Manage Expert Answers

Search

Total Count :- 258604

Potato de fasal te aa bimari aa g daso kehre sapre kareye g ?

(en)
  • 2
Posted by
Gurpal singh (9517460074)
Gurpal singh
Punjab
Bathinda
Write Answer
Posted Date (11 Dec 2017 04:51 PM) Assigned Date (-)
Answered Date (11 Dec 2017 07:56 PM) Translated Date (-)

iss di roktham de lyi 400gm combi plus ja M-45 nu q50 ltr paani de nal mila ke prati acre te spray kro.

Answered Date (11 Dec 2017 05:44 PM) Translated Date (-)

Kive di bimari ayi hai

Answered Date (11 Dec 2017 07:08 PM) Translated Date (-)

eh koi bimari nai veer ji pukhraj kism vich es tarah de butey ho jaandey aa ehda koi nuksaan nahi

veer ji eah jarman kuta apna es nu na jwaka ne thande pani nal nava ta te eah hu kush khanda penda nahi te moh vicho pani aunda te chaker je khanda te teda ho ke turda plz ilaz dasyo cheti

(en)
  • 1
Posted by
kulwinder singg (9814237647)
kulwinder singg
Punjab
Moga
Write Answer
Posted Date (11 Dec 2017 04:44 PM) Assigned Date (-)
Answered Date (11 Dec 2017 01:08 PM) Translated Date (-)

ਤੁਹਾਡੇ ਕੁੱਤੇ ਨੂੰ ਠੰਡ ਲੱਗ ਗਈ ਹੈ ਜੀ ਇਸ ਨੂੰ ਨਿੱਘੇ ਥਾਂ ਤੇ ਰੱਖੋ । ਇਸ ਦੇ ਨਾਲ 2 ਇੰਜੈਕਸ਼ਨ ਮਿਲਾ ਕੇ ਮਗਰਲੇ ਪੱਟ ਤੇ ਲਗਾਓ । zentamicin 2 ML ਤੇ dexa injection 1 ml ਦੋਨੋਂ ਮਿਲਾ ਕੇ ਲਗਾਓ। ਇਸ ਤੋਂ ਬਾਅਦ ਦੂਜੇ ਪੱਟ ਤੇ Ondiston 2ml injection ਲਗਾਓ। ਇੰਜੇਕਸ਼ਨ ਤੋਂ ਅੱਧੇ ਘੰਟੇ ਬਾਅਦ 2 ਅੰਡਿਆਂ ਨੂੰ ਉਬਾਲ ਕੇ ਸਿਰਫ ਚਿੱਟਾ ਹਿੱਸਾ ਕੁੱਤੇ ਨੂੰ ਖਵਾਓ। ਬਾਕੀ ਤੁਸੀ ਕੱਲ ਨੂੰ ਨੇੜੇ ਦੇ ਡਾਕਟਰ ਤੋਂ ਜਰੂਰ ਚੈਕ ਕਰਵਾ ਲਓ।

ਖੁੰਬ ਦੀ ਖੇਤੀ ਬਾਰੇ ਵਿਸਥਾਰ ਨਾਲ ਦਸੋ?

(en)
Posted by
Agyajeet Singh (9023904305)
Agyajeet Singh
Punjab
Barnala
Write Answer
Posted Date (11 Dec 2017 04:24 PM) Assigned Date (-)
Answered Date (11 Dec 2017 11:35 AM) Translated Date (-)

ਖੁੰਬ ਵੀ ਹੋਰਨਾਂ ਉੱਲੀਆਂ ਦੀ ਤਰ੍ਹਾਂ ਇੱਕ ਉੱਲੀ ਹੀ ਹੈ। ਉੱਲੀਆਂ ਕਈ ਪ੍ਰਕਾਰ ਦੀਆਂ ਹੁੰਦੀਆਂ ਹਨ, ਜਿਨ੍ਹਾਂ ਵਿੱਚੋਂ ਕੁਝ ਲਾਭਦਾਇਕ ਤੇ ਕੁਝ ਹਾਨੀਕਾਰਕ ਹੁੰਦੀਆਂ ਹਨ। ਖੁੰਬ ਇੱਕ ਸਫ਼ੈਦ ਰੰਗ ਦੀ ਗੋਲ ਜਿਹੇ ਅਕਾਰ ਵਰਗੀ ਟੋਪੀ ਹੁੰਦੀ ਹੈ। ਖੁੰਬ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਦਵਾਈ ਦਾ ਕੰਮ ਕਰਦੀ ਹੈ। ਭਾਂਵੇ ਕਈ ਖੱੁਲ੍ਹੀਆਂ ਪਈਆਂ ਥਾਵਾਂ ’ਤੇ ਵੀ ਖੁੰਬ ਉੱਗੀ ਹੋਈ ਵੇਖਦੇ ਹਾਂ ਜਿਵੇਂ ਰੂੜੀ, ਪਰਾਲੀ ਜਾਂ ਤੂੜੀ ਦੇ ਢੇਰ, ਖੇਤਾਂ ਵਿੱਚ ਤੂੜੀ ਦੇ ਕੁੱਪ ਵਾਲੀ ਜਗ੍ਹਾ, ਅਤੇ ਨਹਿਰਾਂ ਆਦਿ ਦੇ ਕਿਨਾਰੇ। ਅਜਿਹੀਆਂ ਥਾਵਾਂ ’ਤੇ ਪੈਦਾ ਹੋਣ ਵਾਲੀਆਂ ਖੁੰਬਾਂ ਜ਼ਹਿਰੀਲੀਆਂ ਵੀ ਹੋ ਸਕਦੀਆਂ ਹਨ ਕਿਉਂਕਿ ਖੁੰਬ ਦੀ ਪੈਦਾਵਾਰ ਵਾਲੀ ਜ਼ਮੀਨ ਹੇਠਾਂ ਕੋਈ ਵੀ ਜ਼ਹਿਰੀਲੀ ਚੀਜ਼ ਹੋ ਸਕਦੀ ਹੈ। ਇਸ ਕਰਕੇ ਫਾਰਮਾਂ ਅੰਦਰ ਪੈਦਾ ਕੀਤੀਆਂ ਖੁੰਬਾਂ ਹੀ ਖਾਣ ਯੋਗ ਮੰਨੀਆਂ ਜਾਂਦੀਆਂ ਹਨ। ਕਿਸਮਾਂ: ਪੰਜਾਬ ਅਤੇ ਹਰਿਆਣਾ ਰਾਜ ਵਿੱਚ ਤਿੰਨ ਕਿਸਮ ਦੀਆਂ ਖੁੰਬਾਂ ਦੀ ਕਾਸ਼ਤ ਕੀਤੀ ਜਾਂਦੀ ਹੈ। ਪਹਿਲੀ ਬਟਨ ਖੁੰਬ, ਦੂਜੀ ਢੀਂਗਰੀ ਅਤੇ ਤੀਜੀ ਪਰਾਲੀ ਵਾਲੀ ਖੁੰਬ। ਭਾਂਵੇ ਕਿ ਮੌਸਮ ਦੇ ਹਿਸਾਬ ਨਾਲ ਠੰਢੇ ਇਲਾਕਿਆਂ ਵਿੱਚ ਸਾਰਾ ਸਾਲ ਬਟਨ ਖੁੰਬ ਦੀ ਕਾਸਤ ਕੀਤੀ ਜਾ ਸਕਦੀ ਹੈ। ਪਰ ਪੰਜਾਬ/ਹਰਿਆਣਾ ਵਿੱਚ ਸਮੇਂ ਤੇ ਮੌਸਮ ਦੇ ਹਿਸਾਬ ਨਾਲ ਤਿੰਨ ਕਿਸਮਾਂ ਹੀ ਬੀਜੀਆਂ ਜਾ ਸਕਦੀਆਂ ਹਨ। ਬਿਜਾਈ ਦਾ ਸਮਾਂ: ਭਾਂਵੇ ਕਿ ਖੁੰਬਾਂ ਦੀ ਬਿਜਾਈ ਦਾ ਸਮਾਂ ਸਾਰਾ ਸਾਲ ਹੀ ਚਲਦਾ ਰਹਿੰਦਾ ਹੈ ਪਰ ਬਟਨ ਖੁੰਬ ਦੀ ਕਾਸਤ 15 ਸਤੰਬਰ ਤੋਂ 15 ਅਪਰੈਲ ਤਕ ਕੀਤੀ ਜਾ ਸਕਦੀ ਹੈ। ਇਸ ਤੋਂ ਬਾਅਦ 15 ਸਤੰਬਰ ਤਕ ਪਰਾਲੀ ਵਾਲੀ ਖੁੰਬ ਦੀ ਕਾਸਤ ਅਤੇ ਨਵੰਬਰ ਤੋਂ ਲੈ ਕੇ ਮਾਰਚ ਤਕ ਤੀਜੀ ਕਿਸਮ ਢੀਂਗਰੀ ਬੀਜੀ ਜਾ ਸਕਦੀ ਹੈ। ਬਟਨ ਖੁੰਬ ਦੀ ਪੈਦਾਵਾਰ ਲਈ 16 ਤੋਂ 25 ਡਿਗਰੀ ਤਾਪਮਾਨ ਦੀ ਜ਼ਰੂਰਤ ਪੈਂਦੀ ਹੈ ਕਿਉਂਕਿ ਉੱਲੀ ਦੇ ਵਧਣ-ਫੁੱਲਣ ਲਈ ਤਾਪਮਾਨ 25 ਡਿਗਰੀ ਅਤੇ ਖੁੰਬਾਂ ਦਾ ਵੱਧ ਝਾੜ ਲੈਣ ਲਈ 16 ਤੋਂ 18 ਡਿਗਰੀ ਤਾਪਮਾਨ ਚਾਹੀਦਾ ਹੈ। ਖੁੰਬਾਂ ਦੀ ਬੀਜਾਈ: ਬਟਨ ਖੁੰਬ ਦੀ ਬਿਜਾਈ ਕਰਨ ਲਈ ਕੰਪੋਸਟ ਦੀ ਜ਼ਰੂਰਤ ਪੈਂਦੀ ਹੈ। ਕੰਪੋਸਟ 35 ਤੋਂ 45 ਦਿਨਾਂ ਵਿੱਚ ਤਿਆਰ ਹੁੰਦੀ ਹੈ (ਗਲੀ ਸੜ੍ਹੀ ਤੂੜੀ ਨੂੰ ਕੰਪੋਸਟ ਕਿਹਾ ਜਾਂਦਾ ਹੈ)। ਕੰਪੋਸਟ ਤਿਆਰ ਕਰਨ ਦੇ ਕਈ ਤਰੀਕੇ ਹਨ। ਆਮ ਸਿਫ਼ਾਰਸ਼ਾਂ ਮੁਤਾਬਿਕ ਕਿਸਾਨਾਂ ਨੂੰ ਤਿੰਨ ਕੁਇੰਟਲ ਤੂੜੀ ਦੇ ਫਾਰਮੂਲੇ ਦੱਸੇ ਜਾਂਦੇ ਹਨ ਜਿਸ ਨੂੰ ਤਿਆਰ ਕਰਨ ਲਈ ਕਣਕ ਦਾ ਚੋਕਰ, ਯੂਰੀਆ, ਕੈਲਸੀਅਮ ਅਮੋਨੀਆ ਨਾਈਟਰੇਟ, ਸੁਪਰ ਫਾਸਫੇਟ, ਮਿਉਰੇਟ ਆਫ ਪੋਟਾਸ, ਫਿਊਰਾਡਨ, ਸ਼ੀਰਾ, ਜਿਪਸਮ ਅਤੇ ਬੀ.ਐਚ.ਸੀ. ਆਦਿ ਦੀ ਜ਼ਰੂਰਤ ਪੈਂਦੀ ਹੈ। ਘੱਟ ਤੂੜੀ ਦੀ ਕੰਪੋਸਟ ਤਿਆਰ ਕਰਨ ਲਈ ਲੋਂੜੀਦਾ ਸਮਾਨ ਘੱਟ ਮਾਤਰਾ ਵਿੱਚ ਮਿਲਣ ਦੀ ਬਹੁਤ ਵੱਡੀ ਸਮੱਸਿਆ ਸੀ ਜਿਸ ਨੂੰ ਹੱਲ ਕਰਨ ਲਈ ਪੰਜਾਬ ਦੇ ਕਈ ਕਿਸਾਨ ਆਧੁਨਿਕ ਢੰਗ ਨਾਲ ਆਪਣੇ ਫਾਰਮਾਂ ’ਤੇ ਕੰਪੋਸਟ ਤਿਆਰ ਕਰਨ ਲੱਗ ਪਏ ਹਨ। ਇਸ ਕਰਕੇ ਕਿਸਾਨਾਂ ਨੂੰ ਹੁਣ ਤਿਆਰ ਬਰ ਤਿਆਰ ਕੰਪੋਸਟ ਵੀ ਮਿਲਣ ਲੱਗ ਪਈ ਹੈ। ਆਪਣੀ ਜ਼ਰੂਰਤ ਮੁਤਾਬਿਕ ਕਿਸਾਨ ਕੰਪੋਸਟ ਲੈ ਕੇ ਸਿੱਧਾ ਹੀ ਖੁੰਬਾਂ ਦੀ ਬਿਜਾਈ ਕਰ ਸਕਦੇ ਹਨ। ਬਿਜਾਈ ਦਾ ਸਾਮਾਨ: ਖੁੰਬਾਂ ਬੀਜਣ ਲਈ ਟਰੇਆਂ, ਸੈਲਫਾਂ ਤੇ ਪੋਲੀਥੀਨ ਦੀ ਵਰਤੋਂ ਕੀਤੀ ਜਾਂਦੀ ਹੈ। ਬਾਜ਼ਾਰ ਵਿੱਚੋਂ ਫਲਾਂ ਵਾਲੀਆਂ ਖਾਲੀ ਪੇਟੀਆਂ ਅਤੇ ਵੱਡੇ ਆਕਾਰ ਦੇ ਲਿਫ਼ਾਫ਼ੇ ਮਿਲ ਜਾਦੇ ਹਨ। ਜਾਂ ਫਿਰ ਬਾਂਸ ਗੱਡ ਕੇ ਸੈਲਫਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ। ਬੀਜਣ ਦਾ ਢੰਗ: ਖੁੰਬਾਂ ਦੀ ਬਿਜਾਈ ਕਰਨ ਤੋਂ ਪਹਿਲਾਂ ਤਿਆਰ ਕੀਤੀ ਗਈ ਕੰਪੋਸਟ ਨੂੰ ਖਿਲਾਰ ਕੇ ਠੰਢੀ ਕਰਨੀ ਚਾਹੀਦੀ ਹੈ। ਖੁੰਬਾਂ ਬੀਜਣ ਵਾਸਤੇ ਕੰਪੋਸਟ ਫਾਰਮ ਹਾਊਸ ਦੇ ਨੇੜੇ ਹੋਵੇ ਤਾਂ ਮਜ਼ਦੂਰਾਂ ਦਾ ਖ਼ਰਚਾ ਘੱਟ ਪੈਂਦਾ ਹੈ। ਖੁੰਬਾਂ ਦਾ ਬੀਜ ਸਪਾਨ ਪੰਜ ਤੋਂ ਛੇ ਬੋਤਲਾਂ ਪ੍ਰਤੀ ਕੁਇੰਟਲ ਸੁੱਕੀ ਤੂੜੀ ਦੇ ਹਿਸਾਬ ਨਾਲ ਪਾਇਆ ਜਾਂਦਾ ਹੈ। ਖੁੰਬ ਦਾ ਬੀਜ ਦੋ ਤਹਿਆਂ ਵਿੱਚ ਬੀਜਣ ਨਾਲ ਵੱਧ ਝਾੜ ਮਿਲਦਾ ਹੈ। ਪਹਿਲਾ ਬੀਜ ਤਿੰਨ ਇੰਚ ਕੰਪੋਸਟ ਪਾ ਕੇ ਬੀਜਣਾ ਚਾਹੀਦਾ ਹੈ। ਟਰੇਆਂ ਜਾਂ ਸੈਲਫਾਂ ਨੂੰ ਅਖ਼ਬਾਰਾਂ ਨਾਲ ਢਕ ਕੇ ਪਾਣੀ ਦਾ ਸਪਰੇ ਕੀਤਾ ਜਾਂਦਾ ਹੈ। ਇਸ ਨਾਲ ਸਿਰਫ਼ ਅਖ਼ਬਾਰ ਹੀ ਗਿੱਲੇ ਹੋਣ ਜੇ ਖੁੰਬਾਂ ਦੀ ਬਿਜਾਈ ਪਲਾਸਟਿਕ ਦੇ ਲਿਫ਼ਾਫ਼ੇ ਵਿੱਚ ਕੀਤੀ ਹੋਵੇ ਤਾਂ ਉਸ ਨਾਲ ਹੀ ਢਕਿਆ ਜਾ ਸਕਦਾ ਹੈ। ਬੀਜ ਨੂੰ ਪੁੰਗਰਣ ਲਈ ਕਮਰਾ ਬੰਦ ਰੱਖਿਆ ਜਾਂਦਾ ਹੈ ਤਾਂ ਕਿ ਉੱਲੀ ਪੂਰੀ ਤਰ੍ਹਾਂ ਫੈਲ ਸਕੇ। ਕੰਪੋਸਟ ਵਿੱਚ ਉੱਲੀ ਫੈਲ ਜਾਣ ਤੋਂ ਬਾਅਦ ਕੇਸਿੰਗ ਕੀਤੀ ਜਾਂਦੀ ਹੈ। ਕੇਸਿੰਗ ਦੀ ਤਿਆਰੀ: ਕੇਸਿੰਗ ਮਿੱਟੀ ਤਿਆਰ ਕਰਨ ਲਈ ਤਿੰਨ ਹਿੱਸੇ ਦੋ ਸਾਲ ਪੁਰਾਣੀ ਰੂੜੀ ਦੀ ਖਾਦ ਅਤੇ ਇੱਕ ਹਿੱਸਾ ਮਿੱਟੀ ਰਲਾ ਕੇ ਪੰਜ ਫ਼ੀਸਦੀ ਫਾਰਮਲੀਨ ਦੇ ਘੋਲ ਨਾਲ ਸੋਧ ਕੇ ਤਿਆਰ ਕੀਤੀ ਜਾਂਦੀ ਹੈ। ਯਾਦ ਰਹੇ ਕਿ ਕੇਸਿੰਗ ਮਿੱਟੀ ਬਿਲਕੁੱਲ ਬਰੀਕ ਹੋਣ ਦੀ ਬਜਾਏ ਉਸ ਵਿੱਚ ਛੋਟੀਆਂ ਛੋਟੀਆਂ ਡਲੀਆਂ ਹੋਣੀਆਂ ਚਾਹੀਦੀਆਂ ਹਨ ਕਿਉਂਕਿ ਬਿਲਕੁੱਲ ਬਰੀਕ ਕੇਸਿੰਗ ਵਿੱਚੋ ਗੈਸਾਂ ਅੰਦਰ ਬਾਹਰ ਨਹੀਂ ਜਾ ਸਕਦੀਆਂ। ਇਸ ਨਾਲ ਖੁੰਬ ਦੀ ਫ਼ਸਲ ’ਤੇ ਬੁਰਾ ਪ੍ਰਭਾਵ ਪੈਂਦਾ ਹੈ। ਪਰਾਲੀ ਵਾਲੀ ਖੁੰਬ ਦੀ ਕਾਸ਼ਤ: ਇਸ ਕਿਸਮ ਦੀ ਖੁੰਬ ਨੂੰ ਬੀਜਣ ਲਈ ਝੋਨੇ ਦੀ ਪਰਾਲੀ ਦੀ ਜ਼ਰੂਰਤ ਪੈਂਦੀ ਹੈ। ਪਰਾਲੀ ਦੇ ਪੂਲੇ ਬੰਨ੍ਹ ਕੇ ਅੱਗੋ-ਪਿੱਛੋਂ ਬਿਲਕੁੱਲ ਬਰਾਬਰ ਹੋਣੇ ਚਾਹੀਦੇ ਹਨ। ਪ੍ਰਤੀ ਪੂਲੇ ਦਾ ਵਜ਼ਨ ਇੱਕ ਕਿੱਲੋ ਹੋਣਾ ਚਾਹੀਦਾ ਹੈ। ਇਸ ਕਿਸਮ ਦੀ ਕਾਸ਼ਤ ਅਪਰੈਲ ਤੋਂ ਸਤੰਬਰ ਤਕ ਕੀਤੀ ਜਾ ਸਕਦੀ ਹੈ। ਬੀਜਣ ਦਾ ਢੰਗ: ਜਿੰਨੀ ਖੁੰਬ ਦੀ ਬਿਜਾਈ ਕਰਨੀ ਹੋਵੇ, ਉਂਨੇ ਹੀ ਪੂਲਿਆਂ ਨੂੰ 16 ਤੋਂ 20 ਘੰਟੇ ਪਾਣੀ ਵਿੱਚ ਭਿਉਂ ਕੇ ਰੱਖੋ। ਪਾਣੀ ਸਾਫ਼ ਹੋਵੇ। ਵਾਧੂ ਪਾਣੀ ਨਿਕਲਣ ਲਈ ਪੂਲੇ ਕਿਸੇ ਉੱਚੀ ਥਾਂ ’ਤੇ ਰੱਖੋ। ਨਮੀ ਦਾ ਮਾਤਰਾ 70 ਫ਼ੀਸਦੀ ਹੋਣੀ ਚਾਹੀਦੀ ਹੈ। ਪੂਲੇ ਰੱਖਣ ਲਈ ਬਾਂਸ ਗੱਡ ਕੇ ਸੈਲਫਾਂ ਬਣਾਈਆਂ ਜਾਦੀਆਂ ਹਨ। ਸੈਲਫਾਂ ’ਤੇ ਪੰਜ ਪੂਲੇ ਰੱਖ ਕੇ ਉਨ੍ਹਾਂ ਦੇ ਦੁਆਲੇ ਬੀਜ ਪਾਇਆ ਜਾਂਦਾ ਹੈ। ਇਸ ਤਰ੍ਹਾਂ ਹੀ ਪੂਲਿਆਂ ਦੀਆਂ ਤਹਿਆਂ ਲਾ ਕੇ ਵੀਹ ਪੂਲਿਆਂ ਦਾ ਇੱਕ ਬੈੱਡ ਬਣਾਇਆ ਜਾਂਦਾ ਹੈ। ਹਰ ਇੱਕ ਤਹਿ ਤੋਂ ਬਾਅਦ ਸਪਾਨ ਪਾਇਆ ਜਾਂਦਾ ਹੈ। ਆਖ਼ਰ ਵਿੱਚ ਦੋ ਪੂਲੇ ਖੋਲ੍ਹ ਕੇ ਉੱਤੇ ਰੱਖੋ। ਯਾਦ ਰਹੇ ਕਿ ਪੂਲਿਆਂ ਦੇ ਇੱਕ ਬੈੱਡ ਵਿੱਚ ਇੱਕ ਬੋਤਲ ਬੀਜ ਦੀ ਪੈਂਦੀ ਹੈ। ਪਾਣੀ ਤੇ ਤੁੜਾਈ: ਦੋ ਦਿਨਾਂ ਤਕ ਪਾਣੀ ਦੇਣ ਦੀ ਕੋਈ ਜ਼ਰੂਰਤ ਨਹੀਂ ਪੈਂਦੀ ਇਸ ਤੋਂ ਬਾਅਦ ਸਪਰੇਅ ਪੰਪ ਨਾਲ ਦਿਨ ਵਿੱਚ ਦੋ ਤਿੰਨ ਵਾਰੀ ਪਾਣੀ ਦਿੱਤਾ ਜਾਂਦਾ ਹੈ। ਬਿਜਾਈ ਤੋਂ 15 ਕੁ ਦਿਨਾਂ ਬਾਅਦ ਖੁੰਬਾਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਹਨ। ਖੁੰਬਾਂ ਨਿਕਲਣ ਤੋਂ ਪਹਿਲਾਂ ਕਮਰਾ ਬਿਲਕੁੱਲ ਬੰਦ ਹੋਣਾ ਚਾਹੀਦਾ ਹੈ। ਪੈਦਾਵਾਰ ਸ਼ੁਰੂ ਹੋਣ ਤੋਂ ਬਾਅਦ 5-6 ਘੰਟੇ ਹਵਾ ਲਵਾਉ, ਖੁੰਬਾਂ ਦੀ ਪੈਦਾਵਾਰ 15-20 ਦਿਨਾਂ ਤਕ ਚਲਦੀ ਰਹਿੰਦੀ ਹੈ। ਇੱਕ ਬੈੱਡ ਵਿੱਚੋਂ 3-4 ਕਿਲੋ ਖੁੰਬਾਂ ਨਿਕਲ ਆਉਂਦੀਆਂ ਹਨ। ਢੀਂਗਰੀ ਖੁੰਬ ਦੀ ਬਿਜਾਈ: ਢੀਂਗਰੀ ਖੁੰਬ ਦੀ ਬਿਜਾਈ ਲਈ ਕੁਤਰੀ ਹੋਈ ਪਰਾਲੀ ਜਾਂ ਤੂੜੀ ਦੀ ਜ਼ਰੂਰਤ ਪੈਂਦੀ ਹੈ। ਇਸ ਦੀ ਬਿਜਾਈ ਨਵੰਬਰ ਤੋਂ ਮਾਰਚ ਤਕ ਕੀਤੀ ਜਾਂਦੀ ਹੈ। ਤੂੜੀ ਜਾਂ ਪਰਾਲੀ ਨੂੰ 24 ਘੰਟੇ ਲਈ ਸਾਫ਼ ਪਾਣੀ ਨਾਲ ਗਿੱਲਾ ਕਰਕੇ ਰੱਖਿਆ ਜਾਂਦਾ ਹੈ। ਬੀਜਣ ਤੋਂ ਪਹਿਲਾਂ ਪਾਣੀ ਦੀ ਮਾਤਰਾ 70 ਫ਼ੀਸਦੀ ਤਕ ਹੋਣੀ ਚਾਹੀਦੀ ਹੈ। ਢੀਂਗਰੀ ਦੀ ਬਿਜਾਈ ਲਈ ਲਿਫ਼ਾਫ਼ੇ ਵਰਤੇ ਜਾਂਦੇ ਹਨ। ਇੱਕ ਕਿਲੋ ਸੁੱਕੀ ਤੂੜੀ ਵਿੱਚ 100 ਗ੍ਰਾਮ ਬੀਜ ਪੈਂਦਾ ਹੈ। ਬੀਜਣ ਦਾ ਢੰਗ: ਪੈਦਾਵਾਰ ਦੇ ਹਿਸਾਬ ਨਾਲ ਤੂੜੀ ਵਿੱਚ ਬੀਜ ਮਿਲਾ ਕੇ ਲਿਫ਼ਾਫ਼ੇ ਤੂੜੀ ਨਾਲ ਚੰਗੀ ਤਰ੍ਹਾਂ ਭਰ ਦਿਉ ਅਤੇ ਲਿਫ਼ਾਫ਼ਿਆਂ ਦਾ ਮੂੰਹ ਬੰਨ੍ਹ ਕੇ ਹੇਠੋਂ ਖੂੰਜੇ ਕੱਟ ਦਿਉ। 15-20 ਦਿਨ ਪਾਣੀ ਦੇਣ ਦੀ ਕੋਈ ਲੋੜ ਨਹੀਂ ਪੈਂਦੀ। ਇਸ ਸਮੇਂ ਦੌਰਾਨ ਉੱਲੀ ਫੈਲਣ ਤੋਂ ਬਾਅਦ ਲਿਫ਼ਾਫ਼ੇ ਕੱਟ ਕੇ ਅਲੱਗ ਕਰ ਦਿਉ ਅਤੇ ਮੌਸਮ ਦੇ ਹਿਸਾਬ ਨਾਲ ਇੱਕ ਜਾਂ ਦੋ ਵਾਰੀ ਪਾਣੀ ਪਾਉ। ਇਹ ਫ਼ਸਲ 30-35 ਦਿਨ ਚਲਦੀ ਹੈ। ਇਸ ਦੀਆਂ ਦੋ ਕਿਸਮਾਂ ਸਫ਼ੈਦ ਢੀਂਗਰੀ ਅਤੇ ਭੂਰੀ ਬੀਜੀ ਜਾਂਦੀ ਹੈ। ਇੱਕ ਕਿਲੋ ਤੂੜੀ ਵਿੱਚੋਂ 400-500 ਗ੍ਰਾਮ ਢੀਂਗਰੀ ਨਿਕਲਦੀ ਹੈ। ਖੁੰਬਾਂ ਦੀ ਖੇਤੀ ਸ਼ੁਰੂਆਤ ਕਰਨ ਲਈ ਤੁਸੀ ਹੋਰ ਮਸ਼ਰੂਮ ਦੇ ਸਫਲ ਕਿਸਾਨਾਂ ਦਾ ਫਾਰਮ ਵਿੱਚ ਜਰੂ੍ਰ ਜਾ ਕੇ ਆਉਪ। ਤੁਸੀ ਸਾਡੇ ਰੰਧਾਵਾ ਮਸ਼ਰੂਮ ਫਾਰਮ ਜੋ ਬਟਾਲਾ ਰੋਡ ਤੇ ਹੈ ਉੱਥੇ ਫਾਰਮ ਦੇਖੋ ਹੋਰ ਵੀ ਇਸ ਕੰਮ ਦੀਆਂ ਬਰੀਕੀਆ ਦੇਖਣ ਨੂੰ ਮਿਲਣਗੀਆਂ

Himachal Pradesh

Answered Date (11 Dec 2017 04:35 PM) Translated Date (-)

ਖੁੰਬ ਦੀ ਕਾਸ਼ਤ ਆਮ ਤੌਰ ਤੇ ਸਰਦੀਆਂ ਚ ਕੀਤੀ ਜਾਂਦੀ ਹੈ।ਇਹਦੀ ਕਾਸ਼ਤ ਲਈ ਸਾਨੂੰ ਸਾਫ-ਸੁਥਰਾ ਕਮਰਾ ਚਾਹੀਦਾ ਹੈ।ਇਹਦੀ ਖੇਤੀ ਗਲੀ ਪਚੀ ਤੂੜੀ ਖਾਦ ਤੇ ਕੀਤੀ ਜਾਂਦੀ ਹੈ। ਤੂੜੀ ਖਾਦ ਨੂੰ ਲਿਫਾਫਿਆਂ ਚ ਭਰਨ ਤੋਂ ਪਹਿਲਾਂ ਉਸ ਵਿੱਚ ਖੁੰਬ ਦਾ ਬੀਜ (ਜਿਸਨੂੰ ਸਪਾਨ ਕਿਹਾ ਜਾਂਦਾ ਹੈ) ਮਿਲਾਇਆ ਜਾਂਦਾ ਹੈ।ਫਿਰ ਇੰਨ੍ਹਾ ਲਿਫਾਫਿਆਂ ਨੂੰ ਬੰਦ ਕਰਕੇ(ਥੋੜ੍ਹਾ ਢਿੱਲਾ)ਕਮਰੇ ਵਿੱਚ ਰੱਖ ਦਿੱਤਾ ਜਾਂਦਾ ਹੈ। ਕਮਰੇ ਵਿੱਚ ਨਮੀ ਰੱਖਣ ਦੇ ਲਈ ਮੌਸਮ ਦੇ ਅਨੁਸਾਰ ਕਮਰੇ ਨੂੰ ਗਿੱਲਾ ਕੀਤਾ ਜਾਵੇ ਤਾਂ ਕਿ ਕਮਰੇ ਦਾ ਤਾਪਮਾਨ 20-21* ਰਹੇ। 13-15 ਦਿਨਾਂ ਤੱਕ ਲਗਾਤਾਰ ਕਮਰੇ ਨੂੰ ਗਿੱਲਾ ਕਰਨਾ ਹੈ ਹੋ ਸਕੇ ਤਾਂ ਖੱਦਰ ਦੇ ਥੈਲਿਆਂ ਦੀ ਵਰਤੋ ਵੀ ਕਰ ਸਕਦੇ ਹਾਂ। ਫਿਰ ਜਦੋਂ ਖੁੰਬ ਦੇ ਲਿਫਾਫੇ ਚੰਗੀ ਤਰਾਂ ਚਿੱਟੇ ਹੋ ਜਾਣ ਤਾਂ ਆਪਾਂ ਉਨ੍ਹਾ ਚ ਕੇਸਿੰਗ(ਖੋਪੇ ਦਾ ਬੁਰਾਦਾ,ਮਿੱਟੀ,ਰਾਖ ਦਾ ਮਿਸਰਣ) ਪਾਈ ਜਾਂਦੀ ਹੈ ਅਤੇ ਲਿਫਾਫਿਆਂ ਨੂੰ ਕੱਟ ਦਿੱਤਾ ਜਾਂਦਾ ਹੈ। ਫਿਰ ਉਸ ਨੂੰ ਪਾਣੀ ਦਿੱਤਾ ਜਾਂਦਾ ਹੈ ਧਿਆਨ ਰਹੇ ਵੀ ਪਾਣੀ ਸਪਰੇ ਪੰਪ ਨਾਲ ਦੇਣਾ ਚਾਹੀਦਾ ਹੈ। 13-15 ਦਿਨ ਤੱਕ ਲਗਾਤਾਰ ਪਾਣੀ ਦੇਣ ਤੋਂ ਬਾਅਦ ਖੁੰਬ ਦੇ ਲਿਫਾਫੇ ਚਿੱਟੇ ਹੋ ਜਾਂਦੇ ਹਨ ਉੱਪਰੋਂ ਪਿੰਨਹੈੱਡ ਨਿੱਕਲ ਆਉਂਦੇ ਹਨ ਫਿਰ ਖੁੰਬ ਚੰਗੀ ਤਰ੍ਹਾ ਮਾਰਕਿਟ ਸਾਇਜ ਚ ਉੱਗ ਜਾਂਦੀ ਹੈ।ਉਸਨੂੰ ਘੁਮਾਕੇ ਤੋੜਣਾ ਹੁੰਦਾ ਹੈ। ਫਿਰ ਕੇਸਿੰਗ ਕਰ ਦਿੱਤੀ ਜਾਂਦੀ ਹੈ। ਏਸੇ ਤਰ੍ਹਾਂ ਖੁੰਬ ਦੀ ਤੁੜਾਈ ਤਿੰਨ ਸਿਫਟਾਂ ਚ ਹੁੰਦੀ ਹੈ। ਬਾਅਦ ਵਿੱਚ ਆਪਾਂ ਖਾਦ ਦੇ ਲਿਫਾਫਿਆਂ ਨੂੰ ਖੇਤ ਵਿੱਚ ਸੁੱਟ ਸਕਦੇ ਹਾਂ।

Answered Date (09 Aug 2021 01:51 PM) Translated Date (-)

Sir mashroom ke seeds kahan se mile ge milky madhroom

ਕੀ ਸਰ ਇਸ ਮੀਂਹ ਦਾ ਮਿਰਚ ਦੀ ਫ਼ਸਲ ਤੇ ਨੁਕਸਾਨ ਹੋਵੇਗਾ ਜਾਂ ਫਾਈਦਾ ?

(en)
Posted by
()
--
--
Write Answer
Posted Date (11 Dec 2017 03:29 PM) Assigned Date (-)
Answered Date (14 Dec 2017 01:23 PM) Translated Date (-)

Jekar meeh jyaada hai tan fungus di bimaari bn skdi hai. Jyaada peelapan aa janda hai paani de jyaada khadan de nal

bai ji kanak turdi ni oni parali vich vahi hoyi aa koi hal daso ?

(en)
Posted by
Harinderpal singh (8872150071)
Harinderpal singh
Punjab
Moga
Write Answer
Posted Date (11 Dec 2017 01:43 PM) Assigned Date (-)
Answered Date (11 Dec 2017 07:57 PM) Translated Date (21 Sep 2021 11:27 AM)

kanak nu pehle paani de nal urea@50kg ate nal growth promoter de vjo rallis gold agri89 di varto kr skde ho. ihh kanak di growth krwa dinde hnn.

wheat ch jungli palak bathoo gulli danda ho gaya kdi spray kriya ?

(en)
Posted by
raj (7973904985)
raj
Punjab
Muktsar
Write Answer
Posted Date (11 Dec 2017 12:26 PM) Assigned Date (-)
Answered Date (11 Dec 2017 12:29 PM) Translated Date (21 Sep 2021 11:27 AM)

iss di roktham de lyi syngenta di topik@160gm ja leader@13gm nu 150 ltr paani de nal mila ke prati acre te spray kro.

eh sada buta sukh kio riha hai g ?

(en)
  • 1
Posted by
hony (9814280115)
hony
Punjab
Sangrur
Write Answer
Posted Date (11 Dec 2017 10:51 AM) Assigned Date (-)
Answered Date (23 Feb 2018 05:45 AM) Translated Date (21 Sep 2021 11:27 AM)

iss de upper M-45 2gm/ltr paani de hisab nal spray kro. ihh patte thk ho jange.

212 jhona maade pani wali variety hai ?

(en)
Posted by
lakhwinder (7986214857)
lakhwinder
Punjab
Muktsar
Write Answer
Posted Date (11 Dec 2017 10:12 AM) Assigned Date (-)
Answered Date (11 Dec 2017 12:30 PM) Translated Date (20 Sep 2021 12:40 PM)

ihh darmiane paani walia jameena vich ugaaunyog kisam hai. jyaada maade paani de vich iss da jhaad ghat reh janda hai.

कपास का बॉटनिकल नेम ?

(en)
Posted by
Sani (9131004936)
Sani
Chattisgarh
--
Write Answer
Posted Date (11 Dec 2017 09:46 AM) Assigned Date (-)
Answered Date (11 Dec 2017 09:52 AM) Translated Date (-)

Gossypium spp.

sir kanak di growth ate tatta di ghaat nu pura karn lai kehdi npk vadiya rahu ?

(en)
Posted by
()
--
--
Write Answer
Posted Date (11 Dec 2017 09:19 AM) Assigned Date (-)
Answered Date (11 Dec 2017 09:33 AM) Translated Date (-)

Jekar tuc bijai sme kanak vich DAP di varto kiti hai tan Hun tuc 13:00:45 di varto kar skde ho .... Jekar ikale urea di varto kiti hai tan 19:19:19 di varto kar skde ho ... Jihna di doze 1-2kg/acre lyi 200 litre pani vich ghol k spray kro...

Answered Date (11 Dec 2017 04:37 PM) Translated Date (-)

ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ। ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ।

Answered Date (11 Dec 2017 09:24 AM) Translated Date (-)

19:19:19

चने की जडो़ में गांठे बन रही है कोन सी दवाई डाले ?

(en)
Posted by
अनिल कासनियां (8570022244)
अनिल कासनियां
Haryana
Sirsa
Write Answer
Posted Date (11 Dec 2017 08:42 AM) Assigned Date (-)
Answered Date (11 Dec 2017 12:31 PM) Translated Date (-)

iss mein nematode ki problem aa chuki hai. iss ki roktham ke liye 4 kg thimat ka burkaav kre.

ਸਤ ਸਰੀ ਅਕਾਲ ਜੀ, ਸਰ ਮੇਰੇ ਖੇਤ ਦੀ ਮਿਟੀ ਚਿਕਣੀ ਹੈ 30 ਦਿਨ ਤੋ ਪਾਣੀ ਲਾਇਆ ਸੀ ਕਣਕ ਪਾਣੀ ਦੀ ਦਾਬ ਮਨ ਗਈ ਪੀਲੀ ਪੈ ਗਈ ਇਸ ਲਈ ਕੀ ਕੀਤਾ ਜਾਵੇ ?

(en)
Posted by
ਤਰਸੇਮ ਸਿੰਘ (9876693393)
ਤਰਸੇਮ ਸਿੰਘ
Punjab
Patiala
Write Answer
Posted Date (11 Dec 2017 08:42 AM) Assigned Date (-)
Answered Date (11 Dec 2017 01:17 PM) Translated Date (-)

Iss de upper 1 kg mangnese sulphate di prati acre de hisaab nal spray kro. Iss ton 4 dina de faasle te 250gm chelated zinc di prati acre de hisaab nal spray kro.

Answered Date (11 Dec 2017 11:40 AM) Translated Date (-)

nimatod haa

ਸਰ ਮੈਨੂੰ ਫੋਨ ਕਰਿਉ ਜਰੂਰੀ ਸਵਾਲ ਪੁੱਛਣਾ (ਨੀਲੀ) ਨਸਲ ਬਾਰੇ//

(en)
Posted by
Kawal pawar (7888632769)
Kawal pawar
Punjab
Gurdaspur
Write Answer
Posted Date (11 Dec 2017 08:14 AM) Assigned Date (-)
Answered Date (11 Dec 2017 11:38 AM) Translated Date (20 Sep 2021 01:00 PM)

ਤੁਸੀ ਆਪਣਾ ਸਵਾਲ ਪੁੱਛੋ ਜੀ ਨੀਲੀ ਰਾਵੀ ਬਾਰੇ ਜੋ ਵੀ ਪੁੁੱਛਣਾ ਹੈ ਆਪਣੀ ਖੇਤੀ ਨਾਲ ਜੁੜੇ ਮਾਹਿਰਾਂ ਵੱਲੋ ਜੁਆਬ ਤੁਹਾਨੂੰ ਐਪ ਰਾਹੀ ਮਿਲੇਗਾ ਜੀ

is there anybody to answer my question please?

(en)
Posted by
Balraj Singh Dhillon (8427942302)
Balraj Singh Dhillon
Punjab
Amritsar
Write Answer
Posted Date (10 Dec 2017 09:33 PM) Assigned Date (-)

sir jekar progib naa mile taa us dee jagah hor ki use kr skde aaa

(en)
Posted by
deep (8360631534)
deep
Punjab
Fazilka
Write Answer
Posted Date (10 Dec 2017 07:54 PM) Assigned Date (-)
Answered Date (10 Dec 2017 08:27 PM) Translated Date (-)

ਤੁਸੀਂ ਪਰੋਗਿਬ ਦੀ ਜਗ੍ਹਾ ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ। ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ।

sir kanak dee jyada growth lyi kehdi spray kriye

(en)
Posted by
deep (8360631534)
deep
Punjab
Fazilka
Write Answer
Posted Date (10 Dec 2017 07:43 PM) Assigned Date (-)
Answered Date (10 Dec 2017 07:45 PM) Translated Date (-)

ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ। ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ।

Answered Date (10 Dec 2017 07:45 PM) Translated Date (-)

ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ। ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ।

sir kanK nu biovita payiye jaa upl saafilizer ehna dona cho best keda rhe gaa progib mil nai reha

(en)
Posted by
deep (8360631534)
deep
Punjab
Fazilka
Write Answer
Posted Date (10 Dec 2017 07:41 PM) Assigned Date (-)

Himachal Pradesh

Answered Date (11 Dec 2017 07:28 AM) Translated Date (20 Sep 2021 01:00 PM)

biovita de vrto fasal nu lodinda padharat den lyi kiti jndi ha jdki saafilizer de vrto fasal chh bimariya de roktham lyi kiti jndi ha , biovita granules ate biovita liquids de form chhha ,granules de vrto tusi 20 to 40 kg per hectare krr skde ho jdki spray lyi tusi 1 to2 ml per liter de hisab NAL 500 gram to 1 kg per hectare vrt skde ho , saafilizer de vrto tusi fasal chh bimari de lashan dikhan de krna ji , ik gal da khas thiyan rakhna ki biovita de NAL hor kase de spray jive nedina , ketaa to nhi krna ji

dr sahab ki fertilizar nu mix karke spray tyar hundi hai ya koi alag

(en)
  • 1
Posted by
jasmail Singh (7973388156)
jasmail Singh
Punjab
Moga
Write Answer
Posted Date (10 Dec 2017 06:43 PM) Assigned Date (-)
Answered Date (11 Dec 2017 12:32 PM) Translated Date (21 Sep 2021 11:28 AM)

iss di sidhe hi varto kar skde ho. spray de lyi tuc 130045 ja 191919 di varto kar skde ho.

kanak di changi growth lai kehde rasien di spray vadiya hundi hai dakar jmeen vich

(en)
Posted by
()
--
--
Write Answer
Posted Date (10 Dec 2017 06:39 PM) Assigned Date (-)
Answered Date (10 Dec 2017 06:41 PM) Translated Date (-)

ਕਣਕ ਦੇ ਚੰਗੇ ਫੁਟਾਰੇ ਦੇ ਲਈ ਤੁਸੀ ਪਰੋਗਿਬ ਨਾਮ ਦਾ ਪ੍ਰੋਡਕਟ ਦੀ ਵਰਤੋ ਕਰ ਸਕਦੇ ਹੋ । ਇਹ ਸੁਮਿਟੋਮੋ ਕੰਪਨੀ ਦਾ ਆਉਂਦਾ ਹੈ। ਇਸ ਦੀ ਵਰਤੋਂ ਹਰੇ ਚਾਰੇ , ਝੋਨੇ ਅਤੇ ਕਣਕ ਦੇ ਲਈ ਕਰ ਸਕਦੇ ਹਾਂ। ਇਹ ਝਾੜ ਦੇ ਵਿਚ ਕਾਫੀ ਵਾਧਾ ਕਰਦੀ ਹੈ। ਇਸ ਦੀ ਮਾਤਰਾ 5gm ਹੁੰਦੀ ਹੈ। ਜਦੋ ਕਣਕ ਨੂੰ ਪਹਿਲਾ ਯੂਰੀਆ ਦੇਣਾ ਹੁੰਦਾ ਹੈ ਉਸ ਸਮੇ ਇਸਨੂੰ ਇੱਕ ਗਿਲਾਸ ਪਾਣੀ ਦੇ ਨਾਲ ਘੋਲ ਕੇ ਸੁੱਕੀ ਰੇਤ ਦੇ ਨਾਲ ਮਿਲਾ ਕੇ ਫਿਰ ਯੂਰੀਆ ਦੇ ਨਾਲ ਮਿਲਾ ਲਓ ਅਤੇ ਫਿਰ ਖੇਤ ਦੇ ਵਿਚ ਛਿੱਟਾ ਦੇ ਦਿਓ । ਇਸ ਦੇ ਨਾਲ ਇੱਕ ਪੁੜੀ ਆਉਂਦੀ ਹੈ ਪਹਿਲਾ ਇਸਨੂੰ ਘੋਲਣਾ ਹੈ ਅਤੇ ਫਿਰ ਉਸਦੇ ਵਿੱਚ ਪਰੋਗਿਬ ਪਾਉਣਾ ਹੈ ਕਿਉਂਕਿ ਇਹ ਡਾਇਰੈਕਟ ਪਾਣੀ ਦੇ ਵਿੱਚ ਘੁਲਦਾ ਨਹੀਂ ਹੈ। ਇਸ ਤਰਾਹ ਇਸ ਦੀ ਵਰਤੋਂ ਕਰਨੀ ਹੈ।

ਵੀਰ ਜੀ ਬਰਸੀਮ ਮੀਹ ਤੋ ਇਕ ਦਿਨ ਪੈਲਾ ਰਲਾਏਅਾ ਸੀ ਜਕੜੇਅਾ ਵਰਗਾ ਖੜਾ ਹੈ ਸਿਰਫ ਦੋ ਹੀ ਪੱਤੇ ਕੱਢੇ ਨੇ ਵਦਾ ਤੇ ਫੁਲਦਾ ਨਹੀ ਢਾਕਰ ਜਮੀਨ ਹੈ ਜੀਰੀ ਵਾਲੀ ਕੀ ਪਾਏਅਾ ਜਾਵੇ ਜਾ ਸਪਰੇ ਕਾਹਦੀ ਕਰੀ ਜਾਵੇ ਕੋਈ ਵੀਰ ਦੱਸੂ ਗਾ ਮੈਨੂੰ ਜੀ

(en)
Posted by
Baljeet Singh BATTH (9876657200)
Baljeet Singh BATTH
Punjab
Sangrur
Write Answer
Posted Date (10 Dec 2017 06:35 PM) Assigned Date (-)
Answered Date (11 Dec 2017 02:14 PM) Translated Date (-)

iss de upper 22 kg urea da shitta prati acre de hisaab nal deo. ate iss de upper 2 kg 130045 nu 150 ltr paani de nal mila ke prati acre te spray kro.

ਵੀਰ ਜੀ ਕਣਕ ਦੀ ਫਸਲ ਵਿਚ ਗੋਭ ਦੀ ਸੁੰਡੀ ਹੈ ਅਸੀਂ ਇਸ ਵਿਚ ਪਾਣੀ ਭਰ ਕੇ ਕਲੋਰੋ ਅੱਥਾ ਲੀਟਰ ਮਿੱਟੀ ਵਿਚ ਮਿਲਾ ਕੇ ਸਿੱਟਾ ਦਿੱਤਾ ਸੀ ਫਿਰ ਅਸੀਂ ਇਸ ਵਿਚ ਮੋਨੋ ਦੀ ਸਪਰੇਅ ਵੀ ਕੀਤੀ ਕੋਈ ਫਰਕ ਨੀ ਕਣਕ ਸੁੱਕੀ ਜਾਦੀ ਆ ਕੋਈ ਹੱਲ ਦੱਸੋ

(en)
Posted by
Prempal singh rai (9814715006)
Prempal singh rai
Punjab
Moga
Write Answer
Posted Date (10 Dec 2017 05:53 PM) Assigned Date (-)
Answered Date (11 Dec 2017 02:19 PM) Translated Date (-)

iss de upper 600ml quinalphos nu 150 ltr paani de nal mila ke prati acre te spray kro. ihh soondi control ho jawegi.

ਆਲੂ lr 60 din ਦਾ ਹੌ ਗਏਆ ਗਰੋਥ ਲਈ npk ਕੌਣ ਸੀ ਕਰੀ ਜਾਵੇ ਚੰਗੀ ਗਰੋਥ ਕਰੇ ਔਰ ਆਲੂ ਚੰਗਾ ਸੇਜ ਮਾਰੇ ਜੀ

(en)
Posted by
ਨੀਟੂ ਗਰੇਵਾਲ (9464441415)
ਨੀਟੂ ਗਰੇਵਾਲ
Punjab
Barnala
Write Answer
Posted Date (10 Dec 2017 05:38 PM) Assigned Date (-)
Answered Date (10 Dec 2017 05:56 PM) Translated Date (-)

22 ji tu c alua vadia growth lyi tu c us te npk 19:19:19 di spray kr skde ho ji

Himachal Pradesh

Answered Date (10 Dec 2017 06:06 PM) Translated Date (-)

agr tusi beejai smhe DAP khad de vrto kiti c ta hun tusi 13.00.45 vrt skde ho , ate JE krr tusi beejai smhe urea khad de vrto kiti c ta hun tusi 19.19.19 de spray krr skde ho

sir garlic ch pile pann daa ki karan hai teh ehh kive thik hou ?

(en)
  • 4
Posted by
Vikram jeet singh (9991918477)
Vikram jeet singh
Haryana
Sirsa
Write Answer
Posted Date (10 Dec 2017 05:01 PM) Assigned Date (-)
Answered Date (11 Dec 2017 02:29 PM) Translated Date (21 Sep 2021 11:28 AM)

iss de vich nutrients di kami aa jandi hai. jis kaarn sire sukkn lgg jande hnn..iss de upper 2 kg 130045 nu 150 ltr paani de nal mila ke prati acre te spray kro.

ਵੀਰ ਜੀ npk 19 19 19 ਤੇ npk 20 20 20 ਇਕ ਕਿਲੇ ਚ ਕਿੰਨੀ ਪਾ ਕੇ ਸਪਰੇ ਕਰੀਏ ਤੇ ਪਾਣੀ ਲਾਉਣ ਤੋ ਪਹਿਲਾਂ ਜਾ ਬਾਅਦ ਚ ਸਪਰੇ ਕਰਨੀ ਚਾਹੀਦੀ ਹੈ ਮੈ ਕੁਝ ਕਣਕ ਲੇਟ ਬੀਜੀ ਸੀ ਇਸ ਵਾਸਤੇ ਸੋਚਿਆ ਕਿ ਮੈ ਏਸ ਦੀ ਸਪਰੇ ਕਰ ਦੇਵਾ ਤਾਂਕਿ ਥੋੜ੍ਹੀ ਕਣਕ ਵੱਡੀ ਹੋ ਜਾਵੇ

(en)
Posted by
Satinder Singh Goraya (9914873010)
Satinder Singh Goraya
Punjab
Amritsar
Write Answer
Posted Date (10 Dec 2017 04:38 PM) Assigned Date (-)

Himachal Pradesh

Answered Date (10 Dec 2017 06:00 PM) Translated Date (-)

19.19.19 ate 20.20.20 de vrto ik acre chh 1 kilogram kro Ji , is de spray pani laun to 2 din phela kete jave ta vdia ha ehna nu 1kg nu 200 liter pani chh pake 1 acre chg spray krna ji

Thanks veer ji

eh ki problem ve es kanak ch pte pilea pay rhye ne

(en)
  • 1
Posted by
sandeep singh (8872369656)
sandeep singh
Punjab
Patiala
Write Answer
Posted Date (10 Dec 2017 04:19 PM) Assigned Date (-)
Answered Date (10 Dec 2017 04:58 PM) Translated Date (-)

22 g eh khet de vich kise jaruri tat di ghat kar k hai gg ate eh magnese ja sulphur vagaira di ghat kar k ho skda hai g isde lai bohat sare trikee ne g jo ki tuc vart skde ho isde lai asi thanu desi nukte dsage gg jo ki tuc vart k apna khrcha v ghta skde ho ate vadh peda var lai skde ho g

Answered Date (10 Dec 2017 04:59 PM) Translated Date (-)

ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ

Answered Date (11 Dec 2017 12:33 PM) Translated Date (-)

iss de vich mangnese di ghaat aa chukki hai. iss de upper 1 kg manganese sulphate nu 150 ltr paani de nal mila ke prati acre te spray kro.

gulli dnda boht jyada ha khet ch pani laontoh 3 din pehla sulfosulfuran 75 % 2 dbe 1 killa vich pyae c par koi asaar nhi kitta ek kille vich sygenta di evantor payi c te ek kille ch pioneer di suraksha pani lye nu 11 12 din ho gye gulli dnda motta ve te brik ve es lyi vadia dwai suggest karo jo vadia result deve pechli war atlantis kitte c par result koi khass nhi c hlka jhya pilla pan toh baad gulli dnda phir hra ho gya c

(en)
  • 4
Posted by
sandeep singh (8872369656)
sandeep singh
Punjab
Patiala
Write Answer
Posted Date (10 Dec 2017 04:18 PM) Assigned Date (-)
Answered Date (10 Dec 2017 05:36 PM) Translated Date (21 Sep 2021 11:28 AM)

Shri mann ji tu c khet vich heth likhiya dwaiea jive Axil, total, markpower, affinity di vrto kr skde ho Bt ik gal da khas dhyan rkhna g ki khet de vich spray krn sme gill puri hove, Te spray krn sme nozel di uchai ik jga te rkho ate spray hwa wali disha wal kro

gulli dnde da soultion daso koi sulfosulfron di spray kitti c 75% di 2 dabbe kille de paaye c phir ve asar nhi kittta hun kanak 40 din de ho gye koi vadia te assar dar dwai daso motta te brik dove type da gulli dnda ve es vich

(en)
Posted by
sandeep singh (8872369656)
sandeep singh
Punjab
Patiala
Write Answer
Posted Date (10 Dec 2017 04:09 PM) Assigned Date (-)
Answered Date (10 Dec 2017 05:37 PM) Translated Date (-)

Shri mann ji tu c khet vich heth likhiya dwaiea jive Axil, total, markpower, affinity di vrto kr skde ho Bt ik gal da khas dhyan rkhna g ki khet de vich spray krn sme gill puri hove, Te spray krn sme nozel di uchai ik jga te rkho ate spray hwa wali disha wal kro

Himachal Pradesh

Answered Date (10 Dec 2017 05:54 PM) Translated Date (-)

fasal chh ndena de rokhtam lyi har sall vadal ke spray Karan da jiyada fiyda hunda ha kueki duvara ohi spray karan fasal de ndenn us dvaee de adhe ho jnde hann his krke dvaee da khatt asar hunda ha , guli Sande de cngi tra rok tham lyi beejai smhe to he dhiyan rakhna painda ha jive beejai to phele khet chh roni krni , ndena de beej pakan to phela uhna nu khet choo bahar kdba adhi ,sulfosulfron ik systematic herbicide ha ,is da khet chh pura asar hon diyo hor jankari lyi apne kheti NAL bnhe rho ji

ਬਈ ਜੀ ਮੱਝ ਹੇਹੇ ਵਿਚ ਨਹੀਂ ਆ ਰਹੀ ਕੋਈ ਹੱਲ ਦੱਸੋ

(en)
Posted by
Jasveer singh (8968991588)
Jasveer singh
Punjab
Mansa
Write Answer
Posted Date (10 Dec 2017 03:48 PM) Assigned Date (-)
Answered Date (11 Dec 2017 09:31 AM) Translated Date (21 Sep 2021 11:28 AM)

ਤੁਸੀ ਦੋ ਮੈਡੀਸਨ ਇਕੱਠੀਆ ਦਿਉ ਇੱਕ 1 ਕਿਲੋਗ੍ਰਾਮ repromin(Kemin) ਅਤੇ repetovet kit(hivit) ਹੋਮਿਉਪੈਥੀ ਦਿਓ। ਇਹ ਤੁਹਾਨੂੰ ਨੇੜੇ ਦੇ ਮੈਡੀਕਲ ਸਟੋਰ ਤੋਂ ਮਿਲ ਜਾਣਗੀਆ । ਇਸਨੂੰ ਦੇਣ ਦਾ ਸਾਰਾ ਤਰੀਕਾ ਮੈਡੀਸਨ ਦੇ ਬਾਕਸ ਉਪਰ ਲਿਖਿਆ ਹੁੰਦਾ ਹੈ। ਇਸ ਦੇ ਨਾਮ ਤੁਸੀ ਹੀਟ ਵਿੱਚ ਆਉਣ ਤੋਂ 36 ਘੰਟਿਆਂ ਬਾਅਦ (AI) ਟੀਕਾ ਧਰਵਾਓ ।

sr me kanak vich klli , jink , loha da chedka kr skda ha k nhi please dso

(en)
Posted by
Gursharan singh gill (9646163034)
Gursharan singh gill
Punjab
Bathinda
Write Answer
Posted Date (10 Dec 2017 03:32 PM) Assigned Date (-)
Answered Date (10 Dec 2017 03:39 PM) Translated Date (20 Sep 2021 12:38 PM)

Gursharan ji tu zinc te iron di spray tan kr skde ho jekr thodi jameen vich ehna di kmi hove ya eh us matra vich na hon jini zinc te iron di plant nu lod hundi hai. Te ehna di kmi thonu soil testing ton pta lge gi

sarson di growth li

(en)
Posted by
deep8nder (9463332155)
deep8nder
Punjab
Bathinda
Write Answer
Posted Date (10 Dec 2017 03:24 PM) Assigned Date (-)
Answered Date (11 Dec 2017 08:00 PM) Translated Date (20 Sep 2021 12:39 PM)

iss di growth de lyi 2 kg NPK 130045 nu 150 ltr paani de nal mila ke prati acre te spray kro. ihh spray 7 dina de faasle te dubaara krde rho.

is bare dasso g

(en)
  • 2
Posted by
()
--
--
Write Answer
Posted Date (10 Dec 2017 02:36 PM) Assigned Date (-)
Answered Date (10 Dec 2017 06:33 PM) Translated Date (-)

veer g eh pre emergance herbicide he g jerha non selective he is nu tuci bijai to phla is di spray kr skde ho eh annual or perinial weed ate chore pate wale upr km krda he is nu asi hun rice to phla spray kr skde a

Himachal Pradesh

Answered Date (10 Dec 2017 06:16 PM) Translated Date (-)

is de vrto amm tor de dhana (paddy) which

Himachal Pradesh

Answered Date (10 Dec 2017 06:32 PM) Translated Date (-)

paddy which ndena de rokhtam lyi kiti jndi ha , isde vrto 10to 15 gram ,500 te 600 liter pani chh pake ik acre lyi vrto kiti jnde ha

sir eh dvai kedi a ehdi dose ki hai

(en)
  • 1
Posted by
()
--
--
Write Answer
Posted Date (10 Dec 2017 02:28 PM) Assigned Date (-)
Answered Date (10 Dec 2017 02:30 PM) Translated Date (20 Sep 2021 12:39 PM)

Gurpreet g thodi photo saf ni a rhi kirpa krke dubara Saf snd kro g ta ki jo asi thuadi help kr skea

sir dakar jmeen vich kanak di growth lai kehdi spray kiti jave

(en)
Posted by
()
--
--
Write Answer
Posted Date (10 Dec 2017 02:25 PM) Assigned Date (-)
Answered Date (10 Dec 2017 02:28 PM) Translated Date (-)

ਸ੍ਰੀ ਮਾਨ ਜੀ ਤੁਸੀਂ ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ

sir eh dvai kehdi a eh kide lai varti jandi hai dose v daaso g

(en)
  • 1
Posted by
()
--
--
Write Answer
Posted Date (10 Dec 2017 02:16 PM) Assigned Date (-)
Answered Date (11 Dec 2017 08:01 PM) Translated Date (20 Sep 2021 12:39 PM)

kirpa kr ke dwaayi di photo bhejo tan jo tuhaanu iss di jaankari ditti ja ske.

Poultry farm de train kitho milo g

(en)
Posted by
Gurpal singh (9517460074)
Gurpal singh
Punjab
Bathinda
Write Answer
Posted Date (10 Dec 2017 01:53 PM) Assigned Date (-)
Answered Date (14 Dec 2017 12:13 PM) Translated Date (-)

ਪੋਲਟਰੀ ਦੀ ਦਸੰਬਰ ਵਿੱਚ ਕੋਈ ਵੀ ਟ੍ਰੇਨਿੰਗ ਨਹੀ ਹੈ ਜੀ ਬਾਕੀ 2 ਹਫਤਿਆ ਦੀ ਟ੍ਰੇਨਿੰਗ ਹੁੰਦੀ ਹੈ ਜੀ ਪੋਲਟਰੀ ਦੀ । ਆਉਣ ਵਾਲੇ ਸਮੇਂ ਵਿੱਚ ਜਦੋਂ ਵੀ ਟ੍ਰੇਨਿੰਗ ਹੋਵੇਗੀ ਉਹ ਤੁਹਾਨੂੰ ਦੱਸ ਦਿੱਤੀ ਜਾਵੇਗੀ ਜੀ।

A Meri bashi nami ni hundi koi salah deyo koi problem nai a doctor to Chek Kara leya a

(en)
  • 1
Posted by
HARPREET singh (9149233719)
HARPREET singh
Uttarakhand
--
Write Answer
Posted Date (10 Dec 2017 01:28 PM) Assigned Date (-)
Answered Date (11 Dec 2017 10:50 AM) Translated Date (21 Sep 2021 11:28 AM)

tusi bashi nu remromin powder deo ya fir tusi agriminn tab 14 days deo eh tusi daily 1 tablates deni hai.

wheat nu kine kine Dina to baad urea pauni h..kini dose pauni h please dso

(en)
Posted by
raj (7973904985)
raj
Punjab
Muktsar
Write Answer
Posted Date (10 Dec 2017 12:56 PM) Assigned Date (-)
Answered Date (10 Dec 2017 01:22 PM) Translated Date (20 Sep 2021 12:39 PM)

Raj ji wheat vich urea di total dose 110kg /acre hai ji. Is vicho 55kg/acre bijai sme ate 55 kg/acre pehle pani naal payi jandi hai.. Jekr thodi jameen halki hai tan tu c 55kg nu 2 brabr hisya vich vand k 28 kg pehle pani naal ate 28kg duje pani naal pa skde ho ji.

ਕਾਲੀ ਮਿਰਚ ਦੀ ਖੇਤੀ ਪੰਜਾਬ ਚ ਹੋ ਸਕਦੀ ਆ ਜੀ ਕਿ ਨਹੀਂ?

(en)
Posted by
lakhdeep singh (9569569006)
lakhdeep singh
Punjab
Bathinda
Write Answer
Posted Date (10 Dec 2017 12:01 PM) Assigned Date (-)
Answered Date (10 Dec 2017 05:16 PM) Translated Date (20 Sep 2021 12:39 PM)

22 ji ਕਾਲੀ ਮਿਰਚ ਦੀ ਖੇਤੀ ਪੰਜਾਬ ਵਿੱਚ ਨਹੀਂ ਹੋ ਸਕਦੀ ਕਿਉਕਿ ਕਾਲੀ ਮਿਰਚ ਨੂੰ ਮੀਹ 200cm ਚਾਹੀਦਾ ਹੈ ਜੋ ਪੰਜਾਬ ਵਿਚ ਨਹੀਂ ਹੁੰਦਾ । ਜਿਸ ਨਾਲ ਇਸਦੇ ਪੌਦਿਆਂ ਦਾ ਵਾਧਾ ਠੀਕ ਤਰ੍ਹਾਂ ਨਾਲ ਨਹੀਂ ਹੁੰਦਾ ।

Paji sadi bashi di baachedani badi kmjor a ki Dena chahida a

(en)
Posted by
HARPREET singh (9149233719)
HARPREET singh
Uttarakhand
--
Write Answer
Posted Date (10 Dec 2017 10:57 AM) Assigned Date (-)
Answered Date (11 Dec 2017 10:51 AM) Translated Date (20 Sep 2021 12:39 PM)

hnji esnu calsium deo ji. eh calsium vadiya company da hona chahida hai ji.

Paji sadi gaa suye 22din ho gye a par hal bi meala sitdi a koi pareshani wali gal te nai

(en)
Posted by
HARPREET singh (9149233719)
HARPREET singh
Uttarakhand
--
Write Answer
Posted Date (10 Dec 2017 10:55 AM) Assigned Date (-)
Answered Date (11 Dec 2017 10:54 AM) Translated Date (20 Sep 2021 12:39 PM)

hnji koe pareshani wali gall nahi hai ji

sir ji cargill feed da result kida majha lye?

(en)
Posted by
khosa (9463982136)
khosa
Punjab
Moga
Write Answer
Posted Date (10 Dec 2017 10:54 AM) Assigned Date (-)
Answered Date (10 Dec 2017 10:18 PM) Translated Date (20 Sep 2021 12:39 PM)

sab to best feed hai ji

Mataran diyan phali nahi poori Bhar Rahian.13:0:45 te boron di spray 15 din hove kiti nu.phali Changi taran Bhar jave koi spray daso. thanks

(en)
Posted by
Balraj Singh Dhillon (8427942302)
Balraj Singh Dhillon
Punjab
Amritsar
Write Answer
Posted Date (10 Dec 2017 09:07 AM) Assigned Date (-)
Answered Date (11 Dec 2017 01:18 PM) Translated Date (20 Sep 2021 12:39 PM)

Boron matra dia falian bhran de lyi kam nahi krdi hai. Ihh cracking di roktham krdi hai. Iss de upper NPK 130045@2kg ja 191919@1kg dia spreha 5 dina de faasle te dubara krde rho.

sade eh sare hi podhe sukan lag paye hun ji cloro v payi a koe fieda ni hoeya hall daso?

(en)
Posted by
Manpreet Singh Sandhu (9781130040)
Manpreet Singh Sandhu
Punjab
Patiala
Write Answer
Posted Date (10 Dec 2017 09:00 AM) Assigned Date (-)
Answered Date (23 Feb 2018 05:48 AM) Translated Date (20 Sep 2021 12:39 PM)

Manpreet singh g iss dia jdaa de vich siyunkh di problem hi hai. jiss de kaarn patte sukk rhe hnn . 3ml chloro nu prati 1 ltr pani de hisaab nal mix kr ke jdaa de vich pao. iss ton baad 2 gm prati 1 ltr paani de hisaab nal M-45 nu paudya de upper spray kro. ihh paude thik ho jange.

ਸਾਡੇ ਇਹ ਪੋਦੇ ਸੂਕਣ ਲੱਗ ਗਏ ਹਨ ਕਲੋਰੋ ਵੀ ਪਾ ਲਈ ਕੋਈ ਫਾਇਦਾ ਨਹੀ ਹੋਇਆ ਕੋਈ ਉਪਾਅ ਦੱਸੋ?

(en)
  • 1
Posted by
Manpreet Singh Sandhu (9781130040)
Manpreet Singh Sandhu
Punjab
Patiala
Write Answer
Posted Date (10 Dec 2017 08:58 AM) Assigned Date (-)
Answered Date (29 Dec 2017 10:20 AM) Translated Date (-)

iss de upper 200gm copper oxychloride nu 100 ltr paani de nal mila ke paudya te spray kro.

Sir khumb di kheti bare dso kuj ji

(en)
Posted by
Bhullar 22 (9779984085)
Bhullar 22
Punjab
Ferozpur
Write Answer
Posted Date (10 Dec 2017 08:03 AM) Assigned Date (-)

Himachal Pradesh

Answered Date (10 Dec 2017 08:52 AM) Translated Date (21 Sep 2021 11:28 AM)

khumb de kheti aam tor te sardiya chh kiti jndi ha , isde kheti lyi gandgi rehat kmra( room ) chiyda ha jis chh khadd ( compost ) NAL bhare lifafe jis chh khumb grow krde ha rakhe jnde hann , is lyi cngi tra pachi rudhi khad chh khumb da beej jisnu ke spawn khiya jnda ha milaa ke lifafe chh bhariya jnda ha ate lifafe da muhh uto khula rakhiya jnda da , is da beej tusi PAU to le skde ho , vdheri jankari lyi apne kheti NAL judhe rho ji

ਸਰ ਜੀ । ਕਣਕ ਤੇ ਜਿੰਕ ਤੇ ਮੈਗਨੀਜ ਦੀ ਸਪਰੇਅ ਵਿੱਚ ਕਿੰਨੇ ਦਿਨਾਂ ਦਾ ਅੰਤਰ ਹੋਣਾ ਚਾਹੀਦਾ ।

(en)
Posted by
jaswinder singh (8288933220)
jaswinder singh
Punjab
Bathinda
Write Answer
Posted Date (10 Dec 2017 07:52 AM) Assigned Date (-)
Answered Date (10 Dec 2017 08:27 AM) Translated Date (-)

iss di spray tuc 4-5 dina de faasle te kr skde ho. kyuki inne dina de vich ihna vicho kiti hoyi ikk spray da result aa janda hai.

Himachal Pradesh

Answered Date (10 Dec 2017 08:37 AM) Translated Date (-)

magnese de spray tusi phela pani to 2 to 4 din vadd 2to 3 spray hafte de interval te krna ji , zinc de vrto fasal chh kame dikhan te 2 to3 spray 15 din de interval te krna ji

bhaji agri82 da kanak lai kinna ku faidemund hai? te best way ki aa use karan lai? thx.

(en)
Posted by
jatinder singh virk (7355741010)
jatinder singh virk
Punjab
Shahid Bhagat Singh Nagar
Write Answer
Posted Date (10 Dec 2017 06:53 AM) Assigned Date (-)
Answered Date (10 Dec 2017 08:51 AM) Translated Date (20 Sep 2021 12:40 PM)

ihh ikk ajeha product hai jo ki keetnashaka , fungicides, ja khaadan di kam krn di shakti vadha dinda hai. iss nu jo v dawaayi ja reh spray vart rhe ho uss nal mix kar ke paa skde ho. ate shidka kar skde ho.

ajj kanak bejne hai ji kehra bej pya jawe ty ureya or khad kine pye jawe

(en)
Posted by
gurjinder singh (9915210141)
gurjinder singh
Punjab
Shahid Bhagat Singh Nagar
Write Answer
Posted Date (10 Dec 2017 06:47 AM) Assigned Date (-)

Himachal Pradesh

Answered Date (10 Dec 2017 08:29 AM) Translated Date (20 Sep 2021 12:40 PM)

tusi PAU wlo sifarish kisma jive 658 and 590 beej skde ho Jo ki 133 ate 128 dina chh thiyar ho jndi ha ate isda osat jhadd 17.5 quantil per acre ha ji isda tusi 40 to 45 kg seed per acre pauna ji , is lyi tyi beejai smhe 50 to 55 kg DAP khadd he vrto ji I

Answered Date (10 Dec 2017 07:01 PM) Translated Date (20 Sep 2021 12:40 PM)

sir g 550 bej pya 50 kg dap per kila

ਮੌਸਮ ਕਿਮੇ ਰੇਹੂ ਜੀ ਆਲੂ ਨੂਁ ਪਾਣੀ ਸੇਟਾਟ ਕਰਨਾ ਜੀ ਲਾ ਦਿਏ ਅੱਜ

(en)
Posted by
ਨੀਟੂ ਗਰੇਵਾਲ (9464441415)
ਨੀਟੂ ਗਰੇਵਾਲ
Punjab
Barnala
Write Answer
Posted Date (10 Dec 2017 06:28 AM) Assigned Date (-)
Answered Date (10 Dec 2017 08:28 AM) Translated Date (-)

han g mousam saaf rhega. tuc alooa nu paani de skde ho. dhup wala din hi rhega.

ਕੱਟੀ ਦੇ ਕੁੰਢੇ ਸਿੰਗ ਕਿਵੇ ਹੋਣਗੇ ਜੀ ਕੋਈ ਨੁਕਤਾ ?

(en)
Posted by
ਨੀਟੂ ਗਰੇਵਾਲ (9464441415)
ਨੀਟੂ ਗਰੇਵਾਲ
Punjab
Barnala
Write Answer
Posted Date (10 Dec 2017 06:26 AM) Assigned Date (-)
Answered Date (11 Dec 2017 11:00 AM) Translated Date (20 Sep 2021 01:00 PM)

ਕੱਟੀ ਦੇ ਸਿੰਗ ਕੁੰਡੇ ਕਰਨ ਦਾ ਹੁਣ ਕੋਈ ਤਰੀਕਾ ਨਹੀ ਜੀ ਇਹ ਤਾਂ ਉਸਦੇ ਮਾਂ ਪਿਓ ਤੇ ਡਿਪੈਡ ਕਰਦਾ ਹੈ ਕਿਸ ਨਸਲ ਤੋਂ ਹੈ ਜੀ

20 ਗਾਵਾ ਦਾ ਸੈਢ िਕਸ िਦਸਾ िਵਚ ਅਤੇ िਕਢਾ ਹੌਣਾ ਚਾਹੀਦਾ ਹੇ

(en)
Posted by
Gurcharan singh khaira (8968481413)
Gurcharan singh khaira
Punjab
Ferozpur
Write Answer
Posted Date (10 Dec 2017 06:26 AM) Assigned Date (-)
Answered Date (11 Dec 2017 10:41 AM) Translated Date (20 Sep 2021 01:00 PM)

ਸ਼ੈਡ ਹਮੇਸ਼ਾ ਪੂਰਬ-ਪੱਛਮ ਵੱਲ ਹੋਣਾ ਚਾਹੀਦਾ ਹੈ। ਖੇਤ ਜਾਂ ਆਲੇ ਦੁਆਲੇ ਨਾਲੋ 2 ਫੁੱਟ ਉੱਚਾ ਬਣਾਓ ਕਿਉਕਿ ਨੀਵੀ ਥਾਂ ਤੇ ਪਾਣੀ ਖੜ ਜਾਂਦਾ ਹੈ ਜਿਸ ਕਾਰਨ ਗੰਦਗੀ ਪੈਦਾ ਹੋ ਜਾਂਦੀ ਹੈ ਤੇ ਬਾਕੀ ਪਸ਼ੂਆਂ ਦਾ ਮਲ-ਮੂਤਰ ਦਾ ਨਿਕਾਸ ਵੀ ਅਸਾਨੀ ਨਾਲ ਹੋ ਜਾਂਦਾ ਹੈ । ਪਸ਼ੂਆਂ ਲਈ ਬਣਾਈ ਜਾਣ ਵਾਲੀ ਖੁਰਲੀ ਢਾਈ-ਤਿੰਨ ਫੁੱਟ ਚੌੜੀ ਹੋਣੀ ਚਾਹੀਦੀ ਹੈ। ਖੁਰਲੀ ਤੇ ਖੜਨ ਲਈ ਇੱਕ ਪਸ਼ੂ ਨੂੰ ਤਕਰੀਬਨ ਚਾਰ ਫੁੱਟ ਜਗਾਂ ਚਾਹੀਦੀ ਹੈ ਮਤਲਬ 10 ਪਸ਼ੂਆਂ ਲਈ 40 ਫੁੱਟ ਲੰਬੀ ਖੁਰਲੀ ਬਣੇਗੀ।

212 jhona maare pani vich ho sakda ate ki jhaad dinda sma ki hai laguan da

(en)
Posted by
lakhwinder (7986214857)
lakhwinder
Punjab
Muktsar
Write Answer
Posted Date (10 Dec 2017 05:50 AM) Assigned Date (-)
Answered Date (14 Dec 2017 01:15 PM) Translated Date (20 Sep 2021 01:01 PM)

Jhone di ihh kisam darmiane paani de vich ugaunyog kisam hai. Iss da jhaad 30 qtl prati acre hai.

dr sahab asi coriander vich urea pauna hai ki eh trel (dew) na khur ke asar kre ga? ya urea pa ke panni lagona pavega

(en)
Posted by
jasmail Singh (7973388156)
jasmail Singh
Punjab
Moga
Write Answer
Posted Date (10 Dec 2017 01:26 AM) Assigned Date (-)

Himachal Pradesh

Answered Date (10 Dec 2017 09:51 AM) Translated Date (20 Sep 2021 01:01 PM)

fasal chh pani tusi fasal de mangg te launa ji , urea de khad lyi special pani laun de Los nhi ha ji , ohh trel de NAL he pingal ke fasal de vrto chh aw javega ji

Sir from where I can get hybrid seeds and mulching sheet.in our area, haridwar ,these are not available. Also can i sow tomato seed upto 15 december. Thank you

(en)
Posted by
Rakesh Sharma (7060466398)
Rakesh Sharma
Uttarakhand
Haridwar
Write Answer
Posted Date (09 Dec 2017 06:30 PM) Assigned Date (-)
Answered Date (11 Dec 2017 11:27 AM) Translated Date (-)

SHAAN POLYMERS NO. 75542-42365 9111999430 , IRIS POLYMERS 9130090883 Call For mulching sheet

Answered Date (10 Dec 2017 03:50 PM) Translated Date (-)

you can buy it from Amazon website also

sir upl saafilizer daa ki faydaa aaa g kanak nu urea vich mix kr ke paun daa

(en)
Posted by
deep (8360631534)
deep
Punjab
Fazilka
Write Answer
Posted Date (09 Dec 2017 11:15 PM) Assigned Date (-)
Answered Date (10 Dec 2017 08:29 AM) Translated Date (20 Sep 2021 01:01 PM)

ihh ikk fungicide hai jis de vich micronutrients v hnn ..ihh fungus de kaarn hoyi bimaari nu rokda hai ate gtowth v krwaunda hai. UPL di saaf wala kam hi hai pat hun iss de vich micronutrients v add kr ditte gye hnn jo ki growth krwaunde hnn.

dap ਦੀ ਸਪਰੇ ਕਣਕ ਤੇ ਕਰ ਸਕਦੇ ਹਾ ਏਕੜ ਤੇ ਕਿਨੈ ਕਿਲੋ ਗੋਲ ਕੇ ਔਰ ਜੀ ਦੁਕਾਨ ਸੇ ਵੀ ਮਿਕਸ ਵੀ ਮਿਲ ਜਾਦੀ ਹੇ ਜੀ ਓਸ ਦਾ ਕੀ ਨਾਮ ਹੇ

(en)
Posted by
ਨੀਟੂ ਗਰੇਵਾਲ (9464441415)
ਨੀਟੂ ਗਰੇਵਾਲ
Punjab
Barnala
Write Answer
Posted Date (09 Dec 2017 08:43 PM) Assigned Date (-)
Answered Date (10 Dec 2017 08:31 AM) Translated Date (-)

jekar tuc growth de lyi spray krna chaunde ho tan tuc ikaali DAP di jgah NPK 191919@1kg ja 202020@1kg ja 130045 @2kg nu 150 ltr paani de nal mila ke prati acre te spray kr skde ho...tuc ihh NPK keh k kise v dukaan ton lai skde ho.

Himachal Pradesh

Answered Date (09 Dec 2017 09:35 PM) Translated Date (-)

DAP te fasal nu 18 % nitrogen ate 46%phosphorus mildey ha ji ,isde vrto fasal chh khet de miti de janch de adhar te kiti jndi ha , kanak te spray lyi tusi tarl khada jive 19.19.19 ,.20.20.20 ,13.00.45 Ade vrt skde ho

veer ji napieer bajrA kand ton begair vi hunda hai

(en)
Posted by
dhot (9803475615)
dhot
Punjab
Amritsar
Write Answer
Posted Date (09 Dec 2017 08:06 PM) Assigned Date (-)

Himachal Pradesh

Answered Date (09 Dec 2017 09:31 PM) Translated Date (20 Sep 2021 01:01 PM)

Napier bajre de beej bhout chote hunde hann ,is lyi isde bjai vaste kand he vrti jnde ha

ਜੀ ਮੇਰੇ ਕੋਲ ਘਰ ਦੇ ਪਿੱਛੇ 2 ਕਨਾਲ ਜਮੀਨ ਹੈ ਮੈ ਉਸ ਤੇ ਕੋਈ ਫਾਰਮ ਖੋਲਣਾ ਚਾਹੁੰਦਾ ਹਾ ਕਿਹੜਾ ਫਾਰਮ ਖੋਲਾ ਜਿਸ ਤੋ ਵਧੀਆ ਆਮਦਨ ਹੋਵੇ

(en)
Posted by
Babli singh (9465142493)
Babli singh
Punjab
Mansa
Write Answer
Posted Date (09 Dec 2017 07:53 PM) Assigned Date (-)
Answered Date (09 Dec 2017 09:25 PM) Translated Date (-)

Tusi 2 knala chh sur palan ( pig farming ) amu palan ,ate bakri palan da farm khol skde ho ji , sur palan NAL thoinu meat bechke fiyda hovega , bakri palan NAL thoinu dudh ate meat Bech ke fiyda hovega , amu palan NAL thoinu ande Bech ke fiyda hovega

ऐक मुरा ् भैस जो दूध दे रह.है ऐक कि़़ फीड तैयार. करने के लिए कितना अनाज कितनी खल बनोला डालना चाहिए

(en)
Posted by
sukhdev Singh VIRK (9416106367)
sukhdev Singh VIRK
Haryana
Sirsa
Write Answer
Posted Date (09 Dec 2017 07:37 PM) Assigned Date (-)
Answered Date (11 Dec 2017 09:42 AM) Translated Date (20 Sep 2021 01:01 PM)

तुलिक खुराक 100 किलो बनाने के लिए आवश्यक सामग्री चाहिए जैसे कि 25 किलो अनाज (जवार, बाजरा (सर्दियों में), गेहूं, जौं (गर्मियों में) कोई एक), दाल चूरी 20 किलो (मूंग चूरी, मांह चूरी, मोठ चूरी (सर्दियों में), मसूर चूरी, अरहर, (इनमें से एक), 25 किलो (धान का चूरा), फाइबर छिल्का 15 किलो (गेहू, चौकर, चना छिल्का,मटर छिल्का, (इनमें से एक), खल 15 किलो (सरसों, बिनौला या सोया (कोई एक), मीठा सोडा 250 ग्राम, 1 किलो नमक, गुड़ 1 किलो, 1 किलो हल्दी (सर्दियों में) इन्हें मिला लें। इसको हर रोज़ खिलाये ।यह फीड पशु के लिए बहुत लाभदायक होती है।

Answered Date (27 Oct 2018 01:21 PM) Translated Date (20 Sep 2021 01:01 PM)

सर मेरे पास 50 गटे बाडिया लासुन के है कोइ खारीद दार हो तो बताए. मेरा पता है Sukhdev Singh VIRK chak Rattan singh wala Raina Sirsa haryana 9416106367

lasan che delle di roktham lai hal daso

(en)
Posted by
Paramveer singh (9068713373)
Paramveer singh
Haryana
Jind
Write Answer
Posted Date (09 Dec 2017 07:15 PM) Assigned Date (-)
Answered Date (09 Dec 2017 07:32 PM) Translated Date (20 Sep 2021 01:01 PM)

Paramveer ji lasan vich delle di roktham lyi tu c lassan vich gudai kr skde ho ji. Age ton lassan vich ndeena di roktham lyi, tu c lassan di bijai sme prali di mulching kr skde ho ji..

Answered Date (10 Dec 2017 01:29 AM) Translated Date (20 Sep 2021 01:01 PM)

linuron kro direct jekar patte 6cm vdde han lasan de

10 Dec 2017

linuron da koi nuksane ta nai