Rajasthan
Search
bai ji apni cow da hb 3.8 reh geya Dr tu ilaaz chal reha oh jaldi thik ho jayee os layi Desi khurak ki payi javee ?
(en)
jekar tusi HB Means hemoglabin di gal kar rahe ho ta glaoe di ik tahni kutt ke khava deo ya fir vese hi khva deo. eh nal thik ho javega.
sahiwal vachi kinni age di heet ch aandi aw te kinna wait hona chaida awe ?
(en)
Punjab
Shriman ji sahiwal cow 25 ton 28 month tak heat vich ayundi hai
ਸਰ ਮੱਝ ਦੀ ਫੇਟ ਵੱਧਣ ਵਸਤੇ ਕੀ ਕਰ ਸਕਦੇ ਹਾਂ ?
(en)
Punjab
isde laii tuc apni majhh nu fat plus powder 50 gm daily paoo mosmy hara chara paooo dngraa nu ate feed de nal ik peyosi gudh di feed de vich 250 gm saro da tell pa k daoo
Rajasthan
ਤੁਸੀ ਮੱਝ ਨੂੰ Celcerea Phas 30 ਨਾਮ ਦੀ ਹੋਮੀਓਪੈਥਿਕ ਮੈਡੀਸਨ ਪਸ਼ੂ ਨੂੰ ਦਿਓ। ਇਸ ਦਵਾਈ ਦੀਆਂ 10-10 ਬੂੰਦਾ ਦਿਨ ਵਿੱਚ ਤਿੰਨ ਵਾਰੀ ਪਸ਼ੂ ਨੂੰ ਦਿਓ। ਇਸਨੂੰ ਤੁਸੀ ਫੀਡ ਵਿੱਚ ਮਿਕਸ ਕਰਕੇ ਨਹੀ ਖਵਾਓਣਾ। ਇਸ ਨਾਲ ਫੈਟ ਵੱਧ ਜਾਵੇਗੀ। ਰੋਜਾਨਾ 250 ਗ੍ਰਾਮ ਦੇਸੀ ਕਪਾਹ ਦੇ ਵੜੇਵੇ ਵੀ ਖਵਾਓ ਤੇ ਵੜੇਵੇ ਸੁੱਕੇ ਹੀ ਹੋਣ ਠੀਕ ਹੈ ।
Himachal Pradesh
mandeep Ji , sarho de khal feed chh varto , fat vdaun lyi
1121 da rate ke hai g mansa de lage ?
(en)
iss da rate 3200 ton lai k 3370 rs. tak chal reha hai.
Himachal Pradesh
ranjit ji , ajj 1121 da rate maximum 3385 ate minimum 2651 rhiya ji
ਬਾਈ ਜੀ ਸੂਰ ਫਾਰਮ ਦੀ ਟ੍ਰੇਨਿੰਗ ਲਈ ਬੈਸਟ ਸੈਂਟਰ ਕਿਹੜਾ ਹੈ
(en)
Himachal Pradesh
jaswinder ji , pig farming lyi shri guru angeddev university chh 1 sal chh 4 to 5 training ditiya jndiya han ,baki tusi har mahine de 4 virvar (Thursday ) nu shri guru angeddev university Ludhiana chh hon wali farming association de meeting chh shamil ho skde hoo , meeting chh shamil hon lyi tusi 9464369413 te phela call krke das dena ji ate frr tusi meeting attend krn skde ho . hor jankari lyi tusi apne kheti NAL jude rehena ji
kanak biji nu lagpag 25 din ho gye ne te laloo v oug aye hai.. 2 saal ho gye ne eh khatam ni oh rha etho tak k mai axel di v spray v kiti c phicle saal pr koi asar ni hoye. te fr ikk hor spray kiti c. te same result c.. hun tuc dso mai ki kra iss saal..
(en)
Himachal Pradesh
harmandeep ji, Jo ndina lyi asi spray krde hann , oh har bar bdl ke krni chiyde ha kuike Jo spray asi ik bar krde ha agle bar nden us spray nu jaran de shakti vad jndi ha jis karan nden cngi tra kam nhi krde he , so is bar tusi spray krn lyi dvae badal diyo ji , tusi spray chh vrte jnde chemical change krna ji , fer result dsiyo , hor jankari lyi tusi apne kheri de nal Jude rehena ji
ਸਰ ਬੋਇਰ ਨਸਲ ਦੀਅਾ ਬੱਕਰੀਅਾ ਕਿੱਥੋ ਮਿਲਣ ਗਿਅਾ ਅਤੇ ਕਿੰਨੇ ਰੇਟ ਤੱਕ
(en)
Punjab
Maharashtra wich kai farms hai.2000/kg live weight te mildiya hai...Rate purity te vi depend karda hai 3 months old kid 30000Rs plus rate ch mil sakda hai ji .
ਅਸੀ ਖੀਰਾਂ ਬੀਜਣਾ ਜੀ ਕਾਗਜ ਪਾ ਕੇ ਤੇ ਅਸੀ ਉਸੇ ਵੱਟ ਤੇ ਨਾਲ ਸ਼ਿਮਲਾ ਮਿਰਚ ਲਾ ਸਕਦੇ ਹਾਂ ਜੀ , ਜੇ ਲਾ ਸਕਦੇ ਹਾਂ ਤਾਂ ਖਾਦਾਂ ਵਗੈਰਾ ਅਲੱਗ ਦੇਣੀਆਂ ਪੈਣਗੀਆਂ ਜਾ ਨਾਲ ਹੀ ਜਾਂ ਫੀਰ ਸਿਮਲਾ ਮਿਰਚ ਅਲੱਗ ਲੱਗੇਗੀ ?
(en)
ਖੀਰੇ ਦੇ ਨਾਲ ਸ਼ਿਮਲਾ ਮਿਰਚ ਮਿਕਸ ਕਰਕੇ ਨਾ ਲਾਓ, ਇਸਨੂੰ ਵੱਖ ਹੀ ਲਾਓ। ਖੀਰਾ ਬੈੱਡ ਬਣਾ ਕੇ ਲਾਓ ਅਤੇ ਬਾਅਦ ਵਿੱਚ ਠੰਡ ਦੀ ਰੋਕਥਾਮ ਲਈ ਉਸ \'ਤੇ ਕਾਗਜ਼ ਪਾ ਦਿਓ। ਅੱਧ-ਫਰਵਰੀ ਵਿੱਚ ਮੌਸਮ ਦੇ ਹਿਸਾਬ ਨਾਲ ਕਾਗਜ਼ ਉਤਾਰ ਸਕਦੇ ਹੋ। ਸ਼ਿਮਲਾ ਮਿਰਚ ਦੇ ਵਿਚ ਖਾਦਾਂ : ਖੇਤ ਦੀ ਤਿਆਰੀ ਸਮੇਂ, 20-25 ਟਨ ਰੂੜੀ ਦੀ ਖਾਦ ਮਿੱਟੀ ਵਿੱਚ ਮਿਲਾਓ। ਰੂੜੀ ਦੀ ਖਾਦ ਦੇ ਨਾਲ-ਨਾਲ ਯੂਰੀਆ 110 ਕਿਲੋ, ਸਿੰਗਲ ਸੁਪਰ ਫਾਸਫੇਟ 175 ਕਿਲੋ ਅਤੇ ਮਿਊਰੇਟ ਆਫ ਪੋਟਾਸ਼ 20 ਕਿਲੋ ਪ੍ਰਤੀ ਏਕੜ ਪਾਓ। ਪੋਟਾਸ਼ੀਅਮ ਅਤੇ ਫਾਸਫੋਰਸ ਦੀ ਪੂਰੀ ਮਾਤਰਾ ਅਤੇ ਨਾਈਟ੍ਰੋਜਨ ਦੀ 1/3 ਮਾਤਰਾ ਕਤਾਰਾਂ ਵਿੱਚ ਰੋਪਣ ਤੋਂ ਕੁੱਝ ਸਮਾਂ ਪਹਿਲਾਂ ਪਾਓ ਅਤੇ ਬਾਕੀ ਬਚੀ ਨਾਈਟ੍ਰੋਜਨ ਦੋ ਬਰਾਬਰ ਹਿੱਸਿਆਂ ਵਿੱਚ ਪਾਓ, ਪਹਿਲਾ ਹਿੱਸਾ ਰੋਪਣ ਤੋਂ ਇੱਕ ਮਹੀਨੇ ਬਾਅਦ ਅਤੇ ਦੂਜਾ ਰੋਪਣ ਤੋਂ ਦੋ ਮਹੀਨੇ ਬਾਅਦ।
ਮਾਰੂ ਪੇਠਾ ਕਦੋਂ ਬੀਜ ਸਕਦੇ ਹਾਂ ਜੀ ਜੋ ਲੰਬਾ ਜਿਹਾ ਹੁੰਦਾ ਹੈ ਤੇ ਲੱਗਦਾ ਕਿਵੇਂ ਹੈ ਜੀ ਦੱਸੋ ?
(en)
Punjab
ਕਿਰਪਾ ਕਰ ਕੇ ਇਸ ਪੇਠੇ ਦੀ ਫੋਟੋ ਭੇਜੋ ਜਿਸ ਬਾਰੇ ਤੁਸੀ ਜਾਣਕਾਰੀ ਲੈਣਾ ਚਾਉਂਦੇ ਹੋ ਕਿਉਕਿ ਪੇਠੇ ਦੀਆ ਬਹੁਤ ਸਾਰੀਆਂ ਕਿਸਮ ਹੱਨ I
Kanak nu grass di spray kido kitti jandi hai ate kedi dwai vart sakde a naam daso
(en)
Punjab
ਕਣਕ ਦੀ ਫ਼ਸਲ ਨੂੰ ਪਹਿਲਾ ਪਾਣੀ ਲਾਉਣ ਤੋਂ ਪਹਿਲਾਂ ਨਦੀਨ ਉੱਗਣ ਤੋਂ ਬਾਅਦ ਭਾਰੀਆਂ ਜ਼ਮੀਨਾਂ ਵਿੱਚ 500 ਗ੍ਰਾਮ ਸ਼ਿਵਰੌਨ ਆਈਸੋਪ੍ਰੋਟਯੂਰਾਨ 75 ਡਬਲਯੂ ਪੀ, ਦਰਮਿਆਨੀਆਂ ਜ਼ਮੀਨਾਂ ਵਿੱਚ 400 ਗ੍ਰਾਮ ਅਤੇ ਹਲਕੀਆਂ ਜ਼ਮੀਨਾਂ ਵਿੱਚ 300 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲਿਟਰ ਪਾਣੀ ਵਿੱਚ ਘੋਲ ਕੇ ਇਕਸਾਰ ਛਿੜਕਾਅ ਕਰਨਾ ਚਾਹੀਦਾ ਹੈ। ਨਦੀਨਨਾਸ਼ਕ ਦਾ ਛਿੜਕਾਅ ਕਰਨ ਤੋਂ 2-3 ਦਿਨ ਬਾਅਦ ਪਹਿਲਾ ਹਲਕਾ ਪਾਣੀ ਲਾ ਦੇਣਾ ਚਾਹੀਦਾ ਹੈ। ਜਿਨ੍ਹਾਂ ਖੇਤਾਂ ਵਿੱਚ ਗੁੱਲੀ ਡੰਡਾ ਨਦੀਨ ਆਈਸੋਪ੍ਰੋਟਯੂਰਾਨ 75 ਡਬਲਯੂ ਪੀ ਨਾਮਕ ਨਦੀਨਨਾਸ਼ਕ ਨਾਲ ਨਹੀਂ ਮਰ ਰਿਹਾ ਤਾਂ ਬਿਜਾਈ ਤੋਂ 30-35 ਦਿਨਾਂ ਬਾਅਦ 400 ਗ੍ਰਾਮ ਪਿਨੋਕਸਾਡੀਨ 5 ਈਸੀ ਜਾਂ @13 ਗ੍ਰਾਮ ਲੀਡਰ /ਐਸ ਐਫ 10/ (ਸਲਫੋਸਲਫੂਰਾਨ 75 ਡਬਲਿਯੂ ਜੀ) ਜਾਂ 160 ਗ੍ਰਾਮ ਕਲੋਡਿਨੋਫੌਪ 15 ਡਬਲਯੂ ਪੀ ਜਾਂ 400 ਮਿਲੀ ਲਿਟਰ ਫਿਨੌਕਸਾਪ੍ਰੋਪ-ਪੀ-ਈਥਾਈਲ 10 ਈਸੀ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲਿਟਰ ਪਾਣੀ ਦੇ ਘੋਲ ਵਿੱਚ ਇਕਸਾਰ ਛਿੜਕਾਅ ਕਰਨਾ ਚਾਹੀਦਾ ਹੈ। ਇਨ੍ਹਾਂ ਨਦੀਨਨਾਸ਼ਕਾਂ ਦੀ ਵਰਤੋਂ ਕਰਨ ਨਾਲ ਜੰਗਲੀ ਜਵੀ/ਜੌਂਧਰ ਦੀ ਵੀ ਰੋਕਥਾਮ ਹੋ ਜਾਂਦੀ ਹੈ।
sir, menu dasso ESS wakat peas wet Da rate kina chakan diya wA Patiala wich
(en)
Punjab
iss de rate di jankari tuc apni kheti app de vicho hi lai skde ho.
Veer g sadi majh de tanh buhat suhte ne dudh kadnh wale buhat muskal audi hi eh kidda wadde hunge 4 sue soona majh ne 2.3 dina nu
(en)
Punjab
hnji tusi majj nu Vita-h liquad 10 ml morning te 10 ml sham nu sarinj rahi dinde raho.eh tusi roti te rakh k v de sakde ho.
sir g cow de khura nu ehe ki problem hai plz dseo
(en)
Rajasthan
ਤੁਸੀ ਸਭ ਤੋਂ ਪਹਿਲਾ ਇਹ ਖੁਰ ਲਗਵਾਓ ਉਸ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਕੀ ਬਿਮਾਰੀ ਹੈ ਬਾਕੀ ਤੁਹਾਨੂੰ ਖੁਰ ਲਗਾਉਣ ਵਾਲਾ ਵੀੌ ਸਾਰੀ ਜਾਣਕਾਰੀ ਦੇ ਦੇਵੇਗਾ।
Progibb ch khra. salt. hunda. aw
(en)
Punjab
shri mann g isde vich growth regulator hunda hai jo ki fasal di vadhe lai kafi lahewand hunda hai g ate eh butte nu takdaa krda hai g isdi spray alag alag stage utee kiti jandi hai ja fer es nu reh nal mila k v pa skde aw g is nal dana v vdya bnda hai g ate jhadd vich v fark penda hai
Himachal Pradesh
amrik ji , progibb chh ,Ga3 na da gibberlic acid Jo ki growth regulator hunda ha ate fasal nu vdia growth , flowering ate fruit setting chh madad krda ha
kanak vich paani laun to baad urea vich progibb pa sakde ha
(en)
Punjab
ਕਣਕ ਦੇ ਚੰਗੇ ਫੁਟਾਰੇ ਦੇ ਲਈ ਤੁਸੀ ਪਰੋਗਿਬ ਨਾਮ ਦਾ ਪ੍ਰੋਡਕਟ ਦੀ ਵਰਤੋ ਕਰ ਸਕਦੇ ਹੋ । ਇਹ ਸੁਮਿਟੋਮੋ ਕੰਪਨੀ ਦਾ ਆਉਂਦਾ ਹੈ। ਇਸ ਦੀ ਵਰਤੋਂ ਹਰੇ ਚਾਰੇ , ਝੋਨੇ ਅਤੇ ਕਣਕ ਦੇ ਲਈ ਕਰ ਸਕਦੇ ਹਾਂ। ਇਹ ਝਾੜ ਦੇ ਵਿਚ ਕਾਫੀ ਵਾਧਾ ਕਰਦੀ ਹੈ। ਇਸ ਦੀ ਮਾਤਰਾ 5gm ਹੁੰਦੀ ਹੈ। ਜਦੋ ਕਣਕ ਨੂੰ ਪਹਿਲਾ ਯੂਰੀਆ ਦੇਣਾ ਹੁੰਦਾ ਹੈ ਉਸ ਸਮੇ ਇਸਨੂੰ ਇੱਕ ਗਿਲਾਸ ਪਾਣੀ ਦੇ ਨਾਲ ਘੋਲ ਕੇ ਸੁੱਕੀ ਰੇਤ ਦੇ ਨਾਲ ਮਿਲਾ ਕੇ ਫਿਰ ਯੂਰੀਆ ਦੇ ਨਾਲ ਮਿਲਾ ਲਓ ਅਤੇ ਫਿਰ ਖੇਤ ਦੇ ਵਿਚ ਛਿੱਟਾ ਦੇ ਦਿਓ । ਇਸ ਦੇ ਨਾਲ ਇੱਕ ਪੁੜੀ ਆਉਂਦੀ ਹੈ ਪਹਿਲਾ ਇਸਨੂੰ ਘੋਲਣਾ ਹੈ ਅਤੇ ਫਿਰ ਉਸਦੇ ਵਿੱਚ ਪਰੋਗਿਬ ਪਾਉਣਾ ਹੈ ਕਿਉਂਕਿ ਇਹ ਡਾਇਰੈਕਟ ਪਾਣੀ ਦੇ ਵਿੱਚ ਘੁਲਦਾ ਨਹੀਂ ਹੈ। ਇਸ ਤਰਾਹ ਇਸ ਦੀ ਵਰਤੋਂ ਕਰਨੀ ਹੈ।
Himachal Pradesh
hnji , tusi progilb de vrto urea NAL e krni ji. , 5 ml progib nu 1 glass pani chh milaa ke , frr rate( sand ) chh milake urea NAL vrtna ji , tusi chiyo ta pani to phela Pado ja fir badd CH
Sulphur or carben12℅ mancozeb72℅ Dona vicho kanak layi ki theek hai
(en)
sulphur de nalo carbon +mancozeb di spray krn da jyaada faida hunda hai. ihh fungicide da kam wdia krda hai.
Sulphur kanak vich ki kam kardi hai
(en)
Punjab
Shri maan ji sulphar di jayda kmi retli jameen vich hundi hai te tu c kanak de vich sulphar duje reh de naal pao tan jayda vdia hove ga te tu c vadia cmpny de sulphar di matra 3kg prti acre vrt skde ho. Sulphr de naal nitrogen, phosphorus Baki hor tatta da plants di jrurat anusar supply kraunda hai. Te eh protein da vadia source hai. Jiss naal daneya vich protein content vadh da hai...
Himachal Pradesh
shri Mann ji , khet chh sulphur de veto krn de NAL fasal chh nitrogen Len de skhti vadd jndi ha jis NAL ki thoide dobara vrtiya khad jive urea , Dap de fasal wlo cngi tra vrto ho jndi ha ate fasal vdia growth dendi ha
what is the rate of peas in Bassi patina,faridkot.
(en)
Punjab
Iss de rate di jankari tuc APNI KHETI APP de vicho hi lai skde ho ja fir nede di mandi de vicho ptaa kr skde ho.
sir, kanak da new seed lagya hai ji 3159, eh 21nov. nu drill nal kera kita c g 45kg seed paya c. ehda ki jhaad hai te kine tym lendi hai.
(en)
Punjab
shri mann g eh beez kisi private firm da hai g jisde bare sahi jankari tohanu tohada dealer de skda hai gg jis kolo tuc eh beeez khrideya hai g
veere pehli urea khaad naal ki payiye kanak nu
(en)
Punjab
Shrimaan ji tu c pehli urea khaad naal 5gm progib prti acre pa skde ho..
Sir ji Katti 3saal Di hogi. par aje tak boli ne.koi elaz daso
(en)
Rajasthan
ਤੁਸੀ ਦੋ ਮੈਡੀਸਨ ਇਕੱਠੀਆ ਦਿਉ ਇੱਕ 1ਕਿਲੋਗ੍ਰਾਮ repromin(Kemin) ਅਤੇ repetovet kit(hivit) ਹੋਮਿਉਪੈਥੀ ਦਿਓ। ਇਹ ਤੁਹਾਨੂੰ ਨੇੜੇ ਦੇ ਮੈਗੀਕਲ ਸਟੋਰ ਤੋਂ ਮਿਲ ਜਾਣਗੀਆ । ਇਸਨੂੰ ਦੇਣ ਦਾ ਸਾਰਾ ਤਰੀਕਾ ਮੈਡੀਸਨ ਦੇ ਬਾਕਸ ਉਪਰ ਲਿਖਿਆ ਹੁੰਦਾ
sir g jeeri da 777 beej kitho mill sakda te niklda kina hei jarur kripa karke daso g
(en)
iss jhone da beej tuhaanu kise kisaan ton hi laina pwega. iss da beej tuhaanu kise university ton nahi milega. kyuki university walon iss da beej sifarish nahi kita janda.
सर मेरी गेहूं की फसल में चूहों ने बहुत सारे दर्रे गड्ढे कर दिए हैं और मिट्टी इकट्ठा कर दी है उन्हें रोकने के लिए मुझे क्या करना चाहिए प्लीज मेरी हेल्प करें l .........धन्यवाद..........
(en)
Punjab
Chooheo ki roktham k lyi app 1 kg anaaz ka aata ja daane le...uss mai 20 gm banaspati Oil + 20 gm Boora Khand + 25 gm Zinc phosphide mila le...en 4 cheejo ko achi trah mila k khet mai jaha jaha chooheo ki bil waha rkho. Or banaspti khushbodar honi chahiea tan ki choohe uski khushboo se pass aw ske...
Himachal Pradesh
M. K sir, App apne khet me cuhuiye ke rok tham ke liye zinc phosphide, Allminium phosphide ade ki fumigent, Poison in use kr skte ho,
Sar g Matran de patean vich Gillian han jidan koi sundi aa spare dado koi
(en)
iss de upper soondi di roktham de lyi 100gm tata tukumi ja Reeva @100ml nu 150 ltr paani de nal mila ke prati acre te spray kro.
veer g cow da milk jdo garam krida ....paani jha ekh passhe ah jnda...milk bahut ptla ho jnda ...but fat shi lgdi ah...ki problem hou..??.
(en)
Punjab
shri mann g isde laii tucc apni gaaa de dudh test krvayo g taki tohanu sahi ch pta chl ske g ki is ch ki prblm haiii
sir ji sadaa area vich soar(pig) bahoat fasal alloo.makki.kmaad khrab kardaa han
(en)
Himachal Pradesh
Sukhdeep ji , tusi sura ( pig )to vacha lyi apne khet de fencing ( boundary ) krr skde ho ja fer Zinc phosphate , Carbon monoxide , phospine Ade poison de fumingant jive ki thimat apne kheta CH vrt skde ho ja fir poison de tikiya vrt skde ho
ਵਾੲੀ ਜੀ ਟਮਾਟਰ ਦਾ ਕਿਹੜਾ ਬੀਜ ਬੀਜਣਾ ਚਾਹੀਦਾ
(en)
Punjab
jagtar g tuc punjab agriculture university valo sifarish kitia hoia varieties lga skde ho g jive ki PAU ORANGE TOMATO jisda jhadd 1128 qtl.per acre hai g isto ilava PUNJAB GAURAV jisda jhadd 934 qtl per acre hai g ik hor variety jisda namm PUNJAB SARTAZ hai ate isda jhadd lag bhagg 900 qtl per acre hai g
ਮਾਰੂ ਪੇਠਾ ਕਦੋਂ ਬੀਜ ਸਕਦੇ ਹਾਂ ਜੀ ਜੋ ਲੰਬਾ ਜਿਹਾ ਹੁੰਦਾ ਹੈ ?
(en)
Punjab
shri mann g isdi bizai February-march ate ja fer june-july de vich kar skde ho g ate isda beez 2 kg per acre lgda hai g ate isdi bizai bedd bna k kiti ja skdi hai 3m de bed bna k 75-90 cm di doori utte butte lgaye ja skde hai g
Himachal Pradesh
Sukhdeep ji , Punjab chh Maru pathaa de bjai February - march chh kite jndi ha
Kanak beeji c Pali gali c Pali vich rori pa gayi ki Kanak nikal aavegi ?
(en)
Himachal Pradesh
Hnji mandeep ji, Thoida, khet jiyada, dabhord ( press) na hoya hove baki thode beej ta, ugg, lau
veer g cow da milk jdo garam krida paani jha ekh passhe ah jnda.milk bahut ptla ho janda but fat shi lgdi ah ki problem hou?
(en)
Rajasthan
tusi lab to milk check karvao ji fir sahi pata chalega
Veer g sadi majh de tanh buhat suhte han taar kadan wele buhat problem audi a hath vich v ni aaude eh kidda wadde hunge
ਸਰ ਜੀ ਪਹਿਲਣ ਗਾਂ ਸੂਈ ਸੀ ਪਰ ਉਸ ਨੇ ਜੇਰ ਨੀ ਸੁੱਟੀ ਫਿਰ ਸਾਨੂੰ ਡਾਕਟਰ ਕੋਲੋ ਜੇਰ ਕਢਵਾਉਣੀ ਪਈ ਹੁਣ ਗਾਂ ਸੂਈ ਨੂੰ ਸੱਤ ਮਹੀਨੇ ਹੋ ਗਏ ਹਨ ਪਰ ਬੋਲੀ ਨੀ ਦਵਾਈ ਵੀ ਭਰਾਈ ਫਿਰ ਵੀ ਕੋਈ ਅਸਰ ਨੀ ਹੋਇਆ ਇਸ ਦਾ ਕੋਈ ਹੱਲ ਦੱਸੳ ?
(en)
Punjab
Shrimaan ji tu c cow nu heater capsules 1roj 10 din lyi de skde ho jis naal cow heat vich aw jave gi..
Rajasthan
ਤੁਸੀ ਜਦੋਂ ਗਾਂ ਹੁਣ ਹੀਟ ਵਿੱਚ ਆਵੇ ਤਾਂ ਬੱਚੇਦਾਨੀ ਦੀ ਸਫਾਈ ਵਾਲੀ ਦਵਾਈ ਡਾਕਟਰ ਤੋਂ ਭਰਵਾ ਦਿਓ। ਉਸ ਤੋਂ ਬਾਅਦ ਜਦੋ ਦੂਜੀ ਵਾਰ ਹੀਟ ਵਿੱਚ ਆਵੇ ਤਾਂ ਖਾਲੀ ਛੱਡ ਦਿਓ ਅਤੇ ਤੀਜੀ ਵਾਰੀ ਜਦੋਂ ਹੀਟ ਆਵੇ ਤੇ ਪਸ਼ੂ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਪਸ਼ੂ ਨੂੰ ਦਿਓ। ਜੇਕਰ ਤਾਰਾਂ ਸਾਫ ਆ ਰਹੀਆਂ ਹਨ ਤਾਂ ਇੱਕ ਹੋਮੀਓਪੈਥਿਕ ਮੈਡੀਸਨ REPETOVET ਨੂੰ ਸਰਿੰਜ ਨਾਲ ਸਿੱਧੇ ਮੂਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ।
श्री गंनगानगर मे मिरच कब बिजे ओर किसम कोनसी ?
(en)
mirch ki buaayi app may month ja fir november mein kar skte ho.
hybrid rice 6444 di yield Kinni hai ?
(en)
Himachal Pradesh
Lakhwinde ji, Isde yield Baki varieties Nalo 25 to 30 % jiyada ha ji Ahh variety 135 to 140 dina chh pak jndi ha ji
ki harre chaare vaaste makki beez Sakde haan December ch kehri beez di bijai kariye ?
(en)
Punjab
Hanji tu c dec ch makki lga skde ho.. Dec vich tu c African tall te ganga 5 varieties lga skde ho ji
सफेद मखःखि का मारने का कोई नया दवा बताये धनप्रीत तो बिल्कुल काम नही कर रहा है ?
(en)
Punjab
Shrimaan ji 1ml rogor per litter pani mai ghol k spray kro
iss ke upper 200gm polo ko 150 ltr paani mein daal kar prati acre pe spray kre.
kanak nu phele pani tu bad goli dade lyi sencore di knie matra vart sakde ha spray which ?
(en)
iss di dosage 200gm prati acre hundi hai.
इसमे कौन सा रोग होगया है ?
(en)
iss mein leaf spots ki bimaari aa rhi hai iss ki roktham ke liye 250ml headline ko 150 ltr paani mein daal kar prati acre pe spray kre.
ਸਰ ਸਾਡੀ ਮੱਝ ਦਾ ਕੱਟਾ ਮਰ ਗਿਆ ਤੇ ਮੱਝ ਇੱਕ ਟਾਈਮ ਹੀ ਮਿਲਦੀ ਹੈ ਉਸਨੂੰ Dr jonsan ਦੀ ਦਵਾਈ ਵੀ ਦਿਤੀ ਹੈ ਕੋਈ ਫਰਕ ਨਹੀ ਪਿਆ ਕੋਈ ਹੱਲ ਦੱਸੋ ?
(en)
Punjab
Shri maan ji tu c maaj nu calcium DS bolas ja lectopure 60ml roj di 10 ml de skde ho...
Punjab
ਤੁਸੀ ਕੱਟੇ ਨੂੰ stress-ess 50 ML ਮੈਡੀਸਨ ਸਵੇਰੇ ਸ਼ਾਮ 5 ਦਿਨ ਲਗਾਤਾਰ ਦਿਓ। ਇਸ ਨਾਲ ਠੀਕ ਹੋ ਜਾਵੇਗਾ।
veer mai apni cow de 3-4 vara teka barva laya te oh rahndi koi iljaz daso plz hf aa minral mikchar. lgatar painda bayer da ?
(en)
Punjab
ਤਾਰਾਂ ਸਾਫ ਸ਼ੀਸ਼ੇ ਦੀ ਤਰਾਂ ਹੋਣੀਆਂ ਚਾਹੀਦੀਆਂ ਹਨ ਜੇਕਰ ਤਾਰਾਂ ਘੁਸਮੈਲੀਆਂ ਹੋਣ ਜਾਂ ਵਿੱਚ ਤਾਰਾਂ ਵਿੱਚ ਛਿੱਦੀਆਂ ਹੋਣ ਤਾਂ ਪਸ਼ੂ ਨੂੰ ਕਦੇ ਨਵੇ ਦੁੱਧ ਨਹੀ ਕਰਵਾਉਣਾ ਚਾਹੀਦਾ , ਸਗੋਂ ਇੱਕ ਚੰਗੇ ਮਾਹਿਰ ਡਾਕਟਰ ਬੱਚੇਦਾਨੀ ਦਾ ਮੁਆਇਨਾ ਕਰਵਾ ਕੇ ਦਵਾਈ ਭਰਾ ਦੇਣੀ ਚਾਹੀਦੀ ਹੈ।ਇਸ ਤੋਂ ਇਲਾਵਾ ਲਵੇਰੀਆਂ ਦੇ ਵਾਰ ਵਾਰ ਫਿਰਨ ਦੇ ਕੁੱਝ ਹੋਰ ਕਾਰਨ ਜਿਵੇਂ : ਜਣਨ ਅੰਗਾਂ ਵਿੱਚ ਜਮਾਂਦਰੂ ਨੁਕਸਘੱਟ ਸਰੀਰਿਕ ਭਾਰਸੰਤੁਲਿਤ ਖੁਰਾਕ ਦੀ ਘਾਟਸਰੀਰ ਵਿੱਚ ਹਾਰਮੋਨਾਂ ਦਾ ਸੰਤੁਲਿਨ ਵਿਗੜ ਜਾਣਾਗਰਮ ਵਾਤਾਵਰਣਆਸ ਕਰਵਾਉਣ ਦਾ ਪ੍ਰਬੰਧਹੇਹੇ ਦੇ ਲੱਛਣਾਂ ਅਤੇ ਆਸ ਕਰਵਾਉਣ ਦੇ ਸਹੀਂ ਸਮੇਂ ਦੀ ਘੱਟ ਜਾਣਕਾਰੀ ਇਲਾਜ਼ 1. ਪਹਿਲੀ ਗੱਲ ਤੁਸੀ ਪਸ਼ੂ ਨੂੰ ਬੈਲੇਸ ਡਾਈਟ ਜਰੂ੍ਰ ਦਿਓ । ਜਦੋਂ ਤੁਸੀ ਪਸ਼ੂ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਪਸ਼ੂ ਨੂੰ ਦਿਓ। 2. ਜੇਕਰ ਤਾਰਾਂ ਸਾਫ ਆ ਰਹੀਆਂ ਹਨ ਤਾਂ ਇੱਕ ਹੋਮੀਓਪੈਥਿਕ ਮੈਡੀਸਨ REPETOVET ਨੂੰ ਸਰਿੰਜ ਨਾਲ ਸਿੱਧੇ ਮੂਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ।
ਸਰ ਜੀ ਮੈ w 343 ਕਿਸਮ ਦੀ ਕਣਕ ਬਿਜੀ ਹੈ। ਇਸ ਨੂੰ ਬਿਜੇ 24ਦਿਨ ਹੋ ਗਏ।ਇਸ ਦੇ ਬੁਟੇ ਸੁਕ ਰਹੇ ਹਨ।ਫੋਟੌ ਦੇਖ ਇਲਾਜ ਦੱਸੋ ?
(en)
Maharashtra
Iss de vich soondi di samsya hai. Jis kaarn patte sukk rhe hnn. Iss di roktham de lyi 20 ml fame ja 60 ml coragen nu 150 ltr paani de nal mila ke prati acre te spray kr skde ho. Iss nu ikk paani de deo. Kanak de vich soondi apne app hi 5 -6 dina vich khatam ho jandi hai. Spray di v lod nahi paindi. Ihh problem thk ho jandi hai.
ਗੱਬਣ ਛੋਟੀ 1 ਮਹੀਨਾ ਰਹਿ ਗਿਆ ਸੂਣ ਵਿੱਚ ਕਿਹੜੀ ਫੀਡ ਪਾਈਏ ?
(en)
Rajasthan
ਤੁਸੀ ਪਸ਼ੂ ਨੂੰ ਕੈਲਸ਼ੀਅਮ ਤੇ ਮਿਨਰਲ ਮਿਕਸਰ ਘਟਾ ਦਿਓ । ਬਾਕੀ ਦੇਸੀ ਤਰੀਕਾ ਹੈ ਜਿੱਥੇ ਮੱਝ ਪਾਣੀ ਪੀਦੀ ਹੋਵੇ ਉਸ ਟੈਕੀ ਨੂੰ ਇੱਕ ਹਫਤੇ ਵਿੱਚ ਕਲੀ ਜਰੂਰ ਕਰਿਆ ਕਰਿਆ ਕਿਉਕਿ ਇਸ ਨਾਲ ਕੈਲਸ਼ੀਅਮ ਪਸ਼ੂ ਦੇ ਅੰਸਰ ਜਾਂਦਾ ਰਹਿੰਦਾ ਹੈ । ਦਲੀਆਂ ਵੀ ਦਿੰਦੇ ਰਹੋ ਤੇ ਬੈਲੇਸ ਡਾਈਟ ਦਿਓ । ਹਰ ਰੋਜ਼ ਇੱਕ ਪੇਸੀ ਗੁੜ ਦੀ ਤੇ 250 ਗ੍ਰਾਮ ਸਰੋਂ ਦਾ ਤੇਲ ਫੀਡ ਵਿੱਚ ਜਾਂ ਵੈਸੇ ਵੀ ਦੇ ਸਕਦੇ ਹੋਂ ਜੇ ਤੁਸੀ ਸੁਹਾਜਣਾ ( ਮੋਰਿੰਗਾ) ਬੂਟੇ ਦੇ ਪੱਤੇ ਰੋਜਾਨਾ 250 ਗ੍ਰਾਮ ਖਵਾ ਸਕੋ ਬਹੁਤ ਵਧੀਆ ਹੈ ।
Sir ji 3 saal di Katti a. heat cho ne a rahi. koi dawai daso ?
(en)
Rajasthan
ਲਗਭਗ 250 ਗ੍ਰਾਮ ਗੁੜ ਤੇ ਐਨੇ ਹੀ ਤਿਲ ਲੈ ਕੇ ਉਸ ਵਿੱਚ ਲਗਭਗ 100 ਮਿਲੀਲਿਟਰ ਸਰੋਂ ਦਾ ਤੇਲ ਪਾ ਕੇ ਮਿਕਸ ਕਰਕੇ ਇਸ ਮਿਸ਼ਰਣ ਨੂੰ ਕੁੱਟ ਕੇ ਕੱਟੀ ਨੂੰ ਖਵਾਓ ਤੇ ਲਗਭਗ 4 – 5 ਦਿਨ ਖਵਾਓ | ਗੁੜ, ਸਰੋਂ ਦੇ ਤੇਲ ਅਤੇ ਤਿਲ ਵਿੱਚ ਬਾਈਪਾਸ ਪ੍ਰੋਟੀਨ ਵੀ ਪਾਈ ਜਾਂਦੀ ਹੈ| ਸੋ ਜਦੋਂ ਸਾਰੇ ਖੁਰਾਕੀ ਤੱਤ ਮਿਲਣ ਲੱਗ ਜਾਣ ਦੇ ਹੇਹੇ ਵਿੱਚ ਆਉਣ ਦੀ ਆਸ ਹੋ ਜਾਂਦੀ ਹੈ । ਇਸ ਦੇ ਨਾਲ ਨਾਲ ਤੁਸੀ ਇੱਕ ਕਿਲੋ repromin(Kemin) powder ਕੱਟੀ ਨੂੰ ਖੁਵਾਓ ਅਤੇ ਇਸ ਦੇ ਨਾਲ ਹੀ ਹੋਮੀਓਪੈਥਿਕ ਮੈਡੀਸਨ repetovet kit(hivit) ਕੱਟੀ ਨੂੰ ਦਿੰਦੇ ਰਹੋ।ਇਹ ਤੁਹਾਨੂੰ ਨੇੜੇ ਦੇ ਮੈਗੀਕਲ ਸਟੋਰ ਤੋਂ ਮਿਲ ਜਾਣਗੀਆ । ਇਸਨੂੰ ਦੇਣ ਦਾ ਸਾਰਾ ਤਰੀਕਾ ਮੈਡੀਸਨ ਦੇ ਬਾਕਸ ਉਪਰ ਲਿਖਿਆ ਹੁੰਦਾ ਹੈ।
majh diva aakha wichu gedh bahut aaundi hai srieh da pani v paya te burac paudar vi 7dein paya a par thek nahi hoyi hun ki Kariye ?
(en)
Rajasthan
ਤੁਸੀ ਕੀੜਿਆ ਵਾਲੀ ਦਵਾਈ ਦਿਓ । ਜਾਂ ਫਿਰ ਇਹ ਆਈ ਫਲੂ ਦੇ ਕਾਰਨ ਹੋ ਸਕਦਾ ਹੈ । ਇਸ ਲਈ ਤੁਸੀ ਸ਼ਰੀ੍ਹ ਦੇ ਪੱਤੇ ਕੁੱਟ ਕੇ ਗਿਲਾਸ ਪਾਣੀ ਦਾ ਪਾ ਕੇ ਕੱਪੜੇ ਨਾਲ ਛਾਣ ਕੇ ਅੱਖਾਂ ਵਿੱਚ ਛਿੱਟੇ ਮਾਰੋ ਜੇ ਸ਼ਰੀਹ ਨਹੀ ਮਿਲਦਾ ਤਾਂ ਬੋਰਿਕ ਐਸਿਡ ਜੋ ਕਿ ਤੁਸੀ ਮੈਡੀਕਲ ਸਟੋਰ ਤੋਂ ਪਤਾ ਕਰ ਲਵੋ ਮਿਲ ਜਾਵੇਗਾ , ਪਾਊਡਰ ਦਾ ਚਮਚ ਦਾ ਚੋਥਾਂ ਹਿੱਸਾ ਅੱਧੇ ਗਿਲਾਸ ਪਾਣੀ ਵਿੱਚ ਘੋਲ ਕੇ ਦੋ ਤੋਂ ਤਿੰਂਨ ਲਗਾਤਾਰ ਅੱਖ ਵਿੱਚ ਛਿੱਟੇ ਮਾਰੋ ।
Rajasthan
tusi fir Vet. Kittu eye drop deo
Punjab
ਜੀ ਸ਼ਰੀਹ ਦੇ ਪੱਤੇਆ ਵਾਲਾ ਪਾਣੀ ਤਾ ਪਾਇਆ ਸੀ ਤੇ ਬੋਰਿਕ ਐਸਿਡ ਵੀ ਪਾਇਆ ਸੀ
ਬਈ ਜੀ ਮੇਰੇ ਕੋਲ ਇਕ ਡੇਢ ਸਾਲ ਦੀ ਕੱਟੀ(ਨੀਲੀ ਰਾਵੀ) ਹੈ ਤੇ ਇੱਕ ਢਾਈ ਸਾਲ ਦੀ ਕੱਟੀ ਹੈ ਓਹਨਾਂ ਦੇ ਵਿਕਾਸ ਲਈ ਕੋਈ ਦਵਾਈ ਜਾਂ ਫੀਡ ਦੀ ਰਾਏ ਦਿਓ ?
(en)
Rajasthan
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।.
sir ji maj da dudh ne vad da do mehene hoge sui nu koi dudh vadaun da farmula daso ?
(en)
Rajasthan
ਪਸ਼ੂ ਨੂੰ ਸਹੀ ਡਾਈਟ ਦਿਓ ਜਿਸ ਵਿੱਚ ਮੱਕੀ ਤੇ ਹਰਾਂ ਚਾਰਾ ਜਿਆਦਾ ਹੋਵੇ । ਬਾਕੀ ਤੁਸੀ ਮੋਰਿੰਗਾ (ਸੁਹਾਜਣਾ) ਦੇ 250 ਗ੍ਰਾਮ ਪੱਤੇ ਹਰ ਰੋਜ਼ ਪਸ਼ੂ ਨੂੰ ਖਵਾਓ। ਇਸ ਦੇ ਨਾਲ ਨਾਲ ਤੁਸੀ ਘਰ ਵਿੱਚ ਫੀਡ ਤਿਆਰ ਕਰਕੇ ਖਵਾਓ।ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।
sir ji berseen nu dap te urea khad ghol ke sprey kar sakde. kini matra honi chaidi te es da koi nuksaan ta nahi ?
(en)
iss di jgah tuc growth de lyi 2 kg 130045 ja 1 kg 191919 nu 150 ltr paani de nal mila ke prati acre te spray kro. ihh growth da kam krdia hnn..urea te Dap di spray krn nal kyi vaar patte mach jande hnn.
Himachal Pradesh
Dilbag ji, dap ate urea de spray karan thoide barseem nu niksan hou ji, Aamm tor te urea ate dap de spray karan fasal da pata ( leaf ) jhulas jnda ha ji, Isto vdia tusi 191919 npk de spray 1-2 lt /150 lt pani ch pake spray kr skde ho
ਕਣਕ ਦੀ ਬਿਜਾਈ 26_10_17 ਨੂੰ ਕੀਤੀ ਸੀ ਕਿਰਪਾ ਕਰਕੇ ਇਹ ਦੱਸੋ ਜੀ ਕਣਕ ਉਪਰ ਜਿੰਕ ਦੀ ਸਪਰੇਅ ਕਦੋ ਕੀਤੀ ਜਾਵੇ ?
(en)
iss upper tuc 250 gm chleated zinc di spray pehli urea ton baad kar skde ho.
Punjab
Sir Kanak be ji par Pali c rori pagayi Kanak Nakul ao hi
Himachal Pradesh
Jaswinder ji, Kanak ch tusi zinc, urea de nal mila ke vrt skde ho, Je tusi Spray krni ha ta kanak nu pani laun to 2 din phela ja 2 din badd spray krr skde ho
ajj tu 20 din bad koi sabji lag sakdi mandi kran laye ji ?
(en)
Punjab
Shri maan ji ajj ton 20 din baad tu c dec vich tmato de butte lga skde ho. Shimla mirch di bijai December vich plants nu plastic diya chadra naal dhak k kr skde ho.. December vich tu c ghea kaddu di bijai chore thale kr skde ho. ... Muli diya kujj kisma jive punjab safed muli -2, punjab psand, jpani white di bijai December vich kr skde ho..
khira me kya proublam hai dekho or samadhan btaye?
(en)
ihh fungus de kaarn ho reha hai. iss de upper 400gm M-45 ja 400gm copper oxy chloride nu 150 ltr pani de nal mila ke prati acre te spray kro.
3086 wheat di jaankari ?
(en)
Punjab
Shri maan ji 3086 di bijai nov de akhri hafte tak kiti ja skdi hai.. Isda jhaad 23q/acre hai. Eh pakkan lyi 156 din da sma laindi hai te isdi height 96 cm hai.. Eh pili te bhuri kungi da takra krdi hai...
ਬਈ ਜੀ ਬਰਸੀਮ ਦੇ ਵਿਕਾਸ ਲਈ ਕੋਈ ਦਵਾਈ ਦੱਸੋ ?
(en)
Punjab
jaswinder g tuc barseem utee 2kg NPK 13:00:45 nu 150 ltr. pani de vich milaa k spray kr skde ho g
Punjab
jinc da sprey kro
ਅਾਲੂਅਾਂ ਦੀਅਾਂ ਵੇਲਾਂ ਵੱਡੀਅਾਂ ਹੋ ਗੲੀਅਾ ਵੇਲਾਂ ਥੱਲੇ ਵੱਟਾਂ ੳੁਪਰ ਗੁਲੀ ਡੰਡਾ ਖੜਾ ਹੈ ਕੀ ਕੀਤਾ ਜਾਵੇ ?
(en)
Himachal Pradesh
Mohinder ji, Je krr ta guli danda nadene thoide khet chh jiyada ha ta tusi koi chemical Spray kriyo ji, ager thoide fasal chh nadene khat han ate fasal nu ful ( flower ) a chuka ha ta tusi nadena nu hath nal he khet cho kdd do, Ager spray krni hoyi ta tusi carfentrazone-ethyl ja Metribuzin de vrto kr skde ho
काली हलकी ऊसर जमीन मे अमरूद लगाना है होगा की नहि होगा ?
(en)
Himachal Pradesh
Roshan ji, Amrudh ( guava ) ke ped har thra ke miti me lagiya ja skta ha ji, App ishe apne khet me lga skde ho
Promonogenet ki phul pale me girte he pale ko rokne ki davae kon si he ?
(en)
iss ki roktham ke liye 4 ml palnofix ko prati 15 ltr paani ke hisaab se paani mein daal kar spray kre.
rate of malout mandi ?
(en)
kirpa kr ke vistaar nal dso ki tuc kis fasal de rate de baare jankari laina chaunde ho.
Punjab
ਬਰਸੀਨ ਪੀਲੇ ਰੰਗ ਦਾ ਹੋਈ ਜਾਂਦਾ ਹੈ ਕੋਈ ਇਲਾਜ ਦੱਸੋ ਜੀ
Progibb da ki Faida ha jhaar da fark paida hai ?
(en)
ihb kanak dj growth krwaunda hai ate kanak diggdi nahi hai. iss ton ilaava jhaad da 2 qtl tak fark pai janda hai. iss di dosage 5gm prati acre hundi hai.
Punjab
mandeep g eh ik growth regulator hunda hai g jo ki kanak de vdya fullan vadhan lai kafi lahewand hunda hai gg isde paun nall kanak da nisara vdya hunda hai g ate fer jahdd v amm nalo vdya e rehnda hai g
ਪਟਿਆਲੇ ਚ ਕਿਹੜੇ ਜੜੀ ਬੂਟੀ ਵਾਲੇ ਪੌਦੇ ਹੋ ਸਕਦੇ ਹਨ ਤੇ ਕਿਹੜੀ ਮਿੱਟੀ ਚ ?
(en)
Punjab
gurjeet g tuc patiale area de vich Senna Stevia Tulsi Aloe vera Periwinkle Gloy Sthavri Musli Opium Amla Rauvolfia Isbgol Kalmegh Neem Harad Bhera Aak vagaira de butee lga skde ho g
ਸਰ ਜੀ ਜਦੋਂ ਵੱਸੀ ਹੀਟ ਵਿਚ ਆਉਦੀ ਹੈ ਬਾਅਦ ਵਿੱਚ ਬਲੱਡ ਮਾਰਦੀ ਤਾ ਬਲੱਡ ਵਿਚ ਟੀਕਾ ਭਰਾਵਾ ਸਕਦੇ ਹਾ ਜਾਣਕਾਰੀ ਦੱਸੋ ਜੀ ?
(en)
Rajasthan
jekar Tika rakhan toh badh blood aa reha ta koi problem nahi par je pahla blood Aa reha ta AI na karvao.
nhi vir g
ਖੀਰਾ ਬੀਜਣਾ ਹੈ ਜੀ 1 ਏਕੜ ਵਿੱਚ ਉਸ ਵਿੱਚ ਕਿੰਨੀਆਂ ਟਰਾਲੀਆਂ ਰੂੜੀ ਦੀ ਖਾਦ ਪਾ ਸਕਦੇ ਹਾਂ ਜੀ?
(en)
Himachal Pradesh
Amritpal ji, Rudi da rehh jani compost De wrto khet thiyar krde smhe kiti jndi ha, Is nal fasal nu 0. 5 % nitrogen, .0. 25 % phosphorus ate 0. 3 % potassium diti jndi ha, Baki ahh khet nu organic matter jis nal fasal de rad vdia faldi fuldi ha, isdi vrto 1 acre lyi 5 tone kiti jndi ha jani ki 1 hectare ( 2. 5 acre ) lyi 10 to 15 tones Vrt skde ho
ਮੇਰੀਆਂ ਮੁਰਗੀਆਂ ਸਿਆਲ ਚ ਆਂਡੇ ਨਹੀਂ ਦਿੰਦੀਆਂ ਜੀ ਕਿਉਂ ?
(en)
Punjab
ਬਾਜਰਾ ਪਾਉ ਦੇਣ ਲੱਗ ਜਾਣਗੀਆਂ
Punjab
sardiya vich..... bajra payo