Rajasthan
Search
ਡਾ: ਸਾਹਿਬ ਸੱਜਰ ਮੱਝ ਦਾ ਪੂਰਾ ਕੜ ਨਹੀ ਚੱਲਿਆ ਦੁਧ ਬਹੁਤ ਘੱਟ ਹੈ ਉਸ ਨੂੰ ਕਿਸ ਚੀਜ ਦਾ ਕਾੜਾ ਬਣਾ ਕੇ ਦੇਈਏ ਤਾ ਜੋ ਦੁੱਧ ਵਧ ਜਾਵੇ ਤੇ ਮੈਲਾ ਸੁੱਟ ਦੇਵੈ ?
(en)
tusi calcimust gel nu use kar sakde ho eh milk boostar haio ji. eh di image v answer nal diiti gayi hai.
Punjab
Avtar ji Biofit cfc daily 15g devo , karh chal javega sab kuj iss nal thik ho jada hai, biofit cfc concentrate balance hai for detail 9464453144
sabzi vich vRtea jandea post herbicide bare daso g ?
(en)
Himachal Pradesh
Jasmail singh ji, sabziya vich post herbicides Naden ugan to badd kiti jndi ha, Alag alag fasal lyi alag alag harbicides vrte jnde han ji jive tomato ch metribuzin@ 0. 5kg /hectare ch chode patiya ale nadena lyi vrtiya jnda ha,
Himachal Pradesh
Garlic ch linuron @ 2.25 kg /he, Oxifluarfen @ 0. 18 to 0. 24 kg / he, Pelarganic acid de vrto ndina de adhar te kiti jndi ha, Tusi ahh post harbicides varat skde ho, Baki har naden lyi alag herbiside vrtiya jnda ha, Vderi jankari lyi tusi apne kheti na jude rho ji
sir bhartha bagen de hybrid variety kehri va te bizai kado hundi hai ?
(en)
Himachal Pradesh
Shri mann ji, bhartha Bangen di variety punjab bahar jisda jhad 190q /he ha ate punjab No-8 jisda jhad 130 q /he ha ji beej skde ho ahh fasal sare sal lgae jndi ha, sardiya chh tusi pnere November Chh Nursery beej ke ferbury ch kheta chh beeji jndi ha ate Ate basant de fasal tusi ferbury Chh Nursery Beej ke april chg kheta chh beehi jndi ha
Tata da solubor karn da fyda a ji kanak vich ja phir do spray zinc and magenase dii best ji?
(en)
Himachal Pradesh
KARAN Ji fasal chh solubor jo ki fasal nu boron provided Krda ha ate zinc ate magenase de brto miti de janch de adhar te kiti jndi ha, Solubor nalo zinc ate magenase Dii brto vdia ha ji ate je tusi Solubor bartna ha ta ta usnu zinc de nal nhi spray nhi krni ji, Isda nuksan hovege fasal nu
ਥਨ ਖਰਾਬ ਆ ਹੱਲ ਦੱਸੋ?
(en)
Rajasthan
ਥਣਾਂ ਦੀ ਬਿਮਾਰੀ ਹੋਣ ਤੇ ਨਵਰਤਨ ਦਾ ਤੇਲ ਪਾਣੀ ਵਿੱਚ ਪਾ ਕੇ ਇਸ ਘੋਲ ਦੀ ਹਵਾਲੇ ਤੇ ਮਾਲਿਸ਼ ਕਰੋ | ਨਵਰਤਨ ਦੇ ਤੇਲ ਵਿੱਚ ਸੋਜ ਨੂੰ ਘਟਾਉਣ ਦੇ ਗੁਣ ਪਾਏ ਜਾਂਦੇ ਹਨ ਅਤੇ ਇਹ ਖੂਨ ਦੇ ਦੌਰੇ ਨੂੰ ਵਧ ਕੇ ਜਖਮਾਂ ਦੇ ਜਲਦੀ ਠੀਕ ਹੋਣ ਵਿੱਚ ਮਦਦ ਕਰਦਾ ਹੈ| ਇਸ ਤੋਂ ਇਲਾਵਾ ਨਵਰਤਨ ਦਾ ਤੇਲ ਰੋਗਾਣੂ ਨਾਸ਼ਕ ਵੀ ਹੁੰਦਾ ਹੈ|ਇਸ ਦੇ ਨਾਲ ਹੋਮੀਓਪੈਥਿਕ ਦਵਾਈ ਦਾ ਬਹੁਤ ਵਧੀਆਂ ਰਿਜਲਟ ਹੈ ਜਿਸਦਾ ਨਾਮ mesti plus ਹੈ। ਇਹ ਮੈਡੀਸਨ ਨੇੜੇ ਦੇ ਮੈਡੀਕਲ ਸਟੋਰ ਤੋਂ ਮਿਲ ਜਾਵੇਗੀ। ਮਿੱਠਾ ਸੋਢਾ ਵੀ 50 ਗ੍ਰਾਮ ਦਿੰਦੇ ਰਹੋ । ਬਾਕੀ ਥਣਾਂ ਦੀਆਂ ਬਿਮਾਰੀਆਂ ਕਈ ਤਰਾਂ ਦੀਆਂ ਹੁੰਦੀਆ ਹਨ । ਤੁਸੀ ਡਿਟੇਲ ਨਾਲ ਦੱਸੋ ਤਾਂ ਜੋ ਤੁਹਾਨੂੰ ਸਹੀ ਜਵਾਬ ਦਿੱਤਾ ਜਾ ਸਕੇ।
Punjab
ਬਾਈ ਜੀ ਕਾਲੀ ਜੀਰੀ ਦਿੳ 50ਰੁ ਦੀ ਲੳ ਤਿੰਨ ਖੁਰਾਕਾ ਬਨਾ ਲੳ
navroop singh ji kina time tila da tail pauna jhoti nu te kine time vaad dhar poli ho javegi ji ?
(en)
Rajasthan
Soon toh 1 month before and 1 weak baad tak de sakde ho ji
sar ji 2851 da jhar ki hai te kinne din pakan nu laindy hai ?
(en)
Punjab
HD 2851 ਸਮੇਂ ਸਿਰ ਸੇਂਜੂ ਹਾਲਤਾਂ ਵਿੱਚ ਬੀਜੀ ਜਾਣ ਵਾਲੀ ਕਿਸਮ ਹੈ। ਇਸਦਾ ਝਾੜ 41-45q/hac ਹੈ। ਇਹ 126-134 ਦਿਨਾਂ ਵਿੱਚ ਮਚਓਰ ਹੋ ਜਾਂਦੀ ਹੈ। ਇਸਦਾ ਕੱਦ 80-90cm ਹੈ। ਇਸ ਵਿੱਚ 11-12% ਪ੍ਰੋਟੀਨ ਹੁੰਦਾ ਹੈ।
sir ji Kanak nu phela urea bag nl Bio pa sakde ha ?
(en)
Himachal Pradesh
Rupinder ji, Biogreen Ik organic fertilizer Ha jo ki miti chh humus paida krda ha ate jrur tatt be fasal nu dinda ha, Isde nal fasal nu nitrogen 3%, Ate 1 % potash, Sulphur, Iron, Magnese , zinc, Copper Ade padharat dite jnde han, Ate urea nal sirf 46% nitrogen He dite jnde ha, So tusi biogreen nu urea de nal vrt skde ho
safeed musali ja is taran di ausadi waliyan faslan di kheti punjab vich kar sakde han ja nahi? and kehdi fasal beej sakde ha ?
(en)
Maharashtra
ਇਹ ਇੱਕ ਸਲਾਨਾ ਜੜ੍ਹੀ-ਬੂਟੀ ਹੈ, ਜਿਸ ਦਾ ਔਸਤਨ ਕੱਦ 1-1.5 ਫੁੱਟ ਹੁੰਦਾ ਹੈ। ਇਸਦੇ ਫੁੱਲ ਤਾਰੇ ਦੇ ਆਕਾਰ ਵਰਗੇ, 2 ਸੈ.ਮੀ. ਲੰਬੇ ਅਤੇ ਪੀਲੇ ਜਾਂ ਹਰੇ ਰੰਗ ਦੇ ਹੁੰਦੇ ਹਨ। ਇਸਦੇ ਫਲ ਹਰੇ ਤੋਂ ਪੀਲੇ ਰੰਗ ਦੇ ਹੁੰਦੇ ਹਨ ਅਤੇ ਮੁੱਖ ਤੌਰ 'ਤੇ ਜੁਲਾਈ-ਦਸੰਬਰ ਵਿੱਚ ਲਗਦੇ ਹਨ। ਇਸ ਦੀਆਂ ਜੜ੍ਹਾਂ ਗੁੱਛੇ ਅਤੇ ਕਾਲੇ ਬੀਜਾਂ ਵਾਲੀਆਂ ਹੁੰਦੀਆਂ ਹਨ। ਇਹ ਮੁੱਖ ਤੌਰ 'ਤੇ ਊਸ਼ਣ ਅਤੇ ਉਪ-ਊਸ਼ਣ ਅਫਰੀਕਾ ਵਿੱਚ ਪਾਈ ਜਾਂਦੀ ਹੈ। ਭਾਰਤ ਵਿੱਚ ਅਸਾਮ, ਮਹਾਂਰਾਸ਼ਟਰ, ਆਂਧਰਾ ਪ੍ਰਦੇਸ਼ ਅਤੇ ਕਰਨਾਟਕਾ ਸਫੇਦ ਮੁਸਲੀ ਉਗਾਉਣ ਵਾਲੇ ਮੁੱਖ ਖੇਤਰ ਹਨ। ਪੰਜਾਬ ਦੇ ਵਿਚ ਬਹੁਤ ਘੱਟ ਮਾਤਰਾ ਦੇ ਵਿਚ ਇਸ ਦੀ ਖੇਤੀ ਕੀਤੀ ਜਾਂਦੀ ਹੈ I
ਆਪਣੇ ਕੋਲ ਪਿੱਟਬੁੱਲ ਕੁੱਤੀ ਹੈ ਉਸਦੇ 20 ਦਿਨ ਰਿੰਦੇ ਹੈ ਸੂਣ ਵਿੱਚ ਉਸਨੂੰ ਕਿਹੜੀ ਦਵਾਈ ਜਾਂ ਟੀਕਾ ਲਗਾਈਏ ਦੁੱਧ ਸਾਫ ਵਾਲੀ ਤੇ ਕਿੰਨੇ ਦਿਨ ਪਹਿਲਾ ਦੇਈਏ ?
(en)
ਤੁਸੀ ਅੱਜ ਹੀ ਕੁੱਤੀ ਨੂੰ 7inone ਇੰਜੇਕਸ਼ਨ ਲਗਵਾਓ ਕਿਉਕਿ ਇਹ ਸੂਣ ਤੋਂ 20-25 ਦਿਨ ਪਹਿਲਾ ਲਗਵਾੳਣਾ ਜਰੂਰੀ ਹੁੰਦਾ ਹੈ। ਇਸ ਦੇ ਨਾਲ NUTRI H ਨਾਮ ਦੀਆਂ ਟੈਬਲੇਟ ਇੱਕ ਸਵੇਰੇ ਤੇ ਇੱਕ ਸ਼ਾਮ ਨੂੰ ਹਰ ਰੋਜ਼ ਦਿੰਦੇ ਰਹੋ। ਇਹ ਤੁਹਾਨੂੰ ਕਿਸੇ ਵੀ ਨੇੜੇ ਦੇ Pet ਮੈਡੀਕਲ ਤੋਂ ਮਿਲ ਜਾਵੇਗਾ।
ਸਾਡੀ ਗਾਂ ਬਾਰ ਬਾਰ ਬੋਲਦੀ ਹੈ ਪਰ ਠਹਿਰਦੀ ਨਹੀਂ ਕਾਰਨ ਕੀ ਹੈ ?
(en)
Rajasthan
ਇਸ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਬੱਚੇਦਾਨੀ ਵਿੱਚ ਗੰਢ ਆਦਿ। ਤਾਰਾਂ ਸਾਫ ਸ਼ੀਸ਼ੇ ਦੀ ਤਰਾਂ ਹੋਣੀਆਂ ਚਾਹੀਦੀਆਂ ਹਨ ਜੇਕਰ ਤਾਰਾਂ ਘੁਸਮੈਲੀਆਂ ਹੋਣ ਜਾਂ ਵਿੱਚ ਤਾਰਾਂ ਵਿੱਚ ਛਿੱਦੀਆਂ ਹੋਣ ਤਾਂ ਪਸ਼ੂ ਨੂੰ ਕਦੇ ਨਵੇ ਦੁੱਧ ਨਹੀ ਕਰਵਾਉਣਾ ਚਾਹੀਦਾ , ਸਗੋਂ ਇੱਕ ਚੰਗੇ ਮਾਹਿਰ ਡਾਕਟਰ ਬੱਚੇਦਾਨੀ ਦਾ ਮੁਆਇਨਾ ਕਰਵਾ ਕੇ ਦਵਾਈ ਭਰਾ ਦੇਣੀ ਚਾਹੀਦੀ ਹੈ। ਇਸ ਤੋਂ ਇਲਾਵਾ ਲਵੇਰੀਆਂ ਦੇ ਵਾਰ ਵਾਰ ਫਿਰਨ ਦੇ ਕੁੱਝ ਹੋਰ ਕਾਰਨ ਜਿਵੇਂ : ਜਣਨ ਅੰਗਾਂ ਵਿੱਚ ਜਮਾਂਦਰੂ ਨੁਕਸਘੱਟ ਸਰੀਰਿਕ ਭਾਰ , ਸੰਤੁਲਿਤ ਖੁਰਾਕ ਦੀ ਘਾਟ ਸਰੀਰ ਵਿੱਚ ਹਾਰਮੋਨਾਂ ਦਾ ਸੰਤੁਲਿਨ ਵਿਗੜ ਜਾਣਾਗਰਮ ਵਾਤਾਵਰਣਆਸ ਕਰਵਾਉਣ ਦਾ ਪ੍ਰਬੰਧਹੇਹੇ ਦੇ ਲੱਛਣਾਂ ਅਤੇ ਆਸ ਕਰਵਾਉਣ ਦੇ ਸਹੀਂ ਸਮੇਂ ਦੀ ਘੱਟ ਜਾਣਕਾਰੀ ਇਲਾਜ਼ਪਹਿਲੀ ਗੱਲ ਤੁਸੀ ਪਸ਼ੂ ਨੂੰ ਬੈਲੇਸ ਡਾਈਟ ਜਰੂ੍ਰ ਦਿਓ । ਜਦੋਂ ਤੁਸੀ ਪਸ਼ੂ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਪਸ਼ੂ ਨੂੰ ਦਿਓ। ਜੇਕਰ ਤਾਰਾਂ ਸਾਫ ਆ ਰਹੀਆਂ ਹਨ ਤਾਂ ਇੱਕ ਹੋਮੀਓਪੈਥਿਕ ਮੈਡੀਸਨ REPETOVET ਨੂੰ ਸਰਿੰਜ ਨਾਲ ਸਿੱਧੇ ਮੂਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ।
महोदयजी मुझे डेयरी उद्योग चालु करना है तो कृपया मुझे इसके बारे में जानकारी देवे ?
(en)
Rajasthan
डेरी फार्म खोलने के लिए पशुओं को 2-2 महीनों के अंतराल पर खरीदें यां 3 पहले खरीदें और 3 महीने बाद 3 फिर खरीद लें। इससे दूध की कमी नहीं होगी। पशुओं के लिए खुला शेड बनवाएं और गायों को अगर शेड में खुला ही रखा जाए तो बेहतर होगा। गायों को सूखा दाना और पानी पर्याप्त मात्रा में दें। आप दूध निकालने वाली मशीन भी खरीद सकते हैं जो कि एक बार में २ गायों का दूध निकाल सकती है। यह मशीन लगभग 60000 रूपये तक मिल जाती है। इसके आलावा अपनी जरूरत के हिसाब से जितना चाहें खर्च कर सकते हैं, पर इतना करने पर भी काम शुरू किया जा सकता है।
तह ,पिण्डवाड़ा जिला सिरोही राजस्थान में कोई डेयरी उद्योग करता हो तो जानकारी देवे ?
(en)
ji sirohi me konsa gav
Rajasthan
गाँव जनापुर ,तहसील पिण्डवाड़ा हैं जी
kanak growth ni kr rahi verr ji ik month ho geya dhugya ban rahya doggr pusha jhona c ilaj daso ?
(en)
Punjab
gurwinder g kanak nu pani lgan ate reh paun to bad kanak de vich growth dikhai dendi hai gg jekar tucc pani aate reh nai paya ta sb to pehla eh paoo g fer kanak growth kregi g
kanak de vich ureadi pehli dosage di varto kro ate baad de vich iss de vich safilizer di varto kro. iss di varto uss sme kro jekar jdaa kaalia ho rhia hon
javee ch kehri spray kariye ji bimari kehri hai?
(en)
iss de upper 400gm M-45 nu 150 ltr paani de nal mila ke prati acre te spray kro.
sir dbw 173 da bijan da sahi time kdoo tak hai?
(en)
iss di bijaayi da shi sma november mahina hunda hai.
sir ge me apne khat vich 10 kile pipe line poni he ke es te sarkar valo koi subside diti jave ge kirpa kar ke vistar nal daso ?
(en)
Punjab
ਕਣਕ ਦੇ ਚੰਗੇ ਫੁਟਾਰੇ ਦੇ ਲਈ ਤੁਸੀ ਪਰੋਗਿਬ ਨਾਮ ਦਾ ਪ੍ਰੋਡਕਟ ਦੀ ਵਰਤੋ ਕਰ ਸਕਦੇ ਹੋ । ਇਹ ਸੁਮਿਟੋਮੋ ਕੰਪਨੀ ਦਾ ਆਉਂਦਾ ਹੈ। ਇਸ ਦੀ ਵਰਤੋਂ ਹਰੇ ਚਾਰੇ , ਝੋਨੇ ਅਤੇ ਕਣਕ ਦੇ ਲਈ ਕਰ ਸਕਦੇ ਹਾਂ। ਇਹ ਝਾੜ ਦੇ ਵਿਚ ਕਾਫੀ ਵਾਧਾ ਕਰਦੀ ਹੈ। ਇਸ ਦੀ ਮਾਤਰਾ 5gm ਹੁੰਦੀ ਹੈ। ਜਦੋ ਕਣਕ ਨੂੰ ਪਹਿਲਾ ਯੂਰੀਆ ਦੇਣਾ ਹੁੰਦਾ ਹੈ ਉਸ ਸਮੇ ਇਸਨੂੰ ਇੱਕ ਗਿਲਾਸ ਪਾਣੀ ਦੇ ਨਾਲ ਘੋਲ ਕੇ ਸੁੱਕੀ ਰੇਤ ਦੇ ਨਾਲ ਮਿਲਾ ਕੇ ਫਿਰ ਯੂਰੀਆ ਦੇ ਨਾਲ ਮਿਲਾ ਲਓ ਅਤੇ ਫਿਰ ਖੇਤ ਦੇ ਵਿਚ ਛਿੱਟਾ ਦੇ ਦਿਓ । ਇਸ ਦੇ ਨਾਲ ਇੱਕ ਪੁੜੀ ਆਉਂਦੀ ਹੈ ਪਹਿਲਾ ਇਸਨੂੰ ਘੋਲਣਾ ਹੈ ਅਤੇ ਫਿਰ ਉਸਦੇ ਵਿੱਚ ਪਰੋਗਿਬ ਪਾਉਣਾ ਹੈ ਕਿਉਂਕਿ ਇਹ ਡਾਇਰੈਕਟ ਪਾਣੀ ਦੇ ਵਿੱਚ ਘੁਲਦਾ ਨਹੀਂ ਹੈ। ਇਸ ਤਰਾਹ ਇਸ ਦੀ ਵਰਤੋਂ ਕਰਨੀ ਹੈ।
Himachal Pradesh
Shri mann ji, Tusi underground Pipeline Paunn da fansla bhout vdia ha ji, Is nal sanchai wale aundiya dikta to suthkara milda ha ji, Tusi main line cho risers lga ke jis khet chh pani chiyda ha uthe pani kdd skde ho, Underground Pipeline Lyi sarkar wlo 50% subside diti jndi ha ji
meri katti ek mahine di hai sahi kha nahi rahi akhan vichon pani aunda hai keereyan di dwai diti c hafta pehlan please koi dwai daso ?
(en)
Rajasthan
hnji tusi dobara keediya di dwayi jari rakho.
Himachal Pradesh
Karmjeet ji, Tusi katti nu majj da dudh he piliyo ji, Je katti dudh nhi chungdi ta tusi dvae den wali nall de nal be pila skde ho, Sardi De mousum ch katti nu thand to bachiyo ji, Garmiya aun de nal he katti vdia khan peen b lagg javegi ate thandrust be ho javegi
ਕਣਕ ਦੇ ਨਾਲ ਵਾਲੇ ਖੇਤ ਵਿਚ ਬਰਸੀਮ ਬੀਜਿਆ ਹੋਇਆ ਕੀ ਅਸੀ Axcil ਦਵਾਈ ਸਪੇਅਰ ਕਰ ਸਕਦੇ ਹਾ ?
(en)
Punjab
ਨਹੀਂ ਜੀ ਤੁਸੀਂ ਬਰਸੀਮ \'ਤੇ axial ਦੀ ਸਪਰੇਅ ਨਹੀਂ ਕਰ ਸਕਦੇ। ਇਹ ਸਪਰੇਅ ਗੁੱਲੀ-ਡੰਡੇ ਲਈ ਕੇਵਲ ਕਣਕ \'ਤੇ ਹੀ ਕਰਨ ਲਈ ਸਿਫਾਰਸ਼ ਕੀਤੀ ਜਾਂਦੀ ਹੈ।
ਕਣਕ ਉਪਰ ਇਕ ਕਿਲੋ ਮੈਗਜ਼ੀਨ ਅਤੇ ਇਕ ਕਿਲੋ 19.19.19 ਦੀ ਇਕੱਠੀ ਸਪਰੇਏ ਕਰ ਸਕਦੇ ਆ ਦਸੋ ਇਸ ਦਾ ਕੋਈ ਨੁਕਸਾਨ ਤਾ ਨਹੀ ਹੈ ।ਕਣਕ ਨੂੰ ਪਾਣੀ ਲਾਉਣ ਤੂੰ ਪਹਿਲਾ ਸਪਰੇਏ ਕਰਨੀ ਹੈ ਦਸੋ ਜੀ ਕਰ ਸਕਦੇ ਜੀ ?
(en)
Himachal Pradesh
Parvitar ji Tusi dohaa nu ikhete barat skde ho, Tusi isde spray fasal nu hlka pani launn to 2-3 din badd krr skde ho 1 kg magnese ate 1 ja 2 kg 19. 19. 19 nu 150 to 200 lt pani chh pake spray kr skde ho
hello navroop Singh ji mere 2-3 cows k parturation k bad first heat se hee discharge jyada aa rha h. mucometra bola h doctor ne iska karan kya h or treatment kya h?
(en)
Rajasthan
aap use regular balance dete rahe or iska elaz doctor dekh ke hi kar sakta hai aishe btana mushkil hai. kyuki harmons ke injection bhi lgane pad sakte hai.
javee ch kehri spray kariye ji bimari kehri hai ?
(en)
Punjab
iss de upper 400gm saaf ja 400gm M-45 ja 400gm@carbendazim nu 150 ltr pani de nal mila ke prati acre te spray kro. ihh patte sukno hatt jange.
ਬਈ ਜੀ ਮੈਂ ਝੋਨੇ ਦੀ ਪਰਾਲੀ ਨੂੰ ਵਾਹਨ ਵਿਚ ਹੀ ਵਾਹ ਦਿੱਤਾ ਸੀ ਹੁਣ ਪਹਿਲੇ ਪਾਣੀ ਤੇ ਯੂਰਿਆ ਨਾਲ ਹੋਰ ਕੋਈ ਚੀਜ ਪਾਉਣ ਦਾ ਫਾਇਦਾ ਹੈ ਕਿ ਨਹੀ ਜੇ ਫਾਇਦਾ ਹੈ ਤਾਂ ਦੱਸੋ ਕੀ ਪਾਈਏ ?
(en)
jekar vaahn takda hai tan kanak de vich hor kuj paun di lod nahi hai. ikalli urea nal hi kam chal jwega. jekar vahn normal retla hai tan uss de vich urea de nal progibb mix kr k paa skde ho.
sar ji zero drill nall Kanak keri si aapad Jamen wich par jmen thodi kushk si hun kanak thodi oogi aa ki hon pani lla sakde ha ?
(en)
Punjab
Hanji Je thuadi sari kanak thodi thodi ug gyi hai ta halka pani de skde a g
ਮੈਂ ਸੁਖਵਿੰਦਰ ਸਿੰਘ ਮੋਮੀ ਲੰਬਰਦਾਰ ਪਿੰਡ ਐਦਲਪੁਰ ਸਾਹਕੋਟ ਜਲੰਧਰ ਬੀਤੇ ਕਲ ਡਾ ਮੇਨਕਾ ਗਰਗ ਧੂਰੀ ਸੰਗਰੂਰ ਤੋ ਹਨ ੳਹਨਾ ਕਲ ਫੇਸਬੁੱਕ ਤੇ ਤਿੰਨ ਕਣਕ ਦੀਆਂ ਨਵਿਆ ਵਰੈਟਿਆ ਬਾਰੇ ਦਸਿਆ ਨੀਲੇ ਰੰਗ ਜਾਮਨੀ ਕਾਲਾ ਰੰਗ ਇਹਨਾ ਨਵੀਆਂ ਕਿਸਮਾ ਸਫਾਰਸ ਕੀਤੀ ਡਾ ਸਾਹਿਬਾ ਦਾ ਕਟੈਕਟ ਨੰਬਰ ?
(en)
Punjab
Contact- 0172-5221205 website - http://www.nabi.res.in/monikaggarg.aspx
ਸਭ ਵੀਰਾ ਨੂੰ ਸਤਿ ਸ੍ਰੀ ਅਕਾਲ ਕਣਕ ਜਾਮਨੀ ਰੰਗ ਮਿਲ ਗਿਆ ਹੈ ਬਿਜਾਈ ਕਰ ਦਿੱਤੀ ਹੈ ਬੀਜ ਹੋਰ ਸਬਜੀ
ratio of zinc & urea spray in wheat and mustard crops ?
(en)
Himachal Pradesh
Sir, We use zinc on the basis Of soil testing Report the ratio and dose varies from field to filed, mostly 20kg of zinc is mixed in 50 kg Urea and broadcasting in Fields
ਸਰ tricontanol ਤੇ gibberlins ਵਿੱਚ ਕੀ ਫਰਕ ਹੈ ?
(en)
Himachal Pradesh
Harwinder ji ahh dono plant growth Regulator hann, Dohone he fasal chh vdia growth krde hann ji, Dohonaa de varto be iko jhii mtra chh hunda ha ji
sade tamatora de vich kujh podiya de pate mudde k ikthe je ho re ne ki spray kriye ?
(en)
Himachal Pradesh
Shri mann ji, Is time khiye jaga te whitefly ( chitimakhi ) ate aphid ( telee ) da hmla ho rhiya ha ji, Amm tor te inha dohna de hmle doran is traa de lashan fasal chh dekhan nu mildey hann, isde rokhtam lyi tusi 0. 2% or 1 ml rogar de spray krr skde ho ji
veer meri buffelo d fat ghat aundi hh koi khuraak daso ?
(en)
Rajasthan
ਰੋਜਾਨਾ 250 ਗ੍ਰਾਮ ਦੇਸੀ ਕਪਾਹ ਦੇ ਵੜੇਵੇ ਵੀ ਖਵਾਓ ਤੇ ਵੜੇਵੇ ਸੁੱਕੇ ਹੀ ਹੋਣ ਠੀਕ ਹੈ । ਅਤੇ ਮੱਝ ਨੂੰ Celcerea Phas 30 ਨਾਮ ਦੀ ਹੋਮੀਓਪੈਥਿਕ ਮੈਡੀਸਨ ਪਸ਼ੂ ਨੂੰ ਦਿਓ। ਇਸ ਦਵਾਈ ਦੀਆਂ 10-10 ਬੂੰਦਾ ਦਿਨ ਵਿੱਚ ਤਿੰਨ ਵਾਰੀ ਪਸ਼ੂ ਨੂੰ ਦਿਓ। ਇਸਨੂੰ ਤੁਸੀ ਫੀਡ ਵਿੱਚ ਮਿਕਸ ਕਰਕੇ ਨਹੀ ਖਵਾਓਣਾ। ਇਸ ਨਾਲ ਫੈਟ ਵੱਧ ਜਾਵੇਗੀ।
fat and NSF is not coming good what can i do for that ?
(en)
Rajasthan
add 5 to 10 kg guar korma or guar churi .super result in specially increasing SNF or add guar NIRA as a dry matter up to 25% , For fat use Sarho khal in feed.
ਸ਼੍ਰੀ ਮਾਨ ਜੀ ਸਾਡੀ ਮੱਝ ਸੂਈ ਨੂੰ 7 ਦਿਨ ਹੋ ਗਏ ਆ ਪਰ ਮੱਝ ਇਕੇ ਵਾਰ ਪਸਮਾ ਨਹੀ ਕਰਦੀ ਥੋੜਾ ਥੋੜ੍ਹਾ ਦੁੱਧ ਲਾਉਦੀ ਆ ਕੋਈ ਹੱਲ ਦੱਸੋ ਚੋਣ ਤੋ ਬਾਅਦ ਫਿਰ ਪਸਮਾ ਕਰ ਲੈਂਦੀ ਆ ਪਿਛਲੇ ਸਾਰਾ ਸੂਆ ਵੀ ਇਸ ਤਰਾ ਹੀ ਸੀ ?
(en)
Punjab
ਤੁਸੀ ਮੱਝ ਨੂੰ ਹੋਮੀਓਪੈਥਿਕ ਮੈਡੀਸਨ lectomood ਦਿਓ ਇਸਨੂੰ ਸਰਿੰਜ ਨਾਲ ਸਿੱਧੇ ਮੂੰਹ ਰਾਹੀ ਪਸ਼ੂ ਨੂੰ ਦੇਣਾ ਹੈ ਜੀ ਤੇ ਦਿਨ ਵਿੱਚ ਤਿੰਨ ਵਾਰ ਦੇ ਸਕਦੇ ਹੋਂ
sir jiai 1.5 saal di katti khareedi hao ji bahut lissi hai g katti nu jaldi raaji karn lai koi diet dasso ji ?
(en)
Punjab
tusi nede de homeopathic store to alfavet name di medican lea k deo . katti nu moringa tree de patte v daily khvao . gud te vdave v charo
Sir to tomatos plant which problem is this plz tell me the solution thanks. ?
(en)
Punjab
ਇਹ ਆਮ ਤੋਰ ਤੇ ਤੇਲੇ ਅਤੇ ਚਿੱਟੀ ਮੱਖੀ ਦੇ ਹਮਲੇ ਕਾਰਨ ਪਤੇ ਆਪਸ ਦੇ ਵਿੱਚ ਮੁੜ ਜਾਂਦੇ ਨੇ ਅਤੇ ਇਹਨਾਂ ਦੀ ਰੋਕਥਾਮ ਦੇ ਲਈ 1ml ਰੋਗਰ ਜਾਂ ਮੈਟਾਸਿਸਟਾਕਸ ਪ੍ਰਤੀ ਲੀਟਰ ਪਾਣੀ ਦੇ ਵਿੱਚ ਘੋਲ ਕ 10 ਦੀਨਾ ਦੇ ਵਕਫੇ ਤੇ ਸਪਰੇ ਕਰ ਸਕਦੇ ਹੋ। ਜਾਂ ਫੇਰ ਤੁਸੀ yellow ਸਟਿਕੀ ਟ੍ਰੈਪ @ 12/hac ਵੀ ਲਗਾ ਸਕਦੇ ਹੋ ਅਤੇ imidachloprid 0.05% ਜਾਂ ਫੇਰ dimethoate 0.05% ਨੂੰ ਬੂਟੇ ਲਗਾਨ ਤੋਂ 15-25-45 ਦਿਨਾਂ ਬਾਦ ਸਪਰੇ ਕਰ ਸਕਦੇ ਹੋ ਜੀ।
Punjab
ਇਹ ਆਮ ਤੋਰ ਤੇ ਤੇਲੇ ਅਤੇ ਚਿੱਟੀ ਮੱਖੀ ਦੇ ਹਮਲੇ ਕਾਰਨ ਪਤੇ ਆਪਸ ਦੇ ਵਿੱਚ ਮੁੜ ਜਾਂਦੇ ਨੇ ਅਤੇ ਇਹਨਾਂ ਦੀ ਰੋਕਥਾਮ ਦੇ ਲਈ 1ml ਰੋਗਰ ਜਾਂ ਮੈਟਾਸਿਸਟਾਕਸ ਪ੍ਰਤੀ ਲੀਟਰ ਪਾਣੀ ਦੇ ਵਿੱਚ ਘੋਲ ਕ 10 ਦੀਨਾ ਦੇ ਵਕਫੇ ਤੇ ਸਪਰੇ ਕਰ ਸਕਦੇ ਹੋ। ਜਾਂ ਫੇਰ ਤੁਸੀ yellow ਸਟਿਕੀ ਟ੍ਰੈਪ @ 12/hac ਵੀ ਲਗਾ ਸਕਦੇ ਹੋ ਅਤੇ imidachloprid 0.05% ਜਾਂ ਫੇਰ dimethoate 0.05% ਨੂੰ ਬੂਟੇ ਲਗਾਨ ਤੋਂ 15-25-45 ਦਿਨਾਂ ਬਾਦ ਸਪਰੇ ਕਰ ਸਕਦੇ ਹੋ ਜੀ।
sir 20-25 liter milk den waliya cows lyi feed da formula deo ?
(en)
Rajasthan
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।.
ਜੋ ਦਾ ਰੇਟ ਕੀ ਹੈ ਜੀ ?
(en)
Punjab
ਇਸ ਦੇ ਸਹੀ ਰੇਟ ਦੇ ਸੰਬੰਧੀ ਜਾਣਕਾਰੀ ਲੈਣ ਦੇ ਲਈ ਆਪਣੀ ਨੇੜੇ ਦੀ ਦਾਣਾ ਮੰਡੀ ਵਿਚ ਸੰਪਰਕ ਕਰੋ ਇਸ ਦਾ ਔਸਤਨ ਰੇਟ 1300 ਰੁਪਏ ਪ੍ਰਤੀ ਕੁਇੰਟਲ ਚੱਲ ਰਿਹਾ ਹੈ I
fish farming ke bare me bataye ki shuruat me kitni jamin per fish farming karni chahiye or usme kharcha kitna h or income kitni ha ji pura detail se bataye ?
(en)
मछली पालन शुरू करने के लिए सही समां मारच से ऑक्टूबर होता हैी इसके लिए आप 1 एकर के तालाब से भी शुरू कर सकते हो और तालाब की गहरायी 7 फ़ीट तक रख सकते हो I आप मछली पालन करने के लिए आपने गांव का तालाब किराये पे भी ले सकते हो I इनके लिए फीड भी मिल जाती है और आप बचा खुचा भोजन भी इनको ढाल सकते हो I पानी भी खरा नहीं होना चाहिए I सबसे जरुरी बात है क अगर आपकी जमीन की मिटटी लाल मिटटी है या चिकनी मिटटी है तो आप वह भी बेच सकते हो जिससे आपका खर्चा काम होगा I आप अपने जिले के फिशरी डिपार्टमेंट से रोहू , कतला नस्ल ला सकते हो या आप मछली पालन शुरू करने से पहले यह बार आपके नजदीक कोई भी अगर फिश फार्मिंग करता है तो उसके फार्म में जाकर बारीकी से इस काम के बारे में जानकारी ले के आये I इस काम में प्रॉफिट आने में 3 साल लग जाते है I
Uttar Pradesh
सर हमारे भी सवाल का जबाब दो 4 दिन पहले पूछा था
sir 40 dina de mattra te grwth promter khera keta jave ja fungisde best rehu.ja both ekthe ?
(en)
Punjab
Tusi mattra de vich NPK 13:00:45 @ 1 kg nu 100 litre pani vich ghol ke per acre te spray karde ho. esde nal fasal da vikas changa hunda hai
Himachal Pradesh
AMAN JI tusi 19. 19. 19 de spray kr skde ho isde dose 1-2 kg per 150 to 200 lt pani chh pake Spray Kro
sab to vadia calciam kedi company di hundi hai ?
(en)
ਕਣਕ ਨੂੰ ਪਾਣੀ ਲਾਉਣਾ ਹੈ ਜੀ ਬਾਥੂ ਲਈ ਕਿਹੜੀ ਸਪਰੇਅ ਛਿੜਕੀਏ ਜਾ ਪਾਣੀ ਲਾਉਣ ਤੋਂ ਪਹਿਲਾਂ ਜਾਂ ਬਾਅਦ ਵਿੱਚ ਸਪਰੇਅ ਕਰੀਏ?
(en)
Punjab
ਸ੍ਰੀ ਮਾਨ ਜੀ ਤੁਸੀਂ ਬਿਜਾਈ ਤੋਂ 30 ਤੋਂ 35 ਦਿਨ ਵਿੱਚ ਪ੍ਰਤੀ ਏਕੜ 10 ਗ੍ਰਾਮ ਐਲਗਰਿਪ/ਐਲਗਰਿਪ ਰਾਇਲ/ ਮਰਕਗਰਿਪ/ ਮਕੋਤੋ 20 ਡਬਲਯੂ ਪੀ (ਮੈਟਸਲਫੁਰਾਨ) ਜਾਂ 20 ਗ੍ਰਾਮ ਲਾਂਫਿੱਡਾ 50 ਡੀ ਐਫ (ਮੈਟਸਲਫੁਰਾਨ + ਕਾਰਫੈਂਟਰਾਜੋਨ ਏਥਾਇਲ) ਨੂੰ 150 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾ ਕਰੋ। ਬਿਜਾਈ ਤੋਂ 25 ਤੋਂ 30 ਦੀਨਾ ਵਿੱਚ 20 ਗ੍ਰਾਮ ਪ੍ਰਤੀ ਏਕੜ ਏਮ/ ਅਫਿਨਟੀ 40 ਡੀ ਐਫ( ਕਾਰਫੈਂਟਰਾਜੋਨ ਏਥਾਇਲ) ਨੂੰ 200 ਲੀਟਰ ਪਾਣੀ ਵਿੱਚ ਘੋਲ ਕ ਛਿੜਕਾ ਕਰੋ। ਨੋਟ ਜਿਥੇ ਕਣਕ ਵਿੱਚ ਸਰੋਂ/ ਰਾਇਆ/ ਛੋਲੇ ਜਾ ਕੋਈ ਹੋਰ ਚੌੜੇ ਪਤੇ ਵਾਲੀ ਫਸਲ ਰਲਾ ਕੇ ਬੀਜੀ ਹੋਵੇ ਤਾਂ ਇਹਨਾਂ ਨਦੀਨਨਾਸ਼ਕ ਦੀ ਵਰਤੋਂ ਨਾ ਕਰੋ।
--
Thank u
Himachal Pradesh
Baljinder ji ahh spray tusi pani launn de 2-3 din phela ya badd chg kr skde ho ji bathu de spray lyi tusi topik@160gm ja Leader @13gm nu 150 lt pani chh pake prati acre lyi spray krr skdd ho
Punjab
ਧੰਨਵਾਦ
7 month di pehle sooa vashi hai usda pichla 1 than chota hai ilaz daso ?
(en)
Rajasthan
some times kuj pashuaa da 1 than kudrati hi shota hunda hai es da koe hall nai kita ja sakda ji.
ਸਰ ਜੀ 10 ਦਸੰਬਰ ਨੂੰ ਕਣਕ ਬੀਜਣੀ ਹੈ ਕਿਹੜੀ ਬੀਜੀਏ ?
(en)
Punjab
Shri maan ji tu c 10dec nu pbw 658 ja pbw 590 beej skde ho. Pbw 658 da ostn jhaad 17. 6 q/acre hai. Eh pakkan lyi 133 din da sma laindi hai. Isdi height 85cm hai. Is nu pili te bhuri kungi ghatt lgdi hai..... Pbw 590 da ostn jhaad 16. 4 q/acre hai eh pakkan lyi 128 din laindi hai. Isdi height 80cm hai. Isnu pili te bhuri kungi lg skdi hai
Himachal Pradesh
Sukhdev ji tusi PAU wlo sifarish kisma pbw658 ja pbw590 beej skde ho jo 133 ate 128 dina chh pak jndiya haan ate jisda osat jhad 17. 5 Quantial Jhad prati acer ha ji
ਸਰ ਵੱਛੀ ਅਾ ਡੇਢ ਮਹੀਨੇ ਦੀ ਵੱਧਣ ਲੲੀ ਕੀ ਪਾੲੀੲੇ ?
(en)
Punjab
ਜਿਹੜੀਆਂ ਵੱਛੀਆਂ 0 - 3 ਮਹੀਨਿਆਂ ਦੀਆਂ ਹੁੰਦੀਆ ਹਨ ਉਹਨਾਂ ਲਈ ਕਾਰਗਿੱਲ ਕੰਪਨੀ ਦਾ ਕਾਫ ਸਟਾਰਟਰ ਦਿਊ ਤੇ ਨਾਲ ਤੁਸੀ ਗੁਆਰੇ ਦੀ ਚੂਰੀ ਜਰੂ੍ਰ ਪਾ ਕੇ ਦਿਓ । ਜੇਕਰ ਇਹ 10 ਕਿਲੋ ਫੀਡ ਤਿਆਰ ਕਰਨੀ ਹੈ ਤਾਂ ਫੀਡ ਵਿੱਚ 1 ਕਿਲੋ ਗੁੜ , 250 ਗ੍ਰਾਮ ਹਲਦੀ , 250 ਗ੍ਰਾਮ ਨਮਕ ਤੇ ਅੱਧਾ ਲੀਟਰ ਸਰੌ ਦਾ ਤੇਲ ਮਿਲਾ ਕੇ ਖੁਰਾਕ ਵੱਛੀਆਂ ਨੂੰ ਖਵਾਓ । ਤੂੜੀ ਤੇ ਪੱਠੇ ਸ਼ੁਰੁਆਤ ਵਿੱਚ ਨਹੀ ਦੇਣੇ ਹੌਲੀ ਹੌਲੀ ਸ਼ੁਰੂ ਕਰੋ।
sir bhindi kado bej sak da ta kina bej pave gye ?
(en)
Punjab
ਉੱਤਰ ਵਿੱਚ ਇਹ ਵਰਖਾ ਅਤੇ ਬਸੰਤ ਦੇ ਮੌਸਮ ਵਿੱਚ ਉਗਾਈ ਜਾਂਦੀ ਹੈ। ਵਰਖਾ ਵਾਲੇ ਮੌਸਮ ਵਿੱਚ, ਇਸਦੀ ਬਿਜਾਈ ਜੂਨ-ਜੁਲਾਈ ਮਹੀਨੇ ਅਤੇ ਬਸੰਤ ਰੁੱਤ ਵਿੱਚ ਫਰਵਰੀ-ਮਾਰਚ ਦੇ ਮਹੀਨੇ ਕੀਤੀ ਜਾਂਦੀ ਹੈ।ਕਤਾਰਾਂ ਵਿੱਚ ਫਾਸਲਾ 45 ਸੈ.ਮੀ. ਅਤੇ ਪੌਦਿਆਂ ਵਿੱਚ ਫਾਸਲਾ 15-20 ਸੈ.ਮੀ. ਰੱਖਣਾ ਚਾਹੀਦਾ ਹੈ। ਬੀਜ 1-2 ਸੈ.ਮੀ. ਡੂੰਘਾਈ ਵਿੱਚ ਬੀਜੋ।ਇਸਦੀ ਬਿਜਾਈ ਟੋਆ ਪੁੱਟ ਕੇ ਕੀਤੀ ਜਾਂਦੀ ਹੈ। ਵਰਖਾ ਰੁੱਤ (ਜੂਨ-ਜੁਲਾਈ) ਵਿੱਚ ਟਾਹਣੀਆਂ ਵਾਲੀਆਂ ਕਿਸਮਾਂ ਲਈ 4-6 ਕਿਲੋ ਬੀਜ ਪ੍ਰਤੀ ਏਕੜ, 60x30 ਸੈ.ਮੀ. ਫਾਸਲੇ ਤੇ ਬੀਜੋ। ਬਿਨ੍ਹਾਂ ਟਾਹਣੀਆਂ ਵਾਲੀਆਂ ਕਿਸਮਾਂ ਲਈ 45x30 ਸੈ.ਮੀ. ਦਾ ਫਾਸਲਾ ਰੱਖੋ। ਅੱਧ-ਫਰਵਰੀ ਤੱਕ 15-18 ਕਿਲੋ ਬੀਜ ਪ੍ਰਤੀ ਏਕੜ ਪਾਓ ਅਤੇ ਮਾਰਚ ਵਿੱਚ ਬਿਜਾਈ ਲਈ 4-6 ਕਿਲੋ ਬੀਜ ਪ੍ਰਤੀ ਏਕੜ ਬੀਜੋ।
sir dap ke badle phasphote rich organice gehu ki kheti me dalna thik hai ?
(en)
Himachal Pradesh
Ravi ji, Hnji App dap ke badle ye dal skte ho ji dap de dovara be yahi nutrients Crop ko diye jate ha jo is phasphate ri h organic manure dovara diye jate ha
alevera da jhad kina pr kile confirm daso ?
(en)
Punjab
30000kg to 35000kg tak
ਸਰ ਜੀ ਮੇਰੀ ਕਣਕ ਦੀ ਬਿਜਾਈ ਨੂੰ 23 ਦਿਨ ਹੋ ਗਏ ਨੇ, ਉਸ ਦੇ ਪੱਤੇ ਪੀਲੇ ਹੋ ਰਹੇ ਹਨ । ਮੈ ਫੋਟੋ ਭੇਜ ਰਿਹਾ ਹਾਂ, ਦੇਖ ਕੇ ਇਲਾਜ ਦੱਸੋ ?
(en)
iss de upper 1 kg mangnese sulphate nu 150 ltr paani de nal mila ke prati acre te spray kro.
श्री मान जी हमारा खेत लवाड़ीय भूमि है जिसपर कोई भी फसल नही हो पाता है कृपया सुझाव दे ?
(en)
Punjab
आप मिटटी की परख करवाएं और परख करवा कर हमें रिपोर्ट भेजें ता की हम आपको सही सलाह दे सकें, मिटटी की जाँच के लिए सैंपल लेने के लिए खेती के चारो किनारों और खेती के बीच में से मिटटी उठायें। सबसे पहले खेती के चरों किनारों के भीतर से (3-4 फुट) अंदर से मिटटी लें। मिटटी लेने के लिए 6-8 सेंटीमीटर गहरे खड्डे खोद कर एक मुट्ठी मिटटी लें। इसी तरह चरों किनारों से एक एक फुट मिटटी इकठी करें और खेत के बीच में से भी इसी तरह मिटटी उठायें। इसके बारे 5 अलग अलग जगहों से ली हुई मिटटी को अच्छी तरह से मिला लें। इस मिटटी के अंदर से पत्थर वगैरह बहार निकाल दें। मिटटी की मात्रा लगभग 800-1000 ग्राम होनी चाहिए। इसके बाद मिटटी को लिफाफे में डालकर अपने नाम का लेबल लगा कर मिटटी जाँच केंद्र में दें। मिटटी टेस्ट करवाने के लिए इन नंबरों पर संपर्क करें: मिटटी जाँच केंद्र, मुजफ्फरपुर मुशहरी 9431818790 और मुजफ्फरपुर , मुरौल, ढोली 8294861811
ਕਣਕ ਵਿਚ ਬਾਥੂ ਬਹੁਤ ਜਾਦਾਂ ਹੈ ਪਹਿਲਾ ਪਾਣੀ ਲੱਗ ਚੁੱਕਾ ਹੈ ੲਿਸ ਲੲੀ ਕਿਹੜੇ ਦਵਾੲੀਅਤੇ ਕਿਨੀ ਮਾਤਰਾ ਵਿਚ ਕਿਸ ਸਮੇ ਕੀਤੀ ਜਾਣੀ ਹੈ ਦੱਸਣ ਦੀ ਖੇਚਲ ਕਰਨੀ ਜੀ ?
(en)
iss de upper topik @160gm ja leader @13 gm nu 150 ltr paani de nal mila ke prati acre te spray kro.
Punjab
ਬਿਜਾਈ ਤੋਂ 30 ਤੋਂ 35 ਦਿਨ ਵਿੱਚ ਪ੍ਰਤੀ ਏਕੜ 10 ਗ੍ਰਾਮ ਐਲਗਰਿਪ/ਐਲਗਰਿਪ ਰਾਇਲ/ ਮਰਕਗਰਿਪ/ ਮਕੋਤੋ 20 ਡਬਲਯੂ ਪੀ (ਮੈਟਸਲਫੁਰਾਨ) ਜਾਂ 20 ਗ੍ਰਾਮ ਲਾਂਫਿੱਡਾ 50 ਡੀ ਐਫ (ਮੈਟਸਲਫੁਰਾਨ + ਕਾਰਫੈਂਟਰਾਜੋਨ ਏਥਾਇਲ) ਨੂੰ 150 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾ ਕਰੋ। ਬਿਜਾਈ ਤੋਂ 25 ਤੋਂ 30 ਦੀਨਾ ਵਿੱਚ 20 ਗ੍ਰਾਮ ਪ੍ਰਤੀ ਏਕੜ ਏਮ/ ਅਫਿਨਟੀ 40 ਡੀ ਐਫ( ਕਾਰਫੈਂਟਰਾਜੋਨ ਏਥਾਇਲ) ਨੂੰ 200 ਲੀਟਰ ਪਾਣੀ ਵਿੱਚ ਘੋਲ ਕ ਛਿੜਕਾ ਕਰੋ। ਨੋਟ ਜਿਥੇ ਕਣਕ ਵਿੱਚ ਸਰੋਂ/ ਰਾਇਆ/ ਛੋਲੇ ਜਾ ਕੋਈ ਹੋਰ ਚੌੜੇ ਪਤੇ ਵਾਲੀ ਫਸਲ ਰਲਾ ਕੇ ਬੀਜੀ ਹੋਵੇ ਤਾਂ ਇਹਨਾਂ ਨਦੀਨਨਾਸ਼ਕ ਦੀ ਵਰਤੋਂ ਨਾ ਕਰੋ।
ਆਲੂਆ ਤੇ ਪਹਿਲੀ ਸਪਰੇਅ ਕਿਹੜੀ ਕਰਨੀ ਚਾਹੀਦੀ ਆ ਤਾਕਿ ਇਸਦੇ ਵੇਲ ਦੇ ਵਾਧੇ ਚ ਵਿਕਾਸ ਹੋ ਸਕੇ
(en)
Iss de upper urea di shi maatra di varto krde rho ate iss ton ilaava 2 kg npk 130045 ja 250ml oswal company de jalwa nam de product nu 150 ltr paani de nal mila ke prati acre te spray kro.
sir 20-25 liter milk waliya cows layi feed formula deo ?
(en)
Rajasthan
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।.
meri cow pregnant a Kuch hi din bakki a feed keda paiye ?
(en)
Rajasthan
ਤੁਸੀ ਪਸ਼ੂ ਨੂੰ ਜੋ ਵੀ ਖੁਰਾਕ ਦੇ ਰਹੇ ਹੋ ਉਸ ਵਿੱਚ ਵਧੀਆਂ 1 ਕਿਲੋ ਦਲੀਆਂ , ਇੱਕ ਪੇਸੀ ਗੁੜ ਅਤੇ 250 ਗ੍ਰਾਮ ਡਾਲਡਾ ਘਿਓ ਮਿਕਸ ਕਰਵੇ ਖਵਾਓ ਅਤੇ ਇਸ ਦੇ ਨਾਲ ਨਾਲ ਮੋਰਿੰਗਾ ਦਰੱਖਤ ਦੇ 250 ਗ੍ਰਾਮ ਪੱਤੇ ਵੀ ਰੋਜ਼ਾਨਾ ਖਵਾਉਦੇ ਰਹੋ।
Punjab
ਮੋਰਿੰਗਾ ਦਰਖਤ ਕਿਹੜਾ ਹੁੰਦਾ ਹੈ?
hello sir asi alloo di bnai kiti hai ta pani v lgaa dita hai sir alloo 30.35 din da han hoan asi oas nu nadin and growth lai kahdi supra kriaa ?
(en)
nadeena di roktam de lyi sancor @200gm nu 150 ltr paani de nal mila ke prati acre te spray kro. ihh spray khaalian de vich kro. ihh spray allooan de bootya de upper nahi paini chaidi. iss ton growth de lyi jalwa 250ml prati acre de hisaab nal spray kro. ihh oswal company da aunda hai. ja growth de lyi ralligold pao.
ye app mere lia kis kam ki hai ?
(en)
Punjab
Bholendra ji aap apnikheti aap se apna koe bhi krishi ya pasu palan se sambadi aapna awaal push sakte ho . iske elava or bohat si krisi se sambhit jankari jese mandi rates, mosuam, khabre, videos dekh sakte ho ji.
duje suea jhoti aw dhar bahut tat aw pichle suea vi tat bahut see ki kreyea koi elaj daso ?
(en)
Rajasthan
ਤੁਸੀ ਧਾਰ ਨੂੰ ਪਤਲੀ ਕਰਨ ਲਈ ਝੋਟੀ ਨੂੰ ਹਰ ਰੋਜ਼ 100-200 ਗ੍ਰਾਮ ਤਿਲਾਂ ਦਾ ਤੇਲ ਦਿਓ। ਹਫਤੇ ਵਿੱਚ 2-3 ਵਾਰ ਮਿੱਠਾ ਸੋਢਾ ਵੀ ਜਰੂਰ ਦਿਓ।
sir g 658 ja 590 da jhar kina hai te kine time vich pakdi hai ?
(en)
Punjab
shri mann g PBW 658 da jhadd 17 qtl per acre hai g ate pakkan de lai 133 din lendi hai g ate isda kadd 85 cm hunda hai....ate PBW 590 da lagh bhag 16 to 16.5 qtl per acre hai g ate 128 din pakkan de lai lenda hai ate isda kadd 80 cm hunda hai
kini date tak bhej sakde hai?
meri ਵੱਛੀ ਨੂੰ 1 month reh ਗਿਆ ਸੂਣ ਵਿੱਚ ਲੇਵਾ ਵਧੀਆ ਬਣ ਜਾਵੇ। ਉਸ ਨੂੰ ਕੀ ਪਾੲਿਆ ਜਾਵੇ ?
(en)
Punjab
prabjit g tuc apni bachi nu balancr diet devoo g ate hara chara vdhere paoo gg.....vdya company di feed deo g ate nal nal vdya company da mineral mixture payo g...ate metabolite di ik pudi aundi hai g jo ki roj feed de vich mila k deo ja fer anabolite da liquid v de skde ho g
Rajasthan
ਤੁਸੀ ਵੱਛੀ ਨੂੰ ਜੋ ਵੀ ਖੁਰਾਕ ਦੇ ਰਹੇ ਹੋ ਉਸ ਵਿੱਚ ਵਧੀਆਂ 1 ਕਿਲੋ ਦਲੀਆਂ , ਇੱਕ ਪੇਸੀ ਗੁੜ ਅਤੇ 250 ਗ੍ਰਾਮ ਡਾਲਡਾ ਘਿਓ ਮਿਕਸ ਕਰਵੇ ਖਵਾਓ ਅਤੇ ਇਸ ਦੇ ਨਾਲ ਨਾਲ ਮੋਰਿੰਗਾ ਦਰੱਖਤ ਦੇ 250 ਗ੍ਰਾਮ ਪੱਤੇ ਵੀ ਰੋਜ਼ਾਨਾ ਖਵਾਉਦੇ ਰਹੋ।
Punjab
amritpal sir g metabolite asi dud wali cows nu v de skde k kle suun vale janwra nu hi de sakde
ਸਰ ਜੀ ਇਹ ਕਿਹੜੀ ਨਸਲ ਦੀ ਗਾ ਹੈ ਦਸੋ ਜੀ ?
(en)
Rajasthan
ਇਹ 75 % HF ਹੈ ਜੀ
sir jo tuci keha v kank nu pehli urea di kist nal tuci progib product use kro sir esda 5gm da price ki a sir ?
(en)
iss da rate tuc sumitomo company de dealer ton confirm kar skde ho.
Kanak nu khad pani to Pehla poni chahidi a ja baad ch te pani kine din ch la dena chahida daso ji ?
(en)
Punjab
shri mann g tuc kanak nu khadd pani lgan to phla pa skde ho g fr 1 ja 2 dina bad hlka pani lga devo gg