Punjab
Search
ਸਤਿ ਸ੍ਰੀ ਅਕਾਲ ਜੀ ਮੇਰੇ ਖੇਤ ਦੇ ਪੱਛਮੀ ਪਾਸੇ ਦੇ ਨਾਲ ਸਫੈਦੇ ਦੇ ਕਾਫੀ ਉੱਚੇ ਲੰਬੇ ਦਰੱਖਤ ਹਨ ਲੱਗਭਗ 50-70 ਮੀਟਰ ਤੱਕ ਛਾਂ ਰਹਿੰਦੀ ਹੈ ਕੀ ਉਥੇ ਹਲਦੀ ਦੀ ਖੇਤੀ ਕਰ ਸਕਦੇ ਹਾਂ ?
(en)
ਬਿਲਕੁਲ ਲਾ ਸਕਦੇ ਹੋ. ਹਲਦੀ ਦੀ ਬਿਜਾਈ ਦਾ ਸਹੀ ਸਮਾਂ 15 ਅਪ੍ਰੈਲ ਤੋਂ ਲੈਕੇ 30 ਮਈ ਤੱਕ ਹੈ ਇਕ ਕਨਾਲ ਦੇ ਵਿੱਚ 65ਤੋ 70 ਕਿਲੇ ਬੀਜ ਦੀ ਜਰੂਰਤ ਹੁੰਦੀ ਹੈ ਰੁਖਾ ਥੱਲੇ ਹਲਦੀ ਦੀ ਫਸਲ ਚੰਗੀ ਪੈਦਾਵਾਰ ਦੇਦੀ ਹੈ
ਇੱਕ ਏਕਡ਼ ਵਿੱਚ ਕਿੰਨਾ ਬੀਜ ਅਤੇ ਬੀਜ ਦੀ ਕਿੰਨੀ ਕੀਮਤ ਅਾਵੇਗੀ
namaskar mini soil testing machine purchase karna chahata hu. please send me all details ?
(en)
Punjab
मिटटी टेस्टिंग मशीन से आप 10 के करीब टेस्ट कर सकते है जैसे ph,niterogen , EC, organic carbon, nitrogen, phosphorus, potassium, Sulphur, free calcium carbonate, zinc, iron, and boron आदि I इस को खरीदने के लिए आप 9912261000 पर संपर्क कर सकते होI
cow de than vich problem hai g than nu uper hla hla ke thoda thoda dud aaunda g jidon gan pasam di hai than vich ek goli jhi aah jandi te than karda ho janda hai koi elaj dso g bhot meherbani ji ?
(en)
Rajasthan
eh proublam da dekh ke hi elaz kita ja sakda hai . tusi nede de homeopathic doctor to check karvo because homeopathic vich esda sahi solution ho sakda hai ji.
Punjab
Amrit ji cow da than lai, than me bloking ho gai hai iss ko thik karan lai Biofit cfc plus devo 15 g daily dena hai continue 3 months tak , fir kabi problems nahi hogi for more details 9464453144 agar cfc plus nahi milta to iss no. per phone kro , app ko address send karde ha
1 ਏਕੜ ਅਮਰੂਦ ਦਾ ਬਾਗ ਲਾਉਣਾ ਕਿਹੜੀ ਪ੍ਰਜਾਤੀਆਂ ਦੇ ਬੂਟੇ ਲਾਈਏ ?
(en)
Punjab
Punjab Pink: ਇਸ ਕਿਸਮ ਦੇ ਫ਼ਲ ਦਰਮਿਆਨੇ ਤੋਂ ਵੱਡੇ ਆਕਾਰ ਅਤੇ ਆਕਰਸ਼ਕ ਰੰਗ ਦੇ ਹੁੰਦੇ ਹਨ । ਗਰਮੀਆਂ ਵਿਚ ਇਨ੍ਹਾਂ ਦਾ ਰੰਗ ਸੁਨਹਿਰੀ ਪੀਲਾ ਹੋ ਜਾਂਦਾ ਹੈ । ਇਸ ਦਾ ਗੁੱਦਾ ਲਾਲ ਰੰਗ ਦਾ ਹੁੰਦਾ ਹੈ ਜਿਸ ਵਿਚੋਂ ਦਿਲਖਿਚਵੀਂ ਖੁਸ਼ਬੋਈ ਆਉਂਦੀ ਹੈ । ਇਸ ਵਿਚ ਟੀ ਐਸ ਐਸ. ਦੀ ਮਾਤਰਾ 10.5 ਤੋਂ 12% ਹੁੰਦੀ ਹੈ । ਇਸ ਦੇ ਇਕ ਬੂਟੇ ਦਾ ਝਾੜ (ਪੈਦਾਵਾਰ) ਤਕਰੀਬਨ 155 ਕਿਲੋ ਤੱਕ ਹੁੰਦਾ ਹੈ । Allahbad Safeda: ਇਹ ਦਰਮਿਆਨੇ ਕੱਦ ਦੀ ਕਿਸਮ ਹੈ ਜਿਸ ਦਾ ਬੂਟਾ ਗੋਲਾਕਾਰ ਹੁੰਦਾ ਹੈ । ਇਸ ਦੀਆਂ ਟਹਿਣੀਆਂ ਚਾਰ ਚੁਫੇਰੇ ਫੈਲੀਆਂ ਹੋਈਆਂ ਹੁੰਦੀਆਂ ਹਨ । ਇਸ ਦਾ ਫ਼ਲ ਨਰਮ ਅਤੇ ਗੋਲ ਆਕਾਰ ਦਾ ਹੁੰਦਾ ਹੈ । ਇਸ ਦੇ ਗੁੱਦੇ ਦਾ ਰੰਗ ਚਿੱਟਾ ਹੁੰਦਾ ਹੈ ਜਿਸ ਵਿੱਚੋਂ ਦਿਲਖਿੱਚਵੀਂ ਖੁਸ਼ਬੂ ਆਉਂਦੀ ਹੈ । ਇਸ ਵਿਚ ਟੀ ਐਸ ਐਸ. ਦੀ ਮਾਤਰਾ 10 ਤੋਂ 12% ਤੱਕ ਹੁੰਦੀ ਹੈ । ਇਸ ਦਾ ਪ੍ਰਤੀ ਬੂਟਾ ਝਾੜ 145 ਕਿਲੋ ਤੱਕ ਹੁੰਦਾ ਹੈ । Arka Amulya: ਇਸ ਦਾ ਬੂਟਾ ਛੋਟਾ ਅਤੇ ਗੋਲ ਆਕਾਰ ਦਾ ਹੁੰਦਾ ਹੈ । ਇਸ ਦੇ ਪੱਤੇ ਕਾਫੀ ਸੰਘਣੇ ਹੁੰਦੇ ਹਨ । ਇਸ ਦੇ ਫ਼ਲ ਵੱਡੇ ਆਕਾਰ ਦੇ, ਨਰਮ, ਗੋਲ ਅਤੇ ਚਿੱਟੇ ਗੁੱਦੇ ਵਾਲੇ ਹੁੰਦੇ ਹਨ । ਇਸ ਵਿਚ ਟੀ ਐਸ ਐਸ. ਦੀ ਮਾਤਰਾ 9.3 ਤੋਂ 10.1% ਤੱਕ ਹੁੰਦੀ ਹੈ । ਇਸ ਦੇ ਇਕ ਬੂਟੇ ਤੋਂ 144 ਕਿਲੋਗ੍ਰਾਮ ਤੱਕ ਫ਼ਲ ਪ੍ਰਾਪਤ ਹੋ ਜਾਂਦਾ ਹੈ । Sardar: ਇਸ ਨੂੰ ਐਲ-49 ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ । ਇਹ ਛੋਟੇ ਕੱਦ ਵਾਲੀ ਕਿਸਮ ਹੈ, ਜਿਸ ਦੀਆਂ ਟਾਹਣੀਆਂ ਕਾਫ਼ੀ ਸੰਘਣੀਆਂ ਅਤੇ ਫੈਲੀਆਂ ਹੋਈਆਂ ਹੁੰਦੀਆਂ ਹਨ । ਇਸ ਦਾ ਫ਼ਲ ਵੱਡੇ ਆਕਾਰ ਅਤੇ ਬਾਹਰੋਂ ਖੁਰਦਰਾ ਜਿਹਾ ਹੁੰਦਾ ਹੈ । ਇਸ ਦਾ ਗੁੱਦਾ ਕਰੀਮ ਰੰਗ ਦਾ ਹੁੰਦਾ ਹੈ । ਖਾਣ ਨੂੰ ਇਹ ਨਰਮ, ਰਸੀਲਾ ਅਤੇ ਸਵਾਦਿਸ਼ਟ ਹੁੰਦਾ ਹੈ । ਇਸ ਵਿਚ ਟੀ ਐਸ ਐਸ ਦੀ ਮਾਤਰਾ 10 ਤੋਂ 12% ਹੁੰਦੀ ਹੈ । ਇਸ ਦਾ ਪ੍ਰਤੀ ਬੂਟਾ ਝਾੜ 130 ਤੋਂ 155 ਕਿਲੋਗ੍ਰਾਮ ਤੱਕ ਹੁੰਦਾ ਹੈ । ਹੋਰ ਰਾਜਾਂ ਦੀਆਂ ਕਿਸਮਾਂ Allahabad Surkha: ਇਹ ਬਿਨਾਂ ਬੀਜ ਵਾਲੀ ਕਿਸਮ ਹੈ । ਇਸ ਦੇ ਫਲ ਵੱਡੇ ਅਤੇ ਅੰਦਰੋ ਗੁਲਾਬੀ ਰੰਗ ਦੇ ਹੁੰਦੇ ਹਨ।
veer ji kanak nu guli dande di sapre pani lon to pehla karni cahadi a k baad vich ?
(en)
Punjab
ਕਣਕ ਦੀ ਫ਼ਸਲ ਨੂੰ ਪਹਿਲਾ ਪਾਣੀ ਲਾਉਣ ਤੋਂ ਪਹਿਲਾਂ ਨਦੀਨ ਉੱਗਣ ਤੋਂ ਬਾਅਦ ਭਾਰੀਆਂ ਜ਼ਮੀਨਾਂ ਵਿੱਚ 500 ਗ੍ਰਾਮ ਸ਼ਿਵਰੌਨ ਆਈਸੋਪ੍ਰੋਟਯੂਰਾਨ 75 ਡਬਲਯੂ ਪੀ, ਦਰਮਿਆਨੀਆਂ ਜ਼ਮੀਨਾਂ ਵਿੱਚ 400 ਗ੍ਰਾਮ ਅਤੇ ਹਲਕੀਆਂ ਜ਼ਮੀਨਾਂ ਵਿੱਚ 300 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲਿਟਰ ਪਾਣੀ ਵਿੱਚ ਘੋਲ ਕੇ ਇਕਸਾਰ ਛਿੜਕਾਅ ਕਰਨਾ ਚਾਹੀਦਾ ਹੈ। ਨਦੀਨਨਾਸ਼ਕ ਦਾ ਛਿੜਕਾਅ ਕਰਨ ਤੋਂ 2-3 ਦਿਨ ਬਾਅਦ ਪਹਿਲਾ ਹਲਕਾ ਪਾਣੀ ਲਾ ਦੇਣਾ ਚਾਹੀਦਾ ਹੈ। ਜਿਨ੍ਹਾਂ ਖੇਤਾਂ ਵਿੱਚ ਗੁੱਲੀ ਡੰਡਾ ਨਦੀਨ ਆਈਸੋਪ੍ਰੋਟਯੂਰਾਨ 75 ਡਬਲਯੂ ਪੀ ਨਾਮਕ ਨਦੀਨਨਾਸ਼ਕ ਨਾਲ ਨਹੀਂ ਮਰ ਰਿਹਾ ਤਾਂ ਬਿਜਾਈ ਤੋਂ 30-35 ਦਿਨਾਂ ਬਾਅਦ 400 ਗ੍ਰਾਮ ਪਿਨੋਕਸਾਡੀਨ 5 ਈਸੀ ਜਾਂ @13 ਗ੍ਰਾਮ ਲੀਡਰ /ਐਸ ਐਫ 10/ (ਸਲਫੋਸਲਫੂਰਾਨ 75 ਡਬਲਿਯੂ ਜੀ) ਜਾਂ 160 ਗ੍ਰਾਮ ਕਲੋਡਿਨੋਫੌਪ 15 ਡਬਲਯੂ ਪੀ ਜਾਂ 400 ਮਿਲੀ ਲਿਟਰ ਫਿਨੌਕਸਾਪ੍ਰੋਪ-ਪੀ-ਈਥਾਈਲ 10 ਈਸੀ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲਿਟਰ ਪਾਣੀ ਦੇ ਘੋਲ ਵਿੱਚ ਇਕਸਾਰ ਛਿੜਕਾਅ ਕਰਨਾ ਚਾਹੀਦਾ ਹੈ। ਇਨ੍ਹਾਂ ਨਦੀਨਨਾਸ਼ਕਾਂ ਦੀ ਵਰਤੋਂ ਕਰਨ ਨਾਲ ਜੰਗਲੀ ਜਵੀ/ਜੌਂਧਰ ਦੀ ਵੀ ਰੋਕਥਾਮ ਹੋ ਜਾਂਦੀ ਹੈ।
veer g 9 month di hf higefer nu growth lai kehra product dayia tiwana di heifer feed pa reha daily ?
(en)
kanak or sarso me uper se badeya prenam wala growth me saprey batao Rammurti kirdhan Fatehabad haryana Bhattu. kala ?
(en)
sarson mein growth ke liye 2 kg NpK 130045 ko 150 ltr paani mein daal kar spray kre. kanak mein growth ke liye 5 gm progibb ki urea ke saath mila ke burkav kre.
10 November nu allo vije c sir hale tak harre ne hoiya ki karna chahida.ik pani bejai ton 10 dy baad la ta c kheat thora Gilla c tan karke ?
(en)
Iss de vich lodi dian khaadan pao ate fir NPK 191919 1 kg nu 150 ltr pani de nal mix kr k spray kro. ihh spray krn ton pehla urea di maatra poori kro.
sir sat sri kala g sir jo kanak da vich nadin ha oda te pala pani to pala ja pani to bad sapra karni chadi da mari kanak 13 nov nu bigi ha g ta ?
(en)
Punjab
ਕਣਕ ਦੀ ਫ਼ਸਲ ਨੂੰ ਪਹਿਲਾ ਪਾਣੀ ਲਾਉਣ ਤੋਂ ਪਹਿਲਾਂ ਨਦੀਨ ਉੱਗਣ ਤੋਂ ਬਾਅਦ ਭਾਰੀਆਂ ਜ਼ਮੀਨਾਂ ਵਿੱਚ 500 ਗ੍ਰਾਮ ਸ਼ਿਵਰੌਨ ਆਈਸੋਪ੍ਰੋਟਯੂਰਾਨ 75 ਡਬਲਯੂ ਪੀ, ਦਰਮਿਆਨੀਆਂ ਜ਼ਮੀਨਾਂ ਵਿੱਚ 400 ਗ੍ਰਾਮ ਅਤੇ ਹਲਕੀਆਂ ਜ਼ਮੀਨਾਂ ਵਿੱਚ 300 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲਿਟਰ ਪਾਣੀ ਵਿੱਚ ਘੋਲ ਕੇ ਇਕਸਾਰ ਛਿੜਕਾਅ ਕਰਨਾ ਚਾਹੀਦਾ ਹੈ। ਨਦੀਨਨਾਸ਼ਕ ਦਾ ਛਿੜਕਾਅ ਕਰਨ ਤੋਂ 2-3 ਦਿਨ ਬਾਅਦ ਪਹਿਲਾ ਹਲਕਾ ਪਾਣੀ ਲਾ ਦੇਣਾ ਚਾਹੀਦਾ ਹੈ। ਜਿਨ੍ਹਾਂ ਖੇਤਾਂ ਵਿੱਚ ਗੁੱਲੀ ਡੰਡਾ ਨਦੀਨ ਆਈਸੋਪ੍ਰੋਟਯੂਰਾਨ 75 ਡਬਲਯੂ ਪੀ ਨਾਮਕ ਨਦੀਨਨਾਸ਼ਕ ਨਾਲ ਨਹੀਂ ਮਰ ਰਿਹਾ ਤਾਂ ਬਿਜਾਈ ਤੋਂ 30-35 ਦਿਨਾਂ ਬਾਅਦ 400 ਗ੍ਰਾਮ ਪਿਨੋਕਸਾਡੀਨ 5 ਈਸੀ ਜਾਂ @13 ਗ੍ਰਾਮ ਲੀਡਰ /ਐਸ ਐਫ 10/ (ਸਲਫੋਸਲਫੂਰਾਨ 75 ਡਬਲਿਯੂ ਜੀ) ਜਾਂ 160 ਗ੍ਰਾਮ ਕਲੋਡਿਨੋਫੌਪ 15 ਡਬਲਯੂ ਪੀ ਜਾਂ 400 ਮਿਲੀ ਲਿਟਰ ਫਿਨੌਕਸਾਪ੍ਰੋਪ-ਪੀ-ਈਥਾਈਲ 10 ਈਸੀ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲਿਟਰ ਪਾਣੀ ਦੇ ਘੋਲ ਵਿੱਚ ਇਕਸਾਰ ਛਿੜਕਾਅ ਕਰਨਾ ਚਾਹੀਦਾ ਹੈ। ਇਨ੍ਹਾਂ ਨਦੀਨਨਾਸ਼ਕਾਂ ਦੀ ਵਰਤੋਂ ਕਰਨ ਨਾਲ ਜੰਗਲੀ ਜਵੀ/ਜੌਂਧਰ ਦੀ ਵੀ ਰੋਕਥਾਮ ਹੋ ਜਾਂਦੀ ਹੈ।
ਸ੍ਰੀ ਮਾਨ ਜੀ ਗੋਬਰ ਗੈਸ ਦੇ ਸਬੰਧ ਵਿਚ ਸਵਾਲ ਦਾ ਜਵਾਬ ਦੁਿੳੁ ਜੀ ?
(en)
ਤੁਹਾਡੇ ਸਵਾਲ ਦਾ ਜਵਾਬ ਦਿੱਤਾ ਜਾ ਚੁੱਕਾ ਹੈ ਜੀ ਇਸ ਤੋਂ ਇਲਾਵਾ ਜੋ ਤੁਸੀ ਸਵਾਲ ਪੁੱਛਿਆਂ ਸੀ ਉਸ ਦਾ ਜਵਾਬ ਹੈ ਕਿ ਜੇਕਰ ਉਸ ਵਿੱਚ ਕੋਈ ਰੇਤਾਂ ਵਗੈਰਾਂ ਆਦਿ ਨਹੀ ਡਿੱਗਿਆਂ ਤਾਂ ਦੋਬਾਰਾ ਗੋਹਾ ਪਾ ਕੇ ਚਲਾ ਸਕਦੇ ਹੋਂ ਪਰ ਜੇਕਰ ਗੋਬਰ ਗੈਸ ਪਲਾਂਟ ਨੂੰ ਦੁਬਾਰ ਸਾਫ ਕਰਕੇ ਚਲਾ ਲਓ ਤਾਂ ਠੀਕ ਰਹੇਗਾ ਤੇ ਜਿਆਦਾ ਵਧੀਆਂ ਰਿਜਲਟ ਦੇਵੇਗਾ।
hello sirji mere farm par kuch 3 months k female calves h. birth se hee proper milk or feed diya h. lekin wait thoda kam hai or pet (belly) thodi latak rhi h kya treatment kiya jaye ?
(en)
Rajasthan
For 1st three months pls avoid giving fodder .just little fodder and feed should be there all the time
hello sir meri 2-3 hf cows ko parturition k bad first heat me discharge bhut jyada aa rha hai. mucometra jesa. Iska reason kya hai.or kya treatment kiya hate?
(en)
मेरे पास एक गाय है उसे ब्याई हूई को एक साल हो गया है बार बार हिट मे आ रही है रूक नही रही अच्छी नसल के टिके भी लगवाये है ईलाज भी करवाया है क्या कारण हो सकता है जरूर बताये ?
(en)
Rajasthan
आप 1किलो Repromin(Kemin) के साथ Hivit\'s Repeater kit (Homeopathy) दें। जब दोनों दवाइयों की खुराक खत्म हो जाये तो गाय को बैल के साथ संभोग करवायें। इस तरह गाय के गाभिन होने के आसार 90 प्रतिशत तक होते हैं।
श्री मान जी हमारे जमीन जो है वह छारीय जमीन हैं। उस जमीन पर कोई भी फसल नही हो पाता है कृपया इस जमीन में क्या डाला जाए कि फसल हो सके।
(en)
Punjab
आप मिटटी की परख करवाएं और परख करवा कर हमें रिपोर्ट भेजें ता की हम आपको सही सलाह दे सकें, मिटटी की जाँच के लिए सैंपल लेने के लिए खेती के चारो किनारों और खेती के बीच में से मिटटी उठायें। सबसे पहले खेती के चरों किनारों के भीतर से (3-4 फुट) अंदर से मिटटी लें। मिटटी लेने के लिए 6-8 सेंटीमीटर गहरे खड्डे खोद कर एक मुट्ठी मिटटी लें। इसी तरह चरों किनारों से एक एक फुट मिटटी इकठी करें और खेत के बीच में से भी इसी तरह मिटटी उठायें। इसके बारे 5 अलग अलग जगहों से ली हुई मिटटी को अच्छी तरह से मिला लें। इस मिटटी के अंदर से पत्थर वगैरह बहार निकाल दें। मिटटी की मात्रा लगभग 800-1000 ग्राम होनी चाहिए। इसके बाद मिटटी को लिफाफे में डालकर अपने नाम का लेबल लगा कर मिटटी जाँच केंद्र में दें। मिटटी टेस्ट करवाने के लिए इन नंबरों पर संपर्क करें: मिटटी जाँच केंद्र, मुजफ्फरपुर मुशहरी 9431818790 और मुजफ्फरपुर , मुरौल, ढोली 8294861811
Meri Kanak ke leaf yellow ho rahe hai. plz tell me solution?
(en)
Punjab
Phela pani lagane ke baad kanak halki pili ho jati hai. Agar kanak ki leaf jyada pili hai to aap 1 kg ferrous sulphale aur 500 gram zinc sulphate ko 100 liter pani me mila kar parti acre pe spray kare.
Dr sahib majh sui nu 4.5 month hoge but milk nhi vadh reha feed v paida ghar d bani ?
(en)
Rajasthan
hnji es lai tusi balance diet dinde raho ehi hall hai ji.
Punjab
maninder ji app ki majh ko Balance feed ki jrurat hai jis me vitamin minrels protine corbohidrate calcium phasphorse enzimes prebiotics probiotics hone jurari han Biofit cfc me ye sabi milte hai , cfc duth fat snf ko vi increase karti hai iss ka result 15 se 20 din ke vich me ana stsrt ho jata hai , dose 15g daily hai
Punjab
for more detail 9464453144
Punjab
Dr sahib fat vadon lai v koi hll dsdo plz 5 to 6 rehndi a
Punjab
Sir balance feed koi company d feed a j hegi a ta khedi company d vadia a .g
Progibb kitho milogi ji ?
(en)
Himachal Pradesh
.mandeep ji tusi progib apne distric de KVK te le skde ho ja fer registored shops to le skde ho
sir g mere kol 2 hf cow hai te dona nu 15 20 din ho gy suiia nu te ena da dud vdon lai ki khurak poni chahidi hai ta jo k ehe 20+ milk kr skn.vese mai seera v nal pa reha bt milk ght vdea hai.swere sham ena doba da dud 25ltr hunda hai.and mai dairy da km shuru krna chonda han koi sujaw devo ?
(en)
Punjab
tusi 9649038200 te navroop singh nal contect kar sakde ho ji.
ਸਰ ਗਾਂ ਟੀਕਾ ਭਰਾਉਣ ਤੋ ਬਾਅਦ ਫੇਰ ਤਾਰਾਂ ਸੁੱਟ ਗਈ ਕਿ ਦੁਬਾਰਾ ਟੀਕਾ ਭਰਾਉਣ ਦੀ ਲੋੜ ਹੈ ?
(en)
Rajasthan
Ji nahi wait for 21days.. If it repeats then do AI after 36 hrs.
Punjab
yes no ta ds deo
सर मेरे पास 2 झोटी ह दोनो 3 साल से ज्यादा उम्र की ह लेकिन अभी तक गायबन नही हुई। क्या इलाज करे उचित सुझाव दे ?
(en)
Rajasthan
आप झोटी को 1किलो Repromin(Kemin) के साथ Hivit\'s Repeater kit (Homeopathy) दें। जब दोनों दवाइयों की खुराक खत्म हो जाये तो क्रॉस करवाए । इस तरह गाभिन होने के आसार 90 प्रतिशत तक होते हैं। और आप जब क्रॉस करवाओगे तो उसके 5 मिंट के अंदिर झोटी को 125 ग्राम रसौंद पीस कर खिलाये I ये रसौंद आपको पंसारी की दुकान से मिल जाएगी
गाय की कौन नस्ल अच्छी होती है ?
(en)
Himachal Pradesh
Bholendra ji gaye ( cow ) ki achi nsle jise HF jo ik suiye me 5500 Se 6500 kg dudh deti ha, Jersei nasal jo ik suiye me 3500se 4000 kg dudh deti ha, Or kharigarh jo uttar pradesh Ki breed ha jo ik suiye me 350 to 550 kg dudh deti ha rakh skte ho ji
hi,I have small farm doing traditional farming of rice and wheat. I left my job 3 years back for doing farming with my father but not earning much in farming like in my job, very hard to sustant with farming. what we can do to increase earning for my parents and family. any idea will be appreciated. ?
(en)
Punjab
hello sir...first of all thanks for ur this kind of intention in the agriculture....nowadays we can't get maximum profit by using this old pattern of crops nd traditional techniques.....it's a modern era and we have to do farming with modern concepts....so sir we have a section of progressive farmers stories so please sir have a lil look on that stories nd take some inspiration that how a common person got that typ of big achievements.....after reading that uh got a lil knowledge about another allied sectors of agriculture like organic farming new cropping pattern commercial bee keeping mushroom cultivation pig farming poultry goat farming fishery processing of agricultural products nd so many things sir...after that uh can call us sir to get detail knowledge about that thing in which uh are interested Sir. Apni kheti helpline no:- +919779977641
Himachal Pradesh
Dear sir, you should apply sustainable agriculture Methods in your field, With small field other agriculture Practises like dariying , Pisiculture, Sowing of horticulture Crop, Pig farming, Goat farming, Cultivation of mushroom , Apiculture is done
barseen red colour de horahe a growth nai ho rahe ?
(en)
Himachal Pradesh
Harpereet ji tusi berseem de growth vdaun lyi 19. 19. 19 de Spray Kro ji is nal barseem red ja purpal hon de smasiya ve control ho javegi
sir cows diya bhalla ja leve ch koi infection na hove ta jo kise cow nu in future mastits na hove idlyi nimboo(lemon) paa sakde a nd kini quantity nd kine dina picho paa sakde aa gabhan cows nu nd milk de rhiya nu plz dseyo ?
(en)
sir ji nimboo bare detail ch samjhayo edi qualities bare
hf cow .mustitus to bad ilaj to bad cow pathe khane v chad gyee c par hun pathe khan lag pyee hai par ik mahina ilaj to bad v thun band ho gya hai navroop singh g koi ilaj dso ta k ih bimari fir na hove dhanwad g
(en)
Rajasthan
dekho jehda than ruk geya oh ta chalna muskil hai ji oh ta agle sue hi chalega. baaki tusi pashu nu mestiplus homeopathic medican sarinj nal muh rahi dinde raho os de naal naal mitha sodha daily 50 gram v dinde raho. tusi hamesha eh kossis kareya karo k ik ta milk chon vele pueri tarah hath saaf rakho te thana nu saaf karde reha karo . dud chon to baad pashu nu bethan na deya karo os nu patheya vagera khvaonde reha karo.
sir kank nu pehla pani lgana a urea ate time pa ke pani lgaina chahida hai ja fr kus din pehla v pa skde a te fr baad ch pani lgauna chahida hai g ?
(en)
Punjab
Shrimaan ji tu c kanak vich urea pani lgaun ton ik din pehla pa skde ho ate usto baad khet nu hlka pani dvo.....
Punjab
ਹਰਦੇਵ ਜੀ ਤੁਸੀ ਕਣਕ ਨੂੰ ਰੇਹ ਪਾਣੀ ਲਗਾਉਣ ਤੋਂ 1ਜਾਂ 2 ਦਿਨ ਪਹਿਲਾਂ ਪਾ ਸਕਦੇ ਹੋ ਜੀ ਅਤੇ ਪਿਛੋਂ ਕਣਕ ਨੂੰ ਹਲਕਾ ਪਾਣੀ ਲਗਾ ਦਿਓ ਅਤੇ ਕਣਕ ਦੇ ਚੰਗੇ ਫੁਟਾਰੇ ਦੇ ਲਈ ਤੁਸੀ ਪਰੋਗਿਬ ਨਾਮ ਦਾ ਪ੍ਰੋਡਕਟ ਦੀ ਵਰਤੋ ਕਰ ਸਕਦੇ ਹੋ । ਇਹ ਸੁਮਿਟੋਮੋ ਕੰਪਨੀ ਦਾ ਆਉਂਦਾ ਹੈ। ਇਸ ਦੀ ਵਰਤੋਂ ਹਰੇ ਚਾਰੇ , ਝੋਨੇ ਅਤੇ ਕਣਕ ਦੇ ਲਈ ਕਰ ਸਕਦੇ ਹਾਂ। ਇਹ ਝਾੜ ਦੇ ਵਿਚ ਕਾਫੀ ਵਾਧਾ ਕਰਦੀ ਹੈ। ਇਸ ਦੀ ਮਾਤਰਾ 5gm ਹੁੰਦੀ ਹੈ। ਜਦੋ ਕਣਕ ਨੂੰ ਪਹਿਲਾ ਯੂਰੀਆ ਦੇਣਾ ਹੁੰਦਾ ਹੈ ਉਸ ਸਮੇ ਇਸਨੂੰ ਇੱਕ ਗਿਲਾਸ ਪਾਣੀ ਦੇ ਨਾਲ ਘੋਲ ਕੇ ਸੁੱਕੀ ਰੇਤ ਦੇ ਨਾਲ ਮਿਲਾ ਕੇ ਫਿਰ ਯੂਰੀਆ ਦੇ ਨਾਲ ਮਿਲਾ ਲਓ ਅਤੇ ਫਿਰ ਖੇਤ ਦੇ ਵਿਚ ਛਿੱਟਾ ਦੇ ਦਿਓ । ਇਸ ਦੇ ਨਾਲ ਇੱਕ ਪੁੜੀ ਆਉਂਦੀ ਹੈ ਪਹਿਲਾ ਇਸਨੂੰ ਘੋਲਣਾ ਹੈ ਅਤੇ ਫਿਰ ਉਸਦੇ ਵਿੱਚ ਪਰੋਗਿਬ ਪਾਉਣਾ ਹੈ ਕਿਉਂਕਿ ਇਹ ਡਾਇਰੈਕਟ ਪਾਣੀ ਦੇ ਵਿੱਚ ਘੁਲਦਾ ਨਹੀਂ ਹੈ। ਇਸ ਤਰਾਹ ਇਸ ਦੀ ਵਰਤੋਂ ਕਰਨੀ ਹੈ।
DBW 173 da beej kito milega ?
(en)
iss da beej karnal seeds ton mila skda hai.
Shriman ji asi barseem di katai shru kite va te fot nhi hai gai
Facing pest / aphids / insects problem in my broccoli Can anyone plz suggest which pesticide to be used and are there issue of micronutrient / mineral etc?
(en)
It can be controlled by spraying of 400ml quinalphos or 400ml triazophos by mixing in 150 ltr of water per acre.
Punjab
, shrimaan ji tu c 0.2% metasystox ja rogor di spray kr skde ho
I have got m-rogor but still in doubt how to put in per liter water
how many ml in per liter????
sir asi sabji loni hai ji kaddu, tori, began etc os vich khad ki ki poni hai ji daso ki ki pkhad payiye ?
(en)
sir ehde bare dso g k kanak es tra white kyo ho rahi hai ji ?
(en)
jekar khet retla hai ate pehla paani lgg chukka hai ate peeli di jgah te white ho rhi hai tan 1 kg ferrous sulphate nu 150 ltr paani de nal mila ke prati acre te spray kro.
tmatra de patte kathe ho ke mud rahe hai video vich dekh ke hall daso?
(en)
Punjab
ਇਹ ਆਮ ਤੋਰ ਤੇ ਤੇਲੇ ਅਤੇ ਚਿੱਟੀ ਮੱਖੀ ਦੇ ਹਮਲੇ ਕਾਰਨ ਪਤੇ ਆਪਸ ਦੇ ਵਿੱਚ ਮੁੜ ਜਾਂਦੇ ਨੇ ਅਤੇ ਇਹਨਾਂ ਦੀ ਰੋਕਥਾਮ ਦੇ ਲਈ 1ml ਰੋਗਰ ਜਾਂ ਮੈਟਾਸਿਸਟਾਕਸ ਪ੍ਰਤੀ ਲੀਟਰ ਪਾਣੀ ਦੇ ਵਿੱਚ ਘੋਲ ਕ 10 ਦੀਨਾ ਦੇ ਵਕਫੇ ਤੇ ਸਪਰੇ ਕਰ ਸਕਦੇ ਹੋ। ਜਾਂ ਫੇਰ ਤੁਸੀ yellow ਸਟਿਕੀ ਟ੍ਰੈਪ @ 12/hac ਵੀ ਲਗਾ ਸਕਦੇ ਹੋ ਅਤੇ imidachloprid 0.05% ਜਾਂ ਫੇਰ dimethoate 0.05% ਨੂੰ ਬੂਟੇ ਲਗਾਨ ਤੋਂ 15-25-45 ਦਿਨਾਂ ਬਾਦ ਸਪਰੇ ਕਰ ਸਕਦੇ ਹੋ ਜੀ।
ਸਰ ਜੀ ਗਾ ਨੂੰ ਸੁਈ ਨੂੰ 45- 50 ਦਿਨ ਹੋਗੇ ਜੀ ਪਰ ਹਜੇ ਤਕ ਬੋਲੀ ਨਹੀ ?
(en)
Rajasthan
ਜੇਕਰ ਸੂਈ ਨੂੰ 45- 50 ਦਿਨ ਹੋਏ ਹੈ ਤਾਂ ਅਜੇ ਕੁਝ ਵੀ ਕਰਨ ਦੀ ਲੋੜ ਨਹੀ ਜੀ ਤੁਸੀ ਸੂਣ ਤੋਂ 3 ਮਹੀਨੇ ਤੱਕ ਇੰਤਜਾਰ ਕਰੋ । ਸੂਣ ਤੌਂ 3 ਮਹੀਨਿਆਂ ਬਾਅਦ ਹੀ ਪਸ਼ੂ ਦੁਬਾਰਾ ਬੋਲਣ ਲਈ ਤਿਆਰ ਹੁੰਦਾ ਹੈ।
ਸਰ ਜੀ ਗੁੱਲੀ ਡੰਡੇ ਦੀ ਸਪਰੇ ਪਹਿਲੇ ਪਾਣੀ ਨਾਲ ਕਰੀਏ ਜਾ ਦੂਸਰੇ ਪਾਣੀ ਨਾਲ ਕਰੀਏ ਜੀ ਅਤੇ ਕਿਹੜੀ ਦਵਾਈ ਵਧੀਆ ਜੀ।ਜਰੂਰ ਦੱਸਣਾ ਜੀ।ਕਣਕ 7 ਤਰੀਕ ਨੂੰ ਬੀਜੀ ਸੀ ?
(en)
Punjab
ਸੀ੍ ਮਾਨ ਜੀ ਕਣਕ ਵਿੱਚ ਗੁੱਲੀ ਡੰਡੇ ਦੀ ਰੋਕਥਾਮ ਲਈ ਬਿਜਾਈ ਤੋਂ 14-21ਦਿਨਾਂ ਅੰਦਰ ( ਪਹਿਲੇ ਪਾਣੀ ਤੋਂ 2-3 ਦਿਨ ਪਹਿਲਾਂ )13 ਗ੍ਰਾਮ ਪ੍ਰਤੀ ਏਕੜ ਲੀਡਰ/ਐੱਸ ਐੱਫ-10/ਸਫਲ/ਮਾਰਕਸਲਫੋ 75 ਡਬਲਯੂ ਜੀ (ਸਲਫੋਸਲਫੂਰਾਨ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਨੋਟ* ਜਿਹਨਾਂ ਖੇਤਾਂ ਵਿੱਚ ਕਣਕ ਦੇ ਨਾਲ ਸਰੋਂ/ਰਾਇਆ/ਛੋਲੇ ਜਾਂ ਕੋਈ ਹੋਰ ਚੌੜੀ ਪੱਤੀ ਵਾਲੀ ਫਸਲ ਰਲਾ ਕੇ ਬੀਜੀ ਹੋਵੇ, ਉਹਨਾ ਖੇਤਾਂ ਵਿੱਚ ਲੀਡਰ/ਐੱਸ ਐੱਫ-10/ਸਫਲ/ਮਾਰਕਸਲਫੋ ਨਾ ਵਰਤੋਂ
Dr. sahib kanak karand hon karke gat nikli hai. ki pani laun wele koi paseti kism da citta de sakde aa.te paseti kism kehri theek rahegi. ?
(en)
jekar vahan retla hai tan kanak nu dubaara paani lgaa deo kanak bahr aa jawegi. jekar vahn dakar hai. fir shotta de skde ho. iss de lyi tuc 2967 ja 658 ja 590 da shitta de skde ho.
ਸਰ ਜੀ ਸਾਡੀ ਜਮੀਨ ਛੱਪੜ ਦੇ ਨਾਲ ਹੈ ਉਸ ਵਿਚ ਮਰਗਾਬੀਆ ਹਨ ਜੋ ਕੇ ਕਣਕ ਨੂੰ ਬੁਹਤ ਖਾਦੀਆ ਤੇ ਪੱਟਦੀਆ ਹਨ ੳਨਾ ਦਾ ਕੋਈ ਹਲ ਹੈ ?
(en)
Punjab
Ihna da koi rsayanik dhang nahi hai jiss duawara iss nu rokya ja ske.
sir eh ki bimari a g narme wali zmeen hai ji ?
(en)
kirpa kr k photo bhejo tan jo tuhaanu shi jankari ditti ja sake tuis jo photo upload kiti hai oh black sahow ho rahi hai.ji
eh ki bimari a g kanak ch narme wali zmeen a g pani laya c kyok kanak ght ugri c thodi jehi barish v ho gyi c ?
(en)
kanak kinne percent uggri hai. kirpa kr k vistaar nal dso. ja photo bhejo. tan jo iss da ilaaj kita ja ske.
ਅਮਰੀਕਨ ਗਾਂ ਦਾ ਦੁੱਧ 14-15 ਕਿੱਲੋ ਹੈ ਉਹ ਨਵੇਂ ਦੁੱਧ ਨੀ ਹੋਈ , 5-6 ਮਹੀਨੇ ਹੋ ਗਏ ਸੂਈ ਨੂੰ ਹੱਲ ਦੱਸੋ?
(en)
Rajasthan
ਤੁਸੀ ਗਾਂ ਨੂੰ 1kg Repromin(Kemin) ਦੇ ਨਾਲ Hivit\'s Repeater kit (Homeopathy) ਦਿਉ। ਜਦੋਂ ਦੋਨੋ ਦਵਾਈਆਂ ਦੀ ਖੁਰਾਕ ਖਤਮ ਹੋ ਜਾਵੇੇ ਤਾ ਗਾਂ ਨੂੰ ਬਲਦ ਨਾਲ ਸੰਭੋਗ ਕਰਵਾਉ । ਇਸ ਤਰ੍ਹਾਂ ਗਾਂ ਦੇ ਗੱਭਣ ਹੋਣ ਦੇ ( ਨਵੇਂ ਦੁੱਧ ਰਲਣ ਦੇ ਆਸਾਰ ) ਆਸਾਰ 90% ਤੱਕ ਹੁੰਦੇ ਹਨ।
ਵੀਰ ਜੀ ਅਸੀਂ ਜਦੋ ਦੁੱਧ ਨਿਕਾਲਦੇ ਹਾਂ ਤਾਂ ਉਪਰ ਚਿਗ(chigg)) ਨਹਿ ਆਉਂਦੀ ਬੱਸ ਦੁੱਧ ਤੇ ਕਣੀਅਾ ਜਿਹੀਆਂ ਆ ਜਾਂਦੀਆਂ ਨੇ ਤੁਸੀ ਦੱਸੋ ਮੱਝ ਨੂੰ ਕੀ ਪਾਉਣਾ ਚਾਹੀਦਾ ਹੈ ?
(en)
ਸਤ ਸ੍ਰੀ ਅਕਾਲ ਜੀ , ਸਰ ਕਣਕ ਚ ਗੁੱਲੀ ਡੰਡਾ ਬਹੁਤ ਏ ਕਿਹੜੀ ਸਪਰੇਅ ਕੀਤੀ ਜਾਵੇ ?
(en)
Punjab
ਕਣਕ ਦੀ ਫ਼ਸਲ ਨੂੰ ਪਹਿਲਾ ਪਾਣੀ ਲਾਉਣ ਤੋਂ ਪਹਿਲਾਂ ਨਦੀਨ ਉੱਗਣ ਤੋਂ ਬਾਅਦ ਭਾਰੀਆਂ ਜ਼ਮੀਨਾਂ ਵਿੱਚ 500 ਗ੍ਰਾਮ ਸ਼ਿਵਰੌਨ ਆਈਸੋਪ੍ਰੋਟਯੂਰਾਨ 75 ਡਬਲਯੂ ਪੀ, ਦਰਮਿਆਨੀਆਂ ਜ਼ਮੀਨਾਂ ਵਿੱਚ 400 ਗ੍ਰਾਮ ਅਤੇ ਹਲਕੀਆਂ ਜ਼ਮੀਨਾਂ ਵਿੱਚ 300 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲਿਟਰ ਪਾਣੀ ਵਿੱਚ ਘੋਲ ਕੇ ਇਕਸਾਰ ਛਿੜਕਾਅ ਕਰਨਾ ਚਾਹੀਦਾ ਹੈ। ਨਦੀਨਨਾਸ਼ਕ ਦਾ ਛਿੜਕਾਅ ਕਰਨ ਤੋਂ 2-3 ਦਿਨ ਬਾਅਦ ਪਹਿਲਾ ਹਲਕਾ ਪਾਣੀ ਲਾ ਦੇਣਾ ਚਾਹੀਦਾ ਹੈ। ਜਿਨ੍ਹਾਂ ਖੇਤਾਂ ਵਿੱਚ ਗੁੱਲੀ ਡੰਡਾ ਨਦੀਨ ਆਈਸੋਪ੍ਰੋਟਯੂਰਾਨ 75 ਡਬਲਯੂ ਪੀ ਨਾਮਕ ਨਦੀਨਨਾਸ਼ਕ ਨਾਲ ਨਹੀਂ ਮਰ ਰਿਹਾ ਤਾਂ ਬਿਜਾਈ ਤੋਂ 30-35 ਦਿਨਾਂ ਬਾਅਦ 400 ਗ੍ਰਾਮ ਪਿਨੋਕਸਾਡੀਨ 5 ਈਸੀ ਜਾਂ ਲੀਡਰ /ਐਸ ਐਫ 10/ @13 ਗ੍ਰਾਮ ਸਲਫੋਸਲਫੂਰਾਨ 75 ਡਬਲਿਯੂ ਜੀ ਜਾਂ 160 ਗ੍ਰਾਮ ਕਲੋਡਿਨੋਫੌਪ 15 ਡਬਲਯੂ ਪੀ ਜਾਂ 400 ਮਿਲੀ ਲਿਟਰ ਫਿਨੌਕਸਾਪ੍ਰੋਪ-ਪੀ-ਈਥਾਈਲ 10 ਈਸੀ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲਿਟਰ ਪਾਣੀ ਦੇ ਘੋਲ ਵਿੱਚ ਇਕਸਾਰ ਛਿੜਕਾਅ ਕਰਨਾ ਚਾਹੀਦਾ ਹੈ। ਇਨ੍ਹਾਂ ਨਦੀਨਨਾਸ਼ਕਾਂ ਦੀ ਵਰਤੋਂ ਕਰਨ ਨਾਲ ਜੰਗਲੀ ਜਵੀ/ਜੌਂਧਰ ਦੀ ਵੀ ਰੋਕਥਾਮ ਹੋ ਜਾਂਦੀ ਹੈ।
Dr. ਸਾਬ ਵੱਡੇ dudh vaale pashua d deworming krrni chahidi hai ja nhi agr krni chahidi hai ta kinne din baad krni chahidi aa?
(en)
Rajasthan
hnji ehna di deworming v karni paindi hai . sab to vadiya hoveha jekar tusi pashua nu daily kod tumme da churan dinde raho ya fir kod tumme 4-5 killo har hafte khavonde raho ta deworming karan di jarurat nai paindi.
ਵੀਰ ਜੀ ਮੈਂ ਸਮਝਿਆ ਨ੍ਹੀ plz ਜਰਾ ਇਕ ਵਾਰ ਫਿਰ ਦਸੋ ਕਿ ਆਹ ਕੋਈ ਦਵਾਈ ਦਸੀ ਹੈ ਜਾ ਕੋਈ ਨਮਕ ਆ
Punjab
satinder g eh desi nuktee ne g eh sb cheeza tuc kise v pansari di dukan to lai skde ho g
ਗਾਂ ਨੂੰ ਮੈਸਟੈਟਿਕਸ ਹੋ ਗਿਆ ਹੈ ਜੀ ਤੇ ਥਣ ਬੰਦ ਹੋ ਗਿਆ ਹੈ ਕੋਈ ਇਲਾਜ ਦੱਸੋ ?
(en)
Rajasthan
ਜੇਕਰ ਥਣ ਬੰਦ ਹੋ ਗਿਆ ਹੈ ਉਹ ਤਾਂ ਨਹੀ ਚੱਲ ਸਕਦਾ ਜੀ ਆਉਣ ਵਾਲੇ ਸਮੇ ਅਗਲੇ ਸੂਏ ਬਹਾਲ ਹੋਣ ਦੀ ਉਮੀਦ ਰੱਖੀ ਜਾ ਸਕਦੀ ਹੈ ਫਿਰ ਵੀ ਜੇਕਰ ਤੁਸੀ ਇਲਾਜ ਕਰਨਾ ਹੈ ਤਾਂ mesti plus ਨਾਮ ਦੀ ਹੋਮੀਓਪੈਥਿਕ ਦਵਾਈ ਦੇਵੋ । ਇਹ ਦਵਾਈ ਸਰਿੰਜ ਰਾਹੀ ਸਿੱਧੇ ਮੂੰਹ ਰਾਹੀ ਪਸ਼ੂ ਨੂੰ ਦਿਓ ਤੇ ਇਸ ਦੇ ਨਾਲ ਲਗਾਤਾਰ ਹਰ ਰੋਜ਼ 50 gram ਮਿੱਠਾ ਸੋਢਾ ਦਿਓ।
सर् जी बैगन के पत्ते पर सफेद मखःखि का प्रकोप है जो काफी नुख्सान देह है जो कीटो को उत्त्पन्न कर रहे है इनसे बचने का कोई उपाय बताए ?
(en)
Himachal Pradesh
Tribhiswan ji app whitefly ke control her ke liye Marker@400 Ml or dhanpreet @100 g per acre ke hisab se spray krr skte ho or app natural Trike se control her be krr spke ho khet me traps Lga krr or CANNACURE natural Insectiside use kr ke
Ganna lagane ki vidhi ?
(en)
Ganna lgaane ke liye app trench vidhi apnaaye.
Himachal Pradesh
Pardeep ji app gane ko 2 tarha se lga skde ho ho 1 flat bed method jisme ke app gane ko cultiver ki dvara 8 se 10 cm niche bhoo krr uper pnaker ( sohage ) se bed ko plane krr skte ho, 2 furrow method Jisme ki app gane ko Potato (alu) Ke trha bund prr lga skte ho
ਦੁੱਧ ਵਧਾੳੁਣ ਲੲੀ ਖੁਰਾਕ ਦੱਸੋ?
(en)
Punjab
Shrimaan ji dudh vdaun de lyi pashu nu mosmi pathe te vadia company di feed pao
Rajasthan
ਦੁੱਧ ਵਧਾਉਣ ਲਈ ਤਾਂ ਸਹੀ ਖੁਰਾਕ ਹੀ ਦਿੱਤੀ ਜਾਵੇ ਉਸ ਨਾਲ ਹੀ ਦੁੱਧ ਵੱਧਣਾ ਹੈ । ਬਾਕੀ ਸੰਤੁਲਿਤ ਖੁਰਾਕ ਘਰ ਵਿੱਚ ਤਿਆਰ ਕਰਨ ਦਾ ਫਾਰਮੂਲਾ ਤੁਸੀ ਦੇਖ ਸਕਦੇ ਹੋਂ ਜੀ।ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।
Himachal Pradesh
Jagtar ji, Dudh vdaunn lyi tusi vdia feed de nal cfc, Minrals , De vrto kroo ji baki mausam anusar haraa chara pao ji
ਪਹਿਲੀ ਖਾਦ ਪਹਿਲੇ ਪਾਣੀ ਤੋ ਪਹਿਲਾ ਜਾ ਬਾਅਦ ਵਿਚ ਪਾਉਣੀ ਚਾਹੀਦੀ ਹੈ ?
(en)
Punjab
Shrimaan ji kanak ch khaad, pani lgaun ton pehla, pao ate baad, vich khet nu hlka pani lga daeo
Himachal Pradesh
Pani to phela ate frr hlka pani launa ji
progibb nal kanak de jhaad vich kinna vaada ho skda hai?
(en)
Himachal Pradesh
Manjinder ji, isde nal knk chh vdia flowering aunde ha ate vdia friut set hunda ha jis krke jhadd amm nalo vadh aate vdia e rehenda ha ji
hun barseem ton baad pashuan lyi kehra chara beej sakde han ?
(en)
Himachal Pradesh
Tusi berseem ton badd ate berseem De nal he pAshua lyi javii beej skde ho ji
ਇਹ ਦਿਵਾਈ ਕਿਸ ਕੰਮ ਲਈ ਵਰਤੀ ਜਾਂਦੀ ਹੈ ?
(en)
ihh spray tele chepe de lyi varti jandi hai. iss di dosage 200ml per acre hundi hai.
Himachal Pradesh
Harmandeep ji ahh dvaeiya kanak chh tela (aphid ) rokan de kam aunde ha baki isdi barto sundi ate tidiya to bachaa krn lyi b brti jndi ha
फूलगोभी के बीच के भाग को पालतू सुअर काफी मात्रा में नुकसान कर रहें है इसके बचाव के लिए कोई उपाय बताइए ?
(en)
Punjab
Tribhwan ji app iske bchav k liye apne khet ki bondri pr knda taar lga skte ho...
Himachal Pradesh
Shri mann ji app carbon monoxide, Phosphine or chloropicrin ki fumigant Jo ki tablet form or granuls Ki form me ate haa Apne khet me use krr skde ho or field Ki fancing Se suyarr ke nukhsan se bach skte ho
sir cow gabbn aa oss nu kehde month ch pori khurak ditii jawe ?
(en)
Himachal Pradesh
Sukhpreet ji, Cow chh foetus de last 3 months chh jiyada growth Hundi ha is lyi akhir ale 3 mahine khass isde khurak da khass dhiyan rakhna ji jiyada jankari lyi tusi ahh table dekh skde ho (DAILY FEED REQUIREMENTS OF A PREGNANT ANIMAL Green Fodder 15-20 kg Dry Fodder 4-5 kg Compound Cattle Feed 2-3 kg Oil Cake 1 kg Mineral Mixture 50 g Salt 30 g )
guli dade layi sencore byer di vart sakde ha te kini matra ?
(en)
Himachal Pradesh
Yadvinder ji hnji tusi byer company da sencore goli dande de rokhtam lyi varat skde ho, Ahh chemical Goli danda jaman to phela jiyada asar krda ha isde dose 280 gram per hectare ha ji
ਸਾਡੀ ਵੱਛੀ ਦੋ ਸਾਲ ਦੀ ਹੈ ਉਸ ਨੂੰ ਕੀ ਪਾੲੀਅਾ ਜਿਸ ਨਾਲੇ ਕੱਦ ਤੇ ਵਜਨ. ਵੱਧ ਜਾਵੇ ਕੋਈ ੲਿਲਾਜ ਦਸੋ ?
(en)
Rajasthan
ਤੁਸੀ ਵੱਛੀ ਨੂੰ ਆਮ ਖੁਰਾਕ ਹੀ ਦਿਓ । ਜੇਕਰ ਕੱਦ ਤੇ ਵਜ਼ਨ ਵਧਾਉਣਾ ਹੈ ਤਾਂ ਤੁਸੀ ਖੁਰਾਕ ਵਿੱਚ ਵੜੇਵਿਆਂ ਦੀ ਖਲ ਦੀ ਜਗਾਂ ਤੇ ਸੋਇਆਬੀਨ ਦੀ ਖਲ ਦੇਣਾ ਸ਼ੁਰੂ ਕਰੋ ਜਾਂ ਫਿਰ ਫੀਡ ਵਿੱਚ ਗੁਆਰ ਚੂਰੀ ਦੀ ਮਾਤਰਾ ਵਧਾ ਦਿਓ । ਇਸ ਨਾਲ ਕੱਦ ਤੇ ਵਜ਼ਨ ਵਧੇਗਾ।
Sir apne cow de 2 thanna ch blood aundaa.koi treatment dsyoo pls ?
(en)
Himachal Pradesh
Sukhpreet ji, Tusi cow nu hingg din chh ik bar, 3 dina tkk diyo isto ilava tusi cow nu homopathic medicin be de skde ho jive ki Mesticine - B nu half ml din chh 3 varr diyo ji
ok sir..koi injection di lod ta nii
bathinda kissan Mela kini date tak hai ?
(en)
Punjab
Bathinda kissan mela 27 march 2018 nu hai ji.
sir assi jhone de time plastic di pipe line payi c g combine khub jan nall oh crack ho gai a te hun us da koi hall ho sakda hai pipe line de center vich crack hai ji ?
(en)
Punjab
ehde lai tusi isnu flex tape nal jod sakde ho. eh tohanu online order karna pavega. isnu manvon lai tusi eh link te click karke order kar sakdeho ji. https://www.amazon.in/Shopos-Instantly-Stops-Leaks-Sealer/dp/B076467PFF?tag=googinhydr18418-21&tag=googinkenshoo-21&ascsubtag=7469cb9b-4f09-4974-ba2d-72e6166a9ae6
Himachal Pradesh
Lovepreet ji tusi Crack hoiye part nu cut ke pipeline Nu shakat De nal jod skde ho ji
sir chandan di kheti haryana punjab vich karn te vichar deyo ?
(en)
Himachal Pradesh
Bhartpal ji, Chandan da plant sare bharat which ho ta bnda ha par ahh vdia grow humid ( thande ) ilake which krda ji ate mean sea level to 600 meter utee, jdke apna punjab ate haryana 300 meter de kriv reh Jnda ha, Is lyi chandan de kheti vde thadar te krni punjab ate haryana chh thik nhi
Wheat ch rutoz ta Sulphur pan da fyda a jii asi pehlo tata di georgreen paii a ish di jrurt ha jii, eh dovo rutoz ta Sulphur iktha Paa skda a jii?
(en)
sulphur kalar walia jameena de vich paun da faida hunda hai. iss di lod inni jyaada nahi paindi hai. jekar tuc pauna chaunde ho tan 3 kg sulphur 50 kg urea de nal mila ke prati acre de vich paa skde ho. rutoz di jgah progibb di varto kr skde ho.
desi kankrej gaay ki bachadi kitni age me heat me aati he . khan- pan Shi ho to ?
(en)
Punjab
Desi kankrej gaay ki bachdi 3 saal ki age mai heat mai ati hai agr uska khan pan shi ho to.
ਹੁਣ ਅਸੀਂ ਕਿਹੜੀ ਕਣਕ ਬੀਜ ਸਕਦੇ ਹਾਂ ।ਕਿਰਪਾ ਕਰਕੇ ਜਾਣਕਾਰੀ ਦਿਉ ਜੀ ?
(en)
Punjab
Shrimaan ji tu c hun kanak diya kisma jive pbw 658 te pbw 590 lga skde ho eh kanak diya late varieties ne. Ehna da jhaad lgbhag 16-17q/acre hai ji
Himachal Pradesh
Tusi PBW 658 ate PBW 590 beej skde ho ahh beej PAU wlo sifarish haan ahh beej 133 ate 128 dina chh thiyar ho jnde hann Doha da aushat jhad 17q ha ji