Punjab
Search
hybrid 6444 te 212 da jhaar kinna hai
(en)
ihna kisma da jhaad 28 ton 30 qtl prati acre hai.
ਸਰ ਹੁਣ 3086 ਦੀ ਬਿਜਾਈ ਕਰ ਸਕਦੇ ਹਾ
(en)
nahi g hun iss di bijaayi da sma jhatam ho chukkya hai. hun tuc 658 ate 590 vargia kisma di bijaayi kar skde ho.
ਸੱਜਰ ਮੱਝ ਦਾ ਦੁੱਧ ਨਹੀ ਵਧਦਾ ਕੋਈ ਇਲਾਜ ਦੱਸੋ
(en)
Rajasthan
ਦੁੱਧ ਦਾ ਸਿੱਧਾ ਸਬੰਧ ਡਾਈਟ ਨਾਲ ਹੀ ਹੈ । ਸਰਦੀਆਂ ਵਿੱਚ 5 ਕਿਲੋ ਗਾਜਰਾਂ ਖਵਾਓ ਦੁੱਧ ਵੱਧ ਜਾਵੇਗਾ। ਫੰਗਸ ਵਾਲੀ ਤੇ ਉੱਲੀ ਲੱਗੀ ਹੋਈ ਤੂੜੀ ਨਾ ਖਵਾਓ।ਕੱਚੀ ਜਵਾਰ ਨਾ ਖਵਾਓ। ਇਸ ਦੇ ਨਾਲ ਤੁਸੀ calcimust gel ਦੀ ਵਰਤੋਂ ਕਰ ਸਕਦੇ ਹਾਂ । ਇਹ ਮਿਲਕ ਬੂਸਟਰ ਹੈ ।
hello sir UPL de saafilaizer da mattra te rsult kve aa g .te kve warto kariye?
(en)
Maharashtra
ih UPL company da product hai. jis de vich mancozeb ate carbendazim hunda hai. iss de nal nal iss de vich micronutrients v hunde hn. jo bootya nu takat dinde hnn. iss di dosage 500gm prati acre hundi hai ate iss nu tuc urea de nal mix kr ke khet de vich shitta de skde ho.
sahiwal cow kaha se milegi ?
(en)
sir ji herbicide de rate shi kive check kar sakde ha ?
(en)
Haryana
Herbicides de rate da online tuhaanu sirf idea hi lagg skda hai kyuki jdo tuc kise dealer ton ihh herbicide lai ke aunde ho tan ohh apda margin bna ke hi sale krda hai. Iss kar ke herbicide de rate di shi jaankari dealer ton hi mil skdi hai .
leading company herbicide daso?
(en)
Haryana
tuc herbicides adama , syngenta, bharat, Oswal, nagarjuna company de lai skde ho.
ਨਰਮੇ ਦਾ ਰੋਜ ਦਾ ਰੇਟ ਆਨਲਾਈਨ ਕਿਵੇ ਪਤਾ ਕਰ ਸਕਦੇ ਆ ਜੀਂ ?
(en)
Haryana
Narme de rate tuc apni kheti app de vicho mandi rates de section de vicho ja ke ptaa kar skde ho. Ja fir newspaper de vicho kar skde ho.
10 di tu meri cow kuj ni kha rhi bus pani pee rahi hai isda koi proper hal daso ?
(en)
Rajasthan
hnji tusi bukar check karro ya fir moke vagera check karvao. baki tusi vadiya company da live tonic deo . jive ke liv52 v de sakdo ho . es nal holi holi farak pena shuru ho javeha.
sir cfc plus nu kis bich mila k deiye majj nu ?
(en)
Himachal Pradesh
tusi CFC plus da ik camach ( spoon) feed chh mila ke majj nu de skde ho
goat farming ki jankari deo ?
(en)
Punjab
Goat farming milk aur meat k liye bht hi labhdayak karye hai , yeh karya hum 2-10 goat k sath start kar skte hain ,achhi breed aur healthy goat 15000-20000 tak mil jati hai jo ek din mein 3.50 kg tak milk deti hai,jiske sath ek saal mein 35,000-40,000 tak ki kamai ho jati hai, healthy goat ek saal mein 3-4 bchee de deti hai ,jis se karobar ko bht hi teji se bdha skte hai, inke khane ki jrurat bht kam Hai, aur hum ise proper feed de skte hai, meat k liye bhi yeh karobar bht achha hai, hum buck ( Bakra) ko meat purpose k liye use kar skte hain Shuru karne k liye app barbury , black bengal, sirohi, etc breed rakh skte ho......
सिरोही और बीटल (अमृतसरी) नस्ल की बकरी goat farming के लिए सही हैँ क्योंकि इनसे अच्छा दूध उत्पादन और meat उत्पादन होता है ,जैसे कि ये दोनों ही नस्ल 50 किलो से ज्यादा वजन की होती है दूसरा इनको चराई के लिए घुमाने की जरूरत भी नही है । राजस्थान के लंबे गर्म मौसम के लिए सिरोही नस्ल उत्तम है । अजमेर जिले के परबतसर कस्बे के आसपास गावों में सिरोही नस्ल छोटे बच्चे 280-300 प्रति किलो के हिसाब से तौल कर मिलते हैं
Sbse jada doodh konsi nasal deti h
sir hun kanak dee bijai kis dee kriye.pbw 550 daa jhaad kinna aaa g ?
(en)
Chandigarh
tusi Unnat PBW 343, PBW 725, WH 1105, HD 3086, DBW 17 kisman di bijaai kr skde hon jo ki 23-24qtl/acre daa jhaad dindian hn... PBW 550 kism 18-24 qtl/acre da jhaad dindi hai..
iss da jhaad 18 qtl prati acre hai.
sandalwood (chandan) di kheti bare dso sir kujh?
(en)
Punjab
Kumar ji sandalwood thnde ilake vich vadia grow krde hn. Ehna di kheti lyi halki retli miti bahut vadia hundi hai. Amm tor te isda baag (fasl) tyar hon ch 30 saal da sma lg janda hai..
sir jive ki you tube channel vgera te dsde aa ki 12 saal vich trees ready ho jande ne te ki eh fasl punjab vich kise ne lgai h ?
Haryana
hnji raman ji sade ik progresive farmer hun harbant singh ohna ne chandan di kheti karni shuru kiti hai. tusi ohnda di es website te ohna nal contect kar sakde ho. ohna di website hai http://www.harbantsinghaulakh.apnikheti.co.in/
sir 4 nov nu kanak biji c 3086. hun paani laona.monday tuesday tak meeh das rhe ne. j ruk jayiye koi nuksan ta nhi ?
(en)
kanak nu paani laa deo. iss da nuksaan nahi hai. kyuki kanak iss sme paani di bhut lod hundi hai ..kanak nu 50 kg urea pani laun ton baad jrur pao.
हमे इंदौर मे डृमसटीक सहजन कि खेती करनी है कृपया जानकारी दिजिये ?
(en)
Haryana
ihh kisam punjab vich ugaunyog kisam hai. Iss di height 95 -100cm hundi hai. Ihh 135 dina vich maturity stage te aa jandi hai. Iss da jhaad 22 qtl prati acre hunda hai . Ihh november de pehle hafte beeji jan wali kisam hai.
ਅਾਲੁਅਾ ਦੇ ਹੇਠਲੇ ਪੱਤੇ ਕਾਲੇ ਹੋ ਰਹੇ ਕੀ ਕਾਰਨ ਤੇ ੲਿਲਾਜ ਦਸੋ ?
(en)
Himachal Pradesh
aloo de patee kale hon da Karan ageta jhulas roj ho skde ha ji , tusi apne fasal de picture( photo ) bhejo ta Jo asi cngi tra patte kale hon de vjha das skiye
fasal nu fogg to bchann da tarika dsso
(en)
Chandigarh
Fasal nu fog ton bchaun lyi tusi polyethylene sheet da use kr skde hon… polyethylene sheet de naal temperature 2-3 degree ght janda hai… te irrigation v dophar de time krni chahidi hai…
sir Ajmer rajasthan me goat farming ki training center ya government ki or se help ?
(en)
Punjab
hnji vijay ji ajmer me goat farming ki training ke liye aap dr. roshan lal ji se contect kar sakde ho jo vuturc ajmer se hai . yeh same same par goat farming ki training karvate rehte hai. unka contect number 9914068693 hai ji.
3086 ਕਣਕ ਦੀ ਬਿਜਾਈ ਕੀਤੀ ਸੀ ਜੋ ਬਹੁਤ ਘੱਟ ਉਗਰੀ ਹੈ। ਦੁਬਾਰਾ ਬਿਜਾਈ ਹੋ ਸਕਦੀ ਹੈ। 24 ਸੰਤਬਰ ਨੂੰ ਬਿਜਾਈ ਕੀਤੀ ਸੀ ?
(en)
Punjab
bai g eh ta tuc bohat jyada hi ageti beez dei c g kanak hmesha ghat tapman te hi vdya ungrdi hai ate us tym temperature jyada hunda hai jis kr k kank da jamm vdya nahi bnda hai g...ate jekar hun gal kro ta tuc hun v kafi late ho gye ho gg ate eh hun kafi picheti hai g....par jekar hun dubara beezni chaho ta tuc unnat PBW 550 di bizai kr skde ho g isda jhadd hun bizai karan te v vdya ho skda hai g so agar hun bizai di soch re ho ta tuc 3086 di jagah unnat PBW 550 di hi bizai kro gg
gaa soon ch do mahine rehnde aa ohnu dudh vadhan vaste ki dita jave ?
(en)
Rajasthan
ਤੁਸੀ ਪਸ਼ੂ ਨੂੰ ਕੈਲਸ਼ੀਅਮ ਤੇ ਮਿਨਰਲ ਮਿਕਸਰ ਘਟਾ ਦਿਓ । ਬਾਕੀ ਦੇਸੀ ਤਰੀਕਾ ਹੈ ਜਿੱਥੇ ਮੱਝ ਪਾਣੀ ਪੀਦੀ ਹੋਵੇ ਉਸ ਟੈਕੀ ਨੂੰ ਇੱਕ ਹਫਤੇ ਵਿੱਚ ਕਲੀ ਜਰੂਰ ਕਰਿਆ ਕਰਿਆ ਕਿਉਕਿ ਇਸ ਨਾਲ ਕੈਲਸ਼ੀਅਮ ਪਸ਼ੂ ਦੇ ਅੰਸਰ ਜਾਂਦਾ ਰਹਿੰਦਾ ਹੈ । ਦਲੀਆਂ ਵੀ ਦਿੰਦੇ ਰਹੋ ਤੇ ਬੈਲੇਸ ਡਾਈਟ ਦਿਓ । ਹਰ ਰੋਜ਼ ਇੱਕ ਪੇਸੀ ਗੁੜ ਦੀ ਤੇ 250 ਗ੍ਰਾਮ ਸਰੋਂ ਦਾ ਤੇਲ ਫੀਡ ਵਿੱਚ ਜਾਂ ਵੈਸੇ ਵੀ ਦੇ ਸਕਦੇ ਹੋਂ ਜੇ ਤੁਸੀ ਸੁਹਾਜਣਾ ( ਮੋਰਿੰਗਾ) ਬੂਟੇ ਦੇ ਪੱਤੇ ਰੋਜਾਨਾ 250 ਗ੍ਰਾਮ ਖਵਾ ਸਕੋ ਬਹੁਤ ਵਧੀਆ ਹੈ ।
ਸਹਿਬ ਜੀ ਕਣਕ ਵਿੱਚ ਬਟਨ ਬੂਟੀ ਬੂਈ ਚੀੜਾ ਪਤਾ ਤੇ ਗੂਲੀਡਡਾ ਦਵਾਈ ਦਸੋ ਕਣਕ 46 ਦਿਨਾ ਦੀ ਹੈ ?
(en)
iss de upper topik@160gm ja leader 13 gm nu 150 ltr paani de nal mila ke spray kro. paani laun ton 3 din pehla spray kro.
ਅਸੀ ਇਕ ਏਕੜ ਔਰਗੈਨੀਕ ਕਣਕ ਤਿਆਰ ਕਰ ਰਹੇ ਆਂ ਉਸ ਵਿਚ ਹੂਣ ਕਿਹੜੀ ਖਾਦ ਪਾਇਏ ਜਾਂ ਕੋਈ ਸਪਰੇ ?
(en)
Punjab
ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ। ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ।
Punjab
8777wheat seed new variety kive aa pta kise nu kehde 40-45 quitel yield aa
Punjab
Sir Jo a khad dasi gai hai oh asi kise v fasal te kar sakde aa ya kanak te hi Karni hai
Punjab
Main tulsi di shuru Karni hai bilkul organic os lai koi khad daso g
ਸਰ ਕਣਕ ਨੂੰ ਪਹਿਲਾ ਪਾਣੀ ਲਾਉਣ ਯੂਰੀਆ ਦੀ ਕੀਨੀ ਮਾਤਰਾ ਪਾਈ ਏ ਇਕ ਸੂਮੀਟਿਮੂ ਕੰਪਨੀ ਦੀ ਪਰੋਜਿਬ ਆਉਦੀ ਹੈ ਉਸ ਨੂੰ ਯੂਰੀਏ ਦੇ ਮਿਲਾ ਕੇ ਪਉਣ ਦਾ ਕੋਈ ਫਾਇਦਾ ਹੈ ਜੀ ਦਸੋ ਜੀ 9815397813 ?
(en)
Punjab
ਬਾਈ ਜੀ ਕਣਕ ਨੂੰ ਪਹਿਲੇ ਪਾਣੀ ਦੇ ਨਾਲ ਤੁਸੀ 55 ਕਿਲੋ ਯੂਰੀਆ ਪ੍ਰਤੀ ਏਕੜ ਪਾ ਸਕਦੇ ਹੋ, ਅਤੇ progib ਕਣਕ ਦੇ ਵਾਧੇ ਅਤੇ ਵਧੀਆ ਫੁਟਾਰੇ ਲਈ ਵਰਤਿਆ ਜਾਂਦਾ ਹੈ। ਤੇ ਇਹ ਕਣਕ ਨੂੰ ਤਕੜਾ ਕਰਦਾ ਹੈ।
sir g majj ik tan 1.5 month di sui aw and ik suun bali hh te jhoti h us de lai khurak lai jankari deo g kehdian kehdian cheeja pva i e ?
(en)
Punjab
ਜੋ ਮੱਝ ਸੂਈ ਹੈ ਉਸ ਨੂੰ ਦਿਨ ਵਿੱਚ 50-100 ਕੈਲਸੀਅਮ ਪਾਇਆ ਜਾਵੇ ਅਤੇ ਜੇਕਰ ਹੋ ਸਕੇ ਤਾਂ ਮੁੱਠੀ ਭਰ ਮਿਨਰਲ ਮਿਕਸ਼ਰ ਰੋਜਾਨਾ ਪਾਓ। ਇਸ ਤੋਂ ਇਲਾਵਾ ਖੁੱਲੇ ਪੱਠੇ , ਹਰਾ ਚਾਰਾ ਪਸ਼ੂ ਨੂੰ ਪਾਇਆ ਜਾਵੇ। ਅਤੇ ਜੋ ਮੱਝ ਸੂਣ ਵਾਲੀ ਹੈ ਉਸ ਲਈ ਸੂਣ ਤੋਂ ਢੇਡ ਮਹੀਨਾ ਪਹਿਲਾਂ ਕੈਲਸ਼ੀਅਮ ਬੰਦ ਕਰ ਦਿਓ ਪਰ ਸੂਣ ਤੱਕ ਨਿਮਰਲ ਮਿਕਸਰ 30 ਗ੍ਰਾਮ ਰੋਜ ਦਾ ਜਾਰੀ ਰੱਖੋ।
ਬਾਈ ਜੀ ਲੋਅ ਟਨਲ ਬਾਰੇ ਜਾਣਕਾਰੀ ਦੇੳ ਕਾਗਜ ਕਿਵੇਂ ਪਾਇਆ ਜਾਵੇ ਕਿਵੇ ਕਸਿਆ ਜਾਵੇ ?
(en)
Punjab
ਵੀਰ ਜੀ ਲੋਅ ਟਨਲ ਦੇ ਲਈ ਦਸੰਬਰ ਦੇ ਸ਼ੁਰੂ ਵਿੱਚ ਲੋਹੇ ਦੇ ਸਰੀਏ ਦੇ ਅਰਧ ਗੋਲੇ ਬਣਾ ਕੇ 2-2 ਮੀਟਰ ਦੀ ਵਿਥ ਉਪਰ ਇਹਨਾਂ ਨੂੰ ਲਗਾ ਦਿਓ, ਤਾਂ ਜੋ ਖਾਲੀਆਂ ਦੇ ਦੋਹੇ ਪਾਸੇ ਬੂਟੇ ਇਹਨਾਂ ਅਰਧ ਗੋਲਿਆਂ ਦੇ ਵਿਚਕਾਰ ਆ ਜਾਨ ,ਅਰਧ ਗੋਲੇ ਬਣਾਉਣ ਲਈ ਦੋ ਮੀਟਰ ਲੰਬੇ ਸਰੀਏ ਮਰੋੜ ਕੇ ਇਸ ਤਰਾਂ ਬਣਾ ਲਓ ਜਿਸ ਨਾਲ ਜਦੋਂ ਜਮੀਨ ਵਿਚ ਗਡੀਏ ਤਾਂ ਇਹਨਾਂ ਦੀ ਬਿਜਾਈ 45-60 cm ਹੋ ਜਾਵੇ , ਇਹਨਾਂ ਗੋਲਿਆਂ ਉਪਰ 100 ਗੇਜ਼ ਮੋਟੀ ਪਲਾਸਟਿਕ ਦੀ ਸ਼ੀਟ ਪਾ ਦਿਓ, ਪਲਾਸਟਿਕ ਦੀਆਂ ਸੀਟਾਂ ਨੂੰ ਪਾਸਿਆਂ ਤੋਂ ਮਿੱਟੀ ਨਾਲ ਦਬਾ ਦਿਓ,ਜਦੋਂ ਫਰਬਰੀ ਦੇ ਮਹੀਨੇ ਵਿੱਚ ਹਵਾ ਦਾ ਤਾਪਮਾਨ ਵੱਧ ਜਾਵੇ ਤਾਂ ਇਹਨਾਂ ਸੀਟਾਂ ਨੂੰ ਉਤਾਰ ਦਿਓ।।. . ਇਸ ਵਿੱਚ ਜੋ ਪਲਾਸਟਿਕ ਦੀ ਸ਼ੀਟ ਦੀ ਮੋਟਾਈ ਹੈ ਤੇ ਤਾਪਮਾਨ ਵਧਣ ਤੇ ਸ਼ੀਟ ਉਤਾਰਨ ਦਾ ਸਮਾਂ ਸ਼ਿਮਲਾ ਮਿਰਚ ਦੀ ਫਸਲ ਦੇ ਹਿਸਾਬ ਨਾਲ ਹੈ। ਤੁਸੀ ਸ਼ੀਟ ਉਤਾਰਨ ਦਾ ਸਮਾਂ ਤੇ ਸ਼ੀਟ ਦੀ ਮੋਟਾਈ ਆਪਣੀ ਫਸਲ ਦੇ ਹਿਸਾਬ ਨਾਲ ਰੱਖ ਸਕਦੇ ਹੋ।
sir maj da thana ch ta srir ch ganda ho gayia ta ke daiya ?
(en)
Punjab
thana de vich ganda bohat tarah diya hundia hun ji tusi ya ta puri detal bnal daso te nal photo ya video bna k send karo tahi sahi answer dita ja sakda hai ya fir nede de vet doctor to check karvao . fir dekh ke hi sahi jwab daseya ja sakda hai.
Sir HD 3086 ta pbw 725 da jhad kina ha jhad vdon layi ke paiya ?
(en)
Punjab
ehna varieties da jhadd 22 to 23 qtl prati acre hai g ate jhadd vdhan lai tuc eh vale desi nukte vart sakde ho g ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ। ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ।
ihna dona kisma da jhaad 23 qtl prati acre hai. pehle paani de nal 50kg urea pao ate iss da jhaad vdhaun de lyi 5 gm progibb nu ret de nal mix kar ke urea nal rla ke shitta de deo.
5 din pehla knk di bijayi kiti c us vich glti nal dap 40 kilo de hisab nal pyi a. ehda koi hll daso
(en)
Punjab
Manjinder ji j kr tu c dap bijai sme 40kg payea hai tan kanak da jo jam hai ohh hlka kmjor rhe ga ate hun khet de vich dap paun da koi fyada v nhi hovega kyu ki is thnde mosam de vich aw k dap kam krna shad dinda hai is lyi hun tu c age ayun wale reha(ਰੇਹਾਂ) te spraya di varto shi time te shi matra de vich kro is naal thodi kanak vadia chl payegi.. Is lyi tu c isnu pehla pani laun ton baad jdo khet vich hlka hlka pair khdn yog ho jave odo urea pavo. Ate pehle pani naal urea di shi matra 55 kg/acre hai..
Himachal Pradesh
resiynak khada de vrto miti de janch de adhar te kiti jndi ha , DAP dovara mipdey padharta de purti tusi jevik khada jive phosphorus mobilizing bacteria , rhizobium bacteria de product paun NAL puri ho jande ha
stroberry ki kheti ki hai bihar me marketing kaha hoga help me bhi sab kharab ho jayega ?
(en)
Uttar Pradesh
sir strawberry ka beej Kahan se Lia hai
Hi am jobanpreet singh Email: jobandhami1@gmail.com hi, i want to know all the initial expenses including infrastructure and buying livestock to start a average size pig operation with 3o pigs. please can you share this information with me. if you have any previous balance sheet explaining detail of a year it would be best. waiting for your valuable reply. Please contact me on my Email if possible. Thanx?
(en)
Punjab
he overall expense per pig i.e. its infrastructure, livestock buying and average size pig operation is approximately 1 lakh. If you want to start with 30 pigs, the expense will be approximately 30 lakhs. It is advisable to start pig farming with 10 pigs.You can visit your nearby poultry farm to know the techniques of poultry farming and then start your own business.
bai ji phela pain tu phela progib de vartu kar sak da ha ja nai growth lag ?
(en)
bai ji daso desi nukta
Punjab
ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ। ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ।
han g tuc iss dj varto kr skde ho . iss di varto pehli urea nal kro. ate paani baad ch v lgaa skde ho. urea paun ton baad paani jyaada late na kro. kyuki iss da khurna jruri hunda hai . ihh khurn ton baad hi kam krdi hai.
10 cow ke liye kitne acre me chara lagana padega plzz bataye acre me bataye kitne Acer prayapt matra me rahega aur 10 cow ke liye bhusa kitne kuntal chahiye sall bhar ke liye aur bhuse ka kya rate hota ha prati quntal ?
(en)
2 acre me lagega ji
ਏਸ ਫਲ ਦਾ ਕੀ ਨਾਮ ਹੈ ਅਤੇ ਇਸ ਦਾ ਕੀ ਫਾਇਦਾ ਹੋਵੇਗਾ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ?
(en)
Himachal Pradesh
ais fal nu sita fal ( custard apple ) khiya jnd ha ji. ahh fruits chh Saturated Fat, Cholesterol and Sodium ghat hunda ha ate h Vitamin C, Manganese, Iron and Potassium.jiyada hunda ha , ahh fruit , BP control krda , cholesterol ghat krda , asthma control krda , vdia skin and healthy weight denda ji
ਗਾ ਸੂਈ ਆ ਜੀ 7 ਦਿਨ ਹੋ ਗਏ । ਪਰ ਉਸਦੇ ਲੇਵੇ ਤੋਂ ਸੋਜ ਨਹੀਂ ਜਾ ਰਹੀ। ਦੇਸੀ ਦਵਾਈ ਦਿੱਤੀ ਸੀ ਪੇਠਾ ਅਤੇ ਕਾਲੀ ਮਿਰਚ ।ਕੋਈ ਫ਼ਰਕ ਨਹੀਂ ਪਏ ਰਿਹਾ ।ਹੁਣ ਇੰਜੈਕਸ਼ਨ ਲਗ ਰਹੇ ਨੇ ।ਕੋਈ ਦਵਾਈ ਦਸੋ ਕਿਰਪਾ ਕਰਕੇ ?
(en)
Punjab
ਤੁਸੀ ਕਿਹੜੇ ਇੰਜੈਕਸ਼ਨ ਪਹਿਲਾ ਲਗਾ ਰਹੇ ਹੋਂ
veer ji cow te loan bare pta karna se ve bina jmeen de numbra to kine da loan milda ?
(en)
Punjab
veer g je tusi cows lai loan lena choda ho ta pehla tusi apne najdiki punjab dairy development board (PDDB) nal sampark kar sakde ho , jitho tusi 2 week ja 6 week di dairy traning hasal kar sakde ho. es to baad tusi dairy farm lai loan le sakde ho te subsidy v prapat kar sakde ho . Is de loan ate subsidy prapat karan lai tusi hetha dite link te click karke form prapat kar sakde ho. Te tusi najdiki dairy vikas officer RANDEEP KUMAR is No. 7872760001 te sampark vi kar sakde ho.
ਵੀਰ ਜੀ root ਵੀਲਰ ਦੀ ਕੁੱਤੀ ਜੋ ਸੂਨ ਤੋਂ ਬਾਅਦ ਕਮਜ਼ੋਰ ਹੋ ਗਈ ਹੈ ਤੁਸੀਂ ਦਸੋ ਹੁਣ ਮੋਟੀ ਰਾਜੀ ਕਰਣ ਵਾਸਤੇ ਕਿਹੜੀ ਖੁਰਾਕ ਦੀ ਲੋੜ ਹੈ ?
(en)
ਸਭ ਤੋਂ ਪਹਿਲਾਂ ਤੁਸੀ ਕੁੱਤੀ ਦੀ ਡੀਵਰਮਿੰਗ ਕਰੋ ਇਸ ਲਈ ਤੁਸੀ ਕੁੱਤੀ ਨੂੰ easy-pet ਨਾਮ ਦੀਆਂ ਗੋਲੀਆ ਦਿਓ ਇਹ 10 ਕਿਲੋ ਭਾਰ ਦੇ ਪਿੱਛੇ ਇੱਕ ਗੋਲੀ ਹੁੰਦੀ ਹੈ ਸੋ ਭਾਰ ਦੇ ਅਨੁਸਾਰ ਲੋੜੀਦੀਆਂ ਗੋਲੀਆ ਰੋਟੀ ਜਾਂ ਦੁੱਧ ਦਹੀ ਰਾਹੀ ਪੀਸ ਕੇ ਦਿਓ ਇਸ ਦੇ ਨਾਲ ਹੀ live-52-vet syrup 5ml ਸਵੇਰ ਤੇ 5m ਸ਼ਾਮ ਨੂੰ ਦਿੱਤ ਜਾਵੇ ਇਸ ਦੇ ਨਾਲ ਕੈਲਸ਼ੀਅਮ syrup ostepoet ਨੂੰ 5ml ਸਵੇਰ ਤੇ 5m ਸ਼ਾਮ ਨੂੰ ਦਿੱਤਾ ਜਾਵੇ
sir ji sadi gai sui nu 1month ho gia dono time da dodh 3to4 kg ha dodh vadia ni kurak ve vadia ha ji ke Hall karia ji ?
(en)
Punjab
Shriman ji ki tusi cow nu mineral mixture te calcium de rahe ho ya fir feed kis company di pa rahe ho is bare detail vich daso ta jo tohanu sahi answer dita ja sake, dhanvad.
mere kol g murgyaa ne aseel oh syal ch aande nhi dindya g ki kaarn ho skda dasyo g ?
(en)
Punjab
ਮੁਰਗੀਆਂ ਨੂੰ ਬਾਜਰਾ ਦਿਓ ਜੀ ਵੱਧ ਤੋਂ ਵੱਧ ਜਿੰਨਾ ਹੋ ਸਕੇ ਬਾਕੀ ਜੇਕਰ ਫਿਰ ਵੀ ਆਂਡੇ ਨਹੀ ਦਿੰਦੀਆਂ ਤਾਂ ਦੋ ਕਾਰਨ ਹੋ ਸਕਦੇ ਹੈ ਜਾਂ ਤਾਂ ਉਮਰ ਜਿਆਦਾ ਹੋਵੇਗੀ ਜਾਂ ਫਿਰ ਨਵੇਂ ਖੰਬ ਆਉਦੇ ਹੋਣਗੇ ਜਿਸ ਕਰਕੇ ਆਂਡੇ ਨਹੀ ਦਿੰਦੀਆਂ ਹੋਣਗੀਆਂ
kanak nu Pehla Pani laga Dita hain hun us vich ki te kive paye tanh Joh growth Changi hove ?
(en)
Punjab
Tuc Pehle pani ton baad jdo khet vich hlka hlka pair rakhnyog ho jave, odo tuc khet vich 55 kg/acre urea de naal progib pa skde ho ji.5gm/acre Progib nu 1 glass pani vich mila k ate fr sukki rett vich mila k, urea de naal khet vich shita de dvo...
urea nl dap rula k pa skde haa..koi fayda hou please dso ?
(en)
Punjab
sardaer sabb hun urea de nal dap mila k paun da koi fyda nhi hai g ate na e eh fasal lai paegi agar paoo ge ta thada khrcha e vdega g
Dap shuruati sme de vich paayi jandi hai. hun iss da koi faida nahi hai. fasal di bijaayi ton baad urea da shitta hi deo. ja growth promoter de vjo NPK di spreha kro.
veer ji kanak de pehle pani de naal Gypsum pa sakde Haan.?
(en)
iss dj ghaat retle vaahn de vich dekhn nu mildi hai. iss di varto vaahn tyaar krde sme hi kro tan jyaada wdia rehnda hai. hun sirf urea di varto hi kro ja ralli gold rla ke paa deo.
Himachal Pradesh
hnji gypsum de vrto tusi khet de miti de janch de adhar te pauna ji , ise lod jiyada tar ratli miti CH paindi ha , isnu tusi urea NAL mix kr ke be vrt skde ho
sir saron di growth layi ki paya jaye ?
(en)
Punjab
Dhot ji tu c saron di vadia growth lyi is vich pehle pani de naal 45kg/acre urea pao ate jekr thodi jameen vich potash di kmi hai tan tuc is vich 10kg murate of potash (6kg potassium ) per acre pa skde ho ji..
saron de wdia vikaas de lyi 2 kg NPK q30045 di spray kro. iss nal growth jo jawegi.
sir g kanak vich gulli dandhe di spray ton kinne days baad paani lgaa skde aa g ?
(en)
Punjab
Tu c spay krn ton 2-3 dina baad khet nu pani lga skde ho ji
paani lgaun ton 2-3 din pehla ja 2-3 din baad spray kro.
what ki root suk rahi hi uska upchar ?
(en)
Uttar Pradesh
Wheat ki root sook rahi hai uska upchar kiya hai
Himachal Pradesh
wheat ke root sikhne ke Karan usde root de termites ( suueek ) ka hona ha , uske liye app termiteside ja insecticide use kr skte ho , or dusra khet me miti ke namhi or fasal ke jrurat ke mutavik pani ke sachai avashiye kre
ਵੀਰ ਜੀ Magness ਤੇ salfar ਇਕ ਹੀ ਨੇ ਜੇ ਆਪਾਂ magenase ਪਾ ਦੇਂਦੇ ਹਾਂ ਤਾਂ salfar ਪਾਉਣ ਦੀ ਕੋਈ ਲੋੜ ਹੈ ਕਿ ਨਹੀਂ ?
(en)
Punjab
ਸਤਿੰਦਰ ਜੀ, ਮੈਗਨੀਜ਼ ਤੇ ਸਲਫਰ ਦੋਨੋ ਅਲੱਗ ਅਲੱਗ ਚੀਜਾਂ ਨੇ ਤੇ ਦੋਨਾਂ ਦੇ ਅਲਗ ਅਲਗ ਕਮ ਨੇ । ਇਹਨਾਂ ਦੀ ਸਹੀ ਮਾਤਰਾ ਚ ਕਮੀ ਮਿੱਟੀ ਪਰਖ ਅਦਾਰ ਤੇ ਹੀ ਪਤਾ ਚਲੇਗੀ। ਜੇਕਰ ਤੁਹਾਡੀ ਜਮੀਨ ਵਿੱਚ ਸਲਫਰ ਦੀ ਕਮੀ ਹੈ ਤਾਂ ਤੁਸੀ ਕਣਕ ਵਿੱਚ ਸਲਫਰ ਦੂਜੇ ਰੇ ਨਾਲ ਪਾ ਸਕਦੇ ਹੋ , ਵਧਿਆ ਕੰਪਨੀ ਦੀ ਸਲਫਰ ਦੀ ਮਾਤਰਾ 3kg ਪ੍ਰਤੀ ਏਕੜ ਵਰਤ ਸਕਦੇ ਹੋ। ਅਤੇ ਇਸ ਤੋਂ ਇਲਾਵਾ ਮਿੱਟੀ ਪਰਖ ਆਧਾਰ ’ਤੇ ਜੇ ਜ਼ਮੀਨ ਵਿਚ ਉਪਲੱਬਧ ਮੈਗਨੀਜ਼ ਤੱਤ 3.5 ਕਿਲੋ ਪ੍ਰਤੀ ਏਕੜ ਤੋਂ ਘੱਟ ਹੋਵੇ ਤਾਂ ਅਜਿਹੀਆਂ ਜ਼ਮੀਨਾਂ ਵਿੱਚ ਬੀਜੀ ਕਣਕ, ਜੌਂਅ, ਜਵੀਂ, ਬਰਸੀਮ ਆਦਿ ਫਸਲਾਂ ਵਿੱਚ ਮੈਗਨੀਜ਼ ਦੀ ਘਾਟ ਆਵੇਗੀ। ਇਸ ਘਾਟ ਨੂੰ ਪੂਰਾ ਕਰਨ ਲਈ 0.5% ਮੈਗਨੀਜ਼ ਸਲਫੇਟ (1 ਕਿਲੋ ਮੈਗਨੀਜ਼ ਸਲਫੇਟ 200 ਕਿਲੋ ਪਾਣੀ ਪ੍ਰਤੀ ਏਕੜ) ਦੇ ਘੋਲ ਦੀ ਸਪਰੇਅ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਜਿਹੜੇ ਖੇਤਾਂ ਵਿੱਚ ਇਹ ਘਾਟ ਆਉਂਦੀ ਹੈ, ਉੱਥੇ ਕਣਕ ਨੂੰ ਪਹਿਲਾ ਪਾਣੀ ਲਾਉਣ ਤੋਂ 2-3 ਦਿਨ ਪਹਿਲਾਂ ਸਪਰੇਅ ਕਰੋ ਅਤੇ ਬਾਅਦ ਵਿਚ ਪਾਣੀ ਲਾਓ। ਇਸ ਤੋਂ ਬਾਅਦ ਹਫ਼ਤੇ ਦੀ ਵਿੱਥ ’ਤੇ 3 ਸਪਰੇਅ ਹੋਰ ਕਰੋ।
ਵੀਰ ਜੀ ਮੇਰੀ ਕੁੱਤੀ ਜੋ ਕੀ root ਵੀਲਰ ਨਸਲ ਦੀ ਆ ਓ ਅਪਣੇ ਟਾਈਮ ਤੋ 15 ਦਿਨ ਪਹਿਲਾਂ ਸੂ ਪੀ ਸੀ ਬੱਚੇ ਸਾਰੇ ਮਰ ਗਏ ਸੀ ਹੁਣ ਕਮਜ਼ੋਰ ਹੋ ਗਈ ਹੈ ਤੁਸੀਂ ਦਸੋ ਹੁਣ ਮੈ ਓਸ ਵਾਸਤੇ ਕਿ ਕਰਾ ਸਾਡੇ ਇਲਾਕੇ ਵਿਚ ਤਾਂ ਕੋਈ ਡਾਕਟਰ ਵੀ ਨੀ ਚੰਗਾ ਹੈ ਤਾਂ ਹੀ ਤੁਹਾਨੂੰ ਕਿਹਾ ਹੈ ਕਿ ਮੈਂਨੂੰ ਕੋਈ ਦਵਾਈ ਦਸੋ ਕਿ ਕਿਹੜੇ ਕਿਹੜੇ ਵਿਟਾਮਿਨ ਦੀ ਲੋੜ ਹੈ ਤੇ ਉਹ ਥੋੜ੍ਹੀ ਥੋੜ੍ਹੀ ਤਾਰ ਜਿਹੀ ਵੀ ਕਰਦੀ ਹੈ ਜੋ ਕੀ ਸਾਫ ਨਾਹੀ ਗੰਦੇ ਜਿਹੇ ਰੰਗ ਦੀ ਹੁੰਦੀ ਹੈ ?
(en)
ਇਹ ਬੱਚੇਦਾਨੀ ਦੀ ਇੰਨਫੈਕਸ਼ਨ ਦੇ ਕਾਰਨ ਹੋਇਆ ਹੈ । ਤੁਸੀ ਕੁੱਤੀ ਨੂੰ lixen 600 mg ਗੋਲੀਆਂ ਲਿਆ ਕੇ ਇੱਕ ਸਵੇਰੇ ਤੇ ਇੱਕ ਸ਼ਾਮ ਨੂੰ ਲਗਾਤਾਰ 6 ਦਿਨ ਦਿਓ। ਇਸ ਦੇ ਨਾਲ ਨਾਲ ਹੀ vitabest 200 ml ਲਿਆ ਕੇ ਇਸ ਨੂੰ ਖੁਰਾਕ ਵਿੱਚ ਪਾ ਕੇ 10ml ਸਵੇਰੇ ਤੇ 10ml ਸ਼ਾਮ ਨੂੰ ਲਗਾਤਾਰ ਇੱਕ ਹਫਤਾ ਪਿਆਉ । ਇਸ ਨਾਲ ਠੀਕ ਹੋ ਜਾਵੇਗਾ ਤੇ ਭੁੱਖ ਵੀ ਵਧੇਗੀ।
Thanks veer ji
ਤੇ ਵੀਰ ਜੀ ਖੁਰਾਕ ਕਿਹੜੀ ਪਾਉਣੀ ਚਾਹੀਦੀ ਹੈ ਜਿਸ ਵਿਚ ਏਹ ਮੋਟੀ ਹੋ ਜਾਵੇ
bayer di antalist kine dina di kanak te pa sakde ha ?
(en)
iss di varto 30 -35 din puraani fasal te kiti ja skdi hai. kanak de vich ihh gulli dande di roktham krdi hai. iss di varto odo kro jdo nadeena de patte 2 -4 hon.
sir kanak 37 dina di hai guli danda bhout jyada hai kehdi spray karye pichli vaar topic kiti c ?
(en)
Punjab
22 ji guli dande di chngi trah doktham de lyi tu c heth likhiya dwayian di vrto kr skde ho- 1)Total 2)markpower 3)axil 4)affinity Ehna dwaiea de result bahut vadia ne. Te ik gal da khass dhyan rkhya jave k spray krn de time khet de vich gill da hona jruri hai.
ਬਈ ਜੀ ਆ ਤਿੰਨੇ ਦਵਾਈਆਂ ਬਰਸੀਮ ਅਤੇ ਜਵੀ ਦੇ ਵਿਕਾਸ ਲਈ ਠੀਕ ਹਨ ਦੱਸੋ ?
(en)
Punjab
Veer, ji Zanthra chh 39.5% zinc hundi ha ji jisnu asi mitti de janch de adhar te vrt skde haa, baaz ik ketnashak ha ji jisnu fasal chh nuksan dikhan te vrtiya jnda ha ji , merimain nu fasal chh bimariya to roktham lyi vrtiya jnda ha ,isde vrto be fasal chh bimari de lashan dikhan te kiti jndi ha ji
me bin dap and urea ton kanak tyar karni ha os de growth lyi os vich ki pona chadha ha ?
(en)
Punjab
gurbhinder singh g kudrati traike de nal kanak ugaun de lai sari jankari tuc eis tasveera de vich dekh skde ho g
ਕੀ ਅਸੀ ਹੁਣ ਗੰਨਾ ਬੀਜ ਸਕਦੇ ਹਾ ?
(en)
Punjab
ਹਾਂ ਜੀ ਸ਼੍ਰੀਮਾਨ ਜੀ , ਤੁਸੀ ਹੁਣ ਗੰਨੇ ਦੀ ਅਗੇਤੀਆਂ ਕਿਸਮਾਂ ਬੀਜ ਸਕਦੇ ਹੋ।ਜਿਵੇਂ ਕੇ - ਸੀ ਓ ਪੀ ਬੀ 92 , ਸੀ ਓ 118, ਸੀ ਓ ਜੇ 85, ਸੀ ਓ ਜੇ 64 ........
हमारे यहां गोबर की खाद की काफी समस्या है समय पर मिलता नही है ।इस अवस्था मे अपने खेत में कौन सी उर्वरक डाले जो हमारे खेत मे फसल अधिक मात्रा में हो। जैवीक के अलावा अन्य कोई उपाय बताए धन्यवाद ?
(en)
Himachal Pradesh
inorganic khadd dalne ka apko or apke khet Jo vdha nuksan hota ha jiska Karan unmhe padharit chemicals hote ha , AGR apke jaha gober ke khad ke smaliya ha to app hari khad ( green manure ) , biofertilizers , compost , Ade apne khet me dall skte ho
what is the reason that Mandi rates are not updated from so many days as cotton price for Fazilka district?
(en)
Haryana
Sukhdeep ji Mandi rates displayed are released by Centralized portal Data.gov.in we do not control this data. As and when govt updates the same it will start reflecting. We are working on other sources from where we can provide you the latest information.
Sir kumbquat lemon variety ka garmeyo ma lemon lagta hai ya nahi .ye he puchna ha sir ?
(en)
Punjab
han g yeh summer season mein bhi fruits dete hain.
shriram 252 Kida di aa te ki chaad h isda ?
(en)
Himachal Pradesh
shriram 252 da jhad 65 to 70 Mann per acre ha ji
Thik ji Dhanwad
sir jehdi black color di kanak aa rahi hai hai ehde bare infirmation de sakde ho k eh contract base te hundi hai ya fir apne according hi lga k sale karni hundi hai ?
(en)
Maharashtra
hnji black wheat khareedan lai aje koe v company nahi hai ji . eh tusi direct hi salle kar sakde ho. esda 4500 tak rate mil jan di umeed hai . esda 13 quantal tak jhar aa janda hai . baki tusi jitho beej leya c oh hi sale karn vich help kar sakde hai ya tusi university nal samparak kar sakde ho sale karan lai. eh to elava punjab vich isde beej len lai tusi puneet singh thind ji nal contect kar sakde ho eh tohadi wheat nu sale karan vcih v help karnge.
sir 2851 daa bee ik kille vich kinna payiye g ?
(en)
Himachal Pradesh
HD 2851 da beej tusi ik kille chh 40 to 45 kg pauna ji
sir ganne di vadhia beej kithon mil sakda hai ?
(en)
Punjab
tuc ganne da vdiya beej \'THE DOABA COOPERATIVE SUGAR MILL LTD. NAWANSHAHR \' ton lai skde ho......
sir sangrur area ch barish kdo hon di sanbhawna hai ?
(en)
Punjab
Monday - Tuesday
hi there where can i buy metasystox insecticide ?
(en)
Himachal Pradesh
metasystox R is a systematic insecticide , it is product of buyer crop science company , it is easily available in agricultural stores