Punjab
Search
peeli usha rice variety pani di kami jhall Sakdi hai maare pani vich ho Sakdi hai is nu laguan da sma ki hai
(en)
nahi g ihh maade paani wali variety nahi hai. iss nu ik number paani di lod hundi hai. iss nu 10 june ton lgaa skde ho.
15 din de kanak che paani nikal gya ha 2 kanal ch halka halka koi nuksane te nai hou
(en)
Punjab
22 ji jekr sari kanak di germination ho gyi hai tan is da koi nuksan nhi hai pr jekr germination nhi hoi hai tan isda kanak te mada prbhav pai skda hai ji
sade 2 kile kank pili pe rahi hai miti wich rod han ki paya jawe ?
(en)
iss nu paani lgaa ke iss de upper 1 kg manganese sulphate di spray kr deo. ihh peelapan door ho jawega.
kanak nu pehle pani te urea de naal biovita x granule payia or pro gibb
(en)
Punjab
ਤੁਸੀ ਕਣਕ ਵਿਚ ਪਹਿਲੇ ਪਾਣੀ ਸਮੇ ਯੂਰੀਏ ਦੇ ਨਾਲ ਪਰੋਗਿਬ ਪਾ ਸਕਦੇ ਹੋ। ਇਸ ਦੀ ਮਾਤਰਾ 5gm ਹੁੰਦੀ ਹੈ। ਜਦੋ ਕਣਕ ਨੂੰ ਪਹਿਲਾ ਯੂਰੀਆ ਦੇਣਾ ਹੁੰਦਾ ਹੈ ਉਸ ਸਮੇ ਇਸਨੂੰ ਇੱਕ ਗਿਲਾਸ ਪਾਣੀ ਦੇ ਨਾਲ ਘੋਲ ਕੇ ਸੁੱਕੀ ਰੇਤ ਦੇ ਨਾਲ ਮਿਲਾ ਕੇ ਫਿਰ ਯੂਰੀਆ ਦੇ ਨਾਲ ਮਿਲਾ ਲਓ ਅਤੇ ਫਿਰ ਖੇਤ ਦੇ ਵਿਚ ਛਿੱਟਾ ਦੇ ਦਿਓ । ਇਸ ਦੇ ਨਾਲ ਇੱਕ ਪੁੜੀ ਆਉਂਦੀ ਹੈ ਪਹਿਲਾ ਇਸਨੂੰ ਘੋਲਣਾ ਹੈ ਅਤੇ ਫਿਰ ਉਸਦੇ ਵਿੱਚ ਪਰੋਗਿਬ ਪਾਉਣਾ ਹੈ ਕਿਉਂਕਿ ਇਹ ਡਾਇਰੈਕਟ ਪਾਣੀ ਦੇ ਵਿੱਚ ਘੁਲਦਾ ਨਹੀਂ ਹੈ। ਇਸ ਤਰਾਹ ਇਸ ਦੀ ਵਰਤੋਂ ਕਰਨੀ ਹੈ।
lassi de spray fasl ta ki km karde ha
(en)
Punjab
22 ji Lasii di spray karn de bohat sare fyde ne g ik ta jdo kanak te telaa aw jave udo spray kr skde ho g ate dusra eh ulinashak da v kum krdi hai g
kanak pili pai rahi hai magnize ya fir dap payi jave ya fir koe hor spray kiti jave?
(en)
Himachal Pradesh
DAP to fasal nu Nitrogen 18% ate phosphorus 46% milda ha ji , dap de vrto tusi miti de janch de adhar te kro ji ,magnese lyi tusi 0.5% magnese sulphate solution de spray kr skde ho ji
sir sadi murgi ande nai dindi 4 mahine ho gye murgi ne cuche kade c te hon oh aande nai dinde koi hal dso
(en)
sir eh kes vaste. a te ehda result ki a
(en)
Himachal Pradesh
ahh Vitum H dudh denn waliya pashuya chh vrtiya jnda ha ,ahh dudh denn waliya pashuya chh leauti (udder) de infection nu thik krda ha jis karn dudh vad da ha Ji
Himachal Pradesh
ahh Vitum H dudh denn waliya pashuya chh vrtiya jnda ha ,ahh dudh denn waliya pashuya chh leauti (udder) de infection nu thik krda ha jis karn dudh vad da ha Ji
sir ji signet company De paddy seed raja 45 te gabbar bare jankari Devo ji te jhad v deso ji kina ha
(en)
--
thanks alot sir
Punjab
Paddy de raja 45 variety 130 dina chh pak jndi ha ji ate isda jhad 30 to35 quaintl per acre ha ji is variety nu bimari bhout ghat lgdi ha , gabbar variety 128 to 132 dina chh pak ke tyar ho jndi ha isda jhad 35 quaintl per acre ha ji eh variety bimariya ate keeta da takra krn wali ha
sir gabhan majj nu CFC plus de sakde aw
(en)
Himachal Pradesh
hnji CFC, cattle feed concentrated
Himachal Pradesh
CFC tusi har roj majj nu 10 to 15 gram per day de skde ho is NAL majj de dudh chh vadha , suiye chh vadha , dudh chh fat ate SNF , majj chh pachanshakti vdd da ha ji
ਮਟਰਾਂ ਵਿੱਚ ਹੋਏ ਕੱਖ ਭਾਵ ਗੁਲੀ ਡੰਡਾ ੳੁਸ ੳੁਤੇ ਕਿਹੜੀ ਦਵਾੲੀ ਕੀਤੀ ਜਾਵੇ
(en)
Himachal Pradesh
matra chh guli dande de kokhtam lyi tusi isoproutron 75 WP ,500gram per acre de spray 30 to 35 din de fasal te krr skde ho ji
progibb dwayi kito mill ni rhii... kitho mill skdi a..
(en)
iss de lyi tuc sumitomo company de dealer nal contact kr skde ho.
Himachal Pradesh
progib tonline shopping sites te uplabd ha ji , tusi utho khrid skde ho ji
sir mainu button mushroom Da Beez chahida eh kitho milega.
(en)
Himachal Pradesh
white button mushroom da vdia beej jisnu ke spawn khende hann tusi PAU ( Punjab Agriculture University ) Ludhiana to le skde ho ji
kanak vich urea kine time vich puri kr deni jruri aaa
(en)
Punjab
, arsh ji kanak vich urea di proper dose 110kg/acre hai. Is vicho 55 kg pehle pani naal payi jandi hai. Jekr thodi jameen drmyani upjau hai tan tu c 55 kg pehle pani naal pa skde ho ji ate jekr thodi jameen halki hai tan tu c 28 kg/acre pehle pani naal ate 28 kg/acre urea dooje pani naal pa skde ho ji
ਕਣਕ ਵਿਚ ਜੜ ਵਾਲੀ ਸੁੰਡੀ ਦੀ ਰੋਕਥਾਮ ਲਈ ਕਿਸ ਦਵਾਈ ਦੀ ਵਰਤੋ ਕਰਨ ਦੀ ਸਿਫਾਰਸ਼ ਕੀਤੀ ਗਈ ਹੈ
(en)
Haryana
iss de lyi 1 ltr chlorpyriphos nu 150 ltr paani de nal mila ke paani lgaun ton baad neeche jdaa de val spray kro.
sir kranti compleet plant food kehdi compny da aunda hai
(en)
Punjab
Gurpreet ji kranti complete plant food MULTIPLEX KRANTI company da product hai ji
ਸਰ ਜੀ ਮੈ250 ਸੂਰ ਪਾਲਣ ਦਾ ਕੰਮ ਕਰ ਰਿਹਾ ਹਾ,ਮੈ ਚਾਹੁੰਦਾ ਹਾ ਕਿ ਸੂਰ ਪਾਲਣ ਦੇ ਨਾਲ ਮੱਛੀ ਪਾਲਣ ਕਰਾ,ਇਸ ਬਾਰੇ ਮੈਨੂੰ ਜਾਣਕਾਰੀ ਚਾਹੀਦੀ ਹੈ....
(en)
sir dakar jmeen ch kanak urea vadh mangdi hai koi spray dasso jis vich sare tat ਤॅਤ hon
(en)
Punjab
22 ji Kanak vich urea di proper dose 110kg prti acre hai. Te j thonu kanak ch tatta Di kmi lgdi hai tan tu c sare tatta di poorti lyi Kranti complete plant food di vrto kr skde ho ji isdi vrto 2ml per liter de hisab naal kr skde ho ji
sir iss app ch daseya hai ke garlic ch forate pao... sir forate paun da sahi smma kdo hai ?
(en)
jekar uss jgah de vich nematode hai tan iss dj varto tuc khet nu tyaar krde sme v paa skde ho. ate iss ton baad boote bnn de sme paa skde ho.
sir a 2967 kanak a eda ta a 2 spra mala k kar sakda ha eanu baji nu 45 din ho gya na phela pani la data ura v pa dati a
(en)
han g tuc iss di varto ikathe hi kar skde ho. iss da koi nuksaan nahi hai.
Himachal Pradesh
tusi kranti complet plant food akela he vrt skde ho us chh sare padharat hunde hann Jisdi fasal nu lod Hundi ha us which manganese be ha jis de spray tusi kranti complete plant nutrient NAL krni c , is lyi tusi kranti he 2ml per litre de hisab NAL spray kar skde ho
sir ji majh soun vali a ajj balak .majj nu ki detta jave
(en)
Rajasthan
ਤੁਸੀ ਪਸ਼ੂ ਨੂੰ ਜੋ ਵੀ ਖੁਰਾਕ ਦੇ ਰਹੇ ਹੋ ਉਸ ਵਿੱਚ ਵਧੀਆਂ 1 ਕਿਲੋ ਦਲੀਆਂ , ਇੱਕ ਪੇਸੀ ਗੁੜ ਅਤੇ 250 ਗ੍ਰਾਮ ਡਾਲਡਾ ਘਿਓ ਮਿਕਸ ਕਰਵੇ ਖਵਾਓ ਅਤੇ ਇਸ ਦੇ ਨਾਲ ਨਾਲ ਮੋਰਿੰਗਾ ਦਰੱਖਤ ਦੇ 250 ਗ੍ਰਾਮ ਪੱਤੇ ਵੀ ਖਵਾਉਦੇ ਰਹੋ।
sir 3086 kanak a eda khadi a 42 din ho gya baji nu pani v la data. a hon koi spra kari k lod nhi???
(en)
Punjab
Brar g filhal tan photo vich dekh k lag reha hai k tuhadi kanak di growth vdiya hai g ate is vich kise v spray di lod nhi hai..... Khet vich spray nadena bimaria ate kedeyan de aun de lachn dikhn to bad hi kro...
Himachal Pradesh
kanak te spray bimari , nadeen ja kett to spray ohna de fasal chh lashan dikhan te he krna ji filhal is nu koi spray de Lod nhi ha ji
ਵੀਰ ਜੀ ਅਸੀਂ ਇਸ ਉਪਰ ਕਲੋਰੋ ਅੱਥਾ ਲੀਟਰ ਪਾਣੀ ਭਰ ਕੇ ਮਿੱਟੀ ਵਿੱਚ ਮਿਲਾ ਸਿੱਟਾ ਦਿੱਤਾ ਸੀ ਤੇ ਫਿਰ ਮੋਨੋ ਸਪਰੇਅ ਕੀਤੀ ਸੀ ਪਰ ਕੋਈ ਫਰਕ ਨੀ
(en)
kirpa ke ke fasal da nam ate uss vich ki ki smasya aa rhi hai uss de baare detail nal dso tan jo tuhaanu saari jankari ditti ja ske.
ਟਰਕੀ ਪਾਲਣ ਬਾਰੇ ਵਿਸਥਾਰ ਸਹਿਤ ਜਾਨਕਾਰੀ ਦਿਓਜੀ ਫਾਜਿਲਕਾ ਜਿਲੇ ਵਿਚ ਕੀ ਪ੍ਬੰਧ ਹਨ
(en)
Punjab
ਪਰਮਜੀਤ ਜੀ ਭਾਰਤ ਵਿੱਚ ਟਰਕੀ ਦੀਆਂ ਨਸਲਾਂ ਹੇਠ ਲਿਖੀਆਂ ਹਨ 1. ਬੋਰਡ ਬ੍ਰੇਸਟੇਡ ਬ੍ਰਾਂਜ 2. ਬੋਰਡ ਬ੍ਰੇਸਟੇਡ ਹਵਾਇਟ 3. ਬੇਲਟਸਵਿਲੇ ਸਮਾਲ ਹਵਾਇਟ 4. ਨੰਦਨਮ ਟਰਕੀ-1 ਟਰਕੀਆਂ ਦਾ ਸੁਭਾਅ ਆਮ ਤੌਰ ‘ਤੇ ਘਬਰਾਹਟ ਵਾਲਾ ਹੁੰਦਾ ਹੈ, ਇਸ ਲਈ ਉਹ ਹਰ ਸਮੇਂ ਡਰ ਜਾਂਦੀ ਹੈ। ਇਸ ਲਈ ਟਰਕੀ ਦੇ ਘਰ ਵਿੱਚ ਆਉਣ ਵਾਲਿਆਂ ਦਾ ਪ੍ਰਵੇਸ਼ ਸੀਮਤ ਕੀਤਾ ਜਾਣਾ ਚਾਹੀਦਾ ਹੈ। *ਟਰਕੀ ਦੀ ਵਿਕਰੀ* 16ਵੇਂ ਹਫ਼ਤੇ ਵਿੱਚ ਬਾਲਗ ਨਰ ਅਤੇ ਮਾਦਾ ਦਾ ਵਜ਼ਨ 7.26 ਕਿੱਲੋਗ੍ਰਾਮ ਅਤੇ 5.53 ਕਿੱਲੋਗ੍ਰਾਮ ਹੋ ਜਾਂਦਾ ਹੈ। ਟਰਕੀ ਦੀ ਵਿਕਰੀ ਕਰਨ ਦੇ ਲਈ ਇਹ ਆਦਰਸ਼ ਵਜ਼ਨ ਹੁੰਦਾ ਹੈ। *ਟਰਕੀ ਦਾ ਮਾਸ* ਟਰਕੀ ਦੇ ਮਾਸ ਦਾ ਪਤਲਾ ਹੋਣ ਦੇ ਕਾਰਨ ਲੋਕ ਇਸ ਨੂੰ ਕਾਫੀ ਪਸੰਦ ਕਰਦੇ ਹਨ। ਟਰਕੀ ਦੇ ਮਾਸ ਦੇ ਹਰੇਕ 100 ਗ੍ਰਾਮ ਵਿੱਚ ਪ੍ਰੋਟੀਨ, ਚਰਬੀ ਅਤੇ ਊਰਜਾ ਮਾੰਨ ਕ੍ਰਮਵਾਰ: 24%, 6.6%, 162 ਕੈਲੋਰੀ ਹੁੰਦੀ ਹੈ। ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ, ਲੋਹ ਪਦਾਰਥ, ਸੈਲੇਨੀਅਮ, ਜ਼ਿੰਕ ਅਤੇ ਸੋਡੀਅਮ ਜਿਹੇ ਖਣਿਜ ਵੀ ਪਾਏ ਜਾਂਦੇ ਹਨ। ਇਕ ਅਧਿਐਨ ਅਨੁਸਾਰ 24 ਹਫਤਿਆਂ ਦੀ ਉਮਰ ਅਤੇ 10-20 ਕਿਲੋ ਗ੍ਰਾਮ ਭਾਰ ਵਾਲੇ ਨਰ ਮਾਦਾ ਨੂੰ ਜੇਕਰ 300 ਤੋਂ 450 ਰੁਪਏ ਵਿੱਚ ਵੇਚਿਆ ਜਾਂਦਾ ਹੈ ਤਾਂ ਇਸ ਵਿੱਚ ਕਰੀਬ 500 ਤੋਂ 600 ਰੁਪਏ ਦਾ ਲਾਭ ਹੁੰਦਾ ਹੈ। ਇਸੇ ਤਰ੍ਹਾਂ ਇੱਕ ਮਾਦਾ ‘ਚ 24 ਹਫਤਿਆਂ ਦੇ ਸਮੇਂ ਵਿੱਚ ਕਰੀਬ 300 ਤੋਂ 400 ਰੁਪਏ ਦਾ ਲਾਭ ਮਿਲੇਗਾ। ਇਸ ਦੇ ਇਲਾਵਾ ਟਰਕੀ ਨੂੰ ਸਫਾਈ ਅਤੇ ਅਰਧ-ਸਫਾਈ ਵਾਲੀ ਸਥਿਤੀ ਵਿੱਚ ਵੀ ਪਾਲਿਆ ਜਾ ਸਕਦਾ ਹੈ। *ਟਰਕੀ ਦਾ ਆਂਡਾ* ਟਰਕੀ ਆਪਣੀ ਉਮਰ ਦੇ 30 ਹਫਤੇ ਬਾਅਦ ਆਂਡਾ ਦੇਣਾ ਸ਼ੁਰੂ ਕਰਦੀ ਹੈ। ਪਹਿਲੀ ਵਾਰ ਆਂਡਾ ਦੇਣ ਦੇ 24 ਹਫਤਿਆਂ ਬਾਅਦ ਉਤਪਾਦਨ ਸ਼ੁਰੂ ਹੋ ਜਾਂਦਾ ਹੈ।ਉਚਿਤ ਭੋਜਨ ਅਤੇ ਬਨਾਉਟੀ ਪ੍ਰਕਾਸ਼ ਵਿਵਸਥਾ ਦੇ ਤਹਿਤ ਮਾਦਾ ਟਰਕੀ ਸਾਲ ਭਰ ਵਿੱਚ ਕਰੀਬ 60-100 ਆਂਡਾ ਦਿੰਦੇ ਹਨ।ਲਗਭਗ 70 ਫੀਸਦੀ ਆਂਡੇ ਦੁਪਹਿਰ ਵਿੱਚ ਦਿੱਤੇ ਜਾਂਦੇ ਹਨ। ਵੇਚਣ ਯੋਗ ਹੋਣ ਦੀ ਉਮਰ ਤਕ ਪਹੁੰਚਣ ਤੱਕ ਭੋਜਨ ਦੀ ਔਸਤ ਖਪਤ ਨਰ ਨਰ ਮਾਦਾ 24 -26 ਕਿਲੋ 17 – 19 ਕਿਲੋ ਭੋਜਨ ਭੋਜਨ ਦੇ ਤਰੀਕਿਆਂ ਵਿੱਚ ਮਿਸ਼ਰਿਤ ਭੋਜਨ (ਮੈਸ਼ ਫੀਡਿੰਗ) ਅਤੇ ਟਿੱਕੀ ਦੇ ਰੂਪ ਭੋਜਨ (ਪੈਲੇਟ ਫੀਡਿੰਗ) ਸ਼ਾਮਿਲ ਹਨ। ਚਿਕਨ ਦੀ ਤੁਲਨਾ ਵਿੱਚ ਟਰਕੀਆਂ ਦੀ ਸ਼ਕਤੀ, ਪ੍ਰੋਟੀਨ, ਵਿਟਾਮਿਨ ਅਤੇ ਮਿਨਰਲ ਸਬੰਧੀ ਲੋੜਾਂ ਜ਼ਿਆਦਾ ਹੁੰਦੀ ਹੈ।ਕਿਉਂਕਿ ਨਰ ਅਤੇ ਮਾਦਾ ਦੀ ਸ਼ਕਤੀ ਅਤੇ ਪ੍ਰੋਟੀਨ ਲੋੜਾਂ ਵੱਖ–ਵੱਖ ਹੁੰਦੀ ਹੈ ਇਸ ਲਈ ਬਿਹਤਰ ਨਤੀਜਿਆਂ ਦੇ ਲਈ ਉਨ੍ਹਾਂ ਨੂੰ ਵੱਖ–ਵੱਖ ਪਾਲਿਆ ਜਾਣਾ ਚਾਹੀਦਾ ਹੈ।ਭੋਜਨ ਨੂੰ ਸੰਬੰਧਤ ਭਾਂਡੇ ਵਿੱਚ ਹੀ ਦਿੱਤਾ ਜਾਣਾ ਚਾਹੀਦਾ ਹੈ, ਜ਼ਮੀਨ ‘ਤੇ ਨਹੀਂ।ਜਦੋਂ ਕਦੀ ਇੱਕ ਪ੍ਰਕਾਰ ਦੇ ਭੋਜਨ ਤੋਂ ਦੂਜੇ ਪ੍ਰਕਾਰ ਦੇ ਭੋਜਨ ਦੇ ਵੱਲ ਕੋਈ ਬਦਲਾਅ ਕੀਤਾ ਜਾਂਦਾ ਹੈ ਤਾਂ ਉਹ ਹੌਲੀ-ਹੌਲੀ ਕੀਤਾ ਜਾਣਾ ਚਾਹੀਦਾ ਹੈ।ਟਰਕੀਆਂ ਨੂੰ ਹਰ ਸਮੇਂ ਲਗਾਤਾਰ ਅਤੇ ਸਾਫ਼ ਪਾਣੀ ਦੀ ਸਪਲਾਈ ਕਰਨੀ ਚਾਹੀਦੀ ਹੈ।ਗਰਮੀ ਦੇ ਦਿਨਾਂ ਵਿੱਚ ਵੱਡੀ ਗਿਣਤੀ ਵਿੱਚ ਪਾਣੀ ਦੇ ਬਰਤਨ ਉਪਲਬਧ ਕਰਵਾਉ।ਗਰਮੀਆਂ ਦੇ ਦੌਰਾਨ ਟਰਕੀਆਂ ਨੂੰ ਦਿਨ ਦੇ ਠੰਡੇ ਸਮੇਂ ਦੇ ਦੌਰਾਨ ਹੀ ਭੋਜਨ ਦਿਉ।ਲੱਤਾਂ ਵਿੱਚ ਕਮਜ਼ੋਰੀ ਰੋਕਣ ਦੇ ਲਈ ਰੋਜ਼ਾਨਾ ਪ੍ਰਤੀ ਪੰਛੀ 30-40 ਗ੍ਰਾਮ ਦੀ ਦਰ ਨਾਲ ਸੀਪ ਜਾਂ ਸੰਖ ਦਾ ਪਾਊਡਰ ਦਿਉ। ਹਰੇ ਭੋਜਨ ਗੰਭੀਰ ਪ੍ਰਣਾਲੀ ਵਿੱਚ ਕੁੱਲ ਭੋਜਨ ਦੇ 50 ਫੀਸਦੀ ਤੱਕ ਸੁੱਕੇ ਮਿਸ਼ਰਣ ਦੇ ਆਧਾਰ ‘ਤੇ ਹਰੇ ਪਦਾਰਥਾਂ ਨੂੰ ਮਿਲਾਇਆ ਜਾ ਸਕਦਾ ਹੈ। ਸਾਰੀ ਉਮਰ ਦੇ ਟਰਕੀ ਦੇ ਲਈ ਤਾਜ਼ਾ ਲਯੁਸਰਨ (ਇੱਕ ਪ੍ਰਕਾਰ ਦਾ ਘਾਹ ਜੋ ਪਸ਼ੂ ਖਾਂਦੇ ਹਨ) ਉੱਤਮ ਕੋਟੀ ਦਾ ਹਰਾ ਚਾਰਾ ਹੁੰਦਾ ਹੈ। ਇਸ ਦੇ ਇਲਾਵਾ ਭੋਜਨ ਲਾਗਤ ਘੱਟ ਕਰਨ ਲਈ ਡੀਸਮੈਂਥਸ ਅਤੇ ਸਟਾਇਲੋ ਨੂੰ ਕੱਟ ਕੇ ਵੀ ਖਵਾਇਆ ਜਾ ਸਕਦਾ ਹੈ।
Punjab
,
ਵੀਰ ਜੀ ਸਾਡੀ ਕਣਕ ਦੀ ਫਸਲ ਨੂੰ ਗੋਭ ਦੀ ਸੁੰਡੀ ਲੱਗੀ ਹੋਈ ਆ ਕੇ ਕੋਈ ਹੱਲ ਨਹੀਂ ਦੱਸੋ ਜੀ
(en)
iss de upper 20ml fame ja 400ml quinalphos nu 150 ltr pani de nal mila ke prati acre te spray kro.
ਸਰ ਜੀ। ਕੀ ਚੀਲੇਟਡ ਜਿੰਕ ਤੇ ਮੈਗਨੀਜ ਦੀ ਰਲਾ ਕੇ ਸਪਰੇਅ ਹੋ ਸਕਦੀ ਆ ਕਣਕ ਉਪਰ ਜੀ
(en)
ihna dia vakh vakh spreha kro. manganese 1 kg ate zinc chelated 250 gm prati acre de hisaab nal spray kro.
Punjab
hnji synthetic chelate vrt skde ho g
ਟਮਾਟਰ ਹੁਣ ਲਗਾ ਸਕਦੇ ਹਾਂ ਜੀ
(en)
Himachal Pradesh
basant ( spring) mousam lyi tomato de pnere (nursery) November month chh beeji jndi ha ji ate is pnere nu khet chh January chh lgiya jnda ha ji is lyi tusi 15 January to apne khet chh tomato lgiya skde ho ji
proggib di spray barseem te kr skde aa dso kine gram paindi aa
(en)
han g tuc hare chaare de upper v iss di spray kr skde ho. ihh acre di 5 gm paindi hai. iss nu urea de nal mila ke shitta de deo.
ਅੱਜ ਕਣਕ ਬੀਜਣੀ ਹੈ ਕਿਹੜਾ ਬੀਜ ਬੀਜੀਏ ?
(en)
Punjab
tuc eis tym unnat PBW 550 beez skde ho g eh picheti bizai de vich jhadd vdya dendi hai
ਸ਼੍ਰੀ ਮਾਨ ਜੀ ਮੁਰਹਾ ਨਸਲ ਦਾ ਵਧੀਆ ਸੀਮਨ ਕਿਹੜਾ ਹੈ ਅਤੇ ਕਿੱਥੋਂ ਮਿਲੇਗਾ |
(en)
Rajasthan
ਮੁਰਹਾ ਨਸਲ ਦਾ ਵਧੀਆ ਸੀਮਨ ਐਨ ਡੀ ਆਰ ਆਈ ਕਰਨਾਲ ਤੋਂ ਮਿਲੇਗਾ ਜੀ । ਇਹ ਤੁਹਾਨੂੰ ਸਿਰਫ 20 ਰੁਪਏ ਵਿੱਚ ਮਿਲੇਗਾ । ਬਾਕੀ AI ਬਾਰੇ ਹੋਰ ਵਧੇਰੇ ਜਾਣਕਾਰੀ ਲਈ ਤੁਸੀ ਇੱਥੇ ਡਾਕਟਰ ਤੁਸਾਰ ਕੁਮਾਰ ਮੁਹਾਤੀ ਜੀ ਨੂੰ ਮਿਲ ਸਕਦੇ ਹੋਂ।
Date 22 nu 3086 kanak biji si par virli bahut hai ki ees wich pani laun tu pehla hur kanak da SithA de sakde ha je de sakde ha te kehda te kine k.g.
(en)
Himachal Pradesh
tusi beejai smhe je krr 40to 45 kg seed vrtiya c ta hun hor beej pain de lod nhi ha ji , kanak wirli hon da Karan kyi seeds nu lodinda bsta jive pani ja nme JE krr na mile ta ohh beej nhi jmda is lyi ohh beej pani laun te ja jamm aunda ha ji ,is lyi JE udho tusi shi matra CHG beej piya c ta hun hor beej paun de Lod nhi ha ji
dr sahib femal heat ch ni a rahi 4 month tu 3 weak uper lg gy koi dawi dso
(en)
Rajasthan
ਤੁਸੀ ਦੋ ਮੈਡੀਸਨ ਇਕੱਠੀਆ ਦਿਉ ਇੱਕ 1 ਕਿਲੋਗ੍ਰਾਮ repromin(Kemin) ਅਤੇ repetovet kit(hivit) ਹੋਮਿਉਪੈਥੀ ਦਿਓ। ਇਹ ਤੁਹਾਨੂੰ ਨੇੜੇ ਦੇ ਮੈਡੀਕਲ ਸਟੋਰ ਤੋਂ ਮਿਲ ਜਾਣਗੀਆ । ਇਸਨੂੰ ਦੇਣ ਦਾ ਸਾਰਾ ਤਰੀਕਾ ਮੈਡੀਸਨ ਦੇ ਬਾਕਸ ਉਪਰ ਲਿਖਿਆ ਹੁੰਦਾ ਹੈ।
new allo da ki rate aw veere
(en)
Maharashtra
aloo de nwe rate baare aje kuj nahi dsya ja skda. iss da jo v nwaa rate awega uss di jankari de ditti jawegi.
ਸ੍ਰੀਮਾਨ ਜੀ ਆਰਗਾਨਿਕ ਖੇਤੀਬਾੜੀ ਦੀ ਜਾਣਕਾਰੀ ਲਈ ਕੋਈ ਕਿਤਾਬ ਦੱਸੌ
(en)
Punjab
ਜੈਵਿਕ ਖੇਤੀਬਾੜੀ ਦੀ ਜਾਣਕਾਰੀ ਲਈ ਤੁਸੀ \' ਕੁਦਰਤੀ ਖੇਤੀ ਕਿਵੇਂ ਕਰੀਏ\' ਨਾਮ ਦੀ ਕਿਤਾਬ ਨੂੰ ਪੜ੍ਹ ਸਕਦੇ ਹੋ , ਜੋ ਕੇ ਸੁਭਾਸ਼ ਪਾਰਕੇਲਰ ਦੀ ਲਿਖੀ ਹੋਈ ਹੈ ।।।
jhone da sab to vad jhaar dein waliyan private kisma barre dasso
(en)
jhone dia sbh ton vadh ate lambe sme walia kisma peeli usha ate pusa 44 hnn..iss ton ilaava 212 da jhaad v wdia nikalda hai.
Sir g Tara Mera di fasal kado biji jandi he
(en)
Punjab
22 g tara meera di fasal October de mahine vich lgai jandi hai g
sir saron vich batho marn wali spray daso ji
(en)
Himachal Pradesh
batho ( chenopodium album ) de contro lyi tusi 2,4-D sodium salt (80%) or 2, 4-D ester (36%) de 250g or 250 ml nu 200 litres pani chh pake spray kro ji
jhone di sab to vad jhaar dein wali variety dasso
(en)
Punjab
22 ji Jhone di sab to vadh jhad valian kisma PR -122 (jisda jhad 31.5q/acre) , PR-124 te PR-121 (jihna da jhad 30.5q/acre hai) ,PR -126 (jisda jhad 30q/acre hai) ....
Barseen kad ni Kar reha sir ji Susi ki karea
(en)
iss de upper 1 kg 191919 ja 2 kg 130045 nu 150 ltr paani de nal mila ke prati acre te spray kro.
magneej di spreh karo vr
urea or zinc ka spary karna h wheat me ratio batao
(en)
iss de uper jekar tuc urea ate zinc di spray krna chaunde ho tan iss de lyi 2.5kg urea + 0.5 kg zinc nu 100 ltr paani de nal mila ke prati acre te spray kr skde ho.
Himachal Pradesh
urea de spray krn NAL jiyada trr fasal chh pate jhulas jnde hann ji is lyi urea da shita he mar diya jave ta vdia ha ji , is lyi tusi 55kg urea chh 5to 10 kg zinc mix kr ke vrt skde ho , Baki JE tusi urea ate zinc de vrto khet de miti de janch de adhar te krde ho ta vdia hou ji
sir kanak nu beeje 35 40 din ho gye sygenta de evantor te pioneer di suraksha leader try kitte double strength paa k par haale tak bilkul ve kaam nhi kitta gulli danda boht jyada ve motta ve te brik ve koi top de herbicide daso pls
(en)
Punjab
400 ਮਿਲੀ. ਪਿਊਮਾ ਪਾਵਰ 10 ਈ ਸੀ (ਫਿਨੋਕਸਾਪ੍ਰੋਪ-ਪੀ-ਇਥਾਈਲ) ਜਾ 13 ਗ੍ਰਾਮ ਲੀਡਰ/ਐਸ ਐਫ-10/ਸਫਲ/ਮਾਰਕਸਲਫ਼ੋ 75 ਡਬਲਯੂ ਜੀ (ਸਲਫੋਸਲਫੁਰਾਨ) ਨੂੰ 150 ਲੀਟਰ ਪਾਣੀ ਵਿੱਚ ਘੋਲ ਕ ਛਿੜਕਾਅ ਕਰੋ।
sir 2067 and 3086 nu phela pani la data a ta oda vich 40kg 40kg 2 bar ura v pa dati a.. hor ki pya jis nal jhdd v vada ta foit v vad kara.. oda kanak bot vadia a rang v vadia a.
(en)
iss de upper hun manganese ate chelated zinc dia spreha kdde rho. mangnese sulphate 1 kg ate chelated zinc 250gm nu 150 ltr pani de nal mila ke spray kro. ihh spreha alag alag kro.
Himachal Pradesh
urea de jiyada mrta vrtn da koi fiyda nhi hunda ji , urea chh nitrogen Hundi ha Jo ki pani de NAL mil ke fasal diya jadhh to niche chle jndi ha , isde NAL thoida kharcha he vdd da ha ji , tusi risyanki ( inorganic ) khada de vrto miti de janch de adhar te kriya kro ji, agr thoide fasal vdia ha ta thoinu kuj be vrtn de lodd nhi ha ji
sir ji syengenta di topik kari vadia ha blue packing wali ja yellow wali
(en)
han g iss da result wdia hai. hor kise company di topik da result wdia nahi hai.
ਮੇਰੇ ਘਰ ਕਿਆਰੀ ਵਿਚਲੀ ਪਾਲਕ ਦੇ ਪੱਤੇ ਪੀਲੇ ਹੋਣ ਲੱਗ ਪਏ ਹਨ ਕੀ ਕਰਨ ਹੈ ਅਤੇ ਇਸਦਾ ਘਰੇਲੂ ਇਲਾਜ ਕੀ ਹੈ
(en)
iss nu paani lgaa deo ate 1 ltr khatti lassi di spray kr deo.
kanak bijji si kallar naal chitta ho gya khet . gaand vi ogg. gya . ki kitta jaave ji.
(en)
iss de vich 3 kg sulphur urea de nal mila ke pao. ate paanj lgaun ton pehla syngenta di topik ja leader di spray kro.
meri Kanak ch bathu walla grass Ho gaya ae ate kedi Spray kriye kinne dina di kanak nu kri di a
(en)
Punjab
ਬਾਥੂ ਦੀ ਰੋਕਥਾਮ ਲਈ ਸਮੇ ਸਿਰ ਬੀਜੀ ਕਣਕ ਵਿੱਚ 35-45 ਅਤੇ ਪਛੇਤੀ (ਦਸੰਬਰ) ਬੀਜੀ ਫਸਲ ਵਿੱਚ 45-55 ਦਿਨਾਂ' ਤੇ 250 ਗ੍ਰਾਮ ਜਾ 250 ਮਿਲੀਲਿਟਰ 2,4-ਡੀ ਸੋਡੀਅਮ ਸਾਲ੍ਟ (80%) ਜਾ 2,4-ਡੀ ਈਥਾਈਲ ਐਸਟਰ (38%) 150 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ।
verka di socity len layi ki terms and conditions hain
(en)
Punjab
,not specific terms.u should contact verka milk plant officials of your district.
ਵੀਰ ਜੀ ਅਾਲੁਅਾ ਦੇ ਪੱਤੇ ੲਿਸ ਤਰਾ ਦੇ ਹੋ ਰਹੇ m-45 ਦੀ ਸਪਰੇ ਕੀਤੀਅਾ. ਜੇਕਰ ਹੋਰ ਕਿਸੇ ਦਵਾੲੀ ਦੀ ਲੋੜ ਤਾ ਦਸਿ
(en)
Himachal Pradesh
Aloo de is bimari nu ageta jhulas rog khende hann ji , agr tusi M45 de spray krr diti ha ta vdia ha ji ,ohh dwae is rog nu khatam krn chh mahir ha ji , hor tusi isnu khatam krn lyi ohna patiya nu khet cho bahar kdd diyo jis chh bimari ha is NAL ahh bimari felan to bach javegi ji
sar g ਜਿਆਦਾ ਰੇਤਲੇ ਵਾਹਣ ਲਈ ਨਰਮੇ ਦੀ ਆ ਕਿਸਮਾ ਦੱਸੋ ਅਤੇ ਝਾੜ ਵੀ ਦੱਸੋ ?
(en)
773 ta 776 mere khud da ik kile chu 38 mn nrma nilklya ratewala khte c 773 niklya ehna bathinda punjab Naruana 9876609399
ਚੀਕੂ ਦਾ ਬੂਟਾ 3- 4 ਸਾਲਾ ਦਾ ਹੋ ਗਿਆ ਜੀ ਫਲ ਨੀ ਲੱਗਦਾ ਕੀ ਕਰੀਏ ?
(en)
Himachal Pradesh
Spray kro ji GA3 @ 50-100 ppm. flowering de smhe jis nal vdia fruit set hunda ha ate fal be nhi jharda (fruit drop.)
ਸਰ ਜੀ । ਰੇਤਲੇ ਵਾਹਨ ਵਿੱਚ ਮਿੱਟੀ ਵਧੀਆ ਸੁੱਟ ਦਿੱਤੀ ਜੀ ਹੁਣ ਜੌ ਬੀਜਣ ਲਈ ਵਾਹਨ ਵਿੱਚ ਕੀ ਕੀ ਪਾਇਆ ਜਾਵੇ । ਪਹੀਲੀ ਵਾਰ ਵਾਹਨ ਵਿੱਚ ਬੀਜਾਈ ਕਰਨੀ ਹੈ ਬਹੁਤ ਸਾਲਾਂ ਤੋਂ ਵਿਹਲਾ ਪਿਆ ਸੀ ਵਾਹਨ ।ਕਿਰਪਾ ਕਰਕੇ ਜਲਦੀ ਤੋਂ ਜਲਦੀ ਦੱਸਿਆ ਜਾਵੇ ਜੀ ?
(en)
Punjab
jaswinder gg ਜੌਂ di bizai de lai tuc late ho chuke ho g isdi bizai da sahi tym 15 nov tak hunda hai g ate us tym is de vich 55 killo urea ate dap 27 killo penda hai g ate jekar tuc vahan nu hor vdya bnana chahunde ho ta is de vich rudhi di khad di varto karo g ate agle season jhone to pehla hari khad beezo ate jdo oh 45 din di ho jave khet de vich hi vahh deoo g is nal vahan vdya bn javega g
wadiya honge g Jon biz do. main last year 3086 kank bizai c 27 December nu . oh v 40 man ho gyi c .
6444 daa jhaad kinna hai ji ?
(en)
Chandigarh
6444 ਕਿਸਮ ਦਾ ਝਾੜ ਲੱਗਭਗ 23-25 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
kanak gille wich thodi bijji gyi si . 20 din ho gye. hun zameen upar white jahi ho gyi. gaand vi jam gya. ki kitta jaave ji ?
(en)
Haryana
jo jameen white hoyi hai uss di koi problem nahi hai. Jo ghaa foos uggrya hai uss de lyi paani lgaun ton 3 din pehla topik@160gm ja leader@13gm nu 150 ltr paani de nal mila ke prati acre te spray kro. Ihh spray paani ton pehla krdeo kyuki paani nal ihh hor jyaada vadh jawega.
sir joyan te Algrip spray kitti c koi result ni milya. ajj 8 din ho gaye spray kitti nu. bathu bot jyada hai g ki kriye ?
(en)
Punjab
ਬਿਜਾਈ ਤੋਂ40-50 ਦਿਨਾਂ ਅੰਦਰ ਪ੍ਰਤੀ ਏਕੜ 250 ਗ੍ਰਾਮ 2,4-ਡੀ ਸੋਡੀਅਮ ਸਾਲ੍ਟ (80%) ਜਾ 250 ਮਿ. ਲੀ. 2,4-ਡੀ ਈਥਾਈਲ ਐਸਟਰ (38%) 150 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। . *ਜਾਂ* ਬਿਜਾਈ ਤੋਂ 30 ਦਿਨ ਪਿੱਛੋਂ 8 ਗ੍ਰਾਮ ਪ੍ਰਤੀ ਏਕੜ ਐਲਗਰਿਪ 20 ਡਬਲਯੂ ਪੀ (ਮੈੱਟਸਲਫੂਰਾਨ) 150 ਲੀਟਰ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।
Rajasthan
plz answer apni kheti team....
sir ji pig farming bare jankari deo ji ਸੂਰ ਪਾਲਣ ਦੇ ਕਿੱਤੇ ਦੀ ਜਾਣਕਾਰੀ ?
(en)
Chandigarh
Pig farming ik bhut hi munaafe wale business hai…is di shuruaat tusi 1 male te 5-6 female pig le ke v shuru kr skde hon..ik healthy male pig 270-360kilo atey female pig 200-320kilo meat dinde hn… Pig farming de lyi tusi landrace, Duroc, Yorkshire, Hampshire, landrace breeds rakh skde hon…tusi meat 80-120Rs kilo tk vech skde hon…
j apa soor farm da kmm krie ta soora nu kon lyega
Punjab
There is a lot of demand for pork (pig meat) in NorthEast India
Rajasthan
aapke punjab mai hi pig meet processing plant lg rha h
kaha pr lag raha ha pig procceing plant sir
ਵੀਰ ਜੀ ਅਸੀ ਗੰਨੇ ਦੇ 89 ਤੇ 85 ਬੀਜ ਦੀ ਬਿਜਾਈ ਕੀਤੀ ਸੀ 100 ਕਿਲੋ ਡੇ ਏ ਪੀ ਪ੍ਤੀ ਏਕੜ ਦੇ ਹਿਸਾਬ ਨਾਲ ਪਾ ਦਿੱਤਾ ਗੰਨਾ ਜੱਮਣ ਲੱਗਣ ਪਿਆ ਹੈ ਹੁਣ ਅਸੀਂ ਇਸ ਤੇ ਡਾਕਟਰ ਦਲਾਲ ਦੇ ਘੋਲ ਦੀ ਸਪ੍ਰੇਅ ਕਰ ਸਕਦੇ ਹਾ ਵਧੇਰੇ ਝਾੜ ਲਈ ਗੰਨੇ ਵਿਚ ਹੋਰ ਕੀ ਪਾ ਸਕਦੇ ਹਾ ਜੀ ਪੂਰੀ ਜਾਣਕਾਰੀ ਦਿਓ ਜੀ ?
(en)
Haryana
han g tuc iss de upper dr. Dalal ghol di spray kr skde ho. Iss de upper 2.5kg urea + 2.5kg DAP + 0.5kg zinc nu 150 ltr paani de nal mila ke prati acre te spray kr skde ho.
3086 wheet seeds showing time recovery ?
(en)
Haryana
This variety is ready to harvest within 157 days. It gets the dough stage in 130 days.
sir pashu palan de tanning ketho prapt kiti ja sakhai hai ?
(en)
Punjab
sir tusi apne najdiki punjab dairy development board (PDDB) nal sampark kar sakde ho , jitho tusi 2 week ja 6 week di dairy traning hasal kar sakde ho. Is traning lai tusi hetha dite link te click karke farm prapat kar sakde ho. ja fir apne jilla parbandki complex, Room NO. 301, thired flor, Sangrur nal samparak kar sakde ho jina da cont. no hai 98722 93013 MR. Ashok kumar.
I run verka milk society in my college.here SNF in most of customers milk(specially bm)is very low.we give verka mineral mixture which they use too,but problem still remains.please suggest remedy.?
(en)
Rajasthan
Best source to increase SNF is Guar churi ....use 15kg / 100 kg feed preparation 100% result
Verka minral mixtute not good. plz replace with good quality Minral
Sat sri akal sir Sir m dairy farming da km shuru krna cahunda ha Mere kol es tym 4 pshu aa (cows) ne Plz tu c es km bare thora guide kr skde o K khri breed best aa Te semen vdiaa kitho milange Nd sir mere kol ik cow soon vali h phle suvee Ohda duder ik side ton vdd aa ik side ton kt oh q Ik weak rh gya soon ch ?
arkh rakshak tomato kido bej sak da hai pure jankari dana g
(en)
Chandigarh
Arka rakhak kism nu August-September vich beej skde han atey eh kism 19kg/plant yield dindi hai... Eh kism tomato leaf curl virus, bacterial wilt and early blight de rodhk hai...