੰਦ ਹੈ ਦੁਬਾਰਾ ਚਲਾੳੁਣਾ ਹੈ ਅੰਦਰ ਦਾ ਮਟਿਰੀਅਲ ਤਰਲ ਹੈ ਕੀ ਗੋਹਾ ਪਾੳੁੇਣ ਨਾਲ ਚੱਲ ਪੲੇ ਗਾ ਜਾ ਕੁਝ ਹੋ ਕਰਨਾ ਪੲੇਗਾ ?
(en)
ਜੇਕਰ ਉਸ ਵਿੱਚ ਕੋਈ ਰੇਤਾਂ ਵਗੈਰਾਂ ਆਦਿ ਨਹੀ ਡਿੱਗਿਆਂ ਤਾਂ ਦੋਬਾਰਾ ਗੋਹਾ ਪਾ ਕੇ ਚਲਾ ਸਕਦੇ ਹੋਂ ਪਰ ਜੇਕਰ ਗੋਬਰ ਗੈਸ ਪਲਾਂਟ ਨੂੰ ਦੁਬਾਰ ਸਾਫ ਕਰਕੇ ਚਲਾ ਲਓ ਤਾਂ ਠੀਕ ਰਹੇਗਾ ਤੇ ਜਿਆਦਾ ਵਧੀਆਂ ਰਿਜਲਟ ਦੇਵੇਗਾ।
ਅਾ ਸਲਫਰ ਯੂਰੀਅਾ ਨਾਲ ਰਲਾ ਕੇ ਪਾਣੀ ਲਾੳਣ ਤੋਂ ਪਹਿਲਾ ਪਾੳਣਾ ਜਾ ਬਾਅਦ ਚ ਅਤੇ ਕਿਨਾ ਪਾੳਣਾ ਕਿਲੇ ਦਾ ਦਸੋ ਜੀ ?
(en)
Himachal Pradesh
Sukhjinder ji ahh sulphur tusi urea de nal rlake pani to phela paun ate frr hlka pani launa ji, Isde dose 12 kg per hectare pauna ji ja fer 4. 5 to 5 kg per acre pauna ji
mattran nu homobrassilinodes di spray kado Kar sakde haa?
(en)
Himachal Pradesh
Hnji balraj ji tusi isde spray krr skde ho ji is nal vdia flowering aunde ha ate vdia fruit setting hundi ha, Isde dose 5gram per 40to50 lt panii nal dilute krke sidkhaa krna ji
ਮੱਝ ਸੂਈ ਨੂੰ 5 ਦਿਨ ਹੋ ਗਏ ਆ ਜੇਰ ਸੁਟ ਦਿਤੀ ਆ ਪਰ ਮੈਲਾ ਜਮਾਂ ਹੀ ਨਹੀ ਸੁਟਿਆ ਅਤੇ ਨਾ ਹੀ ਦੁਧ ਵਧਦੀ ਆ ਉਸ ਨੂੰ ਕੀ ਦੇਈਏ ਜਿਸ ਨਾਲ ਦੁੱਧ ਵੀ ਵਧ ਜਾਵੇ ਤੇ ਮੈਲਾ ਵੀ ਸੁਟ ਦੇਵੇ
(en)
Rajasthan
Kai vaar sua mana jandia ney tusi 2-4 din kara pilao Gur+ Maythay+Ajwain and give 4 tab Floratone for at least for 4 days lai deo.
matar diyan faliyan bharn layi kis di spray Kar sakde hain ?
(en)
Himachal Pradesh
Balraj ji tusi homobrassilinodes De spray krr skde ho is nal vdia flowering And fruit Serting hundi ha isde dose 5gram per 40to 50 lt pani wich dilute krke spray krna ji
sir hi asi 725 beej 17 Nov nu kete se phela pani kado deta jave vadey growth lai kee keta Java ?
(en)
Punjab
Karamdeep ji nov ch biji kanak nu bijai ton 4 hftya mgro pani lgayea janda hai baki tu c kanak nu khet di gil anusar pani lgao. Baki tu c wheat di vdiya growth lyi pehle urea naal progib paa skde ho..
Himachal Pradesh
Shri mann ji tusi agr bjaii time DAP khadd de vrto kitii c ta hun tusi kanak nu urea de nal MOP pauna ji ja frr tusi foilage spray krr skde ho 19. 19. 19 di khet chh namii dekh ke ate fasal de mangg de anusar tusi kanak nu phela pani hlka launa ji
ਗੰਨੇ ਤੇ ਡਾਕਟਰ ਦਲਾਲ ਦੇ ਘੋਲ ਦੀ ਪਹਿਲੀ ਸਪ੍ਰੇਅ ਕਰਨ ਤੋ ਬਾਅਦ ਦੂਜੀ ਵਾਰ ਇਸ ਘੋਲ ਦੀ ਸਪ੍ਰੇਅ ਕਦੋ ਕਰਨੀ ਚਾਹੀਦੀ ਹੈ ਕਿੰਨੇ ਦਿਨਾਂ ਬਾਅਦ ?
(en)
iss di duji spray 15 ton 20 dina de faasle te kr skde ho. iss da result 15 dina tak rehnda hai.
ਬਰਸੀਨ ਤੇ 13-00-45 ਦੀ ਸਪਰੇਅ ਕਰ ਸਕਦੇ ਹਾਂ ?
(en)
Punjab
han g bilkul gg tuc brseem te 2kg NPK 13:00:45 nu 150 ltr paani de nal mila k prati acre te spray kr skde ho g. .is nal brseem di growth vdya hundi hai g
3086 da sama haga hun ?
(en)
Punjab
baljinder g tuc isdi bijai lai kafi late ho chuke ho g vaise ta isdi bizai November de akhri hfte tak kiti ja skdi hai g bt j pehla kiti jave ta usda jyada fyda hunda hai g....jekar tohadi vdya dakkar zameen hai ta tuc hun v isdi bizai kr skde ho g par ik adhe din vich e kr devo g nahi ta jhadd vich kafi farak pai janda hai g...hun v agar tohadi zameen vdya hai ate shora bilkul na penda hove ta vdya ho skdi hai gg
Punjab
thanku
progib kini miti ch miloni ik kile layi ?
(en)
--
kitho milugi?
--
hello all?
Punjab
kanak de change futaare de lyi tuc progibb nam de product di vrto kar skdo ho. ihh sumitomo company da aunda hai. ihh ikk growth promotor da kam krda hai. iss di varto hare chaare, jhone ate kanak de lyi kar skde ha .ihh jhadd de vich kaffi vaahda krda hai . iss di matra 5gm hundi hai. jdo kanak nu phla urea dena hunda hai us sme isnu ikk glass panni de nal ghol ke sukki ret de nal milaa ke fir urea de nal mila lao ate fir khet de vich shitta de deo . iss de nal ikk pudi aondi hai phla esnu gholna hai ate fir usde vich progibb pauna hai kyuki eh direct pani de vich ghulda nahi hai . iss trah is di varto karni hai
Himachal Pradesh
Hnji gurwinder ji, Isde dose ik acre lyi 5 gram hundi ha ji
Punjab
Kitho milogi
majj heat ch hai ji bohat aring rahi a aj tika bhrva dyiea ?
(en)
Punjab
gurpreet g jekar majh puri heat de vich hai ja fer taran bilkull saff krdi hai g ta tuc kise vdya jhothee kolo jo ki kise ne ghre rakhea hoe us kolo natural lavao gg...agr jhotha nhi milda fir tikka bharwa dena g.....ਜਦੋਂ ਤੁਸੀ ਪਸ਼ੂ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਪਸ਼ੂ ਨੂੰ ਦਿਓ।
Himachal Pradesh
Gurpreet ji, Tusi ager majj de heat chh aunn to 12to 24 gante ( hours ) de which tika bhrva dende ho ta majj jiyada thardii ha
Ssa veer ji aleovera da koi plat lgya hove bathinde area ch kirpa krke dso jankari lena chude aa alevera bare ?
(en)
Rajasthan
Aleovera di kheti vadiya kitta hai ji but jekar tusi time alovera lga rahe ho ta tusi kosis karo k july de month vich lago kyoki july vich lagon nal eh vadiya growth karda hai baki tusi pishe bathinda de nede gidderbaha vich ik farmer jo 11 year to alovera di kheti kar rahe hun ohna da farm vicit kar sakde ho te hor jankari v le sakde ho . eh farmer da contect number 9814130982 hai ji.
sir main dairy farming kholna chauda ha.Is bare financial help kitho teh kiwe prapat kiti jaa sakdi ha?
(en)
Punjab
ਜੇਕਰ ਤੁਸੀਂ ਡੇਅਰੀ ਫਾਰਮਿੰਗ ਸ਼ੁਰੂ ਕਰਨਾ ਚਾਹੁੰਦੇ ਹਾਂ ਇਹ ਬਹੁਤ ਵਧੀਆ ਮੁਨਾਫੇ ਵਾਲਾ ਕੰਮ ਹੈ। ਇਸ ਕੰੰਮ ਲਈ ਨਬਾਰਡ ਵੱਲੋ ਲੋਨ ਦਿੱਤਾ ਜਾ ਰਿਹਾ ਹੈ ਜਓ ਫਿਰ ਤੁਸੀ ਆਪਣੇ ਨੇੜੇ ਦੇ ਕੇਨਰਾ ਬੈਂਕ ਦੀ ਬਰਾਂਚ ਨਾਲ ਸੰਪਰਕ ਕਰ ਸਕਦੇ ਹੋਂ । ਸਭ ਤੋਂ ਪਹਿਲਾਂ 15 ਦਿਨ ਦੀ ਡੇਅਰੀ ਟ੍ਰੇਨਿੰਗ ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ । ਉਸ ਸਰਟੀਫਿਕੇਟ ਦੇ ਅਨੁਸਾਰ ਤੁਹਾਨੂੰ ਲੋਨ ਮਿਲ ਸਕਦਾ ਹੈ ਜਿਸ ਤੇ 25% ਤੱਕ ਦੀ ਸਬਸਿਡੀ ਦਿੱਤੀ ਜਾਂਦੀ ਹੈ । ਇਹ ਟ੍ਰੇਨਿੰਗ ਪੰਜਾਬ ਡੇਅਰੀ ਡਿਵੇਲਪੈਂਟ ਬੋਰਡ ਵੱਲੋ ਵੱਖ ਵੱਖ ਸਮੇਂ ਤੇ ਲਗਾਈਆ ਜਾਂਦੀਆਂ ਹਨ ਜਿਸ ਦਾ ਪਤਾ ਕਰਨ ਲਈ ਤੁਸੀ ਪਸ਼ੂ ਪਾਲਣ ਵਿਭਾਡ ਜਾਂ PDDB ਮੋਹਾਲੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ । ਡੇਅਰੀ ਫਾਰਮ ਖੋਲ ਲਈ ਪਸ਼ੂਆਂ ਨੂੰ 2 -2 ਮਹੀਨਿਆ ਤੇ ਵਕਫੇ ਤੇ ਖਰੀਦੋ ਜਾਂ ਫਿਰ 3 ਹੁਣ ਖਰੀਦ ਲਓ ਤੇ 3 ਮਹੀਨੇ ਬਾਅਦ ਫਿਰ 2 ਖਰੀਦ ਲਵੋ। ਇਸ ਨਾਲ ਦੁੱਧ ਦੀ ਕਮੀ ਨਹੀਂ ਆਵੇਗੀ। ਦੂਸਰਾ ਉਹਨਾਂ ਲਈ ਖੁੱਲਾਂ ਸ਼ੈਂਡ ਬਣਾਉ ਤੇ ਗਾਂਵਾਂ ਨੂੰ ਜੇਕਰ ਸ਼ੈਡ ਵਿੱਚ ਖੁੱਲਾ ਹੀ ਰੱਖੋ ਤਾਂ ਵਧੀਆ ਹੋਵੇਗਾ। ਗਾਵਾਂ ਨੂੰ ਸੁੱਕਾ ਦਾਣਾ ਤੇ ਪਾਣੀ ਖੁੱਲਾ ਦਿਓ। ਤੁਸੀ ਦੁੱਧ ਚੋਣ ਵਾਲੀ ਮਸ਼ੀਨ ਵੀ ਲਿਆ ਸਕਦੇ ਹੋ ਜੋ ਕਿ ਇੱਕ ਟਾਈਮ ਤੇ 2 ਗਾਵਾਂ ਨੂੰ ਚੋਵੇਗੀ। ਇਹ ਮਸ਼ੀਨ ਲੱਗਭੱਗ 60000 ਰੁਪਏ ਤੱਕ ਮਿਲ ਜਾਂਦੀ ਹੈ । ਇਸ ਤੋਂ ਇਲਾਵਾ ਆਪਣੀ ਲੋੜ ਅਨੁਸਾਰ ਜਿੰਨਾ ਚਾਹੇ ਖਰਚਾ ਕਰ ਸਕਦੇ ਹੋ ਪਰ ਇਨੇ ਨਾਲ ਵੀ ਕੰਮ ਸਰ ਸਕਦਾ ਹੈ।
sir g barseem di growth ni ho rahi ki kariye ?
(en)
Punjab
gurkirat g isde lai tuc 23 kiloo urea prati acre de hisab nal pa skde ho g ate isto ilawa tuc NPK 2 kg 13:00:45 nu 150 ltr pan de vich mila k spray kr skde ho g
sir ki newzealand wich wheat di 60 quintal per acre di yeild. nikldi a?
(en)
Punjab
eh gll bilkul sach hai newzealand de farmer ne eh sabat kar dita hai eh bohat sariah news vich vi ah chuka hai . es bare puri khabar paran lai tusi is linck te click kr sakde ho.http://www.abc.net.au/news/rural/2017-04-04/wheat-crop-yield-world-record-goes-to-nz/8413328
Kanak 3086a jii, ish vich Ki paiia pehla pani nal Sulphur ja ralli gold best kon shi rawagii jii, dono iktha view Paa skda as ji?
(en)
Punjab
kanak de change futaare de lyi tuc progibb nam de product di vrto kar skde ho. ihh sumitomo company da aunda hai. ehh ikk growth promotor da kan krda hai. iss di varto hare chaare, jhone ate kanak de lyi kar skde ha .ihh jhadd de vich kaffi vaahda krda hai . iss di matra 5gm hundi hai. jdo kanak nu phla urea dena hunda hai us sme isnu ikk glass panni de nal ghol ke sukki ret de nal milaa ke fir urea de nal mila lao ate fir khet de vich shitta de deo . iss de nal ikk pudi aondi hai phla esnu gholna hai ate fir usde vich progibb pauna hai kyuki eh direct pani de vich ghulda nahi hai . iss trah is di varto karni hai
खरगोश फूल गोभी के पौधे खा रहे इससे कैसे बचाव किया जाय
(en)
Himachal Pradesh
Shri man ji, App apne khet me Rabbit Ko control krne ke liye Phosphine, Chloropicrin ja carbon monoxide ke fumigant Ja tablets use krr skte ho
यह दवा कौन सी दुकान पर मिलेगी तथा इसका विस्तार से बताये
यह कौन सा वेरायटी है जी ?
(en)
Himachal Pradesh
Shri mann ji, Tomato ke variety uske friut color, Shape, Quality or flavour Ko dekh krr btai jati ha, Ahh variety Dekhne me Roma variety Lgg rhiye ha
sir barseem beejan to pehla jethaa tangli naal praali kathi karr k agg lai c othe swaah krke barseem jiada takda a te jitha praali vich a vaah ti othe maada frr ta ehda matlb agg la k jiada takda khet banda aa tuc ki kahoge ?
(en)
Himachal Pradesh
Gurveer ji, jithe tusi praali kathi karr k agg lai c othe uss de rakhh bachi c jo ki compost Da km krde ha ate jithe tusi praali vich a vahi ti othe us pralli nu galan chh time lag rhiya, Jdo praali gal gyi udo ho b compast da km kruu ge ate usda asar jiyada time tkk rhu, swaah ale khet nalo
मटर में कौन सा रोग हो गया है कृपया निदान बताये ?
(en)
matar mei leaf curl patta marod bimaari aa rhi hai. iss ki roktham ke liye 400ml rogor ja 300ml monocrotophos ko 150 ltr paani mein daal kar prati acre pe spray kre.
--
hey
sir asi aloevera di fasl karni hai ji ?
(en)
Himachal Pradesh
Ajit ji, Alovera de kheti vhout he fiydemand ha ji, Is de bjaii jiyada tarr barsat de mousam chh kiti jndi ha prr sanchai ale kheta chh isnu sardiya chh bijiya jnda ha, Ahh ratli mitii chh vdia grow krda chh, Isdi bare bistar nal jankari lyi tusi apne kheti de khetibadi (agriculture ) ale coloum cho le skde ho ji
Punjab
Ajit singh ji Aleovera di kheti lai contact kro 9464453144, pori jankari milegi ji , mandikaran vi sokha hai 6rs per kg
sir Apne cow 50.% hai Seman lagwon to bad us de bashi kine %hovegi ji ?
(en)
Himachal Pradesh
Gurjant ji, Bashi de % seman de quality te depend Krdi ha, je ta seman same breed da ha te bashi de % 50 he rehungi, Ate je seman pure breed da ha ta bashi de % badd jaungi
ssa sir ki m45 te 13.0.45 ekthe kar sakde aa 35 dina de mattra te ?
(en)
Nahi g ihna di alag alag hi spray kro. kyuki ikk fungicide hai ate duja growth promoter hai.
sir gibrelic acid te progib vich ki fark aa g ?
(en)
Punjab
giberalic acid or progibb iko hi a g dona vich GA-3 hunda jerha ki growth regulator a jerha ki flowering seed germinatiom ate dormacy vich help krda he g
Himachal Pradesh
Shri mann ji, Gibrelic acid plant nu help krda growth and development Lyi, progib uss product Da name ha jis chh giberlic acid present GA3 de form chh
ਸਤਿ ਸ੍ਰੀ ਅਕਾਲ ਜੀ, ਮੈਂ ਆਪ ਜੀ ਤੋਂ ਖੁੰਭਾਂ ਦੀ ਕਾਸ਼ਤ, ਬੀਜ ਬਾਰੇ ਸਾਰੀ ਜਾਣਕਾਰੀ ਪੁੱਛਣਾ ਜਾਣਨਾ ਚਾਉਂਦਾ ਹਾ ?
(en)
Punjab
ਸ੍ਰੀ ਮਾਨ ਜੀ ਜੇਕਰ ਤੁਸੀਂ ਹੁਣ ਖੁੰਬਾਂ ਲਈ ਕੰਪੋਸਟ ਤਿਆਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਬਹੁਤ ਲੇਟ ਹੋ ਗਏ ਹੋ, ਹੁਣ ਤੁਸੀਂ ਕਿਸੇ ਤੋਂ ਕੰਪੋਸਟ ਤਿਆਰ ਕੀਤਾ ਬੈਗ ਤੇ ਕੇਸਿੰਗ ਮਟੀਰੀਅਲ ਲੈ ਸਕਦੇ ਹੋ । ਤੁਸੀਂ ਉਸ ਵਿੱਚ ਸਪਾਨ ਅਾਪ ਪਾ ਸਕਦੇ ਹੋ ਜਾਂ ਫਿਰ ਬੈਗ ਵਿਚ ਪਹਿਲਾਂ ਹੀ ਸਪਾਨ ਪਇਆ ਹੋਇਆ ਲੈ ਸਕਦੇ ਹੋ ਤੇ ਫਿਰ ਕੇਸਿੰਗ ਕੀਤੀ ਜਾਂਦੀ ਹੈ । ਕੇਸਿੰਗ ਮਟੀਰੀਅਲ ਪਾਉਣ ਤੋਂ ਬਾਅਦ 15 ਦਿਨ ਪਾਣੀ ਦੀ ਸਪਰੇਅ ਕਰਨੀ ਹੈ ਅਤੇ ਤੁਹਾਡੀਆਂ ਖੁੰਬਾਂ ਬਾਹਰ ਅਾਉਣ ਲੱਗ ਜਾਣਗੀਆਂ ਤੇ ਉਸ ਨੂੰ ਟਿੱਪ ਤੋਂ ਫੜ ਕੇ ਘੁੰਮਾ ਕੇ ਤੋੜੋ । ਕੰਪੋਸਟ ਬੈਗ, ਸਪਾਨ ਤੇ ਕੇਸਿੰਗ ਮਟੀਰੀਅਲ ਲੈਣ ਲਈ ਤੁਸੀਂ ਅਾਪਣੇ ਨੇੜੇ ਦੇ KVK ਨਾਲ ਸੰਪਰਕ ਕਰ ਸਕਦੇ ਹੋ ।
10 gay ke liye kitne Acer me chara lagana padta ha jo praypt matra me ho ?
(en)
Rajasthan
1/2 Hectare me laga sakte ho ji
हमरा पॉलीहाउस उस को ३साल हो गए प्र अब उस म कुछ भी लगा रहे तो हो नी रहा कुछ टमाटर लगे थे और १महाने म पतिया शुख गए उस म किस चीज की कमी हो गए ह को प्लांट की ग्रोथ नी हो रहे ह ?
(en)
Punjab
Prateek g ap jaise apne polyhouse mai lgatr sbjiya le rhe ho uski vjeh se apke polyhouse mai nimatod naam kii bimari aw gyi hai. Jiski vjeh se apke podhe sukk rhe hai. Iske liye app apne dist k kvk mai jaye or unse apne polyhouse ka achi treh se checkup krvaye or nimatod ko control krne kii shi jankari le...
Himachal Pradesh
Prateek ji, App apne polyhouse ki soil testing krvai, Apke fasal na hone ka karan
Himachal Pradesh
fasal ko shii marta me nurtient nhi milte hoge
ਸਰ ਜੀ ਮੈਂ ਮੱਝਾਂ ਦੀ ਖਾਤਰ ਮਿਕਸ ਫੀਡ ਤਿਆਰ ਕਰਵਾਈ ਆ ੳਹ ਸੁੱਕੀ ਪਾ ਸਕਦੇ ਹਾ ਕਿ ਭੀਉ ਕਿ ਪੋਣੀ ਚਾਹੀਦੀ ਹੈ ਜਿਆਦਾ ਅਸਰ ਕਿਵੇ ਕਰੇਗੀ ?
(en)
Rajasthan
vadiya result suki feed da hi hunda par jay kar tusi pasua nu khula rakhday ho ta hi jeyada sar karegi.
1121 da rate ke hai g ?
(en)
1121 da rate 3000 ton lai k 3270 tak chal reha hai.
ਨਿੰਬੂ ਦੀ ਖੇਤੀ ਕਦੋ ਸ਼ੁਰੂ ਕੀਤੀ ਜਾ ਸਕਦੀ ਐ ਸਰ ਜੀ ?
(en)
Himachal Pradesh
Gagandeep ji, nibua da bagg August de month chh lgiya jnda ha ate sanchiye ale kheta chh asi ferbury de month chh be bagh lga skde hann , Vadhari jankari lyi tusi apne kheti de khetibadi coloum Cho le skde ho ji
ਸਰ ਜੀ ਜਵੀ ਦੀ ਬਿਜਾੲੀ ਸਮੇ ਯੂਰੀਅਾ ਖਾਦ ਦੀ ਵਰਤੋ DAP ਨਾਲ਼ ਕਰ ਸਕਦੇ ਹਾ ਜਿਸ ਨਾਲ ਜਵੀ ਛੇਤੀ ਤਿਅਾਰ ਹੋ ਸਕੇ ?
(en)
Punjab
ਸੀ੍ ਮਾਨ ਜੀ ਜਵੀ ਦੀ ਬਿਜਾਈ ਸਮੇਂ 33 ਕਿਲੋ ਯੂਰੀਆ ਅਤੇ 50ਕਿਲੋ ਸੁਪਰਫਾਸਫੇਟ ਪਾ ਸਕਦੇ ਹੋ ।
ਸਰ ਜੀ ਸਨਕੋਰ ਦਵਾਈ ਵਾਲਾਂ ਪੰਪ ਅਗਲੀ ਫਸਲ ਤੇ ਵਰਤ ਸਕਦੇ ਹਾ ਕੋਈ ਨੁਕਸਾਨ ਤਾ ਨਹੀਂ ਜਾਣਕਾਰੀ ਦੱਸੋ ਜੀ
(en)
ਨਹੀਂ ਜੀ ਇੱਹ ਪੰਪ ਤੁਸੀ ਕਿਸੇ ਅਗਲੀ ਸਪਰੇ ਦੇ ਲਈ ਨਹੀਂ ਵਰਤ ਸਕਦੇ , ਕਿਉਕਿ ਇੱਹ ਫ਼ਸਲ ਨੂੰ ਨੁਕਸਾਨ ਪਹੁੰਚਾ ਸਕਦੀ ਹੈI ਇਸ ਦੇ ਵਿਚ ਸਿਰਫ ਨਦੀਨਨਾਸ਼ਕ ਸਪਰੇ ਦੀ ਹੀ ਵਰਤੋਂ ਕਰ ਸਕਦੇ ਹੋ ਜਾ ਫਿਰ ਇਸ ਨੂੰ ਚੰਗੀ ਤ੍ਰਾਹ ਯੂਰੀਆ ਪਾ ਕੇ 3-4 ਵਾਰ ਸਾਫ ਕਰੋ ਅਤੇ ਫਿਰ ਥੋੜੀ ਜੀ ਜਗਾਹ ਤੇ ਛਿਡ਼ਕ ਕੇ ਦੇਖੋ I
ਸਰ ਜੀ ਕਣਕ ਵਿਚ ਗੁੱਲੀ ਡੰਡਾ ਬਹੁਤ ਹੈ ਕੋਈ ਹੱਲ ਦੱਸੋ ਜੀ
(en)
kanak dd vich gulli dande di roktham de lyi bijaayi ton 30-35 din baad Leader@13gm ja topik@160gm nu 150 ltr paani de nal mila ke prati acre te spray kro.
Punjab
ਸੀ੍ ਮਾਨ ਜੀ ਕਣਕ ਵਿਚ ਗੁੱਲੀ ਡੰਡੇ ਦੀ ਰੋਕਥਾਮ ਲਈ ਬਿਜਾਈ ਤੋਂ ਦੋ ਦਿਨ ਦੇ ਅੰਦਰ ਇਕ ਲਿਟਰ ਸਟੌਂਪ/ਪੈਂਡਿਨ/ਦੋਸਤ/ਮਾਰਕ ਪੈਂਡੀ/ਪੈਂਡਾ/ਬੰਕਰ ਜ਼ਾਕੀਯਾਮਾਂ 30 ਈ ਸੀ (ਪੈਂਡੀਮੈਥਾਲਿਨ) ਪ੍ਤੀ ਏਕੜ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। *ਜਾਂ* ਬਿਜਾਈ ਤੋਂ 14-21ਦਿਨਾਂ ਅੰਦਰ ( ਪਹਿਲੇ ਪਾਣੀ ਤੋਂ 2-3 ਦਿਨ ਪਹਿਲਾਂ )13 ਗ੍ਰਾਮ ਪ੍ਰਤੀ ਏਕੜ ਲੀਡਰ/ਐੱਸ ਐੱਫ-10/ਸਫਲ/ਮਾਰਕਸਲਫੋ 75 ਡਬਲਯੂ ਜੀ (ਸਲਫੋਸਲਫੂਰਾਨ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ....... ਬਿਜਾਈ ਤੋਂ 30-35 ਦਿਨਾਂ ਅੰਦਰ 150ਲਿਟਰ ਪਾਣੀ ਵਿੱਚ ਪ੍ਰਤੀ ਏਕੜ 160 ਗਾ੍ਮ ਟੌਪਿਕ/ਪੁਆਇੰਟ /ਮੌਲਾਹ/ਰਕਸ਼ਕ ਪਲੱਸ /ਜੈ ਵਿਜੈ / ਟੌਪਲ/ਮਾਰਕਕਲੋਡੀਨਾ/ਕੋਲੰਬਸ 15 ਡਬਲਯੂ ਪੀ ਜਾਂ 400 ਮਿਲੀ ਲੀਟਰ ਦਾ ਐਕਸੀਅਲ 5 ਈ ਸੀ (ਪਿਨੋਕਸਾਡਿਨ) ਜਾਂ 400 ਮਿਲੀ ਲੀਟਰ ਪਿਊਮਾ ਪਾਵਰ 10ਈ ਸੀ (ਫਿਨੌਕਸਾਪੋ੍ਪ-ਪੀ-ਈਥਾਈਲ) ਜਾਂ 13 ਗਾ੍ਮ ਲੀਡਰ/ਐੱਸ ਐੱਫ 10/ਸਫਲ/ਮਾਰਕਸਲਫੋ 75 ਡਬਲਯੂ ਜੀ(ਸਲਫੋਸਲਫੂਰਾਨ) ਨੂੰ ਘੋਲ ਕੇ ਛਿੜਕਾਅ ਕਰੋ । *ਨੋਟ* ਜਿਹਨਾਂ ਖੇਤਾਂ ਵਿੱਚ ਕਣਕ ਦੇ ਨਾਲ ਸਰੋਂ/ਰਾਇਆ/ਛੋਲੇ ਜਾਂ ਕੋਈ ਹੋਰ ਚੌੜੀ ਪੱਤੀ ਵਾਲੀ ਫਸਲ ਰਲਾ ਕੇ ਬੀਜੀ ਹੋਵੇ, ਉਹਨਾ ਖੇਤਾਂ ਵਿੱਚ ਲੀਡਰ/ਐੱਸ ਐੱਫ-10/ਸਫਲ/ਮਾਰਕਸਲਫੋ ਨਾ ਵਰਤੋਂ
Punjab
ਜੌ ਦਾ ਰੇਟ ਕੀ ਹੈ
ਆਲੂਆਂ ਦੀ ਫਸਲ ਵਿੱਚ ਕੱਖਾਂ (ਨਦੀਨਾਂ) ਦੀ ਰੋਕਥਾਮ ਦਾ ਪੂਰਾ ਹੱਲ ਦੱਸੋ!
(en)
ਆਲੂਆਂ ਦੇ ਵਿਚ ਖਾਲੀਆਂ ਦੇ ਵਿਚ ਉੱਗਰੇ ਹੋਏ ਨਦੀਨਾਂ ਦੀ ਰੋਕਥਾਮ ਦੇ ਲਈ ਸਨਕੋਰ@200 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ ਇੱਹ ਸਪਰੇ ਆਲੂਆਂ ਦੇ ਬੂਟਿਆਂ ਤੇ ਨਹੀਂ ਪੈਣੀ ਚਾਹੀਦੀ, ਕਿਉਕਿ ਇੱਹ ਮੁੱਖ ਫ਼ਸਲ ਨੂੰ ਨੁਕਸਾਨ ਪਹੁੰਚਾ ਸਕਦੀ ਹੈ I ਵੱਟਾਂ ਦੇ ਉੱਪਰ ਉੱਗਰੇ ਹੋਏ ਨਦੀਨਾਂ ਦੀ ਰੋਕਥਾਮ ਦੇ ਲਈ ਟੌਪਿਕ@160 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I
ਬਈ ਜੀ ਮੈਂ ਸੂਰਾਂ ਦਾ ਫਾਰਮ ਖੋਲ੍ਹਣਾ ਹੈ ਇਸ ਬਾਰੇ ਜਾਣਕਾਰੀ ਦਿਓ ਕੀ ਕੁਝ ਚਾਹੀਦਾ ਹੈ ਇਸ ਕੰਮ ਵਿਚ ਫਾਇਦਾ ਹੈ ਜਾ ਨਹੀਂ ਕਿਹੜੀ ਕਿਸਮ ਵਧੀਆ ਹੈ ?
(en)
Punjab
ਚੰਗੀ ਨਸਲ ਦੇ ਸੂਰ ਜਿਵੇਂ ਦਰਮਿਆਨੇ ਕੱਦਾਂ ਦਾ ਚਿੱਟਾ ਯਰਾਕਸਾਇਰ ਤੇ ਵੱਡੇ ਕੱਦ ਦਾ ਚਿੱਟਾ ਯਾਰਕਸ਼ਾਇਰ ਪਾਲਣੇ ਚਾਹੀਦੇ ਹਨ। ਇਹ ਦੋਵੇਂ ਨਸਲਾਂ ਚਿੱਟੇ ਰੰਗ ਦੀਆਂ ਜ਼ਿਆਦਾ ਬੱਚੇ ਪੈਦਾ ਕਰਨ ਵਾਲੀਆਂ ਤੇ ਸਾਡੇ ਵਾਤਾਵਰਨ ਵਿਚ ਚੰਗੀਆਂ ਪਲ ਸਕਦੀਆਂ ਹਨ। ਵੱਡੇ ਕੱਦ ਦਾ ਚਿੱਟਾ ਯਾਰਕਸ਼ਾਇਰ ਸੂਰ ਅਕਾਰ ਵਿਚ ਵੱਡੇ ਹੁੰਦੇ ਹਨ ਤੇ ਕੰਨ ਖੜ੍ਹੇ ਹੁੰਦੇ ਹਨ। ਸੂਰ ਦੇ ਦੋ ਮਹੀਨੇ ਦੇ ਬੱਚੇ ਪੰਜਾਬ ਸਰਕਾਰ ਦੇ ਸਰਕਾਰੀ ਸੂਰ ਫਾਰਮਾਂ ਜੋ ਜਲੰਧਰ, ਨਾਭਾ, ਮੱਲਵਾਲ (ਫਿਰੋਜ਼ਪੁਰ), ਖਰੜ, ਮੱਤੇਵਾੜਾ ਅਤੇ ਗੁਰਦਾਸਪੁਰ ਵਿਚ ਹਨ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਬਹੁਤ ਸਾਰੇ ਅਗਾਂਹਵਧੂ ਕਿਸਾਨ ਵੀ ਇਨ੍ਹਾਂ ਨਸਲਾਂ ਦੇ ਬੱਚੇ ਵੇਚਦੇ ਹਨ।ਵਧੇਰੇ ਜਾਣਕਾਰੀ ਲਈ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ +919779977641
sir progibb nu hoshi ch mila k sapray kar sakdey haa . pehle pani toh baad ?
(en)
Nahi g ih urea de nal hi kam wdia krda hai.
sir ji progibb nu kanak vich pani laun to pehla v urea nal mila k pa sakde ja pani laun to bad?
(en)
iss da koi chakkar nahi hai ke pehla pauna hai ja baad de vich pauni hai. jdo v urea di pehli dosage pa rhe ho uss nal iss nu pauna hai. iss nu pehla ret de nal mix kr ke fir urea nal mix krna hai.
dap khaad nhi mil rhi... dap di jgah te 150 kg ssp pa dyiye ta dap di kmi poori ho skdi a ja nhiii... dap pta ni kyon ni mil rhi
(en)
Han g ihna dona de vicho koi v ik di varto kar skde ho. dona de vicb phosphorus hi hunda hai. DAP di dosage @50kg hundi hai ate SSP di dosage@150kg prati acre hundi hai.
Punjab
veer g fr dap vich ta urea di concentration v hundi a oh kiwe howe gi ssp nl
Sir kanak nu phela pani la k urea nal farmgrowth paun da ke faida hunda .ke ih jruri a
(en)
urea de nal growth promoter paun nal kanak da vikaas wdia hunda hai. jithe kanak di bijaayi picheti hundi hai othe iss nu paun de nal kanak teji nal vadh jandi hai. dakar jameena de vich iss di lod nahi paindi hai.
sir jeeri di yield maximum kini nikaldi a all over punjab?? ki eh 42 quantal takk v pahunch jandi aa??
(en)
Parmal kisma di yield jo ki PAU dian PR kisma hnn ohna da jhaad 29-30qtl prati acre rehnda hai. jo Pusa 44 ja Peeli pusa vargia kisma hnn ihna kisma da jhaad dakar vaahna de vich 33-35qtl prati acre chla janda hai. iss ton upper jhaad nahi janda hai.
ਡਾਕਟਰ ਸਾਹਿਬ ਆਲੂੰ 30 ਦਿਨ ਹੋ ਗਏ ਜੀ ਕਖ ਵਾਲੀ ਦਵਾਈ ਲੈਟ ਹੋਗੀ ਹਣ ਸਪਰੇਹ ਹੋ ਸਕਦੀ ਹੈ ਤਾਂ ਦਵਾਈ ਵਾਰੇ ਦਸੋ ਜੀ ?
(en)
ਆਲੂਆਂ ਦੇ ਵਿਚ ਖਾਲੀਆਂ ਦੇ ਵਿਚ ਉੱਗਰੇ ਹੋਏ ਨਦੀਨਾਂ ਦੀ ਰੋਕਥਾਮ ਦੇ ਲਈ ਸਨਕੋਰ@200 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ ਇੱਹ ਸਪਰੇ ਆਲੂਆਂ ਦੇ ਬੂਟਿਆਂ ਤੇ ਨਹੀਂ ਪੈਣੀ ਚਾਹੀਦੀ, ਕਿਉਕਿ ਇੱਹ ਮੁੱਖ ਫ਼ਸਲ ਨੂੰ ਨੁਕਸਾਨ ਪਹੁੰਚਾ ਸਕਦੀ ਹੈ I ਵੱਟਾਂ ਦੇ ਉੱਪਰ ਉੱਗਰੇ ਹੋਏ ਨਦੀਨਾਂ ਦੀ ਰੋਕਥਾਮ ਦੇ ਲਈ ਟੌਪਿਕ@160 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I
ਆਲੂਆਂ ਦੇ ਵਿਚ ਖਾਲੀਆਂ ਦੇ ਵਿਚ ਉੱਗਰੇ ਹੋਏ ਨਦੀਨਾਂ ਦੀ ਰੋਕਥਾਮ ਦੇ ਲਈ ਸਨਕੋਰ@200 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ ਇੱਹ ਸਪਰੇ ਆਲੂਆਂ ਦੇ ਬੂਟਿਆਂ ਤੇ ਨਹੀਂ ਪੈਣੀ ਚਾਹੀਦੀ, ਕਿਉਕਿ ਇੱਹ ਮੁੱਖ ਫ਼ਸਲ ਨੂੰ ਨੁਕਸਾਨ ਪਹੁੰਚਾ ਸਕਦੀ ਹੈ I ਵੱਟਾਂ ਦੇ ਉੱਪਰ ਉੱਗਰੇ ਹੋਏ ਨਦੀਨਾਂ ਦੀ ਰੋਕਥਾਮ ਦੇ ਲਈ ਟੌਪਿਕ@160 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I
ਸਰ ਕਣਕ ਨੂੰ ਪਾਣੀ ਲੋਨ ਤੋ ਪਹਿਲਾ ਜਾ ਬਾਅਦ ਵਿਚ ਯੂਰੀਆ ਖਾਦ ਪਾਉਣੀ ਚਾਹੀਦੀ ਹੈ
(en)
Han g kanak nu pehla paani lgaun ton baad urea khaad pauni jruri hundi hai. kyuki iss vich nitrogen di ghaat aa jandi hai. ate iss nal ihh growth krdi hai. iss sme 50kg urea prati acre de hisaab nal pao.
Punjab
Parmjeet ji kanak nu pani lgaun ton pehla urea pa skde han ate urea paun ton baad hlka pani lgaya jave. Jekr thodi drmyani upjau jameen hai tan 55 kg prti acre urea pehle pani naal pa skde ho ate jekr thodi jameen hlki hai tan urea 28-28kg prti acre pehle ate duje pani naal pa skde ho..
sir kanak Nu pehla pani la k urea nal farmgorth pa shkde a is da ke fiyda hunda .
Punjab
Gurjant ji farmgroth ik growth permotr hai.. Is de paun naal fasl di growth vadia ate sheti hundi hai..
peas nu boron and 13:00:45 di kinni dose payi javee
(en)
Punjab
balraj g 2kg NPK 13:00:45 nu 150 ltr pani de vich gholl k spray kr skde ho g
Peas de vich npk 130045 di dosage@2kg /150 ltr paani ate boron di dosage@2gm prati 1 ltr paani de hisaab nal pauni hai. ihh dosage ikk kille de lyi hai.
Himachal Pradesh
Balraj ji tusi boron de dose 200gm/100ltr ate 130045 de dose 2kg / 150 lt de skde ho ji
kanak nu progibb kado payi have and kidan ?
(en)
Punjab
Balraj ji progib ik growth regulater hai. eh plant di growth vdhaun vich help krda hai. Is nu pehle urea de naal mila k la skde ho. Is di matra 5gm prti acre vrti jandi hai.
sir kanak nu jyada growth lyi pehli urea naal ki paayiye...fungicide jaaa progib
(en)
kanak di growth de lyi pehli urea de nal progibb pao. Fungicide kde v growth da kam nahi krda. iss kr ke growth de lyi growth regulators di hi varto kro. progibb 5 gm prati acre painda hai.
kanak nu pheli dose urea di kinne time badh dene hai.urea panni tu phelan ja badh vich paouni hai
(en)
Punjab
balraj g kanak nu urea di pehli tuc 50 kg pa skde ho gg ate eh dose tuc jdo kanak nu pani dena hove usto pehla khetan vich pa skde ho g
Punjab
Shrimaan ji jkr tu c kanak oct vich biji c tan 3weeks mgro pani lgaun ton pehla urea pao ate jkr tu kanak oct ton baad biji hai tan 4weeks mgro pani lgaun ton pehla urea pa skde ho
ਡਾਕਟਰ ਸਾਹਿਬ ਜੇਕਰ ਅਸੀਂ ਐਲੋਵੇਰਾ ਦੀ ਖੇਤੀ ਦੀ ਸੁਰੂ ਕਰਦੇ ਹਾਂ ਤਾ ਕੋਈ ਕੰਪਨੀ ਸਾਡੇ ਨਾਲ ਮੰਡੀਕਰਨ ਬਾਰੇ ਐਗਰੀਮੈਂਟ ਕਰ ਸਕਦੀ ਹੈ ।ਡਾਕਟਰ ਸਾਹਿਬ ਆਪਣਾ ਅਤੇ ਕੰਪਨੀ ਦਾ ਸੰਪਰਕ ਨੰਬਰ ਦਿਉ ।
(en)
Punjab
eis bare jankari tuc eis number te phone kr k lai skde ho g
Punjab
sir Aleovera di kheti lai sampark kro 9464453144 asi khet vicho app hi mandikaran karege 1 aker vicho 8 lakh di aleovera ho jandi hai 1 year vich
sir kanak nu pehle paani laun to baad ki paya jaave urea naal progib....manganese , urea di spray....fungicide upl saafilizer
(en)
kanak nu pehle paani ton baad 50 kg urea de nal 5 gm progibb mix kr ke pao. ja ralli gold j biovita..ihh growth da kam krde hnn.. iss ton baad iss de vich peelapan aaunda hai jiss di roktham 1 kg mangnese sulphate dwaara kiti ja skdi hai.
sir progib daa ik kille daa kina kharcha aaa ate eh ki kam krdi aaaa
(en)
ihh ikk growth promoter hai jo ki kanak di growth wdia krwaunda hai. jis nal jhaad te v fark painda hai. ihh sumitomo company da aunda hai. iss di dosage 5gm pratk acre hundi hai. iss de rate di jankari tuc apne nede de pesticides de dealer ton lai skde ho.