Punjab
Search
sir gava da dudh vadoon lyi feed banaun da formula daso g
(en)
ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ।
koi magnese sulphate valle product da naam daso... ((jeda kehri company))
(en)
Haryana
ihh tuc nagarjuna di ja aries di ja crystal di ja shriram di lai skde ho.
ਜਿਹੜਾ ਜੀ ਇਹ ਰੈਫਰੈੰਸ ਕੋਡ ਹੈ ਇਸਨੂੰ ਸ਼ੇਅਰ ਕਰਨ ਨਾਲ ਕੀ ਹੁੰਦਾ ਹੈ ਕਿਰਪਾ ਕਰਕੇ ਕੋਈ ਇਸਦੇ ਬਾਰੇ ਦੱਸੋ
(en)
Punjab
ਜੇਕਰ ਤੁਸੀ ਆਪਣੇ ਰੈਫਰੈਂਸ ਕੋਡ ਨੂੰ ਸ਼ੇਅਰ ਕਰ ਕ ਅਗੇ ਐਪ ਡਾਊਨਲੋਡ ਕਰਵਾਉਂਦੇ ਹੋ ਤਾਂ ਤੁਹਾਨੂੰ ਹਰ ਐਪ ਡਾਊਨਲੋਡ ਤੇ 10 ਪੋਇੰਟਸ ਮਿਲਣਗੇ। ਥੋਡੇ ਪੋਇੰਟਸ ਦੇ ਮੁਤਾਬਿਕ ਤੁਸੀ ਆਪਣੀ ਖੇਤੀ ਐਪ ਦੇ `merchandise` ਸੈਕਸ਼ਨ ਵਿਚ ਜਾ ਕੇ ਕੁੱਜ ਵੀ ਖਰੀਦ ਸਕਦੇ ਹੋ
Punjab
Thanks sir
kank Di mukh khurak Ki hai g
(en)
Punjab
ਇਹ ਹੇਠ ਲਿੱਖੇ ਤਰੀਕੇ ਵਰਤ ਕੇ ਤੁਸੀ ਕਣਕ ਦੀ ਖੁਰਾਕ ਪੂਰੀ ਕਰ ਸਕਦੇ ਹੋ ਜੀ ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ। ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ।
sir kank da chaar kahda khad wdonda hai
(en)
Punjab
ਕਣਕ ਦਾ ਝਾੜ ਵਧਾਉਣ ਲਈ ਤੁ ਸੀ ਹੇਠ ਲਿਖੀਆਂ ਸਪਰੇਆ ਕਰ ਸਕਦੇ ਹੋਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਜਿਸ ਨਾਲ ਝਾੜ ਵਧਦਾ ਹੈ। 2,,ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ।
bai g jhda 8 patihya wala formula a eh kini jgah ch sapreh krna
Punjab
eh tuc 1 acre de vich kar skde ho g
vachia vaste feed kive tyaar krwaii g ki cheti tyaar hon
(en)
Punjab
ਵੱਛਰੂਆ ਲਈ ਖੁਰਾਕ ਦੀ ਅਨੁਸੂਚੀ (ਪ੍ਰਤੀ ਦਿਨ) ਉਮਰ 1-3 ਦਿਨ ਲਈ ਦੁੱਧ 3 ਕਿਲੋਉਮਰ 4-15 ਦਿਨ ਲਈ ਦੁੱਧ 3 ਕਿਲੋਉਮਰ 16-30 ਦਿਨ ਲਈ ਦੁੱਧ 3.5 ਕਿਲੋਉਮਰ 1-2 ਮਹੀਨੇ ਲਈ ਦੁੱਧ 2.5 ਕਿਲੋ ,ਸਟਾਟਰ ਫੀਡ = 250 ਗ੍ਰਾਮ , ਹਰਾ ਚਾਰਾ ਜਿੰਨਾ ਪਸ਼ੁ ਖਾ ਸਕੇਉਮਰ 2-3 ਮਹੀਨੇ ਲਈ ਦੁੱਧ 2 ਕਿਲੋ ,ਸਟਾਟਰ ਫੀਡ = 500 ਗ੍ਰਾਮ , ਹਰਾ ਚਾਰਾ 2-3 ਕਿਲੋਉਮਰ 3-4 ਮਹੀਨੇ ਲਈ ਦੁੱਧ 1 ਕਿਲੋ, ਸਟਾਟਰ ਫੀਡ= 750 ਗ੍ਰਾਮ ,ਹਰਾ ਚਾਰਾ 5-7 ਕਿਲੋ ਵੱਛਰੂਆ ਲਈ ਸਟਾਟਰ 100 ਕਿਲੋ ਫੀਡ ਬਣਾਉਣ ਦਾ ਤਰੀਕਾ ਸਮੱਗਰੀ ਭਾਗ ਮੱਕੀ / ਕਣਕ / ਜੌਂ / ਜੌਹ = 50 ਕਿਲੋਮੂੰਗਫਲੀ ਵਾਲਾ ਕੇਕ (ਖਲ) / ਸੋਇਆਬੀਨ = 30 ਕਿਲੋਸਕਿੰਮਡ ਦੁੱਧ ਪਾਊਡਰ = 07 ਕਿਲੋਕਣਕ ਦੀ ਪਤਰੀ / ਚੌਲਾਂ ਦਾ ਛਿਲਕਾ = 10 ਕਿਲੋਖਣਿਜ ਮਿਸ਼ਰਣ (ਜਿਵੇਂ ਕੇ ਏਗ੍ਰਿਮਿਨ ਫੋਰਟ) = 02 ਕਿਲੋਲੂਣ = 01 ਕਿਲੋਵਿਟਾਮਿਨ ਏ ਅਤੇ ਡੀ ਪੂਰਕ (ਗ੍ਰਾਮ ਪ੍ਰਤੀ ਕੁਆਂਟਲ) =10 ਕਿਲੋਫਾਸਫੋਰਸ = 0.5 ਕਿਲੋ ਸਾਰੀ ਸਮੱਗਰੀ ਨੂੰ 3-4 ਵਾਰ ਚੰਗੀ ਤਰ੍ਹਾਂ ਰਲਾਓ I ਰਲਾਉਣ ਦੇ ਤੁਰੰਤ ਬਾਅਦ ਤੁਸੀ ਸਟਾਟਰ ਫੀਡ ਵੱਛਰੂਆ ਨੂ ਖਿਲਾ ਸਕਦੇ ਹੋ I ਵੱਛਰੂ ਲਈ ਸਟਾਟਰ ਫੀਡ ਬਣਾ ਕੇ ਉੱਪਰ ਦਿੱਤੀ ਹੋਈ ਅਨੁਸੂਚੀ ਦੇ ਅਨੁਸਾਰ ਹੀ ਦਿਓ ਜੀ I ਬੇਹਤਰ ਪਾਚਨ ਸ਼ਕਤੀ ਲਈ ਵੱਛਰੂਆ ਨੂ ਸਟਾਟਰ ਫੀਡ ਦੋ ਹਿੱਸੇ ਚ ਵੰਡ ਕੇ ਇੱਕ ਵਾਰ ਸਵੇਰੇ ਅਤੇ ਇੱਕ ਵਾਰ ਸ਼ਾਮ ਨੂੰ ਦਿਓ
ਇਸ ਬੂਟੀ ਨੂੰ ਬਰਸੀਮ ਵਿੱਚੋ ਕਿਵੇਂ ਖਤਮ ਕੀਤਾ ਜਾਵੇ ? ਤਾਂਕਿ ਵਧਿਆ ਗਰੋਥ ਹੋ ਸਕੇ
(en)
ihh gajar booti type nadeen hunda hai. berseem de vich kise v nadeen nashak di spray krn di sifarish nahi kiti jandi. kyuki ihh hare chaare di fasal hai.
Punjab
ਸਰ ਇਹ ਵੱਧਣ ਨਹੀਂ ਦੇ ਰਹੀ ਬਰਸੀਮ ਨੂੰ , ਜਿਨਾ ਕਯਾਰਿਆ ਚ ਨਹੀਂ ਹੈ ਓਥੇ ਬਹੁਤ vadia ਬਰਸੀਮ ਹੋ ਰਿਹਾ ਹੈ
sir barseem ikla bijeya 35 din ho gaye par vaad nahi reha
(en)
Punjab
Tu c barseem di growth lyi 2 kg 13:00:45 nu 150 ltr pani de vich mila k spray kro is naal barseem di growth hon lg jave gi
sir kanak uper topik d double dose d spray kr skde aa ik acre de utte
(en)
topik da result maada aa rehha iss lyi iss di jgah axial ja puma power ja shagan 21 11 ja safal di spray kro.
Himachal Pradesh
hnji isde spray tusi 15 to 20 din de antar nal kr skde ho
ਤੁਹਾਡੇ ਕਹਿਣ ਮੁਤਾਬਕ ਸਾਨੂੰ ਕਣਕ ਨੂੰ 6 ਪਾਣੀ ਲਾਉਣੇ ਚਾਹੀਦੇ ਨੇ...??
(en)
Punjab
ਕਣਕ ਨੂੰ ਪਾਣੀ ਮੌਸਮ ਅਤੇ ਮੀਹ ਦੇ ਮੁਤਾਬਿਕ ਲਗਾਏ ਜਾਂਦੇ ਹਨ। ਵੈਸੇ ਆਮਤੋਰ ਤੇ ਕਣਕ ਨੂੰ ਕੁੱਲ 4 ਪਾਣੀ ਲਗਾਏ ਜਾਂਦੇ ਹਨ । ਬਾਕੀ ਆਪਾ ਕਣਕ ਨੂੰ ਪਾਣੀ ਉਸ ਦੀ ਮੰਗ ਦੇ ਅਧਾਰ ਤੇ ਵੀ ਲਗਾ ਸਕਦੇ ਹਾਂ।
Himachal Pradesh
hnji kanak nu 6 paniya de Lod hundi ha Jo ki 25 ,45 ,,65,85,105 ate120 dina de kanak nu lgiya jnda ha
y kank na marva devi kise di 6 pani la k
3 no pani vich jhone diyan kehrian kisama lagayia ja Sakdia ne
(en)
Punjab
jyaada maada paani fasal ate vaahn dona de lyi nuksaandayak hunda hai. iss nal shora v bnda hai ate fasal da jhaad v mada nikalda hai. iss kr k jekar paani jyaada khrab hai tan jhone nu vich vich di changa paani dinde rho. iss nal jhaad ate vaahn te asar ghat painda hai. tuc iho j paani de hisaab nal Tr 81, 2 lakh 12, vargia kisma lgaa skde ho.
ਵੀਰ ਜੀ ਸਾਡੇ ਪੰਜਾਬ ਚ ਕੋਈ ਮੋਮਬੱਤੀਆਂ ਬਣਾਉਣ ਦੀ ਟ੍ਰੇਨਿੰਗ ਦੇਂਦਾ ਹੈ ਕਿ ਨਹੀਂ ਮੋਮਬੱਤੀਆਂ ਬਣਾਉਣ ਦੇ ਕੰਮ ਦਾ ਵੀ ਬੜਾ ਵਧੀਆ ਆ plzz ਜੇ ਕੋਈ ਹੈ ਤਾਂ ਜਰੂਰ ਦਸੋ ਤੇ ਵੀਰ ਜੀ ਏਸ ਨੂ ਬਣਾਉਣ ਵਾਲਾ ਸਾਮਾਨ ਕਿੱਥੋਂ ਮਿਲਦਾ ਹੈ ਏਸ ਚ ਸਰਕਾਰ ਵੀ ਕੋਈ ਮਦਦ ਕਰਦੀ ਹੈ ਜਾ ਨਹੀਂ
(en)
Punjab
ਮੋਮਬੱਤੀਆਂ ਬਣਾਉਣ ਦੀ ਟ੍ਰੇਨਿੰਗ ਵੱਖ ਵੱਖ ਜਿਲਿਆਂ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿੱਚ ਦਿਤੀ ਜਾਂਦੀ ਹੈ ਹੋਰ ਜਾਣਕਾਰੀ ਲਈ ਤੁਸੀ ਕ੍ਰਿਸ਼ੀ ਵਿਗਿਆਨ ਕੇਂਦਰ ਅੰਮ੍ਰਿਤਸਰ ਨੂੰ ਸੰਪਰਕ ਕਰ ਸਕਦੇ ਹੋ ਮੈਡਮ ਸੁਖਵਿੰਦਰ ਕੌਰ ਗਿੱਲ: 9417983612
Thanks ji
Sir hoshi sumitomo name da koi product ode bare jankari do ji
(en)
Punjab
hoshi sumitomo company da product hai . eh plant di growth vdhahn vich help krda hai. is naal plant di yield v vadh di aw te grain or fruit di quality v better hundi hai. kanak vich plant di vadia growth lyi isdiya 2 spray kitiya jandiya hn . isdi pehli spray kanak vich bijai ton 25 dina baad kiti jandi hai ate duji bijai ton 50 dina baad kiti jandi hai.
Sir Kanak nu pehla pani laga Dita ate spray Kheri kar sakda aa guli danda vaste
(en)
gulli dande de lyi tuc shagan 21-11@200gm ja safal@13gm nu 150 ltr paani de nal mila ke prati acre ge spray kr skde ho. iss ton ilaava axial ja puma power@400ml nu 150 ltr paani de hisaab nal prati acre te spray kr skde ho.
sir khedi company da leader sab toh best ve kyuki pioneer te sygenta ne taa asar nhi kitta pura naal kanak ch gulli dnde de spray kitti c axial 500 ml acre par gulli dnda 50 percent khada ve koi solution
(en)
tuc iss de upper shagan 21-11 @200gm ja safal@13gm di spray kro. ihh shagan tuc dupont di ate leader wala salt Nagarjuna da ja oswal da lai skde ho.
bhindi beej sakde fst weak jan ch
(en)
Punjab
ਭਿੰਡੀ ਦੀ ਬਿਜਾਈ ਦਾ ਸਹੀ ਸਮਾਂ ਫਰਵਰੀ- ਮਾਰਚ ਅਤੇ ਜੂਨ - ਜੁਲਾਈ ਹੈ,,ਅਤੇ ਇਸ ਦੀ ਬਿਜਾਈ ਲਈ ਵੱਧੀਆ ਕਿਸਮਾਂ ਜਿਵੇਂ ਪੰਜਾਬ-8 , ਪੰਜਾਬ -7, ਪੂਸਾ ਸੁਹਾਵਣੀ ਅਤੇ ਪੰਜਾਬ ਪਦਮਨੀ ਹੈ।।
ohdo ta late ho ju ageti louna chude haa khte khali.a
Punjab
ਭਿੰਡੀ ਗਰਮ ਅਤੇ ਦਰਮਿਆਨੇ-ਗਰਮ ਮੌਸਮ ਦੀ ਫ਼ਸਲ ਹੈ। ਇਸ ਦੀ ਸਫ਼ਲ ਪੈਦਾਵਾਰ ਵਾਸਤੇ ਇਕ ਲੰਮਾ ਗਰਮ ਅਤੇ ਸਿਲ੍ਹਾ ਮੌਸਮ ਚਾਹੀਦਾ ਹੈ। ਭਿੰਡੀ ਦੇ ਬੀਜ ਦੀ ਪੁੰਗਰਣ ਸ਼ਕਤੀ ਤਾਪਮਾਨ ‘ਤੇ ਨਿਰਭਰ ਕਰਦੀ ਹੈ। ਭਿੰਡੀ ਦੇ ਬੀਜ 20 ਡਿਗਰੀ ਸੈਂਟੀਗ੍ਰੇਡ ਤਾਪਮਾਨ ਤੋਂ ਥੱਲੇ ਨਹੀਂ ਪੁੰਗਰਦੇ ਅਤੇ ਪੁੰਗਰਨ ਵਾਸਤੇ ਢੁੱਕਵਾਂ ਤਾਪਮਾਨ 29 ਡਿਗਰੀ ਸੈਂਟੀਗ੍ਰੇਡ ਹੈ। ਇਸ ਲਈ ਜੇਕਰ ਤੁਸੀ ਇਸਦੀ ਬਿਜਾਈ ਪਹਿਲਾ ਜਨਵਰੀ ਵਿਚ ਕਰਦੇ ਹੋ ਤਾਂ ਉਹ ਪੌਦੇ ਦੇ ਵਾਧੇ ਅਤੇ ਝਾੜ ਤੇ ਅਸਰ ਕਰ ਸਕਦੀ ਹੈ।
ਕਣਕ ਵਿਚ ਯੂਰੀਅਾ ਤੋ ਇਲਾਵਾ ਕਿਹੜੇ ਪੋਸ਼ਕ ਤੱਤ ਪਾਏ ਜਾਣ ਕੰਪਨੀ ਦੇ ਪੋ੍ਡਕਸ ਬਾਰੇ ਜਾਣਕਾਰੀ ਦਿੳ ਜੀ
(en)
Punjab
ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ। ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ।
Punjab
ਕਣਕ ਵਿਚ ਯੂਰੀਆ ਤੋਂ ਇਲਾਵਾ ਪੋਸ਼ਕ ਤੱਤਾਂ ਲਈ ਤੁਸੀ 19:19:19,omri,ਗਿਬਰੇਲਿਕ ਐਸਿਡ,VAM vector ਜਾ ਜੀਵਰਸ(jivras) ਦੀ ਸਪਰੇ ਕਰ ਸਕਦੇ ਹੋ ਇਹਨਾਂ ਨਾਲ ਕਣਕ ਦੀ ਗਰੋਥ ਵਦੀਆਂ ਹੁੰਦੀ ਹੈ।
sir sadi majh dudh ni vdha rahi koi ilaj daso ?
(en)
Rajasthan
ਦੁੱਧ ਵਧਾੳਣ ਲਈ ਸਭ ਤੋਂ ਜਰੂ੍ਰੀ ਹੈ ਬੈਲੇਸ ਡਾਈਟ ਸਹੀ ਖੁਰਾਕ ਦਿੰਦੇ ਰਹੋਗੇ ਤਾਂ ਕਿਸੇ ਵੀ ਟੋਨਿਕ ਦੀ ਜਰੂ੍ਰਤ ਨਹੀ ਪੈਣੀ ਜੀ ਘਰ ਵਿੱਚ ਫੀਡ ਤਿਆਰ ਕਰਨ ਦਾ ਤਰੀਕਾ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਜੀ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ
ਸਰ ਸਾਡੀ ਮੱਝ ਦੁੱਧ ਨਹੀਂ ਵਧਾਉਂਦੀ ਬਹੁਤ ਰਾਸ਼ਨ(ਫੀਡ) ਪਾਉਂਦੇ ਹਾਂ ?
(en)
Rajasthan
ਦੁੱਧ ਵਧਾੳਣ ਲਈ ਸਭ ਤੋਂ ਜਰੂ੍ਰੀ ਹੈ ਬੈਲੇਸ ਡਾਈਟ । ਸਹੀ ਖੁਰਾਕ ਦਿੰਦੇ ਰਹੋਗੇ ਤਾਂ ਕਿਸੇ ਵੀ ਟੋਨਿਕ ਦੀ ਜਰੂ੍ਰਤ ਨਹੀ ਪੈਣੀ ਜੀ। ਘਰ ਵਿੱਚ ਫੀਡ ਤਿਆਰ ਕਰਨ ਦਾ ਤਰੀਕਾ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਜੀ । ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।
Sir ji muj nu pior black chana pa sake de nahi
sir majj nu pata ni ki hoya aa oh uthh nai rahi ji
sir Plzz apna number send kardo ji
sir makki chara di bijei kr sakde han .ta koi vadhia varriet bare dasso.
(en)
Punjab
makki di bijaayi agge 20 january ton lai ke adh february month de vich kiti jawegi. hun bijaayi da time nahi hai.
ਸਰ ਬਰੂਸਿਲੋਸਿਸ ਰੋਗ ਬਾਰੇ ਜਾਣਕਾਰੀ ਦਿਉ ਇਸ ਦੇ ਕੀ ਨੁਕਸਾਨ ਹਨ,ਇਸ ਰੋਗ ਦੇ ਕੀ ਲੱਛਣ ਹਨ ਅਤੇ ਇਸ ਰੋਗ ਦੇ ਇਲਾਜ ਬਾਰੇ ਵੀ ਜਾਣਕਾਰੀ ਦਿਓ, ਧੰਨਵਾਦ
(en)
Punjab
ਇਹ ਬਿਮਾਰੀ ਬਰੂਸੈਲਾ ਨਾਂ ਦੇ ਬੈਕਟੀਰੀਆ ਕਰਕੇ ਹੁੰਦੀ ਹੈ ਇਸ ਨੂੰ ਤੂ ਜਾਣਾ ਵੀ ਕਹਿੰਦੇ ਹਨ ਇਹ ਬਿਮਾਰੀ ਮੱਝਾਂ , ਗਾਵਾਂ ,ਭੇਡਾਂ ਅਤੇ ਬੱਕਰੀਆਂ ਵਿੱਚ ਪਾਈ ਜਾਂਦੀ ਹੈ ਪਰ ਮੱਝਾਂ ਅਤੇ ਗਾਵਾਂ ਵਿੱਚ ਇਸ ਦਾ ਸਭ ਤੋਂ ਜਿਆਦਾ ਨੁਕਸਾਨ ਹੁੰਦਾ ਹੈ ਇਹ ਬਿਮਾਰੀ ਬਿਮਾਰ ਜਾਨਵਰਾਂ ਤੋਂ ਆਦਮੀਆਂ ਨੂੰ ਵੀ ਲੱਗ ਜਾਂਦੀ ਹੈ ਇਸ ਦੇ ਮੁੱਖ ਲੱਛਣ ਹਨ ਕਿ ਜਿਵੇਂ ਲਵੇਰੀਆਂ ਵਿੱਚ ਸੂਣ ਦੇ ਆਖਰੀ ਮਹੀਨਿਆਂ ਵਿੱਚ ਤੂਅ ਜਾਣਾ ਅਤੇ ਫਿਰ ਜੇਰ ਨਾ ਪੈਣਾ ਅਤੇ ਬੱਚੇਦਾਨੀ ਸੁੱਜ ਜਾਣਾ ਆਦਿ ਕਈ ਵਾਰ ਮੱਝਾਂ/ਗਾਵਾਂ ਦੇ ਲੱਤਾਂ ਦੇ ਜੋੜ ਵੀ ਸੁੱਜ ਜਾਂਦੇ ਹਨ ਅਤੇ ਉਹਨਾਂ ਵਿੱਚ ਪਾਣੀ ਵਰਗਾ ਤਰਲ ਪਦਾਰਥ ਭਰ ਜਾਂਦਾ ਹੈ ਇਸ ਬਿਮਾਰੀ ਦਾ ਵੱਡਾ ਨੁਕਸਾਨ ਵੱਡੇ ਵੱਗਾਂ ਵਿੱਚ ਹੁੰਦਾ ਹੈ ਜਿੱਥੇ ਬਹੁਤ ਸਾਰੇ ਗੱਭਣ ਪਸ਼ੂ ਇੱਕੋ ਵੇਲੇ ਤੂਅ ਜਾਂਦੇ ਹਨ ਜਦੋਂ ਕੋਈ ਪਸੂ ਤੂਅ ਜਾਂਦਾ ਹੈ ਤਾਂ ਇਸ ਬਿਮਾਰੀ ਦੇ ਜਰਾਸੀਮ ਮਰੇ ਹੋਏ ਬੱਚੇ ਨਾਲ ਬਾਹਰ ਆ ਜਾਂਦੇ ਹਨ ਤੇ ਪਸ਼ੂ ਦੇ ਪਿਛਲੇ ਹਿੱਸੇ ਅਤੇ ਪੂੰਛ ਨਾਲ ਲੱਗੇ ਰਹਿੰਦੇ ਹਨ ਜਦੋਂ ਪਸ਼ੂ ਪੂਛ ਹਿਲਾਉਦਾ ਹੈ ਤਾਂ ਜਰਾਸੀਮ ਕੋਲ ਖੜੇ ਪਸੂਆਂ ਦੇ ਅੰਦਰ ਚਲੇ ਜਾਂਦੇ ਹਨ ਜਿਸ ਨਾਲ ਸਾਰੇ ਪਸ਼ੈ ਬਿਮਾਰ ਹੋ ਜਾਂਦੇ ਹਨ ਵੱਗ ਵਿੱਚ ਇਸ ਬਿਮਾਰੀ ਦਾ ਪਤਾ ਕਰਨ ਲਈ ਦੁੱਧ ਟੈਸਟ ਕੀਤਾ ਜਾਂਦਾ ਹੈ ਜਿਸਨੂੰ ਰਿੰਗ ਮਿਲਕ ਕਹਿੰਦੇ ਹਨ ਦੁੱਧ ਟੈਸਟ ਕਰਨ ਤੋਂ ਬਾਅਦ ਜੇਕਰ ਪਤਾ ਚੱਲਣ ਤੇ ਬਿਮਾਰ ਪਸ਼ੂਆਂ ਦਾ ਖੂਨ ਵੀ ਚੈਕ ਕੀਤਾ ਜਾਂਦਾ ਹੈ ਤੇ ਬਿਮਾਰ ਪਸ਼ੂਆਂ ਨੂੰ ਅਸਾਨੀ ਨਾਲ ਬਾਹਰ ਕੱਢਿਆ ਜਾਦਾ ਹੈ ਇਸ ਬਿਮਾਰੀ ਦਾ ਕੋਈ ਪੱਕਾ ਇਲਾਜ ਨਹੀ ਹੈ ਕੁੱਝ ਕੁ ਸਾਵਧਾਨੀਆਂ ਹੀ ਹਨ ਜਿਵੇਂ ਕਿ ਸ਼ੈਡ ਵਿੱਚ ਸਫਾਈ ਅਤੇ ਵੈਕਸੀਨ ਦੇ ਟੀਕੇ ਮਰੇ ਹੋਏ ਬੱਚੇ ਅਤੇ ਜੇਰ ਵਗੈਰਾਂ ਨੂੰ ਚੂਨਾ ਪਾ ਕੇ ਕਿਸੇ ਡੂਘੇ ਟੋਏ ਵਿੱਚ ਨੱਪਣਾ ਚਾਹੀਦਾ ਹੈ ਵੈਕਸੀਨ ਦਾ ਟੀਕਾ ਕੌਟਨ ਸਟ੍ਰੇਨ 19 ਲਗਾਉਣਾ ਬਹੁਤ ਜਰੂਰੀ ਹੈ ਇਹ ਵੈਕਸੀਨ ਸਿਰਫ ਕੱਟੀਆਂ ਅਤੇ ਵੱਛੀਆਂ ਵਿੱਚ ਲਗਾਈ ਜਾਂਦੀ ਹੈ ਵੈਕਸੀਨ ਦਾ ਟੀਕਾ 4-8 ਮਹੀਨੇ ਦੀ ਉਮਰ ਤੱਕ ਲਗਾਇਆ ਜਾਂਦਾ ਹੈ ਤੇ ਇਸ ਦਾ ਅਸਰ ਪੰਜਵੇ ਸੂਏ ਤੱਕ ਰਹਿੰਦਾ ਹੈ
Sir aci 15 di ku phila ji ATLANTS di spry kiti c per gulidanda hun tn koi roktham 20% ko hoi a jii. new gulidanda bhut ugan lag riha ga us di roktham vaste ki kriye ji jrur dso
(en)
Maharashtra
iss de upper dupont di shagan 21-11 di spray kr skde ho. iss di dosage 200gram prati acre hundi hai. ihh har parkaar de nadeena nu maardi hai. iss di spray othe kro jithe gulli danda na marda howe. iss di spray pbw 550 kanak di kisam te na kro.
ਸਰ ਕਣਕ ਦੀ ਫਸਲ ਉਪਰ ਟੋਪਿਕ ਤੇ 2-4-ਡੀ ਮਿਲਾ ਕੇ ਕਰ ਸਕਦੇ ਹਾਂ।
(en)
Maharashtra
han g tuc kanak de upper ihna nu mix kar ke spray kr skde ho. isss nal nadeena nu rokya ja skda hai.
ਸਰ ਜੀ ਆਲੂਆ ਦੀ ਫਸਲ ਵਿਚ ਯੂਰੀਆ ਕਿਨੀ ਪੳਣੀ ਚਾਹੀਦੀ ਹੈ
(en)
Punjab
ਖੇਤ ਤਿਆਰ ਕਰਦੇ ਸਮੇਂ ਕਰੀਬ 20 ਟਨ ਰੂੜੀ ਪ੍ਰਤੀ ਏਕੜ ਪਾਈ ਜਾਵੇ। ਇਸ ਦੇ ਨਾਲ ਹੀ 165 ਕਿਲੋ ਯੂਰੀਆ, 155 ਕਿਲੋ ਸੁਪਰਫ਼ਾਸਫ਼ੇਟ ਅਤੇ 40 ਕਿਲੋ ਮਿਊਰੇਟ ਆਫ਼ ਪੋਟਾਸ਼ ਪਾਉਣ ਦੀ ਸਿਫ਼ਾਰਸ਼ ਹੈ। ਸਾਰੀ ਫ਼ਾਸਫ਼ੋਰਸ, ਸਾਰੀ ਪੋਟਾਸ਼ ਅਤੇ ਅੱਧੀ ਨਾਈਟ੍ਰੋਜਨ ਬਿਜਾਈ ਸਮੇਂ ਪਾਵੋ। ਬਾਕੀ ਦਾ ਯੂਰੀਆ ਮਿੱਟੀ ਚੜ੍ਹਾਉਣ ਵੇਲੇ ਪਾਇਆ ਜਾਵੇ। ਇੱਕ ਏਕੜ ਲਈ ਕਰੀਬ 15 ਕੁਇੰਟਲ ਬੀਜ ਦੀ ਲੋੜ ਹੈ।
ਧੰਨਵਾਦ ਜੀ
ਮਟਰਾ ਦੇ ਫਲ ਲਈ ਕਿਹੜੀ ਸਪਰੇ ਕਰੀਏ ਜੀ
(en)
Punjab
matar de vdia growth lyi tusi 13.00.45 de spray krr skde ho , matar chh flowering ate vdia fruit set lyi tusi progib (/GA3 ) de spray krr skde ho ji
Haryana
sir ji ATLANTIS spre kari nu 15 din ho gye hun tak 20% ku Roktham hoi aa tao nava gulidanda ugan lag riha ji koi roktham da upa dso ......
sar m garmi me mashrum farming karna de paling a tuse daso ke karna pave ga
(en)
Punjab
Mashroom farming ik bohat hi lahevand thanda hai Punjab ate Hryana to bohat sare kisan es di kheti kar changa munafa kma rahe han . aun vale February te March mhine vich tusi Dhingri & Milki Mashroom uga sakde ho es di kampost tyar karan lai koi khas mehnat di vi loarh nai hundi. te es te lagat v ghatt lagdi hai is vich ik mhine tak mashroom ah jandi hai . es lai eh kafi fede vala thanda hai. Mashroom farming shuru karan lai tuhanu es di training hona bohat jroori hai so tusi jado vi eh karana chode ho us to pehla es di training jroor lao. eh training tuhanu tuhade najdiki KVK to mil jave gi. Tusi apne Patiala de KVK nal 9464210460 te samparak kar sakde ho.
Punjab
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ, ਇਹਨਾਂ ਵਿੱਚੋਂ ਕੁੱਝ ਖੁੰਬਾ ਸਰਦੀਆਂ ਦੇ ਮੌਸਮ ਅਤੇ ਕੁੱਝ ਗਰਮੀਆਂ ਦੇ ਮੌਸਮ ਵਿੱਚ ਲਗਾਈ ਜਾਂਦੀਆਂ ਹਨ ਅਤੇ ਹਰ ਇਕ ਖੁੰਬ ਨੂੰ ਲਗਾਉਣ ਦਾ ਸਮਾਂ ਅਲਗ ਅਲਗ ਹੁੰਦਾ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ, ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ 1 ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ, ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ, ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ. ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ, ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ. ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ, ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ. ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ, ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ. ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ. ਖੁੰਬਾਂ ਦੀ ਤੁੜਾਈ ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ
dudh Kam h 1kg h dudh bdane ka desi dwai btao
(en)
Rajasthan
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।ਇਸ ਦੇ ਨਾਲ ਨਾਲ ਮੋਰਿੰਗਾ ਦਰੱਖਤ ਦੇ 250 ਗ੍ਰਾਮ ਪੱਤੇ ਵੀ ਰੋਜ਼ਾਨਾ ਖਵਾਉਦੇ ਰਹੋ।
ਸੂਰ ਪਾਲਣ ਦੇ ਕਿੱਤੇ ਸੰਬੰਧੀ ਪੂਰੀ ਜਾਣਕਾਰੀ ਦਿਉ ਜੀ
(en)
Punjab
ਜੇਕਰ ਤੁਸੀ ਸੂਰ ਪਾਲਣ ਦਾ ਕੰਮ ਕਰਨਾ ਹੈ ਤਾਂ ਬਹੁਤ ਲਾਹੇਵੰਦ ਕੰਮ ਹੈ । ਸ਼ੁਰੁਆਤ ਵਿੱਚ ਤੁਸੀ 10 ਫੀਮੇਲ ਅਤੇ 2 ਮੇਲ ਨਾਲ ਸ਼ੁਰੂ ਕਰ ਸਕਦੇ ਹੋਂ। ਇਸ ਦੇ ਲਈ ਲਾਰਜ ਵਾਈਟ ਯਾੲਕਸ਼ਾਇਰ ਨਸਲ ਸਭ ਤੋਂਂ ਵਧੀਆ ਹੈ ਜਿਸ ਦੇ ਮੀਟ ਦੀ ਬਹੁਤ ਮੰਗ ਹੈ ਅਤੇ 2 ਮਹੀਨੇ ਦਾ ਸੂਰ ਦਾ ਬੱਚਾ ਤੁਹਾਨੂੰ ਲੱਗਭੱਗ 2000 ਤੋਂ 2500 ਰੁਪਏ ਤੱਕ ਮਿਲ ਜਾਵੇਗਾ । ਤੁਸੀ ਅੱਗੇ ਬੱਚੇ ਵੀ ਵੇਚ ਸਕਦੇ ਹੋ। ਬਾਕੀ ਤੁਹਾਡੀ ਮਿਹਨਤ ਤੇ ਨਿਰਭਰ ਹੈ ਹੋ ਸਕੇ ਤਾਂ ਕਿਸੇ ਹੋਰ ਵਧੀਆ ਸੂਰ ਪਾਲਕ ਕੋਲ ਜਾ ਕੇ ਕੁੱਝ ਦਿਨ ਬਰੀਕੀਆਂ ਦੇਖੋ ਕੰਮ ਦੀਆਂ। ਸਰਕਾਰ ਤੋਂ ਲਾਭ ਲੈਣ ਲਈ ਟ੍ਰੇਨਿੰਗ ਜਰੂਰੀ ਹੈ । ਆਉਣ ਵਾਲੀ ਟ੍ਰੇਨਿੰਗ ਬਾਰੇ ਤੁਹਾਨੂੰ ਜਾਣਕਾਰੀ ਵੀ ਦੇ ਦਿੱਤੀ ਜਾਵੇਗੀ ।
Punjab
ਸੂਰ ਪਾਲਣ ਨੂੰ ਅਸੀਂ 2 ਤਰੀਕਿਆਂ ਨਾਲ ਸ਼ੁਰੂ ਕਰ ਸਕਦੇ ਹਾਂ ਜਾਂ ਤਾਂ 5 ਫੀਮੇਲ ਅਤੇ 1 ਮੇਲ ਸੂਰ ਨਾਲ ਸ਼ੁਰੂ ਕਰ ਸਕਦੇ ਹੋਂ। ਇਸ ਤੋਂ ਆਮਦਨ ਲੱਗਭੱਗ 1 ਸਾਲ ਤੱਕ ਮਿਲਣੀ ਸ਼ੁਰੂ ਹੁੰਦੀ ਹੈ। ਇਸ ਤੇ ਔਸਤਨ 1 ਲੱਖ ਤੱਕ ਦਾ ਖਰਚਾ ਆ ਜਾਂਦਾ ਹੈ ਜਾਂ ਫਿਰ ਤੁਸੀਂ ਸੂਰ ਦੇ 20 ਛੋਟੇ ਬੱਚਿਆਂ ਨਾਲ ਕੰਮ ਸ਼ੁਰੂ ਕਰ ਸਕਦੇਂ ਹੋ। ਇਸ ਨਾਲ ਤੁਹਾਨੂੰ ਸਵਾ ਦੋ ਸਾਲ ਤੱਕ ਆਮਦਨ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਤੇ ਔਸਤਨ 50-60 ਹਜ਼ਾਰ ਤੱਕ ਦਾ ਖਰਚਾ ਆਉਦਾ ਹੈ। ਪੰਜਾਬ ਵਿੱਚ ਇਸ ਦੀ ਵਾਈਟ ਯਾਰਕਸ਼ਾਇਰ ਨਸਲ ਰੱਖ ਸਕਦੇ ਹੋਂ। ਜਿਸ ਨੂੰ ਤੁਸੀ ਸਰਕਾਰੀ ਅਦਾਰੇ ਤੋਂ ਲੈ ਸਕਦੇ ਹੋ ਜੋ ਸੂਰ ਘੱਟ ਖੁਰਾਕ ਖਾ ਕੇ ਘੱਟ ਸਮੇਂ ਵਿਚ ਜ਼ਿਆਦਾ ਭਾਰ ਵਧਾਵੇ, ਉਹੀ ਲਾਹੇਵੰਦ ਸਿੱਧ ਹੁੰਦਾ ਹੈ। ਦੇਸੀ ਸੂਰ ਖੁਰਾਕ ਜ਼ਿਆਦਾ ਖਾਂਦੇ ਹਨ ਤੇ ਭਾਰ ਘੱਟ ਵਧਾਉਂਦੇ ਹਨ। ਵੱਡੇ ਕੱਦ ਦਾ ਚਿੱਟਾ ਯਾਰਕਸ਼ਾਇਰ ਸੂਰ ਅਕਾਰ ਵਿਚ ਵੱਡੇ ਹੁੰਦੇ ਹਨ ਤੇ ਕੰਨ ਖੜ੍ਹੇ ਹੁੰਦੇ ਹਨ। ਸੂਰ ਦੇ ਦੋ ਮਹੀਨੇ ਦੇ ਬੱਚੇ ਪੰਜਾਬ ਸਰਕਾਰ ਦੇ ਸਰਕਾਰੀ ਸੂਰ ਫਾਰਮਾਂ ਜੋ ਜਲੰਧਰ, ਨਾਭਾ, ਮੱਲਵਾਲ (ਫਿਰੋਜ਼ਪੁਰ), ਖਰੜ, ਮੱਤੇਵਾੜਾ ਅਤੇ ਗੁਰਦਾਸਪੁਰ ਵਿਚ ਹਨ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਬਹੁਤ ਸਾਰੇ ਅਗਾਂਹਵਧੂ ਕਿਸਾਨ ਵੀ ਇਨ੍ਹਾਂ ਨਸਲਾਂ ਦੇ ਬੱਚੇ ਵੇਚਦੇ ਹਨ।। 3 ਹਫ਼ਤੇ ਦੇ ਬੱਚੇ ਨੂੰ ਜ਼ਿਆਦਾ ਪ੍ਰੋਟੀਨ ਤੇ ਊਰਜਾ ਵਾਲੀ ਖੁਰਾਕ ਜਿਸ ਨੂੰ ਕਰੀਪ ਫੀਡ ਆਖਦੇ ਹਨ, ਪਾਉਣੀ ਚਾਹੀਦੀ ਹੈ। ਜਦੋਂ ਸੂਰ ਦਾ ਭਾਰ 45-50 ਕਿਲੋ ਹੋ ਜਾਵੇ ਤਾਂ ਖੁਰਾਕ ਵਿਚ ਹਰਾ-ਚਾਰਾ, ਸਬਜ਼ੀ, ਮੰਡੀ ਦੀ ਰਹਿੰਦ-ਖੂੰਹਦ, ਰਸੋਈ ਤੇ ਹੋਟਲਾਂ ਦੀ ਰਹਿੰਦ-ਖੂੰਹਦ ਦੀ ਵਰਤੋਂ ਜ਼ਿਆਦਾ ਕੀਤੀ ਜਾ ਸਕਦੀ ਹੈ। ਸੂਰਾਂ ਦੀ ਖੁਰਾਕ ਸੰਤੁਲਤ ਸਵਾਦਲੀ ਤੇ ਕਬਜ਼ ਨਾ ਕਰਨ ਵਾਲੀ ਤੇ ਸਸਤੀ ਹੋਣੀ ਚਾਹੀਦੀ ਹੈ। ਸੂਰਾਂ ਦੀ ਖੁਰਾਕ ਦੀ ਬਣਤਰ ਖੁਰਾਕੀ ਤੱਤਾਂ ਦੀ ਉਪਲਬੱਧਤਾ ਅਤੇ ਕੀਮਤ ਮੁਤਾਬਿਕ ਬਦਲੀ ਜਾ ਸਕਦੀ ਹੈ। ਸੂਰਾਂ ਲਈ ਸ਼ੈੱਡ ਹਵਾਦਾਰ, ਅਰਾਮਦਾਇਕ ਹੋਣੇ ਚਾਹੀਦੇ ਹਨ। ਸ਼ੈੱਡ ਦਾ ਲੰਬਾ ਰੁੱਖ ਪੂਰਬ ਤੋਂ ਪੱਛਮ ਵੱਲ ਹੋਣਾ ਚਾਹੀਦਾ ਹੈ। ਸ਼ੈੱਡ ਉੱਚੀ ਜਗ੍ਹਾ ਤੇ ਵਸੋਂ ਢਾਣੀ ਤੋਂ ਦੂਰ ਹੋਣੇ ਚਾਹੀਦੇ ਹਨ।ਇੱਟ-ਬਾਲੇ ਦੀ ਛੱਤ ਠੰਢੀ ਤੇ ਆਰਾਮਦਾਇਕ ਰਹਿੰਦੀ ਹੈ। ਆਮ ਤੌਰ ‘ਤੇ ਚਾਰ ਕਿਸਮ ਦੇ ਸ਼ੈੱਡ ਚਾਹੀਦੇ ਹਨ ਜਿਵੇਂ ਕਿ ਸੂਣ ਲਈ ਸ਼ੈੱਡ, ਵੱਧ ਰਹੇ ਤੇ ਮੋਟੇ ਹੋ ਰਹੇ ਸੂਰਾਂ ਲਈ ਸ਼ੈੱਡ, ਦੁੱਧ ਹਟੀ ਸੂਰੀ ਲਈ ਸ਼ੈੱਡ ਅਤੇ ਸਾਨ੍ਹ ਸੂਰ ਲਈ ਸ਼ੈੱਡ। ਜਦੋਂ ਸੂਰ ਦਾ ਭਾਰ 70-75 ਕਿਲੋਗ੍ਰਾਮ ਹੋ ਜਾਵੇ ਤਾਂ ਵੇਚ ਦੇਵੋ। ਯਾਦ ਰੱਖੋ, ਇਸ ਧੰਦੇ ਦਾ ਮੁਨਾਫ਼ਾ ਚੰਗੀ ਮਾਰਕੀਟ ਉਪਰ ਬਹੁਤ ਨਿਰਭਰ ਕਰਦਾ ਹੈ। ਚੰਗੀ ਮਾਰਕੀਟ ਪੈਦਾ ਕਰੋ ਤਾਂ ਤਲਾਸ਼ ਕਰੋ ਤਾਂ ਕਿ ਸੂਰ ਸਮੇਂ ਸਿਰ ਠੀਕ ਭਾਅ ‘ਤੇ ਵਿਕ ਸਕਣ। ਇਸ ਲਈ ਇਹ ਕਿੱਤਾ ਸ਼ੁਰੂ ਕਰਨ ਤੋਂ ਪਹਿਲਾਂ ਸੂਰਾਂ ਦੀ ਮਾਰਕੀਟ ਦਾ ਪੱਕਾ ਪਤਾ ਕਰ ਲਓ ।ਨਸਲਕਸ਼ੀ ਵਾਸਤੇ ਸਾਨ੍ਹ ਸੂਰ ਨੂੰ 8 ਮਹੀਨੇ ਦੀ ਉਮਰ ਤੋਂ ਪਹਿਲਾਂ ਨਾ ਵਰਤੋ, 10-15 ਸੂਰੀਆਂ ਲਈ ਇਕ ਸਾਨ੍ਹ ਰੱਖਣਾ ਚਾਹੀਦਾ ਹੈ। ਹੋਰ ਜ਼ਿਆਦਾ ਜਾਣਕਾਰੀ ਲਈ ਗੁਰੂ ਅੰਗਦ ਦੇਵ ਯੂਨੀਵਰਸਿਟੀ ਲੁਧਿਆਣਾ ਨਾਲ ਸੰਪਰਕ ਕਰੋ ।ਫੋਨ 0161 255 3394।
ਕਣਕ ਵਿੱਚ ਗੁੱਲੀ ਡੰਡਾ ਬਹੁਤ ਜਿਆਦਾ ਹੈ ਰੋਕਥਾਮ ਦਾ ਉਪਾਅ ਦੱਸੋ ਜੀ
(en)
Punjab
tu c khet vich gulli dande di roktham lyi heth likhiya dwaiea jive Axil, total, markpower vicho kise ik di vrto kr skde ho...ate ehna di vrto khet vich odo kro jdo khet vich bilkul halki gill hove
sir poeltry farming baare information chahidi aaa..
(en)
Maharashtra
If you are thinking to start poultry farming then to get loan on poultry farming it is mandatory to have poultry training and if you have that you can take loan. If you want to get training for this purpose, you can get it from GADVASU, Ludhiana. You have to contact Punjab State Cooperative Agricultural Development Bank nearby for loan and you will also get 25% subsidy on this loan. To know about your nearby Bank branch please click: http://www.agribankpunjab.org/contact-us-1/primary-banks/
ਬਰਸੀਮ ਦੀ growth ਨਹੀਂ ਹੋ ਪਾ ਰਹੀ , ਇਹ ਬੂਟੀ ਤਾਂ ਇੱਕ ਕਾਰਣ ਨਹੀਂ ? ਜੇ ਹੈ ਤਾਂ ਸਮਾਧਾਨ ਕਿ ਹੈ ਇਸਦਾ ?
(en)
Punjab
berseem de vich growth de lyi 2 kg npk 130045 nu 150 ltr paani de nal mila ke prati acre te spray kro.
sir ji pig farm suru karan li kiny jamin de atey kiny rakam de jarorit he ji ate keve suru karna he
(en)
Punjab
jaspal g ik pig de rehan de 12 by 6 foot di jrurat hundi hai pehla tuc 10 khurlia ik side ate vich rasta shad k jo ki 3 to 4 foot bht hunda usde dusre side fir to same size dia khurlia bnania hai g is lai tuc pehla mistry nu bula k estimate lgwa skde ho g ate tuc isdia saria breekia udo samaj paoge jdo tuc proper training lgao ge g is lai tuc isdi training jarur lgao g jo ki ਗੁਰੂ ਅੰਗਦ ਦੇਵ ਯੂਨੀਵਰਸਿਟੀ ਲੁਧਿਆਣਾ valo lgayi jandi hai ਸੰਪਰਕ ਕਰੋ ।ਫੋਨ 0161 255 3394
sir ji mere kol kagzi nimbu de 2 year de boote han ohna uppa nimbu lagge hoyea han ohna di katai kitti jave ja hatth naal todne shi hann. ohna bootia nu hun ki khuraak ditti jave.
(en)
Punjab
ihna flaa nu hath nal todn ton parhej kro kyuki ihh hard stem wale plants hunde hnn . flaa nu tod de sme tehni de nalo shill leh jandi hai ate baad de vich tehni sukk jandi hai. iss kr ke flaa di hamesha clicher de nal hi ktaayi kro.
ਝੋਟੀ ਦਾ ਥੱਨ ਨਹੀ ਚੱਲ ਰਿਹਾ ਅਤੇ ਗੱਬਣ ਵੀ ਨਹੀ ਰਹਿਦੀ ਥੱਨ ਚਲੋਨ ਲਈ ਜਾਣਕਾਰੀ ਦਿੱਤੀ ਜਾਵੇ ਼਼਼਼
(en)
Punjab
1.je ta majh nu sui nu haje thora time hoeah hai us de leve vich hard pann hai tusi is nu homeopathic medican Masti-Plus and Fibrocin deo. teje hard pann nai hai ta tusi tusi sirf Masti-Plus hi deo . is dudh thora thik hoje ga . rahi gll leve leva hun agle suve hi thik ho sake ga jado pashu de sunn vich 2 mahine reh jan ge ta tusi is nu lagatar Masti-Plus and Udder- Tone 30mnt de fark nal 1ml sarinj nal sidhe muh rahi din vich 3 vaar deo. eh dwai chara den to 1ghanta pehla ja fir chara den to 2 ghante baad deni hai. is nal pashu da dudh vi vade ga te leva vi sahi ho jave ga. 2.Jado majh heet vich aundi hai ta tusi check karo ki jekar taara paani vargiya hun ta fir homeopathic medican REPEATOVET half ml sarinj nal sidhe muh rahi deo. jekar taara vich gandhlapan, jaale oonde hun ta REPEATOVET + SEPTOVET medican dona nu adhe gante de fark te pashu nu dinde raho.eh dwai chara den to 1ghanta pehla ja fir chara den to 2 ghante baad deni hai. tusi pashuah nu ghar vich tear kiti feed hi deo. majh sahi heet vich vi avegi ate sahi rahegi vi.
ਕੀ 13 0 45 ਨੁੰ m45 ਵਿੱਚ ਰਲਾ ਕੇ ਸਪੇ੍ਅ ਕਰ ਸਕਦੇ ਹਾ
(en)
ਇਨ੍ਹਾਂ ਦੋਨਾਂ ਨੂੰ ਮਿਲਾ ਕੇ ਸਪਰੇਅ ਕਰਨ ਤੋਂ ਪ੍ਰਹੇਜ਼ ਕਰੋ। ਇਨ੍ਹਾਂ ਦੀ ਅਲੱਗ-ਅਲੱਗ ਹੀ ਸਪਰੇਅ ਕਰੋ। ਇਨ੍ਹਾਂ ਨੂੰ ਮਿਲਾ ਕੇ ਸਪਰੇਅ ਕਰਨ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ।
ਸਰ ਕਣਕ ਚਾਲੀ ਤੋਂ ਪੰਜਾਹ ਦਿਨਾਂ ਦੀ ਹੋ ਚੁੱਕੀ ਹੈ ਉਹਦੇ ਵਿੱਚ ਕਿਹੜੀ ਸਪਰੇਅ ਕਰਨੀ ਚਾਹੀਦੀ ਹੈ
(en)
ਗੁੱਲੀ ਡੰਡੇ ਦੀ ਰੋਕਥਾਮ ਲਈ 400 ml axial ਜਾਂ leader @13gm ਜਾਂ puma power @400ml ਨੂੰ 150 ਲੀਟਰ ਪਾਣੀ ਨਾਲ ਮਿਲਾ ਕੇ ਪ੍ਰਤੀ ਏਕੜ \'ਤੇ ਸਪਰੇਅ ਕਰੋ। ਜੇਕਰ ਤੁਸੀਂ atlantis@160gm ਦੀ ਸਪਰੇਅ ਕਰ ਰਹੇ ਹੋ ਤਾਂ ਖੁਸ਼ਕ ਕਣਕ ਨੂੰ ਇਸ ਦੀ ਸਪਰੇਅ ਕਰੋ ਅਤੇ 15 ਦਿਨ ਤੱਕ ਪਾਣੀ ਨਾ ਲਾਓI ਜੋ ਕਣਕ ਪੀਲੀ ਪੈ ਰਹੀ ਹੈ ਉਸ \'ਤੇ 1 kg ਮੈਗਨੀਜ਼ ਸਲਫੇਟ ਨੂੰ 150 ਲੀਟਰ ਪਾਣੀ ਨਾਲ ਮਿਲਾ ਕੇ ਪ੍ਰਤੀ ਏਕੜ \'ਤੇ ਸਪਰੇਅ ਕਰੋ। ਇਸ ਨਾਲ ਪੀਲਾਪਨ ਦੂਰ ਹੋ ਜਾਂਦਾ ਹੈ।
mashroom hall temp increase karn lyi ki kr sakde aw sir
(en)
Punjab
Mashroom hall da temperature increase karan lai tusi room vich Room Heater lga ke us upar pani da ptila rakh te temperature increase kar sakde ho par is vich tuhanu eh thean dena hove ga ka je tusi kache kamreah ja thareah vich farming kar rahe ho ta uthe aag lagan da khatra rehda hai so es gall da bohat thean rakhna peda hai. baki Mashroom nu thand to koi v jeada khatra nai hai jeada thand nal eh sirf crop thora time jeada lendi hai. jada hi mosam thora thik hunda hai crop apni puri pedavar de dindi hai.
vich vich Kank da rang light green hogya aa. te Zameen raatli Hai
(en)
Punjab
iss de vich manganese di ghaat aa gyi hai.. ihh light green rang houli houli peele rang de vich badal jawega. iss di roktham de lyi 1 kg manganese sulphate di prati acre de hisaab nal spray kro. iss ton baad duji spray 200gram chelated zinc di krdeo.
sir majj nu tikka lgvaye 2 mahine ho yye ne te aaj es tarah diya taraa kar rhyi ve tikke toh pehla dwai rkwai c ki prinlem ho skdi ve
(en)
Punjab
tusi check karo ki jekar taara paani vargiya hun ta fir homeopathic medican REPEATOVET half ml sarinj nal sidhe muh rahi deo. jekar taara vich gandhlapan, jaale oonde hun ta REPEATOVET + SEPTOVET medican dona nu adhe gante de fark te pashu nu dinde raho.eh dwai chara den to 1ghanta pehla ja fir chara den to 2 ghante baad deni hai.
Punjab
tusi eh dono dwaiahvich 3 vaar deo 3 din baad dwai dwai 2 time kar deo. es dwai de box te vi dwai den di vithi likhi hundi hai.
ਸਰ ਕਿਨੂੰ ਦੇ ਪੋਦੇ ਨੂੰ ਫਲ ਨਹੀ ਲੱਗ ਰਿਹਾ ਜਿਹੜਾ ਲੱਗਦਾ ਉਹ ਝੜ ਜਾਦਾ ਹੈ।
(en)
Maharashtra
iss de upper 4 ml planofix nu prati 15 ltr paani de nal mila ke paudya te spray kro. ihh fal dignna band ho jawega.
sar g asi murgi Farm puna g .kina kharha auga g kine sabsite a g
(en)
Maharashtra
ਪੋਲਟਰੀ ਫਾਰਮ ਦੀ ਟਰੇਨਿੰਗ ਹੋਣੀ ਜਰੂਰੀ ਹੈ ਅਤੇ ਇਹ ਲੋਨ 10 ਲੱਖ ਜਾਂ ਇਸ ਤੋਂ ਵੱਧ ਦਾ ਲਿਆ ਜਾ ਸਕਦਾ ਹੈ । ਇਸ ਲੋਨ ਨੂੰ ਤੁਸੀ ਵੱਖ-ਵੱਖ ਕਿਸ਼ਤਾਂ ਵਿੱਚ ਵੰਡ ਕੇ ਵਾਪਿਸ ਕਰ ਸਕਦੇ ਹੋਂ ।ਇਹ ਲੋਨ ਤੁਹਾਡੇ ਟ੍ਰੇਨਿੰਗ ਸਰਟੀਫਿਕੇਟ ਅਤੇ ਪੋਲਟਰੀ ਫਾਰਮ ਦੀ ਜਗ੍ਹਾ ਦੇਖ ਕੇ ਬੈਂਕ ਵੱਲੋਂ ਦਿੱਤਾ ਜਾਂਦਾ ਹੈ । ਇਹ ਲੋਨ ਅਲੱਗ ਅਲੱਗ ਬੈਂਕਾਂ ਦੁਆਰਾ ਵੱਖਰੋ ਵੱਖਰੀ ਵਿਆਜ ਦਰ ਤੇ ਦਿੱਤਾ ਜਾਂਦਾ ਹੈ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ(GADVASU) ਵਿਖੇ ਅਤੇ ਕਈ ਹੋਰ ਸ਼ਹਿਰਾਂ ਵਿੱਚ ਵੱਖ-ਵੱਖ ਸੈਂਟਰਾਂ ਤੋ ਇਸ ਦੀ ਟ੍ਰੇਨਿੰਗ ਲੈ ਸਕਦੇ ਹੋਂ। ਆਪਣੇ ਨੇੜੇ ਦੇ ਬੈਂਕ ਤੋ ਤੁਸੀ ਲੋਨ ਲਈ ਲੋੜੀਦੇ ਸਰਟੀਫਿਕੇਟ, ਵਿਆਜ਼ ਦਰ ਅਤੇ ਹੋਰ ਜ਼ਰੂਰੀ ਸ਼ਰਤਾਂ ਦੀ ਪੂਰੀ ਜਾਣਕਾਰੀ ਲੈ ਸਕਦੇ ਹੋਂ.To know about your nearby Bank branch please click: http://www.agribankpunjab.org/contact-us-1/primary-banks/
knk jyada pani nal kmjor pe gyi hai... urea khaad nal ki payeya jave.. progibb mill ni reha.. koi hor product dsoo
(en)
Punjab
kanak de vich vikaas de lyi 4 kg ralli gold urea de nal mila ke prati acre de vich paa skde ho. ihh tata company da aunda hai iss di varto kr skde ho. iss nal kanak da vikaas wdia hunda hai.
Punjab
ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ। ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ।
Sir me 25 december nu kanak te sypre kiti c hun pani kado la sakde ha?
(en)
kanak nu hun paani spray te nirbhar krda hai ke kehdi kiti hai. jekar leader ja axial (pinoxaden) ja puma power di spray kiti hai tan paani 5-7 dina tak lga skde ho. Jekar tuc atlantis@160gm di spray kr rhe ho tan khushak kank nu iss di spray kro ate 15 din tak paani na lgao. jo kanak peeli pai rhi hai uss de upper 1 kg manganese sulphate nu 150 ltr paani de nal mila ke prati acre te spray kro. ihh peelpan door ho janda hai.
atlantis kiti hai sir
ਇਸ ਬਿਮਾਰੀ ਦਾ ਇਲਾਜ ਦਸੋ ਜੀ
(en)
iss de upper 400gm M-45 ja ridomil gold@250gm nu 150 ltr paani de nal mila ke prati acre te spray kro. ihh dhabbe thk ho jange.
ਮਟਰਾ ਨੂੰ ਕੀ ਬਿਮਾਰੀ ਏ ਇਸ ਦਾ ਇਲਾਜ ਦਸੋ ਜੀ
(en)
iss de upper 400gm M-45 ja ridomil gold@250gm nu 150 ltr paani de nal mila ke prati acre te spray kro. ihh dhabbe thk ho jange.
Sir sade kol papite de butte c lage 8mounth de ho gene ehna de pate suk ke murr rahe ne koi ilaj daso?
(en)
iss de upper 200gm copper oxy chloride nu 150 ltr paani de nal mila ke 5 dina de faasle te paude de upper spreha krde rho . ihh thk ho jawega ja M-45 di v varto kar skde ho. iss di dosage 200gm hundi hai.
ਕਣਕ ਪੀਲੀ ਪੈ ਗੀ।ਤੇ ਗੱਲੀ।ਡੰਡਾ ਗਾ ਕੀ ਕਰੀ ਏ
(en)
Maharashtra
Gulli dande di roktham de lyi 400ml axial ja leader @13gm ja puma power @400ml nu 150 ltr paani de nal mila ke prati acre te spray kro. Jekar tuc atlantis@160gm di spray kr rhe ho tan khushak kank nu iss di spray kro ate 15 din tak paani na lgao. jo kanak peeli pai rhi hai uss de upper 1 kg manganese sulphate nu 150 ltr paani de nal mila ke prati acre te spray kro. ihh peelpan door ho janda hai.
sir mini portable mitti testing machhine kitho milu... ludhiana area..contact no de dao
(en)
Punjab
Veer ji eh machine tusi online oder kar sake ho bohat sariah site te tuhanu miln jave gi is nu khridan lai tusi is link te click kar sakde ho.https://www.amazon.in/Touch-Portable-Precision-Garden-Moisture/dp/B01D1ITHUQ/ref=pd_sbs_328_3?_encoding=UTF8&psc=1&refRID=GKSXK40TWSYZP5HD4PKZ
ਸਰ ਕੱਟੀ 2:30 ਸਾਲ ਦੀ ਆ ਸਰ ਦੱਸੋ ਕਿ ਖੇਵੇ ਤੇ ਆ ਸਰ ਟੀਕਾ ਕਰਵਾਦੀਏ
(en)
Rajasthan
Ik changi sabh sambhal vich pali jhotti 28-29 mahineah tak heet te ah jandi hai. je tusi apni jhotti de tika bharvona chode ho ta pehla eh jrur dekho ke us da bhar 250- 275 KG hove.ate vadiah nasal len lai jis vi jhotte nal sumel karva rahe ho us da bhar 325-350 Kg tak hove.
ਪਪੀਤੇ ਦਾ ਵਧੀਆ ਬੀਜ ਕਿਥੋ ਮਿਲੂ
(en)
Haryana
ਇਸ ਦਾ ਬੀਜ ਤੁਸੀ PAU ਲੁਧਿਆਣਾ ਤੋਂ ਲੈ ਸਕਦੇ ਹੋ ਜਾਂ ਫਿਰ ਆਪਣੇ ਨੇੜੇ ਦੀ ਕਿਸੇ ਵੀ ਨਰਸਰੀ ਤੋਂ ਲੈ ਕੇ ਬੂਟੇ ਤਿਆਰ ਕਰ ਸਕਦੇ ਹੋ I
Ssa g Aapne ਗਾਂ sui nu 1 hafta ho gya dudh di fat 4.0 ondi . Fat vdhon baare dso kuj...
(en)
Punjab
isde lai tuc gaa de arAam da pura dhean rakho jive ki seyale de tym khas kr gill sukk da ate ho ske ta gava nu khulaa shadoo ki oh apni marzi nl khula pani pee ske ohnu mosmi hara chara vadh pao g ate feed de nal chelated mineral mixture jarur deo g chicda to v bcha kita jave g
में निम्बू की बागवानी करना चाहता हु
(en)
Punjab Baramasi: आमतौर पर इसकी शाखाएं ज़मीन को स्पर्श करती हैं| लैमन के फल पीले, आकार में गोल जिसका तल लंबा और पतला होता है| कुदरती रूप से फल बीज-रहित और रसभरे होते हैं| इसकी औसतन पैदावार 84 किलो प्रति वृक्ष होती है| Eureka: इसके वृक्ष अर्द्ध- मज़बूत होते हैं| लैमन पीले छिलके वाले रंग के, जूस मज़बूत तेज़ाबी होने के साथ बहुत बढ़िया स्वाद के होते हैं|इसके फल अगस्त में पक जाते हैं| Punjab Galgal: वृक्ष मज़बूत होने के साथ साथ इसके हल्के हरे रंग के पत्ते होते हैं| इसके फल दरमियाने आकार और अंडाकार होते हैं| इसका जूस तेज़ाबी और एक एकेले फल में 8-10 बीज होते है| इसके फल नवंबर-दिसंबर में पक जाते हैं| इसकी औसतन पैदावार 80-100 किलो प्रति वृक्ष होती है| दूसरे राज्यों की किस्में Rasraj: यह किस्म IIHR द्वारा विकसित की गई है। पीले रंग के फलों में रस की मात्रा 70 % और 12 बीज होते हैं। इसकी खट्टेपन की मात्रा 6% और शुगर की मात्रा लगभग 8 ब्रिक्स है। यह किस्म पत्तों के झुलस रोग और कोढ़ रोग के प्रतिरोधी है। Lisbon lemon: यह ठंड और हवा के अधिक वेग के प्रतिरोधी है। इसके फल मध्यम आकार और पीले रंग के होता हैं, इसकी सतह नर्म होती है। Lucknow seedless: इसके फल मध्यम आकार के और पीले रंग के होते हैं। Pant Lemon: यह किस्म छोटे कद की होती है और इसके फल रसभरे होते हैं| यह रोग धफड़ी, कोढ़ और गुंदियां रोग के प्रतिरोधी है। Assam Lemon, Italian lemon, Eureka lemon, Malta Lemon
3 acer vich bayer atlantis di spry kite si aaj 12 din ho gaye han sari kankzal gayi hai 1acer vich 8 pump di spry kiti si. pls koi uppchar dasso
(en)
Haryana
ihh kanak machan da kaarn kanak de vich jyaada nami ja paani da lgauna ho skda hai. ihh spray krn ton baad kanak nu 15 din tak paani nahi dena hunda ate spray krn ton pehla vaahn khushak hona chaida hai. iss de upper takat dia spreha kro. iss nu aje urea na deo. takat de vjo gibberellic acid di spray kro. oswal da jalwa nam da product aunda hai iss di dosage 300ml prati acre pa ke spray kr deo.
ਇਹ ਕੀ ਕੰਮ ਕਰਦੀ ਹੈ ਜੀ
(en)
Haryana
Iss di kanak de vich spray krn nal naad mota ho janda hai ate ihh jdaa da vikaas krdi hai. ihh nutrition dindi hai. iss nal kanak di growth wdia hundi hai.
ਇਸ ਵਾਰ ਕਣਕ ਦਾ ਸਰਕਾਰੀ ਰੇਟ ਮੰਡੀ ਚ ਕੀ ਹੋਊ apral 2018
(en)
Haryana
ਅਜੇ ਕਣਕ ਦੇ ਰੇਟ ਦੀ ਪੂਰੀ ਪੱਕੀ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ ਜਦੋ ਵੀ ਕਣਕ ਦਾ ਰੇਟ ਸਰਕਾਰ ਵਲੋਂ ਤਹਿ ਹੋ ਗਿਆ ਤੁਹਾਨੂੰ ਇਸ ਦੀ ਸਾਰੀ ਜਾਣਕਾਰੀ ਦੇ ਦਿੱਤੀ ਜਾਵੇਗੀ I
Punjab
ok sir thnku
sar Tusi mare swal da jwab ni dita
(en)
Haryana
kirpa kr ke apna swal dso jis di tuc jankari laina chaunde ho .
sar g m murgi Farm puna g sabsti kini a g
ਅਸੀ ਘਰ ਵਿਚ ਦੋ ਕਿੰਨੂੰ ਦੇ ਫਲਦਾਰ ਬੂਟੇ ਲਗਾਏ ਹਨ ਪਰ ਉਨ੍ਹਾਂ ਵਿੱਚ ਚੋੜੇ ਪੱਤਿਆਂ ਵਾਲੇ ਤੇ ਲੰਮੇ ਕੰਢਿਆਂ ਵਾਲੀਆ ਟਾਹਣੀਆਂ ਨਿਕਲ ਰਹੀਆਂ ਨੇ. ਪੌਦੇ ਦੀ ਕਿਸ ਤਰ੍ਹਾਂ ਕਟਾਈ ਕਰੀਏ
(en)
ਪੌਦੇ ਦੀਆਂ ਹੇਠਾਂ ਵਾਲੀਆਂ ਟਹਿਣੀਆਂ ਨੂੰ ਕੱਟ ਦਿਓ ਅਤੇ ਨਿੱਕੀਆਂ-ਨਿੱਕੀਆਂ ਟਹਿਣੀਆਂ ਨੂੰ ਤਣੇ ਤੋਂ ਹਟਾ ਦਿਓ। ਉਸ ਦੀਆਂ ਮੁੱਖ ਟਹਿਣੀਆਂ ਰੱਖੋ ਜੋ ਸਭ ਤੋਂ ਲੰਬੀਆਂ ਹੋਣ ਅਤੇ ਜਿਨ੍ਹਾਂ ਟਹਿਣੀਆਂ ਦੇ ਸਿਰ੍ਹੇ ਸੁੱਕ ਰਹੇ ਹੋਣ, ਉਨ੍ਹਾਂ ਟਹਿਣੀਆਂ ਦੇ ਸਿਰ੍ਹੇ ਵੀ ਕੱਟ ਦਿਓ। ਪੌਦੇ ਦੇ ਆਸੇ-ਪਾਸੇ ਗੋਡੀ ਕਰਕੇ 50 ml chloro ਨੂੰ 10 ਲੀਟਰ ਪਾਣੀ ਨਾਲ ਮਿਲਾ ਕੇ ਜੜ੍ਹਾਂ \'ਚ ਪਾਓ। ਇਹ ਬੂਟੇ ਦੀਆਂ ਜੜ੍ਹਾਂ ਵਿੱਚਲੀ ਸਿਉਂਕ ਤੋਂ ਬਚਾਉਂਦੀ ਹੈ।
ਸਰ ਆਲੂਆਂ ਤੇ ਤਾਕਤ ਲਈ ਕਿਹੜੀ ਸਪਰੇਅ ਕਰਨੀ ਚਾਹੀਦੀ ਹੈ।
(en)
Haryana
ਇਸ ਦੇ ਉੱਪਰ npk 191919 ਦੀਆ ਸਪ੍ਰੇਹਾਂ ਕਰੋ ਇਸ ਦੀ ਮਾਤਰਾ 1 ਕਿਲੋਗ੍ਰਾਮ ਪ੍ਰਤੀ ਏਕੜ ਹੁੰਦੀ ਹੈ I ਇਸ ਦੀਆਂ ਸਪ੍ਰੇਹਾਂ ਕਰਨ ਨਾਲ ਆਲੂਆਂ ਦਾ ਵਿਕਾਸ ਵਧੀਆ ਹੁੰਦਾ ਹੈ I
how to buy original black rice seeds
(en)
Black Rice is cultivated first time in Punjab. This time we will know about its yield and we will also know that Punjab\'s weather and climatic conditions are suitable or not. For getting black rice seed and black wheat you can contact at this number-----9991320236 puneet thind
ਸਰੋ ਬੀਜੀ ਅਾ 20 ਦਸੰਬਰ ਨੁੰ , ਹੁਣ िੲਸ ਦਾ ਕੀ ਕੀਤਾ ਜਾਵੈ ਜੋ ਜਲਦੀ ਹੋ ਜਾਵੇ ਤੇ ਵਧੀਅਾ ਝਾੜ िਮਲੇ.......
(en)
Maharashtra
ਇਸ ਦੇ ਵਿਚ 110 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ ਦੇ ਵਿਚ ਪਾਓ ਇਸ ਨੂੰ 3 ਹਿੱਸਿਆਂ ਦੇ ਵਿਚ ਵੰਡ ਕੇ ਪਾਓ I ਪਹਿਲੇ ਅਤੇ ਦੂਜੇ ਪਾਣੀ ਦੇ ਨਾਲ 50 -50 ਕਿਲੋਗ੍ਰਾਮ ਪ੍ਰਤੀ ਏਕੜ ਦੇ ਪਾਓ ਅਤੇ ਪਹਿਲੇ ਪਾਣੀ ਦੇ ਬਾਅਦ ਜੇਕਰ ਕਣਕ ਪੀਲੀ ਪੈ ਜਾਂਦੀ ਹੈ ਤਾਂ ਉਸ ਦੇ ਲਈ 1 ਕਿਲੋਗ੍ਰਾਮ ਮੈਗਨੀਜ਼ ਸਲਫੇਟ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ ਅਤੇ ਇਸ ਦੇ ਨਾਲ ਚੇਲੇਟੇਡ ਜਿੰਕ @200 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I